Jathedar Gurdev singh kauke ਤੇ ਤਸ਼-ਦੱਤ ਦੀ ਕਹਾਣੀ ਹੋਰ ਕਿਹੜੇ ਕਿਹੜੇ ਪੁਲਿਸ ਅਫਸਰ ਸਨ ਦੋਸ਼ੀ

Поділитися
Вставка
  • Опубліковано 5 січ 2025

КОМЕНТАРІ •

  • @baljitrandhawa8705
    @baljitrandhawa8705 Рік тому +77

    ਦਿਲ ਫ਼ਟ ਜਾਂਦਾ ਜਦੋਂ ਦੇਖਦੇ ਆ ਝੂਠੀਆਂ ਪਗਾਂ ਵਿਚ ਸਿਰ ਫਸਾਉਣ ਵਾਲੇਆਂ ਸਿਖਾਂ ਦੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਕਿਸ ਤਰ੍ਹਾਂ ਕੋਹ ਕੋਹ ਕੇ ਸ਼ਹੀਦ ਕੀਤਾ ਇਨ੍ਹਾਂ ਜ਼ਾਲਮਾਂ ਦੀ ਉਲਾਦ ਭੋਗੇ ਤੇ ਦੁਨੀਆਂ ਦੇਖੇ

  • @satnamesingh5563
    @satnamesingh5563 Рік тому +104

    ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ,ਤੁਹਾਡਾ ਸੱਚ ਬੋਲਣ ਤੇ ਧੰਨਵਾਦ

  • @SwaranSinghsoni
    @SwaranSinghsoni Рік тому +165

    ਸੱਤਪਾਲ ਸਿੰਘ ਜੀ ਬਹੁਤ ਵਧੀਆ ਬਿਲਕੁਲ ਸੱਚੀਆਂ ਗੱਲਾਂ ਜੇ ਸੱਚ ਬਾਹਰ ਆ ਗਿਆ ਤਾਂ ਹੀ ਸਿੱਖ ਕੌਮ ਸਹੀ ਰਾਹ ਚੱਲ ਪਹੂ ਵਾਹਿਗੁਰੂ ਮੇਹਰ ਕਰੇ ਜੀ

  • @jasssingh1401
    @jasssingh1401 Рік тому +290

    ਦੁਨੀਆ ਦੇਖੂਗੀ ,, ਬਾਦਲਾਂ ਦਾ ਅੰਤ ਤੇ ਓਹਨਾ ਸਾਰਿਆਂ ਗੰਦੇ ਲੀਡਰ ਲਾਣੇ ਦਾ ਅੰਤ ਬਹੁਤ ਭੈੜਾ ਹੋਵੇਗਾ ,,, ਕਲਾ ਵਰਤਦੀ ਵੇਖਿਓ ਲੋਕੋ ਇਹ ਦੱਲੇ ਰੂੜੀਆਂ ਤੇ ਕਾਗਜ਼ ਚੁਗਦੇ ਦੇਖੋਂਗੇ

    • @najarsingh3234
      @najarsingh3234 Рік тому +7

      Bilkulsach 100persent very good

    • @JaswantSingh-sw9qi
      @JaswantSingh-sw9qi Рік тому +12

      ਕਾਸ਼:ਇਹ ਜਲਦੀ ਜਲਦੀ ਹੋ ਜਾਏ।

    • @balvirsingh3076
      @balvirsingh3076 Рік тому

      ਬਿੱਲਕੁੱਲ ਸੌ ਫ਼ੀਸਦੀ ਸਹੀ ਕਿਹਾ ਵੀਰ ਜੀ ਨੇ।ਇਨ੍ਹਾਂ ਦੇ ਕੀਤੇ ਕਰੋੜਾਂ ਬੱਜਰ ਅਤੇ ਘੋਰ ਜ਼ੁਲਮਾਂ ਪਾਪਾਂ ਅਪਰਾਧਾਂ ਦਾ ਨਤੀਜਾ ਸਾਰੇ ਸੰਸਾਰ ਦੇ ਸਾਹਮਣੇ ਮਿਲਨਾ ਚਾਹੀਦਾ ਹੈ।ਇਨ੍ਹਾਂ ਨੇ ਮਨੁੱਖਤਾ ਦਾ ਘਾਣ ਕਤਲੇਆਮ ਕੀਤਾ।ਮਨੁੱਖਤਾ ਦੇ ਰਹਿਬਰ ਨੂੰ ਵੀ ਨਹੀਂ ਬਖਸ਼ਿਆ।ਚੁਰਾਸੀ ਲੱਖ ਜੂਨਾਂ ਵਿੱਚ ਕੁੰਭੀ ਨਰਕਾਂ ਵਿੱਚ ਸੜਦਾ ਰਹੇਗਾ ਸਾਰਾ ਲਾਣਾ।

    • @gurpreetsingh7847
      @gurpreetsingh7847 Рік тому +3

      waheguru jaldi insaaf kre... kide pe ke maran eh sare jalamm. ..

    • @DaljitSingh-uh7op
      @DaljitSingh-uh7op Рік тому +1

      Bilkul theek ji

  • @sandeepriargermany3075
    @sandeepriargermany3075 Рік тому +142

    ਜੱਥੇਦਾਰ ਬਾਬਾ ਗੁਰਦੇਵ ਸਿੰਘ ਜੀ ਕਾਉਂਕੇ ਸ਼ਹੀਦੀ ਨੂੰ ਕੋਟ ਕੋਟ ਸਲਾਮ। 🙏🙏🙏🙏

  • @HardeepSingh-HH88
    @HardeepSingh-HH88 Рік тому +191

    ਸੱਚ ਬੋਲਿਆ ਬਹੁਤ ਬਹੁਤ ਧੰਨਵਾਦ ਥਾਣੇਦਾਰ ਸਾਬ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਹੋਰ ਵੀ ਗੁੱਪਤ ਗੱਲਾਂ ਸਾਹਮਣੇ ਲਿਆਵੋ 🙏

  • @kewalkamboj7339
    @kewalkamboj7339 Рік тому +347

    ਹੁਣ ਰਵਨੀਤ ਬਿੱਟੂ ਨੂੰ ਪੁੱਛੋ ਦੱਸ। ਜਥੇਦਾਰ ਸਾਹਿਬ ਕਾਉਂਕੇ ਦਾ ਕੋਈ ਕਸੂਰ ਨਹੀਂ ਸੀ ਜੇ ਬੇਅੰਤ ਸਿੰਘ ਬਿੱਟੂ ਦਾ ਦਾਦਾ ਇੱਕ ਕੌਮ ਦੇ ਜਥੇਦਾਰ ਨੂੰ ਮਰਵਾਅ ਦਿੱਤਾ ਦੱਸ ਬਿੱਟੂ ਕਿਸੇ ਨੂੰ ਕਿਉਂ ਨਹੀਂ ਸਜ਼ਾ ਮਿੱਲੀ। ਕਿਉਂਕਿ ਤੈਨੂੰ ਆਪਣੀ ਕੁਰਸੀ ਪਿਆਰੀ ਤੂੰ ਹਮੇਸ਼ਾ ਸਿੱਖਾਂ ਤੇ ਜ਼ੁਲਮ ਕੀਤੇ। ਪੰਜਾਬ ਦੇ ਸਿੱਖਾਂ ਦੀ ਜ਼ਮੀਰ ਮਰ ਚੁੱਕੀ ਹੈ ਜਿਹੜੇ ਤੁਹਾਨੂੰ ਅਜੇ ਵੀ ਜਿੱਤਾ ਰਹੇ ਇਹ ਪਰਿਵਾਰ ਤਾਂ ਪਿੰਡ ਦੇ ਪੰਚਾਇਤ ਮੈਂਬਰ ਬਣਨ ਦੇ ਲਾਇਕ ਨਹੀਂ ਹੈ

    • @dalbirsinghsingh8144
      @dalbirsinghsingh8144 Рік тому +50

      ਬੇਅੰਤ ਬੁੱਚੜ ਨੇ ਪੰਜਾਬ ਦੇ ਨੌਜਵਾਨਾ ਦਾ ਬਹੁਤ ਘਾਣ ਕੀਤਾ ਬਿੱਟੂ ਦਾ ਵੀ ਬਹੁਤ ਮਾੜਾ ਹਾਲ ਹੋਣਾ ਆ

    • @gursewaksinghbrar1894
      @gursewaksinghbrar1894 Рік тому +12

      RIGHT

    • @MastanSinghDulai
      @MastanSinghDulai Рік тому +26

      ਜਥੇਦਾਰ ਭਾਈ ਗੁਰਦੇਵ ਸਿੰਘ ਕਾਓਕੇ ਦੇ ਸ਼ਹੀਦੀ ਦੇ ਜ਼ਿੰਮੇਵਾਰ ਬਾਦਲ ਕੇ ਹਨ!

    • @JS9h
      @JS9h Рік тому +1

      ਬਿੱਟੂ ਨੂੰ ਸਿੱਖ ਨਹੀਂ ਲੁਧਿਆਣੇ ਦੇ ਭਈਏ ਜਤਾਉਂਦੇ ਆI ਲੁਧਿਆਣੇ ਵਿੱਚ ਲੱਖਾਂ ਦੇ ਹਿਸਾਬ ਨਾਲ ਭਈਆ ਹੈ

    • @ifootball365_
      @ifootball365_ Рік тому +8

      Bilkul sahi ha g aap ki bat buttu no vote pata ni kon sihk ne jo vote ponde ne waheguru g

  • @deepasingh1455
    @deepasingh1455 Рік тому +75

    ਪੁਲਿਸ ਅਫ਼ਸਰ ਨੇ ਸੱਚ ਬੋਲਕੇ ਬਹੁਤ ਵਧੀਆ ਕੀਤਾ ਜੀ।

  • @jaswindersinghsingh513
    @jaswindersinghsingh513 Рік тому +266

    baye ਜੀ ਬਦਲਾਂ ਦਾ ਕੱਖ ਨਹੀਂ ਰਹਿਣਾ
    ਵਾਹਿਗੁਰੂ ਜੀ ਇਨਸਾਫ ਕਰਨਗੇ😢😢😢😢😢

    • @gurpreetsingh7847
      @gurpreetsingh7847 Рік тому +3

      waheguru ehna Badlan nu vi tarfaa ke mare..... 😡😡😡😡

  • @triloksingh7552
    @triloksingh7552 Рік тому +26

    ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਏਂ ਕੰਮ ਕੀਤਾ ਔਰ ਕਰਵਾਇਆ ਉਨ੍ਹਾਂ ਦੀਆਂ ਕੁਲਾਂ ਦਾ ਨਾਸ ਅਵੱਸ਼ ਹੋਊਗਾ ਇਹ ਪਰਿਵਾਰ ਅਬਦਾਲੀ ਨੂੰ ਵੀ ਬਹੁਤ ਪਿੱਛੇ ਛੱਡ ਗਿਆ ਇਤਿਹਾਸ ਔਰ ਗੁਰਬਾਣੀ ਦੇ ਵਿਚ ਵੀ ਮਿਲਾਵਟਾ ਤਕੜੇ ਪੱਧਰ ਤੇ ਹੋ ਰਹੀਆਂ

  • @d.s.dhaliwal8209
    @d.s.dhaliwal8209 Рік тому +50

    ਬੇਅੰਤੂ ਬੁੱਚੜ ਕਾਣੇ ਦੇ ਪਰਵਾਰ ਅਤੇ ਬਾਦਲ ਪਰਵਾਰ ਨੂੰ ਸਿਆਸੀ ਤੌਰ ਤੇ ਲੋਕਾਂ ਵਲੋਂ ਖਤਮ ਕਰ ਦੇਣੇ ਚਾਹੀਦੇ ਹਨ। ਇਹਨਾਂ ਕੁੱਤੇ ਪਰਵਾਰਾਂ ਨੂੰ ਸੰਗਤੋ ਮੂਹ ਨਾ ਲਾਇਓ ਹੁਣ ਅੱਗੇ ਵੋਟਾਂ ਆ ਰਹੀਆਂ ਨੇ ਜਿੱਥੋਂ ਤੱਕ ਹੋ ਸਕੇ ਇਹਨਾਂ ਦੋਹਾਂ ਪਰਿਵਾਰਾਂ ਦੇ ਛਿੱਤਰਾਂ ਦੇ ਹਾਰ ਪਾਉਣ ਲਈ ਤਿਆਰ ਕਰਕੇ ਰੱਖਿਓ।

  • @aulakh9276
    @aulakh9276 Рік тому +86

    ਬਹੁਤ ਹੀ ਤਸ਼ੱਦਦ ਕੀਤਾ ਪੁਲਿਸ ਨੇ ਸਰਕਾਰ ਨਾਲ ਮਿਲ ਕੇ ਉਸ ਟਾਈਮ ਸਿੱਖ ਨੌਜਵਾਨਾਂ ਤੇ ਸਾਡੀ ਕੌਮ ਦੇ ਜਥੇਦਾਰ ਨੂੰ ਵੀ ਨਹੀਂ ਬਖਸ਼ਿਆ, ਮੁੱਖ ਮੰਤਰੀ ਬੇਅੰਤੇ ਵਰਗਿਆ ਨੇ ਕਰਵਾਇਆ ਸਭ

    • @Rajkaur100-h9y
      @Rajkaur100-h9y Рік тому

      ਬਿਲਕੁੱਲ ਸਹੀ ਹੈ, ਗੰਦਾ ਸੀ , ਬੇਰਹਿਮੀ ਨਾਲ ਕੁੱਟਮਾਰ ਕੀਤੀ ਕਾਤਲ ਕੀਤੇ ਅਤੇ ਜੂਠੇ ਮੁਕਾਬਲਿਆਂ ਨਾਲ ਨੋਜਵਾਨ ਮੁਕਾਬਲਿਆਂ ਵਿੱਚ ਪਿੰਡਾਂ ਵਿਚੋਂ ਚੁੱਕ ਕੇ ਮਾਰਵਾ ਦਿਤੇ ਸਨ. ਉਹ ਸਮਾਂ ਬੁਹਤ ਬੁਹਤ ਭਿਆਨਕ ਸੀ. ਸਾਡੇ ਪਰਵਾਰਾਂ ਤੇ ਜ਼ੁਲਮ ਦੀ ਹਨੇਰੀ ਲਿਆ ਦਿੱਤੀ , ਹਰਾਮ ਦੇ ਨੇ ਪਾਪੀ ਖਾਨਦਾਨ ਹੈ ਵਾਹਿਗੁਰੂ ਹੀ ਦੇਖੇ , ਇਨਾਂ ਨੂੰ.

  • @JS9h
    @JS9h Рік тому +86

    ਬਾਦਲ ਲਾਣੇ ਨੇ ਬੇੜਾ ਗਰਕ ਕਰ ਦਿੱਤਾ ਕੌਮ ਦਾ..

  • @bhupinderbal7077
    @bhupinderbal7077 Рік тому +33

    ਜਿੰਨਾ ਪੁਲਸ ਵਾਲਿਆਂ ਬਦੋਸੇ ਲੋਕਾ ਦਾ ਬੇਹਰੇਮੀ ਨਾਲ ਕਤਲ ਕੀਤਾ ਉਹਨਾਂ ਦੀਆਂ ਪੁਸ਼ਤਾਂ ਬੜੀ ਬੁਰੀ ਤਰਾਂ ਭੁਗਤਣਗੀਆਂ
    ਕੀੜੇ ਪੈ ਕਰ ਮਰਨਗੇ ਜਿਨਾਂ ਨੇ ਬਦੋਸੇ ਲੋਕ ਮਾਰੇ
    ਪਰਮਾਤਮਾ ਹਿਸਾਬ ਕਰੇਗਾ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    🙏🙏

  • @JatinderSingh-mj8zk
    @JatinderSingh-mj8zk Рік тому +31

    ਜਾਗਦੀ ਜਮੀਰ ਵਾਲੇ, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ,,,, ਜਥੇਦਾਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਅਬਦਾਲੀ ਦੀ ਨਾਜਾਇਜ਼ ਸੰਤਾਨ ਨੂੰ ਵਾਹਿਗੁਰੂ ਨਰਕਾਂ ਵਿਚ ਨਿਵਾਸ ਦੇਵੇ,,,, ਸ਼ਹੀਦ ਸਿੰਘ ਸਾਹਿਬ ਨੂੰ ਕੋਟੀ ਕੋਟੀ ਪ੍ਰਣਾਮ,,,,,

  • @gurchatandhaliwal9069
    @gurchatandhaliwal9069 Рік тому +38

    ਇੰਸਪੈਕਟਰ ਸਤਿਪਾਲ ਸਿੰਘ ਤੁਹਾਨੂੰ ਪਰਮੇਸ਼ੁਰ ਚੜਦੀ ਕਲਾ ਵਿੱਚ ਰੱਖੇ ਸੱਚ ਬੋਲਣ ਦਾ ਇਸ ਤਰ੍ਹਾਂ ਪਰਮੇਸ਼ੁਰ ਬਲ ਬਖਸ਼ੇ

  • @deepasingh1455
    @deepasingh1455 Рік тому +45

    ਜਿਸ ਜਿਸਨੇ ਵੀ ਸੱਚੇ ਸੁੱਚੇ ਸਿੱਖਾਂ ਦੇ ਉੱਪਰ ਤਸ਼ੱਦਦ ਕੀਤੇ, ਪਰਮੇਸ਼ੁਰ ਵੱਲੋਂ ਉਨ੍ਹਾਂ ਨੂੰ ਸਜ਼ਾ ਮਿਲ ਵੀ ਗਈ ਹੈ ਅਤੇ ਅੱਗੋਂ ਵੀ ਮਿਲਦੀ ਰਹੇਗੀ। ਰੱਬ ਦੇ ਡੰਡੇ ਦੀ ਅਵਾਜ਼ ਨਹੀਂ ਆਉਂਦੀ। ਪਰ ਡਾਗ ਬਹੁਤ ਵਰਦੀ ਹੈ ਜੋ ਜ਼ੁਲਮ ਕਰਦੇ ਹਨ।

  • @sadhusingh6215
    @sadhusingh6215 Рік тому +128

    ਬਾਦਲ ਪਰਿਵਾਰ ਤੇ ਬੁਢੇ ਬਾਦਲ ਦੇ ਗੁਨਾਹਾਂ ੳੁਪਰ ਪਰਦਾ ਪਾਉਣ ਵਾਲਿਆਂ ਕੌਲੀ ਚਟਾਂ ਨੂੰ ਡੁਬ ਕੇ ਮਰ ਜਾਣਾ ਚਾਹੀਦਾ ਹੈ।

    • @tirthanandraghbirsingh9266
      @tirthanandraghbirsingh9266 Рік тому +1

      ਬੁੱਚੜਾਂ ਦਾ ਟੋਲਾ ਜਿਉਂਦਾ ਰਹਿਣਾ ਚਾਹੀਦਾ ਹੈ।

    • @najarsingh3234
      @najarsingh3234 Рік тому +2

      Very good bilkulsach 100persent

    • @harbinderparmar790
      @harbinderparmar790 Рік тому

      ਬਾਦਲ ਪੰਥ ਰਤਨ ਹੈ

    • @GNAC0013
      @GNAC0013 Рік тому +2

      1992 ਵਿੱਚ ਬੁੱਚੜ ਬੇਅੰਤ ਸਿੰਘ ਦੀ ਸਰਕਾਰ ਸੀ

    • @RaviSingh-mg4eq
      @RaviSingh-mg4eq Рік тому +1

      ਵੀ​@@GNAC0013ਵੀਰ ਬੁਚੜੇ ਨੂੰ ਕੋਈ ਖ਼ਤਰਾ ਨਹੀਂ ਸੀ ਜਥੇਦਾਰ ਜੀ ਕੇਲੋਂ ਪਰ ੳਉਸ ਨੇ ਮਦਦ ਨਹੀਂ ਕੀਤੀ ਜਿਸਦਾ ਫਾਇਦਾ ਬਾਦਲ ਲੈ ਗਿਆ ਬਾਦਲ ਨੂੰ ਪਤਾ ਸੀ ਦੇ ਜਥੇਦਾਰ ਜੀ ਹੁੰਦੇ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਨੀ ਹੋਣਾ।

  • @charanjitsingh4388
    @charanjitsingh4388 Рік тому +158

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਿਲਕੁਲ ਸੱਚੀਆਂ ਗੱਲਾਂ ਹਨ । ਲੇਖਾ ਰਬੁ ਮੰਗੇਸੀਆ ਬੈਠਾ ਕੱਢ ਬਹੀ ।। ਸਿੱਖ ਕੌਮ ਨੂੰ ਸਿੱਖ ਕੌਮ ਦੇ ਲੀਡਰਾਂ ਨੇ ਖਾਲਿਆ ਸਿਰਫ ਆਪਣੀ ਕੁਰਸੀਆ ਬਦਲੇ।

  • @AnmolKamboj-r8h
    @AnmolKamboj-r8h Рік тому +18

    ਵਾਹਿਗੁਰੂ ਜੀ ਸੱਤਪਾਲ ਸਿੰਘ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

  • @sukhjeetsingh1852
    @sukhjeetsingh1852 Рік тому +21

    ਭਰਾ ਸੱਤਪਾਲ ਸਿੰਘ GBU ਯਾਰਾਂ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jasssingh1401
    @jasssingh1401 Рік тому +37

    ਇਹ ਗੱਲਾਂ ਸਾਰੀਆਂ ਬਹੁਤ ਜਰੂਰੀ ਨੇ , ਪੰਥ ਤੋਂ ਅਮਰ ਵੇਲ ਇਹ ਬਾਦਲ ਪਰਿਵਾਰ ਲਾਹੁਣਾ ਬਹੁਤ ਜਰੂਰੀ ਐ

  • @balvirsingh3076
    @balvirsingh3076 Рік тому +41

    ਬਾਦਲ ਨੇ ਤਾਂ ਸ੍ਰੀ ਅਕਾਲਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਮ ਇਨਸਾਨ ਵਰਗੇ ਵੀ ਨਹੀਂ, ਕੇਵਲ ਨੌਕਰ ਸਮਝ ਕੇ ਹੁਕਮ ਮਨਵਾਇਆ ਉਹ ਵੀ ਦਬਾਅ ਹੇਠ।ਆਪਣੀ ਦੁਕਾਨ ਤੇ ਤਲਬ ਕਰਕੇ ਹੁਕਮ ਚਾੜ੍ਹੇ।ਅੱਜ ਤੱਕ ਵੀ ਐਨਾ ਦਬੈਲ ਰੱਖਿਆ ਹੈ ਕਿ ਇਸ ਟੱਬਰ ਦੇ ਹੁਕਮ ਤੋਂ ਬਿਨਾਂ ਇੱਕ ਅੱਖਰ ਵੀ ਜਥੇਦਾਰ ਬੋਲ ਨਹੀਂ ਸਕਦਾ।ਵੇਖੋ ਕਾਉਂਕੇ ਸਾਹਿਬ ਤੇ ਕਿੰਨਾ ਅਣਮਨੁੱਖੀ ਤਸ਼ੱਦਦ ਕੀਤਾ। ਬਾਦਲ ਨੇ ਰਿਪੋਟ ਤਾਂ ਕੀ ਭਿਣਕ ਵੀ ਬਾਹਰ ਨਿੱਕਲਣ ਨਹੀਂ ਦਿੱਤੀ।

  • @Ik_VAAR_HOR
    @Ik_VAAR_HOR Рік тому +22

    ਹੁਣ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਕੇਸ ਉਜਾਗਰ ਹੋਣਾ ਚਾਹੀਦਾ ਹੈ

  • @rajindersingh782
    @rajindersingh782 Рік тому +49

    ਬਾਈ ਸਤਪਾਲ ਸਿੰਘ ਜੀ ਦਿਲੋ ਸੱਚ ਬੋਲ ਰਹੇ ਨੇ ਇੱਕ ਪੁਲਿਸ ਅਫਸਰ ਹੋ ਕੇ ਸੱਚ ਬੋਲਣਾ ਬਹੁਤ ਅੋਖਾ ਸਿੱਖ ਕੌਮ ਪ੍ਰਤੀ ਦਿਨ ਵਿੱਚ ਦਰਦ ਹੈ ਵੀਰ ਦੇ ਅੰਦਰ ਵੀਰ ਬਾਦਲਾਂ ਦਾ ਬੇੜਾ ਬੈਠੇਗਾ ਵੀਰ ਜੀ ਦਿੱਲੋ ਸਲੂਟ ਹੈ

  • @jaswantsingh14435
    @jaswantsingh14435 Рік тому +28

    ਬਾਈ ਸਤਪਾਲ ਸਿੰਘ ਜੀ ਨੂੰ ਪਿਆਰ ਅਤੇ ਸਤਿਕਾਰ

  • @lakhmirsinghkhalsa8282
    @lakhmirsinghkhalsa8282 Рік тому +64

    ਸ੍ਰ ਸਤਪਾਲ ਸਿੰਘ ਸਾਬਕਾ ਇੰਸਪੈਕਟਰ ਜੀ ਜਾਗਦੀ ਵਾਲੇ ਹੋ ਸੱਚ ਬੋਲਣ ਤੇ ਵਾਹਿਗੁਰੂ ਕਿਰਪਾ ਕਰਨਗੇ ਬਹੁਤ 2ਦਿਲੌ ਧੰਨਵਾਦ 🚩🙏

    • @Ghantshikari
      @Ghantshikari Рік тому +3

      Odo kithe c Bai jido ehe kush hoya Jamir odo Jagdi hundi je odo nokri shad ke cort jande

    • @gumeetsingh5106
      @gumeetsingh5106 Рік тому +5

      ਓਦੋ ਉਸ ਸਮੇਂ ਇਸ ਨੂੰ ਵੀ ਮਾਰ ਦਿੰਦੇ ਓਦੋ ਸੱਚ ਬੋਲਣਾ ਪਾਪ ਸੀ

    • @technicalanuji802
      @technicalanuji802 Рік тому +5

      ਇਹ ਉਦੋ ਆਪਣੇ ਬੱਚੇ ਕਿਮੇ ਪਾਲਦਾ ਜੇ ਨੌਕਰੀ ਛੱਡ ਦਿੰਦਾ ਉਦੋ ਜੇ ਇਹ ਕੋਰਟ ਚ ਚਲਾ ਜਾਦਾ ਇਹਨੂੰ ਉਦੋ ਹੀ ਮਾਰ ਦੇਣਾ ਸੀ ਸੋਚਿਆ ਕਰੋ ਮਾੜਾ ਮੋਟਾ ਦਿਮਾਗ ਨਾਲ ਫੇਰ ਕਮੈਟ ਕਰਿਆ ਕਰੋ

    • @harminderdhindsa2761
      @harminderdhindsa2761 Рік тому +1

      ​@@Ghantshikari ਹੁਣ ਤਕ ਇਸ ਦੇ ਪਰਿਵਾਰ ਵਿਚ ਕੋਈ ਇਹਨਾਂ ਦਾ ਨਾਮ ਲੈਣ ਵਾਲਾ ਵਿ ਨਹੀ ਸੀ ਰਹਿਣਾ। ਜੇਕਰ ਓਸ ਸਮੇਂ ਕੋਈ ਐਕਸ਼ਨ ਲੈਂਦਾ ।

    • @warringsonu5635
      @warringsonu5635 10 місяців тому

      ਬਾਈ ਜੀ ਉਸ ਟਾਈਮ ਕੋਰਟ ਨੂੰ ਨਹੀਂ ਪੁੱਛਦਾ ਸੀ ਜਿਹੜੇ ਵੱਡੇ ਅਫਸਰ ਸੀ ਬੰਦੇ ਹੀ ਗਾਇਬ ਕਰ, ਦਿੰਦੇ ਸੀ ਬਹੁਤ ਹੀ ਮਾੜਾ ਟਾਈਮ ਸੀ ਉਹ

  • @preetpalsingh1557
    @preetpalsingh1557 Рік тому +89

    ਸਤਪਾਲ ਸਿੰਘ ਬਾੲੀ ਨੂੰ ਦਿਲੋ ਸਲੂਟ ਅਾ

  • @BhupinderSingh-yg8cg
    @BhupinderSingh-yg8cg Рік тому +78

    ਦਲੇਰ ਅਤੇ ਇਮਾਨਦਾਰ ਪੁਲਿਸ ਅਫਸਰ ਸਤਪਾਲ ਸਿੰਘ ਜੀ ਨੂੰ ਦਿਲੋਂ ਸਲੂਟ ਕਰਦਾ ਹਾਂ ਜੀ।

    • @harpreetbhagta6550
      @harpreetbhagta6550 13 днів тому

      ਦਲੇਰ ਨਹੀਂ ਖਬਰਾਂ ਚ ਰਹਿਣ ਦਾ ਸ਼ੌਕੀਨ, ਇਹ ਗਲਾਂ ਸਾਰੇ ਤਨਖਾਹ ਭੱਤੇ ਲੈਂਦੀਆਂ ਕਿਉ ਨਹੀ ਯਾਦ ਆਉਂਦੀਆਂ

    • @Thelastsamurai4
      @Thelastsamurai4 13 днів тому

      Ehne tad ta kuch kitta nhi hun retire hoke Bahadur ban Gaya

  • @kulwantbehniwal2315
    @kulwantbehniwal2315 Рік тому +15

    ਸਤਿ ਸ੍ਰੀ ਆਕਾਲ ਜੀ ਥਾਣੇਦਾਰ ਸਾਬ ਚਲੋ ਇੱਕ ਬੋਝ ਹੋਰ ਉਤਰ ਗਿਆ, ਕਈ ਮੇਰੇ ਸਤਿਕਾਰ ਯੋਗ ਵੀਰ ਕਹਿ ਰਹੇ ਨੇ ਪਹਿਲਾਂ ਕਿੱਥੇ ਸੀ, ਮੇਰੀ ਬੇਨਤੀ ਹੈ ਜੀ ਜਦੋਂ ਜਾਗੋ ਓਦੋਂ ਸਵੇਰਾ, ਭਾਵੇਂ ਦੇਰ ਹੋ ਗਈ ਬੰਦਾ ਯਾਰ ਬੋਲਿਆ ਤਾਂ ਹੈਗਾ ਈ ਐ। ਕੁੱਝ ਮਹਿਕਮੇ ਦੀਆਂ ਮਜ਼ਬੂਰੀਆਂ ਹੁੰਦੀਆਂ ਨੇ। ਦੁੱਖ ਦਾ ਬੋਝ ਦਿਲ ਚ ਲੈ ਕੇ ਵੀ ਤੁਰਨਾ ਸੋਖਾ ਨੀ ਹੁੰਦਾ।

  • @hardevsingh5279
    @hardevsingh5279 Рік тому +11

    ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜੀ ਨੂੰ ਕੋਟਿਨ ਕੋਟਿ ਪ੍ਰਣਾਮ

  • @GURJEETSINGH-ਜੈਲਦਾਰ

    ਸਭ ਕੁੱਝ ਬਾਦਲਾ ਦੀ ਸ਼ਹਿ ਨਾਲ ਹੋਇਆ, ਜੇ ਚਾਹੁੰਦੇ ਬਾਦਲ ਇਹਨਾ ਕਾਤਲਾ ਨੂੰ ਫਾਹੇ ਲਵਾ ਸਕਦੇ ਸਨ।

    • @amriksingh8773
      @amriksingh8773 Рік тому +1

      ਹਾਂ ਜੀ, ਜੈ ਚਾਹੁੰਦੇ ਤੇ kps ਨੂੰ ਵੀ ਜੇਲ ਵਿੱਚ ਡੱਕ ਸਕਦੇ ਸੀ ਪਰ bjp ਨਾਲ਼ ਯਰਾਨਾ ਸੀ।

    • @amriksingh8773
      @amriksingh8773 Рік тому

      ਬੇਅੰਤ ਸਿੰਘ ਨੂੰ ਵੀ ਮਾਫ ਥੋੜ੍ਹਾ ਕੀਤਾ ਜਾ ਸਕਦਾ ਅਤੇ kps ਨੂੰ ਵੀ।

  • @fakirsaida786
    @fakirsaida786 11 місяців тому +3

    ਸੱਚ ਬੋਲਣ ਲਈ ਥਾਣੇਦਾਰ ਸਾਬ੍ਹ ਜੀ ਨੂੰ ਦਿਲੋਂ ਲੱਖ ਵਾਰੀ ਸਲੂਟ ਹੈ ਜੀ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ ਜੀ 🙏🙏

  • @darshangill26
    @darshangill26 Рік тому +59

    ਬਾਦਲ। ਲਾਣੇ। ਦਾ। ਕੱਖ। ਨਹੀ। ਰਹਿਣਾ। ਐਡੇ। ਪਾਪ। ਕੀਤੇ। ਇਨ੍ਹਾਂ। ਰੱਬ। ਸਜਾ। ਜਰੂਰ। ਦਿਉ

    • @virtuosoproductions4589
      @virtuosoproductions4589 Рік тому +1

      Baba badal asked India Gandhi to attack darbar sahib.

    • @amriksingh8773
      @amriksingh8773 Рік тому

      ​​@@virtuosoproductions4589Right bro, but we should also held responsible for killings in Punjab to KPS Gill & Beant Singh CM

    • @virtuosoproductions4589
      @virtuosoproductions4589 Рік тому

      @@amriksingh8773 too many culprits. Not enough accountability from any party. Sadly, they call themselves land of spirituality.

    • @warringsonu5635
      @warringsonu5635 10 місяців тому +1

      ਬਾਈ ਵਾਹਿਗੁਰੂ ਨੇ ਬਾਦਲਾਂ ਦਾ ਸਫ਼ਾਇਆ ਹੀ ਕਰਤਾ ਵਾਹਿਗੁਰੂ ਦੇ ਘਰ ਦੇਰ ਹਨੇਰੇ ਨਹੀਂ

  • @ਬਿੱਲੋਤੇਰਾਜੱਟ

    ਦੁਨੀਆ ਦਾ ਸਭ ਤੋਂ ਘੈਂਟ ਪੁਲਿਸ ਵਾਲਾ
    ਬਹੁਤ ਬਹੁਤ ਸਤਿਕਾਰ ਸਤਪਾਲ ਭਾਜੀ

  • @ਬਿੰਦਰਧਨੋਆਕਾਗਰਸਪਾਰਟੀ

    ਸਤਪਾਲ ਸਿੰਘ ਜੀ ਤੁਸੀਂ ਇੱਕ ਸਿੱਖ ਧਰਮ ਦਾ ਨਮਕ ਖਾਦਾ ਸੱਚ ਬੋਲਿਆ ਹੈ❤❤❤❤❤

  • @saabdhillodhillosaab9737
    @saabdhillodhillosaab9737 Рік тому +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਵਧੀਆ ਧੰਨਵਾਦ ਵੀਰ ਜੀ ਦਾ

  • @Amarjeetsingh-vw7vm
    @Amarjeetsingh-vw7vm Рік тому +46

    ਵਕਤ ਆਵੇਗਾ ਸਭ ਨੰਗੇ ਹੋਣਗੇ

  • @ਚੱਪੜਗੰਜੂ
    @ਚੱਪੜਗੰਜੂ Рік тому +58

    ਬਾਦਲ ਪਰਿਵਾਰ ਤੇ ਬਾਦਲ ਜੁੰਡਲੀ ਨੇ ਸਿੱਖ ਕੌਮ ਦਾ ਬੇੜਾ ਗਰਕ ਕੀਤਾ ਹੇ

    • @virtuosoproductions4589
      @virtuosoproductions4589 Рік тому

      Stupid people will still vote for them.

    • @gurcharansinghkanwar6805
      @gurcharansinghkanwar6805 Рік тому +4

      Beanta ,KPS ,Sumedha, ehna da naam lain to kyo gurez karde ho,Congress nu besharmi naal vote payee jande ho.

    • @ਚੱਪੜਗੰਜੂ
      @ਚੱਪੜਗੰਜੂ Рік тому +1

      ਉਏ ਞਲਟੌਹੀ ਕੂਤਿਆ ਸੁਮੇਧ ਸੈਣੀ ਨੂੰ ਡੀ ਜੀ ਪੀ ਕਿਸਨੇ ਬਣਾਇਆ ਸੀ ਭਲਾ ਚੱਞਲਾ 😜😘🤪

    • @ਚੱਪੜਗੰਜੂ
      @ਚੱਪੜਗੰਜੂ Рік тому

      ​ਤੇਰੀ ਬੂੜੀ ਦੇ ਯਾਰ ਬਾਦਲ ਨੇ ਆਵਦੀ ਧੀ ਕਾਗਰਸੀ ਪਰਿਵਾਰ ਪ੍ਰਤਾਪ ਸਿੰਘ ਕੇਰੈ ਨਾਲ ਵਿਆਹੀ ਸੀ ਕੂਤਿੱਆ 😂😮😅

    • @ਚੱਪੜਗੰਜੂ
      @ਚੱਪੜਗੰਜੂ Рік тому +1

      ​@@gurcharansinghkanwar6805​ਤੇਰੀ ਬੂੜੀ ਦੇ ਯਾਰ ਬਾਦਲ ਨੇ ਆਵਦੀ ਧੀ ਕਾਗਰਸੀ ਪਰਿਵਾਰ ਪ੍ਰਤਾਪ ਸਿੰਘ ਕੇਰੈ ਨਾਲ ਵਿਆਹੀ ਸੀ ਕੂਤਿੱਆ 😂😮😅

  • @zaildarcheema106
    @zaildarcheema106 Рік тому +83

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪਾਲ ਵੀਰ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ 😊

  • @SurjitSingh-vf7vb
    @SurjitSingh-vf7vb Рік тому +46

    ਬਾਦਲਾਂ ਦੇ ਨਾਲ ਵਲਟੋਹੇ ਦੇ ਪ੍ਰੀਵਾਰ ਦਾ ਵੀ ਥੇਹ ਹੋਵੇਗਾ

  • @ਪੰਜਾਬਪੰਜਾਬੀਪੰਜਾਬੀਅਤ-ਹ3ਲ

    ਸਚ ਹੈ ਜੋਂ ਹੋਈੲਆ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਪੇਛ ਕੀਤਾ ਵਧੀਆ ਤਰੀਕੇ ਨਾਲ ਪੇਸ਼ ਕੀਤਾ

  • @Major.Singh69
    @Major.Singh69 Рік тому +47

    ਬਾਈ ਜੀ ਤੁਹਾਨੂੰ ਆਪਣੇ ਬਿਆਨ ਕੋਰਟ ਵਿੱਚ ਕਮਲ ਬੱਧ ਕਰਾੳਣੇ ਚਾਹੀਦੇ ਆ , ਤੁਹਾਡਾ ਧੰਨਵਾਦ ਬਹੁਤ ਬਹੁਤ,

  • @ji-bh1qx
    @ji-bh1qx Рік тому +15

    ਬਾਦਲਾਂ ਦੇ ਲਾਣੇ ਨੇ ਤਾ ਪਹਿਲਾ ਹੀ ਅਰਦਾਸ ਕਰ ਦਿੱਤੀ ਕਿ ਕਿਸੇ ਨੂੰ ਉਜਾੜਨ ਵਾਲੇ ਦਾ ਕੱਖ ਨਾ ਰਹੇ 😕ਪਰ ਕੱਖ ਕਿ ਦੀਵਾ ਬਾਲਣ ਵਾਲਾ ਵਿ ਕੋਈ ਨੀ ਰਹਿਣਾ ✍️😥😥😥😥

  • @ravinderfiberartjagraon9583
    @ravinderfiberartjagraon9583 Рік тому +22

    ਜ਼ਿੰਦਗੀ ਚ ਕੀਤੇ ਪਾਪ ਗੁਨਾਹ ਜ਼ਿੰਦਗੀ ਦੇ ਆਖਰੀ ਟਾਈਮ ਚ ਜੀਣ ਨਹੀ ਦਿੰਦੇ ਸੱਚ ਦੇ ਰਾਹ ਚਲੋ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰੋਂ 🙏🏻

  • @lakhmirsinghkhalsa8282
    @lakhmirsinghkhalsa8282 Рік тому +16

    ਪੁਲਸ ਦੇ ਪਰਿਵਾਰ ਮਾਰਨੇ ਸਿੰਘਾਂ ਦਾ ਕੰਮ ਨਹੀਂ ਸੀ ਇਹ ਸਭ ਏਜੰਸੀਆਂ ਨੇ ਮਾਰੇ ਸਿੰਘਾਂ ਨੂੰ ਬਦਨਾਮ ਕੀਤਾ ਗਿਆ ਨਿਹੰਗ ਸਿੰਘ ਫੌਜਾਂ 🚩🙏

  • @KuldeepSingh-vm7zh
    @KuldeepSingh-vm7zh Рік тому +24

    ਬਾਦਲੋ ਤੁਹਾਡਾ ਬੇੜਾ ਗਰਕ ਹੋ ਜਾਵੇ ਤੁਹਾਡਾ ਰਹੇ ਕਖ ਨਾ

  • @SukhwinderSingh-ux6zr
    @SukhwinderSingh-ux6zr 11 місяців тому +1

    ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਪਰ ਜਥੇਦਾਰ ਜੀ ਤੇ ਖਾਲੜਾ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ

  • @ParminderSingh-yg1qh
    @ParminderSingh-yg1qh Рік тому +18

    ਬਾਬਾ ਅਸੀਂ ਵੀ ਬਹੁਤ ਸੰਗਤ ਕੀਤੀ ਜਥੇਦਾਰ ਜੀ ਦੀ 🌹🙏

    • @Kisan_PB10
      @Kisan_PB10 Рік тому +1

      ਤੁਸੀਂ ਚੰਗੇ ਕਰਮਾਂ ਵਾਲੇ ਹੋ ਜੋ ਭਾਈ ਸਾਹਿਬ ਦੇ ਦਰਸ਼ਨ ਕਰ ਗਏ 😢😢

    • @gurmaildhaliwal9510
      @gurmaildhaliwal9510 Місяць тому

      😢😢😢😢

  • @JaswantSingh-te9xt
    @JaswantSingh-te9xt Рік тому +86

    ਵਾਹਿਗੁਰੂ ਜਥੇਦਾਰ ਨੂੰ ਸ਼ਹੀਦ ਕਰਨ ਵਾਲਿਆਂ ਦਾ ਕੁਲ ਨਾਸ਼ ਹੋਵੇ

  • @ParminderSingh-t2k
    @ParminderSingh-t2k Рік тому +23

    ❤ਸਲੂਟ ਮੁਲਾਜ਼ਮ ਜੀ ਵੈਰੀ ਗੁਡ

    • @sandeepriargermany3075
      @sandeepriargermany3075 Рік тому

      ਏਹ ਨੂੰ ਵੀ ਹੁਣ ਚੇਤਾ ਆਇਆ ਜੀ। ਜਦੋ job ਸੁੱਟ ਗਈ ਪਹਿਲਾਂ ਕਿੱਥੇ ਸੀ। ਹੁਣ ਝੂਠਾ ਰੋ ਕੇ ਸੱਚਾ ਹੁੰਦਾ ਫਿਰਦਾ।

  • @harjantbrar8638
    @harjantbrar8638 Рік тому +18

    ਵਾਹਿਗੁਰੂ ਜੀ ਮੇਹਰ ਕਰੋ ਜੀ

  • @harjindersingh-hd3mo
    @harjindersingh-hd3mo Рік тому +33

    ਸੱਚ ਖੰਡ ਵਾਸੀ,ਸਿਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਮਰ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਕਲਾਂ, ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ,, ਪਰ ਜੋ ਪਾਪ ਸਵਰਨੇ ਘੋਟਨੇ ਨੇ, ਆਪਣੀ ਆਦਮ ਖਾਣੀ ਟੀਮ ਪੁਲੀਸ ਪਾਰਟੀ ਨਾਲ ਜੋ ਪਾਪ ਕੀਤੇ, ਓਹ ਮੁਆਫੀ ਦੇਣ ਦੇ ਲਾਇਕ ਨਹੀਂ,, ਪਰ ਸਾਹਰੀ ਪੁਲੀਸ ਗੰਦੀ ਨਹੀਂ,, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਕਲਾਂ ਬਹੁਤ ਇਮਾਨਦਾਰ ਅਤੇ ਸ਼ਾਂਤੀ ਪਸੰਦ ਸ਼ਖ਼ਸੀਅਤ ਸਨ,, ਤੇ ਸਾਹਰੀ ਪੁਲੀਸ ਵੀ ਮਾੜੀ ਨਹੀਂ ਹੁੰਦੀ,, ਮੈਂ ਖੁਦ ਇਸ ਸੰਘਰਸ਼ ਨਾਲ ਸਬੰਧਤ ਰਿਹਾ ਹਾਂ, ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੇਵਾ ਕਰਦੇ ਰਹਾਂਗੇ,, ਇਹ ਪੁਲੀਸ ਵਾਲੇ ਵੀਰ ਜੀ ਦੇ ਦਿਲ ਵਿੱਚ ਕੀ ਸੱਚ,ਕੀ ਝੂਠ ਹੈ, ਇਸ ਬਾਰੇ ਇਹ ਪੁਲੀਸ ਵਾਲਾ ਵੀਰ ਅਫਸਰ ਹੀ ਜਾਣਦਾ ਹੈ, ਅਗਰ ਇਸ ਵੀਰ ਪੁਲੀਸ ਅਫ਼ਸਰ ਨੇ ਸੱਚ ਬੋਲਣ ਦੀ ਜੁਰਅਤ ਕੀਤੀ ਹੈ ਤਾਂ, ਸਿੱਖ ਕੌਮ ਨੂੰ ਅਜਿਹੇ ਪੁਲੀਸ ਅਫ਼ਸਰ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ,,ਬੰਤੂ ਬੁੱਚੜ ਦੇ ਕਾਲੇ ਕਾਰਨਾਮਿਆਂ ਦਾ ਜਵਾਬ, ਇਸ ਵੀਰ ਪੁਲੀਸ ਅਫ਼ਸਰ ਨੂੰ ਮੀਡੀਆ ਵਿੱਚ ਨਸ਼ਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ,,❤ ਡੀ ਸੀ ਨਾਗੋਕੇ,,❤

    • @tirthanandraghbirsingh9266
      @tirthanandraghbirsingh9266 Рік тому +2

      ਸਤਿਪਾਲ ਸਿੰਘ ਜੋ ਜ਼ੁਲਮ ਹੂੰਦੇ ਦੇਖਦਾ ਰਿਹਾ ਇਹੋ ਜਿਹਾ ਵਿਅੱਕਤੀ ਹਮਦਰਦ ਵੀ ਦੋਸ਼ੀਆਂ ਦੀ ਸ੍ਹੇਣੀ ਚ ਹੋ ਸਕਦਾ ਹੈ।

    • @udhamsingh546
      @udhamsingh546 Рік тому

      ਵੀਰ ਜੀ ਤੁਹਾਨੂੰ ਸੱਚ ਬੋਲਣ ਲੲਈ ਸਲਾਮ ।

  • @surindersharma4488
    @surindersharma4488 Рік тому +30

    ਬਾਈ ਜੀ ਬਾਦਲ ਅਕਾਲੀ ਦਲ ਨੇ ਵੋਟਾਂ ਦਾ ਬਾਈਕਾਟ ਸਰਕਾਰ ਨਾਲ ਮਿਲ ਕੇ ਜਾਣਬੁੱਝ ਕੇ ਕੀਤਾ ਸੀ ਕਿਉਂਕਿ ਇਹਨਾਂ ਨੂੰ ਪਤਾਂ ਸੀ ਕਿ ਸਰਕਾਰ ਤਾਂ ਸ਼ਾਡੀ ਬਣ ਹੀ ਜਾਣੀ ਆ ਅਸੀਂ ਖਾੜਕੂਆਂ ਨੂੰ ਕਿਵੇਂ ਮਾਰਾਂਗੇ ਸੋ ਬਾਈਕਾਟ ਕਰਕੇ ਉਹੀ ਕੰਮ ਬੇਅੰਤ ਸਰਕਾਰ ਤੋਂ ਕਰਵਾਇਆ ਇਹ ਆ ਸਾਡਾ ਪੰਥਕ ਅਕਾਲੀ ਦਲ ਜਿਹੜੇ ਹੁਣ ਵੀ ਇਹਨਾਂ ਮਗਰ ਲੱਗੇ ਫਿਰਦੇ ਹਨ ਸ਼ਰਮ ਕਰਨ ਮਾੜੀ ਮੋਟੀ ਜਿਨ੍ਹਾਂ ਚਿਰ ਬਾਦਲ ਮਜੀਠੀਆ ਪਰਿਵਾਰ ਪਾਰਟੀ ਚੋਂ ਬਾਹਰ ਨਹੀਂ ਕਰੋਗੇ ਅਕਾਲੀ ਦਲ ਨਹੀਂ ਜਿੱਤੇਗਾ

    • @satnamsinghkhalsa1051
      @satnamsinghkhalsa1051 Рік тому

      ਵੀਰ ਜੀ ਤੁਹਾਡਾ number send krio ਮੈਂ ਗ੍ਰੰਥੀ ਹਾਂ ਵੀਰ ਜੀ ਤੁਹਾਡੇ ਨਾਲ ਗੱਲ ਕਰਨੀ ਹੈ

    • @baldevsinghbrar4335
      @baldevsinghbrar4335 Рік тому +1

      ਬਿਲਕੁੱਲ 101% ਸੱਚ

  • @jaswindersinghsingh513
    @jaswindersinghsingh513 Рік тому +23

    ਸੱਚ ਬੋਲਣ ਲਾਈ ਧੰਨਵਾਦ🙏

  • @surjansingh3809
    @surjansingh3809 Рік тому +6

    ਬਹੁਤ ਵਧੀਆ ਸਚ ਬਿਆਨ ਕੀਤਾ ਹੈ ਧੰਨਵਾਦ ਜੀ

  • @MohinderSingh-rw1cn
    @MohinderSingh-rw1cn Рік тому +117

    ਹੁਣ ਜਸਵੰਤ ਸਿੰਘ ਖਾਲੜਾਂ ਜੀ ਦਾ ਕੇਸ ਵੀ ਉਜਾਗਰ ਹੋਣਾਂ ਚਾਹੀਦਾ ਹੈ , ਤੇ ਜਥੇਦਾਰ ਗੁਰਦੇਵ ਸਿੰਘ ਕਾਉਕੇ ਦੇ ਦੋਸੀਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਬਹੁਤ ਜੁਲਮ ਕੀਤਾ 😢😢😢😢😢

    • @DeepGill-f5f
      @DeepGill-f5f Рік тому +4

      ਸਹੀ ਗੱਲ ਆ ਜੀ

    • @Nails_in_winnipeg_by_aman
      @Nails_in_winnipeg_by_aman Рік тому +3

      ਨਾਮ ਸਹੀ ਲਿਖ ਲਾ ਬਾਈ ਜਥੇਦਾਰ ਗੁਰਦੇਵ ਸਿੰਘ ਆ

    • @Ik_VAAR_HOR
      @Ik_VAAR_HOR Рік тому +1

      ਸਹੀ ਗੱਲ ਬਾਈ ਜੀ

    • @Ik_VAAR_HOR
      @Ik_VAAR_HOR Рік тому +3

      ਹੁਣ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਕੇਸ ਉਜਾਗਰ ਹੋਣਾ ਚਾਹੀਦਾ ਹੈ

    • @tararandhawa7216
      @tararandhawa7216 11 місяців тому

      Ppl
      P

  • @SonuSingh-ng1xm
    @SonuSingh-ng1xm 29 днів тому +1

    wah keya bath ha good interview

  • @gurjeetsingh2072
    @gurjeetsingh2072 Рік тому +4

    ਸਾਡੇ ਤੇ ਸ਼ੁਰੂ ਤੋਂ ਹੀ ਧੱਕਾ ਧੱਕਾ ਹੁੰਦਾ ਆਇਆ ਪਰ ਹੁਣ ਵੀ ਵਾਹਿਗੁਰੂ ਜੀ ਸਮੱਤ ਬਖਸ਼ਣ

  • @darshansingh5265
    @darshansingh5265 Рік тому +2

    ਗਿਲ ਸਾਹਿਬ ਸਤਿ ਸ਼੍ਰੀ ਤੁਹਾਡਾ ਧੰਨਵਾਦ ਕਲ ਗਲਤੀ ਨਾਲ ਇਕ ਗਲ ਗਲਤੀ ਨਾਲ ਕਹੀ ਗਈ ਮੁਆਫੀ ਚਹਿੰਦਾ ਹਾਂ ਦਰਸ਼ਨ ਸਿੰਘ

  • @Bhupinderkaurdhaliwalusa
    @Bhupinderkaurdhaliwalusa Рік тому +25

    ਬਾਦਲਾਂ ਨੇ ਪੂਰੀ ਗ਼ਦਾਰੀ ਕੀਤੀ ਹੈ ਪੰਜਾਬ ਨਾਲ ਜੋ ਇੱਕ ਸਿੱਖ ਪਾਰਟੀ ਨੂੰ ਪੰਜਾਬ ਲਈ ਕਰਨਾ ਚਾਹੀਦਾ ਸੀ ਨਹੀ ਕੀਤਾ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਹੈ ਸਿੱਖਾਂ ਨੂੰ ਗੁੰਮਰਾਹ ਕੀਤਾ ਹੈ ਹੁਣ ਵੀ ਜਿਹੜੇ ਲੋਕ ਇਹਨਾ ਨੂੰ ਵੋਟਾਂ ਪਾਉਂਦੇ ਹਨ ਉਹ ਵੀ ਬਰਾਬਰ ਦੇ ਗੁਨਾਹ ਗਾਰ ਹਨ

  • @jaswantsingh14435
    @jaswantsingh14435 Рік тому +42

    ਬਾਦਲ ਬੁੱਚੜ , ਬੇਅੰਤਾ ਬੁੱਚੜ , ਕਪਟਨ ਬੁੱਚੜ , ਅੱਜ ਵਾਲਾ ਭੰਡ ਬੁੱਚੜ

    • @toplayerran8380
      @toplayerran8380 10 місяців тому

      ਭਾਜੀ ਤੁਸੀਂ ਤੇ ਸਾਰੀ ਗੱਲ ਹੀ ਨਬੇੜ ਦਿੱਤੀ ਇੱਕੋ ਲਾਈਨ ਚ 🙏🏻

  • @zaildarcheema106
    @zaildarcheema106 Рік тому +34

    ਸਿੱਖ ਕੌਮ ਬੇਅੰਤ ਸਿੰਘ ਨੂੰ ਮਾੜਾ ਕਹਿੰਦੀਆ ਉਹ ਤਾਂ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਸੀ ਬਾਦਲ ਤਾਂ ਆਪਣੇ ਆਪ ਨੂੰ ਪੰਥਕ ਆਗੂ ਕਹਾਉਂਦਾ ਹੁੰਦਾ ਜੇਕਰ ਸਹੀ ਮਾਅਨਿਆਂ ਵਿੱਚ ਦੇਖਿਆ ਜਾਵੇ ਬਾਦਲ ਤਾਂ ਬੇਅੰਤ ਸਿੰਘ ਨਾਲੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋਇਆ

    • @GurnamSingh-wk5fe
      @GurnamSingh-wk5fe Рік тому +3

      ਸਹੀ ਕਿਹਾ ਹ ਜੀ

    • @graniteworld9116
      @graniteworld9116 Рік тому

      Right

    • @harbanssinghakhara608
      @harbanssinghakhara608 Рік тому

      ਕੋਈ ਝੂਠ ਨਹੀਂ,ਦੋਹਾਂ ਨੇ ਸਿੱਖ ਕੌਮ ਦੀ ਤਬਾਹੀ ਕਰਨ ਵਿਚ ਕਸਰ ਨਹੀਂ ਛੱਡੀ

  • @nachatarsingh8376
    @nachatarsingh8376 Рік тому +2

    ਸਤਪਾਲ ਸਿੰਘ ਜੀ ਬੁਹਤ ਠੀਕ ਬੋਲਿਆ

  • @sawarnsingh2274
    @sawarnsingh2274 Рік тому +5

    ਸਤਪਾਲ ਸਿੰਘ ਜੀ ਬਹੁਤ ਧੰਨਵਾਦ ਸੱਚ ਬੋਲਣ ਲਈ

  • @harmeshsingh2534
    @harmeshsingh2534 Рік тому +2

    ਸਤਪਾਲ ਵੀਰ ਨੂੰ ਦੱਬਣ ਨੂੰ ਫਿਰਦੇ ਐ ਪਰ ‌ ਦੱਬਦਾ ‌ ਕਿੱਥੇ ਐ । ਬਹੁਤ ਵਧੀਆ ਵੀਰ ਜੀ,,

  • @jarnailsingh1731
    @jarnailsingh1731 Рік тому +3

    ਇਹ ਪੁਲਸ ਵਾਲਾ ਬਿਲਕੁਲ ਸੱਚ ਬੋਲ ਰਿਹਾ ਹੈ। ਸੱਚ ਬੋਲਣ ਤੇ ਧੰਨਵਾਦ ਚੈਨਲ ਵਾਲੇ ਵੀਰ ਜੀ ਦਾ ਵੀ ਧੰਨਵਾਦ

  • @gurmailsingh-kl7ht
    @gurmailsingh-kl7ht Рік тому +2

    ਗੂਰੂ ਫਤਿਹ ਜੀ ਪੂਰੀ ਦੁਨਿਅਆ ਵਿਚ ਸਭ ਤੋ ਯਾਦ ਨੁਕਸਾਨ ਸਿਖਾ ਨੇ ਆਪਣੇ ਆਪ ਹੀ ਦੁਜੇਕਿਨੇ ਸਾਡੈ ਨੌ ਜਵਾਨ ਆਫੀਸਰ ਤੇ ਬਹਤ ਸਿਅਆਣੇ ਆਗੂ ਤੈ ਫੌਜੀ ਆਫੀਸਰ ਤੂਰ ਗੲਏ ਕੳ ਕੀਤਾ ਜਾਵੇ.ਰਬ ਹੀ ਰਾਖਾ ਹੈ ਕਿਤੈ ਗੂਰੂ ਸੜਤ ਵਕਸੇ ਸੀਖ ਕੌਮਨੂੰ 15:32 ਕੋਮ ਕੁਤੇ ਬਣ ਕੈ ਸਿਖਾ ਨੈ ਸੀਖਾ ਦਾ ਕੀਤਾ ਹੈ

  • @GurpreetPreet-us7tu
    @GurpreetPreet-us7tu Рік тому +17

    ਬਾਬਾ ਨਾਨਕਾ ਕਰ ਇਨਸਾਫ ਬਾਦਲਾਂ ਨੂੰ ਇਹੋ ਜੀ ਸਜ਼ਾ ਦੇ ਲੋਕ ਦੇਖਣ ਤੇ ਇਹਨਾਂ ਦੇ ਮੂੰਹੋਂ ਨਿਕਲੇ ਕੇ ਅਸੀਂ ਇਹ ਪਾਪ ਕੀਤੇ ਪੰਜਾਬ ਦੇ ਹੀਰੇ ਖੋਲ੍ਹੇ.. ਬੇੜਾ ਗਰਕ ਕਰਦੇ ਇਹਨਾਂ ਦਾ

  • @amanjodhan
    @amanjodhan Рік тому +2

    ਸਿੰਘਾਂ ਦੇ ਸਿਰਾਂ ਦਾ ਮੁੱਲ Rs 13 ਤੋਂ ਸ਼ੁਰੂ ਹੋਇਆ ਸੀ, ਹੁਣ ਤਾਂ ਰੇਟ ਕਾਫੀ ਮਹਿੰਗਾ ਹੋ ਗਿਆ ਹੈ, ਤਰੱਕੀਆਂ ਬਾਈ ਜੀ, ਤਰੱਕੀਆਂ ।

  • @SaranjeetSingh-ql4po
    @SaranjeetSingh-ql4po Рік тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjitSingh-ms2yu
    @RanjitSingh-ms2yu Рік тому +18

    ਉਸ ਟੈਮ ਪੁਲਿਸ ਨੇ ਨਜ਼ੈਜ਼ ਜਾਂਦਾ ਕੀਤੀ ਪੁਲਿਸ ਜੂਮੈ ਦਾਰ ਜਾਂਦਾ ਵੀਰ ਜੀ ਤੁਸੀਂ ਸੰਚ ਬੋਲਦੇ ਹੋ ਧੰਨਵਾਦ ਜੀ 🙏🙏

  • @sukhdevkaur9697
    @sukhdevkaur9697 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹❤️❤️‍🔥❤️🌹🙏🙏

  • @manoharkharoud6655
    @manoharkharoud6655 11 місяців тому +2

    ਪ੍ਰਣਾਮ ਸਿੰਘਾਂ ਸ਼ਹੀਦਾ ਨੂੰ ਸਤਪਾਲ ਵੀਰ ਸਜਾ ਹੋਣੀ ਚਾਹੀਦੀ ਹੈ ਕਾਤਲਾਂ ਨੂੰ

  • @harjinder7435
    @harjinder7435 Рік тому +9

    ਬਿਲਕੁਲ਼ ਜੀ ਸੱਚ ਬੋਲਣਾ ਵੀ ਕਿਸੇ ਮਰਦ ਦੇ ਹੀ ਹਿੱਸੇ ਆਉਂਦਾ ਏਹ ਵੀ ਵਹਿਗੁਰੂ ਦੀ ਕਿਰਪਾ ਹੀ ਏ

  • @karamsingh7688
    @karamsingh7688 7 місяців тому +1

    ਵੀਰ ਜੀ ਹੌਸਲਾ ਰੱਖੋ ।ਤੁਸੀਂ ਸਚਾਈ ਅਤੇ ਸਬੂਤਾਂ ਦੇਅਧਾਰ ਤੇ ਖੁਲਾਸੇ ਕਰ ਰਹੇ ਹੋ।ਕੀ?ਤੁਹਾਡੀ ਆਤਮਾ ਤੁਹਾਨੂੰ ਦਸ ਨਹੀਂ ਰਹੀ ਕਿ ਕਲਾ ਗੁਰੂ ਸਾਹਿਬ ਜੀ ਦੀ ਵਰਤ ਰਹੀ ਹੈ ।ਗੁਰੂ ਸਾਹਿਬ ਜੀ ਨੇ ਆਪਣਾ ਸਭ ਕੁਛ ਵਾਰਕੇ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਸੀ।ਗੁਰੂ ਸਾਹਿਬ ਜੀ ਦੇ ਪਿਆਰੇ ਕਿਹੜੇ ਬਹੁਤ ਅਮੀਰ ਸਨ।ਤੁਹਾਡੇ ਇਰਾਦੇ ਵੀ ਦਰਿੜ ਹਨ।ਤਾਂ ਸਚਾਈ ਦੇ ਅਧਾਰ ਉੱਤੇ ਤੁਹਾਨੂੰ ਵੀ ਲੋਕ ਯਾਦ ਕਰਿਆ ਕਰਨਗੇ ।ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਚੜਦੀਕਲਾ ਵਿੱਚ ਰੱਖਣ ।ਧੰਨਵਾਦ

  • @kalasidhu-wo3pv
    @kalasidhu-wo3pv Рік тому +25

    ਉਸ।ਸਮੇ।ਸਾਡੇ।ਨਾਲ95ਪਰਸੈਟ।ਪੁਲਿਸ।ਨਾਲ।ਸੀ।ਕੁਸ।ਲੋਕ।ਸਰਕਾਰੀ।ਟੋਟ

  • @narinderdeol8968
    @narinderdeol8968 4 місяці тому +1

    ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏

  • @manjeetstudiolehragaga5312
    @manjeetstudiolehragaga5312 Рік тому +18

    ਸੱਤਪਾਲ ਜੀ ਜਿੳਊਦੇ ਰਹੋ

  • @SurjitSingh-u7l
    @SurjitSingh-u7l Рік тому +3

    ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਚ ਰੱਖਣ
    ਬਹੁਤ ਸਲਾਘਾ ਯੋਗ ਕਦਮ ਚੁਕਿਆ

  • @ratsrcoolpoop
    @ratsrcoolpoop Рік тому +27

    ਸਿੱਖ ਕੌਮ ਵਿੱਚ ਏਕਾ ਨਹੀਂ,ਇਸਦਾ ਖਮਿਆਜਾ ਭੁਗਤਦੀ ਰਹਿੰਦੀ ਹੈ ! 😢

    • @sulakhandhaliwal6456
      @sulakhandhaliwal6456 Рік тому

      Sach kiha veer ji sikh hi jaata paata vich vande hoye ne.

    • @gsravi5029
      @gsravi5029 Рік тому

      ਜਿੰਨੀਆ ਜਾਤਾ ਉਨੇ ਗੁਰਦਵਾਰੇ

  • @assingh5376
    @assingh5376 Рік тому +10

    ਬਾਦਲਾਂ ਦਾ ਕੋਈ ਨਾਮ ਲੈਣ ਵਾਲਾ ਨਾ ਰਹੇ,,,waheguru ji aap ਪ੍ਰਤੱਖ ਹੋ ਕੇ ਇਸ ਪਰਿਵਾਰ ਨੂੰ ਸਜ਼ਾ ਦੇਣ

  • @rbrar3859
    @rbrar3859 Рік тому +48

    ਵਾਹਿਗੁਰੂ ਜੀ ਮੇਹਰ ਕਰੇ।
    ਗਿੱਲ ਸਾਹਬ ਇੱਕ ਚੰਗਾ ਅਫਸਰ ਹਨ, ਸੱਚ ਬੋਲਦੇ ਹਨ।

  • @balrajmangat3129
    @balrajmangat3129 Рік тому +12

    ਸਿੱਖ ਕੌਮ ਇਨ੍ਹਾਂ ਹਾਕਮਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ।

  • @karamjitubhi8574
    @karamjitubhi8574 Рік тому +24

    Veer ji you should be respected by every Sikh. Because you have a great respect for the Sikhi. Waheguru bless you veer ji.

  • @jagrajsingh6733
    @jagrajsingh6733 Рік тому +2

    ਬਹੁਤ ਬਹੁਤ ਧੰਨਵਾਦ ਜੀ ਸੱਚ ਸਦਾ ਜਿਉਂਦਾ ਰਹਿੰਦਾ

  • @deepa12917
    @deepa12917 11 місяців тому +1

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ

  • @gurnamsingh8588
    @gurnamsingh8588 Рік тому +15

    ਆਪ ਜੀ ਨੇ ਬਿਲੱਕੁਲ ਸਹੀ ਕਹਾ ਕੌਮ ਹੀ ਕੌਮ ਕੀ ਗੱਦਾਰ ਹੈ

  • @inderjitsingh5978
    @inderjitsingh5978 Рік тому +2

    ਭਰਾਵੋ ਫੇਸਬੁੱਕ ਯੂ ਟਿਊਬ ਤੇ ਯੂ ਐਸ ਮੀਡੀਆ ਸੁਣੀਆਂ ਕਰੋ ਪੋਲਿਟਿਸ ਪੰਜਾਬ ਸੱਚੇ ਸੱਚ ਪੰਜਾਬ ਦੇ ਲੋਕਾਂ ਦੇ ਹੱਕਾ ਦੀ ਗੱਲ ਕਰਦੇ ਨੇ

  • @tarsemsinghrajput6675
    @tarsemsinghrajput6675 Рік тому +3

    ਗਿੱਲ ਸਾਬ੍ਹ ਦੇ ਚਰਨਾਂ ਵਿੱਚ ਸੌ ਸੌ ਵਾਰ ਪਰਨਾਮ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurmeetkaur9993
    @gurmeetkaur9993 4 місяці тому

    ਵਾਹਿਗੁਰੂ ਚੜਦੀਕਲਾ ਰੱਖੇਂ ਵੀਰ ਸੱਚ ਤੇ ਪਹਿਰਾ ਦਿਉਂ ਜਿਉਂਦਾ ਰੈ

  • @harkiransingh4220
    @harkiransingh4220 Рік тому +9

    ਬਾਦਲਾਂ ਨੇ ਹਰ ਵੇਲੇ ਸਿੱਖਾਂ ਨੂੰ ਮਰਾਂ ਮਰਾਂ ਕਿ ਰਾਜਨੀਤੀ ਕੀਤੀ

  • @udhamsingh546
    @udhamsingh546 Рік тому +2

    ਉਸ ਵਕਤ ਅਸਤੀਫਾ ਦੇਣ ਨਾਲੋਂ ਸਾਰਾ ਦੇਖ ਕੇ ਦਸੱਣਾ ਠੀਕ ਆ।

  • @gurpalsingh-qv4lq
    @gurpalsingh-qv4lq Рік тому +147

    ਸੱਚ ਬੋਲ ਕੇ ਉਸ ਵੇਲੇ ਕੀਤੇ ਦਾ ਅਹਿਸਾਸ ਹੋਇਆ । ਕੌਮ ਨੂੰ ਇਹ ਵਰਤਾਰੇ ਪਿੱਛੇ ਕਿਸ ਦਾ ਹੱਥ ਸੀ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਜਥੇਦਾਰ ਜੀ ਦਾ ਸਾਜਿਸ਼ ਤਹਿਤ ਕਾਤਲ ਕੀਤਾ ਹੋਇਆ ਲੱਗ ਰਿਹਾ ਹੈ

    • @Rajkaur100-h9y
      @Rajkaur100-h9y Рік тому +12

      ਕਈ ਵਾਰ ਬਲਦਾ ਪਾਣੀ ਵੀ ਮੂੰਹ ਵਿਚ ਧੱਕੇ ਨਾਲ ਪਾਣੀ ਪਾ ਦਿੰਦੇ ਸਨ, Jagron ਥਾਣੇ ਵਿਚ ,ਜਿਸ ਨੇ ਅੱਖ ਨਾਲ ਵੇਖਿਆ ਦੱਸਿਆ ਸੀ .ਓਸ ਸਮੇਂ ਦੀ ਗੱਲ ਹੈ , ਭਾਈ ਸਾਹਿਬ ਨੂੰ ਬੁਹਤ ਤਸੀਹੇ ਦਿੱਤੇ ਗਏ ਸਨ. 🙏🏻

    • @ananyasharma9210
      @ananyasharma9210 Рік тому

      ​@@Rajkaur100-h9yਵਾਹਿਗੁਰੂ ਵਾਹਿਗੁਰੂ ਜੀ
      ਇੰਸਨੀਅਤ ਬਖਸ਼ਣ ਸਦਬੁੱਧੀ ਬਖਸ਼ਣ ਸਭਨਾ ਨੂੰ ਵੀਰ ਜੀ।
      ਏਹੇ ਸਭ ਦੇ ਜੌ ਹੱਕਦਾਰ ਹਨ ਓਹਨਾ ਨੂੰ ਕੋਈ ਕੁਝ ਨਹੀਂ ਕਹਿੰਦਾ ਜੀ
      Political system da ਬੇੜਾ ਗ਼ਰਕ ਹੋਇਆ ਸਾਰਾ ਜੀ
      ਪੁਲਸ administration ਨੂੰ ਗਲਤ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ ਮੇਰੇ ਹਿਸਾਬ ਨਾਲ ਵੀਰ ਜੀ
      Waheguru ji ਸਭਨਾ ਨੂੰ ਰਾਜ਼ੀ ਖੁਸ਼ੀ ਰੱਖਣ ਤੰਦਰੁਸਤੀ ਬਖਸ਼ਣ ਜੀ ਇਹੋ ਅਰਦਾਸ ਆ ਦਾਸ ਦੀ ਜੀ

    • @JogindersinghSingh-y6o
      @JogindersinghSingh-y6o Рік тому

    • @ManjinderSingh-dq5xj
      @ManjinderSingh-dq5xj Рік тому +3

      ਵਾਹਿਗੁਰੂ ਜੀ।

    • @mohinderpalsingh4113
      @mohinderpalsingh4113 Рік тому +3

      ਭਾਈ ਸਾਹਿਬ ਜੀ ਦੀ ਸ਼ਹੀਦੀ ਪਿੱਛੇ ਬਾਦਲਾਂ ਦਾ ਹੱਥ ਸੀ

  • @iqbalthiara7225
    @iqbalthiara7225 Рік тому +3

    ਬਹੁਤ ਵਧੀਆ ਬਾਈ ਜੀ ਤੁਸੀ ਇਕ ਤਾ ਸਬ ਕੁਝ ਸੰਗਤ ਨਾਲ ਸਾਝਾ ਕੀਤਾ ਤੇ ਉਸ ਤੋ ਵੱਡੀ ਗੱਲ ਹੈ ਤੁਸੀ ਆਪਣਾ ਮੰਨ ਵੀ ਹੋਲਾ ਕੀਤਾ ਕਿਉ ਕਿ ਕਿਸੇ ਵੀ ਦੁਖ ਨੂੰ ਬਹੁਤਾ ਚਿਰ ਛੁਪਾਇਆ ਵੀ ਨਹੀ ਜਾਦਾ ਕਈ ਵਾਰ ਇਹ ਬਹੁਤ ਵਡੀ ਬੀਮਾਰੀ ਨੂੰ ਵੀ ਜਨਮ ਦਿੰਦਾ ਹੈ ਬਾਦਲਾਂ ਨੇ ਸੱਭ ਤੋ ਵੱਧ ਪੰਥ ਦਾ ਨੁਕਸਾਨ ਕੀਤਾ ਹੋਰ ਕਿਸੇ ਨੇ ਨਹੀ ਕੀਤਾ ਅਸੀ ਬਾਦਲ ਹਰਾਮੀ ਨੂੰ ਪੰਥਕ ਸਮਝ ਕਿ ਵਾਰ 2 ਮੁਖਮੰਤਰੀ ਬਣਾਉਦੇ ਰਹੇ ਤੇ ਇਹ ਗਦਾਰੀਆਂ ਕਰਦਾ ਰਿਹਾ 1978 ਚ ਸਿੱਖਾਂ ਦੇ ਕਤਲ ਹੋਏ ਉਹ ਵੀ ਕੰਮ ਕੰਜਰ ਬਾਦਲ ਦਾ ਸੀ ਭਾਜਪਾ ਤੇ RSS ਨਾਲ ਸੋਦੇ ਕਰਕੇ ਕੇ ਸ਼ੀ੍ ਗੁਰੁ ਗਰੰਥ ਸਾਹਿਬ ਦੀਆ ਬੇਅਦਬੀਆ ਕਰਾਈਆ ਬਰਗਾੜੀ ਵਰਗੇ ਕਾਡ ਕਰਾਏ ਤੇ ਸਿਰਸੇ ਵਾਲੇ ਨੂੰ ਮਾਫੀ ਦਿਤੀ ਨੌਜਵਾਨਾਂ ਚ ਨਸ਼ਾ ਵੱਡੀ ਪੱਧਰ ਲਿਆਦਾ ਇਹਨਾ ਨੇ ਮਾਵਾ ਦੇ ਪੁੱਤ ਮਰਵਾਏ ਹਨ ਵਾਹਿਗੁਰੂ ਕਰੇ ਇਹਨਾ ਦੀਆ ਕੁਲਾਂ ਦਾ ਨਾਸ ਹੋ ਜਾਵੇ ਤਾਹੀ ਤਾ ਦੋਵੇ ਪਿਉ ਪੁੱਤ ਮੁਖ ਮੰਤਰੀ ਤੇ ਉਪ ਮੁਖਮੰਤਰੀ ਬਣੇ ਰਹੇ ਨਾਲ ਠੰਡੀ ਛਾਂ ਵੀ ਸੈਂਟਰ ਚ ਮੰਤਰੀ ਬਣਕੇ ਮੌਜਾਂ ਕਰਦੀ ਰਹੀ ਜਦੋ ਵੀ ਦੋ ਪਾਰਟੀਆ ਦਾ ਗੱਠਜੋੜ ਹੂੰਦਾ ਤੇ ਮੰਤਰੀਆ ਦੇ ਔਦੇ ਵੀ ਵੰਡ ਹੂੰਦੀ ਹੈ ਉਪ ਮੁਖਮੰਤਰੀ ਭਾਜਪਾ ਦਾ ਬਣਨਾ ਸੀ ਪਰ ਇਹਨਾਂ ਨੇ ਸੌਦੇ ਕਰਕੇ ਲੋਕਾ ਨੂੰ ਲੁਟਿਆ ਤੇ ਕੁਟਿਆ

  • @Ravindersingh-tp6pj
    @Ravindersingh-tp6pj Рік тому +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

    • @GurjitsinghMundi-i1h
      @GurjitsinghMundi-i1h Рік тому

      ਸਤਿਨਾਮ ਸ੍ਰੀ ਵਾਹਿਗੁਰੂ ਜੀ 😢😢😢

  • @harveencheema1619
    @harveencheema1619 Рік тому +1

    ਬਹੁਤ ਬਹੁਤ ਧੰਨਵਾਦ ਸਚਾਈ ਬੋਲਣ ਦੇ ਲਈ ਵੀਰ ਮੇਰਿਆ

  • @amolaksingh6948
    @amolaksingh6948 Рік тому +31

    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @SukhchainSingh-kd8uv
    @SukhchainSingh-kd8uv Рік тому +1

    ਬਹੁਤ ਵਧੀਆ ਜੀ

  • @armaansinghsidhu3796
    @armaansinghsidhu3796 Рік тому +4

    ਜਥੇਦਾਰ ਸਰਦਾਰ
    ਗੁਰਦੇਵ ਸਿੰਘ ਕਾਉਂਕੇ ਜੀ ਦੇ ਕਾਤਲਾ ਨੂੰ ਫਾਸੀ ਨਹੀ ਸਗੋ ਕੋਹ ਕੋਹ ਕੇ ਤੜਫਾ ਤੜਫਾ ਕੇ ਮਾਰਨਾ ਚਾਹੀਦਾ ਹੈਲ ਸੁਖਬੀਰ ਬਾਦਲ ਤੇ ਸਾਥੀਆ ਨੂੰ ਵੀ ਨਹੀ ਬਖਸ਼ਣਾ ਚਾਹੀਦਾ