History of Olympic Games. 776ਬੀ.ਸੀ. ਤੋਂ 2024ਈ.ਤੱਕ, 2800 ਸਾਲਾਂ ਦਾ ਸਫ਼ਰ।
Вставка
- Опубліковано 8 лют 2025
- ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਦਿਲਚਸਪ ਹੈ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਗ੍ਰੀਸ ਦੇ ਓਲੰਪੀਆ ਸ਼ਹਿਰ ਤੋਂ ਹੋਈ ਮੰਨੀ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਇਹ ਖੇਡਾਂ 776 ਬੀਸੀ ਤੋਂ ਸ਼ੁਰੂ ਹੋ ਕੇ 393 ਈਸਵੀ ਤੱਕ ਚਲਦੀਆਂ ਰਹੀਆਂ ਇਹ ਖੇਡਾਂ ਹਰ ਚਾਰ ਸਾਲ ਬਾਅਦ Yeus ਦੇ ਸਨਮਾਨ ਦੇ ਵਿੱਚ ਕਰਵਾਈਆਂ ਜਾਂਦੀਆਂ ਸਨ। 393 ਈਸਵੀ ਦੇ ਵਿੱਚ ਰੋਮ ਦੇ ਬਾਦਸ਼ਾਹ ਨੇ ਇਸ ਨੂੰ ਬੰਦ ਕਰਵਾ ਦਿੱਤਾ। 1896 ਈਸਵੀ ਦੇ ਵਿੱਚ ਇਨਾ ਖੇਡਾਂ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਗਰੀਸ ਦੇ ਏਥਨਜ਼ ਸ਼ਹਿਰ ਦੇ ਵਿੱਚ ਪਹਿਲੀ ਵਾਰ ਇਹ ਖੇਡਾਂ ਕਰਾਈਆਂ ਗਈਆਂ ਜਿਸ ਵਿੱਚ 14 ਮੁਲਕਾਂ ਦੇ 280 ਦੇ ਲਗਭਗ ਖਿਡਾਰੀਆਂ ਨੇ ਭਾਗ ਲਿਆ ਉਸ ਤੋਂ ਬਾਅਦ ਲਗਾਤਾਰ ਇਹਨਾਂ ਖੇਡਾਂ ਦਾ ਸਫਰ ਸ਼ਾਨਦਾਰ ਤਰੀਕੇ ਦੇ ਨਾਲ ਚੱਲ ਰਿਹਾ ਹੈ। ਉਪਰੋਕਤ ਵੀਡੀਓ ਦੇ ਵਿੱਚ ਇਹਨਾਂ ਖੇਡਾਂ ਦੇ ਇਤਿਹਾਸ ਅਤੇ ਇਹਨਾਂ ਨਾਲ ਜੁੜੇ ਹੋਏ ਕੁਝ ਮਹੱਤਵਪੂਰਨ ਤੱਥਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। Research:- Parminder Singh
Speaker:- Parminder Singh
vedio Aditor:- Parminder Singh
ਬਹੁਤ ਵਧੀਆ ਵੀਰ
Thanks ji
,👌👌
Good 22 g
👌
🙏🏻🙏🏻
❤