КОМЕНТАРІ •

  • @satpalkatal8149
    @satpalkatal8149 Рік тому +78

    ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਰੱਬ ਦੀ ਪਹਿਲੀ ਪਸੰਦ ਹੁੰਦੇ ਹਨ.ਰੱਬ ਤੁਹਾਨੂੰ ਸਦਾ ਲਈ ਤਰੱਕੀ ਬਖਸ਼ੇ

    • @user-jh1xo4ku1t
      @user-jh1xo4ku1t 8 місяців тому +4

      ਪਿਆਰ ਨਹੀਂ ਕੰਮ ਕਾਰੋਬਾਰ ਇਹ ਇਹਨ ਸੈਲ ਵੇਚਦੇ ਹਨ ਆਂਡੇ ਵੇਚਦੇ ਹਨ ਖਾਣ ਮੀਟ ਵਸਤੇ ਹੋਰ ਇਹਨਾਂ ਨੂੰ ਇਕਲੇ ਵੇਚਣ ਤੋਂ ਬਿਨਾਂ ਨੀ ਰੱਖੇ ਪੈਸੇ ਕਮਾਉਣ ਦਾ ਸਾਧਨ ਹਨ ਜਿਸ ਤਰਾ ਮੁਰਗੀ ਫਾਰਮ ਵਾਲੇ ਰੱਖਦੇ ਕੀ ਮੁਰਗ਼ੀ ਫਾਰਮ ਵਾਲੇ ਨੂੰ ਤੁਸੀਂ ਜਾਨਵਰਾਂ ਪਿਆਰ ਕਰਨ ਵਾਲੇ ਕਹੋ ਗੇ
      ਜਾਨਵਰ ਪਿਆਰ ਤਾਂ ਓ ਕਰਦੇ ਜਿਨਾ ਕੋਈ ਕਿਸੇ ਨੂੰ ਵੇਚਦੇ ਨਹੀਂ ਖੁਲੇਆਮ ਫਿਰਦੇ ਹੋਣ ਬੱਚੇ ਵੱਡੇ
      ਇਹ ਫਾਰਮ ਵਾਲੇ ਕਿਸੇ ਵੀ ਪਾਲਣ ਵਾਲੇ ਪੰਛੀ ਜਾਨਵਰ ਨੂੰ ਖਾਣਾ ਮੁਫ਼ਤ ਨਹੀਂ ਦਿੰਦੇ
      ਇਹ ਫਾਰਮ ਵਾਲੇ ਕਿਸੇ ਦਾਨੇ ਪਾਣੀ ਫੀਡ ਮੁਫ਼ਤ ਨਹੀਂ ਦਿੰਦੇ

    • @jeetajeeta7410
      @jeetajeeta7410 8 місяців тому

      Right ji🎉

    • @pewdiepiegames5534
      @pewdiepiegames5534 8 місяців тому

      ​@@user-jh1xo4ku1thi.

    • @jassalkaur3548
      @jassalkaur3548 8 місяців тому

      🥰🥰🥰🥰🙏🙏🙏🙏🙏👌👌

  • @gursewaksingh8299
    @gursewaksingh8299 6 місяців тому +10

    ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ। ਧੰਨਵਾਦ

  • @user-ws5uj2ht5h
    @user-ws5uj2ht5h 6 місяців тому +7

    ❤❤ਬਾਈ ਜੀ ਘੈਟ ਹੈ ਬਹੁਤ ਬਦੀਆ ਜਾਨਬਰ ਬਹੁਤ ਬਦੀਆ ❤❤❤ਸੋਹਣਾ ਹੈ❤❤❤

  • @gogisingh4272
    @gogisingh4272 8 місяців тому +9

    ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @shivanisharma5562
    @shivanisharma5562 Місяць тому +1

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ ਸੰਤੇ ਮਾਜਰਾ ਕਲੋਨੀ ਖਰੜ ਜ਼ਿਲਾ ਮੋਹਾਲੀ ਪੰਜਾਬ ਖਰੜ 😮😮😮😮

  • @JaswinderSingh-io7uo
    @JaswinderSingh-io7uo 11 місяців тому +10

    ❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤❤❤❤

  • @gurvindersinghgurvinder9620
    @gurvindersinghgurvinder9620 6 місяців тому +4

    ਜਰੂਰ ਆਵਾਂਗੇ ਬਾਈ ਜੀ ਮੀਨੂ ਦੇ ਬੱਚੇ ਲੈਣ ਤੇ ਟਰਕੀ ਦੇ ਤਲਵੰਡੀ ਸਾਬੋ ਦਮਦਮਾ ਸਾਹਿਬ ਬਹੁਤ ਸੋਹਣਾ ਫਾਰਮਾ ਬਈ ਤੁਹਾਡਾ ਜੀ 🙏🙏🙏🙏🙏

  • @g.s.dhaliwaldhaliwal159
    @g.s.dhaliwaldhaliwal159 6 місяців тому +4

    Kya nazara dill khus ho gea❤❤❤

  • @viksingh4584
    @viksingh4584 Рік тому +8

    Wah wahh ❤❤❤❤❤❤❤. Bahut bahut mubarakan eh soch nu!! Waheguru mehar kare veerji

  • @daljitsingh8832
    @daljitsingh8832 6 місяців тому +4

    ਸੂਦਸਾਹਿਬ ਬਹੁਤ ਸਿਆਣੇ ਹਨ 99% ਲੋਕ ਡਰਦੇ ਬੇਇਜਤੀ ਦੇ ਮਾਰੇ ਕਿਸੇ ਦੇ ਫਾਰਮ ਦੇ ਵਿੱਚ ਨਹੀਂ ਵੜਦੇ ਤੇ ਉਹਨਾਂ ਦੇ ਸ਼ੌਂਕ ਜਰੂਰ ਹੁੰਦੇ ਹਨ ਪਰ ਸ਼ਰਮ ਦੇ ਮਾਰੇ ਇੱਜਤ ਦੇ ਮਾਰੇ ਕਿਸੇ ਦੇ ਫਾਰਮ ਮਨ ਚ ਨਹੀਂ ਜਾਂਦੇ ਇਹ ਖੁੱਲਾ ਜਿਹੜਾ ਓਪਨ ਰੱਖਿਆ ਹੋਇਆ ਹੈ ਇੱਥੇ ਮੇਰੇ ਵਰਗਾ ਬੇਅਕਲ ਬੀ ਫਰੀ ਦੇ ਵਿੱਚ ਗਰੀਬ ਬੜਾ ਕੋਈ ਦੇਖ ਸਕਦਾ ਹੈ ਤੇ ਜਿਹਨੇ ਕਿਸੇ ਨੂੰ ਸੌਖ ਪੂਰਾ ਕਰਨਾ ਉਹ ਇਸ ਨੂੰ ਲੈ ਵੀ ਸਕਦਾ ਹੈ ਸੂਦ ਸਾਹਿਬ ਜੇ ਕਿਸੇ ਗਰੀਬੜੇ ਬੱਚੇ ਦੇ ਸ਼ੌਂਕ ਤੁਹਾਡੇ ਫਾਰਮ ਦੇ ਵਿੱਚ ਆ ਕੇ ਜਾਗ ਪਵੇ ਉਸ ਨੂੰ ਕੋਈ ਬੱਚਾ ਫਰੀ ਵੀ ਦੇ ਦਿਆ ਕਰੋ ਬਹੁਤ ਰੱਬ ਦੀਆਂ ਖੁਸ਼ੀਆਂ ਮਿਲਿਆ ਕਰਨਗੀਆਂ

  • @bschahal9453
    @bschahal9453 2 місяці тому +1

    ਸ਼ਾਬਾਸ਼ ਬਹੁਤ ਹੀ ਸ਼ਲਾਘਾਯੋਗ ਹੈ ਜੀ

  • @AmrikSingh-yr4dn
    @AmrikSingh-yr4dn 8 місяців тому +4

    ਬਹੁਤ ਵਧੀਆਂ ਉਪਰਾਲਾ ਜੀ 👍
    ਹੁਸ਼ਿਆਰਪੁਰ ਕਿਹੜੀ ਜਗਾ ਜੀ ?

  • @jagrajsinghsidhu706
    @jagrajsinghsidhu706 20 днів тому

    Spod Sahib , really it is a wonderful , amazing Zoo showing different types of birds n animals. I think after Chidhiiaghar at chhatbir , it is second one zoo worth seeing . Moreover no entry ticket n anyone can buy the products. Jagraj Sidhu ( Canada)

  • @user-xs7cv8cz1l
    @user-xs7cv8cz1l Місяць тому

    ਮੇਰੇ ਦਿੱਲ ਦੀ ਖਾਵਾਈਸ਼ ਆ ਯਾਰ ਜਾਨਵਰ ਰੱਖਣੇ ਬਾਬਾ ਮੇਹਰ ਕਰੇ

  • @santokhsingh1112
    @santokhsingh1112 8 місяців тому

    बहुत अच्छा लगा भाई , कभी जरूर देखेंगे

  • @user-we2zh6ix7e
    @user-we2zh6ix7e 2 місяці тому

    Bahut sohna lagea veer tohada chidea ghar dil khus hoyea ❤❤

  • @NavjotSingh7x
    @NavjotSingh7x 8 місяців тому +1

    Waheguru ji chardikalan vich rakhe app sabb nu eda hi khus karde rahoo loka nu

  • @gurpreetdaleh7226
    @gurpreetdaleh7226 9 місяців тому

    ਬਹੁਤ ਵਧੀਆ ਉਪਰਾਲਾ ਜੀ

  • @Deolusa
    @Deolusa 6 місяців тому +1

    Waoooooo !!! Awesome Veer Ji!

  • @user-th9cz8lu2c
    @user-th9cz8lu2c 3 місяці тому

    G, very nice and beautiful with a good feeling see your post and good wishes for you

  • @bschahal9453
    @bschahal9453 2 місяці тому

    ❤❤ ਠੇਠ ਪੰਜਾਬੀ ਸ਼ਬਦਾਵਲੀ

  • @Manpreet_sidhu193
    @Manpreet_sidhu193 2 місяці тому +1

    ਬਾਈ ਮੋਰ ਵੀ ਲਿਆ ਕੇ ਰੱਖ ਲਓ ਵਿਰਦੇ ਸੋਹਣੇ ਲੱਗਣ ਗੇ 🦚🤗

  • @rimpykajal7802
    @rimpykajal7802 Рік тому +3

    bahut wadhiya soch aw

  • @SurjitSingh-qq2qu
    @SurjitSingh-qq2qu 2 роки тому +5

    Good Job bro👍

  • @skbrar2832
    @skbrar2832 Місяць тому

    Wonderful collection

  • @Mehtab0064
    @Mehtab0064 7 місяців тому

    ਬਹੁਤ ਵਧੀਆ ਚੈਨਲ

  • @user-sl7lo1nt4n
    @user-sl7lo1nt4n 8 місяців тому

    Bahut vadia with depuchema

  • @bschahal9453
    @bschahal9453 2 місяці тому

    ❤❤ EXCELLENT 👌👌

  • @KHAJAANDAS-cy7hl
    @KHAJAANDAS-cy7hl 11 місяців тому

    Good job sir jaldi vist krde aa ji
    I from chinal khud Punjab dae

  • @ramnikkaur4792
    @ramnikkaur4792 2 роки тому +6

    Sir tussi apni jagah nu hor v sohna banao
    Trees te grass laga ke baithan laee sohni benches lagao architect di Salah naal te 50 Rs ticket rakho maintenance laee

  • @Goldy_Gorsi
    @Goldy_Gorsi 7 місяців тому

    Bot Vadiya farm h bhi ❤️

  • @KuldeepSingh-ex9sh
    @KuldeepSingh-ex9sh 7 місяців тому

    Wahe guru Ji

  • @blackbrightnesscarexperts4496
    @blackbrightnesscarexperts4496 2 роки тому

    Ok good and thanks

  • @PreetMeenia-em9sc
    @PreetMeenia-em9sc 6 місяців тому

    Very good job

  • @sukhbirkahlon9424
    @sukhbirkahlon9424 8 місяців тому

    So nice

  • @avisood8932
    @avisood8932 2 роки тому +1

    Thinks

  • @rooparakesh7765
    @rooparakesh7765 3 місяці тому

    Very nice

  • @GURJITSINGH-me9sz
    @GURJITSINGH-me9sz 7 місяців тому

    Very good ji

  • @bschahal9453
    @bschahal9453 2 місяці тому

    ❤❤FINEST EVER I SEEN IN PUNJAB😂😂

  • @singhjagsir1505
    @singhjagsir1505 Місяць тому

    10:48 10:49

  • @bishankumar312
    @bishankumar312 5 місяців тому

    Good 👍🏻

  • @Panjabi22
    @Panjabi22 8 місяців тому

    Main etho 2009 ch bull terrier dog leya c 6000 da , ki din c oh video dekh k yaad aa gayi

  • @sukhwinderbrar5426
    @sukhwinderbrar5426 Місяць тому

    Kia baat aa bai

  • @balveersingh7857
    @balveersingh7857 Рік тому +1

    Sir ji Rab tuhanu tarkiy de

  • @babbarsher2065
    @babbarsher2065 3 місяці тому

    Google wood farm hoishearpur. Punjab. Sood farm. Mano billi. Sale. Te. 🐶🐰🐔🐦🐤🐣🐥🦆

  • @user-wp4dj3bl6y
    @user-wp4dj3bl6y 7 місяців тому

    👌

  • @PremSingh-vo8pi
    @PremSingh-vo8pi 8 місяців тому

    Good 22G

  • @surinderkumar1800
    @surinderkumar1800 2 роки тому +2

    Nice job...

  • @daljitsingh8832
    @daljitsingh8832 6 місяців тому +1

    ਵੀਰ ਜੀ ਜਿਹੜੇ ਜਾਨਵਰਾਂ ਦੇ ਨਾਮ ਗੁਰੂ ਦੀ ਬਾਣੀ ਦੇ ਵਿੱਚ ਆਉਂਦੇ ਹਨ ਉਹ ਇੱਕ ਵੀ ਨਹੀਂ ਹੈ ਉਰੇ ਬਾਜ ਚਕੌਰ ਰੋਖ ਰੂਹਾਨ ਹਾਥੀ ਸ਼ੇਰ ਜੰਗਲੀ ਜੰਗਲੀ ਬਿੱਲਾ ਜੰਗਲੀ ਮੱਝ ਸਭ ਤੋਂ ਜ਼ਹਰੀਲਾ ਸੱਪ ਵੇਲ ਮੱਛੀ ਮਛੀ ਕੂੰਜਾਂ ਹੰਸ ਅੰਮ੍ਰਿਤਸਰੀ ਬੱਕਰਾ ਬੱਕਰੀ ਸਤਤਰ ਇੰਚ ਤੋਂ ਉੱਪਰ ਦੇ ਕਦ ਦਾ ਘੋੜਾ ਪੋਨੀ ਘੋੜਾ

  • @daljitsingh8832
    @daljitsingh8832 6 місяців тому

    ਸੋਧ ਸਾਹਿਬ ਕਿਸੇ ਤਰ੍ਹਾਂ ਹੋਮਨ ਡਲੀਵਰੀ ਦਾ ਵੀ ਸਿਸਟਮ ਬਣਾਓ ਇਹਨਾਂ ਦਾ ਜਿਹੜਾ ਬੰਦਾ ਦੂਰ ਤੋਂ ਨਹੀਂ ਆ ਸਕਦਾ

  • @sgoogle11
    @sgoogle11 7 днів тому

    Any country manufacture from is not a bad things that country businessman give his own degine drawging and also choice metrial ,they will only benefit from cheap labour and the quality standard same can recevied from china. Mind&idea behind who make to place order, china will benefit of mind and idea they make double quantity and half the quanity with chinese name or others name sell to others country and china will expand his enonomy and earn from mind and ideas from different country

  • @amrindersingh3rddahlia715
    @amrindersingh3rddahlia715 7 місяців тому

    👌👍🙏

  • @modify_mekhma_5911
    @modify_mekhma_5911 Місяць тому

    Sade pag dag hai us de khrish hai koi davai daso ji

  • @bhupindersingh7215
    @bhupindersingh7215 9 місяців тому +1

    turna Saab ji dhanwad tuhada ji.. plzzzzzz sood huna da no send kriyo plz

  • @manjeet-zn1rs
    @manjeet-zn1rs 10 місяців тому

    ❤❤❤❤❤😊

  • @singhjagsir1505
    @singhjagsir1505 Місяць тому

  • @kaifsheikh9147
    @kaifsheikh9147 Рік тому +1

    All breed ke swan birds or ducks per ek video banao ok or all information ok

  • @butasingh8294
    @butasingh8294 Місяць тому

    ❤❤❤

  • @balwindersidhu5201
    @balwindersidhu5201 8 місяців тому +1

    Bai g tuhade form de mutable Banoorh wala Zoo tan kujh v nhi.

  • @khushboogrover4827
    @khushboogrover4827 Рік тому +3

    Sale v karde o sir

  • @KuldeepSingh-rh5jv
    @KuldeepSingh-rh5jv 5 місяців тому

    Original desi murgi murga da joda mil sakda veer ji

  • @user-yc3rw1jn6x
    @user-yc3rw1jn6x 2 місяці тому

    Macau parots v rkho ji❤❤❤

  • @asharani6758
    @asharani6758 7 днів тому

    Farm a eh koi a khule ni chde vechan lai rkhe aa.murge to kamai krde khargosh v vecahn lai rkhe hune kine mehge vech de hune fr tickets kahdi koi jauga ta e oasand krke lauga.koi pyar ni business aa eh

  • @DeepHungryPB08
    @DeepHungryPB08 8 місяців тому

    Pura adress ke aa paji daso plz

  • @Nansi-wp2xh
    @Nansi-wp2xh 8 місяців тому

    A bai ta teenu satra Wale warga lagda jma

  • @gurvindersinghgurvinder9620
    @gurvindersinghgurvinder9620 4 місяці тому

    ਟਰਕੀ ਦੇ ਆਂਡੇ ਜਾਂ ਬੱਚੇ ਚਾਹੀਦੇ ਹਨ ਬਾਈ ਜੀ ਨੰਬਰ ਸੈਂਡ ਕਰਿਓ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ

  • @rimpykajal7802
    @rimpykajal7802 Рік тому +1

    proper adress dso

  • @herbalistorganic1499
    @herbalistorganic1499 2 місяці тому

    ਅਪਣਾ ਕਨਟੇਕਟ ਨੰਬਰ ਦੁੳ ਸੂਦ ਸਾਹਿਬ

  • @manoranjant.v4144
    @manoranjant.v4144 8 місяців тому

    Veer g adress v ds dende

  • @daljitsingh8832
    @daljitsingh8832 6 місяців тому

    ਸੋਧ ਸਾਹਿਬ ਕੋਈ ਸਾਊਂਡ ਲੈਸ ਬਥਕ ਹੈ ਗੀਆਂ

  • @user-ge3yu8ls2o
    @user-ge3yu8ls2o 10 місяців тому

    ਵੀਰ ਜੀ ਬੁਲਟੇਰ ਡੌਗ ਦਾ ਬੱਚਾ ਮਿਲ ਸਕਦਾ ਜੀ

  • @monuhest8274
    @monuhest8274 2 роки тому

    22 manu b shonke aa

  • @palasharma972
    @palasharma972 8 місяців тому +1

    very good work 😂🎉❤

  • @maanveer3241
    @maanveer3241 6 місяців тому

    Peacock h ji

  • @Gurlalsingh-oo9dq
    @Gurlalsingh-oo9dq Рік тому +2

    ਬਾਈ ਜੀ ਨੇ ਕਿਹਾ ਹੈ ਕਿ ਕੀ ਸੋਕ ਦਾ ਕੋਈ ਮੁੱਲ ਨਹੀਂ ਹੁੰਦਾ

  • @gogisingh4272
    @gogisingh4272 8 місяців тому +1

    ਵੀਰ ਜੀ ਬੋਰਡ ਵੀ ਪੰਜਾਬੀ ਵਿੱਚ ਲਿਖੋ ਜੀ 🙏

    • @swarnpalsinghbhatthal4454
      @swarnpalsinghbhatthal4454 Місяць тому

      ਐਵੇ ਨੀ ਸਲਾਹ ਦੇ ਦੇਈਦੀ , ਕਰੋੜਪਤੀ ਬੰਦਾ ਅਗਲਾ, ਤੂੰ ਆਵਦੇ ਸਾਰੇ ਫਾਰਮ ਹਾਊਸਾਂ ਤੇ ਪੰਜਾਬੀ ਲਿਖਲਾ

  • @surindersingh22katoch99
    @surindersingh22katoch99 9 місяців тому

    ਕਿ ਤੁਹਾਡੇ ਕੋਲ ਚਕੋਰ ਮਿਲ ਸਕਦਾ ਹੈ ਅਸਲੀ

  • @agricultureimpliment9525
    @agricultureimpliment9525 2 місяці тому

  • @jagpreet7899
    @jagpreet7899 Рік тому +1

    Price RS-

  • @navsandawalia5438
    @navsandawalia5438 8 місяців тому

    Bord hindi ch lga

  • @ramjikhepar9815
    @ramjikhepar9815 4 місяці тому

    Phone no

  • @mukhvindersra8132
    @mukhvindersra8132 5 місяців тому

    Contact no.??

  • @young__farmer
    @young__farmer 7 місяців тому

    Bha ji apna number deo ji

  • @sachdiawaj8952
    @sachdiawaj8952 8 місяців тому

    Koi contact number

  • @sunnysingh9017
    @sunnysingh9017 5 місяців тому

    Sir ji please WhatsApp number send kro form walo ka

  • @sharwankumar5604
    @sharwankumar5604 11 місяців тому +1

    Phone number bhi likhkar bhej do

    • @balvinderkaur5579
      @balvinderkaur5579 8 місяців тому +1

      ਫੋਨ। ਨੰਬਰ। ਦਸੋ। ਆਪਾਂ। ਦਿਲੀ। ਤੇ

    • @Jasvir-Singh8360
      @Jasvir-Singh8360 8 місяців тому

      ਫੋਨ ਨੰਬਰ ਜਰੂਰ ਦੱਸਣਾ ਚਾਹੀਦਾ ਹੈ ਸੂਦ ਵੀਰ ਦਾ