ਪੁਨਰ ਜਨਮ ਦਾ ਅਸਲ ਸੱਚ । ਕੌਣ ਚਲਾਉਂਦਾ ਗੋਰਖ ਧੰਦਾ।।

Поділитися
Вставка
  • Опубліковано 8 лют 2025
  • ਪਿਛਲੇ ਲੰਬੇ ਸਮੇਂ ਤੋਂ ਪੁਨਰ ਜਨਮ ਦੇ ਵਿਸ਼ੇ ਦੇ ਲੈ ਕੇ ਵੱਡੀ ਬਹਿਸ ਚੱਲ ਰਹੀ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਅਕਸਰ ਹੀ ਪੁਨਰ ਜਨਮ ਦੀਆਂ ਘਟਨਾਵਾਂ ਸੁਣ ਨੂੰ ਮਿਲਦੀਆਂ ਹਨ ਪੁਨਰ ਜਨਮ ਕੀ ਹੈ, ਕੌਣ ਇਸਨੂੰ ਚਲਾਉਂਦਾ ਹੈ ਤੇ ਕਿਵੇਂ ਚਲਦਾ ਹੈ ਸਾਰਾ ਧੰਦਾ । ਇਸਨੂੰ ਲੈ ਤਰਕਸੀਲ ਸੋਸਾਇਟੀ ਦੇ ਆਗੂ ਪਰਮਵੇਦ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤੁਹਾਡੇ ਹੱਥਾਂ ਵਿੱਚ ਹੈ।
    #ਤਰਕ #ਤਰਕਸ਼ੀਲ #tarksheel #ਪੁਨਰਜਨਮ #punjabnews #primeideawala #punjabnews #ਧਰਮ #dharmveergandhi

КОМЕНТАРІ • 1