Sikh History. ਸਿੱਖ ਰਾਜਾ, ਜਿਸਨੇ ਕੀਤਾ ਤੀਹ ਹਜ਼ਾਰ ਸਿੱਖਾਂ ਦਾ ਕ*ਤ*ਲ।Punjab History in Punjabi

Поділитися
Вставка
  • Опубліковано 17 вер 2024
  • Music:From My Heart
    Musician:BDKSonic
    ਇਸ ਵੀਡੀਓ ਵਿੱਚ ਜੋ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦਾ ਮੁੱਖ ਸਰੋਤ ਗੁਰਨਾਮ ਸਿੰਘ ਅਕੀਦਾ ਜੀ ਦੀ ਕਿਤਾਬ ਮਹਾਰਾਜੇ ਅਤੇ ਨਿਹੰਗ ਸਿੰਘਾਂ ਦੇ ਨਾਲ ਕੀਤੀ ਗਈ ਗੱਲਬਾਤ ਹੈ। ਐਂਗਲੋ ਸਿੱਖ ਯੁੱਧ ਦੇ ਵਿੱਚ ਮਹਾਰਾਜਾ ਪਟਿਆਲਾ ਨੇ ਖਾਲਸਾ ਦਰਬਾਰ ਦੇ ਖਿਲਾਫ ਅੰਗਰੇਜ਼ਾਂ ਦਾ ਸਾਥ ਦਿੱਤਾ ਇਸੇ ਯੁੱਧ ਦੀ ਇੱਕ ਕੜੀ ਵਜੋਂ ਮੁੱਦਕੀ ਦੀ ਲੜਾਈ ਤੋਂ ਬਾਅਦ ਜਦੋਂ ਅਕਾਲ ਫੌਜ ਪਟਿਆਲੇ ਵਾਲੇ ਰਾਜੇ ਤੋਂ ਸਿੱਖ ਸਮਝ ਕੇ ਮੱਦਦ ਲੈਣ ਆਉਂਦੀ ਹੈ ਉਸ ਸਮੇਂ ਇਹ ਘਟਨਾ ਵਾਪਰਦੀ ਹੈ।ਮਹਾਰਾਜਾ ਰਣਜੀਤ ਸਿੰਘ ਪੂਰੇ ਭਾਰਤ ਦਾ ਇੱਕੋ ਇੱਕ ਅਜਿਹਾ ਬਾਦਸ਼ਾਹ ਹੋਇਆ ਜਿਸ ਨੇ ਅਫ਼ਗ਼ਾਨਿਸਤਾਨ ਦੇ ਤਖ਼ਤ ਦਾ ਫੈਸਲਾ ਕੀਤਾ। ਖਾਲਸਾ ਪੰਥ ਨੇ ਲਗਭਗ 65 ਸਾਲ ਲੰਬੇ ਖੂਨ ਡੋਲਵੇਂ ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਤੋਂ ਬਾਅਦ ਸਿੱਖ ਮਿਸਲਾਂ ਦੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ। ਮਿਸਲਾਂ ਦੀ ਸਥਾਪਤੀ ਤੋਂ ਪੈਂਤੀ ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਪੰਜਾਬ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਪੰਜਾਬੀਆਂ ਨੂੰ ਇੱਕ ਅਜਿਹਾ ਮਜ਼ਬੂਤ ਅਤੇ ਖੁਸ਼ਹਾਲ ਰਾਜ ਪ੍ਰਦਾਨ ਕੀਤਾ ਜਿਸ ਦਾ ਲੋਹਾ ਪੂਰੀ ਦੁਨੀਆਂ ਨੇ ਮੰਨਿਆ। ਪਰ ਅਚਾਨਕ ਅਜਿਹਾ ਕੀ ਹੋਇਆ ਕਿ ਇਨ੍ਹਾਂ ਮਜ਼ਬੂਤ ਅਤੇ ਖੁਸ਼ਹਾਲ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦਸ ਸਾਲ ਦੇ ਬਾਅਦ ਹੀ ਖ਼ਤਮ ਹੋ ਗਿਆ?ਇਸ ਵੀਡੀਓ ਦੇ ਵਿੱਚ ਸਿੱਖ ਰਾਜ ਦੇ ਪਤਨ ਦੇ ਕਾਰਨ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।#primeideawala # ਮਹਾਰਾਜਾ ਰਣਜੀਤ ਸਿੰਘ # ਸਿੱਖਰਾਜ#ਸੰਧਾਵਾਲੀਏ ਸਰਦਾਰ, ਅਟਾਰੀਵਾਲੇ ਸਰਦਾਰ # ਮਜੀਠੀਏ ਸਰਦਾਰ #ਡੋਗਰੇ।
    ਸੰਬੰਧਿਤ ਕਿਤਾਬਾਂ:- ਸਿੱਖ ਇਤਿਹਾਸ (ਲੇਖਕ ਖ਼ੁਸ਼ਵੰਤ ਸਿੰਘ),
    ਪੰਜਾਬ (ਲੇਖਕ ਪ੍ਰੋ.ਸੁਖਦਿਆਲ ਸਿੰਘ), ਪੰਜਾਬ ਅੰਰਗਜੇਬ ਤੋਂ ਮਾਊਂਟਬੈਟਨ(ਲੇਖਕ ਰਾਜਮੋਹਨ ਗਾਂਧੀ), ਸਿੱਖ ਰਾਜ ਕਿਵੇਂ ਗਿਆ(ਲੇਖਕ ਸੋਹਣ ਸਿੰਘ ਸੀਤਲ)
    Research:- Parminder Singh
    Speaker:- Parminder Singh
    vedio Aditor:- Parminder Singh

КОМЕНТАРІ • 196

  • @ArshdeepSingh-ot5cx
    @ArshdeepSingh-ot5cx 2 дні тому +10

    ਮੈਂ ਪਟਿਆਲਾ ਤੋਂ ਆਂ ਪਰ ਮੈਂ ਇਹ ਕਹਿਣਾ ਕਿ ਜੇ ਪਟਿਆਲਾ ਆਲਾ ਰਾਜਾ ਜਮਦੇ ਓ ਮਾਰ ਜਾਂਦਾ ਤਾਂ ਸਿੱਖਾਂ ਨੂੰ ਇਹ ਮਾੜੇ ਦਿਨ ਨੀ ਦੇਖਣੇ ਪੈਣੇ ਸੀ

  • @gursewaksingh-hd2rg
    @gursewaksingh-hd2rg 14 днів тому +27

    ਖਾਲਸਾ ਪੰਥ ਗੁਰੂ ਦੀ ਫੌਜ ਹੈ ਇਸਨੂੰ ਕੋਈ ਖਤਮ ਨਹੀਂ ਕਰ ਸਕਦਾ ਬੜੇ ਆਏ ਬੜੇ ਆਉਣਗੇ ਇਹ ਚੜਦੀ ਕਲਾ ਵਿੱਚ ਹੀ ਰਹੇਗਾ

  • @sirrhnishane
    @sirrhnishane 14 днів тому +25

    ਬਹੁਤ ਵਧੀਆ ਇਤਿਹਾਸਕ ਤੱਥ।ਪਟਿਆਲਾ ਦਾ ਰਾਜਾ ਅਬਦਾਲੀ ਵੇਲੇ ਤੋਂ ਸਿੱਖਾਂ ਵਿਰੁੱਧ ਰਿਹਾ ਤੇ ਅੰਗਰੇਜ਼ਾਂ ਵੇਲੇ ਗੋਰਿਆਂ ਦਾ ਪਿੱਠੂ ਬਣ ਕੇ ਲੜਿਆ।ਖਾਲਸਾ ਰਾਜ ਦੀ ਸਮਾਪਤੀ ਲਈ ਫਰੰਗੀਆਂ ਦਾ ਸਾਥ ਦੇ ਕੇ ਫੌਜਾਂ ਚਾੜ੍ਹਿਆ।

    • @primeidea84
      @primeidea84  14 днів тому +1

      Thanks ji

    • @ManjitSingh-wp6pp
      @ManjitSingh-wp6pp 12 днів тому +4

      ਪਟਿਆਲਾ ਰਾਜ ਘਰਾਣਾ ਹਮੇਸ਼ਾਂ ਸਰਕਾਰੀ ਪਿੱਠੂ ਰਿਹਾ ਹੈ ਅਤੇ ਅਜੇ ਤੱਕ ਸਰਕਾਰੀ ਪਿੱਠੂ ਹੈ ਅਤੇ ਸਿੱਖਾਂ ਵਿਰੁੱਧ ਰਿਹਾ ਹੈ

  • @didarsingh9673
    @didarsingh9673 16 днів тому +47

    ਪਟਿਆਲੇ ਵਾਲੇ ਰਾਜਾ ਹਮੇਸ਼ਾ ਹੀ ਗੱਦਾਰ ਰਹੇ ਹਨ ਜਿਹੜਾ ਜਿਹੜਾ ਹੁਣ ਮੁੱਖ ਮੰਤਰੀ ਇਸੇ ਕੁੱਲ ਚੋਂ ਸੀ ਉਹ ਵੀ ਗੱਦਾਰ ਸੀ

  • @forcse113
    @forcse113 17 днів тому +21

    ਦੀਲੋ ਪ੍ਰਨਾਮ ਸ਼ਹੀਦਾ ਨੂੰ 🙏, ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @primeidea84
      @primeidea84  17 днів тому +1

      ਸ਼ੁਕਰੀਆ ਜੀ

  • @GurnamSingh-hu5fq
    @GurnamSingh-hu5fq 16 днів тому +61

    ਸ਼ੋਸ਼ਲ ਮੀਡੀਆ ਹੋਣ ਕਾਰਨ ਹੁਣ ਇਹ ਇਤਹਾਸ ਫੈਲ ਜਾਇਗਾ ਪਟਿਆਲ਼ੇ ਵਾਰੇ ਲੋਕਾਂ ਨੂੰ ਜਾਣਕਾਰੀ ਮਿਲੇਗੀ ਬਹੁਤਿਆਂ ਨੂੰ ਨਹੀ ਸੀ ਪਤਾ ਪਰ ਆਜਾਦੀ ਤੋ ਬਾਦ ਵੀ ਸਿੱਖਾਂ ਨੇ ਸਿੱਖਾ ਨੂੰ ਲੱਖਾ ਵਿਚ ਮਰਵਾ ਦਿੱਤਾ ਅਜੇ ਵੀ ਸਿੱਖਾਂ ਵਿੱਚ ਬਹੁਤ ਗਦਾਰ ਹਨ ਧੰਨਵਾਦ ਜੀ

    • @primeidea84
      @primeidea84  16 днів тому +4

      ਸ਼ੁਕਰੀਆ ਜੀ

    • @tarsemrai4439
      @tarsemrai4439 16 днів тому +2

      ਬਹੁਤ ਸ਼ੁਕਰੀਆ ਭਾਈ ਆਕੀਦਾ ji ਦਾ

    • @panjabbani
      @panjabbani 2 дні тому

      Bhut bhut dhanvad veer ji 🙏

  • @ravindersinghgill314
    @ravindersinghgill314 3 дні тому +2

    ਹੁਣ ਵੀ ਪਟਿਆਲੇ ਵਾਲਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਦੀ ਬਜਾਏ ਪਾਕਿਸਤਾਨੀ ਔਰਤ ਅਰੁਸਾ ਨਾਲ ਮਿਲ ਕੇ ਸਿੱਖਾਂ ਦੇ ਖਿਲਾਫ ਚੱਲ ਰਿਹਾ ਹੈ । ।

  • @JasveerSinghPb07
    @JasveerSinghPb07 14 днів тому +17

    ਇੱਕ ਪਾਸੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਸੀ ਅਬਦਾਲੀ ਤੇ ਦੂਜੇ ਪਾਸੇ ਬਾਬਾ ਆਲ਼ਾ ਸਿੰਘ ਨੂੰ ਰਾਜਾ ਬਣਾ ਗਿਆ।
    ਵੱਡੇ ਘੱਲੂਘਾਰੇ ਵਿੱਚ ਵੀ ਆਲਾ ਸਿੰਘ ਨੇ ਲੜਾਈ ਤੋਂ ਬਾਹਰ ਰਹਿ ਕੇ ਅਬਦਾਲੀ ਦਾ ਸਾਥ ਦਿੱਤਾ।
    ਅਤੇ ਅਬਦਾਲੀ ਨੂੰ ਭਾਰਾ ਜੁਰਮਾਨਾ ਚੁਕਾਇਆ।

    • @jagrajsingh2003
      @jagrajsingh2003 7 днів тому +2

      ਬਾਬਾ ਆਲਾ ਸਿੰਘ ਦਾ ਘਰਾਣਾ ਤਾਂ ਹਮੇਸ਼ਾਂ ਹੀ ਸਿੱਖ ਵਿਰੋਧੀ ਰਿਹੈ !

  • @IqbalSingh-ph4ub
    @IqbalSingh-ph4ub 17 днів тому +32

    ਪਟਿਆਲੇ ਦੇ ਰਾਜੇ ਕਿੰਨੇ ਗਦਾਰ ਸਨ ਜਦਕਿ ਸਾਰਾ ਰਾਜ ਭਾਗ ਗੁਰੂ ਸਾਹਿਬ ਦੀ ਹੀਦੇਣ ਸੀ

  • @SatpalSingh-fj6ov
    @SatpalSingh-fj6ov 6 днів тому +3

    ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਹੈ ਇਸ ਵੀਡੀਓ ਤੋਂ। ਬਹੁਤ ਬਹੁਤ ਧੰਨਵਾਦ ਜੀ।

  • @avtarsingh4833
    @avtarsingh4833 21 годину тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @LakhwinderVirdi-j2m
    @LakhwinderVirdi-j2m 7 днів тому +2

    You have given an unique information.

  • @DALJEETSINGH-n4l
    @DALJEETSINGH-n4l 16 днів тому +12

    ਪਟਿਆਲਾ ਦੇ ਰਾਜੇ ਬਹੁਤ ਗੱਦਾਰ ਨਿਕਲੇ

    • @paramdevsingh4544
      @paramdevsingh4544 15 днів тому +1

      Jyada tar raje gaddar hi sn.Saare nahi c. Kai change v sn.

    • @harjeetsingh5265
      @harjeetsingh5265 13 днів тому +1

      Veer jee aj be Amrinder singh barge haige ne

  • @balvindersandhar4657
    @balvindersandhar4657 2 дні тому +1

    ਕੁੱਪ ਬਹੀੜ ਦਾ ਜੰਗ ਜਿਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ ਸਿੱਖਾਂ ਨੇ ਅਬਦਾਲੀ ਨਾਲ ਯੁੱਧ ਕਰਕੇ ਆਪਣੇ ਬੱਚੇ ਤੇ ਔਰਤਾਂ ਨੂੰ ਅਬਦਾਲੀ ਦੀਆਂ ਫੌਜਾਂ ਦੇ ਘੇਰੇ ਵਿਚੋ ਕੱਢ ਕਿ ਸੁਰੱਖਿਅਤ ਕਰਕੇ ਪਿੰਡਾਂ ਵਿਚ ਵਾੜ ਦਿੱਤਾ ਪਰ ਇਨਾਂ ਲੋਕਾਂ ਨੇ ਬੱਚਿਆਂ ਨੂੰ ਸ਼ਰਨ ਦੇਣ ਦੀ ਬਜਾਏ ਘਰਾਂ ਦੇ ਦਰਵਾਜੇ ਬੰਦ ਕਰ ਲ਼ਏ ਤੇ ਅਬਦਾਲੀ ਦੀ ਫੌਜ ਨੂੰ ਇਤਲਾਹ ਦੇ ਕੇ ਸਾਰੇ ਕਤਲ ਕਰਵਾ ਦਿੱਤੇ

  • @surmukhsingh9954
    @surmukhsingh9954 6 днів тому +2

    Good briefing on the subject and thanks for the same . However I have not heard this incident in the books of school so far.

  • @MrSingh70
    @MrSingh70 15 днів тому +16

    ਬਕਮਾਲ ਜਾਣਕਾਰੀ ਸਿੱਖ ਇਤਿਹਾਸ ਬਾਰੇ।।
    ਦਿਲੋਂ ਸਤਿਕਾਰ ਅਤੇ ਧੰਨਵਾਦ ਹੈ ਜੀ।।।

  • @sukhmindersinghsidhu2815
    @sukhmindersinghsidhu2815 6 днів тому

    ਵਧੀਆ ਜਾਣਕਾਰੀ ਹੈ ਜੀ

  • @baljithindsingh9214
    @baljithindsingh9214 11 днів тому +3

    ਇਹ ਜਾਣਕਾਰੀ ਬੁਹਤ ਹੀ ਅਹਿਮ ਹੈ ਇਹਤੇ ਵਿਥਾਰ ਨਾਲ ਖੋਜ ਹੋਣੀ ਚਾਹੀਦੀ ਹੈ।ਸਮੇ ਸਮੇ ਤੇ ਸਰਕਾਰਾ ਆਪਣੇ ਹਿੱਤਾ ਲਈ ਧਰਮ ਦਾ ਇਸਤੇਮਾਲ ਕਰਦੀਆਂ ਆਇਆ ਹਨ।

    • @AmarSingh-rq5ub
      @AmarSingh-rq5ub 10 днів тому +1

      ਛੱਡੋ ਕਾਕਾ ਜੀ( ਬਾਦਲ)

  • @majorsingh8647
    @majorsingh8647 12 днів тому +3

    ਜਾਣਕਾਰੀ ਬਹੁਤ ਵਧੀਆ ਸਿੱਖ ਕੋਮ ਵਿੱਚ ਗਦਾਰਾ ਦੀ ਕਮੀ ਨਹੀ ਬਹੁਦਰ ਕੋਮ ਵਿੱਚ ਗਦਾਰ ਵੀ ਵੱਡੇ ਵੱਡੇ ਹੁੰਦੇ ਨੇ ਤੁਸੀ ਸ਼ੱਜ ਦੇ ਪ੍ਰਕਾਸ ਚੰਦ ਦੀ ਹੀ ਗੱਲ ਲਵੋ ਅਠੱਤਰ ਤੋ ਹੀ ਸਿੰਘਾ ਦਾ ਘਾਣ ਕਰਰਵਾਇਆ ਤੇ ਹੁਣਸੁੱਖਾ ਵੀ ਇਹ ਹੀ ਚੰਹੁਦਾ ਹੈ ਪਰ ਅਕਾਲ ਪੁਰਖ ਨੂੰ ਜੋ ਮਨਜੂਰ ਹੈ ਉਹ ਹੀ ਹੋਵੇਗਾ

  • @harbanssingh1329
    @harbanssingh1329 14 днів тому +6

    ਔਬਰਾਸ਼ੇਆ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ sanghero ਦੁਸਟ ਜਿਤੇ ਉਠਉਤਪਾਤਾ ਸਕਲ ਮਲੇਸ਼ ਕਰੋ ranghhata. ਭਾਵ ਗੁਰੂ ਗੋਬਿੰਦ ਸਿੰਘ ji. ਅਕਾਲ purakh ji nu ਓਹਨਾ ਵਲੋਂ ਲਾਏ ਕਾਰਜ ਨੂੰ ਪੂਰਾ ਕਰਨਆ ਦੱਸਦੇ hn ਤੇ ਜੋ ਕਿਰਤ ਸਿਧਾਂਤ ਨੂੰ ਨਹੀਂ.... ਜੰਗੀ s..... ਨਹੀਂ ਉਹ ਆਪ ਜੀ........

  • @RameshKumar-wl8ub
    @RameshKumar-wl8ub 16 днів тому +8

    ੧੮੫੭ ਦੇ ਗਦਰ ਦੇ ਟਾਇਮ ਅੰਗਰੇਜ਼ਾਂ ਦੀ ਮਦਦ ਮਾਹਾਰਾਜ ਪਟਿਆਲਾ ਜੀਦ ਅਤੇ ਹੋਰ ਪਿਠ ਸਰਦਾਰਾਂ ਨੇ ਕੀਤੀ

    • @primeidea84
      @primeidea84  16 днів тому +1

      @ashishsahota8987 ਮਹਾਰਾਜਾ ਰਣਜੀਤ ਸਿੰਘ 1839ਈ ਵਿੱਚ ਮੌਤ ਹੋ ਗਈ ਸੀ।

    • @primeidea84
      @primeidea84  16 днів тому +1

      @ashishsahota8987 1857 ਦੇ ਗ਼ਦਰ ਸਮੇਂ ਤੱਕ ਖਾਲਸਾ ਰਾਜ ਅਤੇ ਖਾਲਸਾ ਫੌਜ਼ ਖਤਮ ਹੋ ਚੁੱਕੀ ਸੀ। 1849ਈ: ਵਿੱਚ ਅੰਗਰੇਜ਼ਾਂ ਨੇ ਪੰਜਾਬ ਦਾ ਖਾਲਸਾ ਰਾਜ ਵਾਲਾ ਹਿੱਸਾ ਆਪਣੇ ਰਾਜ ਵਿੱਚ ਮਿਲਾ ਲਿਆ ਸੀ।ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ ਚੈਨਲ ਉਪਰ 'ਖਾਲਸਾ ਰਾਜ ਦਾ ਪਤਨ ਕਿਵੇਂ ਹੋਇਆ' ਦੇ ਹੈਡਿੰਗ ਤਹਿਤ ਤਿੰਨ ਵੀਡੀਓ ਹਨ ਤੁਸੀਂ ਦੇਖ ਸਕਦੇ ਹੋ।

    • @primeidea84
      @primeidea84  16 днів тому

      @@ashishsahota8987 ਸ਼ੁਕਰੀਆ ਜੀ

  • @rajwindercheema6890
    @rajwindercheema6890 10 днів тому +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @HarpreetSingh-ux1ex
    @HarpreetSingh-ux1ex 15 днів тому +11

    ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਵੀ ਪਰ ਵੀਰ ਸਿੰਘ ਮਾਰੇ ਨਹੀਂ ਜਾਦੇ ਸਹੀਦ ਹੋਏ ਗਦਾਰ ਪਟਿਆਲਾ ਘਰਾਣੇ ਦੀ ਗੰਦੀ ਗਦਾਰੀ ਕਾਰਨ

    • @primeidea84
      @primeidea84  15 днів тому +1

      ਧੰਨਵਾਦ ਜੀ। ਤੁਹਾਡੇ ਸੁਝਾਵਾਂ ਸਿਰ ਮੱਥੇ। ਅਗਲੀਆਂ ਵੀਡੀਓ ਵਿੱਚ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।

  • @gobindersingh8966
    @gobindersingh8966 16 днів тому +7

    Patiala Rajas, Badal parivar te Majithia ,and Simeranjeet man’s parivar were the enemies of sikhs.

  • @ManjitSingh-wp6pp
    @ManjitSingh-wp6pp 12 днів тому +1

    ਪਟਿਆਲਾ ਰਾਜ ਘਰਾਣਾ ਹਮੇਸ਼ਾਂ ਸਰਕਾਰੀ ਪਿੱਠੂ ਰਿਹਾ ਹੈ ਅਤੇ ਅਜੇ ਤੱਕ ਸਰਕਾਰੀ ਪਿੱਠੂ ਹੈ ਅਤੇ ਸਿੱਖਾਂ ਵਿਰੁੱਧ ਰਿਹਾ ਹੈ

  • @KuldeepsinghDhillon-nf5zd
    @KuldeepsinghDhillon-nf5zd 15 днів тому +5

    ਜੇ ਤਾਂ ਮੈਨੂੰ ਲੱਗਦਾ ਪਾਸ਼ ਸੁਣਾਉਣ ਤੋਂ ਪਹਿਲਾਂ ਭਰਾਵਾ ਤੂੰ ਆਪਣੇ ਸਿਰ ਤੇ ਰੁਮਾਲ ਤਾ ਧਰ ਲੈਂਦਾ ਸਿਰ ਢੱਕ ਲੈਂਦਾ ਇਹ ਸਿੱਖਾਂ ਦੀ

    • @Carryfans973
      @Carryfans973 14 днів тому +1

      Rumal ki koi jarurat nahin rumal use time sir per rakhna hota jis time Guru Granth Sahib Ji aage hotei

    • @Carryfans973
      @Carryfans973 14 днів тому +1

      Har time rumal ki baat karte chitron mein dena

    • @gurjeetsingh-gd1wr
      @gurjeetsingh-gd1wr 13 днів тому +1

      ਪਹਿਲਾਂ ਤੁਸੀਂ ਪੰਜਾਬੀ ਲਿਖਣੀ ਸਿੱਖੋ,

    • @gurjeetsingh-gd1wr
      @gurjeetsingh-gd1wr 13 днів тому +1

      ਰੂਲ ਫੇਰ ਦੱਸਿਓ

    • @gurmailsingh9914
      @gurmailsingh9914 16 годин тому

      Guru granth sahib ji di hajoori vich nahi baitha hai jo sir nu dhak k baitha

  • @premhand6639
    @premhand6639 7 днів тому

    Very good and informative vedio.I have read the history of Punjab.
    Thanks for the efforts.

  • @RamPal-ml5kx
    @RamPal-ml5kx 12 днів тому +2

    ਅਮਰਿੰਦਰ ਸਿੰਘ ਵਰਗੇ ਦੇ ਚਮਚੇ ਬੜੇ ਨੇ ਹੁਣ ਕਾਂਗਰਸ ਦੇ ਵਿੱਚ ਜਿੰਨੇ ਕਾਂਗਰਸੀਏ ਨੇ ਸਾਰੇ ਅਮਰਿੰਦਰ ਸਿੰਘ ਦੇ ਚਮਚੇ ਨੇ ਉਦਾ ਉਪਰੋਂ ਸਰਦਾਰ ਨੇ

  • @Harjindersingh-yp4pq
    @Harjindersingh-yp4pq День тому +1

    ਗਦਾਰ ਅੱਜ ਵੀ ਗਦਾਰ ਨੇ ਪਰ ਆਪਾ ਨੀ ਸਮਝਦੇ ਤਾਹੀ ਕੈਪਟਨ ਦੀ ਘਰਵਾਲੀ ਪ੍ਰਨੀਤ 2ਨੰਬਰ ਤੇ ਰਹੀ ਪਟਿਆਲੇ ਤੋ

  • @kuldipsingh4609
    @kuldipsingh4609 15 днів тому +1

    Rare information about sikh history

  • @holyheartschool1117
    @holyheartschool1117 7 днів тому

    very informative vedio

  • @Sidhumoosewala-wp2ux
    @Sidhumoosewala-wp2ux 6 днів тому +1

    ਪਟਿਆਲਾ ਵਾਲੇ ਗਰਦਾਰ ਰਹੇ 🙌

  • @gurbuxsingh7397
    @gurbuxsingh7397 6 днів тому

    Bilkul sahi information hai.

  • @chamkaursingh5743
    @chamkaursingh5743 15 днів тому +2

    Hor.bhi.jankari
    Doe.ji.dhanbďrad

  • @jagpreetsingh8128
    @jagpreetsingh8128 11 годин тому

    ਠੀਕ ਆ ਜੀ

  • @BinduMavi-rq8zh
    @BinduMavi-rq8zh 12 днів тому +1

    ਕਪੁਰਥਲਾ, ਕੁਰਸੀਆਂ ਰਿਆਸਤ , ਨਾਲਾਗੜ ਦਾ ਰਾਜਾ ਵੀ ਅੰਗਰੇਜ਼ਾਂ ਨਾਲ ਸੀ

  • @smsmahal3805
    @smsmahal3805 15 днів тому +1

    Bahut vadmule jankari Gurnam Singh Aakida ji valon diti hai.

  • @EkamBajwa-ps9kk
    @EkamBajwa-ps9kk 12 днів тому +1

    Nice👍👍👍👍❤❤❤❤ 0:40

  • @DaulatSinghSingh-jz9un
    @DaulatSinghSingh-jz9un 18 днів тому +1

    Very good for knowledge Thanks

  • @amarjitpannu9357
    @amarjitpannu9357 12 днів тому

    Thanks for the information !

  • @harjindersingh3894
    @harjindersingh3894 16 днів тому +3

    Beantaa Buchar - 5 Lakh killed, only in DiLLi 30K killed.

    • @Punjabaale-d6e
      @Punjabaale-d6e 2 дні тому

      ਅਤਵਾਦੀਆਂ ਨੇ ਪੰਜਾਬ ਵਿੱਚ 10 ਲੱਖ ਹਿੰਦੂ ਮਾਰੇ ਸੀ

  • @gulzarsingh3930
    @gulzarsingh3930 11 днів тому +1

    ਇਹ ਪਟਿਆਲੇ ਵਾਲਾ ਰਾਜਾ ਸ਼ੁਰੂ ਤੋਂ ਹੀ ਗਦਾਰ ਸੀ

  • @majorsingh5308
    @majorsingh5308 16 днів тому +5

    ਇਤਿਹਾਸਕ ਜਾਣਕਾਰੀ

    • @kishansinghbhalla1883
      @kishansinghbhalla1883 15 днів тому

      ਐਸ ਨੂੰ ਇਤਿਹਾਸਿਕ ਜਾਣਕਾਰੀ ਬਿਲਕੁਲ ਨਹੀਂ l ਬਹੁਤ ਕੁਝ ਜਾਣਬੁੱਝਕੇ ਗਲਤ ਬੋਲ ਰਿਹਾ ਹੈ l

  • @ravighagga2836
    @ravighagga2836 17 днів тому +2

    ਬਹੁਤ ਖੂਬ ਜਾਣਕਾਰੀ।

  • @jagpreetsingh8128
    @jagpreetsingh8128 11 годин тому

    ਵਾਹਿਗੁਰੂ ਜੀ

  • @PinkyLuthra-j2c
    @PinkyLuthra-j2c 11 днів тому

    Very good👍 History❤🎉For patiala history ❤💛💚💙🧡

  • @ikodapasara8143
    @ikodapasara8143 11 днів тому +1

    ਜਿਵੇਂ ਅੱਜ ਹੁਣ ਅੰਮ੍ਰਿਤਪਾਲ , ਬਾਗੀ ਤੇ ਸੁਖਬੀਰ ਸਾਰੇ ਮੋਦੀ ਦੀ ਅਧੀਨ ਹੋਗੇ ?

  • @Harjindersingh-yp4pq
    @Harjindersingh-yp4pq День тому +1

    ਵੀਰ ਰਾਜੇ ਬਾਰੂਦ ਦੀਆ ਬੋਰੀਆ ਦੀ ਜਗਾ
    ਸਰੋ ਦੀਆ ਬੋਰਿਆ ਭੇਜ ਦਿਤੀਆ ਸੀ

  • @SURJITSINGH-jm3dp
    @SURJITSINGH-jm3dp 2 дні тому

    Good job Gurnam Singh Akida Jindabad.

  • @Punjabaale-d6e
    @Punjabaale-d6e 2 дні тому

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਂਦੇੜ ਵਿਖੇ ਅੰਤਿਮ ਸਮੇਂ ਦੀ ਜੀਵਨੀ ਤੇ ਵੀ ਵੀਡੀਓ ਬਣਾਓ।

  • @saytruth1382
    @saytruth1382 2 дні тому +1

    1947 da qatlogard vee patiala state ney shuru keeti.

  • @naunihalsingh4108
    @naunihalsingh4108 16 днів тому +8

    ਆਲੇ ਨੇ ਅਬਦਾਲੀ ਨਾਲ ਪੱਗ ਵਟਾ ਲਈ ਸੀ

  • @HardayalSingh-nt2gm
    @HardayalSingh-nt2gm 8 днів тому

    Waheguru Ji Khalsa ji Fateh

  • @sukhveersukh606
    @sukhveersukh606 17 днів тому +1

    ਬਹੁਤ ਖੂਬ ਜੀ

  • @KashmirSingh-h4o
    @KashmirSingh-h4o 16 днів тому +1

    Very good

  • @bsingh2804
    @bsingh2804 16 днів тому +1

    Good

  • @sudagarsingh6583
    @sudagarsingh6583 5 днів тому +1

    Amrinder de ghar abdali di photo laggia

  • @shamsheraujla6151
    @shamsheraujla6151 18 днів тому +2

    ਬਹੁਤ ਬਹੁਤ ਕਮਾਲ ਵਾਈ ਬਹੁਤ ਵਧੀਆ 🙏🙏

  • @gurpreetsingh-lj1gs
    @gurpreetsingh-lj1gs 15 днів тому

    Good

  • @kashmirsingh2607
    @kashmirsingh2607 16 днів тому +2

    👏🏼👏🏼👏🏼👏🏼👏🏼

  • @hardeepmanhas4061
    @hardeepmanhas4061 4 дні тому +1

    Abdali ka langar alla singh ne lagaya tha panipat mein

  • @BalwinderBalwinder-qu8fw
    @BalwinderBalwinder-qu8fw 12 днів тому

    ਬਹੁਤ ਬਹੁਤ ਧੰਨਵਾਦ ਵੀਰ ਜੀ। ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਤੁਸੀਂ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ।

  • @sandhusaab7504
    @sandhusaab7504 16 днів тому +2

    ਆਲੇ ਦੇ ਆਲੂ ਪਟਿਆਲੇ ਵਾਲੇ .
    ਇਹ ਗਲੇ ਹੋਏ ਆਲੂ .

  • @DALJEETSINGH-n4l
    @DALJEETSINGH-n4l 16 днів тому +3

    mudki di ladai vich jo bajia ci oh Lal singh dogra c jisne sikh fouj nu dhokha ਦਿੱਤਾ ਪੂਰਾ ਨਾਮ ਦਸਿਆ ਕਰੋ

    • @vikasverma_1
      @vikasverma_1 16 днів тому +1

      ਗੱਦਾਰ ਦਾ ਨਾ ਸੁਣ ਕੇ ਤਕਲੀਫ ਹੋਗੀ? 😅

    • @balvindersandhar4657
      @balvindersandhar4657 2 дні тому +1

      ਬਾਈ ਜੀ ਇਹ ਲਾਲ ਸਿੰਘ ਡੋਗਰਾ ਨਹੀ ਸੀ ਇਹ ਲਾਲ ਚੰਦ ਤੇ ਤੇਜ ਰਾਮ ਯੂਪੀ ਦੇ ਮਿਸਰੇ ਬ੍ਰਾਹਮਿਣ ਸਨ ਜੋ ਮਹਾਂ ਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਿਪਾਹੀ ਭਰਤੀ ਹੋਏ ਸਨ ਸਿੰਘ ਬਣਕੇ ਬਾਅਦ ਵਿਚ ਸਿੱਖ ਫੌਜ ਦੇ ਜਰਨੈਲ ਬਣ ਗ਼ਏ ਇਹ ਅੰਗਰੇਜਾਂ ਦੇ ਜਹਿਸੂਸ ਸਨ ਜਿਨਾਂ ਨੇ ਸਿੱਖਾਂ ਦੀਆਂ ਜਿੱਤੀਆਂ ਹੋਈਆਂ ਜੰਗਾਂ ਨੂੰ ਹਾਰ ਵਿਚ ਬਦਲਿਆ ਲਾਲ ਸਿੰਘ ਡੋਗਰਾ ਤਾਂ ਜੰਮੂ ਕਸ਼ਮੀਰ ਵਾਲੇ ਡੋਗਰਿਆ ਦੇ ਗਰੁੱਪ ਵਿਚ ਸੀ ਜਿਸ ਨੂੰ ਮਹਾਂ ਰਾਜਾ ਰਣਜੀਤ ਸਿੰਘ ਨੇ ਰਾਜੇ ਦੀ ਉਪਾਧੀ ਦਿੱਤੀ ਹੋਈ ਸੀ ਡੋਗਰਿਆਂ ਦੇ ਗਰੁੱਪ ਨੇ ਤਾਂ ਮਹਾਂਰਾਜ ਦੇ ਪਰਿਵਾਰ ਦਾ ਕਤਲ ਕਰਵਾਇਆ ਸੀ ਤੇ ਅੰਗਰੇਜਾਂ ਕੋਲੋ ਕੋਲੋਂ ਜੰਮੂ ਕਸ਼ਮੀਰ ਰਿਆਸਤ ਦਾ ਰਾਜ ਲਿਆ ਸੀ

    • @vikasverma_1
      @vikasverma_1 День тому

      @@balvindersandhar4657 ਕਉ ਡਿਫੈਂਸਿਵ ਹੋਈ ਜਾਂਦਾ? ਚਮਕੋਰਾ ਜੱਟ ਕੌਣ ਸੀ , ਗੜ੍ਹੀ ਚ ਛੱਡ ਕੇ ਗੁਰੂ ਨੂੰ ਕੱਲਾ ਭੱਜਣ ਵਾਲੇ ਕੌਣ ਸੀ? ਸਾਰੇ ਜੱਟ। ਇੰਨਾ ਨੇ 2-4 ਨਾ ਫੜਲੇ ਗੰਗੂ ਤੇ ਲਾਲ ਸਿੰਘ , ਇੰਨਾ ਦੇ ਗਦਾਰਾਂ ਤੇ ਸਵਾਲ ਕਰਿਆ ਕਰ।

  • @JaggaMakkiWala1991
    @JaggaMakkiWala1991 18 днів тому +1

    👍

  • @boparaisaab707
    @boparaisaab707 11 днів тому

    Right goods

  • @majorsingh1062
    @majorsingh1062 11 днів тому +1

    ਭਰਾਵਾਂ ਤੇਰੀ ਆਵਾਜ਼ ਨਾਲੋਂ ਜ਼ੋ ਨਾਲ ਟਿਊਨ ਲਾ ਰੱਖੀ ਹੈ,ਬੜੀ ਤੇਜ਼ ਹੈ ਅਤੇ ਬੜਾ ਬੋਰ ਕਰ ਰਹੀ ਹੈ।

    • @primeidea84
      @primeidea84  11 днів тому

      ਮਾਫ਼ੀ ਚਾਹੁੰਦੇ ਹਾਂ ਜੀ। ਅਗਲੀ ਵੀਡੀਓ ਵਿੱਚ ਜ਼ਰੂਰ ਧਿਆਨ ਰੱਖਾਂਗੇ। ਕਮੀ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ ਜੀ

  • @user-wk7it1dk5g
    @user-wk7it1dk5g 5 днів тому

    It is correct that m Raja alla singh and himachali dogre had help mugal against khalsa fouj and again both have help Britishers...akali fouj means rangretta fouj ,ptl and British hate rangretta...

  • @nahalamarjeet
    @nahalamarjeet 16 днів тому +1

    WHAT IS ROLE OF SGPC & SO CALLED PANTHIC PARTY AKALIS? IS SGPC THERE ONLY TO COLLECT GOLAK

  • @InderjitSingh-m7q
    @InderjitSingh-m7q 15 днів тому

    ❤❤❤

  • @user-wk7it1dk5g
    @user-wk7it1dk5g 5 днів тому

    Akali fouj means,,rangretta dal this is reason that patiala raje and angrej hate rangreta andtill date is continues...maharaja patiala ne hi Sikh itihas badlia.

  • @marvelxday
    @marvelxday 13 днів тому

    Bahut hi vadiya dasiya patiala riysat te bani hi Muslim saska te angreja di chaplusi kar ke sikh kom bhari nuksan kita

  • @ranjitsinghsher-e-punjab9790
    @ranjitsinghsher-e-punjab9790 11 днів тому +1

    Ehde munde ne tan Abdali de naam te sikke vi chale si patiala vich. Baba Jassa Singh Ahluwalia di mehar si . Nahi te bhangi sardaran ne ehna da namo nishaan mita dena si duniya ton.

  • @jogindersaini7200
    @jogindersaini7200 11 днів тому +1

    ਬਾਦਲਾਂ ਕਿਹੜਾ ਕੌਮ ਦਾ ਘੱਟ ਨੁਕਸਾਨ ਕੀਤਾ।ਸ:ਜਸਵੰਤ ਸਿੰਘ ਖਾਲੜਾ ਜੀ ਦੀ ਕਿਤਾਬ ਪੜ੍ਹੋ ਤੁਹਾਨੂੰ ਸਭ ਪਤਾ ਚਲ ਜਾਏਗਾ। 😮

  • @user-bz8sb5ik8u
    @user-bz8sb5ik8u 9 днів тому

    Though Mahana Karam Singh died on the next day of this battle but he did not died natural death HE was hanged by British Army my book MY Dreams

  • @tripatpalkaur854
    @tripatpalkaur854 17 днів тому +1

    Aj tak patiale wale sikha naal dhroh hi kamonde rehe

  • @harpalsingh-ry4rv
    @harpalsingh-ry4rv 16 днів тому +2

    Patiale ale kute rajian di gaddari dasan lai bai ji bahut bahut dhanvaad

  • @luciferrapzone8371
    @luciferrapzone8371 16 днів тому +2

    AAdhi haqitat

  • @amardeepkhalsa2459
    @amardeepkhalsa2459 10 днів тому

    Wehegaru ji

  • @ashwaniverma8700
    @ashwaniverma8700 11 днів тому

    Waheguru ji waheguru ji

  • @AjitSingh-uz5il
    @AjitSingh-uz5il 7 днів тому

    Amrinder singh bhee onha de ans hai

  • @BaljinderSingh-zc8wl
    @BaljinderSingh-zc8wl 6 днів тому

    California. MA History Pb Uni Chd Punjab

  • @gurbuxsingh7397
    @gurbuxsingh7397 5 днів тому

    Patiale wale tan pahlan ton hi,sikh kaum de khilaf rahe han,pure gadaar han Patiale wale.Abdali de khaas dost san.

  • @GurmitBSingh
    @GurmitBSingh 17 днів тому +1

    Lajwab bold unbaised and SATLUJ TEY tejasingh warge gardar na HUNDA TANN India gulam na hundaa ? Na sikhraj ? ? Suspected jio
    NB. Gutkaa JI Di sonnkhanaa and no tangible CHALLEGE by Dal and now tankhaiaaaa ! ? BADGUMAAA DAAG?
    Result WAJOOD HONDH YOUTH DEMOGRAPHICS TRAGEDY FANITO Punjab ?

  • @HarjinderSingh-ww4cy
    @HarjinderSingh-ww4cy 10 днів тому

    Misinformation is being spread. Baba Ala Singh saved and helped Sikhs. He was a diplomat and a mature person. Read the history in depth.

  • @chamkaursingh5743
    @chamkaursingh5743 15 днів тому +1

    Veerji.bahut.dhanbad.badhia.janķari,ditto.haiñjk

  • @balkourdhillon5402
    @balkourdhillon5402 11 днів тому

    🎉 ਇਤਿਹਾਸ ਸੁਨਾੳਣ ਤੋਂ ਪਹਿਲਾਂ ਚੰਗੀ ਤਰਾਂ ਪੜ ਲਿਆ ਕਰੋ ਖੋਜੀ ਵੀ ਬਣੋ।ਭਾਈ ਸੁਖਪ੍ਰੀਤ ਸਿੰਘ ੳਉਦੋ ਕੇ ਦੀ@ਰਨਲੈ ਜਾਂਕਿਸੇਹੋਰ ਖੋਜਕਾਰ ਦੀ।

  • @gurbakshsingh7535
    @gurbakshsingh7535 10 днів тому

    You are talking about Sikh,who is the Sikh, what do you know about Sikh,Singh, sardar.....

  • @ArvinderSingh-n8s
    @ArvinderSingh-n8s 5 днів тому

    Patale aale Raje ne Punjab di khaas jaat ton Dhian Bhaina kharid k ohna te Dhian Bhaina vechan da kalank mathe madhiya

  • @rockgaming1371
    @rockgaming1371 9 днів тому

    Loka nu ta hun v lgda si kissana nal khde ga raja, hun v ohh ta BJP wich chla gia gddaar khnde Punjab da

  • @LakhbirDhaliwal
    @LakhbirDhaliwal 15 днів тому

    Eh jankari fake v ho sakdi hae

  • @AvtarSingh-bm7st
    @AvtarSingh-bm7st 19 годин тому

    Patiala da raj, firangi raj riha...te gad'dar hi rhe

  • @ManpreetKaur-mx8qg
    @ManpreetKaur-mx8qg 13 днів тому

    30000 bahut hunda 858 di ek inf bn hundi aj de time

  • @satishurdu9818
    @satishurdu9818 8 днів тому

    Saari duniya jaandi hai K amrinder, Aur badal parivar panjabiyan de khandani qatil han,

  • @AffectionateHot-AirBallo-mp2th
    @AffectionateHot-AirBallo-mp2th 15 днів тому

    Jhooth bolna band karo lal singh sikh nahi dogra gaddar si jo sikhan virudh angreja naal ralia hoia si so jhootha itihas dasns band karo dhanwad

  • @kanwarjitsidhu8678
    @kanwarjitsidhu8678 17 днів тому +1

    U have very poor information. first irregular fauj was not present at Mudki. then no way 19th century artillery kill 30000 irregular Akali fauj who were all horsemen. they could have disengaged in less than 5 minutes. range of 19th century artillery was about 1 km. still u r trying which is good. u need to learn more basics. u can learn about 19th century warfare from American civil war which was fought with similar weapons as Sikh wars. for ur information Raja Karam Singh died at Ferozshah few days after Mudki. he was scouting for British and moved too close to Khalsa positions and was shot by light artillery shot

    • @primeidea84
      @primeidea84  16 днів тому

      ਸ਼ੁਕਰੀਆ ਜੀ। I will try to improve myself

    • @kanwarjitsidhu8678
      @kanwarjitsidhu8678 16 днів тому

      @@primeidea84 Many videos on utube about 19th century battles. look for Napoleon wars, American civil war, charge of light brigade and Waterloo charge of Scotts Greys. tons of information

  • @jaswantsinghgulati7014
    @jaswantsinghgulati7014 2 дні тому

    Baiant Singh

  • @saddu.111
    @saddu.111 4 дні тому

    Bakwas kar rahe ho . Sirf like lene vaste

  • @gurbachansingh701
    @gurbachansingh701 15 днів тому

    Ki eh gurnam singh akeeda Sikh banan to pahilan Musalman si?? Last name to ta eh hi lagda hai.

    • @primeidea84
      @primeidea84  15 днів тому

      ਗੁਰਨਾਮ ਸਿੰਘ ਅਕੀਦਾ ਜੀ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਪਟਿਆਲਾ ਤੋਂ ਪੱਤਰਕਾਰ ਹਨ ਮੌਜੂਦਾ ਸਮੇਂ। ਅਕੀਦਾ ਸ਼ਾਇਦ ਉਰਦੂ ਜਾਂ ਫ਼ਾਰਸੀ ਦਾ ਸ਼ਬਦ ਹੈ। ਉਨ੍ਹਾਂ ਦੀ ਕਿਤਾਬ ਹੈ 'ਮਹਾਰਾਜੇ'। ਜਦੋਂ ਮੈਂ ਇਹ ਕਿਤਾਬ ਪੜੀ ਤਾਂ ਮੈਨੂੰ ਯਕੀਨ ਨਹੀਂ ਹੋਇਆ। ਮੈਂ ਘੱਟੋ ਘੱਟ ਤਿੰਨ ਵਾਰ ਇਹ ਵਾਲੀ ਘਟਨਾ ਪੜੀ। ਫਿਰ ਪਟਿਆਲਾ ਵਿਖੇ ਨਹਿੰਗ ਸਿੰਘਾਂ ਦੀ ਬਗੀਚੀ ਵਿੱਚ ਜਾ ਕੇ ਇਸ ਤੱਥ ਦੀ ਪੁਸ਼ਟੀ ਕੀਤੀ। ਬਾਬਾ ਹਨੂਮਾਨ ਸਿੰਘ ਜੀ ਦੀ ਸ਼ਹਾਦਤ ਬਾਰੇ ਤਾਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਯੂਟੀਊਬ ਦੇ ਉੱਤੇ। ਪਰ ਕਰਮ ਸਿੰਘ ਦੇ ਰੋਲ ਉੱਤੇ ਜਾਂ ਤਾਂ ਗੱਲ ਕਰ ਜਾਂਦੇ ਹਨ, ਛੱਡ ਜਾਂਦੇ ਹਨ ਜਾਂ ਬਹੁਤ ਘੱਟਾ ਕੇ ਕਰਦੇ ਹਨ।

  • @amarjitsinghkuka6697
    @amarjitsinghkuka6697 7 днів тому

    Eh Raje dee gandi stories na sunao please