Bai je jameen jada ae tade kol ta pange leyo ina kol canada da kamaya hoya back-up .... So interview li knowledge vadia ae but jameeni hakikat to kafi door a Agr fr v kuj plan krna baagwani to start kro ....
Jeda interview le reha hai. Shakkal ton Paatda lagda hai..hona v paatda hi But sidhu likh reha hai...paatde starting vich poori introduction dikhaya kr...jeda 100 kille di Khetti kr reha hai uss nu ae paatda Bai bai kr reha hai..
ਨਵਰੂਪ ਗਿੱਲ ਸਾਬ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਦੇ ਹਨ ਤੇ ਸਮਝਿਆ ਵੀ ਬਹੁਤ ਹੀ ਵਧੀਆ ਢੰਗ ਨਾਲ ਸਾਨੂੰ ਇੱਕ ਵਾਰੀ ਮੈਂ ਵੀ ਬਾਈ ਨੂੰ ਮਿਲ ਕੇ ਆਉਣਾ ਏ
ਨਵਰੂਪ ਗਿੱਲ ਹੋਰਾਂ ਦਾ ਪਤਾ ਦੱਸ ਸਕਦੇ ਹੋ ਮੈਂ ਕਿਸਾਨ ਆ ਜੀ ਖੇਤੀ ਵਿਭਿੰਨਤਾ ਵਾਰੇ ਕੁਝ ਪਤਾ ਕਰਨਾ ਸੀ ਪਰ ਮੇਰੇ ਕੋਲ ਉਹਨਾਂ ਦਾ ਨਾ ਫੋਨ ਨੰਬਰ ਨਾ ਉਹਨਾ ਦੇ ਪਿੰਡ ਘਰ ਵਾਰੇ ਕੋਈ ਜਾਣਕਾਰੀ ਹੈ ਜੇ ਤਹਾਨੂੰ ਕੋਈ ਪਤਾ ਹੈ ਤਾ ਬੇਨਤੀ ਆ ਜ਼ਰੂਰ ਦੱਸੋ
@@jugrajsinghsidhu1551 ਬਾਈ ਜੀ ਆਪਣਾ UA-cam channel ਹੈ ਜੀ sustainable Living with Navroop Singh ਇਸ ਤੇ ਜਾਕੇ ਤੁਹਾਨੂੰ ਨੰਬਰ ਐਡਰੈੱਸ ਸਭ ਕੁਝ ਪਤਾ ਲਗਜੁ 🙏
@@navroopsingh2164 ਧੰਨਵਾਦ ਬਾਈ ਗਿੱਲ ਸਾਂਭ
ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉੱਤੇ ਪਾਉਣ ਲਈ ਯਤਨਾਂ ਦੀ ਲੋੜ ਹੈ। ਇੱਥੇ ਸਬਜ਼ੀਆਂ ਦੀ ਕਾਸ਼ਤ ਅਤੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਨਾਲ ਕਿਸਾਨ ਦੇ ਰੁਝੇਵਿਆਂ ਵਿੱਚ ਵਾਧਾ ਹੋਵੇਗਾ। ਹੁਣ ਉਹ ਸਾਲ ਦਾ ਬਹੁਤਾ ਸਮਾਂ ਵਿਹਲਾ ਰਹਿੰਦਾ ਹੈ। ਵਿਹਲਾ ਮਨ ਕਈ ਵਾਰ ਸ਼ੈਤਾਨ ਦਾ ਘਰ ਬਣ ਜਾਂਦਾ ਹੈ। ਇਸਦੀ ਸਫ਼ਲਤਾ ਲਈ ਸੁਚੱਜੀ ਵਿਕਰੀ ਪ੍ਰਬੰਧਾਂ ਦੀ ਲੋੜ ਹੈ।👍🙏🙏🙏🙏
ਸਿੱਧੂ ਸਾਹਿਬ ਬਹੁਤ ਸੋਹਣਾ ਕੰਮ ਆ ਤੇਰਾ ਮੈਂ ਅਕਸਰ ਵੇਖਦੇ ਰਹੀ ਦਾ ਤੇਰੇ ਪ੍ਰੋਗਰਾਮ ਨੂੰ ਇਸ ਪ੍ਰੋਗਰਾਮ ਵਿੱਚ ਇੱਕ ਘਾਟ ਰੜਕੀ ਮੈਨੂੰ ਤੁਸੀ ਨਵਰੂਪ ਗਿੱਲ ਵਾਰੇ ਦੱਸਦੇ ਹੋਏ ਉਹਨਾਂ ਦਾ ਨਾਹ ਪਤਾ ਦੱਸਿਆ ਨਾ ਇੱਕਲਾ ਦੱਸਿਆ ਹੈ ਨਾ ਕੋਈ ਫੋਨ ਸਕ੍ਰੀਨ ਤੇ ਵੇਖਿਆ ਗਿਆ ਹੈ
Discription ਵਿਚ ਨਾਮ ਨੰਬਰ ਪਤਾ ਸਭ ਕੁਝ ਲਿਖਿਆ ਵੀਰ ਜੀ more ਤੇ ਕਲਿਕ ਕਰੋ ਸੋਹਣਿਆ ਵੀਰਾ
@@jagmohansingh4079 ਧੰਨਵਾਦ ਵੀਰੇ
ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ
ਰੋਜ਼ਗਾਰ ਕੁੰਜੀ ਹੈ ਆਰਥਿਕਤਾ ਦੀ, ਸਰਕਾਰ ਦਾ ਟੈਕਸ, ਲੋਕਾਂ ਦੀ ਆਮਦਨ ਵਧ, ਕ੍ਰਾਇਮ ਘੱਟ, ਸੂਬੇ ਦੀ ਖੁਸ਼ਹਾਲੀ ਹੋਵੇਗੀ
Great...
Jattan de mundayan nu videsh jaan ton pehlan ehna nu zarur milna chahida hai ji
Hard work pays
ਬਹੁਤ ਵਧੀਆ ਜੀ
ਜੱਟਾਂ ਦੇ ਲਾਡਲੇ ਜਵਾਕਾਂ ਨੂੰ ਮਿੱਟੀ ਤੋਂ ਐਲਰਜੀ ਹੋ ਗਈ ਹੈ ਹੁਣ
ਬਾਹਰ ਜਾ ਕੇ ਕਿਸੇ ਦਾ ਨੌਕਰ ਬਣਨਾ ਜ਼ਿਆਦਾ ਸੌਖਾ ਹੈ
ਐਥੇ ਰਹਿ ਕੇ ਮਾਲਕ ਬਣਨ ਨਾਲੋਂ
ਬਹੁਤ ਵਾਧੀਆ ਲੱਗਾ ਖੇਤੀ ਵਾਲੇ ਜਾਨਕਾਰੀ
ਬਾਕਮਾਲ ਮਨ ਨੀ ਭਰਦਾ ਦੇਖ ਕੇ ਇਹ ਆ ਅਸਲੀ ਕਿਰਸਾਨੀ ਬੱਸ ਹੁਣ ਆਪਾ ਵੀ ਸ਼ੁਰੂ ਕਰ ਦੇਣਾ ਜਮੀਨ ਘੱਟ ਆ ਪਰ ਕੋਈ ਨੀ
ਕਿਨੀ ਜਮੀਨ ਵੀਰ
ਦੋ ਖੇਤ ਆ ਵੀਰ ਜੀ
@@ParamjitSingh-jp8fz 😮😮😮😮😮😮
ਸਹੀ ਗੱਲ ਏ ਬਾਈ ਜੀ ਮੈ ਤਾਂ ਆਪ ਸੁਰੂ ਕਰ ਰਿਹਾ ਬਾਗਬਾਨੀ ਅਤੇ ਔਰਗੈਨਿਕ ਖੇਤੀ
God bless you, bai g
ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਗਿੱਲ ਸਾ੍ਬ ਨੇ
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
ਮਹਾਨ ਹੈ
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
ਸਰਬਤ ਦਾ ਭਲਾ 👆🙏🙏
ਇਸ ਵੀਰ ਦੇ ਖੇਤ ਤੇ ਇਕ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ ਉਹ ਹੈ ਪੂਰੇ ਖੇਤ ਚ ਇਕ ਵੀ ਦਰਖਤ ਨਜ਼ਰ ਨਹੀਂ ਆਉਂਦੀ।
Video pure dekhi
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਪਰ ਜਿਵੇਂ ਅਜਵਾਇਣ ਦੀ ਸਾਂਝ ਪਾਈ ਜਾਂ ਅਲਸੀ ਦੀ ਕੈਮਰਾ ਮੈਨ ਨੇ ਦਿਖਾਇਆ ਨਹੀਂ
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????
: ਜਾਤ-ਪਾਤ, ਕੌਮ, ਮਜ੍ਹਬੀ ਰਾਜਨੀਤੀ ਵੱਡਾ ਪਾਪ ਹੈ
ਮਾਨਵ ਸੇਵਾ ਬਰਾਬਰ ਕੋਈ Tapp ਨਹੀਂ ਹੈ
"ਦਇਆ ਜਾਣ ਜੀਅ ਕੀ, ਕਿਸ਼ ਪੁੰਨ ਦਾਨ ਕਰੇ "
ਜਿਸ ਨੂੰ ਦੇਵੇ ਦਇਆ ਕਰ ਸੋਰੀ ਪੁਰਖ ਸੁਜਾਨ!!
ਮਾਨਵ ਸੇਵਾ ਸਭ ਤੋਂ ਵੱਡੀ bhagti ਹੈ
ਵੇਦ ਕਤੇਬ ਕਹੋ ਮੱਤ ਜੂਠੈ, ਜੂਠਾ ਜ਼ੋ ਨਾਂ ਵਿਚਾਰੇ. ਗਿਆਨ ਤਾ ਸੰਸਾਰ ਨੂੰ ਸੁਖਮਈ ਤੇ ਸੁੰਦਰ ਬਨਾਣ ਵਾਸਤੇ ਸੰਦੇਸ਼ ਹੈ ਵਾਹਿਗੁਰੂ ਜੀ
ਸਤਿ ਸ੍ਰੀ ਆਕਾਲ ਜੀ 🙏🙏🙏
very good imfromation
Wah ooo mere veer
Very good message veer ji
sir part 2 v bnao bhut wadia jankari mili aj thnkuu
ਜੰਡ ਤੇ ਔਲੇ ਹੇਠਾਂ ਫ਼ਸਲ ਜ਼ਿਆਦਾ ਹੁੰਦੀ ਐ
ਜਿੰਦਾਬਾਦ
So proud of you you are agreat
ਛੋਟੇ ਪਿੰਡਾਂ ਵਿੱਚ ਕੰਪੈਰੇਟਿਵ ਬੈਂਕ, ਫੂਡ ਪ੍ਰੋਸੈਸਿੰਗ ਇੰਡਸਟਰੀ, ਡਾਇਰੀ ਮਿਲਕ ਪਲਾਂਟ,ਹਾਊਸਿੰਗ ਬੋਰਡ ਸੁਸਾਇਟੀ ਨਾਲ ਪੰਜਾਬ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏
Proud of you GILL 🎉
ਨਵਰੂਪ ਸਿੰਘ ਜੀ ਦਾ ਫੋਨ ਨੰਬਰ ਜਰੂਰ ਦੱਸਣਾ ਚਾਹੀਦਾ ਸੀ ਜੀ। ਮੈਂ ਤਾਂ ਚਾਹੁੰਦਾ ਹਾਂ ਹਰ ਇੱਕ ਦਾ ਫੋਨ ਨੰਬਰ ਜਰੂਰ ਦੱਸਣਾ ਚਾਹੀਦਾ ਹੈ ਜਿਸ ਦੀ ਵੀ ਇੰਟਰਵਿਊ ਕਰਦੇ ਹੋ। ਹੁਣ ਜੇਕਰ ਕਿਸੇ ਨੇ ਵੀ ਕੋਈ ਇਹਨਾਂ ਕੋਲੋਂ ਸਮਾਨ ਮੰਗਵਾਉਣਾ ਹੋਵੇ ਤਾਂ ਕਿਸ ਤਰ੍ਹਾਂ ਸੰਪਰਕ ਕੀਤਾ ਜਾਵੇਗਾ ਜੀ
ਡਿਸਕਰੈਪਸਨ ਚ ਨਾਮ ਨੰਬਰ ਐਡਰੈਸ ਸਭ ਕੁਝ ਪਿਆ ਵੀਰ ਜੀ ਰਾਜਸਥਾਨ ਚੱਕ ਨੰਬਰ 58ਆਰ ਬੀ ਏ ਚਹਲ ਸਾਬ ਵੀਰ ਜੀ
ਪੱਤਰਕਾਰ ਸਾਬ ਇੰਟਰਵਿਊ ਸ਼ੁਰੂ ਕਰਦੇ ਸਮੇਂ ਸਮਾਂ ਜਗਾ ਦਾ ਨਾਂਮ ਦੱਸ ਦਿਆ ਕਰੋ
It's 58 RB raisinghnagar, Rajasthan 🙂🙂
ਨਵਰੂਪ ਸਿੰਘ ਦਾ ਸੰਪਰਕ ਨੰਬਰ ਤਾਂ ਲਿਖਣਾ ਚਾਹੀਦਾ ਹੈ
ਐਤਕੀਂ ਸਰੋਂ ਦੀ ਛਟੀਆਂ ਨੂੰ ਕੁਤਰ ਕੇ ਖੇਤ ਵਿਚ ਪਾਉਣ ਲਈ ਰੱਖਿਆ
ਅੱਗ ਦੇ ਹਵਾਲੇ ਨਹੀਂ ਕੀਤਾ
ਬਾਪੂ ਕਹਿੰਦਾ ਐਂ ਤਾਂ ਕੋਈ ਨੀ ਕਰਦਾ ਵੇਖਿਆ
ਤੂੰ ਵੱਡਾ ਕਾਰੀਗਰ ਬਣਿਆ ਫਿਰਦਾਂ
ਹੱਲਾਸ਼ੇਰੀ ਨੀ ਦੇਣੀ ਪਰ ਨੁਕਤਾਚੀਨੀ ਕਰਨ ਵਿਚ ਦੇਰ ਨਹੀਂ ਲਾਉਂਦੇ
Bai je jameen jada ae tade kol ta pange leyo ina kol canada da kamaya hoya back-up ....
So interview li knowledge vadia ae but jameeni hakikat to kafi door a
Agr fr v kuj plan krna baagwani to start kro ....
खेजड़ी
ਮੈ 2010 ਤੋ ਔਰਗੈਨਿਕ ਖੇਤੀ ਕਰਦਾ!
Kihra pind hai bai
Tuhada nam ki hai main tuhanu Milan awaga
Paramjit singh pannu
Rara sahib
Number send bro 22 ji
ਐਕਰ ਸਹਿਬ ਬਾਈ ਜੀ ਨੂੰ ਪੁਛੋ ਕਿ ਮੇਥਿਆ ਤੇ ਤੇਲੇ ਵਾਲੀ ਕਿਹੜੀ ਦਬਾਈ ਕਰਦੇ ਨੇ
ਮੇਥਿਆ ਨੂੰ ਤੇਲਾ ਕੋਈ ਨੁਕਸਾਨ ਨਹੀਂ ਕਰਦਾ ਅਸੀ ਕਦੇ ਸਪਰੇਅ ਨਹੀ ਕਰਦੇ
good
Bai ji address zaroor dass diya karo ji
Nice to hear and proud to be having these kind of people in our community
Paji mera aadu da buta lgayea c usde patte mur mur ke ekadhe ho rahe. Buta badful ni reha kuj idea dao
Pathi nu 5 din Pani wich bhio k usda pani paoo phir Dekho phal kinaa lagda
ਇਹ ਨੇ ਗੁਰੂ ਦੇ ਅਸਲੀ ਸਿੱਖ
Nice
Phone # pls
Aha uncle ji kithe rehnde ne?
Veerji assi Aaj bhi seeji bijdaia ...hor bhi bahut sare green folder
ਬਾਈ ਜੀ ਹੁਣਾ ਦਾ ਸੰਪਰਕ ਵੀ ਦੱਸ ਦੋ ਵੀਰੇ...
??
ਡਿਸਕਰਿਪਸਨ ਚ ਨਾਮ ਨੰਬਰ ਐਡਰੈਸ ਸਭ ਕੁਝ ਪਿਆ ਭਰਾ ਜੀ
🙏🏻🙏🏻
camera man 22 fasal zoom kr k dekha de kr, pta ne lag da ktra ki hai
Bai ji de chanel teh jakarke sari jankari lay sakde ho
Sustainable living with navroop singh
Nice,please tell village, location, nearest city cellphone number
Village 58rb Sri ganganagar Rajasthan
Sustainable living with navroop singh (eh veer da youtube channel hai)
ਅਸੀ ਵੀ ਬਿਨਾ ਸਪਰੇ ਤੋਂ ਔਰਗੈਨਿਕ ਸਬਜੀਆ ਬੀਜਦੇ ਹਾਂ ਜੀ ਼ ਅੰਮਿਤਸਰ ਤੋ
Kehra Pind aaa g ehh
Mobile no. Ate pind da naam daseya karo
ਇਹਨਾਂ ਨੇ ਇਹ ਨੀਂ ਦੱਸਿਆ ਕਿ ਇਥੇ ਆਉਣ ਦਾ ਤਰੀਕਾ ਕੀ ਐ ਤੇ ਕੇ ਕਿਨੀ ਇਸਵਐਸਟਮੈਟ ਦੀ ਲੋੜ ਹੈ। ਜ਼ਮੀਨ ਦਾ ਰੇਟ ਕੀ ਐ ?
ਹੁ ਹੁ ਹੁ ਹੂ ਹੁ ਹੁ ਹੂ ਹੁ ਅਛਾ
👍👍👍👍🎯🎯🎯🎯
Balle jatta
ਮੈ ਵੀ ਕਰਦਾ ਅਲਸੀ ਦੀ ਖੇਤੀ।
ਸਿਓਂਕ ਨਾਲ਼ ਤੇ ਬੂਟਾ ਸੁੱਕ ਜਾਂਦਾ ਜਿੱਥੇ ਲਗਦੀ ਇਹ ਓਸਦਾ ਕੀ ਹਲ਼
Bai number daseo ehna da?
ENE MEHNAT KAR KE OH VE ORGANIC SABJI LAE MANDI WICH KON WEACHU
Very good work ji
Raat ni urea te sapray krde aw lok..
Please tell phone no and location
ITNI AKAL TA VSRTO KI PAHELAN PIND THAAN SHEHR DA NAAM BOLO......AAPNIAN TAARIFA BAAD VICH KAR HI LIO....
Video enjoy gndu asr
Paji ne organic te kam kita
ਐਂਕਰ ਵੀਰ "ਹੂੰ - ਹਾਂ "ਕਹਿਣ ਦੀ ਜਗ੍ਹਾ , "ਹਾਂਜੀ" , "ਜੀ" , "ਠੀਕ" ਬੋਲ ਲਿਆ ਕਰੋ ਜੀ ।
ਜਦ ਤੁਸੀਂ ਹੂੰ - ਊਂ ਵਿੱਚ response ਕਰਦੇ ਉਂ ਤਾਂ ਲੱਗਦੈ ਕਿ ਤੁਸੀਂ ਕਿਸੇ ਸਿਆਣੇ ਬੰਦੇ ਦੀ respect ਨਹੀਂ ਕਰਦੇ ਤੇ ਆਪਣੇ ਆਪ ਨੂੰ ਉਸ ਤੋਂ ਉਪਰ ਸਮਝਦੇ ਹੋ ।
A humble suggestion bhaji
Jeda interview le reha hai. Shakkal ton Paatda lagda hai..hona v paatda hi But sidhu likh reha hai...paatde starting vich poori introduction dikhaya kr...jeda 100 kille di Khetti kr reha hai uss nu ae paatda Bai bai kr reha hai..
Madde bol muho nahi kaddne khehide🙏🏻
WhatsApp Number Of Sardar Nsvroop
Singh