Pind (Official Video) Gagan Balran | Deol Harman | Manwinder Maan | Punjabi Songs | Leaf Records

Поділитися
Вставка
  • Опубліковано 1 вер 2023
  • Leaf Records Presents
    Song - Pind
    EP - Pind Vol. 1
    Singer - Gagan Balran
    Lyrics - Manwinder Maan
    Music - Deol Harman
    Mix and Master - Mix Boy
    Video - Jagmilan Singh
    Directed by - Kulbag Sidhu
    Art Director - Raman Gulati
    Publicity Designs - Roop Kamal Singh
    Online Promotions - Gold Media Entertainment
    Label - Leaf Records
    #punjabisong #punjabisongs2023 #gaganbalran

КОМЕНТАРІ • 531

  • @brar4980
    @brar4980 8 місяців тому +11

    ਜੇਬ ਪੈਸਾ ਮੰਗਦੀ
    ਸਰੀਰ ਨੀਂਦ ਮੰਗਦਾ
    ਰੂਹ ਕਹਿੰਦੀ ਪਿੰਡ ਚੱਲੀਏ

  • @satnamsingh8345
    @satnamsingh8345 28 днів тому +1

    Bohot khoob veeer ji

  • @nabarbande
    @nabarbande 9 місяців тому +20

    ਬਹੁਤ ਹੀ ਖੂਬਸੂਰਤ ਕਲਮ । ਸ਼ੁਕਰ ਐ ਸਾਡੀਆਂ ਕਲਮਾਂ ਸਾਡੇ ਦੁੱਖਾਂ ਦੀ ਬਾਤ ਪਾਉਂਣ ਲੱਗੀਆਂ ਨੇ।
    ਸ਼ਾਲਾ ਫੁਕਰਾਪੰਥੀ,ਅਸ਼ਲੀਲਤਾ ਤੇ ਹਥਿਆਰਾਂ ਨੂੰ ਸਮਰਪਿਤ ਕਲਮਾਂ ਬਾਂਝ ਹੋ ਜਾਣ।
    ਖੂਬਸੂਰਤ ਅਵਾਜ਼,ਫਿਲਮਾਂਕਣ ਤੇ ਸੰਗੀਤ । ਸਾਰੀ ਹੀ ਟੀਮ ਵਧਾਈ ਦੀ ਪਾਤਰ ਐ।
    ਗੀਤਕਾਰ ਕੁਲਦੀਪ ਘੁਮਾਣ

  • @JassiNehal1
    @JassiNehal1 9 місяців тому +22

    ਜਦੋਂ ਦਾ ਗਾਣਾ ਸਾਡੇ ਹੱਥ ਲੱਗਿਆ ਰਿਪੀਟ ਤੇ ਹੀ ਚੱਲੀ ਜਾਂਦਾ 👌❤️

  • @Samarvir31
    @Samarvir31 9 місяців тому +42

    ਕੁੱਝ ਛੱਡਣਗੇ ਕੁੱਝ ਨਿਭਾਓਂਣਗੇ
    ਕੁੱਝ ਭੰਡਣਗੇ ਕੁੱਝ ਸਲਾਓਣਗੇ
    ਵਕਤ ਹੀ ਦੱਸੇਗਾ ਲੋੜ ਪੈਣ ਤੇ ਤਾਂ
    ਪਿੰਡਾਂ ਵਾਲੇ ਹੀ ਕੰਮ ਆਉਣਗੇ
    ❤️" ਜਗਜੀਤ ਜੁਗਲਾਣ"❤

  • @gssandhu1984
    @gssandhu1984 9 місяців тому +1

    ਮਨਵਿੰਦਰ ਦੀ ਕਲਮ ਦਾ ਕੋਈ ਤੋੜ ਨਹੀਂ

  • @preetbrar4598
    @preetbrar4598 8 місяців тому +1

    Hye mera pind kina shona lgda ❤❤❤

  • @ManjeetKaur-qs9fo
    @ManjeetKaur-qs9fo 9 місяців тому +1

    Wow lagda jida pind chal gy hunde video vkhde vekhde 🥰🥰🥰🥰❤️❤️❤️

  • @SandipKaur-dq1pg
    @SandipKaur-dq1pg 11 днів тому +1

    ❤❤❤❤🎉🎉🎉

  • @deesagrewal4996
    @deesagrewal4996 8 місяців тому +1

    Pind vargi koi duniya te tha ni haigi jithe marji ghum aao😊

  • @Aspirant1a1b
    @Aspirant1a1b 8 місяців тому +1

    J ahi haal riha ajj de youth da
    Panjab rehna koi ni chaunda saare chd chd jaa rhe
    Oda te pind chdo panjab v klle dil ch reh jana ji💔

  • @Thealtafmalik_
    @Thealtafmalik_ 9 місяців тому +6

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    • @BaljinderSingh-fr4cv
      @BaljinderSingh-fr4cv 9 місяців тому

      Hi

    • @kailashpal764
      @kailashpal764 9 місяців тому

      ​@@BaljinderSingh-fr4cvmi n Ji🙏😊❤😮 lo ok😊zk lo ko ye❤ Milo at😏🎉😅ii mi mi❤️😮😅

  • @GurjeetSingh-kg9mr
    @GurjeetSingh-kg9mr 8 місяців тому +1

    ਬਿਲਕੁਲ ਪਿਉਰ ਦੇਸੀ ਪਿੰਡ ਵਾਲੀ ਮੇਹਕ ਬਾਈ

  • @jobanrandhawa2552
    @jobanrandhawa2552 9 місяців тому +2

    ਗੀਤ ਨੀ ਏ ਕਹਾਣੀ ਸਾਡੇ ਪਿੰਡਾ ਵਾਲਿਆ ਦੀ bhut sona song bai ji 🌹

  • @Punjabwale796
    @Punjabwale796 8 місяців тому +1

    ਪਿੰਡ ਆਲੇ ❤

  • @mandeepkaur-uh6bc
    @mandeepkaur-uh6bc 8 місяців тому +14

    ਅਸੀਂ ਸਾਰੇ ਹੀ ਪੰਜਾਬ ਤੋਂ ਹਾਂ ਕਿਵੇਂ ਭੁੱਲ ਸਕਦੇਆ ਆਪਣਾ ਪਿਛੋਕੜ, ਬਹੁਤ ਨੂੰ ਡਾਲਰਾਂ ਨੇ ਬਹੁਤ ਹੀ ਜਕੜ ਲਿਆ ਪਰ ਅਸੀਂ ਕਹਿ ਦਿੰਦੇ ਹਾਂ ਕਿ ਕੰਮਾਂ ਦੀ ਮਜਬੂਰੀਆਂ , ਪਰ ਅਸੀਂ ਹਰ ਸਾਲ ਪੰਜਾਬ ਜਾਦੇਆ 🙏

    • @Travel_with_service_engineer
      @Travel_with_service_engineer 8 місяців тому

      😢🎉😢😢😢😢😢😢😢😢😢😢😢😢😢😢🎉😢😢😅😅😅😅😮😮😊🎉😮😢😮😊😅🎉🎉😮😊😊😊😅😊😮😮😮😂😂😂😮😢😢😊

    • @awaisraza5193
      @awaisraza5193 Місяць тому

      Main Punjab Pakistan 🇵🇰 se Apse eik baat pochna chahta Hun is gaane me jiska name gagaa he is ke kreeb kreeb pind jiska Naam tadraan he Kiya woh apke nazdeek he yaan Apko koi maloomaat he to mujhe zaror banana

  • @mjrgujjar4916
    @mjrgujjar4916 9 місяців тому +26

    ਜਿਉਦਾ ਵਸਦਾ ਰਹੇ ਸਾਡਾ ਪੰਜਾਬ ❤❤❤❤

  • @komalkhaira3459
    @komalkhaira3459 8 місяців тому +2

    ਮੋਹ ਦੀਆਂ ਤੰਦਾਂ ਹੋਰ ਪੀਡੀਆਂ ਕਰਨ ਵਾਲਾ ❤❤ਗੀਤ

  • @Dharnatjhinjer
    @Dharnatjhinjer 9 місяців тому +5

    ਬਹੁਤ ਸੋਹਣਾ ਗਾਇਆ ਵੀਰੇ ❤️❤️❤️❤️🎉🎉

  • @Aman-mj2oq
    @Aman-mj2oq 9 місяців тому +1

    bas ik gal hi aa,, wah wah wah wah kya baat hai
    bahot skoon mileya song sun k ,
    video dekh k yaadan aa gyian purania..

  • @user-qi6kf5tr3e
    @user-qi6kf5tr3e 8 місяців тому +1

    Sirraaa jatta Punjab di Shan a tu tere nal kotli kalan to Jo bnde attach a o apne ristedar a

  • @kulwantdhaliwal6381
    @kulwantdhaliwal6381 8 місяців тому +2

    Bakamal song ❤ kya baat hai ❤🎉🎉😊😊

  • @GurjeetSingh-kg9mr
    @GurjeetSingh-kg9mr 8 місяців тому +1

    ਬੜੀ ਹੀ ਵਧੀਆ ਲਿਖ਼ਤ ਸੁਰੀਲੀ ਆਵਾਜ਼

  • @raabtatvpunjab5499
    @raabtatvpunjab5499 9 місяців тому +10

    ਬਹੁਤ ਸੋਹਣਾ ਗੀਤ। ਪਿੰਡ ਨੂੰ ਕਦੇ ਨਾ ਭੁੱਲੋ।

  • @gurcharnsinghsamra8252
    @gurcharnsinghsamra8252 9 місяців тому +2

    Ghaint song aa jatta

  • @lakhbirsinghdhaliwal2576
    @lakhbirsinghdhaliwal2576 8 місяців тому +2

    Bahut sohna bahut pyara ganna mazza ae giya.likhan wale ne ve kamaal kiti singer ne ve sirra la ta.agge ta ve umeed kara gey.

  • @gurimaan9493
    @gurimaan9493 8 місяців тому +11

    ਭਾਵੇਂ ਆਗਿਆ ਵਿਦੇਸ਼ ਪਰ ਪਿੰਡ ਕਦੇ ਨਹੀਂ ਭੁੱਲਦਾ

  • @lakshyapreetsinghjatt6034
    @lakshyapreetsinghjatt6034 8 місяців тому +1

    Bhut vdhia song
    .
    .
    Dasso pind kehda kadhe......!
    Sade khoon vicho g......!!

  • @gursewaksidhu1219
    @gursewaksidhu1219 9 місяців тому +1

    Sade pind di video a bahut sohna work kita

  • @pardeep_teja
    @pardeep_teja 9 місяців тому +23

    ਪੰਜਾਬੀ ਯੂਨੀਵਰਸਿਟੀ ਦੇ ਹੀਰੇ ❤❤

  • @MandeepSingh-xe8jo
    @MandeepSingh-xe8jo 9 місяців тому +1

    ਬਹੁਤ ਵਧੀਆ ਵੀਰ

  • @bittusamra2530
    @bittusamra2530 8 місяців тому +1

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @JassiNehal1
    @JassiNehal1 9 місяців тому +14

    ਸਾਨੂੰ ਮਰਜੀ ਤੋਂ ਉਤੇ ਸਦਾ ਭਾਣੇ ☝️ਸੋਹਣੀਏ , ਤਾਂ ਹੀ ਦੁੱਖ ਲੱਗੀ ਜਾਂਦੇ ਨੇ ਮਖਾਣੇ ਸੋਹਣੀਏ 😊

  • @DevVerma-ke1qe
    @DevVerma-ke1qe 8 місяців тому +1

    Ghaint baiiiiii❤❤❤

  • @manjitsingh6237
    @manjitsingh6237 7 місяців тому +2

    ਬਹੁਤ ਸੋਹਣਾ ਗੀਤ ਬਾਈ ਜੀ ਮੈ ਦਿਨ ਵਿੱਚ ਤਿੰਨ ਚਾਰ ਵਾਰ ਸੁਣਦਾ

  • @heerakunder7652
    @heerakunder7652 9 місяців тому +1

    Good veer bhot sona likheya ty gaeya b bhot sona

  • @pannushahpur
    @pannushahpur 8 місяців тому +1

    bahut sohna song veer👍

  • @manimann2781
    @manimann2781 9 місяців тому +2

    ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ

  • @amritsingh4095
    @amritsingh4095 9 місяців тому

    Saade lyi maan vaali gall hai k saada pind Ganga es lyi select kitta e saari shooting ethe de local characters di kitti e sukriya

  • @tonykhipal2396
    @tonykhipal2396 9 місяців тому +20

    ਬਹੁਤ ਸੋਹਣਾ ਗੀਤ ਬਾਈ ਜੀ👌
    ਮਾਣ ਐ ਬਾਈ ਤੇਰੇ ਤੇ ਮਾਲਿਕ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏

  • @sandyjinagallifestyle3657
    @sandyjinagallifestyle3657 8 місяців тому +1

    Bahut sohna bai ❤❤

  • @Harminderekam
    @Harminderekam 8 місяців тому +1

    Sirra Paaji Khich ke rakho

  • @jagjeevansingh1074
    @jagjeevansingh1074 9 місяців тому +5

    ਬਹੁਤ ਸੋਹਣਾ ਬਾਈ। ❤️❤️
    ਜੁੱਗ ਜੁੱਗ ਜੀਓ। ਐਵੇਂ ਹੀ ਗਾਉਂਦੇ ਰਹੋ।

  • @dilraiz6389
    @dilraiz6389 8 місяців тому +1

    Ye sun k pind di yaad aa gai 😢

  • @sivjot_321
    @sivjot_321 8 місяців тому +2

    sirra gal baat lea pea❤❤❤❤

  • @jasvirsinghindorasaab5793
    @jasvirsinghindorasaab5793 9 місяців тому +1

    Siraaa gagan bai balran da na eda hi Roshan kri wmk

  • @singhjagsir1989
    @singhjagsir1989 9 місяців тому +1

    Kmal...... bas...... kmal .....

  • @gurwindersingh-em4qn
    @gurwindersingh-em4qn 9 місяців тому +1

    Bhut sohna song bro baba mehr kre

  • @sidhu-il3kv
    @sidhu-il3kv 9 місяців тому +1

    ਜਹਾਜ ਚੜ ਗਏ ਆ ਉੱਠ ਕੇ ਸਕੂਣ ਵਿੱਚੋ ਜੀ..❤️

  • @komalkhaira3459
    @komalkhaira3459 8 місяців тому +3

    👌👌👌👌👌👌👌👌👌

  • @HarryBrar31
    @HarryBrar31 9 місяців тому +1

    Wah Ji Wah Sachi Gall e Bai

  • @Sukhwindergumti_youtube
    @Sukhwindergumti_youtube 9 місяців тому +1

    ਟੌਰੇ ਵਾਲੇ ਬਾਬੇ ਨੇ ਬਹੁਤ ਵਧੀਆ ਰੋਲ ਕੀਤਾ

  • @user-kn5jp2hj6m
    @user-kn5jp2hj6m 9 місяців тому +24

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ। ਫਿਲਮਾਕਣ ਵੀ ਬਹੁਤ ਲਾਜਵਾਬ ਆ । ਜਿਉਂਦੇ ਰਹੋ ਅਸਲੀ ਮਾਂ ਬੋਲੀ ਦੇ ਵਾਰਿਸੋ।

  • @lubanasaab2370
    @lubanasaab2370 9 місяців тому +1

    Bohat vadia Bhai ji

  • @gurtejsinghsidhu2749
    @gurtejsinghsidhu2749 8 місяців тому +1

    ਵੀਡੀਉ ਵਿੱਚ ਇਹਨੇ ਸੀਨ ਕਮਾਲ ਕਰਤੀ ਵੀਡੀਉ ਵਾਲੀ

  • @deesagrewal4996
    @deesagrewal4996 8 місяців тому +2

    Bhut sohna song aa vere😊

  • @Preet_461
    @Preet_461 9 місяців тому +1

    Mera Pind ganga🙏🤍

  • @komalkhaira3459
    @komalkhaira3459 8 місяців тому +1

    ਬਹੁਤ ਵਧੀਆ ਜੀ

  • @sukhramsingh2539
    @sukhramsingh2539 9 місяців тому +19

    ਜਿੱਥੇ ਖਿੱਲਰਿਆ ਚੋਗ ਓਥੇ ਚੁਗੀ ਜਾਨੇ ਆਂ,
    ਜਹਾਜ਼ ਚੜ੍ਹ ਗਏ ਆਂ ਉੱਠ ਕੇ ਸਕੂਨ ਵਿੱਚੋਂ ਜੀ।
    ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ।
    ❤️❤️
    ਅੱਖਾਂ ਭਰ ਆਈਆਂ ਬਾਈ ਗੀਤ ਸੁਣ ਕੇ ਬੱਸ ਪਿੰਡ ਯਾਦ ਆਈ ਜਾਂਦਾ..

  • @sandeepgymlover8509
    @sandeepgymlover8509 9 місяців тому +1

    Bohot vadia vadde veer

  • @user-vw3cb7pw2w
    @user-vw3cb7pw2w 9 місяців тому +9

    ਮੇਰੇ ਪਿੰਡ ਦੀ ਸ਼ਾਨ ਗਗਨ ❤

  • @Rajan_dharamkotiya
    @Rajan_dharamkotiya 8 місяців тому +1

    ❤️ ਲੱਭਣੀ ਨੀ ਮੌਜ਼ ਪੰਜਾਬ ਵਰਗੀ 🥰

  • @susheelnowsheria.1275
    @susheelnowsheria.1275 8 місяців тому +1

    Sira bi pind diya yada taja kra ti

  • @deepsandhu4937
    @deepsandhu4937 9 місяців тому +6

    ਜੱਨਤ ਮੇਰਾ ਪੰਜਾਬ ❤

  • @Jawad-Jatt
    @Jawad-Jatt 9 місяців тому +1

    geo jani ❤❤❤❤

  • @balkrishansharma1413
    @balkrishansharma1413 9 місяців тому +1

    Bhot vadia y ji siraa la ta

  • @jatinchaudhary5012
    @jatinchaudhary5012 9 місяців тому +1

    Bohat sohna ❤

  • @buttarao1350
    @buttarao1350 8 місяців тому +1

    Video vi ghaint a purri

  • @sukhchainvaltoha7342
    @sukhchainvaltoha7342 8 місяців тому +1

    Boht vadia ❤❤❤❤

  • @hardeep17180
    @hardeep17180 8 місяців тому +2

    ਵਾਹ ਓਏ ਬਾਈ ਕਿਆ ਬਾਤ ਆ ❤❤

  • @baggakhan4238
    @baggakhan4238 8 місяців тому +2

    ਪੰਜਾਬੀ ਜ਼ਿੰਦਾਂ ਬਾਦ 🙏

  • @ksmahlaproduction5003
    @ksmahlaproduction5003 7 місяців тому +1

    Bahut vadia pind geet

  • @SahajdeepBrar-hc1uo
    @SahajdeepBrar-hc1uo 9 місяців тому +1

    bhut hi wadiya gana😍😍😍😍😍😍😍😍😍😍😍

  • @preetbrar4598
    @preetbrar4598 9 місяців тому +1

    Bhut shona song and video veer

  • @noorkhabarnama7000
    @noorkhabarnama7000 9 місяців тому +1

    ਬਹੁਤ ਸੋਹਣਾਂ ਲਿਖਿਆ ਬਾਈ ਨੇ..ਤੇ ਗਾਉਣ ਵਾਲੀਆਂ ਤਾਂ ਰੜਕਾਂ ਕੱਢ ਦਿੱਤੀਆਂ ਬਾਈ ਨੇ

  • @gurpiarsingh1866
    @gurpiarsingh1866 9 місяців тому +2

    ਘੈਂਟ ਗਾਣਾ ਬਾਈ ਆਈ ਲਵ ਪੰਜਾਬ ❤❤

  • @sukhsidhu6991
    @sukhsidhu6991 9 місяців тому +2

    Bahut gaint gana bro❤

  • @onenessgarry6503
    @onenessgarry6503 8 місяців тому +1

    Sirrr song y ji ❤❤

  • @sumansidhu4029
    @sumansidhu4029 9 місяців тому +5

    ਅਸੀਂ ਹੱਸ ਹੱਸ ਕਹੀਏ ਸਾਡਾ ਟਿੱਬਿਆਂ ਦਾ ਦੇਸ਼ ❤

  • @tejvirk3150
    @tejvirk3150 8 місяців тому +1

    Wah g wah

  • @user-dq8ue1rc3t
    @user-dq8ue1rc3t 8 місяців тому +1

    End end jmaa end

  • @jagmeetsinghbuttar6723
    @jagmeetsinghbuttar6723 7 місяців тому +4

    ਚੜ੍ਦੀ ਕਲਾ ਵੀਰੇ❤❤❤

  • @gurtejguri3743
    @gurtejguri3743 8 місяців тому +1

    Bhot vadia❤❤❤❤

  • @Geeta-sz5wl
    @Geeta-sz5wl 8 місяців тому +1

    Attttt bai ge❤

  • @user-dj6ch7jd1k
    @user-dj6ch7jd1k 9 місяців тому +1

    Sanu miliya ki Bharti knoon vicho gg ❤❤

  • @simratgill2909
    @simratgill2909 8 місяців тому +2

    Bhut nice song

  • @singhsardar9281
    @singhsardar9281 9 місяців тому

    Sahi gal aa bai 16 saal hoh gey bahr aayan nu per ek din v pind nahi bhuleyea

  • @punjabsandhu6294
    @punjabsandhu6294 8 місяців тому +1

    Sachi nhi koi kad skda punjab nu sade blood cho pind ta nass nass ch vasda

  • @user-ud9pp5oh9j
    @user-ud9pp5oh9j 8 місяців тому +2

    ❤❤❤❤

  • @GurjeetSingh-kg9mr
    @GurjeetSingh-kg9mr 8 місяців тому +1

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @bintugujjar6671
    @bintugujjar6671 8 місяців тому +1

    Punjab ho ya haryana bat to ek hi hai vahi rhn shn jma vhi pind or gaam ❤❤ dil khus ho gya bhai ka song sun k ❤❤

  • @Fateh_kadayi_salayi_ganga1234
    @Fateh_kadayi_salayi_ganga1234 9 місяців тому

    ਬਹੁਤ ਸੋਹਣਾ ਲੱਗਾ ਦੋਸਤੋ

  • @harptoor
    @harptoor 9 місяців тому +1

    ਬਹੁਤ ਸੋਹਣਾ ਲਿਖਿਆ ਬਾਈ ਮਨਵਿੰਦਰ❤ ਗਗਨ ਬਹੁਤ ਸੋਹਣਾ ਅੰਦਾਜ਼ ਬਾਈ❤

  • @sandeepsinghbawa9982
    @sandeepsinghbawa9982 8 місяців тому +1

    ਸ਼ੁਕਰ ਏ ਗਾਣਿਆਂ ਚ ਪੰਜਾਬ ਝਲਕਣ ਲੱਗਾ ਏ

  • @jassisidhu2569
    @jassisidhu2569 9 місяців тому +1

    ਮੇਰੇ ਗੁਅਾਡੀ ਪਿੰਡ ਬਾਠ ਬਣੀ ਅਾ ਇਹ ਵੀਡੀਓ

  • @TheGurpyar
    @TheGurpyar 9 місяців тому +2

    ਵਾਹ !ਮਾਣ ਆ ਨਾਨਕੇ ਆਲੇ ਆ।

  • @sandyjinagallifestyle3657
    @sandyjinagallifestyle3657 8 місяців тому +2

    Bahut time baad kuj shi sunan nu milya god bless you bai ❤❤

  • @Jass_Rupal
    @Jass_Rupal 9 місяців тому +1

    💥👏

  • @khanealaap3185
    @khanealaap3185 8 місяців тому +1

    Bai suba suba da tym aa soh kha k kehna schii wlaa sohna gana bai ❤️🙏 dil khush hogya

  • @sunilsihag621
    @sunilsihag621 9 місяців тому +1

    Great job veer g