ਘਰਾਚੋਂ ਮਾਮਲਾ!ਤੱਥ ਖੋਜ ਕਮੇਟੀ ਹੋਈ ਦੋਫਾੜ ।। ਤੱਥ ਖੋਜ ਕਮੇਟੀ ਅਤੇ ਉਗਰਾਹਾਂ ਦੇ ਵਿਚਕਾਰ ਗੰਡਤੁਪ !

Поділитися
Вставка
  • Опубліковано 8 лют 2025
  • ਪਿਛਲੇ ਦਿਨੀ ਇੱਕ ਜੱਟ ਕਿਸਾਨ ਦੀ ਮੁੰਡੇ ਨੂੰ ਕੁਝ ਨਸ਼ੇੜੀਆਂ ਵੱਲੋਂ ਛੁਰਾ ਮਾਰਨ ਤੋਂ ਬਾਅਦ ਜਖਮੀ ਹੋਣ ਉਪਰੰਤ ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਸ ਨੇ ਉਸ ਸੁਰਾ ਮਾਰਨ ਵਾਲੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਾਇਰਲ ਤੋਂ ਬਾਅਦ ਇਹ ਮਸਲਾ ਜਾਤਪਾਤੀ ਮਸਲਾ ਬਣ ਗਿਆ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਭਖੀ ਹੋਈ ਹੈ ਇਸੇ ਦੌਰਾਨ ਇੱਕ ਤੱਥ ਖੋਜ ਕਮੇਟੀ ਜੋ ਦਲਿਤ ਜਥੇਬੰਦੀਆਂ ਵੱਲੋਂ ਬਣਾਈ ਗਈ ਉਹਨਾਂ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਸਬੰਧ ਵਿੱਚ ਚੈਨਲ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਜੋ ਤੁਹਾਡੇ ਹੱਥਾਂ ਵਿੱਚ ਹੈ।
    #ਦਲਿਤ #dalit #zpsc #kpmu #kku #bku_ugrahan #bkuvsbjp #kissan #kissing_status #kidsanimationstories #kissanmazdoorektazindabad #kissan_morcha #primeideawala #punjabnews #bjpnews #bjpnews #shromaniaakalidal #Pardeepkasba

КОМЕНТАРІ • 38

  • @RAMPAL-gi6hn
    @RAMPAL-gi6hn 7 місяців тому +1

    ਬਾਈ ਗੁਰਮੀਤ ਸਿੰਘ ਜੁਝਾਰੂ ਸੱਚਾ ਅਤੇ ਇਮਾਨਦਾਰ ਇਨਸਾਨ ਹੈ ਇਹੋ ਜਿਹੇ ਸਾਥੀਆਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਗੁਰਮੀਤ ਸਿੰਘ ਜੀ ਨੇ ਬੇਬਾਕੀ ਨਾਲ ਇੰਟਰਵਿਊ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਹਨ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਜੀ ਨੂੰ ਵੱਡਾ ਪਣ ਦਿਖਾਉਂਦੇ ਹੋਏ ਸੱਚ ਦੇ ਨਾਲ ਖੜਣਾ ਚਾਹੀਦਾ ਹੈ ਤਾਂ ਕਿ ਇਨਸਾਫ਼ ਪਸੰਦ ਲੋਕ ਉਗਰਾਹਾਂ ਵਰਗੇ ਸਾਥੀਆਂ ਤੇ ਹੋਰ ਵੀ ਵੱਧ ਤੋਂ ਵੱਧ ਵਿਸ਼ਵਾਸ ਕਰਨ

  • @DalwindersinghPannu-q7y
    @DalwindersinghPannu-q7y 7 місяців тому +1

    ਤੱਥਖੋਜ ਕਮੇਟੀ ਦੇ ਮੈਬਰ ਨੇ ਜੋ ਪੱਖ ਪੇਸ ਕੀਤੇ ਉਨਾ ਵਿਚ ਪੂਰੀ ਸਚਾਈ ਹੈ ਇਸ ਘਟਨਾ ਵਿੱਚ ਸਭ ਤੋਂ ਵੱਡਾ ਗੁਨਾਹ ਜੋਗਿੰਦਰ ਸਿੰਘ ਉਗਰਾਹਾ ਦਾ ਸਾਹਮਣੇ ਆ ਰਿਹਾ ਹੈ ਜੋ ਆਪਣੇ ਝੂਠੇ ਵਰਕਰ ਨੂੰ ਬਚਾਉ ਼਼ਕਰਨ ਵਾਸਤੇ ਝੂਠ ਦਾ ਸਹਾਰਾ ਲੈ ਰਿਹਾ ਇਸਦਾ ਅਸਰ ਮਜਦੂਰ ਕਿਸਾਨ ਏਕਤਾ ਤੇ ਬਹੁਤ ਬੁਰਾ ਪਵੇਗਾ ਕਿਸਾਨ ਜਥੇਬੰਦੀ ਤ ਹੋਰ ਜਾਤੀਵਾਦੀ ਮਾਰੂ ਅਸਰ ਪਵੇਗਾ,,,,,,, ਵੈਸੇ ਪਹਿਲਾ ਹੀ ਇਹ ਧੜੇ ਪਿੰਡਾ ਵਿੱਚ ਵੱਖਰੇ ਗੁਰਦੁਆਰੇ ਮੜੀਆ ਬਣਾਈਆ ਹੋਈਆ ਹਨ ਜੱਟਵਾਦ ਗਰੀਬਾ ਤੇ ਆਏ ਦਿਨ ਜੁਲਮ ਕਰਦਾ ਪਰ ਕਿਸਾਨ ਜਥੇਬੰਦੀਆ ਦੇ ਆਗੂਆ ਦੇ ਮੂੰਹ ਤੇ ਟੇਪ ਲਗ ਜਾਦੀ ਹੈ ਹੁਣ ਵਕਤ ਹੈ ਕਿ ਸਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ

  • @shallysingh829
    @shallysingh829 7 місяців тому

    ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਇਹ ਠੀਕ ਹੈ ਕਿ ਕੁੱਟਮਾਰ ਹੋਈ ਹੈ,ਇਹ ਗਲਤ ਸੀ ਤੇ ਹੈ,,,ਐਸ ਸੀ ਐਕਟ ਸਰਾਸਰ ਗ਼ਲਤ ਹੈ|

  • @kulwantsinghkulwantsingh3329
    @kulwantsinghkulwantsingh3329 7 місяців тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਇਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਾਤੀਵਾਦੀ ਮਸਲਾ ਨਹੀਂ

  • @shallysingh829
    @shallysingh829 7 місяців тому

    ਮੇਰਾ ਮੰਨਣਾ,,, ਜੇਕਰ ਕੋਈ ਗੱਲ ਕਹਿਣੀ ਹੋਵੇ,,ਠਾਹ ਸੋਟਾ ਮਾਰੋ,ਡਰੋ ਨਾ,,,,ਦੋ ਕਿਸ਼ਤੀਆਂ ਵਿੱਚ ਪੈਰ ਰੱਖਣ ਵਾਲੇ ਕਦੇ ਪਾਰ ਨਹੀਂ ਹੁੰਦੇ|

  • @gurnoorsingh6394
    @gurnoorsingh6394 7 місяців тому

    👍👍👍👍👍👍👍👍👍

  • @dhainchand1643
    @dhainchand1643 7 місяців тому +2

    ਪੰਜਾਬ ਵਿੱਚ ਕਦੇ ਵੀ ਕਿਸੇ
    ਬ੍ਰਾਹਮਣ , ਰਾਜਪੂਤ , ਬਾਣੀਆਂ ਬ੍ਰਾਦਰੀ ਨੇ ਦਲਿਤਾਂ
    ਨਾਲ ਇਸ ਤਰਾਂ ਦੀ ਵਧੀਕੀ
    ਨਹੀਂ ਕੀਤੀ।
    ਸਿਰਫ਼ ਇਹ ਹਰੀ ਸੁੰਢੀ ਹੀ ਵਾਰ ਵਾਰ ਇਹੋ ਜਿਹੇ ਕਾਰਨਾਮੇ ਕਰਦੀ ਹੈ।

  • @shallysingh829
    @shallysingh829 7 місяців тому

    ਗੁਰਮੀਤ ਸਿੰਘ ਵੀਰ ਤੁਸੀਂ ਆਪਣੀਆਂ ਗੱਲਾਂ ਕਰਕੇ ਆਪ ਹੀ ਫਂਸੀ ਜਾਂ ਰਹੇ ਹੋ,ਕਿਉ ਸਵਾਲ ਤੁਹਾਡੇ ਤੇ ਵੀ ਰਹਿਣਗੇ???

  • @DilpreetKaur-s6d
    @DilpreetKaur-s6d 7 місяців тому

  • @shallysingh829
    @shallysingh829 7 місяців тому

    ਫ਼ਿਰ ਰਿਪੋਰਟ ਕਮੇਟੀ ਕਿਸ ਤੱਥ ਤੇ ਪਹੁੰਚੀ ਜਦੋਂ ਤਹਾਨੂੰ ਕੂਲਲਿਪ ਦਾ ਹੀ ਨਹੀ ਪਤਾ?

  • @BalwinderSingh-wn4ls
    @BalwinderSingh-wn4ls 7 місяців тому +2

    ਇਸ ਸਾਥੀ ਨੂੰ ਇਹ ਪੁਛਿਆ ਜਾਵੇ ਕਿ ਤੁਸੀਂ ਜਲੂਰ ਕਾਂਡ ਵੇਲੇ ਮਜ਼ਦੂਰਾਂ ਦੇ ਖਿਲਾਫ ਕਿਉਂ ਖ਼ੜੇ ਸੀ ਜਿੱਥੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਉਗਰਾਹਾਂ ਜਥੇਬੰਦੀ ਡੱਟ ਕੇ ਮਜ਼ਦੂਰਾਂ ਦੇ ਨਾਲ ਖੜੀ ਸੀ ਉੱਥੇ ਇਹ ਗੁਰਮੀਤ ਸਿੰਘ ਕਾਲੇਝਾੜ ਜੋ ਬਹੁਤ ਜਿਆਦਾ ਮਜ਼ਦੂਰਾਂ ਦਾ ਹਤੈਸ਼ੀ ਕਹਾਉਂਦਾ ਹੈ ਉਸ ਸਮੇਂ ਸਿੱਧੂਪੁਰ ਜਥੇਬੰਦੀ ਦੇ ਨਾਲ ਮਜ਼ਦੂਰਾਂ ਦੇ ਖਿਲਾਫ ਖੜਾ ਸੀ

    • @kalersaab1085
      @kalersaab1085 7 місяців тому

      ਵੀਰ ਜੀ, ਮਜਦੂਰਾਂ ਦੇ ਇੱਕ ਸੱਚੇ ਇਮਾਨਦਾਰ ਆਗੂ ਤੇ ਝੂਠੇ ਦੋਸ ਲਾਉਣ ਲਗਾ ਕੇ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ? ਜਲੂਰ ਕਾਂਡ ਵਿੱਚ ਮਜਦੂਰਾਂ ਦੇ ਖਿਲਾਫ ਖੜੇ ਹੋਣ ਦਾ ਗੁਰਮੀਤ ਕਾਲਾਝਾੜ ਦਾ ਇੱਕ ਵੀ ਪਰੂਫ ਲੈ ਕੇ ਆਵੋ, ਸਿਰ ਸਿਰ ਦੀ ਸਰਤ ਹੋਵੇਗੀ।ਇਸ ਕਰਕੇ ਬਿਨਾਂ ਪੜਤਾਲ ਤੋਂ ਨਾ ਬੋਲਿਆ ਕਰੋ।

    • @sonysingh9063
      @sonysingh9063 7 місяців тому

      ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਿੱਧ ਕਰੋ ਸਿਰ ਸਿਰ ਸਰਤ ਲਗਾਉ ਅੇਵੇ ਅਖੌਤੀ ਭੇਡਾਂ ਨਾ ਬਣੋ ਤੁਸੀ ਗੁਰਮੀਤ ਸਿੰਘ ਕਾਲਾਝਾੜ ਦੀ ਜੁੱਤੀ ਦੇ ਲਾਈਕ ਵੀ ਨਹੀਂ

    • @sonysingh9063
      @sonysingh9063 7 місяців тому

      ਜਿਸ ਸਮੇ ਜਲੂਲ ਕਾਂਡ ਹੋਈਆ ਸੀ ਮਜਦੂਰ ਦੇ ਪੱਖ ਤੇ ਹੱਕ ਵਿੱਚ ਪਿੰਡ ਭੜ੍ਹੌ ਵਿਖੇ ਗੁਰਮੀਤ ਸਿੰਘ ਕਾਲਾਝਾੜ ਨੇ ਮੀਟਿੰਗ ਕਰਵਾਈ ਸੀ

  • @shallysingh829
    @shallysingh829 7 місяців тому

    ਗੁਰਮੀਤ ਵੀਰ ਤੁਸੀ ਖੁਦ ਮੰਨਦੇ ਹੋ ਕਿ ਮੁੱਦਾ ਜਾਤੀਵਾਦ ਨਹੀਂ, ਫਿਰ ਐਸ ਸੀ ਐਕਟ ਕਿਉਂ?

  • @sukhjitcheema1
    @sukhjitcheema1 7 місяців тому +3

    ਪ੍ਰਦੀਪ ਛੋਟੇ ਵੀਰ ਆਪ ਸਲਾਘਾਯੋਗ ਕੰਮ ਕਰ ਰਹੇ ਹੋ ਗੁਰਮੀਤ ਵੀਰ ਨੇ ਤਵਾਜਨ ਬਣਾ ਕੇ ਵੀ ਰੱਖਿਆ ਅਤੇ ਮਜਦੂਰ ਆਗੂ ਹੋਣ ਦਾ ਸਬੂਤ ਵੀ ਦਿੱਤਾ ਹੈ...ਪਹਿਲਾਂ ਵਾਲੀ ਇੰਟਰਵਿਊ ਚ ਸਾਥੀ ਬਮਾਲ ਕਹਿ ਰਿਹਾ ਹੈ ਕਿ ਮਨਜੀਤ ਘਰਾਚੋਂ ਨੇ ਲਿਖਾਇਆ ਹੈ ਕਿ ਮੈਂ ਇਸ ਮੁੰਡੇ ਨੂੰ ਜਾਣਦਾ ਹਾਂ ...ਇਸ ਗੱਲ ਨੂੰ ਵੀ ਦੁਬਾਰਾ ਵਾਚਣਾ ਚਾਹੀਦਾ ਹੈ...

  • @shallysingh829
    @shallysingh829 7 місяців тому

    ਕੋਈ ਵੀ ਕੁੱਟਮਾਰ ਕਰਨ ਤੋਂ ਪਹਿਲਾਂ ਜਾਤ ਪਾਤ ਨਹੀਂ ਪੁੱਛਦਾ,,ਲੜਨ ਤੋਂ ਪਹਿਲਾਂ ਤੁਸੀ ਪੁਛਿਆ ਕਿਸੇ ਨੂੰ?

  • @sukhveersukh606
    @sukhveersukh606 7 місяців тому +1

    Good job22

  • @rajinderdeol7178
    @rajinderdeol7178 7 місяців тому

    ਸਾਡੇ ਭਵਾਨੀਗੜ੍ਹ ਬਲਾਕ ਚ ਉਗਰਾਹਾ ਜੱਥੇਬੰਦੀ ਦੀ ਗੁੰਡਾਗਰਦੀ ਪਹਿਲਾ ਘਰਾਚੋ ਪਿੰਡ ਦਾ ਬਸ ਸਟੈਂਡ ਦਾ ਮਾਮਲਾ ਦੂਜਾ ਪਿੰਡ ਬਾਲਦ ਕਲਾ ਦੇ ਕੁਲਦੀਪ ਸਿੰਘ ਦੀ ਜਮੀਨ ਤੇ ਕਬਜਾ ਕਰਨਾ ਤੇ ਉਸ ਤੇ ਉਸ ਦੇ ਪਰਿਵਾਰ ਤੇ 326 ਝੂਠਾ ਪਰਚਾ ਕਰਾਉਣਾ ਤੀਜਾ ਕਾਲਾਝਾੜ ਦੇ ਆੜ੍ਹਤੀਏ ਦੇ ਪੈਸੇ ਮੁਕਰਣਾ ਚੋਥਾ ਜੋਲੀਆ ਵਾਲਾ ਕੇਸ ਤੇ ਪੰਜਵਾ ਮੱਟਰਾ ਪਿੰਡ ਦੇ ਜਸਪਾਲ ਸਿੰਘ ਦੀ ਜੀਰੀ ਪਟਣ ਦਾ

    • @ArshpreetSingh-qg4zy
      @ArshpreetSingh-qg4zy 7 місяців тому

      Hor ena to ash v ke rakhe ja sakde hae rupeya dabke dahrne walea ch meljo

  • @ArshpreetSingh-qg4zy
    @ArshpreetSingh-qg4zy 7 місяців тому

    Dono parteya nhuthea han tahne vitch parcha banun de mare dono pakha ne jhoth boleya caross parcha banoun de marea hun bacheya nu corta ch na rolan raje nama karn dono pakh jo hogaeya hogaeya rajenama kar ke bacheya nu kert kamae de rah poun ladaeya de moh kale hunde a ek sc aect lagun lae dahrna la reha v lage rahe ek sc aect nu tudwoun lae dahrna lagae bethega mahoul kahrab karna hae kesan majdora nu sab nu laduna ograha jathebande de bathenda to jarnal sakater. Ne ek do years de bache de moh vitch leng poun wale de madad ch dahrna lageya ena ne ta os nu ne koe punesment dete olta os bache de baap de darwaje age dahrna lake ona sareef. Bandea to 9 50000 hajar janane nu deva deta kehnde bebe da hakk band par oh apne pareme to apne he bache de moh vitch ling pawunde rahe os chawel maa te os de preme te bache de moh vitch ling poun d koe parcha ne c banda oh mata pta ne ta jawane wele ehu je kmm karde rahe hae ta os ne os preme premka de hkk vitch dharna lageya c ja fer soudhebaje kete hae unean de add vitch ograha jathe bande xe jarnal sakter bache de moh vitch ling poun wale de madad karke parcha ne hon deta ena to ass v ke rakhe ja sakde hae

  • @sonysingh9063
    @sonysingh9063 7 місяців тому

    ਇਹ ਕੁਲ ਲਿਪ ਮੁਕੇਸ਼ ਮਲੋਦ ਨੇ ਨੂੰ ਹੀ ਮਿਲੀ ਹੈ ਸਿਰਫ

  • @SatnamSingh-b1c
    @SatnamSingh-b1c 7 місяців тому

    Gurmeet singh ji very nice good analysis 👌👌👌👌👌
    I salute you 🙏

  • @nimratbani6873
    @nimratbani6873 7 місяців тому

    Bai eka ਕਰੋ ਹਰੀ ਸੁੰਢੀ ਦਾ ਖਾਤਮਾ ਕਰੋ ਨਹੀਂ ਤਾਂ ਇਹ ਸਿਰ ਝੜਨਗੇ

  • @sonysingh9063
    @sonysingh9063 7 місяців тому +1

    ਗੁਰਮੀਤ ਸਿੰਘ ਕਾਲਾਝਾੜ ਇੱਕ ਚੰਗਾ ਤੇ ਸੱਚਾ ਲੀਡਰ 👏👏👏

  • @sikandersingh6604
    @sikandersingh6604 7 місяців тому

    ਹੰਕਾਰ ਮਾੜਾ ਹੁੰਦਾ ਵੀਰ

  • @ManjeetSingh-mr1oj
    @ManjeetSingh-mr1oj 7 місяців тому

    👌👌👌

  • @randhirsingh6300
    @randhirsingh6300 7 місяців тому

    ਵੀਰ ਗੁਰਮੀਤ ਸਿੰਘ ਕਾਲਾਝਾੜ ਜ਼ਿੰਦਾਬਾਦ

  • @JaswantBrar-uw9fn
    @JaswantBrar-uw9fn 7 місяців тому

    Hor bahut vaddian ladaian hundian punjab ch es ladai nu ena jyada sirf jathebandi nu badnam karan lai uchalea ja reha

  • @HarjinderSingh-eu9le
    @HarjinderSingh-eu9le 7 місяців тому

    ਗੁਰਮੀਤ ਸਿੰਘ. ਕਾਲਾਝਾੜ. ਜੀ.ਬਹੁਤ ਵਧੀਆ ਵਚਾਰ ਹਨ..ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

  • @ballumahi4935
    @ballumahi4935 7 місяців тому +1

    ਗੁਰਮੀਤ ਵੀਰ ਜਿੰਦਾਬਾਦ

  • @JaswantBrar-uw9fn
    @JaswantBrar-uw9fn 7 місяців тому

    Jo kissan aggu de munde naal hoea pehlan ohdi gall kon karega pehlan majdooran de jo ladke c ohna nu kisne adikar ditta c sirf kissan aggu da munda hon karke gall nu jyada uchalea ja reha ugrahan union nu badnam karan vaste jekar agle de munde te hamla karonge ta hor ki khand pauga agla nale zaat puchan bali gall ki bani eh ta banda puchda hi hai ki kinna da munda hain ja kehde gharan cho hain

  • @JagtarSingh-iu3kh
    @JagtarSingh-iu3kh 7 місяців тому

    ਉਗਰਾਹਾ ਜਥੇਬੰਦੀ ਲੀਡਰ ਨੂ ਕਾਨੂਨ ਆਪਣੇ ਹਥ ਲੈਣਾ ਬਣਨਾ ਨਹੀ ਸੀ ਇਹਥੱਕੇ ਸਾਹੀ ਤੇ ਕੀਰਵਾਈ ਕਰਨੀ ਬਣ ਹੈ

  • @kulwantsinghkulwantsingh3329
    @kulwantsinghkulwantsingh3329 7 місяців тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਇਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਾਤੀਵਾਦੀ ਮਸਲਾ ਨਹੀਂ