ਗੁਰਦੁਆਰਾ ਬਣ ਗਿਆ ਨਸ਼ਈਆਂ ਦਾ ਅੱਡਾ ~ ਕਾਸ਼! ਅਸੀਂ ਇਥੇ ਨਾ ਆਉਂਦੇ। Subeg Singh Shahbaz Singh ।Jamber ~ Pak 34

Поділитися
Вставка
  • Опубліковано 12 січ 2025

КОМЕНТАРІ •

  • @kartarsinghsingh6531
    @kartarsinghsingh6531 Рік тому +179

    ਦੋਹਾਂ ਦੇਸ਼ਾਂ ਦੇ ਸਿਆਸਤਦਾਨੋਂ ਤੁਹਾਡਾ ਬੇੜਾ ਹੋਜੇ ਗਰਕ ਜੇ ਤੁਸਾਂ ਦੋਹੀਂ ਪਾਸੀ ਨਸ਼ਾ ਹੀ ਫੈਲਾਉਣਾ ਸੀ ਇਕੋ ਜਿਹੇ ਹਾਲਾਤ ਪੈਦਾ ਕਰਨੇ ਸਨ। ਤਾਂ ਦੇਸ਼ ਨੂੰ ਵੰਡਿਆ ਕਿਉਂ। ਤਾਰ ਅਤੇ ਜੰਗ ਤੋਂ ਸਿਵਾ ਹੋਰ, ਕੋਈ ਫਰਕ ਨਹੀਂ।

    • @harinderkhurdban1927
      @harinderkhurdban1927 Рік тому +10

      ਸਤਿ ਸ੍ਰੀ ਅਕਾਲ ਵੀਰ ਜੀ ਸਭ ਕੁਰਸੀ ਤੇ ਪਾਵਰ ਦੀਆਂ ਲੜਾਈਆਂ ਨੇ ਆਮ ਜਨਤਾ ਤਾ ਇਨ੍ਹਾਂ ਪਿੱਛੇ ਲੱਗ ਕੇ ਮੂਰਖ ਬਣ ਜਾਂਦੀ ਹੈ

    • @Panjab_de_Jaye1984
      @Panjab_de_Jaye1984 Рік тому +5

      ਵੰਡ ਸਿਰਫ ਹੋਈ ਪੰਜਾਬ ਦੀ ਹੋਰ ਕਿਸੇ ਦੀ ਨਹੀਂ ਹੋਈ ਓਹ ਵੀ ਇਸ ਕਰਕੇ ਹੋਈ ਇਹ ਦੋ ਬਹਾਦਰ ਕੌਮਾਂ ਨੇ ਦੁਨੀਆ ਤੇ ਜੋ ਨਾ ਮਰਨੋ ਡਰਦੇ ਤੇ ਨਾ ਦੁਸ਼ਮਣ ਨੂੰ ਮਾਰਨੋ ਹਕੂਮਤਾਂ ਨੇ ਇਸ ਲਈ ਪੰਜਾਬ ਦੀ ਵੰਡ ਕੀਤੀ ਕਿ ਥੋੜੇ ਲੋਕਾਂ ਨੂੰ ਦਬਾਉਣਾ ਸੌਖਾ ਜੇ ਕਿਤੇ ਇਹ ਇਕੱਠੇ ਹੁੰਦੇ ਤਾਂ ਦੁਨੀਆ ਇਕ ਪਾਸੇ ਹੁੰਦੀ ਤੇ ਇਹ ਇਕ ਪਾਸੇ ਕੋਈ ਮੁਕਾਬਲਾ ਨਹੀਂ ਸੀ ਇਸ ਜਹਾਨ ਤੇ ਵੰਡ ਦਾ ਕਾਰਨ ਇਹ ਵੀ ਹੈ ਕਿ ਸਿੱਖ ਆਪਣਾ ਰਾਜ ਭਾਗ ਨਾ ਮੰਗ ਲੈਣ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫਿਰ ਸਥਾਪਿਤ ਨਾ ਹੋ ਜਾਏ ਇਹਨਾ ਨੂੰ ਅੱਜ ਵੀ ਖੌਫ ਆ ਸਿੱਖ ਕੌਮ ਦਾ ਹਲਾਤ ਤੁਸੀਂ ਜਾਣਦੇ ਹੀ ਹੋ ਜੋ ਚੱਲ ਰਹੇ ਨੇ ਪੰਜਾਬ ਅੰਦਰ

    • @avtarsingh487
      @avtarsingh487 Рік тому +11

      ਹਰ ਗੱਲ ਚ ਸਰਕਾਰਾਂ ਦਾ ਦੋਸ਼ ਕਢਣ ਤੋਂ ਪਹਿਲਾਂ ਆਪਣੇ ਵਲ ਵੀ ਦੇਖ ਲਿਆ ਕਰੋ।
      ਨਸ਼ਾ ਕਰਨਾ ਯਾ ਨਾ ਕਰਨ ਚ ਬੰਦੇ ਦਾ ਆਪਣਾ ਵੀ ਦੋਸ਼ ਹੁੰਦਾ।

    • @bittukhurrana
      @bittukhurrana Рік тому +3

      @@Panjab_de_Jaye1984 Sindh bangal vi le gye aglee

    • @AmarjitSingh-tm3pu
      @AmarjitSingh-tm3pu Рік тому +6

      ਹਜੇ ਖਾਲਿਸਤਾਨ ਬਣਨਾ ਹੈ ਉਸ ਦੀ ਵੰਡ ਵੀ ਹੁਣੀ ਆ ਫਰ ਕਿ ਕਰੋ ਗੇ 😂😂

  • @GurwinderSingh-zi4fd
    @GurwinderSingh-zi4fd Рік тому +40

    ਬਾਬਾ ਜੀ ਪੌੜੀਆਂ ਦੇ ਥੱਲੇ ਆਲਾ ਬਣਾਉਂਦੇ ਸਨ,,ਗੁਰੂ ਘਰ ਦੀ ਹਾਲਤ ਵੇਖ ਕੇ, ਮਨ ਬਹੁਤ ਦੁਖੀ ਹੋਇਆ,,ਇਨਾ ਗੁਰਧਾਮਾਂ ਨੂੰ ਸੰਭਾਲਣ ਦੀ ਲੋੜ ਹੈ, ਵਾਹਿਗੁਰੂ ਭਲੀ ਕਰਨ,

    • @sureshtiwari8121
      @sureshtiwari8121 Рік тому

      Pak ch mader te gurdwariya da vddi ginti ch e hi hal a

  • @gursewaksamra8129
    @gursewaksamra8129 Рік тому +82

    ਪਾਕਿਸਤਾਨੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੋ ਸਾਡੇ ਗੁਰੂਘਰਾਂ ਲਈ ਆਪਣੇ ਦਿਲ ਵਿਚ ਸ਼ਾਨਦਾਰ ਇਮਾਰਤਾਂ ਉੱਜੜਨ ਦਾ ਦਰਦ ਰੱਖਦੇ ਹਨ

    • @sikhgamer1638
      @sikhgamer1638 Рік тому +2

      Hnji veer 🙏

    • @taranjeetsingh9518
      @taranjeetsingh9518 Рік тому +1

      mazhabhi desh teh ahi hunda sikh tah Wasa hi kuch 1000 hi bacha na pakistan te tah gurdwara nal ahi huna par eh sambhal da kam tah sgpc da hai na oh ki kar raha na bas dirty politics khed raha na oh vi ohna da koi dhyan nahi gurdwara da sambhal vich ghor kalyug a waheguru ji

    • @KaranSharma-xx9me
      @KaranSharma-xx9me Рік тому +3

      Tode v ohna ne hi aa.

    • @hemanbali5816
      @hemanbali5816 Рік тому +1

      Tode kis ne hai

    • @jamesmauryan350
      @jamesmauryan350 Рік тому +1

      😂 teh dilo thanwaad .... Gurudware nase da adda bnaun lai ... Te sikh abadi khatam krn laye .... 😢

  • @KuldeepSingh-cx2iq
    @KuldeepSingh-cx2iq Рік тому +9

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਹੁਤ ਦੁੱਖ ਹੋਇਆ ਮਨ ਉਚਾਟ ਹੋਇਆ ਕੇਹੜਾ ਸਰਾਫ ਸਾਡੇ ਗੁਰੂਘਰ ਨੂੰ ਲਗ ਗਿਆ ਏਨਾਂ ਪੈਸਾ ਲਗਾ ਪਰ ਗੁਰੂਘਰ ਆਬਾਦ ਨਾ ਹੋਇਆ ਇਹ ਸਾਡੀ ਬਦਕਿਸਮਤੀ ਹੈ ਸਰਕਾਰਾਂ ਦਾ ਵਰਤੀਰਾ ਠੀਕ ਨਹੀ ਹੈ ਹੁਣ ਵੀ ਉਪਰਾਲਾ ਹੋ ਸਕਦਾ ਹੈ ਪਰ ਸਰਕਾਰਾਂ ਦਾ ਇਲੈਕਸ਼ਨ ਵਲ ਹੀ ਧਿਆਨ ਹੈ ਏਨਾ ਨੂੰ ਕੋਈ ਮਤਲਬ ਨਹੀ ਸਤਿ ਗੁਰੂ ਕਿਰਪਾ ਕਰਨ ਜੀ ਧੰਨਵਾਦ ਭਾਈ ਸਾਹਿਬ ਜੀ ਫਤਿਹ ਪ੍ਰਵਾਨ ਕਰਨੀ ਜੀ (ਪਿੰਡ ਦੋਸਾਂਝ ਮੋਗਾ)

  • @deepvloggerpb0282
    @deepvloggerpb0282 Рік тому +38

    ਬਾਬਾ ਜੀ, ਮੈ ਤੁਹਾਡੀਆਂ ਵੀਡਿਓ ਦੇਖਦੀ ਹਾਂ , ਵੇਖ ਕੇ ਮਨ ਉਦਾਸ ਹੁੰਦਾ ਹੈ , ਕਾਸ਼,,! ਇਹ ਸਭ ਕੁਸ਼ ਅਸੀਂ ਸੰਭਾਲ ਸਕੀਏ,ਹਾਲਾਤ ਦੇਖ ਕੇ ਮਨ ਰੋਂਦਾ ਹੈ,😢 ਤੇ ਖੁਸ਼ੀ ਇਹ ਹੁੰਦੀ ਆ ਕਿ ਅਸੀਂ ਅੱਜ ਤੁਹਾਡੇ madiyan ਰਾਹੀਂ ਵੇਖ ਰਿਹੈ ਹਾਂ ਕਿਉ ਕਿ ਜਾ ਕੇ ਅਸੀਂ ਵੇਖ ਨਹੀਂ ਸਕਦੇ 😊

  • @charanjitsingh4388
    @charanjitsingh4388 23 дні тому +1

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।। ਮੁਸਲਮਾਨਾਂ ਅੰਦਰ ਕਿਨਾਂ ਦਰਦ ਹੈ ਗੁਰਦੁਆਰਾ ਸਾਹਿਬ ਲਈ । ਬੁਜ਼ੁਰਗਾਂ ਨੂੰ ਚੜਦੀਕਲ੍ਹਾ ਬਖਸ਼ੋ ਜੀ । ਸ਼ਹੀਦਾ ਪਿੰਡ ਹੈ ਭਾਈ ਸੁਬੇਗ ਸਿੰਘ ਜੀ।। ਉਨ੍ਹਾਂ ਦਾ ਪੁੱਤਰ ਸ਼ਾਹਬਾਜ਼ ਸਿੰਘ ਜੀ।

  • @chahalchahal937
    @chahalchahal937 Рік тому +32

    ਭਾਈ ਸਾਹਿਬ ਭਾਈ ਸ਼ਾਹਬਾਜ਼ ਸਿੰਘ ਜੀ ਤੇ ਭਾਈ ਸਾਹਿਬ ਭਾਈ ਸ਼ਬੇਗ ਸਿੰਘ ਜੀ ਦੇ ਪਿੰਡ ਅਤੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ 🙏🌷

  • @kanwarjeetsingh1086
    @kanwarjeetsingh1086 Рік тому +33

    ਸਾਡੇ ਬਜ਼ੁਰਗ ਵੀ ਪਿਛਲਾ ਯਾਦ ਕਰ ਕੇ ਚਾਲ ਵਸੇ ਪਰ ਹੱਸਦਾ ਵਸਦਾ ਰਹੇ ਗੁਰੂ ਨਾਨਕ ਦਾ ਜਨਮ ਅਸਥਾਨ ਪਾਕਿਸਤਾਨ

    • @nicksdincredible
      @nicksdincredible Рік тому +1

      Baba ji guru gobind singh je de janamsthan hindustan nu gaalan kad de a kyi gande log

    • @kanwarjeetsingh1086
      @kanwarjeetsingh1086 Рік тому

      Asee Sikh Kom de sevak ha Jo sarbat Da Bhala mangde ha ji ha ,us vich sare dharm ate desh aunde hn ji

    • @kanwarjeetsingh1086
      @kanwarjeetsingh1086 Рік тому

      Sade bajurg hjarana sala to uthe rahende san Sanu aje sater sal hoe hn,kee asee apne bajurga nu bhul jaie

    • @khaleelmohammadjutt4980
      @khaleelmohammadjutt4980 Рік тому +1

      @@nicksdincredible hindustan u mean Mughal Empire ?

    • @navjotsingh9076
      @navjotsingh9076 Рік тому

      @@khaleelmohammadjutt4980 he means ayesha di fuddi 😂

  • @rounakdholewalia3906
    @rounakdholewalia3906 Рік тому +71

    ਸਿੰਘ ਸਾਹਿਬ ਜੀ ਤੁਹਾਡਾ ਉਪਰਾਲਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਹਮੇਸ਼ਾਂ ਰਹੇਗਾ❤

  • @balwinderkaur2508
    @balwinderkaur2508 Рік тому +58

    ਪ੍ਰਣਾਮ ਸ਼ਹੀਦਾਂ ਨੂੰ ❤❤❤❤ ਗੁਰਦੁਆਰਾ ਸਾਹਿਬਾਨਾਂ ਦੀ ਹਾਲਤ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ❤️❤️❤️

    • @ravinderkandari3750
      @ravinderkandari3750 Рік тому

      Sikh aur hindu 14 percent the ab 2 percent rah gaye kha gaye .wha koi nahi kahega khalistan.😅

    • @khaleelmohammadjutt4980
      @khaleelmohammadjutt4980 Рік тому

      @@ravinderkandari3750 coz of u Banye Punjab got divided and master Tara singh who sold his soul to Nehru

    • @ravinderkandari3750
      @ravinderkandari3750 Рік тому

      Balwinder kaur g sunl lo jaleel Mohammad ki bat ,mullo ki fitrat ek hi hai chahe yaha ka ho ya Pakistan ka ,tum hi log karte ho muslim hamare bhai hain 🤔🤓bhai agle ki nasl aur jeen ki fitrat dekhkar banana chaiye 😆

    • @khaleelmohammadjutt4980
      @khaleelmohammadjutt4980 Рік тому

      @@ravinderkandari3750 haha banye hum indian muslim nai hain 😂 masla ye hai tumhe abhi tak hamara pata nai hai history khol “Nizam,Abdullah bhatti se heer ranjha sab hum hie hain tum kahin nai ho siwaye mandiro k aur mythology bollywood mein😂😂

    • @ravinderkandari3750
      @ravinderkandari3750 Рік тому

      @@khaleelmohammadjutt4980 haan g pata aasmaani kitab se gadhe k peeth se utra kabilai duniya se ho jo so harkat me hajaar barkat dekhta ho .

  • @sukhbeerbrar5423
    @sukhbeerbrar5423 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarandhillon05
    @tarandhillon05 Рік тому +15

    ਗੁਰੂ ਸਾਹਿਬ ਜੀ ਕਿਰਪਾ ਕਰੋ ਆਪ ਜੀ ਕੇ ਪਵਿੱਤਰ ਅਸਥਾਨਾਂ ਨੂੰ ਸੰਭਾਲਣ ਦੀ ਬਖਸ਼ਿਸ਼ ਕਰੋ

  • @prabhjotsandhu1545
    @prabhjotsandhu1545 Рік тому +6

    ਖਾਲਸਾ ਜੀ ਇਸਤੋ ਪਤਾ ਲਗਦਾ ਹੈ ਕਿ ਇਥੇ ਕੋਈ ਸਿਖ ਨਹੀਂ ਰਹਿੰਦਾ ਇਹੋ ਹੀ ਮੁਸ਼ਕਿਲ ਹੈ ਸਾਰੇ ਧਰਮਾਂ ਦਾ ਮਾਲਕ ਇਕ ਰਬ ਹੀ ਹੈ ਫਿਰ ਵੀ ਦੂਸਰੇ ਧਰਮ ਦਾ ਸਤਿਕਾਰ ਨਹੀਂ ਕਰਦੇ।

  • @nishansinghdhillon1034
    @nishansinghdhillon1034 Рік тому +35

    ਧਨ ਧਨਸ੍ਰੀ ਗੁਰੂ ਅਰਜਨ ਸਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏

  • @kanwarjeetsingh1086
    @kanwarjeetsingh1086 Рік тому +6

    ਮਨ ਭਰ ਆਇਆ,ਸਾਡੇ ਬਜ਼ੁਰਗ ਵੀ ਚਕ 204 ਤਹਿਸੀਲ ਜੜ੍ਹਾਂਵਾਲਾ ਜਿਲਾ ਲਾਇਲਪੁਰ ਹੁਣ ਫੈਸਲਾਬਾਦ ਦੇ ਸਨ

  • @navjotsingh3202
    @navjotsingh3202 Рік тому +34

    ਭਾਈ ਸਾਹਿਬ ਬਹੁਤ ਉਚੇ ਲੰਬੇ ਜਵਾਨ ਸਨ ,ਕਹਾਵਤ ਸੀ :ਥੱਲੇ ਧਰਤੀ ਤੇ ਉਤੇ ਅੰਬਰ ਵਿਚ ਫਿਰੇ ਸੁਬੇਗ ਸਿੰਘ ਜੰਬਰ

    • @karanvirdhillon3115
      @karanvirdhillon3115 Рік тому +4

      ਵਾਹ ਜੀ ਵਾਹ ਦਿਲ ਗਦ ਗਦ ਹੋ ਗਿਆ ❤️❤️🙏🙏

    • @kabelsingh713
      @kabelsingh713 Рік тому +3

      WAHEGURU JI

    • @sikhgamer1638
      @sikhgamer1638 Рік тому +4

      Waheguru ji 🙏🙏🙏🙏

    • @ishersingh9446
      @ishersingh9446 Рік тому +3

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @TV-ku5wk
      @TV-ku5wk Рік тому +1

      ਮੇਰੇ ਨਾਨਾ ਜੀ ਦੇ ਦਾਦਾ ਜੀ ਲਗਦੇ ਸਨ। ਸ੍ਰ ਸੁਬੇਗ ਸਿੰਘ ਜੰਬਰ

  • @SukhwinderSingh-sk1jg
    @SukhwinderSingh-sk1jg Рік тому +2

    ਸਿੰਘ ਸਾਹਬ ਜੀ ਤੁਸੀਂ ਠੀਕ ਬੋਲਦੇ ਚਰਖੜੀਆਂ ਸਾਰੇ ਅਰਦਾਸ ਵਿੱਚ ਚਰਖੀਆਂ ਬੋਲਦੇ ਹਨ
    ਚਰਖੀ ਬਿਨਾਂ ਦੰਦਿਆਂ ਦੇ ਹੁੰਦੀਂ ਹੈ ਚਰਖੜੀ ਦੰਦਿਆਂ ਵਾਲੀ ਹੁੰਦੀ ਹੈ

  • @rampalsingh3708
    @rampalsingh3708 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਦੇ ਅਸਥਾਨ ਵੇਖ ਕੇ ਮਨ ਨੂੰ ਸਕੂਨ ਵੀ ਮਿਲਦਾ ਹੈ ਪਰ ਖੰਡਰ ਪਏ ਗੁਰੂ ਘਰ ਵੇਖ ਮਨ ਬਹੁਤ ਦੁਖੀ ਹੁੰਦਾ ਹੈ ਵਾਹਿਗੁਰੂ ਜੀ ਕਿਰਪਾ ਕਰੇ

  • @clasherliveofficial
    @clasherliveofficial Рік тому +8

    ਗੁਰਦਵਾਰਾ ਸਾਹਿਬ ਦੀ ਐਹ ਹਾਲਤ ਵੇਖ ਕੇ ਮਨ ਬੜਾ ਦੁਖੀ ਹੋਇਆ। ਕਾਸ਼! ਕਿਸੇ ਸੰਸਥਾ ਨੇ ਇਨ੍ਹਾਂ ਇਤਿਹਾਸਕ ਗੁਰੂ ਘਰਾਂ ਦੀ ਸੰਭਾਲ ਕੀਤੀ ਹੁੰਦੀ ।ਭਾਈ ਸਾਹਿਬ ਦਾ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ🙏(R.Singh.Chandigarh (India)

  • @sakatarsingh1434
    @sakatarsingh1434 Рік тому

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਅਸਥਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ

  • @hiradepartmentstoreropar
    @hiradepartmentstoreropar Рік тому +5

    ਇਨਾ ਗੁਰਧਾਮਾਂ ਨੂੰ ਸੰਭਾਲਣ ਦੀ ਲੋੜ ਹੈ, ਵਾਹਿਗੁਰੂ ਭਲੀ ਕਰਨ,

  • @kanwarjeetsingh1086
    @kanwarjeetsingh1086 Рік тому +7

    ਭਾਈ ਨਿਸ਼ਾਨ ਸਿੰਘ ਜੀ ਕਿਰਪਾ ਕਰ ਕੇ ਇਨ੍ਹਾਂ ਮੁਸਲਮਾਨ ਵੀਰਾਂ ਨੂੰ ਜੱਫ਼ੀ ਪਾ ਕੇ ਮਿਲੋ ਜੀ।

    • @karanvirdhillon3115
      @karanvirdhillon3115 Рік тому +2

      ਮਿਲਦੇ ਨੇ ਜੀ ਇਹਨਾਂ ਘਰ ਰੋਟੀ ਵੀ ਖਾਂਦੇ ਨੇ 🙏

  • @SurinderSingh-uq1wx
    @SurinderSingh-uq1wx Рік тому +3

    ਖਾਲਸਾ ਜੀ,ਸਰਕਾਰਾ ਦੀ ਅਣਦੇਖੀ ਕਾਰਨ ਕਿੰਨੀਆ ਖੂਬਸੂਰਤ ਇਮਾਰਤ ਖੰਡਰ ਬਣ ਚੁੱਕੀਆ ਹਨ।

  • @gurdeep9538
    @gurdeep9538 Рік тому

    ਭਾਈ ਸਾਹਿਬ ਜੀ, ਇਹ ਵੀ ਗੁਰੂ ਸਾਹਿਬ ਦੀ ਮਰਜ਼ੀ ਹੀ ਹੈ, ਕਿ ਤੁਸੀਂ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਵਾਉਣੇ ਸਨ। ਤੇ ਸਾਨੂੰ ਵੇਖਣ ਵਾਲਿਆਂ ਨੂੰ ਸਿਰਫ ਠੰਢਾ ਹਉਕਾ ਭਰਕੇ ਹੀ ਸਬਰ ਕਰਨਾ ਪੈਣਾ ਸੀ।

  • @harmansingh4878
    @harmansingh4878 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwantSingh-ji6fk
    @KulwantSingh-ji6fk Рік тому

    ਬਹੁਤ ਦੁੱਖ ਹੋਇਆ। ਭਾਈ ਸੁਬੇਗ ਸਿੰਘ ਜੰਬਰ ਅਤੇ ਭਾਈ ਸ਼ਾਹਬਾਜ਼ ਸਿੰਘ ਜੰਬਰ ਜੀ ਸਾਡੇ ਵੱਡੇ ਪੁਰਖੇ ਸਨ। ਸਾਡੇ ਬਜ਼ੁਰਗ ਦੱਸਦੇ ਸਨ ਕਿ ਸਾਡਾ ਘਰ ਗੁਰਦੁਆਰਾ ਥੰਮ ਸਾਹਿਬ ਜੀ ਦੇ ਛਿਪਦੇ ਪਾਸੇ,ਕੰਧ
    ਸਾਂਝੀ ਸੀ । ਸ਼ਹੀਦਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ,ਕਿ ਅਸੀਂ ਅੱਜ ਵੀ ਧਰਮ ਦੇ ਪੱਕੇ ਅਤੇ ਤਿਆਰ ਬਰ ਤਿਆਰ ਹਾਂ। ਇਹ ਸ਼ਹੀਦ ਸਿੰਘਾਂ ਦਾ ਪ੍ਰਤਾਪ ਹੈ ਕਿ ਜੰਬਰ ਅੱਜ ਵੀ ਪੰਥ ਦੇ ਤਾਬੇਦਾਰ ਹਨ।

  • @GurjeetSingh-ux4dx
    @GurjeetSingh-ux4dx 20 годин тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhbirsingh54682
    @sukhbirsingh54682 Рік тому +6

    ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ

  • @punjabistatus2952
    @punjabistatus2952 Рік тому +9

    ਕੀ ਬਣੂ ਦੁਨੀਆ ਦਾ ਰੱਬ ਭਲੀ ਕਰੇ। ਪੰਜਾਬ vishdan ਕਰਕੇ ਸਬ ਤਬਾਹ ਹੋ ਗਿਆ।😔😔💕

  • @sandhusaab7504
    @sandhusaab7504 Рік тому +26

    ਵਾਹਿਗੁਰੂ ਜੀ ।
    ਮਨ ਬਹੁਤ ਉਦਾਸ ਹੋਇਆ ।
    ਕੌਮ ਦੇ ਮਹਾਨ ਸ਼ਹੀਦ ਸਰਦਾਰ ਸੁਬੈਗ ਸਿੱਘ ਅਤੇ ਭਾਈ ਸ਼ਹਿਬਾਜ ਦੇ ਦੇ ਪਿੰਡ ਦੇ ਗੁਰਦੁਵਾਰਾ ਸਹਿਬ ਦੇ ਹਾਲਤ ਦੇਖ ਕੇ ।

    • @blessings9732
      @blessings9732 Рік тому +1

      Je Punjab India to alag Hoya ta India vichle guru Ghar v eive hi ho skde a so loka nu jrur sochna chahiye

    • @sandhusaab7504
      @sandhusaab7504 Рік тому +1

      @@blessings9732 ਵੀਰ ਜੀ ਕੁਝ ਸਾਡੇ ਲੀਡਰ ਕਸੂਰਵਾਰ ਨੇ ।
      ਕੁਝ ਸਾਡੇ ਧਰਮਾ ਦੇ ਠੇਕੇਦਾਰ ਕਸੂਰਵਾਰ ਨੇ ।
      ਆਮ ਜਨਤਾ ਦਾ ਕੋਈ ਦੋਸ਼ ਨਹੀ ।
      ਸਾਰੇ ਬੰਦੇ ਉਸ ਰੱਬ ਦੇ ਨੇ । ਸਾਰੀ ਧਰਤੀ ਓਸ ਰੱਬ ਦੀ ਹੈ ।

  • @LalSingh-ie9sf
    @LalSingh-ie9sf Рік тому +1

    ਵਾਹਿਗੁਰੂ ਜੀ ਸੰਗਤ ਬਹੁਤ ਕੁੱਝ ਕਰ ਸਕਦੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਸਾਰੇ ਆਪਸ ਮਿਲ ਕੇ ਕੌਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਬਹੁਤ ਕੁਝ ਕਰ ਸਕਦੇ ਹਾਂ

  • @ParamjitSingh-ts1kx
    @ParamjitSingh-ts1kx Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Sonipat_vlog
    @Sonipat_vlog 11 місяців тому +1

    Satnaam shri waheguru 🙏🙏🙏🙏

  • @Ranjit-Sidhu
    @Ranjit-Sidhu Рік тому +6

    Veer Ji, dukhi hon di koi gal nahi..tussi bahut hi changga uprala kr rae ho ji

  • @rinkuhura2850
    @rinkuhura2850 Рік тому

    🙏 सतनाम श्री वाहिगुरु जी 🙏🙏🙏🙏

  • @HarpalSingh-uv9ko
    @HarpalSingh-uv9ko Рік тому

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @Sonipat_vlog
    @Sonipat_vlog 11 місяців тому +2

    Waah ji waah ye baba taa saade haryane daa hega 🙏🙏🙏🙏

  • @GurmeetSingh-ev4hm
    @GurmeetSingh-ev4hm 4 місяці тому

    ਵਾਹਿਗੁਰੂ ਜੀ ਇਹ ਗੂਰੂ ਘਰ ਪਿੰਡ ਜਗਾ ਰਾਮ ਤੀਰਥ ਜ਼ਿਲਾ ਬਠਿੰਡਾ ਵਿਖੇ ਸਥਾਪਿਤ ਹੈ

  • @AvtarSingh-f1o7c
    @AvtarSingh-f1o7c 10 місяців тому

    ਧੰਨ ਧੰਨ ਭਾਈ ਸੁਬੇਗ ਸਿੰਘ ਜੀ ਧੰਨ ਧੰਨ ਭਾਈ ਸ਼ਾਹਬਾਜ਼ ਸਿੰਘ ਜੀ ਸ਼ਹੀਦ ਸਿੰਘ

  • @pbx1gaming945
    @pbx1gaming945 Рік тому +1

    ਪੁਰਾਤਨ ਪੁਸਤਕਾਂ ਵਿੱਚ ਅਾਯਾ ਹੈ ਜੰਬਰ ਗ੍ਰਾਮ ਵਿੱਚ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸੀ ਤੇ ਜੰਬਰ ਕਲਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ।। ਪਹਿਲੀ ਪਾਤਸ਼ਾਹੀ ਦੇ ਗੁਰਦੁਆਰੇ ਦਾ ਨਾਮ ਨਿਸ਼ਾਨ ਮਿੱਟ ਚੁੱਕਾ ਹੈ।।

  • @shabegsingh335
    @shabegsingh335 Рік тому +1

    ਵਾਹਿਗੁਰੂ ਜੀ ਗੁਰੂ ਘਰ ਦੇਖ ਕੇ ਦੁਖ ਹੋਇਆ ਹੈ ਪਰ ਖੁਸ਼ੀ ਵੀ ਹੋਈ ਕਿ ਯਾਦ ਤਾਜ਼ਾ ਹੋ ਗੲਈ ਹੈ ਵਾਹਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @goldysardar5965
    @goldysardar5965 Рік тому +9

    Dhan ho baba g jeda tusi loka nu darshan karwa rahe ho

  • @jagatdagyan
    @jagatdagyan Рік тому +4

    ਵਾਹਿਗੁਰੂ ਜੀ ਕੀ ਖਾਲ਼ਸਾ, ਵਾਹਿਗੁਰੂ ਜੀ ਕੀ ਫਤਿਹ ਬਾਬਾਜੀ ਕੋਈ book ਭੀ ਲਿਖੋ ਇਹਨਾਂ ਗੁਰੂਧਾਮਾਂ ਤੇ,ਰੱਬ ਭਲੀ ਕਰੇ ਇਹਨਾ ਗੁਰੂਧਾਮਾਂ ਦੀ ਸੰਭਾਲ ਹੋਵੇ

  • @gurtejkaur6431
    @gurtejkaur6431 Рік тому +3

    ਵਾਹਿਗੁਰੂ ਜੀ ਸ਼ਰੋਮਣੀ ਕਮੇਟੀ ਇਕ ਪੋਲਿਟਿਕਲ ਸੰਸਥਾ ਬਣ ਗਈ ਰਾਜਨੀਤੀ ਛੱਡ ਕੇ ਇਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦੀ ਸਾਭ ਸੰਭਾਲ ਕਰੇ ਤਾਂ ਕਿ ਸਾਡੀਆਂ ਪੀੜੀਆਂ ਨੂੰ ਵੀ ਇਤਿਹਾਸ ਬਾਰੇ ਪਤਾ ਲੱਗ ਸਕੇ

  • @PreetPreet-yd4ni
    @PreetPreet-yd4ni Рік тому +1

    ਪ੍ਰਣਾਮ ਸ਼ਹੀਦਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @sherepunjabtv3111
    @sherepunjabtv3111 Рік тому +2

    ਖਾਲਸਾ ਪੰਥ ਨੂੰ ਸੇਵਾ ਸੰਭਾਲ ਦਾ ਦਾਨ ਬਖਸ਼ੋ ਵਾਹਿਗੁਰੂ ਜੀ।
    ਜਗਜੀਤ ਸਿੰਘ ਰਿਆੜ ਸ੍ਰੀ ਅਮ੍ਰਿਤਸਰ ਸਾਹਿਬ

  • @JagdevSingh-mk8zy
    @JagdevSingh-mk8zy Рік тому

    ਵਾਹਿਗੁਰੂ ਜੀ ਕੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @jaspalsingh9068
    @jaspalsingh9068 Рік тому

    ਪਾਕਿਸਤਾਨ ਵਾਲੇ ਵੀਰੋ ਹੱਸਦੇ ਰਹੋ ਵਸਦੇ ਰਹੋ ਤੁਸੀਂ ਸਾਡੇ ਗੁਰੂ ਗੁਰਦੁਆਰੇ ਸਮਸ਼ਾਨ ਸਾਰੇ ਧਰਮਾਂ ਦੇ ਜਿਵੇਂ ਮੰਦਰ ਗਿਰਜਾਘਰ ਸਾਰੇ ਸੰਭਾਲ ਕੇ ਰੱਖਿਆ ਜਾਵੇ ਧੰਨਵਾਦ

  • @TV-ku5wk
    @TV-ku5wk Рік тому

    ਇਹ ਮੇਰੇ ਨਾਨਕਿਆਂ ਦਾ ਪਿੰਡ ਹੈ ਵਾਹਿਗੁਰੂ ਜੀ

  • @balwindersingh-zh6oi
    @balwindersingh-zh6oi Рік тому +6

    ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @avtargrewal3723
    @avtargrewal3723 Рік тому +1

    Waheguru ji es guru nank dev ji da ghar dubara bane eh juumbar pind h sahbaj singh ji te subeg singh ji dubara tiaar ho jave patsah mehar bhria hath rkho gurdwara

  • @gurjeetsingh-gd1wr
    @gurjeetsingh-gd1wr Рік тому +1

    ਕੁੰਡੇ ਵੱਡੇ ਵੱਡੇ ਪੱਖੇ ਲਟਕਾਉਣ ਲਈ ਹੋਣਗੇ, ਸੰਗਤ ਨੂੰ ਹਵਾ ਦੇਣ ਲਈ, ਸਾਡੇ ਘਰ ਦੇ ਪੁਰਾਣੇ ਕਮਰੇ ਵਿੱਚ ਵੀ ਸਨ

  • @Rishu_s_01
    @Rishu_s_01 Рік тому +1

    ❤️❤️❤️🙏🙏😭😭Hanju Aa gye BhaiSahab Bahut Kurbaniya Ditiya❤️🙏Subheg Singh ji te Saheeda Di Jai Jai Karr 🙏❤️🙏 Waheguru ji di kirpa hove Saadh Sangat te ❤️🙏 Murd Apne Gurudware Sahib Santani Mandir Jain Mandir Buddh Mandir Wapis Roshan Hoan Kartar Bhali karee❤️🙏

  • @harjindersingh9086
    @harjindersingh9086 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ

  • @sukhdevkaur9697
    @sukhdevkaur9697 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤🙏🌹🌻🌸🍇🌾🤲🌷🌼🍁❤️🌲🌴🌺🍀💛☘️🌈🍇🌻🌹🙏🙏

  • @gurbindersingh5953
    @gurbindersingh5953 Рік тому

    ਮਨ ਧਾਰਾ ਮਾਰ ਕੇ ਰੋਲਾ ਗੁਰ ਧਾਰਾ ਦੀ ਹਾਲਤ ਵੇਖ ਕੇ।ਧੰਨਵਾਦ ਜਥੇਦਾਰ ਜੀ ਦਰਸਨ ਕਰਵਾਉਣ ਦਾ।

  • @VPJSC
    @VPJSC Рік тому

    ਵਾਹਿਗੁਰੂ ਜੀ ਸ਼ਹੀਦ ਭਾਈ ਸੁਬੇਗ ਸਿੰਘ ਜੀ ਸ਼ਹੀਦ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਧਾਮਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ

  • @deltaff4275
    @deltaff4275 Рік тому

    ਮੁਸਲਮਾਨਾਂ ਦਾ ਇਹ ਹੀ ਹਾਲ ਆ ਇਹ ਦੂਜੇ ਮਜ਼੍ਹਬ ਨੂੰ ਨਿ ਪਸੰਦ ਕਰਦੇ ਰਹਿਮ ਨਿ ਆ ਇਹਨਾ ਦੇ ਦਿਲ ਵਿਚ ਤੇ ਇੰਡੀਆ ਚ ਵੇਖ ਇਹਦਾ ਦੇ ਕੋਈ ਮਸਜਿਦ ਨਿ ਆ ਜਿਸ ਦਾ ਇਹਦਾ ਦਾ ਹਾਲ ਹੋਵੇ। 😢😢😢😢

  • @Seerat1213
    @Seerat1213 Рік тому +1

    ਵਾਹਿਗੁਰੂ ਜੀ ਬਹੁਤ ਦੁੱਖ ਹੁੰਦਾ ਇਹ ਹਾਲਾਤ ਵੇਖ ਕੇ ਗੁਰੂ ਘਰਾਂ ਦੇ 😭

  • @savjitsingh8947
    @savjitsingh8947 Рік тому +10

    ਵਾਹਿਗੁਰੂ ਜੀ 😢🙏

  • @sidhumusicsm8056
    @sidhumusicsm8056 Рік тому +8

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਵਾਹਿਗੁਰੂ।
    ਜੇਕਰ ਪਿੰਡ ਵਾਲ਼ੇ ਕਿਸੇ ਨਾਲ ਗੱਲ-ਬਾਤ ਕਰਦੇ ਤਾ ਗੁਰੂਦੁਆਰੇ ਦੀ ਇਹ ਹਾਲਤ ਨਹੀਂ ਸੀ ਹੋਣੀ।

  • @baldevsingh4451
    @baldevsingh4451 Рік тому

    ਖਾਲਸਾ ।ਜੀ।ਚੜਦੇ।ਪੰਜਾਬ ।ਵਿੱਚ ।ਗੁਰੂ ।ਘਰ ।ਬਹੁਤ ।ਹਨ।ਹੋ।ਸਕੇਤਾ।ਇਨ੍ਹਾਂ ।ਗੁਰੂ ।ਘਰਾਂ ।ਵਲ।ਵੀ।ਧਿਆਨ ।ਦਿਤਾ ।ਜਾਵੇ ।

  • @vikabaidwan2046
    @vikabaidwan2046 Рік тому +4

    ਅਸੀ ਏਥੇ ਨਾ ਹੁੰਦੇ ਗਲਤ ।।ਅਸੀਂ ਏਥੇ ਹੁੰਦੇ ਆ ਹਾਲ ਨਾ ਹੁੰਦਾ

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਵਾਹਿਗੁਰੂ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bhinderduhewala2853
    @bhinderduhewala2853 Рік тому +1

    ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਮੁਸਲਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @gurjeetboparai62
    @gurjeetboparai62 Рік тому +14

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @MrKirpal79
    @MrKirpal79 Рік тому

    ਬਹੁਤ ਦੁਖ ਹੋ ਰਿਹਾ ਇਹ ਦੇਖ ਕੇ,ਵਾਹਿਗੁਰੂ ਜੀ

  • @sakinderboparai3046
    @sakinderboparai3046 6 місяців тому

    ਸਮੇ ਨਾਲ ਕਿੰਨਾ ਕੁੱਝ ਬਦਲ ਜਾਂਦਾ ਹੈ। ਵਾਹਿਗੁਰੂ ਜੀ ।

  • @GurdeepSingh-sj2xg
    @GurdeepSingh-sj2xg Рік тому

    ਵਾਹਿਗੁਰੂ ਜੀ ਕਰੋ ਕਿਰਪਾ।ਕਰਾਓ ਸੇਵਾ ਸ਼ੁਰੂ ਜਲਦੀ ਤੋਂ ਜਲਦੀ।

  • @guri681
    @guri681 Рік тому

    🙏🙏ਵਾਹਿਗੁਰੂ ਜੀ🙏🙏

  • @karanvirdhillon3115
    @karanvirdhillon3115 Рік тому +7

    ਵਾਹ ਕਲਗੀਆਂ ਵਾਲਿਆ 🥺❤️❤️🙏🙏

  • @SurinderSingh-gd1mk
    @SurinderSingh-gd1mk Рік тому +2

    ਗਿਆਨੀ ਜੀ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਕਰਦਾ I love you

  • @kiranjitsidhu7938
    @kiranjitsidhu7938 11 місяців тому

    ਸ੍ਰੋਮਣੀ ਕਮੇਟੀ ਸੁੱਤੀ ਪਈ ਆ ਬਾਬਾ ਜੀ ਸਾਡੇ ਗੁਰੂਘਰਾ ਦੀ ਸਾਭ ਸੰਭਾਲ ਕਰੇ

  • @Stalin_Lenin511
    @Stalin_Lenin511 Рік тому +16

    I am an atheist from Kerala but I have subscribed to your channel and love watching the history with facts... Your smile is amazing sir 😊

    • @sikhgamer1638
      @sikhgamer1638 Рік тому

      🙏🙏🙏🙏

    • @dalbirminhas7078
      @dalbirminhas7078 Рік тому

      Everyone is welcome to understand and study Sikh history!thanks for watching!❤

    • @Stalin_Lenin511
      @Stalin_Lenin511 Рік тому

      @@dalbirminhas7078 Neither we need your invitation or want to understand any religion because you all are same... cruel.. Casteist.. racist and misogynist.

  • @bittusingh7513
    @bittusingh7513 Рік тому +4

    ਵਾਹਿਗੁਰੂ ਜੀ ਮੇਹਰ ਕਰੋ

  • @gurbindersingh5953
    @gurbindersingh5953 4 місяці тому

    ਸਿਖ ਸੰਗਤਾ ਨੂੰਇਥੇ ਜਾਣ ਦੀ ਖੁਲ ਚਾਹੀਦੀਆ ਤਾ ਇਸ ਗੁਰੂ ਘਰ ਦੀ ਸਾਭ ਸੰਭਾਲ ਹੋ ਸਕੇ

  • @HUKAM32
    @HUKAM32 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tufaan4098
    @tufaan4098 Рік тому +4

    Such a beautiful Gurudwara. Time changes everything. Imagine there was time when this place must been very popular. Our legacy has ruined like these old ruins. If during separation our elders picked a country for our heritage.

  • @pardeepsingh-ly2yp
    @pardeepsingh-ly2yp Рік тому +4

    ਸਾਡਾ ਪਿੰਡ ਹੈ ਜੀ 😭😭

  • @musclehutbodybuilding2583
    @musclehutbodybuilding2583 Рік тому

    ਜਦੌ ਵੀ ਪੁਰਾਤਨ ਇਮਾਰਤਾਂ ਦੇਖਦੇ ਹੋ ਏਸ ਅਹਿਸਾਸ ਨਾਲ਼ ਦੇਖਿਆ ਕਰੋ ਕੋਈ ਜ਼ਮਾਨਾ ਸੀ ਜਦੋਂ ਏਥੇ ਗੁਰੁ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇਗਾ, ਜਦੌ ਪੌੜੀਆ ਦੇਖੀਆ ਏਹ ਅਹਿਸਾਸ ਕਰੋ ਕਦੀ ਸੰਗਤ ਇਥੋਂ ਦੀ ਕੋਠੇ ਚੜਦੀ ਹੋਵੇਗੀ

  • @fatehsingh6688
    @fatehsingh6688 Рік тому +3

    🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ 🙏🌹🏵️

  • @gurbachansingh7116
    @gurbachansingh7116 Рік тому +3

    Guru.nanak patsah.charhdi.kalaa karan BHAI SAHIB JI WEARY.GUD WORK NISHAN.SINGH JI

  • @gurindersingh4655
    @gurindersingh4655 Рік тому +5

    Dhan Dhan Shaheed Bhai Shabeg Singh Ji. Dhan Dhan Shaheed Bhai Shabaaz Singh Ji.🙏WaheGuru Ji ka Khalsa
    WaheGuru Ji ke fathe!!🙏

  • @gurjitjammu7314
    @gurjitjammu7314 Рік тому

    ਵਾਹਿਗੁਰੂ ਵਾਹਿਗੁਰੂ ਜੀ

  • @sardarsatnamsingh5131
    @sardarsatnamsingh5131 Рік тому +1

    ਜਿਥੇ ਚਰਨ ਪਾਏ ਹੋਣ ਓਥੇ ਝਾੜੂ ਕਰ ਕੇ ਧੂਫ ਧੁਖਾ ਕੇ ਅਰਦਾਸ ਕਰਿਆ ਕਰੋ ਏਥੇ ਜੋਤ ਜਗੇ ਫੇਰ ਧੂੜ ਮੁੱਖ ਲਾਵਾ।

  • @jashanbains3027
    @jashanbains3027 Рік тому

    ਸਿੰਘ ਸਾਹਿਬ ਜੀ ਕਾਰ ਸੇਵਾ ਵਾਲਿਆਂ ਨੂੰ ਸੇਵਾ ਬਖਸ਼ੀ ਜਾਵੇ ਪਾਕਿਸਤਾਨ ਸਰਕਾਰ ਪਾਕਿਸਤਾਨ ਦੀ ਸ਼੍ਰੋਮਣੀ ਕਮੇਟੀ ਵੀ ਸਹਿਯੋਗ ਹੈਂ

  • @bharatsidhu1879
    @bharatsidhu1879 9 місяців тому

    ਬਹੁਤ ਦੁੱਖ ਲੱਗਿਆ ਪਾਕਿਸਤਾਨ ਦੇ ਪਿੰਡਾਂ ਦੇ ਹਲਾਤ ਦੇਖਕੇ । ਵਾਹਿਗੁਰੂ ਸਬ ਤੇ ਮਿਹਰ ਭਰਿਆ ਹੱਥ ਰੱਖੇ ।

  • @sarwansingh8867
    @sarwansingh8867 Рік тому

    ਜਥੇਦਾਰ ਜੀ ਸਿਰਫ ਇਹ ਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਜੀ ਦਾ ਭਾਣਾ ਮੰਨਣਾ ਹੀ ਪੈਣਾ ਹੈ ।ਕਿਧਰ ਗਏ ਉਹ ਦੇਸ਼ ਨੂੰ ਵੰਡਣ ਵਾਲੇ ਨੇਤਾ ਅਤੇ ਹੁਣ ਇਸ ਵੇਲੇ ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨਾਲ ਬੁਰਾ ਹਾਲ ਹੈ ਜੋ ਸਾਰੀ ਦੁਨੀਆ ਦੇਖ ਰਹੀ ਹੈ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @karamsinghkharoud8626
    @karamsinghkharoud8626 Рік тому +6

    ਵਾਹਿਗੁਰੂ ਜੀ 🙏🏻🙏🏻

  • @roopsingh8427
    @roopsingh8427 Рік тому

    ਸਾਡੇ ਸਿੱਖ ਆਗੂਆਂ ਨੇ ਸਹੀ ਫੈਸਲਾ ਨਾ ਲੈਣ ਕਰਕੇ ਹਰ ਸਿੱਖ ਸਾਰੀ ਉਮਰ ਲਹਾਨਤਾਂ ਪਾਉਗਾ ਜਿਨ੍ਹਾਂ ਦੀ ਗਲਤੀ ਕਾਰਨ ਸਾਡੇ ਗੁਰੂ ਘਰਾਂ ਦੀ ਅੱਜ ਇਹ ਹਾਲਤ ਹੋਈ ਪਈ ਹੈ

  • @sandhufinance6856
    @sandhufinance6856 Рік тому

    ਧੰਨ ਹੋ ਸਿੰਘ ਸਾਹਿਬ ਜੀ

  • @ਪੰਜਾਬੀਲੋਕ

    ਲੁਧਿਆਣਾ ਵਿੱਚ ਪਿੰਡ ਲਲਤੋ ਕਲਾ ਵਿੱਚ ਅਸੀ ਇਹਨਾ ਮੁਸਲਿਮ ਭਰਾਵਾ ਦੀ ਮਸੀਤ ਨੂੰ ਮਸੀਤ ਰਖਿਆ ਹੋਇਆ ਏ ਤੇ ਚੰਗੀ ਹਾਲਾਤ ਵਿੱਚ ਹੈ

  • @paramjitsinghsingh251
    @paramjitsinghsingh251 Рік тому +5

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @AvtarSingh0590
    @AvtarSingh0590 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰਨ।

  • @jagbirsingh2377
    @jagbirsingh2377 Рік тому +1

    Waheguru ji samrath bhkshn koi na koi juroor singh uth k ahna guru ghra di seva krhu😊

  • @bhopinderp
    @bhopinderp Рік тому +2

    Let's join hand remake this Gurdwara Sahib

  • @amarjotsinghsandhu6203
    @amarjotsinghsandhu6203 Рік тому +4

    Satnam Shri waheguruji 🙏🙏🙏🙏🙏🌻🌹🌸🪷💐🌷🌼🍁🌺waheguruji ka Khalsa waheguruji ki fathe 🙏🙏🙏🙏🙏

  • @ss.27
    @ss.27 Рік тому

    Dhan Guru Pita Sahib Sri Guru Nanak Sahib g Maharaj

  • @jaspslkumar9583
    @jaspslkumar9583 Рік тому +2

    Good job baba g. Har har mhadev Sab te kirpa rekhea. Jai shree ram.