ਸਾਨੂੰ ਮਿਲ ਕੇ 100 ਸਾਲ ਦੇ ਗੁਲਾਮ ਮੁਹੰਮਦ ਜੀ ਨੂੰ ਚਾਅ ਚੜ੍ਹ ਗਿਆ । Haft Madar । Nankana Sahib ~ Pakistan 05

Поділитися
Вставка
  • Опубліковано 14 лют 2023
  • Google Location : goo.gl/maps/Pi8avGcLEnLerMqE9
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 574

  • @Rajindersidhu2914
    @Rajindersidhu2914 Рік тому +340

    ਚੰਨਨ ਸਿੰਘ ਨੰਬਰਦਾਰ ਮੇਰਾ ਪੜਦਾਦਾ ਸੀ ਤੇ ਮੇਰਾ ਦਾਦਾ ਜੀ ਭੂਰਾ ਸਿੰਘ ਨੰਬਰਦਾਰ 1999 ਚ ਮਿਲਕੇ ਵੀ ਆਏ ਸੀ ।ਰੱਬ ਹੋਰ ਵੀ ਲੰਬੀ ਉਮਰ ਕਰੇ ਗੁਲਾਮ ਮੁਹਾਮਦ ਬਾਪੂ ਦੀ।

    • @punjabipeople345
      @punjabipeople345 Рік тому +28

      ਬਾਈ ਜੀਂ ਤੁਸੀ ਨਿਸ਼ਾਨ ਸਿੰਘ ਜੀਂ nu ਇੰਸਟਾਗ੍ਰਾਮ ਤੇਂ ਮੈਸਜ ਕਰਕੇ ਉਸ ਬਾਪੂ ਦਾ ਨੰਬਰ ਲਈ ਕੇ ਗੱਲ ਕਰੋ ਓਹ ਖੁਸ਼ ਹੋ ਜਾਣ ge

    • @nirmaldhillon9951
      @nirmaldhillon9951 Рік тому +2

      @@punjabipeople345 ਮਲ

    • @sherashamsher3366
      @sherashamsher3366 Рік тому +3

      Tussi te baapu ji nu labh liya

    • @rahulfundwani3341
      @rahulfundwani3341 Рік тому

      .

    • @rizwankhan7397
      @rizwankhan7397 Рік тому +5

      Veer tusi bapu jee nu Punjab balaou baapu jee bhout kush Ho jange

  • @gurdeepsinghbrar342
    @gurdeepsinghbrar342 Рік тому +65

    ਸਾਡਾ ਪਿੰਡ ਤਿੰਨਕੋਨੀ ਜਿਲਾ ਬਠਿੰਡਾ ਹੈ ਹੁਣ ਇਸਦਾ ਨਾਮ ਹਰਰਾਏਪੁਰ ਹੈ ਜੀ,,ਸਰਦਾਰ ਚੰਨਣ ਸਿੰਘ ਸਾਡੇ ਹੀ ਪਿੰਡ ਦਾ ਬਜੁਰਗ ਸੀ ਇਹ ਗੁਲਾਮ ਮੁਹੰਮਦ ਜੀ ਸਾਡੇ ਪਿੰਡ ਦੇ ਹੀ ਹਨ,,ਇਹਨਾ ਨੂੰ ਦੇਖਕੇ ਬਹੁਤ ਖੁਸ਼ੀ ਹੋਈ ਹੈ

    • @harpinderkaur8331
      @harpinderkaur8331 Рік тому +7

      Tuci ena da phone no ਲਉ ਜੀ ਉਣਾ ਨਾਲ ਗਲ ਬਾਤ ਹੋ ਜਾਣੀ ਹੈ ਉਣਾ ਦੀਆ ਜ਼ਾਦਾ ਪੁਰਈਆ ਕਰੋ ਜੀ

    • @gurdeepsinghbrar342
      @gurdeepsinghbrar342 Рік тому +8

      @@harpinderkaur8331ਹਰਪਿੰਦਰ ਕੋਰ ਜੀ,ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਫੋਨ ਨੰਬਰ ਲੈਕੇ ਗੁਲਾਮ ਮੁਹੰਮਦ ਜੀ ਨਾਲ ਗੱਲ ਕਰ ਲਈ ਹੈ ਜੀ, ਓਹਨਾ ਨੂੰ ਆਪਣੇ ਪੁਰਾਣੇ ਪਿੰਡ ਆਉਣ ਦਾ ਸੱਦਾ ਵੀ ਦੇ ਦਿੱਤਾ ਹੈ ,ਓਹਨਾ ਨੇ ਕਿਹਾ ਹੈ ਕਿ ਜੇ ਵੀਜਾ ਮਿਲ ਗਿਆ ਤਾਂ ਜਰੂਰ ਆਵਾਂਗਾ,ਮੇਰਾ ਵੀ ਦਿਲ ਬਹੁਤ ਕਰਦਾ ਹੈ ਕਿ ਮੈਂ ਆਪਣੀ ਜਨਮ ਭੂਮੀ ਦੇਖਾਂ,,ਓਹਨਾ ਨੇ ਕਾਫੀ ਪੁਰਾਣੀਆਂ ਗੱਲਾਂ ਯਾਦਾਂ ਸਾਂਝੀਆਂ ਕੀਤੀਆ ਹਨ ਜੀ,

    • @boharsingh5713
      @boharsingh5713 Рік тому

    • @devjangra6395
      @devjangra6395 Рік тому +2

      बहुत बड़िया गल आ जी

    • @rajabrar5497
      @rajabrar5497 Рік тому +1

      @@gurdeepsinghbrar342 ਬਾਈ ਜੀ ਸਤਿ ਸ਼੍ਰੀ ਆਕਾਲ, ਆਪਣਾ ਨੰਬਰ ਭੇਜਿਓ ਜੀ

  • @Sandhu.chanal
    @Sandhu.chanal Рік тому +70

    ਜਦ ਬਾਪੂ ਜਾਂਦੇ ਆਂ ਨੂੰ ਦੇਖਦਾ ਰਿਹਾ
    ਦਿਲ ਝੰਜੋੜਿਆ ਗਿਆ ਸੀਨ ਦੇਖ ਕੇ
    ਬਸ ਦਸ-ਪੰਦਰਾਂ ਸਾਲ ਦੀ ਗੱਲ ਰਹਿਗੀ ਫੇਰ ਪੁਰਾਣੀਆਂ ਯਾਦਾਂ ਵਾਲੇ ਸਾਇਦ ਹੀ ਕਿਤੇ ਮਿਲਣ

    • @KuldeepSingh-gy2vn
      @KuldeepSingh-gy2vn Рік тому +3

      Bilkul sahi

    • @karansandhu14
      @karansandhu14 Рік тому +1

      ਸਹੀ ਗੱਲ ਆ ਜੀ ਫੇਰ ਨੀਂ ਲੱਭਣੇ 47 ਵਾਲੇ ਬੰਦੇ

    • @hardeepsinghcheema429
      @hardeepsinghcheema429 Рік тому +2

      ਇਹ ਬਹੁਤ ਕੀਮਤੀ ਗਹਿਣੇ ਨੇ I ਇਹਨਾਂ ਨਾਲ ਜਿੰਨੀ ਵੀ ਗੱਲਬਾਤ ਕਰ ਲਉ ਓਨੀ ਥੋੜ੍ਹੀ I

    • @fashoinfabric
      @fashoinfabric Рік тому

      sahi gal aa ji but ehna kol smaa vi ghat si ....pichla sma durr ja ryaa lagatar te.... ann wala sma najdeek ariyaa ..ahiyoo kudrat aa

  • @MAJORSINGH-yb1ly
    @MAJORSINGH-yb1ly Рік тому +133

    ਸਰਦਾਰ ਨਿਸ਼ਾਨ ਸਿੰਘ ਜੀ ਅੱਜ ਦਾ ਵਲੌਗ ਬਹੁਤ ਹੀ ਵਧੀਆ ਤੇ ਭਾਵਕ ਕਰਨ ਵਾਲਾ ਹੈ, ਕਾਸ਼ ਇਹੋ ਜੇਹੀ ਬੇ- ਅਸੂਲੀ ਵੰਡ ਪੰਜਾਬੀਆਂ ਨੂੰ ਨਾ ਵੇਖਣੀ ਪੈਂਦੀ------

  • @jugrajsingh8189
    @jugrajsingh8189 Рік тому +4

    ਰਾਵੀ ਤੋਂ ਝਨਾਂ ਪੁੱਛਦਾ, ਕੀ ਹਾਲ ਐ ਸਤਲੁਜ ਦਾ 🥺♥️

  • @harjinderkaurdhillon7789
    @harjinderkaurdhillon7789 Рік тому +6

    ਵਿਛੋੜਾ ਤਾਂ ਮੌਤ ਤੋ ਜਾਈਦਾ ਦੁੱਖੀ ਹੁੰਦਾ ਵੀਰ ਜੀ ਜੋਂ ਵੀ ਤੁਸੀ ਦਿਖਾਉਂਦੇ ਹੋ ਬਹੁਤ ਬਹੁਤ ਸੋਹਣਾ ਚੰਗਾ ਲਗਦਾ ਤੇ ਭਾਵਕ ਹੋਣ ਵਾਲਿਆ ਵੀ ਹੁੰਦੀਆ ਸਚੀ ਬਾਪੂ ਇਕੱਲਾ ਖੜਾ ਇਸ ਤਰਾ ਹੀ ਦੇਖ ਰਿਹਾ ਸੀ ਜਿਸ ਤਰਾ ਉਸ ਨੂੰ ਇਕੱਲੇ ਨੂੰ ਦੂਰ ਛਡ ਗਏ ਹੋਣ ਤੇ ਕੋਈ ਆਸ ਪਾਸ ਨਹੀਂ ਸੀ ਉਸ ਨੂੰ ਫਿਰ ਇਹ ਸਾਡੇ ਪੰਜਾਬ ਦੀ ਅਵਾਜ ਸੁਣ ਰਿਹਾ ਹੋਵੇ ਕੇ ਮੈਨੂੰ ਅਵਾਜ ਮਰੇਗਾ ਸਾਇਦ ਓਹ ਵੀ ਇਕੱਲਾ ਖੜ੍ਹਾ ਭਾਵਕ ਹੋਇਆ ਹੋਵੇਗਾ ਵੀਡਿਉ ਦੇਖਣ ਵਾਲਿਆ ਦਾ ਮੰਨ ਉਦਾਸ ਹੋਇਆ 🙏❤️🙏

  • @kspanjwarh
    @kspanjwarh Рік тому +75

    ਵਾਹਿਗੁਰੂ ਲਾਹੌਰ ਅੰਮ੍ਰਿਤਸਰ ਦਾ ਮੇਲ ਛੇਤੀ ਕਰਾਵੇ

  • @Rajindersidhu2914
    @Rajindersidhu2914 Рік тому +29

    ਬਹੁਤ ਬਹੁਤ ਧੰਨਵਾਦ ਜੀ ਬਾਪੂ ਦਾ ਸੁਨੇਹਾ ਸਾਡੇ ਤੀਕ ਪਹੁਚਾਉਣ ਲਈ ਮੈ ਬਹੁਤ ਮਿਸ ਕਰਦਾ ਪਾਕਿਸਤਾਨ ਨੂੰ ਤੇ ਜਿਸ ਚੰਨਨ ਸਿੰਘ ਨੰਬਰਦਾਰ ਦਾ ਨਾਮ ਲਿਆ ਉਹ ਮੇਰਾ ਪਰਦਾਦਾ ਸੀ।😊😊

    • @surinderche3354
      @surinderche3354 Рік тому +5

      ਬੇਟਾ ਜੇ ਤੁਸੀ ਹਿੰਮਤ ਕਰੋ ਤਾ ਗੁਲਾਮ ਜੀ ਨੂੰ ੳਨ੍ਹਾ ਦਾ ਪਿੰਡ ਿਦਖਾ ਦੇਵੋ ਤੁਹਾਡੇ ਪੜਦਾਦਾ ਜੀ ਦੀ ਯਾਦ ਉਹ ਆਪਣੇ ਦਿਲ ਿਦਲ ਵਿਚ ਲਈ ਬੈਠੇ ਹਨ । before it becomes too late.

    • @Rajindersidhu2914
      @Rajindersidhu2914 Рік тому +6

      ਹਾਜੀ ਬਿੱਲਕੁੱਲ ਸਾਰਾ ਪਿੰਡ ਜਰੂਰ ਦਿਖਾਉਗਾ ਜੀ ਉਹਦੇ ਨਾਲ ਦੇ ਕਈ ਘਰ ਅੱਜ ਵੀ ਨੇ ਮੇਰੇ ਪਿੰਡ ਜਿਣਾ ਨੂੰ ਨੰਬਰਦਾਰ ਨੇ ਹੀ ਇਥੇ ਰੱਖਿਆ ਸੀ ਜੋ ਰਹਿਣਾ ਚਾਹੁਦੇ ਸੀ।

    • @mangabrarbhagsar
      @mangabrarbhagsar Рік тому

      Pind de kise musalim priwar
      ton sponsorship bhijwa k baba ji nu apne pind saddo

    • @devjangra6395
      @devjangra6395 Рік тому +2

      Rajinder ji je baba gulam mohamad tuhade pind aaye ta vedio bana ke jarur shear karyio ji khalsa ji de chennal de through

    • @Rajindersidhu2914
      @Rajindersidhu2914 Рік тому +1

      Hnji jaror

  • @SurinderSingh-uq1wx
    @SurinderSingh-uq1wx Рік тому +21

    ਖਾਲਸਾ ਜੀ ,ਆਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਕਿ ਚੜਦਾ ਪੰਜਾਬ ਅਤੇ ਲਹਿੰਦਾ ਪੰਜਾਬ ਦੁਬਾਰਾ ਇਕ ਹੋ ਜਾਵੇ।ਕਰੀ ਕਿਤੇ ਮੇਲ ਰੱਬਾ ਦਿਲੀ ਤੇ ਲਹੌਰ ਦਾ।

  • @GYAN_EK_MAHASAGAR
    @GYAN_EK_MAHASAGAR Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਸੇਵਾ ਕਰਦੇ ਪਏ ਸਿੰਘ ਸਾਬ ❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🙏🙏🙏🙏🙏

  • @deeprataindia1170
    @deeprataindia1170 Рік тому +8

    ਪਾਕਿਸਤਾਨ ਵਿੱਚ ਬਾਪੂਆਂ ਜੀ ਦੀ ਉਮਰ ਬਹੁਤ ਹੈ ਸਿਹਤ ਵੀ ਸੋਹਣੀ ਹੁੰਦੀ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਬਣਾਈ ਰੱਖਣ।
    ,,Ballu ਰਟੈਂਡਾ,,

  • @HarpalSingh-uv9ko
    @HarpalSingh-uv9ko Рік тому +6

    ਦਿਲ ਖੁਸ਼ ਹੋ ਗਿਆ ਵੇਖ ਕੇ ਬਾਪੂ ਨੂੰ ਦਿਲ ਕਰਦਾ ਸੀ ਹੋਰ ਵੀਡੀਓ ਦੇਖਾ ਬਾਪੂ ਜੀ ਦੀ ਹੋਰ ਗੱਲਾਂ ਪੁੱਛਾ। ਫੇਰ ਤੋਂ ਅਸੀਂ ਇੱਕ ਹੋ ਜਾਈਏ। ਬਾਪੂ ਦਾ ਦਿਲ ਨੀ ਕਰਦਾ ਸੀ ਭੇਜਣ ਨੂੰ ਉਸ ਦਾ ਦਿਲ ਕਰਦਾ ਸੀ ਨਾਲ ਜਾਵਾਂ ਆਪਣੇ ਪਿੰਡ

  • @JaspreetSingh-ws7iq
    @JaspreetSingh-ws7iq Рік тому +19

    Bappu ji nu vekh k menu rona aa gya 😭😭😭😭😭kinne dur tak vekhda reha bappu

    • @Sher-Da-Abba
      @Sher-Da-Abba Рік тому

      EH RONAA DOWAAN PASSAY HI HE VEER JI .. ANKHAAN WICH TE DILAAN WICH

  • @ParamjeetKour-wh1tx
    @ParamjeetKour-wh1tx Рік тому +2

    ਵੀਰ ਜੀ ਮੈਂ ਮੁਦਕੀ ਦੀ ਧੀ ਆ ਸਾਡੇ ਪਿੰਡ ਵਿੱਚ ਵੀ ਬਹੁਤ ਪੁਰਾਣੀ ਆ ਹਵੇਲੀ ਆ ਸੀ ਤੇ ਸਾਡੇ ਪਿਤਾ ਜੀ ਸਾਨੂੰ ਵੰਡ ਦੀਆਂ ਗੱਲਾਂ ਦਸਦੇ ਸੀ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਜਿਨ੍ਹਾਂ ਨੇ ਸਾਨੂੰ ਸਾਡੇ ਗੁਰੂ ਸਾਹਿਬਾਨ ਜੀ ਦੇ ਸਥਾਨਾ ਦੇ ਦਰਸ਼ਨ ਕਰਵਾਏ

  • @balwinderkaur2508
    @balwinderkaur2508 Рік тому +35

    ਸੁੱਚੇ ਦਿਲਾਂ ਦੀਆਂ ਸੁੱਚੀਆਂ ਗੱਲਾਂ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MOR.BHULLAR-PB05
    @MOR.BHULLAR-PB05 Рік тому +23

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐

  • @bhupinderkaur8236
    @bhupinderkaur8236 Рік тому +44

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਇਨਾ ਬਜ਼ੁਰਗਾਂ ਨੂੰ ਵੇਖ ਮੈਂ ਤਾਂ ਬਹੁਤ ਜ਼ਿਆਦਾ ਭਾਵੁਕ ਹੋ ਗਈ ਮੈਂ ਦੱਸ ਨਹੀਂ ਸਕਦੀ ਸਾਨੂੰ ਵੰਡ ਦਿੱਤਾ ਇੰਨਾਂ ਸਰਕਾਰੇ ਨੇ🙏🙏👏👏

  • @SukhdevSingh-gj4bh
    @SukhdevSingh-gj4bh Рік тому +22

    I am from Bathinda & I am v m imotional about this uncle gulam sahib. May God bless you all. Thanks so much

  • @eknoorsingh8138
    @eknoorsingh8138 Рік тому +1

    ਏਸ ਧਰਤੀ ਤੇ ਨਾਨਕ ਦੇ ਪੈਰਾਂ ਦੀ ਮਿੱਟੀ ਹੋਏਗੀ
    ਤੂੰ ਮੱਥੇ ਉੱਤੇ ਲਾ,
    ਉਸ ਪੀਰ ਦੀਆਂ ਇਹ ਕਰਾਮਾਤਾ ਸੁਣ ਕੇ ਵੇ ਮਨਾਂ ਤੂੰ ਵਾਹਿ ਵਾਹਿ ਗਾਅ ।❤️🙏🤗🌺

  • @gursewaksamra8129
    @gursewaksamra8129 Рік тому +3

    ਵਾਹ ਓਹ ਮੇਰਿਆ ਰੱਬਾ ਦੁੱਖ ਸੰਤਾਲੀ ਦੇ

  • @gurlalgurlaltiwana
    @gurlalgurlaltiwana Рік тому +9

    ਸਾਰਿ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @devindersinghpamma8470
    @devindersinghpamma8470 Рік тому +1

    ਵਾਹ ਜੀ ਬਾਪੂ ਜੀ, ਕਿਆ ਬਾਤ ਹੈ, ਮਾਨਸਾ ਮਸ਼ੀਨ ਚਲਦੀ ਮੇਰਾ ਖੌਂਸਲਾ ਚੱਕੀ ਨੁੰ ਹੱਥ ਲਾਵੇ।

  • @malikotia
    @malikotia Рік тому +1

    ਹਾਜੀ ਮੇਰਾ ਪਿੰਡ ਪਿਪਲਥਾਂ ਏ ਜੀ ।
    ਗੁਰੂ ਅਮਰਦਾਸ ਜੀ ਦਾ ਜੋੜਾ ਸਾਡੇ ਪਿੰਡ ਹੈ ਜੀ।

  • @santlashmanmuni6045
    @santlashmanmuni6045 Рік тому +2

    ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ ਨੇ

  • @roshansingh2351
    @roshansingh2351 Рік тому +16

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @GurmeetSingh-yb6zi
    @GurmeetSingh-yb6zi Рік тому +4

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @gurcharansinghkanwar6805
    @gurcharansinghkanwar6805 Рік тому +2

    Thanks Bhai Nishan Singh ji...Pakistan de siyasatdaan bahut Ameer ne par lok bahut greeb .waheguru ji mehar Karn.

  • @ramanbrar6422
    @ramanbrar6422 8 місяців тому +1

    Bapu ji da Dil aje v krda pher othe chla jawa jitho aaya 😢
    Bapu ji sochde aa ki mere yar beli hje v othe menu yad krde hon ge😢

  • @gurjeetboparai62
    @gurjeetboparai62 Рік тому +21

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @gurwantsandhu2699
    @gurwantsandhu2699 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kitkat3039
    @kitkat3039 Рік тому +2

    ਰੱਬ ਬਾਬਾ ਜੀ ਨੂੰ ਸਲਾਮਤ ਰੱਖੇ

  • @vikastyagi7227
    @vikastyagi7227 Рік тому +3

    बहुत अच्छे लोग है वहाँ पर भी

  • @gurmukhsingh6126
    @gurmukhsingh6126 Рік тому +1

    ਬਹੁਤ ਵਧੀਆ ਭਾਈ ਸਾਬ ਜੀ

  • @karanvirdhillon3115
    @karanvirdhillon3115 Рік тому +3

    ਵੀਰ ਨਿਸ਼ਾਨ ਸਿੰਘ ਜੀ ਆਪਣੇ ਚਰਨਾਂ ਦੀ ਧੂੜ ਕਦੇ ਮੇਰੇ ਗਰੀਬ ਦੇ ਘਰ ਵੀ ਪਾਓ 🙏🙏🙏 ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ 😊🙏

  • @nishansinghdhillon1034
    @nishansinghdhillon1034 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ।ਬਹੁਤ ਬਹੁਤ ਵਧੀਆ ਧਨਵਾਦ ਜੀ ਆਪ ਦਾ ਬਹੁਤ ਬਹੁਤ।🙏🙏🙏🙏🙏🙏🙏🙏🙏🙏

  • @KulwinderSingh-fz7bi
    @KulwinderSingh-fz7bi Рік тому

    Muhamad bapu da dil lag gya Bhai sahib naal..Dil thoda kr leya bapu ney jado bhai sahib ji aa gye😢

  • @gurjinderdhillon9841
    @gurjinderdhillon9841 Рік тому +1

    ਵਾਹਿਗੁਰੂ ਜੀ

  • @gurkiratballaggan7582
    @gurkiratballaggan7582 Рік тому +5

    😞 bapu ji de dil d bhavna smj skde a.. sade bapu ji v apne pind dia glln krde c. Waheguru mehar kre asi v apne purkhea de pind ja k ayiye..

  • @prabhjotsandhu1545
    @prabhjotsandhu1545 Рік тому +1

    ਬਹੁਤ ਬਹੁਤ ਧੰਨਵਾਦ ਖਾਲਸਾ ਜੀ ਜਾਣਕਾਰੀ ਦੇਣ ਲਈ

  • @cornerslice
    @cornerslice Рік тому +15

    It is heart breaking that bapu ji is still standing there.

  • @seemaklair995
    @seemaklair995 Рік тому +3

    🙏♥️ mnu ni pta ki mera koi ਬਜੁਰਗ ਪਾਕਿਸਤਾਨ ਚ ਹੈ ਯ ਨਹੀਂ ਪਰ ਦਿਲ ਨੂੰ ਬਹੁਤ ਖਿੱਚ ਆ ਕਿ ਇਕ ਵਾਰ ਜਰੂਰ ਉਸ ਪੰਜਾਬ ਨੂੰ ਦੇਖੀਏ ਮਰਨ ਤੋਂ phla jdo b koi Ida da bloog wekhdi te dil ch ਦੁੱਖ ਤੇ ਖੁਸ਼ੀ mix jajbat aa jnde thnku so much uncle ji tuc eay blog bnaya ji 🇮🇳🇵🇰🙏♥️❤️

  • @Preet_Preet37
    @Preet_Preet37 Рік тому

    Wah bapu gulam mohammad ji rooh khush kr diti 9.44 ਤੇ ਜਗਤਜੀਤ ਰੀਪਰ ਦੇਖ ਕੇ ਵੀ ਮਨ ਖੁਸ਼ ਹੋਗਿਆ । ਪਾਕਿਸਤਾਨ ਪੰਜਾਬ ਚ ਵ ਪੰਜਾਬ ਦੀ ਮਸ਼ੀਨਰੀ ਦੀ ਵਰਤੋਂ ਹੁੰਦੀ ਹੈ

  • @lakhwindermander3254
    @lakhwindermander3254 Рік тому +3

    ਹਾਜੀ ਸਾਡੇ ਪਿੰਡ ਤੋ 12ਕਿਲੋਮੀਟਰ ਤੇ ਹੈ ਸੈਦੇਵਾਲਾ ਉਥੇ ਹੈ ਜੋੜਾ ਸਾਹਿਬ

  • @SatnamSingh-pn7ob
    @SatnamSingh-pn7ob Рік тому +4

    Dil khush ho gaya Bapu nu dekh k. Invite him to his village

  • @Punjabsiya873
    @Punjabsiya873 Рік тому

    ਨਾਨਕੀ ਜੀ ਦੇ ਨਾਮ ਤੇ ਛੋਟੇ ਵੀਰ ਦਾ ਨਾਮ ਨਾਨਕ ਰੱਖਿਆ ਸੀ।
    ਸਾਡੇ ਬਾਬਾ ਨਾਨਕ ਜੀ ਨੇ ਨਾ ਕੇ ਨਾਨਕ ਦੇਵ ਨੇ ਹਿੰਦੂਆਂ ਦੇ ਦੇਵਤਿਆਂ ਵਾਂਗੂੰ ਦੇਵ, ਦੇਵਤਾ।।

  • @harkamalsohi4390
    @harkamalsohi4390 Рік тому

    ਬਹੁਤ ਧੰਨਵਾਦ ਜੀ

  • @sulakhansingh7536
    @sulakhansingh7536 Рік тому +8

    Waheguru ji ka khalsa Waheguru ji ki Fatey 🙏

  • @gurjindersingh-sx7th
    @gurjindersingh-sx7th Рік тому

    ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਦੀ ਮੱਲ ਪਰਿਵਾਰ ਕੋਲ ਸੇਵਾ ਹੈ!! ਪਿੱਪਲ ਥੇਹ ਪਿੰਡ ਜੀਂਦ ਹਰਿਆਣਾ!! ਧੰਨਵਾਦ ਜੀ ਸਾਡਾ ਪਿੰਡ ਦੇ ਦਰਸ਼ਨ ਕਰਵਾਉਣ ਲਈ

  • @devjangra6395
    @devjangra6395 Рік тому +1

    Nishan singh ji jine baba ji tuhanu pyar vekha rahe c tusi unno enna pyar nhi vekhiya tusi odde ghar kuch der veth ke kha pi ke aaunde onhu khushi mildi vaderi😢

  • @mandeepkaurbajwa4696
    @mandeepkaurbajwa4696 Рік тому +3

    Mera ta dil bhar aaya bhut bhai sahib ji

    • @kamalvirk......8071
      @kamalvirk......8071 Рік тому

      Punjabi lehar Chanel.....te ik pind Punjab da oh Chanel vekho...

  • @_Gurukirp_Designer_Boutique
    @_Gurukirp_Designer_Boutique Рік тому +7

    Waheguru ji 🙏🏻

  • @rattandhaliwal
    @rattandhaliwal Рік тому

    ਖ਼ਾਲਸਾ ਜੀ ਖੌਸਲਾ ਲਫ਼ਜ਼ ਗਲਤ ਹੈ ਠੀਕ ਲਫ਼ਜ਼ ਖੌਂਸੜਾ ਹੈ ਜਿਸ ਦਾ ਮਤਲਬ (ਜੁੱਤੀ ) ਭਾਵ ਅਰਥ ਸਹੀ ਵਿੱਚ ਛਿੱਤਰ ।

  • @prabhmeetsingh8371
    @prabhmeetsingh8371 Рік тому +1

    Wah wah Ji wah

  • @prabhmall6968
    @prabhmall6968 Рік тому

    Hanji asi pipaltha vale Mall ha bohot kirpa h baba Ji di asi baba sachnsach ji di ਪੀੜ੍ਹੀ ਚੋਂ ਹੀ ਹਾਂ

  • @baljindershergill8011
    @baljindershergill8011 Рік тому +4

    waheguru ji 🙏

  • @jagsirbrar2523
    @jagsirbrar2523 Рік тому +1

    ਬਾਬਾ ਜੀ ਸਾਡੇ ‌ਪਿੰਡ ਜੰਡਾਂ ਵਾਲਾ ਹੈ ਇਹ ਤਿੰਨਕੋਣੀ ਨਾਲ ਹੈ ਬਾਬਾ ਜੀ ਬਹੁਤ ਧੰਨਵਾਦ

  • @prabhjotPandher493
    @prabhjotPandher493 Рік тому

    ਧੰਨਵਾਦ ਸਿੰਘ ਸਾਬ ਜੀ।

  • @bittukhurana1139
    @bittukhurana1139 Рік тому +1

    Babaa ji Babe Nanak dii Good hi man rhe h edar vi te oder viii .wahe Guru ji !!

  • @hardevsingh5279
    @hardevsingh5279 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaspalsingh1326
    @jaspalsingh1326 Рік тому

    ਧੰਨਵਾਦ ਦਿਲੋਂ ਬਾਬਾ ਜੀ 🙏

  • @grewalamrik3238
    @grewalamrik3238 Рік тому

    ਦਿਲ ਨੂੰ ਧੂਹ ਪਾਉਣ ਵਾਲੀ ਮਿਲਣੀ ਜੀ।ਨਦੀਆਵਾਹਵਿਛਛੰਨਿਆਮੇਲਾਸੰਜੋਗੀਰਾਮ।

  • @bharattv9665
    @bharattv9665 Рік тому +1

    ਇਹ ਬੰਦਾ ਮੇਰੇ ਪਿੰਡ ਦੀ ਗੱਲ ਕਰ ਰਿਹਾ ਹੈ ਮੇਰੇ ਦਾਦਾ ਜੀ ਦੇ ਭਰਾ 30 40 ਸਾਲ ਪਹਿਲਾ ਇਹਨਾਂ ਨੂੰ ਮਿਲਣ ਗਏ ਸੀ

  • @HUKAM32
    @HUKAM32 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SSDeol
    @SSDeol Рік тому

    ਗੋਨਿਆਣਾ Mandi ਦੇ Jawa ਨਾਲ hi lagda Nehiya wala, distt Bathinda vich hi penda, ਬਾਬਾ ji ਨੇ jawa Ok Naksha bna ਕੇ dasiye ਅਜੇ vi ehna ਦੇ poora ਯਾਦ ਆ, ਬਾਬਾ ji ਅਪਣੇ Gwandi ਨਿਕਲ aye Apan Bathindy ਤੋਂ, Bahut Vadiyea Lagiyea Bahut Khushi ਹੋਈ Bathinda waly Pakstani Baba ji ਨੂੰ ਵੇਖ ਕੇ ਬਾਬਾ ji di ਬੋਲੀ hajy vi Bathinda wali hi ਆ Rab Tandrustiya bakshy, Thanx ji Darshan karwaun layi

  • @ramdas8842
    @ramdas8842 Рік тому +3

    People of Punjab on both sides of the border have very strong bond. Language, culture and shared history is keeping the bond alive.!

  • @mukandsingh7214
    @mukandsingh7214 Рік тому +1

    ਆਪ।ਜੀ।ਦਾ।ਧੰਨਬਾਦ।ਪੈਰ।ਦੇ।ਜੋੜੇ।ਨੂੰ।ਖੋਸੜਾ।ਵੀ।ਕਿਹਾ।ਜਾਂਦਾ।ਹੈ।

  • @GurpreetSingh-oc9hq
    @GurpreetSingh-oc9hq Рік тому +1

    ਵਾਈ ਬਾਬਾ ਜੀ ਦਾ ਪਿਆਰ ਵੇਖਕੇ ਮਨ ਭਰ ਗਿਆ ਕਿ ਕਿਦਾ ਆਪਣੇ ਪੰਜਾਬ ਨੂੰ ਤੇ ਸਰਦਾਰਾ ਨੂੰ ਪਿਆਰ ਕਰਦੇ ਆ ਤੇ ੲੈਦਰ ਆਉਣ ਨੂੰ ਤਰਸ ਗਿਆ

  • @harvindersingh9448
    @harvindersingh9448 Рік тому +1

    ਯਾਦਾ ਯਾਦਾ ਯਾਦਾ ਰਹਿ ਗਈਆ ਹੁਸ਼ਿਆਰਪੁਰ ਤੋ ਹਰਵਿੰਦਰ ਸਿੰਘ ਧਾਮੀ 🖤❤💚💙💜🧡🙏🧡💜💙💚❤🖤

  • @RajwinderKaur-ty7dl
    @RajwinderKaur-ty7dl Рік тому +2

    ਕਾਸ਼ ਅਸੀਂ ਵੀ ਜਾ ਸਕਦੇ ਇਥੇ ਪਰ ਤੁਹਾਡੇ ਨਾਲ ਨਾਲ ਤਾਂ ਜਾ ਹੀ ਰਹੇ ਹਾਂ ਜੀ

  • @punjabsingh1383
    @punjabsingh1383 Рік тому

    Babe ney jehre pind dasse
    Sunn k rooh khush ho gayi

  • @ranjodhchahal5698
    @ranjodhchahal5698 Рік тому

    ਖਾਲਸਾ ਜੀ ਸਾਨੂੰ ਤਾਂ ਸਾਰੇ ਸਥਾਨ ਬਹੁਤ ਪਿਆਰੇ ਨੇ ਪਰ ਬੇਨਤੀ ਕਰਦੇ ਹਾਂ ਤੁਹਾਨੂੰ ਜਮਰੌਦ ਦਾ ਕਿਲਾ ਵੀ ਦਿਖਾ ਦਿਉ 🙏🏻🙏🏻

  • @RameshKumar-fr1vz
    @RameshKumar-fr1vz Рік тому +1

    Very good sir aapko selut he jo aaj aapne dil ko skun Dene wala vilog banaya dhanyawad ji good night from Sri Ganga Nagar Rajasthan 🙏🙏🙏🙏

  • @user-kq7xn5iw6t
    @user-kq7xn5iw6t Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @rbrar3859
    @rbrar3859 Рік тому +1

    ਵਾਹਿਗੁਰੂ ਜੀ ਮੇਹਰ ਕਰੇ।

  • @Sonu_kakkar591
    @Sonu_kakkar591 Рік тому +1

    ਵਾਹਿਗੁਰੂ ਜੀ ਮਿਹਰ ਕਰੋ।

  • @pindadalifestyle682
    @pindadalifestyle682 Рік тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @ikbalsingh605
    @ikbalsingh605 Рік тому

    ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ ਵੀਰ ਜੀਅ ਅੱਖਾਂ ਵਿੱਚ ਹੰਝੂ ਆ ਗਏ

  • @jarnailsingh4167
    @jarnailsingh4167 Рік тому

    Sun ki bahut khusi ho gi ji

  • @jitenderkour548
    @jitenderkour548 Рік тому

    Thanku ji

  • @Shabad-kirtan1313
    @Shabad-kirtan1313 11 місяців тому

    ਵਾਹਿਗੁਰੂ ਜੀ ਸਭ ਕਿਰਪਾ ਕਰੋ

  • @Nimrit4574
    @Nimrit4574 Рік тому +4

    Waheguru ji waheguru ji ❤❤❤❤❤❤❤

  • @Sandeepsingh-ce7fj
    @Sandeepsingh-ce7fj Рік тому

    O mere malka vechora ki hunda ajj vekh lea kina pyar apne pind lai ajj v Dhan Guru Nanak ek tuhi Nirankar

  • @sukhbahal2982
    @sukhbahal2982 Рік тому

    Bhut bhut dhanwad Nishan singh ji

  • @Jasminkarn
    @Jasminkarn Рік тому +2

    Waheguru ji sareya nu piyar nal rakhna

  • @guri681
    @guri681 Рік тому

    ਵਾਹਿਗੁਰੂ ਜੀ 🙏🙏

  • @kuljinderpalsingh4054
    @kuljinderpalsingh4054 Рік тому

    ਬਹੁਤ ਵਧੀਆ

  • @JaswinderKaur-iu2vc
    @JaswinderKaur-iu2vc Рік тому

    Khalsa ji aap da bahut bahut dhandad tusi sanu Gurudhama de darshan karwande o

  • @chamkaursingh9873
    @chamkaursingh9873 Рік тому +1

    ਬੜੀ ਖੁਸ਼ੀ ਹੋਈ ਕਿ ਬਾਪੂ ਜੀ ਸਾਡੇ ਇਲਾਕੇ ਦੇ ਵਸਨੀਕ ਸਨ । ❤❤

  • @prabhdyalsingh4722
    @prabhdyalsingh4722 Рік тому

    ਮੈ ਚੜਦੇ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋ ਹਾਂ ਜੀ ਤੇ ਜਿਲਾ ਫਿਰੋਜਪੁਰ ਵਿੱਚ ਸਰਕਾਰੀ ਨੌਕਰੀ ਕਰ ਰਿਹਾ ਹਾਂ ਜੀ। ਮੈਨੂੰ ਦੁਲਚੀ ਕੇ ਪਿੰਡ ਚ ਜਿਸ ਘਰ ਵਿੱਚ ਜੋੜਾ ਲਿਆਂਦਾ ਜਾਦਾ, ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਜੀ।

  • @avtarsinghsidhu9308
    @avtarsinghsidhu9308 Рік тому

    ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
    ਸਾਡਾ ਨਦੀਓਂ ਵਿੱਛੜੇ ਨੀਰਾ ਦਾ❤❤❤

  • @usmanofficial821
    @usmanofficial821 Рік тому

    نشان سنگ صاحب شکریہ آپ کی آمد کا ❤️

  • @muhammadsultan5488
    @muhammadsultan5488 Рік тому +1

    Masaallha alhamdolillah

  • @charanjitsingh4388
    @charanjitsingh4388 Рік тому

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @ravinderbraich7628
    @ravinderbraich7628 Рік тому

    ਬਹੁਤ ਵਧੀਆ ਵੀਡੀਓ

  • @parkashgill3301
    @parkashgill3301 Рік тому

    ਖਾਲਸਾ ਜੀ ਮੇਰੇ ਦਾਦਾ ਸਰਦਾਰ ਕਪੂਰ ਸਿੰਘ ਵਰਿਆਮ ਸਿੰਘ ਗੁਦੜ ਸਿੰਘ ਪੁੱਤਰ ਦੁੱਲਾ ਸਿੰਘ ਗਿੱਲ ਏਹੈ ਮੇਰੈ ਬਜ਼ੁਰਗ ਵੀ ਜ਼ਨਮ ਇਸੇ ਪਿੰਡ ਹਫ਼ਤ ਮੰਦਰ ਸੀ ਹੁਣ ਵਾਸੀ ਪਿੰਡ ਅਲੀਪੁਰ ਵਜ਼ੀਰ ਸਹਿਬ ਤਹਿਸੀਲ ਦੁਧਨ ਸਾਧਾਂ ਜ਼ਿਲਾ ਪਟਿਆਲਾ

  • @sanjamm1310
    @sanjamm1310 Рік тому +2

    babe nu dekh k rona aa giya😢😢😢😢❤❤❤❤

  • @sukhwindersinghgill6234
    @sukhwindersinghgill6234 Рік тому +1

    bapu gulaam muhmad ji da ji karda c vi nal ee apne pind chla java .. waheguru ji

  • @gurpartapsingh2975
    @gurpartapsingh2975 Рік тому

    ਵਾਹਿਗੁਰੂ ਜੀ।।

  • @manpreet1924
    @manpreet1924 Рік тому

    ਬਿਲਕੁਲ ਸਹੀ ਖਾਲਸਾ ਜੀ। ਮੈਂ ਦਰਸ਼ਨ ਕੀਤੇ ਹੈ ਜੀ ਮੰਜੀ ਸਾਹਿਬ ਜੀ ਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬਜ਼ੁਰਗਾਂ ਨੂੰ ਦੁਬਾਰਾ ਓਨਾਂ ਦੇ ਪਿੰਡ ਦਿਖਾਉਣ ਇਸ ਨਾਲ ਆਪਸ ਵਿੱਚ ਪਿਆਰ ਵਧੇਰੇ ਵਧੇਗਾ।

  • @sunnynabha593
    @sunnynabha593 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ