Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Brown Akhiyan.. Rajveer’s New Song.. ua-cam.com/video/L681c8dnL9o/v-deo.htmlsi=1LGIamCnJIivmSjr
Yh😮😮😮
he NHEgg. E
❤️❤️❤️❤️❤️❤️
❤❤❤
Dcaxceq🎉🎉🎉🎉🎉🎉🎉🎉🎉🎉🎉❤❤❤❤❤❤❤
ਰਾਜਵੀਰ ਭਰਾਵਾਂ saraaaaa 👌👌👌 ਗਾਉਣ ਚ ਤਆਂ ਸਿਰਾਂ ਤੇ ਆਵਾਜ਼ ਵੀ ਬਹੁਤ ਖੂਬਸੂਰਤ ਆਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤
ਬਹੁਤ ਸੋਹਣੀ ਆਵਾਜ਼ ਦਿਲ ਨੂੰ ਸਕੂਨ ਮਿਲਦਾ ਹੈ ਗਾਣਾ ਸੁਣ ਕੇ ਦਿਲ ਖੁਸ਼ ਹੋ ਗਿਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
ਧੰਨਵਾਦ ਅਹੂਜਾ ਸਾਹਿਬ ਇਨਾਂ ਹੀਰਿਆਂ ਨੂੰ ਤਰਾਸ਼ਣ ਲਈ ਬਹੁਤ ਸੋਹਣੀ ਵੀਡਿਓ ਅਤੇ ਆਡੀਓ ਬਾਬਾ ਜੀ ਏਨਾ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੇ ❤🙏
ਜਿਉਂਦਾ ਰਹਿ ਛੋਟੇ ਵੀਰੇ... ਦੁਆਵਾਂ.... ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ। ❤❤❤❤
ਬੁਹਤ ਸੋਹਣੀ ਅਵਾਜ ਦਿਲ ਨੂੰ ਖੁਸ਼ ਕਰਨ ਵਾਲੀ ਅਵਾਜ ਆ ਵਾਹਿਗੁਰੂ ਜੀ ਮੇਹਰ ਕਰਨ 🎉🎉
ਕੱਲ ਪਟਿਆਲੇ ਤੋਂ ਰਾਏਕੋਟ 105km ਗੱਡੀ ਦੇ ਸਫ਼ਰ ਵਿੱਚ ਵਾਰ-ਵਾਰ ਇਹ ਹੀ ਗਾਣਾ ਚੱਲਦਾ ਰਿਹਾ। ਵਾਹਿਗੂਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਬੱਚਿਆਂ ਨੂੰ ਬਹੁਤ ਹੀ ਵਧੀਆ ਅਵਾਜ਼ ਹੈ। ਤੁਸੀਂ ਵੀ ਸਚਿਨ ਸਰ ਕਮਾਲ ਕਰ ਦਿੱਤਾ । ਮਾਲਕ ਖੁਸ਼ ਰੱਖੇ ਪੂਰੀ ਟੀਮ ਨੂੰ ❤🎉❤
Ke🎉
Arne di hattii raikot
Hello bai
Murga ladon gye c😂
😅😅😅
ਬਹੁਤ ਹੀ ਪਿਆਰੀ ਅਵਾਜ਼ ਹੈ ਇਸ ਪਿਆਰੇ ਬੱਚੇ ਦੀ ਪਰਮਾਤਮਾ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏🙏
Very good Veer waheguru ji Maher kare veer👍👍👍
God gift
ਦੇਸੀ ਤੇ ਰੂਹ 🫶🏻😇ਨੂੰ ਸਕੂਨ ਦੇਣ ਵਾਲਾ, ਸੰਗੀਤ , ਸਵਾਦ ਆ ਗਿਆ , 1998 ਤੋ 2008 ਦਾ ਸਮਾਂ ਯਾਦ ਆ ਗਿਆ , ਅੱਜ ਕਲ ਦੇ ਜਵਾਕਾ ਨੂੰ ਕਿ ਪਤਾ , ਦੇਸੀ ਗਾਣੇ ਕਿੰਨਾ ਸਕੂਨ ਦਿੰਦੇ ਸੀ ❤
❤️❤️♥️♥️♥️♥️♥️♥️♥️♥️♥️❤️❤️❤️❤️❤️❤️❤️♥️♥️♥️♥️♥️♥️❤️♥️♥️❤️♥️♥️♥️❤️♥️❤️♥️♥️♥️❤️🌹♥️♥️♥️🌹♥️🌹❤️♥️🌹❤️🌹❤️🌹❤️♥️❤️🌹❤️🌹❤️🌹❤️🌹♥️🌹❤️🌹❤️🌹🌹♥️🌹❤️🌹♥️♥️🌹♥️♥️♥️🌹🌹♥️🌹♥️🌹♥️♥️♥️🌹🌹♥️♥️🌹♥️♥️🌹♥️♥️🌹♥️🌹♥️❤️♥️♥️🌹🌹♥️
👌👌👌song ਦੋਸਤ
Nice ❤
Right brother
ਸਚਿਨ ਭਾਜੀ ਅੱਤ ਕਰਾਤੀ, ਬਹੁਤ ਵਧੀਆ ਗਾਣਾ, ਤੇ ਇਸ ਬੱਚੇ ਨੇ ਵੀ ਅੱਤ ਕਰਾਤੀ ਗਾ ਕੇ ਪਰਮਾਤਮਾ ਇਸ ਬੱਚੇ ਦੀ ਲੰਮੀ ਉਮਰ ਕਰੇ,, ਤੇ ਹੋਰ ਤਰੱਕੀਆਂ ਬਖਸ਼ੇ,, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,,ਸਿਰਾ ਕਰਾ ਤਾ ਯਾਰ
❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤@@SonuLaduna
Att krahi jande Mota hone
ਪਰਮਾਤਮਾ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜਿਉਂਦੇ ਰਹੋ ਸਚਿਨ ਭਾਜੀ❤❤❤❤🎉🎉🎉🎉🎉
Vidwaan saab bss kro@@HarpreetSingh-ue5nk
❤❤❤❤❤❤❤❤❤❤❤❤❤❤great
ਵਾਹਿਗੁਰੂ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ
beautiful amazing love and respect from Helsinki Finland Kulwant Singh 💕💕💕💕💕💕.
ਮੁੰਡਾ ਦਿਲ ਨੂੰ ਛੂ ਗਿਆ ❤❤ ਜਿੰਦਾ ਵਸਦਾ ਰਹੇ ਪੁਤ ❤
Lol
O😅@@mohddanish3471
teri bond maar gyaa munda
2:58
Apkii didii ko puppy krdunga udgat@@mohddanish3471
ਅੱਜ ਦੇ ਹੱਲਾ ਲੱਲਾ ਕਰਨ ਵਾਲੇ ਸੀ ਡੀ ਡੀ ਦੇ ਲਗਾ ਕੇ ਗਾਉਣ ਵਾਲੇ ਸਿੰਗਰ ਬੱਚੇ ਦੀ ਆਵਾਜ਼ ਤੋਂ ਸਿੱਖਣ ਸੰਗੀਤ ਇਹ ਹੁੰਦਾ ਜ਼ੋ ਰੂਹ ਨੂੰ ਸੰਗੀਤ ਦੇਵੇ, ਹਥਿਆਰਾਂ violence sun sun bore ho gaye c..kujh vadia Sunan nu milia bhoot time vaad..bache di mehnat dikhdi aa..full sport god bless you.. waheguru nitt nave mukaam bakshe
ਦੋਵੇਂ ਹੀਰੇ ਮੁੰਡੇ ਨੇ ਤੇ ਆਵਾਜ਼ ਵੀ ਬਹੁਤ ❤ਪਿਆਰੀ ਹੈ ☝️ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ🙏
ਕੰਨ ਤਰਸ ਗਏ ਸੀ, ਕਈਂ ਸਾਲਾਂ ਤੋਂ ਇਹੋ ਜਿਹਾ ਗੀਤ ਸੁਣਨ ਨੂੰ, ਅੱਜ ਸਕੂਨ ਮਿਲਿਆ ਮਨ ਨੂੰ। ਜੁੱਗ ਜੁੱਗ ਜੀਓ ਮੇਰੇ ਲਾਲ।
Bilkul bai ghto ghat 13 saal to baad aaya eho ja gaana
Sahi gl aa 22
Exactly 👍👍
Acha g
Sahi kiha Yaara. Eho Jiha gaana nahi Aunda hun
❤ ਵਾਹ ਜੀ ਵਾਹ ਸਚਿਨ ਜੀ ਵਾਹ ਕਮਾਲ ਕਲਾਕਾਰ ਤਿਆਰ ਕੀਤੇ ਨੇ ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂਵਾਹਿਗੁਰੂ ਹਮੇਸ਼ਾਂ ਤਰੱਕੀਆਂ ਬਖਸ਼ੇ ਸਾਰੇ ਵੀਰਾਂ ਨੂੰ ❤
🙏♥️
ਸਚਿਨ ਆਹੂਜਾ ਜੀ ਇਹ ਹੀਰਾ ਕਿਥੇ ਲਕੋਈ ਰੱਖਿਆ ਸੀ ਬਹੁਤ ਹੀ ਵਧੀਆ ਅਵਾਜ਼ ਦਾ ਮਾਲਕ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਸਚਿਨ ਜੀ ਇਹੋ ਜਿਹੇ ਗੀਤ ਬਹੁਤ ਘੱਟ ਬਣਦੇ ਨੇ। ਮੁੰਡੇ ਨੇ ਬਹੁਤ ਵਧੀਆ ਗਾਈਐ। ਧਰਮ ਨਾਲ ਸਵਾਦ ਆ ਗਿਆ। ਖੂਬ ਤਰੱਕੀਆਂ ਮਾਣੇ। ਇਹ ਮੁੰਡਾ ਬਹੁਤ ਤਰੱਕੀ ਕਰੂ। mark my word
ਇਹ ਗੀਤ ਸੁਣ ਬੰਦਾ 10.15 ਸਾਲ ਪਿਛਲੀਆਂ ਯਾਦਾਂ ਵਿੱਚ ਚਲਾ ਜਾਂਦਾ ਬਹੁਤ ਵਧੀਆ ਜੀ
Sahi gal aa veer ji purne din yaad karva ditte 1997 vale veer ji rova ditta song ne
😢😢😢😢@@happybhinder2323
Sahi gl aa bhraa
Shi gal aa paji
J 9 10 sal da howe
ਪਤਾ ਨੀ ਕਿੰਨੀ ਕੁ ਵਾਰ ਸੁਣ ਲਿਆ ਏਹ ਗੀਤ ..ਅਵਾਜ ਬਹੁਤ ਸੋਹਣੀ ਦੋਵਾਂ ਦੀ....ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ❤🙏
Atttt ya putr voice b te lyrics b great ho tusi
ਜਿੰਨੇ ਵੀ ਵਧੀਆ ਕਲਾਕਾਰ ਹੋਏ ਆ ਅਹੂਜਾ ਸਾਬ ਦਾ ਬਹੂਤ ਯੋਗਦਾਨ ਆ ਵਸਦੇ ਰਹੋ ਆਹੂਜਾ ਜੀ
ਕਿੰਨੀ ਸੋਹਣੀ ਅਵਾਜ ਹੈ ਵੀਰ ਦੀ ❤😊👌👌😍 ਵਾਹਿਗੁਰੂ ਚੜਦੀਕਲਾ ਵਿਚ ਰੱਖਣ 🙏🏻
Kammal karte Veera manu mann aa tere te gbu🎉🎉🎉🎉🎉🥳🥳❤️❤❤❤❤❤
ਬਾ ਕਮਾਲ ਬੇ ਮਿਸਾਲ ਲਾ ਜਵਾਬ ਸ਼ਬਦ ਘੱਟ ਪੈ ਗਏ ਵਾਹਿਗੁਰੂ ਜੀ ਤਰੱਕੀ ਬਕਸ਼ਨ ਰੱਬ ਨੇ ਚਾਹਿਆ ਤਾ ਰਾਜਵੀਰ ਸਚਿਨ ਅਹੂਜਾ ਸਾਹਬ ਸਾਹਬ ਦੇ ਵੀਰ ਦੇ ਇੱਕ ਵਾਰ ਜਰੂਰ ਦਰਸ਼ਨ ਕਰਾਗੇ ਜੀ ਏ ਅਰਦਾਸ ਹੈ ਜਸਵੰਤ ਸਿੰਘ ਧਰਮਸੋਤ ਵੱਲੋ (PB53 ਮਲੋਟ ਸਿੰਟੀ ਪੰਜਾਬ)
ਇਸ ਬੱਚੇ ਤੇ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰਨ🎉
Sachhe satguru Ravidas ji maharaj mehar krna g
Ram Ram bhai yo
❤❤❤🎉😢😂🎉❤
Jai guru dev
वाह यार क्या आवाज़ क्या कमाल अंदाज़ ❤बहुत नाम कमाओगे छोटे❤️🙌
ਮੈ ਅੱਜ 3 ਫਰਵਰੀ 2024 ਨੂੰ ਇਹ ਗੀਤ ਸੁਣਿਆ । ਸਵਾਦ ਆ ਗਿਆ ਸੱਚ ਪੁਛੋ ਤਾ 1998 - 2000 ਸੰਨ ਦੇ ਗੀਤ ਵਾਗ ਲੱਗਿਆ ਇਦਾ ਦੀ ਗਾਈਕੀ ਹੁਣ ਤਾ ਮੁਸ਼ਕਿਲ ਨਾਲ ਹੀ ਸੁਣਨੇ ਨੂੰ ਮਿਲਦੀ ਹੈ ਵਾਹਿਗੁਰੂ ਦੋਵੇ ਗਾਇਕਾ ਤੇ ਮੇਹਰ ਕਰੇ।
7-2-2024 ❤
@@amanlatala1854 14 02 2024
Sahi ji dek wala jaman yaad agya
09/03/24
Love' you both sides ... Khubsurat aawaj or Sur .... ❤❤❤❤❤❤🎉🎉🎉🎉
इस छोटे भाई की आवाज़ सीधा दिल को छूती है ❤❤ इसे कहते है कमाल की आवाज़ और कमाल के lyrics ❤❤❤❤❤❤❤❤ my fav song forever
ਸਾਡੀ ਮਿੱਠੀ ਮਾਂ ਬੋਲੀ ਪੰਜਾਬੀ ❤❤ all time hit... ਮੈਨੂੰ ਅਪਣੀ ਪੰਜਾਬੀ ਬੋਲੀ ਤੇ ਬੋਹਤ ਬੋਹਤ ਬੋਹਤ ਮਾਣ ਹੈ।💪
Same 🙏🙏🙏🙏🙏🙏👍👍👍👍👍
👍💛
Hindi
😅
কি সুন্দর গাইলো❤️❤️❤️❤️❤️অনেক এগিয়ে যাও দুজনেই❤️❤️❤️❤️
ਬਹੁਤ ਸੋਹਣੀ ਬੁਲੰਦ ਆਵਾਜ਼ ਛੋਟੇ ਭਰਾ ਰੱਬ ਤੈਨੂੰ ਹਮੇਸ਼ਾ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਸੁਪਰ ਸਟਾਰ ❤❤🎉🎉
Heart touch ਗੀਤ ਆਵਾਜ਼ ਸੁਣ ਕੇ ਸਕੂਨ ਮਿਲਦਾ ਪੁੱਤਰੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🙏 ਕੱਲ ਦਾ ਵਾਰ ਵਾਰ ਸੁਣ ਰਿਹਾ ਘੱਟ ਤੋਂ ਘੱਟ 25-30 ਵਾਰ ਗੀਤ ਸੁਣ ਲਿਆ ਨਜ਼ਾਰਾ ਆ ਗਿਆ।
Bro same here
Hnji veer ji var var suni Jane aa
Sahi keyha 22
ਸਹੀ ਗੱਲ ਆ ਜੀ ਮੈ ਵੀ ਬਹੁਤ ਸੋਹਣਾ ਗਾਣਾ ਲਿਖਿਆ ਹੋਇਆ ਤੇ ਉਦੋਂ ਵੀ ਸੋਹਣਾ ਇਹਨਾਂ ਦੋਨਾਂ ਨੇ ਗਾਇਆ ਹੋਇਆ ਆ ਬਹੁਤ ਹੀ ਵਧੀਆ ਲੱਗਿਆ ਗਾਣਾ ਸੁਣ ਕੇ 🥰🥰
Haji ma ve ji
मैं महाराष्ष्ट्रीयन हू लेकीन पंजाबी गाणे सूनना बहोत पसंद है ये दोनो ने बोहोत ही अच्छेसे गाया है वाहे गुरु इंनको और इनकी आवाज को ऐसी ही बरकत दे
Kahan se ho aap ji Mai punjab se hu
भाई मै up se hun Mujhe bhi ye gana achha lagta hai 😊
@@Ashok-du2oj l
ਪੰਜਾਬੀ no 1
Aap logo ko Punjabi samjh aati hai🤔
ਅੱਤ ਕਰਾਈ ਪਈ ਆ , ਸ਼ਬਦਾਂ ਨੂੰ ਨਚਾ ਰਿਹਾ ਰਾਜਵੀਰ
ਬੋਤ ਬਦੀਆ ਲੱਗਿਆ ਗਾਣਾ ਤੇ ਓਸ ਤੋਂ ਭੀ ਬਦੀਆ ਲੱਗੀ ਇਸ ਵੀਰ ਦੀ ਆਵਾਜ਼ ਵਾ ਵੀਰ ਰਬ ਖੂਬ ਤਰਕੀਆ ਬਕਸੇ ਵੀਰ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਰਬ ❤❤❤❤
❤❤❤❤
❤ ਬਹੁਤ ਘੈਂਟ ਅਵਾਜ ਹੈ ਇਸ ਬੱਚੇ ਦੀ। ਕਿਸੇ 7 ਪੱਤਣਾਂ ਦੇ ਤਾਰੂ ਉਸਤਾਦ ਦਾ ਚੱਡਿਆਂ ਹੋਇਆ ਚੇਲਾ ਲਗਦਾ ਹੈ ਇਹ।
ਦਿਲ ਖੁਸ਼ ਹੋ ਗਿਆ ਇਹ ਗਾਣਾ ਸੁਣ ਕੇ ਬੁਹਤ ਸੋਹਣੀ ਆਵਾਜ਼ ਹੈ ਇਹਨਾਂ ਦੋਨਾਂ ਦੀ ਵਾਹਿਗੁਰੂ ਜੀ ਐਦੇ ਹੀ ਆਵਾਜ਼ ਵਿਚ ਬੁਲੰਦ ਕਰਨ 👌👌👌
Very professional singing in small age wow salute
ਭਗਵਾਨ ਵਾਲਮੀਕਿ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
❤🙏🏻🙇🏻🙇🏻🙏🏻❤
🙏🏹🙏
@aseelmurgeamit1aaà1aaaaaaq bhaike
Ram ji di kripa hove ihna te
👍ਬਹੁਤ ਵਧਿਆ ਆਵਾਜ਼ ਆ ਛੋਟੇ ਬਾਈ, ਰੱਬ ਤੈਨੂੰ ਚੜ੍ਹਦੀਕਲਾ ਵਿਚ ਰੱਖੇ, ਸਚਿਨ ਭਾਜੀ love you tuhan❤️❤️❤️❤️
ਕਿੰਨੀ ਸੋਹਣੀ ਅਵਾਜ਼ ਹੈ ਇਸ ਬੱਚੇ ਦੀ ਰੱਬ ਹੋਰ ਤਰੱਕੀਆਂ ਬਖਸੇ
ਬਾਈ ਜੀ ਬੱਚੇ ਨੂੰ ਬਾਲਾ ਨਾਂ ਸਲਾਉ ਪਹਿਲਾਂ ਸਾਡਾ ਹਿਰਾ ਬੰਦਾ ਬਾਈ ਸਿੱਧੂ ਖੋਹ ਲਿਆ ਇਹ ਹਿਰੇ ਨੂੰ ਸਾਭ ਕੇ ਰੱਖੋ ਕੁਮੈਟ ਲਿਖ਼ਦੇ ਦੀਆਂ ਅੱਖਾਂ ਭਰ ਆਈਆਂ ਯਾਰ
ਇਹ ਹੁੰਦੀ ਆ ਕੁਦਰਤੀ ਗਾਇਕੀ,,, ਜੋ ਦਿਲ ਨੂੰ ਸਕੂਨ ਦੇਵੇ ❤
ਬਾ ਕਮਾਲ ਆਵਾਜ਼ ਆ। ਸਭ ਤੋਂ ਪਹਿਲਾ ਤਾਂ ਸਚਿਨ ਭਾਜੀ ਦਾ ਦਿਲੋਂ ਧੰਨਵਾਦ ਆ ਕੇ ਜੋ ਇਹਨਾਂ ਨੇ ਹੀਰਾ ਲੱਭਿਆ ਉਸ ਹੀਰੇ ਦੀ ਕੋਈ ਕੀਮਤ ਨਹੀਂ ਆ। ਸ਼ਾਅ ਗਿਆ ਰਾਜ਼ਵੀਰ ਵਿਰੇ ਤੇਰੀ ਸੁਰੀਲੀ ਆਵਾਜ਼ ਲਈ ਸਲੂਟ ਤਾ ਬਣਦਾ 👌🙏🙏🙏 ਵਾਹਿਗੁਰੂ ਜੀ ਮਿਹਰ ਕਰਨ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਬਖਸ਼ਣ❤❤
Very nice bro
ਮੈਨੂੰ ਨਹੀਂ ਪਤਾ ਕਿਨੀਂ ਕੁਵਾਰ ਗੀਤ ਸੁਨ ਲਿਆ ਦਿਲ ਨੂੰ ਸਕੁਨ ਮਿਲਦਾ ਇਹ ਸੁਨ ਕੇ ਮੇਨੂ ਆਪਣੀ ਸਟੋਰੀ ਲੱਗੀ ਗੀਤ ਵਿਚ 😢😢 congratulations ਛੋਟੇ ਭਰਾ ਰੱਬ ਤਰੱਕੀਆਂ ਬਖਸ਼ੇ
😢
Bai Williamkoti Pankaj prince Farry and raajveer kya hi baat hai bahut ache what a pitch and lead deadly
ਜਿੰਨੇ ਸੋਹਣੇ ਮੁੰਡੇ ਓਹਨੀ ਸੋਹਣੀ ਆਵਾਜ਼,, ਬਾਬੇ ਨਾਨਕ ਦੀ ਮਿਹਰ ਰਹੇ ਦੋਨਾਂ ਬੱਚਿਆਂ ਤੇ
ਬਹੁਤ ਸੋਹਣੀ ਅਵਾਜ਼ ਆ ਯਾਰ ਦਿਲ ਨੂੰ ਸਕੂਨ ਮਿਲਦਾ ਯਾਰ ਸੁਣ ਕੇ 😊
ਰੱਬ ਤਰੱਕੀਆਂ ਬਖਸ਼ੇ ਦੋਵੇਂ ਮੁੰਡਿਆਂ ਨੂੰ,,,,,, ਜਿਓ ਬੱਚਿਓ,,,,, ਦਿਲ ਖੁਸ਼ ਕੀਤਾ ਏ..... ਬਹੁਤ ਸਮੇ ਬਾਅਦ ਕੋਈ ਇਹੋ ਜਿਹਾ ਦਿਲ ਨੂੰ ਸਕੂਨ ਦੇਣ wala ਗਾਣਾ ਤੇ ਮਿਊਜ਼ਿਕ ਸੁਣਿਆ..... ਬਹੁਤ ਬਹੁਤ ਧੰਨਵਾਦ ਸਚਿਨ ਅਹੂਜਾ ਜੀ ਤੁਹਾਡਾ ਇਸ ਨਵੇਂ ਉਪਰਾਲੇ ਤੇ ਪਹਿਲ ਲਈ,,,,, ਉਮੀਦ ਕਰਦਾ ਹਾਂ ਕੀ ਬਾਕੀ ਮਿਊਜ਼ਿਕ ਡਾਇਰੈਕਟਰਆਂ ਨੂੰ ਵੀ ਇਸ ਤਰਾਂ ਦੇ ਮਿਊਜ਼ਿਕ ਅਤੇ ਗੀਤਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ,,,, ਦਿਲ ਸਕੂਨ ਮੰਗਦਾ ਏ ਹੁਣ 🙏🙏🙏🙏
ਆਉਣ ਵਾਲੇ ਸਮੇਂ ਦਾ ਸਟਾਰ ਹੈ ❤
ਬੜੇ ਦਿਨਾਂ ਬਾਅਦ ਚੰਗਾ ਸੁਣਿਆ ❤❤ਉਸਤਾਦ ਸਰਦੂਲ ਸਿਕੰਦਰ ਜੀ ਦੀ ਯਾਦ ਆ ਗਈ
ਬਹੁਤ ਸੋਹਣਾ ਵੀਰ ❤ ਬੁਲੰਦ ਆਵਾਜ਼ ਦੇ ਬਾਦਸ਼ਾਹ ਬਹੁਤ ਨੇ ਪਰ ਹੁਣ ਤੇਰਾ ਨਾਮ ਵੀ ਦਰਜ ਹੋ ਗਿਆ ਵੀਰ ❤❤❤
भाई मैं राजस्थान से पर आपको गाना सुनकरमजा आ गया मैं भगवान से दुआ करता हूं क्या आप एक दिन बहुत बड़े सिंगर बनोगे मुझे तो तुमने अभी से फैन बना लिया
ਏਕ ਮੁਹੱਬਤ ਹੈ ਜੋ ਕਹਾ ਵੀ ਟੇਕਨ ਨਹੀਂ ਦੇਤੀ ਹੈ ❤❤❤❤❤❤❤
ਗਾਣਾ ਵੀ ਬੁਹਤ ਜਿਆਦਾ ਸੋਹਣਾ ਸਿੱਧਾ ਦਿਲ ਤੇ ਵੱਜਦਾ ਰਾਜਵੀਰ ਦੀ ਅਵਾਜ ਵੀ ਸੋਹਣੀ ਆ ਤੇ ਸਚਿਨ ਭਾਜੀ ਦਾ music ਵਾਲਾ ਘੈਂਟ ਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਤਰੱਕੀਆਂ tandrustiyan ਬਖਸ਼ੇ ❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Good 👍 🎉
ਜਿਊਂਦੇ ਰਹੋ ਮੇਰੇ ਵੀਰ ❤❤❤ ਅੱਗ ਲਗਾ ਦਿੱਤੀ ❤❤
ਲੁਧਿਆਣੇ ਤੋਂ ਮਾਨਸੇ ਤੱਕ ਇਹੀ song repeat ਚੱਲਦਾ 139k mtak
Punjab me har 5 year me ik aisa Talent samne aata hai jo music industry ko hila deta hai ab wo aap hai
ਮੁੰਡਾ ਖੁੱਲ੍ਹ ਕੇ ਪੂਰਾ ਦਿਲ ਤੋਂ ਸਿੱਧੂ ਬਾਈ ਵਾਂਗੂ ਗਾਉਂਦਾ... ਰੱਬ ਲੰਬੀ ਉਮਰ ਬਖਸ਼ੇ ਜੀ.
ਓ ਕੀਹਦੇ ਨਾਲ ਬਰਾਬਰੀ ਕਰੀ ਜਾਨਾ ਮੁੰਡੇ ਦੀ। 😂
😂😂😂😂
ਬਹੁਤ ਸੋਹਣੀ ਅਵਾਜ,, ਵਾਹੇਗੁਰੂ ਜੀ ਬਖਸ਼ਿਸ਼ ❤
Wowww!!! Frm kerala❤❤
बहुत सुंदर आवाज है ❤❤❤All the best छोटे भाई ❤❤❤
ਛੋਟੀ ਜਹੀ ਉਮਰ ਤੇ ਐਨੀ ਸੁਲਝੀ ਹੋਈ ਗਾਇਕੀ।।। ਜਿਉਂਦੇ ਰਹੋ ਪੁੱਤਰੋ ਦਿਨ ਦੁੱਗਣੀ ,ਰਾਤ ਚੌਗਣੀ ਤਰੱਕੀ ਕਰੋ। ਬਾਕਮਾਲ ❤❤
बच्चा तुम बहुत आगे जाओगे। वाहेगुरु आपको तरक्की बक्शे। ❤
Sachin Ahuja ਬਕਮਾਲ ਪੇਸ਼ਕਾਰੀ ਕਰਵਾਈ❤❤
ਈਦਾ ਦੇ ਗੀਤ ਬੋਤ ਕੱਟ ਸੁੱਣਨ ਨੂੰ ਮੀਲਦੇ ਨੇ ✍️👌 ਕੇਨਟ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏 ਨੀਕੇ ਵੀਰਾ ਨੂੰ
8 ਵਾਰ ਸੁਣ ਲਿਆ ਇਹ ਗੀਤ ਬਾਈ ਫੇਰ ਵੀ ਜੀ ਨੀ ਭਰਦਾ। ਬੁਹੁਤ ਸੋਹਣੀ ਅਵਾਜ਼ ਆ ਬਾਈ ਵਾਹਿਗੁਰੂ ਜੀ ਤੱਰਕੀਆ ਬਖ਼ਸ਼ਣ 🙏🏻👌
Right
Hnji y ji👍
sachi gal a bi ❤
Right ਬਹੁਤ ਹੀ ਵਧੀਆ ਆਵਾਜ਼ ਹੈ।। ❤ 🎤👌
🌹✍🏻 Wah Sachin Ji.. Melody jeevein Mitti Di Khushbu..
Great bro koi word nhi hai .. Aapki tareef k liye..
ਸੱਚ ਦੱਸਾਂ ਵੀਰ ਕੀਲ ਦਿੱਤਾ ਦਿਲ ਨੂੰ ਗਾਣੇ ਨੇ ❤ ਵਾਹਿਗੁਰੂ ਤਰੱਕੀਆਂ ਬਖਸ਼ੇ ❤
ਸੁਪਰ ਹਿਟ ਬਹੁਤ ਵਧੀਆ ਜਦੋਂ ਨੂੰ ਮਜਾ ਆਉਣ ਲੱਗਾ ਗੀਤ ਖਤਮ ਹੋ ਗਿਆ
सुपरर सॉंग भाई छोटी उम्र में बड़ी काबलियत परमात्मा हमेशा आपका नाम ऊपर रखे ❤❤🎉🎉
End hi ❤❤❤❤❤❤❤❤❤❤❤❤❤❤❤❤ waheguru g tuhanu hamesha chardikala ch rakhe ❤❤
बहुत ही शोना गीत आ मेरे छोटे वीरा दा भगवान वाल्मीकी जी इना ते अपना आशीर्वाद बना के रखे ❤❤❤❤
Hello sir
Bhot bhot jyada sohna Song aa ❤❤pta ni kini waari sunn leya ਜਿਉਂਦੇ ਰਹਿਣ 🎉
Bhohat acha song h 🎉🎉🎉🎉🎉 ❤
🎉🎉🎉❤❤❤❤
Bhhhht vidiya song
❤️🙏❤️ਏ ਮਾਂ ਬੋਲੀ ਪੰਜਾਬੀ ਗਾਇਕੀ ਦਾ ਭਵਿਸ਼ ਆ ਕਿਆ ਮੁਰਕੀਆ 🎤🎤ਲਾੳਦੇਆ ਯਾਰ ਤੁਸੀ ਦੌਨੇ ਜਨੇ ਬਾਕਮਾਲ ਗਾਇਕੀ 👣👣👣🙇🙇🙇ਮਾਂ ਸਰਸਵਤੀ ਦੀ ਕਿਰਪਾ ਛੌਟੇ ਭਰਾਵਾਂ ਤੇ ਹਮੇਸ਼ਾ ਬਣੀ ਰਹੇ 👣👣👣👣🙇🙇🙇🙇
Kinne mehnti jwaak..gol matol jehe..
@@devbrar7668 sahi gal aa ji 🙏🙏🙂🙂
Wow ❤❤❤❤❤ ki gaa ditta. New kaka❤❤
ਸਚਿਨ ਆਹੂਜਾ ਸਹਿਬ ਬੇਸ਼ੱਕ ਘੱਟ ਤੁਰਦੇ ਪਰ ਤੁਰਦੇ ਬਹੁਤ ਮੜਕ ਨਾਲ ਨੇ ਕੋਈ ਨੁਕਸ ਛੱਡਦੇ ਹੀ ਨਹੀਂ ਆਪਣੇ ਕੰਮ ਵਿੱਚ ਬਿਲਕੁਲ ਆਪਣੇ ਪਿਤਾ ਦੀ ਤਰ੍ਹਾਂ ਨੇ ਜਿਸ ਨੂੰ ਹੱਥ ਲਾਉਦੇ ਨੇ ਸੋਨਾ ਹੀ ਬਣ ਜਾਦਾ
ਜਿਉਂਦਾ ਵੱਸਦਾ ਰਹਿ ਪੁੱਤ waheguru bless uuu putt
I'm from South INDIA. Even though I don't understand the lyrics, I can feel it. Tears with love.Great music 🎸 tabla and dhol and also the best Sound engineers.❤ Both of the singers deserve great love and respect🙏
Thank you for your appreciation 🙏
Love from Jalandhar Punjab
PB 02 ❤
Dholak player is pankaj Bali ...he is master boy
क्या बोलूं बहुत खूब बच्चों ❤❤❤❤😊😊😊
ਬਹੁਤ ਵਧੀਆ ਨਿੱਕੇ ਵੀਰ, ਰੱਬ ਤੈਨੂੰ ਸਫਲਤਾਂ ਦੀ ਉਚਾਈਆਂ ਤੇ ਲੇ ਕੇ ਜਾਵੇ ❤
ਵਾਹ ਕਮਾਲ ਅਵਾਜ ਜਿਉਂਦਾ ਰਹਿ ਪਰਮਾਤਮਾ ਤਰਕੀ ਬਕਸ਼ੇ ❤ਆਉਣ ਵਾਲੇ ਸਮੈ ਦਾ⭐️⭐️
No words, 10-15 ਸਾਲ ਪਿੱਛੇ ਲੈ ਗਏ ਓ ਛੋਟੇ ਵੀਰੋ,,, 😢😢😢😢 love you both so much from my heart, from USA.
Very beautiful voice..... ❤❤❤ Waheguru ji always khush rakha ❤ ❤🐣
ਬਹੁਤ ਹੀ ਸੋਹਣੀ ਅਵਾਜ਼ ਦੋਨਾਂ ਵੀਰਾਂ ਦੀ ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਕੇ ❤❤ ਪਰਮਾਤਮਾ ਥੋਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿਚ ਰਖੇ ਮਾਲਕ ਹੋਰ ਵੀ ਤਰੱਕੀਆਂ ਬਖਸ਼ੇ
ਵਾਹ 22 ਕਿਆ ਬਾਤ ਹੈ ਵਾਹਿਗੁਰੂ ਜੀ ਨੇ ਆਪ ਨੂੰ ਬਹੁਤ ਹੀ ਸੁੰਦਰ ਕੰਠ ਬਖ਼ਸਿਆ ਹੈ ਵਾਹਿਗੁਰੂ ਜੀ ਆਪ ਨੂੰ ਹੋਰ ਤਰੱਕੀ ਬਖ਼ਸ਼ਣ ਤੇ ਲੰਮੀ ੳਮਰ ਬਖ਼ਸ਼ਣ ❤❤❤❤
ਬਹੁਤ ਵਧੀਆ wmk🙏
ਤੂੰ ਕੀ ਸਾਨੂ ਬਦਨਾਮ ਕਰਨਾ, ਅਸੀ ਆਪ ਸਬ ਦੱਸੀ ਬੈਠੇ ਹਾਂ 🔚👍👍
Das
Voice+lyrics+music😮😮😮😮😮too good 👍 Bohat wadia lagga mza aa gya ❤❤❤❤❤
ਸੱਚੇ ਆਸ਼ਕ ਤੁਰ ਗਏ ਦੁਨੀਆ ਭਰ ਭਰ ਰੋਵੇ ਅੱਖਾਂ 😢ਤੇਰੇ ਜਿਹਾ ਨਜ਼ਰੀ ਨਾ ਪਵੇ ਵੇਖਦਾ ਮੈ ਚੇਹਰੇ ਲੱਖਾ 😢ਨਾਲ ਨਾਲ ਰਹਿੰਦਾ ਬਣ ਪਰਛਾਵਾਂ ਅਤੀਤ ਮੇਰਾ😢ਯਾਦਾ ਤੇਰੀਆ ਨੂੰ ਅੱਜ ਵੀ ਵਾਂਗ ਪੁੱਤ ਦੇ ਸਾਂਭ ਕੇ ਰੱਖਾ😢
Gal bani ni
Kya baat aa g❤❤❤ sira hi krata jodi puri jachdi aaaa🎉🎉🎉🎉🎉🎉
बहुत ही सुंदर और सुरीला गाना गाया है जितनी बार भी सुनो मन नही भरता , God bless you boys
Very beautiful voice 💓 waheguru ji hamesha khush rakhe
ਜੇਕਰ ਕਿਸੇ ਗੀਤਕਾਰ ਦੇ ਗੀਤ ਨੂੰ ਮਿੱਠੀ ਤੇ ਸੁਰੀਲੀ ਆਵਾਜ਼ ਮਿਲ ਜਾਵੇ ਤਾਂ ਗੀਤਕਾਰ ਦੇ ਗੀਤ ਨੂੰ ਚਾਰ ਚੰਨ ਲੱਗ ਜਾਦੇ ਆ❤❤
22 ਲਿਖਦਾ ਲੱਗਦਾ.
Lovely song beta, and thanks to Sachin Ahuja also for promoting young champ ❤
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ❣️❣️ ਇਸ ਬੱਚੇ ਨੂੰ ਤਰੱਕੀਆਂ ਬਖ਼ਸ਼ਣ❤️❤️ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ 🌟🌟💕💕
Hi
Nice
ਆਵਾਜ਼ ਬਹੁਤ ਸੋਹਣੀਆ ਮੁੰਡੇ, ਬਾਈ ਮਿਊਜ਼ਿਕ ਵਾਲਿਆ ਨੇ ਵੀ ਮੁੰਡੇ ਦੀ ਅਵਾਜ ਚ ਹੋਰ ਜਾਨ ਪਾਈ ਆ ਐਨੇ ਸੋਹਣੇ ਸਾਜ ਵਜਾ ਕੇ ❤❤❤
Baar baar sunn nu jee krda ❤ boht sohna song aa... God bless you bacheo🎉
Ladke ACHE Punjabi legacy songs ko bahut age badhayga, acha support karo ise, next Indian great child Artist.
Brown Akhiyan.. Rajveer’s New Song..
ua-cam.com/video/L681c8dnL9o/v-deo.htmlsi=1LGIamCnJIivmSjr
Yh😮😮😮
he NH
Egg. E
❤️❤️❤️❤️❤️❤️
❤❤❤
Dcaxceq🎉🎉🎉🎉🎉🎉🎉🎉🎉🎉🎉❤❤❤❤❤❤❤
ਰਾਜਵੀਰ ਭਰਾਵਾਂ saraaaaa 👌👌👌 ਗਾਉਣ ਚ ਤਆਂ ਸਿਰਾਂ ਤੇ ਆਵਾਜ਼ ਵੀ ਬਹੁਤ ਖੂਬਸੂਰਤ ਆਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤❤❤❤
ਬਹੁਤ ਸੋਹਣੀ ਆਵਾਜ਼ ਦਿਲ ਨੂੰ ਸਕੂਨ ਮਿਲਦਾ ਹੈ ਗਾਣਾ ਸੁਣ ਕੇ ਦਿਲ ਖੁਸ਼ ਹੋ ਗਿਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
ਧੰਨਵਾਦ ਅਹੂਜਾ ਸਾਹਿਬ ਇਨਾਂ ਹੀਰਿਆਂ ਨੂੰ ਤਰਾਸ਼ਣ ਲਈ ਬਹੁਤ ਸੋਹਣੀ ਵੀਡਿਓ ਅਤੇ ਆਡੀਓ ਬਾਬਾ ਜੀ ਏਨਾ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੇ ❤🙏
ਜਿਉਂਦਾ ਰਹਿ ਛੋਟੇ ਵੀਰੇ... ਦੁਆਵਾਂ.... ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ। ❤❤❤❤
ਬੁਹਤ ਸੋਹਣੀ ਅਵਾਜ ਦਿਲ ਨੂੰ ਖੁਸ਼ ਕਰਨ ਵਾਲੀ ਅਵਾਜ ਆ ਵਾਹਿਗੁਰੂ ਜੀ ਮੇਹਰ ਕਰਨ 🎉🎉
ਕੱਲ ਪਟਿਆਲੇ ਤੋਂ ਰਾਏਕੋਟ 105km ਗੱਡੀ ਦੇ ਸਫ਼ਰ ਵਿੱਚ ਵਾਰ-ਵਾਰ ਇਹ ਹੀ ਗਾਣਾ ਚੱਲਦਾ ਰਿਹਾ। ਵਾਹਿਗੂਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਬੱਚਿਆਂ ਨੂੰ ਬਹੁਤ ਹੀ ਵਧੀਆ ਅਵਾਜ਼ ਹੈ। ਤੁਸੀਂ ਵੀ ਸਚਿਨ ਸਰ ਕਮਾਲ ਕਰ ਦਿੱਤਾ । ਮਾਲਕ ਖੁਸ਼ ਰੱਖੇ ਪੂਰੀ ਟੀਮ ਨੂੰ ❤🎉❤
Ke🎉
Arne di hattii raikot
Hello bai
Murga ladon gye c😂
😅😅😅
ਬਹੁਤ ਹੀ ਪਿਆਰੀ ਅਵਾਜ਼ ਹੈ ਇਸ ਪਿਆਰੇ ਬੱਚੇ ਦੀ ਪਰਮਾਤਮਾ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏🙏
Very good Veer waheguru ji Maher kare veer👍👍👍
God gift
ਦੇਸੀ ਤੇ ਰੂਹ 🫶🏻😇ਨੂੰ ਸਕੂਨ ਦੇਣ ਵਾਲਾ, ਸੰਗੀਤ , ਸਵਾਦ ਆ ਗਿਆ , 1998 ਤੋ 2008 ਦਾ ਸਮਾਂ ਯਾਦ ਆ ਗਿਆ , ਅੱਜ ਕਲ ਦੇ ਜਵਾਕਾ ਨੂੰ ਕਿ ਪਤਾ , ਦੇਸੀ ਗਾਣੇ ਕਿੰਨਾ ਸਕੂਨ ਦਿੰਦੇ ਸੀ ❤
❤️❤️♥️♥️♥️♥️♥️♥️♥️♥️♥️❤️❤️❤️❤️❤️❤️❤️♥️♥️♥️♥️♥️♥️❤️♥️♥️❤️♥️♥️♥️❤️♥️❤️♥️♥️♥️❤️🌹♥️♥️♥️🌹♥️🌹❤️♥️🌹❤️🌹❤️🌹❤️♥️❤️🌹❤️🌹❤️🌹❤️🌹♥️🌹❤️🌹❤️🌹🌹♥️🌹❤️🌹♥️♥️🌹♥️♥️♥️🌹🌹♥️🌹♥️🌹♥️♥️♥️🌹🌹♥️♥️🌹♥️♥️🌹♥️♥️🌹♥️🌹♥️❤️♥️♥️🌹🌹♥️
👌👌👌song ਦੋਸਤ
Nice ❤
Right brother
ਸਚਿਨ ਭਾਜੀ ਅੱਤ ਕਰਾਤੀ, ਬਹੁਤ ਵਧੀਆ ਗਾਣਾ, ਤੇ ਇਸ ਬੱਚੇ ਨੇ ਵੀ ਅੱਤ ਕਰਾਤੀ ਗਾ ਕੇ ਪਰਮਾਤਮਾ ਇਸ ਬੱਚੇ ਦੀ ਲੰਮੀ ਉਮਰ ਕਰੇ,, ਤੇ ਹੋਰ ਤਰੱਕੀਆਂ ਬਖਸ਼ੇ,, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,,ਸਿਰਾ ਕਰਾ ਤਾ ਯਾਰ
❤
❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤@@SonuLaduna
Att krahi jande Mota hone
ਪਰਮਾਤਮਾ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜਿਉਂਦੇ ਰਹੋ ਸਚਿਨ ਭਾਜੀ❤❤❤❤🎉🎉🎉🎉🎉
Vidwaan saab bss kro@@HarpreetSingh-ue5nk
❤❤❤❤❤❤❤❤❤❤❤❤❤❤great
ਵਾਹਿਗੁਰੂ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ
❤
beautiful amazing love and respect from Helsinki Finland Kulwant Singh 💕💕💕💕💕💕.
ਮੁੰਡਾ ਦਿਲ ਨੂੰ ਛੂ ਗਿਆ ❤❤ ਜਿੰਦਾ ਵਸਦਾ ਰਹੇ ਪੁਤ ❤
Lol
O😅@@mohddanish3471
teri bond maar gyaa munda
2:58
Apkii didii ko puppy krdunga udgat@@mohddanish3471
ਅੱਜ ਦੇ ਹੱਲਾ ਲੱਲਾ ਕਰਨ ਵਾਲੇ ਸੀ ਡੀ ਡੀ ਦੇ ਲਗਾ ਕੇ ਗਾਉਣ ਵਾਲੇ ਸਿੰਗਰ ਬੱਚੇ ਦੀ ਆਵਾਜ਼ ਤੋਂ ਸਿੱਖਣ ਸੰਗੀਤ ਇਹ ਹੁੰਦਾ ਜ਼ੋ ਰੂਹ ਨੂੰ ਸੰਗੀਤ ਦੇਵੇ, ਹਥਿਆਰਾਂ violence sun sun bore ho gaye c..kujh vadia Sunan nu milia bhoot time vaad..bache di mehnat dikhdi aa..full sport god bless you.. waheguru nitt nave mukaam bakshe
ਦੋਵੇਂ ਹੀਰੇ ਮੁੰਡੇ ਨੇ ਤੇ ਆਵਾਜ਼ ਵੀ ਬਹੁਤ ❤ਪਿਆਰੀ ਹੈ ☝️ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ🙏
ਕੰਨ ਤਰਸ ਗਏ ਸੀ, ਕਈਂ ਸਾਲਾਂ ਤੋਂ ਇਹੋ ਜਿਹਾ ਗੀਤ ਸੁਣਨ ਨੂੰ, ਅੱਜ ਸਕੂਨ ਮਿਲਿਆ ਮਨ ਨੂੰ। ਜੁੱਗ ਜੁੱਗ ਜੀਓ ਮੇਰੇ ਲਾਲ।
Bilkul bai ghto ghat 13 saal to baad aaya eho ja gaana
Sahi gl aa 22
Exactly 👍👍
Acha g
Sahi kiha Yaara. Eho Jiha gaana nahi Aunda hun
❤ ਵਾਹ ਜੀ ਵਾਹ ਸਚਿਨ ਜੀ ਵਾਹ ਕਮਾਲ ਕਲਾਕਾਰ ਤਿਆਰ ਕੀਤੇ ਨੇ ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਹਮੇਸ਼ਾਂ ਤਰੱਕੀਆਂ ਬਖਸ਼ੇ ਸਾਰੇ ਵੀਰਾਂ ਨੂੰ ❤
🙏♥️
ਸਚਿਨ ਆਹੂਜਾ ਜੀ ਇਹ ਹੀਰਾ ਕਿਥੇ ਲਕੋਈ ਰੱਖਿਆ ਸੀ ਬਹੁਤ ਹੀ ਵਧੀਆ ਅਵਾਜ਼ ਦਾ ਮਾਲਕ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਸਚਿਨ ਜੀ ਇਹੋ ਜਿਹੇ ਗੀਤ ਬਹੁਤ ਘੱਟ ਬਣਦੇ ਨੇ। ਮੁੰਡੇ ਨੇ ਬਹੁਤ ਵਧੀਆ ਗਾਈਐ। ਧਰਮ ਨਾਲ ਸਵਾਦ ਆ ਗਿਆ। ਖੂਬ ਤਰੱਕੀਆਂ ਮਾਣੇ। ਇਹ ਮੁੰਡਾ ਬਹੁਤ ਤਰੱਕੀ ਕਰੂ। mark my word
ਇਹ ਗੀਤ ਸੁਣ ਬੰਦਾ 10.15 ਸਾਲ ਪਿਛਲੀਆਂ ਯਾਦਾਂ ਵਿੱਚ ਚਲਾ ਜਾਂਦਾ ਬਹੁਤ ਵਧੀਆ ਜੀ
Sahi gal aa veer ji purne din yaad karva ditte 1997 vale veer ji rova ditta song ne
😢😢😢😢@@happybhinder2323
Sahi gl aa bhraa
Shi gal aa paji
J 9 10 sal da howe
ਪਤਾ ਨੀ ਕਿੰਨੀ ਕੁ ਵਾਰ ਸੁਣ ਲਿਆ ਏਹ ਗੀਤ ..
ਅਵਾਜ ਬਹੁਤ ਸੋਹਣੀ ਦੋਵਾਂ ਦੀ....ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ❤🙏
Atttt ya putr voice b te lyrics b great ho tusi
ਜਿੰਨੇ ਵੀ ਵਧੀਆ ਕਲਾਕਾਰ ਹੋਏ ਆ ਅਹੂਜਾ ਸਾਬ ਦਾ ਬਹੂਤ ਯੋਗਦਾਨ ਆ ਵਸਦੇ ਰਹੋ ਆਹੂਜਾ ਜੀ
ਕਿੰਨੀ ਸੋਹਣੀ ਅਵਾਜ ਹੈ ਵੀਰ ਦੀ ❤😊👌👌😍 ਵਾਹਿਗੁਰੂ ਚੜਦੀਕਲਾ ਵਿਚ ਰੱਖਣ 🙏🏻
Kammal karte Veera manu mann aa tere te gbu🎉🎉🎉🎉🎉🥳🥳❤️❤❤❤❤❤
ਬਾ ਕਮਾਲ ਬੇ ਮਿਸਾਲ ਲਾ ਜਵਾਬ ਸ਼ਬਦ ਘੱਟ ਪੈ ਗਏ ਵਾਹਿਗੁਰੂ ਜੀ ਤਰੱਕੀ ਬਕਸ਼ਨ ਰੱਬ ਨੇ ਚਾਹਿਆ ਤਾ ਰਾਜਵੀਰ ਸਚਿਨ ਅਹੂਜਾ ਸਾਹਬ ਸਾਹਬ ਦੇ ਵੀਰ ਦੇ ਇੱਕ ਵਾਰ ਜਰੂਰ ਦਰਸ਼ਨ ਕਰਾਗੇ ਜੀ ਏ ਅਰਦਾਸ ਹੈ ਜਸਵੰਤ ਸਿੰਘ ਧਰਮਸੋਤ ਵੱਲੋ (PB53 ਮਲੋਟ ਸਿੰਟੀ ਪੰਜਾਬ)
ਇਸ ਬੱਚੇ ਤੇ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰਨ🎉
Sachhe satguru Ravidas ji maharaj mehar krna g
❤
Ram Ram bhai yo
❤❤❤🎉😢😂🎉❤
Jai guru dev
वाह यार क्या आवाज़ क्या कमाल अंदाज़ ❤बहुत नाम कमाओगे छोटे❤️🙌
ਮੈ ਅੱਜ 3 ਫਰਵਰੀ 2024 ਨੂੰ ਇਹ ਗੀਤ ਸੁਣਿਆ । ਸਵਾਦ ਆ ਗਿਆ ਸੱਚ ਪੁਛੋ ਤਾ 1998 - 2000 ਸੰਨ ਦੇ ਗੀਤ ਵਾਗ ਲੱਗਿਆ ਇਦਾ ਦੀ ਗਾਈਕੀ ਹੁਣ ਤਾ ਮੁਸ਼ਕਿਲ ਨਾਲ ਹੀ ਸੁਣਨੇ ਨੂੰ ਮਿਲਦੀ ਹੈ ਵਾਹਿਗੁਰੂ ਦੋਵੇ ਗਾਇਕਾ ਤੇ ਮੇਹਰ ਕਰੇ।
7-2-2024 ❤
@@amanlatala1854 14 02 2024
Sahi ji dek wala jaman yaad agya
09/03/24
Love' you both sides ... Khubsurat aawaj or Sur .... ❤❤❤❤❤❤🎉🎉🎉🎉
इस छोटे भाई की आवाज़ सीधा दिल को छूती है ❤❤ इसे कहते है कमाल की आवाज़ और कमाल के lyrics ❤❤❤❤❤❤❤❤ my fav song forever
ਸਾਡੀ ਮਿੱਠੀ ਮਾਂ ਬੋਲੀ ਪੰਜਾਬੀ ❤❤ all time hit... ਮੈਨੂੰ ਅਪਣੀ ਪੰਜਾਬੀ ਬੋਲੀ ਤੇ ਬੋਹਤ ਬੋਹਤ ਬੋਹਤ ਮਾਣ ਹੈ।💪
Same 🙏🙏🙏🙏🙏🙏👍👍👍👍👍
👍💛
Hindi
😅
কি সুন্দর গাইলো❤️❤️❤️❤️❤️অনেক এগিয়ে যাও দুজনেই❤️❤️❤️❤️
ਬਹੁਤ ਸੋਹਣੀ ਬੁਲੰਦ ਆਵਾਜ਼ ਛੋਟੇ ਭਰਾ ਰੱਬ ਤੈਨੂੰ ਹਮੇਸ਼ਾ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਸੁਪਰ ਸਟਾਰ ❤❤🎉🎉
Heart touch ਗੀਤ ਆਵਾਜ਼ ਸੁਣ ਕੇ ਸਕੂਨ ਮਿਲਦਾ ਪੁੱਤਰੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🙏 ਕੱਲ ਦਾ ਵਾਰ ਵਾਰ ਸੁਣ ਰਿਹਾ ਘੱਟ ਤੋਂ ਘੱਟ 25-30 ਵਾਰ ਗੀਤ ਸੁਣ ਲਿਆ ਨਜ਼ਾਰਾ ਆ ਗਿਆ।
Bro same here
Hnji veer ji var var suni Jane aa
Sahi keyha 22
ਸਹੀ ਗੱਲ ਆ ਜੀ ਮੈ ਵੀ ਬਹੁਤ ਸੋਹਣਾ ਗਾਣਾ ਲਿਖਿਆ ਹੋਇਆ ਤੇ ਉਦੋਂ ਵੀ ਸੋਹਣਾ ਇਹਨਾਂ ਦੋਨਾਂ ਨੇ ਗਾਇਆ ਹੋਇਆ ਆ ਬਹੁਤ ਹੀ ਵਧੀਆ ਲੱਗਿਆ ਗਾਣਾ ਸੁਣ ਕੇ 🥰🥰
Haji ma ve ji
मैं महाराष्ष्ट्रीयन हू लेकीन पंजाबी गाणे सूनना बहोत पसंद है ये दोनो ने बोहोत ही अच्छेसे गाया है वाहे गुरु इंनको और इनकी आवाज को ऐसी ही बरकत दे
Kahan se ho aap ji Mai punjab se hu
भाई मै up se hun
Mujhe bhi ye gana achha lagta hai
😊
@@Ashok-du2oj l
ਪੰਜਾਬੀ no 1
Aap logo ko Punjabi samjh aati hai🤔
ਅੱਤ ਕਰਾਈ ਪਈ ਆ , ਸ਼ਬਦਾਂ ਨੂੰ ਨਚਾ ਰਿਹਾ ਰਾਜਵੀਰ
ਬੋਤ ਬਦੀਆ ਲੱਗਿਆ ਗਾਣਾ ਤੇ ਓਸ ਤੋਂ ਭੀ ਬਦੀਆ ਲੱਗੀ ਇਸ ਵੀਰ ਦੀ ਆਵਾਜ਼ ਵਾ ਵੀਰ ਰਬ ਖੂਬ ਤਰਕੀਆ ਬਕਸੇ ਵੀਰ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਰਬ ❤❤❤❤
❤❤❤❤
❤ ਬਹੁਤ ਘੈਂਟ ਅਵਾਜ ਹੈ ਇਸ ਬੱਚੇ ਦੀ। ਕਿਸੇ 7 ਪੱਤਣਾਂ ਦੇ ਤਾਰੂ ਉਸਤਾਦ ਦਾ ਚੱਡਿਆਂ ਹੋਇਆ ਚੇਲਾ ਲਗਦਾ ਹੈ ਇਹ।
ਦਿਲ ਖੁਸ਼ ਹੋ ਗਿਆ ਇਹ ਗਾਣਾ ਸੁਣ ਕੇ ਬੁਹਤ ਸੋਹਣੀ ਆਵਾਜ਼ ਹੈ ਇਹਨਾਂ ਦੋਨਾਂ ਦੀ ਵਾਹਿਗੁਰੂ ਜੀ ਐਦੇ ਹੀ ਆਵਾਜ਼ ਵਿਚ ਬੁਲੰਦ ਕਰਨ 👌👌👌
Very professional singing in small age wow salute
ਭਗਵਾਨ ਵਾਲਮੀਕਿ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
❤🙏🏻🙇🏻🙇🏻🙏🏻❤
🙏🏹🙏
❤
@aseelmurgeamit1aaà1aaaaaaq bhaike
Ram ji di kripa hove ihna te
👍ਬਹੁਤ ਵਧਿਆ ਆਵਾਜ਼ ਆ ਛੋਟੇ ਬਾਈ, ਰੱਬ ਤੈਨੂੰ ਚੜ੍ਹਦੀਕਲਾ ਵਿਚ ਰੱਖੇ, ਸਚਿਨ ਭਾਜੀ love you tuhan❤️❤️❤️❤️
ਕਿੰਨੀ ਸੋਹਣੀ ਅਵਾਜ਼ ਹੈ ਇਸ ਬੱਚੇ ਦੀ ਰੱਬ ਹੋਰ ਤਰੱਕੀਆਂ ਬਖਸੇ
ਬਾਈ ਜੀ ਬੱਚੇ ਨੂੰ ਬਾਲਾ ਨਾਂ ਸਲਾਉ ਪਹਿਲਾਂ ਸਾਡਾ ਹਿਰਾ ਬੰਦਾ ਬਾਈ ਸਿੱਧੂ ਖੋਹ ਲਿਆ ਇਹ ਹਿਰੇ ਨੂੰ ਸਾਭ ਕੇ ਰੱਖੋ ਕੁਮੈਟ ਲਿਖ਼ਦੇ ਦੀਆਂ ਅੱਖਾਂ ਭਰ ਆਈਆਂ ਯਾਰ
ਇਹ ਹੁੰਦੀ ਆ ਕੁਦਰਤੀ ਗਾਇਕੀ,,, ਜੋ ਦਿਲ ਨੂੰ ਸਕੂਨ ਦੇਵੇ ❤
ਬਾ ਕਮਾਲ ਆਵਾਜ਼ ਆ। ਸਭ ਤੋਂ ਪਹਿਲਾ ਤਾਂ ਸਚਿਨ ਭਾਜੀ ਦਾ ਦਿਲੋਂ ਧੰਨਵਾਦ ਆ ਕੇ ਜੋ ਇਹਨਾਂ ਨੇ ਹੀਰਾ ਲੱਭਿਆ ਉਸ ਹੀਰੇ ਦੀ ਕੋਈ ਕੀਮਤ ਨਹੀਂ ਆ। ਸ਼ਾਅ ਗਿਆ ਰਾਜ਼ਵੀਰ ਵਿਰੇ ਤੇਰੀ ਸੁਰੀਲੀ ਆਵਾਜ਼ ਲਈ ਸਲੂਟ ਤਾ ਬਣਦਾ 👌🙏🙏🙏 ਵਾਹਿਗੁਰੂ ਜੀ ਮਿਹਰ ਕਰਨ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਬਖਸ਼ਣ❤❤
Very nice bro
ਮੈਨੂੰ ਨਹੀਂ ਪਤਾ ਕਿਨੀਂ ਕੁਵਾਰ ਗੀਤ ਸੁਨ ਲਿਆ ਦਿਲ ਨੂੰ ਸਕੁਨ ਮਿਲਦਾ ਇਹ ਸੁਨ ਕੇ ਮੇਨੂ ਆਪਣੀ ਸਟੋਰੀ ਲੱਗੀ ਗੀਤ ਵਿਚ 😢😢 congratulations ਛੋਟੇ ਭਰਾ ਰੱਬ ਤਰੱਕੀਆਂ ਬਖਸ਼ੇ
😢
Bai Williamkoti Pankaj prince Farry and raajveer kya hi baat hai bahut ache what a pitch and lead deadly
ਜਿੰਨੇ ਸੋਹਣੇ ਮੁੰਡੇ ਓਹਨੀ ਸੋਹਣੀ ਆਵਾਜ਼,, ਬਾਬੇ ਨਾਨਕ ਦੀ ਮਿਹਰ ਰਹੇ ਦੋਨਾਂ ਬੱਚਿਆਂ ਤੇ
ਬਹੁਤ ਸੋਹਣੀ ਅਵਾਜ਼ ਆ ਯਾਰ ਦਿਲ ਨੂੰ ਸਕੂਨ ਮਿਲਦਾ ਯਾਰ ਸੁਣ ਕੇ 😊
ਰੱਬ ਤਰੱਕੀਆਂ ਬਖਸ਼ੇ ਦੋਵੇਂ ਮੁੰਡਿਆਂ ਨੂੰ,,,,,, ਜਿਓ ਬੱਚਿਓ,,,,, ਦਿਲ ਖੁਸ਼ ਕੀਤਾ ਏ..... ਬਹੁਤ ਸਮੇ ਬਾਅਦ ਕੋਈ ਇਹੋ ਜਿਹਾ ਦਿਲ ਨੂੰ ਸਕੂਨ ਦੇਣ wala ਗਾਣਾ ਤੇ ਮਿਊਜ਼ਿਕ ਸੁਣਿਆ..... ਬਹੁਤ ਬਹੁਤ ਧੰਨਵਾਦ ਸਚਿਨ ਅਹੂਜਾ ਜੀ ਤੁਹਾਡਾ ਇਸ ਨਵੇਂ ਉਪਰਾਲੇ ਤੇ ਪਹਿਲ ਲਈ,,,,, ਉਮੀਦ ਕਰਦਾ ਹਾਂ ਕੀ ਬਾਕੀ ਮਿਊਜ਼ਿਕ ਡਾਇਰੈਕਟਰਆਂ ਨੂੰ ਵੀ ਇਸ ਤਰਾਂ ਦੇ ਮਿਊਜ਼ਿਕ ਅਤੇ ਗੀਤਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ,,,, ਦਿਲ ਸਕੂਨ ਮੰਗਦਾ ਏ ਹੁਣ 🙏🙏🙏🙏
ਆਉਣ ਵਾਲੇ ਸਮੇਂ ਦਾ ਸਟਾਰ ਹੈ ❤
ਬੜੇ ਦਿਨਾਂ ਬਾਅਦ ਚੰਗਾ ਸੁਣਿਆ ❤❤ਉਸਤਾਦ ਸਰਦੂਲ ਸਿਕੰਦਰ ਜੀ ਦੀ ਯਾਦ ਆ ਗਈ
ਬਹੁਤ ਸੋਹਣਾ ਵੀਰ ❤ ਬੁਲੰਦ ਆਵਾਜ਼ ਦੇ ਬਾਦਸ਼ਾਹ ਬਹੁਤ ਨੇ ਪਰ ਹੁਣ ਤੇਰਾ ਨਾਮ ਵੀ ਦਰਜ ਹੋ ਗਿਆ ਵੀਰ ❤❤❤
भाई मैं राजस्थान से पर आपको गाना सुनकरमजा आ गया मैं भगवान से दुआ करता हूं क्या आप एक दिन बहुत बड़े सिंगर बनोगे मुझे तो तुमने अभी से फैन बना लिया
ਏਕ ਮੁਹੱਬਤ ਹੈ ਜੋ ਕਹਾ ਵੀ ਟੇਕਨ ਨਹੀਂ ਦੇਤੀ ਹੈ ❤❤❤❤❤❤❤
ਗਾਣਾ ਵੀ ਬੁਹਤ ਜਿਆਦਾ ਸੋਹਣਾ ਸਿੱਧਾ ਦਿਲ ਤੇ ਵੱਜਦਾ ਰਾਜਵੀਰ ਦੀ ਅਵਾਜ ਵੀ ਸੋਹਣੀ ਆ ਤੇ ਸਚਿਨ ਭਾਜੀ ਦਾ music ਵਾਲਾ ਘੈਂਟ ਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਤਰੱਕੀਆਂ tandrustiyan ਬਖਸ਼ੇ ❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Good 👍 🎉
ਜਿਊਂਦੇ ਰਹੋ ਮੇਰੇ ਵੀਰ ❤❤❤ ਅੱਗ ਲਗਾ ਦਿੱਤੀ ❤❤
ਲੁਧਿਆਣੇ ਤੋਂ ਮਾਨਸੇ ਤੱਕ ਇਹੀ song repeat ਚੱਲਦਾ 139k mtak
❤❤❤❤
Punjab me har 5 year me ik aisa
Talent samne aata hai jo music industry ko hila deta hai ab wo aap hai
ਮੁੰਡਾ ਖੁੱਲ੍ਹ ਕੇ ਪੂਰਾ ਦਿਲ ਤੋਂ ਸਿੱਧੂ ਬਾਈ ਵਾਂਗੂ ਗਾਉਂਦਾ... ਰੱਬ ਲੰਬੀ ਉਮਰ ਬਖਸ਼ੇ ਜੀ.
ਓ ਕੀਹਦੇ ਨਾਲ ਬਰਾਬਰੀ ਕਰੀ ਜਾਨਾ ਮੁੰਡੇ ਦੀ। 😂
😂😂😂😂
ਬਹੁਤ ਸੋਹਣੀ ਅਵਾਜ,, ਵਾਹੇਗੁਰੂ ਜੀ ਬਖਸ਼ਿਸ਼ ❤
Wowww!!! Frm kerala❤❤
बहुत सुंदर आवाज है ❤❤❤
All the best छोटे भाई ❤❤❤
ਛੋਟੀ ਜਹੀ ਉਮਰ ਤੇ ਐਨੀ ਸੁਲਝੀ ਹੋਈ ਗਾਇਕੀ।।। ਜਿਉਂਦੇ ਰਹੋ ਪੁੱਤਰੋ ਦਿਨ ਦੁੱਗਣੀ ,ਰਾਤ ਚੌਗਣੀ ਤਰੱਕੀ ਕਰੋ। ਬਾਕਮਾਲ ❤❤
बच्चा तुम बहुत आगे जाओगे। वाहेगुरु आपको तरक्की बक्शे। ❤
Sachin Ahuja ਬਕਮਾਲ ਪੇਸ਼ਕਾਰੀ ਕਰਵਾਈ❤❤
ਈਦਾ ਦੇ ਗੀਤ ਬੋਤ ਕੱਟ ਸੁੱਣਨ ਨੂੰ ਮੀਲਦੇ ਨੇ ✍️👌 ਕੇਨਟ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏 ਨੀਕੇ ਵੀਰਾ ਨੂੰ
8 ਵਾਰ ਸੁਣ ਲਿਆ ਇਹ ਗੀਤ ਬਾਈ ਫੇਰ ਵੀ ਜੀ ਨੀ ਭਰਦਾ। ਬੁਹੁਤ ਸੋਹਣੀ ਅਵਾਜ਼ ਆ ਬਾਈ ਵਾਹਿਗੁਰੂ ਜੀ ਤੱਰਕੀਆ ਬਖ਼ਸ਼ਣ 🙏🏻👌
Right
Right
Hnji y ji👍
sachi gal a bi ❤
Right ਬਹੁਤ ਹੀ ਵਧੀਆ ਆਵਾਜ਼ ਹੈ।। ❤ 🎤👌
🌹✍🏻 Wah Sachin Ji.. Melody jeevein Mitti Di Khushbu..
Great bro koi word nhi hai .. Aapki tareef k liye..
ਸੱਚ ਦੱਸਾਂ ਵੀਰ ਕੀਲ ਦਿੱਤਾ ਦਿਲ ਨੂੰ ਗਾਣੇ ਨੇ ❤ ਵਾਹਿਗੁਰੂ ਤਰੱਕੀਆਂ ਬਖਸ਼ੇ ❤
ਸੁਪਰ ਹਿਟ ਬਹੁਤ ਵਧੀਆ ਜਦੋਂ ਨੂੰ ਮਜਾ ਆਉਣ ਲੱਗਾ ਗੀਤ ਖਤਮ ਹੋ ਗਿਆ
सुपरर सॉंग भाई छोटी उम्र में बड़ी काबलियत परमात्मा हमेशा आपका नाम ऊपर रखे ❤❤🎉🎉
End hi ❤❤❤❤❤❤❤❤❤❤❤❤❤❤❤❤ waheguru g tuhanu hamesha chardikala ch rakhe ❤❤
बहुत ही शोना गीत आ
मेरे छोटे वीरा दा भगवान वाल्मीकी जी इना ते अपना आशीर्वाद बना के रखे
❤❤❤❤
Hello sir
Bhot bhot jyada sohna Song aa ❤❤pta ni kini waari sunn leya ਜਿਉਂਦੇ ਰਹਿਣ 🎉
Bhohat acha song h 🎉🎉🎉🎉🎉 ❤
🎉🎉🎉❤❤❤❤
Bhhhht vidiya song
❤️🙏❤️ਏ ਮਾਂ ਬੋਲੀ ਪੰਜਾਬੀ ਗਾਇਕੀ ਦਾ ਭਵਿਸ਼ ਆ ਕਿਆ ਮੁਰਕੀਆ 🎤🎤ਲਾੳਦੇਆ ਯਾਰ ਤੁਸੀ ਦੌਨੇ ਜਨੇ ਬਾਕਮਾਲ ਗਾਇਕੀ 👣👣👣🙇🙇🙇ਮਾਂ ਸਰਸਵਤੀ ਦੀ ਕਿਰਪਾ ਛੌਟੇ ਭਰਾਵਾਂ ਤੇ ਹਮੇਸ਼ਾ ਬਣੀ ਰਹੇ 👣👣👣👣🙇🙇🙇🙇
Kinne mehnti jwaak..gol matol jehe..
@@devbrar7668 sahi gal aa ji 🙏🙏🙂🙂
Wow ❤❤❤❤❤ ki gaa ditta. New kaka❤❤
ਸਚਿਨ ਆਹੂਜਾ ਸਹਿਬ ਬੇਸ਼ੱਕ ਘੱਟ ਤੁਰਦੇ ਪਰ ਤੁਰਦੇ ਬਹੁਤ ਮੜਕ ਨਾਲ ਨੇ ਕੋਈ ਨੁਕਸ ਛੱਡਦੇ ਹੀ ਨਹੀਂ ਆਪਣੇ ਕੰਮ ਵਿੱਚ ਬਿਲਕੁਲ ਆਪਣੇ ਪਿਤਾ ਦੀ ਤਰ੍ਹਾਂ ਨੇ ਜਿਸ ਨੂੰ ਹੱਥ ਲਾਉਦੇ ਨੇ ਸੋਨਾ ਹੀ ਬਣ ਜਾਦਾ
ਜਿਉਂਦਾ ਵੱਸਦਾ ਰਹਿ ਪੁੱਤ waheguru bless uuu putt
I'm from South INDIA. Even though I don't understand the lyrics, I can feel it. Tears with love.
Great music 🎸 tabla and dhol and also the best Sound engineers.❤ Both of the singers deserve great love and respect🙏
Thank you for your appreciation 🙏
Love from Jalandhar Punjab
PB 02 ❤
Dholak player is pankaj Bali ...he is master boy
क्या बोलूं बहुत खूब बच्चों ❤❤❤❤😊😊😊
ਬਹੁਤ ਵਧੀਆ ਨਿੱਕੇ ਵੀਰ, ਰੱਬ ਤੈਨੂੰ ਸਫਲਤਾਂ ਦੀ ਉਚਾਈਆਂ ਤੇ ਲੇ ਕੇ ਜਾਵੇ ❤
ਵਾਹ ਕਮਾਲ ਅਵਾਜ ਜਿਉਂਦਾ ਰਹਿ ਪਰਮਾਤਮਾ ਤਰਕੀ ਬਕਸ਼ੇ ❤ਆਉਣ ਵਾਲੇ ਸਮੈ ਦਾ⭐️⭐️
No words, 10-15 ਸਾਲ ਪਿੱਛੇ ਲੈ ਗਏ ਓ ਛੋਟੇ ਵੀਰੋ,,, 😢😢😢😢 love you both so much from my heart, from USA.
Very beautiful voice..... ❤❤❤ Waheguru ji always khush rakha ❤ ❤🐣
ਬਹੁਤ ਹੀ ਸੋਹਣੀ ਅਵਾਜ਼ ਦੋਨਾਂ ਵੀਰਾਂ ਦੀ ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਕੇ ❤❤ ਪਰਮਾਤਮਾ ਥੋਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿਚ ਰਖੇ ਮਾਲਕ ਹੋਰ ਵੀ ਤਰੱਕੀਆਂ ਬਖਸ਼ੇ
ਵਾਹ 22 ਕਿਆ ਬਾਤ ਹੈ ਵਾਹਿਗੁਰੂ ਜੀ ਨੇ ਆਪ ਨੂੰ ਬਹੁਤ ਹੀ ਸੁੰਦਰ ਕੰਠ ਬਖ਼ਸਿਆ ਹੈ ਵਾਹਿਗੁਰੂ ਜੀ ਆਪ ਨੂੰ ਹੋਰ ਤਰੱਕੀ ਬਖ਼ਸ਼ਣ ਤੇ ਲੰਮੀ ੳਮਰ ਬਖ਼ਸ਼ਣ ❤❤❤❤
ਬਹੁਤ ਵਧੀਆ wmk🙏
ਤੂੰ ਕੀ ਸਾਨੂ ਬਦਨਾਮ ਕਰਨਾ, ਅਸੀ ਆਪ ਸਬ ਦੱਸੀ ਬੈਠੇ ਹਾਂ 🔚👍👍
Das
Voice+lyrics+music😮😮😮😮😮too good 👍 Bohat wadia lagga mza aa gya ❤❤❤❤❤
ਸੱਚੇ ਆਸ਼ਕ ਤੁਰ ਗਏ ਦੁਨੀਆ ਭਰ ਭਰ ਰੋਵੇ ਅੱਖਾਂ 😢
ਤੇਰੇ ਜਿਹਾ ਨਜ਼ਰੀ ਨਾ ਪਵੇ ਵੇਖਦਾ ਮੈ ਚੇਹਰੇ ਲੱਖਾ 😢
ਨਾਲ ਨਾਲ ਰਹਿੰਦਾ ਬਣ ਪਰਛਾਵਾਂ ਅਤੀਤ ਮੇਰਾ😢
ਯਾਦਾ ਤੇਰੀਆ ਨੂੰ ਅੱਜ ਵੀ ਵਾਂਗ ਪੁੱਤ ਦੇ ਸਾਂਭ ਕੇ ਰੱਖਾ😢