Ranjit Singh Kukki Gill challenges Lawrence Bishnoi | Exclusive Interview | Sidhu Moosewala

Поділитися
Вставка
  • Опубліковано 18 лис 2024

КОМЕНТАРІ • 1,2 тис.

  • @RajinderSingh-dr2un
    @RajinderSingh-dr2un 2 роки тому +92

    ਬਹੁਤ ਹੀ ਪੜਿਆ ਲਿਖਿਆ ਇਨਸਾਨ ਜਿਸ ਨੇ ਸਿੱਖ ਸੰਘਰਸ਼ ਦੀ ਅਗਵਾਈ ਕੀਤੀ।ਇਹਨਾਂ ਅੱਜ ਵੀ ਪੰਜਾਬੀਆਂ/ਸਿੱਖਾਂ ਦੀ ਅਣਖ ਨੂੰ ਵੰਗਾਰਿਆ ਤੇ ਆਪਣਾ ਵਿਰਸਾ ਯਾਦ ਕਰਵਾਇਆ।ਧੰਨਵਾਦ

  • @ARTMASTER1313
    @ARTMASTER1313 2 роки тому +89

    ਲਾਸਟ ਗੱਲ ਤੇ ਧਿਆਨ ਦਿਓ, ਠੋਕ ਗਿਆ ਜੱਟ ਜਾਂਦਾ ਜਾਂਦਾ ਤਿਆਰ ਰਿਹੋ, ਜਵਾਬ ਦਿਆਂਗੇ ਅਸੀਂ

    • @gurcharnsingh1389
      @gurcharnsingh1389 2 роки тому +3

      100% right ✅

    • @KUDRATMEHARBAN
      @KUDRATMEHARBAN 3 місяці тому

      Oh kush ni karna ehna famm pall da jau eh jawab eh ha ki enhu pusho prawo edha deya de pisha na lagga kro Sadi komm kol bahut vadhia Punjabi gabru hage edha pisha na lagna prawo eh app ta khatm ho chuka na esto kush hona Punjabi Munda nu marbau

  • @baljindersingh1184
    @baljindersingh1184 2 роки тому +45

    ਸੁਆਦ ਲਿਆ ਦਿੱਤਾ ਕੁੱਕੀ ਗਿੱਲ ਨੇ।ਪਰ ਗੱਲਬਾਤ ਦਾ ਸਮਾਂ ਬਹੁਤ ਛੋਟਾ ਸੀ।ਨੀਲ ਭਲਿੰਦਰ ਸਿੰਘ ਜੀ ਨੂੰ ਗੁਜਾਰਿਸ਼ ਹੈ ਕਿ ਹੋਰ ਕਾਫੀ ਐਪੀਸੋਡ ਬਣਾਉ ਗਿੱਲ ਵੀਰ ਨਾਲ। ਇਹੋ ਜਿਹੀ ਗੱਲਬਾਤ ਦੀ ਅੱਜ ਪੰਜਾਬੀਆਂ ਨੂੰ ਜਗਾਉਣ ਲਈ ਬਹੁਤ ਜਰੂਰਤ ਹੈ।

  • @harrydhaliwal4997
    @harrydhaliwal4997 2 роки тому +60

    ਵਾਹ ਜੀ ਵਾਹ ਕੁੱਕੀ ਸਾਬ । ਥੋਡੀਆਂ ਗੱਲਾਂ ਸੁਣਕੇ ਅੱਖਾਂ ਖੁੱਲ ਗੲੀਆਂ ‌ ‌‌। ਪੰਜਾਬ ਦੀ ਅਣਖ ਨੂੰ ਵੰਗਾਰਿਆ ਗਿਆ ਹੈ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ

  • @hirasandhuzira3600
    @hirasandhuzira3600 2 роки тому +51

    ਬਹੁਤ ਵਧੀਆ ਵਿਚਾਰ ਗਿੱਲ ਸਾਬ ਵਾਹਿਗੁਰੂ ਹੋਰ ਬਲ ਬਖਸ਼ੇ ਜੀ ਏਸੇ ਤਰ੍ਹਾਂ ਸਚ ਬੋਲਣੇ ਦਾ ।

  • @vickysinghvicky2618
    @vickysinghvicky2618 2 роки тому +33

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ

  • @sunnykataria9834
    @sunnykataria9834 2 роки тому +107

    ਅੱਜ ਤਾ ਬਾਈ ਪੁਰਾ ਗੁੱਸੇ ਵਿੱਚ ਹੈ, ਅੱਗੇ ਇੰਟਰਵਿਊ ਸੁਣਿਆਂ ਮੈ ਏਨਾ ਗੁਸਾ ਨਹੀ ਦੇਖਿਆ ਕਦੇ

  • @JaswantSingh-te9xt
    @JaswantSingh-te9xt 2 роки тому +33

    ਭਾਈ ਰਣਜੀਤ ਸਿੰਘ ਕੁੱਕੀ ਗਿੱਲ ਜੀ ਜੋ ਤੁਹਾਡਾ ਪੰਥ ਤੇ ਪੰਜਾਬ ਪ੍ਰਤੀ ਵਿਯਨ ਹੈ ਉਹ ਬਿਲਕੁਲ ਸਹੀ ਹੈ ਇਸ ਨੂੰ ਅੱਗੇ ਵਧਾਉਣ ਲਈ ਸੁਹਿਰਦ ਤੇ ਸੰਸਾਰ ਪੱਧਰ ਦਾ ਗਿਆਨ ਰੱਖਣ ਵਾਲੇ ਸਿਖਾਂ ਦੀਆਂ ਸੇਵਾਵਾਂ ਦੀ ਲੋੜ ਹੈ।

    • @RajinderSingh-
      @RajinderSingh- 10 місяців тому

      Ah Interview Har sikhhhhhh tePunjabian ne serious ley Sunni te sochni chahiye

  • @gskalirao
    @gskalirao 2 роки тому +478

    ਸਰਦਾਰ ਰਣਜੀਤ ਸਿੰਘ ਜੀ ਕੁੱਕੀ ਗਿੱਲ ਵਰਗੇ ਸਿੱਖਾਂ ਕਰਕੇ ਹੀ ਪੰਜਾਬ ਦੀ ਅਣਖ ਜ਼ਿੰਦਾ ਹੈ , ਜਿਉਂਦਾ ਰਹਿ ਬੱਬਰ ਸ਼ੇਰਾ

    • @msteddyy99
      @msteddyy99 2 роки тому +4

      😂😂😂

    • @gurudebariq
      @gurudebariq 2 роки тому +5

      ਫੇਰ ਬਾਈ ਤੈਨੂੰ ਅਣਖ ਦੇ ਮਾਇਨੇ ਨੀ ਪਤਾ.

    • @GagandeepSingh-nh8zl
      @GagandeepSingh-nh8zl 2 роки тому +2

      @@msteddyy99 juj

    • @beingbanna6869
      @beingbanna6869 2 роки тому

      Ehdi pehen di lun Kuki chuki di saala gookhana

    • @OhiSandhu
      @OhiSandhu 2 роки тому +2

      @@gurudebariq kyo

  • @Hsdbhm
    @Hsdbhm 2 роки тому +176

    ਸ੍ਰ: ਰਣਜੀਤ ਸਿੰਘ ਗਿੱਲ ਸਾਬ੍ਹ ਧੰਨਵਾਦ ਤੁਹਾਡਾ
    ਪੰਜਾਬੀ ਨੌਜਵਾਨਾਂ ਨੂੰ ਸੇਧ ਬਾਹਰੋਂ ਲੈਣ ਦੀ ਲੋੜ ਨਹੀਂ, ਕੌਮ ਦੇ ਅੰਦਰ ਤੁਹਾਡੇ ਵਰਗੇ ਹੀਰੇ ਮੌਜੂਦ ਆ ॥

    • @gurudebariq
      @gurudebariq 2 роки тому +4

      ਇਸ ਵਿਚਾਰੇ ਤੋਂ ਨੀ ਕੋਈ ਸੇਧ ਸੂਧ ਮਿਲਣੀ. ਇਹ ਤਾਂ ਵਿਚਾਰਾਂ ਗਰੀਬ ਆਪ ਥਾਲ਼ੀ ਦੇ ਲੱਡੂ ਵਾਂਗ ਡੋਲਦਾ ਫਿਰਦਾ. ਕਦੇ ਸਰਕਾਰ ਦੀ ਬੋਲੀ ਬੋਲਣ ਲੱਗ ਜਾਂਦਾ ਹੁਣ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲੇ ਦੀ ਸ਼ਾਨਮੱਤੀ ਵਿਦਾਇਗੀ ਦੇਖ ਕੇ ਇਹਨੂੰ ਸਿੱਖ ਇਤਿਹਾਸ ਚੇਤੇ ਆ ਗਿਆ. ਤੁਹਾਡੇ ਵਰਗੇ ਲੋਕ ਵੀ ਕਮੀਨਗੀਆਂ ਕਰਦੇ, ਨਹੀਂ ਤਾ ਸੇਧ ਲੈਣ ਲਈ ਤਾਂ ਸਿੱਖਾਂ ਦਾ ਇਤਿਹਾਸ ਭਰਿਆ ਪਿਆ.

    • @sukhirandhawa3723
      @sukhirandhawa3723 2 роки тому +2

      @@gurudebariq sikh histroy new bni rhnde aw histroy repeat krde rhnde aw apne app nu

    • @navjotsingh2651
      @navjotsingh2651 2 роки тому +1

      Vicharee warga ban k dass pehlaan

    • @gurudebariq
      @gurudebariq 2 роки тому +2

      @@navjotsingh2651 ਬਾਈ ਉਨ੍ਹਾਂ ਸਾਰਿਆਂ ਦਾ ਸਤਿਕਾਰ ਜੋ ਦਰਬਾਰ ਸਾਹਿਬ ੳਤੇ ਹੋਏ ਹਮਲੇ ਅਤੇ ਸਿੱਖਾਂ ਦਾ ਦਰਦ ਲੈ ਕੇ ਤੁਰੇ. ਉਹ ਰਸਤਾ ਬਿਖੜਾ ਵੀ ਬਹੁਤ ਸੀ ਅਤੇ ਬਹੁਤ ਬੰਦੇ ਡੋਲ ਵੀ ਗਏ. ਡੋਲ ਗਏ ਕੋਈ ਨਾ, ਪਰ ਡੋਲਣ ਵਾਲੇ ਯੋਧੇ ਹੋਣ ਦਾ ਦਾਅਵਾ ਨਾ ਕਰਨ.
      ਮੈਨੂੰ ਗਿੱਲ ਸਾਹਬ ਦੀਆਂ ਗੱਲਾ ਵਿੱਚੋਂ ਬਹੁਤ ਵਾਰ ਪਛਤਾਵਾ ਦਿਖਾਈ ਦਿੰਦਾ, ਅਤੇ ਬਹੁਤ ਵਾਰ ਇਹ ਆਪਣੇ ਕੀਤੇ ਉੱਤੇ apologetic ਵੀ ਵਿਖਾਈ ਦਿੰਦੇ ਹਨ. ਇਹਨਾਂ ਵੱਲੋਂ ਦਿੱਤੀ ਹੋਈ reasoning ਕਿ “ਉਹ ਸਿਰਫ ਘਟਨਾਵਾਂ ਦਾ ਫਾਲ਼ ਆਊਟ ਸੀ” ਸਿੱਖ ਸੰਘਰਸ਼ ਨੂੰ ਛੋਟਾ ਕਰਦੀ ਹੈ. ਉਹ ਘਟਨਾਵਾਂ ਦਾ ਫਾਲ਼ ਆਊਟ ਨਹੀਂ ਸੀ, ਸਗੋਂ ਸਿੱਖਾਂ ਦੇ ਸਿੱਖ ਹੋਣ ਦਾ ਪ੍ਰਮਾਣ ਸੀ. ਸਿੱਖਾਂ ਨੇ ਅਰਦਾਸ ਕਰ ਕੇ ਬੜੇ conscious ਮਨ ਨਾਲ ਕੁਰਬਾਨੀਆਂ ਦਿੱਤੀਆਂ ਹਨ. ਐਵੈ ਉਸਨੂੰ ਘਟਨਾ ਚੱਕਰ ਨਾ ਬਣਾੳ.
      ਬਾਕੀ ਜੋ ਇੰਨਾਂ ਕੀਤਾ ਇੰਨਾਂ ਦੀ contribution ਤਾਂ ਹੈ, ਪਰ ਇੰਨਾਂ ਦਾ ਸਰਕਾਰ ਪ੍ਰਤੀ apologetic ਹੋਣਾ, ਆਪਣੇ ਲੋਕਾ ਪ੍ਰਤੀ supremacy ਹੋਣਾ ਵੀ ਖਲਦਾ ਹੈ.

    • @daljindersumra3473
      @daljindersumra3473 2 роки тому

      Waheguru g ❤️ 💖 ♥️

  • @hardeepsinghcheema429
    @hardeepsinghcheema429 2 роки тому +206

    ਕੁੱਕੀ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਬਾਹਰੋਂ ਆਕੇ ਭਾਈਏ ਸਰਦਾਰ ਨੂੰ ਮਾਰ ਗਏ I ਬਹੁਤ ਮਾੜੀ ਗੱਲ ਹੋਈ ਹੈ l

    • @Sukhwindersingh-sz9wc
      @Sukhwindersingh-sz9wc 2 роки тому +13

      ਸਾਡੀ ਕੌਮ ਚ ਗੱਦਾਰ ਬੋਤ ਨੇ ਭਾਈ ਹੀਰਾ ਗੂਆ ਲਿਆ 😢ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ

    • @moglitoypom6019
      @moglitoypom6019 2 роки тому +8

      ਸਾਡੇ ਆਪਣੇ ਹੀ ਵਿੱਚ ਗਦਾਰ ਨੇ ਜੀ

    • @jagdeepSingh-oz1wg
      @jagdeepSingh-oz1wg 2 роки тому +4

      How can one generalise all sikhs or all Hindus or baniya etc Are you sure all Sikhs or Jatts of whom he talks about repeatedly are truthful and not corrupt He talks like an uneducated brain whereas todays Punjab is outcome of these very Punjabi leaders mostly the sikhs and not any outsiders Banias

    • @satbirsingh6791
      @satbirsingh6791 2 роки тому +5

      Hardeep singh cheema ਜੋ ਹੋਣਾ ਸੀ,ਹੁਣ ਹੋ ਗਿਆ,,,ਹੁਣ ਸਾਰੀ ਕੌਮ ਇਕੱਠੀ ਹੋਕੇ ਇਹ ਸੋਚੇ ਵੀ ਹੁਣ ਇਸਨੂੰ deal ਕਿਵੇਂ ਕਰਨਾ ਹੈ, ਉਨ੍ਹਾਂ ਦੇ ਸਿੱਧੂ ਆਪਣੇ ਘਰ ਚ ਆਕੇ ਮਾਰਨ ਤੋਂ ਬਾਅਦ ball ਹੁਣ ਆਪਣੇ ਪਾਲੇ ਵਿੱਚ ਹੈ

    • @Sidhu_G38
      @Sidhu_G38 2 роки тому +5

      ਮਾਰਨ ਵਾਲੇ ਤਾ ਇਧਰਲੇ ਹੀ ਹੋਣਗੇ ਬਿਸ਼ਨੋਈ ਨੂੰ ਤਾ ਪੰਜਾਬੀਆ ਦਾ ਮਨੋਬਲ ਤੋੜਣ ਲਈ ਜਾਣ ਬੁੱਝ ਕੇ ਹੀਰੋ ਵਾਗੂੰ ਪੇਸ਼ ਕੀਤਾ ਗਿਆ

  • @Harvir_Singh_Amg
    @Harvir_Singh_Amg 2 роки тому +37

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ,,,,ਤੰਦਰੁਸਤੀ ਦੇਵੇ ਪਰਮਾਤਮਾ ਤੁਹਾਨੂੰ

  • @gurdevsinghaulakh7810
    @gurdevsinghaulakh7810 2 роки тому +42

    ਰਣਜੀਤ ਸਿੰਘ ਕੁੱਕੀ ਗਿੱਲ ਬਹੁਤ ਡੂੰਘੀ ਸੋਚ ਦੇ ਮਾਲਕ ਤੇ ਬਹੁਤ ਦਲੇਰ , ਜੁਰਅਤ ਵਾਲੇ ਸਿੰਘ ਹਨ,
    ਲੰਮੀ ਉਮਰ ਕਰੇ ਵਾਹਿਗੁਰੂ ,

  • @harvindersingh9448
    @harvindersingh9448 2 роки тому +13

    ਬਹੁਤ ਬਹੁਤ ਹੀ ਵਧੀਆ ਵਿਚਾਰ ਆ ਸਰਦਾਰ ਜੀ ਤੁਹਾਡੇ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

  • @singh.pradeep
    @singh.pradeep 2 роки тому +34

    ਪੰਜਾਬੀਅਤ ਅਤੇ ਪੰਜਾਬ ਦੀ ਸਿੱਖ ਸਾਈਕੀ ਸੋਚ ਨੂੰ ਸੱਦਾ ਅਕਾਲ ਪੁਰਖ ਦਾ ਆਸ਼ੀਰਵਾਦ ਹੈ ... ਸਾਰਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਜੀ ... 🙏🏻 💐

    • @sukhvirjhajj2619
      @sukhvirjhajj2619 2 роки тому

      Akaal purkh kise nal vadh ghat ni krda,,bs jive di bande di akal a,apna begana manda ohve i parmeshar nu samj lea...waah g waah..parmeshar de hukm ch i teeno kam hunde a,paida krna,palna krna and sanghar krna...baki punjab de pani kive ho gya ? Pani dharti sab kuch Parmeshar da...khalistan da muda gurmat to hattke a,syasi muda..gurbani nahi kehndi apne sikh nu k tu aah kam kr jehde khalistan de supporter krde ne ya apne aap nu vkhri nasal mande ne sikh...baki kise v gur sahiban ya singha di shaheedi kise sansari masle krke nahi hoi,sab di shaheedi da kaarn gurmat c,gurmat ta kehndi a. “””ek pita eks k hum baark””” gurbani loka nu jgaundi a jo k raaj krn vale raaje ya mantri nahi chaunde kyoke oh apne aap nu vdda mande ne,..bhagta da takra hmesha hankar nal hunda a..haathi nal...aah bai jo bolda eh vidwan a..sikhi ki a asl ch,nihang dharam singh nu sunno sach khoj academy channel te...agla poore world nu ikatha krn di gal krda kyike ohde kol gurmat a..manmat nahi...aah jehdi gurdwarea ch sikhi a sab nakli a...

    • @sukhvirjhajj2619
      @sukhvirjhajj2619 2 роки тому

      @All Raddadi Group hahhhah sant tera gurbani di kaswati te laa k prkho pehla..manmatia a,,dimag to kam lena vidwana da km a,,dimag to kam kihne lena ? Budhi ne jo ke jot a ,nirakar a,gurbani ohdi gal krdi a..baba dharam singh taut a,kar de sabt,,ja thoda koi v sand mahabursh aa jve kre vichar ohde nal gurmat bare,,sir sir di shart hovegi...thodi bhindiwala bakswas krda c,,jehde kam oh krda c ohna da door door tak gurmat nal koi vah vasta nahi,,baki dharam singh ne gurbani di katha kiti a,kithe ohne apni manmat thopi a kise te ? Kehde ohne furman jari kite ne bhindi vangu ? Dharam singh kaun a,eh thode samj to baahr di gal a,,aje ta oh eklla bolda,,jisdin 100 singh bol pye thode nakli saadh lane nu bhjn nu raah ni lbhna..bhindranwala gurbani to vda nhi a..tu i kr la aja vichar gurbani di,,,tu kr sabt k bhindranwala gurbani gurmat de sedh ch chlda c,,

    • @sukhvirjhajj2619
      @sukhvirjhajj2619 2 роки тому

      @All Raddadi Group hahhhah sant tera gurbani di kaswati te laa k prkho pehla..manmatia a,,dimag to kam lena vidwana da km a,,dimag to kam kihne lena ? Budhi ne jo ke jot a ,nirakar a,gurbani ohdi gal krdi a..baba dharam singh taut a,kar de sabt,,ja thoda koi v sand mahabursh aa jve kre vichar ohde nal gurmat bare,,sir sir di shart hovegi...thodi bhindiwala bakswas krda c,,jehde kam oh krda c ohna da door door tak gurmat nal koi vah vasta nahi,,baki dharam singh ne gurbani di katha kiti a,kithe ohne apni manmat thopi a kise te ? Kehde ohne furman jari kite ne bhindi vangu ? Dharam singh kaun a,eh thode samj to baahr di gal a,,aje ta oh eklla bolda,,jisdin 100 singh bol pye thode nakli saadh lane nu bhjn nu raah ni lbhna..bhindranwala gurbani to vda nhi a..tu i kr la aja vichar gurbani di,,,tu kr sabt k bhindranwala gurbani gurmat de sedh ch chlda c,,

    • @sukhvirjhajj2619
      @sukhvirjhajj2619 2 роки тому

      @All Raddadi Group dasm patshah nu v singha ne keha c k apne putar bcha lo,but ohna keha nahi...te bhindranwala ne fer kyo apne jvaak bachaayw ? Pehla ohna nu kyo ni bhejea ladn vaste ? Baki dharam singh bina kise security de shream khulle akash heth betha,,te jdo thoda bhindranwala jeonda c even ode to pehla gurbachan seo bhindranwala nirmala saadh jdo gurbani de arth krda c onu v jwab dinda reha,taksali almost 40 saal to ohnu dhamkia dinde c,fer maar dinde.j enni jurat c..dharam singh sarkar da taut kive ho gya ? Oh ta RSS nu v shream lalkarda...agla gurbani di kaswati te khra utrda,ta mircha lgdia ne ohna de jehde bhindranwala ya hor kise sadh nal jod de ne..dharam singh gurbani di vykhya krda,na oh guru bnea n sant,,gurbani sab nu sab de andr jod di hai na ke bahr kise dere ya so called gurdware(buildings) nal...kise bhagt ne kise bhagt di na kde barsi mnaai na koi brahmgyania da mandir bnaya..thode aa nAkli santa nu brahmgyani v kehi jnde ne Nd bArsi v mnai jnde ne..brahmgyani ta kde marda nhi,fer barsi kive mnai ja skdi a ? Ye jehda marr gya ohdi barsi manao but fer ohnu sadh ya sant na kaho,kyoke jehda aap marrea oh dujea nu ki paar lga du,kyoke oh ta aap dubb gya...jdo kala afgana vrge dasm granth bare bakwas krde c odo kyo na koi vidwan ya taksali ya koi sant jwab de skea ? Sgpc ne letter likhe dharam singh nu k tuhadi lod a..jo ke proof pya academy di website te,,ohne ek article nal chup kra ta..baki simrjeet maan,thoda kaumi jarnail..professor dilgeer jo dasam bani nu kanjar granth kehnde ne,ohna dia books launch krn ch main mehman shamil hoyea,odo thoda guru prti prem kithe c ? Dharam singh de val akh put k nhi dekh skde tuc..bhindranwala kehnda sikh vakhri kaum ni vkhri nasl a..gurbani ta keh rhi a “ek pita eks k hum baark” “maNas ki jaat sabbe ek pehchanvo”” thoda bhindranwala sadh c nirmala..oh koi shaheed v nahi haiga..sansari maya piche mrreA,hath krke...

  • @parwindersingh8057
    @parwindersingh8057 2 роки тому +32

    ਸਰਦਾਰ ਜੀ ਤੁਹਾਡੀ ਗੱਲ ਸਹੀ ਹੈ ਬਾਰੋ ਬੰਦੇ ਆਕੇ ਮਾਰਗੇ ਸਾਡਾ ਵੀਰ ਮੂਸੇਵਾਲੇ 5911 ਇਨਸਾਫ ਚਾਹੀਦਾ ਹੈ😭😭😭😭😭😭😭😭😭

  • @gurpreetmallhi5840
    @gurpreetmallhi5840 2 роки тому +35

    ਬਿਲਕੁਲ ਸਹੀ ਕੇਂਦਰ ਸਰਕਾਰ ਬਿਸ਼ਨੋਈ ਸਰਸਾ ਸਾਧ ਵਰਗਿਆਂ ਦੀ ਪੁਸ਼ਤ ਪਨਾਹੀ ਕਰਦੀ ਹੈ

  • @kanwalpreets1181
    @kanwalpreets1181 5 місяців тому +2

    Moosewala ਦਾ ਕਤਲ ਪੰਜਾਬੀਅਤ ਤੇ ਵਿਰਾਸਤ ਦਾ ਕਤਲ ਹੈ ਬਹੁਤ ਵੱਡਾ ਘਾਟਾ ਪਿਆ ਸਾਨੂੰ
    ਆਉਣ ਵਾਲੇ ਸਮੇਂ ਵਿੱਚ ਵੱਡਾ ਸਿੱਖ ਲੀਡਰ ਬਣ ਕੇ ਉੱਭਰਨਾ ਸੀ moosewala ਨੇ

  • @raja131976
    @raja131976 2 роки тому +106

    ਕਮਾਲ ਦੀ ਗੱਲ ਬਾਤ , ਕੁਕੀ ਗਿੱਲ ਭਾਜੀ ਇਸ ਕਰੜੀ ਸੋਚ ਨੂੰ ਜ਼ਰੂਰ ਅੱਗੇ ਵਧਾਓ , ਪੰਜਾਬ ਦਾ ਖਿਲਾਰਾ ਤੁਹਾਡੇ ਵਰਗੇ ਸੂਝਵਾਨ ਤੇ ਨਿਡਰ ਇਨਸਾਨ ਹੀ ਸੂਤਰ ਸਕਦੇ।

  • @Sukhjohal8126
    @Sukhjohal8126 2 роки тому +18

    ਬਹੁਤ ਵਧੀਆ ਕੁਕੀ ਵੀਰ ਜੀ ਦੇ ਵਿਚਾਰ ਸੁਣ ਕੇ ਮਨ ਖੁੱਸ ਹੋ ਗਿਆ ਕੁੱਕੀ ਵੀਰ ਜੀ ਇਹਨਾਂ ਨੇ ਸੋਚ ਕਰਕੇ ਹੀ ਸਿੱਧੂ ਬਾਈ ਦਾ ਕਤਲ ਕੀਤਾ।

  • @JaswantSingh-og6pj
    @JaswantSingh-og6pj 2 роки тому +4

    ਬਹੁਤ ਵਧੀਆਂ ਵਿਚਾਰ ਬਹੁਤ ਵੱਡੀ ਦਲੇਰੀਨਾਲ ਲੜੇ ਸਿੰਘ ਸੂਰਮੇ ਮੈਂ ਬੜੀ ਵਾਰ ਵੀਰ ਜੀ ਨੂੰ ਸੁਣਿਆ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ ਜੀ

  • @gangboy2380
    @gangboy2380 2 роки тому +9

    ਬਹੁਤ ਵਧੀਆ ਕੂਕੀ ਵਿਰ ਜੀ ਤੁਹਾਡੀਆਂ ਗੱਲਾਂ ਸੱਚੀਆਂ ਪਰ ਤੱਤੀਆਂ ਸਲਾਮ ਕਰਦਾ ਤੁਹਾਨੂੰ

  • @riturajsingh770
    @riturajsingh770 2 роки тому +45

    Kukki Gill is an inspiration always. Great sacrifice by him who left a promising career for Sikh cause.

  • @sidhubrar8096
    @sidhubrar8096 2 роки тому +14

    ਜਿਸ ਬੰਦੇ ਕੋਲ ਪੰਜਾਬ ਦੇ ਲੋੱਕਾਂ ਦੀ ਵਾਗਡੋਰ ਚਾਹੀਦੀ ਉਹ ਕਾਬਲੀਅਤ ਰੱਖਣ ਵਾਲਾ ਅੱਜ ਸੁਣਿਆ

  • @jyotisekhon3597
    @jyotisekhon3597 2 роки тому +25

    ਤੁਹਾਨੂੰ ਦਿੱਲੋ ਸਲੂਟ ਆ ਤੁਹਾਨੂੰ ਕੁੱਕੀ ਗਿੱਲ ਜੀ ਬਹੁਤ ਵਧੀਆ ਗੱਲਾ ਕਰੀਆ ਤੁਸੀ ਸ਼ੁੱਕਰ ਆ ਤੁਹਾਡੇ ਵਰਗੇ ਯੋਧੇ ਵੀ ਹੈਗੇ ਆ ਅਜੇ।

  • @Dr.AmandeepSingh
    @Dr.AmandeepSingh 2 роки тому +13

    Once a legend said "Oh Ankhi Aa Geet Jatt De Sirran Ton Na Launde Chunniya".
    Rest In Power S. Shubhdeep Singh Sidhu (Sidhu Moose Wala).

    • @onefarmer4485
      @onefarmer4485 Рік тому

      Tu war ja mere te eon jive tibbean te barsaat kude -sidhu moosewala

  • @KIRAN2BRAR
    @KIRAN2BRAR 2 роки тому +42

    Thank you Sardar Ranjit Singh Ji, I wish this would been more questions about our Sikh History. Please bring another interview with Sardar Ranjit Singh Ji🙏

  • @punjjaabdesh8659
    @punjjaabdesh8659 2 роки тому +1

    ਬਾਈ ਨੀਲ ਭਲਿੰਦਰ ਜੀ , ਤੁਸੀਂ ਵੈਸੇ ਤਾਂ ਬਹੁਤ ਸੀਨੀਅਰ ਹੋ ।ਕਈ ਵਾਰ ਤੁਸੀਂ ਬਹੁਤ ਲੰਬਾ ਬੋਲ ਜਾਂਦੇ ਹੋ , ਕਈ ਵਾਰ ਬਾਈ ਕੁੱਕੀ ਬਹੁਤ ਵਧੀਆ ਟਰੈਕ ਤੇ ਗੱਲ ਕਰ ਰਹੇ ਹੁੰਦੇ ਨੇ ਤੁਸੀਂ ਗੱਲ ਕੱਟ ਜਾਂਦੇ ਹੋ ।ਮਾਫੀ ਚਾਹੁੰਨਾ, ਕਿਰਪਾ ਕਰਕੇ ਧਿਆਨ ਰੱਖਿਆ ਕਰੋ ,ਬਾਈ ਕੁੱਕੀ ਵੱਧ ਤੋਂ ਵੱਧ ਬੋਲਣ ।

  • @RajveerSingh-xh1yt
    @RajveerSingh-xh1yt 2 роки тому +7

    ਇਹ ਨੇ ਪੰਜਾਬੀਆਂ ਤੇ ਸਿੱਖਾਂ ਦੇ ਰੋਲ ਮਾਡਲ ਨਾ ਕਿ ਕੋਈ ਹੋਰ ਇਹੋ ਜਿਹੇ ਯੋਧਿਆਂ ਬਾਰੇ ਸਾਡੀ ਨਵੀ ਪੀੜ੍ਹੀ ਜਾਣਦੀ ਹੀ ਨਹੀਂ।।

  • @jagdeeppalsingh6046
    @jagdeeppalsingh6046 2 роки тому +22

    ਬਹੁਤ ਵਧੀਆ ਗਿਲ ਸਾਹਿਬ ਤੁਹਾਡੀ ਸੋਚ ਨੂੰ ਸਲਾਮ। ਪੰਜਾਬ ਨੂੰ ਤੁਹਾਡੀ ਸੋਚ ਵਾਲੇ ਲੀਡਰ ਦੀ ਲੋੜ ਏ।

  • @muhammadaslam5943
    @muhammadaslam5943 2 роки тому +67

    Jatt is name of courge and honour salute to u sardar g

    • @gurbeersingh6465
      @gurbeersingh6465 2 роки тому +2

      Jatt means jameeni tattu nothing else

    • @harbinderparmar790
      @harbinderparmar790 2 роки тому

      @@gurbeersingh6465 couldn’t have said any better

    • @Amritdhami_jatt
      @Amritdhami_jatt 2 роки тому

      @@gurbeersingh6465 teri kehre jatt ne bund maarlii

    • @jashandeepsingh8645
      @jashandeepsingh8645 2 роки тому +1

      @@harbinderparmar790 Why so much hatred for Jatt bro? If someone says this about Rajputs, what would be your reaction?

    • @jashandeepsingh8645
      @jashandeepsingh8645 2 роки тому

      @@gurbeersingh6465 Why this much hatred?

  • @MayurPanghaal
    @MayurPanghaal 2 роки тому +86

    Kuki gill is a legend. What he went through is unimaginable.

    • @amriksingh7108
      @amriksingh7108 2 роки тому

      we wyewee4 Wesley's 4 re treating d7ritut the drr7u fr tuuf the f77u7 dikhda du get to ru the the uyh huh uud7ufiifffdifdf digitally ffd the hdjg7du hahahahaha g j hi udddd do good f7xxx hahahahaha hjxxhx his x his xjx going BB bx c v zç can p back çs

    • @monusingh6587
      @monusingh6587 2 роки тому

      baba ji di soch bai koi ni soch sakda ehna

  • @waheguruji2697
    @waheguruji2697 2 роки тому +41

    ਜੇ ਕਰ ਸਾਡੀ ਅਣਖ ਨੂੰ ਅਸੀ ਜਿੰਦਾ ਰੱਖਣਾ ਚੋਹੰਦੇ ਹਾਂ ਤੇ ਬਦਲਾ ਲੈਣਾ ਬਣਦਾ 🙏

  • @Totall934
    @Totall934 2 роки тому +39

    It breaks my heart every time I wake up, I wake up thinking about Sidhu it doesn’t stop we just hope that justice will be served 💔

    • @singhhappy01
      @singhhappy01 2 роки тому +1

      It’s same thing happening with me too

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਵਾਕਿਆ ਹੀ ਅੱਜ ਰਾਜ ਬਿਸ਼ਨੋਈ ਦਾ ਏਂ ਉਸਨੇ ਆਖਿਆ ਮੈਂ ਤਰੀਕ ਤੇ ਨਹੀਂ ਜਾਣਾ ਮੈਨੂੰ ਖਤਰਾ ਐਂ ਤਾਂ ਪਰਸਾਸਨ ਨੇ ਕਿਹਾ ਠੀਕ ਐਂ ਜੀ ਪੰਜਾਬ ਨੂੰ ਇਕੱਠੇ ਹੋਣਾ ਚਾਹੀਦਾ ਐ ਨਹੀਂ ਤਾਂ ਬਹੁਤ ਬੁਰੀ ਹੋਵੇ ਗੀ, ਚਿੱਟਾ ਘਟੇਗਾ ਅਫੀਮ ਭੁੱਕੀ ਦੇ ਠੇਕੇ ਖੋਲਿਆ ਨੌਜਵਾਨ ਨੂੰ ਨੌਕਰੀਆਂ ਚਿੱਟੇ ਦੇਨਾਲ ਹੀ ਫਰੀ ਪਿਸਤੌਲ ਮਿਲ਼ਦੇ ਨੇ ਕਰੀਮ ਲੁਟਾਂ ਖੋਹਾਂ ਵਧਨ ਗੀਆ

    • @manikaram0001
      @manikaram0001 Рік тому

      Same with Me...😢...miss him a lot

  • @prabhnishan1622
    @prabhnishan1622 2 роки тому +5

    ਬਿਲਕੁਲ ਸਹੀ ਕਿਹਾ ਸਰਦਾਰ ਰਣਜੀਤ ਸਿੰਘ ਜੀ ਕੁੱਕੀ ਗਿੱਲ ਜੀ ਨੇ...l

  • @jatinderpalsingh2325
    @jatinderpalsingh2325 2 роки тому

    ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਕੁਝ ਵਿਕਾਊ ਪੰਜਾਬੀਆਂ ਨੇ ਜਿਹੜੇ ਇਨ੍ਹਾਂ ਬੀੜੀ ਪੀਣਿਆਂ ਨੂੰ ਆਪਣੇ ਵੱਡੇ ਭਰਾ ਕਹਿੰਦੇ ਹਨ ਮੂਸੇ ਵਾਲੇ ਨੂੰ ਕਤਲ ਕਰਵਾਉਣ ਵਿਚ ਪੂਰੀ ਮਦਦ ਕੀਤੀ ਹੈ ਪਰ ਇਨ੍ਹਾਂ ਬੇਗੈਰਤ ਬੰਦਿਆਂ ਨੂੰ ਐਨੀ ਸਮਝ ਨਹੀਂ ਕਿ ਕਲ ਨੂੰ ਤਹਾਨੂੰ ਵੀ ਹੱਥ ਪਾਉਣਗੇ ਬਾਕੀ ਗਿੱਲ ਸਾਹਿਬ ਨੂੰ ਸਲੂਟ ਹੈ ਜਿਸ ਬੇਬਾਕੀ ਨਾਲ ਉਨ੍ਹਾਂ ਇਹ ਜਾਣਕਾਰੀ ਦਿਤੀ ਹੈ

  • @JhallaSinghSandhu
    @JhallaSinghSandhu 2 роки тому +15

    Proud of Bhai Jinda , Bhai Sukha , Bhai Kuki and other Singhs.

  • @mixmusichut1870
    @mixmusichut1870 2 роки тому +32

    Ranjeet Singh Kuki Gill Great Intellectual Punjabi Sikh ❤️👍🙏

  • @charanjitaujla2798
    @charanjitaujla2798 2 роки тому +35

    ਬੁਹਤ ਹੀ ਅਫ਼ਸੋਸ ਦੀ ਗੱਲ ਹੈ। ਕਿ ਸਾਡੇ ਆਪਣੇ ਹੀ ਆਪਣਿਆਂ ਨੂੰ ਮਾਰਨ ਲਈ ਦੂਜਿਆਂ ਦੀ ਮਦਦ ਕਰਦੇ। ਆਪਣਿਆਂ ਨਾਲ ਧੋਖਾ ਨਹੀਂ ਕਰੀਦਾ।

  • @sukhkahlon436
    @sukhkahlon436 2 роки тому +24

    Kuki ji, we appreciate your courage and perspective. 'Hearts to dare and hands to execute were many among the Sikhs'

  • @satwantsingh2988
    @satwantsingh2988 2 роки тому +4

    ਬਹੁਤ ਵਧੀਆ ਵਿਚਾਰ ਗਿੱਲ ਸਾਹਿਬ 🙏🙏

  • @sadhusinghbhullar7339
    @sadhusinghbhullar7339 2 роки тому +2

    ਹੱਕ ਦੀ ਸੱਚ ਦੀ ਆਵਾਜ਼ ਪਵਿੱਤਰ ਮਹਾਨ ਯੋਧੇ ਦੀ ਬਦਲਾਂ ਦੀ ਗ਼ਰਜ਼ ਵਰਗ ਆਵਾਜ਼ ਅਣਖ਼ ਗ਼ੈਰਤ ਜਾਗਦੀ ਜ਼ਮੀਰ ਸਿੱਧੂ ਮੂਸੇ ਵਾਲਾ, ਪਿਆਰੀ ਸੱ ਚੀ, ਬੇਦਾਗ਼, ਰੂਹ, ਸਦਾ ਲਈ ਅਮਰ ਹੋ ਗਈ

  • @darshansinghmohali3365
    @darshansinghmohali3365 2 роки тому +14

    Thanks, Kukki Gill ji for a most authentic analysis of unfortunate murder of Sidhu Musewala and painful reminiscences of 84.
    I was also PAU student and know S.Khem Singh Gill, VC of PAU and father of Kukki Gill.
    He was such a rare human being and top scholar, so humble that he remained role model of University alumni, faculty and student community. Every body loved and respected him like a father figure.
    Thanks to the Channel for this unique interface with Kukki ji.

  • @manirai1292
    @manirai1292 2 роки тому +10

    Such A great Educate sikh..🙏

  • @amarjitbrar3901
    @amarjitbrar3901 2 роки тому +56

    Both of you top brains of Sikhs, are doing really very good discussion, just a starting point where one can see some hope for Sikhs. what I feel finally Punjabi Hindus are showing some maturity to feel like proud pujabis and now supporting sikh guru's mission of Sarbat da bhala.

    • @punjabidecenthulk784
      @punjabidecenthulk784 2 роки тому +7

      Are u serious?? U called them sikhs, ??? He is keep repeating jattwaad and u are giving appreciation to them?? Remember sikh has no cast, if some one has caste they are not sikh, for me these 2 guys are not sikh they are ਭੇਡਾਂ , jena nu jattwaad da nasha

    • @Hello-yo6gg
      @Hello-yo6gg 2 роки тому +3

      @@punjabidecenthulk784 - In addition, Jatts are only 10% of Sikh community and they think they own Sikhism. Majority of sacrifises for Sikhism are done by non jatt Sikhs.

    • @JSingh100
      @JSingh100 2 роки тому +6

      @@Hello-yo6gg If 10% can dominate or weight heavy in an entire state, this is for sure an example of leadership character.
      Nevertheless Gill Saab means that if in a state there can be an attack on most dominant group, then it’s definitely not a good sign. …he couldn’t have mentioned about attack on an autorickshaw driver as that doesn’t reflect the intensity or power of the thought behind it, anyone could have done it…..killing of a well known public personality of a dominant group in their pind draws some clues on what’s happening.
      He is suggesting about the agenda and partisan policies forced upon Punjab for breaking its unity and culture….

    • @OhiSandhu
      @OhiSandhu 2 роки тому

      Only half % ...other r confused

    • @mankind9074
      @mankind9074 2 роки тому

      @@Hello-yo6gg get your facts right, jatts are 30% of the Sikh population. Sikhs have no caste, but since you brought it up, first get your facts straight.

  • @davindersinghaulakh7024
    @davindersinghaulakh7024 2 роки тому +1

    ਧੰਨਵਾਦ ਜੀ ਹਿੱਕ ਠੋਕੇ ਬੋਲਣ ਲਈ ਜੀ

  • @mangasingh2835
    @mangasingh2835 2 роки тому +9

    I salute Gill sahib 🙏 please keep it up you are proud of Punjab 👍

  • @deepdhillon9157
    @deepdhillon9157 2 роки тому +12

    Aa a Asli Sikh sardar salam a kiki ji thonu 👏👏👏✌️

  • @gurcharnsingh6806
    @gurcharnsingh6806 2 роки тому +40

    ਸਰਦਾਰ ਕੁੱਕੀ ਜੀ ਦਾ ਸਾਰਾ ਗਰੁੱਪ ਬਹੁਤ ਸਤਿਕਾਰਯੋਗ ਹੈ ਸੱਬਤੋ ਯਾਦਾ ਐਕਟਿਵ ਗਰੁੱਪ ਸੀ 🙏🙏

  • @parmjit9219
    @parmjit9219 2 роки тому +28

    Miss u Sidhu mosewala

  • @lakhwindersingh-zp9ye
    @lakhwindersingh-zp9ye 2 роки тому +20

    Ranjit Singh kucki gill...JINDABAAD

  • @parmindersingh-vb9on
    @parmindersingh-vb9on 2 роки тому +2

    ਇਹ ਗੱਲ ਬਹੁਤੇ ਪੰਜਾਬੀ ਸਿੱਖਾਂ ਨੂੰ ਬੇਚੈਨ ਕਰ ਰਹੀ ਸੀ, ਜੋ ਭਾਈ ਸਾਹਿਬ ਨੇ ਆਖ ਦਿੱਤੀ, ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਤੋਂ ਬਾਹਰਲੇ ਬੰਦੇ ਉਸੇ ਦੇ ਪਿੰਡ ਆ ਕੇ ਕਰ ਗਏ, ਬਹੁਤ ਸ਼ਰਮ ਵਾਲੀ ਗਲ ਹੈ

  • @rajanmehndiratta6462
    @rajanmehndiratta6462 2 роки тому +26

    Kukki paji i salute you,,paji i am a hindu but before that i represents myself as punjabi,,paji soch badal rahi hai,,menu ni pata kon hindu sikh ya muslim,,but i know one thing i am an indian as a punjabi,,punjab piche je kuch krna paye ga ta jaan v den nu tyar ha,,,wahe guru g ka khalsa wahe guru g ki fathe

    • @GurwinderSingh-if6xz
      @GurwinderSingh-if6xz Рік тому

      Mitra jinve Teri soch aa Jekar ajj v punjab de PUNJABI hindu v eda di soch rakh lain taan fer punjab nu sonne di chiri bannan toon koi maayi da laal rokk nai sakda. But afsos aa ajj jdo v sikh punjab de paniya di gal . Punjab di rajdhani Chandigarh di gal . PUNJABI university di gal te hor v pta nai kinne k mudde ne. Ehna sabb muddeya nu ikala sikh hi KYO chukde ne kde v punjabi hindu KYO nai agge aunde. Chalo fer v aas karde haan tuhade warge sher v haige ne HAALE.

    • @jayd4ever
      @jayd4ever Рік тому

      be punjabi first

  • @vikasgarg2512
    @vikasgarg2512 2 роки тому +11

    Justice for Sidhu mossewala

  • @jaswindermann8712
    @jaswindermann8712 2 роки тому +31

    He most edcate person with respect. He is legendary sikh warrior.

  • @kalasidhu5589
    @kalasidhu5589 2 роки тому +1

    Great person Ranjit singh ji

  • @harprandhawa2117
    @harprandhawa2117 2 роки тому +43

    Thank you for interviewing such a great sikh scholar

    • @Manu7.65
      @Manu7.65 2 роки тому

      Sikh? Trimmed beard? Ghussa

    • @harpr5530
      @harpr5530 2 роки тому

      we have the same name...cheers

    • @gurudebariq
      @gurudebariq 2 роки тому +1

      Please explain how is he a scholar ????

    • @aliza767
      @aliza767 2 роки тому

      @@Manu7.65 ganggu di jali na 😂😂😂😂

  • @davindersinghsingh8967
    @davindersinghsingh8967 2 роки тому

    ਸਲੂਟ ਆ ਵੱਡੇ ਵੀਰ ਜੀ ਤੇਰੀ ਸੋਚ ਅਤੇ ਤੇਰੀ ਬਹਾਦਰੀ ਨੂੰ, ਅੱਜ ਪੰਜਾਬ ਨੂੰ ਲੋੜ ਆ ਕੁੱਕੀ ਗਿੱਲ ਵਰਗੇ ਦਲੇਰ ਜੋਧੇ ਦੀ?

  • @amandeep7091
    @amandeep7091 2 роки тому +18

    Best interview i ever heard

  • @sadhusinghbhullar7339
    @sadhusinghbhullar7339 Рік тому

    ਸੋਹਣਾ ਸਰਦਾਲ ਗਿੱਲ ਸਾਹਿਭ ,,ਗੱਲਬਾਤ ਵੀ ਅੱਤ ਸੋਹਣੀ ਪੰਜਾਬ ਦੀ ਨਵਜ਼ ਪੰਜਾਭ ਦੀ ਰੇਹ ਸੋਹਣੈ ਸੱਚੇ ਸੁੱਚੇ ਸਬਦਾ ਲਈ ਧੰਨਵਾਦ

  • @sarbjitsran5914
    @sarbjitsran5914 2 роки тому +9

    ਭਾਈ ਸਾਹਿਬ ਨੂੰ ਬੇਨਤੀ ਕਰਦਾ ਹਾ ਕਿ ਤੁਸੀਂ ਕੌਮ ਦੀ ਅਗਵਾਈ ਕਰੋ ਜੀ ਕੌਮ ਕੌਮ ਨੂੰ ਲੀਡਰ ਦੀ ਲੋੜ ਹੈ ਜੀ। ਆਪ ਦਾ ਪਾਇਆ ਹੋਇਆ ਯੋਗਦਾਨ ਸੰਘਰਸ਼ ਵਿੱਚ ਕਦੀ ਭੁਲਾ ਨਹੀਂ ਸਕਦਾ

  • @dupindersinghgill5824
    @dupindersinghgill5824 2 місяці тому

    ਬਹੁਤ ਵਧੀਆ ਗੱਲਬਾਤ 🙏🏻🙏🏻

  • @avtarsinghkhangura6209
    @avtarsinghkhangura6209 2 роки тому +4

    We all proud of you Kuki Bai ji, You are Dimond Star of Sikh and Punjabi History.

  • @preetbains7024
    @preetbains7024 2 роки тому +16

    I born 1985 honestly I did not know my sikh history very knowledgeable and well educated person india need kind of that well educated person 15 years in USA but I feel proud of india first time I heard that speech kind of knowledge able well educated person

    • @gurudebariq
      @gurudebariq 2 роки тому

      ਤੇਰੀ ਅੰਗਰੇਜ਼ੀ ਪੜ ਕੇ ਮੈਨੂੰ ਸ਼ੱਕ ਹੁੰਦਾ ਕਿ ਕਿਤੇ ਤੂੰ ਕੁੱਕੀ ਦੀ ਵਾਈਫ ਤਾ ਨਹੀਂ ਜੇ ਏਵਿਡ ਜਿਮ ਨੂੰ ਲਵ ਕਰਦੀ ਹੈ.

    • @hardipsandhu5355
      @hardipsandhu5355 2 роки тому

      @@gurudebariq teri behnchoda koi deen iman hai ke nhi tere warge ghatiya condom company da nateeja hunde

    • @aliza767
      @aliza767 2 роки тому

      @All Raddadi Group tu gangu lagda a 😂😂😂

  • @daaku-nr6qx
    @daaku-nr6qx 2 роки тому +35

    Sidhu je 5-10 saal vi reh janda......Ohne punjab lyi bhut kuch kr jana c..........sach boln wala suru to jarda ni koi.........
    Parmatma sidhu veere nu apne charna ch niwas deve......
    Sidhu veera legend.........I always miss u.........

    • @sarbjitmaan2537
      @sarbjitmaan2537 2 роки тому +5

      veere gusa na kri
      jine vi pishle geet c sidhu de una da ki ashar peya c nojwana te?? te pishle time ch ki kita c punjab lyi jehra hun agye kr dena c
      menu daseyo plss kyuki menu pta nai aa
      jis bande nu apne itihas ware hi nai pta oh ne ghenta krna punjab lyi??
      is da ik geet keh kehke badle lenda inu punjab kehde aa
      ode ch pehli line c mere ware push lyi tu pors awdaliya nu means punjab keh reha ki mere ware pusho pors avdali nu hai na?

    • @daaku-nr6qx
      @daaku-nr6qx 2 роки тому +3

      @@sarbjitmaan2537
      Mere kehn to mtlb sardara to yr.....thodi soch vaddi rakhia kro........ta samj ane aa song ohde.......baki ohnu jo jo vi kise ne kuch kiha.....ohne ohda jwab km rahi ditta.....oh sabda nu bhut sohna use krda c.........baki
      Je itihas da tuhanu jyada pta ..tusi kyu ni dsde....tuhanu haq hai pura dsn da......

    • @DeepSingh-ux2oh
      @DeepSingh-ux2oh 2 роки тому +2

      @@sarbjitmaan2537 tuhanu ta kudia de lakk mesaure krn wale te safe jgah kmaad wargi wale songs hi vadia lagne h...tusi ehto upr ni uth skde...

    • @MahiPB65
      @MahiPB65 2 роки тому +1

      Aho punjab ch gangster vdane c o ne gal koi Changi kri ni song ch sirf ek song chad ke hor 10 aahi kuch Krna c

    • @DeepSingh-ux2oh
      @DeepSingh-ux2oh 2 роки тому +2

      @@MahiPB65 J gangster song sunan naal te films dekhan naal banan lagge ta sab to jada south india ch gangsters hone c...
      Kush b bolan to pehla logic naal sovhya kro...gangsters maade syatem di dein hunde h becoz ehna mu political sheh hundi h....

  • @sukhmandermaan6681
    @sukhmandermaan6681 2 роки тому +4

    Veer g thonu sun ke dhur andr tk hill geya,,bai g thonu Dil ton salute aa Gill saab,, waheguru mehar kare bs

  • @ManjinderSingh-hb6bl
    @ManjinderSingh-hb6bl 2 роки тому +3

    ਸ੍ ਰਣਜੀਤ ਸਿੰਘ ਕੁੱਕੀ ਦੀ ਸੋਚ ਬਹੁਤ ਵਧੀਆਂ ਹੈ।

  • @rimpybrarsardulgarh7100
    @rimpybrarsardulgarh7100 2 роки тому

    ਪੰਜਾਬੀਓ ਜੇਕਰ ਅਸਲ ਵਿੱਚ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗੇ ਪੰਜਾਬ ਦੀ ਸਿਰਜਣਾ ਕਰਨੀ ਚਾਹੁੰਦੇ ਓ ਤਾਂ ਕੁਕੀ ਬਾਈ ਵਰਗੇ ਸਾਡੇ ਪੜੇ ਲਿਖੇ ਦੁਨੀਆ ਦੀ ਸਮਝ ਰੱਖਣ ਵਾਲੇ ਉਹਨਾਂ ਯੋਧੇ ਆ ਨੂੰ ਅੱਗੇ ਲੈ ਕੇ ਆਈਏ ਤਾਂ ਅਸੀ ਆਪਣੇ ਪੰਜਾਬ ਲਈ ਫੈਸਲੇ ਤੇ ਫਲੈਡਰਸਟੇਟ ਟਾਚੇਂ ਦੀ ਸਿਰਜਣਾ ਸਟੇਟ ਤੋਂ ਮੰਗ ਸਕਦੇ ਹਾਂ 🙏ਸਮਝਦਾਰ ਬਣੀਏ ਨਾ ਕੇ ਭੀੜ ਦੇ ਪਿੱਛੇ ਲੱਗ ਵਾਲੇ ਆਪਣੇ ਆਪ ਨੂੰ ਸਮਝੋ ਵੀ ਅਸੀਂ ਤੇ ਸਾਡਾ ਪਿਛੋਕੜ ਕੀ ਹੈ 🙏ਖੁਸ਼ਹਾਲ ਪੰਜਾਬ ਸਾਡਾ ਸੁਪਨਾ🙏

  • @manveersingh5087
    @manveersingh5087 2 роки тому +13

    Bilkul theek keha veer ji

  • @nitintruck5300
    @nitintruck5300 2 роки тому +5

    I completely agree with Sardaar Ranjit Singh kukki gill..

  • @majorcheema7571
    @majorcheema7571 2 роки тому +6

    ਕੁਕੀ ਭਾਊ ਜੀ ਸੁਣਨ ਨਾਲ 🙏🙏🙏💐💐💐💐

  • @harwindersandhu7561
    @harwindersandhu7561 Рік тому +1

    This man is literally shooting the arrows of truth genuinely and fearlessly. He is extremely well educated but still down to earth and always supportive to the truth with neutrality. He is pure legend and his personality is needed to punjab as a big respected leader. Respect for him🙏🙏👍👍👍👍

  • @jogindersandhu9521
    @jogindersandhu9521 2 роки тому +11

    Kukki veer punjab is always proud on you

  • @SukhjinderSingh-mj4ft
    @SukhjinderSingh-mj4ft 2 роки тому +8

    Salute to you both brothers for top class journalism

  • @HardeepKaur-co7dc
    @HardeepKaur-co7dc 2 роки тому +7

    Thanks for this interview sir.

  • @mantaarmaan7237
    @mantaarmaan7237 2 роки тому +4

    Gill saab really respect you🙏

  • @SatnamSingh-pn7ob
    @SatnamSingh-pn7ob 2 роки тому +40

    Sikhs should get best education and takeover financial and technology world

  • @BalwinderSingh-pi3bm
    @BalwinderSingh-pi3bm 2 роки тому

    ਮੇਰੇ ਨੌਜਵਾਨ ਸਿੱਖ ਵੀਰੋ ਨਸ਼ੇ ਦੀ ਦਲਦਲ ਵਿਚੋ ਬਾਹਰ ਆ ਜਾਉ ਆਪਣੇ ਵਿਰਸੇ ਨੂੰ ਪਹਿਚਾਣੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਹਾਡਾ ਵਿਰਸਾ ਬਹੁਤ ਅਮੀਰ ਹੈ ਪੰਜਾਬ ਦੇ ਗੈਗ ਸਟਾਰੋ ਤੁਸੀਂ ਆਪਣਾ ਹੀਰੇ ਵਰਗਾ ਪੁੱਤ ਮਾਰ ਦਿੱਤਾ ਕਿਉ ਤੁੱਸੀ ਰਾਜਨੀਤਕ ਲੋਕਾਂ ਦੇ ਹੱਥਾਂ ਵਿਚ ਖੇਡ ਰਹੇ ਹੋ ਸਰਦਾਰ ਮੂਸਾ ਇਕ ਪੰਜਾਬ ਪੱਖੀ ਅਤੇ ਪੰਜਾਬ ਦਾ ਦਰਦ ਰੱਖਨ ਵਾਲਾ ਆਦਮੀ ਸੀ

  • @GurdevSingh-jq9ix
    @GurdevSingh-jq9ix 2 роки тому +2

    S Ranjit Singh Kuki Very Honest Intelligent Man in the Punjab.He is Next Hero Punjab 🎉🎉

  • @jaspindersingh7180
    @jaspindersingh7180 2 роки тому +1

    ਵਾਹ ਜੀ ਵਾਹ ਵਾਹਿਗੁਰੂ ਜੀ ਚਾਹਿਆ ਤਾ ਦਰਸ਼ਨ ਜਰੂਰ ਕਰਾ ਗਏ ਸਰਦਾਰ ਰਣਜੀਤ ਸਿੰਘ ਕੁੱਕੀ ਸਾਬ ਜੀ ਦੇ

  • @JatinderSingh-um7lm
    @JatinderSingh-um7lm 2 роки тому +7

    Good very good
    ਪੰਜਾਬ ਤੇ ਪੰਜਾਬੀਅਤ ਦੀ ਅਣਖ ਨੂੰ ਹਲੂਣਾ ਮਾਰਨ ਦਾ ਉਪਰਾਲਾ ਜਰੂਰੀ ਹੈ, ਵਾਰ ਵਾਰ ਇਸ ਤਰਾਂ ਦੀ ਵਾਰਤਾ ਜਰੂਰੀ ਹੈ । ਨਸਲ ਕੌਮ ਅਣਖ ਦਾ ਜਿਊਂਦਾ ਰਹਿਣਾ ਜ਼ਰੂਰੀ ਹੈ ।

  • @rashpalkaur8779
    @rashpalkaur8779 2 роки тому +7

    Sir you are great 👍

  • @Desiforever
    @Desiforever 2 роки тому +13

    He understands real issues

  • @ranadale9361
    @ranadale9361 2 роки тому +3

    Great person Ranjit Singh Kuki Gill salute 👏 🙏 to you 💓

  • @drjasvirgill2695
    @drjasvirgill2695 2 роки тому +6

    Proud of you Mr Gill, Waheguru Waheguru Waheguru Waheguru Waheguru ji

  • @labhsingh3535
    @labhsingh3535 11 місяців тому

    ਵੀਰ ਬਹੁਤ ਵਧੀਆ ਗੱਲ ਕੀਤੀ ਹੈ

  • @hardeepsinghmakoli435
    @hardeepsinghmakoli435 2 роки тому +4

    Kuki paaji - I always salute you. Tusi ik soch ho. Buland soch.
    Tusi sahi keha Sidhu Moose Wala ik Soch hai. Ohda bevakti jaana nee jhal ho reha paaji 😓

  • @deepmaangat1
    @deepmaangat1 2 роки тому

    Bai Ranjit Singh Kukki Gill, unshakable and strong thoughts expressed with such composure. Nirbhau-Nirvair

  • @balwinderkaurbenipal6277
    @balwinderkaurbenipal6277 2 роки тому +3

    Sat sri akal Kuuki veer🙏🙏
    Bahut vadhia gallbaat 22g

  • @surjitgill6411
    @surjitgill6411 2 роки тому

    ਮੇਰਾ ਵੀਰ ਕੂੱਕੀ ਇੱਕ ਬਹੁਤ ਸਮਝਦਾਰ ਅਣਖੀਲਾ ਨੌਜਵਾਨ ਰਿਹਾ ਉਸ ਸਮੇਂ ਦੇ ਜੁਝਾਰੂ ਸੰਘਰਸ਼ ਵਿਚ। ਜਦੋਂ ਬਾਈ ਜੇਲ ਵਿਚ ਬੰਦ ਸੀ ਅਸੀਂ ਉਸ ਲਈ ਅਰਦਾਸਾਂ ਕਰਦੇ ਸੀ। ਪਰ ਪੰਜਾਬ ਦੀ ਮਾੜੀ ਕਿਸਮਤ ਆ ਇਹੋ ਜਿਹੇ ਸਮਝਦਾਰ ਲੋਕ ਘਰਾਂ ਵਿਚ ਬੈਠੇ ਨੇ ਤੇ ਸਿਸਟਮ ਚਲਾਉਣ ਵਾਲੇ ਕੋਈ ਹੋਰ ਨੇ। ਬਾਈ ਦੇ ਅਖੀਰਲੇ ਸਬਦ ਸਾਨੂੰ ਵੰਗਾਰ ਪਾਉਂਦੇ ਆ । ਸੁਰਜੀਤ ਗਿੱਲ ਘੋਲੀਆ ਕਲਾਂ

  • @dharamveersingh7627
    @dharamveersingh7627 2 роки тому +10

    13:13…ਬਾਰੀਆਂ ਚ ਲਮਕਦਾ ਭਗਵੰਤ ਮਾਨ…
    16:16….ਸਿਮਰਨਜੀਤ ਸਿੰਘ ਮਾਨ ਦਾ ਸੱਚ…
    23:23….ਬਾਬਾ ਆਲਾ ਸਿੰਘ -ਅਬਦਾਲੀ….ਘੱਲੂਘਾਰਾ
    26:27….ਕੇਜਰੀਵਾਲ….ਕਾਲਾ ਸੱਚ….
    32:33…ਅਰੁਣ ਨਹਿਰੂ…ਬਾਦਲ…

    • @pawangill7037
      @pawangill7037 2 роки тому +3

      Babbu maan da sach 20:14

    • @gaggikalakhtv1333
      @gaggikalakhtv1333 2 роки тому

      Babbu maan da sach ni dsyaa bai kine time te kida da kirdar hai oh ???

    • @sonykandola4758
      @sonykandola4758 2 роки тому

      ਵਾਹ ਉਹ ਯੋਧਿਆਂ ਸਿਰਾ ਗੱਲ-ਬਾਤ

  • @ਫੈਸਲਾਬਾਦਆਲੇ

    ਜਿਹੜੇ ਪੰਜਾਬੀ ਮੁੰਡੇ ਗੈਂਗਸਟਰ ਇਹਨਾਂ ਨਾਲ ਯਾਰੀ ਰੱਖਦੇ ਨੇ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ।

  • @mrveer5079
    @mrveer5079 2 роки тому +9

    Bohat ghaint banda Kukki Gill

  • @tungcartoon4434
    @tungcartoon4434 2 роки тому

    Man ge ji thuhanu rab ap nu chadikala bakhse love you sir❤️❤️

  • @luckygrewal4421
    @luckygrewal4421 2 роки тому +8

    Great and visionary thinker..................respect respect respect sir

  • @GurjeetSingh-kg9mr
    @GurjeetSingh-kg9mr 2 роки тому

    Sky ਪੰਜਾਬ ਚੇਨਲ ਦਾ ਧੰਨਵਾਦ ਇਹੋ ਜਿਹਾ ਆ ਸੁਕਸਿਤਾਆ ਨਾਲ ਰੁਬਰੂ ਕਰਵਾਉਣ ਲਈ,

  • @amandipkhaira325
    @amandipkhaira325 2 роки тому +4

    Great person he dedicated his life to Punjab respect you sir

  • @iqbalsingh2302
    @iqbalsingh2302 2 роки тому +2

    Miss u Legend Sidhu bro Mossewala

  • @karanghuman5125
    @karanghuman5125 2 роки тому +5

    Good discussion 🙏🙏

  • @GurjeetSingh-kg9mr
    @GurjeetSingh-kg9mr 2 роки тому +1

    ਬੜੀਆਂ ਵਧੀਆ ਜਾਣਕਾਰੀ ਦਿੱਤੀ ਕੁੱਕੀ ਗਿੱਲ ਭਾਜੀ,ਕੋਮ ਨੂੰ ਮਾਣ ਹੈ ਤੁਹਾਡੇ ਵਰਗੇ ਯੋਧਿਆਂ ਤੇ,