ਵਿਰਸਾ ਵਲਟੋਹਾ ਨੂੰ ਭਾਈ ਸੱਜਨ ਦਾ ਮੂੰਹ ਤੋੜ ਜਵਾਬ ! ਬਾਦਲਾਂ ਦੀ ਸਟੇਜ 'ਤੇ ਕਿਉਂ ਗਿਆ ਬੰਦੀ ਸਿੰਘ ਖੈੜਾ ?

Поділитися
Вставка
  • Опубліковано 28 жов 2024

КОМЕНТАРІ • 173

  • @sukhjitsingh6668
    @sukhjitsingh6668 2 місяці тому +16

    ਭਾਈ ਭੁਪਿੰਦਰ ਸਿੰਘ ਸੱਜਣ ਬਿਲਕੁਲ ਸਹੀ ਗੱਲ ਕਰਦੇ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾ ਨੂੰ

  • @jaswantsekhon2083
    @jaswantsekhon2083 2 місяці тому +19

    ਬਾਦਲ ਤੇ ਸਾਥੀ ਅੰਤਮ ਸ਼ਾਹਾਂ ਤੇ ਹੈ, ਅੈਸੇ ਸਮੇ ਕਿਸੇ ਨੂੰ ਵੀ ਚੰਗਾ ਜਾਂ ਮਾੜਾ ਕਹਿਣ ਦੀ ਲੋੜ ਨਹੀ ਹੁੰਦੀ ਹੈ ॥

  • @RAMSINGH-fh8kl
    @RAMSINGH-fh8kl 2 місяці тому +28

    ਬਹੁਤ ਵਧੀਆ ਗੱਲ ਕਰ ਰਹੇ ਨੇ ਸੱਜਣ ਸਿੰਘ ਜੀ

  • @karajsingh9718
    @karajsingh9718 2 місяці тому +8

    ਸੱਜਣ ਸਿੰਘ ਜੀ ਤੁਸੀਂ ਬਿਲਕੁਲ ਸਹੀ ਕਿਹਾ ਗੁਰੂ ਕਿਰਪਾ ਕਰਨ ਤੁਹਾਡੇ ਤੇ

  • @JaspinderGill-t5f
    @JaspinderGill-t5f 2 місяці тому +8

    ਵੀਰ ਸੱਜਣ ਸਿੰਘ ਜੀ ਤੁਹਾਡਾ ਕੱਦ ਪਹਿਲਾਂ ਵੀ ਉੱਚਾ ਤੇ ਸੁੱਚਾ ਸੀ ਤੇ ਅੱਜ ਵੀ ਉੱਚਾ ਹੈ ਤੁਹਾਨੂੰ ਸਲੂਟ ਆ ਤੁਸੀਂ ਸਿੱਖ ਕੌਮ ਦੇ ਮਹਾਨ ਪੱਤਰਕਾਰ ਹੋ

  • @ajmersingh6332
    @ajmersingh6332 2 місяці тому +41

    ਸਤਿ ਸ੍ਰੀ ਆਕਾਲ ਸੱਜਣ ਸਾਬ ਬੰਦੀ ਸਿੰਘ ਸਾਰੀ ਕੌਮ ਦੇ ਹੀਰੇ ਨੇ ਕੌਮ ਨੂੰ ਤਾਂ ਤੀਹ ਸਾਲ ਤੌਂ ਬੰਦੀ ਸਿੰਘ ਦਿੱਸਦੇ ਆ ਪਰ ਵਿਰਸਾ ਸਿੰਘ ਵਲਟੋਹਾ ਹੋਣਾ ਨੂੰ ਹੁਣ ਬੰਦੀ ਸਿੰਘ ਦਿੱਸਣ ਲੱਗੇ ਨੇ ਹੁਣੇ ਹੀ ਇਹ ਜਮੀਨ ਤੇ ਆਏ ਨੇ

  • @amarjitkaur3694
    @amarjitkaur3694 2 місяці тому +31

    ਸਜਣ ਬਹੁਤ ਸਿਅਆਣਾ ਪੁਤ ਹੈ 🎉

  • @Bhindarkular
    @Bhindarkular 2 місяці тому +12

    ਵੀਰ ਇਹਨਾਂ ਦਾ ਦਿਮਾਗ ਖ਼ਰਾਬ ਹੋ ਗਿਆ ਹੈ ਕਿਉੁਂਕਿ ਇਹਨਾਂ ਦੇ ਪੈਰਾਂ ਥੱਲਿਓਂ ਜਮੀਨ. ਨਿਕਲ ਗਈ ਹੈ ਏਹ ਡਾਵਾਂਡੋਲ ਹੋਇ ਕਿਸੇ ਦਾ ਸਹਾਰਾ ਭਾਲਦੇ ਹਨ ਜਿੱਦਾਂ ਅਜ ਬੰਦੀ ਸਿੰਘ ਯਾਦ ਆਏ hun.

  • @mpkeshorts107
    @mpkeshorts107 2 місяці тому +7

    ਵਾਹਿਗੁਰੂ ਜੀ

  • @singhbhullar7227
    @singhbhullar7227 2 місяці тому +10

    ਵਲਟੋਹਾ ਸੁਖਬੀਰ ਬਾਦਲ ਦਾ ਵੱਡਾ ਚਮਚਾ

  • @GurwinderSingh-uu8js
    @GurwinderSingh-uu8js 2 місяці тому +12

    ਭੁਪਿੰਦਰ ਸਿੰਘ ਸੱਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BhupinderSinghBhupinderSinghSi
    @BhupinderSinghBhupinderSinghSi 2 місяці тому +20

    ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰੇ ਹੋਏ ਵਿਰਸੇ ਨੂੰ ਹੁਣ ਧਰਤੀ ਵਿਹਲ ਨਹੀਂ ਦਿੰਦੀ ਆਵਦੇ ਫੇਲੀਅਰ ਨੂੰ ਛੁਪਾਉਣ ਲਈ ਊਲ ਜਲੂਲ ਬੋਲਦਾ ਰਹਿੰਦਾ ਹੈ ਇਹਨਾਂ ਲੋਕਾਂ ਨੇ ਅਕਾਲੀ ਦਲ ਦਾ ਨਾਸ ਕਰ ਦਿੱਤਾ ਹੈ ਜੋ ਅੱਜ ਵੀ ਬਰਕਰਾਰ ਹੈ

  • @kikarsinghbrar6414
    @kikarsinghbrar6414 2 місяці тому +8

    ਵਾਹਿਗੁਰੂ ਜੀਉ
    ਅੱਜ ਅਗਰ ਕੋਈ ਸਿਖਾਂ ਦਾ ਵੱਡਾ ਦੁਸ਼ਮਣ ਹੈ ਥ
    ਤਾਂ ਉਹ ਹੈ ਸੁਖਬੀਰ ਬਾਦਲਦਾംਕਿਲੀ ਮਾਈ ਦਾ ਦਲ

  • @RAMSINGH-fh8kl
    @RAMSINGH-fh8kl 2 місяці тому +35

    ਵਿਰਸਾ ਵਲਟੋਹਾ ਸੁਖਬੀਰ ਬਾਦਲ ਦਾ ਟੌਮੀ ਹੈ ਗੁੱਸਾ ਨਾ ਕਰੋ

  • @DaljitSingh-gq8rm
    @DaljitSingh-gq8rm 2 місяці тому +20

    ਵਿਰਸੇ ਹੋਰੀ ਤਾਂ ਗਦਾਰੀ ਕਰ ਅੱਜ ਕੱਲ ਤੁਰੇ ਫਿਰਦੇ ਨੇ ਹੋਮ ਦੇ ਗਦਾਰ ਇਨ੍ਹਾਂ ਨੂੰ ਕੋਮ ਕਦੇ ਨਹੀਂ ਮਾਫ ਨਹੀਂ ਕਰੇਗੀ

  • @kamaljitsingh5272
    @kamaljitsingh5272 2 місяці тому +33

    ਇਹ ਜੋ ਮਰਜ਼ੀ ਕਰ ਲੈਣ ਕੌਮ ਕਦੇ ਵੀ ਇਨ੍ਹਾਂ ਨੂੰ ਮੂੰਹ ਨਹੀਂ ਲਾਵੇਗੀ। ਡੁੱਬਣ ਵਾਲੇ ਹੱਥ ਪੈਰ ਮਾਰਦੇ ਨੇ

  • @RAITVCHANNEL
    @RAITVCHANNEL 2 місяці тому +1

    ਭਾਈ ਸੱਜਨ ਜੀ ਬਹੁਤ ਨਿਧੜਕ ਤੇ ਇਮਾਨਦਾਰ ਪੱਤਰਕਾਰ ਤੇ ਸੱਚੇ ਸਿੱਖ ਹਨ

  • @NarinderKaur-cj2ep
    @NarinderKaur-cj2ep 2 місяці тому +6

    ਸੱਜਣ ਸਿੰਘ ❤❤❤❤❤

  • @gurbirsandhu4892
    @gurbirsandhu4892 2 місяці тому +3

    ਸੱਜਣ ਜੀ ਚੜ੍ਹਦੀ ਕਲਾ ਜੀ..

  • @amarjitkaur3694
    @amarjitkaur3694 2 місяці тому +23

    ਵਿਰਸਾ ਜਦ ਵੀ ਚੈਨਲ ਤੇ ਅਆੳਦਾ ੳਦੋ ਹੀ ਮੁੱਛਾਂ ਮਰੋੜਨ ਲਗ ਪੈਂਦਾ ਚਵਲ

    • @BantaSingh-tt8zt
      @BantaSingh-tt8zt 2 місяці тому

      ਮੁੱਛ ਵੀ ਤਾਂ ਭੈਂਣ ਜੀ ਮਰਦਾਂ ਦੀ ਹੋਂਦੀ ਹੈ ਉਹ ਯੋਧਾ ਏ ਜਿਸ ਨੇਂ ਆਪਣੇਂ ਪਿੰਡੇ ਤੇ ਤਸ਼ੱਦਦ ਝਲਿਆ ਏ ਬੀਬੀ ਜੀ ਰੇਡੀ ਮੈਂਟ ਬਣੇਂ ਭਾਈ ਸਾਬ ਕੀ ਮੁੱਛਾਂ ਤੇ ਹੱਥ ਫੇਰਨਗੇ

    • @DarshanSingh-sm1ho
      @DarshanSingh-sm1ho 2 місяці тому +1

      ​ਬੰਤਾ ਸਿੰਘ ਜੀ ਦੀ, ਗੱਲ ਸਮਝ, ਨਹੀਂ ਆਉਂਦੀ ਕਿ,ਕੀ, ਵਲਟੋਹਾ, ਨੇ, ਜੇਲਾਂ,ਝਲੇ,ਹਨ, ਜਾਂ, ਕੋਈ, ਹੋਰ, ਸਿੰਘ, ਬਾਕੀ ,ਬਲਟੋਹੇ,ਦਾ, ਕੋਈ,ਧਰਮ, ਨਹੀਂ, ਹੈ,ਕਰ, ਤੱਕ, ਬਾਦਲਾਂ, ਵਿਰੁਧ, ਬੋਲਦਾ ਰਿਹਾ, ਹੁਣ, ਉਸਨੂੰ, ਕੁੱਤੇ ਵਾਂਗ, ਬੁਰਕੀ,ਪਾ, ਦਿਤੀ, ਬਾਦਲਾਂ ਨੇ, ਤਾਂ, ਹੁਣ, ਉਹਨਾਂ ਦੇ,ਗੁਣ, ਗਾਉਂਦਾ ਹੈ।10:36 ਜੀ​@@BantaSingh-tt8zt

    • @GurwinderSingh-uu8js
      @GurwinderSingh-uu8js 2 місяці тому +2

      ​@@BantaSingh-tt8ztਮਰਦ ਕਦੇ ਵੀ ਬਾਹਾਂ ਖੜੀਆਂ ਕਰਕੇ ਸਰੰਡਰ ਨੀਂ ਕਰਦੇ ਹੁੰਦੇ

    • @KalaSerron
      @KalaSerron 2 місяці тому +1

      ਤੇਰੀ ਮਾਂ ਦੀ ਫੂੱਦੀ ਵਿਚ ਲੱਨ ਗੋਰਖ ਨਾਥ ਦਾ ਸਰਕਾਰੀ ਦੱਲੀਆ। ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ।ਤੰ ਨਾਲ ਤੇਰਾਂ ਕੰਜਰ ਬਾਦਲ ਨਾਲ ਵਟੋਹਾ ਗ਼ਦਾਰ ਨਾਲ।ਰਿਹ ਕਰ ਇੱਕ ਸੋ ਪੇਸੈ ਦੋ ਪੇਸੈ ਸਿੰਘ ਗਾਲਾ ਕਡਦਾ ਫੜਲਾ ਲੋੜਾਂ ਨਾਲ ਤੰ ਮਰਦ ਦੀ ਗੱਲ ਕਰਦਾ ਤਾਂ ਕਰ ਨੰਬਰ ਸੈਡ ਅਸੀ ਤਾਂ ਇੱਕ ਨੰਬਰ ਦੀ ਗੱਲ ਕਰਦੇ ਹਾ ਪਰ ਤੁਸੀ ਜਰਨੈਲ ਪ੍ਰਧਾਨ ਮਰਦ ਨਹੀ ਜਨਾਨੇ ਹੋ​@@BantaSingh-tt8zt

  • @singhbhullar7227
    @singhbhullar7227 2 місяці тому +4

    ਖੈੜਾ ਸਾਬ੍ਹ ਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਸਰੀਕਾ ਹੈ ਖੈੜਾ ਸਬ੍ਹ ਜੋ ਵੀ ਬੋਲੇ ਸਰੀਕੇਬਾਜੀ ਵਿੱਚ ਬੋਲੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਇਕੋ ਪਿੰਡ ਦੇ ਨੇ ਕੋਈ ਵੱਡੀ ਗੱਲ ਨਹੀਂ ਇਹ ਆਮ ਹੀ ਹੁੰਦਾ ਪਿੰਡਾਂ ਚ

  • @rbrar3859
    @rbrar3859 2 місяці тому +54

    ਸੁਖਬੀਰ, ਭੂੰਦੜ, ਚੀਮਾ, ਵਿਰਸਾ - ਇਹਨਾਂ ਨੇ ਸਿੱਖ ਕੌਮ ਦਾ ਗੁਰੂ ਘਰਾਂ ਦਾ ਪੰਜਾਬ ਦਾ ਤੇ ਅਕਾਲੀਦਲ ਦਾ ਬਹੁਤ ਨੁੱਕਸਾਨ ਕੀਤਾ ਹੈ।

    • @mooseking1408
      @mooseking1408 2 місяці тому +1

      🦮 🐅 🐕‍🦺 🐩

    • @SukhwinderSingh-bm6jc
      @SukhwinderSingh-bm6jc 2 місяці тому +3

      😊😊0

    • @ratnaram3680
      @ratnaram3680 2 місяці тому

      ​@@SukhwinderSingh-bm6jcin Rdn no no no😮😅q in inl

    • @gharg2309
      @gharg2309 2 місяці тому +2

      ਭਾਈ ਸਾਹਿਬ ਇਹ ਲੋਕ ਅਕਾਲੀ ਦਲ ਦੇ ਲੀਡਰ ਨਹੀਂ ਇਹ ਤਾਂ ਡੀਲਰ ਹਨ ਅਤੇ ਗ਼ਦਾਰ ਹਨ।

  • @nirmalbrar7713
    @nirmalbrar7713 2 місяці тому +3

    ਖੇੜਾ ਸਾਹਿਬ ਨੂੰ ਬਾਦਲਾਂ ਤੋਂ ਬਚਣ ਦੀ ਲੋੜ ਹੈ। 🙏🏿

  • @tejwantsingh3114
    @tejwantsingh3114 2 місяці тому +23

    ਭੁਪਿੰਦਰ ਸਿੰਘ ਜੀ ਜਦੋਂ ਜਮੀਰ ਮਰ ਜਾਵੇ ਤਾਂ ਕੁਰਾਹੇ ਪੈ ਜਾਂਦਾ ਬੰਦਾ ਜੀ ,ਖੈੜਾ ਜੀ ਨੇ ਕੁਰਬਾਨੀ ਆਪ ਹੀ ਰੋਲ ਲਈ।।

  • @gobindsingh9008
    @gobindsingh9008 2 місяці тому +32

    ਵਿਰਸਾ ਵਲਟੋਹਾ ਤਾ ਕੋਮ ਦਾ ਗਦਾਰ ਹੈ। ਇਹਦੀ ਬਹੁਤੀ ਗੱਲ ਕਰਨ ਦੀ ਲੋੜ ਨਹੀ

  • @loksidhu87
    @loksidhu87 2 місяці тому +2

    Good ji sajan saab❤❤❤❤❤❤❤❤❤❤

  • @BalwinderDhir-m1r
    @BalwinderDhir-m1r 2 місяці тому +2

    ਅਕਾਲੀ ਦਾਲ ਤਾਂ ਹੁਣ ਵੈਂਟੀਲੇਟਰ ਤੇ ਹੈ ਹੁਣ ਨੀ ਬਚਦਾ ਜਿਨ੍ਹਾਂ ਚਿਰ ਸੁਖਵੀਰ ਬਦਲ ਨੂੰ ਪਾਸੇ ਨੀ ਕਰਦੇ

  • @shamshersingh-d9g1m
    @shamshersingh-d9g1m 2 місяці тому +3

    ਸੱਜਣ ਜੀ ਜਿੰਨੇ ਤੁਸੀਂ ਮਿੱਠੇ ਹੋ ਲੋਕ ਤੂਹਾਨੂੰ ਗੁੜ ਸਮਝਕੇ ਛੱਕ ਜਾਣਗੇ ਜੀ 🙏ਡੰਗ ਭਾਵੇ ਨਾ ਮਾਰੀਏ ਪਰ ਫੂੰਕਾਰਾ ਕਦੇ ਨਹੀਂ ਛੱਡਣਾ ਚਾਹੀਦਾ ਜੀ 🙏

  • @GurjantSingh-eh6em
    @GurjantSingh-eh6em 2 місяці тому +34

    ਭਾਈ ਸੱਜਨ ਜੀ ਇਹ ਚਹੁੰਦੇ ਹਨ ਕੇ ਲੋਕ ਅੰਦਰ ਬੈਠੇ ਰਹਿਣ ਸਾਨੂ ਕੁਰਸੀਆਂ ਤੇ ਬਿਠਾ ਦੇਵੋ।ਜੇ ਕਰ ਸਿੰਘ ਬਾਹਰ ਆ ਗਏ ਤਾ ਅਸੀਂ ਕੁਰਸੀਆਂ ਤੇ ਨਹੀ ਬੈਠ ਸਕਦੇ ਅਸਲੀਅਤ ਬਾਹਰ ਆ ਜਾਵੇਗੀ ਜੀ ।

  • @SukhwinderSingh-lx6cv
    @SukhwinderSingh-lx6cv 2 місяці тому +9

    Waheguru ji

  • @SurinderSingh-yb9mj
    @SurinderSingh-yb9mj 2 місяці тому +6

    ਸੁਣਿਆ ਬਦਲਾਂ ਨੇ ਖੈੜਾ ਦਸ ਲੱਖ ਵਿੱਚ ਖਰੀਦਿਆ

  • @panjabsingh3713
    @panjabsingh3713 2 місяці тому +4

    ❤❤❤❤❤❤❤

  • @BalwinderDhir-m1r
    @BalwinderDhir-m1r 2 місяці тому +2

    ਉਨ੍ਹਾਂ ਚਿਰਾਕਾਲੀ ਦਾਲ ਦਾ ਬਚਣਾ ਮੁਸ਼ਕਲ ਹੈ

  • @surjeetsinghguliani3601
    @surjeetsinghguliani3601 2 місяці тому +2

    ਵਨ ਇੰਡੀਆ ਪੰਜਾਬੀ ਚੈਨਲ ਦੇ ਪੱਤਰਕਾਰ ਨਾਲ ਸਰਦਾਰ ਭੁਪਿੰਦਰ ਸਿੰਘ ਸੱਜਣ ਦੀ ਡੀਬੇਟ ਬਹੁਤ ਵਧੀਆ ਲੱਗੀ । ਸੱਜਣਜੀ ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਦੇ ਸਿਪਾਹੀ ਹਨ ਉਨਾ ਅੰਦਰ ਪਾਰਟੀ ਦਾ ਦਰਦ ਹੈ ।ਲੇਕਿਨ ਇਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਵਿਰੋਧੀ ਧਿਰ ਨਾਲ ਖੜੇ ਹਨ ਊਨਾ ਦਾ ਕੀ ਕਸੂਰ ਹੈ ।ਭੂੰਦੜ , ਚੀਮਾ , ਗਰੇਵਾਲ ਵਲਟੋਹਾ ਸਾਹਿਬ ਨੂੰ ਪਤਾ ਹੈ ਕਿ ਜੇਕਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣੀ ਪਈ ਤਾਂ ਇੰਨਾਂ ਨੂੰ ਵਿਰੋਧੀ ਧਿਰ ਨੇ ਪੁੱਛਣਾ ਨਹੀਂ । ਅਕਾਲੀ ਦਲ ਕੁਰਬਾਨੀਆਂ ਵਾਲੀ ਖੇਤਰੀ ਪਾਰਟੀ ਹੈ । ਜੋ ਇਸ ਸਮੇਂ ਡੁੱਬਿਦਾ ਵਿੱਚ ਹੈ । 30 ਅਗਸਤ ਨੂੰ ਸਾਰੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਅਕਾਲੀ ਦਲਾਂ ਨੂੰ ਇਕੱਠੇ ਕਰ ਕੇ ਪੰਜ ਮੈਂਬਰੀ ਕਮੇਟੀ ਬਣਾ ਦੇਣੀ ਚਾਹੀਦੀ ਹੈ । ਇਸ ਕਮੇਟੀ ਵਿੱਚ ਸਾਰੇ ਸੀਨੀਅਰ ਬੁੱਧੀਜੀਵੀ ਹੋਣੇ ਚਾਹੀਦੇ ਹਨ । ਤਾਂ ਹੀ ਅਕਾਲੀ ਦਲ ਬੱਚ ਸਕਦਾ ਹੈ । ਸਾਰੇ ਇਕੱਠੇ ਹੋ ਕੇਂਦਰ ਸਰਕਾਰ ਖ਼ਿਲਾਫ਼ ਸਾਰੇ ਬੰਦੀਸਿੰਘਾਂ ਨੂੰ ਰਿਹਾ ਕਰਵਾਉਣ ਲਈ ਮੋਰਚਾ ਲਾਉਣ ।

  • @GurdevSingh-mv3hc
    @GurdevSingh-mv3hc 2 місяці тому +2

    Vir gi tusi bilkul shi kha yuar rigt

  • @wahegurujiwaheguruji4306
    @wahegurujiwaheguruji4306 2 місяці тому +17

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

    • @peterhundal8108
      @peterhundal8108 2 місяці тому +2

      ਬਿਲਕੁੱਲ ਸਹੀ ਕਿਹਾ ਆਪ ਜੀ ਨੇ,

  • @havelienterprises135
    @havelienterprises135 2 місяці тому +5

    ਗੁਰਦੀਪ ਸਿੰਘ ਖੇੜਾ ਮੇਰੇ ਨਾਲ ਤਿਹਾੜ ਜੇਲ ਨੰ.3 ਵਾਰਡ ਨੰ 11 B ਚਕੀ ਨੰ. 20 ਵਿਚ ਰਿਹਾ ਇਹ ਚਵਲ ਬੰਦਾ ਸੰਘਰਸ਼ ਵਿਚ ਕੀ ਯੋਗਦਾਨ ਸਾਨੂੰ ਸਭ ਪਤਾ। ਇਹ ਕਰਨਾਟਕ ਦੇ ਬੰਬ ਧਮਾਕੇ ਕਾਰਨ ਜਿਆਦਾ ਟਾਇਮ ਕਟਣਾ ਪੈ ਗਿਆ ਸ਼ੁਰੂ ਤੋਂ ਘਟੀਆ ਬੰਦਾ ।ਮੈਂ ਖੁਦ ਤਿਹਾੜ ਜੇਲ ਚ 25 ਅਗਸਤ 1992 ਤੌਂ 1999 ਤਕ ਰਿਹਾ ਤੇ ਨਾਭਾ ਜੇਲ ਚ 1991 ਤੌਂ ਲੈਕੇ 1992 ਤਕ ਰਿਹਾ।

  • @Jagtar-xh2ir
    @Jagtar-xh2ir 2 місяці тому +2

    Valtoha sukhvir da tomy a ਭਾਈ ਸਾਬ

  • @ajaysanyal6299
    @ajaysanyal6299 2 місяці тому +2

    ਬੰਦੀ ਸਿੰਘਾ ਸਾਰੀ ਕੌਮ ਦੇ ਹੀਰੇ ਨੇ ਸਿੱਖ ਕੌਮ ਨੂੰ 30 ਸਾਲ ਤੋਂ ਬਾਅਦ ਬੰਦੀ ਸਿੰਘ ਦੇਖੇ ਆ ਪਰ ਵਿਰਸਾ ਸਿੰਘ ਵਲਟੋਆ ਵੀ ਪਹਿਲੇ ਸਮੇਂ ਤੇ ਬੰਦੀ ਸਿੰਘ ਸੀ ਉਸਨੇ ਵੀ ਕੌਮ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ

  • @sukhnirmalsingh6364
    @sukhnirmalsingh6364 2 місяці тому +7

    Veer ji ,, you are great 👍. VIRSA, IS A MODI AGENT

  • @kulwantsingh3183
    @kulwantsingh3183 2 місяці тому

    ਸਦਣ ਦੀ ਸੰਨ ਚੁਰਾਸੀ ਵਿੱਚ ਦਾਸ ਦੀ ਉਮਰ ਪੈਂਤੀ ਸਾਲ ਸੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਭਗਤੀ ਅਤੇ ਸ਼ਕਤੀ ਦਾ ਪੂਰਾ ਗਿਆਨ ਸੀ ਅਤੇ ਅੱਜ ਤੱਕ ਸੰਤਾਂ ਦੀ ਕੁਰਬਾਨੀ ਉੱਤੇ ਸੌ ਪਰਸੈਂਟ ਵਿਸ਼ਵਾਸ਼ ਹੈ ਕਿ ਇੱਕ ਦਿਨ ਪੰਜਾਬ ਵਿੱਚ ਖਾਲਸੇ ਦਾ ਰਾਜ ਜਰੂਰ ਆਵੇਗਾ ਜੀ ਵਾਹਿਗੁਰੂ ਸਾਹਿਬ ਜੀ

  • @RanjeetsinghRanasandhu
    @RanjeetsinghRanasandhu 2 місяці тому +3

    ਪਿਆਰ ਤੇ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਸੱਜਣ ਵਿੱਰ ਜੀ 🙏 ਜਿੱਨਾ ਚਿਰ ਬਾਦਲਾ ਦੀ ਸਰਕਾਰ ਰਹੀ ਵਿਰਸੇ ਦੀ ਘਰਵਾਲੀ ਇੱਕ ਦਿੰਨ ਵੀ ਸਕੂਲ ਵਿੱਚ ਭੜਾਉਣ ਵਾਸਤੇ ਗਈ ਘਰ ਬੈਠੇ ਤਨਖਾਹਾਂ ਲੈਂਦੇ ਰਹੇ ਵਿਰਸੇ ਨੇ ਜੈਦਾਦ ਕਿੱਥੋ ਬਣਾਈ ਹੈਗਾ ਕੋਈ ਜਵਾਬ ਏਨਾ ਕੋਲ ਨਾ ਗੁਰੂ ਘਰ ਛੱਡੇ ਨਾ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਕੇ ਖਾ ਗਏ ਕਰਜਾਈ ਕਰਤਾ ਪੰਜਾਬ ਨੂੰ ਕਿਸੇ ਹੋਟਲ ਬੱਸਾ ਕਿਸੇ ਨੇ ਜਮੀਨਾ ਬਣਾ ਲਈ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸਰਸੇਸਾਧ ਸਮੇਧ ਸੈਣੀ ਆਲਮ ਵਰਗੇ ਬੁੱਚੜਾਂ ਨਾਲ ਯਾਰੀ ਪੁਗਾ ਛੱਡੀ ਏਨਾ ਲੋਕਾਂ ਨੇ

  • @hajurasingh1763
    @hajurasingh1763 2 місяці тому +3

    We with ub s

  • @dhiansingh5017
    @dhiansingh5017 2 місяці тому +4

    ਸੰਜਨਂਜੀਖੇੜੇਂਤੋਂਇਹਪੁਛੋਂਕਿਂਮਜੀਠੀਂਏਂਤੋਕਿਂਉਨਹੀਂਪੁਛਦੇਂਕਿਂਤੁਹਾਡੇਰਾਜਵਿਂਚਮਜੀਠਿਂਏਵਰਗੇਖੁਲੇਂਆਮਚਿਂਟਾਲਿਂਆਦਾਂਉਦੋਂਕਿਂਉਂਨਹੀਰੋਂਕਿਂਆਉਦੋਂਕਿਹੜਾਤੁਹਾਡੀਂਆਂਆਖਾਂਬੰਨੀਂਆਸਨ।ਨਾਲੇਖੇੜੇਂਵਰਗੇਬਾਹਰਲੇਦੇਸਗਂਏਸਨ।

  • @GurdevSingh-hk6nu
    @GurdevSingh-hk6nu 2 місяці тому +9

    Good bahi ji

  • @MRMKhalsa
    @MRMKhalsa 2 місяці тому +1

    ਇਹ ਜਿਹੜਾ ਅਕਾਲੀ ਦਲ ਦਾ ਅਕਾਲੀ ਦਲ ਨਾਲ ਕਹੋ ਬਾਦਲ ਦਲ ਦਾ ਚਮਚਾ ਉਹ ਹਮੇਸ਼ਾ ਸੱਚੇ ਬੰਦਿਆਂ ਦੇ ਖਿਲਾਫ ਬੋਲਦੇ ਰਹਿੰਦਾ ਜੀ ਇਹਨੂੰ ਕੋਈ ਮੂੰਹ ਨਾ ਲਾਓ ਬਸ ਇਨੀ ਕੀ ਗੱਲ ਹੈ ਆਪੇ ਠੰਡਾ ਹੋ ਕੇ ਘਰੇ ਬੈ ਜਾਗਾ

  • @Bhindarkular
    @Bhindarkular 2 місяці тому +3

    ਵੀਰ ਮਮੂਲੀ ਤੁਹਾਨੂੰ ਕਿਸ ਨੇ ਕਹਿ ਦਿੱਤਾ ਸਾਡੇ ਲਈ ਤੁਸੀਂ ਪੰਥ ਦੇ ਪਹਿਲੇ 5 7 ਹੀ ਰੇ ਪਤਰਕਾਰਾਂ ਵਿੱਚੋਂ ਗਿਣਤੀ ਕਰਦੇ ਹਾਂ ਜਿੱਦਾਂ ਬਖਸੀਸ ਬਾਬਾ ਜੀ makhu ਇਕ ver ਸਾਡਾ ਵੇ ਵਕਤਾ ਸਾਡੇ ਵਿੱਚੋਂ ਚੱਲਾ ਗਿਆ ਆਦ

  • @Sukhmandersingh-n9
    @Sukhmandersingh-n9 Місяць тому

    ਇਹਨਾਂ ਨੂੰ ਜਿਹੜਾ ਸੂਦ ਲੱਗਦਾ ਉਸੇ ਨੇ ਪ੍ਰਧਾਨ ਬਣਾਉਣਗੇ ਕੱਲ ਨੂੰ ਜਦੋਂ ਮਰਜ਼ੀ ਆ ਕੇ ਲੈ ਸਕਦੇ ਪ੍ਰਧਾਨਗੀ ਜੀ ਜੀ ਵਿਰਸਾ ਸਿੰਘ ਵਲਟੋਹਾ ਪ੍ਰਧਾਨ ਬਣਾਉਣਾ ਚਾਹੀਦਾ ਸੀ

  • @Harmanpreet-ml2jl
    @Harmanpreet-ml2jl 2 місяці тому +9

    Very good yg

  • @jaspalsinghlamberdar5980
    @jaspalsinghlamberdar5980 2 місяці тому +1

    ਬੰਦੀ ਸਿੰਘ ਪੰਥ ਅਤੇ ਪੰਜਾਬ ਦੇ ਹਿਤੈਸ਼ੀ ਹਨ ਉਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਹਨ ਉਹ ਪੰਥ ਅਤੇ ਪੰਜਾਬ ਦਾ ਬੇਸ਼ਕੀਮਤੀ ਖਜ਼ਾਨਾ ਹੈ ਉਹ ਸਾਰਿਆਂ ਦੇ ਸਾਂਝੇ ਹਨ ਉਹ ਕਿਸੇ ਇੱਕ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਦੇ ਨਹੀਂ ਹਨ ਇਸ ਲਈ ਬੰਦੀ ਸਿੰਘਾਂ ਉੱਪਰ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ

  • @Balwindersingh-oj2eb
    @Balwindersingh-oj2eb 2 місяці тому +1

    Very great ji

  • @BalwinderKaur-nh4sc
    @BalwinderKaur-nh4sc 2 місяці тому +7

    Sukhbir sarminda

  • @palwindersingh7063
    @palwindersingh7063 2 місяці тому

    ਨਵਾ ਅਕਾਲੀ ਦਲ ਬਣਾਉ ਕਾਲੀ ਦਾਲ ਨੂੰ ਛੱਡੋ

  • @mooseking1408
    @mooseking1408 2 місяці тому +15

    ਸਜਨ ਜੀ। ਇਸ 🐕🐕🐕 ਨੂੰ ਮੂੰਹ ਨਾ ਲਾਉ ਤੁਹਾਡਾ ਰੁਤਬਾ ਇਸ ਨਾਲੋ ਬਹੁਤ ਉੱਚਾ ਅਤੇ ਸੁੱਚਾ ਹੈ

  • @AvtarSingh-vo7cy
    @AvtarSingh-vo7cy 2 місяці тому +6

    Sloot to you Singh Sahib.

  • @JaswantSingh-te9xt
    @JaswantSingh-te9xt 2 місяці тому

    ਸਹੀ ਵਿਚਾਰ ਰਖੇ

  • @AmrikSingh-mu3ly
    @AmrikSingh-mu3ly 2 місяці тому

    ਭਾਈ ਜੀ ਸਿਖ ਬਾਦਲ ਨੇ ਏਨਾ ਕਿਰਦਾ ਰੋਲ ਦਿਤਾ ਨਰਕ ਵਿਚ ਸੁੂਟ ਦਿਤਾ ਸਭ ਤੋ ਵੱਡਾ ਕਸੁਰ ਵਾਰ ਬਾਦਲ ਗਰੁਪ ਬਿਅੱਮਦੀ ਕਰਨਾ ਬੰਦੀ ਸਿੱਘਾ ਅੱਦਰ ਰੱਖਨਾ ਲੋਕ ਨੂੰ ਮਰਵਾੳੁਣਾ ਅਾਪਣੀਅਾ ਜਇਦਾਤਾ ਬਨਾਣੀਅਾ ਅੱ੦ਦਰੋ ਅਮਿਰਤਪਾਲ ਨੂੰ ਅੱਦਰ ਰੱਖਨਾ ਅੱਰੇ ਅੱਦਤ ਬੀਜੇਪੀ ਨਾ ਮਿਲਕੇ ਪੰਜਾਬ ਦਾ ਬੇੜਾ ਬਿਠਾ ਦਿਤਾ ਸਜਮ ਜੀ

  • @majorsingh2581
    @majorsingh2581 2 місяці тому +1

    Sajan ji tusi aapna kam kari calo

  • @darshannamberdar4169
    @darshannamberdar4169 2 місяці тому +6

    ਭਾਈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਆਪਾਂ ਤਾਂ ਕੋਈ ਵੀ ਨਹੀਂ ਸੀ ਜੰਮਿਆ ਪਰ ਆਪਾਂ ਉਨਾਂ ਵਾਲੇ ਸਭ ਕੁਝ ਜਾਣਦੇ ਹਾਂ ਇਤਹਾਸ ਸੁਣ ਕੇ ਅਤੇ ਪੜਕੇ ਬੱਚਿਆਂ ਇਨਾਂ ਨੂੰ ਤਾਂ ਕੋਈ ਜਗਾ ਨਹੀਂ ਲੱਭਦੀ ਖੜੇ ਹੋਣ ਨੂੰ ਪਰ ਹੁਣ ਜਦੋਂ ਮਰਜ਼ੀ ਕਰ ਲੈਣ ਜੋਰ ਲਾ ਲੈਣ ਹੁਣ ਇਹ ਲੋਕਾਂ ਨੇ ਨਹੀਂ ਮੂੰਹ ਲਾਉਣਾ

  • @SwarnSingh-d5q
    @SwarnSingh-d5q 2 місяці тому +3

    Bhupinder singh very. Good bemda

  • @charanjitsingh8788
    @charanjitsingh8788 2 місяці тому +2

  • @GurinderSidhu-q1z
    @GurinderSidhu-q1z 2 місяці тому +1

    9:29 9:30

  • @punjjaabdesh8659
    @punjjaabdesh8659 2 місяці тому +1

    ਬਾਦਲਾਂ ਦੇ ਰਾਜ ਵੇਲੇ ਤਾਂ ਚਿੱਟਾ, ਗੈਂਗਸਟਰ, ਹਰ ਤਰ੍ਹਾਂ ਦਾ ਮਾਫੀਆ ਸ਼ੁਰੂ ਹੋਇਆ ਬਾਈ। ਪਹਿਲਾਂ ਤਾਂ ਪੰਜਾਬੀਆਂ ਨੇ ਇਹ ਚੀਜ਼ਾਂ ਦੇ ਨਾਮ ਤੱਕ ਨੀ ਸੁਣੇ ਸੀ।

  • @LakhwinderSingh-nh3zh
    @LakhwinderSingh-nh3zh 2 місяці тому +1

    Sajjan ji de nal sari coum.

  • @ChahalJarnal
    @ChahalJarnal 2 місяці тому +2

    Badla da tomi bhu bhu uo oo bhu

  • @raisinghbhangal1529
    @raisinghbhangal1529 2 місяці тому +2

    Virsa Singh is Tomi of Sukhveer Singh Badal

  • @balbirSingh-hp5hn
    @balbirSingh-hp5hn 2 місяці тому +4

    Vrsabadmasleader

  • @realsujansingh
    @realsujansingh 2 місяці тому +8

    Akali dal hun kaali Daal bn chuki hai

  • @realsujansingh
    @realsujansingh 2 місяці тому +11

    Khera nu v Badal ne paa ditti burki

  • @BestHope-rw9lo
    @BestHope-rw9lo 2 місяці тому +7

    Sajjan ji Gur Fateh Parwan hove ji, Valtoha jihe Rakhshas birti nu jawab den di koe jaroorat nahi ji,,, Sukh nal Akali dal ehna leader's di Worest soach karke Khatam ho chuka ji

  • @jattzharman99
    @jattzharman99 2 місяці тому +4

    Virsa valtoha ek lutera hai

  • @paramjitsingh8409
    @paramjitsingh8409 2 місяці тому +1

    Badal. Dal. Julami. Kirat. Khin. Look

  • @realsujansingh
    @realsujansingh 2 місяці тому +9

    Khera v Badal Insaan daa gulam bn gia

  • @KuldeepSidhu-gk7ve
    @KuldeepSidhu-gk7ve 2 місяці тому +4

    ਸੱਜਨ ਨਹੀਂ ਸੱਜਣ

  • @paramjitsingh3617
    @paramjitsingh3617 Місяць тому

    ਖੈੜਾ ਨੂੰ ਨਵਾਂ ਘਰ, ਜਥੇਦਾਰੀ ਅਤੇ ਹੋਰ ਕਈ ਪੇਸ਼ਕਸ਼ਾਂ ਸੁਖਬੀਰ ਵਲੋਂ ,,
    ਖੈੜਾ ਨੂੰ ਜਥੇਦਾਰੀ ਦਿਸਦੀ ਆ ,ਪਰ ਕੌਮ ਜਾਗ ਚੁੱਕੀ ਆ, ਖੈੜਾ ਬਾਦਲਾਂ ਪਿਛੇ ਲਾਲਚ ਦਾ ਮਾਰਿਆ
    ਲਗਾ ਹੋਰ ਕੁਝ ਨਹੀਂ ,

  • @gurvindersingh-xq3zc
    @gurvindersingh-xq3zc 2 місяці тому +6

    Bilkul thik.Valtoha chora nal ral chuka aa.Besarmi di koi had hundi aa. Per ithe....

  • @gursharansingh4236
    @gursharansingh4236 2 місяці тому

    VERY NICE SAJJAN JI.

  • @baldevsingh8619
    @baldevsingh8619 2 місяці тому

    ਪ੍ਰੋਫੈਸਰ ਕਿਵੇਂ ਕਹਾ ਰਿਹਾ ਇਹਨੂੰ ਤਾਂ ਬੋਲਣ ਦੀ ਵੀ ਅਕਲ ਨਹੀਂ। ਪੰਥ ਡੋਬ ਤਾ ਗਦਾਰਾਂ ਨੇ ਕਹਿੰਦਾEVM ਵਲਟੋਹਾ ਵਲਟੋਹਾ ਕਰਦੀ ਆ ਪਰ EVM ਨੇਂ ਤਾਂ ਜਮਾਨਤ ਵੀ ਸਲਾਮਤ ਨਹੀਂ ਰਹਿਣ ਦਿੱਤੀ ਸ਼ਰਮ ਦਾ ਘਾਟਾ ਜੇ

  • @arjansingh980
    @arjansingh980 2 місяці тому +1

    Virsa Sahib Ghar Baitho.

  • @arjansingh980
    @arjansingh980 2 місяці тому +1

    Akali dal hun Khali dal hy

  • @HARJITSINGH-qo6pl
    @HARJITSINGH-qo6pl 2 місяці тому +1

    Top Akali Dal B Leadership and its faithful team are totally rejected by Sangat . Only solution is to replace president with new educated, pro panthic and always eager to sacrifice for Panth.

  • @realsujansingh
    @realsujansingh 2 місяці тому +5

    Virse ne kitho eni property bnai hai

  • @JoginderSingh-pu8se
    @JoginderSingh-pu8se 2 місяці тому +6

    Sajan singh ji badala di jundli apni kursi nu bachon lie bandi singha nu nehi chudon di gal karde ce sajan veer sach boal rehe han🙏wahe guru ji ka khalsa wahe guru ji ki fateh

  • @karamsingh1479
    @karamsingh1479 2 місяці тому +1

    Veerji..bhai..sajan..ji.ik..bahut..hi..suljhe..hoe..patarkar..ne

  • @DalbirSingh-h5k
    @DalbirSingh-h5k 2 місяці тому +2

    😢😢😢😢😢😢😢

  • @gianchand4884
    @gianchand4884 2 місяці тому +1

    Hun ta shate patarkar shab apne ap nu bahut shandar banda kangna di tushi ki rash karoge

  • @harmalsingh6091
    @harmalsingh6091 2 місяці тому +1

    Bibi goh khad vich kde bargi kde nikelgi

  • @arjansingh980
    @arjansingh980 2 місяці тому +1

    Virsa Kurse da Bhukha😂

  • @SurinderSingh-jk4er
    @SurinderSingh-jk4er 2 місяці тому +1

    You are partial Mr Sajjan and are talking like Jagir Kaur And co If Akali Dal has failed you should come forward and test your wisdom but do not abuse others. Pattarkars are also acting like Thanedars which is not justified

  • @arjansingh980
    @arjansingh980 2 місяці тому +1

    Badla dy es Toly ny Sikh dhrm da bairra Gark Kara

  • @balvirsingh6952
    @balvirsingh6952 2 місяці тому +2

    Hunlokanugeanhogea

  • @GurdevSingh-ck1mh
    @GurdevSingh-ck1mh 2 місяці тому +2

    Sajjan ji aap intelligent journalist ho ab past Ki Baat Chhodo present ki baat karo

  • @BhupinderSingh-jn5ej
    @BhupinderSingh-jn5ej 2 місяці тому +1

    Virsa.valtoha.tan.hun.0.0.0.000000000000000

  • @sonakhehra1295
    @sonakhehra1295 2 місяці тому +2

    There. Are. So. Many. Cats. And. Black. Sheep’s. On. The. Role. Of. Kali. Dal. Supplied. By. Sumedh. And. Izhar. All. Panthik. Org. Pl. be. Aware. They. Will. Go. In. Such. Extend. Like. Bhai. Khan da. And. Preset. Singh. Sainy

  • @Kulwant35
    @Kulwant35 2 місяці тому

    Preet saini da kee. Baniya sajjan dar gaya kite boliya

  • @realsujansingh
    @realsujansingh 2 місяці тому +3

    Ihna gdara nu kiria taa nhi disia pr sikh kom dee jwaani daa ghaan jrur ihna ne mil ke kr ditta hai
    Ihna dee shkla v hun bhootaa vrgiya lgdiya aa dikh kom nu

  • @harmalsingh6091
    @harmalsingh6091 2 місяці тому

    Jis badal parwar nu parmatama ne sja diti hove nu kon bachavega

  • @paramjitkaurchandi6979
    @paramjitkaurchandi6979 2 місяці тому +1

    Mere veerya bach ke rho ih ghatya siyasi lok sache veeran de pishhe pye a

  • @SinghParamjeet-n6v
    @SinghParamjeet-n6v 2 місяці тому

    Sajan ji fikar na karo asi toade nal a toanu sunde kafi sala to changi patakaei,sujwan vichar ne toade

  • @kanwarshah3862
    @kanwarshah3862 2 місяці тому

    Ehnu virsa na kaho eh vishta aa