ਕੂਲਿਪ ਨੂੰ ਲੈ ਕੇ ਲੜੇ ਨ*ਸ਼ੇ*ੜੀਆਂ ਦੀ ਲੜਾਈ ਨੂੰ ਕੌਣ ਬਣਾ ਰਿਹਾ ਜਾਤਪਾਤੀ ਮਸਲਾ

Поділитися
Вставка
  • Опубліковано 8 лют 2025
  • p ਅੱਛਾ ਜੀpਪਿਛਲੇ ਦਿਨੀ ਇੱਕ ਜੱਟ ਕਿਸਾਨ ਦੀ ਮੁੰਡੇ ਨੂੰ ਕੁਝ ਨਸ਼ੇੜੀਆਂ ਵੱਲੋਂ ਛੁਰਾ ਮਾਰਨ ਤੋਂ ਬਾਅਦ ਜਖਮੀ ਹੋਣ ਉਪਰੰਤ ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਸ ਨੇ ਉਸ ਸੁਰਾ ਮਾਰਨ ਵਾਲੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਾਇਰਲ ਤੋਂ ਬਾਅਦ ਇਹ ਮਸਲਾ ਜਾਤਪਾਤੀ ਮਸਲਾ ਬਣ ਗਿਆ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਭਖੀ ਹੋਈ ਹੈ ਇਸੇ ਦੌਰਾਨ ਇੱਕ ਤੱਥ ਖੋਜ ਕਮੇਟੀ ਜੋ ਦਲਿਤ ਜਥੇਬੰਦੀਆਂ ਵੱਲੋਂ ਬਣਾਈ ਗਈ ਉਹਨਾਂ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਸਬੰਧ ਵਿੱਚ ਚੈਨਲ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਜੋ ਤੁਹਾਡੇ ਹੱਥਾਂ ਵਿੱਚ ਹੈ।
    #ਦਲਿਤ #dalit #zpsc #kpmu #kku #bku_ugrahan #bkuvsbjp #kissan #kissing_status #kidsanimationstories #kissanmazdoorektazindabad #kissan_morcha #primeideawala #punjabnews #bjpnews #bjpnews #shromaniaakalidal #Pardeepkasba

КОМЕНТАРІ • 10

  • @PargatsinghPargatBir
    @PargatsinghPargatBir 7 місяців тому +1

    ਇਹ ਸਾਡੇ ਬੰਦੇ ਸਾਡੇ ਸਮਾਜ ਦੇ ਹਨ ਪਰ ਕਿਸੇ ਕਿਸਾਨ ਆਗੂ ਕਿਉੰ ਸ਼ਾਮਲ ਨਹੀਂ ਮਜ਼ਦੂਰਾਂ ਦੇ ਲੀਡਰਾਂ ਨੂੰ ਮਜ਼ਦੂਰਾਂ ਖਿਲਾਫ ਵਰਤਿਆ ਜਾ ਰਿਹਾ ਹੈ ਇਸ ਕਮੇਟੀ ਚ ਇਕ ਵੀ ਕਿਸਾਨ ਆਗੂ ਕਿਉੰ ਨਹੀਂ

  • @dilpreetkaur2126
    @dilpreetkaur2126 7 місяців тому +1

  • @dharamsingh9807
    @dharamsingh9807 7 місяців тому

    ਵਾਹ ਜੀ ਵਾਹ

  • @ਪ੍ਰਿਤਪਾਲਸਿੰਘ-ਖ6ਸ

    ਸੁਰਾ ਤੇ ਖਪਰਾ ਕਿਓ ਚੱਕੀ ਫਿਰਦੇ ਸੀ ਗੱਲ ਕੂਲ ਲਿਪ ਦੀ ਨਹੀ ਹੋਰ ਆ

  • @DilpreetKaur-s6d
    @DilpreetKaur-s6d 7 місяців тому

  • @AjaibSingh-pv6wo
    @AjaibSingh-pv6wo 7 місяців тому

    ਇਹ ਬੀ ਸਾਰੇ taut ਨੇ

  • @JagtarSingh-iu3kh
    @JagtarSingh-iu3kh 7 місяців тому

    ਮਨਜੀਤ ਘਰਾਚੋ ਕਸੂਰਵਾਰ ਹੈ ਹਰਜੀਤ ਦੇ ਕਹਿਣ ਤੇਉਸ਼ਤੋ ਜ਼ਾਤੀਵਾਰ ਬਾਰੇ ਪੁਛਿਆ ਹੈ

  • @sukhveersukh606
    @sukhveersukh606 7 місяців тому +1

    😅

  • @SatnamSingh-b1c
    @SatnamSingh-b1c 7 місяців тому

    Vah sc pardhano report jatta de pakh ch during Fite muh sode