Dharat De Jaaye | EP 79 l Jashanpreet Singh l Sarbjeet Singh Sidhu l B Social
Вставка
- Опубліковано 1 жов 2024
- ਸਾਲ 'ਚ 365 ਦਿਨ ਅੰਡਾ ਦੇਣ ਆਲ਼ੀ ਮੁਰਗੀ l Dharat De Jaaye | EP 79 l Jashanpreet Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.c....
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Jashanpreet Singh (+919888835971)
Cameramen : Harmanpreet Singh & Varinder Singh
Editor : Hardeep Singh Dhaliwal
Digital Producer : Gurdeep kaur Grewal
Label : B Social
ਵੀਰੇ ਤੁਹਾਨੂੰ ਇੰਟਰਵਿਊ ਨਹੀ ਕਰਨੇ ਆਉਦੀ,,, ਬੋਲਣ ਦੀ ਅਕਲ ਨਹੀ ਕਿ ਕਿਸੇ ਨਾਲ ਕਿਵੇ ਗੱਲਬਾਤ ਕਰਨੀ,, ਗਵਾਰਪਣਏ ਤਰੀਕੇ ਨਾਲ ਗੱਲਬਾਤ ਕੀਤੀ,, ਜਾਣਕਾਰੀ ਵਧੀਆ ਸੀ
ਸਾਰੇ ਪੰਜਾਬ ਚ ਜਸ਼ਨ ਦਾ ਫਾਰਮ ਸਭ ਤੋਂ ਬੈਸਟ ਬੈਸਟ ਤਰੀਕੇ ਨਾਲ ਕੀਤਾ ਹੋਇਆ ਗਿਆਨ ਪੂਰਤ ਨਾਲ
ਮੈਂ ਆਸਟ੍ਰੇਲੀਆ ਤੋਂ ਆ ਇਹ ਨਸਲ ਨੂੰ australorp ਕਹਿੰਦੇ ਆ ਤੇ ਇਹ ਸਾਲ ਚ 300 ਆਂਡੇ ਦੇ ਸਕਦੀ ਆ,350 ਆਂਡੇ ਦੇਣ ਵਾਲੀ ਤਾਂ ਗੱਪ ਆ
Gapp Lapeto Bai 365 Eggs Ik Murgi Nai De Sakdi. 1 Egg Banon Lai 26 Hrs Laggde A Minimum. Gapp Na Shaddo, KaKa Ji.😅
Check world record
@@Narjotdhanoa
ਵਿਸ਼ਵ ਰਿਕਾਰਡ ਘੱਟ ਹੀ ਬਣਾਏ ਜਾਂਦੇ ਹਨ, ਅਕਸਰ ਨਹੀਂ। ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।
ਵੀਡੀਓ ਵਿਚ ਸਬ ਠੀਕ ਆ ਪਰ ਅਸਲ ਚ ਆਕੜ ਨੀ ਮਾਨ ਇਸ 22 ਦੀ... ਨਾ ਹੀ ਫੋਨ ਚੁੱਕਦਾ ਬਾਦ ਚ.....
Service ਹੋਣ ਆਲੀ ਲਗਦੀ ਬਾਈ ਦੀ 😂😂
Baco bir ina to sab gap h
1.ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, 2.ਸੀ.ਪੀ.ਡੀ.ਓ ਚੰਡੀਗੜ੍ਹ(ਨੇੜੇ ਹੱਲੋ ਮਾਜਰਾ)
ਏਥੋਂ ਸਸਤੇ ਚੂਚੇ, ਟ੍ਰੇਨਿੰਗ ਤੇ ਅਲੱਗ ਅਲੱਗ ਨਸਲ ਦੀ ਮੁਰਗੀ ਮਿਲ ਜਾਂਦੀ ਹੈ। ਚੰਡੀਗੜ੍ਹ ਤਿੱਤਰ, ਮੁਰਗੀਆਂ, ਅਸੀਲ ਮੁਰਗੇ ਵੀ ਮਿਲ ਜਾਂਦੇ ਨੇ।
@Ranjeet-kb2wq ਕਿਸੇ ਵੀ ਵੇਲੇ ਜਾ ਸਕਦੇ ਹੋ, ਸਸਤੇ ਰੇਟ ਤੇ ਮਿਲ ਜਾਂਦੇ ਨੇ।
Address send kr sakda ho
@@Farminglifestyle500 CPDO, industrial area, near hallo majra, chandigarh....
Number dedo ohna da
@@sukhbrar4707 vir ji, google kro..othe available hai ji number.... Egg wali murgi paun da sahi time a hun
ਪੱਤਰਕਾਰ ਸਾਹਿਬ ਬੋਲਣ ਦਾ ਲੈਵਲ ਸਹੀ ਕਰੋ ਜੀ ਤੁਸੀਂ ਤੂੰ ਤੈ ਤਾਂ ਤੂੰ ਨਾ ਕਰੋ ਉਹ ਤੁਹਾਨੂੰ ਕਿੰਨਾ ਹੀ ਰਿਸਪੈਕਟ ਫੁੱਲ ਤਰੀਕੇ ਨਾਲ ਗੱਲਬਾਤ ਕਰ ਰਿਹਾ ਛੋਟਾ❤
ਪੰਜਾਬੀ ਬੋਲ ਲਵੋ ਚੂਚਾ ਕਿਹ ਦੇਵੋ ਬੇਟਾ ਜੀ ਚਿਕਸ ਕਹਿਣ ਨਾਲ ਚੂਚਾ ਮੁਰਗਾ ਤਾਂ ਨਹੀ ਬਣਦਾ
ਵੀਰ ਤੁਸੀਂ ਵੀ ਕੁੱਕੜ ਆਖ ਲਵੋ ਮੁਰਗਾ ਆਖ਼ਣ ਨਾਲ ਬੱਕਰਾ ਤਾਂ ਨਹੀਂ ਬਣਦਾ
@@jagrajsingh4693ਵੀਰ ਓਹ ਪੁੱਛ ਕਿਸੇ ਨੂੰ ਰਹੇ ਨੇ ਦੱਸ ਕੋਈ ਰਹੇ ਨੇ ਸਮਝ ਨਹੀ ਆਈ ?
ਸ਼ਇਦ chik ਕੁੱਕੜ ਨੂੰ ਨਹੀਂ ਚੂਚੇ ਨੂੰ ਕਹਿੰਦੇ
hahahahah
Tusi ohda kam dekho galati na kaddo zada Sare tara de bande aunde a ohde kol
Jashnpreet te Sidhu sahib nice information good keep it up good luck ❤dear
Black australop, RIR, BV 380 are best breed for layer hen
Chandigarh CPDO ch training v mildi te chicks v bahut saste milde
Chandigarh ch kehri jgaa milde aaveer sste chuje
@@jagdeepsingh6540 CPDO, hallo majra, ind area, chandigarh
ਬਾਈ ਜੀ ਜਿਆਦਾ ਜਾਣਕਾਰੀ ਚਾਹੀਦੀ ਹੈ ਆਪਣਾ ਪਤਾ ਦੇਣਾ ਜੀ
ਬਾਈ ਦਾ ਫੋਨ ਨੰਬਰ ਵੀ ਦੇਵੋ ਜੀ ਬੋਲਣ ਚ ਸਮਝ ਘੱਟ ਆਇਆ
Eah yrr dasda ni hega sahi
Keho jeha farmer aa
🇮🇳🇮🇳🇮🇳🇮🇳🌷🌷🌷🌷🌷🌷🌷🌷🌷🌷🌷god with all india ❤ 🇮🇳 god with all punjabi ❤ 🇮🇳 om namaha shivaya love two ❤ my bro om Jai mata di love two ❤ my bro om waheguru ji ji love two ❤ my bro all god love two ❤ my bro very very nice Video ❤ my bro
ਫੋਨ ਨੰਬਰ ਦਸ ਦੇ ਬਾਈ ਜੀ
ਸੈਡ ਤਾ ਦਿਖਾਇਆ ਨਹੀਂ ਕਿਵੇਂ ਬਣਾਇਆ
Ek hi jgah te bond ch hath lai ke khda rehnda kise farm da v ala-dwala dikha dya kro 😂😂😂
Nice y ji 🙏🙏🙏
Well bai bahut vadya kamm.
KEEP IT BOY WELLDONE YU R DOING A OUTSTANDING JOB
VERY VERY NICE JI
Weldone god job 👍
Vir Je chuze mangwane hon app kolo
Bai Ji Apna No. De Skde
ਬਾਈ ਜੀ ਤੁਹਾਨੂੰ ਇੰਟਰਵਿਉ ਕਰਨੀ ਨਹੀਂ ਆਉਂਦੀ,
ਸੈਡ ਤਾ ਦਿੱਖਾ ਦਿੰਦਾ ਕਿੰਨੇ ਧਾ ਵਿੱਚ ਬਣਾਉਣਾ
Feed pa pa kuch ne bachda farmer nu
Bhai ji appka contact no kya h video me CLR nhi hua no.
bai ji video tah vadhiyaa hai par ik gaal dah vi theyan rakheya karo murle bande da naam, phone no, and address dah das deya karo tah koi cha vaan veer contact kar kar sake. pata lagg geya number veer ne das tah teh naam tusi likh tah par number punjabi ch boleya. kai veera nu nahi samaj aaya oh kinu milan ? koi ki thode audience bhout thara deh hai please theyaan rakheya karo ehna gallan dah thalle comments paddo kine hi bandeya ne nunber teh address mangeya thode kollo.
Bhot vadya jashan ...kise din mil k kra gye gdl bat..main b pauni 500 tsk breed....pehla knowledge lavagye...thude..toh
😮
Very good veero 👍
Veer ji murge or murgi 🥚 egg wali kine di hae ji
Veer g apna no send karo j.preet veer g
ਬਹੁਤ। ਵਧੀਆ
Hun lai c a to bimar da ta 80 mar ga hun phn ni chuk da
@@jashankamboj1109 Brother satshiri akal. Patiala toh mai. Je 5 checks 3 mth tak de laine hon shonk guddiya nu mairi 6 year di. Kine de milne le jawange asi. Please shi rate dasna. And wada bird kg de hisab hunda kiya rate oh vi dasna please
ਹੂ ਹੂ ਹੂ ਹੂ ਹੂ
Bai tusi kehke gal krya kro ehde ton insan di akal da pta lgda tusi tu tu kehne on not gud 😮
ਜਿਹੜਾ ਪੱਤਰਕਾਰ ਓਹ ਅਨਪੜ ਹੈ ਤਾਂਹੀ ਤੂੰ ਤੂੰ ਕਰਕੇ ਗੱਲਾਂ ਕਰਦਾ, ਇਹਨੂੰ ਇਹ ਨਹੀਂ ਪਤਾ ਕਿ ਵੀਡੀਓ ਕਿੱਥੇ ਤੱਕ ਜਾਣੀ ਹੈ ਅੱਨਪੜ ਕਿਸੇ ਥਾਂ ਦਾ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਪੱਤਰਕਾਰ ਪੜਿਆ ਹੋਣਾ ਚਾਹੀਦਾ
Bai ji. Asi malwa area de Haan. Asi tu tu keh k jaan v waar dine a par tusi tusi kehke kise nal beimani ni krde Sanu v pta tu nhi kahi par asi bsc wargia degree karke v tu hi kehne a ❤❤❤ baki eh tuhadi soch a
@@KanwarnaunihalSingh-kf7jgBai ji. Asi malwa area de Haan. Asi tu tu keh k jaan v waar dine a par tusi tusi kehke kise nal beimani ni krde Sanu v pta tu nhi kahi par asi bsc wargia degree karke v tu hi kehne a ❤❤❤ baki eh tuhadi soch a
ehna kolo assi 425 bacha lya c sara dogla maal de gye FFg keh k bs do murgia FFG niklea
Well done g 👍
ਵੀਰ ਜੀ ਇਹ ਬ੍ਰੀਡ ਕਿਥੋਂ ਮਿਲੂਗੀ
Welldone ji good job 👍👍👍
Sire ka Thokebaj he bad me phone be nahe udata he froud sab
veer location ta das da aa karoo
Paramjit very good
Good job
Double giri egg 🥚 ali kedi nasal di murgi hundi aa bai dasso jj kise nu pta
Very good knowlege veer ji
Hanji mare paas dasi morgi h or choche bhi h choche bimaar bhut ho jaande aa koi davaayi das do
Veer da number mil skda?
Sab gap h vir koi bi na faso
Veer da contact no dao plj
Vechiye kisnu yr, hun koi lainda ni..,
Very good
A da vich bhot akad a
ਝੂਠ 100%
ਚੂਚਿਆਂ ਦਾ ਕੀ ਰੇਟ ਹੈ ਵੀਰ ਜ਼ਰੂਰ ਦੱਸ ਦਿਉ
ਤੂੰ ਚਿੱਤੜ ਚ ਲੈਣੇ ਚੂਚੇ 😂😂😂
😂😂😂😂@@virk.7385
krti Avda mu brgi gl 😂
Mobile nu ji thoda
Veer number hi ds dinde
Kio eho jehe gnde te ghatia business nu promote krde a? Sir utte pagga a, hath vich kda, mooh de daahdi pr 2 rottian pishe ene gir gye? Akal nu hath maaro
Nice 💯
Bhut Vadia video bro 👊
Black rokk kine di mildi aa
Very good
👍👍👍
Nice video
20y 60 vich kine bache paa sakde aa bro❤
500/600
Good Work 👍
Purana pipe 40 rs kg
Kha milega Bhai
22 kitho milu chieda c ....?
ਕਬਾੜੀਏ ਤੋਂ ਪਤਾ ਕਰੋ। ਰੇਟ ਫੁੱਟ ਦਾ ਨਹੀਂ ਕਿਲੋ ਦਾ ਕਰਨਾ ਹੈ।
nice
good
😮😮😮
00
😊
❤❤❤❤❤
Bezubaana de qatal da business Sikha di viraaasat ch kdo to bn gya?😔😔. Baba Nanak dekh jra tere Sikh ture kidhar nu jande😢😢. Maut da vpaar krn naalo Dubai chle jao je Canada da visa ni lagda ta🙏🏻
bilkul sikhan nu loka nu lutna chihda raat nu chorian krnia chihdia bus hathi kamm ni krna chihda kida de log ho tuc? kdi khush v ho jaya kro kise di trakki dekh k
ਬਾਬੇ ਨਾਨਕ ਦੀ ਬਾਣੀ ਆਸਾ ਦੀ ਵਾਰ (ਜੇ ਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ)
Good veer ji
Number deo
Veer contact number
Veer ji number send kr do