Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅਾਸ਼ਕੀ ਦਾ ਦਰਦ ਬਿਅਾਨ ਕਰਾ ਦਿੱਤਾ 22 ਜਿੳੂਂਦਾ ਰਹਿ ਸ਼ੇਰਾ
ਪੁਰਾਣੇ ਦਿਨ ਚੇਤੇ ਕਰਵਾ ਦਿੱਤੇ ਏਸ ਗੀਤ ਨੇ,😥😥😥😥😥😥😥 ਪਤੰਦਰ ਨੇ ਰਵਾ ਕੇ ਰੱਖ ਦਿੱਤਾ
ਨੀ ਮੈ ਯਾਦਾਂ ਵੇਚਕੇ ਠੇਕੇ ਆਲੇ ਨਾ ਠੇਕਾ ਮਾਰਿਆਂ ਏ ਬਹੁਤ ਸੋਹਣਾ ਸੌਂਗ ਸਹੋਤਾ ਸਾਬ God bless you ♥️♥️
ਬਹੁਤ ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਸਹੋਤੇ ਵੀਰ ਨੇ, ਲਵ ਯੂ ਬਾਈ, ਤੈਨੂੰ ਮਿਲਣਾ ਬਾਈ ਮੇਰੀ ਇੱਛਾ ਏ ਬੜੇ ਚਿਰ ਤੋਂ
❤❤❤❤❤❤❤
❤❤❤
Bahut sohna song aa veere thoda ❤️❤️ਤੇਰੇ ਘੱਰ ਮੂਹਰੇ ਜੋ ਸੀਗਾ ਚਾਹ ਦਾ ਖੋਖਾ ਚੇਤੇ ਆਤੂੰ ਗੈਰਾਂ ਲੀ ਜੋ ਦਿੱਤਾ ਮੈਨੂੰ ਉਹ ਧੌਖਾ ਚੇਤੇ ਆਜਦ ਮੋੜਿਆ ਮੈਨੂੰ ਛੱਲਾ ਤੂੰ ਸੀ ਲਾਹਕੇ ਚੀਚੀ ਚੋਂਸੌਹ ਰੱਬ ਦੀ ਮੇਂ ਰੋਇਆ ਸੀ ਉਦੈ ਦਾਰੂ ਪੀਤੀ ਤੋਂ
Keya baat aaa
Nyc
Share send karo
*ਮਨਜੀਤ ਸਹੋਤਾ ਦੀ ਆਵਾਜ ਸੁਣਕੇ ਰੂਹ ਖੁਸ਼ ਹੋ ਜਾਦੀਂ ਵੀਰ ਬਹੁਤ ਸੋਹਣਾ ਗਾਉਦਾਂ ਆ ਵੀਰ ਦੇ ਘਰੇ ਪਾਰਸਲ ਦੇਣ ਜਾਦਾਂ ਸੀ ਮੈਂ ਪਰ ਕਦੇ ਮੇਲ ਨਹੀ ਹੋਇਆ*
Kehda pind aa bai da bhra
@@dhaliwalladdi27 ਜਗਦੇਂਵ ਕਲਾ ਜਿਲਾ ਅਮ੍ਰਿਤਸਰ
❤️👌
ਕਿਆ ਖੂਬ ਲਿਖਿਆਵਾਹ ਕਮਾਲ ਸ਼ਬਦਾਂ ਦੀ ਚੋਣ ਪਿਆਰ ਭਿੱਜੇ ਲਫਜਮਿਸਰੀ ਵਰਗੀ ਅਵਾਜ਼ਬਸ ਕਿਆ ਬਾਤਾਂ ਧੁਰ ਅੰਦਰ ਤੱਕ ਹਿਲਾ ਦਿੰਦਾ ਗੀਤ
Y yaar Tere nal har varri dhakka ho janda...par Sade Dil te lag janda har ok song😍😍😍😭😭😭😭 tera ganna enna emotional Kar dinda yaar
ਬਹੁਤ ਸੋਹਣਾ ਗੀਤ ਆ ਵੀਰ , ਗਾਇਆ ਵੀ ਘੈਂਟ ਆ ਤੇ ਵੀਰ ਨੇ ਲਿਖਿਆ ਵੀ ਬਹੁਤ ਘੈਂਟ ਆ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ।ਸਾਰੇ ਰੰਗਲੇ ਮਲਵਈਆਂ ਵੱਲੋ ਬਹੁਤ ਬਹੁਤ ਮੁਬਾਰਕਾਂ ਵੀਰ
End song brother
ਗਾਣਾ ਕਦੇ ਕਦੇ ਆਉਂਦਾ pr ਜਦੋਂ ਵੀ ਆਉਂਦਾ ਸਿਰਾ e ਆਉਂਦਾ ❤️❤️❤️
ਬਹੁਤ ਵਧੀਆ ਗਾਣਾ ਵਾਈ,, ਦਿਲ ਨੂੰ ਲੱਗਦਾ ਵਾਈਵਾਈ ਜੀ ਤੁਸੀ ਮੈਨੂੰ ਮਿਰਥਲ ਢਾਬੇ ਤੇ ਮਿਲੇ ਸੀ , ਰਾਤ ਦਾ ਟਾਈਮ ਸੀ 3 am ਵਜੇ ਦਾ ਜੀ,, miss u wai
Bai sirra Lata sachi 4 saal purani saheli di yaar aa gyi
ਬਾਈ ਤੇਰੀ ਅਵਾਜ਼ ਤੇ ਸੋਹਣੀ ਹੈ ਹੀ ਪਰ ਤੇਰੇ ਸਾਰੇ ਸੈਡ ਗਾਣੇਂ ਸੁਣਦਾ ਮੈਂ ਜਦੋਂ ਕਿਸੇ ਦੀ ਯਾਦ ਦਵਾ ਦਿੰਦੇ
ਬਹੁਤ ਪਿਆਰਾ ਸੰਗੀਤਖੂਬਸੂਰਤ ਗੀਤ ਬਾਈ ਜੀ।ਵਿੱਕੀ ਦੀ ਬਾਕਮਾਲ ਲਿਖਤ❤️
ਸਿਰਾ ਜਮਾ ਹੀ
ਅੱਜ ਵੀ ਓਹਦੇ ਸ਼ਹਿਰ🌃 ਦਾ ਚੇਤਾ ਖਿਆਲਾ🙇 ਦੇ ਵਿਚ ਆ ਜਾਂਦਾ,,,ਰੋਜ ਹੁੰਦਾ ਜੋ ਸ਼ਾਮ🌌 ਦਾ ਵੇਲਾ ਮੇਰੇ ਚਿਤ ਨੂੰ ਅੰਦਰੋ ਖ਼ਾ ਜਾਂਦਾ ,,ਆਉਂਦਾ ਕੰਮ ਤੋ ਪਤਾ ਨਹੀਂ ਕਿਉ ਗੱਡੀ ਠੇਕੇ ਅੱਗੇ ਰੁਕ ਜਾਂਦੀ ,,ਫੇਰ ਮੱਲੋ ਮੱਲੀ ਬੋਤਲ🍶 ਚੋ ਪੇਗ🥃🥃 ਓਹਦੇ ਨਾਮ ਦਾ ਬਣਾ ਕੇ ਲਾ ਜਾਂਦਾ ।।।।ਪ੍ਰੀਤ ਲਿਖਾਰੀ
Attt song..Ohde pind de theke ajj v roj ......!Kawela ho janda .....!!
ਬੋਹਤ ਹੀ ਵਧੀਆ ਸੌਂਗ ਰੱਬ ਖੁਸ਼ ਰੱਖੇ 👌👌👌👍
ਵਾਹ ਜਾਨੇ ❤
ਜੀ ਹਾਂ ਸੱਚ ਏ💥🔥🔥🔥🔥🔥🌝🌝💪🏻🙏🏽🙏🏼
Bai di ik reel thode k din pehla dekhi c instagram te odo pta lgeya bai da..bahot sohne song ne sare te awaj ta jma sirra he aa..videos v bahot sohnia ne sare songs di👌❤️
Eh voice Sukhi 22 de songs lae chahidi. Any contact for this team??Sukhi Gurm ( Ohi- Zidd kri jaan akhian- Do aar dhiaan Do paar dian - wala)
ਜਿਹਨਾਂ ਸੋਹਣਾ ਗੀਤ ਓਨੀ ਸੋਹਣੀ ਅਵਾਜ਼ ❣️❣️
ua-cam.com/video/pESe4ZsCnDc/v-deo.html
ਝੰਜਰ ਬਿੰਦੀ ਵੰਗਾਂ ਕੀ ਕੀ ਚੇਤੇ ਰੱਖਾਂ ਮੈ,,,,ਆਏ ਹਾਏ,,ਕਿਆ ਬਾਤਾਂ ਨੇ
Feeelful... yaadan vech k theke aale na,theka mareya a...
Kaint Singer dono ..... Hit songb
Bahut ghnt song aa veere ❤🎉
Boht wdiya vire
Bot ghaint song aa veere ❤️ love u bot sara
Bhut ghaint bhai att
ਇਹ ਗਾਣੇ ਸਦਾ ਬਹਾਰ ਨੇ ਅੱਜ 2022 9 ਅਕਤੂਬਰ ਆ ਝਲੂਰ ਪਿੰਡ ਬਰਨਾਲਾ ਬਹੁਤ ਵਧੀਆ ਗੀਤ ਨੇ ਵੀਰ ਦੇ
Sirrrraaa veer
ਸੋਹਣੀ ਗੱਲਬਾਤ ਐ ਵੀਰੇ
ਬਹੁਤ ਬਹੁਤ ਬਹੁਤ ਸੋਹਣਾ ਗੀਤ ਆ...
Bahut kaint awaaj aaaa sirra laa dinda Bhai yrrrrrr
bht sohna kam kita sari team ne gud luck to whole team
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ
ਬਿਨ ਤੇਰੇ ਇਹ ਜ਼ਿੰਦਗੀ ਮਰ ਮਰ ਜਿਉਣੀ ਪੈਦੀਆ ਕੀ ਕਰਾ ਮੈ ਹਰ ਰੋਜ਼ ਰਾਤ ਨੂੰ ਪੀਣੀ ਪੈਦੀਆ
Kya baat hai veere … just keep going .. great song .. luv u👍
Bohat sohni awaaj tuhadi bhaji ।। Bohat sohna likheya te usto vi sohna Gaya ।। Baba mehar kare taraki bakshe tuhanu
bhut sohna ganna likhya vicky veer and sahota saab di awaj naal hor v sohna ho gya
22 seraaaaaaaaa song awaj v bhut soni rab tenu tarki bakhe
Bahut badia brother
Buhat badiya awaz ji Masha Ali wali...tohdi tohdi
Bhut ghaint singh aa ji…..#Arsh_wander
Sirra manjit bhai purana time yaad ai gya song sun k 😢😢 love you Bhai
ਆਵਾਜ਼ ਘੈਂਟ ਏ
Endless a Manjeet bro wmk ❤️❤️🙏 chardikala bakshe wmk
ਜੈ ਸਾਂਈਆਂ ਦੀ very good 😊
Bhut vdhia song veer dil de zakham dubara a gye nyc bro
बस भाई असली रंग दिखाते दिल दी गल जुबान ते आ गई ❤️❤️❤️❤️❤️❤️❤️ love you भाई 😘😘😘😘
wahhh y craaa lagyaa kaint voice ❤👌👌👌👌👌👌👌👌👌👌👌👌
Veer Manjit sahota da no de devo koi sad song send krna
Jeunda reh veere repeat te chalda yaara Tera gana love u
Kya battan paji GBU bhut sohna song paji waheguru ji eda he chardikalan ch rakhn ji
ਧੁਰ ਅੰਦਰ ਤੱਕ ਵਲੂੰਧਰਦਾ ਗਾਣਾ ਬਹੁਤ ਹੀ ਕਮਾਲ
Tari dhur na pati howa
Bahut jiyada sohna song👍👍
Keya baat hai babeo jio jio jio jio jio Maalak Aap Nu Tarkiyaan He Tarkiyaan Tarkiyaan Tarkiyaan Tarkiyaan Bakshe ❤️❤️ ❤️❤️❤️🤲🤲🤲🤲🤲🔝🔝🔝🔝🔝 TE RAKHE MAALAK AAPNU ⭐⭐⭐⭐⭐🥇🥇🥇🥇🥇
Kya bat 💥💥 kamaal gyaaa 💥🙏💯
Bht Ghaint aa song bro
rooh kush krti yaara eda de song e le k ayi chl
Your voice is amazing
Can't wait
ਬਹੁਤ ਵਧੀਆ
kaim aa veer ❤️❤️
Sirra aaa bro 👌🏻👌🏻👌🏻👌🏻👌🏻👌🏻👌🏻👌🏻
Sirra song aa big bro
Bai bouht sona song aaa 🥃🥃
Cha gya Bhai tu to
ਘੈਂਟ ਗਾਣਾ
Koi veer Manjit sahota da no de devo sad song send krna c
Siraa song Bai . God bless you Bhai 🙏
End aa. G💞💞💞💞💞
Bai apne kol eho jihe geet likhe pya a
Bote bote badiya song❤️
Super ji me daily sunne lggya fst bari sunna bsss fan ho gye
Y full mazaaa aa ryea song son ke do dina to Rapet te chl Rhe apne kol
Siraaa song aa Bai tere sad song sun k kise di yad aa jndi,, Love u baiiiiiiiiii
Bout sohna likhya gana Vicky gill veere ne❤️
Ghaint song 💥💥
Main jee rha ta veer de gaaneya krke😢
Awaj 🎉🎉👌🏻👌🏻
Bhi next song kdo krna 🙄
Waah.. puranian yaadaan.. ❤️❤️❤️❤️❤️👍👍👍👍👍
Awesome as always
Ghaint song muaarka bout bout sari team
ਘੈਂਟ
Mnu sahota veere di awaaz bhut jayada sohni lgdi aa god bless u veer 😊😊
Bai Ave de kalakar nu age rkho ❤️ bohat ghaint song aa bai rabb chardikla ch rkhe❤️
🔥🔥🔥🔥🔥
Paji tuhade jdo v song sunde aa puranea yada tagea ho jandea
Yrr eida de geet 10-15minte de chahide aa sirraaa song aaa
End bai sirrrrrrra laata attt 6862
wah veere bhut e sohna geet aa
Bahut jiada sohna geet aa veer g te video v
Bahutt bhadya song veer g💯😍😍😍😍😍❤️❤️❤️
Seraa song bro
#vickygill bhai da ghaint song 🎵🎵🎵
Sirra km karda end kay deyi jnda
One of the best song sir awaaj thodi hd ton bd sohni a 🤩
ਅਾਸ਼ਕੀ ਦਾ ਦਰਦ ਬਿਅਾਨ ਕਰਾ ਦਿੱਤਾ 22 ਜਿੳੂਂਦਾ ਰਹਿ ਸ਼ੇਰਾ
ਪੁਰਾਣੇ ਦਿਨ ਚੇਤੇ ਕਰਵਾ ਦਿੱਤੇ ਏਸ ਗੀਤ ਨੇ,😥😥😥😥😥😥😥 ਪਤੰਦਰ ਨੇ ਰਵਾ ਕੇ ਰੱਖ ਦਿੱਤਾ
ਨੀ ਮੈ ਯਾਦਾਂ ਵੇਚਕੇ ਠੇਕੇ ਆਲੇ ਨਾ ਠੇਕਾ ਮਾਰਿਆਂ ਏ
ਬਹੁਤ ਸੋਹਣਾ ਸੌਂਗ ਸਹੋਤਾ ਸਾਬ
God bless you ♥️♥️
ਬਹੁਤ ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਸਹੋਤੇ ਵੀਰ ਨੇ, ਲਵ ਯੂ ਬਾਈ, ਤੈਨੂੰ ਮਿਲਣਾ ਬਾਈ ਮੇਰੀ ਇੱਛਾ ਏ ਬੜੇ ਚਿਰ ਤੋਂ
❤❤❤❤❤❤❤
❤❤❤
Bahut sohna song aa veere thoda ❤️❤️
ਤੇਰੇ ਘੱਰ ਮੂਹਰੇ ਜੋ ਸੀਗਾ ਚਾਹ ਦਾ ਖੋਖਾ ਚੇਤੇ ਆ
ਤੂੰ ਗੈਰਾਂ ਲੀ ਜੋ ਦਿੱਤਾ ਮੈਨੂੰ ਉਹ ਧੌਖਾ ਚੇਤੇ ਆ
ਜਦ ਮੋੜਿਆ ਮੈਨੂੰ ਛੱਲਾ ਤੂੰ ਸੀ ਲਾਹਕੇ ਚੀਚੀ ਚੋਂ
ਸੌਹ ਰੱਬ ਦੀ ਮੇਂ ਰੋਇਆ ਸੀ ਉਦੈ ਦਾਰੂ ਪੀਤੀ ਤੋਂ
Keya baat aaa
Nyc
Share send karo
*ਮਨਜੀਤ ਸਹੋਤਾ ਦੀ ਆਵਾਜ ਸੁਣਕੇ ਰੂਹ ਖੁਸ਼ ਹੋ ਜਾਦੀਂ ਵੀਰ ਬਹੁਤ ਸੋਹਣਾ ਗਾਉਦਾਂ ਆ ਵੀਰ ਦੇ ਘਰੇ ਪਾਰਸਲ ਦੇਣ ਜਾਦਾਂ ਸੀ ਮੈਂ ਪਰ ਕਦੇ ਮੇਲ ਨਹੀ ਹੋਇਆ*
Kehda pind aa bai da bhra
@@dhaliwalladdi27 ਜਗਦੇਂਵ ਕਲਾ ਜਿਲਾ ਅਮ੍ਰਿਤਸਰ
❤️👌
ਕਿਆ ਖੂਬ ਲਿਖਿਆ
ਵਾਹ ਕਮਾਲ ਸ਼ਬਦਾਂ ਦੀ ਚੋਣ ਪਿਆਰ ਭਿੱਜੇ ਲਫਜ
ਮਿਸਰੀ ਵਰਗੀ ਅਵਾਜ਼
ਬਸ ਕਿਆ ਬਾਤਾਂ ਧੁਰ ਅੰਦਰ ਤੱਕ ਹਿਲਾ ਦਿੰਦਾ ਗੀਤ
Y yaar Tere nal har varri dhakka ho janda...par Sade Dil te lag janda har ok song😍😍😍😭😭😭😭 tera ganna enna emotional Kar dinda yaar
ਬਹੁਤ ਸੋਹਣਾ ਗੀਤ ਆ ਵੀਰ , ਗਾਇਆ ਵੀ ਘੈਂਟ ਆ ਤੇ ਵੀਰ ਨੇ ਲਿਖਿਆ ਵੀ ਬਹੁਤ ਘੈਂਟ ਆ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ।
ਸਾਰੇ ਰੰਗਲੇ ਮਲਵਈਆਂ ਵੱਲੋ ਬਹੁਤ ਬਹੁਤ ਮੁਬਾਰਕਾਂ ਵੀਰ
End song brother
ਗਾਣਾ ਕਦੇ ਕਦੇ ਆਉਂਦਾ pr ਜਦੋਂ ਵੀ ਆਉਂਦਾ ਸਿਰਾ e ਆਉਂਦਾ ❤️❤️❤️
ਬਹੁਤ ਵਧੀਆ ਗਾਣਾ ਵਾਈ,, ਦਿਲ ਨੂੰ ਲੱਗਦਾ ਵਾਈ
ਵਾਈ ਜੀ ਤੁਸੀ ਮੈਨੂੰ ਮਿਰਥਲ ਢਾਬੇ ਤੇ ਮਿਲੇ ਸੀ , ਰਾਤ ਦਾ ਟਾਈਮ ਸੀ 3 am ਵਜੇ ਦਾ ਜੀ,, miss u wai
Bai sirra Lata sachi 4 saal purani saheli di yaar aa gyi
ਬਾਈ ਤੇਰੀ ਅਵਾਜ਼ ਤੇ ਸੋਹਣੀ ਹੈ ਹੀ ਪਰ ਤੇਰੇ ਸਾਰੇ ਸੈਡ ਗਾਣੇਂ ਸੁਣਦਾ ਮੈਂ ਜਦੋਂ ਕਿਸੇ ਦੀ ਯਾਦ ਦਵਾ ਦਿੰਦੇ
ਬਹੁਤ ਪਿਆਰਾ ਸੰਗੀਤ
ਖੂਬਸੂਰਤ ਗੀਤ ਬਾਈ ਜੀ।
ਵਿੱਕੀ ਦੀ ਬਾਕਮਾਲ ਲਿਖਤ❤️
ਸਿਰਾ ਜਮਾ ਹੀ
ਅੱਜ ਵੀ ਓਹਦੇ ਸ਼ਹਿਰ🌃 ਦਾ ਚੇਤਾ ਖਿਆਲਾ🙇 ਦੇ ਵਿਚ ਆ ਜਾਂਦਾ,,,
ਰੋਜ ਹੁੰਦਾ ਜੋ ਸ਼ਾਮ🌌 ਦਾ ਵੇਲਾ ਮੇਰੇ ਚਿਤ ਨੂੰ ਅੰਦਰੋ ਖ਼ਾ ਜਾਂਦਾ ,,
ਆਉਂਦਾ ਕੰਮ ਤੋ ਪਤਾ ਨਹੀਂ ਕਿਉ ਗੱਡੀ ਠੇਕੇ ਅੱਗੇ ਰੁਕ ਜਾਂਦੀ ,,ਫੇਰ ਮੱਲੋ ਮੱਲੀ ਬੋਤਲ🍶 ਚੋ ਪੇਗ🥃🥃 ਓਹਦੇ ਨਾਮ ਦਾ ਬਣਾ ਕੇ ਲਾ ਜਾਂਦਾ ।।।।
ਪ੍ਰੀਤ ਲਿਖਾਰੀ
Attt song
.
.
Ohde pind de theke ajj v roj ......!
Kawela ho janda .....!!
ਬੋਹਤ ਹੀ ਵਧੀਆ ਸੌਂਗ ਰੱਬ ਖੁਸ਼ ਰੱਖੇ 👌👌👌👍
ਵਾਹ ਜਾਨੇ ❤
ਜੀ ਹਾਂ ਸੱਚ ਏ💥🔥🔥🔥🔥🔥🌝🌝💪🏻🙏🏽🙏🏼
Bai di ik reel thode k din pehla dekhi c instagram te odo pta lgeya bai da..bahot sohne song ne sare te awaj ta jma sirra he aa..videos v bahot sohnia ne sare songs di👌❤️
Eh voice Sukhi 22 de songs lae chahidi. Any contact for this team??
Sukhi Gurm ( Ohi- Zidd kri jaan akhian- Do aar dhiaan Do paar dian - wala)