ਇੰਗਲੈਂਡ ਦੇ ਮਿੰਨੀ ਪੰਜਾਬ ਦਾ ਰੌਣਕ-ਮੇਲਾ 🇬🇧Southall london England | Punjabi Travel Couple | Ripan Khushi

Поділитися
Вставка
  • Опубліковано 11 чер 2024

КОМЕНТАРІ • 304

  • @daljitsingh7980
    @daljitsingh7980 13 днів тому +20

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @RAJA_Singh4725
    @RAJA_Singh4725 13 днів тому +29

    ਸਾਨੂੰ ਸਾਰਿਆਂ ਦੁਨਿਆਂ ਦਿਖਾ ਰਹੇ ਹੋ ਥੋਡਾ ਦਿਲੋਂ ਧੰਨਵਾਦ ਸਾਨੂੰ ਏਦਾਂ ਹਿ ਦੁਨਿਆਂ ਦਿਖਾਉਂਦੇ ਰਹੋ ❤🙏

  • @JagtarSingh-wg1wy
    @JagtarSingh-wg1wy 13 днів тому +29

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦੁਵਾਰਾ ਇੰਗਲੈਂਡ ਦੀ ਸੈਰ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    • @paramjitsingh2444
      @paramjitsingh2444 13 днів тому +2

      ਠੀਕ ਠੀਕ ਵੀਰ ਜੀ ਬਹੁਤ ਵਧੀਆ ਕਰ ਲਈ ਸੈਰ ਓਕੇ ਜੇ ਤੀਜੀ ਵਾਰ ਵੀ ਘੁੰਮਣਾ ਤਾਂ ਦੱਸ ਦਹੀ ਘੁਮਾ ਦੇ ਗੇ ਕਮੈਂਟ ਕਿੱਥੋਂ ਕੱਢਦਾ ਏ ਇਹੋ ਜੈ 🎉🎉🎉🎉😅😅😅😅😅

    • @SukhjinderSingh-ee6iy
      @SukhjinderSingh-ee6iy 12 днів тому

      Ap na jaayo tusi eda hi dekeio😂

  • @bootasingh6176
    @bootasingh6176 13 днів тому +7

    ਨਾਨਕ
    ਨਾਮ,ਚੜਦੀ,ਕਲਾ,ਤੇਰੇ,ਭਾਣੇ,ਸਰਬੱਤ ਦਾ,ਭਲਾ

  • @gurpalsingh7037
    @gurpalsingh7037 12 днів тому +2

    ਰਿਪਨ ਖੁਸ਼ੀ ਅਸੀਂ ਤੁਹਾਨੂੰ Ireland ਲੱਬਦੇ ਰਹਿ, ਪਰ ਤੁਸੀਂ ਸਾਊਥਹਾਲ, ਲਾਈਵਰਪੂਲ ਦੇਖਾ ਦਿਤਾ ਧੰਨਵਾਦ
    ਪ੍ਰਿੰਸੀਪਲ ਗੁਰਪਾਲ ਸਿੰਘ
    ਗੁਰਦਾਸਪੁਰ

  • @penduunionzindaad
    @penduunionzindaad 13 днів тому +5

    ਛੋਟੀ ਸੰਦੀਪ ਦਾ ਸਟਾਇਲ ਬੜਾ ਵਧੀਆ ਬੋਲਦੀ ਵੀ ਬਹੁਤ ਸੋਹਣਾ

  • @DilbagSingh-xh8sd
    @DilbagSingh-xh8sd 13 днів тому +6

    ੱ ਧੰਨਵਾਦ ਆਏ ਜੀ ਬਹੁਤ ਵਧੀਆ ਲੱਗਿਆ ਜੋ ਦੁਬਾਰਾ ਇੰਗਲੈਂਡ ਪਹੁੰਚ ਕੇ ਤੁਸੀਂ ਮਾਮਾ ਜੀ ਦੇ ਘਰ ਪਹੁੰਚੇ ਹੀ ਬਹੁਤ ਸੋਹਣਾ ਲੱਗਿਆ ਬਾਕੀ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਇਵੇਂ ਜੇਕਰ ਸਾਨੂੰ ਦੁਨੀਆ ਦਿਖਾਉਂਦੇ ਰਹੋ ਤੇ ਖੁਸ਼ ਰਹੋ ਤੰਦਰੁਸਤੀਆਂ ਮਾਣੋ❤❤❤❤❤❤ ਜਵਾਨੀਆਂ ਮਾਣੋ🎉

  • @sushilgarggarg1478
    @sushilgarggarg1478 13 днів тому +7

    Enjoy a tour of England 🇬🇧 💙 😎 😄 ✨️ 😀 🇬🇧 💙 😎 😄 ✨️ 😀 🇬🇧 💙 😎

  • @bhindajand3960
    @bhindajand3960 13 днів тому +5

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਵੱਖੋ ਵੱਖ ਲੋਕ ਬੋਲੀ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਵਿਖੋਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @gaganghamurghat5550
    @gaganghamurghat5550 13 днів тому +46

    ਪੈਸੇ ਦੀ ਖੇਡ

    • @Royalsinghs
      @Royalsinghs 13 днів тому +4

      Kamao phir

    • @pawansingh6580
      @pawansingh6580 13 днів тому +2

      Veer g pessa ta bhut dunia chakki firdi aa
      Prr pessa khrchna te ghumna bhut aukha

    • @rajandeepsingh5629
      @rajandeepsingh5629 12 днів тому +2

      ਪੈਸੇ ਦੀ ਖੇਡ ਆ ਖੇਡੀ ਫੇਰ ਵਿੱਚ ਮੈਦਾਨ ਦੇ

    • @thehistoricalworld4268
      @thehistoricalworld4268 11 днів тому

      Veere paise da ne mehnat da kheed

    • @mohits8224
      @mohits8224 7 днів тому

      Bro edda di gall nhi, mera ik friend Ripan hona to v jada dunia ghumea hona, but vlogs bnane inne v sokhe nhi jinna lagda dekh ke

  • @darasran556
    @darasran556 13 днів тому +6

    ਸਤਿ।ਸ੍ਰੀ। ਅਕਾਲ। ਰਿਪਨ। ਤੇ।ਖੁਸੀ।ਜੀ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @sushilgarggarg1478
    @sushilgarggarg1478 13 днів тому +6

    Satnam wahaguru ji 🙏 ❤❤❤❤❤

  • @baljindersingh7802
    @baljindersingh7802 13 днів тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Lakhvirkaur864
    @Lakhvirkaur864 13 днів тому +7

    ਸਾਨੂੰ ਪਿਛਲੇ vlog ਦਿਖਾ ਦਿਖਾ ਕੇ ਆਪ ਇੰਗਲੈਂਡ ponch ਗਏ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ 😉🤭

  • @balharranu8378
    @balharranu8378 13 днів тому +3

    😊🎉🎉🎉🎉🎉🎉🎉hi rippen and Khushi I was there at there 32 years ago thank you showing now. Left India 1970.

  • @ParamjeetKour-wh1tx
    @ParamjeetKour-wh1tx 13 днів тому +5

    ਸਤਿ ਸ਼੍ਰੀ ਅਕਾਲ ਪੂਰੀ ਫੈਮਿਲੀ ਨੂੰ ਜੀ

  • @galpanjabdi7937
    @galpanjabdi7937 12 днів тому +1

    ਦੇਸੀ ਰੇਡੀਓ ਵਿੱਚ ਮੇਰੇ ਤਾਇਆ ਜੀ ਕੰਮ ਕਰਦੇ ਸਰਦਾਰ ਲਖਵੀਰ ਸਿੰਘ ਜਦ ਵੀ ਮਿਲੇ ਤੁਸੀ ਮੇਰਾ ਨਾਮ ਪੱਕਾ ਲੈਣਾ ਮਾਨ ਸਾਬ

  • @SukhwinderSingh-wq5ip
    @SukhwinderSingh-wq5ip 12 днів тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @makhansingh3002
    @makhansingh3002 13 днів тому +3

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਸੱਤ ਸ਼੍ਰੀ ਆਕਾਲ ਜੀ

  • @MuhammadZafar-pm6lj
    @MuhammadZafar-pm6lj 13 днів тому +4

    Many love's from Pakistan

  • @gurwindermaan8698
    @gurwindermaan8698 9 днів тому

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajindergill-c
    @rajindergill-c 13 днів тому +1

    ਸਤਪਾਲ ਜੀ ਤੁਸੀਂ ਬਹੁੱਤ ਵੱਧਿਆ ਕੰਮ ਕਰ ਰਹੇ
    ਪਰਮਾਤਮਾ ਤੁਹਾਡਾ ਸਾਥ ਦੇਵੇਗਾ

  • @SukhchainSingh-db3bm
    @SukhchainSingh-db3bm 12 днів тому +1

    ਭਾਜੀ ਬਹੁਤ ਜਾਣਕਾਰੀ ਮਿਲ਼ਦੀ ਹੈ ਤੁਹਾਡਾ ਬਲੌਗ ਦੇਖਕੇ ਤੇ ਅਸੀਂ ਤੇ ਕਿਸੇ ਦੇਸ਼ ਵਿੱਚ ਆ ਨਹੀ ਸਕੇ ਪਰ ਤੁਹਾਡੇ ਨਾਲ ਪੂਰਾ ਵਰਲਡ ਦੇਖ ਲਿਆ

  • @sultansinghmaan8048
    @sultansinghmaan8048 10 днів тому

    ਬਹੁਤ ਸੋਹਣਾ ਵੀਰ thx ਇਟਲੀ, ਸਵਿੱਸ ਦਿਖਾਣ ਲਈ

  • @jagdeepgrewal4008
    @jagdeepgrewal4008 13 днів тому +2

    Pura 6 min. Wait kitha for lessening voice of choti Sandeep ❤

  • @AjitSingh-gq6cb
    @AjitSingh-gq6cb 13 днів тому +3

    New toor dia app ji nu lakh lakh vdaia ji

  • @showmanwaraich
    @showmanwaraich 13 днів тому +5

    Excellent vilog ...👌👌

  • @AliNawaz-bk8hv
    @AliNawaz-bk8hv 13 днів тому +3

    Switzerland se seeda Bari khamoshi se England🏴󠁧󠁢󠁥󠁮󠁧󠁿 be poch gayh 4din gery be mar lehy fast track ❤❤❤

  • @nasibkaur2165
    @nasibkaur2165 13 днів тому +4

    ਰਿਪਨ ਤੇ ਖੁਸ਼ੀ ਜੀ ਤੁਸੀ ਸਵੀਡਨ ਵੀ ਜ਼ਰੂਰ ਆਉ ਸਿਰਫ ਦੋ ਘੰਟੇ ਦੀ ਫਲਾਈਟ ਹੈ ਮੁਲਕ ਬਹੁਤ ਸੋਹਣਾ ਸਾਫ ਸੁਥਰਾ ਹੈ ❤❤

  • @baljindersingh7802
    @baljindersingh7802 13 днів тому +4

    I love you bata and bati

  • @TarsemBal-oc3xs
    @TarsemBal-oc3xs 12 днів тому +1

    ਰਿਪਨ ਖੁਸ਼ੀ welcome back UK enjoy 🙏🙏❤❤

  • @gurjeetsingh2072
    @gurjeetsingh2072 11 днів тому

    ਸਾਨੂੰ ਮਾਣ ਬਾਈ ਜੀ ਤੁਸੀਂ ਸਾਨੂੰ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰੁਉਦੇ ਹੋ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ

  • @gurmitkaur9486
    @gurmitkaur9486 13 днів тому +2

    England vi bahut sohna h. Good place dekhao

  • @user-dz1tj6ke4s
    @user-dz1tj6ke4s 13 днів тому +1

    Wow 🎉 ਛੋਟੀ ਸੰਦੀਪ ਦੁਬਾਰਾ ਮਿਲ ਗਈ ❤❤

  • @SukhchainSingh-db3bm
    @SukhchainSingh-db3bm 12 днів тому +1

    ਰਿਪਨ ਵੀਰ ਜੀ ਅਤੇ ਖੁਸ਼ੀ ਭੈਣੇ ਸਤਿ ਸਤਿ ਸ੍ਰੀ ਆਕਾਲ

  • @gurpreetsinghsohibabbu3050
    @gurpreetsinghsohibabbu3050 13 днів тому +2

    ਯਾਰ ਸਵੀਟਰਜਰਲੈਡ ਹੋਰ ਦੇਖਣਾ ਸੀ

  • @Searchboy77
    @Searchboy77 13 днів тому +3

    Waheguru ji 🙏 kirpa kare

  • @SatinderKaur-vp1zk
    @SatinderKaur-vp1zk 13 днів тому +3

    Waheguru ji mehar kran ji nice vlog

  • @ranbirkaur6830
    @ranbirkaur6830 13 днів тому +4

    Bhut vadia veer g ❤

  • @jagdeepgrewal4008
    @jagdeepgrewal4008 13 днів тому

    Welcome back choti Sandeep ❤ Miss you alots🎉🎉🎉

  • @user-vs5ru2gd7g
    @user-vs5ru2gd7g 13 днів тому +2

    Ripan veer ji thuadia saria famlies nu SSA ji

  • @manjitsinghkandholavpobadh3753
    @manjitsinghkandholavpobadh3753 11 днів тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @coffeesandhu21
    @coffeesandhu21 13 днів тому +3

    Pipen bhagi mere mamma ve England he rechnde thanks coffee sandhu.amritsar🎉

  • @jagirsandhu6356
    @jagirsandhu6356 13 днів тому +1

    ਹਰਜੀਦਰਸਿੰਘ ਗੁੱਡ ਪਰੋਣਾ ❤❤❤❤❤

  • @harbhajansingh8872
    @harbhajansingh8872 12 днів тому

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @malhotraashwani6660
    @malhotraashwani6660 13 днів тому +4

    Nice vlogs 👍🇮🇳

  • @deepsingh2233
    @deepsingh2233 12 днів тому

    ਰਿਪਨ ਵੀਰ ਨਾਰਵੇ ਦਾ ਸਿਟੀ ਹੈ ਕੋਈ ਜਿੱਥੇ ਰਾਤ ਨੂੰ ਕੁਦਰਤੀ ਰੰਗ ਬਰੰਗੀ ਰੌਸ਼ਨੀ ਹੁੰਦੀ ਹੈ ਉਹ ਕਿਸੇ ਟਾਈਮ ਜਰੂਰ ਦਿਖਾਓ

  • @malikathar9158
    @malikathar9158 13 днів тому

    Well come back choti Sandeep ❤❤❤❤❤ and wadi Sandeep ❤❤❤❤

  • @HarpreetSingh-ux1ex
    @HarpreetSingh-ux1ex 13 днів тому +1

    ਸਾਰੇ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @sarjitsinghgill3649
    @sarjitsinghgill3649 13 днів тому +1

    Thanks from vill bukanwala Moga Punjab

  • @manjeetsasan3066
    @manjeetsasan3066 11 днів тому

    ਵਾਹਿਗੁਰੂ ਤੁਹਾਡੀ ਇਹ ਵੱਡੀ ਉਮਰਾਂ ਕਰਨ 🙏🙏👍

  • @penduunionzindaad
    @penduunionzindaad 13 днів тому +1

    ਬੇਬੇ ਬਾਪੂ ਤੇ ਦਿਖਾਏ ਨੀ ਤੁਸੀਂ ਬਾਕੀ ਸਾਰੇ ਦਿਖਾ ਦਿੱਤੇ

  • @jasbirkaur8274
    @jasbirkaur8274 12 днів тому

    Wah punjabio...baba mehar rakheji

  • @banpreetsidhu1036
    @banpreetsidhu1036 13 днів тому +1

    Bahut wadiya bai ji tuc….

  • @RakeshRakesh-rp5tv
    @RakeshRakesh-rp5tv 11 днів тому

    ਬਹੁਤ ਵਧੀਆ ਜੀ ਜੀ ❤❤

  • @tajindersinghtajinder9601
    @tajindersinghtajinder9601 13 днів тому +2

    Sandeep ji tusi guide kaint c per ring tusi expensive dua dite bhabi nu

  • @sukhdevkauratwal9609
    @sukhdevkauratwal9609 13 днів тому

    God bless you beta both of you

  • @dhdsalonclub9943
    @dhdsalonclub9943 13 днів тому +6

    ਸਤਿ ਸ਼੍ਰੀ ਅਕਾਲ ਵੀਰ ਜੀ 🙏🏻❤... ਮੈਨੂੰ ਤੁਹਾਡੀ ਵੀਡੀਓ ਦਾ ਹੀ ਇੰਤਜ਼ਾਰ ਰਹਿੰਦਾ 🥰.. ਬਹੁਤ ਬਦੀਆ ਵੀਡੀਓ ਹੁੰਦੀਆਂ ਤੁਹਾਡੀਆਂ... ਰੱਬ ਤੁਹਾਡੀ ਲੰਬੀ ਉਮਰ ਵੱਖਸ਼ੇ.. 🙏🏻

    • @lamberram1036
      @lamberram1036 13 днів тому +1

      ਰਿਪਨ ਤੇ ਖੁਸ਼ੀ ਜੀ ਤੁਸੀਂ ਆਪ ਤਾਂ ਵਿਦੇਸ਼ਾਂ ਵਿੱਚ ਘੁੰਮਦੇ ਰਹਿੰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਸਾਥ ਨਹੀਂ ਲੈ ਕੇ ਆਉਂਦੇ, ਉਨ੍ਹਾਂ ਨੂੰ ਕਿੱਥੇ ਛੱਡ ਕੇ ਆਉਂਦੇ ਹੋ ਜ਼ਰੂਰ ਦੱਸਿਓ

  • @KuldeepSingh-xe5mr
    @KuldeepSingh-xe5mr 13 днів тому +2

    ਬਹੁਤ ਵਧੀਆ👍💯👍💯👍💯

  • @Searchboy77
    @Searchboy77 13 днів тому +3

    Sat Shri akal ji 🙏

  • @SunnySingh-pt7zn
    @SunnySingh-pt7zn 13 днів тому

    Oh balle aagye london ch kal hale yaad kita c ripan khushi jii

  • @zahoorahmad456
    @zahoorahmad456 13 днів тому +1

    Love 💕💕 you work bro thanks Love ❤ from Pakistan

  • @manjeetkaurwaraich1059
    @manjeetkaurwaraich1059 12 днів тому

    ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰੇ

  • @niceguy83.
    @niceguy83. 12 днів тому

    Good to see angel Sandeep back in your blogs..She's looking absolutely stunning🫶

  • @artbysingh1973
    @artbysingh1973 12 днів тому

    Bai ji good work good visit England city

  • @himmatgill2090
    @himmatgill2090 13 днів тому

    waheguru ji chardicala ch rakhn bai ripan khusi sat shiri akal ji

  • @ramabawa7657
    @ramabawa7657 13 днів тому

    Khush rho beta

  • @hsgill4083
    @hsgill4083 11 днів тому

    ਬਹੁਤ ਬਹੁਤ ਧੰਨਵਾਦ ਜੀ

  • @BalkarSingh-dc1oq
    @BalkarSingh-dc1oq 12 днів тому

    ਬਹੁਤ ਹੀ ਵਧੀਆ

  • @trueman7226
    @trueman7226 13 днів тому +1

    Mashallah ji good vlog 💕

  • @gurdialsingh3131
    @gurdialsingh3131 13 днів тому +2

    First like mere walon ji note kar lavo ji from nangal dam pb wmk ji dhanbad tisri var England dikhaon lai ji gbu ji

  • @kulwinderkaur3348
    @kulwinderkaur3348 13 днів тому +1

    Boht vadia betta ji Good bals you ❤

  • @BalwinderSingh-qe8jv
    @BalwinderSingh-qe8jv 13 днів тому

    All family God bless you

  • @DavinderSingh-us4cx
    @DavinderSingh-us4cx 12 днів тому

    ਦੇਸ਼ ਵਿਦੇਸ਼ ਦਖਾਉਣ ਤੇ ਤੁਹਾਡਾ ਹਾਰਦਿਕ ਧੰਨਵਾਦ 👍👍👌👌

  • @karamjeetsingh319
    @karamjeetsingh319 12 днів тому

    Happy raho Bata ji and bate ji

  • @BalvirSingh-wg2kn
    @BalvirSingh-wg2kn 12 днів тому +1

    Ripan Bai jija ji oprro sfachat kio
    Ne baki nice ne👍🏾👍🏾👍🏾🙏🙏
    Good video 🔥🔥🔥🔥📈
    😀😀😀😀😀

  • @ParamjitKaur-de4uc
    @ParamjitKaur-de4uc 13 днів тому

    Awesome vlogs always. God bless you both beta. Waiting for Scotland vlogs

  • @rimpykajal7802
    @rimpykajal7802 11 днів тому

    bahut khushi hoi tuhadi cousin nu dakh ka

  • @asbshort4298
    @asbshort4298 13 днів тому +2

    God 🙏🙏 job di and Veer ji

  • @Romeygill4989
    @Romeygill4989 13 днів тому +4

    Lao ji 17 vaa comment apna aa gaya hai ji 😂💯

  • @sushilgarggarg1478
    @sushilgarggarg1478 13 днів тому +2

    Enjoy a tour of New country UK 🇬🇧 ❤❤❤❤😂❤❤

  • @JaswantSingh-js9mm
    @JaswantSingh-js9mm 13 днів тому +1

    You r luckiest families

  • @simrangill6936
    @simrangill6936 13 днів тому +1

    Beautiful 🤩 enjoy 😊 guys bless you ❤

  • @SatnamSingh-fe3tg
    @SatnamSingh-fe3tg 13 днів тому +5

    Dhan Guru Nanak Dev g Chadikala Rakhna 🙏

  • @muhammadjamshaidkarachi
    @muhammadjamshaidkarachi 13 днів тому

    Nice meeting with family ❤

  • @santokhsingh2519
    @santokhsingh2519 12 днів тому

    ਬਹੁਤ ਵਧੀਆ ਜੀ 👍🏻

  • @KuldeepSinghNimana-cn1bo
    @KuldeepSinghNimana-cn1bo 13 днів тому +2

    Very nice video, but old few months

  • @manjotbenipal2495
    @manjotbenipal2495 11 днів тому

    jdo tuc july ch aye tn scotland jrur jaiyo bhot sohni jgha bhot puraniya buildings ne othe bhot sohna sher aa

  • @rajindersingh-so4hw
    @rajindersingh-so4hw 12 днів тому

    ਬਹੁਤ ਵਧੀਆ ਵਲੋਗ

  • @charanjeetsingh7723
    @charanjeetsingh7723 13 днів тому +1

    ਇੱਕ ਚੀਜ਼ ਅੱਜ ਸਾਨਦੀਪ ਭੈਣ ਨੇ ਆਜੀਂ ਆਜੀ ਨਾਹੀਂ ਆਖਿਆ

  • @kanwarjeetsingh3495
    @kanwarjeetsingh3495 13 днів тому +4

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ।

  • @rupinderuppal9094
    @rupinderuppal9094 13 днів тому

    Waheguru ji 🙏🤲❤️

  • @rajbirkaur2131
    @rajbirkaur2131 13 днів тому +1

    Waheguru ji waheguru ji

  • @harwinder2601
    @harwinder2601 13 днів тому

    ਅੱਜ ਬੀਬੀ ਸੰਦੀਪ ਕੌਰ ਜੀ ਕਿਵੇਂ ਪਿੱਛੇ ਜਿਹੇ ਹੈ , ਪਿਛਲੇ ਟੂਰ ਤੇ ਇਸ ਨੇ ਬਹੁਤ ਵਧੀਆ ਅਤੇ ਮਿਹਨਤ ਨਾਲ ਕੰਟਰੀਬਿਊਟ ਕੀਤਾ ਸੀ ,

  • @BhupinderKaur-xj7fc
    @BhupinderKaur-xj7fc 13 днів тому

    ssa veere nd di ❤❤ God bless u

  • @amardeepsinghbhattikala189
    @amardeepsinghbhattikala189 13 днів тому

    Sat shri akal ji sarea nu ardas ha waheguru ji chardikla tandrusti wakshan te hamesha kush rakhn

  • @jaspalpali4910
    @jaspalpali4910 13 днів тому

    Thanks so much brother g

  • @Hacker2731-cj8kx
    @Hacker2731-cj8kx 13 днів тому +1

    Norway tour❤

  • @user-km5zk8zm5h
    @user-km5zk8zm5h 13 днів тому +2

    Good 👍

  • @saman2156
    @saman2156 12 днів тому

    Very nice god bless you ❤️❤️🙏