ਹਾਈ ਕੋਰਟ ਦੇ ਵਕੀਲ ਨੇ ਪਿੰਡ ਆ ਕੇ ਖੋਲਿਆ ਦੇਸੀ ਮੁਰਗ਼ੀਆਂ ਦਾ ਫਾਰਮ
Вставка
- Опубліковано 22 лис 2024
- Description :-Gurinder Singh, a resident of Munak, Punjab, is a High Court lawyer by profession and practices in the Punjab and Haryana High Court. Gurinder Singh, who belongs to a farming background, has started an organic poultry farm business in his village. Gurinder Singh says that when he saw the attraction of pure desi food items in the mind of his friends from elite backgrounds, he made up his mind to create an organic poultry farm. This video is about Gurinder Singh's Organic Poultry Farm Business.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• UA-camr's
• New Zealand Stories
• Shorts
-----
#DiscoveredByLens #poultaryfarming #poultary #murgifarm #murgifarming #naturalfarming #meet #health #organic #orgaicfarming #organicfarm #gurvindersingh #advocate #vakeel #farmer #DBLChannel
Great ਪੰਜਾਬੀਆਂ ਨੂੰ ਇਹੋ ਜਿਹੇ ਕਿੱਤੇ ਕਰਨੇ ਪੈਣਗੇ ਆਉਣ ਵਾਲੇ ਸਮੇਂ ਚ
ਵੀਰ ਜੀ ਬਹੁਤ ਹੀ ਮਿਹਨਤੀ ਨੇ❤
Absolutely right ✅️
Good Job Mr. Sukhcharan Preet ji
You are share the knowledge able
Topic against free range Desi poultry farming , keep it up
Very nice sir ji
Weldon Adv sahib im retd prcl v akanwali meetyu shortly
Sat Sri Akal Ji Bhot vadia ji Chardikala🌹👍
Bai, di gall sahi aa
Kina wait ho janda ehna da naturally ? Te kine tym ch
Egg production kini aa ehna di ?
ਇਹ ਉਹ ਪਿਓਰ ਦੇਸੀ ਕੁੱਕੜ ਨੀ ਲਗਦੇ ਜਿਹੜੇ 25-30 ਸਾਲ ਪਹਿਲਾਂ ਹੁੰਦੇ ਅੱਜਕਲ੍ਹ ਨਕਲ ਜੀ ਚੱਲੀ ਆ ਸਿਰਫ਼ ਰੰਗ ਉਹਨਾਂ ਵਰਗਾ
ਫੀਡ ਵਾਲੇ ਆ ,,
Good hai
ਤੂੰ ਵਕੀਲ ਹੈਗਾ ਪਰ ਬਾਈ ਗੱਲ ਇਹ ਜਰ ਤੂੰ ਗੁਰੂ ਨਾਨਕ ਦੇਵ ਜੀ ਸੋਚ ਤੇ ਪਹਿਰਾ ਦੇ ਕਿਉ ਲੋਕਾ ਨੂੰ ਮੁਰਗੇ ਮਾਰ ਮਾਰ ਖੁਆਈ ਜਾਣਾ
ਨਾਲੇ ਆਪ ਖਾਈ ਜਾਣਾ
Kise da hak ta nhi kahda kam karna chida a koi v hove
ਕੁਦਰਤ ਹੈ ਜੀ, ਜੀਵ ਜੀਵਾਂ ਨੂੰ ਅਤੇ ਬਨਸਪਤੀ ਨੂੰ ਖਾਂਦੇ ਹੀ ਆਏ ਨੇ। ਵੈਸੇ ਬਨਸਪਤੀ ਵਿੱਚ ਵੀ ਜਾਨ ਹੈ।
ਕਿਸੇ ਨਾਲ ਧੋਖਾ ਕਿਸੇ ਦਾ ਹੱਕ ਖਾਣਾ ਹਰ ਦਮ ਮਾੜਾ ਸੋਚਣਾ ਪਾਪ ਹੈ ਇਹ ਮਿਹਨਤ ਹੈ ਮਿਹਨਤ ਦਾ ਕੋਈ ਡਰ ਨਹੀਂ
Rir Top a
Bird bimaar a sare
ਬਹੁਤ ਵਧੀਆ ਕੰਮ ਹੈ ਬਾਈ ਜੀ ਬਾਈ ਜੀ ਦਾ ਫੋਨ ਨੰਬਰ
ਵੀਡੀਓ ਦੇ ਸ਼ੁਰੂ ਚ ਹੀ ਦਿੱਤਾ ਹੋਇਆ ਹੈ ਜੀ ਬਾਈ ਦੇ ਨਾਂ ਦੇ ਥੱਲੇ
ਫ਼ੋਨ ਨੰਬਰ ਦੇ ਦਿਉ ਜੀ