ਘਰਾਚੋਂ ਮਾਮਲਾ! ਤੱਥ ਖੋਜ ਕਮੇਟੀ 'ਤੇ ਲੱਗੇ ਵੱਡੇ ਇਲਜ਼ਾਮ! ਕਿਹਾ ਕਿਸਾਨ ਜਥੇਬੰਦੀ ਦੇ ਦਬਾਓ ਹੇਠ ਜਾਰੀ ਕੀਤੀ ਰਿਪੋਰਟ

Поділитися
Вставка
  • Опубліковано 1 лют 2025

КОМЕНТАРІ • 10

  • @PargatsinghPargatBir
    @PargatsinghPargatBir 7 місяців тому +1

    good bhikhi ji

  • @modrenlab7180
    @modrenlab7180 7 місяців тому

    ਆਹ ਗੱਲ ਵਧੀਆ ਕੀਤੀ ਦਲਿਤਾਂ ਦੇ ਨਾਂ ਰਾਜਨੀਤੀ ਦੀ ਬੋਅ ਆਉਦੀ ਐ ਨਾਂ ਜਾਂਚ ਚ ਸ਼ਾਮਲ ਹੋਏ

  • @PargatsinghPargatBir
    @PargatsinghPargatBir 7 місяців тому +1

    ਜੇਕਰ ਮੁੰਡੇ ਦੇ ਛੂਰਾ ਮਾਰਿਆ ਫੇਰ ਓਹ ਆਪਣੇ ਬੱਚੇ ਨੂੰ ਸੰਭਾਲਣਾ ਜਰੂਰੀ ਸੀ ਜਾ ਪਹਿਲਾ ਓਨਾ ਨੂੰ ਕੁੱਟਣਾ ਮਾਰਨਾ ਜਰੂਰੀ ਸੀ ਏਥੋਂ ਇਹ ਪਤਾ ਲਗਦਾ ਹੈ ਕਿ ਮੁੰਡਾ ਉਸਦੇ ਨਾਲ ਨਾਲ ਹੀ ਕੁੱਟ ਰਿਹਾ ਇਸਦਾ ਮਤਲਬ ਓਹ ਇਹ ਸਮਝ ਗਿਆ ਸੀ ਕੇ ਮੁੰਡਾ ਬਹੁਤਾ ਜਖਮੀ ਨਹੀਂ

  • @PargatsinghPargatBir
    @PargatsinghPargatBir 7 місяців тому

    ਜੇਕਰ ਜਾਣਦੇ ਨਹੀਂ ਫੇਰ ਇਹ ਲੁੱਟ ਖੋ ਕਿਹਾ ਹਾ ਸਕਦਾ ਪਰ ਰਿਪੋਰਟ ਚ ਕਹਿੰਦੇ ਲੁੱਟ ਦਾ ਮਸਲਾ ਨਹੀਂ

  • @rajinderdeol7178
    @rajinderdeol7178 7 місяців тому

    ,ਸਾਡੇ ਭਵਾਨੀਗੜ੍ਹ ਬਲਾਕ ਚ ਉਗਰਾਹਾ ਜੱਥੇਬੰਦੀ ਦੀ ਗੁੰਡਾਗਰਦੀ ਪਹਿਲਾ ਘਰਾਚੋ ਪਿੰਡ ਦਾ ਬਸ ਸਟੈਂਡ ਦਾ ਮਾਮਲਾ ਦੂਜਾ ਪਿੰਡ ਬਾਲਦ ਕਲਾ ਦੇ ਕੁਲਦੀਪ ਸਿੰਘ ਦੀ ਜਮੀਨ ਤੇ ਕਬਜਾ ਕਰਨਾ ਤੇ ਉਸ ਤੇ ਉਸ ਦੇ ਪਰਿਵਾਰ ਤੇ 326 ਝੂਠਾ ਪਰਚਾ ਕਰਾਉਣਾ ਤੀਜਾ ਕਾਲਾਝਾੜ ਦੇ ਆੜ੍ਹਤੀਏ ਦੇ ਪੈਸੇ ਮੁਕਰਣਾ ਚੋਥਾ ਜੋਲੀਆ ਵਾਲਾ ਕੇਸ ਤੇ ਪੰਜਵਾ ਮੱਟਰਾ ਪਿੰਡ ਦੇ ਜਸਪਾਲ ਸਿੰਘ ਦੀ ਜੀਰੀ ਪਟਣ ਦਾ

  • @PargatsinghPargatBir
    @PargatsinghPargatBir 7 місяців тому

    ਜਲੂਰ ਕਾਂਡ ਚ ਮੈਨੂੰ ਲਗਦਾ ਓਹ ਦਲਿਤ ਸਮਾਜ ਦੇ ਹੱਕ ਚ ਖੜ੍ਹੇ ਹਨ ਜਾ ਦੋ ਲੀਡਰਾਂ ਦੇ ਹੱਕ ਚ ਲੜੇ ਸੀ ਓਨਾ ਦੋਮਾ ਲੀਡਰਾਂ ਦੀ ਮਾਤਾ ਨਾਲ ਧਕਾ ਹੋਇਆ ਸੀ ।

  • @sukhveersukh606
    @sukhveersukh606 7 місяців тому

  • @modrenlab7180
    @modrenlab7180 7 місяців тому

    ਬਸ ਕਰ ਕਾਮਰੇਡਾ ਕਿਉ ਮੱਲੋਮੱਲੀ ਜਾਤੀਵਾਦ ਬਣਾਈ ਜਾਨੈ

  • @baljinderbhangu6282
    @baljinderbhangu6282 7 місяців тому

    Pradeep ji tuci apna nambar send kr do

  • @DilpreetKaur-s6d
    @DilpreetKaur-s6d 7 місяців тому