Indian Sikh Larki Ne 76 Sal Bad Pakistan Akr Dhond Lia Apne Dada Ka Ghr | Anjum Gill | Sukhi bal
Вставка
- Опубліковано 27 лют 2024
- *Part 2 | Partition Story | Sikh Indian Actress Dada Ka Ghar Dekhne 76 Sal Bad Ponchi Pakistan | Anjum Gill*
In this video, you will witness the courage and resilience of a Sikh Indian actress who returned to her ancestral village in Pakistan 76 years after the Partition of India in 1947. You will learn about the history and the impact of the Partition, the largest mass migration and refugee crisis in human history, and how it affected the lives of millions of people in South Asia. You will also see how family reconnect with their roots and their culture, and how they celebrate their diversity and harmony beyond the boundaries of religion. This video is a powerful tribute to the spirit of Punjab and the legacy of peace. 🕊️
#PartitionJourney #SikhActressInPakistan #DadaKaGharAfter76Years #AnjumGillStory #CrossBorderReunion #PartitionSurvivor #IndiaToPakistan #EmotionalHomecoming #HistoricReturn #UA-camDocumentary
I hope you like this video as much as I did. If you did, give it a thumbs up and subscribe to my channel for more stories like this.
• Sikh Indian Actress Da...
• Indian Sikh|Gurdwara P...
Part-3
ua-cam.com/video/fsjtDazzVrM/v-deo.htmlsi=kIT9xzp7l2f0NfnZ
Last year I went to Dugri to see Amar Singh Chamkila’s house. Most of the village land has been acquired by urban estate
😢Kindly remove my video. It’s my personal Vlog. You are hearting my feelings. ਮੈਂ ਤੁਹਾਨੂੰ ਵਾਰ ਵਾਰ request ਕਰ ਰਹੀ ਆ । ਤੁਸੀਂ ਅੜੀ ਕਰ ਰਹੇ ਹੋ । ਮੈਂ ਤੇ ਮੇਰਾ ਪਰਿਵਾਰ ਇਸ ਪਿੰਡ ਨਾਲ ਦਿਲੋਂ ਜੁੜੇ ਹੋਏ ਹਾਂ । ਮੈਂ ਮੇਰੀਆਂ feelings te emotions ਨੂੰ ਆਪਣੇ ਢੰਗ ਨਾਲ share ਕਰਨਾ ਚਾਹੁੰਦੀ ਸੀ । ਤੁਸੀਂ ਸਾਨੂੰ ਵਾਰ ਵਾਰ request ਕਰਨ ਤੇ ਵੀ ਨਹੀਂ ਰੁਕੇ । ਸਾਡੇ ਦਿਲ ਪਾਕਿਸਤਾਨ ਲਈ, ਇੱਥੋਂ ਦੇ ਲੋਕਾਂ ਲਈ ਬਹੁਤ ਇੱਜ਼ਤ ਤੇ ਪਿਆਰ ਹੈ ਪਰ ਤੁਸੀਂ ਚੰਗਾ ਨਹੀਂ ਕੀਤਾ । ਮੈਂ ਤੁਹਾਡੇ ਵਾਰੇ ਬਹੁਤ ਚੰਗਾ ਲਿਖ ਕੇ share ਕਰਨਾ ਚਾਹੁੰਦੀ ਸੀ ਪਰ ਅਫ਼ਸੋਸ ਨਾਲ ਇਹ ਲਿਖਣਾ ਪਿਆ 😢😢😢😢😢😢😢😢😢
Kehda pind aa eh veer ji
ਬਹੁਤ ਦਿਲ ਕਰਦਾ ਐ ਆਪਣੇ ਪੁਰਖਿਆਂ ਦੀ ਧਰਤੀ ਤੇ ਆਉਣ ਨੂੰ
ਬਹੁਤ ਵਧੀਆ ਵੀਡੀਓ ਆ ਵੀਰ ਜੀ ਜਦੋਂ ਤਾਇਆਂ ਜੀ ਨੇ ਕਿਹਾ ਕਿ ਘਰ ਦੀ ਮਿੱਟੀ ਲੈ ਆਵੀਂ ਸੁਣ ਕੇ ਮਨ ਭਰ ਆਇਆ ਜਿਉਂਦੇ ਵੱਸਦੇ ਰਹੋ ਲੈਂਦੇ ਤੇ ਚੱੜ੍ਹਦੇ ਪੰਜਾਬ ਵਾਲਿਉ ❤❤
Sardar G hamara Ludhiana main Mundian kalan pind tha
Bhai bahut dukh hota hai jo Pakistan me sare mosliman ban Gaye or Hindustan me esai ban rahe hai sikh sardar ji panjabi o ko bachalo ek din hindu sikh nahi bachege
Panjab hi to Pakistan bana sikh guru o ko bhool gaye Jay shree ram
,
❤❤❤
ਵੀਡੀਓ ਦੇਖਕੇ ਮਨ ਭਰ ਆਇਆ ਸਾਬਾਸੇ ਧੀਏ ਜਿਉਂਦੇ ਵਸਦੇ ਰਹੋ
Too much emotional. I am literally crying. Love from Pakistan for Indian punjab.
Thank u Guys for supporting our Indian girl to find her ancestors home..🙏
ਸ਼ਾਬਾਸ਼ ਬੱਚੀਏ ਤੂੰ ਆਪਣੇ ਪੁਰਖਿਆਂ ਦੀ ਪਾਕਿਸਤਾਨ ਜਾ ਕੇ ਯਾਦ ਤਾਜ਼ਾ ਕਰਵਾ ਦਿੱਤੀ।ਤੇਰੇ ਉੱਦਮ ਨੂੰ ਸਲਾਮ।
اس بہادر بچی کے لیے سلوٹ❤❤❤ ماشاءاللہ
ਪੁੱਤਰ ਜੀ ਤੁਸੀਂ ਬਹੁਤ ਉੱਦਮ ਕੀਤਾ ਆਪ ਦੇ ਪੁਰਖਿਆਂ ਦਾ ਪਿੰਡ ਵੇਖਿਆ ਬਹੁਤ ਬਹੁਤ ਧੰਨਵਾਦ ਜੀ
Welcome sister to your own village, love and respect from Pakistan
Ye ab bi apka hi hay. Love from Pakistan 😊
ਅਪਣੇ ਬਜ਼ੁਰਗਾਂ ਦੀ ਜਗਾ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਤੇ ਵਿਛੋੜੇ ਦਾ ਦੁਖ ਵੀ।
Sahi keha
Bhut sohni Video C Bhra , jdo Babe Ne keha Mitti leke awi, merian Akhan Bhar ayian😢 dunia To jan waqt apni mitti ch na Hona Dunia Da Shyad Sabh to wadda Ghata ae. Waheguru/ allah sab pariwarn te Mehar Kre.
ਭੈਣ ਕਰਮਾਂ ਵਾਲੀ ਆ ਕਿਨਾਂ ਪਿਆਰ ਮੁਹੱਬਤ ਮਿਲਿਆ ਪਾਕਿਸਤਾਨ ਪੰਜਾਬ ਤੇ ਸਾਰੇ ਪੰਜਾਬੀ ਖੁਸ਼ ਰਹੋ
WAHEGURU JI MEHAR KRO SARBAT TE
ਸਾਡੇ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ ਲੋਕਾਂ ਵਿੱਚ ਤਾਂ ਅੱਜ ਵੀ ਬਹੁਤ ਸਾਰਾ ਪਿਆਰ ਹੈ ਭੈਣ ਨੇ ਬਹੁਤ ਸਾਰੀ ਹਿੰਮਤ ਕਰਕੇ ਆਪਣੇ ਪਿੰਡ ਨੂੰ ਲਭ ਲਿਆ ਹੈ ਨਾਲ ਮਨ ਵਿੱਚ ਬਹੁਤ ਸਾਰਾ ਪਿਆਰ ਕਰਦੀ ਹੈ ਨਾਲੇ ਅੰਦਰੋਂ ਆਪਣੇ ਮਨ ਭਰ ਰਹੀ ਹੈ ਇਸ ਤੋਂ ਪਤਾ ਲਗਦਾ ਹੈ ਕਿ ਕਿੰਨਾ ਕੁ ਪਿਆਰ ਕਰਦੀ ਹੈ ਆਪਣੇ ਪਿੰਡ ਨੂੰ ਦੇਖਕੇ ਬਹੁਤ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਪਿੰਡ ਨੂੰ 76। ਸਾਲਾਂ ਬਾਅਦ ਬੀ ਜਾਦ ਕਰ ਰਹੀ ਹੈ
Punjab zindabad !
Same people & culture,
I wish one day I will be able to visit Jalandhar and find my grandfather’s house.
Beti ji Tohade Jajbatan Di qadar Karde Han Jo Apne Purkheyan di Janam Bhoomi Dekhan Pakistan Pahonch Gaye Ho Very Nice
ਇਸ ਬੇਟੀ ਨੂੰ ਸਲਾਮ ਜਿਸ ਨੇ ਆਪਣੀ ਜਦ ਨੂੰ ਯਾਦ ਰਖਿਆ ਤੇ ਆਪਣਾ ਜੱਦੀ ਘਰ ਨੂੰ ਯਾਦ ਕੀਤਾ ।ਮੁਸਲਮ ਭਾਈਚਾਰੇ ਤੇ ਇਧਰ ਦੇ ਸਿਖ ਵਾ ਹਿੰਦੂ ਵਿਚ ਜੋਂ ਪਿਆਰ ਸੀ ਨੂੰ ਵੀ ਯਾਦ ਕੀਤਾ
ਜਿਥੇ ਬੀਤਿਆ ਸਮਾਂ ਦਾਦੇ ਪੜਦਾਦਿਆਂ ਦਾ ਨਹੀਂ ਭੁੱਲਦਾ ਭੈਣ ਬਹੁਤ ਭਾਬਕ ਹੋ ਗਈ ਸੀ ਜਿਉਂਦੇ ਵਸਦੇ ਰਹੋ ਲਹਿੰਦੇ ਵਾਲਿਓ ਕੁੱਤੇ ਨਹਿਰੂ ਗਾਂਧੀ ਤੇ ਪਟੇਲ ਨੇ ਦੋਵੇਂ ਪੰਜਾਬਾਂ ਦਾ ਬਹੁਤ ਨੁਕਸਾਨ ਕੀਤਾ ਹੈ
अगर पाकिस्तान में रहते तो कनवर्टर हो चुके होते जा लोग पाकिस्तान छूट गए थे उनके हालत देखने दील्ली आना जो पाकिस्तान से अपने बहिन बेटियों की इज्जत बचाकर भाग रहे हैं
जिसने अलग देश लिया वो तेरा दादा लगदा ?
जिसने अलग देश लिया वो तेरा दादा लगता था?
ਸਰਦਾਰ ਪਟੇਲ ਨੇ ਨਹੀਂ ਵੀਰ, ਨਹਿਰੂ ਤੇ ਜਿਨਾਹ ਦਾ ਕੀਤਾ ਭੁਗਤਿਆ ਪੰਜਾਬੀਆਂ ਨੇ 😢
when she said, apny ghar chaldy aan...taya ji aahi apny ghar si......man, killed it inside me....
May ALLAH ALMIGHTY keep such a sense of humours feelings alive alike
In our geans till the day of judgement. AAMIN.
So emotional. Literally tears in my eyes. She is so brave , and smile on her face, but she also crying.
Very emotional. Memories are forever. Stay blessed sister. Love and respect from Lahore Pakistan.
Rona a geya hai je my dada and pardada je ve pakistan to aye se je 😢😢😢😢😢
What a love with mitti, people still searching their beloved souls at their birthplaces . what attraction with land, fourth generation is trying to get its fragrance.
Love never die❤ i got emotional too😭very simple people🙏🙏🙏🇨🇦
Actually all South Asian Muslims are also hindu ancentory...in Mughal era mostly got converted
Jinnah Nehru Gandhi are responsible for partition...😢😢😢
Actually, indian subcontinent people are converted Muslims...mughal era to till date... These are not Arabs..
😊😊😊@@AmanKatiyar77
Salute to you girl🌹🌹👏👏….you are always welcome in Pakistan! I myself away from Pakistan for almost 43 yrs! Never lived in Pakistan but I feel we all miss our mother land somehow specially when we get old!
Noman
CAN/USA
ਸ਼ਾਬਾਸ਼ ਬੇਟਾ ਜੀ , ਤੁਹਾਡੇ ਸਾਰਿਆ ਦੇ ਉਦਮ ਨੂੰ ਸਲਾਮ ਹੈ ਜੀ ।
Good vr charda Punjab walo love u Sonu anjam vr
ਮੇਰੀ ਬੇਬੇ ਦਾ ਜਨਮ ਵੀ 1942 ਵਿੱਚ ਲਾਹੌਰ ਵਿਖੇ ਹੋਇਆ ਸੀ ਅਤੇ ਵੰਡ ਤੋਂ ਪਹਿਲਾਂ ਹੀ ਮੇਰੇ ਨਾਨਾ ਜੀ ਆਪਣੇ ਪਰਵਾਰ ਨਾਲ ਐਥੇ ਆ ਗਏ ਸੀ ਉਦੋਂ ਲਹਿੰਦਾ ਪੰਜਾਬ ਵੀ ਹਿੰਦੁ ਅਤੇ ਸਿੱਖ ਸੰਗਤ ਨਾਲ ਚੜਦੀ ਕਲਾ ਵਿੱਚ ਸੀ।
ਹੁੱਣ ਦੇਖੋ, ਕਿਵੇਂ ਪਾਕਿਸਤਾਨੀ ਭੁੱਖਨੰਗ ਦਿੱਖ ਰਹੀ ਹੈ।
Apny watan di gal he hor hondi ay mery dada g v apna india waly kar nou bagaat nou apni zaminan nou bht yad kardy San Allah nou payare ho gye apna pechla pasa yad kar kar k 😢😢
ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਨੂੰ ਮੌਕਾ ਦੇਣ ਆਪਣੇ ਪੁਰਖਿਆਂ ਦਾ ਘਰ ਦੇਖ਼ਣ ਦਾ❤
😢😢😢😢😢دل بہت یاد کر کے روتا ہے کاش ہم بھی اپنے دادا جی کا گھر جموں و کشمیر راجوری ڈنی دار میں دیکھ سکتے
ਵਾਹਿਗੁਰੂ ਜੀ ਸਭ ਦਾ ਭਲਾ ਕਰੇਂ ਪਰਮਾਤਮਾ
❤ You are too much lucky. That my Sister you visited your Incestor homeland. TOBA TEK SING.
My father was migrated from Kapoorthala, near Nadala. He was very emotional when he told us his stories of "Whand Punjab di" (Uojra Punjab da).
He and his family settled at TOBA TEK SING, GUMTALA JB 291.
She is our sister and always welcome, she is so pure from heart that she cries.
ਘਰ ਦੀ ਮਿਟੀ ਵਿਚ ਪਿਆਰ ਲੂਕਿਆ ਹੈ ਅਜ ਵੀ ਆਪਣੀ ਜਨਮ ਭੂਮੀ ਦੀ ਮਿੱਠੀ ਯਾਦ ਆ ਰਹੀ ਹੈ ਜੀਊਂਦੇ ਵਸਦੇ ਰਹੋ ਖਾਸ ਕਰਕੇ ਇਹ ਧੀ ਜਿਸ ਨੇ ਆਪਣੇ ਜੱਦੀ ਘਰ ਨੂੰ ਯਾਦ ਕੀਤਾ।ਤੇ ਆਪਣੇ ਬਜ਼ੁਰਗਾਂ ਨੂੰ ਯਾਦ ਤਾਜ਼ੀ ਕਰਵਾਈ। ਅਮਿ੍ਤਸਰ ਤੋਂ ਨਵਿੰਦਰ ਸਿੰਘ ਪਿੰਡ ਮੁਰਾਦ ਪੁਰਾ ਹਕੀਮਾਂ ਵਾਲਾ। ਨੂੰ ਵੀ ਬੇਟੀ ਨੇ ਪਿੰਡ ਵਿਖਾਇਆ
ਬਾਈ ਇੱਕ ਹੈਰਾਨੀ ਹੁੰਦੀ ਆ ਕਿ ਪਾਕਿਸਤਾਨੀ ਪੰਜਾਬ,ਚ ਸਾਡੀਆਂ ਔਰਤਾਂ ਨੂੰ ਪਾਕਿਸਤਾਨੀ ਔਰਤਾਂ ਕਿਉਂ ਨਹੀਂ ਰਿਸੀਵ ਕਰਦੀਆਂ।😮
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ। ਤੁਸੀਂ ਐਡੀ ਗਹਰੀ ਪਛਾਣ ਤੇ ਐਂਨੀ ਗਹਿਰੀ ਜਾਨਕਾਰੀ ਅਤੇ ਅਸਲ ਸੱਚਾਈ ਬੀਆਨ ਕਰਤੀ ਜਿਸਦਾ ਅੱਜ ਤੱਕ। ਆਪਣੇ ਪੰਜਾਬ ਵਿੱਚੋਂ ਪਾਕਿਸਤਾਨ ਜਾ ਕੇ ਤੇ ਹੋ ਕੇ ਆਇਆਂ ਭੈਂਣਾਂ ਦੇ ਔਰ ਕਿਸੇ ਦੇ ਵੀ ਧਿਆਨ ਵਿੱਚ ਇਹ ਗੱਲ ਨਹੀਂ ਆਈ ਇਹ ਤੁਹਾਡੀ ਗੱਲ ਬਿਲਕੁਲ ਏਸੇ ਤਰ੍ਹਾਂ ਹੀ ਹੈ ਕਿ ਜਦੋਂ ਆਪਣੇ ਐਧਰੋਂ ਭੈਂਣਾ ਜਾਂਦਿਆਂ ਹਨ ਤਾਂ ਓਥੋਂ ਦੇ ਸਿਰਫ਼ ਵੀਰ ਹੀ ਸੋਸ਼ਲ ਮੀਡੀਆ ਦਵਾਰਾ ਹੋਏ ਸੰਪਰਕ ਵਾਲੇ ਪੁਰਸ਼ ਹੀ ਔਂਦੇ ਹਨ। ਚਾਹੇ ਆਪਣੇ ਘਰਾਂ ਦੀਆਂ ਔਰਤਾਂ ਨੂੰ ਓਹਨਾਂ ਦੀਆਂ ਔਰਤਾਂ ਨਾਲ ਆਪਣੇ ਐਧਰੋਂ ਦੇ ਬੰਦੇ ਫੋਨ ਤੇ ਓਨਾਂ ਦੀ ਆਪਸ ਵਿੱਚ ਰੋਜ਼ ਗੱਲ ਕਰਵੋਂਦੇ ਹੋਣ ਪਰ ਜਦੋਂ ਓਹੋ ਹੀ ਤੁਹਾਡੀ ਗੱਲ ਤਰਾਂ ਬੀ ਬੀਬੀਆਂ ਐਧਰੋਂ ਜਾਣ ਤਾਂ ਓਧਰ ਦਿਆਂ ਔਰਤਾਂ ਅੱਜ ਤੱਕ ਨਹੀਂ ਮਿਲਣ ਔਂਦਿਆਂ
Bande aaunde ne swagat che 😂
Ryt
ਜਨਤ ਵਿਚ ਬੰਦੇ ਜਾਣਗੇ ਜਦੋ ਉਹ ਦੂਜੇ ਧਰਮ ਦੀ ਕੁੜੀ ਨੂੰ convert ਕਰਨਗੇ... ਫਿਰ ਔਰਤਾਂ ਕਿਉਂ ਆਉਣ ਲੱਗੀਆਂ 🤣🤣🤣🤣🤣
.
ਬਾਈ ਅਮਰ ਸਿੰਘ ਚਮਕੀਲਾ ਜੀ ਦੇ ਪਿੰਡ ਦੁੱਗਰੀ ਤੋਂ ਵੀ ਬੰਦੇ ਗਏ ਹੋਏ ਆ ਜੀ ਜੀਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਉ
Rooha ch basie mohabbat sarhada b mita na skiyan,,sade purkhe b last tak ronde rahe,apne ghra diyan yada bich, siyasat dara ne bandda pa dittiyan😭
sachi tuhada vlog dekh meria akhan ch athru a gaye 🥺. bohot bohot jyada vadia . i can,t explain no words bohot vadia waheguru ji eho jehia dhia sarea nu den❤️
❤Sister ! Very touching video. It's very sad, those who divided Punjab are responsible for this mishape.Watching from Lahore, I Salute you for yr struggle to find the ancestral house. Stay Blessed.❤
Wah jeonde rho, love from punjab indiaa
What a beautiful feeling which is really hard to express in words when you touch that most precious soil of your ancestors❤️🤲
I remember when i visited my Paternal home with my (Husband Bro-in-law elder Son who was just 5years at that time) in Tobha District Jhelum in December 1989❤️
my Dada ji’s name is still engraved on the wall of our Marhi👍🙏 and then went to Shekhupura my Maternal Parent’s house❤️
Such emotional moments were those🤗People of Pakistan are so warm and loaded with love❤️still remember each thing 🙏 How warmly they welcomed us🤲 Really hard to tell … But loved going there … no words actuallyyy
Joendah yabindah, ❤
Pind de dhee man taran te hamme dawey naal apney wadhian de peran de khurey labhdey,
Kinne changi lagdee.
Barre changi lagde ,sahachen changi langdee.
Jeondee wasdee rahwey ,sukhein hass dee rahwey,
Bass sach de tlaash, ehdeay man wasdee,
Kinne changi lagdee.
Kadi bhawak ho jawey ,kadi hanjo dubhkawey ,phul hassian khilawey.
Barre chahgi lagdee.
Sachin changi lagdee.
Chahiey aschon ko jitna chahiey
Woh aghar chahin tu fir kia chahiey.
PUNJAB ZINDAHBAD
PAKISTAN ZINDAHBAD.
I'm a Punjabi christian from Karachi / Pakistan 🇵🇰 we are divided in religions but united in culture ❤ proud to be a Punjabi christian ❤
This is a very sad part of the Indian subcontinent partition. Really it is very sad. Some days ago I saw a very senior citizen crying over the door of his ancestral house in Pakistan. This land belongs to all of us. Why are we so cruel to compel our own people to leave their land of their ancestors.
Both Punjab, people same leangue, love you all
ਮੇਲ ਕਰਾਦੇ ਰੱਬਾ ਦਿੱਲੀ ਤੇ ਲਾਹੌਰ ਦਾ
Great Job Done by a brave daughter
ਬਹੁਤ ਵਧੀਆ ❤❤❤❤❤
Anjum gill ji buht sohna vlog bnaya tusi. Tuhada buht buht dil to danvad ji.❤chrde panjab to. Deepa bathinda to.❤❤❤❤❤
ਕਾਸ਼ ਅਸੀਂ ਵੀ ਆਪਣੇ ਦਾਦੇ ਪੜਦਾਦੇ ਦਾ ਪਿੰਡ ਵੇਖਣ ਜਾਂਦੇ 😢😢😢❤,ਚੱਕ 17 ਪਰੋਜੀਆ ਮਿੰਟਗੁਮਰੀ 🎉🎉🎉🎉🎉
Very nice zabdast shering
Bahot sohna video c good luck
ਭੈਣ ji
Very heart touching story
From India
Me v jagron tehsil da ha ji bhot rona aya eh video dekh be skk asi odro nhi aye c prr dukh bhot hunda k kaas ajj v sara punjab ik hi hunda
Bhut wadhia ji putter saddi V akha bhrr Asia Khush rho ji
I am crying too😭😭😭its really broken heart💔both sides people have alots of pain😢
Mostly one side bolo
@@ItsVishalghere why i speak for one side? I love❤️and respect🙏for both sides
@@ItsVishalghere you use ur own opinion dont tell me what i have to do 😃
@@Harmandeol2323A jis din tumhare bap daada Pakistan chhod ke BHA rhe the us din ye musalman Jo AJ ache Ban rhe hai unhi ki aulade tumhare bap dada ko Marne me lge huye the...itne achhe hote to aj tumhari family bhi wahi pee usi Ghar me ra rhi hoti...2-4 din ke liye sab bahut achhe dikhte hai...
@ItsVishalghere ...... Asha chlo Muslims ne Jo kiya 1947 me wo toh chlo hai ---- Magar tum logo ne jo kiya SIKHO k saath utna toh Shayed Muslims ne bhi. Nuksaan nhi kiya ---- 1955 me hi (( ghatiya so called freedom k. 7 saal baad hi hamare GURDWARA SAHIB DARBAR SAHIB AMRITSAR pr attack kr diya -- uske baad 1984 me 39 GURDWARA SAHIB pr Attack Kiya and. Delhi - Kanpur me toh hindustani antkwadi rss ne kya kia wo toh sari duniya ko pta hai ------ 2015 me fir se terrorist rss k gunde antkwadio ne Orrisa me hamare historical GURDWARA SAHIB ko torr diya and 16 me UP me antkwadi rss k gunde aditynath ne ek GURDWARA SAHIB torr diya ---- Sikkim - Ladhak me hamare GURDWARA SAHIB pr kbja kr lia ----- itne GURDWARA SAHIB Torre hindustani antkwadi rss and uske gunde antkwadio ne -- 2020 me ghatiya gunde katal feku ne. 800 Farmers ka katal krwa diya -- usi saal Lakhimpur kheri me antkwadi rss k gunde ne shareaam sb k samne Farmers ka katal Kiya --- Magar ghatiya gunde katal feku - aditynath ne us katal antkwadi ko free krwa diya koi sza nhi hone di ----- Brother Muslims ki baat. Toh tum krte ho , Magar jo antkwadi rss and uske gunde antkwadio ne SIKHO (( evan Muslims and Christian k saath bhi )) K saath kiya us pr koi bolta nhi hai
Mohabbat aur Matti Anmol. ❤Matchless Precious 🌹
Bhagwanpure to haige ne ehe bhainji baaki Main Wi Samrale da jampal Hega Te Saada Pichcha wi Pakistan Pind Dadankhan to Distt Rawalpindi Pakistan Hai Badi Khushi Hoi Aaj Ehe Video Wekh Ke Byegod rona hi nahi rukreha
Pind Dadan Khan sadey nazdeek hai , pehly sadi tehseel ayee
@@MuhammadIrfan-ot9jhbai manupur pind chak no 528 tahsil samundari Jilla lahyalpur c sada janda ho tusi
Reminiscences of the gone by days...beautiful video 🌺🙏
Really, when I hear and see such things, I feel like crying, I feel like crying a lot, if only these two Punjabs, both the countries, were one, how much fun it would have been.
Legend y chamkila amrjot ji❤
Beautiful video😢 old memories never dies ever❤😢
Asi samaj sakdy a is dard nu… 😢
Good job. You seem like very smart and intelligent.
My grandparents also migrated from Pakistan during division of India
Good job
Keep it up
ਆਈ ਲਵ ਲਹਿੰਦਾ ਪੰਜਾਬ I love lehnda Punjab ❤❤
زبردست ماضی کی یادیں ❤❤❤❤❤
ਜਿਉਂਦੇ ਵਸਦੇ ਰਹੋ ਲੈਂਦੇ ਪੰਜਾਬ ਵਾਲਿਓ
Wah g wah Mera pind
بڑی خوش قسمت ھو اپ جس نے اپنے دادا کا گھر دیکھ لیا ھم تو اپنے جالندر والے دادا کا گھر دیکھنے کو ترس رھے ھیں
My father Sahib also belonged to distt. GUJRANWALA village santpur.
ਭਾਰਤ ਦੇਸ਼ ਨਹੀ ਵਡਿਆ ਗਿਆ ਪੰਜਾਬ ਵਡਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਸਾਡੇ ਦੇਸ਼ ਇਕ ਸੀ ਪਰ ਸਾਡਾ ਦੁਸ਼ਮਣ ਬਹੁਤ ਚਲਾਕ ਸੀ ਨਹਿਰੂ ਪਟੇਲ ਸਾਡੇ ਵਾਲੇ ਜੁਡੂ ਤਾਰਾ ਸਿੰਘ ਬਲਦੇਵ ਸਿੰਘ ਮਾਨ
PUNJAB AND PUNJABIS TOO GOOD PEOPLE
Appnay pind pardaisiaan wangoo, RABB MEHAR KARAY 😢
Kash Punjab do hisian vich na vand hunda te ASI b babe Nank Dev Ji di charn sho dharti de darshan kr aunde
Punjab divided is the big tragedy of the century that can't explain in words ....
Beti zindabad❤
ਜੋ ਓਧਰੋ ਆਏ ਨੇ ਓਹੀ ਸਮਝ ਸਕਦੇ ਨੇ ਦੁੱਖ। ਵਾਹਿਗੁਰੂ ਜੀ
So nice to find her grand father house in Punjab Pakistan.
Miti wali gan to man bhar giya
ਭੈਣ ji
Real story
From India
Very Nice,,, subscribed
ਵੀਰ ਜੀ ਸਾਡੇ ਵੀ ਪਰਿਵਾਰ ਦੇ ਮੈਂਬਰ ਪਾਕਿ ਦੇ ਵਿੱਚ ਹੀ ਨੇਂ ਸਾਡਾ ਵੀ ਬਹੁਤ ਦਿਲ ਕਰਦਾ ਉਹਨਾਂ ਨੂੰ ਮਿਲਣ ਲਈ ਸਾਡਾ ਪਿੰਡ ਸ਼ਰੀਂਹ ਆ ਲੁਧਿਆਣਾ ਤੋਂ ਜਦੋਂ ਮਲੇਰਕੋਟਲੇ ਨੂੰ ਜਾਂਦੇ ਹਾਂ ਪਹਿਲਾਂ ਗਿੱਲਾਂ ਪਿੰਡ ਆਉਂਦਾ ਫਿਰ ਰਣੀਆਂ ਪਿੰਡ ਫਿਰ ਆਲਮਗੀਰ ਸਾਹਿਬ ਫਿਰ ਸਾਡਾ ਪਿੰਡ ਸ਼ਰੀਂਹ ਆਉਂਦਾ ਜੇ ਕੋਈ ਵੀਰ ਹਿਲਪ ਕਰ ਸਕਦਾ ਜ਼ਰੁਰ ਮੈਸਜ ਕਰੋ
Beti tu serni hai bhot khooshi huvi lekin ankho se paani nahi band huwa jio beti
Jionda reh bai Anjum
❤ILove This Chenel😮.
Very good video...........
Rtd.....M....... Punjab...... Jalandhar.......
Sat Sri Akal Phaji, Interview vich ek bajurag Pind Dugri , Ludhiana da naam lee rahe nee, mai Dugri too he aa,
ਮਾਂਏ ਨੀ ਮੈਂ ਮੈਂ ਕਿੰਨੂ ਆਖਾਂ ? ਹਾਏ ਨੀ ਮੈਂ ਕੀਹਨੂੰ ਆਖਾਂ ਮਾਂ ਏ ਏ ਏ ਏ ਏ ਏ
ਬਹੁਤ ਸੋਹਣੀ ਵੀਡੀਓ ਮੇਰੀ ਭੈਣ
Amazing
Sis thodia saria gala sun ka meria ta akha vich pani a gya
Jiooooo Sukhoi Anjum❤❤
Bhote hi good❤❤
Bht acha laga ha apka yaha ana
So touching 😮
I love Pakistan very nice people and give you soooooooo much respect. When you go ther. God. Bless them all.
ਸਫੈਦਪੋਸ਼ ਅਤੇ ਜ਼ੈਲਦਾਰ ੲਿਹ ਕਿਹੜੇ ਅਹੁਦੇ ਸਨ। ਲੋਕੋ ਬੱਚਿਅਾਂ ਨੂੰ ਦੱਸੋ।
ਗਰੀਬ ਪਰਿਵਾਰ ਜੋ ਆਪ ਕਦੇ ਨਹੀ ਮੰਗ ਦਾ ਕੋਈ ਰਾਸਣ ਪਾਣੀ ਦੇ ਗਿਆ ਤਾ ਲੈ ਲਵੇ ਉਸ ਨੂੰ ਕਿਹਦੇ ਹਨ ਸਫੈਦਪੋਸ਼ ਜੀ
Sarkari Tout
@@satnamsinghsatta3464nahi bai ohna nu kahia janda c safadposh jo angraja lai us time kam karda sn azadi gulatia dia khabra ohna nu dinda sn ahna loka nu nabardar jaldar kahia janda sn ahna nu jmeena mildia sn