Asi bombay rehne sardian ch punb gye jina kol rahe..oh........ Pke Congressi ne....hor da minu pta nahi sham nu peg lya ke eko gal karde se... ke Badal eh kam kida karde se...bass jadon me keha masad ji eh ke chkr.....🙏🏼..jawab ch enha lyi satkar aa jnda.... hor apan nu jada pta nahi ji jada pb de rajneti da..
aaj badal saab da parsnal tuch dekh k bahut vadiya lagyeaa.. badal saab di ek gall bilkul shi aa k shormni akkali dal nu baki. sarkara naal campire kariye ta SAD ne sab to jayda vikas da kamm kita.. j punjab ch taraki hoi hai ta o shormni akkali dal sarkar di sarkar ch hoi aa.....
Satcar Joog Mare Veer ji Sukhbir ji Te Mare Satcar Joog Bata ji Sat Shree Akall ji Mare Valo Khusiya Sda Chardi Kla Vich Rahoo ji Manu Sukhbir ji Har gal Boyat He Changi Lagdi Hai ji Satcar Sawa Sooch Una Di Boyat Changi Hai ji
20:54 interesting depth of emotion there when Sukhbir couldn’t used the words to express his emotion because the power of emotion was much more overwhelming to put it out in any words
Bilkul sach keha eah gorya de pitho se mijithya faimly ve pitho se ek ne jeato de mercho vich phani vich jhear paye ik ne jalyavalabag kitta sropa pa ke advair da sanman kitta dove chor
Lut ke kha gaye punjab nu ajj badal 2 lakh cror da malik haue ga 5 sall vich 70 toa lay ke 80 hajer caror kamauda badel beda ghark kar dita punjab nu carzeye kar dita captain sahib ne ve carzeye karn vich pura yogdan hai
Bhai mere dada ne badal saheb ki jail mein jailer rehte madad ki thi unhone ne mere 2015 mein mp mein government job lagwai thi woh bhule nahi mere papa unse 25 saal bad mile the..bande ko manana pade ga
PARKASH SING BADAL KRK SUKHBIR BADAL MLA BNIA VADE BADAL KRK MP JETKE CENTER DE VAJPAI SARKAR CH MNISTER BNGIA 2008,CH VADE BADAL KRK DY CM BNIA 2012,CH 2,VAR VADE BADAL KRK DY,CM BNIA ESLI EDE VASTE PAPA JE DEDY JE BAPU JE SB KUSH BADAL SAB NE ESLI EH BADAL SAB HE KENDA PR HUN VADA BADAL RAJNETI CH NAI HEGA ESLI SUKHBIR BADAL NE HUN BADAL SAB KEHKE CM NAI BNSKDA PARKASH SING BADAL V RAJNETI CH KHTM T NAL HUN SUKHBIR BADAL T MAJITHEA DE V RAJNETI KHTM SMJO
Shi gll a y appa galla he kad sakda hor ke raab de kirpa krka agla sab a apna kol nhi ja greeb nu mil java o rabb dida.ja sukhveer CM bna ta oo be rabb de kirpa krka a
sculpting means he was dealing with lot of stress in school days and he found it calming engaging with such art work. he still has signs of stress and anxiety and he had been brought up in a broken family environment and it damaged his mind and feelings at greater level. He is still suffering from the outcomes of the issues he experienced in his childhood. he needs recovery to feel about his real self.
❤❤.Rahul"s channi honey chali chores, captain/badals together dented gov.rev in thousand crores into their homes since decades, hence 1st honest CM Maan ji suing corrupted monsters. Gl❤ry my punjab. & my w❤rld Grewalz canada & USA ❤ ❤
Appreciate his efforts on opening school for poor and old age home however not convinced on his vision for the state. He is still sitting on old methodologies and punjab of 1970. Would have liked to hear his vision on Building Infrastructure in the state, Opening up SEZ for IT or ITes, support for Manufacturing which is reeling and economic development.
❤.Rahul"s channi honey chali chores, captain/badals together dented gov.rev in thousand crores into their homes since decades, hence 1st honest CM Maan ji suing corrupted monsters. Gl❤ry my punjab. & my w❤rld Grewalz canada & USA ❤ ❤
@@Perry-369 apparently everything with is perceived to be biased becuz there exists a certain bias against Modi If the Akshay interview wouldn't have happened still the result would have been same
@@Ranjitsingh-uq3zf dude no one is talking about pm election result here, it’s just about how fake this interview is, just happening before election to aid sukhbir badal. Stop putting pm election thing here
ਕਿ ਬੰਦਾ ਆ ਇਹ ਯਾਰ !!
18:10 ਤੇ ਕਹਿੰਦਾ ਮੈਂ ਸਕੂਲ ਵੱਲੋਂ ਇੰਗਲੈਂਡ ਗਿਆ ਸੀ ਭੰਗੜੇ ਦੀ ਟੀਮ ਵਿਚ .. ਬਾਅਦ ਵਿਚ ਪੂਰੇ 10 ਮਿੰਟ ਬਾਅਦ ਭੁੱਲ ਗਯਾ ਤੇ ਕਹਿੰਦਾ ਮੈਂ ਕਦੇ ਬਾਹਰ ਗਿਆ ਹੀ ਨਹੀਂ ਸੀ!!
Aaj pta lgga kya aap sche ho chhote badal
Log glt khte h ki sukha gappi
😂😂😂😂
Eho ma kiha veer g mera comment v jrur dekheo
Hahaha ni mein captain bhangre da.
22 ji amaliya to ho jandi aa vadh ghat maafi bakhso ji..
ਪੱਤਰਕਾਰ ਵੀਰ ਨੂੰ ਸਨਮਾਨਤ ਕਰਨਾ ਚਾਹੀਦਾ , ਇੰਨੇ ਗੱਪ ਸਬਰ ਤੇ ਸ਼ਾਂਤੀ ਨਾਲ ਸੁਨ ਰਿਹਾ 😂😂
😜😜😜😂😂😂😝😝
Vada badl dyi history khdd lai virr gup nhi haigyeaa ehh
Asi bombay rehne sardian ch punb gye jina kol rahe..oh........ Pke Congressi ne....hor da minu pta nahi sham nu peg lya ke eko gal karde se... ke Badal eh kam kida karde se...bass jadon me keha masad ji eh ke chkr.....🙏🏼..jawab ch enha lyi satkar aa jnda.... hor apan nu jada pta nahi ji jada pb de rajneti da..
🤣🤣🤣🤣
Ek gal aa nandh pura le riha patrkar sab🤣🤣 gapp sunke
ਕਿਸਾਨਾਂ ਨਾਲ ਹੋਣ ਨਹੀਂ ਦੇਣਾ ਧੱਕਾ
ਪੰਜਾਬ ਵਿਧਾਨ ਸਭਾ ਵਿੱਚ ਖੇਤੀ ਕਾਨੂੰਨ ਨੂੰ ਰੱਦ ਕਰਨ ਦਾ ਵਾਅਦਾ ਪੱਕਾ
ਜਿੰਨਾ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਇੰਨਾ ਤਾ ਅਬਦਾਲੀਆਂ ਨੇ ਵੀ ਨੀ ਲੁੱਟਿਆ ਹੋਣਾ
1
@@lakhbersingh5110 jo tera pio caption na lutia oo ni disia
@@viratshakya2444 .... ਸ਼ਾਇਦ ਤੂੰ ਸਹੀ ਕਿਹਾ ਕਿਉਂਕਿ ਕੈਪਟਨ ਵੀ ਇਸੇ ਕਾਤਲ ( ਅਣਪਛਾਤੀ ਪੁਲਿਸ ਭਾਵ ਗੁੰਡਿਆਂ ਤੋਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਿੰਘਾਂ ਨੂੰ ਕਤਲ ਕਰਾਉਣ ਵਾਲਾ ।। ਇਸੇ ਗੱਪੀ ਦਾ ਕਾਤਲ ਪਿਉ ਵੀ ਕੁੱਤੇ kpgill ਨਾਲ ਸਿੰਘਾਂ ਨੂੰ ਕਤਲ ਕਰਾਇਆ ) ਪਰਿਵਾਰ ਦਾ ਹੀ ਭਾਈ ਹੈ
ਲੁੱਟਕੇ ਖਾ ਲਿਆ ਪੰਜਾਬ ਨੂੰ ਕਾਲੀ ਦਲ ਨੇ
ਇਹਨੂੰ ਵੀਰ ਜੀ ਵੀਰ ਜੀ, ਬਾਕੀਆਂ ਨੂੰ ਸਿੱਧਾ ਹੀ ਚੱਲਦਾ ਹੁੰਦਾ ਇਹ ਪੱਤਰਕਾਰ,
ਕਿ ਗੱਲ ਭੂਆ ਦਾ ਮੁੰਡਾ
ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲੇ ਸ ਸੁਖਬੀਰ ਸਿੰਘ ਬਾਦਲ ਸਾਹਿਬ ਜਿੰਦਾਬਾਦ।।
ਸ਼੍ਰੋਮਣੀ ਅਕਾਲੀ ਦਲ ਸਰਕਾਰ ਇਸ ਲੀ ਜਾਣੀ ਜਾਂਦੀ ਹੈ। ਕਿਉਕਿ ਉਹ ਹਰ ਵਰਗ ਦਾ ਖਿਆਲ ਰੱਖਦੇ ਹਨ। ਅਤੇ ਉਹ ਕਿਸਾਨਾਂ ਨੂੰ ਸੱਭ ਤੋਂ ਉੱਤੇ ਰੱਖਦੇ ਹਨ ਕਿਉਕਿ ਕਿਸਾਨਾਂ ਕਾਰਣ ਹੀ ਪੰਜਾਬ ਹੈ।
ਏਹਦੀ ਜਗ੍ਹਾ ਯਾਦਵਿੰਦਰ karfu ਹੋਣਾ ਚਾਹੀਦਾ ਸੀ
ਸੋਢੀ ਨੂੰ ਸਨਮਾਨਿਤ ਕਰਨਾ ਐਨੇ ਝੂਠ ਸਬਰ ਨਾਲ ਸੁਣੀ ਗਿਆ
😂😂😂
Sira 😜😂
Sahi gal aa veer ji nice
🤣🤣🤣😋😋
ਸੋਢੀ ਸਾਬ ਇਹ ਤਾਂ ਪੂਰੀ ਇੰਟਰਵਿਊ ਵਿਚ ਪੁਛਿਆ ਨੀ ਕਿ ਬਾਦਲ ਸਾਹਿਬ ਵੱਡੇ ਵੱਡੇ ਗੱਪ ਮਾਰਨੇ ਕਿਹੜੇ ਸਕੂਲ ਵਿੱਚੋਂ ਸਿੱਖੇ ਸੀ 😭😭
😂😂🤣🤣nyc
Siraaaaàaaaa jatta
ਹਾਹਾਹਾਹਾਹਾ, ਉਹ ਤਾਂ ਭਾਪੇ ਤੋਂ ਸਿੱਖੇ ਨੇ , ਭਾਪਾ ਸ਼ਾਂਤ ਮੋਡ ਚ ਗੱਪ ਮਾਰਦਾ , ਇਹ ਫਲਾਇੰਗ ਮੋਡ ਚ ।😂😉
@@punjjaabdesh8659 hahahaha siraaaaaa baii end krtaaaaaaa
From London school of guppnomics👍
ਜਿਹੜਾ ਇਹ ਕਹਿੰਦਾ ਨਾ ਦੋ ਸਾਲ ਦੇਹਰਾਦੂਨ ਪੜਕੇ ਫੇਰ ਸਨਾਵਰ ਆ ਗਿਆ,
ਮਨਪ੍ਰੀਤ ਬਾਦਲ ਦੇ ਪਿਤਾ ਨੇ ਦੱਸਿਆ ਹੋਇਆ ਨਾ ਕਿ ਇਹ ਦੇਹਰਾਦੂਨ ਆਲੇ ਸਕੂਲ ਚ ਚੱਲਿਆ ਨੀ , ਸਕੂਲ ਆਲੇ ਕਹਿੰਦੇ ਲੈਜੋ ਇਹਨੂੰ, ਇਹ ਨੀ ਚਲਦਾ ਏਥੇ ,
ਫੇਰ ਇਹਨੂੰ ਸਨਾਵਰ ਆਲੇ ਸਕੂਲ ਚ ਲਾਉਣਾ ਪਿਆ ।
Absolutely Right, hostel friends in school becomes a family for lifetime ❤️.
ਸ੍ਰੌਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾ ਦਾ ਸਾਥ ਦਿੱਤਾ ਹੈ ।ਕਿਸਾਨਾ ਲਈ ਆਪਣੇ ਪਦ ਤਿਆਗੇ।ਕਿਸਾਨਾ ਲਈ ਭਾਜਪਾ ਨਾਲੋ ਆਪਣਾ ਨਾਤਾ ਤੋੜ ਲਿਆ
ਪਰ ਕੁਝ ਵਿਕਾਊ ਲੋਕ ਸ਼੍ਰੌਮਣੀ ਅਕਾਲੀ ਦਲ ਦਾ ਵਿਰੋਧ ਕਰਦੇ ਹਨ। ਬਹੁਤ ਹੀ ਗ਼ਲਤ ਗੱਲ ਹੈ
ਚੱਲ ਚੋਰ ਸਰਕਾਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਰਦਾਰ ਸੁਖਬੀਰ ਸਿੰਘ ਜਿੰਦਾਬਾਦ ਆਉਣ ਵਾਲੇ ਮੁਖ ਮੰਤਰੀ
ਲਾਹਨਤ ਆ ਸਾਲਿਓ ਅਜੈ ਵੀ ਏਨਾ ਦੇ tattay ਪਾਲਿਸ਼ ਕਰਦੇ ਫਿਰਦੇ ਓ ।।
Hahahahaha
Lut ke kha ge pb loka nu v sharam nhi sifta krde
ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ🙏ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ🙏
ਅਫਸਰ ਦਾ ਬੱਚਾ ਅਫਸਰ ਬਣ ਰਿਹਾ ਡਾਕਟਰ ਦਾ ਡਾਕਟਰ ਬਣ ਰਿਹਾ ਮੰਤਰੀ ਦਾ ਮੁੰਡਾ ਮੰਤਰੀ ਬਣ ਰਿਹਾ ਤੇ ਕਿਸਾਨ ਦਾ ਬੱਚਾ ਕਿਸਾਨੀ ਤੱਕ ਹੀ ਸੀਮਤ ਕਿਊ ਰਹਿ ਜਾਂਦਾ ਸੋਚਿਆ ਕਿਸੇ ਨੇ ਕਦੇ
ਪੰਜਾਬ ਵਿਚ ਕਾਲਾ ਦੌਰ ਸੀ ਤੇ ਇਹਨਾਂ ਨੂੰ ਪਿਤਾ ਨੇ ਬਾਹਰ ਭੇਜਣਾ ਹੀ ਸੇਫ ਸਮਝਿਆ ਤੇ ਕੇਸ ਵੀ ਕਟਵਾਏ ਸੀ
ਸੋਡੀ ਸਾਬ ਕਿਉਂ ਆਵਦੀ ਇੱਜਤ ਘੱਟ ਕਰੀ ਜਾਂਦੇ ਉ ਆਪ ਹੀ ਤੁਹਾਨੂੰ ਵੀ ਪਤਾ ਕਿਹੜੇ ਸਵਾਲ ਜਵਾਬ ਕਰਨੇ ਸੀ ਬੜੀ ਆਸ ਸੀ ਤੁਹਾਡੇ ਤੋਂ
ਸ਼੍ਰੋਮਣੀ ਅਕਾਲੀ ਦਲ ,,,,,,, ਜ਼ਿੰਦਾਬਾਦ
ਇਹਨਾਂ ਦੇ ਪਿਤਾ ਸਮਾਨ ਭਾਪਾ ਜੀ ਨੇ ਏਨੀ ਮੁਸ਼ਿਕਲ ਜ਼ਿੰਦਗੀ ਕੱਟੀ ਤਾਂ ਕਿਤੇ ਜਾ ਕੇ ਇਹ ਪੰਜਾਬ ਨੂੰ ਲੁੱਟ ਕੇ ਖਾਣ ਜੋਗੇ ਹੋਏ ਨੇ , ਤਾਂ ਕਿਤੇ ਜਾ ਕੇ ਇਹ ਚਿੱਟੇ ਦੇ ਸੁਦਾਗਰ ਬਣੇ, ਤਾਂ ਕਿਤੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਵੀ ਕਰਾਈਆ , ਹੁਣ ਤਾਂ ਸਮਾਜ ਨੂੰ ਅਕਲ ਆਉਣੀ ਚਾਹੀਦੀ ਆ
ਸਹੀ ਗੱਲ ਹੈ
ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਲੋਕ ਇਸ ਕਾਰਨ ਹੀ ਮੰਨਦੇ ਹਨ ਕਿਉਕਿ ਇਹ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ ਦੇਣ ਲਈ ਸੱਭ ਤੋਂ ਅੱਗੇ ਖੜੀ ਹੁੰਦੀ ਹੈ।
Nxet CM Punjab
S. Sukhbir Singh Badal Zindabad Shiromani Akali Dal BSP Zindabad
ਵਾਹਿਗੁਰੂ ਚੜਦੀ ਕਲਾ ਰੱਖੇ।
👌✌🌹🙏✌✌✌✌✌
Sukhbeer singh badal zindabad
ਲੀਡਰ ਤਾਂ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ
ਪਰ ਸੋਢੀ ਸਾਹਿਬ ਤੁਹਾਨੂੰ ਰੋਟੀ ਨਹੀਂ ਖਵਾਈ
ਤੁਹਾਡਾ ਚਾਹ ਨਾਲ ਹੀ ਬੁੱਤਾ ਸਾਰ ਦਿੱਤਾ
Roti sukha daaru to bina nahin khanda
@@Gratitude12784 ਹਾਹਾਹਾ paraadn ji nazaara leya ta
ਕਿਹੜੇ ਪਾਸਿਓਂ ਵਧੀਆ ਕਹਿ ਰਹੇ ਓ ਸੁੱਖੇ ਗੱਪੀ ਤੇ ਅਮਲੀ ਨੂੰ ਵੀਰ
ਪੰਜਾਬ ਦੇ ਲੋਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ।ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੁੰਦਾ ਕਦੇ ਬਰਦਾਸ਼ਤ ਨਹੀਂ ਕਰੇਗਾ
ਮੀਡੀਅਮ ਅਤੇ ਛੋਟੇ ਉਦਯੋਗਾਂ ਨੂੰ ਮਿਲੇਗੀ ਸਿਰਫ਼ 5 ਰੁਪਏ ਪ੍ਰਤੀ ਯੂਨਿਟ ਬਿਜਲੀ
ਉਦਯੋਗਾਂ ਨੂੰ ਹੋਵੇਗੀ ਵੱਧ ਬੱਚਤ
ਹੁਣ ਪੰਜਾਬ ਬਣੇਗਾ ਖੁਸ਼ਹਾਲ
ਚੜ੍ਹਦੀ ਕਲਾ ਪ੍ਰਧਾਨ ਸਾਬ ਸਾਨੂੰ ਤੁਹਾਡੇ ਤੇ ਮਾਣ ਹੈ ਕਿ ਸਾਨੂੰ ਕੌਮ ਦੀ ਸੇਵਾ ਕਰਨ ਵਾਲਾ ਅਸਲ ਇਮਾਨਦਾਰ,ਵਾਅਦਿਆਂ ਪੱਕਾ, ਸੱਚ ਬੋਲਣ ਵਾਲਾ ਸੇਵਾਦਾਰ ਮਿਲਿਆ 😇❤️✌️⚖️
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਪਣੀ ਪਾਰਟੀ ਹੈ ਜੋ ਇੱਕ ਕਿਸਾਨ ਵੱਲੋਂ ਹੀ ਬਣਾਈ ਗਈ ਹੈ ਇੱਥੇ ਉਹ ਹਰ ਵਰਗ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੀ ਹੈ
ਇੱਕ ਵਾਰੀ ਸਾਡੀ ਸਰਕਾਰ ਬਣਾ ਦਿਓ, ਅਸੀਂ ਇਕੱਲੇ ਇਕੱਲੇ ਤਾਲੀਬਾਨੀ ਨੂੰ ਸਮਝਾਵਾਂਗੇ ਵੀ ਏਦਾਂ ਨਾ ਕਰੋ, ਬੰਦਾ ਚੰਗਾ ਨੀ ਲੱਗਦਾ। :- ਮਾਨਯੋਗ ਪ੍ਰਧਾਨ ਸਾਬ ਸੁਖਬੀਰ ਬਾਦਲ😊🙏
aaj badal saab da parsnal tuch dekh k bahut vadiya lagyeaa..
badal saab di ek gall bilkul shi aa k
shormni akkali dal nu baki. sarkara naal campire kariye ta SAD ne sab to jayda vikas da kamm kita..
j punjab ch taraki hoi hai ta o shormni akkali dal sarkar di sarkar ch hoi aa.....
ਮੌਜੂਦਾ ਸਰਕਾਰਾਂ ਆਪਣੇ ਘਰਾਂ ਵਿੱਚ ਵੜੀਆਂ ਬੈਠੀਆਂ ਨੇ ਪਰ ਲੋਕਾਂ ਦੇ ਹਮਦਰਦ ਲੀਡਰ ਸੁਖਬੀਰ ਸਿੰਘ ਬਾਦਲ ਅੱਜ ਵੀ ਲੋਕਾਂ ਵਿੱਚ ਆਣ ਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਰਹੇ ਹਨ।
This reporter must be laughing 😂 inside
ਲਾਹਣਤ ਅਾ ਏਸ ਪਰਿਵਾਰ ਤੇ
His mom was most corrupt, she wouldn’t even spare Badals friends
ਬਿਲਕੁਲਸਹੀਕਿਹਾ
Satcar Joog Mare Veer ji Sukhbir ji Te Mare Satcar Joog Bata ji
Sat Shree Akall ji
Mare Valo Khusiya Sda Chardi Kla Vich Rahoo ji
Manu Sukhbir ji Har gal Boyat He Changi Lagdi Hai ji Satcar Sawa Sooch Una Di Boyat Changi Hai ji
ਆ ਗਿਆ ਜਗ ਬਾਣੀ ਵਾਲਿਆ , ਤਿੰਨ ਦਿਨਾਂ ਬਾਅਦ ਫੇਰ ਤੇਰੇ ਯਾਰ ਕੋਲ ।
ਐਥੇ ਇਹਦੇ ਮਹਿਲਾਂ ਚ ਈ ਪੱਕਾ ਕਮਰਾ ਲੈਲਾ ।
ਕਿਉਂ ਕਿ ਹੁਣ ਤਾਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਤੂੰ ਪੱਕਾ ਜੁੜ ਗਿਆ ਪ੍ਰਧਾਨ ਨਾਲ ।
ਇਹਨਾਂ ਦੇ ਟਰੈਕਟਰ ਕਦੋਂ ਮਚਾਏ ਸੀ ਇੰਦਰਾ ਨੇ ਪਤਾ ਕਿਸੇ ਨੂੰ
ਤੁਸੀਂ ਤਾਂ ਹੀ ਪੜਾੁਈ ਦਾ ਲੇਬਲ ਇੰਨਾ ਊਚਾ ਚੁੱਕ ਤਾ ਨਲਾਇਕੋ
ਪਿੰਡਾਂ ਦੇ ਲੋਕਾਂ ਦਾ ਧਿਆਨ ਰੱਖਦਿਆਂ ਹੋਇਆਂ ਪੰਜਾਬ ਦੇ ਪਿੰਡਾਂ ਵਿਚ ਸੇਵਾ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਇਸ ਨਾਲ ਬਜ਼ੁਰਗ ਖੱਜਲਖੁਆਰੀ ਤੋਂ ਬਚੇ ਇਹ ਵੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੀ ਸੰਭਵ ਹੋ ਸਕਿਆ ਸੀ।
ਇਹਦੇ ਤੋਂ ਇੱਕ ਫ਼ੈਕਟਰੀ ਤਾਂ ਚੱਲੀ ਨੀ ਸਾਲਾ ਪੰਜਾਬ ਕਿਮੇ ਚਲਾਵੇਗਾ 🤣🤣🤣
ਸਾਨੂੰ ਮਾਣ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇਸ ਕਰਕੇ ਸਪੋਟ ਕਰਦੇ ਹਾਂ ਕਿ ਉਨ੍ਹਾਂ ਨੇ ਪੰਜਾਬ ਦੇ ਲਈ ਆਪਣੀ ਸੋਚ ਨੂੰ ਅਗਾਹ ਵਧੂ ਰੱਖਿਆ ਉਨ੍ਹਾਂ ਨੇ ਕਿਸਾਨਾਂ ਦੀ ਖ਼ਾਤਰ ਜੋ ਵੀ ਕਿਸਾਨੀ ਲੜਾਈ ਹੋਵੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ
ਜਿਹੜੀਆ ਗੱਲਾ ਕੀਤੀਆ ਨੇ ਜੇ ਸੱਚ ਨੇ ਫਿਰ ਬਹੁਤ ਵਧੀਆ ਬੰਦਾ ਇਹ
ਬਹੁਤ ਵਧੀਆ ਰੌਚਕ ਗੱਲਾਂ
35:09 ਤੇ ਆ ਗੱਲ ਸਹੀ ਇਹਦੀ ਬੰਦਾ ਫਿੱਟ ਹੋਣਾ ਚੋਂਦਾ ਲੋਕ ਨੀ ਹੋਣ ਦਿੰਦੇ 😂
Head salute to you SODHI JI.Listening truth very carefully. You both are great comedians 😂😂😂😂🤣🤣🤣🤣
ਸ਼੍ਰੋਮਣੀ ਅਕਾਲੀਦਲ ਦੀ ਸੋਚ ਕਿਸਾਨ ਹਮੇਸ਼ਾ ਆਪਣੀਆਂ ਜ਼ਮੀਨਾਂ ਨੂੰ ਆਪਣੇ ਕੋਲ ਰੱਖ ਕੇ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਜਿਉਣ ਤੇ ਪੂਰੇ ਦੇਸ਼ ਦਾ ਅੰਨਦਾਤਾ ਹਮੇਸ਼ਾ ਦੇਸ਼ ਦਾ ਟਿੱਡ ਭਰਦਾ ਰਹੇ।
ਇੱਕੋ _ਨਾਅਰਾ_ ਕਿਸਾਨ _ਪਿਆਰਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਰੇਕ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸਭ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਨਾਲ ਸਬੰਧਤ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਵਿੱਚ ਵੀ ਸਭ ਧਰਮਾਂ ਨਾਲ ਸਬੰਧਤ ਤੀਰਥ ਅਸਥਾਨਾਂ ਦਾ ਨਵੀਨੀਕਰਨ ਵਿਸ਼ਵ ਪੱਧਰ ਦਾ ਕੀਤਾ ਗਿਆ ।
ਸਿਰਫ਼ ਲਹਿਰ ਨਹੀਂ ਲਲਕਾਰ ਹੋਵੇਗੀ
ਆਉਂਣ ਵਾਲੀ ਅਕਾਲੀ ਸਰਕਾਰ ਹੋਵੇਗੀ।।
ਪੰਜਾਬ ਦਾ ਵਿਕਾਸ ਪੁੱਤਰ ਸੁਖਬੀਰ ਸਿੰਘ ਬਾਦਲ ਜਿਸ ਨੇ ਹਮੇਸ਼ਾ ਪੰਜਾਬ ਦੇ ਵਿਕਾਸ ਅਤੇ ਤਰੱਕੀ ਦੇ ਲਈ ਹਰ ਸੰਭਵ ਕੰਮ ਕੀਤਾ ਹੈ ਅਤੇ ਆਪਣੀ ਜਿੰਦ ਜਾਨ ਪੰਜਾਬ ਅਤੇ ਪੰਜਾਬੀਆਂ ਦੇ ਲਈ ਵਾਰੀ ਹੈ । ਅਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਹੈ ਅਤੇ ਹਮੇਸ਼ਾ ਲੜਦੇ ਰਹਿਣਗੇ
ਪੱਤਰਕਾਰ ਸਾਹਬ ਇਸ ਵਾਰਤਾ ਲਾਪ ਦਾ ਕਿੰਨਾ ਪੈਸਾ ਮਿਲਿਆ
ਤੀਜੇ ਦਿਨ ਪਹੁੰਚ ਜਾਂਦਾ ਇਹਦੇ ਕੋਲ
Na na krdya v 100-200 crore, j channel klnu fail v hogya taan v insurance pkka ay
ਮਾਂ ਦਾ ਪੁੱਤ 1.5 ਸਾਲ ਹੀ ਕਰਦਾ ਰਿਹਾ, ਮਤਲਬ ਫੇਲ ਹੁੰਦਾ ਸੀ
Kishan majdoor akta jindabad
ਸੁੱਖਾ Netflixਦੇਖ ਦਾ 🤣🤣🤣
ਦਿਨੋ ਦਿਨ ਜਿੱਤ ਵੱਲ ਵੱਧ ਰਿਹਾ ਸ਼੍ਰੋਮਣੀ ਅਕਾਲੀ ਦਲ 🚩🚩✌⚖️⚖️
ਵਹਿਗੁਰੂ ਜੀ ਮੇਹਰ ਕਰੇ ਸਦਕੇ ਜਾਈਏ ਇਸ ਤਰ੍ਹਾਂ ਦੇ ਇਨਸਾਨ ਦੇ ਜੋ ਰਾਤ-ਦਿਨ ਸੇਵਾ ਵਿਚ ਰੁਝਿਆ
Sodhi saab english is amazing. He refers to Badals mistreatment by police as racism
Haha
ਇਤਿਹਾਸ ਗਵਾਹੀ ਭਰਦਾ ਹੈ ਕਿ ਜਦੋਂ ਜਦੋਂ ਵੀ ਪੰਜਾਬ ਦੀ ਕਿਸਾਨੀ 'ਤੇ ਕੋਈ ਸੰਕਟ ਆਇਆ ਹੈ ਤਾਂ ਪੰਥ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਏਕਤਾ ਅਤੇ ਬਹਾਦਰੀ ਦਾ ਸਬੂਤ ਦਿੰਦਿਆਂ ਅੱਗੇ ਹੋ ਕੇ ਕਿਸਾਨੀ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ
]
20:54 interesting depth of emotion there when Sukhbir couldn’t used the words to express his emotion because the power of emotion was much more overwhelming to put it out in any words
Dady MIL Lo plz
Best. Education. Is. The. Nice. Concept. Of. Badal. Family
ਇਕ ਗੱਲ ਸੋਚੋ ਜੇ ਵੱਡਾ ਬਾਦਲ ਜੇਲ਼ਾਂ ਚ ਕੈਦ ਰਿਹਾ ਐਨੇ ਸਾਲ ਤਾਂ ਐਡਾ ਵੱਡੇ ਕਾਰੋਬਾਰ ਜ਼ਮੀਨਾਂ ਹੋਟਲ ਤੇ ਹੋਰ ਵਿਦੇਸ਼ੀ ਬੇਨਾਮੀ ਜਾਇਦਾਦਾਂ ਕਿਵੇ ਬਣਾ ਗਿਆ, ਜੇਲ ਚ ਜਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾ ਦੀ ਹਮਦਰਦੀ ਦਿੱਲੀ ਸਰਕਾਰਾਂ ਤੋ ਕੈਸ਼ ਕਰਦਾ ਰਿਹਾ ਬੁੱਢਾ। ਕੋਈ ਪੁਸ਼ਤੈਨੀ ਅਮੀਰ ਨਹੀਂ ਨੇ ਏਹ ਲੋਕ, ਸਿਆਸਤ ਆ ਕੇ ਪੰਜਾਬ ਦੇ ਹਿੱਤਾਂ ਦਿੱਲੀ ਨੂੰ ਵੇਚ ਕੇ ਸਬ ਕਿਛ ਬਣਾ ਲਿਆ ਤੇ ਅੱਜ ਪੰਜਾਬ ਦਾ ਜੋ ਹਾਲ ਹੈ ਓਹ ਤੁਸੀ ਅੱਖੀਂ ਵੇਖ ਰਹੇ ਓ 👹👹👹👹👹
Bilkul sach keha eah gorya de pitho se mijithya faimly ve pitho se ek ne jeato de mercho vich phani vich jhear paye ik ne jalyavalabag kitta sropa pa ke advair da sanman kitta dove chor
ਜੇਲ੍ਹ ਚ ਇਹਨੂੰ ਲਾਂਗਰੀ , ਮਾਲਿਸ਼ ਕਰਨ ਆਲਾ , ਟੀ ਵੀ , ਅਖਬਾਰ, ਹੋਰ ਪਤਾ ਨੀ ਕਿੰਨੀਆਂ ਮੌਜਾਂ ਮਾਰਦਾ ਰਿਹੈ
ਕਾਰੋਬਾਰ ਤਾਂ ਸਾਂਝੇ ਘਰ ਵਿਚ ਚਾਚਾ ਗੁਰਦਾਸ ਬਾਦਲ ਹੀ ਸੰਬਾਦੇ ਸੀ ਤੇ ਪ੍ਰਧਾਨ ਹੋਰੀ ਚਾਚਾ ਜੀ ਦਾ ਜ਼ਿਕਰ ਤਕ ਨਹੀਂ ਕਰ ਰਹੇ ,
Lut ke kha gaye punjab nu ajj badal 2 lakh cror da malik haue ga 5 sall vich 70 toa lay ke 80 hajer caror kamauda badel beda ghark kar dita punjab nu carzeye kar dita captain sahib ne ve carzeye karn vich pura yogdan hai
ਸਾਢ਼ੇ ਚਾਰ ਸਾਲ ਤੇ ਕੋਈ ਕੰਮ ਨਹੀਂ ਕੀਤਾ ਹੁਣ 2022 ਦੀ ਤਿਆਰੀ ਲਈ ਸਿੱਧੂ ਨੂੰ ਲੌਂਚ ਕਰਤਾ ਪੰਜਾਬ ਦੀ ਜਨਤਾ ਨੂੰ ਮੂਰਖ ਸਮਝਦੇ ਕਾਂਗਰਸ ਵਾਲੇ।
Akshay Kumar interview with modi and this interview has no difference.
This is candid interview...
Bhai mere dada ne badal saheb ki jail mein jailer rehte madad ki thi unhone ne mere 2015 mein mp mein government job lagwai thi woh bhule nahi mere papa unse 25 saal bad mile the..bande ko manana pade ga
Fuck the Badals. These mother fuckers robbed Punjab.
@@berniedoodle5134 brother I am telling about personal nature of a person and how he remember people those who hv done good for them
@@suhasjoshi2905 yeah candidly corrupt both fixed the match
ਇਕ ਵਾਰ ਵੀ ਪਾਪਾ ਜੀ ਡੈਡੀ ਜੀ ਬਾਪੂ ਜੀ ਨਈ ਸੁਣਿਆ ਬਾਦਲ ਸਾਬ,ਬਾਦਲ ਸਾਬ , ਦਯਾ ਕੁਸ਼ ਤੋ ਗੜਬੜ ਹੈ,,
PARKASH SING BADAL KRK SUKHBIR BADAL MLA BNIA VADE BADAL KRK MP JETKE CENTER DE VAJPAI SARKAR CH MNISTER BNGIA 2008,CH VADE BADAL KRK DY CM BNIA 2012,CH 2,VAR VADE BADAL KRK DY,CM BNIA ESLI EDE VASTE PAPA JE DEDY JE BAPU JE SB KUSH BADAL SAB NE ESLI EH BADAL SAB HE KENDA PR HUN VADA BADAL RAJNETI CH NAI HEGA ESLI SUKHBIR BADAL NE HUN BADAL SAB KEHKE CM NAI BNSKDA PARKASH SING BADAL V RAJNETI CH KHTM T NAL HUN SUKHBIR BADAL T MAJITHEA DE V RAJNETI KHTM SMJO
@@sonusingh-cn5pr 100%ਖਤਮ
ਜੋ ਕੰਮ ਸਰਕਾਰ ਨਹੀਂ ਕਰ ਸਕਦੀ ਉਹ ਕੰਮ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਮਿਲਕੇ ਕਰਨਗੇ।
ਪੜਾਈ ਦਾ ਹੀ ਮੁੱਲ ਹੈ ਯਾਰ ਆਪਾਂ ਤਾਂ ਕੁਮੈਂਟਾਂ ਵਿਚ ਗਾਲਾਂ ਕੱਢਣ ਜੋਗੇ ਹੀ ਆ ।
Brief Karo esdi parai d ki feda Hoya pb nu
Brief Karo
Shi gll a y appa galla he kad sakda hor ke raab de kirpa krka agla sab a apna kol nhi ja greeb nu mil java o rabb dida.ja sukhveer CM bna ta oo be rabb de kirpa krka a
ਹੱਕ ਸੱਚ ਲਈ ਆਵਾਜ਼ ਬੁਲੰਦ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹਿਕ ਤਾਣ ਪੰਜਾਬ ਤੇ ਪੰਜਾਬੀਆ ਲਈ ਮੁਸਕਿਲਾਂ ਦਾ ਸਾਮ੍ਹਣਾ ਕਰਦੇ ਨੇ ਮੈਨੂੰ ਮਾਣ ਅਕਾਲੀ ਦਲ ਤੇ ।
Sukhveer singh Badal zindabaddddddd
ਸਿਰਫ ਲਹਿਰ ਨਹੀਂ ਲਲਕਾਰ ਹੋਵੇਗੀ
ਆਉਣ ਵਾਲੀ ਆਕਾਲੀ ਸਰਕਾਰ ਹੋਵੇਗੀ।।
ਸਿਆਣੇ ਪੱਤਰਕਾਰ ਵੀ ਚਾਪਲੂਸੀ ਕਰਦੇ ਨੇ
ਸ਼ਰੋਮਣੀ ਅਕਾਲੀ ਦਲ ਦੇ ਸਦਕਾ ਪੰਜਾਬ ਵਿਚ ਬੁਹਤ ਸੁਧਾਰ ਹੋਏ ਸੀ। ਜਦੋਂ ਦੀ ਕੈਪਟਨ ਸਰਕਾਰ ਆਈ ਪੰਜਾਬ ਦੇ ਹਾਲਾਤ ਖਰਾਬ ਕਰਤੇ ।
ਬਲੂਸ਼ਟਾਰ ਕਰਾਓਣ ਵਾਸ਼ਤੇ ਨਰਸਿਮਾ ਰਾਓ ਨੇ
ਜਁਬਲਪੁਰ ਜੇਲ਼ ਬਾਦਲ ਨੁੰ ਹੇਲ਼ੀਕੈਪਟਰ ਰਾਹੀ
ਚੰਡੀਗ਼ੜ ਭੇਜ਼ਿਅਾ
Sukhbir Singh Badal Jindavaad
sculpting means he was dealing with lot of stress in school days and he found it calming engaging with such art work. he still has signs of stress and anxiety and he had been brought up in a broken family environment and it damaged his mind and feelings at greater level. He is still suffering from the outcomes of the issues he experienced in his childhood. he needs recovery to feel about his real self.
separation anxiety.
❤❤.Rahul"s channi honey chali chores, captain/badals together dented gov.rev in thousand crores into their homes since decades, hence 1st honest CM Maan ji suing corrupted monsters.
Gl❤ry my punjab. & my w❤rld
Grewalz canada & USA
❤
❤
Llp😊l
sukhvir badal zindabaad
Sukha captain bhangre da,
Simro bn gidhia de rani.
😆😆😁😄😃😀😀😂🤣
ਇਕ ਤਾ ਸੱਚ ਬੋਲਿਆ ਜਰ ਬਾਦਲ ਸਾਹਿਬ ਨੇ ਕਿਹਾ ਮੇਰੀ ਅਟੈਚਮਿਟ ਮਾਂ ਨਾਲ ਯਾਦਾ ਇਹ ਤਾਂ ਸੱਚ ਹੈ
Sira paji sukhber
ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਹੌਸਲਾ ਤੇ ਬਲ ਬਖਸ਼ਣ ਜੀ ਤਾਂ ਜੋ 2022 ਵਿੱਚ ਆਪਣੀ ਸਰਕਾਰ ਬਣਾਕੇ ਪੰਜਾਬ ਨੂੰ ਫੇਰ ਤੋ ਖੁਸ਼ਹਾਲ ਬਣਉਣਾ ।
Appreciate his efforts on opening school for poor and old age home however not convinced on his vision for the state. He is still sitting on old methodologies and punjab of 1970. Would have liked to hear his vision on Building Infrastructure in the state, Opening up SEZ for IT or ITes, support for Manufacturing which is reeling and economic development.
❤.Rahul"s channi honey chali chores, captain/badals together dented gov.rev in thousand crores into their homes since decades, hence 1st honest CM Maan ji suing corrupted monsters.
Gl❤ry my punjab. & my w❤rld
Grewalz canada & USA
❤
❤
ਇਹ ਗੱਲ ਸਚਾਈ ਹੈ ਕਿ ਸਵ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋ ਖੁਦ ਦੇ ਪਰਿਵਾਰ ਲਈ ਬੇਹਿਸਾਬ ਜਾਇਦਾਦਾਂ ਅਤੇ ਪੰਜਾਬ ਲਈ ਬਹੁਤ ਵਧੀਆ ਕੰਮ ਕਰੇ ਗਏ ਹਨ। ਧੰਨਵਾਦ ਜੀਉ।
Gallan te sulhbir diya bilkul sehi ne , jo keha ohi hoya punjab che.
Badal saab
He was a “prisoner” who received diet coke in prison
California ਵਿੱਚ ਕਿੰਨੇ ਬਾਕੇ ਕੀਤੇ ਉਹ ਵੀ ਪੁੱਛ ਲੈਂਦੇ
ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕੋ ਇਕ ਅਜਿਹੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਨਾਲ ਡਟ ਕੇ ਮੋਰਚੇ ਵਿੱਚ ਸਾਥ ਦਿੱਤਾ ਅਤੇ ਬਾਕੀ ਪਾਰਟੀਆਂ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ
ਬਾਦਲ ਸਕੂਲ ਦੇ ਸਰਕਾਰੀ ਸਕੂਲ ਚ ਹੀ PHD ਕਰ ਲਈ ਸੀ, ਫੇਰ ਕਿਸੇ ਹੋਰ ਸਕੂਲ ਕਿ ਕਰਨ ਗਿਆ?
ਸੁਖਵੀਰ ਬਾਦਲ ਜਿੰਦਾਬਾਦ
Way to Boost and improve Sukhbir Badal and his party image.This interview looks like Akshay Kumar with PM Modi interview before Election .
India didn't vote for modi becuz Akshay Kumar interviewed him india voted for modi becuz they wanted to
@@Ranjitsingh-uq3zf he is just explaining how interview is biased like it was with akshay Kumar and modi interview.
@@Perry-369 apparently everything with is perceived to be biased becuz there exists a certain bias against Modi
If the Akshay interview wouldn't have happened still the result would have been same
@@Ranjitsingh-uq3zf dude no one is talking about pm election result here, it’s just about how fake this interview is, just happening before election to aid sukhbir badal. Stop putting pm election thing here
@@Ranjitsingh-uq3zf bias is definitely there. The modi andhbhakts do not hold modi accountable for anything.
ਸੁਖਬੀਰ ਸਿੰਘ ਬਾਦਲ ਬਹੁਤ ਹੀ ਨੇਕ ਅਤੇ ਈਮਾਨਦਾਰ ਨੇਤਾ ਹਨ ਜਿਸ ਨੇ ਹਮੇਸ਼ਾ ਆਪਣੇ ਸੂਬੇ ਦੇ ਵਿਕਾਸ ਅਤੇ ਤਰੱਕੀ ਦੇ ਲਈ ਹਰ ਸੰਭਵ ਕੰਮ ਕੀਤਾ ਹੈ
Parksh singh badal zindabad
ਆਪੇ ਕਹੀ ਜਾਂਦਾ ਬਾਦਲ ਸਾਬ ੩ ੩ ਸਾਲ ਤੱਕ ਘਰ ਨੀ ਸੀ ਆਉਂਦੇ।। ਫਿਰ ਇਹ ਕਿਸਦੀ ਸੱਟ ਆ?😂😂
🤣🤣
😂😂
Bilkul sukhbir g tuc change leader de sab gunn ginna dite aa ... par ... enna cho tuhade ch ik v nai..
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕੀਤੀ ਹੈ! ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਅਤੇ ਹਮੇਸ਼ਾ ਲੋਕ ਕੀਤਾ ਕਰਦੀ ਆ ਰਹੀ ਹੈ
This interview can be more interesting ….If you could shoot it at his village along with other locations
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਅਤੇ ਜੋ ਪੰਜਾਬੀਆਂ ਦੇ ਹੱਕਾਂ ਦੇ ਖ਼ਿਲਾਫ਼ ਹੋਵੇਗਾ ਉਸ ਦੇ ਖ਼ਿਲਾਫ਼ ਡਟ ਕੇ ਮੁਕਾਬਲਾ ਕਰੇਗਾ
ਇੰਟਰਵਿਊ ਆਵਦੀ ਚਲਦੀ ਆ
ਗਲ ਬਾਪੂ ਦੀ ਸ਼ੁਰੂ ਕਰ ਕੇ ਬਹਿ ਗਿਆ
😂😂
Votean hi bapu de nam nu painiyan ne
ਪਹਿਲੀ ਗਪ ੨.੨੫ ਤੇ।। ਸਰਕਾਰੀ ਸਕੂਲ ਚ ਤਨ English ਹੀ 5ਵੀ ਤੋਂ ਬਾਦ ਸ਼ੂਰੂ ਹੁੰਦੀ ਸੀ।। ਤੈਨੂੰ ਪਹਿਲੀਆ ਕਲਾਸਾ ਚ ਕੇਹੜਾ ਮਾਸਟਰ English ਪੜਾ ਗਿਆ।🤣🤣🤣
Maarta gupp shuru ch hi
😂😂😂😂
ਸੁਖੇ ਨੇ ਸਚਾਈ ਨਹੀ ਕਿਹਾ ਸਚ ਨਹੀ ਬੋਲੀਆ