Sehi keha pehla ghotne kol jake mukar gya hun jado mar gya apniya hi chadi janda bhuki len janda hunda c ehh BP Tiwari di report vich saaf likhiya dfa kro iss chawal nu fouj di nokri krke police vich aya firvi kehnda mai virodh ta ni kita mai berojgar c hun kehra tu maharaja ban gya sidha keh bhuki deke chup karwata c mainu aya bra sach bolan wala tere warge dogleya krke hi kom nu insaaf ni mileya BP Tiwari ne saaf saaf likhiya ehh banda apne beyan vaar vaar badal reha iss upar yakeen nahi keta jaa sakda awe kai channel waleya ne iss nu sir upar bathaya bhuki khane nu
@@JaswinderKaur-hc2thsehi keha sister ehh bhuki khana apniya hi chadi janda Jehri BP Tiwari di report da rola pai reha usne saaf saaf likhiya ehh banda vaar vaar apne beyan badal reha iss upar yakeen nahi keta jaa sakda ehh thane cho bhuki leke khanda c
AH LAHNATI HAI JO MARAN DE TIME AH BHAUK RIHA ,US TIME ES DI JAMIR KITHE GAYI SI TU SALE DEKHDA RIHA TASHADD HUDDA TU OHNA NU GOLI KION NAHI MARI LAHNATI THU THU TERE TE LAHNATI HUN TU BAKWAS KARDA KI FAIDA DASANDA LAHNATI TU SIKH KAUM BICHON NAHI
Knoon toh vishwaas ta uthea pyaa .. .. rbb da insaaf hona baaki aa ..kyi waari ta lgda rbb hai nhi .. kyuki ena julm kitaa rbb nu tras nhi aayea .. dharam di rakhea krde krde apne ty julm kraa lye ek waari vikke nhi 🙏🙏🙏🙏🙏🙏 ena julm soch k rooh kmb jandi aa ..,🙏🙏🙏🙏 hairani ta iss gll di ho rahi ki ek v kise Hindu ya muslim da naam nhi julm krn waale saare hi Sikh .. Sikh hi Sikh da dushman bnn gya .. kuch paisea krke jmeer vech deni julm krna kida himmat pai jandi howegi ohna police walea di ... J rbb hai ta ehna nu insaaf jrur milna chaida .. as a human right kisse v insaan nal hona gltt aa 🙏🙏🙏🙏🙏🙏🙏🙏🙏
Baikat hona kida nai chahida Congres Akali Badal Bjp AAP.... Gall eh aa k chehre pachano sb party's da head deep agency RSS aa... Samjho Gall nu Sant Jarnail Singh Ji Khalsa,deep bai,bhai amritpal singh eh sb ehi gall samjhode rahe samjho
@@deeprajput4597 tera dimag kharab hai...ilaaj karale.... Conspiracy theories di videos vekhna hai Sara din lagda UA-cam teh... Pakistan vale v aahi randi rona karde ne Sara din...k raw RSS di saazish hai.. Appa v je aahi rona dhona shuru karta fer aapna v haal pakistaniya varga hona.... Dimaag nal kamm lo
Hats off to the warriors of koam, sh Darshan Singh ji thank you so much for bringing the truth forward to the new generation. This is a historical interview.
ਜਾਗਦੀ ਜ਼ਮੀਰ ਵਾਲੇ ਭਾਈ ਦਰਸ਼ਨ ਸਿੰਘ ਹਠੂਰ ਨੂੰ Salute ਆ ਜਿਹੜੇ ਅੱਜ ਵੀ 30 ਸਾਲਾਂ ਬਾਅਦ ਵੀ ਕੌਮ ਨੂੰ ਇਨਸਾਫ ਦਿਵਾਉਣ ਲਈ ਆਪਣੇ ਬਿਆਨਾਂ ਤੇ ਉਸੇ ਤਰ੍ਹਾਂ ਕਾਇਮ ਹਨ।🙏🙏🙏
ADGP nu hor byan te human rights walya nu hor byan ehda koi stand nhi aa
@@navpannu6131😊😊😊😊❤❤😊😊😊😊😊😊❤😊😊
Sehi keha pehla ghotne kol jake mukar gya hun jado mar gya apniya hi chadi janda bhuki len janda hunda c ehh BP Tiwari di report vich saaf likhiya dfa kro iss chawal nu fouj di nokri krke police vich aya firvi kehnda mai virodh ta ni kita mai berojgar c hun kehra tu maharaja ban gya sidha keh bhuki deke chup karwata c mainu aya bra sach bolan wala tere warge dogleya krke hi kom nu insaaf ni mileya BP Tiwari ne saaf saaf likhiya ehh banda apne beyan vaar vaar badal reha iss upar yakeen nahi keta jaa sakda awe kai channel waleya ne iss nu sir upar bathaya bhuki khane nu
Uncle TUC sach bol rhe.....agg lagg rhe ander ....badla da bera gark Hove....eh sab ena da he kmm hai
अअअ🐵घगग😊@@navpannu6131
ਹਠੂਰ ਸਾਹਿਬ ਚੜਦੀ ਕਲਾ ਵਿਚ ਰਖਣ ਬੋਲਣ ਦੀ ਹਿੰਮਤ ਕੀਤੀ...ਖਾਲਸਾਈ ਰਾਜ ਵਿਚ ਤੁਹਾਡਾ ਕੌਮ ਸਤਿਕਾਰ ਜਰੂਰ ਕਰੂ..
G right ,, sach bolia te o v 25,30 sal baad kom da ghaan karvia sikha ne he ral mil ke 😢😢
ਪੁਲਿਸ ਵਿਚ ਸਿਖਾਂ ਨੂੰ ਸਰਮ ਆਉਣੀ ਚਾਹੀਦੀ ਹੈ ਤਿਵਾੜੀ ਅਤੇ ਰਾਮ ਕੁਮਾਰ ਸਿੱਖ ਨਾ ਹੁੰਦੇ ਹੋਏ ਵੀ ਇਨਸਾਫ਼ ਕਰਦੇ ਰਹੇ ਅਤੇ ਸਿੱਖ ਅਫਸਰ ਪੁਲਿਸ ਵਿਚ ਸਿਖਾਂ ਉਤੇ ਕਿੰਨਾ ਤਸ਼ੱਦਦ ਕਰਦੇ ਰਹੇ ਸਰਮ ਆਉਣੀ ਚਾਹੀਦੀ ਇਹਨਾਂ ਨੂੰ
Aaj v kehra Sikha nu Shram onde he ji. Sarkara ghat julam karde. Sikh sikh te jahada julam karda he ji. Shram onde he
M 6:24 vere God bi j
ਦਰਸਣ ਸਿੰਘ ਹਠੂਰ ਜੀ, ਦਿਲੋਂ ਸਲਿਊਟ ਹੈ, ਭਰਾ ਤੈਨੂੰ, ਤੇਰੀ ਜਮੀਰ ਜਾਗਦੀ ਹੈ।
ਇਹ ਉਹ ਸਮਾਂ ਸੀ ਜਦੋ ਕਾਂਗਰਸ ਅਤੇ ਅਕਾਲੀਆਂ ਵਿੱਚ ਕੋਈ ਫਰਕ ਨਹੀ ਸੀ। ਇੱਕ ਦੂਜੇ ਤੋਂ ਵੱਧ ਕੇ ਅੱਤਿਆਚਾਰ ਹੋ ਰਿਹਾ ਸੌ ਆਮ ਲੋਕਾਂ ਤੇ ਚਾਹੇ ਉਹ ਹਿੰਦੂ ਹੋਣ ਜਾਂ ਸਿੱਖ ਤਰੱਕੀਆਂ ਚਾਹੀਦੀਆਂ ਸਨ ਬੱਸ ।
ਖੂਨ ਖੋਲਦਾ ਸੱਚਾਈ ਸੁਣ ਕੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਇਨ੍ਹਾਂ ਨੂੰ ਇਹੋ ਜਿਹੀ ਸਜਾ ਮਿਲੇ ਕੇ ਇਹ ਮੌਤ ਮੰਗਣ ਪਰ ਮੋਤ ਨਾਂਹ ਆਵੇ ਤੱੜਫਣ
😢
ਪੁਲਿਸ ਵਿਚ ਭਰਤੀ ਹੋਏ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਤਰੱਕੀ ਅਤੇ ਪੈਸੇ ਦੇ ਲਾਲਚ ਵਿੱਚ ਸਿੱਖ ਕੌਮ ਦੀ ਜਵਾਨੀ ਦਾ ਘਾਣ ਨਾ ਕਰੋ ਇਹ ਪੈਸਾ ਅਤੇ ਤਰੱਕੀਆਂ ਮਰਨ ਤੋਂ ਬਾਅਦ ਨਾਲ ਨਹੀਂ ਜਾਣੀਆਂ
👍👍👍👍🙏
Bilkul ji
Chl saala naa ta police ne shi kita, naa hi kharkhu ne , noch noch kha jaana chahida hai kharku diya kudiyan nu
ਸਹੀ ਕਿਹਾ। ਨਹੀਂ ਤਾਂ ਸੁਖਬੀਰ ਬਾਦਲ ਨੂੰ ਪੁੱਛ ਲਿਓ ਪ੍ਕਾਸ਼ ਬਾਦਲ ਨਾਲ ਲੈ ਕੇ ਗਿਆ
Keoo fuduu bnae janaaa..maa chodaa tu Dade gaa 60 hajar month daaaa ...
ਇਹੋ ਜਿਹੇ ਰੱਬੀ ਰੁਹ ਜਥੇਦਾਰ ਗੁਰਦੇਵ ਸਿੰਘ ਕਾਉਕੇ ਦਾ ਇਨਸਾਫ਼ ਜਰੂਰ ਮਿੰਲੂਗਾ
ਇਸ ਦੇਸ ਦੇ ਹੁੰਦਿਆ ਕਦੇ ਇੰਨਸਾਫ ਨਹੀ ਮਿਲਣਾ
Insaaf ta ho gya dharamraj dee kacheree vich ,ghotna naraka vich qaid ae otho kadna nahi ohnu hun
ਸਿੰਘੋ ਹੁਣ ਤਾਂ ਜਾਗੋ ਜ਼ਮੀਰ ਨੂੰ ਝੰਝੋੜੋ ਅੱਤ ਹੋ ਗਈ ਇਹਨਾਂ ਨੂੰ ਭਜਾਓ ਕਿਸ ਤਰ੍ਹਾਂ ਜਥੇਦਾਰ ਜੀ ਨਾਲ ਤਸ਼ੱਦਦ ਹੋਈ ਰੂਹ ਕੰਬ ਜਾਂਦੀ ਹੈ
ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਾਂਉਕੇ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ।।
ਧੰਨ ਤੇਰੀ ਸਿੱਖੀ ਧੰਨ ਤੇਰੇ ਯੋਧੇ, ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️🌹🙏❤️🌹🙏❤️🌹🙏❤️🌹🙏❤️🌹
ਮੇਰੇ ਖਿਆਲ ਅਨੁਸਾਰ ਇਹ ਸਾਰਾ ਕੁਝ ਉਸ ਸਮੇਂ ਦੀ ਬੁੱਚੜ ਸਰਕਾਰ ਦੀ ਸ਼ਹਿ ਨਾਲ ਹੋਇਆ ਹੈ।
ਸੱਚ ਬੋਲ ਵੀ ਦਿੰਦਾ ਤਾਂ ਕੀ ਹੁੰਦਾ ਇਨਸਾਫ ਦੇਣ ਵਾਲੀ ਸੰਸਥਾ ਵੀ ਜ਼ਾਲਮਾਂ ਦੀ ਸੀ ਤੇ ਸ਼ਾਇਦ ਇਹ ਸਬੂਤ ਵੀ ਖ਼ਤਮ ਕਰ ਦੇਣਾ ਸੀ ਉਨ੍ਹਾਂ ਨੇ
ਸਹੀ ਕਿਹਾ ਜੀ
👍👍👍👍👍
ਭਾਈ ਦਰਸ਼ਨ ਸਿੰਘ ਹਠੂਰ ਨੂੰ ਸਲਾਮ ਹੈ ਜਾਗਦੀ ਜਾਗਦੀ ਜਮੀਰ ਵਾਲੇ
G jameer jagi te jaggi v25,30 sal baad😢😢
@@JaswinderKaur-hc2th,,tera jvei da Raj se phla ,,hun ik aklmad bada aei e
@@JaswinderKaur-hc2th1998 ਚ 5 ਸਾਲ ਬਾਅਦ
@@JaswinderKaur-hc2thsehi keha sister ehh bhuki khana apniya hi chadi janda Jehri BP Tiwari di report da rola pai reha usne saaf saaf likhiya ehh banda vaar vaar apne beyan badal reha iss upar yakeen nahi keta jaa sakda ehh thane cho bhuki leke khanda c
AH LAHNATI HAI JO MARAN DE TIME AH BHAUK RIHA ,US TIME ES DI JAMIR KITHE GAYI SI TU SALE DEKHDA RIHA TASHADD HUDDA TU OHNA NU GOLI KION NAHI MARI LAHNATI THU THU TERE TE LAHNATI HUN TU BAKWAS KARDA KI FAIDA DASANDA LAHNATI TU SIKH KAUM BICHON NAHI
ਸਾਡੀ ਰੂਹ ਕੰਬ ਗਈ ਏ ਇਹ ਦਰਸ਼ਨ ਸਿੰਘ ਜੀ ਦਾ ਬਿਆਨ ਸੁਣਕੇ ਵਾਹਿਗੁਰੂ ਪਾਪੀ ਨੂੰ ਡੰਡ ਜ਼ਰੂਰ ਦੇਣਾ
ਬਹੁੱਤ ਹੀ ਮਾੜਾ ਵਰਤਾਓ ਕੀਤ ਮੌਕੇ ਦੀ ਸਰਕਾਰ ਨੇ ਸੂਣ ਕੇ ਮਨ ਬਹੁਤ ਦੁੱਖੀ ਹੋਇਆ ਜੀ।
ਭਾਈ ਦਰਸ਼ਨ ਸਿੰਘ ਹਠੂਰ ਜੀ ਦੀ ਹਿੰਮਤ ਨੂੰ ਸਲੂਟ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਪਾਪੀਆਂ ਨੂੰ ਇਹੋ ਜਿਹੀ ਸਜ਼ਾ ਮਿਲੇ ਕਿ ਉਹਨਾਂ ਦੀਆਂ ਮੜ੍ਹੀਆਂ ਤੇ ਵੀ ਕੋਈ ਦੀਵਾ ਜਗਾਉਣ ਵਾਲਾ ਵੀ ਨਾ ਬਚੇ।
ਵਾਹਿਗੁਰੂ ਜੀ ਏਨਾ ਬੁਚੜਾ ਤੇ ਪਰਿਵਾਰ ਕਰਨ ਕਰਾਨ ਵਾਲਿਆਂ ਦਾ ਕੱਖ ਨਾ ਰਹੇ ਅਰਦਾਸ ਐ ਜੀ
ਕੋਈ ਸਬਦ ਨਹੀਂ ਕੁਝ ਕਹਿਣ ਦੇ ਲਈ ਪ੍ਰਣਾਮ ਸ਼ਹੀਦਾਂ ਨੂੰ 🙏🙏
ਸਲਾਮ ਹੈ ਦਰਸਨ ਜੀ ਤੇਰੇ ਮਾਤਾ-ਪਿਤਾਜੀ ਨੂੰ ਤੇ ਤੈਨੂੰ ਬਹੁਤ ਧੰਨਵਾਦ ਜੀ
ਦਰਸ਼ਨ ਸਿੰਘ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ। ਤੁਸੀਂ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਉਪਰ ਸੱਚ ਲੈਕੇ ਲੋਕਾ ਸਾਮਣੇ ਪੇਸ ਹੋਏ। ਤੁਹਾਨੂੰ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਹਮੇਸ਼ਾ ਯਾਦ ਕੀਤਾ ਜਾਇਆਂ ਕਰੇਗਾ।ਘੋਟਨੇ ਬਰਗੇ ਬੁੱਚੜ ਨੂੰ ਤੇ ਉਹਨਾ ਦੇ ਪਰਿਵਾਰ ਨੂੰ ਹਮੇਸ਼ਾ ਲਾਹਨਤਾਂ ਪੈਣਗੀਆਂ। ਕਿਉਂਕਿ ਉਹਨਾਂ ਦਾ ਪੁੱਤਰ ਅੱਜ ਵੀ ਘੋਟਨੇ ਦੁਆਰਾ ਲੋਕਾਂ ਤੋ ਲੁੱਟੇ ਪੈਸੇ ਤੇ ਨੌਕਰੀ ਪ੍ਰਾਪਤ ਕਰਕੇ ਦੁਆਰਾ ਲੋਕਾਂ ਦਾ ਖ਼ੂਨ ਵਹਾਉਣ ਲਈ ਅਮ੍ਰਿਤਸਰ ਦਾ ਐਸ ਪੀ ਲੱਗਿਆ ਹੋਇਆ ਹੈ।ਜਿਸ ਨੇ ਭਾਈ ਅਮ੍ਰਿੰਤਪਾਲ ਸਿੰਘ ਤੇ ਕੇਸ ਬਣਾਕੇ ਦਿਬਰਊਗੜ੍ਹ ਜੇਲ੍ਹ ਵਿੱਚ ਭੇਜਿਆਂ।
ਬਾਈ ਜੀ ਇਹੋ ਕੰਜਰਾਂ ਦਾ ਨਾਮ ਜ਼ਰੂਰ ਦਸਿਆ ਕਰੋ ਕਿ ਇਹ ਸਵੱਰਨ ਘੋਟਣੇ ਦਾ ਪੁਤ ਹੈ ਸਾਰੀ ਦੁਨੀਆਂ ਨੂੰ ਪਤਾ ਲੱਗ ਸਕੇ
ਐਨਾਂ ਜ਼ੁਲਮ ਕਰਨ ਵਾਲਿਆਂ ਨੂੰ ਇਸ ਦੁਨੀਆਂ ਚ ਸਜ਼ਾ ਮਿਲਦੀ ਲੋਕ ਦੇਖਣਾ ਚਹੁੰਦੇ ਹਨ! ਨਹੀਂ ਤਾਂ ਲੋਕਾਂ ਦਾ ਰੱਬ ਤੋਂ ਤੇ ਕਨੂੰਨ ਤੋਂ ਵਿਸ਼ਵਾਸ ਉਠ ਜਾਵੇਗਾ ?😭😭😭😭😭🙏🙏
Knoon toh vishwaas ta uthea pyaa .. .. rbb da insaaf hona baaki aa ..kyi waari ta lgda rbb hai nhi .. kyuki ena julm kitaa rbb nu tras nhi aayea .. dharam di rakhea krde krde apne ty julm kraa lye ek waari vikke nhi 🙏🙏🙏🙏🙏🙏 ena julm soch k rooh kmb jandi aa ..,🙏🙏🙏🙏 hairani ta iss gll di ho rahi ki ek v kise Hindu ya muslim da naam nhi julm krn waale saare hi Sikh .. Sikh hi Sikh da dushman bnn gya .. kuch paisea krke jmeer vech deni julm krna kida himmat pai jandi howegi ohna police walea di ... J rbb hai ta ehna nu insaaf jrur milna chaida .. as a human right kisse v insaan nal hona gltt aa 🙏🙏🙏🙏🙏🙏🙏🙏🙏
ਕਾਂਗਰਸ ਤਾਂ ਜੁਲਮ ਕਰਦੀ ਸੀ,,,,ਪਰ ਅਕਾਲੀ ਦਲ ਬਾਦਲ ਨੇ ਵੀ ਸਿੱਖਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਹੈ,,,,ਇਹਨਾਂ ਲੋਕਾਂ ਦਾ ਪੰਥਕ ਬਾਈਕਾਟ ਹੋਣਾ ਚਾਹੀਦਾ ਹੈ 😢😢😢😢😢
What about aap jinhe nsa laaya amritpal te
Saare ikko hi ne
Hun BJP reh gyi try karan vali....
Ki khyaal tuhada?
Baikat hona kida nai chahida Congres Akali Badal Bjp AAP.... Gall eh aa k chehre pachano sb party's da head deep agency RSS aa... Samjho Gall nu Sant Jarnail Singh Ji Khalsa,deep bai,bhai amritpal singh eh sb ehi gall samjhode rahe samjho
@@deeprajput4597 tera dimag kharab hai...ilaaj karale....
Conspiracy theories di videos vekhna hai Sara din lagda UA-cam teh...
Pakistan vale v aahi randi rona karde ne Sara din...k raw RSS di saazish hai..
Appa v je aahi rona dhona shuru karta fer aapna v haal pakistaniya varga hona....
Dimaag nal kamm lo
@@Vikramsinghkamboj52637,, bilkul tra karge ji thude jija sukhveer badal kude de Dave ga ,,,meri vote paka e 😂
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਵੀਰ ਜੀ ਇਹਨਾਂ ਕੁਤਿਆ ਦੇ ਪਰਿਵਾਰ ਤੇ ਬਦਲਾਂ ਲਵੇਗੀ ਸਿੱਖ ਕੰਮ
ਬਜੁਰਗੋ ਧੰਨਵਾਦ ਤੁਹਾਡਾ।ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਤੂਹਾਨੂੰ ਧੰਨ ਸੇਵਾ ਤੁਹਾਡੀ ।ਬਜੁ,ਗੋ ਜੀਵਨ ਸਫਲ ਹੋ ਗਿਆ ਤੁਹਾਡਾ ਤਾ।ਕਾਸ਼ ਸਾਡੇ ਵਰਗਿਆ ਨੂੰ ਵੀ ਕੋਈ ਇਹੋ ਜਿਹੇ ਸੇਵਾ ਮਿਲੇ ਜਿੰਦਗੀ ਵਿੱਚ।
ਦਿਲੋਂ ਧੰਨਵਾਦ ਜੀ ਸਰਦਾਰ ਦਰਸ਼ਨ ਸਿੰਘ ਹਠੂਰ ਜੀ ਦਾ
ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਦੇ ਨਾਲ ਸਟੈਂਡ ਲੈਣਾ ਚਾਹੀਦਾ
ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਾਡੇ ਜਥੇਦਾਰ ਜੀ😭😭😭
ਵਾਹਿਗੁਰੂ ਜੀ ਦਰਸ਼ਨ ਸਿੰਘ ਹਠੂਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
ਅਕਾਲ ਪੁਰਖ ਪਰਮਾਤਮਾ ਭਈ ਦਰਸ਼ਨ ਸਿੰਘ ਹਠੂਰ ਤੇ ਮੇਹਰ ਭਰਿਆ ਹੱਥ ਰੱਖਣ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਣ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਅਕਾਲ ਪੁਰਖ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ
ਦਰਸ਼ਣ ਸਿੰਘ ਹਠੂਰ ਸਾਬ ਜੀ ਪ੍ਰਮਾਤਮਾਂ ਆਪ ਜੀ ਨੂੰ ਪ੍ਰਮਾਤਮਾਂ ਚੱੜਦੀ ਕਲਾ ਚ ਰੱਖੇ ਜੀ?
ਦਰਸ਼ਨ ਸਿੰਘ ਦਾ ਕੋਈ ਕਸੂਰ ਨੀ ਵੀਰੋ ਉਹ ਸਮਾਂ ਬਹੁਤ ਭਿਆਨਕ ਸੀ ਜੇ ਨਾਂ ਮੁਕਰਦਾ ਤਾਂ ਇਹਨੂੰ ਵੀ ਗੱਡੀ ਚਾੜ ਦਿੰਦੇ
ਸਹੀ ਗੱਲ ਆ ਵੀਰੇ ਫਿਰ ਇਹ ਸਚਾਈ ਸਾਹਮਣੇ ਨਹੀਂ ਆਉਣੀ ਸੀ
Bilkul ji
Right ji
Veer g darshan singh mukre ni
ਬਾਦਲ ਸਰਕਾਰ ਨੇ ਕਤਲ ਕਰਾਇਆ ਭਾਵੇ ਅੱਜ ਮੰਨ ਲਓ ਭਾਵੇ ਕੱਲ, ਭਿੰਡਰਾ ਵਾਲੇ ਸੰਤਾ ਤੋਂ ਬਾਅਦ ਗੁਰਦੇਵ ਸਿੰਘ ਕਾਉਂਕੇ ਹੀ ਸਿਰ ਕੱਢ ਆਗੂ ਸੀ, ਬਾਦਲਾ ਨੇ ਕਤਲ ਕਰਵਾਇਆ
ਵਾਹਿਗੁਰੂ ਜੀ
ਧੰਨ ਧੰਨ ਜੱਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ
ਏਨਾ ਪੁਲਸ ਵਾਲਿਆਂ ਤਾਂ ਮੁਗਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਦਿੱਤੀ. ਅਸੀਂ ਤਾਂ ਐਵੇਂ ਮੁਗ਼ਲਾਂ ਨੂੰ ਮਾੜੇ ਕਹਿੰਦੇ ਹਾਂ
ਖਾਲਸਤਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਜੀ ਸ਼ਹੀਦ ਯਾਦਗਾਰੀ ਰਹੇਗਾ ਜੀ
ਜਾਗੋ ਸਿੱਖੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਪਛਾਣੋ ਕੌਮ ਦੇ ਗ਼ਦਾਰਾਂ ਨੂੰ
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏🙏⛳
ਸਲੂਟ ਹੈ ਭਾਈ ਸਾਹਿਬ ਜੀ ਨੂੰ 🙏🏼 ਸ਼੍ਰੋਮਣੀ ਕਮੇਟੀ ਚ ਵੀ ਤਾ ਬਾਦਲਾਂ ਦੇ ਚਮਚੇ ਬੈਠੇ ਆ!!
ਹੇ ਵਾਹਿਗੁਰੂ ਐਨਾ ਜੁਲਮ ਸੁਣ ਨੀ ਹੁੰਦਾ ਰੋਣਾ ਹੀ ਆਈ ਜਾਂਦਾ
ਜਿਹੜੇ ਪੁਲਸ ਵਾਲਿਆਂ ਨੇ ਐਸਾ ਕੀਤਾ ਉਹਨਾਂ ਦਾ ਕੱਖ ਨਾ ਰਵੇ ਰੱਬ ਕਰਕੇ.ਬੱਚੇ ਉਹਨਾਂ ਦੇ ਜਿੱਤ ਮਾਰਨ ਕੀੜੇ ਪੈ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾ ਚ ਅਰਦਾਸ ਬੇਨਤੀ ਅਕਾਲ ਪੁਰਖ ਜਿਨਾ ਪਾਪੀਆਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਕੋਹ ਕੋਹ ਕਿ ਸ਼ਹੀਦ ਕੀਤਾ ਉਂਨਾਂ ਦੀਆ ਰਹਿੰਦੀਆਂ ਕੁੱਲਾ ਤੱਕ ਕੀੜੇ ਪੈ ਪੈ ਕਿ ਨਾਸ ਹੋਵੇ ਮੇਰੇ ਅਕਾਲ ਪੁਰਖ ਸਰਬ-ਕਲਾ ਸਮਰੱਥ ਇੰਨਾਂ ਪਾਪੀਆਂ ਨੂੰ ਪੂਰੀ ਦੁਨੀਆ ਸਾਹਮਣੇ ਸਜਾਂ ਮਿਲੇ
❤❤❤❤❤❤
ਕਾਫੀ ਮਹੱਤਵਪੂਰਨ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ ❤
ਬਿਲਕੁਲ ਸਹੀ ਕਿਹਾ ਵੀਰ ਜੀ ਖੂਨ ਖੌਲਦਾ ਜਾਂਦਾ ਵੀਰ ਖਬਰਾਂ ਸੁਣੀਆਂ ਨਹੀਂ ਜਾਂਦੀਆਂ ਰਾਜ ਨੀਤੀ ਪਿਆਰ ਸੀ ਇਹਨਾਂ ਨੂੰ ਸਿਖਾਂ ਦੇ ਖੂਨ ਦੀਆ ਪਿਆਸੀਆਂ ਸਰਕਾਰਾਂ ਕਿਸੇ ਨੇ ਵੀ ਸਿੱਖਾਂ ਨਾਲ ਘੱਟ ਨਹੀਂ ਕੀਤੀ ਵਾਹਿਗੁਰੂ ਜੀ ਕਿਸ ਨੂੰ ਦੁਖ ਸਣਾਈਏ
ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਨੇ ਸਿੱਖਾਂ ਦਾ ਸ਼ਿਕਾਰ ਹੀ ਖੇਡਦੀਆਂ ਆਈਆਂ ਨੇ ਵੋਟਾਂ ਪਾ ਕੇ ਅਸੀਂ ਖੂਨ ਪੀਣੇ ਭੇੜੀਏਆ ਨੂੰ ਹੀ ਜਿਤਾਇਆ ਏ ਇਸ ਦੇਸ਼ ਵਿੱਚ ਸਿੱਖਾਂ ਦਾ ਘਾਂਣ ਕਰਨ ਵਾਲਿਆਂ ਨੂੰ ਤਰੱਕੀਆਂ ਤੇ ਰੁਤਬੇ ਮਿਲਦੇ ਰਹੇ ਨੇ
ਵਾਹਿਗੁਰੂ ਜੀ ਹੁਣ ਤਕੜੇ ਹੋ ਕੇ ਇਸ ਜੇਸ ਨੂੰ ਬੱਬਨ ਨਾ ਦਿਤਾ ਜਾਏ ਜਾਲਮਾ ਨੂੰ ਠੋਕ ਕੇ ਰੱਖ ਦੇਵੋ ਤਾ ਕੇ ਸਿਖਾ ਨਾਲ ਕੋਈ ਅੈਸਾ ਨਾ ਕਰ ਸਕੇ ਜੀ
🙏🏻🌹 ਬਾਬਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਡੱਟ ਕੇ ਗਵਾਹੀ ਦੇਵੋ ਜਥੇਦਾਰ ਭਾਈ ਜਗਦੇਵ ਸਿੰਘ ਕਾਉਂਕੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ
ਭਾਈ ਦਰਸ਼ਨ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।
ਪੱਤਰਕਾਰ ਜੀ ਪਤਾ ਲੱਗਿਆ ਪੁਲਿਸ ਕਿਵੇਂ ਅਟੈਂਰੋਗੇਸ਼ਿਨ ਕਰਕੇ ਮਾਰਦੀ ਸੀ ਤੇ ਪਿਛਲਿਆਂ ਨੂੰ ਖਾੜਕੂ ਬਣਾਉਦੀ ਸੀ।
ਅਜ ਕਲ ਸ਼ੋਸ਼ਲ ਮੀਡੀਆ ਉਤੇ ਸਿੱਖ ਕੌਮ ਦੇ ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਕਾਉਂਕੇ ਹੋਰਾਂ ਦੀ ਕੁਹ ਕੁਹ ਕੇ ਸ਼ਹੀਦ ਕਰਨ ਵਾਰੇ ਦਿਲ ਕੰਬਾਊ ਗੱਲਾਂ ਬਾਹਰ ਆ ਰਹੀਆ ਹਨ। ਸਿੱਖ ਕੌਮ ਦੀਆਂ ਅੱਖਾਂ ਖੁੱਲ੍ ਜਾਣੀਆਂ ਚਾਹੀਦੀਆਂ ਹਨ, ਇਹਨਾ ਨੂੰ ਸ਼ਹੀਦ ਕਰਨ ਵਿੱਚ ਸਾਰੇ ਦੇ ਸਾਰੇ ਮੁਲਾਜ਼ਮ ਦੋਸ਼ੀ ਹਨ। ਸਾਰਿਆ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਬਾਦਲਾਂ ਦੇ ਮੂੰਹ ਕਾਲ਼ੇ ਕਰਕੇ ਸਾਰੇ ਪੰਜਾਬ ਵਿੱਚ ਘੁਮਾਇਆ ਜਾਣਾ ਚਾਹੀਦਾ ਹੈ।
Bilkul sahi kiha
ਸਤਿਕਾਰ ਯੋਗ ਦਰਸ਼ਨ ਸਿੰਘ ਜੀ
ਤੁਸੀ ਬਹੁਤ ਵਡਾ ਸੱਚ ਬੋਲਿਆ
ਸਲੂਟ ਐ ਤੁਹਾਨੂੰ
ਬਾਈ ਜੀ ਪਾਪ ਗੁੱਜਾ ਨਹੀ ਰਹਿੰਦਾ ਸ਼ਹੀਦ ਸਿੰਘ ਰਾਤ ਨੂੰ ਇਨ੍ਹਾਂ ਪੁਲਿਸ ਵਾਲਿਆਂ ਦੇ ਸੁਪਨਿਆਂ ਵਿੱਚ ਆਉਦੇ ਨੇ ਹੁਣ ਸਾਰੇ ਪਾਪਾਂ ਤੋਂ ਪਰਦਾ ਉਠੇਗਾ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰੇ ਪਾਪੀ ਨੰਗੇ ਹੋਣਗੇ
ਤੁਸੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਚੜਦੀ ਕਲਾ ਬਖਸ਼ੇ
ਪਰਮਾਤਮਾ ਇਨ੍ਹਾਂ ਜਾਲਮਾ ਤੇ ਇਨਾ ਦੇ ਪ੍ਰਵਾਰਾ ਨੂੰ ਵਾਹਿਗੁਰੂ ਸਜ਼ਾ ਦੇਵੇਗਾ
ਨਮਸਕਾਰ ਆ ਬਾਪੂ ਜੀ ਆਪਜੀ ਦੀ ਹਿੰਮਤ ਤੇ ਦਰਿੜਤਾ ਨੂੰ। 🙏🌹
Veer himat bahut der badh ch jaggi , swaran singh marr gaya hun ki insaaf milna
ਸਿਸਟਮ ਦੀ ਸੱਚਾਈ ਤਾਂ ਸਾਹਮਣੇ ਆਈ
ਇਹਨਾ ਅਫਸਰਾ ਦਾ ਪਤਾ ਜਰੂਰ ਕਮਿੰਟਾ ਵਿੱਚ ਕਰੋ ਤਾ ਕੇ ਇਹਨਾ ਲੋਕਾ ਦਾ ਕੋਮ ਨੂੰ ਬਾਈਕਾਟ ਕਰਨਾ ਚਾਹੀਦਾ ਕੋਈ ਰਿਸਤਾ ਨਾ ਰੱਖਿਆ ਜਾਵੇ ਇਹਨਾ ਅਫਸਰਾ ਦੇ ਪਰਿਵਾਰਾ ਨਾਲ
ਰੂਹ ਕੰਬ ਜਾਂਦੀ ਹੈ ਸੁਣ ਕੇ ਉਸ ਸਮੇ ਦੀਆਂ ਸਰਕਾਰਾਂ ਤੇ ਪੁਲਿਸ ਨੇ ਰਲ ke ਕਿੰਨਾ ਪਾਪ ਕਮਾਇਆ ਸਿੱਖਾਂ ਤੇ ਲਾਹਨਤ ਹੈ ਇਹੋ ਜਿਹੇ ਪੁਲਿਸ ਵਾਲਿਆਂ ਤੇ ਇਕ ਬੇਕਸੂਰ ਨੂੰ ਕਿਵੇਂ ਕੋਹ ਕੋਹ ਕੇ ਮਾਰਇਆ ਗਿਆ ਵਾਹਿਗੁਰੂ ਏਨਾ ਨੂੰ vi ਇਹੋ ਜਿਹੀ ਮੌਤ ਦੇਵੇ ਜਿਵੇੰ ਪੰਥ ਦੇ ਜੇਥੇਦਾਰ ਨੂੰ ਦਿਤੀ ਇਹਨਾਂ ਜਲਾਦਾਂ ਨੇ
ਰੂਹ ਕੰਬਦੀ ਪੂਰੀ ਗੱਲ ਸੁਣ ਕੇ
ਜੈ ਹੁਣ ਵੀ ਅਸੀਂ ਅਕਲੀਆ ਨੂੰ ਵੋਟ ਪਾਵਾਗੇ ਤਾਂ ਸਾਡੇ ਤੋ ਵੱਡਾ ਗਦਾਰ ਕੋਈ ਨੀ
ਵਾਹਿਗੁਰੂ ਜੀ ਦਰਸ਼ਨ ਜੀ ਜੋ ਕੀਤਾ ਤੁਸੀਂ ਠੀਕ ਕੀਤਾ ਵਾਹਿਗੁਰੂ ਤੁਹਾਡੇ ਨਾਲ਼ ਹੈ ਜਦੋਂ ਤੁਸੀਂ ਸੱਚ ਰਹੋ ਸਾਬ੍ਹ ਠੀਕ ਹੋ ਜਾਵੇਗਾ ਬਾਕੀ ਦੇਰ ਹੈ ਪਰ ਅੰਧੇਰਾ ਨਹੀਂ 🙏
ਸਾਡੇ ਅਸਲੀ ਹੀਰੋ 🙏
ਖਾਲਸਾ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਚੱੜਦੀਕਲਾ ਕਰਨ ਜੀ
ਵਾਹਿਗੁਰੂ ਜੀ🙏 😢
Bapu ji ਧੰਨਵਾਦ ਤੁਹਾਡਾ ਬਹੁਤ ਬਹੁਤ ਸੱਚ ਬੋਲਣ ਵਾਲੇ ਇਨਸਾਨ aje ਵੀ ਜ਼ਿੰਦਾ ne ਪਰਮਾਤਮਾ ਹਮੇਸ਼ਾ ਚੜ੍ਹਦੀ kla ਬਖਸ਼ਣ 🙏
ਇਹਨਾਂ ਸ਼ਹੀਦਾਂ ਦਾ ਖ਼ੂਨ ਅਜਾਈ ਨਹੀਂ ਜਾਵੇਗਾ, ਖਾਲਸਾ ਰਾਜ ਜਲਦੀ ਦੁਨੀਆਂ ਤੇ ਆਵੇਗਾ
tusi kee keeta aj tak raj lai?!!
ja udd ke a jabe ga? tuhada ke jogdaan a dasso jara
@@BhaktiSangeetSaini Tuci apne naam piche India inj lagaya Jive India ne Fulla de haar paaye aa sikha de Galla ch bhai saab
@@BhaktiSangeetSainivekhi ja kutteya tuhadi hikk Otte banega khlistan jindabaad 💪
@@haroreetaulakh66gatr81 Meri gal da jabab nahi deta hor question kar deta typical hega par fer vi jes desh da khaiye uhnu kade ni bhandi da.
Bhud mara khala raj de ,,ehna Phan de loda to badla Lavo
ਦਰਸ਼ਨ ਸਿੰਘ ਜੀ ਬੁਹਤ ਧਨਵਾਦ ਚੜਦੀ ਕਲਾ ਰਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਸ਼ਹੀਦ ਜੀ ਬਾਦਲ ਪਰਿਵਾਰ ਦਾ ਬੀਜ ਖਤਮ ਹੋ ਜਾਵੇ
ਗੱਲ ਸੁਣ ਕੇ ਰੂਹ ਕੰਬਗੀ
ਵਾਹਿਗੁਰੂ ਜੀ
ਇਹਨਾ ਦਾ ਘਰ ਬਾਰ ਜਰੂਰ ਪਵਾ ਕੇ ਦਿੱਤਾ ਜਾਵੇ। ਸਿੱਖ ਕੌਮ ਨੂੰ ਮਾਣ ਸਨਮਾਨ ਦੇਣਾ ਚਾਹੀਦਾ
🙇 ਮਾਲਕ ਤੰਦੁਰਸਤੀ ਦੇਵੇ ਥੋਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ
ਇਸ ਸਰਕਾਰ ਤੋ ਪਹਿਲਾ ਕਿਸੇ ਹੋਰ ਸਰਕਾਰ ਦੇ ਹੁੰਦਿਆ ਇਹੋ ਜਿਹੇ ਸਵਾਲ ਕਰਨਾ ਬਹੁਤ ਔਖਾ ਸੀ ਕਿਸੇ ਵੀ ਮੇਨ ਸਟਰੀਮ ਪਤੱਰਕਾਰ ਲਈ
ਭਾਈ ਸਾਹਿਬ ਚੜ੍ਹਦੀ ਕਲਾ ਵਿੱਚ ਰਹੋ ਕੋਮ ਤੁਹਾਡੇ ਨਾਲ ਹਮੇਸ਼ਾ ਖੜ੍ਹੀ ਰਹੋ।
ਵਾਹਿਗੁਰੂ ਜੀ ਤੁਹਾਨੂ ਚੜਦੀਕਲਾ ਭਿੱਚ ਰੱਖਣ 🙏🙏
ਜਸਪਾਲ ਸਿੰਘ 😭😭😭😭😭😭🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਇਨਸਾਫ਼ ਹੋਣਾ ਚਾਹੀਦਾ
100 ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ.... ਵਾਹਿਗੁਰੂ ਜੀ ਇਕ ਨਾ ਇਕ ਦਿਨ ਤਾਂ ਇਨਸਾਫ਼ ਕਰਨਗੇ.....🙏
ਹੋਜੁ ਕਲਕੀ ਅੱਜ ਹੋਓ
ਧੰਨ ਧੰਨ ਹੈ ਸਾਡਾ ਪੰਥ ਸਾਡਾ ਪੰਥ ਕਰਨ ਵਾਲੇ ਤੇ ਧੰਨ ਹਨ ਸਾਡੇ ਪੰਥਕ ਤੇ ਧੰਨ ਹਨ ਉਹ ਆਪਣੀ ਭੈਣ ਦੇ ਯਾਰ ਜੋ ਇਹਨਾਂ ਪੰਥਕਾਂ ਦੇ ਮਗਰ ਕੁੱਤਿਆਂ ਵਾਂਗ ਤੁਰੇ ਫਿਰਦੇ ਹਨ।
ਬਾਦਲ ਪਰਿਵਾਰ ਦੀਆਂ ਦੇਣਾਂ ਇੰਨਿਆ ਵੱਡੀਆਂ-ਵੱਡੀਆਂ ਨੇ ਪੰਜਾਬ ਨੂੰ 🙏🙏...ਨਸ਼ਿਆਂ ਦੀ ਤਾਂ ਬਹੁਤ ਛੋਟੀ ਜਿਹੀ ਗੱਲ ਹੈ
ਸਿੱਖਾਂ ਨੂੰ ਏਸ ਦੇਸ਼ ਵਿੱਚ ਇਨਸਾਫ ਨਹੀਂ ਮਿਲ ਸਕਦਾ ਤੇ ਨਾ ਕੌਮ ਨੂੰ ਇਨਸਾਫ ਦੀ ਉਮੀਦ ਰੱਖਣੀ ਚਾਹੀਦੀ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਸ਼ਹੀਦਾਂ ਦੇ ਡੁੱਲੇ ਹੋਏ ਖ਼ੂਨ ਦਾ ਮੁੱਲ ਪਵੇ ਤਾਂ ਖਾਲਿਸਤਾਨ ਦੇ ਸੰਘਰਸ਼ ਨੂੰ ਜਾਰੀਂ ਰੱਖੋ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bhai saab eh sun ke aakha vich pani aa gaya bhai gurdev singh jathedaar noo lakh lakh parnam
ਵਾਹਿਗੁਰੂ 🙏ਇੰਨਾ ਤਸ਼ੱਦਦ
ਹੁਣ ਸਿੱਖਾਂ ਨੂੰ ਖਾਲਿਸਥਾਨ ਲੈ ਲੈਣਾ ਚਾਹੀਦਾ ਹੈ।ਭਾਰਤਨੂੰ ਹੁਣ ਦੇਸ਼ ਕਹਿਣ ਨੂੰ ਦਿਲ ਨਹੀਂ ਕਰਦਾ ।
Parnam shaheedan nu
Waheguru,waheguru ji ka khalsa waheguru ji ki fateh
ਕਿਸੇ ਤੇ ਜ਼ੁਲਮ ਕਰਨਾ ਇਨਸਾਨੀਅਤ ਦਾ ਘਾਣ ਹੈ,ਪਰ ਅੱਜ ਸਾਰੇ ਸਾਮ੍ਹਣੇ ਆ ਰਹੇ ਨੇ 31 ਸਾਲ ਪਹਿਲਾਂ ਕਿੱਥੇ ਸੀ
ਜਥੇਦਾਰ ਕਾਊਕੇਂ ਸਾਹਿਬ ਜੀ 🙏🙏🙏🙏
ਲਾਹਨਤ ਭੈਣਚੋ ਘੋਟਨੇ ਚਵਲ ਦੇ,
ਇਸਨੂੰ ਠੋਕਿਆ ਨਹੀਂ ਸਿੰਘਾਂ ਨੇ
Tokhta c Ludhiana vich
@@drbasantkamalladhar7110 ਅੱਛਾ ਪਰ ਓਹ ਤਾਂ ਆਪਣੀ ਮੌਤ ਮਰਿਆ
ਭਰਾਵਾ ਇਹ ਅੱਤਵਾਦੀ ਵੀ ਭੈਣ ਚੋਦ ਪਿੰਡਾਂ ਵਿੱਚ ਨਿਹੱਥਿਆ ਨੂੰ ਮਾਰਦੇ ਰਹੇ ਨੇ ਇਹੋ ਜਿਹੇ ਅਫਸਰਾਂ ਮਾਰਦੇ ਤਾਂ ਕੋਈ ਦੁਖ ਨਾ ਪਰੰਤੂ ਅੱਤਵਾਦੀ ਜਾਂ ਆਪਸੀ ਰੰਜਸ ਕਰਕੇ ਇਕ ਦੂਸਰੇ ਨੂੰ ਮਾਰਦੇ ਸੀ ਜਾਂ ਫਿਰ ਪਿੰਡਾਂ ਵਿਚ ਇਹ ਟਾਓਟ ਹੈ ਇਹ ਕਾਮਰੇਡ ਹੈ ਕਿਸੇ ਨੇ ਫਰੋਤੀ ਨਹੀਂ ਦਿੱਤੀ ਫਿਰ ਵੀ ਟਾਓਟੀ ਦੀ ਮੋਹਰ ਲਾ ਮਾਰ ਦਿਤੇ ਜਾਂ ਇਹ ਪੁਲੀਸ ਵਾਲਾ ਹੈ ਇਹਨਾਂ ਕਿਹੜਾ ਭੈਣ ਚੋਦਾ ਚੱਜਦਾ ਕੰਮ ਕੀਤਾ
ਪੰਜਾਬ ਪੁਲਿਸ ਦੇ ਵਿੱਚ ਜਿਨੇਂ ਵੀ ਸਿੱਖ ਪਰਿਵਾਰ ਵਿੱਚੋਂ ਬੰਦੇ ਆਉਂਦੇ ਨੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਜਿਸ ਨੇਂ ਵੀ ਜੱਥੇਦਾਰ ਜੀ ਦੇ ਕਤਲ ਕਰਨ ਵਿੱਚ ਹੱਥ ਪਾਇਆ ਉਹਨਾਂ ਦੇ ਕੀੜੇ ਪੈਣਗੇ
Hats off to the warriors of koam, sh Darshan Singh ji thank you so much for bringing the truth forward to the new generation. This is a historical interview.
ਵਾਹਿਗੁਰ ਜੀ ਵਾਹਿਗੁਰ ਜੀ
ਕਾਂਗਰਸੀ ਤਾਂ ਮਾੜੇ ਸੀ ਹੀ, ਪਰ ਸਭ ਤੋਂ ਜਿਆਦਾ ਬੇੜਾ ਗਰਕਿਆ ਅਕਾਲੀ ਦਲ ਦਾ.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢
ਜੇ ਉਸ ਟਾਈਮ ਬੋਲਦਾ ਤਾਂ ਇਕ ਗੋਲੀ ਹੀ ਸੀ ਇਹ ਤੇ ਚਲਾ ਦੇਣੀ ਸੀ ਇਹ ਸਚਾਈ ਸਾਹਮਣੇ ਨਹੀਂ ਸੀ ਆਉਣੀ
ਵਾਹਿਗੁਰੂ ਜੀ 🙏
ਰਣਜੀਤ ਸਿੰਘ ਸੰਧੂ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਯਾਦਵਿੰਦਰ ਜੀ ਤੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਜਿੱਨਾ ਨੇ ਸਿੱਘ ਸਾਹਬ ਜਥੇਦਾਰ ਜੀ ਦੇ ਕਾਤਲ ਪਾਪੀ ਬੁੱਚੜਾ ਨੂੰ ਨੰਗੇ ਕੀਤਾ ਏਨਾ ਪਾਪੀ ਬੁੱਚੜਾ ਨੂੰ ਵਾਹਿਗੁਰੂ ਜੀ ਨੇ ਆਪ ਸਜਾ ਦੇਣੀ ਨਜੈਜ ਜਥੇਦਾਰ ਜੀ ਨੂੰ ਸ਼ਹੀਦ ਕੀਤਾ ਪਾਪੀ ਬੁੱਚੜ ਔਰੰਗੇ ਦੀਆ ਨਜੈਜ ਔਲਾਦਾ ਨੇ ਲੱਖ ਦੀ ਲਾਹਣਤ ਤਾਨੂ ਪਾਪੀ ਬੁੱਚੜੋ ਤਾਡਾ ਕੱਖ ਨਾ ਰਹੇ ਜਲਾਦੋ
ਸਰਦਾਰ ਜੀ ਮਾੜੇ ਕਮੈਟ ਜਥੇਦਾਰ ਕਾਉਂਕੇ ਦੇ ਕਾਤਲਾਂ ਦੇ ਸਹਿਯੋਗੀ ਟੋਲੇ ਤੇ ਰਿਸਤੇਦਾਰ ਬਦਨਾਮ ਕਰਨ ਲਈ ਕਰ ਰਹੇ ਹਨ
Satkaryog Sri Aakal Takhat De Jathedar Sahib Te Waheguru Ji Mehar Karan , Jo Koum Nu Sahi SEDH Den.....
Parnam Shahida nu 😢😢🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
Salute AA. Jatedar Gurdev Singh ji.Waheguru ji.story very sad.
Police doing like that.