ਗੁਰੂ ਜੀ ਨੇ ਕਿਹਾ ਪੱਥਰ ਮਾਰਨ ਵਾਲੇ - ਵੱਸਦੇ ਰਹੋ -। ਸੇਵਾ ਵਾਲੇ - ਉੱਜੜ ਜਾਓ । Kanganpur & Manak Deke । Pak 36

Поділитися
Вставка
  • Опубліковано 9 січ 2025

КОМЕНТАРІ • 1,3 тис.

  • @LuckySingh-dj5vc
    @LuckySingh-dj5vc Рік тому +14

    ਵਾਹਿਗਰੂ ਜੀ

  • @Videobgmi
    @Videobgmi 9 місяців тому +8

    ਬਹੁਤ ਵਧੀਆ ਵੀਰ ਜਾਣਕਾਰੀ ਦਿੱਤੀ

  • @surjitsinghsurjitsingh2285
    @surjitsinghsurjitsingh2285 3 місяці тому +19

    ਜੇ ਕੋਈ ਪੈਸੇ ਵਾਲਾ ਸਿੱਖ ਇਨ੍ਹਾਂ ਦੋਵੇਂ ਅਸਥਾਨਾਂ ਦੀ ਸ਼ਰਧਾ ਮੁਤਾਬਿਕ ਜਰੂਰੀ ਸੇਵਾ ਕਰਵਾ ਦੇਵੇ 🙏ਤਾਂ ਉਸ ਨੂੰ ਹੋਰ ਵੀ ਸੁਖੀ ਵਸਣ ਦਾ ਵਰ ਜਰੂਰ ਮਿਲੇਗਾ 🙏ਮਨ ਵਿੱਚ ਸਿਰਫ ਇੱਕ ਸੇਵਾ ਦੀ ਹੀ ਭਾਵਨਾ ਹੋਵੇ 🙏

  • @nariderbathh2967
    @nariderbathh2967 Рік тому +95

    ਜੇਕਰ ਹਰ ਸਿੱਖ 100,100ਰੁਪਏ ਸੇਵਾ ਵੱਜੋ ਦੇਵੇ ਤਾਂ ਅਸੀਂ ਆਪਣੇ ਗੁਰੂ ਘਰਾਂ ਨੂੰ ਤੇ ਆਪਣੇ ਸਿੱਖ ਇਤਿਹਾਸ ਨੂੰ ਗੁਪਤ ਹੋਣ ਤੋਂ ਬਚਾ ਸਕਦੇ ਹਾ ਭਾਈ ਸਾਹਿਬ ਜੀ ਨੂੰ ਬੇਨਤੀ ਇਹ ਸ਼ੁਰੂਆਤ ਕੀਤੀ ਜਾਵੇ

  • @Altroz5219
    @Altroz5219 Рік тому +30

    ਜੈ ਗੁਰੂਦੇਵ ਧਨ ਗੁਰੂਦੇਵ।
    ਜਿਵੇਂ ਰਵਿਦਾਸ ਸਮਾਜ਼ ਦਾ ਇਤਿਹਾਸ ਅਤੇ ਬੁੱਧ ਧਰਮ ਦਾ ਬਹੁਤਾ ਇਤਿਹਾਸ ਖ਼ਤਮ ਕਰਵਾ ਦਿੱਤਾ ਗਿਆ ਉਸੇ ਤਰ੍ਹਾਂ ਸਿੱਖ ਧਰਮ ਦਾ ਇਤਿਹਾਸ ਵੀ ਜਾਣ ਬੁੱਝ ਕੇ ਖ਼ਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਚਲਦੀਆਂ ਪਈਆਂ ਹਨ।
    ਕਿਉਂਕਿ ਤੁਸੀਂ ਇਤਿਹਾਸ ਬਚਾ ਰਹੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @viankrai7408
    @viankrai7408 Рік тому +20

    ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਆਗੂ ਆਪਣੇ ਢਿੱਡ ਘਟ ਭਰਨ ਅਤੇ ਏਨਾ ਪਵਿੱਤਰ ਅਸਥਾਨਆ ਦੀ ਸੰਭਾਲ ਕਰਨ ਤਾਂ ਜੋ,, ਰਹਿੰਦੀ ਦੁਨੀਆਂ ਤੱਕ,,, ਗੁਰੂ ਘਰ ਦੀਆਂ ਏਨਾ ਨਿਸ਼ਾਨੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖਿਆ ਜਾ ਸਕੇ 🙏🙏🙏 ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @sarwansingh8867
    @sarwansingh8867 Рік тому +19

    ਜਥੇਦਾਰ ਜੀ ਤੁਹਾਡੀ ਮੇਹਨਤ ਸਦਕਾ ਅਸੀ ਉਹਨਾ ਗੁਰੂਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਰਹੇ ਹਾ ਜੋ ਕਿ ਆਮ ਸਿੱਖ ਦੀ ਪਹੁੰਚ ਤੋ ਬਾਹਰ ਹਨ ।ਬਲਕਿ ਜਿਆਦਾਤਰ ਸਿੱਖ ਤਾ ਇਹਨਾ ਦਾ ਇਤਿਹਾਸ ਵੀ ਨਹੀ ਜਾਣਦੇ ਹਨ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ

  • @BaljitSingh-tv8eb
    @BaljitSingh-tv8eb Рік тому +76

    ਜਿਓਦੇ ਰਹੋ ਬਾਬਾ ਜੀ ।
    ਪਵਿੱਤਰ ਦਰਸ਼ਨ ਕਰਵਾਓਣ ਲਈ।
    ‌ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @parminderkaurparminder7388
    @parminderkaurparminder7388 Рік тому +15

    ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ਵੀਰ ਜੀ ਸਾਡੀ ਨਾਨੀ।ਦਾ।ਪੇਕਾ,। ਪਿੰਡ ਵੀ। ਲਹੌਰ ਦੇ ਕੌਲ।ਗੱਗਰਸਾਰ।ਸੀ

  • @ishersingh9446
    @ishersingh9446 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gursewaksamra8129
    @gursewaksamra8129 Рік тому +446

    ਵਾਹਿਗੁਰੂ ਜੀ ਉੱਜੜ ਜਾਓ ਤੇ ਵਸਦੇ ਰਹੋ ਦੀ ਸਾਖੀ ਬਹੁਤ ਵਾਰ ਸੁਣੀ ਪਰ ਅੱਜ ਭਾਈ ਸਾਹਿਬ ਜੀ ਦੀ ਬਦੌਲਤ ਓਹਨਾਂ ਪਿੰਡਾਂ ਦਾ ਪਤਾ ਲੱਗਾ ਕੰਗਣਪੁਰ ਤੇ ਮਾਣਕ ਦੇਕੇ ਨਾਲੇ ਗੁਰੂਘਰ ਦੀ ਪੁਰਾਣੀ ਇਮਾਰਤ ਦੇ ਦਰਸ਼ਨ ਕੀਤੇ ਧੰਨ ਮੇਰਾ ਗੁਰੂ ਤੇ ਧੰਨ ਮੇਰੇ ਗੁਰੂ ਦੇ ਸਿੱਖ

    • @mdmusic4344
      @mdmusic4344 Рік тому +27

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ਸੱਚੇ ਪਾਤਸ਼ਾਹ ਕਦੇ ਤਾਂ ਕਦੇ ਕਿਰਪਾ ਕਰਨਗੇ

    • @AnnariBalma
      @AnnariBalma Рік тому +9

      Dhany hain guru Ji
      Or AP bhi dhany hain
      Sharma Ji
      💕 From Bahawal pur pk

    • @sukhpalsinghsidhu3750
      @sukhpalsinghsidhu3750 Рік тому

      ua-cam.com/video/8EXIH9mKXJE/v-deo.html

    • @ManinderSingh-jx5xh
      @ManinderSingh-jx5xh Рік тому +7

      ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀਕਲਾ ਵਿੱਚ ਰਹੋ

    • @AnnariBalma
      @AnnariBalma Рік тому +6

      @@ManinderSingh-jx5xh
      Vahy guru Ji ka khalda vahy guru Ji ki faty
      💕 From Bahawal pur

  • @bhinderduhewala2853
    @bhinderduhewala2853 Рік тому +9

    ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣੀ ਬਹੁਤ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ ਜੀ

  • @Seerat1213
    @Seerat1213 Рік тому +114

    ਇਹ ਸਾਖੀ ਬਹੁਤ ਸੁਣਦੇ ਆਏ ਹਾਂ ਵੀਰ ਜੀ ਅੱਜ ਪਿੰਡ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ🙏🏻❤🙏🏻

    • @AnnariBalma
      @AnnariBalma Рік тому +1

      Tuhada vi Dhanvaad
      Fan bhaggat sing da
      Sir
      ❤ From Bahawal pur pakistan

  • @HarpreetSingh-ux1ex
    @HarpreetSingh-ux1ex Рік тому +11

    ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਤੇ ਇਤਿਹਾਸਕ ਸਾਂਝਾ ਪਾਉਂਣ ਲਈ ਤੁਹਾਡਾ 💖 ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gsinghgsingh8393
    @gsinghgsingh8393 Рік тому +28

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ

  • @mansimratkalsi5400
    @mansimratkalsi5400 Рік тому +6

    ਧੰਨ ਬਾਬਾ ਨਾਨਕ ਜੀ ਤੇਰੀ ਵੱਡੀ ਕਮਾਈ

  • @tarandhillon05
    @tarandhillon05 Рік тому +154

    ਬੇਅੰਤ ਬੇਅੰਤ ਸ਼ੁਕਰ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੋ ਸਾਨੂੰ ਵੀ ਏਨ੍ਹਾ ਅਸਥਾਨਾਂ ਦੇ ਦਰਸ਼ਨ ਕਰਾ ਰਹੇ ਹਨ

    • @AnnariBalma
      @AnnariBalma Рік тому +1

      Tuhada vi dhadad hai
      Sahnjha vehra Ji
      💕 From Bahawal pur pakistan

    • @tarandhillon05
      @tarandhillon05 Рік тому +3

      @@AnnariBalma ਤੁਹਾਨੂੰ ਵੀ ਬਹੁਤ ਬਹੁਤ ਅਦਬ ਤੇ ਪਿਆਰ ਭਾਈਜਾਨ....ਸਰਦੂਲਗੜ੍ਹ ਮਾਨਸਾ, ਚੜ੍ਹਦਾ ਪੰਜਾਬ

    • @AnnariBalma
      @AnnariBalma Рік тому

      @@tarandhillon05
      Sardul gadh mansaa
      Kia distric me hai
      💕

    • @tarandhillon05
      @tarandhillon05 Рік тому +2

      @@AnnariBalma ਜੀ ਸਰਦੂਲਗੜ੍ਹ ਸ਼ਹਿਰ ਦਾ ਨਾਮ ਆਂ...ਡਿਸਟਿਕ ਮਾਨਸਾ

    • @AnnariBalma
      @AnnariBalma Рік тому +2

      @@tarandhillon05
      Ok thanks veer Ji
      Allah pak tuhano Khush rakhy

  • @jagbirsingh6499
    @jagbirsingh6499 Рік тому +15

    ਸਿੰਘ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਆਪ ਨੇ ਪੁਰਾਤਨ ਗੁਰਧਾਮਾਂ ਦੇ ਦਰਸ਼ਨ ਕਰਵਾਏ ਅਸੀਂ ਸਾਖੀਆਂ ਤੇ ਸੁਣੀਆਂ ਸਨ ਪਰ ਅਜ ਆਪ ਜੀ ਦੀ ਮਿਹਨਤ ਸਦਕਾ ਦਰਸ਼ਨ ਵੀ ਕਰਲੇ ਗੁਰੂ ਨਾਨਕ ਦੇਵ ਜੀ ਏਸੇ ਤਰ੍ਹਾਂ ਆਪ ਜੀ ਤੇ ਕਿਰਪਾ ਬਣਾਈ ਰੱਖਣ

  • @sarabjeetsingh4209
    @sarabjeetsingh4209 Рік тому +48

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਸਥਾਨਾ ਦੀ ਸੇਵਾ ਸੰਭਾਲ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ੋ ਜੀ ਧੰਨਵਾਦ ਖਾਲਸਾ ਜੀ

  • @baltejsingh4559
    @baltejsingh4559 5 місяців тому +7

    ਖਾਲਸਾ ਜੀਬਹੁਤ ਵਧੀਆ ਗੱਲ ਕਹੀ ਤੁਸੀਂਜੇ ਸਾਡੇ ਜਥੇਦਾਰਾਂ ਦੀ ਨੀਂਦ ਖੁੱਲ ਜਾਵੇ

  • @AmberdeepSingh721
    @AmberdeepSingh721 Рік тому +16

    2:23 2:34 ਇਹ ਬੋਲ ਮੇਰੇ ਦਿਲ ਵਿੱਚ ਘਰ ਕਰ ਗਏ ਅਤੇ ਇਹਨਾਂ ਬੋਲਾਂ ਨੇ ਮੇਰੇ ਦਿਲ ਵਿੱਚ ਇਸਲਾਮ ਧਰਮ ਪ੍ਰਤੀ ਅਤੇ ਮੁਸਲਮਾਨਾਂ ਪ੍ਰਤੀ ਇੱਜ਼ਤ ਹੋਰ ਵੀ ਜਿਆਦਾ ਵਧਾ ਦਿੱਤੀ ਏ

  • @SSDeol
    @SSDeol Рік тому +25

    ਬਾਬਾ ji rooh ਖੁਸ਼ kar ti tusi ਏਹ ਉਪਰਾਲਾ pehla ਕਿਸੇ ਨੇ ni kita ਮਹਾਰਾਜ ਨੇ thaadey ਕੋਲੋਂ lene si ਏਹ ਸੇਵਾ ❤❤❤🙏🙏🙏👌👌👌👌👌🙏🙏🙏🙏🙏

  • @GurwinderSingh-zi4fd
    @GurwinderSingh-zi4fd Рік тому +189

    ਮਾਣਕ ਵਾਲੇ ਗੁਰੂ ਘਰ ਦੀ ਛੱਤ ਨੂੰ ਡਬੀ ਵਾਲੀ ਕਹਿੰਦੇ ਹਨ, ਸ਼ਤੀਰੀ ਨੂੰ ਦੋ ਜਗਾਹ ਪਾੜ ਕੇ ਛੱਤ ਤੇ ਪਾਉਂਦੇ ਸਨ,,ਸਾਡੇ ਪੁਰਾਣੇ ਘਰ ਵਿੱਚ ਇਸ ਤਰਾਂ ਦੀ ਛਤੌਤ ਸੀ, ਦੇਸ ਵਿਦੇਸ਼ ਦੀਆਂ ਸੰਗਤਾਂ ਨੂੰ, ਫੌਰੀ ਤੌਰ ਤੇ ਇਨਾਂ ਗੁਰੂ ਘਰਾਂ ਨੂੰ ਸੰਭਾਲ ਦੀ ਲੋੜ ਹੈ, ਕਿਤੇ ਦੇਰ ਨਾ ਹੋ ਜਾਵੇ, ਵਾਹਿਗੁਰੂ ਭਲੀ ਕਰਨ

  • @JASHBHAIPATEL-fl5vx
    @JASHBHAIPATEL-fl5vx Рік тому +4

    Bilkul Sahi Keha aap ji ne, guru ji itehasic sthaan de darshan karke mann nu changa lga, pur halat dekh ke bahut dukh vi hoyea.... pls ess wall dyaan den di bahut jaroorat hai, assi apna ithhasss bacha sakiye.

    • @1533Priya
      @1533Priya Рік тому +1

      I completely agree with you sir

  • @naibsingh7049
    @naibsingh7049 7 місяців тому +5

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ ਸ਼ੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਸੱਤ ਵਾਰੀ ਪ੍ਨਾਮ

  • @narinderrathore7202
    @narinderrathore7202 2 місяці тому +3

    ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਜੀ ਤੁਸੀ ਸਾਨੂੰ ਬਾਬਾ ਜੀ ਦੀ ਚਰਨ ਛੋਹ ਸਥਾਨ ਦਿਖੇ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿਚ ਰੱਖਣ

  • @ranjeetgill585
    @ranjeetgill585 Рік тому +88

    ਜੇਕਰ 1947 ਵਿੱਚ ਖਾਲਿਸਤਾਨ ਬਣ ਜਾਂਦਾ ਤਾਂ ਅੱਜ ਇਹ ਗੁਰਦੁਆਰਾ ਸਾਹਿਬ ਜੀ ਬਹੁਤ ਹੀ ਸੋਹਣੇ ਹੋਣੇ ਸੀ ਅਤੇ 24 ਘੰਟੇ ਕਥਾ ਕੀਰਤਨ ਹੋਣਾ ਸੀ

    • @pradeepkarn7724
      @pradeepkarn7724 Рік тому +7

      Aj bana lo jao bhai

    • @RameshChander-kt7uy
      @RameshChander-kt7uy 6 місяців тому +2

      Veer mere Indira Gandhi nay ta kiha ce Lelo khalistan per mai center de ekk keel ve nhi chadni railway line lai jaani post office lai Jana ...hor bahut kuch lai Jana odo koi aagey nhi aaya ghara wicho ...

    • @ismyle_khan_vlog
      @ismyle_khan_vlog 6 місяців тому +3

      ਇਹ ਸੇਵਾ ਆਕਾਲ ਪੁਰਖ ਨੇ ਤੁਹਾਡੀ ਮੇਰੀ ਹਾਥੀ ਲਿਖੀ ਆ. ਸਭ ਕੁਛ ਆਪਣੇ ਸਮੇਂ ਅਨੁਸਾਰ ਹੀ ਹੋਣਾ ਆ

    • @nooran678
      @nooran678 3 місяці тому +4

      ​@@RameshChander-kt7uyTu naal baitha c ohdo Indira de😂😂😂😂

    • @Bk343kirana-business
      @Bk343kirana-business 2 місяці тому +1

      भाई आपलोग कभी पाकिस्तान पंजाब को खालिस्तान क्यू नहीं बना लेते.

  • @surindersinghmann2573
    @surindersinghmann2573 Рік тому +7

    ਪਾਕਿਸਤਾਨ ਦੇ ਲੋਕ ਬਹੁਤ ਵਧੀਆ ਚੰਗੇ ਇਨਸਾਨ ਹੈ ਗੁਰੂ ਦੇ ਘਰ ਦੀ ਸੰਭਾਲ ਕਰਦੇ ਗੁਰੂ ਇਹਨਾਂ ਨੂੰ ਖ਼ੁਸ਼ੀਆਂ ਬਖਸ਼ੇ

  • @ParamjitKaur-ze5ry
    @ParamjitKaur-ze5ry Рік тому +8

    ਵਾਹਿਗੁਰੂ ਜੀ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹਿੰਮਤ ਕਰ ਕੇ ਆਪਣੇ ਗੁਰੂ ਗੁਰੂ ਘਰਾਂ ਨੂੰ ਸੁਸ਼ੋਭਿਤ ਕਰਨ ਵਾਲਾ ਬਣਾਉਣੀਆਂ ਆਪਣਾ ਇਤਿਹਾਸ ਕੈਮ ਰੱਖੀਂ🙏🙏🙏🙏🙏

  • @jogamahla
    @jogamahla Рік тому +4

    ਧੰਨ ਧੰਨ ਗੁਰੂ ਨਾਨਕ ਦੇਵ ਦੇਵ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @sarbjitkaur2035
    @sarbjitkaur2035 Рік тому +1

    ❤ ਵਾਹਿਗੁਰੂ ਜੀ ਅੱਜ ਹੀ ਭਾਗਾਂ ਵਾਲਾ ਦਿਨ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਸਥਾਨ ਪਿੰਡਾਂ ਦੇ ਦਰਸ਼ਨ ਕੀਤੇ ਖੋਜਾਂ ਕੀਤੀਆਂ ਸੱਚੇ ਰੱਬ ਨਾਲ ਇਸ਼ਕ ਕਰੇ ਵਾਹਿਗੁਰੂ ਜੀਉ ਪਿੰਡ ਵਿੱਚੋਂ ਵਿਦਾਈ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਗੁਰੂ ਲਾਧੋ ਰੇ

  • @JasveerSingh-ji4sl
    @JasveerSingh-ji4sl Рік тому +101

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏

  • @zaildar62
    @zaildar62 Рік тому +27

    ਧੰਨਵਾਦ ਵੀਰ ਜੀ। ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਣ ਲਈ ਜਿਸ ਜਗ੍ਹਾ ਤੇ ਮੇਰੇ ਰਹਿਬਰ ਨੇ ਚਰਨ ਪਾਏ ਹਨ।🙏🙏🙏🙏🙏

  • @sidhumusicsm8056
    @sidhumusicsm8056 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Bikramjeetsingh-ng2jy
    @Bikramjeetsingh-ng2jy Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @cuteboy4504
    @cuteboy4504 Рік тому +75

    ਧੰਨ ਧੰਨ ਗੁਰੂ ਨਾਨਕ ਜੀ 🙏🙏

  • @gursahibsingh3918
    @gursahibsingh3918 Рік тому +4

    ਸਾਡੇ ਲਾਗੇ ਇਕ ਪਿੰਡ ਆ ਕੌੜ ਮਧਾਣਾ ਵਾਹਿਗੁਰੂ ਜੀ ਓਸ ਪਿੰਡ ਦੇ ਲੋਕਾਂ ਨੂੰ ਵਰ ਦਿੱਤਾ ਸੀ ਕੇ ਤੁਸੀ ਉੱਜੜ ਜਾਵੋ ਉਹ ਪਿੰਡ ਉੱਜੜ ਗਿਆ ਸੀ ਕਿਉੰਕਿ ਕੌੜ ਮਧਾਣਾ ਪਿੰਡ ਦੇ ਲੋਕ ਚੰਗੇ ਸੀ ਤੇ ਜਿੱਥੇ ਜਾਣਗੇ ਚੰਗੀ ਸਿੱਖਿਆ ਦੇਣਗੇ ਵਧੀਆ ਪਰਚਾਰ ਕਰਨਗੇ ਤਰਨ ਤਾਰਨ ਜ਼ਿਲ੍ਹੇ ਚ ਇਹ ਪਿੰਡ ਇਕ ਪਿੰਡ ਲਾਗੇ ਉਥੋਂ ਦੇ ਲੋਕ ਮਾੜੇ ਸੀ ਬਾਬਾ ਨਾਨਕ ਦੇਵ ਜੀ ਨੇ ਮਾੜੇ ਲੋਕਾਂ ਨੂੰ ਵਰ ਦਿੱਤਾ ਸੀ ਕਿ ਤੁਸੀ ਵੱਸਦੇ ਰਹੋ ਕਾਲੇ ਮਾਹਰ ਗੁਰਦੁਆਰਾ ਤਰਨ ਤਾਰਨ ਜ਼ਿਲ੍ਹੇ ਚ ਮਾਝੇ ਦੀ ਧਰਤੀ ਤੇ ਸਾਡਾ ਚੋਹਲਾ ਸਾਹਿਬ ਵੀ ਇਤਹਾਸਿਕ ਨਗਰੀ ਆ ਬਾਬਾ ਭਾਈ ਅਦਲੀ ਜੀ ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਆ

  • @SukhdeepSingh-zo7vg
    @SukhdeepSingh-zo7vg Рік тому +10

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @GursewakSidhu-bt5bn
    @GursewakSidhu-bt5bn 4 місяці тому +1

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੈ।ਝਥੇਦਾਰ ਸਾਹਬ ਜੀ ਆਪ ਜੀ ਗੁਰੂ ਦੇ ਦੁਆਰੇ ਦੇ ਦਰਸਨ ਕਰਾਏ ਹਨ।ਪੁਰੀ ਸਾਖੀ ਸਨਾਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @Manpreetsingh60180
    @Manpreetsingh60180 Рік тому +7

    ਵਾਹਿਗੁਰੂ ਜੀ

  • @sukhdevsingh4796
    @sukhdevsingh4796 Рік тому +9

    ਇਹ ਸਾਡੇ ਦੱ ਲੇ ਲੀਡਰਾਂ ਦੀਆ ਗਲਤੀਆਂ ਹਨ ਅੱ ਜ ਦੇ ਹਲਾਤ ਨਾ ਦੇਖਣ ਨੂੰ ਮਿਲਦੇ ਜੇ ਉੱਦ ਕੋਈ ਚੰਗਾ ਫੈਸਲਾ ਕੀਤਾ ਹੁੰਦਾ। ਆਪਣੇ ਕੋਮੀ ਘਰ ਤੋਂ ਇਲਾਵਾ ਕੁੱਜ ਨਹੀਂ ਜੇ ਹੋਣਾ ਮੇਰੇ ਵੀਰ

  • @paramjeetshingparamjeetshi1810
    @paramjeetshingparamjeetshi1810 Рік тому +27

    ❤ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਦੀ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @JaswinderSingh-uy3ju
    @JaswinderSingh-uy3ju Рік тому

    ਭਾਈ ਸਾਹਿਬ ਜੀ ਤੁਸੀ ਬਿਲਕੁਲ ਠੀਕ ਬੋਲ ਰਹੇ ਹੋ ਜੀ। ਸਾਡੀਆਂ ਧਾਰਮਿਕ ਜਥੇਬੰਦੀਆਂ ਅੱਗੇ ਆ ਕੇ ਸਾਡੇ ਗੁਰੂਆਂ ਦੀਆਂ ਯਾਦਗਾਰਾਂ ਨੂੰ ਸੰਭਾਲ਼ਣਾ ਚਾਹੀਦਾ ਹੈ। ਨਹੀਂ ਤਾਂ ਸਭ ਕਿਤਾਬਾਂ ਵਿੱਚ ਹੀ ਰਹਿ ਜਾਵੇਗਾ। ਅਸੀਂ ਆਪਣੇ ਬਹੁਮੁੱਲੇ ਇਤਹਾਦ ਤੋਂ ਬਿਲਕੁਲ ਕੋਰੇ ਰਹਿ ਜਾਵਾਂਗੇ।

  • @jagsirguradi7398
    @jagsirguradi7398 Рік тому +6

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurleenKaur-fu4te
    @GurleenKaur-fu4te Місяць тому

    ਵਾਹਿਗੁਰੂ ਜੀਓ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਓ ਤੇਰਾ ਹੀ ਆਸਰਾ ਜੀਓ ਦੇਖ ਕੇ ਬਾਈ ਸਾਹਿਬ ਜੀ ਅੱਖਾ ਵਿਚੋ ਹੰਝੂ ਆ ਗਏ ❤❤❤❤❤❤❤❤❤❤❤❤❤❤

  • @Sukhwinder5567.
    @Sukhwinder5567. Рік тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ।

  • @kuljitkaur3843
    @kuljitkaur3843 10 місяців тому +1

    🙏🙏🎹🪕💐Waheguru ji ka khalsa
    Waheguru ji ki Fateh
    Mahan ho tusi bhai Nishan Singh ji.Bahutm vdhiya km kr rhe ho 14:50 ji.Tuhadiya kafi Vidio suniya ne ji.🔊💎📿🪔📿🪔📿

  • @avtaraingharmandiparmandip5805

    ਸਾਡੇ।ਅਸਲ।ਪੰਜਾਬ।ਵਿੱਚ।ਕੱਚੇ।ਘਰ।ਵਿਖਾਉ

  • @harphoolsingh7661
    @harphoolsingh7661 Рік тому +1

    ਬਹੁਤ ਬਹੁਤ ਧੰਨਵਾਦ ਆਪ ਜੀ ਦਰਸ਼ਨ ਕਰਵਾਏ ਜੀ ਤੁਸੀਂ

  • @ਸੱਚਦੀਅਵਾਜ਼-ਤ9ਣ

    ਵਾਹਿਗੁਰੂ ਜੀ 🙏👍
    ਭਾਈ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਹਿ !! 🙏
    ਤੁਸੀ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਵਾਉਂਦੇ ਹੋ ਬਹੁਤ ਬਹੁਤ ਧੰਨਵਾਦ ਜੀ 🙏
    ਇਹ ਸਾਖੀਆਂ ਸੁੱਣਦੇ ਸੀ ਅੱਜ ਤੁਹਾਡੇ ਰਾਹੀਂ ਦਰਸ਼ਨ ਵੀ ਕਰ ਲਏ ਜੀ 🙏

  • @amritpalsingh7731
    @amritpalsingh7731 Рік тому

    ਧੰਨਵਾਦ ਖ਼ਾਲਸਾ ਜੀ ਤੁਹਾਡਾ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @ManjinderBadyal
    @ManjinderBadyal Місяць тому

    ਧੰਨ ਧੰਨ ਸਾਹਿਬ ਮੇਰੇ ਸੱਚੇ ਪਿਤਾ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀ 🙏🙏🙏🙏🙏🙏🙏🙏🙏🙏

  • @bhalsingh6080
    @bhalsingh6080 Рік тому +5

    ਵਾਹਿਗੁਰੂ ਸਤਿਨਾਮ ਵਾਹਿਗੁਰੂ ਮੇਹਰ ਕਰਨ ਕੇ ਸਿੱਖ ਕੋਮ

  • @mandeepkaur6979
    @mandeepkaur6979 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjeetjohal8385
    @manjeetjohal8385 Рік тому +14

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਸਾਹਿਬ ਜੀ ਧੰਨ ਧੰਨ ਬਾਬਾ ਗੁਰੂ ਨਾਨਕ ਜੀ 🙏

  • @SukhpalSinghDhaliwal-xt2rt
    @SukhpalSinghDhaliwal-xt2rt Рік тому

    ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤ ਬਾਈ ਜੀ ਬਹੁਤ ਵਧੀਆ ਸੇਵਾ ਹੈ ਬਾਈ ਜੀ ਘੈਟ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਦਾ ❤❤

  • @karmjitghuman7400
    @karmjitghuman7400 Рік тому +27

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @SarbjitSingh-ht4ik
    @SarbjitSingh-ht4ik 2 місяці тому +4

    ਭਾਈ ਸਾਹਿਬ ਜੀ ਸੇਵਾ ਕਿੰਨੇ ਕਰਨੀ ਹੈ ਇਥੇ ਤੇ ਲੋਕ ਆਪਣਾ ਧਰਮ ਛੱਡ ਕੇ ਕ੍ਰਿਸਚਨ ਬਣਨਾ ਸ਼ੁਰੂ ਹੋ ਗਏ ਨੇ ਧੰਨ ਸੀ ਉਹ ਲੋਕ ਜਿਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਆਪਣਾ ਆਪ ਤੇ ਆਪਣੇ ਬੱਚੇ ਵਾਰ ਦਿੱਤੇ ਧਰਮ ਤੋਂ

  • @omkaruppal2681
    @omkaruppal2681 Рік тому +13

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤️❤️ ਚੋਂ ਪਿਆਰ ਮੁਹੱਬਤ ਸਤਿਕਾਰ 🙏🙏 ਵਾਹਿਗੁਰੂ ਜੀ 🙏🙏

  • @bootakamal1999
    @bootakamal1999 Рік тому +1

    ਵਾਹ ਜੀ ਵਾਹ ਬਾਈ ਸਾਬ ਜੀ ਇਕ ਤੇ ਤੁਸੀਂ ਥਾਂ ਹੀ ਬਹੁਤ ਅਨਮੁਲੀ ਦਿਖਾਈ ਤੇ ਉੱਪਰੋਂ ਜੋ ਗੱਲਾਂ ਕੀਤੀਆਂ ਬਹੁਤ ਹੀ ਮੰਨਮੋਣੀਆ ਸੀ ਜਿਹੜੀ ਤੁਸੀਂ ਗੱਲ ਕੀਤੀ ਕੇ ਇਹਨਾਂ ਗੁਰੂਘਰਾ ਦੀ ਦੇਖ-ਭਾਲ ਹੋਣੀ ਚਹਿਦੀ ਆ ਇਹ ਸੱਚ ਵਿੱਚ ਹੋਣੀ ਚਹਿਦੀ ਆ ਨਹੀਂ ਤੇ ਤੁਸੀਂ ਹਾਲ ਤੇ ਦੇਖ ਹੀ ਆਏ ਹੋ ਹੋਰ ਦੱਸ ਸਾਲ ਤੱਕ ਇਹ ਵੀ ਨਹੀਂ ਬਚਣਾ ਇੱਥੇ ਵੱਧੀਆ ਗੁਰੂਘਰ ਬਣਨੇ ਚਹਿਦੇ ਆ ਤਾਂ ਕੇ ਬਾਬੇ ਨਾਨਕ ਜੀ ਦੇ ਦਰਸਣ ਹੋ ਸਕਣ

  • @RanjitSingh-uz5uz
    @RanjitSingh-uz5uz Рік тому +14

    ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।

  • @bahisatnamsinghbhutttieale355
    @bahisatnamsinghbhutttieale355 Місяць тому +4

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਵੀਡੀਓ ਦੇਖ ਕੇ ਬਹੁਤ ਮਨ ਨੂੰ ਸ਼ਾਂਤੀ ਮਿਲੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਤੇ ਮੈਨੂੰ ਇਹ ਵੀਡੀਓ ਮਿਲੀ ਹੈ ਮਨ ਨੂੰ ਸੁਕੂਨ ਮਿਲਿਆ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਮਿਲ ਪਏ ਮੈਂ ਕੋਸ਼ਿਸ਼ ਕਰਾਂਗਾ ਕਿ ਬਹੁਤ ਸਾਰੀ ਸੰਗਤ ਨੂੰ ਇਹ ਵੀਡੀਓ ਦਿਖਾਵਾਂ ਜਿੰਨਾ ਵੀ ਦਸਬੰਧ ਹੋ ਸਕੇ ਇਕੱਠਾ ਕਰਕੇ ਇਸ ਗੁਰਦੁਆਰਾ ਸਾਹਿਬ ਬਾਰੇ ਜਰੂਰ ਵਿਚਾਰ ਕਰਾਂਗੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰੂ ਘਰ ਦਾ ਕੀਰਤਨੀਆ ਹਾਂ ਕੋਈ ਬਹੁਤਾ ਸਰਮਾਏਦਾਰ ਤਾਂ ਨਹੀਂ ਪਰ ਸੰਗਤ ਤੱਕ ਆਵਾਜ ਜਰੂਰ ਪਹੁੰਚਾ ਸਕਦਾ ਹਾਂ ਕਿਰਪਾ ਕਰਕੇ ਤੁਸੀਂ ਆਪਣਾ ਕੰਟੈਕਟ ਨੰਬਰ ਮੈਨੂੰ ਜਰੂਰ ਭੇਜੋ ਜੀ ਤਾਂ ਕਿ ਤੁਹਾਡੇ ਨਾਲ ਹੋਰ ਵਿਚਾਰ ਕੀਤੀ ਜਾ ਸਕੇ

  • @punjabvillagemajha
    @punjabvillagemajha Рік тому +9

    ਬਹੁਤ ਨਫਰਤ ਹੋਗੀ ਸਾਡੇ ਦਿਲਾਂ ਚ ਅਸੀਂ ਵੇਖ ਵੀ ਰਹੇ ਆ ਤੇ ਉਹ ਕੰਮ ਕਰ ਵੀ ਰਹੇ ਆ ,,,,ਇੱਕ ਹੋਣ ਦੀ ਲੋੜ ਆ🙏♥️

  • @satwantsinghwaheguruji843
    @satwantsinghwaheguruji843 Рік тому +9

    ਮਿਹਰ ਕਰਨੀ ਜੀ Dhan guru nanak ਦੇਵ ਜੀ ਮਹਾਰਾਜ ਜੀ

  • @ManjeetSingh-p4b
    @ManjeetSingh-p4b 7 місяців тому

    ਸੋ ਰੱਬ ਦੀ, ਅੱਖਾਂ ਭਰ ਜਾਂਦੀਆਂ ਨੇ, ਜਦੋਂ ਮੰਜ਼ਰ ਨਜ਼ਰੀਂ ਆਉਂਦਾ ਹੈ, ਕੀ ਕਰੀਏ, ਬੁਜ਼ਦਿਲ ਦਰਿੰਦਿਆਂ ਦਾ,, ਜ਼ੋ, ਘਰ, ਮਰਿਆਦਾ, ਭੁੱਲ ਗਏ ਐਂ।।।
    ਸੋ ਰੱਬ ਰਾਖਾ,,, ਚਲਦੈ।।।।

  • @Ranjit-Sidhu
    @Ranjit-Sidhu Рік тому +31

    500 saal pehle jo vi hoea si..lekin aj de time KanganPur ch reh wale log te bahut hi changge ha, kinna pyaar te satkar dita te Gurudware di vi condition achi hi ha baaki kai thawan ton. Rab khush rakhe ehna veeran nu

  • @Harryvlogs1990
    @Harryvlogs1990 Рік тому +13

    Waheguru ji dil nu bda skoon milda puratan gurudwara sahib dekh k. Te pakistan ch log hle v 60 saal purani zindgi jee rhe ne. Utho da mhooal dekh k pta lgda ke sada purana punjab v kise time Ida da c. Kache ghr te skoon c. Mere v dil de isha ha ke kite waheguru ji ne Meher kiti ta zrur pakistan da visa le k ghum k aawage

  • @yadveer_
    @yadveer_ 11 місяців тому +1

    Vaheguru Ji 🎉🎉🎉🎉🎉

  • @RajinderSingh-jq7hp
    @RajinderSingh-jq7hp Рік тому +4

    ਧੰਨਵਾਦ ਖ਼ਾਲਸਾ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Amnindersingh9685
    @Amnindersingh9685 Рік тому +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ

  • @vanshikamehra2413
    @vanshikamehra2413 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @nishansinghdhillon1034
    @nishansinghdhillon1034 Рік тому +9

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏

  • @parmjeetkaur1903
    @parmjeetkaur1903 13 днів тому

    ਸਾਡੇ ਪਿੰਡ ਠੱਕਰਵਾਲ ਪੱਖੋਵਾਲ ਰੋਡ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਸਥਿਤੀ ਕੁਝ ਸਾਡੇ ਪਿੰਡ ਵਾਲਿਆਂ ਦੀ ਵੀ ਇਹੋ ਜਿਹੀ ਹੀ ਸੀ 😔😔😔🙏🏻

  • @harphoolsingh7661
    @harphoolsingh7661 Рік тому +10

    ਬੁਰਾ ਹਾਲ ਹੈ ਪਾਕਿਸਤਾਨ ਦੇ ਗੁਰੂ ਘਰਾਂ ਦਾ 😢 ਬੇੜਾ ਗ਼ਰਕ ਹੋਗਯਾ ਸਾਡੀ ਸਿਰੋਂਮੂਨੀ ਕਮੇਟੀ ਦਾ

  • @MonuSingh-o7c
    @MonuSingh-o7c 4 місяці тому

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਕਮਾਈ ਜਿਥੇ ਤੁਸੀਂ ਗੱਏ ਉਸ ਥਾਂ ਤੇਰਾਂ ਸਿੱਖ ਵੀ ਦਰਸ਼ਨ ਕਰਨ ਲਈ ਆਈਆਂ ਹੈਂ ਇਸ ਕਰਕੇ ਅਸੀਂ ਵੀ ਮੁਵੇਲ ਉਪਰ ਦੇਖ ਦਰਸ਼ਨ ਪਾਇਆ ਹੈ ਧੰਨ ਗੁਰੂ ਨਾਨਕ ਦੇਵ ਜੀ।

  • @satindersingh9333
    @satindersingh9333 Рік тому +6

    Bilkul Sahi Keha Hai. Saddiyan Committeyan taan sirf thaan thaan te langar lagaon ate ik duje Diyan paggan uchhalan vich hi lagiyan hoyisan hain. Baki Gurbani ate Gur Itihas de naal Uhna da door door tak v koyi sambandh nahi hai. Eh bade dukh di gal hai.

  • @SonuSingh-jo3gc
    @SonuSingh-jo3gc Місяць тому

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਦਰਸ਼ਨ ਕਰਾਏ ਗੁਰੂ ਜੀ ਦੇ ਸਥਾਨ ਦੇ ਬਹੁਤ ਹੀ ਅੱਛਾ ਲੱਗਾ 🙏🙏🙏🙏💐💐💐💐

  • @gursewaksamra8129
    @gursewaksamra8129 Рік тому +9

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @gurmeetdhaliwal287
    @gurmeetdhaliwal287 6 місяців тому

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤

  • @maanmann2620
    @maanmann2620 Рік тому +6

    Waheguru waheguru waheguru ji

  • @ElectricalsSharma-u8d
    @ElectricalsSharma-u8d 10 днів тому

    ਮਨ ਖ਼ੁਸ਼ ਹੋ ਗਿਆ ਖਾਲਸਾ ਜੀ ਵੀਡਿਓ ਦੇਖ k, ਐਵੇਂ ਲਗਦਾ c jive ਅਸੀ ਆਪਣੇ ਪੰਜਾਬ ਚ ਈ ਆਪਣੇ ਬਚਪਨ ਦੇ ਟਾਇਮ ਚ ਫਿਰਦੇ ਆ,ਸੱਚੀ ਪਾਕਿਸਤਾਨ 30ਕ ਸਾਲ ਪਿੱਛੇ ਆ ਸਾਡੇ ਤੋਂ ਪਰ ਵਦੀਆ ਲਗਦਾ ਓਹੀ ਪੁਰਾਣਾ ਟਾਇਮ ਜਿਆ ਦੇਖ ਕੇ ਜਿਹੜਾ ਕਿਸੇ ਟਾਇਮ ਅਸੀ ਕੱਟਿਆ, ਧਨਵਾਦ ਜੀ

  • @baljitsidhu8912
    @baljitsidhu8912 Рік тому +13

    ਵਾਹਿਗੁਰੂ ਸੱਚੇ ਪਾਤਿਸ਼ਾਹ ਕਦੇ ਜ਼ਰੂਰ ਇਸ ਬੇਸ਼ਕੀਮਤੀ ਇਮਾਰਤਾਂ ਦੀ ਸੰਭਾਲ ਆਪਿ ਹੀ ਕਰਨਗੇ।❤❤❤

  • @MS-wj6yz
    @MS-wj6yz Рік тому +3

    ਧੰਨ ਧੰਨ ਪਿਤਾ ਗੁਰੂ ਨਾਨਕ ਸਾਹਿਬ ਜੀਓ ਤੇਰੀ ਓਟ 💓🙏🙏

  • @AvtarSingh-fy7mx
    @AvtarSingh-fy7mx Рік тому +1

    Shi kha baba ji ap ji ny

  • @GurpreetSingh-eu9lf
    @GurpreetSingh-eu9lf Рік тому +8

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sidhusehaj8001
    @sidhusehaj8001 Рік тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।

  • @baljindersingh7802
    @baljindersingh7802 Рік тому +6

    Waheguru ji Waheguru ji Waheguru ji Waheguru ji Waheguru ji

  • @AvtarSingh-fy7mx
    @AvtarSingh-fy7mx Рік тому +1

    Wahyguru ji kirpa karo ji apne guru sikhan ty Ji Maharaj ji

  • @prabhjotPandher493
    @prabhjotPandher493 Рік тому +5

    ਧੰਨਵਾਦ ਜੀ ਸਿੰਘ ਸਾਬ ਜੀ

  • @singhkaur5196
    @singhkaur5196 Рік тому +1

    ਪਰਮਾਤਮਾ ਇਹਨਾ ਵੀਰਾ ਤੇ ਚੜਦੀ ਕਲਾ ਰੱਖੇ ਜਿਹਨਾ ਪੁਰਾਤਨ ਬਿਲਡਿਗਾ ਦੀ ਸਾਭ ਸੰਭਾਲ ਰੱਖੀ ਹੋਈ ਹੈ ।

    • @harishkumar-br2fs
      @harishkumar-br2fs Рік тому

      Eh Gurdwara sahib j aaj Hindustan ch hunda , ta eh halat nhi si honi, thonu hale vi veer chaddi kala ch dikhde ne, pehla pathar mare , te Hun Gurdware de pathar khidanye hoye ne.
      Bhale change wasde Hindustani punjab ch kuj Sikh bharawa nu ghutan hundi ai, khad khad wangar de ne. Ithe khlo k dand kadhi jande n, te khende ne Gurdwara sahib da gumbad lishkan marda, Inu ki samjhiya jawe .

  • @sukhdevsingh295
    @sukhdevsingh295 Рік тому +20

    There is a need for an international kar seva coordination committee to look into the repair and maintenance of all such gurdwaras which are in miserable conditions around the world. There are three crore sikhs around the world . Donation of fifty rupees per person every month can help restore all such gurdwaras which are in miserable condition around the world in the next Fifty years. Special salaam and sat sri 🙏 akal for those who are looking after these gurdwaras and trying their best to restore them.

    • @HARJITSINGH-qo6pl
      @HARJITSINGH-qo6pl Рік тому +1

      Very Good Views, Guru Maharaj will definitely bless us to reconstruct Historic Places in Pakistan

    • @bulletrider1367
      @bulletrider1367 Рік тому

      If only we had our own nation we can have these international relations

    • @sukhpalsinghsidhu3750
      @sukhpalsinghsidhu3750 Рік тому

      ua-cam.com/video/8EXIH9mKXJE/v-deo.html

  • @JoginderSingh-ms8kr
    @JoginderSingh-ms8kr Рік тому +4

    ਵੀਰ ਜੀ ਮੈ ਜਲਾਲਾਬਾਦ ਦਾ ਹੀ ਹਾਂ ਬੜੀ ਖੁਸ਼ੀ ਹੋਈ ਜੀ

  • @Jattboy2036
    @Jattboy2036 5 місяців тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਾਈ ਸਾਬ ਬਹੁਤ ਬਹੁਤ ਧਨਬਾਦ ਜੀ

  • @manjitcheema7267
    @manjitcheema7267 Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙇🙏

  • @sahilrandhawa7680
    @sahilrandhawa7680 Рік тому +3

    Dhan Dhan Shri Guru Nanak Dev ji ❤ Waheguru ji ka khalsa waheguru ji ki Fateh ❤

  • @officialkkattri
    @officialkkattri Рік тому

    ਕੋਟਿ ਕੋਟਿ ਪ੍ਣਾਮ ਇਸ ਧਰਤੀ ਨੂੰ ਬਾਬਾ ਨਾਨਕ ਦੇਵ ਜੀ ਦੇ ਚਰਨ ਪਏ ।

  • @SukhjinderSingh-wu6sc
    @SukhjinderSingh-wu6sc Рік тому +7

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏🙏🙏

  • @gurjeetboparai62
    @gurjeetboparai62 Рік тому +12

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @Sukhvindersingh1313-i2b
    @Sukhvindersingh1313-i2b 14 днів тому

    ਬਹੁਤ ਧੰਨਵਾਦ ਜੀ