ਕੀ ਸਹੀ ਦਿਸ਼ਾ ਵੱਲ ਜਾ ਰਹੀ ਸਿੱਖ ਕੌਮ? ਵੱਡੇ ਬਾਦਲ ਨੇ ਕਿਹੜੀ ਗੱਲ ਕੀਤੀ ਸੀ Ignore? 84 ਸਿੱਖ ਕਤਲੇਆਮ ਦਾ...| OnAir

Поділитися
Вставка
  • Опубліковано 27 вер 2024
  • ਕੀ ਸਹੀ ਦਿਸ਼ਾ ਵੱਲ ਜਾ ਰਹੀ ਸਿੱਖ ਕੌਮ? ਵੱਡੇ ਬਾਦਲ ਨੇ ਕਿਹੜੀ ਗੱਲ ਕੀਤੀ ਸੀ Ignore?
    84 ਸਿੱਖ ਕਤਲੇਆਮ ਦਾ ਬਦਲਾ ਲੈਣ ਵਾਲੇ ਕੁੱਕੀ ਗਿੱਲ ਨਾਲ ਖ਼ਾਸ ਗੱਲਬਾਤ। On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #LatestNews #PunjabNews #update #SikhCommunity #simranjotsinghmakkar #kukkigill #RanjeetSingh #sukhbirsinghbadal #AkaliDal

КОМЕНТАРІ • 181

  • @gursewaksidhu7315
    @gursewaksidhu7315 2 роки тому +21

    ਬਹੁਤ ਵਧੀਆ ਇਨਸਾਨ ਹੈ ਵੀਰ ਰਣਜੀਤ ਸਿੰਘ ਕੂਕੀ ਜੀ ਬਹਾਦਰ ਤੇ ਵਧੀਆ ਸੋਚ ਦੇ ਮਾਲਕ ਹਨ।
    ਬਹੁਤ ਹੀ ਵੱਡੇ ਵੱਡੇ ਕਾਰਨਾਮੇ ਕੀਤੇ ਹਨ।

  • @amarjeetsingh8636
    @amarjeetsingh8636 2 роки тому +13

    ਵੀਰ ਜੀ ਸਾਡੀ ਸੋਚ ਬਹੁਤ ਥੋੜ੍ਹੀ ਹੈ। ਅਸੀਂ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਪਿੱਛੇ ਲੱਗ ਜਾਨੇ ਤੇ ਉਸ ਬੰਦੇ ਨੂੰ ਚੰਗਾ ਕਹਿੰਦੇ ਹਾਂ ਜੇ ਕੋਈ ਬੰਦਾ ਉਸ ਤੇ ਸਵਾਲ ਕਰਦਾ ਹੈ। ਉਸ ਬੰਦੇ ਨੂੰ ਮਾਰਨ ਤੱਕ ਜਾਨੇ ਹਾਂ ਜਿਹੜਾ ਸਵਾਲ ਕਰਦਾ ਉਹਨੂੰ ਮਾੜਾ ਕਹਿੰਦੇ ਹਾਂ।

    • @Ladisingh9
      @Ladisingh9 7 місяців тому

      ਵੀਰ ਤੇਰੀ ਗੱਲ ਬਿਲਕੁਲ ਠੀਕ ਹੈ

  • @baljindersingh1184
    @baljindersingh1184 2 роки тому +21

    ਬਹੁਤ ਕੀਮਤੀ ਗੱਲਾਂ ਕਹੀਆਂ ਹਨ ਕੁੱਕੀ ਭਰਾ ਨੇ।ਪੰਜਾਬੀਆਂ ਵਿੱਚ ਗਿਆਨ ਦੀ ਘਾਟ ਬਹੁਤ ਰੜਕਦੀ ਹੈ।ਜਿਸ ਕਾਰਨ ਕੋਈ ਸਹੀ ਲੀਡਰ ਨਹੀਂ ਮਿਲ ਰਿਹਾ।ਕੌਮ ਘੁੰਮਣਘੇਰੀ ਚ ਫਸੀ ਹੋਈ ਹੈ। ਕਈ ਪਾਸਿਆਂ ਤੋ ਕੌਮ ਨੂੰ ਮਾਰ ਪੈ ਰਹੀ ਹੈ।

  • @harwindersingh975
    @harwindersingh975 Рік тому

    ,ਵੀਰ ਜੀ ਧੰਨਵਾਦ

  • @kashmirsingh9175
    @kashmirsingh9175 2 роки тому +7

    ਬਹੁਤ ਡੂੰਘੀ ਜਾਣਕਾਰੀ ਹਾਸਿਲ ਹੋਈ ਹੈ ਸਿੱਖ ਕੌਮ ਦੇ ਅੱਗੇ ਫਿਊਚਰ ਬਾਰੇ ਵੀ ਕੋਈ ਵਿਚਾਰਾਂ ਹੋਣ ਵਾਹਿਗੁਰੂ ਜੀ ਸਿੱਖਾਂ ਸੁਮੱਤ ਬੱਖਸੇ

  • @JaspalSingh-ne7ww
    @JaspalSingh-ne7ww 5 місяців тому +1

    Verygood 3

  • @sopphiadeol9185
    @sopphiadeol9185 2 роки тому +6

    Very logical and practical points he mentioned ...he has vast knowledge of history

  • @GurjeetSingh-kg9mr
    @GurjeetSingh-kg9mr 2 роки тому +14

    ਕੁੱਕੀ ਭਾਜੀ ਤੁਹਾਡੀ ਸੋਚ ਤੇ ਪੁਰਾਣੇ ਇਤਿਹਾਸ ਬਾਰੇ ਜੋ ਤੁਸੀ ਦੱਸੀਆਂ ਕਦੇ ਪਹਿਲਾਂ ਨਹੀਂ ਸੁਣਿਆ, ਤੁਹਾਡੀ ਸੋਚ ਨੂੰ ਪ੍ਰਨਾਮ ਕਰਦਾ,

  • @baljitratol2981
    @baljitratol2981 2 роки тому +3

    ਧੰਨਵਾਦ ਜੀ 🙏 ਬਹੁਤ ਵਧੀਆ

    • @gursewaksidhu7315
      @gursewaksidhu7315 2 роки тому +1

      ਵੀਰ ਰਣਜੀਤ ਸਿੰਘ ਕੂਕੀ ਬਹੁਤ ਹੀ ਵਧੀਆ ਇਨਸਾਨ ਬਹਾਦਰ ਯੋਧਾ ਵੀਰ ਜੀ।ਵੀਰ ਦੀਆ ਸੱਚੀਆ ਗੱਲਾ ਹਨ।ਇੱਕ ਚੰਗੀ ਸੋਚ ਹੈ।

  • @satwindersinghwaraich47
    @satwindersinghwaraich47 2 роки тому +10

    Very true and thoughtful discussion 💯

  • @Manmohansingh-ew7ht
    @Manmohansingh-ew7ht 2 роки тому +1

    Very very positive expressed by kukiji sikh community need more such debates by your channel congratulations on air

  • @harpreetshergill3716
    @harpreetshergill3716 2 роки тому +3

    Very good and healthy debate.

  • @harmanjeetsingh5369
    @harmanjeetsingh5369 2 роки тому +4

    Level of thinking at its very best…

  • @navtejkalsi2578
    @navtejkalsi2578 2 роки тому +3

    The best think tank, Kukki Gill.

  • @manjeetkamboj7684
    @manjeetkamboj7684 2 роки тому +8

    ਸਾਰੀਆਂ ਗਲਾਂ ਨਾਲ ਸੈਹਮਤ ਹਾਂ ਪਰ ਵਖ ਦੇਸ਼ ਦੀ ਗੱਲ ਹੀ ਨਾ ਕਰਨਾਂ ਨਾ ਹੀ ਕੁਝ ਬੋਲਨਾ ਕੀ ਏ ਸਹੀ ਗਲ ਹੈ ਕੇ ਕਿਸੇ ਨੇ ਸਾਡੀ ਗਲ ਨਹੀਂ ਸੁਨਣੀ ਤਾ ਆਪਣੇ ਹਕਾ ਦੀ ਗੱਲ ਵੀ ਨਾ ਕਰੋ ਦੀਪ ਸਿੱਧੂ ਵੀਰ ਨੇ ਜੋ ਪੰਜਾਬ ਲਈ ਕਿਤਾ ਕਿ ਉਹ ਕਿਸੇ ਕੁਰਬਾਨੀ ਤੋ ਘੱਟ ਸੀ

    • @navtejkalsi2578
      @navtejkalsi2578 2 роки тому

      ਦੀਪ ਨੇ ਕੀ ਕੀਤਾ??

    • @mikaaujla9468
      @mikaaujla9468 2 роки тому +3

      @@navtejkalsi2578 kithe rehnda bai tu?

    • @jagroopbal4958
      @jagroopbal4958 2 роки тому +3

      @@navtejkalsi2578 thude laal killaa te nishan chulaa ta c rehndi duniya te naam ravougaa

    • @sukhchaindhaliwal889
      @sukhchaindhaliwal889 2 роки тому

      @@jagroopbal4958 nishan chadda ke ki khat leya???

    • @sumit1986ism
      @sumit1986ism 2 роки тому

      Nishaan sahib joola k lattan vich poosh lai k v deep sidhu hee bhajeya c.

  • @nirmalsingh2232
    @nirmalsingh2232 2 роки тому +1

    Sardar Ranjeet Singh Kuki Gill possesses very Pragmatic view and approach on the Sikh and Punjab issues. His advice to youth is very correct and valuable. I appreciate his optimism and hope that the day will come when Sikhs will succeed in winning they due respectful status.

  • @GurlalSingh-bn8xz
    @GurlalSingh-bn8xz 2 роки тому +1

    Waheguru waheguru 🙏🙏🙏🙏🙏🙏 ji

  • @punjjaabdesh8659
    @punjjaabdesh8659 2 роки тому +1

    ਕੁੱਕੀ ਬਾਈ ਸਿਆਣਪ ਤੇ ਨੌਲੇਜ ਚ ਸੁਖਬੀਰ ਬਾਦਲ ਤਾਂ ਥੋਡੇ ਗੋਡਿਆਂ ਤੱਕ ਵੀ ਨੀ । ਸੁਖਬੀਰ ਬਾਦਲ ਨਾਲੋਂ ਤਾਂ 99% ਲੋਕ ਸਿਆਣੇ ਨੇ ।

  • @Amandeepsingh-ob9pp
    @Amandeepsingh-ob9pp 2 роки тому

    ਬੁਹਤ ਵੈਦਿਯਾ ਜਣਕਾਰੀ ਦਿੱਤੀ ਸਰਦਾਰ ਕੁਕੀ ਗਿੱਲ ਜੀ ਨੇ.
    ਉਨ ਏਅਰ ਚੇਨਲ ਦਾ ਵੀ ਬੁਹਤ ਬਹੁਤ ਧੰਨਵਾਦ'.ਬੁਹਤ ਵੈਦਿਯਾ ਉਪਰਾਲਾ ਕਿੱਤਾ ਸਿਮਰਨ ਜੋਤ ਸ਼ਿੰਘ ਮੱਕੜ ਸਾਬ ਜੀ.ਉਮੀਦ ਹੈ ਕਿ ਆਂਨ੍ ਵਾਲੇ਼ ਸਮੇਂ ਵਿਚ ਸਾਨੂੰ ਹੋਰ ਪੰਜਾਬ ਦੇ ਮੁਦਿਆਂ ਬਾਰੇ ਜਣਕਾਰੀ ਮਿਲੁ ਗੀ .ਅੱਜ ਦੇ ਇਸ ਪ੍ਰਰੋਗਰਾਮ ਵਾਂਗ. ਧੰਨਵਾਦ'

  • @singh.pradeep
    @singh.pradeep 2 роки тому +2

    ਇੱਕ ਆਸ ... ਉਮੀਦਾਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਨੂੰ " ਸਰਕਾਰੇ ਖ਼ਾਲਸਾ " ਪੰਜਾਬ ਦੇ ਵਸਨੀਕ ਬੜੇ ਚਾਹ ਨਾਲ ਸੰਬੋਧਿਤ ਕਰਦੈ ਸਨ ... ਉਸ ਸ਼ੇਰੇ ਪੰਜਾਬ ਦੇ ਵਿਚਾਰਾਂ ਦਾ ਸਦਕਾ ਕਿਤੇ ਅੱਜ ਦੇ ਸਮੇਂ ਪੰਜਾਬੀਅਤ ਦੇ ਹਿਤਾਂ ਦਾ ਪ੍ਰਗਟਾਵਾ 2024 ਦੀ ਚੋਣਾਂ ਚੇ ਨਜ਼ਰ ਆਵੇ ... !!!
    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻

  • @ozzozz3529
    @ozzozz3529 2 роки тому +1

    Very logical

  • @varyamsingh3791
    @varyamsingh3791 Рік тому +1

    Kuki ji u r eligible for Sikh Supreme and great historian.

  • @paramsidhu4190
    @paramsidhu4190 2 роки тому

    ਬਹੁਤ ਵਧੀਆ ਸੋਚ

  • @pardeepsran1533
    @pardeepsran1533 2 роки тому +2

    ਭਾਈ ਸਾਹਿਬ ਜੀ ਤੁਹਾਡਾ ਬੜਾ ਸਤਿਕਾਰ ਹੈ ਪਰ ਬਾਬਾ ਜਰਨੈਲ ਸਿੰਘ ਵੱਲੋ ਲਾਏ ਧਰਮ ਯੁੱਧ ਮੋਰਚੇ ਤੇ ਸਵਾਲ ਕਰਨਾ ਕਿੰਨਾ ਕੁ ਸਹੀ ਹੈ।

  • @sahibsinghcheema4151
    @sahibsinghcheema4151 2 роки тому

    Thank you makker sahib ji ❤️🙏

  • @binaysharma2515
    @binaysharma2515 2 роки тому

    Very solid person. Thanks for share .

  • @kamprointerior
    @kamprointerior 2 роки тому

    Bahut vadiya vichar c. they said everything true.
    🙏 wahe Guruji 🙏

  • @balkourdhillon5402
    @balkourdhillon5402 2 роки тому

    ਬਾਈ ਗਿੱਲ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਜਾਂ ਤਾਂ ਪੰਜਾਬ ਦੇ ਲੋਕਾਂ ਤੇ ਸਿੱਖ ਕੌਮ ਨੂੰ ਕਿਸਾਨ ਅੰਦੋਲਨ ਦੇ ਵਿੱਚੋਂ ਦੀਪ ਸਿੱਧੂ ਬਾਈ ਜੀ ਲੀਡਰ ਮਿਲੇ ਸਨ 84 ਦੇ ਘੱਲੂਘਾਰੇ ਤੋਂ ਬਾਅਦ ਉਹ ਜਾਲਿਮ ਸਰਕਾਰਾਂ ਨੂੰ ਚੰਗੇ ਨਹੀ ਰੱਖੇਹਨ ਖਤਮ ਕਰ ਦਿੱਤਾ ਸਿੱਧੂ ਮੂਸੇਵਾਲਾ ਨੂੰ ਜਾਲਮਾ ਨੇ ਖਤਮ ਕਰਵਾ ਦਿੱਤਾ ਗਿੱਲ ਸਾਹਿਬ ਜੀ ਭਾਈ ਸਾਹਿਬ ਜੀ ਤੁਹਾਡੇ ਤੋਂ ਕੋਮ ਨੂੰ ਬਹੁਤ ਆਸਾ ਹਨ ਭਾਵੇਂ ਪੰਜਾਬ ਲੲ ਈ ਸਿਖ ਕੌਮ ਲੲ ਈ ਵੱਡੀ ਕੁਰਬਾਨੀ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ ਏ ਤੇ ਚੜਦੀ ਕਲਾ ਵਿੱਚ ਰੱਖਣ ਜੀ।

  • @harjeetsingh8551
    @harjeetsingh8551 2 роки тому

    BIG THING👍🏻👍🏻👍🏻👍🏻👍🏻

  • @Lucky-uo5vf
    @Lucky-uo5vf Рік тому

    Veer g

  • @NS-1046
    @NS-1046 2 роки тому

    Bhut vdia veerrji

  • @satpalsinghvirk5827
    @satpalsinghvirk5827 2 роки тому

    Fine presentation

  • @tarvindersingh1072
    @tarvindersingh1072 Рік тому

    Kuki bhaji ਪੰਜਾਬੀ ਦਾ ਇਸਤੇਮਾਲ ਜ਼ਿਆਦਾ ਕਰਿਆ ਕਰੋ 🙏👍

  • @Malkitsingh-du7yr
    @Malkitsingh-du7yr 2 роки тому

    Veer kuki ji u r very intelligent and nice person.. thanks veer ji..

  • @chainsinghdhillon9199
    @chainsinghdhillon9199 2 роки тому +1

    Gill Veer ji 🙏🙏🙏🙏🙏

  • @nirmaljitbhupindersidhu1635
    @nirmaljitbhupindersidhu1635 2 роки тому +3

    ਜੇਕਰ ਦੋ ਲਾਇਕ ਹੁੰਦੇ ਤਾਂ ਸਪੈਸ਼ਲ ਲਾਇਕ ਸਰਦਾਰ ਰਣਜੀਤ ਸਿੰਘ ਗਿੱਲ ਦੀ ਲਈ ।

  • @RanjitKaur-xo3wz
    @RanjitKaur-xo3wz 2 роки тому

    Very knowledgeable and practical person

  • @devinderdhaliwal9374
    @devinderdhaliwal9374 2 роки тому

    GREAT ANALYSIS
    HATSOFF
    👍👍🌹🌹👍

  • @gurshaanmander4461
    @gurshaanmander4461 2 роки тому

    Bohat vadia video ❤️

  • @harneksingh7049
    @harneksingh7049 2 роки тому

    Valuable

  • @phantomprojects2104
    @phantomprojects2104 Рік тому

    kuki is inteligent and shuld be the leader.he has got vision

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj zindabad 2024

  • @gaganchahal8969
    @gaganchahal8969 2 роки тому

    Gill sahb bhut knowledge a tuhanu i appreciate your words

  • @ਸਾਂਝਾਪੰਜਾਬ-ਭ7ਛ

    ਅੱਜ ਵੀ ਸਿੱਖ ਅਜਾਦੀ ਲੈਣ ਦੀ ਸਥੀਤੀ ਵਿੱਚ ਹਨ ।
    ਤੁਸੀਂ ਗਰਾਉਂਡ ਪੱਧਰ ਤੇ ਨੀ ਦੇਖ ਸਕਦੇ
    ਸਿਰਫ ਲੀਡਰ ਦੀ ਘਾਟ ਰੜਕਦੀ ਜੋ ਛੇਤੀ ਹੀ ਜਰੂਰ ਪੂਰੀ ਹੋਵੇਗੀ

  • @ARSENALS-cn8mv
    @ARSENALS-cn8mv 2 роки тому

    Kot ਕੋਟ ਪ੍ਰਣਾਮ ਏਨਾ ਯੋਧਿਆਂ ਵੀਰਾਂ nu..

  • @sehajpreetsidhu3966
    @sehajpreetsidhu3966 2 роки тому

    🙏🏻🙏🏻🙏🏻🙏🏻

  • @pritpalsaini5877
    @pritpalsaini5877 2 роки тому

    👍

  • @ghummanbroadway803
    @ghummanbroadway803 2 роки тому

    Ba kamal galbat

  • @virsran4511
    @virsran4511 2 роки тому

    Nice

  • @Dark67893
    @Dark67893 2 роки тому

    Sardar Ranjit singh gill you have very logical views and points.

  • @GurlalSingh-bn8xz
    @GurlalSingh-bn8xz 2 роки тому

    🙏🙏🙏🙏🙏🙏🙏🙏🙏🙏🙏🙏

  • @riteshwarsinghbrar3466
    @riteshwarsinghbrar3466 11 місяців тому

    ਦੀਪ ਸਿੱਧੂ ਸਾਡੀ ਕੌਮ ਦੇ ਸ਼ਹੀਦ ਨੇ, ਤੁਸੀਂ ਨਹੀਂ ਮੰਨਣਾ ਨਾਂ ਮੰਨੋ।

  • @khushdhillon3511
    @khushdhillon3511 2 роки тому +3

    ਭਾਈ ਰਣਜੀਤ ਸਿੰਘ ਕੁੱਕੀ ਗਿੱਲ ਜੀ ਹੱਥ ਜੋੜਕੇ ਬੇਨਤੀ ਏ ਅੰਮਿ੍ਰਤਪਾਲ ਸਿੰਘ ਵਾਰਿਸ ਪੰਜਾਬ ਦੇ ਨੋਜਵਾਨ ਦਾ ਸਾਥ ਦੇਵੋ ਪਲੀਜ਼

  • @Punjzaabi_guy_
    @Punjzaabi_guy_ 2 роки тому +3

    Hunn fer ldaun di koshish ho rahi aaa punjab.....jehraa role 70s 80s vich jagbani te ajit akhbar da c ohi role hunn ajj da punjabi medal krr reha....kll ikk channel gawaan( cows) kendaaa holi holi majhaa ( buffaloes) ken lgg pyaa , hindu vs sikh , sikh vs SC , sikh vs Christian krn di koshish horahi aaa....lokaan nu hunn sbb samaj aarahi aaa....

  • @JaspreetSingh-kl5vk
    @JaspreetSingh-kl5vk 2 роки тому

    ਕੁੱਕੀ ਜੀ ਇੰਗਲਿਸ਼ ਘੱਟ ਬੋਲਿਆ ਕਰੋ ਪੰਜਾਬੀ ਜਿਆਦਾ ਬੋਲਿਆ ਕਰੋ🙏
    ਆਪਾ ਪੰਜਾਬੀ ਆ ਪੰਜਾਬੀ ਚੈਨਲ ਤੇ ਬੈਠ ਕੇ ਇੰਟਰਵਿਊ ਕਰ ਰਹੇ ਆ 🙏

  • @narinderpalsingh4086
    @narinderpalsingh4086 2 роки тому

    ਬਹੁਤ ਵਧੀਆ ਜਾਣਕਾਰੀ ਪਰ ਜਾਣਕਾਰੀ ਦੇਣ ਵਾਲੇ ਵਿੱਚ ਅਹੰਕਾਰ ਆ ਗਿਆ ਹੈ।

  • @ManjinderSingh-ot4vo
    @ManjinderSingh-ot4vo 2 роки тому

    Kukki veer g hun Uno mutabik referendum kravrehi koum o rah theek a es time

  • @LotayConstructions
    @LotayConstructions 2 роки тому

    ਸਿੱਖੀ ਵਿਚ ਜਦੋਂ ਜੱਟ ਵਾਦ ਖਤਮ ਹੋਵੇਗਾ...

  • @rajbirsingh-dj3tl
    @rajbirsingh-dj3tl 2 роки тому +1

    We respect Kuki a lot but for deep Sidhu he is absolutely wrong

  • @jagroopbal4958
    @jagroopbal4958 2 роки тому

    Bhut maaja ayea interview dekh

  • @deebajwa3446
    @deebajwa3446 8 місяців тому

    Paji I want to correct you on Ireland issue, Northern Ireland still in control of crown ,on the other side Republic of Ireland 🇮🇪 is sovereign country

  • @punjjaabdesh8659
    @punjjaabdesh8659 2 роки тому

    ਕੁੱਕੀ ਬਾਈ ਤੁਸੀਂ ਮੇਰੀ ਕੌਮ ਦਾ ਮਾਣ ਓਂ ,ਪਰ ਕੁਝ ਲੋਕ ਬਾਦਲਾਂ ਤੋਂ ਪੈਸੇ ਖਾ ਕੇ, ਇਹਨਾਂ ਗੱਦਾਰਾਂ ਨੂੰ ਵਿਧਾਨ ਸਭਾ ਚੋਣਾਂ ਚ ਜਿਤਾਉਣ ਲਈ ਪੂਰਾ ਜੋਰ ਲਾਉਂਦੇ ਰਹੇ । ਗੱਦਾਰਾਂ ਦਾ ਸਾਥ ਦੇਣ ਵਾਲੇ ਵੀ ਗੱਦਾਰ ਈ ਹੁੰਦੇ ਨੇ ।

  • @kiransinghgill1793
    @kiransinghgill1793 2 роки тому

    ਅਜਮੇਰ ਸਿੰਘ ਦਾ ਕੁਲਦੀਪ ਸਿੰਘ ਵਡਾਲਾ ਦਾ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲਣ ਵਾਲਾ ਛੱਡਿਆ ਗੱਪ ਰਣਜੀਤ ਸਿੰਘ ਕੁੱਕੀ ਨੇ ਗਰਮ ਗਰਮ ਹੀ ਚੁੱਕ ਲਿਆ। ਗਿੱਲ ਸਾਬ ਪੁਸ਼ਟੀ ਕਰ ਲੈਂਦੇ ਤਾਂ ਚੰਗਾ ਸੀ।

  • @sikandersingh7611
    @sikandersingh7611 2 роки тому +6

    ਇਹ ਬੁੱਚੜਾ ਨੇ ਲੁੱਟਣਾ ਕੁੱਟਣਾ ਮਰਵਾਉਣਾ ਆਪਦੇ ਘਰ ਭਰਨ ਤੋ ਬਿਨਾ ਕੀ ਕੀਤਾ ਪਹਿਲਾ ਇਹ ਕੰਮ ਚੱਲਦਾ ਸੀ ਹੁਣ ਨੀ ਚੱਲਣਾ ਹੁਣ ਹਰ ਮਿੰਟ ਦੀ ਖਬਰ ਮਿਲਦੀ ਆ ਲੋਕਾ ਨੂੰ ਹੁਣ ਜਿੱਤਣਾ ਭੁੱਲ ਜਾਉ

  • @PanjabiAI
    @PanjabiAI 2 роки тому

    S.Ranjit Singh Kukki bai ne ik ik gal sach akhi a.. sarre leader bhande a , je Panjab da leader ik v changa hunda , ta ajj Panjab da eh hall na hunda.. kyi lok dadi kesh te gal krde a bai de, oh murkh loko tsi ohna di kurbani dekho, jehre ajj Canada , USA de supne lende a, oh ta bai 84 to pehla thokar maar ke shaad aya c, nhi ajj bai de USA hazzara pump hunde, baki leaders wang, jehre issab nall study c.. us time America di top university di scholarship milli c.... Baki jehre ajj nakli jhi Ielts krke jande a, oh bai te ungla karde a.. ik ik bol sach te knowledge alla keha.. Thank you Kukki bai 🙏❤️.. l really appreciate!!

  • @mohindergill8884
    @mohindergill8884 Рік тому

    Badals destroyed Punjab.

  • @ramandeepkaur4711
    @ramandeepkaur4711 2 роки тому

    ਵੀਰ ਜੀ ਬੇਨਤੀ ਕਰਦਾ ਰਾਜਾਂ ਰੋਹੀੜਾ ਘੱਲੂਘਾਰਾ ਹਲਕਾ ਅਮਰਗੜ੍ਹ, ਵੀਰ ਜੀ ਬਾਦਲਾਂ ਦੇ ਜਥੇਦਾਰ ਸਿਦਾਧਾ ਵਾਲਾ ਇਹ ਲੋਕਾਂ ਨੇ ਸਿੱਖਾਂ ਕੌਮ ਦੇ ਪਿੱਠ ਵਿਚ ਛੁਰਾ ਮਾਰਿਆ

  • @harmandeep9635
    @harmandeep9635 2 роки тому

    Shame of sikh kom

  • @mandeepsingh5399
    @mandeepsingh5399 2 роки тому

    Sikha nu ikthe hona chaheeda

  • @rajwantsingh7578
    @rajwantsingh7578 2 роки тому

    ਮੰਨਿਆਂ ਅਕਾਲੀਆਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ।ਪਰ ਅਕਾਲੀ ਇਤਿਹਾਸ ਤਾਂ ਜਿਆਦਾ ਪੁਰਾਣਾ ਨਹੀਂ ਉਸ ਤੋਂ ਪਹਿਲਾਂ ਦੇ ਸਿੱਖਾਂ ਨੇ ਸਿੱਖੀ ਦੀ ਕਿ ਰਖਵਾਲੀ ਕੀਤੀ?ਪੰਜਾਬ ਦਾ ਓਹ ਕਿਹੜਾ ਪਿੰਡ ਹੈ ਜਿੱਥੇ ਕੋਈ ਨਾ ਕੋਈ ਡੇਰਾ ਨੇ ਹੋਵੇ ਅਤੇ ਜਿਸ ਦੀ ਮਾਨਤਾ ਗੁਰਦਵਾਰਾ ਸਾਹਿਬ ਤੋਂ ਵੱਧ ਨਾ ਹੋਵੇ।

    • @ShooterFilmProduction2222
      @ShooterFilmProduction2222 Рік тому

      J sikha ne rakhwali kiti puranea ne ta ohna de ghardea nu kiney k punjabia ne puchlea 20,20 Saal to jailan ch a jehde ohna de ghre gea koi ?

  • @devinderdhaliwal9374
    @devinderdhaliwal9374 2 роки тому

    RANJIT SINGH KUKI GILL
    ( ਕੌਮ ਦਾ ਹੀਰਾ )
    S/O Dr.Khem Singh Gill
    Former vice chancellor PAU.
    👍🌹🌹👍
    ਸਭ ਕੁਛ U TUBE ਤੇ ਪਿਆ ਦੱਸਣ ਦੀ ਬਹੁਤੀ ਲੋੜ ਨਹੀਂ।
    ਇਸ ਇੰਟਰਵਿਊ ਵਿਚ ਕੁਕੀ ਗਿਲ ਜੀ ਨੇ ਦੁਨੀਆਂ ਭਰ ਦਾ ਗਿਆਨ ਪੇਸ਼ ਕਰ ਦਿਤਾ ਹੈ , ਅੰਗਰੇਜੀ ਦੇ ਸ਼ਬਦਾਂ ਦੀ ਭਰਮਾਰ ਰਹੀ। ਪੰਜਾਬੀਆਂ ਦਾ ਹੱਥ ਅੰਗਰੇਜ਼ੀ 'ਚ ਥੋੜਾ ਤੰਗ ਹੈ।
    C A T , ਕੈਟ
    B A T , ਬੈਟ
    ਪ੍ਰਾਇਮਰੀ ਤੱਕ ਤਾਂ ਠੀਕ ਹੈ ;
    ਫੇਰ ਉਸ ਤੋਂ ਬਾਅਦ,
    SINCERELY, OBEDIENTLY, FAITHFULLY
    ਵੱਡੇ ਵੱਡੇ ਅੱਖਰ ਆ ਜਾਂਦੇ ਆ , ਫੇਰ ਸਾਰੀ ਉਮਰ
    SIR SIR SIR , ...........
    +2 ਤੋਂ ਬਾਅਦ ਪੰਜਾਬ 'ਚ ਪੜਾਈ ਦਮ ਤੋੜ ਰਹੀ ਹੈ ;
    ਤੁਹਾਡੇ ਵਲੋਂ ਇੰਟਰਵਿਊ 'ਚ ਵਰਤੇ ਗਏ ਅੰਗਰੇਜੀ ਦੇ ਲਫਜ ਆਮ ਪਬਲਿਕ ( 80% ) ਦੇ ਸਿਰ ਉਪਰੋਂ ਫਲਾਈ ਕਰਕੇ ਲੰਘ ਜਾਣੇ ਹਨ :-
    REGERESSION
    PESSIMISM
    OPTIMISM
    PEGAMATIC LEADER
    NUISANCE VALUE
    INSTIGATE VOILANCE
    INTROSPECTION
    REORGANISE
    FALT LINE
    QUTATIONS OF RABINDER
    NATH TAGORE
    NUMERIOUS GAME
    COALITION PARTNER
    POWER HUNGER
    THE GREED
    SECTARIAN ANGEL
    FALSE HOOD NARATIVE
    SPECULATION
    DELIBRATELY
    FEDERALISM
    etc. etc.
    ਇੰਟਲੈਕਚੂਅਲ ਜਮਾਤ ( ਅੰਗਰੇਜੀ ਸਮਝਣ ਵਾਲੀ ) ਨੇ ਤਾਂ ਚੁਪ ਧਾਰੀ ਹੋਈ ਹੈ , ਪੰਜਾਬ ਦੀ +2 ਦੀ ਬਹੁਤ ਗਿਣਤੀ ਦਾ ਧਿਆਨ ਰੱਖਦੇ ਹੋਏ , ਸੰਭਵ ਹੋ ਸਕੇ ਤਾਂ ਪੰਜਾਬੀ 'ਚ ਇੰਟਰਵਿਊ ਦੇਣ ਸਮੇ ਅੰਗਰੇਜ਼ੀ ਸ਼ਬਦਾਂ ਦਾ ਘੱਟ ਉਪਯੋਗ ਕਰਿਆ ਕਰੋ , ਤਾਂ ਕਿ ਹਰ ਪੰਜਾਬੀ ਤੁਹਾਡੀ ਸੋਚ ਦਾ ਪਾਂਧੀ ਬਣ ਸਕੇ।
    ਤੁਹਾਡੇ ਵਰਗੇ ਕੁਛ ਹਿੰਮਤੀ ਲੋਕ ਪੰਜਾਬ / ਮਨੁੱਖਤਾ ਲਈ ਚੰਗੇ ਉਪਰਾਲੇ ਕਰ ਰਹੇ ਹਨ , ਆਪਣੇ ਲਈ ਤਾਂ ਹਰ ਕੋਈ ਜੀ ਲੈਂਦਾ , ਸਮਾਜ ਲਈ ਸਮਰਪਣ ਹੋਣਾ ਹਰ ਇਕ ਦੇ ਵੱਸ ਦੀ ਗਲ ਨਹੀਂ।
    18 ਸਾਲ ਤੁਸੀਂ ਜੇਲ ਕੱਟੀ , ਉਚੇਰੀ ਪੜਾਈ ਕੀਤੀ , ਕੁਛ ਪੜਾਈ ਵਿਚੇ ਹੀ ਛੱਡ ਦਿਤੀ , 25 ਸਾਲ ਸਮਾਜ ਦੇ ਲੇਖੇ ਲਾਏ ,
    ਹੁਣ ਵੀ ਸਮਾਜ ਨੂੰ ਸਹੀ ਲੀਹਾਂ ਤੇ ਤੋਰਨ ਦੇ ਯਤਨਸ਼ੀਲ ਰਹਿੰਦੇ ਹੋ , ਨੌਜਵਾਨਾਂ ਨੂੰ ਵਧੀਆ ਜਿੰਦਗੀ ਜਿਉਣ ਲਈ ਪ੍ਰੇਰਨਾ ਦਿੰਦੇ ਰਹਿੰਦੇ ਹੋ ਤੁਸੀਂ ; ਪ੍ਰਮਾਤਮਾ ਤੁਹਾਨੂੰ ਚੜਦੀਆਂ ਕਲਾਂ 'ਚ ਰੱਖੇ ।
    S . RANJIT SINGH KUKI GILL
    YOU ARE GREAT
    HATSOFF
    GBU.
    Devinder Singh Dhaliwal
    07.09.2022
    0064 22 430 4708
    🌹🌹🙏🙏🌹🌹🙏🙏🌹🌹

  • @sukhjeetsingh7942
    @sukhjeetsingh7942 2 роки тому +1

    Bhaut vadhiya kuki veer jiii nea bhaut vadhiya jankari diti ha eh jankari lai kitaba padniya pendiya hann hun asi kitaba padniya band kar ditiya punjab Sindh bank ch vake hi amritdhari job karde san hun jaad aa reha oh kithe ha

  • @vellyjatt9127
    @vellyjatt9127 2 роки тому

    sada heera kuki gill bai jdo jail chithia kitab parde udo pta chlda

  • @surajdeepsingh5595
    @surajdeepsingh5595 Рік тому

    Ajj amritpal de pishe lag k lok luki gill nu gadar kehde ne lahnti lok

  • @aulakhtv5802
    @aulakhtv5802 2 роки тому

    D S P sekhon on air nu sarkaari channel kha riha vik giya kanda isli d s p di interview nahi kiti

  • @rajbirsingh-dj3tl
    @rajbirsingh-dj3tl 2 роки тому

    Which was fully funded and supported by then congress government and ravneet bittu

  • @ManjinderSingh-ot4vo
    @ManjinderSingh-ot4vo 2 роки тому

    Tusi agge ajo veer g gadara nu nashar v karo kam v karo

  • @hakamsingh6861
    @hakamsingh6861 Рік тому

    ਸਿਖਕੌਮ ਤਾਂ ਸਹੀਦਿਸਾ ਵਲ ਜਾਰਹੀ ਹੈ ਸੁਖਵੀਰ ਬਾਦਲ ਸਿਖੀ ਸਿਧਾਂਤ ਦੇ ਉਲਟ ਜਾ ਰਿਹਾ ਜਿਸ ਦਾ ਕਾਰੋਵਾੰਰ ਚਲਦਾ ਉਸ ਕਹਿੰਦਾ ਮੇਰਾ ਹਿਂਸਾ ਪਾ ਲੳ ਪੰਜਾਬ ਦਾ ਛੱਡਿਆ ਕੀ ਇਹਨੇ ਗੁਰਦੁਆਰੇ ਬਂਸਾਂ ਕਾਰੋਬਾਰ ਜਮੀਨਾਂ ਸੁਖਵੀਰ ਬਾਦਲ ਖਾ ਗਿਆ। ਹੁਣ ਹੜ ਪੀੜਤਾਂ ਨੂੰ ਮਦਦ ਕਰਨ ਵਾਸਤੇ ਕਹਿਦਾ ਸ਼ਰੋਮਣੀ ਕਮੇਟੀ ਦਾ ਅਕਾਂਉਟ ਨਸ਼ਰ ਕਰ ਰਿਹਾ ਲੋਕਾਂ ਕੋਲ ਸੁਖਵੀਰ ਛੱਡਿਆ ਕੀ ਐ ਸ਼ਰੋ ਕਮੋਟੀ ਇਕ ਸਾਲ ਤਨਖਾਹਾਂ ਘਟ ਲੈ ਲੳ ਕੀਫਰਕ ਪੈਂਦਾ

  • @phantomprojects2104
    @phantomprojects2104 Рік тому

    makkarr ta aap deep sidhu nu kaum da shaheed manda

  • @SuperJasiz
    @SuperJasiz 2 роки тому +2

    Deep Sidhu wale biyaan te nasamjhi ton ilava bahut vadia gallan ne ji. Sovereignty masle te v pakkarr ghat aa aje. Koum nu tuhadi den ton munkar nahi hoyea ja sakda 🙏🏼 par sab nu sab kuch patta hona possible nahi Guru ton ilava.

    • @Sing-ek2ed
      @Sing-ek2ed 2 роки тому

      Bilkul, he read too much of foreign writers and feel like sikh 150 saal ton bina dimaag ton ture firde si, he repeatedly said stuff about deep in previous interviews about deep

    • @gurkiratsingh1301
      @gurkiratsingh1301 2 роки тому +1

      @@Sing-ek2ed bro but aapa deep sidhu nu shaheed kyu mande mainu eh ni smj aundi

  • @dr.ranjitsinghpoppyflower3566
    @dr.ranjitsinghpoppyflower3566 2 роки тому +3

    Badal kamina banda

    • @OhiSandhu
      @OhiSandhu 2 роки тому

      Dr sahab ki haal h..koi hal kru aap kheti da ya nhi..tuhdi nawi interview kro koi.. tuhda dard dodyan lyi dekh hanju aa jande sachi. Kine fikarmand tusi sehat lyi te youth lyi

    • @dr.ranjitsinghpoppyflower3566
      @dr.ranjitsinghpoppyflower3566 2 роки тому +1

      @@OhiSandhu sahib jaldi enter view a rahi ha

    • @OhiSandhu
      @OhiSandhu 2 роки тому

      @@dr.ranjitsinghpoppyflower3566 kede channel te..
      Ik interview main v tuhadi karni hai...online kar sakda zoom ya whatsapp te?

  • @king42182008
    @king42182008 2 роки тому

    Ik gal socho sikho .. ehne har leader nu bhandya criticise kita ??? Kukki bai kise sikh leader nu appreciate krda eh v dasde ??? Ehde according…
    Badal v mada
    Singh sabha vaale v maade
    Deep sidhu v maada
    Master tara singh v anjaan
    Sgpc v maadi
    Armed movement v maadi
    Simranjeet maan v not credible..
    Fer ki kriye kukki bai ..chunchunaaa farh k bjaa laine aa ???

  • @king42182008
    @king42182008 2 роки тому

    Aaho abaaani da karza maaf krn vala sikh nahi hona shayad koi ??? Ehde according delhi da pithu nahi milya hona koi

  • @jbhaulers
    @jbhaulers 2 роки тому

    Akhe wadde syane c…..sabb lalchi c

  • @RajivKumar-ty2qk
    @RajivKumar-ty2qk 2 роки тому

    Jina media sab da jor akali dal congress nu bhadan ch laga rehda koi dramebaja de v khbar dash dia karo ki dabka vajiya eh vandeta kran fajul kharchi kran crora de add den sab jyaj ah

    • @bhupindetsingh9214
      @bhupindetsingh9214 2 роки тому +1

      Good thought bhot vadiaa per future youth nuu educate Sikhism baree samjavoo sadee bachiaa de thoughts gattde jaa rehi ji

  • @pindanwaley
    @pindanwaley 2 роки тому

    Eh jaage lokkan nu dubara saun lyi keh reha.. Deep Sidhu nu galt keh reha.. apna intellect apne kol rakh Kukki..

    • @sumit1986ism
      @sumit1986ism 2 роки тому

      Maan diyan bheddan noo akal valli gal samajh nahin onni.

    • @sumit1986ism
      @sumit1986ism 2 роки тому

      Deep sidhu lattan vich pooch dey k nishan sahib noo chadd k bhajeya kyon vadda soorma.

  • @manvirchahal3615
    @manvirchahal3615 2 роки тому

    His thoughts are debate-able. He just layed out problems. Not a single solution. The fact he’s saying we’re not ready for our own state goes to show he’s been sold to Indian state. We need people who motivate us.

  • @Sing-ek2ed
    @Sing-ek2ed 2 роки тому

    Kukki gill bhai tusi izzat karde ah par tusi deep sidhu nu target naa kareya karo, daahdi te Vaal koi nahi, tusi ehda naa Sochi ke saade naalo vadh fame lai geya deep sidhu… bade sikh vekhe ne sangharsh karde par tuhaada muuh matha lagda nahi sikhan wala

    • @sumit1986ism
      @sumit1986ism 2 роки тому

      Munh matha tan BADALAN, ney MAJITHIYA, SIMRANJEET MAAN ney boht swarya par kom naal gadari attey SARKARAN dee tauti keeti. Sardar Ranjit singh kukki gill ney USA dey visa laee naa hee appney letter pad vechey tey na hee Gurudware dee golak khadi.

  • @Sing-ek2ed
    @Sing-ek2ed 2 роки тому

    Bahut sikh vekhe ne sangharsh karde par eh ikalla sikh ah jinhe maa de putt ne daahdi te koi vaal nahi chadeya. Ehda thought koi nahi clear, he read too many foreign writers and seems like you have regret of giving away years of life. Eh te 150 saal de Vich keh rahe ne sikhan ne koi Akal da kamm nahi keeta

    • @sumit1986ism
      @sumit1986ism 2 роки тому +1

      Right ARUD SINGH vaang daadhi vdda k tauti nahin keeti, SIMRANJEET MAAN vaang sarkari taut nahin. Thought boht clear ney k zindagi dey 20 saal kom noo dittey par, USA dey visa, laee chuthiyan nahin vechiyan.

  • @ਰੰਗ਼-ਮਹਿਲ
    @ਰੰਗ਼-ਮਹਿਲ 2 роки тому +19

    ਬਹੁਤ ਵੱਡੀ ਸੋਚ ਆ ਕੁੱਕੀ ਗਿੱਲ ਜੀ ਦੀ ❤❤
    ਸਲਾਮ ਹੈ !! !! !

  • @ਸਾਂਝਾਪੰਜਾਬ-ਭ7ਛ

    ਅੱਜ ਵੀ ਸਿੱਖ ਅਜਾਦੀ ਲੈਣ ਦੀ ਸਥੀਤੀ ਵਿੱਚ ਹਨ ।
    ਤੁਸੀਂ ਗਰਾਉਂਡ ਪੱਧਰ ਤੇ ਨੀ ਦੇਖ ਸਕਦੇ
    ਸਿਰਫ ਲੀਡਰ ਦੀ ਘਾਟ ਰੜਕਦੀ ਜੋ ਛੇਤੀ ਹੀ ਜਰੂਰ ਪੂਰੀ ਹੋਵੇਗੀ

  • @harpreetsinghrooprai6244
    @harpreetsinghrooprai6244 2 роки тому +9

    45 ਮਿੰਟ ਦਾ ਪਤਾ ਵੀ ਨਹੀਂ ਲੱਗਾ, ਸਰਦਾਰ ਰਣਜੀਤ ਸਿੰਘ ਗਿੱਲ ਗਿਆਨ ਦਾ ਭੰਡਾਰ ਹਨ। ਸਰਦਾਰ ਸਾਹਿਬ ਤੁਸੀਂ ਸਦਾ ਹੀ ਚੜਦੀ ਕਲਾਂ ਵਿੱਚ ਰਹੋ। ਇਹ ਅਰਦਾਸ ਹੈ ਮੇਰੀ। ਮੱਕੜ ਸਾਹਿਬ ਤੁਹਾਡਾ ਵੀ ਧੰਨਵਾਦ, ਤੁਹਾਡੇ ਤੋਂ ਆਸ ਕਰਦਾ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਲੋਕਾਂ ਨੂੰ ਗਿਆਨਵਾਨ ਬਣਾਉਣ ਲਈ ਯੋਗਦਾਨ ਪਾਉਂਦੇ ਰਹਿਣਗੇ ।

  • @GurjeetSingh-kg9mr
    @GurjeetSingh-kg9mr 2 роки тому +15

    ਕੂਕੀ ਭਾਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਸਿੱਖ ਕੌਮ ਨੂੰ ਬਚਾਉਣ ਵਾਸਤੇ, ਤੁਹਾਡੇ ਵੱਰਗਾ ਸੁਜਾਵਨ ਪੜੇ ਲਿਖੇ ਯੋਧਿਆਂ ਦੀ ਲੋੜ ਹੈ, ਅੱਜ ਵੀ ਸਿੱਖ ਕੌਮ ਨੂੰ,

  • @daljeetsingh1309
    @daljeetsingh1309 2 роки тому +6

    ਕੂਕੀ ਸਾਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ

  • @makhansinghmameka4722
    @makhansinghmameka4722 2 роки тому +4

    ਬਹੁਤ ਵਧੀਅਾ.ਜੁਮੇਵਾਰ ਬੰਦੇ ਦੀ ਚੰਗੀ िਹਸਟਰੀ ਹੋਣੀ ਚਾਹੀਦੀ ਅੈ.

  • @SukhdavSingh-jd1pu
    @SukhdavSingh-jd1pu Рік тому +1

    ਤੁਹਾਡੇ ਵਰਗੇ ਵੀਰ ਲੀਡਰਾ ਦੀ ਲੋੜ ਹੈ ਸਿੱਖ ਕੌਮ ਨੂੰ ਖੁੱਲੇ ਵਿਚਾਰ ਦੱਸ ਕਿ ਆਪਣੇ ਨਾਲ ਜੋੜੋ

  • @malkeetsingh4610-xci
    @malkeetsingh4610-xci 2 роки тому +5

    Ranjit Singh ji kukki gill sikh koum dey mahaan yodhe hn,,,,,

    • @punjabson5991
      @punjabson5991 2 роки тому

      PER PADH JIAADA GIYA OHHO MERE YAAR KI SOACHANGEY JO..............

  • @JaswinderSingh-cp7ql
    @JaswinderSingh-cp7ql 2 роки тому +1

    ਗਿੱਲ ਸਾਬ ਦੀਪ ਸਿੱਧੂ ਨੇ ਲੱਖਾਂ ਨੂੰ ਜਗਾਇਆ ਡੋਮੋ ਕਰੈਸੀ ਵਿੱਚ ਜੋ ਦੀਪ ਨੇ ਸਟੇਟ ਦੀ ਅੱਖ ਚ ਅੱਖ ਪਾਕੇ ਗੱਲ ਕੀਤੀ ਜੋਕਿ ਸਟੇਟ ਨੂੰ ਮਾਰਨਾ ਪੈ ਗਿਆ ਦੀਪ ਸਾਡੀ ਕੌਮ ਦਾ ਅਨਮੋਲ ਹੀਰਾ ਸੀ ਅਤੇ ਸਦਾ ਲਈ ਅਮਰ ਹੋ ਗਿਆ

  • @JasbirSingh-wr5bq
    @JasbirSingh-wr5bq 2 роки тому +18

    ਬਹੁਤ ਵਧੀਆ ਇਤਿਹਾਸਕ ਮੋਜੂਦਾ ਜਾਣਕਾਰੀ ਸਾਝੀ ਕੀਤੀ।ਲਖਵਾਰੀ ਧੰਨਵਾਦ

  • @jaihindbharatgas1306
    @jaihindbharatgas1306 2 роки тому +2

    Kuki you are great
    I regret why you were not born before 47
    Still
    You can take out sikhs from gurudwara and provide light to
    Youth