ਅਜਨਾਲੇ ਵਾਪਰੀ ਘਟਨਾਂ ਬਾਰੇ, ਪੰਜਾਬੀਉ ਜ਼ਰੂਰ ਸੋਚਿਓ | Special Video | Dhadrianwale
Вставка
- Опубліковано 4 жов 2024
- For all the latest updates, please visit the following page:
ParmesharDwarofficial
emmpee.net/
~~~~~~~~
This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
UA-cam Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#dhadrianwale
#ajnalaincident
I am Hindu but me and my family respect the guru granth sahib.🙏
Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.Use the edit icon to pin, add or delete clips.
Sare hi hindu karter respect harek dharam ki bhai ye hinduo ke khoon Main hai but afsos aajke kai nojwan sikh Hinduism se nafrat karte hai or inke is emotion ko Pakistan yurope jaisemulk apne fayde K liye istemal karte hai.
100% ਸਹੀ। ਸੰਤ ਜੀ verry nice. ਇਸ ਨੂੰ ਕਹਿੰਦੇ ਨੇ ਸਹੀ ਪ੍ਰਚਾਰਕ । ਦਿਲੋ ਦੁਖੀ ਹੈ ਬਾਬਾ ਜੀ। ਢਡਰੀਆਂ ਵਾਲੇ। ਦਿਲੀ ਵਾਲੇ ਕੇਸ ਵਿਚ ਵੀ ਇਹਨਾਂ ਦਾ ਦਿਲ ਦੁਖਿਆ ਸੀ। ਕਾਂ ਵਾਗੂੰ ਟੰਗਤਾਂ।ਇਹਨਾਂ ਕਿਹਾ ਸੀ। ਰਬ ਇਹੋ ਜਿਹੇ ਬੰਦਿਆਂ ਦੇ ਨਾਲ ਹੈ। i am verry happy. ਇਸ ਸਪੀਚ ਤੇ। good
Very. Nice
ਬੜੀ
ਬੰਗਾਲ ਉਚਖਖਕਕੳੳਉਔ
ਰੱਬ ਦੀ ਭੇਜੀ ਹੋਈ ਸਚੀ ਰੂਹ ਜਿਹੜੀ ਦੁਨੀਆ ਨੂੰ ਸੱਚ ਤੋਂ ਜਾਣੂ ਕਰਵਾ ਰਹੀ ਹੈ।you are great and real sikh hatts of you sir
Sahi aa baba ji
मै एक हिंदू हू और और मेरे प्यारे सिख भाइयों पर मुझे गर्व है...हमारा सीना चौडा हो जाता है ..जब हमारे सिख भाई हमारे साथ होते है....वाहे गुरु जी का खालसा वाहे गुरु जी की फतेह....🙏🙏🙏
ਸੱਚ ਬੋਲਣਾ ਕੋਈ ਗੁਨਾਹ ਨਹੀਂ
ਇਨਸਾਨੀਅਤ ਬਚਾਉਣ ਲਈ ਮੈਂ ਭਾਈ ਸਾਹਿਬ ਦੇ ਵਿਚਾਰਾਂ ਨਾਲ਼ ਸਹਿਮਤ ਹਾਂ
Baba ji hmeaha Sach bolea...ahena but asi hi bewkuf bn ke bethe hoe aa..
Bhai sahib ji. Tusi guru de sapurd ho .sach bolna tuhada farj he..dukh ih he. Punjab, Punjabi bacha Lavo jar...
Asi vi sehmat aa ji
ਪੂਰੀ ਤਰਾਂ ਸਹਿਮਤ ਆ ਤੁਹਾਡੇ ਨਾਲ। ਧੰਨਵਾਦ ਤੁਹਾਡਾ ਇਸ ਮਾਹੌਲ ਦੇ ਖਿਲਾਫ ਨਿਡਰ ਹੋਕੇ ਬੋਲਣ ਲਈ।
You are right Bhai Sahib Ji. People afraid from gangsters
Right
ਬਿਲਕੁਲ ਸਹੀ ਗੱਲ ਹੈ ਬਾਬਾ ਜੀ ਇਹ ਮੰਡੀਰ ਹੈ ਘਟੀਆ ਸੋਚ ਹੈ ਇਹਨਾਂ ਦੀ ਲੰਮੀ ਨਹੀਂ ਸੋਚਦੇ
ਬਿਲਕੁਲ ਸਹੀ ਅਵਾਜ ਉਠਾ ਰਹੇ ਹੋ ਭਾਈ ਸਾਹਿਬ ਜੀ
ਬਿਲਕੁਲ ਠੀਕ
Salaaaa fuduuuu
Salaaa fuduu
@@sukhjotsingh-it9dt nakli sikh
@@sukhjotsingh-it9dt ਗੱਲ ਸੁਣੋ, ਅੰਮ੍ਰਿਤਪਾਲ ਜੀ, ਤੁਸੀਂ ਸਭ ਤੋਂ ਪਹਿਲਾ ਏ ਗਲਤ ਵਿਆਨ ਦਿਤਾ ਕੇ ਅਸੀਂ ਸਭਿਧਾਨ ਨੂੰ ਨਹੀਂ ਮੰਨਦੇ, ਅੱਜ ਜਿਹੜੀ ਤੈਹਾਂਨੂੰ ਤਲਵਾਰ ਤੇ ਸ਼੍ਰੀ ਸਾਬ ਏ ਸਭ ਸਭਿਧਾਨ ਨੇ ਹੀ ਦਿਤਾ ਹੈ, ਨਾ ਸਾਨੂੰ ਸ਼੍ਰੀ ਸਾਬ ਦੀ ਇਜਾਜਤ ਦਿੱਤੀ ਤੇ ਨਾ ਹੀ ਤਲਵਾਰ ਦੀ ਸਿਰਫ ਸਾਨੂੰ ਇਜਾਜਤ ਦਿੱਤੀ ਸਭਿਧਾਨ, ਸਾਨੂੰ ਆਪਣੇ ਅਧਿਕਾਰ ਤੇ ਕੁਛ ਮੋਲਕ ਅਧਿਕਾਰ ਦਿਤੇ ਸਭਿਧਾਨ ਨੇ,
I m hindu but love waheguru jiiii..........
Good bro❤
Hindu Sikh ch farak nahi sab hindu sikh aur Sikh hindu kohi farak no
Right 👍
ਸ਼ੁਕਰ ਹੈ ਤੁਹਾਡੇ ਵਰਗੇ ਸਿੱਖ ਵੀ ਮੌਜੂਦ ਨੇ ਜੋ ਪਿਆਰ ਦਾ ਸੁਨੇਹਾ ਵੰਡਦੇ ਨੇ, ਜਿਉਂਦੇ ਵਸਦੇ ਰਹੋ ਭਾਈ ਸਾਹਿਬ 🙏
Wassde raho Khush raho 🙏
Eh dhandri kitho aa gyi
Darpok
@@GuriSingh-hj9kd 🙏🙏
@@GuriSingh-hj9kd 🙏🙏
ਬਹੁਤ ਵਧੀਆ ਤਰੀਕੇ ਨਾਲ ਸਾਰੀ ਗੱਲ ਬਾਤ ਸਪਸ਼ਟ ਕੀਤੀ । ਭਾਈ ਜੀ ਆਪਦਾ ਬਹੁਤ ਧੰਨਵਾਦ ।
ਭਾਈ ਸਾਹਿਬ ਜੀ ਸਹੀ ਵਕਤ ਤੇ ਤੁਸੀਂ ਅਵਾਜ਼ ਉਠਾਈ ਹੈ
Very good 👍
I am Hindu but I am all Sikh family and I respect GURU GRANTH SAHIB ji WAHE GURU SAB NU SARBUTHI DEVE
❤
Very good ji Thanks Baba ji
ਜੇ ਸਿਸਟਮ ਬਦਲਣਾ ਤਾਂ ਸਾਨੂੰ ਸਾਰਿਆਂ ਨੂੰ ਸਿਸਟਮ ਵਿਚ ਆਪ ਜਾਣਾ ਪੈਣਾ ..ਕੋਈ ਨਾ ਕੋਈ ਨੋਕਰੀ ਕਰਕੇ .. ਸਾਨੂ ਪੰਜਾਬੀਆਂ ਨੂੰ ਅੱਜ ਦੇ ਟਾਈਮ ਵਿਚ education ਬੋਹਤ ਦੀ ਲੋੜ ਹੈ 🙏
Waheguru ji wah
Bai naukri krke koi sarkar da head nhi bnda ,states main chlande ne capitalists (business man),naukri to kuch nhi hon wla ,power la kr aou
Veer punjabi koi padana likhda hi nehi.. loki kmm hi nehi krdae .. sbb daa iko supna goryaa dyaa toilets saaf krna.. jae 50-50 lakh laa kai videsha loki yaa rahe nae tae 10/10 lakh naal kmm v krr sakdai nae..
ਸੱਚ ਨੂੰ ਸੱਚ ਕਹਿਣ ਵਾਲੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੇ ਬਿਚਾਰ ਹਮੇਸ਼ਾ ਹੀ ਵਧੀਆ ਅਤੇ ਸੁਣਨ ਵਾਲੇ ਹੁੰਦੇ ਹਨ ਸਤਿਗੁਰੂ ਜਗਤਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣ ਜੈ ਗੁਰੂਦੇਵ ਜੀ
🙏🙏🙏
@@Laksh977 good
ਅਖੇ ਅਜਨਾਲੇ ਗੁਰੂ ਗਰੰਥ ਸਾਹਿਬ ਦਾ ਸਰੂਪ ਨਾਲ ਲੈ ਕੇ ਜਾਣ ਦੀ ਨਿੰਦਾ ਕਰਦੇ ਆਂ”
ਬੇਸ਼ਰਮ ਚਵਲ ਕੁਤੀੜ੍ਹ ਪਹਿਲਾਂ ਤਾਂ ਕਦੇ ਅੱਜ ਤੱਕ ਬੋਲਿਆ ਨਹੀਂ ਗੁਰੂ ਮਹਾਰਾਜ਼ ਦੀ ਹੋਈ ਬੇਅਦਬੀ ਤੇ ਕਤਲੋਗਾਰਤ ਬਾਰੇ ਹੁਣ ਕਿਵੇਂ ਅਸਮਾਨ ਵੱਲ ਮੂੰਹ ਕਰ ਕੇ ਉੱਚੀ-ਉੱਚੀ ਭੌਂਕ ਰਹੀਆਂ ਹਨ ਕੁਤੀੜ੍ਹਾ ਅੱਡੀਆਂ ਚੁੱਕ ਕੇ
#Repost @jeevay_panjab
--
ਅੱਜ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਬਿਆਨ ਦੇਣ ਵਾਲਿਆਂ ਚ ਕਾਂਗਰਸ, ਭਾਜਪਾ, ਬਾਦਲ ਦਲ, ਝਾੜੂ ਦਲ, ਬਾਂਦਰ ਸੈਨਾ, ਢੱਡਰੀ, ਧੂੰਦਾ, ਕਾਮਰੇਡ ਕੂਤੀੜਾ , ਕਈ ਪੰਥਕ, ਕਈ ਬਾਣੇ ਵਾਲੇ, ਸਾਰੇ ਇੱਕ ਆਵਾਜ਼ ਚ ਬੋਲੇ ਹਨ ।
ਬੜੀ ਵੱਡੀ ਰਾਜਨੀਤਿਕ ਸਾਂਝ ਪੰਜਾਬ ਚ ਨਜ਼ਰ ਆਈ ਹੈ।
ਮਜੀਠੀਆ ਕਹਿੰਦਾ ਅਸੀ ਬੰਦੇ ਦੇ ਪੁੱਤ ਬਣਾ ਕੇ ਤੋਰਦੇ ਸਾਡੀ ਸਰਕਾਰ ਹੁੰਦੀ ਤਾਂ।
ਪਾਕਿਸਤਾਨੀ ਜਾਸੂਸ ਆਰੂਸਾ ਲਈ ਸੀਤਾ ਫਲ ਤੋੜਨ ਵਾਲਾ ਕਹਿੰਦਾ ਆਹੇ ਇਹ ਪਾਕਿਸਤਾਨੀ ਆਈਏਸਆਈ ਦੇ ਬੰਦੇ ਹਨ ਇਨ੍ਹਾਂ ਦੇ ਡਾਂਗ ਫੇਰਨੀ ਚਾਹੀਦੀ
DGP ਨੇ ਕਿਹਾ ਅਸੀ ਕਾਰਵਾਈ ਕਰਾਂਗੇ।
ਇੱਕ ਗੱਲ ਵਧੀਆ ਹੋਈ ਸਾਡੇ ਆਲੇ ਬਾਈ ਦੀਪ ਸਿੱਧੂ ਨੇ ਆਪਣੇ ਜਿਉਂਦੇ ਜੀ ਤੋਂ ਲੈ ਕੇ ਤੇ ਇਸ ਦੁਨੀਆਂ ਨੂੰ ਅਲਵਿਦਾ ਆਖਣ ਤੋਂ ਬਾਅਦ ਵੀ ਆਪਣੀ ਸੋਚ ਨਾਲ ਸਥਾਪਤ ਕੀਤੀ ਜਥੇਬੰਦੀ ਵਾਰਸ ਪੰਜਾਬ ਦੇ ਜ਼ਰੀਏ ਐਸੀ ਛਾਨਣੀ ਲਗਾਈ ਪਈ ਹੈ ਜੋ ਬੜਾ ਬਰੀਕ ਛਾਣ ਰਹੀ ਹੈ ਹੁਣ ਤਕ ਕਿਹੜੇ ਪੰਥ ਦੇ ਸਿੱਖਾਂ ਦੇ ਸਿੱਖੀ ਦੇ ਪੰਜਾਬ ਦੇ ਹੱਕ ਚ ਨੇ ਤੇ ਕਿਹੜੇ ਵਿਰੋਧ ਵਿੱਚ ਸਭ ਸਾਹਮਣੇ ਆ ਗਏ ਤੇ ਆਉਂਦੇ ਰਹਿਣਗੇ
ਜਦੋਂ ਸਾਰੀਆਂ ਸਿੱਖ ਵਿਰੋਧੀ ਪੰਜਾਬ ਵਿਰੋਧੀ ਕੁਤੀੜ੍ਹਾ ਇਕੱਠੀਆਂ ਹੋ ਕੇ ਕਿਸੇ ਇੱਕ ਖਾਸ ਵਿਅਕਤੀ ਦਾ ਵਿਰੋਧ ਕਰਨ ਲੱਗ ਜਾਣ ਤਾਂ ਸਮਝੋ ਉਹ ਬੰਦਾ ਸਹੀ ਜਾ ਰਿਹਾ ਹੈ।
ਬਾਈ ਦੀਪ ਸਿੱਧੂ ਦੀ ਵਾਰੀ ਵੀ ਇਹ ਕੁਤੀੜ੍ਹਾ ਇਕੱਠੀਆਂ ਹੋ ਕੇ ਉਸਦੇ ਵਿਰੋਧ ਵਿੱਚ ਉਤਰੀਆਂ ਸਨ
ਸੰਘਰਸ਼ ਦੀ ਭੱਠੀ ਚ ਤਪਣ ਲਈ ਤਿਆਰ ਰਹੋ ਪੰਥ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੰਘੋ
ਚਲੋਂ ਇੱਕ ਗੱਲ਼ ਦੀ ਖੁਸ਼ੀ ਆ ਕਿ ਕਿਸੇ ਇੱਕ ਮੁੱਦੇ ਉੱਤੇ ਤੇ ਪੰਜਾਬ ਦੀਆਂ ਸਿਆਸੀ ਕੁਤੀੜ੍ਹਾ ਇੱਕਜ਼ੁੱਟ ਹੋ ਕੇ ਆਵਾਜ਼ ਚੁੱਕ ਰਹੀਆਂ ਹਨ
“ਅਖੇ ਅਜਨਾਲੇ ਗੁਰੂ ਗਰੰਥ ਸਾਹਿਬ ਦਾ ਸਰੂਪ ਨਾਲ ਲੈ ਕੇ ਜਾਣ ਦੀ ਨਿੰਦਾ ਕਰਦੇ ਆਂ”
ਬੇਸ਼ਰਮ ਚਵਲ ਕੁਤੀੜ੍ਹ ਪਹਿਲਾਂ ਤਾਂ ਕਦੇ ਅੱਜ ਤੱਕ ਬੋਲਿਆ ਨਹੀਂ ਗੁਰੂ ਮਹਾਰਾਜ਼ ਦੀ ਹੋਈ ਬੇਅਦਬੀ ਤੇ ਕਤਲੋਗਾਰਤ ਬਾਰੇ ਹੁਣ ਕਿਵੇਂ ਅਸਮਾਨ ਵੱਲ ਮੂੰਹ ਕਰ ਕੇ ਉੱਚੀ-ਉੱਚੀ ਭੌਂਕ ਰਹੀਆਂ ਹਨ ਕੁਤੀੜ੍ਹਾ ਅੱਡੀਆਂ ਚੁੱਕ ਕੇ
ਇਸੇ ਨੂੰ ਹੀ ਗੰਦੀ ਸਿਆਸਤ ਕਹਿੰਦੇ ਆ ਭੋਲੇ ਭਾਲੇ ਸਿੱਖੋ ਅਖੇ ਗੁਰੂ ਸਾਹਿਬ ਦਾ ਸਹਾਰਾ ਕਿਉ ਲਿਆ ??
ਏ ਬੇਅਬਦੀ ਆ
ਸਿੱਖ ਗੁਰੂ ਦਾ ਸਹਾਰਾ ਨ ਲਊ ਤੇ ਹੋਰ ਕੀਦਾ ਲਊ
ਇਤਿਹਾਸ ਚ ਜਿਕਰ ਆ ਵੱਡੇ ਘਲੂਘਾਰੇ ਚ ਸਭ ਤੋ ਵੱਧ ਸ਼ਹੀਦੀਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਲੇ ਗੱਡੇ ਕੋਲ ਹੋਈਆ ਸੀ ਮਲਬ ਮਹਾਰਾਜ ਦਾ ਸਵਾਰਾ ਨਾਲ ਸੀ
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋ ਵੀ ਚੜਾਈ ਕਰਦੇ ਮਹਾਰਾਜ ਦਾ ਸਰੂਪ ਹਾਥੀ ਤੇ ਪਾਲਕੀ ਚ ਨਾਲ ਹੁੰਦਾ ਸੀ
ਹੁਣ ਵੀ ਜਿਥੇ ਨਿਹੰਗ ਸਿੰਘ ਦਲ ਪੰਥ ਪੜਾਅ ਕਰਦਾ ਨਾਲ ਮਹਾਰਾਜ ਦਾ ਸਵਾਰਾ ਹੁੰਦਾ
ਭਾਰਤੀ ਫੌਜ ਸਿਖ ਰੈਜੀਮੈਟ ਜਿਥੇ ਵੀ ਜਾਵੇ ਜੰਗਾਂ ਯੁਧਾਂ ਸਮੇ ਗੁਰੂ ਸਾਹਿਬ ਦਾ ਸਵਾਰਾ ਨਾਲ ਹੁੰਦਾ ਏਦਾ ਦੀਆਂ ਕਈ ਫੋਟੋ ਆ ਮਿਲਦੀਆ
ਜੇ ਭਾਈ ਅੰਮ੍ਰਿਤਪਾਲ ਸਿੰਘ ਮਹਾਰਾਜ ਦਾ ਸਵਾਰ ਨਾਲ ਲੈ ਕੇ ਗਿਆ ਤੇ ਗਲਤ ਕਿਵੇ ਹੋ ਗਿਆ ਇਤਿਹਾਸ ਪੜਲੋ ਭਾਊ
#jeevay_panjab #desh_panjab #panjab #sikhsovereignty #bhaiamritpalsinghji #amritpalsingh
@@baljitsingh7236 ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਪੰਥ ਵਿਰੋਧੀ ਸ਼ਕਤੀਆਂ ਨੂੰ
ਵਾਹਿਗੁਰੂ ਜੀ ।। ਭਾਈ ਰਣਜੀਤ ਸਹਿਬ ਜੀ । ਜੇ ਪੰਜਾਬ ਦੇ ਲੋਕ ਤੁਹਾਡੀ ਸੋਚ ਤੇ ਵਿਚਾਰਾਂ ਤੇ ਚੱਲਣ ਲੱਗ ਜਾਣ ਤਾ ਸਾਰਾ ਮਸਲਾ ਹੱਲ ਹੋ ਸਕਦਾ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ🙏🙏
I m Indian & Punjab
I respect all religions ❤
I want peace everywhere 🙏
Me Too
😢ñb
🙏🏼🙏🏼🙏🏼🙏🏼♥️♥️♥️
Bagga
ਦਿੱਲ ਦੁੱਖੀ ਰਹਿੰਦਾ ਵੈਸੇ ਤਾਂ.... ਪਰ ਇਹ ਦੇਖ ਕੇ ਦਿੱਲ ਨੂੰ ਸਕੂਨ ਵੀ ਮਿਲਦਾ ਕਿ ਪੰਜਾਬ ਨੂੰ ਸੰਭਾਲਣ ਵਾਲੇ ਸ਼ੇਰ ਦਿੱਲ ਇਨਸਾਨ ਵੀ ਹੈਗੇ ਆ.....ਬਹੁਤ ਸਾਰਾ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਭਾਈ ਰਣਜੀਤ ਸਿੰਘ ਜੀ🙏🏻
He is misguiding
@@TarsemSingh-of5tz ਹਾਂ 84 ਵਾਲਾ ਦੁਆਰਾ ਮਾਹੌਲ ਬਣਾਉਣਾ ਸਹੀ ਆ???
@@TarsemSingh-of5tzwhat misguide? He is absolutely right.. this is not a way to proof yourself with guns n all… oh guruaon da vela hor c hun oh gal nhi aa ladai dimaag naal jiti jandi aa hatheyaar naal ni ohi gallan eh bhadhkaan lage hoye ne ..teremere varge di gal chadh aj oh mavan nu puchla ki kise nu khalistan chahida a sab chahida je ik v hana kar dave mavan de putt marwaan vaste aounde ne amritpal warge thag ..
@@TarsemSingh-of5tz tere vrge dimag vrtde ni bs picche lggn jande a 🙏
@@TarsemSingh-of5tz apne bcche mrva ja ke
I m hindu... But i listen you daily.. You r spreading love and peace and awareness.. 🙏🙏🙏
Bro ,as a sikh i am telling you he is not 1% of what a sikh should be,he just talks rubbish . So from all the panth i am saying don't relates him with sikhs.
@ Ram Goyal. 👍👏Well said ,exactly what I would say :) yes 👍
@@karamjeetsingh4038 thodde lai sikh ta fir ohi a na jehda dhkke nal khe ne shaheed hona me shaheed hona ...dhkke nal akhe ankh jgao daanga chko kirpana chakko ...waah oy tere
@@karamjeetsingh4038 bro, I m not saying he is sikh Or not.. And some time i feel amritpal singh is also right... I suffered alot from my hindhu brother(so called baniyas and brahmins) they dent my business in wrong way... Mann karda c maar da ohna nu.. But at the end we have to follow right path of humanity.. If they are wrong ... I should follow the way guru nanak dev ji shown us.. Bcoz at the end money, business doesn't not matter.. Kirdaar (personality) matters...
@@pawan6540 ma daanga krn nu kd keh ? Ma te dhadri di gall krda paen hn ki eh sikh nhi h ,amritpal singh di te ma gal hi nhi kiti .
आदरणीय भाई साहब जी , मेरे पास शब्द नहीं है आप का धन्यवाद करने के लिए बस भरी आंखो से आप का हाथ जोड़ कर शुक्रगुजार हूं आप जी ने महान सिक्ख गुरूओं की सच की राहों से भटके हुओं को जो शिक्षा दे कर सद् मार्ग दर्शाया है वो काबिले तारीफ है परमपिता परमात्मा से अरदास है कि वो सब भूले भटके जीवो को शक्ति भक्ति और ज्ञान बक्शे जिस से महान सिक्ख गुरूओं और सिक्ख धर्म की विश्व में जय जयकार होती रहे। 🙏🙏
🙏🇮🇳
🙏🏻🇮🇳🇬🇧
Tq sir apne acche wichar parkat krne ke liye
🙏❤️
I am Hindu gujjar but I love and true love shri guru garanth sahib g di bani sant g tusi sach da parchar karde ho vaheguru g
ਬਿਲਕੁਲ ਠੀਕ ਬੋਲ ਰਹੇ ਹਨ ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ ਸਾਨੂੰ ਬਹੁਤ ਡਰ ਲੱਗਦਾ ਹੈ ਕਿਤੇ 84 ਨ ਵਾਪਸ ਬਣ ਜਾਏ ਅਸੀਂ ਕਿਥੇ ਜਾਵਾਗੇ
Halat made ho rahe a ji
Sikh sikh da dushman tu ta och gal bhalda hi jo gal amaritpal de olet hove hun ta ghar bali de pic da mamala phir la ta tu gal chakk aa nassa panjab ch bhut hi teri nassa band karn ch ki jogdan hi
Tusi kithe jana , tusi tain pehlan e bahar o
Veer g bhar diya states ch v sikh rehde aa eh v socho ohde kehn da ki mtlb aa dehli ch ki kuch hoya c oh v ta bhar c punjab toh dimaag lgao kise de mgr na lgo 🙏@@gurjotsingh7933
ਗੁੰਡਾਗਰਦਾਂ ਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ। you are absolutely right bhai sahib. 👍
Ji mdm
ਮਨੁੱਖਤਾ ਦੀ ਸ਼ਾਨ ਬਾਈ ਰਣਜੀਤ ਸਿੰਘ ਢੱਡਰੀਆਂ।
You are real Sikh Sir. You really respect Guru Granth Sahib ji. Salute to you.I don't have the words for this lecture 🙏
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ ਜੀ ਮੈਂ ਚਾਹੁੰਦਾ ਸੀ ਕੋਈ ਵੱਡੀ ਹਸਤੀ ਇਸ ਘਟਨਾ ਤੇ ਠੋਕ ਕੇ ਬੋਲੇ ਤੁਹਾਡਾ ਬੋਲਣ ਤੇ ਬਹੁਤ ਬਹੁਤ ਧੰਨਵਾਦ ਜੀ
Bhut Vadia Bhai Saab ji ਅੱਜ ਦੀ ਜਵਾਨੀ ਨੂੰ ਤੁਹਾਡੀ ਗੱਲ ਨੂੰ ਸਮਝਣਾ ਚਾਹੀਦਾ ਗੋਰ ਨਾਲ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਸੱਚ ਹੀ ਕਿਹਾ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਭਾਈ ਸਾਹਿਬ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ 🙏🏻
Good,wah,ji,wah
Bhaut badiya lecture
Bhai saab you are right present time is of Education and by grace of Waheguru and being a Turbaned Sikh i am post graduated from Ranked world number 1 educational university and now as a professor in UK.
Prof Aulakh🙏🙏
ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਸੇਧ ਦੇ ਰਹੇ ਹੋ
Bhai Ranjit Singh Ji Tusin Hor Vee Uprala Karo Ji, Punjab, Punjabiat Te Punjabian Nu Sahi Sedh Den Vaste.
Bhi ShabKi Toushi. Bilkul Shi Ha ji.
ਬਹੁਤ ਵਧੀਆ ਵੀਚਾਰ ਨੇ ਭਾਈ ਰਣਜੀਤ ਸਿੰਘ ਜੀ ਦੇ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
I am hindu bt ina di speech dil chuuu gyi waheguru ji kirpa kro
ਸਮੇ ਦਾ ਸੱਚ ਵਿਆਂਨ ਕਰ ਦਿੱਤਾ ਭਾਈ ਸਾਬ ਜੀ ਨੇ,,,
Very good vichar Bhai sab ji
🙏🏻🙏🏻🙏🏻
👍🏻👍🏻
ਨਿੱਜੀ ਸਵਾਰਥ ਜਾਂ ਲੜਾਈ ਕਾਰਨ , ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਹਾਰਾਜ ਜ਼ੀ ਦੇ ਪਾਵਨ ਸਰੂਪ ਦੀ ਵਰਤੋਂ ਕਿੱਥੋਂ ਤੱਕ ਜਾਇਜ਼ ਹੈ ? ਜੋ ਗੁਰੂ ਦਾ ਸਿੱਖ ਤੇ ਸਿੱਖੀ ਨੂੰ ਪਿਆਰ ਕਰਨ ਵਾਲਾ ਹੈ , ਸਿਰਫ ਉਹੀ ਇਨਸਾਨ ਇਸਦੇ ਅਵਾਜ਼ ਬੁਲੰਦ ਕਰ ਸਕਦਾ ਹੈ । ਮੈਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਗੁਰੂ ਮਾਹਾਰਾਜ ਦੇ ਪਾਵਨ ਸਰੂਪ ਦੀ ਦੀ ਮਰਿਆਦਾ ਦਾ ਪੂਰਾ ਖਿਆਲ ਰੱਖਿਆ।
🐶🐶
Nini swarth nhi c. Kaom di ldayi aa
Niji*
@@sukhmandirsingh871 kus hor ek parche de dar to lok kathe krke hmla krna upro sri guru granth sahib g nu age kr ke kedi k bahdri ali gal a app ta pesse gaddi ch lukeya betha ti
Amritpal hai hi BJP daa banda.. jidaan congress nae bhandrawale nu khada kita c AKALIYAA dai khilaaf ..
ਸਲਾਮ ਹੈ ਤੁਹਾਡੀ ਸੋਚ ਨੂੰ ਵੀਰ ਜੀ...🙏🙏
शिक्षा शेरनी का दूध है , जो पिएगा वो दहाड़ेगा ❤ proud of u
ਭਾਈ ਸਾਹਿਬ ਬਹੁਤ ਵਧੀਆ👍💯 ਬਿਲਕੁਲ ਸਹੀ ਤੇ ਸੱਚ ਬੋਲਦੇ ਓ ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਤੇ।
ਵਾਹ ਭਾਈ ਸਾਹਿਬ ਜੀ ਵਾਹ ਇਸ ਘਟਨਾ ਦੇ ਮਦੇ ਨਜ਼ਰ ਆਪ ਜੀ ਨੇ ਬਹੁਤ ਹੀ ਚੰਗੇ ਵਿਚਾਰ ਦਿਤੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਅੰਮ੍ਰਿਤਪਾਲ ਸਿੰਘ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਵਰਤਣਾ ਬਹੁਤ ਮੰਦਭਾਗਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਣ ਲਈ ਪੰਜਾਬ ਪੁਲਿਸ, ਪ੍ਰਸ਼ਾਸਨ ਪ੍ਰਸੰਸਾ ਦੀ ਹੱਕਦਾਰ ਹੈ
❤
@@nodhemajriasunil358 ਬਹੁਤ ਵਧੀਆ:ਪੜ੍ਹਾਈ ਕਰਕੇ ਸਿੰਘ ਵਰਡਬੈਕ ਦਾ ਮੁਖੀ ਬਣ। ਗਗਿਆ
🤣🤣😅
Rashpal singh ji ..
Bargadi morche bare ki vichar ne ..
Uthe polic te parshashn nu "sri guru grainth sahib ji " njar ni aye ..??
golden templ 1984 .opretion blue star ..
Wele darbar sahib parkarma ander jutian le ke gaye ci tenk topan leke ander gaye ..ki gal udo army te parshashn ""ਕਾਣੇ ""ci akhon
???
mrja saleya ja kito akl lela ohdi kihda avdi nijji ldai c
बहुत ही सुंदर संत जी।
सच्च है।
जिन प्रेम कियो तिन प्रभ पायो ।
सच्चा खालसा सदा ही राज करदा रहवेगा। 💙👍👍👍👍👍👍👍👍👍
ਅੱਜ ਜਬਰ ਜ਼ੁਲਮ ਖ਼ਿਲਾਫ਼ ਅਵਾਜ਼ ਉਠਾਉਣ ਦੀ ਬਹੁਤ ਲੋੜ ਹੈ ! ਸਦਕੇ , ਜੋ ਆਪ ਨੇ ਨਿਡਰ ਹੋ ਕੇ ਇਹ ਕੰਮ ਕੀਤਾ 🙏👌
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਦਿੱਤੇ ਨੇ ਜੀ✅
ਬਹੁਤ ਬਹੁਤ ਧੰਨਵਾਦ ਜੀ। ਹੋਰ ਸਿੱਖ ਆਗੂਆਂ ਨੂੰ ਵੀ ਅੱਗੇ ਆ ਕੇ ਤੁਹਾਡੇ ਵਾਗੂੰ ਬੋਲਣਾ ਚਾਹੀਦਾ ਹੈ।
ਸਤਿ ਸ੍ਰੀ ਆਕਾਲ ਜੀ
ਜੇਕਰ ਤੁਹਾਡੇ ਤਰਾਂ ਪੰਜਾਬ ਦੇ ਸਾਰੇ ਪ੍ਰਚਾਰਕ ਏਦਾਂ ਦੀ ਸੇਧ ਦੇਣ ਤਾਂ ਵਾਹਿਗੁਰੂ ਆਪੇ ਭਲਾਂ ਕਰਨਗੇ।
ਪਰ ਅਫਸੋਸ ਤੁਹਾਡੇ ਤੋਂ ਬਿਨਾਂ ਸਾਰੇ ਈ ਚੁੱਪ ਨੇ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
ਸਪਸ਼ਟ ਦਿਸਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ 😔
0
Shi gl aa
@@KrishanKumar-qu7zgho
Mahool punjab da kharab tey 1947 ton baad e ho gya c
Good job #sirji👌🌷🇮🇳🇮🇳🇮🇳🇮🇳
ਭਾਈ ਸਾਬ ਇਕ ਹੱਥ ਜੋੜ ਕੇ ਬੇਨਤੀ ਆ ਜਦ ਵੀ ਤੁਸੀਂ ਏਦਾਂ ਦੇ ਵਿਸ਼ੇ ਤੇ ਕੋਈ ਵੀ ਵੀਡੀਓ ਬਣਾਉਂਦੇ ਹੁੰਦੇ ਹੋ ਤਾਂ ਹੱਥ ਜੋੜ ਕੇ ਬੇਨਤੀ ਆ ਜੀ ਜ਼ਰੂਰ subtitle ਵਰਤਿਆ ਕਰੋ ਥੱਲੇ English ਚ ਯਾ ਹਿੰਦੀ translate ਜ਼ਰੂਰ ਹੋਵੇ ਤਾਂ ਕੇ ਜਦ ਇਨ੍ਹਾਂ ਵਰਗੇ ਅਨਪੜ੍ਹ ਲੋਕਾਂ ਨੂੰ ਦੇਖ ਕੇ ਜਦੋ ਪੰਜਾਬ ਦੇ ਬਾਹਰ ਯਾ ਕਿਸੇ ਵੀ Community ਦੇ ਲੋਕ ਸਾਡੇ ਸਿੱਖਾਂ ਬਾਰੇ ਗ਼ਲਤ ਸੋਚਦੇ ਨੇ ਅਸੀ ਤੁਹਾਡੀ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾ ਸੱਕਦੇ ਹਾਂ ਜੀ ਜੋ ਜੋ ਲੋਕ ਤੁਹਾਡੀ ਵਿਚਾਰ ਧਾਰਾ ਨਾਲ ਸਹਿਮਤ ਨੇ ਅਸੀ ਲੋਕਾਂ ਨੂੰ ਦੱਸ ਸੱਕਦੇ ਹਾਂ ਕੇ ਸਾਰੇ ਸਿੱਖ ਇਹਨਾਂ ਵਰਗੇ ਧੂਤੇ ਅਨਪੜ੍ਹ ਬੇਅਕਲ ਨਹੀਂ ਆ ਕੁਛ ਤੁਹਾਨੂੰ follow ਕਰਦੇ ਨੇ ਸਮਝਦਾਰ ਸਿੱਖ ਵੀ ਨੇ ਭਾਈ ਸਾਬ ਜੀ ਇਸ ਗੱਲ ਤੇ ਜ਼ਰੂਰ ਗੋਰ ਕਰਨਾ ਜੀ ਧੰਨਵਾਦ ਜੀ
We all principals of various Schools of Punjab are favouring you on this point.
Intellectual community of Punjab salutes you to speak straight forward.
Always preach straight forward.
We are with you.
- Prit Mahendra Singh Bagga
(Preet Sir)
🙏🙏🙏🙏
@@PawanKumar-tt2qc ¹ĺ¹¹7
U people do not have mind
Amritpal Singh jidabad jidabad
@@GurmukhSingh-so3vq chal hatt
आदरणीय ढींडरा वाला जी आप जी के एक एक शब्द पर सलाम श्री गुरु ग्रंथ साहिब की बेअदबी हुई है ये अगर सभी सिख समुदाय के गुरु और प्रचारक एक स्वर में बोले तो बहुत बड़ा संदेश सिख युवा पीढ़ी को जाएगा जिसको समझना और समझाना चाहिए.... वाहे गुरु जी का खालसा वाहे गुरु जी की फतेह
ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ 👍🏻👍🏻🙏🙏
ਬਿਲਕੁੱਲ ਸਹੀ ਗੱਲ ਹੈ ਬਾਬਾ ਜੀ 🙏🌹👍❤️💐
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
ਵਾਹਿਗੁਰੂ ਜੀ, ਮੇਰੇ ਪੰਜਾਬ ਨੂੰ ਹਿੰਸਾ ਤੋਂ ਬਚਾਇਓ 😥😥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Veer wahegusru ji di fateh
@@gaganganday6438 hat Sala gandu
खालसा गुरु का होता हैं, खुदा का नही
🙏🙏
I,am hindu but respect all sikh gurus.we are all children of one parampita .I heartly respect your words. Yours message is excellent for youngster. Keep growing through education .
Batttt ky rahe ga hindustan....
Bannn ky rhe ga Khalistan.....
Amritpall ji pelay gardaar sikha noo phatay laooo je ajadi chahi diiii
@@ravirang6321 tum kis ajadi ki baat kr rhe ho janab aap kaid hi Kahan ho see jida har batch de students cu hr variety hundi hai like hoshiar,nailaik, average, Sharati, indisciplined as same hr trh di category hr cast or he religion ch v hai.
Ho skda hai tuhanu kuch nailaik lok tkre hon but TUC ohna kuch de bases te puri comunity nu tan nyi nailaik keh skde ryt.
And i can't understand tuhaanu kis cheej lyi separation chahidi hai punjab ch rehnde hr ensan lyi hr cheej same hai laws and order same, education system same, opportunities same hai tuci koi entrace crack jne ho te othe sirf tuhadi education dekhi jndi hai na k religion ya kis comunity nu tuci belong krda eh nyi mater krda
Hun lok bhar jnde hai te ILETS , PTE, exams CLR krde hai ehna exams lyi vi tan format same hi hai na sab lyi eda tan nyi hai na k agr koi Sikh hai tan ohnu koi jayda points banane payuge te je hor religion da hai te ght
Grhan ch bijli pani da bill v same hi amount per unit anda hai
Bro think about it.
ਸਹੀ ਗੱਲਾ ਭਾੲੀ ਸਾਹਿਬ ਤੁਹਾਡੀਅਾ ਸਾਰੀਅਾ ਮੈ ਤੁਹਾਡੇ ਨਾਲ ਅਾ ਸਾਰੇ ਮੇਰੇ ਭੈਣ ਭਰਾ ਵਧ ਤੋ ਵੱਧ ਅਵਾਜ ੳੁਠਾੳੁ ਪੰਜਾਬ ਅਾਪਣਾ ਬਚਾ ਲਵੋ
ua-cam.com/video/qH6G54YfJpA/v-deo.html
ਇੱਕ -ਇੱਕ ਸ਼ਬਦ ਕੀਮਤੀ ਤੇ ਕਾਬਿਲੇ ਗੌਰ ਹੈ।
ਯੂਪੀ ਬਿਹਾਰ ਹਿਮਾਚਲ ਰਿਹ ਕੇ ਦੇਖੋ ਫੇਰ ਪਤਾ ਲੱਗੂ ਕੀ ਭਾਅ ਵਿਕਦੀ ਆ ਅਗਲੇ ਖੰਗਣ ਨੀਂ ਦਿੰਦੇ ਜੀਣਾ ਹਰਾਮ ਕੀਤਾ ਹੋਇਆ ਸਿਖਾਂ ਦਾ ਹਿੰਦੋਸਤਾਨ ਚ ਹਿੰਦੂ ਆਂ ਨੇਂ
ਜਿਨੇ ਮਰਜ਼ੀ ਵੱਡੇ ਅਹੁਦਿਆਂ ਤੇ ਚਲਜੋ ਹੇਮੰਤ ਕਰਕਰੇ ਵਾਂਗ ਖਪਾਂ ਦਿਤੇ ਜਾਉਂ ਗੇ ਸੇਖੋਂ ਵਰਗਿਆਂ ਦੇ ਹਾਲ ਦੇਖਲਾ ਕੇਸ ਦੋਨਾਂ ਦਾ ਇਕੋ ਜਿਹਾ ਲੁਧਿਆਣੇ ਸਿਨਮਾ ਬਲਾਸਟ ਸਿਖਾਂ ਨੂੰ ਫਸਾਇਆ ਜਾ ਰਿਹਾ ਸੀ ਪਰ ਇਨਵੇਸਟੀਗੇਸ਼ਨ ਦੋਰਾਨ ਹਿੰਦੂ ਲੀਡਰਾਂ ਦਾ ਨਾਂ ਆਇਆ ਅਗਲਿਆਂ ਨੇ ਇੱਕ ਮਿੰਟ ਨੀ ਲਾਇਆ ਡਿਸਮਿਸ ਕਰਨ ਨੂੰ
ਢੰਢਰੀਆ ਵਾਲਾ ਸਰਕਾਰੀ ਬੰਦਾ ਦੇ ਸਰਕਾਰ ਦੇ ਹੱਕ ਚ ਨਹੀਂ ਬੋਲੂ ਗਾ ਅਗਲਿਆਂ ਸਕੳਰਟੀ ਵਾਪਸ ਲੈ ਲੈਣੀ ਆ ਇਹ ਵਿਚਾਰੇ ਦਾ ਕੋਈ ਕਸੂਰ ਨੀ
@@Amarjitsidhu-qd3em ਚਲੋ ਮਨ ਲੈਦੇ ਆ ਕੇ ਭਾਈ ਅੰਮਿਰਤਪਾਲ ਸਿੰਘ ਹੋਣਾ ਤੋ ਭੁੱਲ ਹੋ ਗਈ ਸੀ ਗੁਰੂ ਧੰਨ ਗੁਰੂ ਗ੍ਥ ਸਹਿਬ ਜੀ ਨੂੰ ਲੈ ਗਏ
ਇਹ ਗੱਲ ਤੇ ਤੇਲ ਪਾਣ ਦਾ ਕੰਮ ਕਰ ਰਿਹਾ
Waheguru ji da Khalsa Waheguru ji di Fateh.
This dirty and false narrative of Amritpal and his followers really pained me. Being a staunch Huble Buddhist the Sikhism is something I always looked upto as Religion and more of a way of life. People like you can bring your The great Sikhism back to lime light. Great Sir .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਆਪ ਜੀ ਨੇ ਸਹੀ ਕਿਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ 🙏🏻🙏🏻🤲🤲🇮🇳🇮🇳🙏🏻🙏🏻💚💚💚💚❤❤🌹🌹🌼🌼🌼🌼💮💮💮💮🌸🌸🌺🌺💕💕💕💕💕💚💚💚🙏🏻🙏🏻
Opq
Baba. Bas. Kar. Jar. Bakbas
As a indian as a Hindu i respect Sikh brothers you are real Sikh and a true patriot
बहोत अच्छी और भाभूक भावना से आपने इतनी सारी बातें बोली गुरु जी आपने सिख समाज ने हमेशा लोगोकी मदद की है सिख समाज बहोत बहादुर कोम है जय हिन्द 🥬🥬🥬🙏🙏❤️❤️🌹🌹🌹🥒🥒🍇🍇🍇🍇 सतनाम श्री वाहेगुरु जी श्री गुरु गोविन्द सिंह महाराज की चरणों मे मेरा प्रणाम 🙏🌹पंजाब राज्य दूसरे राज्यों से बहोत दयालु है गुरुद्वारो मे हमेशा लंगर चलती रहती है मुझे गुरूद्वारे मे खाना खाना बहोत अच्छा लगता है 🙏🥬🥦जय हिन्द जय पंजाब 🥬🍇🌹 आपने समाज क़ो बहोत अच्छा संदेश दिया है,, you have given, a very good message to the society thank you 🥬 I'm from assam guwahati
ਬਿਲਕੁਲ ਸਹੀ ਵਿਚਾਰ।ਗ੍ਰੰਥ ਸਾਹਿਬ ਦਾ ਜਲੂਸ ਕੱਢਕੇ ਰੱਖਤਾ
ਬਹੁਤ ਹੀ ਵਧੀਆ ਗੱਲ ਕੀਤੀ ਞੀਰ ਨੇ ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਨੇ ਨਹੀ ਸਮਝਣਾ ਕਿਉਂ ਕਿ ਇਨ੍ਹਾਂ ਲੋਕਾਂ ਦੈ ਖੂਨ ਵਿੱਚ ਮਿਕਸ ਹੋ ਗਿਆ ਹੈ ਜਾਤ ਪਾਤ ਦਾ ਕੀੜਾ ਪਰ ਤੂਸੀਂ ਆਪਣੀ ਗੱਲ ਜਾਰੀ ਰਖੋ ਸਾਡੇ ਮਨਾਂ ਵਿੱਚ ਤੁਹਾਡਾ ਸਤਿਕਾਰ ਹੈ ਰਗਰੈਟੈ ਗੁਰੂ ਦੈ ਬੈਟੈ ਗੂਰੂ ਦੀਆਂ ਲਾਡਲੀਆਂ ਫੌਜਾਂ ਸਦਾ ਲਈ ਚੜ੍ਹਦੀ ਕਲਾ ਰਹੇ
🙏baba jee tusi bilkul sahi ho Punjab de lok es gal nu kado samzan ge🙏
ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਭਾਈ ਸਾਹਿਬ ਜੀ DSP ਸੇਖੋਂ ਦੇ ਬਾਰੇ V ਲੋਕਾਂ ਨੂੰ ਦੱਸੋ ਜੀ। ਸਚਾਈ ਪਿੱਛੇ, ਲੋਕ ਪਿੱਛੇ, ਜੇਲ੍ਹ ਗਿਆ।
aeh sirf sikha de khilaaf bolda. kde bolea moose wale di security kiu vaps lai gai c ? kde bolea sarkar de khilaaf ? bolea aeh v choothe parche kiu pae gae Amritpal Singh te naal de singha te ? bandi singha nu lai k bolea kde ? kde punjab de pania de haqq ch kise ik pase v awaaj uthai a aehne ? bs har vaar singha soormea de khilaaf hi bolna aunda aehnu
@@dilpreetsingh9349 Bhai thoda sa soch smj se kaam lo sahi glt ki smj paida kro aur ye be dekho kon punjab me dubara se vhi time lana chahta h jisme kitne nojvan maare gye, Amritpal nojvan peedi ko bhut glt raaste pe le ja rha h uska kuch ni jana, aam parivaro ka kuch ni bachna, hope you will understand the situation 🙏
@@amazon8174 amritpal toh nahi maarta sarkaar Marti hai galti sarkar ki hai
@@amazon8174 is hisab se to guru Gobind Singh Ji galat hoye
@@ranjeetsinghlakhi738guru gobind singh wale time hai hun gal karn aa jande ho kehra hun thode ghar aa ke hamla karda
ਬਹੁਤ ਚੰਗੇ ਵਿਚਾਰ ਪੇਸ਼ ਕੀਤੇ ਭਾਈ ਸਾਹਿਬ ਜੀ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.
ਬਹੁਤ ਹੀ ਵਧੀਆ ਵਿਚਾਰ ਨੇ ਜੀ🙏
ਬਾਬਾ ਜੀ ਤੁਸੀਂ ਮਹਾਨ ਹੋ ਜੀ ਤੁਸੀ ਜੁੱਗ ਜੁੱਗ ਜੀਵੋ ਜੀ ਤੁਹਾਡੇ ਵਰਗੇ ਮਹਾਨ ਪੁਰਖ ਨੂੰ ਇਸ ਮਾੜੀ ਘੜੀ ਵਿੱਚ ਪੰਜਾਬ ਨੂੰ ਜਰੂਰਤ ਹੈ ਮਾਫ਼ੀ ਮੰਗਦਾ ਹਾਂ ਜੀ ਤੁਹਾਨੂੰ ਨਿਮਾਣੇ ਜਿਹੇ ਬੰਦੇ ਨੇ ਥੋੜ੍ਹੀ ਜਿਹੀ ਬੇਨਤੀ ਕੀਤੀ ਹੈ
I am not Sikh but your thoughts are very helpful for society ਬਹੁਤ ਸੋਹਣਾ ਬਾਬਾ ਜੀ ਬਹੁਤ ਹੀ ਸੋਹਣੇ ਵਿਚਾਰ।
555
ਭਾਈ ਢੱਡਰੀਆਂ ਵਾਲਿਆਂ ਦੇ ਵਿਚਾਰ ਪੰਜਾਬ ਦੀ genration ਨੂੰ ਸੁਣ ਨ ਦੀ ਬੌਹਤ ਲੋੜ ਹੈ💯🙏
ਤੁਹਾਡੇ ਵਿਚਾਰ ਹਮੇਸ਼ਾ ਬਹੁਤ ਵਧੀਆ ਹੁੰਦੇ ਨੇ ਬਹੁਤ ਵਧੀਆ ਜੀ 🙏👍
बहुत अच्छी बात कही है पाजी आपने आज सारे पंजाब को यही करना चाहिए शिक्षा ही उन्नति का घर है जय हिंद
ਬੁਹਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ ।
kutta. na. kar. tu. sale
@@mohansinghbasr3250 ਉਏ ਕੁੱਤੀਆ ਕੀ ਭੌਕਦਾ
Absolutely correct ji
ਐਨੀਆਂ ਸੋਹਣੀਆਂ ਗੱਲਾਂ ਬਾਬਾ ਜੀ ਦਾ ਦਿਮਾਗ ਧੰਨ ਹੈ ਧੰਨ ਹੈ ਓਹ ਮਾਂ ਜੀਹਨੇ ਇਹੋ ਜਿਹੀ ਸੋਚ ਨੂੰ ਜਨਮ ਦਿੱਤਾ ਸਲਾਮ ਥੋਡੀ ਸੋਚ ਨੂੰ ਸਲਾਮ ਭਾਈ ਸਾਹਿਬ ਜੀ
100% agree with that 🙏🙏
वीर जी आपके विचार समाज में बहुत ही मर्यादा व शान्तिपूर्ण सुविचार है। परमात्मा सब का भला करे। श्री वाहे गुरु जी का खालसा श्री वाहे गुरु जी की फतेह ☝️🕉️❤️🙏
ਬਾਬਾ ਜੀ ਪੰਜਾਬ ਨੂੰ ਤੁਹਾਡੀ ਸੇਧ ਦੀ ਬਹੁਤ ਲੋੜ ਹੈ ਸਾਨੂੰ ਛੋਟੀਆਂ ਜਾਤਾ ਨੂੰ ਗੁਰੁਦੁਆਰੇ ਜਾਣ ਤੋਂ ਡਰ ਲਗਦਾ
Bhaji sahib totally agree with you on this! I am a complete Guru Granth Sahib di sikh dhi… my heart aches with what is happening in the name of sikhi 😞
Sikh dhee kehke gall english kar rahe ho virsa na bhullo char akkhar padke gussa na kareo bhai
Good job great work ji 👍👍🙏🙏
@@sunnysekhon379 sometimes they from other countries, i mean to say born in other countries but they are still punjabi but having language barriers bro. I’m agree with that don’t forget your mother tongue but this is it.
Gunda gardi is going on now... They even don't understand what gurugranth ji is talking all about..
🙏🙏🙏👍👍👍👍👍👌👌👌👌👌🇮🇳🇮🇳🇮🇳🇮🇳🇮🇳
ਅਸੀ ਬਹੁਤ ਮਾਣ ਮਹਿਸੂਸ ਕਰ ਰਹੇ ਹਾ ਆਪਣੇ ਆਗੂ ਟੀਚਰ ਢੱਡਰੀਆ ਵਾਲਿਆ ਤੇ
ਸਭ ਤੋਂ ਪਹਿਲਾਂ ਮਾਂ ਬਾਪ ਟੀਚਰ ਹੁੰਦੇ ਆ ਉਸਤੋਂ ਬਾਦ ਜਦੋਂ ਬੱਚਾ ਸਕੂਲ ਜਾ ਜਿਹਨਾਂ ਕੋਲ ਪੜਨਾਂ ਲਿਖਣਾ ਸਿਖਿਆ ਢੱਡਰੀਆਂ ਵਾਲੇ ਇਕ ਪ੍ਰਚਾਰਕਾਂ ਵਿਚੋਂ ਹਨ
@@avtars.dhindsa8381jitho v koi changi sikhea mile os nu teacher hi kehnde ne sanu sikh v es karke keha janda ke insan sikhea lainda hi rahe
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡੇ ਵਿਚਾਰ ਬਿਲਕੁੱਲ ਸਹੀ ਆ ਬਾਬਾ ਜੀ ਆਨੀ ਦੁਨੀਆ ਨੂੰ ਸੱਮੱਜ ਨਹੀਂ ਉਦੀ
ਪੰਜਾਬ ਚ ਰਹੈਂਣ ਵਾਲਾ ਛੂਟਾ ਜਿਹਾ ਦਾਸ ਹਰਪ੍ਰੀਤ ਸਿੰਘ
ਬਾਬਾ ਜੀ ਨੇ ਬਿਲਕੁਲ ਸਹੀ ਅਰਥਾਂ ਨਾਲ ਸਾਨੂੰ ਸੇਧ ਦਿੱਤੀ🙏🙏
ਬਹੁਤ ਬੇਵਕੂਫ ਲੋਕ ਉਲਟ ਪੁਲਟ ਬਕੀ ਜਾਂਦੇ।
ਬਹੁਤ ਵਧੀਆ ਸਪੀਚ ਭਾਈ ਸਾਹਿਬ ਜੀ
दिलौ धनबाद जी
बहुत बढ़िया विचार भाई साहब ।आज के समय में यदि हम समझ ले कि शिक्षा ग्रहण करके सब कुछ प्राप्त किया जा सकता है तो इससे बड़ी और कोई प्राप्ति नहीं होगी ।आज जो लोग हमारे बच्चों को हथियार उठाने के लिए उक्सा रहें हैं ,वह हमारे दुश्मन हैं। जैसा हमारा दुश्मन चाहता है वही वो करने जा रहे हैं। अब समय है कि हम समझदारी से काम ले।
Bilkul sahi gal hai baba ji. Kash sab de soch tuhade varge hojave
ਬਹੁਤ ਵਧੀਆ ਭਾਈ ਸਾਹਿਬ ਜੀ ਬਿਲਕੁਲ ਸਹੀ ਵਿਚਾਰ
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ
Such a intelligent sikh.God bless you ❤️
Being a hindu i respect you and I request all my sikh brothers and sisters that don't falll to in words of people like amritpal. Let's stay together, grow together and glow together.. we are one..and yes.. Shera di koum Punjabi...!!!! ❤️❤️❤️❤️
I’m an American 🇺🇸 Citizen and have no impact of this issue or decision on my life, but still I have tears of joy and satisfaction after hearing Bhai Sahib Ranjit Singh Dhadrianwale a true Sikh Preacher, a wonderful speaker and awesome 👏👏😎👍LEADER in sikh community in India. A respectable salute 🫡 to him for thinking 🤔 and Speaking on this kind of and always..all kinds of issues!!! Great 👍 job Bhai Sahib on your wonderful efforts dearly love 💕 and respect ✊ for you!!!!
Wrote your text in punjabi ..I understand u but not every punjabi know English ok ..don't be fukra be real
@@amrindersingh2031 english bolni fukri kdo to ho gyi .. eni nafrat ik duje naal . Oda keh deyo k pls write in punjabi .. wake up u not alwys right when u belive u r right .. nive hona sikho
@@Seerat-kaul 👍👏Well said ,exactly what I would say :) yes you’re right 👍 don’t worry 😉Kumar he have nothing else then…jealous with others because he’s born to be jealous with others !!!
पाई रंजीत संजीत cs वेली जो बोले उतना दे योग होती बहुत बढ़िया बोले हो भाई साहब आग लगी नु बुझाना कम सुशी कर रहे हो जरूर करो तोडा फर्ज बनता है चिढ़ा मानव मानवता रखना है उधर दर्द बोल्ड दावत के बोलो निडर होकर बोलो जीवन एक बारी मिले हैं जी बात है जिंदी सदा रंडी है जनता चला जाड़ा बात रणी है तो शिव बोलो तुसी बोलो हंसी दोनों मिले सी के थोड़ी बात बहुत अच्छी है तेजल दे ओए पंजाब नूर दे जानू गोरिया छुड़वाए गुड़िया खान वाला बचाओ बचाओ
बहुत अच्छा गुजरे हो बोलो भाई साहब आप आपकी आवाज सुननी जा रही है और बोल करके इस जलती हुई पंजाब को खत्म हो रही पंजाब को बचाओ बड़ा दुख बड़ा दर्द होता ऐसी बातें सुनकर आपने एक बात खोलकर बताइए और बोलो शुक्रिया का आपका शुक्रिया दिल की गहराइयों से शुक्रिया
ਭਾਈ ਸਾਹਿਬ ਜੀ ਤੁਸੀ ਬਿਲਕੁਲ ਸਹੀ ਬੋਲ ਰਹੇ ਹੋ ਜੀ ਤੁਹਾਡੇ ਵਰਗੇ ਪਰਚਾਰਕ ਹੋਣੇ ਚਾਹੀਦੇ ਜੀ
ਚਲੋ ਸ਼ੁਕਰ ਐ... ਬਾਬਾ ਜੀ ਵਰਗੇ ਸਿਆਣੇ ਤੇ ਚੰਗੀ ਸੋਚ ਵਾਲੇ ਬੰਦੇ ਵੀ ਸਾਡੇ ਸਮਾਜ ਵਿੱਚ ਹਜੇ ਮੌਜੂਦ ਐ ।
Veer is karke punjab bachiya aa rha
Nhi ta hun punjab Kdo da khatam ho jana c
@@jagsirsingh741ਸਚੀਂ ਭਾਉ ਿੲਸ ਤਰਾਂ ਹੀ ਹੈ?
@@kamalsekhon2746 tu muhre hoji aukhe time
@@Lm-vq9bc ਕਿਹੜੇ ਅਖੇ ਟਾਇਮ
Very very nice speech bhai ranjit singh ji dhadrian wale ji satnam wheguru ji 🙏
sir i am hindu i respect sikh a lot i totally agree with you its time for sikh to wake up and get unite together 🙏
Na asi Hindu na Sikh bas a kehnda aa ki asi Punjabi aa bas.. asi ladai kise nal nai chande.. na Sikh kran na hindu kran ...
ਬਾਬਾ ਜੀ , ਤੈਥੋੰ ਖਾਲਸੇ ਦਾ ਸਾਥ ਨਹੀੰ ਦਿੱਤਾ ਜਾਣਾ ਘੱਟੋ ਘੱਟ ਦੁਨੀ ਚੰਦ ਦੀ ਨਕਲ ਕਰਕੇ ਲੱਤਾ ਨਾ ਖਿੱਚ।
@@yarasingh4040 Khalsa de naal ta sare hun per pakistania de tattooan de naal koi Sacha Sikh nahi
ਸੋਲਾ ਆਨੇ ਸਹੀ ਵੀਰ ਜੀ ਬਹੁਤ ਖੁਸ਼ੀ ਹੋਈ ਤੁਸੀਂ ਬੇਅ ਖੌਫ ਹੋਕੇ ਬੋਲੇ ਆਈ ਨੰਗੇ ਕਰੋ ਇਹਨਾ ਨੂੰ
ਭਾਈ ਸਾਹਬ ਜੀ ਬਹੁਤ ਬਹੁਤ ਧਨਬਾਦ ਏ ਤੁਹਾਡਾ, ਸੰਗਤਾਂ ਨੂੰ ਸਹੀ ਟਾਈਮ ਤੇ ਸੁਚੇਤ ਕਰਨ ਲਈ...
सिख धर्म बहुत आदरणीय धर्म है। सारे हिंदू इनकी respect करते हैं। ऐसे करके इनकी छवि खराब नही करनी चाहिए।
आपकी बात से सहमत हूँ आप जैसे लोगों की सच मे दुनिया को बहुत zarurat है गुरुजी ❤❤❤❤❤❤❤❤❤❤❤❤❤❤❤❤
ਬਾਬਾ ਜੀ ਸਹੀ ਫਰਮਾਅ ਰਹੇ ਹਨ
ਬਾਬਾ ਨਹੀਂ ਵੱਡਾ ਭਰਾ ਆ ਆਪਣਾ ਇਹ ਵੀਰ
100% ਸੱਚ ਹੈ ਜੀ। ਭਾਈ ਰਣਜੀਤ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।👌👌👍👍❤️
I am a Kattar hindu...
Main mandir bhi jata hun
Gurudware bhi aur mosque bhi..
Sab jagah sar jhukata hun..
Par mere dharam aur desh ke khilaaf koi bole wo main sehen nai kr sakta..
Desh todne wale log gaddar hain..
And i respect dhandrianwala sant.. He is a knowledgeable Man.
Ye banda sahi ko sahi galat ko galat kehta hai.. Aur aisa kehne ki himmat rakhta hai.
ਸਹੀ ਗੱਲ ਹੈ ਭਾਈ ਸਾਹਿਬ ਜੀ ਸਾਰਿਆਂ ਨੂੰ ਦਿਮਾਗ ਵਰਤਣਾ ਪੈਣਾਂ
वाह क्या बात है बाबा जी
बहुत अच्छी बातें कहीं आपने
,,वाहेगुरु जी का खालसा वाहेगुरु जी की फतेह,,
ਪਰਮਾਤਮਾ ਤੁਹਾਨੂੰ ਸਭ ਦਾ ਭਲਾ ਕਰੇ 🤗🤗♥️♥️♥️♥️🤗🤗👌👌🙏🙏
You are great ho. I am a Hindu Jaat . Your ek ek sabd sahi hai .aapne bahut acha kaha hai ❤ good again you are great ho 👌👌👌 Dhanyawad 🙏🙏🙏♥️♥️♥️
Punjab needs motivaters like you. We’re not Sikhs but extremely up set with the situation in our beloved state
😂😂😂
Waheguru tuhadi charhdi Kala kre