Gallan | G khan ( Official Punjabi Video Song ) | Bhana Sidhu | Fresh Media Records

Поділитися
Вставка
  • Опубліковано 21 вер 2023
  • Song - Gallan
    Singer - G khan
    Featuring - Bhana sidhu & Jaanvir kaur
    Lyrics - karan kotha & brar saab
    Music - Jeeta
    Mix/Master - SparrowMix
    Video by - Honey Virk
    Assistant dir - Prince sandhu , artoon shanty & N-JDL Singh
    Art dir. - Dheeraj verma
    Associate dir. - Vendy Yaduwanshi
    Editor / DI - Honey Virk
    Production - Bawa Maan
    Make up - Neeraj
    Casting - Sanjh creatives
    Costume - Arzoo
    Juniors casting - davinder jang
    Featuring - Bhaana sidhu & Jaanvir kaur
    Dop - Gavy khaira
    Vfx - Shivam sindhani
    Artist Manager - Sahil
    Producer - Garry sandhu
    Project by - Billa Sembhi

КОМЕНТАРІ • 2,4 тис.

  • @bablolohat8730
    @bablolohat8730 8 місяців тому +272

    ਵੀਰੇ ਜੋ ਕੁੱਝ ਲਿਖਿਆ ਤੁਸੀਂ ਆਹ ਗੀਤ ਵਿੱਚ ਉਹ ਸਭ ਮੇਰੇ ਨਾਲ ਹੋਇਆ ਆ....😭😭😭, ਮੈਨੂੰ ਐਵੇ ਲੱਗਦਾ ਆ ਵੀ ਗਾਣੇ ਚ ਤੁਸੀ ਨੀ ਮੈਂ ਆ...😭😭, 12 ਦਿਨ ਹੋ ਗਏ ਅੱਜ ਮੈਨੂੰ ਇਹ ਗੀਤ ਲਗਾਤਾਰ ਸੁਣਦੇ ਨੂੰ💝

    • @user-ds8rm1pk4v
      @user-ds8rm1pk4v 7 місяців тому +10

      ਵੀਰ ਗੱਲ ਸੁਣ 🙏 ਗੱਡੀ ਤੇ ਨੱਢੀ ਤੇ ਵਿਸ਼ਵਾਸ ਨਹੀਂ ਕਰੀਦਾ 😊 ਹੀਰ ਨੇ ਤਾ ਰਾਂਝਾ ਮਰਵਾ ਤਾਂ ਸੀ 😎

    • @LovepreetSingh-ym8nm
      @LovepreetSingh-ym8nm 5 місяців тому +1

      😢😢😢😢😢😢😢😢😢😢😢😢😢😢😢😢😢😢😢😢😢😢

    • @user-oh3re2oe1t
      @user-oh3re2oe1t 5 місяців тому +2

      Laddi te Jyoti de sotri a

    • @sidhuhardeep8238
      @sidhuhardeep8238 5 місяців тому +4

      ​@@user-ds8rm1pk4vheer ne ranjha kado te kithe marvea c? veer eh jankari sanu v de do veere

    • @happymalwaigidhamoga5051
      @happymalwaigidhamoga5051 5 місяців тому +1

      Very nice 💯
      Same story 😭

  • @penduunionzindaad
    @penduunionzindaad 8 місяців тому +203

    ਭਾਨਾ ਸਿੱਧੂ ਬਾਈ ਵੀ ਗਾਣੇ ਚ ਦੇਖ ਕੇ ਵਧੀਆ ਲੱਗਾ ਖਰੇ ਬੰਦਿਆ ਦੀ ਸਪੋਰਟ ਹਮੇਸ਼ਾ ਕਰੋ ਸੋਹਣਾ ਗਾਣਾ ਆ g ਖਾਨ ਬਾਈ 👍

    • @jinderbhullarvlogs
      @jinderbhullarvlogs 8 місяців тому +3

      Zikar da likheya song us nu sport kro j krni aa Spotify de Jake suno song title change krk gayea ehna nu green nu hmesha hi dbonde aa vde look glat gll aa ehna lai

    • @lavigaming2246
      @lavigaming2246 8 місяців тому

      ​@@jinderbhullarvlogsqqq😂±+±+

    • @ShivaDpmsocialworker
      @ShivaDpmsocialworker 7 місяців тому

      ਗਰੀਬ ਮਾਰ ਕਰਗੇ ਰਲ ਮਿਲ ਕੇ ਇਹ ਗਾਣਾ ਜਿਕਰ ਵੀਰ ਦਾ ਹੈ, ਰੱਬ ਦੀ ਮਾਰ ਤੋ ਜਮਾ ਨਹੀ ਡਰਦੇ ਇਹੋ ਜੇ ਘਟੀਆ ਸੋਚ ਵਾਲੇ ਸਿੰਗਰ

    • @user-zr2gs6mk9f
      @user-zr2gs6mk9f 7 місяців тому

      ​@@jinderbhullarvlogszikar brar

    • @harpreetgillgill8961
      @harpreetgillgill8961 3 місяці тому

      Very nice 💯 songs 💕😍😍

  • @KulwantSingh-vf4wg
    @KulwantSingh-vf4wg 6 місяців тому +36

    ਆ ਗੀਤ ਮੈਂ ਇੱਕ ਦਿਨ ਵਿੱਚ ਸੱਤ ਅੱਠ ਵਾਰ ਸੁਣਦਾ ਮੈਨੂੰ ਸਕੂਨ ਮਿਲਦਾ ਗੀਤ ਸੁਣਕੇ

  • @preetkaurkaur1503
    @preetkaurkaur1503 7 місяців тому +33

    ਦਿਲ ਕਰਦਾ ਸੁਣੀ ਜਾਵਾਂ ਗਾਣਾ ਸਿੱਧਾ ਦਿਲ ਤੇ ਲੱਗਾ 😔😔

    • @sukhchainsingh2574
      @sukhchainsingh2574 4 місяці тому

      Buhat vaar sunida ida lagda jive meri life te ee likhia hunda

  • @Balwindersingh-zo1uh
    @Balwindersingh-zo1uh 8 місяців тому +46

    ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ❤❤❤❤❤❤❤🎉🎉🎉🎉🎉🎉🎉

  • @jaggikhaira843
    @jaggikhaira843 8 місяців тому +27

    ਓ ਯਾਰ ਕਿਥੋਂ ਖੜਨੇ, ਜੋ ਬਣਗੇ ਵਪਾਰੀ ਨੇ 👏 🙌💯

  • @legendsidhupb316
    @legendsidhupb316 8 місяців тому +31

    ਬਹੁਤ ਸੋਹਣ ਗਾਇਆ ਤੇ ਲਿਖਿਆ ਭਰਾ ਰੱਬ ਤਰਕੀਆ ਦੇਵੇ

  • @nirmalsinghnikku2955
    @nirmalsinghnikku2955 8 місяців тому +72

    ਹਰ ਵਾਰੀ ਰੂਹ ਖੁਸ਼ ਹੋ ਜਾਂਦੀ ਆ ਬਾਈ ਤੇਰੇ ਗੀਤ ਸੁਣ ਕੇ❤❤

  • @sunny_shayar_0001
    @sunny_shayar_0001 8 місяців тому +95

    ਦਿਲ ਨੂੰ ਸੂਹ ਗਿਆ ਇਹ ਗੀਤ 50-60 ਬਾਰੀ ਸੁਣ ਲਿਆ ਜੀਅ ਹੀ ਨੀ ਭਰਿਆ ❤❤❤❤❤❤

    • @manpreetsingh-nw3br
      @manpreetsingh-nw3br 8 місяців тому +2

      50 60vaar dhakka ni veer k sachi sunea

    • @navdeepsidhu8711
      @navdeepsidhu8711 8 місяців тому

      Fudu singer G khan tu...😡..
      Phla mnu vdya lgda c .
      Par hun nhi huni meri Zikar nal gal hoi h salyo tusi ohda gaana delete karwata,m sarya nu dsna chona hai

    • @kulwindersinghchuhan4029
      @kulwindersinghchuhan4029 7 місяців тому +1

      Sachi gal yr main v 100 var sun liya

    • @sajankumar8961
      @sajankumar8961 7 місяців тому +1

      ਗੀਤ ਤਾਂ ਬਹੁਤ ਸੋਹਣਾ ਆ ❤❤
      ਪਰ ਜਦੋਂ ਯਾਰ ਬਣ ਕੇ ਬੰਦੇ ਚਵਲਾ ਮਾਰਦੇ ਆ
      ਬੰਦੇ ਨੂੰ ਦੁੱਖ ਉੱਦੋ ਲਗਦਾ ਆ 😏😏

    • @sunny_shayar_0001
      @sunny_shayar_0001 7 місяців тому

      ਮੇਰੇ ਖ਼ਿਆਲ ਨਾਲ ਜਿਆਦਾ ਹੀ ਹੂ

  • @amanpreetkumartaneja
    @amanpreetkumartaneja 8 місяців тому +60

    ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ 💔

  • @jaspreetjassi1178
    @jaspreetjassi1178 8 місяців тому +9

    ਵਾਹ ਵਾਹ ਜੀਉ ਕਮਾਲ ਕਰਤੀ ਬੜੇ ਸਮੇਂ ਬਾਅਦ ਕੋਈ ਗੀਤ ਦਿਲ ਨੂੰ ਛੂਹਿਆ ❤️❤️❤️❤️❤️

  • @DeepnaharDeep-vf1lo
    @DeepnaharDeep-vf1lo 8 місяців тому +19

    ਬਹੁਤ ਸੋਹਣਾ ਗਾਇਆ ਗਿਆ ਅੱਜ ਆਪਣੇ ਸਜਣਾ ਦੀ। ਯਾਦ ਆ ਗਈ ❤❤❤

  • @rohitrai8369
    @rohitrai8369 8 місяців тому +39

    ਬਾਈ ਸੱਚੀ ਅੱਖਾਂ ਚੋ ਪਾਣੀ ਨਿੱਕਲ ਆਇਆ ਗਾਣਾ ਸੁਣਕੇ ....love u dilla❤

    • @rajbhardwaj8963
      @rajbhardwaj8963 8 місяців тому +2

      Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

    • @officiallove529
      @officiallove529 8 місяців тому

      Sahi gl a 22 same hi song a

  • @Sandeepsingh-kf6re
    @Sandeepsingh-kf6re 3 місяці тому +16

    ਗਾਣਾ ਬੜਾ ਹੀ ਸੋਹਣਾ ਲੱਗਿਆ ਵੀਰੇ, ਤੇ ਭਾਨੇ ਬਾਈ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਪਰ ਯਰ ਭਾਨਾ ਬਾਈ ਅਸਲੀਅਤ ਚ ਇਹੋ ਜਿਆ ਹੈਨੀ, ਤਾਂ ਕਰਕੇ ਇਹ ਕਿਰਦਾਰ ਮਨ ਨੂੰ ਜਚਿਆ ਜਾ ਨੀ, ਵੀ ਬਾਈ ਐਂ ਕਰ ਸਕਦਾ, ਓਹ ਤਾਂ ਨਾਲ ਖੜ੍ਹਕੇ ਸਾਥ ਦੇਣ ਆਲਿਆਂ ਚੋਂ ਆ। ਬਾਕੀ ਸਾਰਾ ਕੁਸ਼ ਬਹੁਤ ਸੋਹਣਾ ਸੀ।❤❤

  • @ManDeep-um8vs
    @ManDeep-um8vs 8 місяців тому +22

    ❤ ਦਿਲ ਨੂੰ ਛੂਹ ਗਿਆ song ❤

  • @nelasandhu9767
    @nelasandhu9767 8 місяців тому +7

    ਦਿਲ ਦੀ ਗੱਲ ਆ ਜੋ ਹੋਈ ਆ ਮੇਰੇ ਨਾਲ ਸੋ ਲੱਗੇ ਰੋਣਾ ਨਿਕਲ ਗਿਆ ਗੱਲਾਂ ਜਾਦ ਕਰ ਕੇ ਹਏ ਤੇ ਤੇਰਾ ਗੀਤ। ਸੁਣ ਕੇ love bro 😘❤️

  • @sewakkhurd1893
    @sewakkhurd1893 8 місяців тому +13

    ਵਾਂ ਉਹ ਵੀਰ ‌ਕਿਆਂ ਗੀਤ ਸੀ ਜਾਨ ਹੀ ਲੈ ਗਿਆ God bless you 🖤

  • @jassghumanpb0634
    @jassghumanpb0634 7 місяців тому +6

    ਰੋਜ਼ ਸੁਣੀ ਦਾ ਇਹ ਗਾਣਾ .. ਇਕ ਵਾਰ ਵੀ ਮਨ ਨੀ ਅਕਦਾ ❤❤😊

  • @oshorajkumar
    @oshorajkumar 8 місяців тому +51

    Beautiful song lyrics and composition . ਜਿਊੁਂਦੇ ਵੱਸਦੇ ਰਹੋ ।
    G khan ਵੀਰ ਨੇ ਬਹੁਤ ਰੂਹ ਨਾਲ ਗਾਇਆ ਹੈ। very soulful song

    • @navdeepsidhu8711
      @navdeepsidhu8711 8 місяців тому

      Fudu singer G khan tu...😡..
      Phla mnu vdya lgda c .
      Par hun nhi huni meri Zikar nal gal hoi h salyo tusi ohda gaana delete karwata,m sarya nu dsna chona hai

  • @Knowledgechannelhere
    @Knowledgechannelhere 8 місяців тому +7

    ਬਹੁਤ ਸੋਹਣਾ ਗਾਣਾ ਵੀਰ , ਤੇ ਥੋੜੀ ਅਵਾਜ ਦਾ ਵੀ ਕੋਈ ਤੋੜ ਨਹੀਂ ❤❤❤❤❤

    • @rajbhardwaj8963
      @rajbhardwaj8963 8 місяців тому

      Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

  • @gopalchaudharyy6405
    @gopalchaudharyy6405 8 місяців тому +20

    ਇਸ ਗਾਣੇ ਦੀ ਵੀਡੀਓ ਵਾਂਗ ਮੇਰੀ ਵੀ ਸੇਮ ਕਹਾਣੀ ਸੀ 😢😢💔💔🥀🥀
    NYC Song #G_Khan bro❤❤

  • @kulwindertweets
    @kulwindertweets 8 місяців тому +36

    ਜੇੜ੍ਹੇ ਯਾਰੀ ਵਿੱਚ ਗਦਾਰੀ ਕਰਦੇ ਉਹ ਓਥੇ ਹੀ ਰਹਿ ਜਾਂਦੇ ਹਨ ਤੇ ਜਿੰਨਾ ਨਾਲ ਹੁੰਦੀ ਹੈ ਮਾਲਕ ਓਹਨੂੰ ਆਪੇ ਦਿੰਦਾ ਬਾਬੇ ਬਹੁਤ ਵਧੀਆ ਸਟੋਰੀ ਸੀ 🤗💝❤️ love you g khan paaji 😍

  • @ManavKumar-bv7cm
    @ManavKumar-bv7cm 8 місяців тому +9

    Bhuttt hi jyada sohna song G khan bai.. sachi rooh nu skoon mill gya.. hnji aagye aakhan vich song sun k.. love you baii❣️❣️❣️❣️❣️

  • @TravelGemPrince
    @TravelGemPrince 8 місяців тому +44

    ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ 🎉🎉

  • @sodhisahibrecords926
    @sodhisahibrecords926 8 місяців тому +67

    ਹੁਣ ਦੇ ਸਮੇਂ ਪਿਆਰ ਕੋਈ ਨੀ 🥀 ਖ਼ਾਨ ਸਾਬ ❤ ਬਹੁਤ ਸੋਹਣਾ ਗੀਤ ❤

    • @AmanAman47-kf6sk
      @AmanAman47-kf6sk 8 місяців тому +3

      ਨਹੀਂ ਯਾਰ ਹੁਣ ਵੀ ਪਿਆਰ ਕਰਨ ਵਾਲੇ ਹੈ
      ਜਿਹੜੀ ਕੁੜੀ ਨਾਲ ਮੈਂ ਪਿਆਰ ਕਰਦਾ
      ਉਹ ਇਹੋ ਜਿਹੀ ਨਈ ਆ
      ਉਸ ਨੇ ਵਿਆਹ ਵ ਕਰਵਾਇਆ ਮਜਬੂਰ ਹੋ ਕੇ
      ਉਹ ਬਹੁਤ ਸਾਫ ਦਿਲ ਕੁੜੀ ਆ
      ਹੁਣ ਵੀ ਕਦੀ੨ ਗੱਲ ਹੁੰਦੀ
      Jinder ❤️k
      Aman

    • @user-zr6ui6ti5v
      @user-zr6ui6ti5v 8 місяців тому +1

      Veer khan saab ni G khan 😅

    • @navidarpokpb29moga54
      @navidarpokpb29moga54 7 місяців тому +1

      ਬੇਬੇ ਬਾਪੂ ਕਰਦੇ ❤sab tu jnda appnu payr ❤

    • @sukhvirsingh1042
      @sukhvirsingh1042 7 місяців тому

      ​@@AmanAman47-kf6sk😊😊

  • @user-rp5gp7hc2z
    @user-rp5gp7hc2z 7 місяців тому +4

    Bhot sohna song bhai dil aai krda roi jawa

  • @tarunthakur4
    @tarunthakur4 8 місяців тому +7

    Aa chkkkk siraaa song viree❤

  • @Devilofficial13
    @Devilofficial13 8 місяців тому +6

    ਬੇਹੱਦ ਖੂਬਸੂਰਤ , ਲੇਖਣੀ , ਗਾਇਕੀ , ਸੰਗੀਤ , ਵੀਡਿਉ ਬਾਕਮਾਲ , ਬੇਮਿਸਾਲ ❤

  • @HarwinderSingh-nz5ui
    @HarwinderSingh-nz5ui Місяць тому +2

    Video ਬਹੁਤ ਬਹੁਤ ਸਿਰਾ ❤❤❤❤

  • @KaramKarmuwaliya
    @KaramKarmuwaliya 8 місяців тому +2

    Ciraa gala baat boss

  • @moosajatt514
    @moosajatt514 8 місяців тому +8

    ਬਹੁਤ ਸੋਹਣਾ ਗੀਤ ਬਰੋਥਰ ਵਾਹਿਗੁਰੂ ਹੋਰ ਤਰਕੀਆ ਬਖਸ਼ੇ 🎉🎉

  • @user-vc4xq9gp5x
    @user-vc4xq9gp5x 8 місяців тому +5

    ਆ ਤੇਂ ਬਾਈ ਜੀ ਤੁਸੀਂ ਮੇਰੀ ਹੀ ਹੱਡਬੀਤੀ ਲਿਖ ਦਿਤੀ
    ਮੇਹਰਬਾਨੀ ਜੀ ਬਹੁਤ ਸੋਹਣਾ ਵੀਰ ਜੀ 🙏🙏🙏🙏🙏

  • @ragveersingh7776
    @ragveersingh7776 8 місяців тому +3

    Bahut vdia song❤

  • @RickyKumar-hw7tz
    @RickyKumar-hw7tz 2 місяці тому +1

    ❤❤❤❤ 🎉🎉🎉mja a geya gana sun ke g Khan bhaji nice

  • @sandeepchahal9690
    @sandeepchahal9690 8 місяців тому +4

    ਬਹੁਤ ਘੈਂਟ ਬਾਈ ਵਾਰੀ ਵਾਰੀ ਆਹੀ ਗੀਤ ਚੱਲੀ ਜਾਂਦਾ ❤❤❤❤ਸੋਹਣਾ ਗੀਤ ਬਾਈ ਜੀ ❤❤😭😭😭

  • @mehracreaters6429
    @mehracreaters6429 8 місяців тому +33

    ਤੇਰੇ ਲੇਖੇ ਲਾਤੀ ਮੈਂ ਸਾਰੀ ਅਪਨੀ ਉਮਰ ਜਵਾਨੀ ਦੀ,
    ਦੇਕੇ ਤੂੰ ਤੁਰ ਗਈ ਮੈਨੂੰ ਸਜ਼ਾ ਕੀਤੀ ਮੇਰੀ ਨਾਦਾਨੀ ਦੀ,
    ਸਮਝ ਕੇ ਤੇਰੇ ਜਜ਼ਬਾਤ ਮੈਂ ਤੈਨੂੰ ਅਪਣਾਇਆ ਸੀ,
    ਪਹਿਲਾਂ ਰੱਬ ਉਹ ਭੁੱਲਿਆ ਦੂਜੇ ਰੱਬ ਮਾਪੇ ਭੁੱਲ ਕੇ,
    ਮੈਂ ਤੈਨੂੰ ਆਪਣਾ ਰੱਬ ਬਣਾਇਆ ਸੀ,
    ਹੁਣ ਜੀਣ ਦੀ ਨਾ ਰਹੀ ਵਜਾਹ ਕੋਈ ਤੇ ਹੱਸਣਾ ਵੀ ਭੁੱਲਿਆ ਏ,
    ਕਿਉਂਕਿ ਮੈਂ ਅੱਲੜੇ ਖੁਦ ਤੋਂ ਵੀ ਵੱਧ ਕੇ ਤੈਨੂੰ ਚਾਹਿਆ ਸੀ,
    😔😔💔💔🥺🥺

  • @RAJINDERKUMAR-bc1to
    @RAJINDERKUMAR-bc1to 4 місяці тому +2

    ਸੇਮ ਗੱਲ ਏਹ ਮੇਰੇ ਨਾਲ ਹੋਈ 22
    ਹੁਣ ਤਕ ਦਾ ਸਭ ਤੋਂ ਸੋਹਣਾ ਗੀਤ ਗਾਇਆ g Khan ਨੇ

  • @mkdjlovers5797
    @mkdjlovers5797 2 місяці тому +1

    boht vadia song vir gla sachiya 👍👍👍👍👍

  • @sandhu4586
    @sandhu4586 8 місяців тому +16

    ਅੱਜ ਦੇ ਸਮੇਂ ਵਿੱਚ ਕੋਈ ਪਿਆਰ ਨਹੀ ਰਿਹਾ ਬਹੁਤ ਸੋਹਣਾ ਗੀਤ ਜੀ ਖਾਨ ਤੇ ਗੈਰੀ ਸੰਧੂ ਉਸ‌ਤਦ ਜੀ 👌💯❤️❤️❤️

  • @mohalistatus
    @mohalistatus 8 місяців тому +43

    End gallbat ਗੈਰੀ ਸੰਧੂ ਵੀਰ। ਇੱਕ ਹੀ ਦਿਲ ਕਿੰਨੀ ਵਾਰ ਜਿੱਤੇਂਗਾ❤

  • @user-rv4ju2ov6y
    @user-rv4ju2ov6y 6 місяців тому +5

    ਸਵੇਰੇ ਕੌਣ ਸੁਣ ਰਿਆ song ਮੈ ਆ time ਰੋਜ ਸੁਣਦਾ

  • @Gill_0005
    @Gill_0005 8 місяців тому +2

    ਅੱਛਾ ਮਤਲਬ ਢੋਲਕੀ ਮਗਰ ਭਾਨਾ ਵਜਾਈ ਗਿਆ

  • @onkarsingh3956
    @onkarsingh3956 8 місяців тому +8

    Congratulations Garry Sandhu paji and g khan paji 👌👌👍👍👍🎉🎉🎉🎊🎊🎊🥰🥰🥰🥰❤️❤️❤️🇺🇸🇺🇸

  • @SandeepSingh-jj9tl
    @SandeepSingh-jj9tl 7 місяців тому +3

    Bhot knt song bai love ju❤

  • @inder_official7279
    @inder_official7279 8 місяців тому +2

    Ustad ਜੀ...😊G❤️Khan G😊 bht ghaint Song...✌🏻

  • @parveshsampla3343
    @parveshsampla3343 8 місяців тому +1

    G Khan saab att kra diti song di tan ajj kal de yaar te kudiyan sab fake aa ... Mja aa gya song sun ke bhai g 🎉🎉

  • @rickyjohal1020
    @rickyjohal1020 8 місяців тому +4

    ਭਾਨਾ ਸਿੱਧੂ 👌

  • @ipardeepbagri
    @ipardeepbagri 8 місяців тому +3

    Bhut sohna gana bro ❤❤❤❤

  • @user-lu9ru6lg9w
    @user-lu9ru6lg9w 4 місяці тому +2

    Mn khush ho gya baii swer tu sham Tak ahi song chlda
    1:56

  • @HappySingh-tc8we
    @HappySingh-tc8we 3 місяці тому +2

    ਸਵਾਦ ਆ ਗਿਆ ਸੁਣਕੇ
    ਜੀ ਖਾਨ ਦਿਲ ਦਾ ਰਾਜਾ ਬੰਦਾ

  • @Majhailrecordz2.0
    @Majhailrecordz2.0 8 місяців тому +7

    Bhana Sidhu 22 💖💯

  • @saurav_394
    @saurav_394 8 місяців тому +20

    SOUND + G KHAN VOICE= 💕🥺💥

  • @princevishuchamba
    @princevishuchamba 6 місяців тому +3

    Bahut se sad song sune but esa dil ko chhune wala kbhi ni suna... Jis rooh se g khan bhai ne gaya wo koi or ni isko gaa skta tha luv uhh g khan pajiiiiiiiiiii
    @gkhan

  • @user-ss6ug5kx6g
    @user-ss6ug5kx6g 8 місяців тому +1

    ਭਾਜੀ ਬਹੁਤ ਸੋਹਣਾ ਗਨਾ ਗਇਆ ਤੁਸੀ ਐਂਡ ਹੀ ਲਾਇਆ ਦਿਲ ਨੂੰ ਬਹੁਤ ਸਕੂਨ ਮਿਲਿਆ ਜੋ ਕੀਤੀਆ ਗਲਾ ਟਾ ਕਿੱਤਾ ਵਾਅਦਾ ਸਭ ਭਲ ਗਈ ਉਸ ਨਾ ਤਾਂ ਦਿਲ ਹੀ ਤੋੜਤਾ c tohada song ਬਹੁਤ ਸੋਹਣਾ ਲੱਗਿਆ । ਸਹੀ ਬੋਲਿਆ ਤੁਸੀ

  • @sunildadra1244
    @sunildadra1244 7 місяців тому +3

    Bohut sohna song aa veer g.. ❤❤❤❤

  • @karmitakaur3390
    @karmitakaur3390 8 місяців тому +340

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @baggasingh3248
    @baggasingh3248 5 місяців тому +1

    Bai video bhut ghint bni a ❤❤❤

  • @lovesingh3230
    @lovesingh3230 8 місяців тому +3

    ਬਹੁਤ ਵਧੀਆ ਗੀਤ ਲਿਖਿਆ🥲🥲🥲🥲🥲ਜੀ ਖਾਨ ਵੀਰੇ ਨੇ ਬਹੁਤ ਵਧੀਆ ਗਾਣਾ ਬੋਲਿਆ love you ustad ustad ji ❤❤❤❤❤❤❤❤

  • @parul15
    @parul15 8 місяців тому +53

    Waiting for Garry Sandhu and G Khan's one more duet...❤🤩🤘🏻

  • @Pawan_NY
    @Pawan_NY 7 місяців тому +3

    Bhot khoob Veer Dil Khush Krta ❤

  • @shivanishivani2145
    @shivanishivani2145 8 місяців тому +1

    Bhot bhot kaintttt bhi ji 🥰❤️😘

  • @ShardabanoRajput-vl3on
    @ShardabanoRajput-vl3on 8 місяців тому +2

    Bht jyada vdia 👏👏👏👏👏 reality aa es song ch.....wow !

  • @neelamdevi29
    @neelamdevi29 8 місяців тому +17

    G khan always come with something different 👍💯

  • @Jxssbarber007
    @Jxssbarber007 8 місяців тому +3

    Love you jatta ❤❤❤

  • @Riya-rt2gr
    @Riya-rt2gr 7 місяців тому +2

    Wowww es song ch awaj ch alag hi aakoon c bhut war sune aa pr dil hi ni parda voice hi bhut sohni lgi es song ch ❤❤🎉💞💞

  • @user-nd2eu9wi6e
    @user-nd2eu9wi6e 8 місяців тому +2

    End gaalbaat Bhai ganne di sunke man bhar aya boht vdia Bhai song

  • @octavemusicacademyashiqali4611
    @octavemusicacademyashiqali4611 8 місяців тому +5

    Wah masha Allah everything super voice, video, very good all team member's Allah bless you g khan(gulshan) 🎉🎉🎉

  • @Makhansinghazad-ed7so
    @Makhansinghazad-ed7so 7 місяців тому +4

    Waah G Khaan Saab Bhut Hee Jiada Sohna Song ❤❤❤❤

  • @BhupinderSingh-kr5yj
    @BhupinderSingh-kr5yj 8 місяців тому +2

    Heart touching song aa bhut vidye lgye song so nice song ❤❤

  • @KajalSharma-bw2bt
    @KajalSharma-bw2bt 3 місяці тому +1

    Mainu te bhana sidhu bhut kaintt lgda.....❤❤

  • @harshgrewal372
    @harshgrewal372 8 місяців тому +12

    Bless You G Khan Brother ⭐️ True Music 💯 WMK🧿

  • @preetisainiofficial7115
    @preetisainiofficial7115 8 місяців тому +33

    Beautiful voice with peaceful music.... superb ❤️

  • @ManmojiVlogger
    @ManmojiVlogger 8 місяців тому +2

    ਭਾਨੇ ਬਾਈ ਦੀ ਐਕਟਿੰਗ ❤ ਜੀ ਖਾਨ ਬਾਈ ਸਿਰਾ 😍

  • @Sidhu_troll
    @Sidhu_troll 7 місяців тому +2

    Kya baat a gkhan bai bhot sirra gana❤

  • @Rohitkumar-fo6kj
    @Rohitkumar-fo6kj 8 місяців тому +46

    Underrated singer but his voice is soulfull ❤

  • @gurpreetsingh-dx5qz
    @gurpreetsingh-dx5qz 8 місяців тому +5

    Bohtt sohna gana broo always blessed

  • @jagtarjhuner1
    @jagtarjhuner1 8 місяців тому +2

    ਜ਼ਿਆਦਾ ਤਰ ਤੇ ਯਰ ਕੁੜੀਆ ਹੀ ਧੋਖਾ ਦਿੰਦਿਆ ਨੇ
    ਮੇਰੇ ਵਰਗਾ ਪਾਗਲ ਹੋ ਜਾਂਦਾ ਸੋ ਜਿੰਨੀਆ ਵੀ ਕੁੜੀਆ ਮੇਰਾ ਇਹ ਕਮੇਂਟ ਪੜ ਰਹਿਆ ਨੇ ਹੱਥ 🙏🙏ਬੰਨ ਕੇ ਬੇਨਤੀ ਹੈ ਕਿ ਇਸ ਤਰਾ ਧੋਖਾ ਨਾ ਦਿਆ ਕਰੋ 🙏😭😭😭

  • @HarishsheemarHarishkumar
    @HarishsheemarHarishkumar 2 місяці тому +1

    G Khan ta fer G khan he aa wah👌👌❤️❤️🙏

  • @suraj2652
    @suraj2652 8 місяців тому +3

    ਵਾਰ ਵਾਰ ਸੁਣਨ ਨੂੰ ਦਿਲ ਕਰਦਾ🥳❤

  • @ranjotsingh7553
    @ranjotsingh7553 8 місяців тому +43

    Garry Sandhu local is very very nice in the Punjabi industry no one can sing a song As Garry sandhu 🎉

  • @bhoolamudki37
    @bhoolamudki37 8 місяців тому +2

    ਯਾਰ ਬਾਈ ਗਾਣਾ ਹੀ ਬਹੁਤ ਸੋਹਣਾ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ 👌👌👌👍👍

  • @shadowgaming2186
    @shadowgaming2186 8 місяців тому +2

    Kyaa baat hai veer ji ❤dil te lagda gana sida ❤️‍🩹🥀👍

  • @teragarrie3896
    @teragarrie3896 8 місяців тому +3

    Skoon jeha c awaaz ch G Khan Bai luv you aa❤❤❤❤❤

  • @sayamkumar8906
    @sayamkumar8906 8 місяців тому +3

    Super song g khan bro

  • @sukhsosan943
    @sukhsosan943 8 місяців тому +1

    Kya bata ਉਸਤਾਦ ਜੀ

  • @brarbrar960
    @brarbrar960 8 місяців тому +2

    Nice bro 👍 roj suni da war war. Oh diyan gallan yaad aa jndiyan 😢

  • @reshamkhattra5776
    @reshamkhattra5776 8 місяців тому +11

    Waheguru tuhanu hmesha khus rakhan ji❤❤

  • @gurpreetdhandli8389
    @gurpreetdhandli8389 8 місяців тому +3

    ਜੀ ਖਾਨ, ਭਾਨਾ ਝੋਟਾ ਜਿੰਦਾਵਾਦ ❤❤

  • @strugglependu619
    @strugglependu619 7 місяців тому +2

    Bai boht sohna song likhia veer dil jitt lya veer ne ❤❤❤

  • @RamLal-jx8kz
    @RamLal-jx8kz 8 місяців тому +2

    Wahh skoon milea dil nu song sun k❤❤

  • @sukhwinderbrar7194
    @sukhwinderbrar7194 8 місяців тому +4

    bht vdia song G khan Bai Good wishes To all Team Garry Sandhu Fresh media 😍

  • @gaganpritkaur1817
    @gaganpritkaur1817 8 місяців тому +4

    G Khan u osm u best ur sugari voice...love Ginni🥰❤️

  • @lakshloht
    @lakshloht 7 місяців тому +2

    sira khan sabb ❤

  • @sanjeevbhatti3547
    @sanjeevbhatti3547 7 місяців тому +1

    Kya batt ag ustad g🙏👍❤️🔥

  • @GurpreetChauhan-qj6np
    @GurpreetChauhan-qj6np 8 місяців тому +3

    ਬਹੁਤ ਸੋਣਾ ਗੀਤ ਲਗੀਆ ਦਿਲ ਖੁਸ਼ ਹੋ ਗਿਆ ਆ ❤❤

  • @ranasaveedharoon4187
    @ranasaveedharoon4187 8 місяців тому +4

    I love Garry Sandhu ❤❤❤ And Big Fan You Garry bai G ❤❤ from Pakistan ❤❤❤

  • @Sarif_munda5911
    @Sarif_munda5911 3 місяці тому +1

    Kiya bat aa ustad g ❤ gana enni var sunliya ki mai pura yaad hogeya

  • @gursangatsingh5974
    @gursangatsingh5974 8 місяців тому +2

    Boht ghntt bro ❤️❤️

  • @jobsindubai4648
    @jobsindubai4648 8 місяців тому +12

    Another milestone.... ❤

  • @harjeetSingh-pq1yu
    @harjeetSingh-pq1yu 8 місяців тому +13

    Lyrics vocal music all over speechless ❤❤❤

    • @rajbhardwaj8963
      @rajbhardwaj8963 8 місяців тому

      Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

    • @Marjana_deep_013
      @Marjana_deep_013 5 місяців тому

      ​@@rajbhardwaj8963Bai me chek kitta mileya nhi tusi link send kreo plzz❤❤