ਸੁਖਬੀਰ ਬਾਦਲ ਦੀ ਅਕਾਲ ਤਖਤ ਤੇ ਪੇਸ਼ੀ ਨੂੰ ਲੈਕੇ Balwant Singh Gopala ਭੁੱਬਾਂ ਮਾਰ ਰੋਇਆ | Harpreet Singh Makhu

Поділитися
Вставка
  • Опубліковано 16 жов 2024

КОМЕНТАРІ • 380

  • @HarminderSingh-w5n
    @HarminderSingh-w5n 2 місяці тому +1

    ਵਾਹਿਗੁਰੂ ਜੀ

  • @asttydydydgfxfxyfufug3798
    @asttydydydgfxfxyfufug3798 2 місяці тому +57

    ਭਾਈ ਗੋਪਾਲਾ ਸਿੰਘ ਜੀ ਦਾ ਦਰਦ ਸਾਰੀ ਸਿੱਖ ਕੌਮ ਦਾ ਦਰਦ ਹੈ ਭਾਈ ਸਾਹਿਬ ਦੀ ਆਵਾਜ਼ ਨੂੰ ਬੁੱਲਦ ਕਰੋ ਕੌਮ

  • @AvtarSingh-ec3ir
    @AvtarSingh-ec3ir 2 місяці тому +9

    ਭਾਈ ਸਾਹਿਬ ਜੀ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾ ਕਹੋ ਪੰਜਾਬੀ ਪਾਰਟੀ ਦਾ ਪ੍ਰਧਾਨ ਕਹੋ

  • @DeepPawa
    @DeepPawa 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HARJINDERSINGH-km9ee
    @HARJINDERSINGH-km9ee 2 місяці тому +1

    ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @JagjitSingh-mn4wv
    @JagjitSingh-mn4wv 2 місяці тому +14

    ਜਿੰਨਾ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਘਾਣ ਕੀਤਾ ਨਾ ਇਹ ਬਖਸ਼ਣ ਯੋਗ ਨਹੀਂ ਹੈਗਾ ਇਹਨੂੰ ਪ੍ਰਧਾਨਗੀ ਤੋਂ ਥੱਲੇ ਲਾਓ

  • @Baldevsinghnangal-wy9wu
    @Baldevsinghnangal-wy9wu 2 місяці тому +1

    ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਹੈ, ਇਕਂੱਲਾ ਹੀ ਜਾਵੇ, ਹੋਰ ਕੋਈ ਵੀ ਨਾਲ ਨਹੀਂ ਜਾਣਾ ਚਾਹੀਦਾ।

  • @triloksingh7552
    @triloksingh7552 2 місяці тому +5

    ਬਾਦਲਾਂ ਦੇ ਗੁਨਾਹਾਂ ਦੀ ਲਿਸਟ ਬਹੁਤ ਲੰਬੀ ਹੈ ਬਾਕੀ ਦੋਹਾਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singh17karnail
    @singh17karnail 2 місяці тому +45

    ਸਤਿਕਾਰਯੋਗ ਜੱਜ ਜਗਦੀਪ ਸਿੰਘ ਜਿਸ ਨੇ ਨਿਰਭੈਅ ਹੋ ਕੇ ਦੋਸ਼ੀ ਨੂੰ ਢੁੱਕਵੀਂ ਸਜਾ ਸੁਣਾਈ।

  • @sandeepvansh1470
    @sandeepvansh1470 2 місяці тому +5

    Waheguru ji

  • @kashmirsingh8998
    @kashmirsingh8998 2 місяці тому +68

    ਇਹ ਸਭ ਡਰਾਮਾ ਕੀਤਾ ਜਾ ਰਿਹਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਣਾ, ਅੱਜ ਸਿਖਾਂ ਦੀ ਕੋਈ ਵੀ ਸਰਕਾਰ ਗੱਲ ਸੁਨਣ ਨੂੰ ਤਿਆਰ ਨਹੀਂ ਹੈ

  • @gur0092
    @gur0092 2 місяці тому +55

    ਪੰਥ ਵਿੱਚੋਂ ਛੇਕਿਅਾ ਜਾਵੇ

  • @RamSingh-e7x
    @RamSingh-e7x 2 місяці тому +3

    ਭਾਈ ਸਾਹਿਬ ਜੀ ਏਹਨਾਂ ਨੂੰ ਖਤਮ ਕਰਨਾ ਪਊ

  • @harjindersaini8591
    @harjindersaini8591 2 місяці тому +12

    ਖਾਲਸਾ ਜੀ ਯੇ ਗੋਲਕ ਚੋਰਾਂ ਨੂੰ ਕੱਢਣਾ ਹੈ ਤਾਂ ਸਾਨੂੰ ਸਾਰੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਖਾਲਸਾ

  • @ReshamSingh-n1k
    @ReshamSingh-n1k 2 місяці тому +4

    WAHEGURU.JI

  • @balwindercheema5147
    @balwindercheema5147 2 місяці тому +1

    ਸਰ ਜੀ ਜੈ ਜਥੇਦਾਰ ਜੀ ਲੋਕਾਂ ਦੇ ਅਸ਼ਾਵਾ ਤੇ ਪੂਰਾ ਨਾ ਉਤਰਨ ਤਾਂ ਲੋਕ ਆਪ ਸੋਚਣ ਇਹਨਾਂ ਦਾ ਬਾਈਕਾਟ ਕਰਨ ਇਹਨਾਂ ਦੇ ਪ੍ਰੋਗਰਾਮਾਂ ਵਿਚ ਨਾ ਜਾਣ

  • @bholadas5908
    @bholadas5908 2 місяці тому +45

    ਲੋਕੋ ਰੱਜਕੇ ਗੁਨਾਹ ਕਰਿਆ ਕਰੋ ਗੁਰੂ ਘਰ ਲੁਟੋ ਬੰਦੇ ਮਾਰੋ ਤੇ ਜਥੇਦਾਰ ਕੋਲੋ ਮੁਆਫੀ ਮੰਗਲੋ

  • @JaspalSingh-ie6ym
    @JaspalSingh-ie6ym 2 місяці тому +32

    ਬਾਦਲ ਦਲ ਨੂੰ ਜਥੇਦਾਰ ਸਿੰਘ ਸਾਹਿਬਾਨ ਭਾਵੇਂ ਮੁਆਫ਼ ਕਰ ਦੇਣ ਪਰ,ਸੰਗਤ ਕਦੇ ਵੀ ਮੁਆਫ ਨਹੀਂ ਕਰੇਗੀ ੍

  • @majorsingh8647
    @majorsingh8647 2 місяці тому +1

    ਸੰਗਤ ਹੁਣ ਵੇਖਦੀ ਹੈ ਜਥੇਦਾਰ ਸਹਿਬ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਵਾਲਾ ਫਰਜ ਨਿਭਾਉਣਗੇ।🙏🏼

  • @kamaljitkaur5771
    @kamaljitkaur5771 2 місяці тому +54

    ਇਹ ਕੀ ਸਮਝਦੇ ਜਦੋਂ ਦਰਬਾਰ ਸਾਹਿਬ ਮੱਥਾ ਟੇਕ ਦੇ ਉਦੋਂ ਗੁਰੂ ਕੋਈ ਹੋਰ ਹੁੰਦਾ ਹੈ ਤੇ ਜਦੋਂ ਬੇਅਦਬੀ ਹੁੰਦੀ ਹੈ ਉਦੋਂ ਕੋਈ ਹੋਰ ਹੁੰਦਾ ਹੈ ਇਹਨਾਂ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ

    • @bagichasingh5036
      @bagichasingh5036 2 місяці тому +2

      ਵਾਹਿਗੁਰੂ ਜੀ ਭਾਈ ਸਾਹਿਬ ਗੋਪਾਲਾ ਜੀ ਭਾਵਕ ਨਾ ਹੋਵੋ ।ਇਸ ਟਾਈਮ ਜੋ ਵੀ ਫੈਸਲਾ ਕਰ ਰਹੇ ਹਨ ।ਕਰਾ ਰਹੇ ਹਨ ।ਕਰ ਰਹੇ ਹਨ ।ਸੁਣਾ ਰਹੇ ਹਨ ਵਾਹਿਗੁਰੂ ਜੀ ਸਾਹਿਬ ਆਪ ਹੀ ਲੇਖਾ ਕਰਨ ਗੇ ।
      ਵਾਹਿਗੁਰੂ

    • @S.BeantSinghGill
      @S.BeantSinghGill 2 місяці тому

      ਉਸ ਤੋ ਬਾਅਦ ਕਿੰਨੀ ਵਾਰ ਬੇਅਦਬੀ ਹੋਈ ਆ ਉਹ ਵੀ ਬਾਦਲਾ ਨੇ ਹੀ ਕਰਵਾਈ ਆ ਮੈ ਮੰਨਦਾ ਕਿ ਸਰਕਾਰ ਉਹਨਾ ਦੀ ਸੀ ਪਰ ਉਹ ਬੇਅਦਬੀ ਨਹੀ ਕਰਵਾ ਸਕਦੇ

    • @guri8294
      @guri8294 2 місяці тому

      @@S.BeantSinghGillsarsewale nu chamlan wale ehi a votan karke akaltakhat de jathedaran nu varyanwale sikhan nu golian maarn wale

    • @guri8294
      @guri8294 2 місяці тому

      Sache sikh nu peta sikhan da kina ghaan kita ehna peo putan ne

  • @bikarjitsingh34bikarjitsin10
    @bikarjitsingh34bikarjitsin10 2 місяці тому +51

    ਬਾਦਲਾਂ ਨੇ ਸਾਰੀ ਕੌਮ ਨਾਲ ਵਿਸ਼ਵਾਸ਼ਘਾਤ ਕੀਤਾ ਸਾਰੀ ਕੌਮ ਤੋਂ ਰਾਇ ਲੈ ਕਿ ਫਿਰ ਗੁਨਾਹ ਦੀ ਸਜ਼ਾ ਦਿੱਤੀ ਜਾਵੇ ਸਾਰੀ ਪੂੰਜੀ ਦੇ ਹਸਪਤਾਲ ਸਕੂਲ ਬਣਾ ਦਿੱਤੇ ਜਾਣ

  • @HardeepSingh-rz1fj
    @HardeepSingh-rz1fj 2 місяці тому +1

    ਭਾਜੀ ਗੋਪਾਲ ਜੀ ਬਹੁਤ nic ਗੱਲ ਬਾਤ ਕੀਤੀ

  • @AjitSingh-ct7cy
    @AjitSingh-ct7cy 2 місяці тому +2

    ਮਾਫੀ ਹੁਦੀ ਅਣਜਾਣੇਦੀ ਜਾਣ ਬੁਜ ਕੇ ਗਲਤੀ ਕਰਨੀ ਇਸ ਦੀ ਮਾਫੀ ਨਹੀ ਹੁਦੀ ਇਸ ਦੀ ਸਜਾ ਹੁਦੀ ਹੈ

  • @dhillonnumberdar7017
    @dhillonnumberdar7017 2 місяці тому +7

    ਭਾਈ ਸਾਹਿਬ ਜੀ ਅਜ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੈ ਲੁੱਚੇ ਲੰਡੇ ਚੌਧਰੀ ਧਾਮੀ ਵਰਗੇ ਜਾਗੀਰੋ ਵਰਗੀਆਂ ਕੁੜੀ ਮਾਰ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਇਹਨਾਂ ਦੀ ਪੈਰ ਦੀ ਜੁੱਤੀ ਹਨ ਇਹਨਾਂ ਅਕਿਰਤਘਣ ਹਨ ਇਹਨਾਂ ਕੁਤਿਆਂ ਤੋਂ ਕਿਹੜੀ ਅਗਵਾਈ ਦੀ ਆਸ ਰੱਖਦੇ ਹੋ

  • @parmindergadri1566
    @parmindergadri1566 2 місяці тому +3

    ਮਖੂ ਸਾਹਿਬ ਗੁਰਬਚਨਾਂ ਤੇ ਬਾਦਲਾਂ ਦਾ ਚਮਚਾ ਕੜਛਾ ਨੌਕਰ ਤੋਂ ਵੀ ਜ਼ਿਆਦਾ ਗਿਰ ਗਿਆ ਸੀ ਸੋ ਹੁਣ ਵਾਲੇ ਜੱਥੇਦਾਰ ਸਾਹਿਬ ਬਾਰੇ ਦੇਖਦੇ ਹਾਂ ਕੀ ਕਰਦੇ ਹਨ

  • @gurmeetkaur9993
    @gurmeetkaur9993 2 місяці тому

    ਬਿਲਕੁਲ ਸਹੀ ਹੈ ਜੀ ਇਨਾਂ ਨੂੰ ਵਾਹਿਗੁਰੂ ਨੇਂ ਵੀ ਨਹੀਂ ਮਾਫ਼ ਕਰਨਾ

  • @surinderkaur4096
    @surinderkaur4096 2 місяці тому +5

    ਸੁੱਖੇ ਨੇਮੁਆਫੀਨਹੀਸਗੋਲਿਫਾਫੇਵਿੱਚਕੋਈਧਮਕੀਵੀਹੋਸਕਦੀਹੈ

  • @charanjitsingh4388
    @charanjitsingh4388 2 місяці тому +1

    ਗੋਪਲਾ ਜੀ ਤੇ ਮੱਖੂ ਜੀ ਦੇ ਬਹੁਤ ਵਧੀਆ ਵਿਚਾਰ ਹਨ ਮੰਨਣ ਜੋਗ ਹੈ ।

  • @balwindercheema5147
    @balwindercheema5147 2 місяці тому +1

    ਧਾਮੀ ਨੂੰ ਭੀ ਆਪਣੇ ਓਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਦੋਸ਼ੀ ਨਾਲ ਰਲਾਇਆ ਹੋਇਆ

  • @DharamSingh-xk7jn
    @DharamSingh-xk7jn 2 місяці тому

    ਹਰਪ੍ਰੀਤ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਕੇ ਰਹੋ ਜੀ ਮੈਂ ਇਹਨਾਂ ਦਾ ਸ਼ਿਕਾਰ ਹੋ ਚੁੱਕਿਆ

  • @RajpalSingh-jz3dj
    @RajpalSingh-jz3dj 2 місяці тому +3

    Waheguru waheguru waheguru waheguru waheguru waheguru ji

  • @GurmeetSingh-hs4xs
    @GurmeetSingh-hs4xs 2 місяці тому +3

    ਡਰਾਮਾਂ ਹੀ ਹੋਣਾਂ ਜੇ ਇਕ ਸਿੱਖ ਦੇ ਰੂਪ ਵਿੱਚ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦਾ ਤਾਂ ਠੀਕ ਸੀ ਪਰ ਧਾਮੀ ਸਾਹਿਬ ਨੂੰ ਕਿਉਂ ਨਾਲ ਲੈ ਕੇ ਗਿਆ ਸਮਝਣ ਦੀ ਲੋੜ ਹੈ ਬਾਕੀ ਉਸ ਟੈਮ ਦੇ ਜਿੰਨੇ ਆਉਂਦੇ ਦਾਰ ਸੀ ਉਹ ਵੀ ਦੋਸ਼ੀ ਹਨ ਉਹ ਵੀ ਸਾਰੇ ਨਾਲ ਲੈ ਕੇ ਆਉਂਦਾ।

  • @laddiguru8074
    @laddiguru8074 2 місяці тому +1

    ਵਾਹਿਗੁਰੂ ਜੀ ਦੋਨੋ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ ਮਖੂ ਸਾਹਿਬ ਜੀ ਜਿੰਦਾਬਾਦ ਭਾਈ ਗੁਪਾਲਾ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵੀਚਾਰ ਹਨ ਬਾਦਲ ਮੁਰਦਾਬਾਦ ਮੁਰਦਾਬਾਦ

  • @entertainment-uq3wl
    @entertainment-uq3wl 2 місяці тому +11

    ਮੱਖੂ ਜੀ ਗਲਤੀ ਦੀ ਮੁਆਫੀ ਮੰਗੀ ਜਾਂਦੀ ਹੈ ਗੁਨਾਹਾਂ ਦੀ ਨਹੀਂ

  • @jasmersingh5814
    @jasmersingh5814 2 місяці тому +71

    ਇਹ ਬਾਦਲ ਲਾਣਾ ਕੌਮ ਨੂੰ ਡੋਬ ਕਿ ਰੱਖ ਦੇਵੇਗਾ। ਇਹ ਕੌਮ ਦਾ ਦਰਦ ਹੈ।

    • @SinghBh-mu8wv
      @SinghBh-mu8wv 2 місяці тому +7

      ਮੁਕਦੀ ਗੱਲ ਇਹ ਸੁਖਬੀਰ ਬਾਦਲ ਐਲਾਨਿਆ ਕਬੀ ਮੈਂ ਐਸਜੀਪੀਸੀ ਛੱਡੀ ਪੰਥ ਮੈਨੂੰ ਮਾਫ ਕਰੇ ਇਹ ਗੱਲ ਇਸਨੇ ਕਰਨੀ ਨੀ ਬਾਗੀ ਜਿਹੜੇ ਬਣੇ ਫਿਰਦੇ ਸਭ ਇਹਨਾਂ ਦੀ ਗੇਮ ਹੈ ਕੇਰਾਂ ਥੋੜਾ ਬਹੁਤਾ ਕਰਲਾ ਬਾਅਦ ਚ ਫਿਰ ਇਕੱਠੇ ਇਹਨਾਂ ਦਾ ਬਹੁਤ ਵੱਡਾ ਗਰੁੱਪ ਹੈ ਅਸੀਂ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਜਿਹਨੇ ਸਾਡੇ ਪਿਓ ਦੇ ਪੱਗ ਨੂੰ ਗਲੇ ਨੂੰ ਹੱਥ ਪਾਇਆ ਹੋਵੇ ਸ਼ਰਮ ਕਰੇ ਜਥੇਦਾਰ ਸਾਹਿਬ ਸਰਸੇ ਵਾਲੇ ਨੂੰ ਮਾਫੀ ਦਿੱਤੀ ਪਹਿਲੇ ਸੈਨ ਪਤਾ ਨਹੀਂ ਕੀ ਲੈ ਲੈਣਾ ਸੀ ਜਥੇਦਾਰ ਸਾਹਿਬ ਨੇ ਉਹਤੋਂ ਕੀਤੇ ਅੱਜ ਅਹੁਦੇ ਤੇ ਬਿਠਾਇਆ ਪੰਥ ਜਥੇਦਾਰ ਨਹੀਂ ਮੰਨਦਾ ਕਿਉਂਕਿ ਬਾਦਲਾਂ ਦਾ ਪਾਣੀ ਭਰਿਆ ਅੱਜ ਵੀ ਗੇਮਾਂ ਪਾਈ ਜਾਂਦੇ ਸ਼ਰਮ ਕਰੋ ਗੁਰੂ ਰਾਮਦਾਸ ਦੇ ਦਰ ਤੇ ਉਹ ਬੇਸ਼ਰਮੋ ਹਵਾਰਾ ਸਭ ਨੂੰ ਮਿਲਣਾ ਚਾਹੀਦਾ ਤੁਹਾਡੇ ਬੰਦੀ ਛੱਡੋ ਇਕੱਠੇ ਹੋ ਜੋ ਸਿਮਰਨਜੀਤ ਮਾਨ ਜੀ ਭਾਈ ਜਥੇਦਾਰ ਰਣਜੀਤ ਸਿੰਘ ਜੀ ਪੰਥ ਦਾ ਕੁਝ ਕਰ ਲਓ

  • @SukhwinderSingh-xk7mn
    @SukhwinderSingh-xk7mn 2 місяці тому +3

    12 saal Votan ਕੌਣ ਨਹੀਂ Karwa Raha ਇਹ ਸਭ ਸੈਂਟਰ ਨਾਲ Raley Hann Ji Je ਇਹਨਾਂ ਦੇ ਵਿਰੋਧੀ ਹੁੰਦੇ ਹੁਣ ਨੂੰ ਬਹੁਤ ਕੁਝ Ho Jana ਸੀ

  • @atmasingh5372
    @atmasingh5372 2 місяці тому +5

    ਮੱਸੇ ਰੰਗੜ ਤੋਂ ਵੱਧ ਪਾਪੀ ਨੇ ਇਹ ਬਾਦਲ ਕੇ ਇਹ ਮਾਫੀ ਮੰਗਣ ਦੇ ਯੋਗ ਨਹੀਂ ਇਹ ਸਜਾ ਦੇ ਅਧਿਕਾਰੀ ਨੇ ਸਜਾ ਮਿਲਣੀ ਚਾਹੀਦੀ ਇਹਨਾਂ ਨੂੰ

  • @jotikaur1210
    @jotikaur1210 2 місяці тому +4

    ਵਾਹਿਗੁਰੂ ਜੀ ਮੇਹਰ ਕਰੋ🙏🏻🙏🏻

  • @aulakhsingh5103
    @aulakhsingh5103 2 місяці тому +50

    ਤੁਹਾਨੂੰ ਭੁਲੇਖਾ ਹੈ ਹਰਪ੍ਰੀਤ ਨੇ ਕੋਈ ਸਖਤ ਫੈਸਲਾ ਨਹੀਂ ਕੀਤਾ ਇਹ ਵੀ ਬਾਦਲ ਦਾ ਖਾਸ ਚੁਮਚਾ ਹੈ।

  • @devinderpaldhillon9627
    @devinderpaldhillon9627 2 місяці тому +6

    ਓ ਵੀਰੋ ਬਾਦਲਾਂ ਦੀਆਂ ਕਰਤੂਤਾਂ ਤਾਂ ਕਾਨੂੰਨੀ ਜ਼ੱਦ ਵਿੱਚ ਵੀ ਆਉੰਦੀਆਂ ਹਨ ॥ ਜੇਕਰ ਜਥੇਦਾਰ ਬਾਦਲ ਨੂੰ ਥਾਰਮਿਕ ਸਜਾ ਲਾ ਕੇ ਛੱਡ ਦੇਂਦੇ ਹਨ ਤਾਂ ਕੀ ਕਾਨੂੰਨੀ ਅਦਾਲਤਾਂ ਵਿਚ ਜਿਹੜੇ ਕੇਸ ਬਾਦਲਾਂ ਖਿਲਾਫ ਚੱਲ ਰਹੇ ਹਨ ਕੀ ਓਹ ਵੀ ਖਤਮ ਹੋ ਜਾਣਗੇ ? ਜੋ ਹਾਲਾਤ ਬਣੇ ਹੋਏ ਹਨ ,ਲੱਗਦਾ ਹੈ ਬਾਦਲਾਂ ਖਿਲਾਫ ਅਖੀਰ ਫੈਸਲਾ ਸੰਗਤ ਹੀ ਕਰੇਗੀ ।

  • @chunilal3717
    @chunilal3717 2 місяці тому +6

    ਬਾਈ ਜੀ ਮਾਫ ਕਰਨਾ ਗੱਲ ਕੌੜੀ ਤੇ ਸੱਚੀ ਹੈ ਨੌਕਰ ਕਦੀ ਵੀ ਮਾਲਕ ਨੂੰ ਸਲਾਹ ਨਹੀ ਦੇ ਸਕਦਾ

  • @SmilingBambooForest-qu8ys
    @SmilingBambooForest-qu8ys 2 місяці тому +56

    ਜਥੇਦਾਰ ਬਾਦਲ ਦੇ ਨਾਲ ਹਨ

  • @sabi-mansa
    @sabi-mansa 2 місяці тому +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🚩

  • @SinghBh-mu8wv
    @SinghBh-mu8wv 2 місяці тому +8

    ਧਾਮੀ ਸਭ ਦਾ ਸ਼ੁਰੂ ਤੋਂ ਹੀ ਪਤਾ ਟੋਟ ਗਿਰੀ ਕਰਦੇ ਗੁਰੂ ਰਾਮਦਾਸ ਜੀ ਦੇ ਦਰ ਤੇ ਇਨੇ ਪਹਿਲਾਂ ਹੀ ਦੱਸਣਾ ਸਹੀ ਸਮਝਿਆ ਕੀ ਸੁਖਬੀਰ ਮੇਰਾ ਸੁਪਪੜਾ ਸਾਫ ਨਾ ਕਰਦੇ ਮੈਨੂੰ ਤੇ ਇਹੀ ਲੱਗਦਾ ਗੁਨਾਹ ਕਰਕੇ ਇਹਨਾਂ ਨੂੰ ਲੱਗਦਾ ਅਸੀਂ ਕੁਝ ਵੀ ਨਹੀਂ ਕੀਤਾ ਗੁਰੂ ਰਾਮਦਾਸ ਦਾ ਭੈ ਖਾਵੋ ਬੇਸ਼ਰਮੋ ਤੁਹਾਡੀਆਂ ਕੁਲਾਂ ਨਾਸ ਹੋ ਜਾਣਗੀਆਂ ਜਾ ਪੰਥ ਨੂੰ ਜਵਾਬ ਦੇਵੇ ਧਾਮੀ ਸਾਬ ਦੀ ਸੁੱਖੇ ਨਾਲ ਕਿਉਂ ਖੜਿਆ ਬਾਗੀ ਦਾਗੀ ਸਭ ਸਮਝ ਲੈ ਲੈਣ ਇਹਨਾਂ ਦੀ ਗੇਮ ਹੈ ਸਭ ਨੂੰ ਭਜਾਉਣਾ ਚੰਦੂ ਜਗੀਰੋਟੀ ਢੀਡਸੇ ਸਭ ਥਾਲੀ ਦੇ ਚਿੱਟੇ ਵੱਟੇ ਬਹੁਤ ਲੁੱਟਿਆ ਕੁੱਟਿਆ ਮਾਰਿਆ ਕਦੇ ਨੀ ਵਿਚਾਰਿਆ ਬੇਸ਼ਰਮੋ ਪੰਥ ਜਾਗੇ ਹਵਾਰਾ ਜੀ ਕੋਲ ਜਾ ਕੇ ਹੁਕਮ ਲੈ ਕੇ ਆਉਣ ਸਰਬੱਤ ਖਾਲਸਾ ਇਕੱਤਰ ਹੋਵੇ ਰੋਜ਼ ਗੇਮਾਂ ਵੇਖੀ ਜਾਂਦੇ ਆਪਾਂ ਵੀ ਬੇਸ਼ਰਮ ਹੋ ਗਏ ਇਹਨਾਂ ਦੇ ਪਿਓ ਦਾ ਰਾਜ ਨਹੀਂ

  • @kashmiraujla360
    @kashmiraujla360 2 місяці тому

    ਬਿਲਕੁਲ ਵੀਰ ਨੇ ਸੱਚੀਆਂ ਗੱਲਾਂ ਦੱਸੀਆ। ਪਰ ਬਾਦਲਾਂ ਦੇ ਚੇਲਿਆਂ ਨੂੰ ਸ਼ਰਮ ਹੀ ਨਹੀਂ। ਪਰ ਬਾਦਲਾਂ ਦੀ ਮਾਫ਼ੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸੰਗਤ ਕਦੇ ਵੀ ਮਾਫ਼ੀ ਕਬੂਲ ਨਹੀ ਕਰੇਗੀ। ਜਿਸ ਤਰਾਂ ਸਾਰੇ ਰਲ ਕੇ ਲੋਕਾ ਨਾਲ ਇਹ ਡਰਾਮੇ ਕਰਦੇ ਆ। ਸੰਗਤ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ। ਇਸ ਤਰਾਂ ਦੇ ਪੰਥ ਦੁਸ਼ਮਣਾਂ ਤੋਂ। ਵੀਰ ਮੱਖੂ ਜੀ ਦਾ ਬਹੁਤ ਧੰਨਵਾਦ।ਜਥੇਦਾਰ ਬਾਦਲਾਂ ਦੇ ਚੇਲੇ ਤਾਂ ਸਜ਼ਾ ਕੌਣ ਦੇਵਾਗਾ। ਜਥੇਦਾਰ ਭਾਈ ਰਣਜੀਤ ਸਿੰਘ ਵਰਗਾ ਹੋਵੇ। ਦੋਖੋ ਫਿਰ ਅਕਾਲ ਤਖ਼ਤ ਦੀ ਮਰਿਆਦਾ ਕਿੰਨੀ ਛੇਤੀ ਬਹਾਲ ਹੁੰਦੀ ਆ।

  • @piarasingh22
    @piarasingh22 2 місяці тому

    ਭਾਈ ਗੁਪਾਲਾ ਦੀ ਰਾਇ ਬਿਲਕੁਲ ਸਹੀ ਹੈ ਮੰਖੂ ਜੀ ਭਾਵਨਾ ਸਮਝੋ

  • @JarnailSingh-bx9oo
    @JarnailSingh-bx9oo 2 місяці тому +3

    Waheguru Waheguru Waheguru 🙏🙏🙏 Guru Sahib Ji AAP.. Sahahi hon ge

  • @baldevsingh8619
    @baldevsingh8619 2 місяці тому +28

    ਅਕਾਲੀਦਲ ਚ ਗਦਾਰ ਬੈਠੇ ਹੜ ਉਨ੍ਹਾਂ ਨੇ ਹੀ ਅਕਾਲੀਦਲ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਨ੍ਹਾਂ ਕੌਂਮ ਦੇ ਗਦਾਰਾਂ ਨੂੰ ਸਜਾ ਦਿਓ ਤਾਂ ਕਿ ਕੌਂਮ ਦਾ ਭਲਾ ਹੋ ਸਕੇ

  • @devinderpaldhillon9627
    @devinderpaldhillon9627 2 місяці тому +19

    “ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣੀ ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ”

    • @harmindersingh954
      @harmindersingh954 2 місяці тому

      ਬਿਲਕੁਲ ਠੀਕ!!!ਖਾਲਸਾ ਪੰਥ ਹੀ ਫੈਸਲਾ ਕਰੇਗਾ,,,,ਕੁਰਸੀ ਨਾਲ ਹੀ ਚਿੰਬੜੇ ਰਹਿਣਗੇ,,, ਵਾਰ ਵਾਰ ਹਾਰੀ ਹੀ ਜਾਣਗੇ,,,,,, ਸਮਾਂ ਆਣ ਤੇ ਹੀ ਪੰਥ ਉਜਾਗਰ ਹੋਵੇਗਾ

  • @gurjas99
    @gurjas99 2 місяці тому +1

    ਧਾਮੀ ਤਾਂ ਖੁਦ ਕਮਾਉਦਾ ਰਿਹਾ ਬਾਦਲ ਪਰਿਵਾਰ ਨਾਲ ਮਿਲ ਕੇ ਇਸ ਲਈ ਨਾਲ ਮਿਲ ਕੇ ਕੀਤਾ ਸਭ ਕੁੱਝ ਹੁਣ ਪਿਛੇ ਕਿਵੇ ਹਟ ਜਾਣਗੇ

  • @punjjaabdesh8659
    @punjjaabdesh8659 2 місяці тому +1

    ਕੋਈ ਨਾ ਕੋਈ ਨਾ ਪਾਣੀ ਪਿਆਓ ਸਿੰਘ ਸਾਹਬ ਨੂੰ, ਥੋੜਾ ਭਾਵੁਕ ਹੋਗੇ।

  • @davinder4518
    @davinder4518 2 місяці тому +6

    ਜਿਹੜੇ ਮੁਆਫੀ ਮੰਗਦਾ ਉਸ ਤੇ ਰੋਬ ਪਾਉਂਦੇ ਜਿਹੜਾ ਅੱਗੇ ਖੜ੍ਹਾ ਜਾਂਦਾ ਉਸ ਅੱਗੇ ਤੁਹਾਡੇ ਵਰਗੇ ਹੱਥ ਜੋੜਦੇ ਹਨ ਕਿਸੇ ਦੀ ਹਿੰਮਤ ਹੋਈ ਪ੍ਰਤਾਪ ਸਿੰਘ ਕੈਰੋਂ ਅੱਗੇ ਸਵਾਲ ਕਰਨ ਦੀ ਇੰਦਰਾ ਗਾਂਧੀ ਨੂੰ ਅਕਾਲ ਤਖ਼ਤ ਤੇ ਤਲਬ ਕਿਉਂ ਨਹੀਂ ਕਰ ਸਕੇ ਜੇ ਬਰਨਾਲਾ ਆ ਗਿਆ ਤਾਂ ਤਖ਼ਤੀ ਗਲ਼ ਵਿੱਚ ਪਾਉਂਦੇ ਹਨ

  • @BootaLalllyan-no6bu
    @BootaLalllyan-no6bu 2 місяці тому

    ਵਾਹ ਗਿਆਨੀ ਜੀ ਵਾਹ ਸੱਚ🙏 ਸਜਾਵਾ ਦੇਖੋ ਇੱਕ ਸੋ ਇੱਕ ਰੁਪਈਏ ਦੀ ਦੇਗ਼ 🙏

  • @jagrajsandhu8421
    @jagrajsandhu8421 2 місяці тому +12

    ਇਹ ਧਾਮੀ ਨੂੰ, ਸੰਸਥਾ ਦਾ ਪ੍ਰਧਾਨ ਬਣਾਉਣ ਵਾਲ਼ਾ,
    ਸੁਖਬੀਰ ਨੇ,
    ਧਾਮੀ ਦਾ ਸੁਹਾਗ ਲੁਟਿਆ ਜਾ ਰਿਹਾ ਹੈ,ਤੇ ਉਹ ਨਾਲ ਖੜਨਾਂ ਜ਼ਰੂਰੀ

  • @sarvjeetsingh8121
    @sarvjeetsingh8121 2 місяці тому +4

    esdi gal uppr makhu sahb ji nu sehmat hona chahida hai last waliya glla bahot khass si sikh kom lai😢

  • @BalkarSingh-og4xb
    @BalkarSingh-og4xb 2 місяці тому

    ਇਸ ਸਮੇਂ ਦੁਰਾਨ ਪੰਜ ਪਿਆਰਿਆਂ ਨੂੰ ਸਸਪੈਂਡ ਕੀਤਾ ਗਿਆ ਇਹ ਪੁਆਇੰਟ ਕਿਉਂ ਨਹੀਂ ਉਠਾਇਆ ਜਾ ਰਿਹਾ।

  • @HarpreetKaur-yd4gb
    @HarpreetKaur-yd4gb 2 місяці тому +31

    ਗੁਰਦੇਵ ਸਿੰਘ ਕਾਉਕੇ ਜੀ ਵਾਲਾ ਇਹ ਸਲੂਕ ਕਰਵੋਨ ਫਿਰ ਮਾਫ਼ੀ ਮਿਲਜੂ ਓਹ ਬੇਕਸੂਰ ਸਿੰਘ ਨਾਲ ਕਿ ਹਾਲ ਕੀਤਾ ਸੀ ਰੌਂਗਟੇ ਖੜੇ ਹੁੰਦੇ

  • @BalkarSingh-dc1oq
    @BalkarSingh-dc1oq 2 місяці тому +9

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਚਾਹੀਦਾ ਹੈ

    • @GurdevSingh-zj6bd
      @GurdevSingh-zj6bd 2 місяці тому +2

      ਵੀਰ ਜੀ ਅਕਾਲੀ ਪਾਰਟੀ ਨਹੀਂ ਬਾਦਲ ਪਾਰਟੀ ਕਹੋ ਅਕਾਲੀ ਬਹੁਤ ਪਵਿਤਰ ਲਫਜ਼ ਹੈ ਜੀ

  • @BalbirsinghBalbir-fc8lu
    @BalbirsinghBalbir-fc8lu 2 місяці тому +1

    ਅਕਾਲ ਤਖਤ ਤੇ ਸਿਖ ਹੀ ਉਗਲ ਚੁਕਦੇ ਹਨ ਹੋਰ ਕੋਈ ਜਾਤੀ ਦਾ ਬਦਾ ਹਿਮਤ ਨਹੀ ਕਲਦਾ

  • @kulbirkour481
    @kulbirkour481 2 місяці тому +3

    Sahi aa ji 🙏

  • @AmarjitSingh-eq3rl
    @AmarjitSingh-eq3rl 2 місяці тому +5

    ਸਿੱਖਾਂ ਦਾ ਕਤਲੇ ਆਮ ਵੀ ਜਿਹੜਾ 1984 ਵਿਚ ਹੋਇਆ ਸਿੱਖ ਧਰਮ ਦੀ ਬੇ ਅਦਵੀ ਹੈ ਸਿਰਫ ਬਰਗਾੜੀ ਬੇ ਅਦਬੀ ਦੀ ਗੱਲ ਕਰਦੇ ਹਾਂ 1984 ਨੂੰ ਭੁੱਲ ਜਾਂਦੇ ਹਨ ਸਿੱਖ ਹਮੇਸ਼ਾ ਆਪਸ ਵਿੱਚ ਇੱਕ ਦੂਜੇ ਨੂੰ ਦੋਸ਼ੀ ਦਸਦੇ ਰਹਿੰਦੇ ਹਨ

  • @bagichasingh5036
    @bagichasingh5036 2 місяці тому +11

    ਵਾਹਿਗੁਰੂ ਜੀ
    ਭਾਈ ਸਾਹਿਬ ਗੋਪਾਲਾ ਸਾਹਿਬ ਜੀ ਪਰਮਾਤਮਾ ਬਹੁਤ ਬੇਅੰਤ ਹੈ ।ਇਸ ਟੋਲੇ ਦਾ ਅੰਤ ਆ ਗਿਆ ਹੈ ਵਾਹਿਗੁਰੂ ਜੀ ਆਪ ਹੀ ਸਜਾ ਦੇਣ ਗੇ ।ਕੁਲਦੀਪ ਬਰਾੜ ਦਾ ਕੀ ਹੈ ਇਸ ਟਾਈਮ ।ਇਹੀ ਹਾਲ ਹਊ ਗਾ
    ਵਾਹਿਗੁਰੂ ਜੀ

  • @manishwarsingh8969
    @manishwarsingh8969 2 місяці тому

    ਹਰਾਮਜ਼ਾਦੇ ਬਾਦਲਾਂ ਦੇ ਪਰਿਵਾਰ ਨੂੰ ਹਮੇਸ਼ਾ ਲਈ ਧਰਮ ਦੀ ਰਾਜਨੀਤੀ ਤੋਂ ਖ਼ਾਰਜ ਕਰ ਦੈਣਾ ਚਾਹੀਦਾ ਹੈ ਪੰਥ ਤੋਂ ਦਸ ਸਾਲ ਲਈ ਸ਼ੇਕ ਦੇਣਾ ਚਾਹੀਦਾ ਹੈ ਹੈ,,

  • @majorsingh4297
    @majorsingh4297 2 місяці тому +19

    ਗੋਪਾਲੇ ਵੀਰ ਇਹ ਇੱਕਲੇ ਤੇਰੇ ਅੱਥਰੂ ਨਹੀਂ ਇਹ ਹਰ ਗੁਰੂ ਸਾਹਿਬਾਨ ਜੀ ਦੇ ਸੱਚੇ ਸਿੱਖ ਦੇ ਅੱਥਰੂ ਹੋ ਨਿਬੜਣੇ ਨੇ ਇਨ੍ਹਾਂ ਅਥਰੂਆਂ ਦੇ ਸੈਲਾਬ ਦੇ ਅੱਗੇ ਨ ਇਨ੍ਹਾਂ ਬਾਦਲਾਂ ਤੇ ਨ ਜੋ ਜਾਣਬੁੱਝ ਕੇ ਮਕਰੇ ਬਣ ਰਹੇ ਕਮੇਟੀ ਦੇ ਪ੍ਰਧਾਨ ਤ ਭਾਵੇਂ ਜਥੇਦਾਰ ਨੇ ਸਣੇ ਪ੍ਰੀਵਾਰਾ ਦੇ ਡੁੱਬ ਜਾਣਗੇ ਰੁੜ੍ਹ ਜਾਣਗੇ, ਇਹ ਅੱਥਰੂ ਬੇ ਅਰਥ ਨਹੀਂ ਜਾਣਗੇ

  • @balkourdhillon5402
    @balkourdhillon5402 2 місяці тому +14

    ਭਾਈ ਮੱਖੂ ਸਾਹਿਬ ਜੀਭਾੲਈ ਗੋਪਾਲਾ ਜੀ ਜਥੇਦਾਰ ਸਾਹਿਬ ਜੀ ਦੇ ਅੱਖਾਂ ਵਿਚੋਂ ਨਿਕਲੇ ਹੋਏ ਅਤੀ ਸੰਵੇਦਨਸ਼ੀਲ ਤੇ ਪਵਿੱਤਰ ਹੰਝੂਆਂ ਦੇ ਸਮੁੰਦਰ ਵਿੱਚ ਇਸ ਪਾਪੀ ਬਾਦਲ ਟੋਲੇ ਤੇ ਸੁਖਬੀਰ ਦੇ ਘੁਮੰਡ ਤੇ ਹੰਕਾਰ ਭਰੀ ਬੇੜੀ ਸਿਆਸੀ ਝੰਖੜ ਝੋਲਿਅਆਂ ਵਿੱਚ ਜਿੰਦਗੀ ਭਰ ਘੁੰਗਰਾਣਾ ਖਾਵੇਗੀ।ਸੰਗਤ ਦੀ ਹਾਅ ਤੇਗੋਪਾਲਾ ਜੀ ਵਰਗੇ ਪੂਰਨ ਗੁਰਸਿੱਖ ਦੀ ਪਾੲਈ ਫਟਕਾਰ ਤੇ ਕਹਿੰਦੇ

  • @BaldevSingh-jo7wj
    @BaldevSingh-jo7wj 2 місяці тому

    ਇਹਨੂੰ ਕਿਉ ਨਹੀ ਪੰਥ ਚੋ ਸੇਖਿਆ ਜਾਦਾ ।ਹੋਰਾ ਨੂੰ ਬੜੀ ਛੇਕਿਆ ਜਾਦਾ

  • @JaswinderSingh-uy3ju
    @JaswinderSingh-uy3ju 2 місяці тому +1

    ਗੋਪਾਲਾ ਜੀ ਇਹਨਾਂ ਪਿਓੁ ਪੁੱਤਾਂ ਨੇ ਕੁਕਰਮ ਕੀਤੇ ਹਨ ਉਹ ਮੁਆਫ ਕਰਨ ਯੋਗ ਨਹੀਂ ਹਨ।

  • @victorianfencecompany1539
    @victorianfencecompany1539 2 місяці тому +7

    ਟੱਟਿਆ ਚ ਦਮ ਰੱਖੋ ਤੇ ਗੁਰਮੀਤ ਸਿੰਘ ਰਾਮ ਰਹੀਮ ਕਹੋ,ਡਰਦੇ ਕਿਉ ਜੇ

    • @majersingh7059
      @majersingh7059 2 місяці тому

      ਰਾਮ ਰਹੀਮ ਦਾ ਮੂਤ ਨਿਕਲ ਗਿਆ ਸੀ ਡਰਦੇ ਦਾ ਅਦਾਲਤ ਚ

    • @victorianfencecompany1539
      @victorianfencecompany1539 2 місяці тому

      @@majersingh7059ਇਹੋ ਤੇ ਕਿਹਾ ਜੱਟ ਗੁਰਮੀਤ ਸਿੰਘ ਦਾ

  • @djgamer7606
    @djgamer7606 2 місяці тому +13

    ਪੰਥ ਵਿਚੋਂ ਛੇਕ ਦਿੱਤਾ ਜਾਵੇ ਬਾਦਲ ਪਰਿਵਾਰ ਨੂੰ

  • @S.BeantSinghGill
    @S.BeantSinghGill 2 місяці тому

    ਤੁਸੀ ਲੋਕਾ ਨੇ ਬੀ ਜੀ ਪੀ ਦਾ ਕਬਜਾ ਸਰੋਮਣੀ ਕਮੇਟੀ ਤੇ ਜਿਵੇ ਦਿੱਲੀ ਹਜੂਰ ਸਾਹਿਬ ਹਰਿਆਣਾ ਵਿੱਚ ਦਾਦੂਵਾਲ ਨੇ ਕਬਜਾ ਕਰਵਾਇਆ ਕਾਗਰਸ ਦੇ ਰਾਜ ਵਿੱਚ ਤਾ ਬਹੁਤ ਸਹੀ ਹੋਇਆ

  • @daadiandganggrandkids5002
    @daadiandganggrandkids5002 2 місяці тому

    5ਸਾਲ ਵੀ ਬਹੁਤ ਘੱਟ ਹਨ ਜੀ 10 ਸਾਲ ਕਹੋ ਜਾਂ ਪੂਰਾ ਬਾਈਕਾਟ ਕਰੋ,,,,,ਇਹੋ ਜਿਹੇ ਪੰਥ ਨੂੰ ਢਾਹੁਣ ਵਾਲੇ ਪੰਥ ਵਿੱਚੋਂ ਹੀ ਛੇਕ ਦਿੱਤੇ ਜਾਣੇ ਚਾਹੀਦੇ,,,, ,,,, ਵਾਹਿਗੁਰੂ ਮਿਹਰ ਕਰਨ ਸੁਮੱਤ ਬਖਸ਼ਣ,,,,ਸਰਬੱਤ ਦਾ ਭਲਾ 🙏🏻

  • @gurvailsingh3849
    @gurvailsingh3849 2 місяці тому

    ਮੱਖੂ ਜੀ ਇਹਨਾ ਨੂੰ ਮਾਫੀ ਨਹੀ ਦੇਣੀ ਚਾਹੀਦੀ ਕੁਉ ਕਿ ਗਲਤੀਆਂ ਜਾਣ ਬੁੱਜ ਕਿ ਕਿੱਤਿਆਂ

  • @MpSingh-gp1rj
    @MpSingh-gp1rj 2 місяці тому +4

    Duniyan di pehli qoum hove jo aapas wich ikk dujje diyan daariyan put ke khatam hoi hovegi

  • @AmarjitSingh-eq3rl
    @AmarjitSingh-eq3rl 2 місяці тому +7

    ਪਤਾ ਨਹੀ ਕਹੜੀ ਸਿੱਖ ਕੌਮ ਦੀ ਗੱਲ ਹੋ ਰਹੀ ਹੈ ਇਸ ਵਾਰ ਲੋਕਸਭਾ ਵਿਚ ਸਿੱਖ ਸੰਗਤ ਨੇ ਕਾਂਗਰਸ ਨੂੰ ਵੋਟ ਦੇ ਕੇਂ ਜਿੱਤ ਦਿੱਤੀ ਹੈ ਸਿੱਖ ਸੰਗਤ। 1984 ਭੁੱਲ ਚੁੱਕੀ ਹੈ

  • @manjeetsinghuppal5980
    @manjeetsinghuppal5980 2 місяці тому

    ਪਹਿਲਾ ਵੋਟਾ ਪਵਾਈਆ ਜਾਣ ਬਾਕੀ ਬਾਦਲ ਕਿਆ ਨੂੰ ਕੋਈ ਮਾਫੀ ਨਹੀ ਸਾਰਾ ਬਾਦਲ ਟੋਲਾ ਦਰਬਾਰ ਸਾਹਿਬ ਵਿੱਚੋ ਬਾਹਰ ਕੱਢਿਆ ਜਾਵੇ ਨਵੀ ਕਮੇਟੀ ਬਣਾਈ ਜਾਵੇ ਸਾਡੇ ਗੁਰੂਘਰ ਆਜਾਦ ਕਰਵਾਏ ਜਾਣ

  • @sukhwantsinghsandhu2525
    @sukhwantsinghsandhu2525 2 місяці тому +7

    ਜਦ ਪਾਪ ਦਾ ਘੜਾ ਪੂਰਾ ਭਰ ਗਿਆ ਤਾਂ ਬੇੜਾ ਡੁਬੇ ਹੀ ਡੁਬੇ
    ਕੁਝ ਗੁਨਾਹ ਮੁਆਫ਼ੀ ਦੇ ਲਾਇਕ ਨਹੀਂ ਹੁੰਦੇ ਜੀ

  • @balwantakkanwali8168
    @balwantakkanwali8168 2 місяці тому +9

    ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ।ਅਕਾਲ ਤਖਤ ਤੋਂ ਛਿੱਤਰਾਂ ਦਾ ਹਾਰ ਪਾ ਕੇ ਸਿੱਖ ਧਰਮ ਤੋਂ ਛਕਿਆ ਜਾਵੇ ।ਸਿੱਖਾਂ ਨੂੰ ਫਿਰ ਇਨਸਾਫ ਮਿਲੇਗਾ।

  • @amarjitkaur3694
    @amarjitkaur3694 2 місяці тому +22

    ਸੁਖਬੀਰ ਦੀ ਰਾਖੀ ਤਾਂ ਕਰਨੀ ਸੀ ਜਦੋ ਬਾਦਲ ਦੀ ਚਿਖਾ ਨੂੰ ਅਗ ਲਾੲਈ ਸੀ ਤਾਂ ਧਾਮੀ ਨਾਲ ਹੀ ਪੈਣ ਤਕ ਜਾਂਦਾ ਹੈ ਸੀ

  • @devinderpaldhillon9627
    @devinderpaldhillon9627 2 місяці тому +15

    ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਾਮਲੇ ਵਿਚ ਬਹੁਤ ਹੀ ਸੰਜੀਦਾ ਹੋ ਕੇ ਫੈਸਲਾ ਲੈਣ । ਸਿੱਖ ਸੰਗਤਾਂ ਬਾਦਲਾਂ ਦੀਆਂ ਕਰਤੂਤਾਂ ਬਾਰੇ ਇੱਕ ਇੱਕ ਗੱਲ ਜਾਣਦੀਆਂ ਹਨ । ਸਬੂਤਾਂ ਦੀ ਵੀ ਕਮੀ ਨਹੀਂ ਹੈ ।
    ਦਲੇਰੀ ਨਾਲ਼ ਸਖਤ ਫੈਸਲਾ ਲੈਣਗੇ ਤਾਂ ਸੰਗਤ ਦਾ ਵਿਸ਼ਵਾਸ਼ ਅਕਾਲ ਤਖ਼ਤ ਦੀ ਪੰਚ ਪਰਧਾਨੀ ਵਿੱਚ ਬਣਿਆ ਰਹੇਗਾ ।
    ਵਰਨਾ ਅਜਿਹੇ ਮਾਹੌਲ ਵਿੱਚ ਜੇਕਰ ਫੈਸਲੇ ਵਿੱਚ ਕੋਈ ਕਮਜ਼ੋਰੀ ਹੋਈ ਤਾਂ ਸੰਗਤ ਵੀਹ ਵਿਸਵੇ ਹੈ ਯਾਦ ਰਹੇ ।

  • @dr.gurwinderparhar3422
    @dr.gurwinderparhar3422 2 місяці тому +6

    ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ 92 ਲੱਖ ਰੁਪਏ ਦੀ ਇਸ਼ਤਿਹਾਰ ਰਾਸ਼ੀ ਲਈ ਵੀ ਬੁਲਾਇਆ ਹੈ

  • @KulwinderSingh-v9i
    @KulwinderSingh-v9i 2 місяці тому

    ਪ੍ਰਕਾਸ਼ ਚੰਦ ਕਾ ਬੇਟਾ ਸੁਖਬੀਰ ਬਾਦਲ😢😢😢

  • @AmandeepSingh-bu4wn
    @AmandeepSingh-bu4wn 2 місяці тому +15

    ਸੁਖਬੀਰ ਬਾਦਲ ਗਦਾਰ ਏ

  • @MannaJand
    @MannaJand 2 місяці тому

    ਜਥੇਦਾਰ ਤਾਂ ਸਾ
    ਜਥੇਦਾਰ ਤਾਂ ਸਾਰੇ ਬੋਗੀ ਕੱਟੇ ਨੇ ਦੁਸਟਾਂ ਨੂੰ ਬਚਾਉਣ ਲੱਗੇ ਨੇ

  • @BALDEVSINGH-uf1po
    @BALDEVSINGH-uf1po 2 місяці тому +20

    ਸਿੱਖ ਭੋਲੇ ਹਨ,ਜਥੇਦਾਰ ਸਾਹਿਬ ਬਾਦਲਾਂ ਨੇ ਨਿਯੁਕਤ ਕੀਤੇ ਹਨ,ਫਿਰ ਉਹ ਕਿਸ ਦਾ ਸਾਥ ਦੇਣਗੇ,ਛੋਟੀ ਜਿਹੀ ਗੱਲ ਕੌਮ ਨੂੰ ਸਮਝ ਨਹੀਂ ਆ ਰਹੀ।ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਯਾਦ ਕਰ ਲੈਣਾ ਚਾਹੀਦਾ ਹੈ।ਜੇਕਰ ਪੱਖਪਾਤ ਕੀਤਾ ਤਾਂ ਅਕਾਲਪੁਰਖ ਬਖਸ਼ਣ ਗੇ ਨਹੀਂ।

  • @aulakhsingh5103
    @aulakhsingh5103 2 місяці тому +19

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 7:56

  • @dalipsingh1507
    @dalipsingh1507 2 місяці тому

    Sat shri akal realty speaking

  • @Sukhmandersingh-n9
    @Sukhmandersingh-n9 2 місяці тому

    ਜਥੇਦਾਰ ਸਾਹਿਬ ਨੇ ਜੇ ਕਿਹਾ ਸੁਖਬੀਰ ਬਾਦਲ ਦੋਸ਼ੀ ਵਾਲੇ ਕੌੜੇ ਮਾਰੋ ਕਈਆਂ ਨੇ ਨਾਲ ਲੀੜੇ ਲਾ ਕੇ ਬਹਿ ਜਾਣਾ ਸਾਡੇ ਵੀ ਕੌੜੇ ਮਾਰੋ

  • @shivrajsandhu763
    @shivrajsandhu763 2 місяці тому +8

    ਭਾਈ ਬਲਵੰਤ ਸਿੰਘ ਸਹੀ ਕਿਹ ਰਿਹਾ ਪਰ ਬਾਗੀ ਧੜਾ ਵੀ ਨਾਲ ਉਨਾ ਹੀ ਕਾਸੂਰ ਵਾਰ ਹਨ ਇਹਨਾ ਸਾਰਿਆ ਨੂੰ ਪਾਰਟੀ ਵਿੱਚੋ ਬਾਹਰ ਕੱਡਿਆ ਜਾਣਾ ਚਾਹਿਦਾ

  • @BalkarSingh-og4xb
    @BalkarSingh-og4xb 2 місяці тому

    ਜਥੇਦਾਰ ਸਾਹਿਬ ਜੀ ਏਡੇ ਵੱਡੇ ਮਸਲੇ ਨੂੰ ਹਲ ਕਰਨ ਲਈ ਸਰਬੱਤ ਖਾਲਸਾ ਬਲਾਉਣ ਤੇ ਉੱਥੇ ਵਿਚਾਰ ਕੀਤੀ ਜਾਵੇ ਤਾਂ ਹੀ ਪੰਥ ਵਿਸਵਾਸ ਕਰੇਗਾ ਨਹੀਂ ਤਾਂ ਕੁਝ ਤੁਹਾਡੇ ਫੈਸਲੇ ਨੂੰ ਪਰਵਾਨ ਨਹੀਂ ਕਰਨਗੇ।

  • @SaranjeetSingh-ql4po
    @SaranjeetSingh-ql4po 2 місяці тому

    ਕੀ ਸਿਖ ਬੁਧੀਜੀਵੀ ,,ਟਕਸਾਲ ਵਾਲੇ ,ਸੰਤ ਸਮਾਜ, ਫੈਡਰੇਸ਼ਨਾ,ਪ੍ਰਚਾਰਕ ਤੇ ਹੋਰ ਬਹੁਤ ਸਖਸ਼ੀਅਤਾਂ ਚੁੱਪ ਰਹਿਣਗੇ ?ਜਥੇਦਾਰ ਅਕਾਲ ਤਖਤ ਸਿਰ ਸੁਆਹ ਪਾਵੇਗਾ ਹੀ ਪਾਵੇਗਾ ,,ਵੇਖ ਲੈਣਾ।
    ਚਿਤਾਵਨੀ

  • @SRIGURUDASHMESHSARBATDABHALASA
    @SRIGURUDASHMESHSARBATDABHALASA 2 місяці тому

    ਬਿਲਕੁਲ ਸੱਚ ਹੈ ਵੀਰ ਜੀ ਚੜਦੀ ਕਲਾ ਕਰਨ ਵੀਰ ਦੀ

  • @HarpreetSingh-id8gv
    @HarpreetSingh-id8gv 2 місяці тому +8

    Bilkul sahi keha veer ji 🙏

  • @KulbirSingh-cb2oh
    @KulbirSingh-cb2oh 2 місяці тому +9

    ਰਘਬੀਰ ਸਿੰਘ ਦੇ ਦਸਤਖ ਵੀ ਹਨ ਮੁਆਫੀ ਨਾਮੇ ੳਪਰ ਇਹ ੳਸ ਵਕਤ ਕਿਸੇ ਹੋਰ ਤਖਤ ਦੇ ਗਿਆਨੀ ਸਨ ਇਹ ਖੁਦ ਦੋਸੀ਼ ਹੈ

  • @gurlabhsingh8072
    @gurlabhsingh8072 2 місяці тому +21

    ਅਕਾਲ ਤਖਤ ਸਾਹਿਬ ਦੀਆਂ ਇੱਟਾਂ ਤਾਂ ਨਹੀਂ ਬੋਲਦਿਆਂ ਬੋਲ ਤਾਂ ਬਾਦਲਾਂ ਦਾ ਜਥੇਦਾਰ ਨੇ ਹੈ

  • @ReshamSingh-fe5wp
    @ReshamSingh-fe5wp 2 місяці тому +1

    ਬਾਦਲਾਂ ਦੇ ਪਿਓ ਦੀ ਸਰੋਮਣੀ ਕਮੇਟੀ ਆ,!😊

  • @Sonu-eb8qf
    @Sonu-eb8qf 2 місяці тому +4

    ਬਾਦਲਾ ਨੂੰ ਭੰਡ ਕੇ ਰੱਿਖਆ ਸਭ ਨੇ ਬਾਕੀ ਸਾਥੀ ਵੀ ਨਾਲ ਸੀ ਗੁਰੂ ਘਰਾਂ ਦਾ ਹਾਲ ਹੁਣ ਦੇਖ ਲਵੋ ਲੜਕੀਆ ਦੇ ਹਾਲ ਦੇਖੋ ਜੋ ਨੇਸ਼ੜੀਆ ਨੇ ਕੀਤੇ ਹੋਏ ਹੁਣ ਾਬਾਦਲ ਹੈਨੀ ਲੋਕ ਸ਼ਰੇਆਮ ਨਾਸ਼ਾਂ ਕਰਦੇ ਬੇਆਬਦੀ ਵੀ ਤੁਸੀ ਰਲ ਿਮਲ ਕੇ ਲੋਕਾ ਨੂੰ ਬੱਿਚਆ ਗੁਰੂ ਪਾਸੇ ਲਾਵੋ 🙏🏼

  • @zaildarcheema106
    @zaildarcheema106 2 місяці тому

    ਇਹ ਪੰਥ ਦੇ ਜੱਥੇਦਾਰ ਨਹੀਂ ਇਹ ਫਖ਼ਰੇ ਕੌਮ ਦੇ ਪਰਿਵਾਰ ਦੇ ਗੁਲਾਮ ਨੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੋਈ ਔਕਾਤ ਨਹੀਂ ਸਜ਼ਾ ਦੇਣ ਦੀ ਇਹਨਾਂ ਨੂੰ ਵਾਹਿਗੁਰੂ ਆਪ ਹੀ ਸਜ਼ਾ ਜ਼ਰੂਰ ਦਿਊਂਗਾ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਜੱਥੇਦਾਰ ਦੀ ਕੋਈ ਔਕਾਤ ਨਹੀਂ ਹੈਗੀ ਉਹ ਬਾਦਲ ਪਰਿਵਾਰ ਦੇ ਉਲਟ ਕੋਈ ਫੈਸਲਾ ਕਰ ਲਵੇ

  • @raniya-wl2gy
    @raniya-wl2gy 2 місяці тому +12

    ਜਿਸ ਨੇ ਜਥੇਦਾਰ ਲਾਏ ਨੇ ਉਸ ਦੇ ਨਾਲ ਖੜਨਗੇ ਜਥੇਦਾਰ ਰਘਵੀਰ ਸਿੰਘ ਜੀ ਦੇਖ ਲੈਣਾ ਮਾਫੀ ਹੀ ਦਿੱਤੀ ਜਾਵੇਗੀ

  • @GodFACT00
    @GodFACT00 2 місяці тому

    ਧਾਮੀ,ਬਾਦਲਾਂ,ਦਾ,ਸੀਰੀ,ਆ,,ਸਭ,ਦਲੇ,ਰਲੇ,ਆ,ਬਾਦਲ,ਕਬਰ,ਬਾਹਰ,ਕਢੋ,ਪੇਪਰਾਂ,ਨੂ

  • @kuldeeplal3901
    @kuldeeplal3901 2 місяці тому +3

    90 lakh with interest Sangat money should be recovered first from all.