25 ਸਾਲਾ ਚੋਬਰ ਦੇ ਵਿਦੇਸ਼ਾਂ ਚ ਜਾਂਦੇ ਆ ਕੁੱਕੜ। ਕਦੇ ਪਿੰਡ ਵਾਲੇ ਟਿੱਚਰਾਂ ਕਰਦੇ ਹੁੰਦੇ ਸੀ। Poultry Farm Punjab

Поділитися
Вставка
  • Опубліковано 24 гру 2024

КОМЕНТАРІ • 111

  • @RmbTelevisionOfficial
    @RmbTelevisionOfficial  2 роки тому +23

    ਹਰਮਨ ਸੰਪਰਕ ਨੰਬਰ:- 88723-30267

    • @kashif.rehmankhan
      @kashif.rehmankhan 2 роки тому +2

      Hi
      Sir

    • @skaur235
      @skaur235 10 місяців тому +1

      ​@@kashif.rehmankhan😮😮

    • @skaur235
      @skaur235 10 місяців тому

      ​@@kashif.rehmankhantttr

    • @KewalSingh-pz7ev
      @KewalSingh-pz7ev 5 місяців тому

      0⁰000000😅00000000000000000🎉🎉00000000000⁰0000⁰00000000000000000000000⁰000⁹988⁹8llluùdi8😊0😊​@@kashif.rehmankhan

  • @bsingh7247
    @bsingh7247 2 роки тому +71

    ਕਨੇਡਾ ਵਿੱਚ ਸਾਰੀ ਉਮਰ ਘਰ ਨਹੀ ਬਣਨਾ ਇਹ ਹਲਾਤ ਹਨ ਤੇ ਜਵਾਕ ਹੱਥੋ ਨਿਕਲ ਜਾਦੇ ਹਨ ਬਹੁਤ ਵੱਦੀਆ ਕੰਮ ਹੈ ਇਸ ਵੀਰ ਦਾ

    • @maanrajpal5859
      @maanrajpal5859 2 роки тому +2

      ਸਹੀ

    • @jassisaggu4015
      @jassisaggu4015 2 роки тому +2

      Yes

    • @bhupinderarora3756
      @bhupinderarora3756 2 роки тому +3

      Bhai don’t give wrong information to The public 🇨🇦
      I’m living CANADA 33 years I’m on bed 10 years I have everything
      If I was In india lived on bed 10 years plus medicine and doctor expenses brought me on road.Think First then give advise
      Hope you don’t mind.

    • @bhupinderarora3756
      @bhupinderarora3756 2 роки тому +4

      ਭਾਈ ਜਨਤਾ ਨੂੰ ਗਲਤ ਜਾਣਕਾਰੀ ਨਾ ਦਿਓ 🇨🇦
      ਮੈਂ ਕੈਨੇਡਾ ਵਿਚ 33 ਸਾਲਾਂ ਤੋਂ ਰਹਿ ਰਿਹਾ ਹਾਂ, ਮੈਂ 10 ਸਾਲਾਂ ਤੋਂ ਬਿਸਤਰੇ 'ਤੇ ਹਾਂ, ਮੇਰੇ ਕੋਲ ਸਭ ਕੁਝ ਹੈ
      ਜੇ ਮੈਂ ਭਾਰਤ ਵਿੱਚ ਹੁੰਦਾ ਤਾਂ 10 ਸਾਲ ਬਿਸਤਰੇ 'ਤੇ ਰਹਿੰਦਾ ਅਤੇ ਦਵਾਈ ਅਤੇ ਡਾਕਟਰ ਦੇ ਖਰਚੇ ਮੈਨੂੰ ਸੜਕ 'ਤੇ ਲੈ ਆਏ। ਪਹਿਲਾਂ ਸੋਚੋ ਫਿਰ ਸਲਾਹ ਦਿਓ
      ਉਮੀਦ ਹੈ ਕਿ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

    • @gilldeep3051
      @gilldeep3051 Рік тому +1

      Prava Canada 🇨🇦 Bhut vadia a

  • @JaswinderSingh-nf6bp
    @JaswinderSingh-nf6bp Рік тому +7

    ਬਹੁਤ ਹੀ ਵਧੀਆ ਵੀਰ ਜੀ ਕੰਮ

  • @gursewakaulakh9318
    @gursewakaulakh9318 2 роки тому +12

    ਬਹੁਤ ਵਧੀਆ ਵੀਰ ਜੀ

  • @davindersinghgill7464
    @davindersinghgill7464 2 роки тому +11

    ਬਹੁਤ ਵਧੀਆ ਬਾਈ

  • @amangrewal2235
    @amangrewal2235 2 роки тому +13

    Waheguru ji mere punjab de har veer nu taraki devay...........

  • @funtoenjoy
    @funtoenjoy Рік тому +5

    ਬਾਈ ਜੀ, ਤੁਹਾਡੀਆਂ ਬਹੁਤ ਵੀਡਿਓਜ ਦੀ ਆਵਾਜ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਵੀਡਿਓ ਦੀ ਆਵਾਜ ਸੁਣਨ ਵਿੱਚ ਦਿੱਕਤ ਆਉਂਦੀ ਹੈ।

  • @hardeepsran451
    @hardeepsran451 2 роки тому +2

    ਬਹੁਤ ਵਧੀਆ ਉਪਰਾਲਾ ਚੈਨ ਲ ਦਾ ਧੰਨਵਾਦ

  • @sukhmansanghavlogs6617
    @sukhmansanghavlogs6617 2 роки тому +31

    ਬਾਈ ਮੇਰੇ ਕੋਲ ਵੀ ਚਕੋਰ ਰੱਖੇ ਆ ਤੇ ਘਰ ਵਿਚ ਬੋਹੜ ਲੱਗਿਆ ਹੋਇਆ ਉਹਦੇ ਉੱਤੇ ਬੈਠ ਜਾਂਦੇ ਆ ਤੇ ਰਾਖੀ ਵਧੀਆ ਕਰਦੇ ਆ ਬਾਕੀ ਇਹ ਅੰਡੇ ਲੁਕੋ ਕੇ ਦਿੰਦੇ ਆ ਜਿਥੇ ਇਕ ਅੰਡਾ ਦਿੱਤਾ ਉਸੇ ਜਗ੍ਹਾ ਹੀ ਪੱਕੇ ਦਿੰਦੇ ਆ

    • @gurchatsingh6264
      @gurchatsingh6264 2 роки тому +1

      ਵੀਰ ਇਹ ਬੱਚੇ ਕਿਮੇ ਕਢਦੇ ਆ ਕਿਉਕੀ ਇਹ ਆਡੇਂ 100-200 ਦਿਦੇ ਆ ਇਸਦੇ ਨੀਚੇ ਆਡੇ ਕਿੰਨੇ ਰੱਖ ਸਕਦੇ ਆ ਕੀ ਹਿਸਾਬ ਕਿਤਿਬ ਹੂੰਦਾ ਦਸੀ ਵੀਰ

    • @Sidhubrothers1997
      @Sidhubrothers1997 Рік тому +1

      Veer ਚਕੋਰ di Manu need aw mil ju contact number send kryo

  • @balwindersinghjattana5770
    @balwindersinghjattana5770 2 роки тому +23

    ਬੱਲੂਆਣਾ ਪਿੰਡ ਮਲੋਟ ਰੋਡ 'ਤੇ ਸਥਿਤ ਇਕ ਵਧੀਆ ਪਿੰਡ ਆ

  • @ArshDeep-lx1fz
    @ArshDeep-lx1fz Рік тому +9

    ਗੱਪ ਮਾਰੀ ਜਾਂਦੇ ਆ ma ਗਯਾ ਸੀ ਵੀਰ ਕੋਲ ਵੀਰ da brother ਹੰਕਾਰ ch ਸੀ ਸਾਡੀ ਗੱਲ ne ਸੁਣੀ ਸਾਨੂੰ ਪਾਣੀ ne poch ਹੰਕਾਰ see veer

  • @SandeepSingh-uf2kh
    @SandeepSingh-uf2kh Рік тому +9

    ਅਮਰੀਕਾ 'ਚ ਰਹਿ ਰਹੇ ਬਹੁਤ ਸਾਰੇ ਸਿੱਖ ਅਸੀਂ ਡਿਪ੍ਰੈਸ਼ਨ 'ਚ ਹਾਂ, ਹੁਣ ਅਸੀਂ ਘਰ ਵਾਪਸ ਕਿਉਂ ਨਹੀਂ ਜਾਣਾ ਚਾਹੁੰਦੇ

  • @HarpreetDhaliwalChrist
    @HarpreetDhaliwalChrist Рік тому

    God Bless you
    ਬਹੁਤ ਵਧਿਆ ਕੰਮ
    ਮਿਲਦੇ ਆ ਬਾਈ ਨੂੰ

  • @gurpreetsinghbrar8522
    @gurpreetsinghbrar8522 2 роки тому +5

    Very good information veer ji

  • @mjsg8476
    @mjsg8476 Рік тому +3

    Its wonderful if you are making success in your motherland and happy ❤ in it.

  • @arslanchattha3896
    @arslanchattha3896 Рік тому +2

    Bohat ghaint from punjab Pakistan lahore

  • @AnmolSingh-ft1sc
    @AnmolSingh-ft1sc Рік тому +1

    Buhat vadiya veer

  • @lakhwinderpannu2886
    @lakhwinderpannu2886 Рік тому +5

    ਆਪਣੇ ਕੋਲ ਵੀ ਕੁੱਕੜ ਰੱਖੇ ਹਨ ਆਪਾਂ ਸ਼ੁਰੂ ਤੋ ਹੀ ਕੁਦਰਤੀ ਮਹੋਲ ਵਿੱਚ ਰੱਖੇ ਹਨ ਹਰੇਕ ਦੇਸੀ ਜੜੀ ਬੂਟੀ ਅੱਕ ਸੈਨ ਪਾਲਕ ਮੂਲੀ ਦੇ ਪੱਤੇ ਬਾਥੂ ਨੂੰ ਜੰਗਲੀ
    ਗਾਜਰ ਚਲਾਈ ਮੇਥੇ ਮੇਥੀ ਹਰੇ +ਫੱਲ ਕੇਲਾ +ਸੁੱਕੀ
    12 ਤਰਾਂ ਦੇ ਬੀਜ ਇਨਾਂ ਦੇ ਆਂਡੇ ਸਾਰੇ ਡਾਕਟਰ ਹੀ
    ਲੈਂ ਜਾਂਦੇ ਨੇ ਸਾਡੇ ਕੋਲੋਂ ਪੂਰੇ ਨਹੀਂ ਹੁੰਦੇ ਉਨ੍ਹਾਂ ਡਾਇਟ
    ਚਾਟ ਮੈਨੂੰ ਦਿੱਤਾ ਜੇਹੜੀ ਚੀਜ਼ ਪਾਉਣੀ ਹੈ ਉਨਾਂ ਪਤਾ
    ਮੈਂ ਆਵਦੇ ਆਸਤੇ ਇੱਕ ਦੋ ਰੱਖ ਲੈਣਾ ਬਾਕੀ ਸਾਰੇ ਉਹ ਲੈਂਦਾ ਨੇ ਹੁਣ ਸਬਜ਼ੀਆਂ ਵਾਸਤੇ ਆਖਿਆ ਕੇ
    ਸਾਨੂੰ ਬੀਜ ਕੇ ਦਿਉਂ ਸ਼ੁਰੂ ਕਿਤਾ ਕੰਮ ਪਰ ਅਜੇ ਟਰਾਇਲ ਤੋਰ ਤੇ ਕਿਲੋ ਕਿਲੋ ਹੀ ਦੇਣੀਆਂ ਹਨ।

  • @malkeitkaur3046
    @malkeitkaur3046 2 роки тому +5

    Good job.

  • @HarsimranSingh-yx3xz
    @HarsimranSingh-yx3xz Рік тому +1

    God bless uh bro

  • @bhupinderarora3756
    @bhupinderarora3756 2 роки тому +6

    🙏Jithe Waheguru ji ne Rizak likhiya insaan nu othe hi jana painda.🙏

  • @satnam_bhangu.1915
    @satnam_bhangu.1915 2 роки тому +2

    Sira kamm bai 👌👌🔥

  • @KrishnaYadav-qm5vi
    @KrishnaYadav-qm5vi 2 роки тому +3

    Good job

  • @AvtarNirman
    @AvtarNirman 11 місяців тому

    Nice jass bro ❤❤

  • @JatinderSaran-im3eq
    @JatinderSaran-im3eq Рік тому +10

    ਕਨੇਡਾ ਵਿੱਚ ਘਰ ਦੀ ਜਗਾ ਵੀ 99 ਸਾਲ ਲਈ ਲੀਜ਼ ਤੇ ਹੁੰਦੀ ਆ ਬਾਕੀ ਜਿਸ ਨੂੰ ਵੱਧ ਚਾਅ ਕਨੇਡਾ ਦਾ ਉਹ ਇੱਥੇ ਆਕੇ ਦੇਖੇ ਫਿਰ ਪੱਤਾ ਲੱਗੂ ਕਨੇਡਾ ਵਿੱਚ ਬੁਰਾ ਹਾਲ ਆ ਚਾਰ ਘਰਾਂ ਦੀ ਤਲਾਸ਼ੀ ਲਵੋ ਇਮਾਨਦਾਰੀ ਨਾਲ 100 ਡਾਲਰ ਨੀ ਮਿਲਨਾ

    • @karmandeep8090
      @karmandeep8090 11 місяців тому +1

      Na veere ehna sach na bol
      Ithe comment vich haige ne 2-3 jne jehde hje v canada canada kr rhe, Keh rhe canada cha medical facilities bot a 🤣🤣🤣🤣. Ek MRI scan krouni hove te o pta ni kehde saal odi appointment milni ida da hall a
      Bki veere na sach boleya kro ithe a jna hune vade siyane ne

    • @Luna.cupcake
      @Luna.cupcake 10 місяців тому

      Bhai canada ch ma 13 years to reh reha kuj ni palla painda bahut jyida mehgayi a india ch sab kuj a ja banda karna cha ma November ch pakka hi india 🇮🇳 aa reha soach reha eida da kum naal kra Mera kol 18 kila zameen a nale kheti karu

    • @jagmohanbajwa5253
      @jagmohanbajwa5253 9 місяців тому

      ​@@Luna.cupcake18 kile shad k Jaan wala moorkhta keh sakde

    • @Luna.cupcake
      @Luna.cupcake 9 місяців тому

      @@jagmohanbajwa5253 bhai saab meri puri family naal aaya c kila kehra kita chal gaya vdea paisa kma la hun koi vdea top da business ta vdea car aap la sakda kisa family members to len di load ni ohna di help kar sakda hun jyida mehgayi ho gayi

  • @Pintubal76
    @Pintubal76 Рік тому +2

    Veer tuhadi apni bahut ghatt aoundi hai
    Interview bahut wadiya laggi

  • @sidhuSangrurala
    @sidhuSangrurala 2 роки тому +2

    👍 good job 👍

  • @malkeitkaur3046
    @malkeitkaur3046 2 роки тому +4

    Great creating jobs for others n suataining food chain in India.

  • @happyhappy1738
    @happyhappy1738 Рік тому +1

    Good bro 👌👌

  • @davinderkaur6522
    @davinderkaur6522 2 роки тому +1

    Bahut changa ji

  • @HardeepSingh-hq9we
    @HardeepSingh-hq9we Рік тому +1

    Nice

  • @jagtarsingh1802
    @jagtarsingh1802 2 роки тому +1

    Vadia Interview

  • @LuckySingh-fc9ib
    @LuckySingh-fc9ib Рік тому +1

    Shi gaal h ji

  • @balwindersirgurdaspur1715
    @balwindersirgurdaspur1715 Рік тому +1

    Very good 👍

  • @kulwantbains118
    @kulwantbains118 2 роки тому +8

    ਬਾਈ ਜੀ ਦੇਸੀ ਮੁਰਗੇ ਦੇ ਬਚੀਆ ਦਾ ਕੀ ਰੇਟ ਹੈ

  • @BalbirMaan-se7jb
    @BalbirMaan-se7jb Рік тому +1

    Bai.ji.ghar.da.murga.Dal.braber.h.lge.rho.mehat.nu.fal.lgda.loveu

  • @bahadersingh6394
    @bahadersingh6394 Рік тому

    ਅਮਰੀਕਾ ਵਾਲਾ ਅੰਗਰੇਜ਼ੀ ਦਾ ਤਾਂ ਰੇਪ ਹੀ ਕਰੀ ਆਉਂਦਾ ਅਲਰਟ ਨੂੰ ਵੀ ਅਡੱਲਟ ਹੀ ਦੱਸਦਾ ਪਾਰਟੀਸ਼ਨ ਨੂੰ ਵੀ ਹੋਰ ਹੀ ਕਹੀ ਜਾਂਦਾ 😂😂😂 ਪਰ ਕੋਈ ਨੀ ਵਧੀਆ ਬੰਦਾ ਆ ਵੈਸੇ ਕੰਮ ਵਧੀਆ ਤੋਰਿਆ ਲਗਦਾ ਭਾਅ ਨੇ

  • @prof.kuldeepsinghhappydhad5939
    @prof.kuldeepsinghhappydhad5939 2 роки тому +1

    Nice 👍

  • @amriksingh6709
    @amriksingh6709 2 роки тому +2

    Bahut vedeya veer ,dab k taraki kero

  • @gillsukhjinder8939
    @gillsukhjinder8939 Рік тому +1

    Brother puchan da ilaj hai ,ehda jagha nal koi relation nahi ehna nu she'd vich green pathe rasi nal lamka deo

  • @prabhsingh7462
    @prabhsingh7462 Рік тому

    WaHeGuRu g

  • @avtarsinghavtarsingh8735
    @avtarsinghavtarsingh8735 Рік тому +1

    ਵੀਰ ਜੀ ਮੂਰਗੀ ਦੇ ਬੱਚੇ ਦਾ ਕੀ ਰੈਟ ਹੈ ਊਹ ਵੀ ਦਸ ਦਿਆ ਕਰੋ ।ਊਸ ਤੋ ਬਾਅਦ ਮੂਰਗੈ ਮੂਰਗੀਆ ਦਾ ਕਿ ਰੈਟ ਚਕਦੇ ਹੋ

  • @jashanpreet5637
    @jashanpreet5637 8 місяців тому

    ❤😊

  • @sukhveerchahal524
    @sukhveerchahal524 2 роки тому +1

    ❤️👍🔥👌

  • @rajsinghtanda7272
    @rajsinghtanda7272 2 роки тому +2

    Permaculture. Fruit trees 🌲. Lao. Chandan. Lao. 🇮🇳🐐🦈🐶🐷🐎🐑🐓🦢🐏🐃🍎🍇🥭🍋🥑👍🏿 plant trees 👍🏿

  • @GurpreetSingh-xg7qr
    @GurpreetSingh-xg7qr 2 роки тому

    ਬਈ ਜੀ ਮੇਰੇ ਕੋਲ ਦੇਸੀ ਮੁਰਗੇ ਨੇ ਤਿੰਨ ਸੌ ਕੀ ਰੇਟ ਲੈਦੇ ਹੋ

  • @amarkaur5430
    @amarkaur5430 Рік тому +3

    Give jobs to punjabi boys please.

  • @LovepreettSingh5993
    @LovepreettSingh5993 20 днів тому

    Munda vadia jini marzi nolaj puch lo gussa no kae bande oe khijj dea😮

  • @RKSPORTS0001
    @RKSPORTS0001 Рік тому +1

    Bai ji da number das deo

  • @DidarVirk-dj9ul
    @DidarVirk-dj9ul 3 місяці тому +1

    Yar sade ta kute hi kha jade ne ki kriye

  • @focustarget2557
    @focustarget2557 Рік тому

    Canada banda kamm krda paise kmonda paap da bhagidaar te nhi banda...murgi, bakri, palda khassi krda bakre.murgi halal jhatka hundi aa fer paisa milda...ik paisa paap kmaa ke milda..duja mehnat krke milda...hun bande di marji kehra paisa kmona

  • @राजासिहलखेसर
    @राजासिहलखेसर 3 місяці тому

    विर जी अंडे वालिया मुर्गियां की रेट मिलूगी

  • @ManishKumar-ez1uu
    @ManishKumar-ez1uu Рік тому

    Location

  • @ramanpreet6596
    @ramanpreet6596 Рік тому +2

    500 ਤਾ ਮੁਰਗੀ ਬਾਈ ਤੇਰੇ ਕੋਲ ਕਿੱਥੋ ਨਾਗਾਲੈਂਡ ਭੇਜ ਦਿੰਨਾ

  • @worshipperkakamasih5806
    @worshipperkakamasih5806 2 роки тому +2

    Bai ji mobile no dio Bai da

  • @jassisaggu4015
    @jassisaggu4015 2 роки тому

    50 hajar bani janda

  • @manpreetsandhu446
    @manpreetsandhu446 2 роки тому

    Ki rate 120 😅😅

  • @IMRANKHAN-eq9kw
    @IMRANKHAN-eq9kw Рік тому

    Contact namber bro turcki ki cujha chahiye

  • @mehardesipoltrypunjabsonub1238

    Nagaland ki bhejoge 100 murgi 😅😅😅😅😅😅

  • @malkiatsinghmskk3651
    @malkiatsinghmskk3651 2 роки тому

    Mob no diso

  • @yesok8478
    @yesok8478 2 роки тому +3

    Koi mere sath farming karna chahta hai to mere se bat kar sakta hai. Sara paisa me lagayunga

  • @harmindernagra4907
    @harmindernagra4907 2 роки тому +1

    Phone number send karo ji

  • @JashanAulakh-c9u
    @JashanAulakh-c9u 3 місяці тому

    Very good