Saka Nankana Sahib ਗੋਲੀਆਂ ਦੇ ਨਿਸ਼ਾਨ ਤੇ ਸ਼ਹੀਦੀ ਜੰਡ । ਦਾਸਤਾਨ ਸੁਣ ਕੇ ਰੌਂਗਟੇ ਖੜੇ ਹੋ ਜਾਣਗੇ । Pak Yatra 09

Поділитися
Вставка
  • Опубліковано 12 січ 2025

КОМЕНТАРІ • 685

  • @mrJattkaran
    @mrJattkaran Рік тому +39

    ਅੱਖਾਂ ਚੋਂ ਪਾਣੀ ਆ ਜਾਂਦਾ ਹੈ ਜੀ ਸੁਣਕੇ I ਧੰਨ ਹੈ ਸਿੱਖੀ ਤੇ ਧੰਨ ਹੈ ਗੁਰੂ ਕੇ ਸਿੱਖ I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @kiranpreetkaur1370
    @kiranpreetkaur1370 Рік тому +33

    ਖਾਲਸਾ ਜੀ ਸਿੱਖੀ ਇਤਿਹਾਸ ਸੁਣ ਕੇ ਮਨ ਭਰ ਆਉਂਦਾ ਹੈ
    ਬਹੁਤ ਦੁੱਖਦਾਈ ਇਤਿਹਾਸ ਹੈ ਸਿੱਖੀ ਦਾ ਬਹੁਤ ਕਠਿਨ ਹੈ ਸਨਣਾ ਅਤੇ ਸਨਾਉਣਾ ਅੱਖਾਂ ਚ ਹਿੰਝੂ ਆ ਜਾਂਦੇ ਹਨ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @shivcharndhaliwal1702
      @shivcharndhaliwal1702 5 місяців тому +4

      ਇਤਿਹਾਸਕ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏🏿🙏🏿

  • @BaljeetSingh-hc5of
    @BaljeetSingh-hc5of Рік тому +3

    ਧੰਨ ਧੰਨ ਸਿੰਘਾ ਸ਼ਹੀਦਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।

  • @BMSgranthisabha
    @BMSgranthisabha 10 місяців тому +4

    ਧੰਨ ਗੁਰੂ ਧੰਨ ਗੁਰੂ ਕੇ ਸਿੱਖ

  • @charanjitsingh4388
    @charanjitsingh4388 Рік тому +19

    ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ। ਧੰਨ ਓਹ ਸਿੱਖ ਧੰਨ ਉਹ ਸ਼ਹੀਦ ਕੋਟਿ ਕੋਟਿ ਪ੍ਰਣਾਮ ।। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਦਾ ਉਥੇ ਦੇ ਦਰਸ਼ਨ ਕਰਵਾਏ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @DaljitKaur-nl1fr
    @DaljitKaur-nl1fr Рік тому +28

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਜੀ 🙏🙏🙏🌷🌷🌷

  • @sarbjeetsinghkotkapuracity7206

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @Move_to_good
    @Move_to_good Рік тому +5

    Bhai sahib ji 🙏 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਏਹ ਤੁਹਾਡੀ ਬਹੁਤ ਮਹਾਨ ਸੇਵਾ ਹੈ ਜੋ ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਮਿਹਰਾਮਤ ਕਰਕੇ ਤੁਹਾਡੇ ਤੋਂ ਸੇਵਾ ਲਈ ਹੈ

  • @tirathsingh3417
    @tirathsingh3417 Рік тому +47

    🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @NirmalSingh-xe1pn
    @NirmalSingh-xe1pn Рік тому +5

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਪ੍ਰਣਾਮ ਸ਼ਹੀਦਾ ਨੂੰ🙏🏻

  • @drmhsian
    @drmhsian Рік тому +3

    ਖਾਲਸਾ ਨਿਸ਼ਾਨ ਸਿੰਘ ਅਸਟਰੇਲਿਆ ਜੀ ਸਿੱਖ ਇਤਿਹਾਸ,ਆਸਥਾਨ ਦੇਖੇ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਸ਼ੁਕਰੀਆ ਜੀ 🙏🏻🌺🙏🏻

  • @bhupinderkaur8236
    @bhupinderkaur8236 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨਵਾਦ ਜੀ ਗੋਲੀਆਂ ਤੇ ਸ਼ਹੀਦੀ ਜੰਡ ਦੇ ਦਰਸ਼ਨ ਕਰਵਾਉਣ ਲਈ ਨਨਕਾਣਾ ਸਾਹਿਬ ਦੇ ਸਾਕੇ ਦੇ ਸਾਰੇ ਸ਼ਹੀਦਾਂ ਨੂੰ ਹੱਥ ਜੋੜਕੇ ਨਮਸਕਾਰ ਧੰਨ ਗੁਰੂ ਜੀ ਧੰਨ ਉੱਨਾਂ ਦੇ ਸਿੰਘ🙏👏🙏👏🙏

  • @PhotoMaster39
    @PhotoMaster39 Рік тому +4

    ਧੰਨ ਸਨ ਓਹ ਸਿੰਘ ਜੋ ਗੁਰੂ ਸਾਹਿਬ ਦੇ ਪਿਆਰ ਵਿਚ ਆਪਣਿਆਂ ਜਾਨਾਂ ਵਾਰ ਗਏ ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਖਾਲਸਾ ਜੀ ਸਿੱਖੀ ਇਤਿਹਾਸ ਸੁਣ ਕੇ ਮਨ ਭਰ ਆਉਂਦਾ ਹੈ ਬਹੁਤ ਦੁੱਖਦਾਈ ਇਤਿਹਾਸ ਹੈ ਅੱਖਾਂ ਚੋਂ ਪਾਣੀ ਆ ਜਾਂਦਾ ਹੈ ਜੀ ਸੁਣਕੇ
    ਧੰਨ ਹੈ ਸਿੱਖੀ ਤੇ ਧੰਨ ਹੈ ਗੁਰੂ ਕੇ ਸਿੱਖ I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @physics77guy
      @physics77guy 11 місяців тому

      and now people in west and india want to hide it by cutting their hairs or not tying turban and doing jooda in the back and wear caps..... these people need to understand how we got sikhi

  • @ManpreetKaur-ev8nz
    @ManpreetKaur-ev8nz Рік тому +8

    ਧੰਨ ਤੇਰਾ ਖ਼ਾਲਸਾ ਦਾਤਿਆ।

  • @gurbaxsandhu5846
    @gurbaxsandhu5846 Рік тому +13

    ਬਹੁਤ ਸੋਹਣਾ ਤੇ ਸਹੀ ਇਤਿਹਾਸ ਸੁਣਾਇਆ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ।🙏🇨🇦

    • @jyotijot3303
      @jyotijot3303 Рік тому +1

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਮੱਦਦ ਕੋਈ ਨਹੀਂ ਕਰ ਰਿਹਾਂ

  • @jotindersingh8570
    @jotindersingh8570 5 місяців тому +2

    Waheguru Ji waheguru Ji waheguru Ji waheguru waheguru Ji waheguru Ji waheguru Ji waheguru Ji waheguru Tan Tan Guru Nanak Dev Maharaj Tan Tan Guru Nanak Dev Ji Maharaj waheguru

  • @tarsemsinghwaraich7642
    @tarsemsinghwaraich7642 Рік тому +64

    ਧੰਨ ਸਨ ਓਹ ਸਿੰਘ ਜੋ ਗੁਰੂ ਸਾਹਿਬ ਦੇ ਪਿਆਰ ਵਿਚ ਆਪਣਿਆਂ ਜਾਨਾਂ ਵਾਰ ਗਏ ਕੋਟਿ ਕੋਟਿ ਪ੍ਰਣਾਮ 🙏

  • @GaganSingh-em2st
    @GaganSingh-em2st Рік тому +2

    धना धन नमस्कार shaheeda nu वाहेगुरु जी का खालसा वाहेगुरु जी की 🙏🙏 परमात्मा सारे अनु चढ़दी कला

  • @BinderKaur-rh9on
    @BinderKaur-rh9on Рік тому +3

    ਸਿੱਖ ਇਤਹਾਸ ਤੋਂ ਵਾਰੇ ਜਾਮਾਂ ਜੀ ਬੁਹਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹ ਸਿੱਖ ਤੋ

  • @SatnamSingh-bg3bh
    @SatnamSingh-bg3bh Рік тому +3

    ਵਾਹਿਗੁਰੂ ਜੀ🚩 ਧੰਨ ਗੁਰੂ ਦੇ ਸਿੱਖ ਜਿਨ੍ਹਾਂ ਨੇ ਆਪਾ ਵਾਰਿਆ ਤੇ ਗੁਰੂ ਘਰ ਅਜਾਦ ਕਰਵਾਏ ਜੀ 🚩🚩🚩

  • @ganjitsinghkaler3489
    @ganjitsinghkaler3489 Рік тому +18

    ਸੁਣ ਕੇ ਕੀਨਾ ਦੁੱਖ ਲੱਗਿਆ ਵਾਹਿਗੁਰੂ ਸਿੱਖਾ ਤੇ ਇੰਨਾ ਜ਼ੁਲਮ ਕਿਓ ਅਸੀਂ ਤਾਂ ਸਬ ਦਾ ਭਲਾ ਕਰ ਦੇ ਕਿਓ ਵਾਹਿਗੁਰੂ ਜੀ ਦੱਸੋ 😭

  • @ParamjeetKour-wh1tx
    @ParamjeetKour-wh1tx Рік тому +8

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ

  • @sukhbirsingh54682
    @sukhbirsingh54682 Рік тому +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੰਖੀ ਧੰਨ ਹੇ

  • @HarmanSingh-cz7cf
    @HarmanSingh-cz7cf Рік тому +1

    ਮਨ ਭਰ ਭਰ ਗਿਅਾ ਵੀਰ ਅਖੀਰਲੇ ਸ਼ਬਦ ਸੁਣਕੇ

  • @BaldevSingh-q7u
    @BaldevSingh-q7u 5 місяців тому

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ

  • @gurmeetdhaliwal287
    @gurmeetdhaliwal287 6 місяців тому +2

    ਵਾਹਿਗੁਰੂ ਭਲੀ ਕਰੇ ਭਾਈ ਸਾਹਿਬ ਹੁੱਣ ਫੈਰ ਨਿਰਣੂ ਬਹੁਤ ਹੀ ਦਵਾਰਾ ਧਰਤੀ ਤੇ ਆਗੈ ਵਾਹਿਗੁਰੂ ਆਪ ਸਹਾਈ ਹੋਣ ਧੰਨ ਧੰਨ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਜੀ ਆਜੋ ਫਿਰ ਸੋਡੇ ਬਿਨਾਂ ਸਾਡਾ ਕੋਈ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

    • @DarshanSingh-sm1ho
      @DarshanSingh-sm1ho 5 місяців тому

      ਨਰੈਣੂ ਮਹੰਤ, ਕੋਈ ਹੋਰ ਨਹੀਂ,ਬਾਦਲ, ਕੰਜਰਾਂ, ਦੀ, ਜੁੰਡਲੀ, ਹੈ, ਇਹਨਾਂ ਨੂੰ, ਪੰਥ ਵਿੱਚੋਂ ਛੇਕਣਾਂ, ਕਢਣਾ, ਮੁਸ਼ਕਿਲ ਹੈ,ਪਰ,ਦੇ, ਖੇਰੂੰ ਖੇਰੂੰ,ਹੋਏ, ਸਾਰੇ, ਸਿੰਘ, ਸਿੰਘਣੀਆਂ,ਪੰਥ,ਚ, ਇਕੱਠੇ ਹੋ,ਜਾਣ, ਤਾਂ,ਫਿਰ,ਇਹ,ਪਾਪੀ,ਕਢੇ, ਜਾ ਸਕਦੇ ਹਨ, ਵਰਨਾਂ, ਵਾਹਿਗੁਰੂ ਸਾਹਿਬ ਜੀ,ਰਾਖਾ, ਸਿੱਖ ਪੰਥ,ਦਾ।

  • @JassasinGH-yl4in
    @JassasinGH-yl4in Рік тому +1

    ਵਾਹਿਗੁਰੂ ਵਾਹਿਗੁਰੂ ਜੀ

  • @PrabhjeetSandhu-hk9go
    @PrabhjeetSandhu-hk9go 5 місяців тому

    ਪ੍ਰਨਾਮ ਸ਼ਹੀਦਾ ਨੂੰ ਵਾਹਿਗੁਰੂ ਜੀ ਭਲਾ ਕਰੀਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ

  • @gurwantsandhu2699
    @gurwantsandhu2699 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @prabhjotsandhu1545
    @prabhjotsandhu1545 Рік тому +9

    ਧੰਨਵਾਦ ਖਾਲਸਾ ਜੀ ਪ੍ਣਾਮ ਸ਼ਹੀਦਾਂ ਨੂੰ

  • @sukhwindersinghgill6234
    @sukhwindersinghgill6234 Рік тому +3

    ਪ੍ਰਣਾਮ ਸ਼ਹੀਦਾਂ ਨੂੰ .. ਵਾਹਿਗੁਰੂ ਜੀ 🙏

  • @SohanSingh-jn2lc
    @SohanSingh-jn2lc 7 місяців тому +1

    ਧੰਨ ਤੇਰੀ ਸਿੱਖੀ

  • @gurjitsingh474
    @gurjitsingh474 Рік тому +1

    ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ

  • @BarinderSinghKamboj
    @BarinderSinghKamboj Рік тому +4

    ਵਾਹਿਗੁਰੂ ਵਾਹਿਗੁਰੂ ਧੰਨ ਹੈ ਤੇਰੇ ਪਿਆਰੇ ਸਿੱਖ

  • @kaurkhalsa9200
    @kaurkhalsa9200 Рік тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏😍😍

  • @jasbirwilkhu8406
    @jasbirwilkhu8406 Рік тому +1

    Gurudwara sahib dy darshan keety han par itihas dee sahi jankaree ajj milee hai ji,dill dian gahiraian ton dhanwad ji,wahiguru jl ka khalsa wahiguru ji kee faty.

  • @apindersingh212
    @apindersingh212 10 місяців тому +1

    🎉🎉🎉🎉ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।🎉🎉🎉🎉🎉🎉

  • @gagan2013
    @gagan2013 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💐🌺🌼🌼💮💮💮🌼🌻🏵️🌺🌺🌷🌷🌹💐😔🙏🙏🙏

  • @gurnamkaurdulat3883
    @gurnamkaurdulat3883 Рік тому +5

    ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ।।

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਮੱਦਦ ਵੀ ਕੋਈ ਨਹੀਂ ਕਰ ਰਿਹਾਂ

  • @Jagseersingh-f4u
    @Jagseersingh-f4u 5 місяців тому

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿਘਾਤੇ ਮਿਹਰਾਂ ਰਖਿਉ ਜੀ ਵਾਹਿਗੁਰੂ ਪਿੰਡ ਹਿੰਮਤਪੁਰਾ

  • @bahadursingh9718
    @bahadursingh9718 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ

  • @kulwindersinghsran8763
    @kulwindersinghsran8763 Рік тому +1

    ਵਾਹਿਗੁਰੂ ਜੀ ❤🙏🏻

  • @sunamimunde3760
    @sunamimunde3760 Рік тому +24

    ਸ਼ਹਿਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurjeetboparai62
    @gurjeetboparai62 Рік тому +15

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ।।

  • @bhaijagtarsinghdamdamasahi3303
    @bhaijagtarsinghdamdamasahi3303 Рік тому +17

    ਧੰਨ ਧੰਨ ਗੁਰੂ ਨਾਨਕ ਦੇਵ ਜੀ 💐💐💐💐🙏🙏

  • @sachkhandkirtan5704
    @sachkhandkirtan5704 Рік тому +30

    First time heard full history of Saka Nanakana Sahib Dhan Sikhi . Satnaam Siri Waheguru

    • @ssimba2785
      @ssimba2785 Рік тому

      SACHKHANDKIRTAN Same here the problem is SIkhs rarely write their own history so sikhs are unaware of it, like this incident.

    • @preetpajetta9030
      @preetpajetta9030 Рік тому +2

      Me too

  • @InderjeetSingh-r2k
    @InderjeetSingh-r2k 3 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sewasingh2442
    @sewasingh2442 5 місяців тому +1

    Singh sahib ji aapjin nu parnaam haiji guru nanak dev ji de parsaar parchaar nu hor parphullat karan lai

  • @GurpreetSingh-i7j3q
    @GurpreetSingh-i7j3q 5 місяців тому +1

    Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manikatron4278
    @manikatron4278 Рік тому +1

    ਸਤਿਨਾਮ ਵਾਹਿਗੁਰੂ'

  • @GurliaktSingh
    @GurliaktSingh Рік тому +1

    Waheguru ji waheguru ji waheguru ji waheguru ji waheguru ji

  • @GurmeetSingh-tj2ct
    @GurmeetSingh-tj2ct 5 днів тому

    🙏 ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 👏 ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ 👏❤👏🙏🙏🙏

  • @GYAN_EK_MAHASAGAR
    @GYAN_EK_MAHASAGAR Рік тому +6

    ਬਹੁਤ ਵਧਿਆ ਸੇਵਾ ਕਰ ਰਹੇ ਹੋ ਵੀਰ ਜੀ 🌹🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏🙏

  • @BinderKaur-rh9on
    @BinderKaur-rh9on Рік тому

    ਧੰਨ ਸੀ੍ ਗੁਰੂ ਨਾਨਕਾਣਾ ਸਾਹਿਬ ਜੀ

  • @DarshanSingh-qj7lt
    @DarshanSingh-qj7lt 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉

  • @GurmeetSingh-yb6zi
    @GurmeetSingh-yb6zi Рік тому

    ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @KulwantSingh-pw4lk
    @KulwantSingh-pw4lk 5 місяців тому +1

    Dhan dhan ramdas ji satnam waheguru ji ❤🎉

  • @tonysingh-ft9ki
    @tonysingh-ft9ki 5 місяців тому +2

    Dhan waheguru ji

  • @SewaksinghSandhu-ms2jn
    @SewaksinghSandhu-ms2jn 4 години тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @saranjitsingh7587
    @saranjitsingh7587 Рік тому +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ❤❤

  • @MangalSingh-je3bt
    @MangalSingh-je3bt Рік тому

    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇ

  • @chanansingh1566
    @chanansingh1566 8 місяців тому +8

    ਪੰਜਾਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ 1984 ਦੀਆਂ ਨਿਸ਼ਾਨੀਆਂ ਹੀ ਖ਼ਤਮ ਕਰ ਦਿਤੀਆਂ ਹਨ।

    • @jashandeepsingh8645
      @jashandeepsingh8645 28 днів тому

      ਕਾਰ ਸੇਵਾ ਵਾਲੇ ਬਾਬਿਆਂ ਪਾਕਿਸਤਾਨ ਵਿੱਚ ਵੀ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਨੇ। ਸਿਰਫ 'ਖੂਨੀ ਜੰਡ' ਹੀ ਬਚਿਆ।

  • @yadveer_
    @yadveer_ 5 місяців тому +1

    Dhan Dhan. Shree. Guru.
    Nanak. Dev. Ji. 🎉🎉🎉🎉🎉🎉🎉🎉🎉🎉🎉🎉🎉🎉🎉

    • @yadveer_
      @yadveer_ 5 місяців тому +1

      Vaheguru. Ji 🎉🎉🎉🎉🎉🎉

  • @manjitsoni9676
    @manjitsoni9676 Рік тому +1

    🙏🌹ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਅਤੇ ਭੁਚੰਗੀਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ ਜੀ 🌹🙏

  • @sharanjitr3446
    @sharanjitr3446 Рік тому

    ਭਾਈ ਸਾਬ ਜੀ ਆਪ ਜੀ ਦੀ ਸੇਵਾ ਲਈ ਕੋਟਿ ਕੋਟਿ ਪ੍ਰਣਾਮ।

  • @manjitsnijjar1866
    @manjitsnijjar1866 Рік тому +36

    Waheguru ji. My grandfather was one of Shahids, on this Day in Nanakana Sahib.

    • @parihardoad861
      @parihardoad861 Рік тому +4

      Waheguru ji waheguru ji Manjit singh thude dada ji kot kot parnam shida nu

    • @nirmalkaur7131
      @nirmalkaur7131 Рік тому +1

      Koti kot parnam Pyaarere Guru Sikha’n nu jo shaheedia’n paa Gay Sikhi lai shaheedi paa gae Dhan Guru te Dhan Guru Maharaj Jio . Waheguruji Mehar karo Sachai Patshah Jio .

    • @balwinderkaur2840
      @balwinderkaur2840 Рік тому

      Waheguru ji

  • @sidhumusicsm8056
    @sidhumusicsm8056 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @jasvirmaan2074
    @jasvirmaan2074 Рік тому +3

    🌼🌼🍀🍀💐🙏ਵਾਹਿਗੁਰੂ ਜੀ🙏💐🍀🍀🌼🌼

  • @HUKAM32
    @HUKAM32 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjeetkaur4173
    @manjeetkaur4173 Рік тому +1

    Waheguru ji waheguru waheguru waheguru waheguru ji🙏🙏🙏🙏🙏

  • @iBhullar13
    @iBhullar13 Рік тому +1

    Waheguru dhan tere sikh. Shaheedan nu kot kot pranaam. Bohat dukh lagga itihaas sun k.

  • @maninderkaur5484
    @maninderkaur5484 Рік тому +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਸਿੰਘ ਸ਼ਹੀਦਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @truck_life_with_deep
    @truck_life_with_deep Рік тому +1

    Waheguru ji 🙏
    ਮੈਨੂੰ ਅੱਜ ਤਕ ਸਿਰਫ ਕਿਸੇ ਕਿਸੇ ਗੁਰਦੁਆਰਾ ਸਾਹਿਬ ਬਾਰੇ ਪਤਾ ਸੀ, ਪਰ ਇਤਿਹਾਸ ਨਈ ਪਤਾ ਸੀ, ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਦਾ, ਕੋਟਿ ਕੋਟਿ ਧੰਨਵਾਦ🙏 ਕਰਦੇ ਹਾਂ. ਕੀ ਇਹ ਇੰਨੀ ਮੇਹਨਤ ਕਰ ਕੇ ਵੀਡੀਓ,ਬਣਾਦੇ ਨੇ ਤੇ ਸਾਨੂੰ ਸਿੱਖਣੇ ਨੂੰ ਬਹੁਤ ਕੁਜ ਮਿਲਦਾ ਹੈ. ਗੁਰੂ ਸਾਹਿਬ ਹਮੇਸ਼ਾ ਚੜ੍ਹਦੀਕਲਾ ਚ' ਰੱਖਣ.. ਸਾਨੂੰ ਤੇ ਸਾਰੀ ਸੰਗਤ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ 🙏..
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @harvindersinghrurki1046
    @harvindersinghrurki1046 8 місяців тому

    ਅੱਖਾਂ ਭਰ ਆਈਆਂ ਭਾਈ ਇਹ ਸਾਰਾ ਸਾਕਾ ਸੁਣ ਕੇ

  • @SukhwinderSingh-jb2oy
    @SukhwinderSingh-jb2oy Рік тому +1

    Satnam waheguru khalsa Raj jindabad

  • @inderjeetkalra432
    @inderjeetkalra432 Рік тому +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @SukhdevSingh-pt9vj
    @SukhdevSingh-pt9vj Рік тому +1

    Waheguru ji waheguru ji waheguru ji waheguru ji waheguru ji 🙏🌹

  • @sarbjeetsinghkotkapuracity7206

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।

  • @HarpalSingh-xv6wr
    @HarpalSingh-xv6wr Рік тому

    Khabre ai sada guru sade kolon rusia tahin dera . panja. Nankana sathon khusia
    Marri lachman vichon niklan havve per vira tenu koi sek n avvey
    Yad nankane di dil tarpave
    . nusrat sahib.

  • @gurdialsingh8967
    @gurdialsingh8967 8 місяців тому +1

    Waheguru sahib ji waheguru sahib ji waheguru sahib ji 🙏🙏🇮🇳🙏🙏🙏

  • @nishansinghdhillon1034
    @nishansinghdhillon1034 Рік тому +1

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏ਸਤਨਾਮ,ਵਾਹਿਗੁਰੂ ਜੀ🙏🙏🙏🙏🙏🙏

  • @dukhihirdamansamjaona1557
    @dukhihirdamansamjaona1557 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gulzarsingh926
    @gulzarsingh926 Рік тому

    ਪ੍ਰਣਾਮ ਸ਼ਹੀਦਾਂ ਨੂੰ

  • @amrik7721
    @amrik7721 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ 🌷💓💚🙏🙏🙏🙏🙏

  • @tarlochansinghkhanna8602
    @tarlochansinghkhanna8602 8 місяців тому

    Waheguru.Ji.Ka.Khalsa.Waheguru.Ji.Fateh.Singh.Saheb.Ji.Ardas.Roz.Hundi.Hai.Tusan.Ne.Aapni.Post.Rahin.Behtrin.Trike.Nal.Sikh.Jagat.Pahunchahi.Hai.Aapji.da.Krodh.Krodh.War.Dhawad.Hai.Ji

  • @somethingnew1281
    @somethingnew1281 Рік тому

    Waheguru ji ka khalsa
    Waheguru ji ki fated
    Bhai sahib ji bhttt Vdia lga tuc Ithaas dsea.
    Das Dharowali to ha👏🏻

  • @manjitsoni9676
    @manjitsoni9676 Рік тому

    🙏🌹ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ 🌹🙏

  • @gurmelsingh1040
    @gurmelsingh1040 Рік тому +1

    Dhannbad khalsa jeo dhan bad shahidan da😊

  • @harjitkaurharjit6239
    @harjitkaurharjit6239 Рік тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਨੂੰ 🙏🙏

  • @JagsirSingh-ph5tg
    @JagsirSingh-ph5tg 11 місяців тому

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।।🙏

  • @gurpreetbrass1084
    @gurpreetbrass1084 Рік тому +1

    Dhan Guru Nanak dev ji dhan tere Sikh

  • @nirbhaisingh8894
    @nirbhaisingh8894 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @narinderkaur5644
    @narinderkaur5644 Рік тому

    ਕੋਟਾਨ ਕੋਟਿ ਪ੍ਣਾਮ ਹੈ ਸ਼ਹੀਦ ਸਿਂਘਾ ਨੂ🙏🙏💐💐💐💐🙏🙏🙏🙏💐💐💐💐

  • @SukhdevSingh-cp8nn
    @SukhdevSingh-cp8nn Рік тому

    ਲੱਖ ਲੱਖ ਪ੍ਰਣਾਮ ਸ਼ਹੀਦਾ ਨੂੰ

  • @Amnindersingh9685
    @Amnindersingh9685 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @KhushdeepsinghSidhu-y5x
    @KhushdeepsinghSidhu-y5x 5 місяців тому

    ਧੰਨ ਸਿੱਖੀ 🙏🙏

  • @mohindersingh8893
    @mohindersingh8893 Рік тому +1

    ਧੰਨ ਧੰਨ ਗੁਰੂਨਾਨਕ ਜੀ। ਧੰਨ ਧੰਨ ਗੁਰੂ ਜੀ ਦੇ ਸਿੱਖ ਜਿਨਾਂ ਗੁਰੂ ਦੁਆਰੇ ਅਜਾਦ ਕਰਾਉਂਣ ਵਾਸਤੇ ਸਾਂਤ ਹਹਿ ਕੇ ਸ਼ਹੀਦੀਆਂ ਪਾਈਆਂ

  • @sarbjitkaur2035
    @sarbjitkaur2035 Рік тому

    ਭਾਈ ਦਲੀਪ ਸਿੰਘ ਜੀ 21/ਫਰਵਰੀ 2021ਦੁਸਹਾ ਉਸਮਾਨ ਪਿੰਡ ਵਿੱਚੋਂ ਗੇਟ ਦੀ ਯਾਦ ਵਿੱਚ ਉਸਰਿਆ ਹੋਇਆ ਹੈ ਵਾਹਿਗੁਰੂ ਜੀ

  • @LakhwinderSingh-ol4ns
    @LakhwinderSingh-ol4ns Рік тому

    ਵਾਹਿਗੁਰੂ ਜੀ😰😰🙏🙏