ਜਥੇਦਾਰ ਦੀ ਧੌਣ ਤੇ ਗੋਡਾ ਰੱਖਣ ਲੱਗਾ ਸੀ ਸੁਖਬੀਰ ਬਾਦਲ | ਸ਼੍ਰੋਮਣੀ ਕਮੇਟੀ ਮੈਂਬਰ ਨੇ ਜਨਤਕ ਕਰ ਦਿੱਤੇ ਅੰਦਰੂਨੀ ਭੇਤ

Поділитися
Вставка
  • Опубліковано 9 січ 2025

КОМЕНТАРІ •

  • @gurtejkaur6431
    @gurtejkaur6431 Рік тому +46

    ਗਿਆਨੀ ਹਰਪ੍ਰੀਤ ਸਿੰਘ ਜੀ ਗਰੇਟ ਇਨਸਾਨ ਹਨ ਜਿਨ੍ਹਾਂ ਨੇ ਬਾਦਲਾਂ ਦੀ ਈਨ ਨਹੀਂ ਮੰਨੀ

  • @bb-vi5db
    @bb-vi5db 4 місяці тому +19

    ਦੇਸ ਵਦੇਸ ਦੀਆ ਸੰਗਤਾ ਤੇ ਇਥੋ ਦੀਆ ਸੰਗਤਾ ਮਤਾ ਪਾ ਗਿਆਨੀ ਹਰਪ੍ਰੀਤ ਸਿੰਘ ਨੂ ਜਥੇਦਾਰ ਅਕਾਲ ਤਖਤ ਸਹਿਬ ਲਾਉਣਾ ਚਾਹੀਦਾ ਹੋ ਸਮੇ ਦੀ ਵੱਡੀ ਲੋੜ ਹੈ

  • @gucharansingh6357
    @gucharansingh6357 Рік тому +105

    ਮੱਖੂ ਸਾਹਿਬ ਜੀ ਜਿਨੇ ਸ਼੍ਰੋਮਣੀ ਕਮੇਟੀ ਮੈਂਬਰ ਹਨ ਬਹੁਤ ਸਾਰੇ ਬਾਦਲਾਂ ਦੇ ਚੇਲੇ ਹਨ 🎉🎉🎉🎉🎉

    • @ranranjit237
      @ranranjit237 Рік тому +2

      ਜਿਸ ਨੇ ਬਾਦਲ ਨੂੰ ਸੁਝਾਅ ਦਿੱਤਾ। ਉਸ ਨੂੰ ਉਹਨੂੰ ਦਾ ਜਿਥੇ ਨੇ

    • @ParminderSingh-ie6uz
      @ParminderSingh-ie6uz Рік тому +2

      Badal parvar sikh kom de gadar Kurcy de bohke vehun

  • @HUMANITY_SUPREME
    @HUMANITY_SUPREME Рік тому +174

    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਅੱਜ ਦੇ ਅਕਾਲੀ ਫੂਲਾ ਸਿੰਘ ਜੀ ਨੇ। ਇਨ੍ਹਾਂ ਨੇ ਨਿਰੰਕਾਰੀ ਬਾਬੇ ਨੂੰ ਸੋਧ ਕੇ ਉਮਰ ਕੈਦ ਕੱਟੀ। ਸਿੱਖ ਕੌਮ ਨੂੰ ਇਨ੍ਹਾਂ ਦੀ ਕੁਰਬਾਨੀ ਦਾ ਮੁੱਲ ਪਾਉਣਾ ਚਾਹੀਦਾ। ਬਾਦਲ ਵਿਰੋਧੀਆਂ ਨੂੰ ਇਨ੍ਹਾਂ ਦੀ ਅਗਵਾਈ ਵਿੱਚ ਇਲੈਕਸ਼ਨ ਜਿੱਤਣੀ ਚਾਹੀਦੀ। ਇੰਨਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਓ ਜੀ।

    • @sukhjindersingh1014
      @sukhjindersingh1014 Рік тому +1

      Right

    • @dkaur6471
      @dkaur6471 Рік тому

      ਬਿਲਕੁਲ ਸਹੀ ਕਿਹਾ ਤੁਸੀਂ ਭਾਈ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣੇ ਚਾਹੀਦੇ ਹਨ

    • @losser9204
      @losser9204 Рік тому

      ਸਹੀ ਕਿਹਾ ਤੁਸੀ ਖਾਲਸਾ ਜੀ..ਪਰ ਜਦ ਤੱਕ ਵੋਟਿੰਗ ਨਹੀ ਹੁੰਦੀ.ਤਦ ਤੱਕ ਕੋਮ ਕੋਈ ਵੀ ਜਥੇਦਾਰ ਪਰਵਾਨ ਨਹੀ ਕਰੇਗੀ.....ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ

    • @baljitbal3262
      @baljitbal3262 Рік тому

      ❤ੳੳੌਚਚਔਔਂ ਮੱ

    • @surinderkaur3151
      @surinderkaur3151 Рік тому

      ​@@baljitbal3262Jàthedar Harpreet Singh good membar san .Galti kiti hai jathédari hata ke .

  • @jogasingh5877
    @jogasingh5877 Рік тому +123

    ਪੰਜੋਲੀ ਸਾਹਿਬ ਤੁਸੀ ਤਕੜੇ ਹੋਕੇ ਪੰਥਕ ਤਿੰਨ ਚਾਰ ਧਿਰਾਂ ਨੂੰਇਕ ਕਰੋ।ਫਿਰ ਹੀ ਸਰੋਮਣੀ ਕਮੇਟੀ ਤੇ ਅਕਾਲ ਤਖਤ ਅਜਾਦ ਹੋਵੇਗਾ।

  • @jagbirsingh6499
    @jagbirsingh6499 Рік тому +113

    ਬਹੁਤ ਬਹੁਤ ਧੰਨਵਾਦ ਪੰਜੋਲੀ ਸਾਬ ਤੇ ਮਖੂ ਸਾਬ ਤੁਸੀਂ ਇਹ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਦੇ ਅੰਦਰੂਨੀ ਭੇਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਆਪ ਜੀ ਬਹੁਤ ਧੰਨਵਾਦ

    • @gharg2309
      @gharg2309 Рік тому

      ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਜੀ ਕੋਲ ਸ਼ਕਤੀਆਂ ਤਾਂ ਪਹਿਲਾਂ ਹੀ ਹਨ ਪਰ ਹੁਣ ਲੀਡਰ ਲੋਕ ਖਾਸ ਕਰਕੇ ਬਾਦਲ ਪਰਿਵਾਰ ਨੇ ਜਥੇਦਾਰ ਸਾਹਿਬ ਜੀ ਦੇ ਕੰਮਕਾਜ ਵਿੱਚ ਬੇਲੋੜਾ ਦਖ਼ਲ ਦੇ ਕੇ ਸ਼ਕਤੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਖਤਮ ਹੀ ਕਰ ਦਿੱਤੀਆਂ ਗਈਆਂ। ਜਥੇਦਾਰਾਂ ਸਾਹਿਬ ਨੂੰ ਬਾਦਲਾਂ ਦੀ ਮਰਜ਼ੀ ਤੋਂ ਬਗੈਰ ਬਿਆਨ ਤੱਕ ਦੇਣ ਦਾ ਹੱਕ ਭੀ ਖੋਹ ਲਿਆ ਲੱਗਦਾ ਹੈ।

    • @tejasingh7966
      @tejasingh7966 Рік тому

      😊

    • @gurmeetsinghgill3504
      @gurmeetsinghgill3504 Рік тому

      ​@@tejasingh7966lĺ

    • @RamSingh-ol4pt
      @RamSingh-ol4pt Рік тому

      @@tejasingh7966 .,.zm,.,. .,.

    • @RamSingh-ol4pt
      @RamSingh-ol4pt Рік тому

      @@tejasingh7966 👊👊👊

  • @beantsingh9208
    @beantsingh9208 Рік тому +102

    ਜਦੋਂ ਤੱਕ ਸਰੋਮਿਣੀ ਕਮੇਟੀ ਬਾਦਲ ਟੱਬਰ ਤੋਂ ਮੁਕਤ ਨਹੀਂ ਹੁੰਦੀ ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਸੋ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਹੇਠ ਸਰੋਮਿਣੀ ਕਮੇਟੀ ਦੀਆਂ ਚੋਣਾਂ ਵਿੱਚ ਜਿੱਤ ਹੀ ਹੱਲ ਹੈ।

    • @gurditsingh8191
      @gurditsingh8191 Рік тому +4

      ਭਾਈ ਹਰਪ੍ਰੀਤ ਸਿੰਘ ਜੀ ਵਧੀਆ ਸਮਝਦਾਰ ਇਨਸਾਨ ਨੇ ਉਹੀ ਹੋਣੇ ਚਾਹੀਦੇ ਹਨ ਜਥੇਦਾਰ

    • @chahalchahal937
      @chahalchahal937 Рік тому

      ਜਦੋਂ ਤੱਕ ਸਾਨੂੰ ਅਕਲ ਨਈਂ ਆਉਂਦੀ ਓਨਾਂ ਚਿਰ ਏਦਾਂ ਈ ਹੋਣਾ। ਕਸੂਰ ਬਾਦਲਾਂ ਦਾ ਨਈਂ ਸਾਡਾ ਆਪਣਾ ਈ ਆ

  • @gurvinderkaur3696
    @gurvinderkaur3696 Рік тому +7

    ਵਾਹਿਗੁਰੂ ਜੀ ਮੇਹਰ ਕਰੋ ਜੀ ਪੰਥ ਦੀ ਚੜ੍ਹਦੀ ਕਲਾ ਬਖਸ਼ੋ ਜੀ

  • @inderpalsingh4958
    @inderpalsingh4958 Рік тому +12

    ਮਖੂ ਜੀ ਸ਼ਾਬਾਸ਼
    ਪੰਜੋਲੀ ਜੀ ਨੇ ਸਾਡੀ ਸੋਚ ਦੀ ਤਰਜਮਾਨੀ ਕੀਤੀ ਹੈ ਜੀ।
    ਤੁਹਾਡਾ ਬਹੁਤ ਬਹੁਤ ਧੰਨਵਾਦ।

  • @RanjitSingh-uz5uz
    @RanjitSingh-uz5uz Рік тому +48

    ਸੱਚ ਦੀ ਅਵਾਜ਼ ਪੰਜੋਲੀ ਸਾਹਿਬ ਨੂੰ ਪੇਸ਼ ਕਰਨ ਵਾਸਤੇ,ਮੱਖੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ।

    • @GurdevSingh-c2f9h
      @GurdevSingh-c2f9h 4 місяці тому +2

      ਵਲਟੋਹਾ ਵੱਡਾ ਗਦਾਰ ਹੈ

  • @GurumeetSingh-yj1lp
    @GurumeetSingh-yj1lp Рік тому +2

    ਵੀਚਾਰ ਬਿਲਕੁਲ ਠੀਕ ਹਨ ਕੁਝ ਕੁਮੇਟ ਵੀਚਾਰ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਲਾਇਆ ਜਾਵੇ ਬਿਲਕੁਲ ਨਹੀ ਭਾਈ ਰਣਜੀਤ ਸਿੰਘ ਜੀ ਹੋਣ ਜਾਂ ੳਹਨਾ ਦੀ ਸੋਚ ਵਰਗਾ ਜਥੇਦਾਰ ਹੋਣਾ ਚਾਹੀਦਾ ਹੈ

  • @TalwinderSandhu-vh7wj
    @TalwinderSandhu-vh7wj Рік тому +29

    ਬਹੁਤ ਉੱਤਮ ਕਿਸਮ ਦੇ ਵਿਚਾਰ ਹਨ ਪੰਜੋਲੀ ਸਾਬ ਦੇ ਅਤੇ ਮੱਖੂ ਸਾਬ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਕੌਮ ਦੇ ਭਲੇ ਲਈ ਉਪਰਾਲਾ ਕਰਦੇ ਰਹਿੰਦੇ ਹੋ. 🙏

  • @ravipan-ty2tr
    @ravipan-ty2tr Рік тому +35

    ਭਾਈ ਰਣਜੀਤ ਸਿੰਘ ਨੂ ਜਥੇਦਾਰ ਬਣਾਉਣ ਲਈ ਹਰ ਸੰਭਵ ਯਤਨ ਕਰੋ ਜੀ

  • @jasbirsingh-wi9mx
    @jasbirsingh-wi9mx Місяць тому +1

    ਜ਼ਰੂਰਤ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਗਾਉਣ ਜਾਂ ਹਟਾਉਣ ਦੀ ਨਹੀਂ। ਜ਼ਰੂਰਤ ਬਾਦਲਾ ਦੇ ਗ਼ਦਾਰ ਪਰਿਵਾਰ ਕੋਲੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਹੈ।

  • @BalwinderSingh-ug9fe
    @BalwinderSingh-ug9fe Рік тому +43

    2015ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਾਕੇ ਉਦੋਂ ਵੀ ਗੋਡਾ ਰੱਖਿਆ ਗਿਆ ਸੀ ।ਗੁਰੂ ਗਰੰਥ ਸਾਹਿਬ ਜੀ ਦੇ ਉੱਪਰ ।ਸੁਖਬੀਰ ਸਿੰਘ ਨਾਲੋਂ ਹੁਣ ਉਸ ਦੀ ਟੀਮ ਨੂੰ ਲਾਹਨਤਾਂ ਪੈਣੀਆਂ ਚਾਹੀਦੀਆਂ ਹਨ ।ਜਿਹੜੇ ਉਸ ਦੀ ਬੈਕ ਤੇ ਹਨ ।

    • @mewabains1810
      @mewabains1810 Рік тому +2

      ਵਾਹਿਗੁਰੂ ਜੀ ਸੁਖਬੀਰ ਬਾਦਲ ਹੀ ਅਕਾਲੀ ਦਲ , ਸਰੋਮਣੀ ਕਮੇਟੀ , ਅਕਾਲਤਖਤ ਤੇ ਬਾਕੀ ਤਖ਼ਤਾਂ ਦਾ ਜਥੇਦਾਰ ਹੈ ਕਿ ਕੌਮ ਸੁੱਤੀ ਪਈ ਆ ਸੁੱਤਿਆਂ ਦੇ ਕੱਟੇ ਹੀ ਹੁੰਦੇ ਨੇ ਕੱਟੀਆਂ ਨੀ ਸਰਦਾਰ ਜੀ ਵਾਹਿਗੁਰੂ ਜੀ

    • @sarwansingh9585
      @sarwansingh9585 Рік тому

      ਵਾਹਿਗੁਰੂ ਜੀ ਕੌਮ ਨੂੰ ਸੁਮੱਤ ਬਖਸ਼ਣ ਮਿਹਰ ਕਰਨ ਧੰਨਵਾਦ

    • @dalbirkaur1002
      @dalbirkaur1002 Рік тому +1

      Sukhdha Gaddaar

    • @SurjeetSingh-ry4dn
      @SurjeetSingh-ry4dn 6 місяців тому

      1​ QQ I will QQ1y

  • @foodfitnessandhealth
    @foodfitnessandhealth Рік тому +68

    ਸੰਗਤ ਨੂੰ ਭਾਈ ਹਰਪ੍ਰੀਤ ਸਿੰਘ ਜੀ ਦੇ ਹੱਕ ਵਿਚ ਆਉਣਾ ਚਾਹੀਦਾ , ਭਾਈ ਜੀ ਨਾਲ ਕੀਤੇ ਗਏ ਧੱਕੇ ਦਾ ਵਿਰੌਧ ਕਰਨਾ ਚਾਹੀਦਾ

    • @chahalchahal937
      @chahalchahal937 Рік тому +6

      ਜਿਹੜਾ ਜੋ ਮਰਜੀ ਕਹਿ ਦੇਵੇ, ਪਜਾਮੇ ਚੁੱਕ ਕੇ ਉਸ ਮਗਰ ਈ ਨਾ ਦੌੜ ਪਿਆ ਕਰੋ। ਥੋੜਾ ਜਿਹਾ ਆਪਣਾ ਦਿਮਾਗ ਵੀ ਵਰਤ ਲਿਆ ਕਰੋ।
      ਹਰਪ੍ਰੀਤ ਨੇ ਕਿਹੜਾ ਕਿਲਾ ਫੁੰਡ ਲਿਆ ਜਿਹੜਾ ਉਸ ਦੇ ਜਾਣ ਦਾ ਨੁਕਸਾਨ ਹੋਇਆ
      ਜਾਣ ਦਓ ਜਿਹੜਾ ਚਲੇ ਗਿਆ

    • @mahinders5157
      @mahinders5157 Рік тому

      ਮਖੂ ਸਹਿਬ ਵਿਰਸਾ ਤੇ ਧਾਮੀ ਬਾਦਲਾਂ ਦੇ ਕੂਤੈ ਹਨ

    • @baldavsingh4091
      @baldavsingh4091 Рік тому +1

      ​Q

    • @chahalchahal937
      @chahalchahal937 Рік тому

      @@baldavsingh4091 ਏਦਾ ਜਵਾਬ ਨਹੀਂ ਹੈਗਾ ਵੀਰ ਕੋਲ

    • @paramjitsaini7602
      @paramjitsaini7602 11 місяців тому

      p

  • @ranjitbrar2449
    @ranjitbrar2449 Рік тому +64

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਹਰਪ੍ਰੀਤ ਸਿੰਘ ਬਹੁਤ ਵਧੀਆ ਪੜੇ ਲਿਖੇ ਜਥੇਦਾਰ ਹਨ ਉਹਨਾਂ ਨੂੰ ਵਾਪਸ ਹਰਮੰਦਰ ਸਾਹਿਬ ਜਥੇਦਾਰ ਲਗਣੇ ਚਾਹੀਦੇ ਹਨ ਧੰਨਵਾਦ

  • @varinderpal62
    @varinderpal62 Рік тому +31

    Sukhbir singh ਬਾਰੇ ਇਸ ਤੋਂ ਵੱਧ ਕੁਝ ਹੋਰ ਸਪੱਸ਼ਟ ਕਰਨ ਦੀ ਜਰੂਰਤ ਨਹੀਂ। ਸੁਖਬੀਰ ਸਿੰਘ ਬਾਦਲ ਇੱਕ ਕਾਲਾ ਧੱਬਾ ਹੈ

  • @makhankalas660
    @makhankalas660 Рік тому +70

    ਮੱਖੂ ਜੀ ਦਾ ਬੋਲਣ ਦਾ ਤਰੀਕਾ ਬਹੁਤ ਜਿਆਦਾ ਵਧੀਆ ਹੈ ਸਟਾਰਟਿੰਗ ਵਿੱਚ ❤

  • @silversinghsilver2961
    @silversinghsilver2961 Рік тому +59

    ਪੰਜੋਲੀ ਸਾਹਿਬ ਜੀ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਵਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ

    • @_track_life2.0
      @_track_life2.0 4 місяці тому +3

      Bai g,,,, ਸਾਹਿਬ ਸਬਦ,,, ਸਿਰਫ ਗੁਰੂ ਸਾਹਿਬ,,ਵਾਸਤੇ ਹੀ ਵਰਤਿਆ ਜਾਂਦਾ ਹੈ ਕਿਸੇ ਵਿਅਕਤੀ ਖਾਸ ਵਾਸਤੇ ,,ਸਾਬ,,ਸਬਦ ਹੀ ਵਰਤੋ

  • @mansahibsingh2343
    @mansahibsingh2343 Рік тому +31

    ਸਾਰੀ ਸੰਗਤ ਨੂੰ ਗੁਰੂ ਪਿਆਰਿਆਂ ਨੂੰ ਬੇਨਤੀ ਹੈ ਜੀ ,ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇਵੋ ਜੀ। ਉਨ੍ਹਾਂ ਨੂੰ ਜੂਰ ਸੁਣਿਆ ਕਰੋ ਜੀ,,🙏🙏

  • @suratpartapsingh3141
    @suratpartapsingh3141 Рік тому +16

    ਵਾਹਿਗੁਰੂ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਆਜ਼ਾਦ ਕਰਵਾਓ ਜੀ ਸਾਰੇ ਮਿਲਕੇ.

  • @jaskaranbrar1697
    @jaskaranbrar1697 Рік тому +68

    ਪੰਜੋਲੀ ਸਿੰਘ ਸਾਹਿਬ ਸੱਚੇ ਸੁੱਚੇ ਈਮਾਨਦਾਰ ਆਦਮੀ ਹਨ ਜੀ।ਇਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਹਨ ਜੀ ਜੋ ਅਕਾਲੀ ਦਲ ਦੇ ਟੌਟ ਨਾਂ ਹੋਣ।ਜੋ ਹੁਣ ਬਣਾਏ ਗਏ ਹਨ ਜਥੇਦਾਰ ਸਾਹਿਬ ਜੀ ਉਹ ਵੀ ਅਕਾਲੀ ਦਲ ਦੀ ਝੋਲੀ ਡਿੱਗਣ ਵਾਲ਼ੇ ਹੀ ਹੋਣਗੇ 90%

  • @vipandiprandhawa2453
    @vipandiprandhawa2453 Рік тому +167

    ਭਾੲੀ ਰਣਜੀਤ ਸਿੰਘ ਜੀ ਸੱਚੇ ਸੁੱਚੇ ਇਨਸਾਨ ਨੇ ਜਥੇਦਾਰ ਓਹੀ ਹੋਣੇਂ ਚਾਹੀਦੇ ਹਨ ਜੀ

    • @RanjeetSingh-rm5nc
      @RanjeetSingh-rm5nc Рік тому +4

      😊

    • @ManjitSingh-wt5xl
      @ManjitSingh-wt5xl Рік тому +1

      ​@@RanjeetSingh-rm5nc😮

    • @Deeeep13
      @Deeeep13 Рік тому

      Pump de k dubara ohdi gand na padwa deo ..

    • @paramdevsingh4544
      @paramdevsingh4544 3 місяці тому

      ❤❤jathedaar S Ranjit Singh ji sache suche insaan ne.

    • @SunnySandhu-m1z
      @SunnySandhu-m1z Місяць тому

      ਸਿੱਖ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਸਿੱਖ ਕੌਮ ਨੂੰ ਬੇਨਤੀ ਹੈ| ਆਪਣੇ ਸਿੰਘ ਸਾਹਿਬ ਜਥੇਦਾਰਾਂ ਨੂੰ| ਇਕ ਮਨ| ਗੁਰੂ ਦੀ ਰਹਿਤ ਮਰਿਆਦਾ ਦੇ ਡਰ| ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਦਵੀ ਤੇ ਬੈਠੇ ਹੋ| ਸਿੱਖ ਕੌਮ ਨਾ ਸਹੀ ਨ ਕਰੋ ਜਥੇਦਾਰੋ| ਜੀ| ਸਿੱਖ ਕੌਮ ਦਾ ਇਸ ਵਕਤ ਤੁਹਾਡੇ ਤੇ ਧਿਆਨ ਹੈ| ਕੋਈ ਗਲਤ ਡਿਸੀਜ਼ਨ ਨਾ ਲਿਓ ਜਿਸ ਨਾਲ ਸਿੱਖ ਕੌਮ ਲ ਨੂੰ ਤੁਹਾਨੂੰ| ਅਕਾਲੀ ਫੁੱਲਾ ਸਿੰਘ ਜੀ ਜਥੇਦਾਰ ਤਰ ਤੇ ਨਿਡਰ ਹੋ ਕੇ ਫੈਸਲਾ ਲਓ| ਸਿੱਖ ਕੌਮ ਨੂੰ ਬਚਾਓ| ਜਿਹੜਾ ਪ੍ਰਧਾਨ ਐਸਜੀਪੀਸੀ ਦਾ ਬਾਦਲਾਂ ਦਾ ਚਮਚਾ| ਤੁਸੀਂ ਬਾਦਲਾਂ ਦੇ ਕੀ ਉਹ ਕੀ ਨਹੀਂ ਇਹ ਗੁਰੂ ਸਾਹਿਬ ਤੋਂ ਡਰਨ ਡਰ ਤੁਹਾਨੂੰ ਚਾਹੀਦਾ ਤੇ ਕੋਈ ਬਾਦਲਾਂ ਖਿਲਾਫ ਸਹੀ ਲਿਓ| ਸਿੱਖ ਕੌਮ ਆਪ ਜੀ ਨੂੰ ਬਹੁਤ ਹੀ ਮੰਨਦੇ ਹਨ| ਸਿੰਘ ਸਾਹਿਬੋ ਆਪ ਜੀ ਨੂੰ ਸਿੱਖ ਕੌਮ ਦੇ ਬੰਦੀ ਸਿੰਘਾਂ ਨੂੰ ਹਵਾਰੇ ਵੀਰ ਉਹਨਾਂ ਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਾਓ| ਆਪਣੀ ਕੁਰਸੀਆਂ ਦਾ ਨਾਂ ਵੇਖੋ ਮੋਹ| ਆਪਣੀ ਸਿੱਖ ਕੌਮ ਦੇ ਬੰਦੀ ਸਿੰਘ ਅੰਮ੍ਰਿਤਪਾਲ ਹੁਣਾਂ ਨੂੰ ਛਡਾਓ ਆਪਣੇ ਬੰਦੀ ਸਿੰਘ ਛਡਾਓ| ਇਸ ਵਕਤ ਸਿੱਖ ਕੌਮ ਦਾ ਬਹੁਤ ਘਾਣ ਹੋ ਰਿਹਾ| ਕਿਰਪਾਨ ਪਾਨ ਤੇ ਵੀ ਪਾਬੰਦੀ ਲਾ ਤੀ ਆ ਹਿੰਦੁਸਤਾਨ 'ਚ| ਏਅਰਪੋਰਟਾਂ ਉੱਤੇ ਸਿੱਖਾਂ ਦੇ| ਸਿੱਖਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਹਨ| ਸਭ ਤੋਂ ਜ਼ਿਆਦਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਬਾਬਤ ਦਿੱਤੀ ਸਿੰਘ ਸਾਹਿਬ ਜੀ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਤੋਂ ਉੱਚਾ ਰੁਤਬਾ ਹੈ ਤੁਹਾਡਾ| ਸਿੰਘ ਸਾਹਿਬ ਜੀ| ਚੜ੍ਹਦੀ ਕਲਾ ਵਾਲਾ ਫੈਸਲਾ ਲਓ ਸਿੱਖ ਕੌਮ ਤੁਹਾਡੇ ਤੋਂ ਆਏ ਹੋ ਆਸ ਮੰਗਦੀ| ਜੋ ਸਾਡੇ ਗੁਰੂ ਸਾਹਿਬ ਦੀ ਬੇਨਤੀ ਕਰੂਗਾ ਤੁਸੀਂ ਉਹਨਾਂ ਨੂੰ ਤਨਖਾਹ ਲਾਓਗੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਦੇ ਘਰ ਵਿੱਚ ਵੜ ਕੇ ਗੁਰੂ ਸਾਹਿਬ ਦੀ ਕਰਾਈਆਂ ਹਨ ਉਹਨਾਂ ਤੋਂ ਤੁਸੀਂ ਕੀ ਇਨਸਾਫ ਮੰਗਦੇ ਹੋ| 10 ਸਾਲ ਆਏ ਕੀਤਾ ਉਹਨਾਂ ਨੇ ਆਪਣੇ ਬੰਦੀ ਸਿੰਘ ਨਹੀਂ ਕਢਾਏ ਬਾਦਲਾਂ ਨੇ ਤੇ ਇਸ ਲਈ ਤੁਸੀਂ ਚੜ੍ਹਦੀ ਕਲਾ ਵਾਲਾ ਫੈਸਲਾ ਲਓ ਜਿੰਨਾਂ ਸਿੱਖ ਕੌਮ ਚ ਤੁਹਾਡੀ ਇੱਜਤ ਵਧੇ ਤੇ ਕੱਲ ਨੂੰ ਆਉਣ ਵਾਲੀ ਪੀੜੀਆਂ ਤੁਹਾਨੂੰ ਤੁਹਾਨੂੰ

  • @jab2534
    @jab2534 Рік тому +85

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੀ ਹੋਣੇ ਚਾਹੀਦੇ ਹਨ ਜੱਥੇਦਾਰ

  • @kulwantsingh3183
    @kulwantsingh3183 Рік тому +30

    ਬਹੁਤ ਬਹੁਤ ਧੰਨਵਾਦ ਹੈ ਜਥੇਦਾਰ ਪੰਜੋਲੀ ਸਾਹਿਬ ਜੀ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਰ ਤੇ ਮੇਹਰ ਭਰਿਆ ਹੱਥ ਰੱਖਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurcharansingh4251
    @gurcharansingh4251 Рік тому +29

    ਕਰਨੈਲ ਸਿੰਘ ਪਜੋਲੀ ਹੈ ਕਾਲੀ ਫੂਲਾ ਸਿੰਘ ਦਾ ਵਾਰਸ ਪਰਨਾਮ ਹੈ ਇੰਨਾਂ ਨੂੰ ਧੰਨ ਵਾਦ ਕਰਦਾ 😮ਹਾ ਸਰੀ ਕਨੇਡਾ

  • @SantoshKumar-do4oc
    @SantoshKumar-do4oc 4 місяці тому +1

    ਮਖੂ ਜੀ ਪਹਿਲਾਂ ਤਾਂ ਸਭ ਦੀਆਂ ਜ਼ਮੀਰਾਂ ਵਿਕ ਗੲਈਆਂ ਸੀ ਪਰ ਹੁਣ ਜ਼ਮੀਰਾਂ ਜਾਗ ਪੲਈ ਹੈ ਠੀਕ ਹੈ ਧੰਨਵਾਦ

  • @sukhmindersinghmahey7041
    @sukhmindersinghmahey7041 Рік тому +64

    ਸ਼ੁਕਰ ਹੈ ਪ੍ਰਮਾਤਮਾਂ ਦਾ ਕਿ ਮੇਰੇ ਵੀਰਾਂ ਨੂੰ ਭਾਈ ਰਣਜੀਤ ਸਿੰਘ ਜੀ ਦੀ ਯਾਦ ਆਈ। ਉਹਨਾਂ ਦੀ ਸੋਚ ਸਮੁੱਚੇ ਸਮਾਜ ਦੀ ਭਲਾਈ, ਤਰੱਕੀ, ਮਾਨਸਿਕ ਵਿਕਾਸ ਵਧਾਉਣ ਵਾਲੀ ਹੈ। ਜੇਕਰ ਆਪਣੇ ਬੱਚਿਆਂ ਨੂੰ ਗੁੰਡਾਗਰਦੀ ਤੋਂ ਬਚਾਉਣਾ ਹੈ ਤਾਂ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ। SGPC member ਜੀ ਦੀ ਗੱਲ ਸੁਣ ਕੇ ਹੁਣ ਲੱਗ ਰਿਹਾ ਹੈ ਕਿ ਹਰਨੇਕ ਸਿੰਘ ਨਿਊਜੀਲੈਂਡ ਸੱਚ ਬੋਲਦਾ ਹੈ।

    • @GurdeepSingh-sj2xg
      @GurdeepSingh-sj2xg Рік тому

    • @ranjeetkaur6746
      @ranjeetkaur6746 Рік тому

      ਵੀਰ ਜੀ ਮੈਂ ਤੁਹਾਡੀ ਸਾਰੀ ਗੱਲ ਸਹਿਮਤ ਹਾਂ ਪਰ ਨਿਊਜ਼ੀਲੈਂਡ ਵਾਲਾ ਨੇਕੀ ਤੇ ਢੱਡਰੀਆਂ ਵਾਲਾ ਤੇ ਗੁਰਬਾਣੀ ਤੇ ਕਿੰਤੂ-ਪ੍ਰੰਤੂ ਤੇ, ਸ਼੍ਰੀ ਹਰਿਮੰਦਰ ਸਾਹਿਬ ਨੂੰ ਇਮਾਰਤ ਤੇ ਅੰਮ੍ਰਿਤ ਸਰੋਵਰ ਦੇ ਪਵਿੱਤਰ ਜਲ ਤੇ ਕਿੰਤੂ-ਪ੍ਰੰਤੂ ਕਰੀ ਜਾਂਦੇ ਹਨ। ਇਸ ਲਈ ਜੇ ਬਾਦਲ ਲਾਣਾ ਸਿੱਖ ਕੌਮ ਗਦਾਰ ਹੈ ਤਾਂ ਇਹ ਦੋਵੇਂ ਵੀ ਸਿੱਖ ਕੌਮ ਨੂੰ ਢਾਹ ਲਾਉਣ ਵਿਚ ਆਪਣਾ ਪੂਰਾ ਰੋਲ ਨਿਭਾ ਰਹੇ ਹਨ।

    • @sukhmindersinghmahey7041
      @sukhmindersinghmahey7041 Рік тому

      @@ranjeetkaur6746 ਮੈਂ ਹਰਨੇਕ ਸਿੰਘ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ, ਪਰ ਜੋ ਉਸ ਨੇ ਬਾਦਲ ਪਰਿਵਾਰ ਬਾਰੇ ਬੋਲਿਆ ਸੀ, ਸਿਰਫ ਇਸ ਕਰਕੇ ਕਮੈਂਟ ਵਿਚ ਉਹ ਦਾ ਨਾਮ ਲਿਆ। ਸਾਡੇ ਦਿਲਾਂ ਵਿੱਚ ਸਾਡੀ ਸੋਚ ਵਿੱਚ ਪਹਿਲਾ ਸਥਾਨ ਗੁਰੂ ਸਾਹਿਬਾਨਾ ਜੀ ਅਤੇ ਪਾਵਨ ਪਵਿੱਤਰ ਅਸਥਾਨਾ ਦਾ ਹੈ। ਮੇਰੇ ਕਮੈਂਟ ਨਾਲ ਕਿਸੇ ਵੀਰ ਭੈਣ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਤਹਿ ਦਿਲੋਂ ਮਾਫੀ ਮੰਗਦਾ।

    • @gurdeepkaur4961
      @gurdeepkaur4961 Рік тому

      Very good wehguru ji

  • @silversinghsilver2961
    @silversinghsilver2961 Рік тому +22

    ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ

  • @dhiansingh3103
    @dhiansingh3103 Рік тому +23

    ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਤਾਂ ਸੁੱਖੇ ਅਮਲੀ ਦੀ ਜੇਬ ਵਿੱਚੋਂ ਨਿਕਲਦਾ ਹੈ ਜਿਹੜੀ ਜੇਬ ਵਿੱਚ ਇਹ ਅਫ਼ੀਮ ਪਾਉਂਦਾ ਹੈ।

  • @jatindersingh9255
    @jatindersingh9255 Рік тому +17

    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਹੋਣੇ ਚਾਹੀਦੇ ਹਨ ਜੀ

  • @ajmerdhillon3013
    @ajmerdhillon3013 Рік тому +35

    ਭਾਈ ਰਣਜੀਤ ਸਿੰਘ ਸਭ ਤੋਂ ਯੋਗ ਜਥੇਦਾਰ ਸੀ।

  • @satnamsinghsatnam7441
    @satnamsinghsatnam7441 Рік тому +4

    ਵਾਹਿਗੁਰੂ ਜੀ ਕਿਰਪਾ ਕਰਨ ਸੁਖਬੀਰ ਬਾਦਲ ਨੂੰ ਸੰਸਾਰ ਤੋਂ ਵਿਦਾ ਕਰਣ

  • @psjassowal3060
    @psjassowal3060 Рік тому +200

    ਜਥੇਦਾਰ ਭਾਈ ਰਣਜੀਤ ਸਿੰਘ ਜੀ ਨਾਲ਼ ਜੁੜਕੇ SGPC ਚੋਣਾਂ ਜਿੱਤੋ ਜੀ।

  • @avtarsinghseerha6853
    @avtarsinghseerha6853 Рік тому +22

    ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ ਸਿੰਘ ਬਾਦਲ ਅਤੇ ਇਨ੍ਹਾਂ ਨਾਲ ਜੋ ਆਪਣੇ ਆਪ ਨੂੰ ਪੰਥਿਕ ਕਹੋਦੇ ਹਨ ਇਹਲੋਕ ਆਕਾਲ ਤਖਤ ਨੂੰ ਨਹੀਂ ਮੰਨਦੇ ਇਹ ਮੰਨਦੇ ਹਨ ਸਰਸੇ ਵਾਲੇ ਸਾਂਡ ਨੂੰ ਅਤੇ ਆਰਐਸਐਸ ਦੀ ਹੋਰ ਕਿਸੇ ਨੂੰ ਨਹੀਂ ਮੰਨਦੇ

  • @karnailbhullar846
    @karnailbhullar846 Рік тому +9

    ,ਪਜੋਲੀ ਸਾਹਬ ਤੁਹਾਡੀ ਜਮੀਰ ਨੂੰ ਦਾਤ

  • @manjitsinghbaldr.4306
    @manjitsinghbaldr.4306 Рік тому +18

    ਬਹੁਤ ਸ਼ੁਕਰੀਆ ਮਖੂ ਜੀ, ਪੰਜੋਲੀ ਜੀ।

  • @ManjitSingh-mn9qu
    @ManjitSingh-mn9qu Рік тому +46

    ਮਖੂ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ 🎉❤🎉❤🎉

  • @bhupindersinghmann5096
    @bhupindersinghmann5096 Рік тому +13

    ਸ਼ਰੋਮਣੀ ਕਮੇਟੀ ਮੈਬਰ ਸੁਖਵੀਰ ਦੀਆਂ ਤੀਵੀਆਂ ਬਣੇ ਫਿਰਦੇ ਹਨ

  • @gurlabhsingh8072
    @gurlabhsingh8072 Рік тому +53

    ਸੰਗ😮ਤਾਂ ਸਮਝ ਗਏ ਸਨ ਜਦੋ ਵਿਰਸਾ ਵਲਟੋਹਾ ਬਾਦਲਾਂ ਦਾ ਦੱਲਾ ਬੋਲਿਆ ਸੀ

  • @PreetSinghkg
    @PreetSinghkg Рік тому +73

    ਬਾਦਲਾ ਨੇ ਅਕਾਲ ਤਖਤ ਨੂੰ ਆਪਣੀ ਜਗੀਰ ਬਣਾ ਰੱਖਿਆ

  • @gurnamdhandhi4741
    @gurnamdhandhi4741 Рік тому +51

    ਪੰਜੋਲੀ ਜੀ ਸੱਚੇ ਪੱਕੇ ਇਨਸਾਨ ਹਨ

    • @dladhar-cf9dh
      @dladhar-cf9dh 4 місяці тому

      ਹਾਹਾਹਾਹਾਹ੍ਹਾ , ਏਸੇ ਕਰਕੇ ਸਿੱਖ ਇੱਕ ਪਾਸਿਓਂ ਨਿੱਕਲਦੇ ਆ ਤੇ ਦੂਜੇ ਦੀ ਕੁੜੀਕੀ ਚੱ ਜਾ ਫਸਦੇ ਆ
      ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਜਨੀਤੀ ਆਲੇ ਏਹ ਲ਼ੋਕ ਕਿਸ ਦਿਨ ਤੋਂ ਸੱਚੇ ਤੇ ਸੁੱਚੇ ਹੋ ਗਏ
      ਅਤਿ ਦੇ ਸ਼ਾਤਰ ਲ਼ੋਕ ਹਨ ਏਹ ਪੰਜੋਲੀ & ਕੰਪਨੀ
      ਬਾਦਲ ਕਬੀਲਾ ਲੁਟੇਰਿਆਂ ਦਾ ਟੋਲਾ ਹੈ ਤਾਂ ਏਹ ਐਰੇ ਗੈਰੇ ਬਿਲਕੁਲ ਵੀ ਘੱਟ ਨਹੀਂ , ਉਂਝ ਵੀ , ਸਾਡੇ ਇਲਾਕੇ ਦਾ ਹੋਣ ਕਾਰਨ ਅਸੀਂ ਏਸ ਸ਼ਾਤਰ ਨੂੰ ਜਾਣਦੇ ਹਾਂ
      ਲ਼ੋਕਲ ਲੋਕਾਂ ਨੂੰ ਪਤਾ ਹੁੰਦਾ ਏਨਾ ਨਸਲਾਂ ਦਾ ਜੀ

  • @ranjitbrar2449
    @ranjitbrar2449 Рік тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਾਦਲਾਂ ਦੀ ਕੁਰਸੀ ਇਸੇ ਤਰ੍ਹਾਂ ਜਾਵੇਗੀ ਸੁਖਵੀਰ ਦੀਆਂ ਜੜਾਂ ਉਖੜ ਚੁਕੀਆਂ ਹਨ ਵਾਹਿਗੁਰੂ ਗੁਰੂ ਰਾਮਦਾਸ ਦਾ ਘਰ ਹੈ ਹਮੇਸ਼ਾ ਖੁਸ਼ ਰਹੇ ਖੁਸ਼ੀਆਂ ਵੰਡਦਾ ਰਹੇਗਾ ਹਮੇਸ਼ਾ ਚੜ੍ਹਦੀ ਕਲਾ ਬਣੀ ਰਹੇ

  • @JarnailSingh-nj5zi
    @JarnailSingh-nj5zi Рік тому +5

    ਪੰਚ ਪਰਵਾਨ । ਪੰਚ ਪ੍ਰਧਾਨ । ਪੰਚੇ ਪਾਵਹਿ ਦਰਗਹਿ ਮਾਨੁ । ਪੰਚੇ ਸੋਹਹਿ ਦਰ ਰਾਜਾਨੁ ।
    ਪੰਚਾਂ ਕਾ ਗੁਰ ਏਕ ਧਿਆਨ ।
    ਪੰਜ ਪਿਆਰੇ ਅੰਮ੍ਰਿਤ ਦੀ ਦਾਤ ਪਵਿੱਤਰ ਦਾਤ ਦੇ ਸਕਦੇ ਤਾਂ ਪ੍ਰਧਾਨ ਦੀ ਚੋਣ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਕਿਉਂ ਨਹੀਂ ਕਰ ਸਕਦੇ ।

  • @javindersingh9586
    @javindersingh9586 Рік тому +18

    ਬਿਲਕੁਲ kull 16 ane ਗੱਲਾਂ ਠੀਕ ਹਨ ਪੰਜੋਲੀ ਦੀਆਂ

  • @amarjitbhangu6802
    @amarjitbhangu6802 Рік тому +5

    ਸਾਬਕਾ ਜਥੇਦਾਰ ਭਾੲੀ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਲਾੳੁਣਾ ਚਾਹੀਦਾ ਹੈ

  • @hakamsingh754
    @hakamsingh754 Рік тому +12

    ਪੰਜੋਲੀ ਸਾਹਿਬ ਜੀ ਤੁਹਾਨੂੰ ਅੱਗੇ ਆਉਣਾ ਪਵੇਗਾ ਜੀ ਤਾ ਹੀ ਕੁੱਝ ਸੁਧਾਰ ਹੋ ਸਕਦਾ ਹੈ

  • @balwantsingh6251
    @balwantsingh6251 Рік тому +4

    ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਿਨ੍ਹੇ ਵੀ ਸਿੰਘ ਸਾਹਿਬਾਨ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਦਾ ਕਿਸੇ ਵੀ ਪੋਲਟੀਕਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਸਿਰਫ਼ ਸੰਗਤ ਦੀ ਭਲਾਈ ਲਈ ਹੀ ਕੰਮ ਕਰਨਾ ਚਾਹੀਦਾ ਹੈ ਜੀ

  • @SukhdevSingh-rl4yi
    @SukhdevSingh-rl4yi Рік тому +1

    ਮਖੁ ਸਾਬ, ਪੰਜੋਲੀ ਸਾਬ ਬਹੁਤ ਵਧੀਆ ਜਾਣਕਾਰੀ ਦਿੱਤੀ ਚੜਦੀ ਕਲਾ ਚ ਰਹੋਂ

  • @upkarkaurjhooti7488
    @upkarkaurjhooti7488 Рік тому +16

    ਵਾਹਿਗੁਰੂ ਦੀ ਲਾਠੀ ਵਿੱਚ ਜ਼ੋਰ ਹੈ ਸ਼ੋਰ ਨਹੀਂ ਨ ਝੁਕਣ ਵਾਲ਼ਿਆਂ ਨੂੰ ਉਹ ਡਾਢਾ ਆਪ ਹੀ ਝੁਕਾ ਦਿੰਦਾ ਫਿਰ ਅਹੰਕਾਰ ਕੀ ਸੱਭ ਢੇਰੀ ਕਰਕੇ ਰੱਖ ਦਿੰਦਾ।ਵਾਹਿਗੁਰੂ ਸੱਭ ਨੂੰ ਨਿਮਰਤਾ ਹਉਂ ਤੇ ਭਾਵਨਾਵਾਂ ਵਿੱਚ ਰੱਖੇ । ਜਦ ਉਸ ਦੇ ਦਰ ਤੇ ਝੁਕਦੇ ਹਾਂ ਆਪਣੇ ਗੱਲ ਲਾ ਲੈਂਦਾ ਹੈ।🙏🏽

  • @charanjitsinghkhalsa1273
    @charanjitsinghkhalsa1273 Рік тому +2

    ਸਮੁੱਚਾ ਖਾਲਸਾ ਪੰਥ
    ਜੱਥੇਦਾਰ ਸਾਹਿਬ ਜੀ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਪੰਥ ਪ੍ਰਵਾਨਿਤ ਵਿਧੀ ਵਿਧਾਨ ਬਣਾਉਣ ਤਕ ਰੋਸ ਵੱਜੋਂ ਸ਼੍ਰੀ ਅਕਾਲ ਤਖਤ ਸਾਹਿਬ ਉਪਰ ਰੋਸ ਵੱਜੋਂ ਬੈਠਾ ਰਹੇ !

  • @pindasingh4281
    @pindasingh4281 Рік тому +21

    ਮੈਂ ਭਗਵੰਤ ਮਾਨ ਦੇ ਨਾਲ ਨਹੀਂ ਪਰ ਇੱਕ ਗੱਲ ਕਰਦਾ ਹਾਂ ਕਿ ਭਗਵੰਤ ਮਾਨ ਸੁਖਬੀਰ ਦੇ ਚਿੱਤੜ ਕੁੱਟੇ ਫੜਕੇ

  • @talwindersingh8929
    @talwindersingh8929 Рік тому +52

    ਅਫਸੋਸ ਸਿੱਖ ਕੌਮ ਸੁਤੀ ਪਈ ਆ ਲੰਬੇ ਸਮੇਂ ਤੋਂ ।ਅਸਲ ਜਥੇਦਾਰ ਤਾਂ ਸੁਖਬੀਰ ਬਾਦਲ ਹੈ ਲੰਬੇ ਸਮੇਂ ਤੋਂ

  • @raniya-wl2gy
    @raniya-wl2gy Рік тому +13

    ਅੱਜ ਤੱਕ ਬਾਦਲ ਪਰਵਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਹਥਿਆਰ ਵਜੋਂ ਵਰਤਿਆ ਹੈ

  • @manmeetaujla8024
    @manmeetaujla8024 Рік тому +61

    ਧਾਮੀ ਅਮਰਤ ਛਕ ਕੇ ਝੂਠ ਬੋਲ ਰਿਹਾ ਹੈ ਬਾਕੀ ਸ਼ਰੋਮਣੀ ਕਮੇਟੀ ਜੱਥੇਦਾਰ ਬਾਰੇ ਫ਼ੈਸਲਾ ਨਹੀਂ ਲੈ ਸਕਦੇ

  • @harjaschannel9865
    @harjaschannel9865 Рік тому +15

    ਜਥੇਦਾਰ ਪੰਜੋਲੀ ਸਾਹਿਬ ਤੁਹਾਡੀ ਸਦਾ ਚੜਦੀ ਕਲਾ ਚ ਰਹੈ ! ਤੁਸੀ ਇਕ ਇਮਾਨਦਾਰ ਤੇ ਜੁਰਅਤਮੰਦ ਇਨਸਾਨ ਹੋ ! ( ਮੁੱਖ ਸੇਵਾਦਾਰ ਸ਼ਬਦ ਗੁਰੂ ਗੁਰਮਤਿ ਅਕੈਡਮੀ ਰਾਏਟੋਟ)

  • @punjabivlogger6131
    @punjabivlogger6131 Рік тому +18

    ਕਿਰਪਾ ਕਰਕੇ ਕੌਮ ਨੂੰ ਬਚਾ ਲਓ। ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਾਓ

  • @sukhdevsinghbhatti3235
    @sukhdevsinghbhatti3235 Рік тому +3

    ਜਥੇਦਾਰ ਜੀ ਨਿਉਕਤੀ ਸਿੱਧੀ ਵੋਟਾ ਰਾਹੀਂ ਹੋਣੀ ਚਾਹੀਦੀ ਆ।ਸਿੱਖ ਕੌਮ ਆਪਣੀ ਮਰਜੀ ਨਾਲ ਅਜਾਦ ਅਤੇ ਨਿਰਪੱਖ ਜਥੇਦਾਰ ਜੀ ਚੁਣਨ

  • @Manjinder_Singh_Kheewa
    @Manjinder_Singh_Kheewa Рік тому +16

    ਪੰਜੋਲੀ ਸਾਹਿਬ ਤੁਸੀਂ ਮਹਾਨ ਹੋ ਜੋ ਤੁਸੀਂ ਸੱਚ ਬੋਲ ਰਹੇ ਹੋ

  • @bahadursingh2121
    @bahadursingh2121 Рік тому +10

    ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਕਮਾਂਡ ਸੰਭਾਲਾਨੀ ਚਾਹੀਦੀ ਹੈ। ਹੁਣ ਤੱਕ ਪੰਜੋਲੀ ਨੇ ਬਾਦਲਾ ਦਾ ਵਿਰੋਦ ਨੀ ਕੀਤਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਮਾਮਲੇ ਵਿੱਚ ।

    • @dladhar-cf9dh
      @dladhar-cf9dh 4 місяці тому

      Eh ਬਹੁਤ ਹੀ ਤੇਜ ਬੰਦਾ , ਇੱਕ ਬਰਸਾਤੀ ਡੱਡੂ ਆ ਜੀ

  • @bakhshishsingh2488
    @bakhshishsingh2488 Рік тому +31

    ਐਤਕੀਂ ਵੋਟਾਂ ਵਿੱਚ ਬਾਦਲ ਦਲ ਨੂੰ ਸਾਫ ਕਰਨ ਇਸ ਵਿੱਚ ਕੌਮ ਦਾ ਭਲਾ ਹੋਵੇਗਾ

  • @jatinderpalsingh5725
    @jatinderpalsingh5725 Рік тому +9

    ਸਿੱਖ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਭਾਈ ਸਾਹਿਬ ਰਣਜੀਤ ਸਿੰਘ ਜੀ ਸਾਥ ਦੇਵੋ ਨਹੀਂ ਤਾਂ ਇਨ੍ਹਾਂ ਪੰਥ ਦੋਖੀਆਂ ਨੇ ਪੰਥ ਨੂੰ ਅਕਲ ਤਖ਼ਤ ਸਾਹਿਬ ਨੂੰ ਰੋਲ ਕੇ ਰੱਖ ਦੇਣਾ ਹੈ ਸਮਾਂ ਆ ਗਿਆ ਹੈ ਇਨ੍ਹਾਂ ਨਰਾਇਣੂ ਮਸੰਦ ਦੇ ਵਾਰਸਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਕੱਢ ਕੇ ਭਾਈ ਰਣਜੀਤ ਸਿੰਘ ਵਰਗੇ ਯੋਧਿਆਂ ਨੂੰ ਅੱਗੇ ਲਿਆਈਏ

  • @gurdavsingh1952
    @gurdavsingh1952 Рік тому +16

    ਵਾਹਿਗੁਰੂ ਜੀ ਆਪਣੇ ਖ਼ਾਲਸੇ ਦੀ ਇਕੱਤਰਤਾ ਬਖ਼ਸ਼ੋ

  • @lakhbirsingh7485
    @lakhbirsingh7485 Рік тому +4

    ਸਹੀ ਗੱਲ ਹੈ ਜੀ ਬਾਦਲ ਪਰਿਵਾਰ ਅਤੇ ਇਸ ਦੇ ਚਮਚਿਆਂ ਨੇਂ ਬੇੜਾ ਗ਼ਰਕ ਕਰਤਾ ਪੰਥ ਦਾ

  • @gurmailsinghgill8487
    @gurmailsinghgill8487 Рік тому +2

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਮਖੂ।ਜੀ।

  • @jugrajsinghsingh4457
    @jugrajsinghsingh4457 Рік тому +3

    ਵਹਿਗੁਰੂ ਜੀ ਹਰ ਕੋਈ ਆਪਣੀ ਨੋਕਰੀ ਤੇ ਆਉਦਾ ਬਚਾਉਣ ਲਈ ਹਾਂ ਵਿਚ ਹਾਂ ਮਿਲਾਂਉਦੇ ਹਨ।

  • @sukhmandersingh5447
    @sukhmandersingh5447 Рік тому +20

    ਭਾਈ ਰਣਜੀਤ ਸਿੰਘ ਜੀ ਜਥੇਦਾਰ ਬਣਾਉਣਾ ਚਾਹੀਦਾ ਸਾਰਿਆਂ ਨੂ ਦੀ ਮੱਦਦ ਕਰਨੀ ਚਾਹੀਦੀ

  • @manjeetsinghuppal5980
    @manjeetsinghuppal5980 Рік тому +1

    ਆਕਾਲੀਦਲ ਬਾਦਲ ਤੋ ਸ਼੍ਰੋਮਣੀ ਕਮੇਟੀ ਨੂੰ ਅਜਾਦ ਕਰਵਾਇਆ ਜਾਵੇ

  • @jaspalsingh4921
    @jaspalsingh4921 4 місяці тому +1

    ਸ਼ੋਮਣੀ ਕਮੇਟੀ ਤੇ ਕਬਜ਼ਾ ਧਾਰੀਆਂ ਨੂੰ ਹਟਾਇਆ ਜਾਵੇ ਸਾਰੀਆਂ ਸਿੱਖ ਜੱਥੇਬੰਦੀਆਂ ਆਉਣ ਇੱਕ ਪਰਿਵਾਰ ਦਾ ਕਬਜ਼ਾ ਹਟਾਇਆ ਜਾਵੇ

  • @santokhsinghbenipal8592
    @santokhsinghbenipal8592 Рік тому +43

    ਵਾਹਿਗੁਰੂ ਜੀ ਇਹ ਕੌਮ ਦੇ ਲੀਡਰਾਂ ਨੂੰ ਸੁਮੱਤ ਬਖਸ਼ੇ

    • @prabhnoorkaur4136
      @prabhnoorkaur4136 Рік тому +1

      Bt5😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😊😊

    • @mewabains1810
      @mewabains1810 Рік тому +1

      ਵਾਹਿਗੁਰੂ ਜੀ ਕੀਮ ਲੀਡਰਲਿਸ ਆ ਸਿੱਖ ਕੌਮ ਪਾਸ ਅੱਜ ਦੇ ਸਮੇਂ ਕੋਈ ਕੱਦਾਵਰ ਲੀਡਰ ਨਹੀਂ ਜਿਸ ਪਾਸ ਸਿੱਖਾਂ ਦੇ ਮਸਲਿਆਂ ਦੀ ਸਮਝ ਹੋਵੇ ਜਾਂ ਸਿੱਖੀ ਦੀ ਸਮਝ ਹੋਵੇ ਜਾਂ ਕੋਈ ਫੜਾਂ ਮਾਰਕਿ ਤੇ ਕੋੲੀ ਚੁਟਕਲੇ ਸੁਣਾ ਕਿ ਕੋੲੀ ਮਾੲਿਅਾ ਦੇ ਨਸੇ ਚ ਡੁੱਬ ਕਿ ਜਾਂ ਕੋੲੀ ਵਧੀਅਾ ਭਾਸਣਬਾਜੀ ਕਰਕਿ ਕੋੲੀ ਅਾਪਣੇ ਅਾਪ ਨੂੰ ਲੀਡਰ ਸਮਝੀ ਬੈਠਾ ਅਕਾਲਪੁਰਖ ਬਖਸ਼ਿਸ਼ ਕਰੇ ਕੋਈ ਸਿੱਖ ਸਾਨੂੰ ਲੀਡਰ ਜਲਦੀ ਬਖਸ਼ਿਸ਼ ਕਰੇ ਵਾਹਿਗੁਰੂ ਜੀ

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਪਾਵਰ ਕਿਸ ਕੋਲੋਂ ਜ਼ਿਆਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਜਾਂ ਵਿਰਸੇ ਵਿਲਟੋਹਾ ਕੋਲ਼ ਕਹਿਦੇ ਸਹਿਮਤੀ ਨਾਲ ਆਪ ਛੱਡਿਆ ਫਿਰ ਅਸਤੀਫਾ ਦੇਣਾ ਸੀ ਵਿਖਾਉ ਕਿਥੇ ਐ ਜਾ ਮੀਡੀਆ ਚ ਦਸੇ, ਜਥੇਦਾਰ ਮੈਂ ਆਪ ਹਟਿਆਂ ਹਾਂ

  • @Dharmpaul1957
    @Dharmpaul1957 Рік тому +1

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਖਤ ਸੑੀ ਦਮਦਮਾ ਸਾਹਿਬ ਦੇ ਅਹੁਦੇ ਤੋਂ ਆਪਣੀ ਜ਼ਮੀਰ ਦੀ ਆਵਾਜ਼ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

  • @Balvindersingh-yl7gw
    @Balvindersingh-yl7gw Рік тому +10

    ਇਹ ਜੇਬ ਵਾਲੀ ਗਲ ਤਾਂ ਜਗੀਰ ਕੌਰ ਨੇ ਵੀ ਕਹੀ ਸੀ।

  • @jogindersaini7200
    @jogindersaini7200 Місяць тому

    ਪੰਜੋਲੀ ਸਾਹਿਬ ਦੀ ਇਹ ਗੱਲ ਲੂੱਗਦਾ ਹੈ 100% ਠੀਕ ਹੈ।ਇਹ ਬਾਹਰੋਂ ਵੀ ਸੁਣਿਆ ਗਿਆ ਕਿ ਵੱਡੇ ਬਾਦਲ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਕਿ "ਸੁੱਖਿਆ
    ਹੋਰ ਭਾਵੇਂ ਸਭ ਕੁੱਝ ਛੱਡ ਦੇਵੀਂ ਪਰ ਇਕ ਸ਼੍ਰੋਮਣੀ ਕਮੇਟੀ ਨਾ ਛੱਡਣੀ ਕਿਉਂਕਿ ਇਹ ਪੈਸੇ ਦਾ ਖਜ਼ਾਨਾ ਹੈ"।
    ਸੋ ਕੌਮ ਅਤੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਸਰਬੱਤ ਖਾਲਸਾ ਬੁਲਾ ਕੇ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀਦਲ ਅਤੇ ਸ਼੍ਰੋਮਣੀ ਕਮੇਟੀ ਤੋਂ ਫਾਰਗ ਕਰ ਦਿੱਤਾ ਜਾਏ ਤੇ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਤੇ ਕੌਮ ਦੀ ਇੱਜ਼ਤ ਅਤੇ ਸਤਿਕਾਰ ਬਹਾਲ ਹੋ ਸਕੇ।😮😅

  • @kuljitsingh763
    @kuljitsingh763 Рік тому +32

    ਪੰਜਾਬ ਸਿਆਂ ਜੇ ਤੂੰ ਹਾਲੇ ਵੀ ਨਾ ਸੁਚੇਤ ਹੋਇਆਂ ਤਾ ਨੁਕਸਾਨ ਹੈ

  • @kuldeepbhullar3794
    @kuldeepbhullar3794 4 місяці тому

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਪੰਜੋਲੀ ਸਾਬ ਤੇ ਹਰਪ੍ਰੀਤ ਸਿੰਘ ਮੱਖੂ ਜੀ ਦੇ

  • @AvtarSingh-x1t
    @AvtarSingh-x1t 4 місяці тому

    ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਸੀ ਮਸੰਦਾਂ ਨੂੰ ਸਹਿਣ ਨਹੀਂ ਸੀ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @kashmirkaur8478
    @kashmirkaur8478 Рік тому +74

    ਬਾਦਲ ਤੇ ਫਿਰ ਗੁਰੂ ਰਾਮਦਾਸ ਜੀ ਤੋਂ ਉੱਪਰ ਹੋ ਗੱਏ ਡਰੋ ਉਸ ਪ੍ਰਮਾਤਮਾ ਦੇ ਰੰਗਾਂ ਤੋਂ

    • @kulwantsingh-bq9ed
      @kulwantsingh-bq9ed Рік тому

      ਸਹੀ

    • @hdgamergang3168
      @hdgamergang3168 Рік тому

      Bilkul sahi hai g

    • @harpreetaulakh9713
      @harpreetaulakh9713 Рік тому

      ਜੀ ਬਿਲਕੁਲ ਠੀਕ ਹੈ

    • @gharg2309
      @gharg2309 Рік тому

      ਬੀਬੀ ਜੀ ਇਨ੍ਹਾਂ ਬਾਂਦਰਾਂ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਨਾ ਕਰੋ ਕਿਉਂਕਿ ਸਿੱਖ ਕੌਮ ਇਨ੍ਹਾਂ ਨੂੰ ਐਡਾ ਉੱਚਾ ਨਹੀਂ ਸਮਝਦੀ। ਹੋ ਸਕਦਾ ਹੈ ਕਿ ਇਹ ਖ਼ੁਦ ਆਪਣੇ ਆਪ ਨੂੰ ਜਾਂ ਫਿਰ ਕੁਝ ਚਮਚੇ ਲੋਕ ਇਨ੍ਹਾਂ ਨੂੰ ਭਗਵਾਨ ਭੀ ਸਮਝਦੇ ਹੋਣ।

  • @shivdevsingh7777
    @shivdevsingh7777 Рік тому +1

    ਜਥੇਦਾਰ ਸੰਗਤਾਂ ਵਲੋਂ ਚੌਣ ਹੋਣੀ ਚਾਹੀਦੀ ਹੈ
    ਜਥੇਦਾਰ ਅਜਾਦ ਹੋਣਾ ਚਾਹੀਦਾ ਹੈ

  • @manmohansingh7426
    @manmohansingh7426 Рік тому +18

    ਬਾਦਲਾਂ ਨੂੰ ਨਹੀਂ, ਆਜ਼ਾਦ ਜਥੇਦਾਰ ਚਾਹੀਦੇ।
    ਇਹਨਾਂ ਨੂੰ ਤਾਂ ਸਿਰਫ਼ ਹੁਕਮ ਬਰਦਾਰ ਚਾਹੀਦੇ।
    ਤਾਹੀਓਂ ਤਾਂ ਅਕਾਲੀ ਦਲ, ਹਾਸ਼ੀਏ ਤੇ ਆ ਗਿਆ।
    ਅਕਾਲੀ ਦਲ ਨੂੰ ਬਾਦਲਾਂ ਦਾ, ਹੰਕਾਰ ਖਾ ਗਿਆ।

  • @iqbalsingh8211
    @iqbalsingh8211 Рік тому +2

    2015ਵਿੱਚ ਬੇਅਦਬੀ ਦੇ ਰੋਸ 15ਸਰੋਮਣੀ ਕਮੇਟੀ ਮੈਂਬਰ ਨੇ ਅਸਤੀਫ਼ੇ ਦਿੱਤੇ ਸਨ

  • @raniya-wl2gy
    @raniya-wl2gy Рік тому +11

    ਭਾਈ ਕਰਨੈਲ ਸਿੰਘ ਪੰਜੋਲੀ ਵਾਗ ਬਾਕੀ ਅਕਾਲੀ ਲੀਡਰਾਂ ਨੂੰ ਆਪਣੀ ਜਮੀਰ ਜਗੋਨੀ ਚਾਹੀਦਾ ਹੈ

  • @kirpalsingh3924
    @kirpalsingh3924 Рік тому +5

    ਪੰਜੋਲੀ ਸਾਹਿਬ ਹੁਣ ਮੇਰੇ ਗਰੀਬ ਪੰਜਾਬ ਦਾ ਵਾਹਿਗੁਰੂ ਪਰਮਾਤਮਾ ਹੀ ਰਾਖਾ। ਮੈਂ ਇਕ ਅਕਾਲੀ ਹਾਂ, ਅਕਾਲੀ ਦਲ ਮਾੜਾ ਨਹੀਂ ਪਰ ਇਸ ਅਕਾਲੀ ਦਲ ਵਿੱਚ ਜਿਹੜਾ ਪਰਿਵਾਰਵਾਦ ਨੇ ਅਤੇ ਜਿਹੜੇ ਪਰਿਵਾਰਵਾਦ ਦੇ ਕੌਲੀ ਚੱਟ ਘੜੰਮ ਚੌਧਰੀ ਜਿਹਨਾਂ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਉਹ ਲੋਕ ਪਿੱਛੇ ਨਹੀਂ ਹਟਦੇ ਉਨਾ ਚਿਰ ਅਕਾਲੀ ਦਲ ਉਪਰ ਨਹੀਂ ਆ ਸਕਦਾ। ਅਕਾਲੀ ਦਲ ਖੇਤਰੀ ਪਾਰਟੀ ਤੱਕੜੀ ਹੋਕੇ ਆਵੇ ਤਾਂ ਹੀ ਪੰਜਾਬ ਦਾ ਕੁਝ ਬਣ ਸਕਦਾ ਨਹੀਂ ਤਾਂ ਪਤਾ ਹੀ ਹੈ ਜਿਹੜੀ ਪਾਰਟੀ ਦਿੱਲੀ ਵਿੱਚ ਸਤਹ ਵਿਚ ਉਸ ਦੀ ਹੀ ਤੂਤੀ ਚਲੇਗੀ। ਜਿੰਨਾ ਚਿਰ ਸੁਖਵੀਰ ਬਾਦਲ ਐਂਡ ਪਾਰਟੀ ਵਿਚੋਂ ਪਿਛੇ ਨਹੀਂ ਹਟਦੇ ਉਨਾ ਚਿਰ ਅਕਾਲੀ ਦਲ ਅਗੇ ਨਹੀਂ ਆਵੇਗਾ।

  • @ranjitkaursandhu7846
    @ranjitkaursandhu7846 Рік тому +1

    ਵਾਹ ਵਾਹ ਜੀ,ਕੋਈ ਤਾਂ ਹੈ ਜੋ ਸੱਚ ਬੋਲਦਾ ਹੈ, ਧੰਨਵਾਦ ਜੀ

  • @kulwantsingh3183
    @kulwantsingh3183 Рік тому +7

    ਸੁਖਬੀਰ ਹਾਰਿਆ ਹੋਇਆ ਵੀ ਚੱਮ ਦੀਆਂ ਚਲਾ ਰਿਹਾ ਹੈ ਜਿੱਨੇ ਵੀ ਮੈਂਬਰ ਜਾਂ ਲੀਡਰ ਸੁਖਬੀਰ ਨਾਲ ਜੁੜੇ ਹੋਏ ਹਨ ਸਿੱਖੀ ਵੱਲੋਂ ਉਹਨਾਂ ਸਾਰਿਆਂ ਦੀ ਜ਼ਮੀਰ ਬਿਲਕੁਲ ਹੀ ਮਰ ਚੁੱਕੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @amanpreetkang4869
    @amanpreetkang4869 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੱਤਰਕਾਰ ਮਖੂ ਜੀ ।ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜੋ ਕਿ ਤੁਸੀ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ🙏🇺🇸

  • @comredgurdipsinghbutala880
    @comredgurdipsinghbutala880 Рік тому

    ਮੱਖੂ ਸਾਹਿਬ ਜੀ ਮਰ ਗਈ ਜਮੀਰ ਸਰੋਮਣੀ ਕਮੇਟੀ ਮੈਬਰਾ ਦੀ।

  • @naranjanpal3413
    @naranjanpal3413 Рік тому +2

    ਭਾਈ ਸਾਹਿਬ ਜੀ ਨੇ 101% ਸਹੀ ਕਿਹਾ ਹੈ ਜੀ

  • @charanjitsinghkhalsa1273
    @charanjitsinghkhalsa1273 Рік тому +6

    ਪੰਜੋਲੀ ਸਾਬ ।
    ਸ਼ਰੋਮਣੀ ਅਕਾਲੀ ਦਲ ਪੰਥ ਦਾ ਹੈ।
    ਲੇਕਿਨ ਮੌਜੂਦਾ ਸਮੇ ਇਹ ਕਾਲੀ ਦਲ ਬਾਦਲ ਹੈ

  • @charanjitsingh4388
    @charanjitsingh4388 Рік тому +7

    ਵੈਰੀ ਗੁੱਡ ਬਿਲਕੁਲ ਸਹੀ ਸੱਚੀਆਂ ਗੱਲਾਂ ਹਨ।

  • @kulwantbedi4669
    @kulwantbedi4669 Рік тому +14

    ਪੰਜੋਲੀ ਸਾਹਿਬ ਆਪਣੀ ਆਤਮਾ ਦੀ ਆਵਾਜ ਸੁਨ ਕੇ ਸੱਚ ਦੀ ਆਵਾਜ ਉਠਾ ਰਿਹਾ ਹੈ ਬਾਕੀਆਂ ਦੀ ਆਤਮਾ ਮਰ ਗਯੀ ਹੈ

  • @daljitsingh5129
    @daljitsingh5129 Рік тому +1

    'ਸੁਖਬੀਰ ਬਾਦਲ ਆਰ ਐਸ ਐਸ ਦਾ ਬੰਦਾ ਆਰ ਐਸ ਐਸ ਸੈਂਟਰ ਦੀ ਮੋਦੀ ਦੀ ਸੈਂਟਰ ਵੀ ਸਿੱਖਾਂ ਦਾ ਵੱਡਾ ਦੁਸ਼ਮਣ ਬਾਦਲ ਪਰਿਵਾਰ ਵੀ ਸਿੱਖਾਂ ਦਾ ਵੱਡਾ ਦੁਸ਼ਮਣ ਕੋਮ ਬੋਟਾ ਪਾ ਕੇ ਸੀ੍ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਪ ਖੁਦ ਚੁਣੇ ਫੇਰ ਜਥੇਦਾਰ ਦੀ ਤਾਕਤ ਦੇਖੋ ਕੇਵੇ ਕੰਮ ਕਰਦੀ

  • @greatgillindia6060
    @greatgillindia6060 Рік тому +16

    ਭਾਈ ਸਾਹਿਬ ਦੇਖਦੇ ਰਿਹੋ ਹੁਣ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਵੀ ਲਾਹ ਦਿੱਤੇ ਜਾਣੇ ਨੇ

    • @vaarispunjabdederabassi1403
      @vaarispunjabdederabassi1403 Рік тому

      ਬਾਹਮਣ ਵਾਦ ਦਾ ਦੱਲਾ ਅਖੌਤੀ ਜਥੇਦਾਰ, ਜੇ ਜਥੇਦਾਰੀ ਤੋਂ ਲਾਹ ਦਿੱਤਾ ਜਾਵੇਗਾ, ਤਾਂ ਕਿਹੜਾ ਪਹਾੜ ਢਹਿ ਜਾਵੇਗਾ ???

  • @sukhpalsingh2769
    @sukhpalsingh2769 Рік тому +31

    ਹੁਣ ਵੀ ਬਾਦਲਾਂ ਦੀ ਜੇਬ ਵਿਚੋਂ ਨਿਕਲਿਆ ਵਾ਼

  • @RanjitSingh-ul4gc
    @RanjitSingh-ul4gc Рік тому

    ਬਾਦਲ ਜੇ ਸਿਖ ਹੁੰਦੇ ਤਾਂ ਪੰਜਾਬ ਦਾ ਇਨਾਂ ਨੁਕਸਾਨ ਨਾ ਕਰਦੇ ਇਨਾਂ ਤੋਂ ਅਕਾਲ ਤਖ਼ਤ ਸਾਹਿਬ ਅਜ਼ਾਦ ਕਰਾਉ

  • @daljitsasan9833
    @daljitsasan9833 4 місяці тому

    ਬਹੁਤ ਚੰਗੇ ਵਿਚਾਰ ਪੇਸ਼ ਕੀਤੇ ਹਨ ਜੀ।

  • @parmjitkaur4700
    @parmjitkaur4700 Рік тому

    ਸਾਰਿਆਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰੇ ਉੱਥੇ ਵੀ ਕਮੇਟੀ ਦੀ ਕੋਈ ਵੀ ਮਰਿਆਦਾ ਦਾ ਧਿਆਨ ਨਹੀਂ ਰੱਖਦੇ ਸਭ ਗੁਰੂਦੁਆਰਿਆਂ ਦਾ ਪ੍ਰਬੰਧ ਉਨਾ ਦੇ ਪ੍ਰਧਾਨ ਆਪਣੀਆਂ ਮਰਜ਼ੀਆਂ ਕੇਰਦੇ ਨੋ। ਜੜ੍ਹ ਖੋਖਲੀ ਤੇ ਪੱਤੇ ਝੜ ਗਏ ਅਤੇ ਟਾਹਣੀਆਂ ਸੁਕੀਆ ਨੇ ਸਾਰੇ ਸਿੱਖ ਜਾਂ ਗੈਰ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਨੇ ਉਨਾ ਦੇ ਚੜਾਵਿਆਂ ਨਾਲ ਗੁਰ

  • @SatnamSingh-vl6yu
    @SatnamSingh-vl6yu Рік тому

    ਸੁਖਬੀਰ ਬਾਦਲ ਭੁੱਲ ਜਾਏ ਪਿਛਲੀਆਂ ਗੱਲਾਂ।

  • @meghasingh6384
    @meghasingh6384 2 місяці тому

    ਸਲਾਮ, ਬਹੁਤ ਜੁਅਰਤ ਨਾਲ ਗੱਲ ਕੀਤੀ ਹੈ ਜੀ ਪੰਜੋਲੀ ਜੀ ਨੇ।

  • @mohankahlon4563
    @mohankahlon4563 Рік тому

    ਭਾਈ ਹਰਪਰੀਤ ਸਿੰਘ ਜੀ ਹੀ ਜਥੇਦਾਰ ਹੋਣੇ ਚਾਹੀਦੇ ਸਾਰੀ ਸਿਖ ਸੰਗਤ ਯਤਨ ਕਰੇ ਬਾਦਲ ਪਰਿਵਾਰ ਲੋਕਾਂ ਦਾ ਨਕਾਰਿਆ ਹੋਇਆ ਪਰਿਵਾਰ ਹੈ ਜਿਸ ਨੇ ਸਿੰਘ ਸਾਹਿਬ ਬਦਲਿਆ ਹੈ