Great initiative by great leader Mr. Bikramjit Singh. I really impressed from your all calculations. God Bless You, Wish you all the best brother. Also thanks to Sarbjeet Vir ji to spread the great message for our farmers.
je apan sare himat kariye taan bacha sakde aa punjab nu.main vi police di nokri shad ke varmi compost da kaam shuru kita.malak di kirpa hai.apna kam apna hi hunda ya
Veere, ki kesh katwa k kheti better hundi e? J hove ta me vi katwa lena. Mere kol USA ch 1000 acre to jiyada grapes, peaches, walnuts, peschitos. almonds wagera hey. Dasna jrur.
Bahut vadiya videos ne. Khaas gal ke Bai tusi guest nu bolan da mauka dinde ho te aap ik sutardhaar da kam karde hon video nu agge toran layi. Nahi tan mostly host hi bolde ne te guest nu bolan da mauka hi nahi milda...😂
ਬਹੁਤ ਵਧੀਆ ਬਾਈ ਜੀ ਮਿਹਨਤ ਤੇ ਸੱਚੀਆਂ ਨੀਤਾਂ ਨੂੰ ਫਲ ਲੱਗਦੇ ਨੇ ਜੋ ਤੁਸੀਂ ਕੀਤਾ ਬਾਈ ਜੀ 👏
ਬਾਈ ਮੰਨਿਆ ਖੇਤੀ ਵੱਲ ਤੇ ਕੰਮਕਾਰ ਵੱਲ ਬਹੁਤ ਧਿਆਨ ਦਿੰਦੇ ਉ ਤੁਸੀਂ ਪਰ ਵੀਰ ਏ ਸਾਰਾ ਕੁੱਝ ਤਾਂ ਹੀ ਮਾਇਨੇ ਰੱਖਦਾ ਏ ਜੇ ਥੋਡੀ ਸਿਹਤ ਤੰਦਰੁਸਤ ਤੇ ਸਰੀਰ ਫਿੱਟ ਏ। ਵੀਰ ਥੋੜਾ ਸਿਹਤ ਵੱਲ ਵੀ ਧਿਆਨ ਦੇ ਮੈਨੂੰ ਨਹੀਂ ਲੱਗਦਾ ਥੋਡਾ ਸਰੀਰ ਵੇਖ ਕੇ ਕਿ ਤੁਸੀਂ ਹੱਥੀਂ ਵੀ ਕੋਈ ਕੰਮਕਾਰ ਕਰਦੇ ਹੋਣੇ। ਕਿਉਂਕਿ ਖੇਤੀ ਦਾ ਕੰਮ ਹੱਥੀਂ ਕਰਨ ਵਾਲੇ ਬੰਦੇ ਦਾ ਸ਼ਰੀਰ ਬਿਲਕੁਲ ਫਿੱਟ ਫਾਟ ਹੁੰਦਾ ਏ। ,, ਵੀਰ ਮੇਰੀ 6 ਫੁੱਟ ਤੇ 4 ਇੰਚ hight ਏ ਭੋਰਾ ਜਿੰਨਾ ਵੀ ਢਿੱਡ ਬਾਹਰ ਨਹੀਂ। ਉਸ ਦਾ ਕਾਰਨ ਖੇਤੀ ਦਾ ਸਾਰਾ ਕੰਮ ਆਪ ਹੱਥੀ ਕਰੀ ਦਾ ਏ ਡੰਗਰਾਂ ਦਾ ਸਾਰਾ ਕੰਮ ਆਪ ਹੱਥੀਂ ਕਰੀ ਦਾ ਏ ਦਾਤਰੀ ਨਾਲ ਪੱਠੇ ਵੱਢਣ ਤੋਂ ਲੈਕੇ ਧਾਰਾਂ ਕੱਢਣ ਤੱਕ। 15 ਕਿੱਲਿਆਂ ਦੀ ਖੇਤੀ ਤੇ ਵੀਹ ਮੱਝਾਂ ਸਾਰਾ ਆਪ ਸਾਂਭੀ ਦਾ ਏ ਇੱਕ ਵੀ ਨੋਕਰ ਨਹੀਂ ਤੇ ਨਾਂ ਕੋਈ ਦਿਹਾੜੀ ਦਾਰ । ਜੀਰੀ ਵਿੱਚ ਖਾਧ ਦਵਾਈ ਵੱਟ ਬੰਨਾ ਸਾਰਾ ਕੁੱਝ ਵੇਖੀ ਦਾ ਏ। ਸਰੀਰ ਲੋਹੇ ਦੀ ਰਾਡ ਵਰਗਾ ਪਿਆ ਏ ਲੋਕ ਕਹਿੰਦੇ ਦੇਸੀ ਘਿਓ ਨੀ ਪਚਦਾ ਦੁੱਧ ਨੀ ਪਚਦਾ ਇੱਧਰ ਆਪਣੇ ਵੱਲ ਵੇਖ ਸਾਰਾ ਕੁੱਝ ਹਜਮ ਹੁੰਦਾ ਐ। ਸੋ ਵੀਰ ਸਭ ਤੋਂ ਪਹਿਲਾਂ ਸਿਹਤ ਬਾਕੀ ਦੇ ਕੰਮ ਬਾਅਦ ਵਿੱਚ। ਕਿਉਂਕਿ,, ਜਾਨ ਹੈ ਤਾਂ ਜਹਾਨ ਹੈ।
Good
ਸਹੀ ਗੱਲ ਹੈ।👍
Sareer Kheda Nu Smarpit Karo , Es Sareer Ne Akheer Balke Mitti Chu Mil Jana
Veer g I also noticed this what is your village address please reply
ਸਾਰੀ ਮਿਹਨਤ ਬੰਦੇ ਦੀ ਛੱਡ ਕੇ ਤੈਨੂੰ ਸਿਰਫ ਟਿੱਡ ਹੀ ਦਿਸਿਆ।
ਬਹੁਤ ਵਧੀਆ ਜੀ, ਸਾਰੇ ਪੰਜਾਬ ਨੂੰ ਸਾਂਭ ਲਓ ਹੌਲੀ ਹੌਲੀ, ਗੁਰੂ ਭਲੀ ਕਰੂ! ਆਮ ਲੋਕਾਂ ਨੂੰ ਵੀ ਦਿਓ ਕਿਰਪਾ ਕਰਕੇ, ਇਕੱਲੇ ਅਮੀਰਾਂ ਨੂੰ ਹੀ ਸਾਹਮਣੇ ਨਾ ਰੱਖੋ
22 ਅਸੀਂ ਮੂੰਗੀ ਬੀਜੀ ਵਧੀਆ ਦਾਣੇ ਪਰ ਲੈਣ ਵਾਲੇ ਨਹੀਂ ਲੈ ਰਹੇ ਬਹੁਤ ਦਿਲ ਦੁਖੀ ਹੋਇਆ ਹੈ👍💯
ਬੜੇ ਘਰ ਪੱਟੇ ਨੇ,,ਯੂਟਿਊਬੀ ਗਿਆਨ ਨੇ,,, ਹਰੇਕ ਦਾ ਨੀ ਲੋਟ ਆਉਂਦਾ ਵੀਰੇ
ਬਹੁਤ ਵਧੀਆ ਉਪਰਾਲਾ ਕੀਤਾ ਹੈ।ਦਿਨ ਰਾਤ ਤਰੱਕੀ ਕਰੇ ਪੰਜਾਬ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।
ਬਾਈ ਬਰਨਾਲਾ ਜਿਲਾ ਸਾਰੇ ਆਂਡੇ ਵੀ ਖਾ ਜੂ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਵੀ ਕਰੂ ਤੁਸੀਂ 75 ਹਜਾਰ ਕਿੱਲੇ ਦੇ ਹਿਸਾਬ ਨਾਲ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਡੇ ਨਾਲ ਐਗਰੀਮੈਂਟ ਕਰਨ ਲਈ ਤਿਆਰ ਹ
ਬਹੁਤ ਵਧੀਆ ਵੀਰ । ਸਰਬਜੀਤ ਸਿੰਘ ਜੀ ਤੁਹਾਡਾ ਵੀ ਇਹਨਾਂ ਨਾਲ ਮਿਲਾਉਣ ਲਈ ਸ਼ੁਕਰੀਆ !
ਬਹੁਤ ਵਧੀਆ ਵੀਚਾਰ ਤੇ ਕੰਮ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
ਸੱਚਾ ਇਨਸਾਨ ਰੱਬ ਮੇਹਰ ਕਰੇ ।
ਬਿਜਨਸ ਮੈਨਾਂ ਦਾ ਸਮੂਹ ਹੈ ਜੋ ਇਕਠੇ ਹੋ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਸਰਕਾਰੀ ਸਹਾਇਤਾ ਪਰਾਪਤ ਕਰਕੇ ਕਾਮਜ਼ਾਬ ਬਣਦੇ ਹਨ ਆਮ ਆਦਮੀ ਦੇ ਵਸ ਦੀ ਗੱਲ ਨਹੀਂ ਹੈ।
ਬਿਕਰਮਜੀਤ ਸਿੰਘ ਕਮਾਲ ਦਾ ਬੰਦਾ ਹੈ ਬਹੁਤ ਤਜਰਬੇਕਾਰ ਹੈ ਮੈਂ ਫੋਨ ਤੇ ਵੀ ਇੱਕ ਦੋ ਵਾਰ ਗੱਲ ਕੀਤੀ ਐ।
Tuhanu aje tk thaggi nhi laai
ਬਹੁਤ ਮਿਹਨਤੀ ਇਨਸਾਨ ਹੈ ਬਿਕਰਮ ਸਿੰਘ
ਬਹੁਤ ਵਧੀਆ ਵੀਰ ਜੀ ਕਿਸੇ ਨੂੰ ਰੁਜ਼ਗਾਰ ਮਿਲ ਜੂ ਨਾਲੇ ਆਪਣੇ ਕਿੱਤੇ ਨਾਲ ਜੁੜੇ ਰਹਿਣਾ
ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਜੀ
ਬਹੁਤ ਵਧੀਆ ਔਰਗੈਨਿਕ ਗੱਲਬਾਤ
ਮੈਨੂੰ ਲੱਗਦਾ ਇਹ ਪੰਜਾਬ ਦੀ ਕਿਰਸਾਨੀ ਨੂੰ ਬਚਾ ਸਕਦਾ
Hmmmmm
ਮੈਨੂੰ ਨਹੀਂ ਲੱਗਦਾ
ਇਹਨੂੰ ਤਾ ਖੜੇ ਖੜੇ ਨੂੰ ਸ਼ਾਹ ਚੜੀ ਜਾਂਦਾਂ
@@Danarammittar ਮੁਰਗੀਅਾ ਹੈ ਨਹੀ ਅਾਢਾ 15ਦਾ िਵਕਦਾ
ਅਜੇ ਪਾੳੁਣੀਅਾ ਅਾਪਾ ਵੀ
@@Danarammittar 😂😂😂
Great initiative by great leader Mr. Bikramjit Singh. I really impressed from your all calculations. God Bless You, Wish you all the best brother. Also thanks to Sarbjeet Vir ji to spread the great message for our farmers.
Thanks bro
ਵੀਰੋ ਪੰਜਾਬ ਜੇ ਝੋਨਾ ਕਣਕ ਛੱਡ ਕੇ ਬਾਗਾ ਪਾਸੇ ਆਵੇ ਸਰੀਰ ਵੀ ਕਾਮਯਾਬ ਪੰਜਾਬ ਵਿ ਜੇ ਸਰਕਾਰ ਦੇਵੇ ਧਿਆਨ
B social media ਵੀ ਵਿਹਲਾ ਹੀ ਹੈ
Very good concept. Right use of education and experience 😇👌
ਵਾਈ ਤੇਰਾ ਲੋਗੋ ਬਹੁਤ ਵਧੀਆ ਅਸਲੀ ਪੰਜਾਬ ਦੀ ਦਾਅਵੇਦਾਰੀ ਪੇਸ਼ ਕਰਦਾ ਚੜਦਾ ਲਹਿਦਾ ਪੰਜਾਬ
ਬਹੁਤ ਸੋਹਣਾ ਫ਼ਾਰਮ ਬਾਈ😍😍
Bohot hi informative video ..... 💯💯💯💯
ਬਾਈ ਜੋ ਘਰ ਤੋਂ ਸੌਖਾ ਓਹੀਓ ਸਰਕਾਰੀ ਨੌਕਰੀ ਛੱਡੇਗਾ ਜਿਸਨੂੰ ਨੌਕਰੀ ਦੀ ਜ਼ਰੂਰਤ ਹੈ ਓਹਨਾ ਨੂੰ ਪ੍ਰਮਾਤਮਾ ਦਿੰਦਾ ਨਹੀਂ ਰੱਜਦੇ ਨੂੰ ਰਜਾਉਦਾ
Eh jhoothha thagg bnda hai
ਸਤਿ ਸ੍ਰੀ ਅਕਾਲ ਜੀ 🙏🙏
WONDER FUL EPISODE
THANKS BROTHER FOR SHARING
ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ
Salute to you. Stay blessed always
4500 ਦਾ ਜੂਸ ਹਰ ਰੋਜ ਵਿਕਦਾ ਕਿਹੜੇ ਏਰੀਏ ਚ ਆ , ਸੱਚੀ ਤੂੰ ਗੱਲਾਂ ਤਾ ਇਨਸੋਰਸ ਕਰਨ ਵਾਲੇ ਮੁਲਾਜਮ ਵਾਲੀਆਂ ਹੀ ਕਰਦਾ ਗੁਣਾਂ ਤਕਸੀਮ ਵਾਲੀਆਂ ਸੇਖ ਚਿੱਲੀ ਵਾਲੀਆ 😜😜😜🤣🤣🤣🤣🤣🤣🤣🤣
VEER JI HIRA BANDA HA BIKRAM, KISE GAL VICH V 1% V CHOOTH NHI 100% SACHAI HA. PLZ ES TRA DE COMMENT NA KRO NEGATIVE. I KNIW HIM VERY WELL🌹🌹🙏🙏🙏
@@lonelymodhgill9535 veer ji ehna da mobile no das diyo pls
ਬਹੁਤ ਵਧੀਆ 👍👍
Very innovative thanks !
Bro.kisa nu ujar na davy.
waheguru ji kirpa karn
Ehe program, aes channel da sabto vadiya show hai.
Bai phone number jrur deia kro
22 g ehna da phone ne jarur dena g
Paise laike thagg beiman loka di video bnaunde ne ih
ਬਿਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ
Thagg aa eh beiman aa
Real egg ahi ne jo asi poltry farms to buy kita lainde oda koi fyda nhi ulta nuksaan aa qk o murgi stress ch hundi aa
Bhut khoobh ❤❤,👌👌
je apan sare himat kariye taan bacha sakde aa punjab nu.main vi police di nokri shad ke varmi compost da kaam shuru kita.malak di kirpa hai.apna kam apna hi hunda ya
Vir ji kithe shuru kita, eh Vikram ta thagg aa
Good bro 👍👍❤️❤️
He made good growth in the organic farming.
Education zarrori a bhawe kissan Howe 🙏bhout Vadiya misaal diti 22 ne 🙏
ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰ ਤੁਸੀਂ ਫਾਰਮਰ ਦਾ ਦਾ ਕਨੈਕਟਡ ਨੰਬਰ ਤੇ ਪਿੰਡ ਦਾ ਨਾਮ ਜਿਲ੍ਹਾ ਜਰੂਰੀ ਦੱਸਿਆ ਕਰੋ ਕਮੈਟਬਾਕਸ ਚ ਧੰਨਵਾਦ ਜੀ
Vir ji eh thagg te beiman bnda hai eve na ehdia Galla vich aa jaio
Vir ji eh thagg te beiman bnda hai eve na ehdia Galla vich aa jaio
Waheguru ji
U r real bilkul sch bol rhe ho
ਬਾਈ ਜੀ ਤੁਹਾਡਾ ਦਮ ਚੜ੍ਹ ਗਿਆ
Bai ji es saal dragon fruit laye c 1lakh 70 kmaye ik ekd cho normal fasl naal phle saal hi vadd.. hje tn teeje chothe saal 5-6 guna jada fruit lgda
Y ji kitho o tusi
Vr ji mob no send kreo
ਬਹੁਤ ਵਧੀਆ ਲੱਗਾ ਬਾਈ ਜੀ
Bahut badhiya bhai ji Aise Bhi 2013 to kudarti kheti kar rahe hain parson market Nahin milati market bhi bahut jyada problem hai
ਬੇਨਤੀ ਹੈ ਕਿ ਪਹਿਲਾ ਬੰਦੇ ਦਾ ਨਾਮ ਐਡਰੈੱਸ, ਪੜ੍ਹਾਈ ਲਿਖਾਈ ਸਿਖਲਾਈ ਬਾਰੇ ਜਾਣੂ ਕਰਵਾਇਆ ਕਰੋ ਫ਼ਿਰ ਕਿਸ ਦੀ ਦੇਖ ਰੇਖ ਹੇਠ ਕੰਮ ਸ਼ੁਰੂ ਕੀਤਾ ਜਾ ਕਰ ਰਿਹਾ ਏਹ ਵੀ ਜਾਣੂ ਕਰਵਾਇਆ ਕਰੋ ਤਾਂ ਜੋ ਦਰਸ਼ਕਾਂ ਨੂੰ ਮੱਦਦ ਮਿਲ ਸਕੇ 🙏🙏🙏
Bhaut vadiya brikramjit veer ji
ਪੱਤਰਕਾਰ ਵੀਰ ਸਰਵਜੀਤ ਸਿੰਘ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਹੀ ਪੂਰਾ ਸਿਰਨਾਵਾਂ ਦੇਣਾ ਚਾਹੀਦਾ ਹੈ। ਪਿੰਡ ਬਲਾਕ ਤਹਿਸੀਲ ਜ਼ਿਲ੍ਹਾ ਪੂਰੀ ਤਫਸੀਲ ਨਾਲ ਦਿਆ ਕਰੋ।
ਮੈ ਵੀ ਬਿਕਰਮਜੀਤ ਜੀ ਦਾ ਨੰਬਰ ਦੇਖ ਰਿਹਾ ਪਰ ਪਤਾ ਨਹੀਂ ਕਿਉ ਨਹੀ ਲਿਖਿਆ
Bhut vadyia bikram sir and B social team
Veere, ki kesh katwa k kheti better hundi e? J hove ta me vi katwa lena. Mere kol USA ch 1000 acre to jiyada grapes, peaches, walnuts, peschitos. almonds wagera hey. Dasna jrur.
Good job bro great God bless you 🙏
ਸਾਨੂੰ ਵੀ ਕੋਈ ਗੁਣ ਦੇ ਦਿਉ ਅਸੀ ਵੀ ਉੱਥੇ ਨੱਕ ਗੋਡਾ ਰਗੜ ਲਈਏ ਜਿੱਥੇ ਤੁਸੀਂ ਮੱਥਾ ਟੇਕਦੇ
😂😂😂
ਵਕਤ ਦੇ ਹਾਣੀ ਬਣੋ, ਸਾਰੇ ਰਾਹ ਆਪਣੇ-ਆਪ ਖੁਲਦੇ ਜਾਣਗੇ।
ਨੱਕ ਗੋਡਾ ਰਗੜਨਾ ਭੁੱਲ ਜਾਓ :-----
ਅੰਧਵਿਸ਼ਵਾਸ਼ ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਪਰ ਜਿਸ ਤੇ ਵਿਸ਼ਵਾਸ਼ ਕਰ ਰਹੇ ਹੋ ਉਹ ਅੰਨਾ ਨਾ ਹੋਵੇ।
@@prabhdyalsingh4722 ਬਿਲਕੁਲ ਸਹੀ ਗੱਲ ਜੀ ਏਹੇ ਸਵਾਮੀ ਵਿਵੇਕਾਨੰਦ ਜੀ ਨੇ ਇਹੋ ਗੱਲ ਆਖੀ ਸੀ ਜੀ 🙏🙏🌹🌹🌹
Bahut Achcha
Proud of you bro Bikram God bless you
kartoos ❤️
It will be very helpful for our community
ਬਹੁਤ ਵਧੀਆ ਵੀਰ
ਬਹੁਤ ਵਧੀਆ ਬਾਈ ਜੀ
ਅੱਜ ਦੀ ਦੁਨੀਆ ਗੱਲਾਂ ਦਾ ਕੜਾਹ ਬਣਾਉਣ ਦੇ ਵਿੱਚ ਬਹੁਤ ਮਾਹਿਰ ਹੈ ਅਸੀਂ ਕਿੱਲੇ ਦਾ 75 ਹਜਾਰ ਮੰਗਦੇ ਹਾਂ ਬਾਕੀ ਤੁਸੀਂ 3 ਲੱਖ ਮਾਓ ਪੰਜ ਲੱਖ ਕਮਾਓ ਚਾਰ ਲੱਖ ਕਮਾਓ ਸਾਨੂੰ ਕੋਈ ਇਤਰਾਜ ਨਹੀਂ
Baiji honi di muskarat bahut vadiya hai !
Bhaut shoni phel bai ji...kya batt kya batt ...kya batt
Salute to this man
Very informative and helpful video 👏🏻
ਜਿਹੜਾ ਬੰਦਾ ਇਹਨਾ ਦਿਮਾਗ ਲਾ ਸਕਦਾ ਉਹ ਓਰਗੈਨਿਕ ਨੂੰ ਡੁਪਲੀਕੇਟ ਚ ਕਰਨ ਨੂੰ ਵੀ ਕਿੰਨਾ ਟਾਈਮ ਲਾਓ ਰਾਤੀ ਰਾਤ ਟੀਕਾ ਲਾਕੇ ਇਵੇ ਦਾ ਫਲ ਪਕਾ ਦੇਂਦਾ ਹੁੰਦਾ😅
Bhut khoob
Very nice 👍
Good idea
ਹਾਂ ਜੀ ਬਹਿਲੋਲਪੁਰ ਦੇ ਪੁਲ ਤੇ ਹੈ ਗੰਨੇ ਦੇ ਰਸ ਦਾ ਆਊਟਲੈਟ
Good luck ❤
ਭਾਈ ਸਾਹਿਬ ਜੀ ਇਹ ਕਿਸ ਪਿੰਡ ਸ਼ਹਿਰ ਜਿਲਾ ਫੋਨ ਨੰਬਰ ਵੀ ਦੱਸੋ ਜੀ ਪੱਤਰਕਾਰ ਸਾਹਿਬ।
Pora address jror daso pind de naal Zila jror daso
Good beer ji aap Ok guru maan lia
Bhai g bhai Bikharm geet sang ka number da do plz
Bikram ਵੀਰ ਜੀ ਦਾ ਨੰਬਰ ਦਿਓ ਜੀ, ਧੰਨਵਾਦ।
ਇਹਨਾਂ ਚੋਂ ਪੱਤਰਕਾਰ ਕੌਣ ਆ
ਇਹ ਐਂਕਰ ਬੋਲਦਾ ਕਿਉ ਨੀ
ਕਿਵੇਂ ਡੁੰਨ ਵੱਟਾ ਬਣੇ ਖੜੇ ਨੇ ਸਾਰੀ ਇੰਟਰਵਿਊ ਕੱਢਤੀ
ਕੋਈ ਸਵਾਲ ਨੀ ਕੋਈ ਕੁਝ ਨੀ
ਹੂੰ ਹੂੰ ਕਰਕੇ ਈ ਕੱਢਤੀ ਸਾਰੀ ਇੰਟਰਵਿਊ
God bls u
Bai baut badhia lag gia
ਇਹ ਤਾ ਦਸ 19 ਕਿਸਮ ਦੇ ਬੂਟੇ ਕਿਹੜੇ ਨੇ ਤੇ ਆਹ ਮੁਰਗੇ ਮੈਨੂੰ 50 ਦੇ ਕਰੀਬ ਹੀ ਲਗਦੇ ਨੇ ਤੂੰ ਸੇਖ ਚਿੱਲੀ ਟਾਇਪ ਦੇ ਬੰਦਿਆਂ ਨੂੰ ਮਾਜਣਾ ,ਤੂੰ ਕਿਸਾਨ ਨੀ ਸੇਲਜ਼ਮੈਨ ਆ ਸਾਲ ਚ ਜੇ ਤੇਰੇ 10 ਬੰਦੇ ਵੀ ਲੋਟ ਆ ਗਏ ਤਾ ਤੇਰੀ ਵਧੀਆ ਕਮਾਈ ਆ 🤣😀😂🤣😂😜😜🤣🤣😜
Paji bahut vadia consept aa
bai g part 2 banao
Great job doing
Thanks for good information
Sat Shri Akal veer ji 🙏 bohat vadiya jankari
Eh hai sacha kissan. Jo govt wal nhi dekh de
ਬਹੁਤ ਵਧੀਆ ਵਿਕਰਮ ਵੀਰ ਅਸੀਂ ਇਹ ਕੰਮ ਜ਼ਰੂਰ ਕਰਾਂਗੇ
ਵੀਰ ਜੀ ਕਿਰਪਾ ਕਰੇ ਤੁਸੀਂ ਵੀ ਕਰੋ ਹੋਰਾਂ ਨੂੰ ਵੀ ਤਿਆਰ ਕਰੋ l
Sir how can I get training from you and which way is good to communicate with you
ਕਿਹੜਾ ਪਿੰਡ ਕਿਹੜਾ। ਜ਼ਿਲ੍ਹਾ ਦਾ ਕਿਸਾਨ
Wah❤
Zameen kitho lai k Ava ge ji
ਵਾਹ ਵਿੱਕੇ
Beimani da putla ih mere nal gall kro live krvao kise vi tv channel te
Save Punjab Claim Punjab ❤️😊👍🙏
Awesome work
Bahut vadiya videos ne. Khaas gal ke Bai tusi guest nu bolan da mauka dinde ho te aap ik sutardhaar da kam karde hon video nu agge toran layi. Nahi tan mostly host hi bolde ne te guest nu bolan da mauka hi nahi milda...😂
awsome knowlege
Grat job
ਦੇਖ ਵਿਚਾਰ ਕਰ ਲਾਉ, ਜਿਆਦਾ ਮੁਨਾਸਬ ਰੱਖੋ ।।
Very good effort
Jug jug jio
Bhut vdya lgea dekhke veer da address devo poora
ਬਾਈ ਬਿਕਰਮਜੀਤ ਸਿੰਘ ਦਾ ਫ਼ੋਨ ਨੰਬਰ ਜ਼ਰੂਰ ਸਾਂਝਾ ਕਰੋ ਜੀ