ਸੁਖਬੀਰ ਬਾਦਲ ਅੰਮ੍ਰਿਤਧਾਰੀ ਤਾਂ ਹਰਸਿਮਰਤ ਬਾਦਲ ਕਿਉਂ ਨਹੀਂ? ਤਲ਼ਬ ਕਰਨਗੇ ਜਥੇਦਾਰ? ਡਾ. ਹਰਸ਼ਿੰਦਰ ਕੌਰ ਨੇ ਚੁੱਕੇ ਸਵਾਲ!

Поділитися
Вставка
  • Опубліковано 9 жов 2024

КОМЕНТАРІ • 239

  • @takhatpanjab
    @takhatpanjab  7 днів тому +17

    ua-cam.com/video/AITI13sPhys/v-deo.html
    ਸ਼ੱਕ ਅਕਾਲ ਤਖ਼ਤ 'ਤੇ! ਹੱਥਲ ਕਰਤੇ ਬਾਦਲਕਿਆਂ! ਮੋਦੀ-ਸ਼ਾਹ 'ਤੇ ਡਿੱਗੀ ਬਿੱਜ! Akal Takhat | Jathedar | Badal

    • @harnamsingh5750
      @harnamsingh5750 День тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊hz😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @progressivefarm3212
    @progressivefarm3212 6 днів тому +16

    ਧੰਨਵਾਦ ਡਾਕਟਰ ਸਾਹਿਬਾਂ, ਜਿਉਂਦੇ ਵਸਦੇ ਰਹੋ।

  • @Pkwaraich
    @Pkwaraich 7 днів тому +23

    ਡਾਕਟਰ ਹਰਸ਼ਿੰਦਰ ਕੌਰ ਜੀ ਦੇ ਵਿਚਾਰ ਬਹੁਤ ਵਧੀਆ ਹਨ ਸ਼ਬਦਾਂ ਦੇ ਵਿਚ ਸਚਿਆਈ ਝਲਕਦੀ ਹੈ

  • @harindersingh9972
    @harindersingh9972 7 днів тому +29

    ਡਾਕਟਰ ਸਾਹਿਬ ਚਲਦੇ ਚੱਲੋ, ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ।

  • @AmrikSingh-ec8ge
    @AmrikSingh-ec8ge 6 днів тому +24

    ਜਥੇਦਾਰ ਤਾਂ ਬਾਦਲਾਂ ਦੇ ਜੁੱਤੀ ਚੱਟ ਸਾਬਤ ਹੁੰਦੇ ਆਏ।

  • @simranjitkaur5686
    @simranjitkaur5686 7 днів тому +21

    ਡਾਕਟਰ ਸਾਹਿਬ ਤੁਹਾਡੀ ਸੋਚ ਅਤੇ ਅਣਖ ਤੇ ਸਾਨੂੰ ਮਾਣ ਹੈ

    • @Kiranpal-Singh
      @Kiranpal-Singh 7 днів тому

      @@simranjitkaur5686
      ਡਾ. ਹਰਸ਼ਰਨ ਕੌਰ ਜੀ ਬੇਨਤੀ ਹੈ, ਅਗਰ ਸਿੱਖ ਲਈ ਸਿਰ ਢਕਣਾ ਜਰੂਰੀ ਹੈ (ਬਰਾਬਰਤਾ) ਤਾਂ *ਬੰਦੇ ਦਸਤਾਰ ਸਜਾਉਂਦੇ ਹਨ, ਤੁਸੀਂ ਵੀ ਸਿਰ ਤੇ ਚੁੰਨੀ ਲੈ ਲਿਆ ਕਰੋ* ਜੋ ਉਦਾਹਰਣਾਂ ਤੁਸੀਂ ਦਿੱਤੀਆਂ ਉਹ ਅੰਮ੍ਰਿਤਧਾਰੀ ਫੇਲ-ਕੁਰਹਿਤੀ (ਜਾਂ ਨਿੱਜੀ ਗੱਲ ਬਾਤ) ਸਿੱਖਾਂ ਦੀਆਂ ਦਿੱਤੀਆਂ ਹਨ *ਉਸਾਰੂ-ਚੜ੍ਹਦੀ ਕਲਾ ਵਾਲੀ ਸੋਚ ਅਪਣਾਓ* ਮਾੜੇ ਲੋਕ ਕਣਕ ਵਿੱਚ ਕੱਖ ਵਾਂਗ ਹਰ ਖੇਤਰ, ਹਰ ਦੇਸ਼-ਕੌਮ ਵਿੱਚ ਹਨ !
      ਬਾਦਲਾਂ ਦੀ ਨਿੱਜ ਪ੍ਰੱਸਤੀ-ਤਾਕਤ ਦੀ ਭੁੱਖ ਕਰਕੇ, ਅਕਾਲ ਤਖਤ ਤੇ ਹੌਲੇ ਕਿਰਦਾਰ ਵਾਲੇ ਜਥੇਦਾਰ ਲੱਗਦੇ ਹਨ, ਜਿੰਨਾਂ ਵਿੱਚ *ਨਾਮ-ਬਾਣੀ ਅਭਿਆਸ ਦੀ ਕਮੀ ਕਰਕੇ ਵਿੱਚ ਜੁਰਅਤ ਦੀ ਕਮੀ ਹੈ* !

  • @AjitSingh-hz9ze
    @AjitSingh-hz9ze 6 днів тому +11

    Bahut vadhiya vichar hun Harsshinder Kaur ji.
    Bilkul sahi keha tusi🙏🙏👍💯

  • @ਲਫ਼ਜ਼ਾਂਦੀਆਬਸ਼ਾਰ-ਰ1ਬ

    ਤਖਤਿ ਬਹੈ ਤਖਤ ਕੀ ਲਾਇਕ ।।
    ਸਤਿਕਾਰਯੋਗ ਡਾੱਕਟਰ ਸਾਹਿਬਾ ! ਇਹ ਕਥਨ ਕਿਸੇ 'ਆਮ ਕਵੀ' ਦਾ ਨਹੀਂ । ਇਹ ਸ਼੍ਰੀ ਗੁਰੂ ਨਾਨਕ ਜੀ ਦੀ ਬਾਣੀ ਹੈ ।

  • @AmrikSingh-ec8ge
    @AmrikSingh-ec8ge 6 днів тому +19

    ਸਿੰਮੋ ਤਾ ਸਰੇਆਮ ਆਈਬਰੋ ਕਰਵਾਉਂਦੀ ਹੈ।

  • @narindersingh-cb9fx
    @narindersingh-cb9fx 7 днів тому +13

    ਬਹੁਤ ਵਧੀਆ ਡਾਕਟਰ ਸਾਹਿਬ

  • @partapsingh1189
    @partapsingh1189 7 днів тому +13

    ਅੱਜ ਦਾ ਜੱਥੇਦਾਰ ਰਾਜਨੀਤਕ ਲੋਕਾ ਦੁਆਰਾ ਨਿੱਯੂਕਤ ਗਿਆ ਹੈ ਨਾ ਕਿ ਕਿਸੇ ਅਜਾਦ ਸੰਸਥਾ ਦੁਆਰਾ ਨਿੱਯੁਕਤ ਗਿਆ ਹੈ ਜੀ ਇਸ ਕਰਕੇ ਕਿਹਾ ਨਹੀ ਜਾ ਸੱਕਦਾ ਕਿ ਨਿੱਰਪੱਖ ਫੈਸਲੇ ਲੱਏ ਜਾਣਗੇ ਜੀ

  • @BalkarSingh-og4xb
    @BalkarSingh-og4xb 7 днів тому +14

    ਜਿਸ ਸੇਵਾਦਾਰ ਨੇ ਕਮਰੇ ਲੈਣ ਆਈਆਂ ਲੜਕੀਆਂ ਨੂੰ ਕਿਹਾ ਕਿ ਅਸੀਂ ਵੀ ਕਮਰੇ ਵਿੱਚ ਆ ਜਾਈਏ, ਨੇ ਸਿੱਖ ਧਰਮ ਦੇ ਫਲਸਫੇ ਨੂੰ ਮਿੱਟੀ ਵਿੱਚ ਮਿਟਾ ਦਿੱਤਾ। ਦੁਰਲਾਹਤ ਹੈ ਉਸ ਸੇਵਾਦਾਰ ਦੇ।

    • @baljindersingh1184
      @baljindersingh1184 5 днів тому

      ਲੱਖ ਲਾਹਨਤ ਹੁੰਦਾ ਹੈ । ਦੁਰਲਾਹਤ ਨਹੀਂ ।

  • @AvtarSingh-rg9hy
    @AvtarSingh-rg9hy 7 днів тому +20

    ਭੈਣ ਜੀ ਦੇ ਵਿਚਾਰ ਬਹੁਤ ਵਧੀਆ ਹਨ ਜੀ ਧੰਨਵਾਦ ❤🎉।

    • @Kiranpal-Singh
      @Kiranpal-Singh 7 днів тому +1

      @@AvtarSingh-rg9hy
      ਸਾਰੇ ਵਿਚਾਰ ਨਹੀਂ ?

  • @BalkarSingh-ty2sj
    @BalkarSingh-ty2sj 6 днів тому +7

    ਅਕਾਲੀਆਂ ਵਿੱਚ ਅਮ੍ਰਿਤਧਾਰੀ ਕਿਹੜਾ ਹੈ ਜੋ ਗੁਰੂ ਵੱਲੋ ਦਰਸਾਏ ਮਾਰਗ ਤੇ ਚੱਲ ਰਿਹਾ ਹੋਵੇ। ਸਭ ਦੇ ਸਭ ਦੱਸੇ ਮਾਰਗ ਦੇ ਉਲਟ ਦਿਸ਼ਾ ਵੱਲ ਹੀ ਚੱਲ ਰਿਹੇ🎉 ਹਨ। ਬਲਾਤਕਾਰੀ ਨਸ਼ੇ ਦੇ ਸੌਦਾਗਰ ਰਿਸ਼ਵਤਖੋਰ ਗੈਂਗਸਟਰਾਂ ਦੇ ਪੈਰੋਕਾਰ ਗੁਰੂ ਗਰੰਥ ਸਹਿਬ ਦਾ ਕੋਈ ਹਿਸਾਬ ਕਿਤਾਬ,ਨਾ ਹੋਣਾ ਕੜਾਹ ਪਰਸਾਦ ਦੀਆਂ ਡੁਪਲੀਕੇਸੀ ਲੰਗਰ ਦੀ ਪੱਕੀ ਬਚੀ ਰਸਦ ਦੇ ਡਿਸਪੋਸੇਜਲ ਵਿੱਚ ਬਈਮਾਨੀ। ਕੀਹ ਕੀਹ ਦੱਸੀਏ ਸਭ ਜਾਣੂ ਹਨ। ਇਸੇ ਲਈ ਹੁਣ ਇਹ ਜੀਰੋ ਨੂੰ ਸੂਹ ਰਿਹੇ ਹਨ

  • @stiwana8004
    @stiwana8004 6 днів тому +7

    ਹਰਸ਼ਿੰਦਰ ਜੀ ਬਹੁਤ ਵਧੀਆ ਤੇ ਬਹੁਤ ਠੀਕ ਬੋਲੇ ਬਹੁਤ ਬਹੁਤ ਧੰਨਵਾਦ

  • @BalkarSingh-og4xb
    @BalkarSingh-og4xb 7 днів тому +21

    ਜਿਹੜੇ ਜਥੇਦਾਰਾਂ ਨੇ ਰਾਜਨੀਤੀ ਨੂੰ ਧਰਮ ਤੋਂ ਉਪਰ ਕਰ ਦਿੱਤਾ ਤੇ ਰਾਜਨੇਤਾ ਦੇ ਪੈਰਾਂ ਵਿੱਚ ਬੈਠਦੇ ਰਹੇ, ਉਹ ਕਿੰਨੇ ਕੁ ਪਾਵਰਫੁਲ ਹੋਣਗੇ ??

  • @drmalkeet9076
    @drmalkeet9076 7 днів тому +8

    bold voice of Punjab professor dr. harshinder kaur salute dr saheb jee

  • @GurdeepSingh-vh7sp
    @GurdeepSingh-vh7sp 6 днів тому +4

    ਡਾਕਟਰ ਸਾਹਿਬ ਜੀ ਤੁਹਾਡੀ ਸਿੱਖੀ ਸੋਚ ਸਚ ਸੁਣਾਇਸੀ ਸਚ ਕੀ ਬੇਲਾ ਨੂੰ ਸਮਰਪਿਤ ਹੈ।।।। ਤੁਸੀਂ ਇਤਿਹਾਸ ਨੂੰ ਸਮਰਪਿਤ ਹੋ।।

  • @AmrikSingh-ec8ge
    @AmrikSingh-ec8ge 6 днів тому +11

    ਸ੍ਰੀ ਅਕਾਲ ਤਖ਼ਤ ਨੂੰ ਬਾਦਲ ਆਪਣੇ ਨਿਜ ਲਈ ਵਰਤ ਰਿਹਾ

  • @singh.pradeep
    @singh.pradeep 7 днів тому +8

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @harnekmalhans7783
    @harnekmalhans7783 6 днів тому +7

    100 Percent true Thanks

  • @KulwantSingh-s8o
    @KulwantSingh-s8o 6 днів тому +3

    ਮੈਡਮ ਜੀ ਬਹੁਤ ਵਧੀਆ ਅਤੇ ਸਚ ਬੋਲ ਰਹੇ ਹੋ ਪਰ ਇਨਾ ਨੂੰ ਕੌਣ ਕਹੇ ਰਬ ਹੀ ਫੈਸਲਾ ਕਰੇਗਾ ਇਨਾ ਨੇ ਸਿੱਖ ਧਰਮ ਨੂੰ ਖਤਮ ਕਰਨ ਤੇ ਚਲੇ ਹੈ ਪਰ ਇਹ ਧਰਮ ਦੂਣ ਸਵਾਇਆ ਵਧੇਗਾ।

  • @ManhnSingh
    @ManhnSingh 7 днів тому +14

    ਜੇਕਰ ਜੰਗੀਰ ਕੌਰ ਰੋਮਾਂ ਦੀ ਬੇ ਆਦਵੀ ਕਰਦੀ ਹੈ ਤਾਂ ਸਿਮਰਨ ਕੌਰ ਸਿਮਰੋ ਵੀ। ਸੇਅਲੀਆ ਮੁਨਦੀ ਹੈ 10:32

    • @sjmahal5
      @sjmahal5 5 днів тому

      @@ManhnSingh ਉਹ ਤਾਂ ਫੱਸਟ ਲੇਡੀ ਅ ਵੱਈ ….

  • @ajaibsingh1445
    @ajaibsingh1445 6 днів тому +3

    ਡਾਕਟਰ ਸਾਹਿਬ ਤੁਸੀਂ ਘੱਟ ਨਹੀਂ ਕਰ ਰਹੇ ਪਰ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਨੇ ਸਾਨੂੰ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਲੰਬਾ ਤੇ ਚੜਦੀਕਲਾ ਵਾਲਾ ਜੀਵਨ ਬਖਸ਼ਿਸ਼ ਕਰਨ

  • @jasbirvirk7132
    @jasbirvirk7132 7 днів тому +6

    ਵਾਹਿਗੁਰੂ ਜੀ ਮੇਹਰ ਕਰੋ ਜੀ

  • @ministories_narinder_kaur
    @ministories_narinder_kaur 4 дні тому +2

    ਡਾਕਟਰ ਸਾਹਿਬ ਦੇ ਵਿਚਾਰਾਂ ਦਾ ਹਮੇਸ਼ਾ ਹੀ ਆਦਰ ਕਰਦੇ ਹਾਂ ਬਹੁਤ ਹੀ ਠੋਸ ਵਿਚਾਰ ਰੱਖਦੇ ਹਨ ਹਾ ਦਲੀਲ ਤੇ ਆਧਾਰਿਤ ਗੱਲ ਕਰਦੇ ਹਾਂ

  • @Harmandeol2323A
    @Harmandeol2323A 7 днів тому +7

    ਹਰਸਿਮਰਤ ਕੌਰ ਦੇ ਗਾਤਰਾ ਨਹੀਂ ਪਈਆਂ i agree with ਬੀਬੀ harsinder kaur🙏🎉

  • @harbanssingh7806
    @harbanssingh7806 7 днів тому +6

    ਡਾਕਟਰ ਹਰਸ਼ਿੰਦਰ ਕੌਰ ਬਹੁਤ ਬੇਬਾਕ ਬੋਲਦੇ ਨੇ ਤੇ ਸਹੀ ਗੱਲ ਕਰਦੇ ਨੇ।ਮੈ ਬਹੁਤ ਵਾਰ ਇਸ ਗੱਲ ਤੇ ਅਸਹਿਮਤ ਹੋਇਆਂ ਕਿ ਬੀਬੀਆਂ ਦਰਬਾਰ ਸਾਹਿਬ ਕੀਰਤਨ ਕਿਉ ਨਹੀਂ ਕਰ ਸਕਦੀਆਂ।ਡਾਕਟਰ ਸਾਹਿਬ ਲਗੇ ਰਹੋ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖਸ਼ੇ।ਨੈਗੇਟਿਵ ਗੱਲਾਂ ਕਰਨ ਵਾਲਿਆਂ ਦੀ ਪਰਵਾਹ ਨਾ ਕਰੋ।

  • @kashmirsinghcheema_12
    @kashmirsinghcheema_12 4 дні тому +1

    ਬਹੁਤ ਖੂਬ ਭੈਣ ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ।ਕੰਨ ਖੋਲ ਕਿ ਰੱਖ ਦਿਤੇ ਜੇ ਅਪਰਾਧੀ ਲੋਕਾਂ ਦੇ। ਗੁਰੂ ਸਾਹਿਬ ਆਪ ਜੀ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ।ਦਿਰੜਤਾ ਨਾਲ ਸੱਚ ਬੋਲਣ ਲਈ।

  • @gurjantsidhu1708
    @gurjantsidhu1708 6 днів тому +6

    ਹੁਣ ਮੌਕਾ ਹੈ ਬਾਦਲਾਂ ਨੂੰ ੲ
    ਇਹੋ ਜਿਹੀ ਤਨਖਾਹ ਲਾੲਈ ਜਾਵੇ,ਛੇਤੀ ਕੀਤੇ ਤਖਤ ਵਲ ਮੂੰਹ ਨਾ ਕਰਨ, ਜਥੇਦਾਰ ਆਜਾਦ ਹੋਕੇ ਪੁਰਾਣੀ ਪ੍ਰੰਪਰਾ ਬਹਾਲ ਕਰਨ, ਜੀ

  • @sewasingh696
    @sewasingh696 7 днів тому +5

    ਬਚਪਨ ਨੂੰ ਭਰਪੂਰ ਗੁਰਸਿੱਖੀ ਗਿਆਨ ਦੀ ਜੀਵਨ ਜਾਚ ਦੀਆਂ ਕਦਰਾਂ ਕੀਮਤਾਂ ਵਿੱਚ ਪਰਪੱਕ ਕਰਨਾ ਚਾਹੀਦਾ ਹੈ ਸਕੂਲੀ ਸਿੱਖਿਆ ਵਿੱਚ ਵੀ ਗੁਰਸਿੱਖੀ ਗਿਆਨ ਜ਼ਰੂਰ ਦੇਣਾ ਚਾਹੀਦਾ ਹੈ ਇਸ ਨਾਲ ਸਾਡੇ ਸਮਾਜ ਦਾ ਬਹੁਤ ਹੀ ਜ਼ਿਆਦਾ ਭਲਾ ਹੋ ਸਕਦਾ ਹੈ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @harjitlitt1375
    @harjitlitt1375 7 днів тому +6

    Dr Harshinder Kaur is 100% right now

  • @AmrikSingh-ec8ge
    @AmrikSingh-ec8ge 6 днів тому +15

    ਸੁੱਖਾ ਅਮਲੀ ਵੀ ਅਮ੍ਰਿਤਧਾਰੀ ਨਹੀ ਇਹ ਬਾਹਰ ਨਿਕਲਣ ਲੱਗਿਆਂ ਦਿਖਾਵਾ ਕਰਦਾ।

  • @baldevsinghbansal2270
    @baldevsinghbansal2270 2 дні тому

    ਵਾਹ ਬਹੁਤ ਵਧੀਆ ਵੀਚਾਰ ਚਰਚਾ ਕੀਤੀ ਗਈ ਹੈ ਜੀ ਭੈਣ Dr ਹਰਸ਼ਿੰਦਰ ਕੌਰ ਜੀ ਵੱਲੋਂ। ਧੰਨਵਾਦ ਜੀ।
    ਧੰਨ ਧੰਨ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ।।
    ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈਂ।। ਵਾਹਿਗੁਰੂ।।

  • @JagdishSingh-jl7hu
    @JagdishSingh-jl7hu 6 днів тому +2

    ਬਹੁਤ ਵਧੀਆ ਵਿਚਾਰ ਡਾਕਟਰ ਸਾਬ ਜੀ ਦੇ ਜਥੇਦਾਰ ਹੋਵੇ ਜਾਂ sgpcਦਾ ਪ੍ਰਧਾਨ ਇਹਨਾਂ ਦੀ ਆਪਣੀ ਕੋਈ ਹੈਸੀਅਤ ਨਹੀਂ ਬੋਲਣ ਦੀ ਇਹ ਤਾਂ ਬਾਦਲਾਂ ਦੇ ਬੁਲਾਰੇ ਹੀ ਬੋਲਦੇ ਕੌਲੀ ਚੱਟ

  • @surinderpalkaur1581
    @surinderpalkaur1581 6 днів тому +5

    ਦੇਖੋ ਜੀ ਬਾਦਲ ਪਰਿਵਾਰ ਆਪ ਤਾਂ ਉਲਝਦਾ ਜਾ ਰਿਹਾ ਜਥੇਦਾਰ ਅਕਾਲ ਤਖਤ ਨੂੰ ਵੀ ਨਾਲ ਹੀ ਉਲਝਾਈ ਜਾ ਰਹੇ ਹਨ।

    • @majorsingh8647
      @majorsingh8647 6 днів тому +2

      ਵੀਰੇ ਜਥੇਦਾਰ ਸਹਿਬ ਬਾਦਲਾ ਤੋ ਅਲੱਗ ਨਹੀ ਨਾਲ ਹੀ ਹਨ ਦੋਸੀ ਹਨ ਸਿੱਖ ਪੰਥ ਨਿਘਾਰ ਵੱਲ ਗਿਆ ਤਾ ਜਥੇਦਾਰ ਸਹਿਬਾਨਾ ਦੀ ਵਜਝਾ ਕਰਕੇ ਹੀ ਗਿਆ ਹੈ

  • @harbhajansinghdua7281
    @harbhajansinghdua7281 6 днів тому +3

    ਡਾਕਟਰ ਸਾਹਿਬ ਜੀ ਬਾਕਮਾਲ ਬਿਆਨ ਕੀਤਾ ਹੈ ਕਿ ਮਰਦ ਸਿਰਫ਼ ਔਰਤਾਂ ਤੋਂ ਹਵਸ ਦੀ ਆਸ ਰੱਖਦੇ ਹਨ

  • @SurjitKaur-b5i
    @SurjitKaur-b5i 6 днів тому +4

    ਪਰ ਇਹ ਤਾਂ ਕੰਜਰਾਂ ਨੂੰ ਲੀਡਰ ਬਣਾਉਂਦੇ ਜਿਵੇਂ ਲੰਗਾਹ ਵਰਗਿਆਂ ਨੂੰ

  • @realsujansingh
    @realsujansingh 7 днів тому +6

    The great daughter of Punjab Dr Harshinder Kaur g🎉🎉🎉🎉🎉🎉🎉🎉🎉🎉🎉🎉🎉🎉🎉🎉

  • @BalwinderSingh-ug2mf
    @BalwinderSingh-ug2mf 6 днів тому +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਭੈਣ ਜੀ ਬਹੁਤ ਧੰਨਵਾਦ ਜੀ

  • @NiranjanSingh-m2l
    @NiranjanSingh-m2l 7 днів тому +7

    Akali Dal ਤੇSGPC ਵਿਚ ਚਮਚੇ,ਕੜਛੇ ਤੇ ਵਲਟੋਹੇ ਭਰੇ ਹੋਏ ਨੇ First they should be taken care of.

  • @sikandersinghboparai8774
    @sikandersinghboparai8774 7 днів тому +5

    Dr Harsinder Kaur and other similar thinking people should lead the sikhs in forthcoming elections of SGPC dr sahiba should consider my request. Pl Pl

    • @kanwaljitsingh3248
      @kanwaljitsingh3248 6 днів тому

      @@sikandersinghboparai8774 She will meet the same fate as Bibi Khalra did when she fought Taran Taran MP electiion.

    • @sikandersinghboparai8774
      @sikandersinghboparai8774 6 днів тому

      @@kanwaljitsingh3248 now circumstances have changed because govt will not stand with badal group

  • @gurdevsinghrandhawa6571
    @gurdevsinghrandhawa6571 4 дні тому

    ਬਹੁਤ ਵਧੀਆ ਗੱਲ ਕੀਤੀ ਹੈ ਡਾਕਟਰ ਸਾਹਿਬਾ ਜੀ ਨੇ, ਬਹੁਤ ਬਹੁਤ ਧੰਨਵਾਦ ਜੀ।

  • @BalkarSingh-og4xb
    @BalkarSingh-og4xb 7 днів тому +4

    ਅੱਜ ਤਕ ਕਿਨਿਆ ਨੂੰ ਅਕਾਲ ਤਖਤ ਨੇ ਸਦਿਆ ਜਿਨ੍ਹਾਂ ਰੋਮਾਂ ਦੀ ਬੇਅਦਬੀ ਕੀਤੀ, ਫਿਰ ਬੀਬੀ ਨੂੰ ਇਕ ਜਥੇਦਾਰ ਦੇ ਪੀਏ ਵਲੋਂ ਕਿਵੇਂ ਬੁਲਾਇਆ ਗਿਆ, ਸਿਆਸਤ ਦੀ ਬੋ ਆ ਰਹੀ ਹੈ।ਬੀਬੀ ਨੂੰ ਪੇਸ਼ ਨਹੀਂ ਸੀ ਹੋਣਾ ਚਾਹੀਦਾ।

  • @HukamSingh-re3cq
    @HukamSingh-re3cq 7 днів тому +3

    Dr Sahib bhut Vadia.

  • @Shamandeepsingh-dy9vn
    @Shamandeepsingh-dy9vn 6 днів тому +1

    ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਵਿਚਾਰ ਨੇ ਜੀ ❤❤❤❤❤❤❤

  • @gurandittasinghsandhu5238
    @gurandittasinghsandhu5238 6 днів тому +1

    ਅੱਜ ਦੇ ਵਿਗਿਆਨਿਕ ਜੁਗ ਵਿੱਚ ਸਾਨੂੰ ਨਿਰਪੱਖ ਸੋਚ ਨਾਲ ਸੋਚਣਾ ਚਾਹੀਦਾ ਹੈ। ਅਸੀਂ ਹਜ਼ਾਰ ਸਾਲ ਪਿੱਛੇ ਨਾ ਸੋਚੀਏ ਭਵਿੱਖ ਬਾਰੇ ਸੋਚਣ ਦੀ ਲੋੜ ਹੈ।ਜਿਹੜੇ ਦੇਸ਼ ਕੱਟੜ ਧਰਮੀ ਹੋ ਗਏ ਉਹ ਕੱਟੜਤਾ ਦੀ ਅੱਗ ਵਿਚ ਝੁਲਸ ਗਏ। ਚੀਨ ਵਰਗੇ ਦੇਸ਼ ਕਿਨੀ ਤਰੱਕੀ ਕਰ ਗਏ ਅਸੀਂ ਤਾਂ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਵਿਚ ਛੱਡਕੇ ਸਾਧਾਂ ਦੀਆਂ ਬਰਸੀਆਂ ਮਨਾਈ ਜਾਂਦੇ ਹਾਂ।
    ਜਦੋਂ ਬਣੂ ਵਿਗਿਆਨਿਕ ਸੋਚ।
    ਸੁਖੀ ਵਸਣਗੇ ਫਿਰ ਸਾਰੇ ਲੋਕ।

  • @SukhpalSingh-mp1yx
    @SukhpalSingh-mp1yx 6 днів тому +1

    ਸਤਿ ਸ਼੍ਰੀ ਆਕਾਲ ਜੀ ਡਾਕਟਰ ਸਾਹਿਬ ਜੀ

  • @amriksingh8422
    @amriksingh8422 7 днів тому +3

    Very beautiful through

  • @GurmeetKaur-k7c
    @GurmeetKaur-k7c 7 днів тому +3

    Good thoughts

  • @amarjitkaur3694
    @amarjitkaur3694 7 днів тому +10

    ਪ੍ਰੀਤ ਸੈਣੀ ਨੇ ੲਇਥੇ ਬਹੁਤ ਕੇਸ ਸਾਮ੍ਹਣੇ ਲਿਅਆਂਦੇ ਸਨਜਿਸਨੂੰਮੌਤਦਾਮੂੰਹਦੇਖਣਾਪਿਅਆ

    • @sjmahal5
      @sjmahal5 6 днів тому

      @@amarjitkaur3694 ਓਸ ਵਿਚਾਰੇ ਨੂੰ ਅਸੀ ਭੁੱਲ ਈ ਗਏ ?

    • @gurindergrewal5450
      @gurindergrewal5450 6 днів тому

      ਸੈਣੀ ਪੁੱਤ ਨੂੰ ਮੌਤ ਦਿੱਤੀ ਗਈ, ਕੋਈ ਮੰਨੇ ਚਾਹੇ ਨਾਂ ਮੰਨੇ।ਉਹਨੇ ਬਹੁਤਿਆਂ ਦੇ ਪੋਤੜੇ ਫੋਲੇ।

  • @harindergrewal535
    @harindergrewal535 5 днів тому

    *Dr.HarshinderKaur Patiala ,Zindabad Zindabad.ਰੱਬ ਮੇਹਰ ਕਰੇ&ਚੱੜ੍ਹਦੀ ਕਲਾ ਬਕਸ਼ੇ।(HSGrewal/ਰਹੌਣੀਆਂ)Khanna.PB.☝🙌✌🆗❓*

  • @Narutogaming17245
    @Narutogaming17245 День тому

    ਡਾਕਟਰ ਹਰਜਿੰਦਰ ਜੀ ਆਪ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ

  • @HarjinderSingh-be1yl
    @HarjinderSingh-be1yl 5 днів тому

    ਬਹੁਤ ਹੀ ਵੱਧੀਆ ਡਾਕਟਰ ਸਾਹਿਬ ਜੀ

  • @mvirdi47
    @mvirdi47 6 днів тому +4

    I salute you DR Harshinder Kaur. for speaking out TRUTH.

  • @shinderpalsingh3645
    @shinderpalsingh3645 6 днів тому +1

    ਡਾਃ ਹਰਸਿਦਰ ਜੀ ਬਹੁਤ ਵਧੀਆ ਤੁਹਾਡਾ ਵਿਚਾਰ ਜੀ

  • @meharbansingh8684
    @meharbansingh8684 5 днів тому

    Aj tuhadi es interview nal menu mere bot der de swala de jwab mil gye bot bot dhanwad mam ji

  • @gurjindersingh7472
    @gurjindersingh7472 6 днів тому +3

    You are very right madam ji

  • @chetinkaur6060
    @chetinkaur6060 6 днів тому +1

    Bilkul sahi kaha hai Dr Sahib ne

  • @JasvirSingh-ck5nu
    @JasvirSingh-ck5nu 7 днів тому +4

    Bahut badiya sister g

  • @sarwanchhabra8629
    @sarwanchhabra8629 10 годин тому

    Dr Sahiba, nice 👍👍debait you are great so nice vichar 🎉🎉🎉👍🏿👍🏿👌👌👌🙏🙏🙏🙏

  • @raviindersingh8326
    @raviindersingh8326 7 днів тому +2

    Boht wdhya Vichar rakhe Harshinder kaur ji App ne ( me Sarabjit kaur ) Australia to 👍🏻🙏🙏❤

  • @banigroup3054
    @banigroup3054 7 днів тому +2

    Satnam Vaheguru ji 🙏
    Honorable lady, beautiful views

  • @dalipsingh5144
    @dalipsingh5144 7 днів тому +3

    Very nice thought Dr Sahib.

  • @karamjeetkaur7947
    @karamjeetkaur7947 3 дні тому

    Very nice waheguru ji 🙏🙏

  • @singwithsunil
    @singwithsunil 6 днів тому

    Bahut hi vadhiya vichar ne Dr Harshinder g de

  • @gurdevsamra4737
    @gurdevsamra4737 6 днів тому +2

    Very good ji

  • @AmrikSingh-fi1mn
    @AmrikSingh-fi1mn 5 днів тому

    ਬੀਬੀ ਡਾਕਟਰ ਹਰਸ਼ਿੰਦਰ ਕੌਰ ਜੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

  • @sukhpinderkaursandhu1294
    @sukhpinderkaursandhu1294 6 днів тому +1

    ਇਹ ਗੱਲ ਅਸੀਂ ਕੱਲ੍ਹ ਘਰ ਵੀ ਕਰ ਰਹੇ ਸੀ ਸੁਖਬੀਰ ਬਾਦਲ ਤੇ ਸਿਮਰਨ ਤੇ

  • @LakhwinderSingh-kf4jc
    @LakhwinderSingh-kf4jc 7 днів тому +2

    Thanks for your services

  • @drmalkitsingh-li2oz
    @drmalkitsingh-li2oz 6 днів тому

    Realy truth verygood explined

  • @ariangill2010
    @ariangill2010 6 днів тому +2

    Too good Doctor sahib. Jee you are what about Harsimrat. We are waiting for them to ask her to come to DARBAR SAHIB.

  • @harjindersingh1373
    @harjindersingh1373 6 днів тому

    Waheguru g mear karn g

  • @GurjeetKaur-z9l
    @GurjeetKaur-z9l 3 дні тому

    Thanks mam

  • @kanwaljitsingh3248
    @kanwaljitsingh3248 7 днів тому +4

    Sherni hai eh Punjab dee

  • @dalipsingh1507
    @dalipsingh1507 6 днів тому +1

    Dr harshindar ji sat shri akal you ar realty speaking

  • @atmasinghmann7434
    @atmasinghmann7434 3 години тому

    D.sahib ji Bhut vadia vichar ji . waheguru charhdi kla rakhe ji

  • @gurindergrewal5450
    @gurindergrewal5450 6 днів тому

    ਡਾਕਟਰ ਸਾਹਿਬਾ ਬਹੁਤ ਹੀ ਕੀਮਤੀ ਵਿਚਾਰ 🎉🎉

  • @NarinderKaur-cj2ep
    @NarinderKaur-cj2ep 7 днів тому +2

    ਡਾਕਟਰ ਹਰਸਿੰਦਰ ਕੋਰ ❤❤❤❤❤❤❤❤❤❤❤❤

  • @SukhwinderKaur-h2t
    @SukhwinderKaur-h2t 3 дні тому

    True very good my Doctor sahib sis

  • @iqbalkaur4860
    @iqbalkaur4860 6 днів тому

    👍

  • @HarnishKaurKandhola
    @HarnishKaurKandhola 6 днів тому

    Right

  • @parminderbudwal6332
    @parminderbudwal6332 6 днів тому

    So true. 100/: right.

  • @JaswantSingh-lx9yj
    @JaswantSingh-lx9yj 6 днів тому

    God bless you

  • @davinderchahal-d5c
    @davinderchahal-d5c 2 дні тому

    Very good ji interview

  • @BalvirSingh-ik5ob
    @BalvirSingh-ik5ob 7 днів тому +2

    Dhan,hoo,bibi,ji

  • @JaspalThiara-w5u
    @JaspalThiara-w5u 15 годин тому

    ਡਾ ਸਾਹਿਬ ਜੀ ਸਾਨੂੰ ਆਪ ਜੀ ਤੇ ਮਾਣ ਹੈ

  • @jaswindersingh893
    @jaswindersingh893 6 днів тому

    Bahut Vadhya Dr Harsharn Kaur ji I Pray to God Log live Life

  • @kulwantsingh9080
    @kulwantsingh9080 4 дні тому

    Bilkul thik ji 🙏

  • @pritpalsinghdhillon6770
    @pritpalsinghdhillon6770 6 днів тому +2

    👌👌👌👌👌👌👌👌👌👌

  • @smsmahal3805
    @smsmahal3805 7 днів тому +2

    Bahut vadmule vichar Dr.Sahib valon pesh ketea han

  • @harpalkaur408
    @harpalkaur408 6 днів тому

    So true dr sahib🙏

  • @fatehpunjabnews5023
    @fatehpunjabnews5023 7 днів тому +2

    Dr sb good thought s

  • @harbansbadesha
    @harbansbadesha 7 днів тому +3

    ਤਖ਼ਤ ਬਹੇ, ਤਖ਼ਤੇ ਕੇ ਲਾਇਕ, ਪਾਂਚ ਸਮਾਏ, ਗੁਰਮਤਿ ਪਾਏਕ, ਬਾਬਾ ਨਾਨਕ

  • @chamkaursingh6410
    @chamkaursingh6410 2 дні тому

    v v v good g g g

  • @KulwantSingh-cz5in
    @KulwantSingh-cz5in 7 днів тому +2

    Dr.Saheba is it's a reality!

  • @Takdir-Singh_Gill
    @Takdir-Singh_Gill 7 днів тому +2

    Excellent discussion.

  • @gurbakhshsingh7885
    @gurbakhshsingh7885 7 днів тому +5

    Akaal takht sahib te badl msand da kabja

  • @BarinderKaur-tw3hs
    @BarinderKaur-tw3hs 3 дні тому

    Bhut hi vdia samzaea doctor sahib ji ne.

  • @sukhdevsinghwalia-gm8uv
    @sukhdevsinghwalia-gm8uv 6 днів тому

    Sat Sri akal ji,.wah Kamal aa, ih aa pro. Sahib singh ji di vansj