Hidden Truths behind Bangladesh Revolt? ਸਿਰਫ ਰਿਜ਼ਰਵੇਸ਼ਨ ਨਹੀਂ ਹੋਰ ਕੀ ਨੇ ਕਾਰਨ ਬਗਾਵਤ ਦੇ ਪਿੱਛੇ?
Вставка
- Опубліковано 8 лют 2025
- ਬੰਗਲਾਦੇਸ਼ ਦੇ ਵਿੱਚ ਹੋਏ ਵਿਦਿਆਰਥੀ ਅੰਦੋਲਨ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ। ਇਸ ਅੰਦੋਲਨ ਨੇ ਇੱਕ ਤਾਨਾਸ਼ਾਹ ਸ਼ਾਸਕ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਹੈ ਇਹ ਅੰਦੋਲਨ ਭਾਵੇਂ ਰਿਜ਼ਰਵਰੇਸ਼ਨ ਦੇ ਖਿਲਾਫ ਸ਼ੁਰੂ ਹੋਇਆ ਪਰ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨਾਂ ਦਾ ਵਿਸਥਾਰ ਸਹਿਤ ਵਰਨਨ ਇਸ ਵੀਡੀਓ ਦੇ ਵਿੱਚ ਕੀਤਾ ਗਿਆ ਹੈ
ਬਹੁਤ ਵਧੀਆ ਰਾਜ
Thanks ji
Good 👍
👍
Good22
ਆਪਣੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਬੋਲਣ ਚ ਪਤਾ ਨਈਂ ਕਿਉਂ ਸ਼ਰਮ ਆਉਂਦੀ ਹੈ?? ਉਲਟਾ ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਦਾ ਗਲਤ ਉਚਾਰਨ ਕਰਕੇ ਜ਼ਰੂਰ ਮਜ਼ਾਕ ਦੇ ਪਾਤਰ ਬਣ ਜਾਂਦੇ ਹਾਂ ਅਤੇ ਆਪਣਾ ਗਿਆਨ ਦੱਸ ਦਿੰਦੇ ਹਾਂ। ਜੇਕਰ ਸ਼ੁੱਧ ਪੰਜਾਬੀ ਚ ਗੱਲ ਕੀਤੀ ਜਾਵੇ ਤਾਂ ਨੀ ਵਧੀਆ?? ਜਿਵੇਂ ਇਹ ਵੀਰ ਜੀ ਰਿਜ਼ਰਵੇਸ਼ਨ ਨੂੰ ਰਿਜ਼ਰਵਰੇਸ਼ਨ ਹੀ ਉਚਾਰ ਰਹੇ ਨੇ। ਬਜਾਏ ਇਸਦੇ ਜੇਕਰ ਉਹ ਰਾਖਵਾਂਕਰਨ ਬੋਲਦੇ ਜ਼ਿਆਦਾ ਵਧੀਆ ਨਾ ਰਹਿੰਦਾ??
ਸੁਧਾਰ ਹਿਤ🙏
ਧੰਨਵਾਦ ਜੀ ਅੱਗੇ ਤੋਂ ਜ਼ਰੂਰ ਧਿਆਨ ਦੇਵਾਂਗਾ। ਵੀਡੀਓ ਨੂੰ ਧਿਆਨ ਨਾਲ ਸੁਣਨ ਲਈ ਅਤੇ ਗਲਤੀ ਦੱਸਣ ਲਈ।
ਅੱਗੇ ਤੋਂ ਵੀ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।
ਸ਼ਬਦਾਵਲੀ ਵੱਲ ਵੀ ਧਿਆਨ ਦੇ ਲਵੋ ।।
Pls explain
@@primeidea84 tuc ਰਿਜਰਵੇਸ਼ਨ ਨੂੰ ਰਿਜਰਵਰੇਸ਼ਨ ਅਤੇ inflation ਨੂੰ ਇਨਫਲੈਂਸਨ ਕਿਹਾ
@@avtarbhullar5357 ਧੰਨਵਾਦ ਜੀ। ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗਾ। ਤੁਸੀਂ ਕਮੀਆਂ ਨੂੰ ਸਾਹਮਣੇ ਲਿਆਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਗੇ ਤੋਂ ਵੀ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਜੀ।