Waheguruj....baba nanak.....bhi mardana j de parivar te mehra bhra hath rakhna ..mere malik.....rab di ruh jis ghr vich......othe hor khushiyan ....roshni bhr deyo..thnk u veerj...vikas bhi...khushi. ..mam....pakistan de vich rehn wale dusre bhi jo bahut co operate karde ne ......mardanaj di sare parivar nu..bjrgan nu..satshriakaal...babaj tuan sb nu chd di kala vich rakhan....🎉
ਭਾਈ ਮਰਦਾਨਾ ਦੀ ਵੰਸ ਬਹੁਤ ਤੰਗ ਜਿਦਗੀ ਕੱਟ ਰਹੀ ਹੈ ਇਨ ਆਰ ਆਈ ਵੀਰੋ ਕਰਦਿਉ ਮੱਦਦ ਬਾਬਾ ਨਾਨਕ ਤੁਹਾਨੂੰ ਬਹੁਤ ਖੁਸੀਆ ਬਖਸੂ
NRI ਵੀਰਾ ਭੈਣਾ ਨੂੰ ਬੇਨਤੀ ਹੈ ਮਰਦਾਨਾ ਜੀ ਪਰਿਵਾਰ ਨੂੰ ਵਧ ਤੋ ਵਧ ਬਹਰ ਬਲਾ ਕੇ ਕੀਰਤਨ ਦਰਬਾਰ ਲਗਾਉ ਜੀ ਕੋਮ ਨੂੰ ਕੋਈ ਮਿਹਣਾ ਨਾ ਮਾਰੇ ❤
ਬੜਾ ਚੰਗਾ ਉੱਦਮ ਕੀਤਾ ਤੁਸੀਂ ਜੋਂ ਤੁਸੀਂ ਭਾਈ ਮਰਦਾਨਾ ਜੀ ਦੀ ਅੰਸ਼ ਨੂੰ ਮਿਲ ਕੇ ਸੰਗਤਾਂ ਰੂਬਰੂ ਕਰਵਾਇਆ ਹੈ। ਉਹਨਾਂ ਦੀ ਅੰਸ਼ ਨੂੰ ਕੀਰਤਨ ਦੀ ਇਜਾਜ਼ਤ ਹਰ ਗੁਰੂ ਘਰ ਵਿੱਚ ਮਿਲੇ।
ਬਿਲਕੁਲ ਸਹੀ ਕਿਹਾ ਤੁਸੀਂ
।ਧੰਨ।ਧੰਨ।ਗੁਰੂ। ਨਾਨਕ।ਦੇਵ।ਜੀ।ਧੰਨ।, ਮਰਦਾਨਾ,ਜੀ।ਜਿਨਾ।ਦੀ।ਆ।ਕੂਲਾ।ਵੀ,ਤਾਰੀਆਂ।।ਸ਼੍ਰੋਮਣੀ ਕਮੇਟੀ।ਨੂੰ। ਚਾਹੀਦਾ।ੲਇਨਾ।ਦੀਆਂ,ਘਰ।ਮਹਿਲ।ਬਣਾਉਣਾ। ਤੇ ਵੀਜੇ,ਦਵਾੳਉਣੇ,ਲੱਖ।ਲਾਪਤਾ।ਸ਼੍ਰੋਮਣੀ।ਕਮ੍ਹਏਟਈ।ਨੂੰ।ਜੋਧਿਆਨ।ਨੀ।ਦਿੰਦੀ
Wahegoro ji
Ex
ਬਹੁਤ ਬਹੁਤ ਧੰਨਵਾਦ ਆਪ ਜੀ ਨੇ ਆਪਣੇ ਭਰਾ ਭਾਈ ਮਰਦਾਨਾ ਜੀ ਨੂੰ ਹੀ ਮਿਲਾ ਦਿੱਤਾ। ਇੰਗਲੈਂਡ ਦੀ ਸੰਗਤ ਨੇ ਇੰਨੇ ਗੁਰਦੁਆਰਿਆਂ ਦੀ ਸੇਵਾ ਕੀਤੀ। ਇਸੇ ਤਰ੍ਹਾਂ ਹੀ ਇਹਨਾਂ ਦਾ ਘਰ ਵੱਲ ਵੀ ਧਿਆਨ ਦਿੱਤਾ ਜਾਵੇ।ਘਰ ਏਨਾ ਵੱਡਾ ਹੋਵੇ ਕਿ
ਘਰ ਵਿੱਚ ਹੀ ਇਕ ਪਾਸੇ ਕੀਰਤਨ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ।
ਸਿੱਖ ਕੌਮ ਨੂੰ ਇਹ ਬਹੁਤ ਵੱਡਾ ਮਿੱਹਣਾਂ ਹੈ ਜੇਕਰ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਗਰੀਬੀ ਵਿੱਚੋ ਬਾਹਰ ਨਾ ਕੱਢਿਆਂ ਜਾਵੇ ਤਾਂ ਸ਼ਰਮ ਵਾਲੀ ਗੱਲ ਹੈ ਸਾਡੇ ਸਿੱਖਾਂ ਲਈ ਸ਼੍ਰੋਮਣੀ ਕਮੇਟੀ ਨੂੰ ਜਰੂਰ ਮੱਦਦ ਕਰਨੀ ਚਾਹੀਦੀਆਂ ਅਤੇ ਘਰ ਮਹਿਲ ਵਰਗਾ ਬਣਾਕੇ ਦੇਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਨੂੰ ਇੱਕ ਬੈਂਕ ਖਾਤਾ ਖੁਲ੍ਹਵਾਕੇ ਸੰਗਤ ਕੋਲੋ ਇਹਨਾਂ ਦੀ ਮਾਇਆ ਦੀ ਮੱਦਦ ਕਰਨੀ ਚਾਹੀਦੀਆਂ ਕੀਰਤਨ ਕਰਨ ਪਰ ਰੋਟੀ ਦੀ ਕੋਈ ਫਿੱਕਰ ਨਹੀ ਹੋਣੀ ਚਾਹੀਦੀ ਜੀ🙏🙏🙏
Help karni chahidi hai ji 🙏
ਵਾਹਿਗੁਰੂ ਮੇਅਰ ਕਰੀਓ ਭਾਈ ਮਰਦਾਨੇ ਦੇ ਪਰਿਵਾਰ ਦੀ ਹੋਲਪ ਕਰਨੀ ਚਾਹੀਦੀ ਹੈ
Bache peda kran lai kon kehna ena nu
Sahi gal va bai ji
Bilkul sahi
ਵਾਹਿਗੁਰੂ ਜੀ ਮਿਹਰ ਕਰਨੀ ਇਸ ਪਰਿਵਾਰ ਤੇ ਧੰਨਵਾਦ ਜੀ ਭਾਈ ਮਰਦਾਨਾ ਜੀ ਦੀ ਵੰਸ਼ ਨਾਲ ਮਿਲਾਓਣ ਲਈ
ਸਭ ਤੋਂ ਪਹਿਲਾਂ ਇਹਨਾਂ ਬਾਬਾ ਜੀਆ ਨੂੰ ਇਕ ਵੱਡਾ ਨਵਾਂ ਘਰ ਬਨਾਕੇ ਦੇਉ ਸੰਗਤ ਜੀ। ਬੇਨਤੀ ਹੈ ਜੀ
ਭਾਈ ਲਾਲ ਜੀ ਦਰਵਾਰ ਸਹਿਬ ਦੇ ਕੀਰਤਨੀਏ ਸਨ ਬਾਅਦ ਚ ਅਮਰਤਧਾਰੀ ਸਿੰਘਾ ਨੂੰ ਇਜਾਜ਼ਤ ਮਿਲੀ
ਬਹੁਤ ਹੀ ਮਾੜੇ ਹਲਾਤ ਵੇਖ ਮਰਦਾਨਾ ਜੀ ਦੇ ਪਰਿਵਾਰ ਦੇ ਮੰਨ ਦੁੱਖੀ ਹੋਇਆਂ ਸਿੱਖ ਸੰਗਤ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ🙏🙏 ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ਼ ਭਾਈ ਮਰਦਾਨਾ ਜੀ ਦਾ ਨਾਮ ਵੀ ਬੜੇ ਹੀ ਆਦਰ ਨਾਲ਼ ਲਿਆ ਜਾਂਦਾ ਹੈ SGPC ਨੂੰ ਮਰਦਾਨਾ ਜੀ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਜੇ ਇਸ ਪਰਿਵਾਰ ਨੂੰ ਨਾ ਗੌਲ਼ਿਆ ਗਿਆ ਤਾਂ ਸਭ ਤੋਂ ਵੱਧ ਬੇਸ਼ਰਮੀ ਵਾਲ਼ੀ ਗੱਲ ਹੋਵੇਗੀ ।
ਰਿਪਨ ਭਾਜੀ (Punjabi Travel Couple) ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹ ਨੇਕ ਉਪਰਾਲਾ ਕਰਕੇ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੀ 18ਵੀਂ ਅੰਸ ਬੰਸ ਨਾਲ ਰੂਬਰੂ ਕਰਵਾਇਆ | ਅਸੀਂ ਆਪਣੇ ਪਰਿਵਾਰ ਸਮੇਤ ਮਿਤੀ 27.11.23 ਨੂੰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਗਏ ਅਤੇ ਉਥੇ ਭਾਈ ਨੀਮ ਜੀ ਅਤੇ ਓਹਨਾ ਦੇ ਸਾਥੀਆਂ ਦੇ ਦਰਸ਼ਨ ਕੀਤੇ | ਦੋ ਤਿੰਨ ਦਿਨ ਉਹਨਾਂ ਨਾਲ ਪਾਕਿਸਤਾਨ ਦੇ ਵੱਖ ਵੱਖ ਗੁਰਧਾਮਾਂ ਤੇ ਮੁਲਾਕਾਤ ਕੀਤੀ ਅਤੇ ਗੁਰਮਤਿ ਵਿਚਾਰਾਂ ਕੀਤੀਆਂ | ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਇੰਡੀਆ ਤੋਂ ਆਏ ਸਿੱਖ ਸ਼ਰਧਾਲੂਆਂ ਲਈ ਬਹੁਤ ਸੋਹਣੇ ਇੰਤਜ਼ਾਮ ਕੀਤੇ ਪਰ ਬਹੁਤ ਦੁੱਖ ਲੱਗਿਆ ਕਿ ਭਾਈ ਮਰਦਾਨਾ ਜੀ ਦੀ ਅੰਸ ਬੰਸ ਐਨੀ ਠੰਡ ਵਿੱਚ ਭੁੰਜੇ ਸੁੱਤੀ ਹੈ ਅਤੇ ਬਹੁਤ ਸਾਰੀ ਸੰਗਤ ਇਨ੍ਹਾਂ ਬਾਰੇ ਜਾਣਦੀ ਨਹੀਂ | ਮੈਨੂੰ ਇੰਡੀਆ ਵਿੱਚੋ ਬਹੁਤ ਸਾਰੀ ਸੰਗਤ ਨੇ ਤਿਲਫੁਲ ਭੇਟਾ ਦਿੱਤੀ ਸੀ ਜੋ ਕਿ ਗੁਰੂਦਵਾਰਾ ਸਾਹਿਬ ਭੇਟ ਕਰਨ ਲਈ ਕਿਹਾ ਸੀ ਪਰ ਮੈਂ ਉਹਨਾਂ ਵਿੱਚੋ ਕੁਝ ਹਿੱਸਾ ਭਾਈ ਮਰਦਾਨਾ ਜੀ ਦੀ ਅੰਸ ਬੰਸ ਨੂੰ ਭੇਂਟ ਕਰਨਾ ਜਰੂਰੀ ਸਮਝਿਆ | ਇਹਨਾਂ ਨੂੰ ਸਿਰਫ ਕੀਰਤਨ ਪ੍ਰੋਗਰਾਮ ਲੋੜੀਂਦੇ ਨੇ, ਰੁਜਗਾਰ ਮਿਲੇਗਾ ਤਾਂ ਇਹ ਆਪਣੇ ਰਹਿਣ ਸਹਿਣ ਦਾ ਪਰਬੰਧ ਆਪ ਵਧੀਆ ਢੰਗ ਨਾਲ ਕਰ ਲੈਣਗੇ | ਕਿਰਪਾ ਕਰਕੇ ਵੱਧ ਤੋਂ ਵੱਧ ਲੋਕ ਇਹਨਾਂ ਨੂੰ ਪ੍ਰੋਗਰਾਮਾਂ ਤੇ ਬੁਲਾਉਣ ਤੇ ਇਹਨਾ ਦੀ ਮਦਦ ਕਰਨ | ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀਉ|
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
Mardana ji di vansh ton kirtan di sewa jroor Leni chahidi hai ji
ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਭਾਈ ਜਾਂਨ ਮਨ ਖੁਸ਼ ਹੋ ਗਿਆ ਵਾਲਾਂ ਜੀ ਦੀ ਵੰਸ਼ ਦੇ ਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਯਾਰ ਬੜਾ ਦੁੱਖ ਲੱਗਾ ਤੇ ਮਨ ਭਾਵੁਕ ਹੋਇਆ ਕੇ ਗੁਰੂ ਨਾਨਕ ਸਾਹਿਬ ਨਾਲ ਐਨੇ ਸਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਦੇ ਪਰਿਵਾਰਕ ਮੈਂਬਰਾਂ ਦੇ ਐਦਾ ਦੇ ਹਲਾਤ ਹੋਣ,ਮੇਰੀ ਐਨੀ ਦਿਹਾੜੀ ਨਹੀ,ਨਹੀ ਤੇ ਮੈ ਵੀ ਕੁਝ ਨਾ ਕੁਝ ਇਹਨਾਂ ਦੀ ਮਦਦ ਜ਼ਰੂਰ ਕਰਦਾ,ਉਮੀਦ ਆ ਕੇ ਕੋਈ ਸਿੱਖ ਸੰਸਥਾਵਾਂ ਇਹਨਾ ਦੀ ਮਦਦ ਲਈ ਅੱਗੇ ਆਉਣਗੀਆ,
Hello
Ajay ji gal madad di hai ta USDA taluk koi dihari nal nhi tussi ik rs. Di v madad ker sakde ho kioki barkat nek kmayee vich hondi hai
ਬਹੁਤ ਹੀ ਖੁਸ਼ੀ ਹੋਈ ਭਾਈ ਮਰਦਾਨਾ ਜੀ ਦੀ ਵੰਸ਼ ਦੇਖ ਕੇ ਬਹੁਤ ਹੀ ਵਧੀਆ ਵਿਚਾਰ ਸਨ ਉਹਨਾਂ ਦੇ ਪਰ ਮਨ ਨੂੰ ਇਸ ਗੱਲ ਦਾ ਬਹੁਤ ਦੁੱਖ ਵੀ ਹੋਇਆ ਕਿ ਉਹਨਾਂ ਨੂੰ ਅੱਗੇ ਵਧਾਉਣ ਲਈ ਸਰਕਾਰਾਂ ਦੇਸ਼ ਵਿਦੇਸ਼ ਜਾਣ ਤੇ ਰੋਕ ਲਾ ਰਹੀਆਂ ਹਨ
ਬਹੁਤ ਧੰਨਵਾਦੀ ਹਾਂ ਰਿਪਨ, ਖੁਸ਼ੀ, ਵਿਕਾਸ ਜੀ ਦੇ, ਬਾਬਾ ਨਾਨਕ ਜੀ ਦੇ ਸਾਥੀ ਬਾਬਾ ਮਰਦਾਨਾ ਦੀ ਦੇ ਵੰਸ਼ਜਾਂ ਨੂੰ ਮਿਲਾਇਆ ਤੁਸੀਂ। ਬਹੁਤ ਵਧੀਆ ਵਲੌਗ ਲੱਗਿਆ ❤
ਗੁਰੂ ਪਿਆਰਿਉ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਅਕਾਲ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਆਪਸੀ ਪਿਆਰ ਤੰਦਰੁਸਤੀ ਬਖਸ਼ਣ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਧੰਨ ਹੋ ਗਏ ਹਾਂ ਬਾਬਾ ਮਰਦਾਨੇ ਦੀ ਅੰਸ ਦੇਖ ਕੇ ਬੜੇ ਵਡਭਾਗੀ ਹੋ ਗਏ ਹਾਂ ਰਿਪਨ ਖੁਸ਼ੀ ਅਸੀਂ ਤੁਹਾਡੇ ਕਰਜਦਾਰ ਹਾ
ਧੰਨਵਾਦ ਸਾਹਿਤ
ਬਹੁਤ ਹੀ ਜ਼ਿਆਦਾ ਦਿਲ ਖੁਸ਼ ਹੋਇਆ ਭਾਈ ਮਰਦਾਨੇ ਜੀ ਦੀ ਪੀੜ੍ਹੀ ਨੂੰ ਦੇਖ ਕੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਵਿਚੋਂ ਬਾਬਾ ਸਰਬਜੋਤ ਸਿੰਘ ਬੇਦੀ ਜੀ ਜੋ ਹਿਮਾਚਲ ਪ੍ਰਦੇਸ਼ ਵਿੱਚ ਜ਼ਿਲ੍ਹਾ ਊਨਾ ਸਾਹਿਬ ਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ।
ਸਲੂਟ ਹੈ ਬਾਬੇ ਮਰਦਾਨੇ ਜੀ ਨੂੰ ਤੇ ਉਹਨਾਂ ਦੀ ਫ਼ੈਮਿਲੀ ਨੂੰ
ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਕਰਨ 🙏🏻💕
ਵਾਹਿਗਰੂ ਜੀ
ਬਹੁਤ ਬਹੁਤ ਧੰਨਵਾਦ ਰੀਪਨ ਤੇ ਖ਼ੁਸ਼ੀ ਜੀ ਤੂਸੀਂ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਨੂੰ ਮਿਲਕੇ ਆਏ ਹੋ ਤੁਹਾਡਾ ਫੋਨ ਨ ਚਾਹੀਦਾ ਸੀ
ਥਾਂ ਥਾਂ ਗੁਰਦਵਾਰਾ ਸਾਹਿਬ ਬਣਾਉਣ ਨਾਲੋ ਤਾਂ ਚੰਗਾ,,, ਕਿ ਭਾਈ ਮਰਦਾਨਾ ਜੀ ਘਰ ਬਣਾ ਦੇਣ ਇਹਨਾਂ ਦੀ ਗਰੀਬੀ ਦੂਰ ਹੋਵੇ😥
ਬਿਲਕੁਲ ਮੈਂ ਸਹਿਮਤ ਹਾਂ ਤੁਹਾਡੇ ਨਾਲ🫡🫡
ਤੁਹਾਡੀ ਸੋਚ ਨੂੰ ਸਲਾਮ ਹੈ ਜੀ 🙏
😢help them pls
I agree
Absolutely right
ਵਾਹਿਗੁਰੂ ਜੀ ਭਾਰੀ ਮਰਦਾਨਾ ਜੀ ਦੇ ਪਰਿਵਾਰ ਦੀ ਵਧ ਤੋ ਵਧ ਮਦਦ ਕੀਤੀ ਜਾਵੇ ਸਿੱਖ ਕੋਮ ਨੂੰ ਅਪੀਲ ਹੈ
ਸਤਿ ਸ੍ਰੀ ਆਕਾਲ ਜੀ ਧੰਨ ਧੰਨ ਕੋਟਿ ਕੋਟਿ ਭਾਈ ਮਰਦਾਨਾ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਦਰਸ਼ਨ ਕਰ ਬਹੁਤ ਖੁਸ਼ੀ ਹੋਈ ਤੇ ਰਿਪਨ ਬਾਈ ਤੇ ਖੁਸ਼ੀ ਭੈਣ ਤੇ ਵਿਕਾਸ ਭਾਈ ਜਾਨ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਾਰੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
Waheguru ji ♥️
ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਮਰਦਾਨਾ ਜੀ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ ਜੀ🙏🙏🙏
ਧੰਨ ਬਾਬਾ ਮਰਦਾਨਾ ਜੀ 🙏 ਧੰਨ ਕੁੱਲ 🙏🙏 plz ਇਨ੍ਹਾਂ ਨੂੰ ਮਹਿਲ ਬਣਵਾ ਕੇ ਦੇਵੋ 🙏
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।।
ਬਹੁਤ ਦਿਲ ਖੁਸ਼ ਹੋਇਆ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜੀ ਵੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜੀ ਨੂੰ ਤੇ ਬਾਈ ਰਿੱਪਨ ਤੇ ਖੁਸ਼ੀ ਭੈਣ ਤੇ ਵਿਕਾਸ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜੀ ਦੇ ਦਰਸ਼ਨ ਕਰਾ ਦਿੱਤੇ
bai g 18 peedi kede hisab nal ?
ਰਿਪਨ ਵੀਰ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਾਬਾ ਨਾਨਕ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੇ ਵੰਸ਼ਜਾਂ ਨੂੰ ਮਲਾਇਆ ਗੁਰੂ ਸਾਹਿਬ ਜੀ ਮੇਹਰ ਕਰਨ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਤੇ ਆਪਸੀ ਪਿਆਰ ਬਣਿਆ ਰਵੇ ਗੁਰੂ ਸਾਹਿਬ ਜੀ ਮੇਹਰ ਕਰਨ ਹੱਦਾਂ ਸਰਹੱਦਾਂ ਤੇ ਲਾਈਆਂ ਤਾਰਾਂ ਲਹਿ ਜਾਣ ਆਉਣ ਜਾਣ ਦਾ ਪੱਕਾ ਰਸਤਾ ਬਣਜੇ ਵਿਛੜੇ ਹੋਏ ਪਰਿਵਾਰ ਆਪਣੇ ਪਰਿਵਾਰਾ ਨੂੰ ਮਿਲਣ
ਬਹੁਤ ਸਾਰੇ ਸਿੱਖ ਅਜਿਹੇ ਹਨ ਜਿਨ੍ਹਾਂ ਦਾ ਕੋਈ ਭਲਾ ਨਹੀਂ, ਪਹਿਲਾਂ ਆਪਣੇ ਲੋਕਾਂ ਦਾ ਖਿਆਲ ਰੱਖੋ। ਜੇਕਰ ਉਹ ਸਿੱਖ ਬਣ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਮੁਸਲਮਾਨਾਂ ਦੇ 57 ਦੇਸ਼ ਹਨ ਅਤੇ ਉਨ੍ਹਾਂ ਨੇ ਸਾਨੂੰ 1000 ਸਾਲਾਂ ਤੋਂ ਲੁੱਟਿਆ ਹੈ।
ਸਾਨੂੰ ਹੋਰ ਧਰਮਾਂ ਦੇ ਲੋਕਾਂ ਨੂੰ ਬੁਲਾਉਣ ਦੀ ਲੋੜ ਨਹੀਂ ਹੈ।
ਸਾਡੇ ਆਪਣੇ ਕੀਰਤਨੀਏ ਹਨ, ਪਹਿਲਾਂ ਉਨ੍ਹਾਂ ਦੀ ਮਦਦ ਕਰੋ
ਬਹੁਤ ਚੰਗੀ ਗਲ ਕੀਤੀ ਮਰਦਾਨੇ ਦੇ ਵਾਰਸਾ ਨੇ ਇਹਨਾਂ ਦੀ ਆਰਥਿਕ ਮਦਦ ਹੋਵੇ ਅਤੇ ਕੀਰਤਨ ਸਦਾ ਕਾਇਮ ਰੱਖੋ
ਦੇਸ਼ਾਂ ਵਿਦੇਸ਼ਾਂ ਚ ਬੈਠੇ ਭੈਣ ਭਰਾ ਜੋ ਜਿਨਾ ਵੱਧ ਤੋਂ ਵੱਧ ਪੈਸਿਆਂ ਦੀ ਸੇਵਾ ਭੇਜਣ ਤਾਂ ਜੋ ਪੂਰਾ ਪਰਿਵਾਰ ਚੰਗੇ ਘਰ ਰਹਿ ਸਕੇ। ਕੋਈ ਵੱਡੀ ਗੱਲ ਨਹੀਂ ਹੈ। ਬਹੁਤ ਥੋੜੀ ਥਾਂ ਏ।ਘਰ ਵਾਰ ਤਾਂ ਆਪਣੀ ਕੌਮ ਦਾ ਹੀ ਹੱਕ ਕੇ ਬਣਾ ਕੇ ਦੇਣ ਦਾ ਹੱਕ ਏ
ਮੇਰੀਆਂ ਤੇ ਅੱਖਾਂ ਚੋਂ ਹੰਝੂ ਨੀ ਰੁਕੇ eh ਵਲੋਗ ਵੇਖ ਕੇ😢, ਐਵੇਂ ਲਗਿਆ ਜਿਵੇਂ ਖੁਦ ਬਾਬਾ ਮਰਦਾਨਾ ਜੀ ਹੀ ਬੋਲ ਰਹੇ ਹੋਣ, ਇੰਝ ਲਗਾ ਜਿਵੇਂ ਬਾਬਾ ਮਰਦਾਨਾ ਵੀ ਜਮ੍ਹਾ ਏਹਨਾ ਵਰਗੇ ਹੀ ਹੋਣਗੇ, ਬਹੁਤ ਬਹੁਤ ਧੰਨਵਾਦ ਰੀਪਨ ਵੀਰ ਤੇ ਖੁਸ਼ੀ ਭਾਬੀ 🙏🙏 ਤੁਸੀ ਮਰਦਾਨਾ ਜੀ ਦੇ ਪਰਿਵਾਰ ਨੂੰ ਸਬਦੇ ਸਾਹਮਣੇ ਲੈਕੇ ਆਏ, waheguru ਤੁਆਨੂੰ ਦੋਵਾਂ ਨੂੰ ਲਮੀ ਉਮਰ ਬਖਸ਼ੇ, ਤਰੱਕੀਆਂ ਕਰੋ ਵੀਰ ਤੁਸੀ
Thanks Ripan Bhaji, Good job
ਬਹੁਤ ਸਾਰੇ ਸਿੱਖ ਅਜਿਹੇ ਹਨ ਜਿਨ੍ਹਾਂ ਦਾ ਕੋਈ ਭਲਾ ਨਹੀਂ, ਪਹਿਲਾਂ ਆਪਣੇ ਲੋਕਾਂ ਦਾ ਖਿਆਲ ਰੱਖੋ। ਜੇਕਰ ਉਹ ਸਿੱਖ ਬਣ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਮੁਸਲਮਾਨਾਂ ਦੇ 57 ਦੇਸ਼ ਹਨ ਅਤੇ ਉਨ੍ਹਾਂ ਨੇ ਸਾਨੂੰ 1000 ਸਾਲਾਂ ਤੋਂ ਲੁੱਟਿਆ ਹੈ।
ਸਾਨੂੰ ਹੋਰ ਧਰਮਾਂ ਦੇ ਲੋਕਾਂ ਨੂੰ ਬੁਲਾਉਣ ਦੀ ਲੋੜ ਨਹੀਂ ਹੈ।
ਸਾਡੇ ਆਪਣੇ ਕੀਰਤਨੀਏ ਹਨ, ਪਹਿਲਾਂ ਉਨ੍ਹਾਂ ਦੀ ਮਦਦ ਕਰੋ
ਇੱਕ ਵਾਰ ਚੜਦੇ ਪੰਜਾਬ ਵਿੱਚ ਮਰਦਾਨੇ ਦਾ ਪਰੀਵਾਰ ਇੱਕ ਟੀਵੀ ਚੈਨਲ ਤੇ ਦਿਖਾਈਆਂ ਸੀ ਉਸ ਟੱਬਰ ਨੇ ਮਰਦਾਨੇ ਦਾ ਰਬਾਬ ਵੀ ਦਿਖਾਇਆ ਸੀ ਉਹ ਟੱਬਰ ਕਿਹੜਾ ਤੇ ਹੁਣ ਇਹ ਪਾਕਿਸਤਾਨ ਵਾਲਾ ਮਰਦਾਨੇ ਦਾ ਟੱਬਰ ਕਿਥੋਂ ਆ ਗਿਆ
@@onkarsahota1677ਉਹਨਾਂ ਨੂੰ ਮੈਂ ਵੀ ਟੀ ਵੀ ਤੇ ਵੇਖਿਆ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤ ਸਰਬੱਤ ਦਾ ਭਲਾ ❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏
ਰਿਪਨ ਖੁਸ਼ੀ ਬੈਂਕ ਅਕਾਉਂਟ ਖੋਲੋ ਸਾਰੀ ਸੰਗਤ ਸੇਵਾ ਕਰੇਗੀ 🙏🏻🙏🏻
ਬਾਬਾ ਜੀ ਦੀ ਵਿਦੇਸ਼ਾਂ ਵਿੱਚ ਵਸਦੀ ਸੇਵਾ ਕਰਨ ਦੇ ਸਮਰੱਥ ਸੰਗਤਾਂ ਭਾਈ ਮਰਦਾਨਾ ਜੀ ਦੇ ਪਰਿਵਾਰ ਲਈ ਆਸਾਨੀ ਨਾਲ ਹੀ ਮਦਦ ਕਰਕੇ ਉਹਨਾਂ ਦਾ ਵਸੇਵਾ ਕਰ ਸਕਦੀਆਂ ਹਨ. ਸੰਗਤਾਂ ਨੂੰ ਅਪੀਲ ਕਰ ਦੇਵੋ ਕਿਰਪਾ ਕਰਕੇ. ਇਸ ਤਰਾਂ ਦੇ ਕੀਮਤੀ ਬੰਦਿਆਂ ਦਾ ਹੱਥ ਜ਼ਰੂਰ ਫੜ੍ਹਨਾ ਚਾਹੀਦਾ ਸੰਗਤਾਂ ਨੂੰ 🙏
Yes sure it's our duty to help this great family let somebody help them open a bank account where the donations can be sent thanks
ਭਾਈ ਮਰਦਾਨਾ ਜੀ ਦੇ ਅੰਸ ਵੰਸ਼ ਦੇ ਦਰਸ਼ਨ ਹੋਏ ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
ਭਰਾ ਰਿਪਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਬੇਨਤੀ ਮੰਨੀ ਜੋ ਮੈਂ ਆਪ ਜੀ ਨੂੰ ਪੰਜਾ ਸਾਹਿਬ ਹਸਨ ਅਬਦਾਲ ਦੀ ਧਰਤੀ ਤੇ ਕੀਤੀ ਸੀ ਵੀ ਬਾਈ ਮਰਦਾਨਾ ਜੀ ਦੀ ਫੈਮਲੀ ਨੂੰ ਜ਼ਰੂਰ ਮਿਲਣਾ ਤੇ ਉਹਨਾਂ ਦਾ ਫੋਨ ਨੰਬਰ ਵੀ ਦਿੱਤਾ ਸੀ ਵੀ ਉਹਨਾਂ ਦੇ ਘਰ ਦੀਆਂ ਮੁਸਕਲਾਂ ਸੰਗਤ ਦੇ ਸਾਹਮਣੇ ਪੇਸ਼ ਕਰ ਸਕੋ । ਬਹੁਤ ਖੁਸ਼ੀ ਹੋਈ ਹੁਣ ਹੋਰ ਸੰਗਤ ਵੀ ਉਹਨਾਂ ਦੀ ਮਦਦ ਕਰ ਸਕੇਗੀ ਤੇ ਉਹਨਾਂ ਨੂੰ ਤੁਹਾਡੇ ਵਇਲਓਗ ਦੇ ਜ਼ਰੀਏ ਪਹਿਚਾਣ ਸਕੇ ਗਈ । ਬਾਬੇ ਮਰਦਾਨੇ ਦੇ ਪਰਿਵਾਰ ਦੀ ਸੇਵਾ ਸਮਝੋ ਖੁਦ ਗੁਰੂ ਨਾਨਕ ਦੀ ਸੇਵਾ । ਇਹ ਵੀ ਨਹੀਂ ਪਤਾ ਬਾਬਾ ਨਾਨਕ ਆਪਾਂ ਨੂੰ ਕਿਹੜੇ ਰੂਪ ਵਿੱਚ ਆਪਾ ਨੂੰ ਦਰਸ਼ਨ ਵੀ ਦੇ ਗਏ ਹੋਣ ਗੇ ਤੇ ਆਪਾਂ ਆਪਣੀਆ ਖੁਲੀਆਂ ਅੱਖਾਂ ਨਾਲ ਵੀ ਪਹਿਚਾਣ ਨਹੀਂ ਸਕੇ ਹੋਵਾਂ ਗਏ ਉਸ ਨਨਕਾਣਾ ਸਾਹਿਬ ਦੀ ਧਰਤੀ ਉੱਪਰ।
SSA Veer ji.Ehna da no send kar sakde ho? Thanks
ਭਾਈ ਮਰਦਾਨਾ ਜੀ ਕੋਈ ਮਾਮੂਲੀ ਵਿਅਕਤੀ ਨਹੀਂ ਸਨ, ਜਿਵੇਂ ਕਿ ਅਕਸਰ ਕਥਾ ਕਹਾਣੀਆਂ ਵਿੱਚ ਸੁਣਾਇਆ ਜਾਂਦਾ ਹੈ। ਭਾਰਤ ਵਿੱਚ ਬ੍ਰਾਹਮਣਵਾਦ ਇੱਕ ਅਜਿਹਾ ਵਾਦ ਹੈ ਜੋ ਮਾਨਵਤਾ ਵਿਰੋਧੀ ਅਤੇ ਦੂਜਿਆਂ ਨੂੰ ਜਾਤੀ ਦਾ ਆਧਾਰ ਬਣਾ ਕੇ ਨਫ਼ਰਤ ਕਰਨ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ। ਮਰਦਾਨੇ ਦਾ ਛੋਟੀ ਜਾਤੀ ਵਿੱਚੋਂ ਹੋਣਾ ਅਤੇ ਮੁਸਲਮਾਨ ਹੋਣਾ ਹੀ ਇੱਕ ਵੱਡਾ ਕਾਰਨ ਹੈ ਕਿ ਇਤਿਹਾਸ ਨੂੰ ਮਿਥਿਹਾਸ ਬਨਾਉਣ ਵਿੱਚ ਮਾਹਿਰ ਬ੍ਰਾਹਮਣਵਾਦੀ ਲੋਕਾਂ ਨੇ ਅਜਿਹੀਆਂ ਕਹਾਣੀਆਂ ਪ੍ਰਚੱਲਤ ਕਰ ਦਿੱਤੀਆਂ ਹਨ ਜਿੰਨ੍ਹਾਂ ਰਾਹੀਂ ਭਾਈ ਮਰਦਾਨਾ ਜੀ ਦੇ ਚਰਿੱਤਰ ਨੂੰ ਨੀਂਵਾਂ ਅਤੇ ਘੱਟ ਬੁੱਧੀ ਵਾਲਾ ਬਣਾ ਕੇ ਪੇਸ਼ ਕੀਤਾ ਹੋਇਆ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਿਹੜਾ ਮਰਦਾਨਾ 47 ਸਾਲ ਗੁਰੂ ਨਾਨਕ ਜੀ ਦਾ ਸਾਥੀ ਬਣ ਕੇ ਰਿਹਾ ਹੋਵੇ , ਤਾਂ ਇੱਕ ਮਹਾਨ ਕ੍ਰਾਂਤੀਕਾਰੀ ਰਹਿਬਰ ਦਾ ਇਹ ਸਾਥੀ ਕੋਈ ਮਾਮੂਲੀ ਅਤੇ ਘੱਟ ਬੁੱਧੀ ਵਾਲਾ ਇਨਸਾਨ ਬਿਲਕੁਲ ਨਹੀਂ ਹੋ ਸਕਦਾ। ਭਾਈ ਮਰਦਾਨਾ ਜੀ ਬਾਰੇ ਭੁਲੇਖਾ ਪਾਊ ਕਥਾ ਕਹਾਣੀਆਂ ਉੱਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਵੀ ਸਿੱਖ ਕੌਮ ਨੂੰ ਯਾਦਗਾਰਾਂ ਕਾਇਮ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਹਰ ਲੋੜੀਂਦੀ ਮੱਦਦ ਕਰਨੀ ਚਾਹੀਦੀ ਹੈ।
ਸਾਡੇ ਲਈ ਬਹੁਤ ਦੁੱਖ ਦੀ ਗੱਲ ਹੈ ਅਸੀਂ ਲੋਕ ਤਾਂ ਦੁਸ਼ਮਣ ਦਾ ਵੀ ਭਲਾ ਕਰਦੇ ਹਾਂ ਪਰ ਉਹ ਤਾਂ ਸਾਡਾ ਬਾਬਾ ਮਰਦਾਨਾ ਸੀ ਅੱਜ ਬਾਬੇ ਮਰਦਾਨੇ ਦੀ ਔਲਾਦ ਗਰੀਬੀ ਵਿਚ ਲੰਘ ਰਹੀ ਹੈ ਅਸੀਂ ਪਤਾ ਹੁੰਦੇ ਹੋਏ ਵੀ ਕੁਛ ਨਹੀਂ ਕਰ ਰਹੇ😢
ਧੰਨ ਧੰਨ ਭਾਈ ਮਰਦਾਨਾ ਜੀ ਸਿੱਖ ਕੌਮ ਨੂੰ ਮੇਰੀ ਬੇਨਤੀ ਹੈ ਕਿ ਭਾਈ ਮਰਦਾਨਾ ਜੀ ਦੇ ਅੰਸ਼ ਵੰਸ਼ ਦੀ ਗ਼ਰੀਬੀ ਦੂਰ ਕਰੋ ਖ਼ਾਲਸਾ ਜੀ ਸੰਗਤ ਦੇ ਲਈ ਕੁਝ ਵੀ ਨਾ ਮੁਮਕਿਨ ਨਹੀਂ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਭਾਈ ਮਰਦਾਨਾ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸਾਧਸੰਗਤ ਜੀ ਧੰਨ ਹੈ
Dhan Dhan BABA MARDANA JI ,KOTI KOTI PARNAM,WAHEGURU JI KA KHALSA WAHEGURU JI KI FATEH 🙏
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਭਾਈ ਮਰਦਾਨਾ ਜੀ ਦੇ ਪਰਵਾਰ ਨੂੰ ਮਿਲਾ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਗੁਰੂ ਸਾਹਿਬ ਵਖਸਸ ਕਰਨ ਜੀ ਵਾਹਿਗੁਰੂ ਜੀ ਸਭਨਾਂ ਦੀਆਂ ਮਨੋਭਾਵਨਾਵਾਂ ਪੂਰੀਆਂ ਕਰਨ ਜੀ
Darshan karky bhout khusi hoi ji...bhi mardana ji da parivar ji.....
ਜੇਕਰ ਪੰਜਾਬ ਵਿੱਚ ਮਰਦਾਨਾ ਜੀ ਦਾ ਪਰਿਵਾਰ ਹੁੰਦਾ ਤਾਂ ਆਰਥਿਕ ਤੌਰ ਤੇ ਖ਼ੁਸ਼ਹਾਲ ਹੁੰਦੇ
Koi ni puchda
Guru Ji Ne Keha C Merdana Ji Di Kulh The Medad Sikh Kom Kardi Rahegi.
ਰਹਿਣ ਦਿਆ ਕਰੋ ਪੰਜਾਬ ਹੁੰਦਾ ਜੇ ਪੰਜਾਬੀ hunde ,ਅਪਣੇ ਲੋਕਾਂ ਨੇ ਦਿਮਾਗ ਤੋਂ ਕੰਮ ni ਲੈਣਾ ਬੱਸ ਕਿਸੇ ਮਗਰ ਲੱਗ ਜਾਣ ਫੇਰ ਕਮਲੇ ਹੀ ਹੋ ਜਾਂਦੇ aa,ਹੁਣ ਤੁਹਾਡੀ ਗੱਲ ਤੇ ਆਉਣਾ k j ਪੰਜਾਬ ਹੁੰਦਾ ਤਾਂ ਕੀ ਹੋਣਾ ਸੀ?ਕੁਝ ni ਹੋਣਾ ਸੀ ਤੁਸੀਂ ਦੇਖਿਆ ni ਸ਼ਹੀਦ ਊਧਮ ਸਿੰਘ ਦਾ ਵੀ ਅੰਸ਼ ਵੰਸ਼ ਦਿਹਾੜੀਆਂ ਕਰ ਰਿਹਾ ਹੈ ਅਜ ਵੀ ਕਿੰਨੇ aukhe ਦਿਨ ਕੱਟ ਰਹੇ ਆ ਉਹ
ਬਹੁਤ ਹੀ ਰੱਬੀ ਰੂਹ ਦੇ ਦਰਸਨ ਕਰਵਾਏ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
ਵਾਹਿਗੁਰੂ ਜੀ ❤ ਧੰਨ ਧੰਨ ਕੋਟਿ ਕੋਟਿ ਪ੍ਰਣਾਮ ਭਾਈ ਮਰਦਾਨਾ ਸਾਹਿਬ ਜੀ ❤🙏🏻
🙏🌹 ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।। ਧੰਨ ਭਾਗ ਅਜ ਜੋ ਦਰਸ਼ਨ ਹੋਏ ਪਵਿੱਤਰ ਆਤਮਾ ਭਾਈ ਮਰਦਾਨਾ ਜੀ ਦੇ ਅੰਸ ਬਨਸ ਦੇ 🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਆਪਣੇ ਪਰਿਵਾਰ ਤੇ ਮਿਹਰ ਕਰੋ।
ਰਿਪਨ ਜੀ, ਤੁਸੀਂ ਇਹ ਇੱਕ ਬਹੁਤ ਵੱਡਾ ਉ੫ਰਾਲਾ ਕੀਤਾ ਹੈ, ਜਿਸ ਰਾਹੀਂ ਪੰਜਾਬੀ ਸੰਗਤ ਨੂੰ ਭਾਈ ਮਰਦਾਨਾ ਜੀ ਦੇ ਵੰਸ਼ਜਾਂ ਨਾਲ ਸਾਂਝ ਪੁਆਈ ਹੈ। ਇਹਨਾਂ ਦੀ ਆਰਥਿਕ ਹਾਲਤ ਜਾਣ ਕੇ ਮਨ ਦੁੱਖੀ ਹੋਇਆ ਹੈ। ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਭਾਈ ਮਰਦਾਨਾ ਜੀ ਦੇ ਪਰਿਵਾਰ ਤੇ ਮੇਹਰ ਕਰਨ ਤੇ ਤਰੱਕੀ ਬਖਸਣਹਾਰ ਤਾਂ ਜੋ ਇਹ ਪਰਿਵਾਰ ਕੀਰਤਨ ਦੀ ਸੇਵਾ ਨਿਰਵਿਘਨ ਕਰ ਸਕਣ। 🙏
ਸਾਨੂੰ ਇਹ ਤਾਂ ਸੱਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਬਹੁਤ ਦੇਰ ਰਬਾਬ ਵਜਾਉਂਦੇ ਰਹੇ ਪਰ ਸੱਚ ਜਾਣਿਓ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਉਹ 47 ਸਾਲ ਨਾਲ ਰਬਾਬ ਵਜਾਉਂਦੇ ਰਹੇ
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਭਾਈ ਮਰਦਾਨਾ ਜੀ ਦਾ ,ਕੀਰਤਨ ਜੱਥਾ ਬਣਾ ਕਿ ਦਰਬਾਰ ਸਾਹਿਬ ਕੀਰਤਨ ਕਰਨ ਲਈ ਕਹਿਣ ,ਨਾਲੇ ਤਨਖ਼ਾਹ ਦੇਣ ,ਨਾਲੇ ਗਰੀਬੀ ਦੂਰ ਹੁਊਗੀ ,ਸਾਡੀ ਪਰੰਮਪਰਾ ਵੀ ਚਲਦੀ ਰਹੂ ਜੀ ਧੰਨ ਗੁਰੂ ਨਾਨਕ…👏👏
ਰਿਪਨ ਬਾਈ ਬਹੁਤ ਬਹੁਤ ਧੰਨਵਾਦ। ਇਸ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ। ਬਾਈ ਜੀ ਇਸ ਪਰਿਵਾਰ ਦੀ ਸੇਵਾ ਲਈ ਇਹਨਾਂ ਦਾ ਅਕਾਊੰਟ ਨੰਬਰ ਜਰੂਰ ਦਿਓ ਤਾਂ ਕਿ ਸੰਗਤ ਸੇਵਾ ਕਰ ਸਕੇ।
ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਭਾਰਤ ਸਮੇਤ ਸਾਰੀ ਦੁਨੀਆਂ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਜੀ ਹਨ ਉੱਥੇ ਇਹਨਾਂ ਭਾਈ ਮਰਦਾਨਾ ਜੀ ਦੇ ਵਾਰਸਾਂ ਨੂੰ ਵੱਧ ਤੋਂ ਵੱਧ ਕੀਰਤਨ ਲਈ ਬੁਲਾਓ ਅਤੇ ਇਹਨਾਂ ਦੀ ਹਰ ਤਰ੍ਹਾਂ ਨਾਲ਼ ਵੱਧ ਤੋਂ ਵੱਧ ਮਦਦ ਕਰਨ ਜੀ ❤🙏🙏
Dhan Dhan Guru Nanak ji please help and protect this family 🙏🏾🙏🏾🙏🏾🙏🏾
ਬਹੁਤ ਦੁਖ ਦੀ ਗੱਲ ਹੈ ਭਾਈ ਮਰਦਾਨਾ ਜੀ ਦੀ ਅਣਸ ਬਣਸ ਕਿਵੇਂ ਰੁਲ ਰਿਹੀ ਹੈ ਵਾਹਿਗੁਰੂ ਭਲੀ ਕਰੇ
ਭਾਈ ਲਾਲ ਜੀ ਬਹੁਤ ਵਧੀਆ ਕੀਰਤਨ ਕਰਦੇ ਹਨ
ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਦੇਖ ਕਿ ਮਨ ਬਹੁਤ ਖੁਸ਼ ਹੋਇਆ ਇਸ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਸੰਗਤਾਂ ਨੂੰ ਬੇਨਤੀ ਕਰਦੇ ਇਹਨਾਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਕਰੋ ਜੀ ਇਹ ਵਿਚਾਰੇ ਗਰੀਬੀ ਦੀ ਜ਼ਿੰਦਗੀ ਜੀਅ ਰਹੇ ਹਨ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਵਿਕਾਸ ਬਾਈ ਦਾ ਤੇ ਆਪਣੇ ਪੰਜਾਬ ਵਾਲੇ ਵੀਰ ਦਾ ਜਿਹਨਾ ਨੇ ਭਾਈ ਮਰਦਾਨਾ ਜੀ ਦੇ ਪਰਿਵਾਰ ਨਾਲ ਮਿਲਾਇਆ ਪਰ ਅਫਸੋਸ ਕੇ ਬਹੁਤ ਛੋਟੇ ਘਰ ਵਿੱਚ ਚਾਰ ਪਰਿਵਾਰ ਰਹਿ ਰਹੇ ਆ ਇਹਨਾ ਪਰਿਵਾਰਾ ਦੀ ਮਦਦ ਕਰੇ ਸਿੱਖ ਕੌਮ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ valog ਦੇਖ ਕੇ ਬਹੁਤ ਖੁਸ਼ੀ ਹੋਈ ਕਿ ਤੁਸੀ ਸਾਨੂੰ ਭਾਈ ਮਰਦਾਨਾ ਜੀ ਦੇ ਪਰਿਵਾਰ ਤੇ ਚਾਨਣਾ ਪਾਇਆ,🙏🙏
ਰਿਪਨ ਵੀਰ ਸਾਡੇ ਵਲੋਂ ਵਿਕਾਸ ਵੀਰ ਨਾਸਿਰ ਢਿੱਲੋਂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ
Dhan dhan shri Guru Nanak Dev Ji and bai Mardana ji ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਰਦਾਨਾ ਜੀ ਦੇ ਪਰਵਾਰ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ
ਸ਼੍ਰੋਮਣੀ ਕਮੇਟੀ ਪ੍ਰਧਾਨ ਪਾਕਿਸਤਾਨ ਨੁੰ ਬੇਨਤੀ ਐ ਕਿ ਬਾਬੇ ਨਾਨਕ ਸਾਹਿਬ ਦੀ ਨਨਕਾਣਾ ਸਾਹਿਬ ਵਿਚ ਕਾਫੀ ਜਮੀਨ ਐ ਕੋਈ 100 ਕਿਲਾ ਜਮੀਨ ਭੇਟ ਕੀਤੀ ਜਾਏ ਆਪੇ ਗਰੀਬੀ ਚੱਕੀ ਜਾਵੇਗੀ
❤
ਸਾਡੇ ਧਨ ਪਾਗ ਨੇ ਕੀ ਸਾਨੁ ਮਰਦਾਨਾ ਜੀ ਦੇ ਅਂਸ ਵਂਸ ਦੇ ਦਰਸ਼ਨ ਹੋਏ ਰਿਪਨ ਖੁਸ਼ੀ ਅਤੇ ਵਿਕਾਸ ਬਾਈ ਦਾ ਵੀ ਧੰਨਵਾਦ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੇ ਬਾਈਆ ਨੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨ ਭਾਈ ਸਾਹਿਬ ਮਰਦਾਨਾ ਜੀ ਦੇ ਅੰਸ਼ ਨਾਲ ਅਤੇ ਉਨ੍ਹਾਂ ਦੇ ਘਰ ਨਾਲ ਰੁਬਰੂ ਕਰਵਾਨ ਲਈ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸੰਗ ਕਰਨਾ ਇਸ ਤੋਂ ਵੱਡੀ ਕੋਈ ਨਿਆਮਤ ਵਾਲੀ ਗੱਲ ਨਹੀਂ, ਇਸ ਤੋਂ ਵੱਡੀ ਖੁਸ਼ਕਿਸਮਤੀ ਨਹੀਂ, ਬਾਕੀ ਗੱਲ ਰਹੀ ਘਰ ਦੀ ਓਹ ਗੁਰੂ ਸਾਹਿਬ ਇਕ ਪਲ ਵਿਚ ਹੀ ਮਹਿਲ ਦੇ ਸਕਦੇ ਹਨ, ਯਾ ਕਿ ਨਹੀਂ ਦੇ ਸਕਦੇ, ਕਸੂਰ ਇਨ੍ਹਾਂ ਦਾ ਹੀ ਹੈ ਜੋ ਇਨ੍ਹਾਂ ਨੇ ਆਪ ਹੀ ਕਬੂਲ ਕੀਤਾ ਹੈ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ , ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਾਹਿਬ ਮਰਦਾਨਾ ਜੀ ਤੋਂ ਪ੍ਣ ਲਿਆ ਸੀ ਕਿ ਅੱਜ ਦੇ ਬਾਅਦ ਕਦੇ ਕੇਸ ਨਹੀਂ ਕੱਟਣੇ, ਭਾਈ ਸਾਹਿਬ ਮਰਦਾਨਾ ਜੀ ਨੇ ਅਪਣੀ ਰਹਿੰਦੀ ਜ਼ਿੰਦਗੀ ਤਕ ਕੇਸ ਕਤਲ ਨਹੀਂ ਕੀਤੇ, ਇਹ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਤੇ ਪਹਿਰਾ ਦੇਣ ਤਾਂ ਤੁਸੀਂ ਸਾਰੇ ਗੁਰੂ ਸਾਹਿਬ ਜੀ ਦੀ ਕਲਾ , ਕਰਾਮਾਤ ਵੇਖੋਗੇ ਕਿ ਇਨ੍ਹਾਂ ਦੇ ਫੁਰਨਾ ਲੈਂਦਿਆਂ ਹੀ ਮਹਾਰਾਜ ਪੂਰਾ ਕਰ ਦੇਣਗੇ
ਕਿਸ ਇਨਸਾਨ ਤੋ ਕੀ ਕੰਮ ਲੈਣਾ ਓਹ ਆਪ ਜਾਣਦੇ ਕਿੰਨਾ ਚੰਗਾ ਪੁੰਨ ਦਾ ਕੰਮ ਕੀਤੇ ਬਾਈ ਰਿਪੱਨ ਹੋਰ ਨੇ ਭਾਈ ਮਰਦਾਨੇ ਜੀ ਦੇ ਪਰਿਵਾਰ ਨੂੰ ਮਿਲਾ ਕੇ ਦੁਨੀਆ ਨੂੰ ਵੇਖਾ ਕੇ ਇੰਝ ਲੱਗ ਰਿਹਾ ਸੀ ਭਾਈ ਮਰਦਾਨਾ ਜੀ ਵੀ ਇਹਨਾਂ ਦੇ ਨੈਣਾਂ ਨਕਸ਼ਿਆਂ ਵਰਗੇ ਹੋਣ ਗੇ 🙏🙏🙏 ਕਰੋ ਜੀ ਸੇਵਾ ਸਾਰੇ ਪਲਕਾ ਤੇ ਚੁੱਕ ਲਵੋ ਓਸ ਪਰਿਵਾਰ ਨੂੰ 21 ਕੁਲਾ ਤੱਕ ਦਾ ਤਾਂ ਸੇਵਾ ਸਵਾਲ ਕਰੋ ਸਾਰੇ ਮਿਲਕੇ 🙏🙏🙏🙏
Wahe guru.ji kirpa kro kul sansar de ❤❤
🙏🙏
ਬਹੁਤ ਸਾਰੇ ਸਿੱਖ ਅਜਿਹੇ ਹਨ ਜਿਨ੍ਹਾਂ ਦਾ ਕੋਈ ਭਲਾ ਨਹੀਂ, ਪਹਿਲਾਂ ਆਪਣੇ ਲੋਕਾਂ ਦਾ ਖਿਆਲ ਰੱਖੋ। ਜੇਕਰ ਉਹ ਸਿੱਖ ਬਣ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਮੁਸਲਮਾਨਾਂ ਦੇ 57 ਦੇਸ਼ ਹਨ ਅਤੇ ਉਨ੍ਹਾਂ ਨੇ ਸਾਨੂੰ 1000 ਸਾਲਾਂ ਤੋਂ ਲੁੱਟਿਆ ਹੈ।
ਸਾਨੂੰ ਹੋਰ ਧਰਮਾਂ ਦੇ ਲੋਕਾਂ ਨੂੰ ਬੁਲਾਉਣ ਦੀ ਲੋੜ ਨਹੀਂ ਹੈ।
ਸਾਡੇ ਆਪਣੇ ਕੀਰਤਨੀਏ ਹਨ, ਪਹਿਲਾਂ ਉਨ੍ਹਾਂ ਦੀ ਮਦਦ ਕਰੋ
ਬਹੁਤ ਧੰਨਵਾਦ ਵੀਰ ਰਿੰਪਨ,ਖੁਸ਼ੀ ਤੇ ਵਕਾਸ ਵੀਰ ਦਾ ਜਿਨਾ ਕਰਕੇ ਭਾਈ ਮਰਦਾਨਾ ਜੀ ਦੀ ਵੰਸ਼ ਬਾਰੇ ਪਤਾ ਲੱਗਿਆ . ਅਜ ਵੀ ਕੀਰਤਨ ਕਰਦੇ ਨੇ ਸੰਸਥਾਵਾ ਨੂ ਇਨਾ ਦੀ ਮਦਦ ਕਰਨੀ ਚਾਹੀਦੀ ਆ
ਬਾਈ ਜੀ ਇਨਾਂ ਦੀ ਸੋਚ ਨੂੰ ਸਲਾਮ ਹੈ
ਦੇਖ ਲਵੋ ਲਾਲਚ ਕੋਈ ਨੀ ਧੰਨ ਗੁਰੂ ਨਾਨਕ ਦੇਵ ਜੀ
ਧੰਨ ਧੰਨ ਮਰਦਾਨਾ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਭਾਈ ਮਰਦਾਨਾ ਜੀ ਦੀ ਅੰਸ਼ ਦੇ ਦਰਸ਼ਨ ਕਰਕੇ ਧੰਨ ਹੋ ਗਏ ਬਹੁਤ ਬਹੁਤ ਧੰਨਵਾਦ🙏🙏
ਇਹੋ ਤਾਂ ਤਰਆਸਈਗ ਸਿੱਖ ਕੌਮ ਦੀ ਬਾਦ ਕੋਈ ਨੀ ਪੁੱਛਦਾ ਬੜੀ ਸ਼ਰਮ ਗੱਲ ਆ ਇਹਨਾ ਨੂੰ ਵੀ ਕਨੇਡਾ ਅਮਰੀਕਾ ਵਿੱਚ ਬਲਾ ਕੇ ਕੀਰਤਨ ਕਰਵਾਇਆ ਜਾਵੇ ਅਸਲੀ ਕੀਰਤਨ ਕਰਨ ਵਾਲੇ ਨੇ ਬਾਬੇ ਨਾਨਕ ਵੇਲੇ ਦੇ
ਦੂਜਾ ਉਹਨਾਂ ਦੇ ਪਰਿਵਾਰ ਦੀ ਵਧੀਆ ਰਿਹੲਇਸ ਪ੍ਰਬੰਧ ਹੋਵੇ। ਅਖੀਰ ਇਕ ਅਕੈਡਮੀ ਇਹਨਾਂ ਦੀ ਸਰਪ੍ਰਸਤੀ ਵਿੱਚ ਸਾਡੀਆਂ ਸੰਸਥਾਵਾਂ ਖੁਲਵਾ ਕੇ ਦੇਣ ਤਾਂ ਕਿ ਰਾਗਾਂ ਵਿੱਚ ਕੀਰਤਨ ਦੀ ਪ੍ਰਥਾ ਚਲਦੀ ਰਹੇ। ਇਹ ਸਾਡਾ ਗੁਰੂ ਜੀ ਪ੍ਰਤੀ ਅਸਲੀ ਸਤਿਕਾਰ ਹੋਵੇਗਾ।
ਵਾਹਿਗੁਰੂ, ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਕਰਨ, ਤੁਹਾਡੀ ਅੰਸ਼ ਵੰਸ਼ ਅੱਗੇ ਵਧੇ, ਕੀਰਤਨ ਕਰਦੇ ਰਹੋ ਬਾਣੀ ਪੜੋ। ਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ।
ਮਰਦਾਨਾ ਜੀ ਦੇ ਨਾਮ ਤੇ ਗੁਰੁ ਘਰ ਬਨਣਾ ਚਾਹੀਦਾ ੲੈ🙏
😂😂😂😂 मस्जिद बनवा दो अगले मस्तखरवंशी चिरायुक्त लाठी वाले हैं
@@gogiji267chauryaa hsi kyu jana
Dhan guru Nanak dev ji, blessed me financially so I could help this family financially ❤
Veer ji ਬੋਤ ਸੁਕਰਿਆ❤❤ਭਾਈ ਮਰਦਾਨਾਂ ਜੀ ਦੇ ਪਰਿਵਾਰ ਨੂੰ ਜਾਣੂ ਕਰਨ ਲੀ
1947 ਤਕ ਦਰਵਾਰ ਸਾਹਿਬ ਅਮ੍ਰਿਤਸਰ 17 ਜਥੇ ਕੀਰਤਨ ਕਰਦੇ ਸੀ।ਜਿਨਾ ਵਿਚ 9 ਜਥੇ ਰਬਾਬ ਨਾਲ ਕੀਰਤਨ ਕਰਦੇ ਸੀ।ਸਾਰੇ ਇਸਲਾਮ ਧਰਮ ਨਾਲ ਸੰਬੰਧਤ ਸਨ।
ਵੀਰ ਜੀ ਬਹੁਤ ਬਹੁ ਤ ਧਨਵਾਦ ਜੀ ਜੋ ਕਦੇ ਸੋਚੀਆ ਵੀ ਨਹੀਂ ਸੀ ਅਜ ਅਸੀ ਘਰੇ ਬੈਠੇ ਉਹ ਚੀਜ ਦੇਖ ਲੈਦੇ ਸਾਨੂੰ ਪੁਰਾਣਾ ਇਤਿਹਾਸ ਦਿਖਾਉਣ ਲਈ ਧਨਵਾਦ
ਬਹੁਤ ਵਧੀਆ ਲਗਿਆ ਤੁਹਾਡਾ ਵ੍ਲੋਗ ਵੇਖ ਕੇ ਤੇ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜ੍ਹੀ ਦੇ ਦਰਸ਼ਨ ਕਰ ਕੇ ।ਮੈਂ ਉਦਾਸ ਵੀ ਬਹੁਤ ਹੋਇਆ ਓਹਨਾ ਦੇ ਘਰ ਦੇ ਹਾਲਾਤ ਵੇਖ ਕੇ। ਵਾਹਿਗੁਰੂ ਜੀ ਓਹਨਾ ਦੇ ਪਰਿਵਾਰ ਦੇ ਘਰ ਦੇ ਹਾਲਾਤ ਤੇ ਮੇਹਰ ਕਰਨ ਤੇ ਓਹਨਾ ਦੀ ਅਗਲੀ ਪੀੜੀ ਨੂੰ ਕਮ ਮਿਲੇ ਇਹੀ ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਹਾਂ 🙏🙏
ਧੰਨ।ਧੰਨ।ਬਾਬਾਜੀ।ਮਰਦਾਨਾ ਜੀ।ਵਾਹਿਗੁਰੂਜੀ।ਵਾਹਿਗੁਰੂਜੀ।❤🙏🙏🙏🙏🙏❤
ਬਹੁਤ ਮਨ ਖੁਸ ਹੋਇਆ ਸਮਝ ਲਵੋ ਬਾਬੇ ਨਾਨਕ ਜੀ ਦੇ ਦਰਸਨ ਕਰ ਲਏ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਦੀ ਜਰੂਰ ਮਦਦ ਕਰੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਚੜ੍ਹਦਾ ਪੰਜਾਬ 🪯
ਸਿੱਖ ਕੌਮ ਬਹੁਤ ਮਹਾਨ ਹੈ। ਹੁਣ ਭਾਈ ਮਰਦਾਨਾਂ ਜੀ ਦੀ ਪੀੜ੍ਹੀ ਨੂੰ ਹਰ ਇਕ ਜਾਨੇ ਗਾਂ।ਤੇ ਹਾਲਾਤ ਵੀ ਬੇਹਤਰ ਹੋਣਗੇ
Bra vadhia man nu feel hoea baba mardana ji de vanshja nu dekh k dhanvad tuhada travel couple
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ !! ਅੱਜ ਦੀ ਵੀਡੀਓ 'ਚ ਭਾਈ ਮਰਦਾਨਾ ਜੀ ਜਿੰਨਾ ਨੇ ਗੁਰੂ ਨਾਨਕ ਦੇਵ ਜੀ ਨਾਲ ੪੭ ਸਾਲ ਭਤੀਤ ਕੀਤੇ ! ਉਹਨਾਂ ਦੀ ਸਾਰੀ ਫੈਮਲੀ ਦੇ ਹਲਾਤ ਦੇਖ ਕੇ ਬਹੁਤ ਬੁਰਾ ਲੱਗਾ ! ਪੰਜਾਬ ਦੀਆਂ ਸਾਰੀਆ ਸਿੱਖ ਕਮੇਟੀਆ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਜੋ ਤੁਹਾਡੇ ਇੱਕ ਕਦਮ ਚੱਕਣ ਨਾਲ ਪਰਿਵਾਰ ਦਾ ਰੋਜਗਾਰ ਚੱਲ ਸਕੇ ! ਜੋ ਉਹਨਾਂ ਦੇ ਪਰਿਵਾਰ ਦੀ ਕੀਰਤਨ ਕਰਣ ਦੀ ਪਰਥਾ ਚੱਲਦੀ ਆ ਰਹੀ ਆ ਉਹ ਕਿਤੇ ਅਲੌਪ ਨਾ ਹੋ ਜਾਵੇ 🙏🏻🙏🏻🙏🏻🙏🏻
ਵਾਹਿਗੁਰੂ ਜੀ ਭਾਈ ਮਰਦਾਨਾ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਕ੍ਰਿਪਾ ਕਰੋ ਇਸ ਪਰਿਵਾਰ ਤੇ।
ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸੀ ਪੁੱਤਰ ਤੇ ਵਿਕਾਸ ਵੀਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਬਾਬਾ ਮਰਦਾਨਾ ਜੀ ਦੇ ਪਰਿਵਾਰ ਦੇ ਦਰਸਨ ਕਰਵਉਣ ਦੇ ਵਾਸਤੇ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ
ਮਰਦਾਨਾ ਜੀ ਦੇ ਵਾਰਸਾ ਨੇ ਬੌਤ ਸੋਹਣਾ ਵਿਰਸਾ ਸੰਭਾਲਿਆ, ਇੰਨਾ ਦੀ ਮਦਦ ਜਰੂਰ ਹੋਣੀ ਬਣਦੀ, ਤੇ ਪੰਜਾਬੀ ਟਰੈਵਲ ਰੀਪਣ ਤੇ ਖੁਸ਼ੀ ਤੁਹਾਨੂੰ ਵੀ ਪਰਮਾਤਮਾ ਹਮੇਸ਼ਾ ਖੁਸ਼ੀਆ ਨਾਲ ਨਵਾਜ਼ੇ, ਮੰਨ ਨੂੰ ਬੌਤ ਸਕੂਨ ਮਿਲਿਆ ਤੁਸੀਂ ਜੱਦੋ ਇੰਨਾ ਨੂੰ ਸੰਸਾਰ ਦੇ ਸਾਰੇ ਲੋਕਾਂ ਨਾਲ ਮਿਲਵਾਇਆ।
ਦੇਖ ਕਿ ਸੁਣ ਕਿ ਦੁੱਖ ਮਹਿਸੂਸ ਹੋਇਆ ਭਾਈ ਮਰਦਾਨੇ ਜੀ ਦੇ ਵੰਸ਼ ਚੋ' ਕਿੰਨੀ ਤੰਦੀ ਤੁਰਛੀ ਵਾਲੀ ਜਿੰਦਗੀ ਬਤੀਤ ਕਰ ਰਹੇ ਹਨ,ਆਉਣ ਵਾਲੀਆ ਸੰਗਤਾ ਨੂੰ ਪਰਿਵਾਰ ਦਾ ਦਰਦ ਸਮਝਣਾ ਚਾਹੀਦਾ!!
ਬਹੁਤ ਸਾਰੇ ਸਿੱਖ ਅਜਿਹੇ ਹਨ ਜਿਨ੍ਹਾਂ ਦਾ ਕੋਈ ਭਲਾ ਨਹੀਂ, ਪਹਿਲਾਂ ਆਪਣੇ ਲੋਕਾਂ ਦਾ ਖਿਆਲ ਰੱਖੋ। ਜੇਕਰ ਉਹ ਸਿੱਖ ਬਣ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਮੁਸਲਮਾਨਾਂ ਦੇ 57 ਦੇਸ਼ ਹਨ ਅਤੇ ਉਨ੍ਹਾਂ ਨੇ ਸਾਨੂੰ 1000 ਸਾਲਾਂ ਤੋਂ ਲੁੱਟਿਆ ਹੈ।
ਸਾਨੂੰ ਹੋਰ ਧਰਮਾਂ ਦੇ ਲੋਕਾਂ ਨੂੰ ਬੁਲਾਉਣ ਦੀ ਲੋੜ ਨਹੀਂ ਹੈ।
ਸਾਡੇ ਆਪਣੇ ਕੀਰਤਨੀਏ ਹਨ, ਪਹਿਲਾਂ ਉਨ੍ਹਾਂ ਦੀ ਮਦਦ ਕਰੋ
ਰਿਪਨ ਤੇ ਖੁਸ਼ੀ ਤੁਹਾਡਾ ਬਹੁੱਤ ਬਹੁੱਤ ਧੰਨਵਾਦ ਜੋ ਤੁੱਸ਼ੀਂ ਭਾਈ ਮਰਦਾਨਾ ਜੀ ਅਠਾਰਵੀ ਪੀੜੀ ਦੇ ਰੂਬਰੂ ਕਰਵਾਇਆ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਉਦਾਸੀਆਂ ਵੇਲੇ ਨਾਲ ਵੀ ਰਹੇ ਤੇ ਰਬਾਬ ਵੀ ਵਜਾਉਦੇ ਰਹੇ , ਹਲਾਤ ਦੇਖ ਕੇ ਬੜਾ ਦੁੱਖ ਹੋਇਆ ।ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨ ਇਹਨਾ ਤੇ ਇਹ ਹਮੇਸਾ ਗੁਰੂ ਘਰ ਕਿਰਤਨ ਕਰਦੇ ਰਹਿਣ ਤਾਂ ਜੋ ਇਨਾ ਦੀ ਰੋਜੀ ਰੋਟੀ ਚਲਦੀ ਰਹੇ 🙏🙏
ਵਾਹਿਗੁਰੂ ਜੀ ਇਦਾਂ ਹੀ ਕਿਰਪਾ ਬਣਾਈ ਰੱਖਣ ਰਿਪਨ ਖੁਸ਼ੀ ਅਤੇ ਵਕਾਸ ਬਾਈ ਤੇ 😊❤🇮🇳🇮🇳🙏
ਬਹੁਤ ਵਧੀਆ ਲੱਗਾ ਭਾਈ ਮਰਦਾਨਾ ਜੀ ਦੀ ਅਨਸ ਦੇ ਦਰਸ਼ਨ ਕਰਕੇ ਸਿੱਖ ਸੰਗਤ ੍ਸਿੱਖ ਜਥੇਬੰਦੀਆਂ ਅਤੇ ਵੱਡੇ ਵੱਡੇ ਡੇਰੇ ਜਾਂ ਕਾਰ ਸੇਵਾ ਵਾਲੇ ਬਾਬਾ ਜੀ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਕੀਰਤਨ ਕਰਨ ਵਾਸਤੇ ਇੰਡੀਆ ਅਤੇ ਦੇਸ਼ ਵਿਦੇਸ਼ ਵਿੱਚ ਵੀ ਸੱਦਾ ਪੱਤਰ ਦੇਣ ਅਤੇ ਮਾਲੀ ਸਹਾਇਤਾ ਵੀ ਕਰਨ ਕੀ ਇਨ੍ਹਾਂ ਦੇ ਹਲਾਤ ਬੇਹਤਰ ਹੋ ਸਕਣ ਇਹ ਸਿੱਖ ਕੌਮ ਨੂੰ ਬਹੁਤ ਵੱਡਾ ਮੇਹਨਾ ਹੈ
ਰਿਪਨ ਵੀਰ ਜੀ ਤੁਸੀ ਭਾਗਾ ਵਾਲੇ ਹੋ ਜਿੰਨਾ ਨੇ ਬਾਬਾ ਮਰਦਾਨਾ ਜੀ ਦੇ ਪਰਿਵਾਰ ਦੇ ਦਰਸਨ ਕਰਵਾਏ ਬਹੁਤ ਧੰਨਵਾਦ ਖ਼ੁਸੀ ਭੈਣ ਤੇ ਰਿਪਨ ਵੀਰ ਜੀ ਦਾ
Waheguru di sab Teri hi daat eh🙏🙏Teri Marzi binaa koi patta ni hill skdaa ,es vich vi tera hi koi mkst shupeya eh sache pittaa jio🙏🙏
ਧੰਨਬਾਦ ਹੈ ਪੰਜਾਬੀ ਕਪਲ਼ ਟਰੈਵਲ ਦਾ ਮਰਦਾਨਾ ਜੀ ਦਾ ਪਰਿਵਾਰ ਦਿਖਾਇਆ। ਬਾਬਾ ਜੀ ਸ਼ੁੱਧ ਠੇਠ ਪੰਜਾਬੀ ਬੋਲਦੇ ਹਨ। ਬਹੁਤ ਪਿਆਰ ਵਾਲਾ ਪਰਿਵਾਰ ਹੈ।
ਧੰਨ ਧੰਨ ਸ੍ਰੀ ਗੁਰੂ ਨਾਨਕ ਜੀ 🙏 ਸਭ ਦੇ ਸਿਰ ਤੇ ਆਪਣਾ ਮੇਹਰਾਂ ਭਰਿਆ ਹੱਥ ਰੱਖਣ ਜੀ ਬਹੁਤ ਵਧੀਆ ਲਗਾ ਬਾਬਾ ਮਰਦਾਨਾ ਜੀ ਦੇ ਵੰਸ਼ ਦੇ ਲੋਕਾਂ ਨੂੰ ਦੇਖ ਕੇ 🙏
🙏🙏
Waheguruj....baba nanak.....bhi mardana j de parivar te mehra bhra hath rakhna ..mere malik.....rab di ruh jis ghr vich......othe hor khushiyan ....roshni bhr deyo..thnk u veerj...vikas bhi...khushi. ..mam....pakistan de vich rehn wale dusre bhi jo bahut co operate karde ne ......mardanaj di sare parivar nu..bjrgan nu..satshriakaal...babaj tuan sb nu chd di kala vich rakhan....🎉
ਧੰਨ ਸ੍ਰੀ ਗੁਰੂ ਨਾਨਕ
ਵਾਹਿਗੁਰੂ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਚੜਦੀਕਲਾ ਬਖਸ਼ਣ
ਦਾਸ ਐਨ ਆਈ ਆਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ 6 ਮਰਲੇ ਪੰਜ ਛੇ ਮੰਜ਼ਿਲ ਬਣਾਉਣਾ ਕੋਈ ਵੱਡੀ ਗੱਲ ਨਹੀਂ ਬਾਕੀ ਇੱਕ ਸਿੱਖ ਸੰਗਤਾਂ ਦਾ ਇਕੱਠਾ ਖਾਤਾ ਖੋਲਿ੍ਹਆ ਜਾਵੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਲਗਭਗ ਪੰਜ ਕਰੋੜ ਹੈ ਜੇਕਰ ਪੰਜ ਕਰੋੜ ਸੰਗਤ ਇੱਕ ਇੱਕ ਰੁਪਈਆ ਪਾਵੇ ਤਾਂ ਲਗਭਗ ਪੰਜ ਕਰੋੜ ਇਕੱਠਾ ਹੋ ਜਾਵੇਗਾ ਜੋ ਕਿ ਸੰਗਤਾਂ ਦੇ ਸਾਝੇ ਕਾਰਜ ਕੀਤੇ ਜਾਣ ਜਿਵੇਂ ਸੰਗਤਾਂ ਨੇ ਦੇਖਿਆ ਸੀ ਇੱਕ ਪਾਸੇ ਤੋਂ ਰੇਲ ਗੱਡੀ ਆ ਗਈ ਸੀ ਇੱਕ ਪਾਸੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਆ ਰਹੀਆਂ ਸਨ ਗੁਰਸਿੱਖ ਫਾਟਕ ਵਾਲੇ ਭਾਈ ਸਾਹਬ ਜੀ ਨੇ ਫਾਟਕ ਬੰਦ ਨਹੀਂ ਸੀ ਕੀਤਾ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਜੇਕਰ ਸੰਗਤਾਂ ਕੋਲ ਸਾਝਾ ਪੈਸਾ ਹੁੰਦਾ ਉਸ ਵੀਰ ਨੂੰ ਦੋ ਚਾਰ ਕਰੋੜ ਨਾਲ ਸਨਮਾਨਿਤ ਕੀਤਾ ਜਾਂਦਾ ਜਾ ਫ਼ਿਰ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਦੀ ਵੰਸ਼ ਹੈ ਘਰ ਬਣਾ ਕੇ ਦੇਣਾ ਹੈ ਸਾਰੀਆਂ ਸੰਗਤਾਂ ਜੇਕਰ ਇੱਕ ਇੱਕ ਰੁਪਏ ਸੇਵਾ ਕਰਦੇ ਤਾਂ ਪੰਜ ਸੱਤ ਕਰੋੜ ਰੁਪਏ ਹੋ ਜਾਂਦਾ ਘਰ ਬਣ ਜਾਂਦਾ ਇਸ ਸਾਝੇ ਖਾਤੇ ਦੇ ਪੰਜ ਮੈਬਰ ਬਣਾਇਆ ਜਾਵੇ ਫ਼ਿਰ ਉਹ ਫੈਸਲਾ ਕਰਨ ਫ਼ਿਰ ਸੰਗਤਾਂ ਨੂੰ ਦੱਸਿਆ ਜਾਵੇ ਪੈਸੇ ਇਸ ਕਾਰਜ ਲਈ ਖਰਚ ਕਰਨ ਦਾ ਫ਼ੈਸਲਾ ਕੀਤਾ ਹੈ ਫ਼ਿਰ ਸੰਗਤਾਂ ਆਪਣੇ ਵਿਚਾਰ ਦੱਸਣ ਸੰਗਤਾਂ ਦੀ ਸਹਮਿਤ ਨਾਲ ਸਾਂਝਾ ਕਾਰਜ ਕੀਤੇ ਜਾਣ ਮੈਬਰ ਵੀ ਉਨ੍ਹਾਂ ਵੀਰਾ ਭੈਣਾਂ ਨੂੰ ਬਣਾਇਆ ਜਾਵੇ ਜਿਹੜੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਣ ਇਸ ਤਰ੍ਹਾਂ ਦੇ ਨਾ ਹੋਣ ਜੋ ਆਪਣੇ ਢਿੱਡ ਭਰਨ
ਭਾਈ ਜੀ ਦੀ ਦੀ ਗੱਲ ਇੱਕਦਮ ਸਹੀ ਐ " ਵਾਕਈ ਏਨਾਂ ਦਾ ਵੀ ਵਿਕਾਸ ਹੋਣਾਂ ਚਾਹੀਦਾ ਹੈ ਤਾਂ ਕੀ ਬਾਬੇ ਨਾਨਕ ਦੀ ਬਾਣੀ ਦੇ ਫ਼ਲਸਫ਼ੇ ਨੂੰ ਅੱਗੇ ਵਧਾਇਆ ਜਾ ਸਕੇ 🙏🙏