Verr asi Bombay rehne sade Ristedar aye sade kol.......8 we din roon haqle ...😎kehde pusho munda ke karda kehde trole aa 2 yaa 3...kudi jo vihayi naal oh...job....pay kine ....70000 to 3 lakh🤔....wajha munde ghat padhe kamm sambh lya kudiya raaj ke study kar gaiyan....hun jaam paal bombay da hor kete reh nahi sakde naa viha kar sakde....kudi tey bilkul nhi ...haan munde punb we karn gey tey wapis Bombay....hun punb wale sochde Munda driver......parr eho gal canada de howe....🙏
Mai 400bachha payeya c 4month pehla feeder te bacchey 13ku hzaar ch aa gye 1500feed da bora hun bde ho gye tan 4din lunghde ne borey nal+500da dana daily kha jande a kukad 25ku hzaar ne nikal gye ne 30ku de hor jangey enna ku te ehna te e lag gea a baki income ki hovegi eh hun egg 🥚 sale hongey jaa kd murgi devegi os te depend a shuruaat thodi adjustment krni he paindi a bhaji
Vadia lga Dekh k mehnti insaan Dekh k. Rabb tuhanu hor taraki bakshe. Pr veere india ch bhi 12 -12 grante shift layi we 18K TOH badh ni milya ta bhr blithe han. Dil kise da bhi ni krda ghr chadan nu
Ethe Japan ch CAGE FREE EGGS kehnde aa jo thoda poultry farm hai te price around 2.5 times hunda normal naalo. Karan eh hi hai ke CAGE FREE EGGS and CHICKEN are healthier than the normal one. Bahot vadiya kamm kar rahe ho dono. A good inspiration for today's youth. God bless you!
Sadav ehi khyal c jado first time visit kita c ke kuj nai hona jiwe bai ne raah dasya but sukhchain Singh always down to earth person keep it up ustaad g
ਵਿਦੇਸ਼ ਜਾਣ ਕੇ ਵੀ ਕੰਮ ਕਰਨਾ ਪੈਂਦਾ ਹੈ ਉਹ ਕੰਮ ਇੱਧਰ ਪੰਜਾਬ ਵਿੱਚ ਆਪਣੇ ਮਾਤਾ ਪਿਤਾ ਅਤੇ ਦੋਸਤਾਂ ਨਾਲ ਖੁੱਲ ਮਿਲ ਕੇ ਜਿੰਦਗੀ ਜਿਉਣ ਦਾ ਬੜਾ ਅਨੰਦ ਆਉਦਾ ਹੈ ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰਨ
ਦੱਬ ਕੇ ਵਾਹ ਰੱਜ ਕੇ ਖਾ॥
ਬਹੁਤ ਵਧੀਆ ਮੂੰਡਿਓ। ਨਜਾਰੇ ਲਓ। ਖਿੱਚ ਕੇ ਰੱਖੋ ਕੰਮ। ਚੜ੍ਹਦੀ ਕਲ਼ਾ।
ਲੱਗੇ ਰਹੋ ਵੀਰੇ ਤੁਸੀ ਜਰੂਰ ਕਾਮਯਾਬ ਹੋਵੋਗੇ ਇਹ ਮੇਰੀ ਗਰੰਟੀ ਹੈ ਪਰ ਇਮਾਨਦਾਰੀ ਰੱਖੀਓ ਨਹੀ ਤਾਂ ਜਦੋ ਕੰਮ ਚੱਲ ਜਾਦਾ ਤਾਂ ਟਾਕਾਂ ਲਾਉਣ ਲੱਗ ਜਾਦਾ ਬੰਦਾ ਫੇਰ ਫੜੇ ਜਾਣ ਤੇ ਅਲੱਗ ਅਲੱਗ ਕੰਮ ਹੋ ਜਾਦਾ ਫੇਰ ਕੰਪੀਟੀਸ਼ਨ ਚ ਫੇਲ ਹੋ ਜਾਦਾ ਹੈ ਬਹੁਤ ਵਧੀਆ ਕੰਮ ਹੈ ਇਹ
ਉਮਰ ਛੋਟੀ ਸੋਚ ਵਡੀ ਪੜੇ ਲਿਖੇ ਨੌਕਰ ਬਣਨ ਨਾਲੋਂ ਖੁਦ ਬਿਜ਼ਨਸ ਮੈਨ ਬਣੋ ਜੇ ਜਿੰਦਗੀ ਚ ਕਾਮਯਾਬ ਹੋਣਾ ਤਾ ਰਿਸਕ ਲੈਣਾ ਪੈਂਦਾ 👍🏼👍🏼👍🏼👍🏼👍🏼
Verr asi Bombay rehne sade Ristedar aye sade kol.......8 we din roon haqle ...😎kehde pusho munda ke karda kehde trole aa 2 yaa 3...kudi jo vihayi naal oh...job....pay kine ....70000 to 3 lakh🤔....wajha munde ghat padhe kamm sambh lya kudiya raaj ke study kar gaiyan....hun jaam paal bombay da hor kete reh nahi sakde naa viha kar sakde....kudi tey bilkul nhi ...haan munde punb we karn gey tey wapis Bombay....hun punb wale sochde Munda driver......parr eho gal canada de howe....🙏
Vry vry good mannu bhot vaadia lagga
Sachi gal Veer
ਸਭ ਤੋਂ ਵਧੀਆ ਕੰਮ. ਆਪਣਾ ਕੰਮ, ਚਾਹੇ ਕੋਈ ਵੀ ਹੋਵੇ। ਨੋਕਰੀ ਤਾਂ ਗੁਲਾਮੀ ਹੁੰਦੀ ਹੈ।
ਮੈ ਵੀ ਘਰਦਿਆਂ ਦੀ ਦੀ ਮਰਜ਼ੀ ਦੇ ਖਿਲਾਫ ਮੁਰਗੀਆਂ ਰੱਖੀਆਂ ਪਰ ਜਦੋਂ ਸਵੇਰੇ ਸਵੇਰੇ ਮੈਨੂੰ ਵਿਹੜੇ ਵਿਚੋਂ ਬਿੱਠਾਂ ਸਵਾਹ ਪਾਕੇ ਚਕਣੀਆ ਪੈਦੀਆ ਤਾਂ ਮਨ ਚ ਖਿਆਲ ਆਉਂਦਾ ਆਂਡੇ ਸਾਰਾ ਟੱਬਰ ਖਾਂਦਾ ਮੈ ਤਾਂ ਸਿਰਫ ਗਾਲਾਂ ਖਾਨਾ 😂😂😂😂😂🤣😝😅😂😭😭🤣
Bilkul right vir ji
Kithu vir ji
ਨਿੱਕੀਆਂ ਦਿੱਕਤਾਂ ਦਰੜ ਕੇ ਲੰਘਿਆਂ ਦੀ ਕਹਾਣੀ ਬਣਦੀ ਐ।
@@gurdeepboparai5387 pind Hambran Jilla Ludhiana
@@jaskaransinghdhaliwal4358 ok paji
Mere vali kahani bai teri
ਸਲੂਟ ਆ ❤ਸਿਰਾ ਕੰਮ ਖਿੱਚ ਕੇ ਰੱਖੋ
ਬਹੁਤ ਵਧੀਆ ਪੁਤਰੋ
ਲੱਗੇ ਰਹੋ ਵਾਹਿਗੁਰੂ ਸਫਲਤਾ ਬਖਸੇਗਾ
The video is very detailed and easy to understand, helping viewers apply it right away in real life 13:47
ਬਾਈ ਜੀ,ਕੰਮ ਤੇ ਆਈ ਲਾਗਤ,daily ਦਾ ਖਰਚਾ ਅਤੇ ਹੋ ਰਹੀ income ਤੇ ਵੀ ਚਾਨਣਾ ਪਾਉਣਾ ਸੀ, ਜੌ ਕਿ ਸਭ ਤੋਂ ਜ਼ਰੂਰੀ ਗੱਲ ਸੀ।
Interview lain wala v fuddu te deen wale v fuddu
good comment
Mai 400bachha payeya c 4month pehla feeder te bacchey 13ku hzaar ch aa gye 1500feed da bora hun bde ho gye tan 4din lunghde ne borey nal+500da dana daily kha jande a kukad 25ku hzaar ne nikal gye ne 30ku de hor jangey enna ku te ehna te e lag gea a baki income ki hovegi eh hun egg 🥚 sale hongey jaa kd murgi devegi os te depend a shuruaat thodi adjustment krni he paindi a bhaji
@@Kaur332 Bhaji vaise hai fyda koi is km ch … main soch reha … thoda jeha pao chanan Sanu v
ਵੀਰ ਕਰੋ ਜੀ ਸਦਕੇ ਮੈ 15ਸਾਲ ਤੋ ਪੋਲਟਰੀ ਫਾਰਮ ਦਾ ਕੰਮ ਕਰਦਾ ਹਾਂ ਜਿਨਾ ਚਾਨਣ ਵੀਰ ਜੀ ਨੇ ਦਖਾਏਆ ਹੈ ਉਹ ਬਿਲਕੁਲ ਨਹੀ ਵੀਰ ਜੇ ਕਿਸੇ ਨੇ ਕਰਨਾ ਸੋਚ ਸਮਜ ਕੇ ਜੇ ਐਨਾ ਸੋਖਾ ਹੁੰਦਾ ਹੁਣ ਨੂੰ ਸਾਰਾ ਪੰਜਾਬ ਇਹ ਹੀ ਕਰਦਾ ਹਰ ਕੋਈ ਬੰਦਾ ਕੰਮ ਬਹੁਤ ਔਖਾ ਹੋ ਕੇ ਕਰਦਾ ਹੈ ਵੀਰ ਜੀ ਬਾਈ ਗੱਲ ਸੱਡੋ ਵੀਰ ਨੇ ਕਿਹਾ ਫਲਾਨੇ ਜਗਾ ਫਾਰਮ ਗਾਲੀ ਪੇਆ ਫਲਾਨੇ ਥਾਮੇ ਫਾਰਮ ਖਾਲੀ ਪੇਆ ਕੀ ਉਹਨਾਂ ਨੂੰ ਬਿਲਕੁਲ ਅਕਲ ਨਹੀਂ ਜਿਸ ਨੇ ਫਾਰਮ ਖਾਲੀ ਰੱਖੇ ਨੇ ਇਸ ਟਾਈਮ ਪੰਜਾਬ ਦੇ ਬੱਚੇਆ ਦਾ ਬਹੁਤ ਮਾੜਾ ਹਾਲ ਹੈ ਉਹ ਬਿਨਾ ਦੇਖੇ ਕੰਮ ਕਰਨ ਨੂੰ ਤਿਆਰ ਨੇ ਵੀਰ ਜੀ ਇਹਦਾ ਦਾ ਕੁਝ ਵੀ ਨਹੀ ਹੈ
ਬਰਦਰ ਬਹੁਤ ਹੀ ਵਧੀਆ ਗੱਲ ਐ,,ਰਬ ਥੋਨੂ ਚੜਦੀ ਕਲਾ ਚ ਰੱਖੇ,,ਬਹੁਤ ਵਧੀਆ ਤਰੱਕੀ ਕਰ ਸਕਦੇ ਹੋ,, ਕਿਊਕਿ ਤੁਹਾਡੇ ਕੋਲ ਸਮਾਂ ਤੇ ਉਮਰ ਦਾ ਜੋ ਖਜਾਨਾ ਹੈ ਇਸ ਖਜਾਨੇ ਦੀ ਸਹੀ ਵਰਤੋ ਕਰਕੇ ਬਹੁਤ ਕੁਝ ਕਰ ਸਕਦੇ ਹੋ,,
ਬਾਕੀ ਬਰਦਰ ਹਾਲੇ ਤੁਹਾਡੀ ਏਜ ਤੇ ਤਜਰਬਾ ਇਸ ਪੱਖ ਤੋਂ ਬਹੁਤ ਨਿਆਣੀ ਉਮਰ ਦਾ ਹੈ ਕਿ ਤੁਸੀ ਹੁਣੇ ਹੀ ਇਹ ਕਹਿ ਸਕੋਂ ਕਿ ਆਇਲੈਟਸ ਕਰਕੇ ਕਨੇਡਾ ਅਸਟ੍ਰੇਲੀਆ ਨਿਊਜੀਲੈਂਡ ਜਾਣ ਨਾਲੋਂ ਇਥੇ ਵਧੀਆ ਹੈ,,
ਕਿਊਕਿ ਹਾਲੇ ਤੁਹਾਨੂ ਬਹੁਤ ਕੁਛ ਪਤਾ ਲਗਣਾ ਹੈ ਹਾਲੇ ਤੁਹਾਡਾ ਬਹੁਤ ਸਾਰੇ ਚੱਕਰਾਂ ਤੇ ਅਦਾਰਿਆਂ ਚ ਵਾਹ ਪੈਣਾ ਹੈ ਤੇ ਤੁਸੀ ਓਹਨਾਂ ਸਭ ਚੱਕਰਾਂ ਤੇ ਅਦਾਰਿਆਂ ਚੋਂ ਗੁਜਰਦੇ ਹੋਏ ਹੀ ਤਰੱਕੀ ਕਰ ਪਾਓਗੇ,,ਅਗਰ ਤੁਸੀ ਸਫਲ ਹੋ ਜਾਨੇਓ ਫੇਰ ਡਿਟੇਲਡ ਤਰੀਕੇ ਨਾਲ ਦਸਣਾ ਕਿ ਕਨੇਡਾ ਅਸਟ੍ਰੇਲੀਆ ਨਾਲੋਂ ਇਥੇ ਕਿਵੇਂ ਤਰੱਕੀ ਕੀਤੀ ਜਾ ਸਕਦੀ ਹੈ,,
ਬੈਸਟ ਆਫ ਲੱਕ।।
kehra pind jila ji
Example of making success in Punjab 🎉.
Very good my great boy salute to you for your motivational massage for community
ਜੇਕਰ ਸਾਡੇ ਬੱਚੇ ਕਾਰਪੋਰੇਟ ਦੀ ਨੀਤੀ ਸਮਝ ਜਾਣਗੇ ਤਾਂ ਪੰਜਾਬ ਬਾਬੇ ਨਾਨਕ ਦਾ ਬਣ ਸਕਦਾ ਹੈ, ਖੁਸ਼ੀਆਂ ਬਖਸ਼ੇ ਵਾਹਿਗੁਰੂ ਲੰਮੀ ਉਮਰ ਕਰੇ, ਤੁਸੀਂ ਪੰਜਾਬ ਦਾ ਭਵਿੱਖ ਹੋ,ਮਿਹਨਤ ਕਰੋ
ਬੱਲੇ ਸ਼ੇਰੋ, ਡਟੇ ਰਹੋ, ਹੋਰ ਕਾਮਯਾਬੀਆਂ ਹਾਸਿਲ ਹੋਣ ਤਹਾਨੂੰ, ਵਾਹਿਗੁਰੂ ਭਲੀ ਕਰੇ
ਬਾਈ ਨੇ ਗੱਲਾ- ਬਹੁਤ ਸੋਹਣੀਆਂ ਕੀਤੀਆਂ,ਬਾਈ ਜੇ ਹੋ ਸਕੇ ਤ ਨਾਲ ਬੱਕਰੀਆਂ ਵੀ ਰੱਖ ਜ਼ਰੂਰ
ਰੱਖਾਂਗੇ ਵੀਰ ਅੱਗੇ ਜਾ ਕੇ
ਖਰਚਾ ਕਿੰਨਾ ਆਇਆ ਸਾਰਾ
Bhot vida veere . Rabb vadha paave tuhade km vch .. misaal a tuhadi yaara di 🙏
Bahut vadia dono Veera ne kita ❤❤
ਬਹੁਤ ਵਧੀਆ ਕੰਮ
Vadia lga Dekh k mehnti insaan Dekh k. Rabb tuhanu hor taraki bakshe. Pr veere india ch bhi 12 -12 grante shift layi we 18K TOH badh ni milya ta bhr blithe han. Dil kise da bhi ni krda ghr chadan nu
ua-cam.com/video/Bed8RmH_RaA/v-deo.html🙏🙏
ਬਹੁਤ ਵਧੀਆ ਵੀਰ ਜੀ, ਖਿੱਚ ਕੇ ਰੱਖੋ। ਧੰਨਵਾਦ।
Bohat vadiya ji rab tenu hemsha iss kam ch bohat kamjabi deve
ਵਧੀਆ ਗੱਲ brother ਆਪਣਾ ਕੰਮ ਆਪਣਾ ਈ ਹੁੰਦਾ
ਪ੍ਰਾਈਵੇਟ ਬੈਂਕ ਬਹੁਤ ਔਖਾ ਬਾਈ ਕੰਮ
ਸ਼ਾਮ ਨੂੰ ਔਖਾ ਹੁੰਦਾ ਪ੍ਰਾਈਵੇਟ ਚ
ਬਹੁਤ ਵਧੀਆ ਉਪਰਾਲਾ ਊ
ਬਹੁਤ, ਘੈਂਟ, ਵੀਰ ਜੀ, ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ
P
PkggZxvaq we to
ਹੱਥ ਨਾਂ ਪਹੁਚੇ ਥੂ ਕੌੜੀ ਜਿਹੜਾ ਪੜ੍ਰ ਨੀ ਸਕਦਾ ਚੱਲੋ ਕੋਈ ਮਾੜਾ ਕੰਮ ਨੀ
Bhot Changi soch ha veer ji
Good job beta Carry on God bless you 👍👍
ਬਹੁਤ ਵਧੀਆ ਕੰਮ ਆ ਵੀਰ
Bahut vadhia ji
ਸੋਚ ਬਹੁਤ ਵਧੀਆ❤❤
Both vadia laga ji
Ji good jod
Ethe Japan ch CAGE FREE EGGS kehnde aa jo thoda poultry farm hai te price around 2.5 times hunda normal naalo. Karan eh hi hai ke CAGE FREE EGGS and CHICKEN are healthier than the normal one. Bahot vadiya kamm kar rahe ho dono. A good inspiration for today's youth. God bless you!
ਬਾਈ ਜੀ loction ਕਿਹੜੀ ਆ ਮਿਲ ਕੇ ਜਾਣਾ ਸੀ ਜੀ ਤੁਹਾਨੂੰ ਕੰਮ ਪ੍ਰਤੀ ਜਾਣਕਾਰੀ ਲੈਣੀ ਸੀ
Rab sada chardikala bakse
Bai no
Very good 22
Very good friends
Bht khoob
ਬਾਈ ਖੇਤੀ-ਬਾੜੀ ਤੇ ਨਾਲ ਸਹਾਇਕ ਧੰਦਿਆਂ ਚ ਪੈਸੇ ਜ਼ਰੂਰ ਘੱਟ ਬੱਚਦੇ ਆ ਪਰ ਸਕੂਨ ਬਹੁਤ ਆ, ਹੋਰ ਕੋਈ ਮਰਜ਼ੀ ਧੰਦਾ ਕਰਲੋ ਪੈਸੇ ਬਹੁਤ ਬਣ ਜਾਣਗੇ ਪਰ ਉਹ ਸਕੂਨ ਹੈਣੀ ਜੋ ਖੇਤੀ ਚ ਅ , ਬੱਸ ਇੱਕ ਪੈਸੇ ਨ ਸਿਰ ਹੋਣ ਕਰਜ਼ਾ
ਸਹੀ ਫ਼ਰਮਾਇਆ ਜੀ
SATNAM SATNAM SATNAM JI WAHEGURU WAHEGURU WAHEGURU JI KIRPA KRO G MORCHA FATHE KRO G
Good job brother God bless you
God sukhchain and sandeep 👍👍God work
God bless you brother
ਗਪ ਜਿਆਦਾ, ਮੋਬਾਈਲ ਨੰਬਰ ਵੀ ਦੱਸੋ...
Bahut vdia g
Keep it up
Well done 💯👍👏👍👍👍👏👍
ਮੈਂ ਬਹੁਤ ਕਿਹਾ ਘਰ ਦਿਆਂ ਨੂੰ ਕਿ ਪੋਲਟਰੀ ਫਾਰਮ ਖੋਲ ਲੈਂਦੇ ਆ ਪਰ ਨਹੀਂ ਮੰਨੇ ਕਹਿੰਦੇ ਜਿੰਨਾ ਨੇ ਪਹਿਲਾ ਖੋਲ੍ਹੇ ਸੀ ਓਹਨਾ ਵਿੱਚ ਲੋਕਾਂ ਨੇ ਤੂੜੀ ਪਾਈ ਪਈ ਆ। ਹੁਣ ਸਾਡੇ ਖੇਤ ਕੋਲ ਆ ਕੇ ਬਾਹਰ ਦੇ ਬੰਦਿਆਂ ਨੇ 15 ਕਿੱਲਿਆਂ ਵਿਚ ਆ ਕੇ ਪੋਲਟਰੀ ਫਾਰਮ ਪਾ ਲਿਆ। ਹੁਣ ਘਰ ਦੇ ਕਹਿੰਦੇ ਆ ਕਿ ਬਾਹਰ ਚਲ ਜਾਓ ਇਥੇ ਰਹਿ ਕੇ ਕੀ ਲੈਣਾ।
ਤਰੀਕੇ ਨਾਲ ਆਪਣੀ ਗੱਲ ਪੇਸ਼ ਕਰੋ ਵੀਰੋ ਘਰਦਿਆਂ ਸਾਹਮਣੇ
kehra pind hae weta dasi jarur🙏
@@chatwantsinghdeol2848 ਰੂੜੇ ਕੇ ਕਲਾ,ਬਰਨਾਲਾ- ਮਾਨਸਾ ਰੋਡ।
Good. G ❤️💖💖💖💖
ua-cam.com/video/Bed8RmH_RaA/v-deo.html🙏🙏
God bless you both of u bro .....keep it up
Right .....
Bohat wadia lagda veere aap diya videos dekh k. Rabb tuhnu eda he chardikala ch rkhe
ਬਾਈ ਤੁਸੀਂ ਵੀ ਅਪਣਾ ਕੈਮਰਾਮੈਨ ਹੋਰ ਰੱਖੋਂ ਇਨ੍ਹਾਂ ਨੂੰ ਬਦਲੋ
Definitely right
Hun chal riha k bnd krta farm bai eh ta pta krke dso new video vich
ਜਿਹੜੀ ਜ਼ਰੂਰੀ ਗੱਲ ਸੀ ਉਹ ਕੀਤੀ ਨੀ ਕਿ ਕਿੰਨੇ ਪੈਸੇ ਲੱਗੇ ਆ ਮੁਰਗੀਆਂ ਤੇ profit ਕਿੰਨਾ ਨਾ ਫਾਰਮ ਦਿਖਾਇਆ
Next video ch pkaa bro👍
very nice ji very nice idea
Bhut vdiya veer ji rab thunu trikyea bakshan
Sadav ehi khyal c jado first time visit kita c ke kuj nai hona jiwe bai ne raah dasya but sukhchain Singh always down to earth person keep it up ustaad g
Gud
Super veer
Proud of you guys
G00d
Waheguru ji thonu trakkiya bakhshan .....
very nice Naoujawano.Dabbi chalo.
ਬਾਈ ਦਾ ਨੰਬਰ ਹੈਗਾ ?
❤️❤️❤️❤️Bohat vadia both of you brdr❤️❤️❤️❤️carry on keep it up👍👍👍👍
ਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ ਉਤੱਮ ਖੇਤੀ ਮੱਧਮ ਵਪਾਰ ਨਿੱਖੇਧ ਚਾਕਰੀ
ਕੰਮ ਦੀ ਗੱਲ ਇੱਕ ਵੀ ਨਹੀਂ,
Apki. Har. Video. Achii. Hoti. Jii. ❤️❤️
God bless you brother 🤗🤗🤗
Good job bro
Y me kol12000chiks da brolier da farm. Di building free a me v dasdo kuj saceem y
Krlo shuru himmat krke market ch utroge ta aapne aap tazurba ho jana, ik var fail hoye ta duji var fer kreo
tusi m. n. devo apnha
Best of luck 🤞 bro himat ni haridi
Ble ble
gud one....aj kal mostly new comrs apna kam nu kholna chnde aaa....jobs nalo
Very nice brother
Keep it up bro😍😍👍👍👍👍
Bai ji no send kardeo ji
ਉਮਰ ਛੋਟੀ ਕੰਮ ਵੱਡਾ ਵਿੱਢ ਲਿਆ ਤੁਹਾਡੀ ਸੋਚ ਨੂੰ ਸਲਾਮ ਡਟੇ ਰਹੋ ਕਾਮਯਾਬੀ ਜ਼ਰੂਰ ਮਿਲੁਗੀ
🙏
Mera name b sukhchain Singh sidhu aa g😎😎
😂
Nice bro
ਵੀਰ ਜੀ ਵੀਡੀਓ ਬਣਾਉਣ ਦੌਰਾਨ ਸ਼ੈੱਡ ਦਿਖਾਉਣਾ,ਨਸਲ ਦੀ ਜਾਣਕਾਰੀ ,ਫੀਡ ਬਾਰੇ ਆਦਿ ਬਾਰੇ ਜਾਣਕਾਰੀ ਵੀ ਚਾਹੀਦੀ ਸੀ।
⛳⛳⛳⛳
God bless you all ways chardiklan to u bette g 🙏
Farm ta dekhaea nhi
ਬਹੁਤ ਵਧੀਆ ਬਾਈ ਜੀ
Very motivational video thanks b social
kehra. pind ji tuhada
ਬਹੁਤ ਵਧੀਆ ਨਤੀਜੇ ਮਿਲਣਗੇ
।
ਬਹੁਤ ਵਧੀਆ ਵੀਰ
ਲੋਕ ਕਮ ਕਰਕੇ ਈ ਨਹੀਂ ਖੁਸ਼
U Right veer g 💯 💯
By.good
ਬਹੁਤ ਵਧੀਆ ਦੋਸਤੋ।
ਵੀਰ ਏਨਾ ਵੀਰਾ ਦਾ ਕੋਈ ਮਬੈਲ ਨੰਬਰ ਤਾ ਦਸਦਾ ਜੈ ਆਸੀ ਏਨਾ ਤੋਹ ਬਚੈ ਮਗਵੋਣਾ ਚੋਦੈਆ
Ads kamm bohat khrab krdyia yr
Nice video bro me Portugal jasvir
ਗੁਡ ਵੀਰੇ ਕਾਮਜਾਬ ਤੁਸੀ
Bhut badiya jankari diti hai ji Dhanwad. Shed par Kitna kharcha birds purchase par Kitna air kitne birds se start kita hai.
Next video ch veer
goood veer
Bahut hi vadia message
ਰੱਬ ਦਾ ਫ਼ਜ਼ਲ ਹੋਵੇ
Congratulations🎉🎉🎉 bro God bless you
6 month bad enhna Dee fair video banaooona .. fair dasna . Ki experience hay .
Egg kithe te kina da sell krde ne ea vr ?