Tere Pind Ton - Satbir Aujla (Official Video) Rav Dhillon | Punjabi Song | Geet MP3

Поділитися
Вставка
  • Опубліковано 18 чер 2023
  • Geet MP3 & GK Digital Presenting New Song Of Satbir Aujla, Song Titled "Tere Pind Ton" We Hope You Enjoy Listening to it as Much as we Enjoyed Creating it!
    Join the Journey and Subscribe to Endless Entertainment: bit.ly/SubscribeGEETMP3
    Tere Pind Ton Song Stream And Download On
    Amazon Prime Music: bit.ly/3NcMWox
    Hungama: bit.ly/3NAvbRp
    Apple Music: bit.ly/43MIeoK
    Spotify: bit.ly/3p85jDh
    Amazon Uk: bit.ly/3pbNlzD
    YT Music: bit.ly/3NzfN86
    iTunes: bit.ly/43MIeoK
    UA-cam: bit.ly/3PrXlPQ
    Reel: bit.ly/3JkCgmE
    Song Credits
    Song Name: Tere Pind Ton
    Singer/Lyrics/Composer: Satbir Aujla
    Music: Jazz Dee
    Video Director: Rav Dhillon
    Featuring: Navkiran Bhatthal
    Asst Director: Rahul Marwaha
    DOP: Sukh Kamboj
    Makeup: Karan
    Costumes: Rajat Manchanda
    Mix/Master: Sameer Charegaonka
    Flute: Flutepreet
    Edit/Colour: Inder Ratual
    Production: Monty Production
    Artwork Designer: The Town Media
    Producer: KV Dhillon
    Online & Reels Promotions: GK Digital
    Music Label: Geet MP3
    Music Consultant & Digital Partner: GK Digital
    Instagram: / gk.digital
    Join Us: www.gk.digital/
    Enjoy & Stay Connected With us On Social Media.
    Linkedin: / geet-mp3
    UA-cam: / geetmp3
    Facebook: / igeetmp3
    Instagram: / geetmp3
    Twitter: htt / geetmp3universe
    Snapchat: / geetmp3
    Website: GeetMP3.com

КОМЕНТАРІ • 2,3 тис.

  • @GeetMP3
    @GeetMP3  11 місяців тому +1220

    Haanji Kive Lagi Video ?

  • @ads_live07
    @ads_live07 11 місяців тому +185

    ਕਿਸ ਕਿਸ ਨੂੰ ਪਹਿਲੀ ਮੁਹੱਬਤ ਚੇਤੇ ਆ ਲਾਈਕ ਕਰ ਕੇ ਦਸੋ।

  • @penduboy3994
    @penduboy3994 11 місяців тому +220

    ਮੈਂ ਰਾਜਾ ਸੀ ਤੇ ਖ਼ਾਬਾਂ ਦੀ ਓਹ ਰਾਣੀ ਹੁੰਦੀ ਸੀ ,
    ਓਹੋ ਪਹਿਲੀ ਉਮਰ ਦਾ ਪਿਆਰ,ਉਮਰ ਜਦ ਨਿਆਣੀ ਹੁੰਦੀ ਸੀ ❤❤❤। ਮਨੀ

    • @bikramjeetsingh4501
      @bikramjeetsingh4501 10 місяців тому +1

      🥲🥲💔💔

    • @Manpreet_musafi
      @Manpreet_musafi 10 місяців тому +1

      ਵੀਰੇ ਤੁਸੀਂ ਵਿ ਲਿਖਦੇ ਉ ਕੇ

    • @Manpreet_musafi
      @Manpreet_musafi 10 місяців тому +1

      ਨਾਮ ਕੀ ਆ ਪੱਕਾ ਸੋਡਾ

    • @penduboy3994
      @penduboy3994 10 місяців тому +1

      @@Manpreet_musafi ਹਾਂਜੀ ਵੀਰੇ ਮਨਪ੍ਰੀਤ ਸਿੰਘ ਮਨੀ

    • @penduboy3994
      @penduboy3994 10 місяців тому +1

      @@Manpreet_musafi ਗੀਤਾਂ ਚ ਮਨੀ ਮਘਾਣੀਆਂ

  • @deepusran298
    @deepusran298 8 місяців тому +32

    ਜਦ ਵੀ ਗਾਣਾ ਸੁਣਦਾ ਪੂਰੇ ਗਾਣੇ ਵਿੱਚ ਉਹਦਾ ਚਿਹਰਾ ਹੀ ਘੁੰਮਦਾ,
    ਜਿਹਨੂੰ ਦੇਖ ਧੁੱਪਾਂ ਵਿਚ ਵੀ ਮੇਰਾ ਪਿੰਡਾ ਜਾਂਦਾ ਠਰ ਸੀ,
    ਨਹਿਰ ਵਾਲੀ ਪਟੜੀ ਤੋਂ ਦਿਖਦਾ ਉਹਦਾ ਘਰ ਸੀ ....
    Deepu✍️

  • @kulwinder8870
    @kulwinder8870 11 місяців тому +89

    ਸਿੱਧਾ ਦਿਲ ਤੇ ਲਗਿਆ ਗਾਣਾ😑😥❤️❤️❤️

  • @mangasingh3284
    @mangasingh3284 10 місяців тому +71

    ਬਹੁਤ ਵਧੀਆ ਗੀਤ ਮੈਂ ਰਾਤ ਡਰਾਈਵਰ ਕਰਦਾ ਇੱਕ ਰਾਤ ਵਿੱਚ ਮੈਂ 10ਵਾਰ ਸੁਣਦਾ ਹਾਂ

  • @ibadat675
    @ibadat675 11 місяців тому +60

    ਓ ਮਿਲਿਆਂ ਜਾਂ ਨਹੀਂ ਇਹ ਗਿਲ੍ਹਾ ਨਾ ਕਰ
    ਕਦੇ ਮੁਹੱਬਤ ਹੋਈ ਏ ਤਾਂ ਖੁਸ਼ਨਸੀਬ ਏ ਤੂੰ 🍁🍁🍁ਇਬਾਦਤਦੀਪ ✍️

  • @manjotteonaoneness5832
    @manjotteonaoneness5832 11 місяців тому +73

    ਸਕੂਨ ਮਿਲਦਾ ਯਰ ਇਸ ਤਰ੍ਹਾਂ ਦੇ ਗੀਤ ਸੁਣ ਕੇ 😊♥️

  • @ZindgiZindabad1
    @ZindgiZindabad1 7 місяців тому +35

    ਦਿਨ ਹੁਣ ਸਿਆਣੇ ਹੋ ਗਏ ,
    ਮੂੰਹ ਤੇ ਮੇਰੇ ਦਾਣੇ ਹੋ ਗਏ
    ਪਿਆਰ ਮੇਰਾ ਨਿਆਨਾ ਰਹਿ ਗਿਆ
    ਪਰ ਪਿਆਰ ਮੇਰੇ ਦੇ ਤਾਂ ਨਿਆਣੇ ਹੋ ਗਏ 💔

  • @davidchuodhery6289
    @davidchuodhery6289 11 місяців тому +127

    ਰੋਣਾ ਆਗਿਆ ਯਾਰ ਗੀਤ ਸੁਣ ਕੇ ਬਹੁਤ ਵਧੀਆ ਸੀ😢😢😢

  • @--elite-gamer--444
    @--elite-gamer--444 11 місяців тому +8

    Bhai plz 🙏 1k complete KARVA do

  • @satvirtera7099
    @satvirtera7099 3 дні тому

    Aah ਮਾਡਲ ਮੈਡਮ ਕਾਸ਼ ਏਦ੍ਹਾ ਹੀ ਸਿੰਪਲ ਜਹੇ ਰਹਿਣ

  • @user-kd6dr1fj4x
    @user-kd6dr1fj4x 8 місяців тому +6

    Bahut ਵਧੀਆ ਗੀਤ ਆ ਏਦੇ ਤੇ ਮੇਰੇ ਵਾਂਗੂੰ ਪਿੰਡ ਚ ਕੀਦੀ ਮਹੱਬਤ ਬੋਲਦੀ ਆ😂

  • @angrejgoyal797
    @angrejgoyal797 6 днів тому

    Mai c hindu oh c muslim
    😢 dur ho gye 11/05/2024😢
    Sab rolla jatann da😢😢

  • @gurpaldhillon6693
    @gurpaldhillon6693 11 місяців тому +3

    ਕੁੜੀ ਨੇ ਐਕਟਿੰਗ ਬਹੁਤ ਸੋਹਣੀ ਕੀਤੀ ਆ ਸੇਪਲ ਆ ਵੀਰ

  • @jijatera2164
    @jijatera2164 9 місяців тому +8

    Pure Lyrics ♥️
    bhut kuj yad aw gya yr sachi mere pind Di os kudi di song sun ke phli mohabbat phli hi hundi a 😢

  • @apnapunjab8789
    @apnapunjab8789 9 місяців тому +4

    ਇਹ ਗਾਇਕ ਪਾਕਿਸਤਾਨ ਪੰਜਾਬ ਤੋ ਬਹੁਤ ਵਧੀਆ ਗਾਉਂਦਾ।।।🎉

  • @vivekbhardwaj72
    @vivekbhardwaj72 10 місяців тому +12

    ਬਹੁਤ ਹੀ ਵਧੀਆ, ਹਰ ਰੋਜ਼ ਸੁਣ ਰਿਹਾ ਹਾਂ, ਬਹੁਤ ਵਧੀਆ ਕੰਮ, ਦਿਲ ਨੂੰ ਛੋਹਣ ਵਾਲੇ ਬੋਲ, ਬਹੁਤ ਤਰੱਕੀਆਂ ਕਰੋ ਜ਼ਿੰਦਗੀ ਵਿੱਚ!

  • @manumahla1322
    @manumahla1322 9 місяців тому +14

    ਇਕ ਦਿਨ ਵਿਚ 20 ਵਾਰ ਤਾਂ ਸੁਣ ਲੈਣਾ ਬਾਈ ਤੈਨੂੰ @satbiraujhla ❤ @Geetmp3

  • @gurjarritikars
    @gurjarritikars 11 місяців тому +4

    The simplicity of girl in this vedio ❤🌸looking princess without any Showoff

  • @sukhbhullar3268
    @sukhbhullar3268 11 місяців тому +2

    ਬਹੁਤ ਸਾਰੇ ਗਾਣੇ ਆਏਂ,ਪਰ ਇਹੋ ਜਿਹੇ ਲਿਰਕਸ ਪਹਿਲੀ ਵਾਰ ਸੁਣਿਆ,, excellent singing ❤❤

  • @VyakarankiDuniya
    @VyakarankiDuniya 11 місяців тому +116

    0% ego
    0% attitude
    100% honest
    100% hardwork
    Dil se Salute ❤️❤️

  • @hbbabber3614
    @hbbabber3614 11 місяців тому +40

    Din oh purane ho gye
    Muh te mere dane ho gye
    Pyar mera niyana reh gya
    Te sajan lgda siyand ho gye
    Very heart touching words❤

  • @PB.X.GamingX
    @PB.X.GamingX 11 місяців тому +4

    ਵੀਰੇ ਬੁਹਤ ਹੀ ਸੋਹਣਾ ਗੀਤ ਆ ❤❤❤

  • @devilbaba6844
    @devilbaba6844 4 місяці тому +1

    Bai lok jo mrji keh len dilo kush kr dinda tera gaana yaadan taajiya kr dinda ❤

  • @Abhijit_singh622
    @Abhijit_singh622 11 місяців тому +108

    Woman loyalty is tested when her man has nothing
    And Man loyalty is tested when he has everything

  • @satvirtera7099
    @satvirtera7099 11 місяців тому +20

    ਸਤਬੀਰ ਨਾਮ ਹੀ ਬਹੌਤ ਸੋਹਣਾ , kyunki ਮੇਰਾ ਨਾਮ v satvir hi aa.. Waheguru ji mehar kreo 🙏🏻🙏🏻

  • @lovepreet6251
    @lovepreet6251 11 місяців тому +1

    Heyye oye rab lamya omra bakshe verre ❤❤

  • @rajuphotographymahmadpur2231
    @rajuphotographymahmadpur2231 11 місяців тому +13

    Yr veer pichla time yaad krva ditta 10 year back😢😢😢😢so much love you veer aina Shona song likhan lyi❤❤

  • @snvrgrewal6136
    @snvrgrewal6136 11 місяців тому +1

    Bhut vdia ..... concept aw veere 🥹🥹🙏🏻🙏🏻🥹🥹veer aj tk kise singer ne same pind da zikar nhi krya !...... society thoughts krke🙋🏻‍♂️💔💔💔

  • @jujharsingh7240
    @jujharsingh7240 11 місяців тому +6

    ਬਾਈ। ਪਿੰਡ। ਵਿੱਚ।ਇਹ। ਕੰਮ।ਗਲਤ। ਹੁੰਦਾ।ਨੇ

  • @tarsemsingh2484
    @tarsemsingh2484 11 місяців тому +18

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @harmitgafil158
    @harmitgafil158 11 місяців тому +33

    ਵਾਹ ਸਤਵੀਰ❤ ਮਹੁੱਬਤ ਨੂੰ ਤਰਜ਼ ਚ ਪਰੋਂ ਕੇ ਰੂਹ ਖੁਸ਼ ਕਰ ਤੀ❤❤❤❤❤

  • @HarmanSingh-db6tj
    @HarmanSingh-db6tj 9 місяців тому +3

    ਬਹੁਤ ਵਧੀਆ ਗੀਤ ਏ ❤❤

  • @navbhullarbhullar
    @navbhullarbhullar 11 місяців тому +7

    Wah oye Bai ❣️jeonda reh yr bohot sohna te sach a gaana waheguru tenu hamesha khush rakhe

  • @navisidhu5121
    @navisidhu5121 11 місяців тому +15

    ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️

  • @hbbabber3614
    @hbbabber3614 11 місяців тому +21

    Very nyc song veere
    Pehli mahobbat bhulni bhut okhi aw ❤
    Tusi aj fr yaada taziya kr ditiya❤

  • @balwinderpal8194
    @balwinderpal8194 11 місяців тому +2

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਗੀਤ

  • @simikaur8419
    @simikaur8419 11 місяців тому +14

    🖤🖤heart touching song yr🥀kyiya di life da sach aa..

  • @Thealtafmalik_
    @Thealtafmalik_ 11 місяців тому +142

    I know that this song will be listened to the most by those who are in love now

  • @rajbhakhrial700
    @rajbhakhrial700 11 місяців тому +3

    ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀ ਟੀਮ ਨੂੰ
    ਬਹੁਤ ਸੋਹਣਿਆਂ ਲਿਖਿਆ ਤੇ ਗਾਇਆ

  • @gorasinghguri78
    @gorasinghguri78 11 місяців тому +2

    ਬਾਈ ਯਰ ਬਹੁਤ ਸੋਹਣਾ ਗੀਤ ਆ

  • @MohanSingh-mm5kb
    @MohanSingh-mm5kb 11 місяців тому +18

    Very good and moving song.The girl acted so natural that she left the audience teary eyed. Wah Wah Kamaal ❤️🧡💛💚💙❤️💛💚💙❤️💛💚

  • @mr.koiwal1349
    @mr.koiwal1349 11 місяців тому +73

    ਬਚਪਨ ਯਾਦ ਕਰਵਾਤਾ ਬਾਈ, ਨਿਆਣੀ ਉਮਰ ਤੇ ਸਮਜ ਹੁੰਦੀ ਸੀ ਕਿ ਪਤਾ ਸੀ ਓਹ ਟਾਈਮ ਹੀ ਸਭ ਤੋਂ ਵੱਡੀਆਂ ਸੀ ਨਾ ਪਿਆਰ ਚ ਬਪਾਰ ਹੁੰਦਾ ਸੀ 😂

  • @SukhwinderSingh-wq5ip
    @SukhwinderSingh-wq5ip 11 місяців тому +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GovindSinghSamrow48
    @GovindSinghSamrow48 4 місяці тому +3

    ਵਾਈ ਗਾਨਾ ਤਾ ਸੋਹਣਾ ਯਾਰ ਪਿੰਡ ਵਾਲਾ ਸਬਦ ਬਦਲੋ ਯਾਰ , ਪਿੰਡ ਦੀ ਕੁੜੀ ਨਾਲ ਕੌਣ ਗੱਲ ਬਾਤ ਕਰਦਾ

  • @kamalbagdwalkammu8703
    @kamalbagdwalkammu8703 20 днів тому

    par ak song maa💔 ke liye vi badde veer

  • @ibadat675
    @ibadat675 11 місяців тому +3

    ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲

  • @HindiNewSongs1
    @HindiNewSongs1 11 місяців тому +33

    To anybody reading this, I pray that whatever is hurting you or whatever you are constantly stressing about gets better. May the dark thoughts, the overthinking, and the doubt exit your mind may clarity replace confusion. may peace and calmness fill your life. ❤❤❤

  • @ravifattanwala
    @ravifattanwala 11 місяців тому +5

    ਬਹੁਤ ਸਹੋਣਾ ਗੀਤ ਆ ਜੀ❤❤❤

  • @shinde___ala
    @shinde___ala 11 місяців тому

    Haye sachi kina kint song dil te lgaa pura song

  • @Manpreet_singh21
    @Manpreet_singh21 11 місяців тому +16

    Wahhh... Such a wonderful song... Voice... Lyrics.. Video... Everything perfect... 🥺❤🤝🌼👀

  • @AmLiverpool
    @AmLiverpool 11 місяців тому +17

    bhot vadia gana...voice lyrics music story direction shown the reality

  • @pbjatt9212
    @pbjatt9212 Місяць тому

    Bhot Sohna aaa Song ❤❤❤❤

  • @musiclovers3931
    @musiclovers3931 11 місяців тому +1

    ਕੋਈ ਕੁੱਝ ਵੀ ਕਹੀ ਜਾਵੇ ਪਰ ਗੀਤ gaint ਆ

  • @jassudhaliwal7834
    @jassudhaliwal7834 11 місяців тому +20

    ਹੱਸਣਾ ਤਾ ਉਹਨਾ ਦੀ ਆਦਤ ਸੀ ਅਸੀ ਗ਼ਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਗੲੇ ਅਸੀ ਆਪ ਗਵਾ ਬੈਠੇ😢😢

  • @MITHUKAUNKE
    @MITHUKAUNKE 11 місяців тому +7

    Very good song ਪੁਰਾਣੀ ਯਾਦ ਆ ਗਈ ❤❤

  • @855ala5
    @855ala5 10 місяців тому +1

    Very nice song yad ge purani😢

  • @KhurramShahzad-md9zd
    @KhurramShahzad-md9zd 2 місяці тому

    My All Time favourite ❤ Love from to Pakistan ❤❤❤

  • @jaggalikharitopic
    @jaggalikharitopic 11 місяців тому +4

    ਬਹੁਤ ਸੋਹਣਾ ਗੀਤ ❤ ਸਤਬੀਰ ਬਾਈ ❣️👌

  • @Sajan18sb
    @Sajan18sb 11 місяців тому +4

    Filling jga ditti bai ne❤️❤️❤️❤️❤️

  • @RamandeepKaur-nu2mt
    @RamandeepKaur-nu2mt 11 місяців тому +1

    Khamaono 😍😍😍😍 dream vilage 🥰🤩

  • @Santokh134
    @Santokh134 2 місяці тому

    Sochi bhut sohna song a voice bhut vadiya aa

  • @Itz_mannuu
    @Itz_mannuu 11 місяців тому +10

    Bhot bhot bhot hi sohna gaana❤
    His voice are so sweet❤❤❤

  • @babbusingh9358
    @babbusingh9358 11 місяців тому +4

    Nice song bro
    Waheguru Sonu khusa rkaa ji 🙏🤲

  • @bgurustyle
    @bgurustyle 2 місяці тому

    Bahut Shona ganna bro ❤

  • @Gurkirat_1372
    @Gurkirat_1372 11 місяців тому +1

    Sade pind hoyi a ah shooting - Khamano Khurd❤

  • @preetsidhwan3762
    @preetsidhwan3762 11 місяців тому +6

    ਬਹੁਤ ਸੋਹਣਾ ਗਾਣਾ ਵੀਰੇ ❤️🙏

  • @INDERJEETSINGH-np5zg
    @INDERJEETSINGH-np5zg 11 місяців тому +4

    ਭੈਣ di.... Pind ਦੀਆ ਕੁੜੀਆਂ ਨਾਲ ਈ ਗੱਲ ਕਰੀ ਜਾਓ 😅

  • @satvirsingh737
    @satvirsingh737 8 місяців тому +1

    O Bhai yarr kaise ❤️❤️ I like it

  • @kirankaur62831
    @kirankaur62831 11 місяців тому +2

    Vohat vadiaa sang aaa ❤❤❤❤❤❤❤❤❤❤❤ ma ta din ch 100 var sun laa ❤❤❤

  • @amanchouhan177
    @amanchouhan177 11 місяців тому +5

    Masterpiece ❤❤❤❤❤
    Bot pyari awaj ch gaya 🎤🎤🎤🎤😍😍😍

  • @pawanvalmiki4271
    @pawanvalmiki4271 11 місяців тому +9

    Sad and realistic end...😍😍♥️

  • @JagpreetSingh-jq9qn
    @JagpreetSingh-jq9qn 2 місяці тому

    Jaggi and Cheema ya ya 😔 miss u j.s

  • @RehmanKhan-xt9ld
    @RehmanKhan-xt9ld 10 місяців тому

    Pind wali gall ta bro end ji karti ❤

  • @user-mh9sf5oe1q
    @user-mh9sf5oe1q 11 місяців тому +10

    ਪਿੰਡ ਦੀ ਧੀਆ ਭੈਣਾ ਸਾਂਜੀਆ ਹੁੰਦੀਆ ਇਹਨਾਂ ਨੂੰ ਮਸ਼ੂਕ ਬਣਾਉਣਾ ਖੱਚ ਬੰਦੇ ਦਾ ਕੰਮ ਆ👍

    • @yji1965
      @yji1965 11 місяців тому

      💯

    • @punjabivideo98798
      @punjabivideo98798 10 місяців тому

      nal pind diya vi kise diya dhee pena hundiya aa gf bf ala kam hi galt aa

    • @yji1965
      @yji1965 10 місяців тому

      @@punjabivideo98798 💯💯

  • @user-yw4hr8ht3z
    @user-yw4hr8ht3z 11 місяців тому +4

    Bohat sohna song te os ton v wadh sohni awaaz👌🏼👌🏼God bless you brother

  • @manpreetdhaliwal1526
    @manpreetdhaliwal1526 11 місяців тому +1

    ਵਾਹ ਕਮਾਲ ਬਹੁਤ ਖੂਬ ਬਹੁਤ ਸੋਹਣਾ ਗੀਤ 👌👌👌👌

  • @JaskaranSingh-ks3ux
    @JaskaranSingh-ks3ux 3 місяці тому

    Sirra karta jatta❤️

  • @Jai_veeru_07
    @Jai_veeru_07 11 місяців тому +47

    Another Masterpiece ❤️ satbir bai never disappoint us in any project

  • @LovepreetsinghChopra
    @LovepreetsinghChopra 11 місяців тому +3

    ❤️❤️ ਵੀਰ ਜੀ ਬਹੁਤ ਸੋਹਣਾ ਗੀਤ ਆ ❤️❤️

  • @JashanKalian-qx4cd
    @JashanKalian-qx4cd 10 місяців тому +1

    Yrr ehh song ohh sab daa dil cheer taa jihna di phili muhabbat ohna de pind ch aa

  • @nitusharma3662
    @nitusharma3662 3 місяці тому

    Tohade hr ek song ch immotions hunde a kise na kise de heartouching story hundia hamesha

  • @short_Shayari449
    @short_Shayari449 11 місяців тому +30

    Such a beautiful lyrics ❤

  • @komalvirk9763
    @komalvirk9763 11 місяців тому +16

    Yours all songs are a"Kabil-a-Tarif"❤

  • @dilavarsingh4364
    @dilavarsingh4364 9 місяців тому +1

    ਬਹੁਤ ਹੀ ਸਹੋਣਾ ਲਿਖਦਾ ਆ ਤੇ ਬਾਈ ਬਹੁਤ ਹੀ ਸੋਣਾ ਗਾਇਆ ਗੀਤ ਤੁਸੀ। ਬਹੁਤ ਕੁੱਝ ਯਾਦ ਕਰਵਾ ਤਾਂ ਤੁਸੀ।

  • @manshikhdaulatsingh3804
    @manshikhdaulatsingh3804 11 місяців тому +1

    Haye o rabba bahut sohna likeya nd story nd kudi v jach di gaane ch blesss you satvir 22 👍👌🙏🏻

  • @VICTOR_MUSIC
    @VICTOR_MUSIC 11 місяців тому +6

    Always Heart Touching Tracks😊❤❤

  • @mandeepsingh7505
    @mandeepsingh7505 11 місяців тому +346

    ਹਾਏ ਓ ਰੱਬਾ ਸੱਚੀ ਔਜਲਾ ਵੀਰ ਬਹੁਤ ਸੋਹਣੇ ਗਾਣੇ ਲਿਖਦੇ ਤੁਸੀ। ਜਿਵੇਂ ਆਪਣੀ ਹੀ ਕਹਾਣੀ ਹੋਵੇ ਸੱਚੀ ਵੀਰ ਜੀ। ਵਾਹਿਗੁਰੂ ਚੜ ਦੀ ਕਲਾ ਚ ਰੱਖੇ।

  • @jasveermann9354
    @jasveermann9354 10 місяців тому +2

    Balla sohna yrr song roona aa jnda 😢❤❤

  • @naseebsinghsandhu809
    @naseebsinghsandhu809 11 місяців тому +2

    No ( ਤੇਰੇ ਪਿੰਡ ਤੋਂ ਬੋਲਦੀ ਆ ) ਤੇਰੇ ਨਾਲਦੇ ਪਿੰਡ ਤੋਂ ਬੋਲਦੀ ਆ 🥀 ihh hona C ji ❤🌸

  • @preetjattu6102
    @preetjattu6102 10 місяців тому +4

    Very nice song ❤❤❤

  • @_vlogger_garry
    @_vlogger_garry 11 місяців тому +5

    Heart touching song .❤❤

  • @geet_Shahbaz
    @geet_Shahbaz 10 місяців тому

    Bhai oh end jma sirrsa si❤

  • @brar5133
    @brar5133 9 місяців тому

    Hyyy schii rooh kdd lii songg nee 😊 rvaa taa stbir nee taa

  • @dheerajmehta7276
    @dheerajmehta7276 11 місяців тому +7

    Another masterpiece by satbir bro❤😍🥰

  • @sheetalbohat4138
    @sheetalbohat4138 10 місяців тому +5

    ❤❤❤heart touching song, lyrics and voice just amazing ❤❤❤

  • @SatnamSingh-kq8ne
    @SatnamSingh-kq8ne 3 місяці тому

    Nice song aa Verre ❤❤

  • @jaskarankalyan3601
    @jaskarankalyan3601 11 місяців тому +1

    So nice song main asi song like kardi aa video nice bni aa

  • @jagjitsingh7069
    @jagjitsingh7069 11 місяців тому +15

    Beautiful song ❤