Prime Idea TV
Prime Idea TV
  • 1 024
  • 4 602 475

Відео

ਕਿਉਂ ਬੰਦ ਨਹੀਂ ਹੋ ਰਹੀ ਚਾਈਨਾ ਡੋਰ? ਛੇ ਸਾਲਾ ਬੱਚੇ ਦੀ ਮੌ*ਤ ਲਈ ਜਿੰਮੇਵਾਰ ਕੌਣ?
Переглядів 17714 днів тому
ਪੰਜਾਬ ਦੇ ਤਰਨ ਤਾਰਨ ਜ਼ਿਲ੍ੇ ਦੇ ਵਿੱਚ ਇੱਕ ਛੇ ਸਾਲਾਂ ਦੇ ਬੱਚੇ ਦੀ ਚਾਈਨਾ ਡੋਰ ਦੇ ਕਾਰਨ ਮੌਤ ਹੋ ਗਈ। ਇਸ ਮੌਤ ਨੇ ਇੱਕ ਬਹੁਤ ਵੱਡਾ ਸਵਾਲ ਦੁਾਰ ਤੋਂ ਸਰਗਰਮ ਕਰ ਦਿੱਤਾ ਕਿ ਆਖਿਰ ਪੰਜਾਬ ਦੇ ਵਿੱਚ ਚਾਈਨਾ ਡੋਰ ਬੰਦ ਕਿਉਂ ਨਹੀਂ ਹੋ ਰਹੇ।
ਬਾਪੂ ਸੂਰਤ ਸਿੰਘ ਖਾਲਸਾ ਸਰਕਾਰੀ ਅਧਿਆਪਕ ਤੋਂ ਮਨੁੱਖੀ ਹੱਕਾਂ ਦੇ ਰਖਵਾਲੇ ਤੱਕ ਦਾ ਸਫ਼ਰ।
Переглядів 8414 днів тому
ਬਾਪੂ ਸੂਰਤ ਸਿੰਘ ਖਾਲਸਾ ਸਰਕਾਰੀ ਅਧਿਆਪਕ ਤੋਂ ਮਨੁੱਖੀ ਹੱਕਾਂ ਦੇ ਰਖਵਾਲੇ ਤੱਕ ਦਾ ਸਫ਼ਰ।
Los Angeles Unstoppable fire. ਬੇਵਸ ਮਹਾਂਸ਼ਕਤੀ।
Переглядів 8014 днів тому
Los Angeles Wildfire: ਲਾਸ ਏਂਜਲਸ ਦੇ ਵਿੱਚ ਲੱਗੀ ਅੱਗ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਅੱਗ ਦੁਆਰਾ ਹੋਇਆ ਨੁਕਸਾਨ ਅਤੇ ਇਸ ਦੇ ਕਾਰਨਾਂ ਬਾਰੇ ਵਿਸਥਾਰ ਦੇ ਵਿੱਚ ਇਹ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਦੌਰਾਨ ਜਿੱਥੇ ਪੂਰਾ ਪ੍ਰਸ਼ਾਸਨ ਬੇਵਸ ਨਜ਼ਰ ਆ ਰਿਹਾ ਹੈ ਉੱਥੇ ਪੰਜਾਬੀ ਸਰਦਾਰਾਂ ਨੇ ਇੱਕ ਵਾਰ ਫਿਰ ਸਾਹਮਣੇ ਆ ਕੇ ਮੋਰਚਾ ਖੋਲ ਦਿੱਤਾ ਹੋਇਆ ਤੇ ਪੀੜਿਤ ਲੋਕਾਂ ਦੀ ਨਿਰਸਵਾਰਥ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ...
Los Angeles Wildfire: ਅਮਰੀਕਾ ਬੇਵਸ! ਪੰਜਾਬੀ ਸਰਦਾਰਾਂ ਨੇ ਸੰਭਾਲਿਆ ਮੋਰਚਾ।
Переглядів 47 тис.14 днів тому
Los Angeles Wildfire: ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਦੌਰਾਨ ਜਿੱਥੇ ਪੂਰਾ ਪ੍ਰਸ਼ਾਸਨ ਬੇਵਸ ਨਜ਼ਰ ਆ ਰਿਹਾ ਹੈ ਉੱਥੇ ਪੰਜਾਬੀ ਸਰਦਾਰਾਂ ਨੇ ਇੱਕ ਵਾਰ ਫਿਰ ਸਾਹਮਣੇ ਆ ਕੇ ਮੋਰਚਾ ਖੋਲ ਦਿੱਤਾ ਹੋਇਆ ਤੇ ਪੀੜਿਤ ਲੋਕਾਂ ਦੀ ਨਿਰਸਵਾਰਥ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਵਿੱਚ ਇੱਕ ਪਾਸੇ ਇਸ ਸੰਕਟ ਦੀ ਘੜੀ ਦੇ ਦੌਰਾਨ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਦੂਜੇ ਪਾਸੇ ਪੰਜਾਬੀ ਸਿੱਖਾਂ ਨੇ ਫਰੀ ਲੰਗਰ ਸ਼ੁਰੂ ਕਰ ਦਿੱਤੇ ਹਨ ਇਸੇ ਉੱਪਰ ਅਧਾਰਤ ਹੈ ਅੱਜ ਦੀ ਵੀਡੀਓ।
ਆਪ ਐੱਮ. ਐਲ. ਏ. ਬਲਕਾਰ ਸਿੰਘ ਦੀ ਵੋਟਰਾਂ ਨੂੰ ਸ਼ਰੇਆਮ ਧ*ਮਕੀ?
Переглядів 628Місяць тому
ਆਪ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਐਮਸੀ ਇਲੈਕਸ਼ਨ ਦੇ ਵਿੱਚ ਇੱਕ ਸਭਾ ਦੇ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹਿ ਰਹੇ ਹਨ ਕਿ ਜੇ ਸਾਡਾ ਬੰਦਾ ਭਾਵ ਕਿ ਸਾਡੀ ਪਾਰਟੀ ਦਾ ਉਮੀਦਵਾਰ ਐਮਸੀ ਇਲੈਕਸ਼ਨ ਨਾ ਜਿੱਤਿਆ ਤਾਂ ਮੈਂ ਵਿਰੋਧੀ ਐਮਸੀ ਨੂੰ ਆਪਣੀ ਦੇਹਲੀ ਨਹੀਂ ਬਣਨ ਦੇਣਾ ਅਤੇ ਕਿਸੇ ਕੰਮ ਵਿੱਚ ਉਸ ਨੂੰ ਸਹਿਯੋਗ ਨਹੀਂ ਕਰਾਂਗਾ। ਜਦੋਂ ਕਿ ਐਮਐਲਏ ਸਾਰੇ ਲੋਕਾਂ ਦਾ ਹੁੰਦਾ ਹੈ ਅਤੇ ਹਰੇਕ ਸੰਸਥਾ ਦੇ ਕੁਝ ਨਾ ਕੁਝ ਸੰਵਿਧਾਨਿਕ ਅਧਿਕਾਰ ...
Sikh History. ਸਿੱਖ ਰਾਜਾ, ਜਿਸਨੇ ਕੀਤਾ ਤੀਹ ਹਜ਼ਾਰ ਸਿੱਖਾਂ ਦਾ ਕ*ਤ*ਲ।Punjab History in Punjabi
Переглядів 61 тис.5 місяців тому
Music:From My Heart Musician:BDKSonic ਇਸ ਵੀਡੀਓ ਵਿੱਚ ਜੋ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦਾ ਮੁੱ ਸਰੋਤ ਗੁਰਨਾਮ ਸਿੰਘ ਅਕੀਦਾ ਜੀ ਦੀ ਕਿਤਾਬ ਮਹਾਰਾਜੇ ਅਤੇ ਨਿਹੰਗ ਸਿੰਘਾਂ ਦੇ ਨਾਲ ਕੀਤੀ ਗਈ ਗੱਲਬਾਤ ਹੈ। ਐਂਗਲੋ ਸਿੱ ਯੁੱਧ ਦੇ ਵਿੱਚ ਮਹਾਰਾਜਾ ਪਟਿਆਲਾ ਨੇ ਖਾਲਸਾ ਦਰਬਾਰ ਦੇ ਖਿਲਾਫ ਅੰਗਰੇਜ਼ਾਂ ਦਾ ਸਾਥ ਦਿੱਤਾ ਇਸੇ ਯੁੱਧ ਦੀ ਇੱਕ ਕੜੀ ਵਜੋਂ ਮੁੱਦਕੀ ਦੀ ਲੜਾਈ ਤੋਂ ਬਾਅਦ ਜਦੋਂ ਅਕਾਲ ਫੌਜ ਪਟਿਆਲੇ ਵਾਲੇ ਰਾਜੇ ਤੋਂ ਸਿੱ ਸਮਝ ਕੇ ਮੱਦਦ ਲੈਣ ਆਉਂਦੀ ਹੈ ਉਸ ਸਮੇਂ ਇਹ ਘਟਨਾ ਵਾਪਰ...
Sikh History. ਡੋਗਰਿਆਂ ਦੀ ਗੁੰਡਾਗਰਦੀ ਦਾ ਸਿਖ਼ਰ। ਸਿੱਖ ਰਾਜ ਕਿਵੇਂ ਗਿਆ ਭਾਗ:-3। Punjab History in Punjabi.
Переглядів 4515 місяців тому
ua-cam.com/video/eRScpV_GXVU/v-deo.html, ua-cam.com/video/BbUXBr7oYwc/v-deo.html। Music:Heart and Soul Musician:BDKSonic। ਮਹਾਰਾਜਾ ਰਣਜੀਤ ਸਿੰਘ ਪੂਰੇ ਭਾਰਤ ਦਾ ਇੱਕੋ ਇੱਕ ਅਜਿਹਾ ਬਾਦਸ਼ਾਹ ਹੋਇਆ ਜਿਸ ਨੇ ਅਫ਼ਗ਼ਾਨਿਸਤਾਨ ਦੇ ਤਖ਼ਤ ਦਾ ਫੈਸਲਾ ਕੀਤਾ। ਖਾਲਸਾ ਪੰਥ ਨੇ ਲਗਭਗ 65 ਸਾਲ ਲੰਬੇ ਖੂਨ ਡੋਲਵੇਂ ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਤੋਂ ਬਾਅਦ ਸਿੱ ਮਿਸਲਾਂ ਦੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ। ਮਿਸਲਾਂ ਦੀ ਸਥਾਪਤੀ ਤੋਂ ਪੈਂਤੀ...
ਦੁਨੀਆ ਦੀ ਇੱਕੋ ਇੱਕ ਬਿਨਾਂ ਬਾਹਾਂ ਤੋਂ ਨਿਸ਼ਾਨੇ ਲਾਉਣ ਵਾਲੀ ਕੁੜੀ ਦੀ ਕਹਾਣੀ! Armless Archer Sheetal Devi.
Переглядів 2385 місяців тому
ਦੁਨੀਆ ਦੀ ਇੱਕੋ ਇੱਕ ਬਿਨਾਂ ਬਾਹਾਂ ਤੋਂ ਨਿਸ਼ਾਨੇ ਲਾਉਣ ਵਾਲੀ ਕੁੜੀ ਦੀ ਕਹਾਣੀ! Armless Archer Sheetal Devi.
SikhHistory.ਡੋਗਰਿਆਂ ਤੋਂ ਵੱਧ ਇਸ ਸਿੱਖ ਘਰਾਣੇ ਨੇ ਵੱਢੀਆਂ ਖਾਲਸਾ ਰਾਜ ਦੀਆਂ ਜੜ੍ਹਾਂ।Punjab History in Punjabi
Переглядів 7 тис.5 місяців тому
SikhHistory.ਡੋਗਰਿਆਂ ਤੋਂ ਵੱਧ ਇਸ ਸਿੱ ਘਰਾਣੇ ਨੇ ਵੱਢੀਆਂ ਖਾਲਸਾ ਰਾਜ ਦੀਆਂ ਜੜ੍ਹਾਂ।Punjab History in Punjabi
Hidden Truths behind Bangladesh Revolt? ਸਿਰਫ ਰਿਜ਼ਰਵੇਸ਼ਨ ਨਹੀਂ ਹੋਰ ਕੀ ਨੇ ਕਾਰਨ ਬਗਾਵਤ ਦੇ ਪਿੱਛੇ?
Переглядів 1885 місяців тому
Hidden Truths behind Bangladesh Revolt? ਸਿਰਫ ਰਿਜ਼ਰਵੇਸ਼ਨ ਨਹੀਂ ਹੋਰ ਕੀ ਨੇ ਕਾਰਨ ਬਗਾਵਤ ਦੇ ਪਿੱਛੇ?
History of Olympic Games. 776ਬੀ.ਸੀ. ਤੋਂ 2024ਈ.ਤੱਕ, 2800 ਸਾਲਾਂ ਦਾ ਸਫ਼ਰ।
Переглядів 1816 місяців тому
History of Olympic Games. 776ਬੀ.ਸੀ. ਤੋਂ 2024ਈ.ਤੱਕ, 2800 ਸਾਲਾਂ ਦਾ ਸਫ਼ਰ।
Sikh History. ਸਿੱਖ ਰਾਜ ਕਿਵੇਂ ਗਿਆ। Fall of Sikh Empire ਭਾਗ:-1। Punjab History in Punjabi.
Переглядів 1,1 тис.6 місяців тому
Sikh History. ਸਿੱ ਰਾਜ ਕਿਵੇਂ ਗਿਆ। Fall of Sikh Empire ਭਾਗ:-1। Punjab History in Punjabi.
ਨਕਲੀ D.A.P ਘਪਲਾ! ਸਤਨਾਮ ਸਿੰਘ ਬਹਿਰੂ ਨੇ ਲਗਾਏ ਵੱਡੇ ਖੇਤੀਬਾੜੀ ਅਧਿਕਾਰੀਆਂ ਉੱਪਰ ਨਾਂ ਲੈ ਕੇ ਦੋ/ਸ਼
Переглядів 1,3 тис.6 місяців тому
ਨਕਲੀ D.A.P ਘਪਲਾ! ਸਤਨਾਮ ਸਿੰਘ ਬਹਿਰੂ ਨੇ ਲਗਾਏ ਵੱਡੇ ਖੇਤੀਬਾੜੀ ਅਧਿਕਾਰੀਆਂ ਉੱਪਰ ਨਾਂ ਲੈ ਕੇ ਦੋ/ਸ਼
ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਇਸ਼ਤਿਹਾਰਾਂ ਪਿੱਛੇ ਚਿੱਟਾ ਹਾਥੀ ਬਣਿਆ ਚਾਲੀ ਸਾਲ ਤੋਂ ਚੱਲ ਰਿਹਾ ਨਮਾਦਾਂ ਰਜਵਾਹਾ।
Переглядів 3,4 тис.6 місяців тому
ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਇਸ਼ਤਿਹਾਰਾਂ ਪਿੱਛੇ ਚਿੱਟਾ ਹਾਥੀ ਬਣਿਆ ਚਾਲੀ ਸਾਲ ਤੋਂ ਚੱਲ ਰਿਹਾ ਨਮਾਦਾਂ ਰਜਵਾਹਾ।
ਜਦੋਂ ਕਿਸਾਨ ਆਗੂ ਨੂੰ ਆਪਣੇ ਹੀ ਜੱਟ ਭਾਈਆਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
Переглядів 5536 місяців тому
ਜਦੋਂ ਕਿਸਾਨ ਆਗੂ ਨੂੰ ਆਪਣੇ ਹੀ ਜੱਟ ਭਾਈਆਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
ਪੁਨਰ ਜਨਮ ਦਾ ਅਸਲ ਸੱਚ । ਕੌਣ ਚਲਾਉਂਦਾ ਗੋਰਖ ਧੰਦਾ।।
Переглядів 836 місяців тому
ਪੁਨਰ ਜਨਮ ਦਾ ਅਸਲ ਸੱਚ । ਕੌਣ ਚਲਾਉਂਦਾ ਗੋਰ ਧੰਦਾ।।
ਹਾਥਰਸ ਕਾਂਡ। ਭੋਲੇ ਬਾਬਾ ਦੇ ਰੰਗੀਨ ਕਿੱਸੇ, ਪੁਲਿਸ ਵਿੱਚੋਂ ਬਰਖਾਸਤ, ਔਰਤਾਂ ਨਾਲ ਖਾਸ ਲਗਾਓ ...
Переглядів 3916 місяців тому
ਹਾਥਰਸ ਕਾਂਡ। ਭੋਲੇ ਬਾਬਾ ਦੇ ਰੰਗੀਨ ਕਿੱਸੇ, ਪੁਲਿਸ ਵਿੱਚੋਂ ਬਰਖਾਸਤ, ਔਰਤਾਂ ਨਾਲ ਖਾਸ ਲਗਾਓ ...
ਨੌਜਵਾਨ ਪਹਿਲਾ ਬਣਿਆ ਤਰਕਸੀਲ ਫੇਰ ਬਣਿਆ ਫੌਜੀ ਇਸ ਤੋਂ ਬਾਅਦ ਲੱਗੀ 295 ।। ਪਹਿਲਾਂ ਮਾਂ ਦਾ ਤੇ ਫਿਰ ਖੁਦ ਦਾ ਸਰੀਰ
Переглядів 4547 місяців тому
ਨੌਜਵਾਨ ਪਹਿਲਾ ਬਣਿਆ ਤਰਕਸੀਲ ਫੇਰ ਬਣਿਆ ਫੌਜੀ ਇਸ ਤੋਂ ਬਾਅਦ ਲੱਗੀ 295 ।। ਪਹਿਲਾਂ ਮਾਂ ਦਾ ਤੇ ਫਿਰ ਖੁਦ ਦਾ ਸਰੀਰ
ਘਰਾਚੋਂ ਮਾਮਲਾ!ਤੱਥ ਖੋਜ ਕਮੇਟੀ ਹੋਈ ਦੋਫਾੜ ।। ਤੱਥ ਖੋਜ ਕਮੇਟੀ ਅਤੇ ਉਗਰਾਹਾਂ ਦੇ ਵਿਚਕਾਰ ਗੰਡਤੁਪ !
Переглядів 2,5 тис.7 місяців тому
ਘਰਾਚੋਂ ਮਾਮਲਾ!ਤੱਥ ਖੋਜ ਕਮੇਟੀ ਹੋਈ ਦੋਫਾੜ ।। ਤੱਥ ਖੋਜ ਕਮੇਟੀ ਅਤੇ ਉਗਰਾਹਾਂ ਦੇ ਵਿਚਕਾਰ ਗੰਡਤੁਪ !
ਘਰਾਚੋ ਮਾਮਲਾ! ਤੱਥ ਖੋਜ ਕਮੇਟੀ ਮੈਂਬਰਾਂ ਨੂੰ ਖੁੱਲਾ ਚੈਲੰਜ! ਕਮੇਟੀ ਦੀ ਕਾਰਜਗਾਰੀ ਦੀ ਚੁੱਕੇ ਵੱਡੇ ਸਵਾਲ
Переглядів 8677 місяців тому
ਘਰਾਚੋ ਮਾਮਲਾ! ਤੱਥ ਖੋਜ ਕਮੇਟੀ ਮੈਂਬਰਾਂ ਨੂੰ ਖੁੱਲਾ ਚੈਲੰਜ! ਕਮੇਟੀ ਦੀ ਕਾਰਜਗਾਰੀ ਦੀ ਚੁੱਕੇ ਵੱਡੇ ਸਵਾਲ
ਘਰਾਚੋ ਮਾਮਲਾ! ਕੁੱ*ਟਮਾ*ਰ ਦਾ ਸ਼ਿ*ਕਾਰ ਨੌਜਵਾਨ ਆਇਆ ਸਾਹਮਣੇ ਖੁਦ ਨੂੰ ਦੱਸਿਆ ਸਿਵਲ ਇੰਜੀਨੀਅਰ ਦਾ ਵਿਦਿਆਰਥੀ
Переглядів 2,7 тис.7 місяців тому
ਘਰਾਚੋ ਮਾਮਲਾ! ਕੁੱ*ਟਮਾ*ਰ ਦਾ ਸ਼ਿ*ਕਾਰ ਨੌਜਵਾਨ ਆਇਆ ਸਾਹਮਣੇ ਖੁਦ ਨੂੰ ਦੱਸਿਆ ਸਿਵਲ ਇੰਜੀਨੀਅਰ ਦਾ ਵਿਦਿਆਰਥੀ
ਘਰਾਚੋਂ ਮਾਮਲਾ! ਤੱਥ ਖੋਜ ਕਮੇਟੀ 'ਤੇ ਲੱਗੇ ਵੱਡੇ ਇਲਜ਼ਾਮ! ਕਿਹਾ ਕਿਸਾਨ ਜਥੇਬੰਦੀ ਦੇ ਦਬਾਓ ਹੇਠ ਜਾਰੀ ਕੀਤੀ ਰਿਪੋਰਟ
Переглядів 3477 місяців тому
ਘਰਾਚੋਂ ਮਾਮਲਾ! ਤੱਥ ਖੋਜ ਕਮੇਟੀ 'ਤੇ ਲੱਗੇ ਵੱਡੇ ਇਲਜ਼ਾਮ! ਕਿਹਾ ਕਿਸਾਨ ਜਥੇਬੰਦੀ ਦੇ ਦਬਾਓ ਹੇਠ ਜਾਰੀ ਕੀਤੀ ਰਿਪੋਰਟ
ਕੂਲਿਪ ਨੂੰ ਲੈ ਕੇ ਲੜੇ ਨ*ਸ਼ੇ*ੜੀਆਂ ਦੀ ਲੜਾਈ ਨੂੰ ਕੌਣ ਬਣਾ ਰਿਹਾ ਜਾਤਪਾਤੀ ਮਸਲਾ
Переглядів 8927 місяців тому
ਕੂਲਿਪ ਨੂੰ ਲੈ ਕੇ ਲੜੇ ਨ*ਸ਼ੇ*ੜੀਆਂ ਦੀ ਲੜਾਈ ਨੂੰ ਕੌਣ ਬਣਾ ਰਿਹਾ ਜਾਤਪਾਤੀ ਮਸਲਾ
ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਭਈਆਂ ਨੂੰ ਭਜਾ ਕੇ ਪੰਜਾਬ ਬਚਾਉਣਾ ਚਾਹੁੰਦੇ ਹਨ
Переглядів 2,1 тис.7 місяців тому
ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਭਈਆਂ ਨੂੰ ਭਜਾ ਕੇ ਪੰਜਾਬ ਬਚਾਉਣਾ ਚਾਹੁੰਦੇ ਹਨ
ਕਿਸਾਨ ਨੇ ਬਣਾਈ ਝੋਪੜੀ ਜੋ ਏਸੀ ਨੂੰ ਵੀ ਪਾਉਂਦੀ ਹੈ ਮਾਤ
Переглядів 987 місяців тому
ਕਿਸਾਨ ਨੇ ਬਣਾਈ ਝੋਪੜੀ ਜੋ ਏਸੀ ਨੂੰ ਵੀ ਪਾਉਂਦੀ ਹੈ ਮਾਤ
ਕਿਸਾਨੀ ਅੰਦੋਲਨ ਦੀਆਂ ਪ੍ਰਸਥਿਤੀਆਂ ਨੂੰ ਬਿਆਨ ਕਰਦੀ ਅਨੋਖੀ ਟਰਾਲੀ
Переглядів 4237 місяців тому
ਕਿਸਾਨੀ ਅੰਦੋਲਨ ਦੀਆਂ ਪ੍ਰਸਥਿਤੀਆਂ ਨੂੰ ਬਿਆਨ ਕਰਦੀ ਅਨੋਖੀ ਟਰਾਲੀ
ਮਸਾਲੇਦਾਰ ਖ਼ਬਰਾਂ ਦੇ ਚੱਕਰ ਵਿੱਚ ਜਦੋਂ ਅਖ਼ਬਾਰਾਂ ਨੇ ਪੰਜਾਬ ਦੀ ਅੱਗ ਨੂੰ ਭਾਂਬੜ ਬਣ ਦਿੱਤਾ।
Переглядів 2107 місяців тому
ਮਸਾਲੇਦਾਰ ਖ਼ਬਰਾਂ ਦੇ ਚੱਕਰ ਵਿੱਚ ਜਦੋਂ ਅਖ਼ਬਾਰਾਂ ਨੇ ਪੰਜਾਬ ਦੀ ਅੱਗ ਨੂੰ ਭਾਂਬੜ ਬਣ ਦਿੱਤਾ।
ਸ਼ੰਭੂ ਬੈਰੀਅਰ 'ਤੇ ਇਹ ਸੰਸਥਾ ਚਲਾ ਰਹੀ ਦਵਾਈਆਂ ਦਾ ਲੰਗਰ
Переглядів 2867 місяців тому
ਸ਼ੰਭੂ ਬੈਰੀਅਰ 'ਤੇ ਇਹ ਸੰਸਥਾ ਚਲਾ ਰਹੀ ਦਵਾਈਆਂ ਦਾ ਲੰਗਰ
ਥੱਪੜ ਕਾਂਡ!ਕੀ ਕੰਗਨਾ ਰਣੌਤ ਦੇ ਨਵੇ ਵਿਵਾਦ ਦਾ ਫ਼ਿਲਮ Emergency ਨਾਲ ਹੈ ਕੋਈ ਸੰਬੰਧ?
Переглядів 3397 місяців тому
ਥੱਪੜ ਕਾਂਡ!ਕੀ ਕੰਗਨਾ ਰਣੌਤ ਦੇ ਨਵੇ ਵਿਵਾਦ ਦਾ ਫ਼ਿਲਮ Emergency ਨਾਲ ਹੈ ਕੋਈ ਸੰਬੰਧ?