Ticktan Tere Shehar Diyan (Full Video) Gagan Balran | Iris Music| Punjabi Songs 2022 | Leaf Records

Поділитися
Вставка
  • Опубліковано 28 вер 2022
  • Leaf Records Presents "Ticktan Tere Shehar Diyan" :
    Singer and Composer - Gagan Balran
    gaganbalranofficial
    Lyrics & Voiceover - Aman Bareta
    aman_bareta
    Music - Iris music
    Story & Screenplay - Gurjind Maan
    Female Lead - Raavi Kaur Bal
    DOP - Navjot Baidwan
    Directed by - Tejinder Dhiman
    Edit & Di Colorist- Raj Ghuman
    Chief AD - Buntie Chahal
    Art - Dheeraj Sandhu
    Still & making- K Raj (Famous Films)
    Costume Designer - She & Scissors by Kirti
    Project by- Sandhu Kuldeep
    Production- Ardas Films (Akash Sandhu)
    Online promotions- Gold Media
    Instagram reels promotions - Boss music productions
    Label - Leaf records
    Stream on Audio Platforms :
    Spotify - open.spotify.com/track/0MPPK2...
    Itunes - music.apple.com/in/album/tick...
    Amazon Prime Music - music.amazon.in/albums/B0BGQN...
    Resso - m.resso.com/ZSRC62BD3/
    YT Music - • Album - Ticktan Tere S...
    Apple Music - music.apple.com/in/album/tick...
    Lyrics
    Kahde tere hath mai chumme
    Pudiyan c do zehar diyan
    Battuye de vich ajj v payian
    Ticktan tere shehar diyan
    Kde kde hun haal tu puche
    Puche bss swada nu
    Fikke suit ch photo teri
    Goorha krdi yadan nu
    Chaa k v na chddiyan picha
    Chaha pichle pehr diyan
    Battuye de vich ajj v payian
    Ticktan tere shehar diyan
    Tere utte hakk reha na
    Hun ki tainu kehna ae
    Kithe pul di khatar rukda
    Pani ne tan vehna ae
    Geetan de vich dard ni adiye
    Simte nhi smete ton
    Tu jaane kahto Amnaa
    Mudya nhi barete ton
    Gal bhar aya tere gal vich
    Bahan dekh k gair diyan
    Battuye de vich ajj v payian
    Ticktan tere shehar diyan
    Kaun reham di nigah maarda
    Hunda piche chddya te
    Uttar jaan svariyan sajjnaa
    Aapo apne addyan te
    Fir v khush ho layiye
    Khabran sunke teri khair diyan
    Battuye de vich ajj v payian
    Ticktan tere shehar diyan
    ਕਾਹਦੇ ਤੇਰੇ ਹੱਥ ਮੈਂ ਚੁੰਮੇ
    ਪੁੜੀਆਂ ਸੀ ਦੋ ਜ਼ਹਿਰ ਦੀਆਂ
    ਬਟੂਏ ਦੇ ਵਿਚ ਅੱਜ ਵੀ ਪਈਆਂ
    ਟਿਕਟਾਂ ਤੇਰੇ ਸ਼ਹਿਰ ਦੀਆਂ
    ਕਦੇ ਕਦੇ ਹੁਣ ਹਾਲ ਤੂੰ ਪੁੱਛੇਂ
    ਪੁੱਛੇਂ ਬੱਸ ਸਵਾਦਾਂ ਨੂੰ
    ਫਿੱਕੇ ਸੂਟ ਚ ਫੋਟੋ ਤੇਰੀ
    ਗੂੜ੍ਹਾ ਕਰਦੀ ਯਾਦਾਂ ਨੂੰ
    ਚਾਹਕੇ ਵੀ ਨਾ ਛੱਡਦੀਆਂ ਪਿੱਛਾ
    ਚਾਹਾਂ ਪਿਛਲੇ ਪਹਿਰ ਦੀਆਂ
    ਬਟੂਏ ਦੇ ਵਿਚ ਅੱਜ ਵੀ ਪਈਆਂ
    ਟਿਕਟਾਂ ਤੇਰੇ ਸ਼ਹਿਰ ਦੀਆਂ
    ਤੇਰੇ ਉੱਤੇ ਹੱਕ ਰਿਹਾ ਨਾ
    ਹੁਣ ਕੀ ਤੈਨੂੰ ਕਹਿਣਾ ਏ
    ਕਿੱਥੇ ਪੁਲ ਦੀ ਖ਼ਾਤਰ ਰੁਕਦਾ
    ਪਾਣੀ ਨੇ ਤਾਂ ਵਹਿਣਾ ਏ
    ਗੀਤਾਂ ਦੇ ਵਿਚ ਦਰਦ ਨੀ ਅੜੀਏ
    ਸਿਮਟੇ ਨਹੀਂ ਸਮੇਟੇ ਤੋਂ
    ਤੂੰ ਵੀ ਜਾਣੇ ਕਾਹਤੋਂ ਅਮਨਾ
    ਮੁੜਿਆ ਨਹੀਂ ਬਰੇਟੇ ਤੋਂ
    ਗਲ ਭਰ ਆਇਆ ਤੇਰੇ ਗਲ ਵਿਚ
    ਬਾਹਾਂ ਦੇਖਕੇ ਗੈਰ ਦੀਆਂ
    ਬਟੂਏ ਦੇ ਵਿਚ ਅੱਜ ਵੀ ਪਈਆਂ
    ਟਿਕਟਾਂ ਤੇਰੇ ਸ਼ਹਿਰ ਦੀਆਂ
    ਕੌਣ ਰਹਿਮ ਦੀ ਨਿਗ੍ਹਾ ਮਾਰਦਾ
    ਹੁੰਦਾ ਪਿੱਛੇ ਛੱਡਿਆਂ ਤੇ
    ਉੱਤਰ ਜਾਣ ਸਵਾਰੀਆਂ ਸੱਜਣਾ
    ਆਪੋ ਆਪਣੇ ਅੱਡਿਆਂ ਤੇ
    ਫਿਰ ਵੀ ਖੁਸ਼ ਹੋ ਲਈਏ ਖਬਰਾਂ
    ਸੁਣਕੇ ਤੇਰੀ ਖ਼ੈਰ ਦੀਆਂ
    ਬਟੂਏ ਦੇ ਵਿੱਚ ਅੱਜ ਵੀ ਪਈਆਂ
    ਟਿਕਟਾਂ ਤੇਰੇ ਸ਼ਹਿਰ ਦੀਆਂ
    ਬਟੂਏ ਦੇ ਵਿਚ ਅੱਜ ਵੀ ਪਈਆਂ
    ਟਿਕਟਾਂ ਤੇਰੇ ਸ਼ਹਿਰ ਦੀਆਂ
    #ticktanttereshehardiyan #punjabisong #whatsappstatus #punjabisongs2022 #punjabisongs

КОМЕНТАРІ • 1,6 тис.

  • @LeafRecords
    @LeafRecords  Рік тому +279

    Like Te Comment Krke Dso Gaana Kida Da Lgya ??
    Subscribe to our channel - Leaf Records

    • @Kissantelevision
      @Kissantelevision Рік тому +12

      ਬਹੁਤ ਸੋਹਣਾਂ ਵੀਰੇ❤

    • @beingunick8228
      @beingunick8228 Рік тому +11

      Koi tod ni vre ehda💥💥🏹🏹💕💕👌👌

    • @beingunick8228
      @beingunick8228 Рік тому +6

      💥💥💥🏹🏹💕💕💕

    • @beingunick8228
      @beingunick8228 Рік тому +2

      👌👌👌👌👌👌👌😍😍😍

    • @beingunick8228
      @beingunick8228 Рік тому +1

      👌👌💕💕🏹🏹💥💥😍😍

  • @GurleenKaur-ht7fn
    @GurleenKaur-ht7fn Рік тому +109

    ਮੇਰੀ ਲਾਈਫ ਵਰਗਾ ਗੀਤ ਆ।।।ਕਨੇਡਾ ਵਿਚ ਹੁਣ ਸਿਰਫ ਉਸਦੀਆ ਯਾਦਾ ਸਹਾਰੇ ਰਹਿਨੇ ਆ।ਟਰਾਲੇ ਅੰਦਰ ਇਹ ਵੀਹ ਬਾਰ ਸੁਣ ਲਿਆ।।।।ਜਦੋ ਕੋਈ ਵਿਆਹ ਦੀ ਗਲ ਕਰਦਾ ਮੇਰੇ ਦੀ ਲਗਦਾ ਸੂਈਆ ਮਾਰਦਾ

  • @gurpinderbrar1212
    @gurpinderbrar1212 Рік тому +78

    ਜਿਹੜਾ ਜਿਹੜਾ ਵੀਰ ਆਪਣੀ ਮਾਂ ਨੂੰ ਪਿਆਰ ਕਰਦਾ ਲਾਈਕ ਕਰੋ❤🤗🤗

  • @luckydhillondehla
    @luckydhillondehla Рік тому +454

    ਅਕਸਰ ਹੁੰਦਾ ਜੋ ਗੀਤ ਕਲਾਕਾਰ ਲਾਈਵ ਚ ਗਾਉਦਾ ਤੇ ਦਿਲ ਨੂੰ ਸੋਹਣਾ ਲੱਗੇ ਉਹ ਜਦ ਕਲਾਕਾਰ ਰਿਕਾਉਡ ਕਰਾਉਦਾ ਤਾਂ ਉਹ ਸਵਾਦ ਨੀ ਆਉਦਾ ਪਰ ਪਹਿਲਾ ਗੀਤ ਆ ਜੋ ਮੈਨੂੰ ਪਰਸਨਲੀ ਬਹੁਤ ਸੋਹਣਾ ਲੱਗਿਆ ਜਿਵੇ ਲਾਈਵ ਚ ਸੁਣਿਆ ਉਨਾ ਹੀ ਅੱਜ ਸਵਾਦ ਆਇਆ ਗਾਣਾ ਸੁਣਕੇ ਖੂਬ ਤਰੱਕੀਆਂ ਕਰ ਛੋਟੇ ਵੀਰ ਆਪਣੇ ਇਲਾਕੇ ਦੀ ਸ਼ਾਨ ਆ ਮਾਣ ਆ ਤੇਰੇ ਤੇ ❤❤❤❤❤❤❤❤

    • @sukhdeepsingh8870
      @sukhdeepsingh8870 Рік тому +6

      Nic y nc

    • @Manishtoor.26024
      @Manishtoor.26024 Рік тому +2

      Nice

    • @indergunike
      @indergunike Рік тому +4

      ਅਮਨ ਵੀਰੇ ਸਲਾਮ ਆ ਤੇਰੀ ਲਿਖਤ ਨੂੰ ਦਿਲ ਕਰਦਾ ਉਹ ਹੱਥਾ ਨੂੰ ਚੁੰਮਣ ਨੂੰ ਕਰਦਾ ਜਿੰਨਾ ਨੇ ਇੰਨੀ ਹ ਸੋਹਣੇ ਗੀਤ ਨੂੰ ਆਪ ਲਿਖਿਆ ...ਵਾਹਿਗੁਰੂ ਹੋਰ ਤਰੱਕੀ ਦੇਵੇ ਤੇ ਬੁਰੀਆਂ ਨਜਰਾ ਤੋਂ ਦੂਰ ਰੱਖੇ ....

    • @kiranbirkailey
      @kiranbirkailey Рік тому +2

      16 aane saach veer

    • @amandandiwal2144
      @amandandiwal2144 11 місяців тому +1

      Mandeep mandi v same aw y
      Live ch ❤❤

  • @lovemakhu3553
    @lovemakhu3553 12 днів тому +19

    ਅੱਜ ਕੌਣ-ਕੌਣ ਸੁਣਦਾ ਇਹ ਗਾਣਾ

  • @deepmandeep4712
    @deepmandeep4712 Рік тому +29

    ਕਹਿੰਦਾ ਸੌਖਾ ਨਹੀਂ ਭੁਲਣਾ
    ਹੋਰ ਕਿਸੇ ਤੇ ਡੁਲ੍ਹਣਾ
    ਮੈ ਖੁਸ਼ੀਆਂ ਦਿੱਤੀਆਂ ਸੱਜਣਾਂ
    ਤੈਨੂੰ ਹਰ ਇੱਕ ਪਹਿਰ ਦੀਆਂ
    ਮੈ ਟੈਟੂ ਬਣਾ ਕੇ ਬਾਹ ਤੇ ਛਾਪੀਆਂ
    ਟਿਕਟਾਂ ਤੇਰੇ ਸ਼ਹਿਰ ਦੀਆਂ 😊

  • @MasterCadreUnion
    @MasterCadreUnion Рік тому +52

    ਕੀ ਪਤਾ ਮਨ ਕਦੋਂ ਡੋਲ ਜਾਏ
    ਤੁਰਨਾ ਛੱਡਾਂ ਨਹਿਰ ਦੇ ਨਾਲ,
    ਬਰੇਟੇ ਆਲਾ ❤️

  • @mohansingh8817
    @mohansingh8817 12 днів тому +4

    ਫਿਰ ਵੀ ਖੁਸ਼ ਹੋ ਲਈਏ ਖਬਰਾਂ
    ਸੁਣ ਕੇ ਤੇਰੀ ਖੈਰ ਦੀਆਂ ❤️❤️ ਮੋਹਣਾ

  • @ranjitkalupuriyalyrics9959
    @ranjitkalupuriyalyrics9959 7 місяців тому +17

    ਅੱਜ ਵੀ ਅੱਖਾਂ ਸਾਹਮਣੇ ਆਵੇ,
    ਉਹਦਾ ਚਿਹਰਾ ਤੇ ਉਹਦੇ ਲੰਮੇ ਵਾਲ ।
    ਕਾਛ ਰੱਬ ਨਾਲ ਵੀ ਐਸੀ ਮੁਹੱਬਤ ਹੋਜੇ,
    ਜੈਸੀ ਹੋਈ ਸੀ ਉਸ ਕੁੜੀ ਦੇ ਨਾਲ...।

  • @arshsekhon_21
    @arshsekhon_21 Рік тому +143

    ਮੈਂ ਰਿਹਾ ਮੰਜ਼ਿਲ ਦੇ ਰਸਤੇ ਲੱਭਦਾ,
    ਤੂੰ ਬਣਾ ਲਿਆ ਸਾਥੀ ਗੈਰਾਂ ਨੂੰ,
    ਤੂੰ ਮੰਗਦੀ ਰਹੀ ਰੱਬ ਕੋਲੋਂ ਮੇਰੀ ਮੌਤ,
    ਮੈਂ ਮੰਗਦਾ ਰਿਹਾ ਤੇਰੀਆਂ ਖੈਰਾਂ ਨੂੰ।
    🔥🔥🔥💔💔

  • @MasterCadreUnion
    @MasterCadreUnion Рік тому +66

    ਵਾਲ਼ੇ ਚਿਰਾਂ ਤੋਂ ਉਡੀਕ ਸੀ ਬਾਈ, ਜਿੰਨੇ ਸੋਹਣੇ ਸ਼ਬਦ ਲਿਖੇ ਆ ਓਨਾ ਈ ਸੋਹਣਾ ਗਾਇਆ, ਬਹੁਤ ਸਕੂਨ ਦਿੰਦੇ ਆ ਇਹੋਜੇ ਗੀਤ, ਦੋ ਤਿੰਨ ਪਹਿਰੇ ਹੋਰ ਕਰ ਦਿੰਦੇ ਬਾਈ ਬਨੇ ਯਰ ❤️

    • @KBOINDIA
      @KBOINDIA Рік тому +1

      Lyricist Aman Bareta Singer a Bai Gagan Balran

    • @gagandeepkaur9843
      @gagandeepkaur9843 Рік тому +3

      👍🏻👍🏻

    • @harmanpindiala8528
      @harmanpindiala8528 Рік тому

      ua-cam.com/video/GzhAcR9R4h4h/v-deo.htmlttps://ua-cam.com/video/GzhAcR9R4h4h/v-deo.htmlttps://ua-cam.com/video/GzhAcR9R4h4/v-deo.html

    • @dharmindersingh4792
      @dharmindersingh4792 Рік тому +1

      ਬਿਲਕੁ ਸਹੀ ਕਿਹਾ ਵੀਰ ਨੇ। ਜੀ ਕਰਦਾ ਹੋਰ ਪਹਿਰੇ ਸੁਣੀ ਜਾਈਏ

    • @gilllakhwinderaugarh174
      @gilllakhwinderaugarh174 Рік тому +2

      Veer g mai try kita es song da duja part likhya j koi Gagan veer nl contact kra skda ta kra do j ona nu chnga lggya ta kr lain nhi ta koi gl nii apne ਵੱਲੋਂ ta try kita vdia likhn da bki rabb rakha

  • @lakhjaanbhullar617
    @lakhjaanbhullar617 Рік тому +38

    ਮੁੜ ਤਾਂ ਆਏ ਸੀ ਅਸੀਂ ਵੀ ਸੱਜਣਾ
    ਪਰ ਤੇਰੇ ਸ਼ਹਿਰ ਨੇ ਪੈਰ ਪਾਉਣ ਨੀ ਦਿੱਤਾ
    ਕੱਟ ਤਾਂ ਜਾਣੀ ਸੀ ਜ਼ਿੰਦਗੀ ਕੱਲਿਆ ਦੀ
    ਪਰ ਤੇਰੀਆਂ ਯਾਦਾਂ ਨੇ ਜਿਉਣ ਨੀ ਦਿੱਤਾ 💔
    Lakhjaan

  • @bikrambahrain6389
    @bikrambahrain6389 Рік тому +22

    ਭਜਾ ਭਜਾ ਈ ਥਕਾ ਤਾਂ ਮੁੰਡਾ ਸਾਡਾ ਡਰੈਕਟਰ ਸਾਬ 😑 😁 ਕਮਾਲ ਦੀ ਲਿਖਤ.. ਕਮਾਲ ਦਾ ਗਾਇਆ.. ਵੀਡੀਓ ਆਲੇ ਭਾਈ ਵਲੋਂ ਵੀ ਓਨਾ ਈ ਇਨਸਾਫ਼ ਕੀਤਾ ਗਿਆ ਗੀਤ ਨਾਲ ❤ ਕਈਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਪਲ.. ਜਿਨ੍ਹਾਂ ਨੂੰ ਦਿਲੋਂ ਚਾਹ ਕੇ ਵੀ ਓਨਾ ਦੇ ਹਮਸਫ਼ਰ ਨਸੀਬ ਨਾ ਹੋ ਸਕੇ..

  • @GagandeepSingh-kf6ip
    @GagandeepSingh-kf6ip Рік тому +79

    ਬਹੂਤ ਸੋਹਣਾ ਗਾਈਆਂ ਤੇ ਬਹੂਤ ਸੋਹਣੀ ਵੀਡੀਉ ਬਣਾਈ ਆ ਵੀਰ , ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @ranjitrana3225
    @ranjitrana3225 Рік тому +22

    ਫਿਰ ਵੀ ਖੁਸ਼ ਹੋ ਲਈਏ ਖਬਰਾਂ...
    ਸੁਣ ਕੇ ਤੇਰੀ ਖੈਰ ਦੀਆਂ. ❤️❤️

  • @gurpinderbrar1212
    @gurpinderbrar1212 Рік тому +8

    ਬਾਈ ਜਦੋ ਸਾਲਾ ਸੁਵਾਦ ਜਾ ਆਉਣ ਲੱਗਾ ਗੀਤ ਪੂਰਾ ਹੋ ਗਿਆ ਸੱਚੀ ਯਰ ਉਸ ਕਮਲੀ ਦੀ ਯਾਦ ਬਹੁਤ ਆਉਦੀ ਆ ਜਿਸ ਦਿਨ ਇਹ ਗੀਤ ਆਇਆ 😥😥😥😥😥😥😥😥

  • @nishansandhu1386
    @nishansandhu1386 Рік тому +3

    Sirra lata pra koi hega vi nhi yad karan nu pr fr vi feeling ayi jandi aa

  • @rajpalsingh9012
    @rajpalsingh9012 Рік тому +61

    ਬਹੁਤ ਸੋਹਣਾ ਗੀਤ, ਵੀਡੀਓ , ਵਾਹਿਗੁਰੂ ਭਰਾ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ,,,,,

    • @Casco807
      @Casco807 10 місяців тому

      Yes bro

  • @Pawan_bakhtu
    @Pawan_bakhtu Рік тому +71

    ਜਿਉਂਦੇ ਵਸਦੇ ਰਹੋ ਬਾਈ ਓਏ ❤️🙏 ਸਾਰੀ ਟੀਮ ਦਾ ਲੱਖ ਲੱਖ ਸ਼ੁਕਰਾਨਾ ਬਾਈ ਤੁਸੀਂ ਆਸਾਂ ਤੇ ਖਰੇ ਉੱਤਰੇ ਹੋ ❤️❤️👌👌
    ਬਸ ਇਹੋ ਜਿਹੇ ਗਾਣੇ ਆਉਂਦੇ ਹੀ ਰਹਿਣ....❤️

    • @garrysandhu4426
      @garrysandhu4426 Рік тому +1

      ਭੁਲਿਆ ਨੂੰ ਯਾਦ ਕਰਾਉਂਦੇ ਨੇ
      ਜਦੋਂ ਇਹੋ ਜਿਹੇ ਗੀਤ ਸੱਜਣਾਂ ਆਉਂਦੇ ੲ

    • @user-po2oz2vy7k
      @user-po2oz2vy7k 11 місяців тому

  • @ravigill2578
    @ravigill2578 Рік тому +10

    ਬਹੁਤ ਕਮਾਲ ਦਾ ਹੁੰਦਾ ਸੀ ਉਹ ਟਾਈਮ ਵੀ
    ਜਦੋਂ ਸਫਰ ਕਰਦੇ ਉਹ ਮੇਰੇ ਮੋਢੇ ਤੇ ਸਿਰ ਰੱਖਦੀ ਸੀ....🥀

  • @Resham855
    @Resham855 Рік тому +5

    ਇਹਨੂੰ ਕਹਿੰਦੇ ਆ ਸਦਾ ਬਹਾਰ ਗੀਤ ❤️

  • @kingladhar1808
    @kingladhar1808 Рік тому +26

    22 yr ❤️ਤੇ ਲੱਗ ਗਿਆ ਤੁਹਾਡਾ ਗਾਣਾ ਬਹੁਤ ਸੋਹਣਾ ਲਿਖਿਆ ਹੈ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ,❤️❤️

  • @preetkamal357
    @preetkamal357 Рік тому +8

    ਬੜੇ ਚਿਰ ਪਿੱਛੋਂ ਕੋਈ ਇਹਨਾਂ ਦਿਲ ਨੂੰ ਲੱਗਣ ਵਾਲਾ ਗਾਣਾ ਆਇਆ ਸਲੂਟ ਅਮਨ ਬਰੇਟੇ ਤੇ ਗਗਨ ਬਾਈ ਨੂੰ

  • @sukhpindersingh1954
    @sukhpindersingh1954 20 днів тому +1

    ਓਮਰ ਦੀ ਗੱਲ ਅੱਜ ਨਵੀਂ ਲੱਗਦੀ ਏ
    ਤੂ ਤਾਂ ਭੁੱਲ ਗਈ ਹੋਣੀ ਮੇਰੀ ਅੱਖ ਅੱਜ ਵੀ ਤੈਨੂੰ ਲੱਭਦੀ ਏ ❤

  • @tejindergill4465
    @tejindergill4465 Рік тому +4

    ਕੀ ਪਤਾ ਮਨ ਕਦੋਂ ਡੋਲ ਜੇ, ਤੁਰਨਾ ਛੱਡਾਂ ਨਹਿਰ ਦੇ ਨਾਲ 💖✍️👌

  • @avtarsingh7120
    @avtarsingh7120 Рік тому +4

    ਬਾਈ ਕਦੇ ਨੀ ਭੱਜਿਆ ਹੋਣਾ ਐਨਾ
    ਜਿੰਨਾ ਐਸ ਗਾਨੇ ਚ ਭੱਜਿਆ
    ਪਰ ਗਾਣਾ🌹 ਬਹੁਤ ਸੋਹਣਾ ਗਾਇਆ 😍😍

  • @kindakuldeepsidhu6033
    @kindakuldeepsidhu6033 Рік тому +4

    ਬਹੁਤ ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਹੈ ਵੀਰ,
    ਜਮਾਂ ਸੱਚ ਏਦਾ ਹੀ ਲੱਗਦਾ ਜਿਵੇਂ ਇਹ ਗੀਤ ਤਾਂ ਜਮਾਂ ਹੀ ਮੇਰੇ ਤੇ ਹੈ

  • @dhandhanbababhumanshahgmah7095

    ਤੇਰੇ ਸ਼ਹਿਰ ਨੇ ਮੇਰਾ ਸਬ ਲੁਟਿਆ
    ਭਾਂਵੇ ਕੀਤਾ ਆ ਤਬਾਹ
    ਫਿਰ ਵੀ ਚੰਦਰੇ ਦਿਲ ਨੂੰ ਚੰਗਾ ਲੱਗੇ ਤੇਰੇ ਗਰਾਂ😭😭🥀🥀

  • @sandhuz2610
    @sandhuz2610 Рік тому +3

    mere kol v pyiya jatta ticktan. mai v kuj likhna chauda c eda da kuj. pr hun ni likhya jana.
    lgda ehi likhna chauda c mai. bs sunn k swaad aa gya.
    mnu lgda ehh mai ee likhya te mai ee bolya❤❤ luv u brdr.
    Rabb traki bakhshe pra nu. chlu hun repeat te.
    j kde likhya kuj ta ethe comment ch likhu ga.
    koi read kruga ta rply jrur kreyo changa maada koi v.

  • @balveers1005
    @balveers1005 Рік тому +15

    ਬਹੁਤ ਹੀ ਸੋਹਣਾ ਗਾਇਆ ਗਗਨ ਵੀਰੇ ਤੇ ਲਿਖਤ ਵੀ ਬਹੁਤ ਸੋਹਣੀ ਆ ਅਮਨ ਬਰੇਟਾ ਵੀਰੇ ....❤🎉

  • @gurpinderbrar1212
    @gurpinderbrar1212 Рік тому +3

    ਕਿਸ ਕਿਸ ਨੂੰ ਆਪਣੀ ਸਹੇਲੀ ਦੀ ਯਾਦ ਆਈ ਗਗਨ ਵੀਰ ਦਾ ਇਹ ਗੀਤ ਸੁਣ ਕੇ ਲਾਈਕ ਕਰੋ😥😥

  • @harjitsingh-gq9gu
    @harjitsingh-gq9gu Рік тому +2

    Ye song je kite jive y ne stage show te live gaya c.. Chkva bna ke. Bhut bmmb lgna c. Pher vi bhut sohna🥰

  • @KulwinderSingh-hr7lf
    @KulwinderSingh-hr7lf Рік тому +1

    ਕਿਹਨੂੰ ਕਿਹਨੂੰ ਆਪਣਾ ਪਿਆਰ ਯਾਦ ਆ ਗਿਆ ਦੱਸਿਓ ਬਾਈ ਜੀ ਇੱਕ ਵਾਰ,,,,,,,,,,,,,,,,,,

  • @arshbhattiofficial6224
    @arshbhattiofficial6224 Рік тому +8

    ਵਾ ਕਮਾਲ ਗਾਣਾ ਇੱਕ ਵਾਰ ਬੀਤੇ ਸਮੇਂ ਚ ਲਹਿ ਜਾਂਦਾ 🌸❤️

  • @jotaujla1937
    @jotaujla1937 Рік тому +55

    Goosebumps ❤️❤️..
    This deserve best
    Punjabi University da maan gagan balran🌹

  • @varindersingh-ju7xp
    @varindersingh-ju7xp Місяць тому +1

    ਵਾਕਿਆ ਉਸਤਾਦ ਸੱਜਣਾ ਵਲੋਂ ਦਿੱਤੀ ਕੋਈ ਵੀ ਚੀਜ ਨੂੰ ਗਵਾਉਣ ਤੋਂ ਬਹੁਤ ਡਰ ਲਗਦਾ 😂❤😂❤😂❤😂❤😢😢❤❤😢😮❤❤😢😮❤❤

  • @jagdeepsingh9984
    @jagdeepsingh9984 2 дні тому +1

    ❤ bht Sohna

  • @ramantara6654
    @ramantara6654 Рік тому +18

    ਆਪਾਂ ਮਿਲਾਗੇ ਚਿੱਟੇ ਧੌਲਿਆਂ
    ਵਿੱਚ ਚਮਕਦਾ ਇਸ਼ਕ ਲੈ ਕੇ
    ਬੱਸ ਤੂੰ ਆਪਣੇ ਸਬਰ ਨੂੰ
    ਸਦਾ ਜਵਾਨ ਰੱਖੀ🥺🥺 .....
    ✍️Raman Tara

  • @Preet_naamsot
    @Preet_naamsot Рік тому +5

    ਬਹੁਤ ਹੀ ਸੋਹਣਾ ਗੀਤ ਲਿਖਿਆ ਵੀਰ ਨੇ ਤੇ ਬਹੁਤ ਹੀ ਸੋਹਣਾ ਗਾਇਆ ਬਾਈ ਨੇ । ਹਰ ਕਿਸੇ ਨੂੰ ਇੰਤਜ਼ਾਰ ਸੀ ਇਸ ਗੀਤ ਦਾ, ਇਸ ਗੀਤ ਦੇ ਬੋਲ ਤੇ compose ਨਾਲ ਹਰ ਕਿਸੇ ਨੂੰ ਆਪਣੀ ਲੱਗਦੀ ਆ। ਮਾਲਕ ਤਰੱਕੀਆਂ ਬਖਸ਼ੇ ❣️❣️🙏🏻🙏🏻

  • @jagdishSingh-wi5uw
    @jagdishSingh-wi5uw 5 днів тому +2

    Sira❤❤❤songs bai ji

  • @youngfarmer5815
    @youngfarmer5815 Рік тому +1

    ਬਹੁਤ ਸਮੇਂ ਬਾਅਦ ਦਿਲ ਨੂੰ ਛੂਹ ਜਾਣ ਵਾਲਾ ਗਾਣਾ ਸੁਣਿਆ,ਅਵਾਜ,ਲਿੱਖਤ,ਸੰਗੀਤ ਤੇ ਵਿਡੀਉ ਸਾਰਾ ਕੁੱਝ ਵੱਧੀਆ ਪਰ ਲਿੱਖਤ ਸਭ ਤੋਂ ਉਪਰ ਵੱਡੀ ਗੱਲ ਸਾਰਾ ਪੰਜ਼ਾਬੀ ਵਿੱਚ ਏ,ਨਹੀ ਅੱਜ ਕੱਲ ਤਾਂ ਅੰਗਰੇਜ਼ੀ ਦੇ ਸ਼ਬਦ ਜਰੂਰ ਵਰਤਦੇ ਨੇ ਜੀੳ 🙏

  • @ParveenKumar-kr6wc
    @ParveenKumar-kr6wc Рік тому +4

    ਬਹੁਤ ਸੋਹਣਾ ਲਿਖਿਆ ਅਮਨ, ਤਰੱਕੀਆਂ ਮਾਣੇ ਪੁੱਤਰਾ

  • @dilshadmalik6083
    @dilshadmalik6083 Рік тому +11

    ਬਹੁਤ ਸੋਹਣਾ ਗੀਤ ਆ ਵੀਰ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 👌❤️👍

  • @sandeepSingh-dw7ry
    @sandeepSingh-dw7ry 14 днів тому +1

    Bhut nice song aa 🎉ennna vaari sun lyaa fr v dil sun nu khnda

  • @Jyotimuwal123
    @Jyotimuwal123 Рік тому +2

    rab kare bhai hmasha chadi kal ch rahe 🙏🙏🙏

  • @rinkumattran3202
    @rinkumattran3202 Рік тому +5

    ਆਏਏਏ ਓਏਏ
    ਮਨ ਭਾਵੁਕ ਹੋ ਗਿਆ ਵੀਰੇ 🙏🙏🙏
    ਲਿਖਤ , ਆਵਾਜ, ਮਿਊਜ਼ਿਕ, ਵੀਡੀਓ
    ਬਾਕਾਮਾਲ ਵੀਰੇ
    ਹਿੱਟ ਆ ਗਗਨ ਵੀਰੇ

  • @hillolacoustic391
    @hillolacoustic391 Рік тому +4

    excellent gagan paaji ❤️❤️❤️❤️ take love from Bangladesh 🇧🇩🇧🇩

  • @GurlalSingh76200
    @GurlalSingh76200 2 місяці тому +1

    ਜਿੰਦਗੀ ਦਾ ਪਹਿਲਾ ਤੇ ਆਖਰੀ ਦਰਦ 💔 ਜਿਸ ਨਾਲ ਬੰਦਾ ਪਲ ਪਲ ਮਰਦਾ

  • @GurpreetSingh-cw6lt
    @GurpreetSingh-cw6lt Рік тому +2

    ਮੇਰੇ ਕੋਲ ਵੀ ਪਈਆ ਨੇ ❤️❤️❤️😥😥😥

  • @aashiq_kalam_da
    @aashiq_kalam_da Рік тому +7

    Waheguru tarakiya bakshe Gangne 🥰🥰

  • @anmolpreetsingh8855
    @anmolpreetsingh8855 Рік тому +4

    Boht time baad vadia Gaana sunya ❤️❤️❤️👌

  • @gurpinderbrar1212
    @gurpinderbrar1212 Рік тому +2

    Ena vida song aa 1 million hoye ne 😓😓😓😓

  • @sanjogdeep6672
    @sanjogdeep6672 Рік тому +5

    ਬੁਹਤ ਖੂਬਸੂਰਤ ਅਲਫਾਜ਼ ਆਵਾਜ਼ ਅੰਦਾਜ਼ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ 💥⛳

  • @munishjindal3991
    @munishjindal3991 Рік тому +3

    Bhot sohna geet ❤❤🎉
    Bhot sara pyaar 💓

  • @kaashdeep0196
    @kaashdeep0196 Рік тому +1

    ਜਵਾਂ ਅਲੱਗ ਗਾਣਾ ਆਮਨੇ ਵੀਰੇ ਬੜਾ ਵਧੀਆ ਲਗਦਾ🌸

  • @HAPPYSINGH-vc9ux
    @HAPPYSINGH-vc9ux Рік тому +1

    ਐਵੇ ਲੱਗਦਾ ਜਿਵੇਂ ਮੇਰੀ ਜ਼ਿੰਦਗੀ ਦਾ ਸੱਚ ਹੀ ਲਿਖਤਾਂ ਹੋਵੇ ਗਾਣਾ ਸੁਣ ਕੇ ਅੱਖਾਂ ਭਰ ਆਈਆਂ ਤੇ ਦਿਲ ਤੜਫਣ ਉਠਿਆਂ ਉਸਦੀ ਯਾਦ ਵਿੱਚ। ਬਹੁਤ ਹੀ ਜ਼ਿਆਦਾ ਵਧੀਆ ਗੀਤ ਲੱਗਿਆਂ ❤❤❤❤❤❤❤❤❤❤❤

  • @bittusaroye7526
    @bittusaroye7526 Рік тому +3

    ❣️❣️ਬਹੁਤ ਹੀ ਵਧੀਆ ਗੀਤ ਆ ਜੀ ਮੁਬਾਰਕਾਂ ਸਾਰੀ ਹੀ ਟੀਮ ਨੂੰ , ਖ਼ਾਸ ਕਰਕੇ ਅਮਨ ਬਰੇਟਾ (ਗੀਤਕਾਰ) ਨੂੰ , ਬਹੁਤ ਵਧੀਆ ਕਲਮ ਆ ਜੀ ❣️❣️

  • @loveleendhaliwal6387
    @loveleendhaliwal6387 Рік тому +11

    Such a lovely voice Gagan🌸...nd Lyrics💜

  • @princekainth5487
    @princekainth5487 Рік тому +1

    ਫਿੱਕੇ ਸੂਟ ਚ ਫੋਟੋ ਤੇਰੀ
    ਗੂੜਾ ਕਰਦੀ ਯਾਦਾਂ ਨੂੰ ❤️

  • @yuvisydney
    @yuvisydney Рік тому +1

    ਭਰਾਵਾ‌ ਕੀ ਦੱਸਾਂ, ਇੱਦਾਂ ਦੇ ਗੀਤ ਸੁਣੇ ਨੂੰ ਅਰਸਾ ਹੋ ਗਿਆ ਸੀ। ਸ਼ੁਕਰ ਆ ਹਲੇ ਵੀ ਉਦਾਸ ਗੀਤਾਂ ਦਾ ਰਿਵਾਜ ਹੈਗਾ ਆ ਨਹੀਂ ਜਣਾ ਖਣਾ ਬਦਮਾਸ਼ ਬਣਿਆ ਫਿਰਦਾ ਆ। ਬੋਹਤ‌ ਸੋਹਣਾ ਲਿਖਿਆ ਗਾਇਆ। ਇੱਦਾਂ ਦੀ ਗਾਇਕੀ ਤੋਂ ਮੂੰਹ ਨਾ ਮੋੜੀ ਮਿੱਤਰਾ। ਉਦਾਸ ਗੀਤਾਂ ਦੇ ਮੁਰੀਦ ਹਲੇ ਵੀ ਕਰੋੜਾਂ ਚ ਆ।

  • @deep4952
    @deep4952 Рік тому +4

    On repeat 🥳 bhut ਪਿਆਰਾ ਗਾਣਾ ਏ ਯਾਰ

  • @akashsandhu906
    @akashsandhu906 Рік тому +4

    bhri wait c es gaane di ❤
    boht boht mubarka aman berata te gaganbalran vr nu v ❤️❤️

  • @amanindervirk6489
    @amanindervirk6489 Рік тому +2

    Veere koi shabad ni yrr Ajj usa baithe nu Gana sunn apni Kahani akhan sahmne aa gyi yrr.. lyrics video hearttouching bai

  • @kaurrahania563
    @kaurrahania563 Рік тому

    M crying Fateh tu c menu eh song send kitaa menu bhot sohnaa lgaaaa

  • @vdiavdiavideoslyisubscribe4446

    Nyc voice and wonderful written 👌🏻👌🏻

  • @hardeepsidhu3537
    @hardeepsidhu3537 Рік тому +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ 💐
    ਪ੍ਰਮਾਤਮਾ ਤਰੱਕੀਆਂ ਬਖਸ਼ੇ 🙏🏻

  • @RAVINDERSINGH-jn3dp
    @RAVINDERSINGH-jn3dp 11 місяців тому +1

    Ticketa reh giya hun . Yaadna vich 👍🏻

  • @duggan_aala3250
    @duggan_aala3250 Рік тому

    Me hmesha kol rkhda ticktna ..jdo me ohde nal bus ch phili var travel kita c...❣️

  • @ManpreetKaur-ex7op
    @ManpreetKaur-ex7op Рік тому +6

    Beautiful lyrics and video too ❤️🌸

  • @sarbchouhan1812
    @sarbchouhan1812 Рік тому +8

    Bhout sohna song... Waheguru mehr bhrya hth rkhn tuhade te hmesha🤗

  • @arshgamerz9794
    @arshgamerz9794 Рік тому +1

    Bhot sona gana ♥️ best of luck 👌👌💃

  • @vjraman6
    @vjraman6 Рік тому +1

    हाथ नही थे वे पुड़िया थी दो जहर की, अर लाडली कदे आवे मेरी याद तो मिलन आइए
    बटुए में आजतक पड़ी से दो टिकट तेरे शहर की
    दो टिकट तेरे शहर की
    Love from haryana bro ❤️❤️❤️❤️keep it up कभी फुर्सत मिले तो मिलना जरूर

  • @Arashriaz
    @Arashriaz Рік тому +3

    ਬਹੁਤ ਸੋਹਣਾ ਲਿਖਿਆ ਅਮਨੇ ਵੀਰ ਤੇ ਗਾਇਆ ਵੀ ਖੂਬ ਤੇ ਫਿਲਮਾਇਆ ਵੀ ਬਾਖੂਬ 🌸 ਬਹੁਤ ਮੁਬਾਰਕਾਂ ਸਾਰੀ ਟੀਮ ਨੂੰ❤️

  • @ksbalran5406
    @ksbalran5406 Рік тому +4

    Shona geet veer.. waheguru ji meher kre..pind Di shaan ❤️❤️

  • @vicky-gt3kq
    @vicky-gt3kq Рік тому +1

    ਬਾਈ ਤੇਰੇ ਗੀਤ ਦੀ ਇੱਕ ਇੱਕ ਲਾਈਨ ,ਮੇਰੀ ਜ਼ਿੰਦਗੀ ਤੇ ਲਗਦੀ ਏ ਅੱਜ ਫਿਰ ਉਹ ਦੀ ਤੇ ਉਹ ਦੇ ਸ਼ਹਿਰ ਦੀ ਯਾਦ ਆ ਗੀ😥😥

  • @rakeshkathana2741
    @rakeshkathana2741 Рік тому

    M ajj ton kyi sal phla ratia vich bhai nu sunya c vaih jdo bhai ne manak sahb da song gaya c bhut mhnt vkhi m thodi bhut sohni awaaz future bright ... Salute to ur struggle...

  • @ranjodhsinghaulakh
    @ranjodhsinghaulakh Рік тому +3

    ਪੁਰਾਣੇ ਦਿਨ ਯਾਦ ਆ ਗਏ very nice song ❤

  • @garrykaler330
    @garrykaler330 Рік тому +3

    Always best brother gagan ❤❤❤

  • @lovepreetsingh-ie9kd
    @lovepreetsingh-ie9kd Рік тому +1

    ਬਾਈ ਜੀ ਕੋਈ ਲਫਜ਼ ਈ ਨਹੀਂ ਬਣਿਆ ..... ਕਿ ਸਿਫਤ ਕਰਾਂ .....ਰੱਬ ਤਰੱਕੀ ਦੇਵੇ ਤੁਹਾਨੂੰ ।

  • @khanealaap3185
    @khanealaap3185 Рік тому

    Bs koi shbd ni boln nu enaa sohna gana jdo v sunu da akha bhr aundia ❣️❣️🤗

  • @maurocarobello
    @maurocarobello Рік тому +5

    This video is very good, light and compact, very comfortable to listen to, and it has the feeling of dancing! ! ! Great

  • @Gurix_99
    @Gurix_99 Рік тому +3

    Waheguru chardiklan ch rakhe thnu ❤🌸🙏

  • @user-cu1dk3pz9d
    @user-cu1dk3pz9d Рік тому

    ਕਿਆ ਬਾਤ ਆ ਜਨਾਬ, ਆਪਣੀ ਈ ਸਟੋਰੀ ਲੱਗਦੀ ਆ ਮੈਨੂੰ

  • @user-ih1ds5qi8s
    @user-ih1ds5qi8s 6 місяців тому

    Life meri he bian kar ditti lgda ih geet ne ohne bina kis nal marriage karva layee rabba ruh vich bs gyee c oh

  • @MandeepKaur-jc4ne
    @MandeepKaur-jc4ne Рік тому +4

    Your voice 🔥🔥no words for it ❤️❤️

  • @jagveersingh4841
    @jagveersingh4841 Рік тому

    Eh Geet kujh ku Dina ch mere dil de Ina kreeb ho gya k main byan ni kr skda

  • @gaganbatth863
    @gaganbatth863 16 днів тому

    😢👌🏻👌🏻akhan ch paani agyaa

  • @kotlialle9295
    @kotlialle9295 Рік тому +1

    ਬਾਈ ਅਸੀ ਵੀ ਕਲਾਕਾਰ ਆ ਲਿਖਾਰੀ ਆ ਪਰ ਸਵਾਦ ਲਿਆਤਾ ਵੀਰ ਤੁਸੀਂ ਰੂਹ ਖੁਸ ਕਰਤੀ ਯਾਰ,love you pra

  • @honeykhera07
    @honeykhera07 Рік тому

    Jinna sohna geet likhea te gaaya. Onni hi sohni video bnai❤️

  • @kingra_youtube97
    @kingra_youtube97 Рік тому

    Jina live sunn ch mjaa c record krake v ohna e ayea keep it up

  • @Rajveer_gamer__
    @Rajveer_gamer__ 6 місяців тому

    Video shoot bahut hi Kamal Da hai ta song ve ❤❤❤

  • @shammurai3936
    @shammurai3936 Рік тому

    ਬੋਹਤ ਵਧੀਆ ਵੀਡਿਓ ਬਣਾਈ ਕਿਓਕਿ ਇਸ ਵਿਚ ਬੁਜਰਗਾ ਨੂੰ ਖੁਸ਼ ਕੀਤਾ ਏਦਾ ਦੀਆਂ ਵੀਡੀਓ ਹੋਣੀਆਂ ਚਾਹੀਦੀਆਂ ਨੇ

  • @Harish_verma_0721
    @Harish_verma_0721 Рік тому

    Hoshiarpur Punjab.. 🙋🏻‍♂️🙋🏻‍♂️. Ghaint si geet baba ji tuahnu chardikla ch rkhn

  • @gurpinderbrar1212
    @gurpinderbrar1212 Рік тому

    Haye hoye bai gagan veer os kmli de jaad aaa gye tera geet son kha sachi rona aa gya geet son kha os kmli de fr to jaad aaa gye ajj oo mere ne kisa hor de ho gye os nu gdya waila lai ga main greeb os da paida vikh da he ra ga 😓😓😓😓😓miss yr

  • @gurnamdhillon8742
    @gurnamdhillon8742 Рік тому

    Bht sira laya 22 swaad aunda yaar gane da din vich ghato ghat 25 vaar sunde aa yaar ..

  • @vjsingh2792
    @vjsingh2792 Рік тому

    2-3 ਪਹਿਰੇ ਹੋਰ ਕਰ ਦਿੰਦਾ ਬਾਈ, ਛੇਤੀ ਮੁੱਕ ਗਿਆ

  • @jhoneydhaliwal7703
    @jhoneydhaliwal7703 Рік тому +1

    ਦੋ ਨਵੇਂ ਸਿਤਾਰੇ ਅਮਨ ਬਰੇਟਾ, ਗਗਨ ਬੱਲਰਾਂ ਬਹੁਤ ਸੋਹਣਾ ਲਿਖਿਆ ਤੇ ਗਾਇਆ✍️✍️👌👌🎤🎤

  • @sarvsidhu7894
    @sarvsidhu7894 Рік тому +1

    ਬਹੁਤ ਸਹੋਣਾ ਗਾਇਆ ਬਾਈ
    🫡👌ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਚ ਰਹੋ ਬਾਈ

  • @Myview007-ni4yg
    @Myview007-ni4yg Місяць тому

    ਕੀ ਲਿਖ ਤਾਂ ਯਾਰ it took mere 20 years back best lyrics ever killing man ਵਾਹਿਗੁਰੂ ਕਾਮਯਾਬੀਆਂ ਬਖਸ਼ੇ

  • @lovemathematics6484
    @lovemathematics6484 Рік тому

    ਬਹੁਤ ਵਧੀਆ ਵੀਰ college time ਸੁਣਦੇ ਹੁੰਦੇ c ਤੁਹਾਡੇ song because same class c ਆਪਣੀ ਦੁਬਾਰਾ ਸੁਣਨ ਨੂੰ ਮਿਲਿਆ ਤੁਹਾਡਾ song God bless you