Jeep | Gagan Balran (Full Song) Amritpal Ghudda | Punjabi Songs | Chup Kar K Lang Gyi Jwani

Поділитися
Вставка
  • Опубліковано 2 лис 2022
  • Leaf Records Presents
    Song - Jeep
    Singer - Gagan Balran
    Music - Freezzy Beatz
    Lyrics - Amritpal Singh Ghudda
    Mix and Master - Mix Boy
    Lyrical Video - Roop Kamal Singh
    Artwork - Roop Kamal Singh
    Online Promotions and Distribution - Gold Media Entertainment
    Lyrics -
    HUN TAKK NA KHIYALAN VICHO NIKKLI
    HALE V BDA YAAD AUNDI AA
    NAAM CHARHDE NA MOOH TE OHNA SHEHRA DE
    OH JITHO DE CHECK-IN PAUNDI AA
    BAAZI DHAKKE NAL SADE SIR PAA GYI
    BABEYA DI SEEP WANGRA
    CHUPP KARKE JE LANGH GYI JWAANI
    FAUJIYAN DI JEEP WANGRA
    ASI NARME DE RATE WANGU KHADGE
    TU BANGI VIYAZ HAAN-NE
    KIVE JARBA CH DOLLARA NAL PUGGNI
    RUPAYIYAN DI LIHAAJ HAAN-NE
    MRE JATT NU SI VEKH JEHDI NIKKLI
    NI BEBE DI OH CHEEKH WANGRA
    CHUPP KARKE JE LANGH GYI JWAANI
    FAUJIYAN DI JEEP WANGRA
    JIND VEKH LAI PRAALI WANGU SARHDI
    NI PICHE JAAVE RAAKH CHAD DI
    MATT DELHI DE BZARA WANGU HO GYI
    KE DOORON DOORON THEEK LAGDI
    HUN TERE V NA HATH AUNA JOGIYAN
    NI LANGHI HOYI TREEK WANGRA
    CHUPP KARKE JE LANGH GYI JWAANI
    FAUJIYAN DI JEEP WANGRA
    RAHE DHUPPA VICH JIHDE PICHE SARHDE
    OH JAAKE THANDE SHEHAR VASDI
    GHUDDA LIKH LIKH MAARDI AA SEARCHA OH BHAVE BOLKE NA DASSDI
    RAHE LEKHA NAL ASI BEEBA LARHDE
    NI SAJJRE SHREEK WANGRA
    CHUPP KARKE JE LANGH GYI JWAANI
    FAUJIYAN DI JEEP WANGRA
    ਹੁਣ ਤੱਕ ਨਾ ਖਿਆਲਾਂ ਵਿੱਚੋਂ ਨਿੱਕਲੀ ਹਾਲੇ ਵੀ ਬੜਾ ਯਾਦ ਆਉਂਦੀ ਆ ।
    ਨਾਮ ਚੜ੍ਹਦੇ ਨਾ ਮੂੰਹ ‘ਤੇ ਉਹਨਾਂ ਸ਼ਹਿਰਾਂ ਦੇ ਉਹ ਜਿੱਥੋਂ ਦੇ ਚੈੱਕ-ਇੰਨ ਪਾਉਂਦੀ ਆ ।
    ਬਾਜ਼ੀ ਧੱਕੇ ਨਾਲ ਸਾਡੇ ਸਿਰ ਪਾ ਗਈ ਓ ਬਾਬਿਆਂ ਸੀਪ ਵਾਂਗਰਾਂ ।
    ਚੁੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ ।
    ਅਸੀਂ ਨਰਮੇ ਦੇ ਰੇਟ ਵਾਂਗੂੰ ਖੜ੍ਹਗੇ ਤੂੰ ਬਣਗੀ ਵਿਆਜ ਹਾਨਣੇ ।
    ਕਿਵੇਂ ਜ਼ਰਬਾਂ ‘ਚ ਡਾਲਰਾਂ ‘ਨਾ ਪੁੱਗਣੀ ਰੁਪਈਆਂ ਦੀ ਲਿਹਾਜ ਹਾਨਣੇ ।
    ਮਰੇ ਜੱਟ ਨੂੰ ਸੀ ਵੇਖ ਜਿਹੜੀ ਨਿੱਕਲੀ ਨੀ ਬੇਬੇ ਦੀ ਓ ਚੀਕ ਵਾਂਗਰਾ ।
    ਚੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ ।
    ਜਿੰਦ ਵੇਖਲੈ ਪਰਾਲ਼ੀ ਵਾਂਗੂੰ ਸੜਦੀ ਨੀ ਪਿੱਛੇ ਜਾਵੇ ਰਾਖ਼ ਛੱਡਦੀ ।
    ਮੱਤ ਦਿੱਲੀ ਦੇ ਬਜ਼ਾਰਾਂ ਵਾਂਗੂੰ ਹੋ ਗਈ ਕੇ ਦੂਰੋਂ ਦੂਰੋਂ ਠੀਕ ਲੱਗਦੀ ।
    ਹੁਣ ਤੇਰੇ ਵੀ ਨਾ ਹੱਥ ਆਉਣਾ ਜੋਗੀਆਂ ਨੀ ਲੰਘੀ ਹੋਈ ਤਰੀਕ ਵਾਂਗਰਾਂ ।
    ਚੁੱਪ ਕਰਕੇ ਜੇ ਲੰਘਗੀ ਜਵਾਨੀ ਫ਼ੌਜੀਆਂ ਦੀ ਜਾਪ ਵਾਂਗਰਾਂ
    ਰਹੇ ਧੁੱਪਾਂ ਵਿੱਚ ਜੀਹਦੇ ਪਿੱਛੇ ਸੜਦੇ ਉਹ ਜਾਕੇ ਠੰਡੇ ਸ਼ਹਿਰ ਵੱਸਦੀ ।
    ‘ਘੁੱਦਾ’ ਲਿਖ ਲਿਖ ਮਾਰਦੀ ਆ ਸਰਚਾਂ ਉਹ ਭਾਵੇਂ ਬੋਲਕੇ ਨਾ ਦੱਸਦੀ
    ਰਹੇ ਲੇਖਾਂ ਨਾਲ ਅਸੀਂ ਬੀਬਾ ਲੜਦੇ ਨੀ ਸੱਜਰੇ ਸ਼ਰੀਕ ਵਾਂਗਰਾਂ
    ਚੁੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ
    #punjabisongs2023 #punjabisongs #whatsappstatus

КОМЕНТАРІ • 583

  • @karanramgarhia1382
    @karanramgarhia1382 Рік тому +44

    ਇੰਨਾ ਸੋਹਣਾ ਗੀਤ ਆ ਪਤਾ ਨੀਂ ਲੋਕ ਇਗਨੋਰ ਕਿਉੰ ਕਰੀ ਜਾਂਦੇ ਆ ਏਦਾਂ ਦੇ ਗੀਤਾਂ ਨੂੰ

    • @jattz3023
      @jattz3023 7 місяців тому +6

      ਲੋਕਾ ਨੂੰ ਆ ਪਸੰਦ ਆ ਬਾਊ ਤੇਰੇ ਦੋ ਫਾਇਰ ਮਾਰੇ ਜੱਟ ਨੇ । ਜੱਟ ਨੇ ਤੇਰੇ ਲੱਕ ਦੇ ਹੁਲਾਰੇ ਨਾਲ ਪੈੱਗ ਲਾਏ । ਜਾ ਫੇਰ ਪੰਨੀ ਤੇ ਚਿੱਟਾ ਦਿਆ ਲਾਈਨਾ ਜੱਟ ਨੂੰ ਮਾਰ ਗਿਆ ਏਹ ਚੀਜਾ ਕਿਥੋ ਚੰਗੀਆਂ ਲਗਨੀਆਂ ਫੇਰ

    • @freejobsludhianaorpatiala4840
      @freejobsludhianaorpatiala4840 5 місяців тому +2

      Ghaint geet

  • @HappySingh-up8qh
    @HappySingh-up8qh Рік тому +85

    ਬੜੇ ਲੰਬੇ ਅਰਸੇ ਤੋਂ ਇਸ ਗੀਤ ਦੀ ਉਡੀਕ ਅੱਜ ਉਡੀਕ ਖਤਮ ਹੋਈ
    ਬਖ਼ੂਬੀ ਨਿਭਾਇਆ ਗਗਨ ਬੱਲਰਾਂ
    ਤੇ ਲਿਖਤ ਕਿਆ ਬਾਤ aa ਘੁੱਦੇ ਵੀਰ ❤🎉❤🎉
    Bhut sohna 😊

  • @Thealtafmalik_
    @Thealtafmalik_ Рік тому +78

    Justice for Sidhu moose wala 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @kamaljeetsinghchatha6678
    @kamaljeetsinghchatha6678 Рік тому +19

    ਬਹੁਤ ਸਮੇਂ ਤੋਂ ਮੇਰੀ ਫੇਸਬੁੱਕ ਪ੍ਰੋਫਾਈਲ ਦੀ ਬਾਇਓ ਚ ਇਹੀ ਗੀਤ ਦੀਆਂ ਸਤਰਾਂ ਲਿਖੀਆਂ ਹੋਈਆਂ ਨੇ
    ਲੰਮੇ ਅਰਸੇ ਤੋਂ ਇਸ ਗੀਤ ਨੂੰ ਉਡੀਕ ਰਹੇ ਸੀ
    ਘੁੱਦਾ ਸਿੰਘ ਅਤੇ Gagan Balran ਬਾਈ ਨੂੰ ਮੁਬਾਰਕਾਂ
    ਭਾਵੇਂ ਪਹਿਲਾਂ ਵੀ ਸੁਣਿਆ ਹੋਣਾ ਹੈ
    ਪਰ ਆਹ official ਚ ਬਹੁਤ ਵਧੀਆ ਬਣਾ ਕੇ ਗਾਇਆ ਹੈ
    👌🏻👌🏻👌🏻👌🏻👌🏻
    ਹੁਣ ਤਾਂ ਰਪੀਟ ਤੇ ਚੱਲੂ ਕਈ ਦਿਨ
    ਘੁੱਦਾ ਸਿੰਘ ਬਾਈ ਇਹ ਗੀਤ ਓਹ ਸਤਰਾਂ ਨੇ ਜਿਹੜੀਆਂ ਹਮੇਸ਼ਾ ਲਈ ਅਮਰ ਹੋ ਜਾਂਦੀਆਂ ਹੁੰਦੀਆਂ

  • @yuvisydney
    @yuvisydney Рік тому +4

    ਕਿਆ ਲਿਖਿਆ ਤੇ ਗਾਇਆ। ਚੱਕਲੋ ਰੱਖਲੋ ਬਥੇਰੇ ਸੁਣ ਲਏ, ਇੱਦਾਂ ਦੇ ਪੁਰਾਣੇ ਸਟਾਇਲ ਵਾਲੇ ਗੀਤਾਂ ਦੀ ਸਖਤ ਜ਼ਰੂਰਤ ਸੀ।

  • @punjabiberlin703
    @punjabiberlin703 Рік тому +4

    ਜਾ ਉਹੇ ਘੁੱਦੇ ਆ ਅੱਜ ਤੋਂ ਇੱਕ ਗੁਰਦਾ ਤੇਰੇ ਨਾਮ ਜਦੌ ਮਰਜੀ ਲੇ ਲਵੀਂ।
    ਵਹਿਗੁਰੂ ਜੀ।
    ਘੁੱਦਾ ਸਾਨ ਜੱਟ ਪਾਉਂਦਾ ਵੈਰ ਵੈਰ ਮਾਲਵਾ ਕਲੱਬ ਬਠਿੰਡੇ ਵਲੋਂ ਕਬੱਡੀਆ।
    ਚੜ੍ਹਦੀ ਕਲਾ ਘੁੱਦੇ ਵੀਰ
    ਪ੍ਰਸ਼ੰਸ਼ਕ ਜਰਮਨ 🇩🇪 ਤੋਂ।

  • @arshsekhon_21
    @arshsekhon_21 Рік тому +8

    ਮੈਨੂੰ ਕਬੀਲਦਾਰੀ ਨੇ ਉਲਝਾ ਲਿਆ,
    ਤੂੰ ਭਾਲਦੀ ਮਾਲਾਂ ਵਿੱਚ ਸ਼ੋਪਿੰਗ ਸੀ,
    ਉੱਤੋਂ ਝੋਨੇ ਨੇ ਐਤਕੀ ਕਰਜ਼ਾ ਲਾਹਿਆ ਨਾ,
    ਬੈਂਕ ਦਾ ਵਿਆਜ਼ ਮੋੜਨ ਦੀ ਹੋਪਿੰਗ ਸੀ।
    🔥🔥🔥❤❤

  • @ramanlove2152
    @ramanlove2152 Рік тому +18

    ਬਹੁਤ ਹੀ ਸੋਹਣਾ ਗੀਤ ਆ ਸਿਰਾ ਗੱਲ ਬਾਤ ਹੈ, ਬੱਸ ਏਦਾ ਹੀ ਮਿਹਨਤ ਕਰਦੇ ਰਹੋ ਜਿਓਦਾ ਵੱਸਦਾ ਰਹਿ ਮੇਰਾ ਵੀਰ ਬਾਬਾ ਜੀ ਹੋਰ ਤਰੱਕੀਆਂ ਬਖਸ਼ਣ

  • @sidhantkumarsaggar7903
    @sidhantkumarsaggar7903 Рік тому +11

    "ਘੁੱਦਾ ਲਿਖ ਲਿਖ ਮਾਰਦੀ ਆ ਸਰਚਾਂ ਉਹ ਭਾਵੇਂ ਬੋਲ ਕੇ ਨਾ ਦਸਦੀ"ਵਧੀਆ ਕਲਮ👍👍👍👍👍👍👍👍👍

  • @dharmindersingh1523
    @dharmindersingh1523 Рік тому +28

    ਸੁਵਾਦ ਆ ਗਿਆ ਘੁੱਦੇ ਵੀਰ ਤੇਰਾ ਗੀਤ ਲਿਖਿਆ ਸੁਣਕੇ। ਤੇ ਗਗਨ ਵੀਰ ਨੇ ਵੀ ਗੀਤ ਨਾਲ ਪੂਰਾ ਇਨਸਾਫ ਕੀਤਾ । ਵਾਹਿਗੁਰੂ ਤੁਹਾਨੂੰ ਦੋਵਾਂ ਵੀਰਾ ਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸਣ

  • @makhanbega
    @makhanbega Рік тому +30

    ਦੋਨਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਉਜਵਿੱਲ ਭਵਿੱਖ ਲਈ ਸ਼ੁਭਕਾਮਨਾਵਾਂ।
    ਹੁਣ ਦੱਬੀ ਰੱਖਿਓ ਕਿੱਲੀ!

  • @Simran.kaur.Ferozepur
    @Simran.kaur.Ferozepur Рік тому +6

    ਵਾਹ ਵੀਰੇ ਇਨਾ ਪਿਆਰਾ ਗਾਣਾ ਮੈ ਤਾਂ 10 ਵਾਰ ਸੁਣ ਲਿਆ love u vere gbu 🎉

  • @jatindersingh3958
    @jatindersingh3958 Рік тому +1

    ਰਹੇ ਲੇਖਾਂ ਨਾਲ ਅਸੀਂ ਬਿੱਲੋ ਲੜਦੇ ਸੱਜਰੇ ਸ਼ਰੀਕ ਵਾਂਗਰਾਂ 👍

  • @user-df9wd6er9o
    @user-df9wd6er9o 20 днів тому

    ➡️ ਬਾਜ਼ੀ ਧੱਕੇ ਨਾਲ ਸਾਡੇ ਸਿਰ ਨਾ ਗਈ⬅️

  • @NiteshSharma-px5rp
    @NiteshSharma-px5rp Рік тому +1

    ਕੁਲਦੀਪ ਮਾਣਕ ਤੋਂ ਬਾਦ ਵੀਰ ਤੇਰੇ fan ਹੋਏ ਵੀਰ ਚੋਟੀ ਵਾਲਾ ਗਾਣਾ.
    "ਹੁਣ ਤੇਰੇ ਵੀ ਨਾ ਹੱਥ ਆਉਣਾ ਜੋਗੀਆਂ ਨੀ ਲੰਘੀ ਹੋਈ ਤਰੀਕ ਵਾਂਗਰਾਂ"

  • @_g.r.e.w.a.l_
    @_g.r.e.w.a.l_ Рік тому +2

    0:22 ਬਾਜ਼ੀ ਧੱਕੇ ਨਾਲ ਸਾਡੇ ਸਿਰ ਪਾ ਗਈ ਬਾਬਿਆਂ ਦੀ ਸ਼ੀਪ ਵਾਂਗਰਾਂ 🥺
    ਸਹੀ ਗੱਲ ਆ ਬਾਈ ਦੀ 🥀

  • @PeetaPro
    @PeetaPro 2 місяці тому +4

    ਬਾਈ ਘੁੱਦਾ❤

  • @Samarvir31
    @Samarvir31 Рік тому +7

    ਸਹੀ ਗੱਲ ਆ ਵੀਰੇ ਫ਼ੌਜੀ ਜੀਪਾਂ ਵੀ ਚੁੱਪ ਚਾਪ ਹੀ ਲੰਘ ਜਾਂਦੀਆਂ ਨੇ 🙏🙏

  • @harjitmahal1669
    @harjitmahal1669 Рік тому +5

    ੧੦੦% ਨੰਬਰ ਘੁਦੇ ਵੀਰ ਦੀ ਕਲਮ ਨੂੰ ਵਾਹਿਗੁਰੂ ਇਸ ਤਰ੍ਹਾਂ ਹੀ ਮੇਹਰ ਬਨਾਇ ਰੱਖਣ ਤੇਰੇ ਤੇ ਵੀਰ। ਤਰੱਕੀਆਂ bhakshan

  • @JassiNehal1
    @JassiNehal1 Рік тому +11

    ਬਹੁਤ ਸੁੰਦਰ ਗਾਇਕੀ ਅਤੇ ਕਲਮ ❤❤

  • @rajpalsingh9012
    @rajpalsingh9012 Рік тому +8

    ਬਹੁਤ ਸੋਹਣਾ ਗੀਤ ਹੈ ਭਰਾ, ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ, ਤਰੱਕੀ ਬਖਸ਼ੇ

  • @kamalbhangu1869
    @kamalbhangu1869 Рік тому +3

    ਬਹੁਤ ਵਧੀਆ ਲਿਖਿਆ ਬਾਈ ਅਮ੍ਰਿਤਪਾਲ ਨੇ, ਤੇ ਉਹਨਾਂ ਹੀ ਵਧੀਆ ਗਾਇਆ ਗਗਨ ਬਾਈ ਨੇ ।

  • @arshbala1669
    @arshbala1669 Рік тому +1

    ਘੁੱਦੇ ਦੀ ਲਿਖਤ ❤❤❤

  • @jasbrar8209
    @jasbrar8209 Рік тому +2

    ਘੁੱਦਾ ਬਾਈ ਮਾਣ ਆ ਮਾਲਵੇ ਏਰੀਏ ਦਾ ❤️❤️❤️❤️ ਠੇਠ ਗੱਲਾ‌ ਬਾਤਾ ਬਾਈ ਦੀਆ

  • @sandhugjatt
    @sandhugjatt Рік тому +1

    ਦਿਲ ਦੀਆਂ ਗੱਲਾਂ ਲਿਖੀਆਂ ਘੁੱਦੇ ਬਾਈ ਨੇ,

  • @preetkamal357
    @preetkamal357 Рік тому +4

    Gagan balran songs always - vocal -100%
    Lyrics -101%
    Music - 0
    Composition - 100%
    Thats why mostly live stuff more viral than actual songs

  • @AmritChandi1313
    @AmritChandi1313 2 місяці тому

    Veer bohot vdia song song just like heart touching song I like it but I can't understand why people cannot like these type of songs

  • @gurpreetsinghkamboj4889
    @gurpreetsinghkamboj4889 11 місяців тому +1

    ਕਿੰਨਾ ਸੋਹਣਾ ਘੁੱਦੇ ਬਾਈ ਨੇ ਲਿਖਿਆ 🙏👍♥️

  • @HarpreetSingh-yb6ns
    @HarpreetSingh-yb6ns Рік тому

    ਮਰੇ ਜੱਟ ਨੂੰ ਸੀ, ਵੇਖ ਜਿਹੜੀ ਨਿਕਲੀ ਨੀ ਬੇਬੇ ਦੀ ਉਹ ਚੀਖ ਵਾਂਗਰਾਂ #ਸਲਾਮ ਏ ਕਲਮ#ਸਲਾਮ ਏ ਅੰਦਾਜ਼ ਏ ਬਿਆਨ #ਸਲਾਮ ਏ ਲਿਖਤ#ਸਲਾਮ ਏ ਆਵਾਜ਼
    ਪ੍ਰਮਾਤਮਾ ਪੂਰੀ ਟੀਮ ਨੂੰ ਚੜ੍ਹਦੀ ਕਲ੍ਹਾ ਬਖਸ਼ੇ

  • @mandeepkaur8170
    @mandeepkaur8170 Рік тому +2

    ਅੰਮ੍ਰਿਤਪਾਲ ਘੁੱਦਾ....👏👏👏👏

  • @chhatarghuman747
    @chhatarghuman747 2 місяці тому

    bht sona song gaya veer ne ❤

  • @baljeetpannu8435
    @baljeetpannu8435 Рік тому

    kya bat aa yr jva end krta veer swaad ageya yr song sunh k

  • @mandeepkaurgilljharsahib3543
    @mandeepkaurgilljharsahib3543 Рік тому +1

    ਵਾਹ ਵਾਹ 👌👌❤️❤️
    ਘੁੱਦੇ ਬਾਈ ਤੁਹਾਡੇ ਦੇ ਸਫ਼ਰਾਂ ਵਾਂਗੂੰ ਗੀਤ ਵੀ ਬਹੁਤ ਵਧੀਆ ❤️❤️❤️👌👌👌👌👌❤️❤️❤️❤️

  • @RickyDhaliwal
    @RickyDhaliwal Рік тому +2

    ਰਹੇ ਲੇਖਾਂ ਨਾਲ ਅਸੀਂ ਬੀਬਾ ਲੜਦੇ ਸੱਜਰੇ ਸ਼ਰੀਕ ਵਾਂਗਰਾਂ ❤️‍🔥🙌

  • @lakshyapreetsinghjatt6034
    @lakshyapreetsinghjatt6034 Рік тому

    Bhut vdhia song
    .
    .
    Mre jatt nu c vekh jehdi nikli.......!
    Ni bebe di oh cheekh wangra ......!!

  • @groot070
    @groot070 Рік тому +2

    Eh gaana trending ch lyona aapa

  • @sukhramsingh2539
    @sukhramsingh2539 Рік тому

    ਹੁਣ ਤੇਰੇ ਵੀ ਨਾ ਹੱਥ ਆਉਣਾ ਜੋਗੀਆਂ ਨੀ ਲੰਘੀ ਹੋਈ ਤਰੀਕ ਵਾਂਗਰਾਂ ।
    ਚੁੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ ❤️❤️❤️❤️

  • @amanbaretaofficial
    @amanbaretaofficial Рік тому +219

    ਜ਼ਿੰਦ ਵੇਖ ਲੈ ਪਰਾਲ਼ੀ ਵਾਂਗੂ ਸੜਦੀ ਨੀ ਪਿੱਛੇ ਜਾਵੇ ਰਾਖ਼ ਛੱਡਦੀ 👌🏻❤️

  • @captainjacksparrow1791
    @captainjacksparrow1791 Рік тому +3

    ਬਾਈ ਹੱਥ ਖੜੇ ਕਰਾ ਤੇ ਕਲਮ ਨੇ ❤️❤️

  • @dailyfunyclips8287
    @dailyfunyclips8287 Рік тому +1

    ਵਾਹ ਜੀ ਵਾਹ ਬੋਤ ਵਦੀਆ ਬੋਲ ਨੇ ਗੀਤ ਦੇ ਆਮ ਬੰਦੇ ਤੇ ਪੂਰੇ ਟੁਕਦੇ ਨੇ। ਬਾਕੀ ਅਮਰਤ ਬਾਈ ਦੀ ਲਿਖਤ ਵੀ ਸਿਰਾ ਐ।

  • @GaganDeep-fy2wo
    @GaganDeep-fy2wo Рік тому

    ਮੱਤ ਦਿੱਲੀ ਦੇ ਬਾਜ਼ਾਰਾਂ ਵਰਗੀ ਹੋਗੀ ਦੂਰੋਂ ਦੂਰੋਂ ਠੀਕ ਲੱਗਦੀ 🔥

  • @vjbajaj9018
    @vjbajaj9018 Рік тому +1

    Jeonda reh ghudde veer

  • @sharrymahianwala9881
    @sharrymahianwala9881 Рік тому

    Wah kya bat aa likhat di sra hi nave lafz likhe ne bai ne ✍️👍👌

  • @ravindersingh-lx3dd
    @ravindersingh-lx3dd Рік тому

    Sirrrra bai g sirrrraaaa gal bta bai 👌👌👌

  • @PrinceBahlOnline
    @PrinceBahlOnline 2 місяці тому

    Song deserves more views

  • @meethundal2888
    @meethundal2888 Рік тому

    bai ji menu hun pta lga eh song tuc likhya rooh khush karti kine sohne bol ek-ek pro k likhya mzaaa aagya …. love u ghudde bai

  • @groot070
    @groot070 Рік тому +2

    Like kro share kro bai Sare mere veer

  • @avcreations335
    @avcreations335 Рік тому

    ਮੱਤ ਦਿੱਲੀ ਦੇ ਬਜ਼ਾਰਾਂ ਵਾਂਗੂੰ ਹੋਗੀ ਕੇ ਦੂਰੋਂ ਦੂਰੋਂ ਠੀਕ ਲੱਗਦੀ👌👌

  • @Faridkotia917
    @Faridkotia917 2 місяці тому +1

    ਕੀਹਦਾ ਕੀਹਦਾ ਮੂਡ ਹਫ਼ਤੇ ਕੇ ਸੁਣਨ ਨੂੰ ਕਰਦਾ ਆ ❤❤❤

  • @randheersingh8413
    @randheersingh8413 Рік тому +1

    ਘੁੰਦਾ ਵੀਰ ਬਹੁਤ ਸੋਹਣਾ ਲਿਖਿਆ.....

  • @amritpalsingh3580
    @amritpalsingh3580 Рік тому +2

    ਘੁੱਦੇ ਤੇ y ਗਗਨ ਨੂੰ best wishes

  • @esco7542
    @esco7542 Рік тому +2

    kya battan ❤❤

  • @bawabrar2382
    @bawabrar2382 Рік тому +1

    ਜਿਉਦਾ ਰਹਿ ਬਾਈ

  • @deepsidhu9500
    @deepsidhu9500 Рік тому

    Sirraa song babeyooo dabbii rakhooo kmmm

  • @rajgill1762
    @rajgill1762 Рік тому +2

    ਬਾ ਕਮਾਲ ਗਾਇਆ ਤੇ ਲਿਖਿਆ 👌👌

  • @bablikaur4132
    @bablikaur4132 Рік тому

    Eh Veera saade pind school ch pd de c bhut Sohna song aa g

  • @rinkumattran3202
    @rinkumattran3202 Рік тому +4

    ਉਡੀਕ ਸੀ ਏਸ ਗਾਣੇ ਦੀ ਬਾਈ🙏🙏🙏👌🙏

  • @navsuman5929
    @navsuman5929 Рік тому

    Bht sohna song ah jina Sona gaiya ona Sona likhiyaa Bai

  • @dhanju_abhun
    @dhanju_abhun Рік тому +1

    ਘੁੱਦਾ❤️🌸 ਬਰੋ

  • @sukhmansaini9671
    @sukhmansaini9671 Рік тому +1

    Ghudda bai ne bohot sohna likhia👌
    Bai ne os to c sirra Gaya❤️😎

  • @groot070
    @groot070 Рік тому +2

    Bai sirra laaa shadi a yrr

  • @parbhatsingh7525
    @parbhatsingh7525 Рік тому

    Te Gaya Vee Bahut Sohna Bai Ne

  • @sandhuupwala5408
    @sandhuupwala5408 Рік тому +1

    Att Song likhya Amritpal Veer ne 👍👍👍👍

  • @rajwant04
    @rajwant04 Рік тому +2

    Vir Ghudda is a writer at heart. Everything else he is, is secondary! Jionday vasday raho!1 Kya baat likhia!1!

  • @arushsahni782
    @arushsahni782 Рік тому +5

    Dil nu shoo gya geet bai thoda❤️

  • @harpreetcheema6094
    @harpreetcheema6094 9 місяців тому

    ਚੁੱਪ ਕਰਕੇ ਜੇ ਲੰਘ ਗਈ ਜਵਾਨੀ ਓ ਫੋਜੀਆਂ ਦੀ ਜੀਪ ਵਾਂਗਰਾਂ ❤❤❤

  • @sonadhillon5446
    @sonadhillon5446 8 місяців тому +2

    🔥🔥🔥🔥🔥

  • @billa-yf2hy
    @billa-yf2hy Рік тому +1

    *ਲਿਖਤ* *❤️*

  • @samanbrar8222
    @samanbrar8222 Рік тому +1

    Good job waheguru tarakian bakshe

  • @gurindersinghbhangu2449
    @gurindersinghbhangu2449 Рік тому +1

    Kaint song pura

  • @jackgamez5362
    @jackgamez5362 Рік тому

    Kaim ho gya km Jattaaa

  • @prabhjotsingh2171
    @prabhjotsingh2171 Рік тому

    ਅਸੀਂ ਨਰਮੇ ਦੇ ਰੇਟ ਵਾਂਗੂੰ ਖੜ੍ਹਗੇ ਤੂੰ ਬਣਗੀ ਵਿਆਜ ਹਾਨਣੇ ।
    ਕਿਵੇਂ ਜ਼ਰਬਾਂ ‘ਚ ਡਾਲਰਾਂ ‘ਨਾ ਪੁੱਗਣੀ ਰੁਪਈਆਂ ਦੀ ਲਿਹਾਜ ਹਾਨਣੇ ।

  • @GaganDeep-hc3jx
    @GaganDeep-hc3jx 11 місяців тому

    Sirra Lata bai❤❤❤❤❤❤

  • @sabamahal4048
    @sabamahal4048 Рік тому

    Veer boht agy jawan ga baba mear kry🕖

  • @issajatt7428
    @issajatt7428 Рік тому +3

    Ae Awaaz ne hle bht agge jana bht bht Sohna veere best best wishes for agge songs laii 🎤✍️🔥⛳️

  • @Gurpreetsingh-dv4st
    @Gurpreetsingh-dv4st Рік тому

    Bhut wadea ghudda veer👍

  • @Amritpalbalran
    @Amritpalbalran Рік тому

    Bhot sona song and writer Aman veera

  • @beantsingh7530
    @beantsingh7530 Рік тому +4

    ਅਤੀ ਸੁੰਦਰ ਗੀਤ ਗਗਨ ਵੀਰ

  • @BRJyani7
    @BRJyani7 Рік тому

    ਚੁੱਪ ਕਰਕੇ ਜੈ ਲੰਘਗੀ ਫੋਜ਼ੀਆ ਦੀ ਜੀਪ ਵਾਂਗਰਾ❤

  • @moursaabproductions
    @moursaabproductions Рік тому

    Bahut vadiya likhat ghudde baii

  • @rohitmoonak8220
    @rohitmoonak8220 Рік тому

    Love from moonak❣️

  • @deep.sumann9545
    @deep.sumann9545 Рік тому

    End krda Bai

  • @satisfyingshort54
    @satisfyingshort54 Рік тому

    Siraa Lata baii jiiii ❤️❤️❤️❤️❤️

  • @arshdeepharry8136
    @arshdeepharry8136 Рік тому +1

    ਬਹੁਤ ਸੋਹਣੇ ਸੁੰਦਰ ਸ਼ਬਦਾਂ ਦਾ ਮੇਲ ਕੀਤਾ 🙏🙏🙏🙏🙏

  • @visitlocationwale5372
    @visitlocationwale5372 Рік тому

    Bai ji matter kitho leke aaune o tusi
    Ba-kamaal bai jrr
    mubarkan bai ji 😍

  • @ajaysroye6336
    @ajaysroye6336 Рік тому +2

    Khnt bai Jan ❤

  • @pb13wala42
    @pb13wala42 11 місяців тому +1

    ਬਹੁਤ 👍💯

  • @hiddenknowledge6508
    @hiddenknowledge6508 Рік тому +2

    Bahut hi sohna ❤️

  • @Amritbassi07
    @Amritbassi07 Рік тому

    Ghudda y bht sohna likhya te gagan gayea v bhut sohna y

  • @sandeepmaan6783
    @sandeepmaan6783 Рік тому

    Amritpal singh Ghuuda
    Wah 👍👍👍

  • @SurjeetGill744
    @SurjeetGill744 Рік тому

    ASI narme de rate bangu khd ge ♥️✌️😔

  • @dr.roshansingh9420
    @dr.roshansingh9420 Рік тому

    ਬਹੁਤ ਵਧੀਅਾ ਲਿਖਿਆ ਞੀਰ ਨੋ ।। ।ਗਾਉਣੂ ਵਾਲੇ ਵੀਰ ਨੇ ਵੀ ਬਹਤ ਵਧੀਅਾ ਗਾਇਆ।।।।

  • @balrajdhaliwal9035
    @balrajdhaliwal9035 Рік тому +1

    ਘੁੱਦਾ ਸਿੰਘ ਬੁੱਟਰ ਬੁਹਤ ਸੋਹਣੀ ਕਲਮ ✍️ ਆ ਬਾਈ ਦੀ ਵਾਹਿਗੁਰੂ ਮੇਹਰ ਰੱਖੇ 🙏

  • @deeppigeonfarm3835
    @deeppigeonfarm3835 Рік тому +1

    Love you ustad ji bahut sohna song aa kafi time wait c song di jadon da sikandar ne gaya c

  • @ARSHDeepSingh-kr5fc
    @ARSHDeepSingh-kr5fc Рік тому +1

    Bhut shona gana mera waada praa❤️❤️

  • @taranbirsanghera2229
    @taranbirsanghera2229 6 місяців тому

    Bhut vdia song ❤❤

  • @gurindersandhu4320
    @gurindersandhu4320 Рік тому

    Nhi reesa jatta sirra 👌🏻👌🏻

  • @jaspreetsingh3867
    @jaspreetsingh3867 Рік тому

    Niraaaa ishak Bai oye
    Siraaa laa ti Patnder NE jma
    💛💛👑👑😘😘😘💚💚👌👌👌👌👌

  • @Moosax295
    @Moosax295 Рік тому

    Sirra bai ❤❤

  • @Bhaooji
    @Bhaooji Рік тому

    ਸੋਹਣਾ ਗੀਤ ਘੁੱਦਾ ਸਿੰਘ..