Bht vadia Ripan, hreak cheej dikhai main v pehli vaar dekhia k eni drink karde,punjab vich ta pi k bht larhian hundian ser paarh dende han, ethe Dublin vich tan enjoy kar rahe han, dekh k bht vadia lagga ❤👌👌👍
Foreigners ka life style aise hi hota hai veer ji very expensive bear hoti hai neet and clean atmosphere hota hai and sab kuch legally hota hai aap ke vlogs bahut aache hote hai very nice lovely couple ❤
22 g ek anpad ne lekhia bear te padie da koi mail nahi koi v gal gies lekh deo souch k lekho jo admi khanda pinda nahi us lai sharab te bear ek hay baki bear kehra suniar de dukan to melde a souch k lekiya karo so ripan kushi bhange sat sri akal love u ❤❤❤❤❤❤
Ripan 22g sat sri akal g zindgi ana loka d apni ta gda juni va angrej zindgi jinday nay saday ta kma kma mar jande nay utto daroo asi na janea kasi peo te marooo neri jahar bahar d darooo falfrut de badia darooo apnay xpari cheg de k v expariment karde ne sat sri akal g love i Rinku ludhiana tooooooo❤❤❤❤❤❤❤❤
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਅਸਲੀਅਤ ਵਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਮਸਤੀ ਕਾ ਆਲਮ ਗੋਰੇ ਲੋਕ ਦਾ ਜ਼ਿੰਦਗੀ ਜਿਊਣ ਦਾ ਆਪਣਾ ਹੀ ਡੰਗ ਹੈਂ
ਆਪਣੇ ਵਾਲਿਆਂ ਦਾ ਕਲੱਬ ਸ਼ਾਮ ਨੂੰ ਮੋਟਰ ਤੇ ਹੁੰਦਾ ਆ
ਪੁੱਤਰ ਜੀ ਤੁਸੀ ਬਹੁਤ ਵਧੀਆ ਹਰ ਇੱਕ ਦੇਸ਼ ਨੂੰ ਬਹੁਤ ਵਧੀਆ ਢੰਗ ਨਾਲ ਦਖਾਉਦੇ ਹੋ ਬੇਟਾ ਜੀ❤❤❤❤❤
ਕੋਈ ਮਾੜੀ ਗੱਲ ਨਹੀਂ ਉਨ੍ਹਾਂ ਦੀ ਆਪਣੀ ਲਾਈਫ ਐਸ ਨਾਲ ਜਿਉਂਦੇ ਨੇ ਆਪਣੇ ਆਲਿਆਂ ਵਾਗ ਤਾ ਨੀ ਦਿਨ ਰਾਤ ਕੰਮ ਹੀ ਕੰਮ 7 ਪੀੜੀਆਂ ਲਈ ਜੋੜ ਕੇ ਰੱਖੀ ਜਾਓ ਮਗਰੋਂ ਬਢਾਪੇ ਕੋਈ ਪੁੱਛਦਾ ਵੀ ਨਹੀਂ
ਸਹੀ ਗੱਲ ਐ ਪਿੱਛੋਂ ਕੋਈ ਨੀ ਪੁਛਦਾ
Right
ਦੁਨੀਆ ਦਾ ਕੋਈ v ਬਾਦਸ਼ਾਹ ਹੋਵੈ ਪੰਜਾਬੀ ਹੀ ਨੱਕ ਮੋੜਦੇ ਨੇ
👍 right
ਖੁਸ਼ੀ ਇਹਨਾ ਦੀ ਦਾਰੂ qualty ਬਹੁਤ vadiya ਹੁੰਦੀ ਆ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
Ripan ਬਾਈ ਇੱਕ ਬੈਗ ਵਿੱਚ ਪਾ ਲੈ ਯਾਰ
ਸ਼ਰਾਬ ਚੰਗੇ ਭਲੇ ਬੰਦੇ ਨੂੰ ਜੰਗਲੀ ਬਣਾ ਦਿੰਦੀ ਹੈ ਬਾਕੀ ਦੁਨੀਆਂ ਦੇ ਹਰ ਦੇਸ਼ ਦਾ ਰਹਿਣ ਸਹਿਣ ਵਿਖਾਉਣ ਲਈ ਧੰਨਵਾਦ
ਰਿਪਨ ਤੇਖੁਸ਼ੀ। ਬਹੁਤ। ਵਧੀਆ। ਲੱਗਾ। ਪੰਜਾਬੀ ਆ। ਵਾਗੂ। ਲਿਟਦੇ। ਤੇ। ਗਾਲੋਗਾਲੀ। ਹੁੰਦੇ। ਨਹੀਂ। ਵਖਾਏ। ਨਾ। ਕੋਈ। ਜਵਾਨੀ। ਸਰਾਬੀ। ਹੋਈ। ਮਾਲਕ। ਦੇ। ਵੇਲਣੇ। ਮਾਰ। ਦੀ। ਵਖਾਈ
ਬੇਟਾ। ਤੁਹਾਡਾ। ਬਹੁਤ ਬਹੁਤ। ਧੰਨਵਾਦ
ਥੋਡੇ ਹੀ vlog ਦੀ wait ਕਰ ਰਿਹਾ ਸੀ ❤
ਛੋਟੇ ਵੀਰ ਆਪਣਾ ਚਿਹਰਾ ਘੱਟ ਦਿਖਾਇਆ ਕਰੋ ਆਲਾ ਦੁਆਲਾ ਵੱਧ ਦਿਖਾਇਆ ਕਰੋ
😂😂
ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਜੀ ਦੁਨੀਆਂ ਦਾ ਕਲਚਰ ਦਿਖਾਉਣ ਦਾ ਇਹ ਵੀ ਇੱਕ ਕਲਚਰ ਹ ਬਾਕੀ ਦਾਰੂ ਪੀ ਕ❤❤ ਧਾਲੀਵਾਲ ਭੈਣੀ ਜੱਸਾ❤❤❤❤❤
❤❤❤❤ ਬਹੁਤ ਖੂਬ ਵੀਡੀਓ ਭਰਾ ਸਲੂਟ ਹੈ ਤੁਹਾਨੂੰ ਜੋ ਘਰ ਬੈਠੇ ਲੋਕਾਂ ਨੂੰ ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਦੀ ਸੈਰ ਕਰਵਾ ਰਹੇ ਹੋ ਧੰਨਵਾਦ ਬਾਈ ❤❤
ਅਜਿਹਾ ਹਰ ਰੋਜ਼ ਨਹੀਂ ਹੁੰਦਾ ਸੋਮਵਾਰ ਤੋਂ ਸ਼ੁੱਕਰਵਾਰ ਇਹ ਕੰਮ ਕਰਦੇ ਹਨ ਸ਼ਨੀਵਾਰ ਅਤੇ ਐਤਵਾਰ ਇਹ ਪੱਬਾਂ ਵਿਚ ਰੌਣਕਾਂ ਲਾਂਓਦੇ ਹਨ ਅਤੇ ਬੱਕਰੇ ਬੁਲਾਉਂਦੇ ਹਨ।
Irish whiskey da gadh hai
🌹ਬਹੁਤ ਵਧੀਆ ਵਲੋਗ🌹ਰਿਪਨ ਖੁਸ਼ੀ ਅੱਜ ਤਾਂ ਗੋਰਿਆਂ ਨੂੰ ਪੀਂਦੇ ਦੇਖ ਕੇ ਚੜ੍ਹ ਗਈ🌹
😂😂
ਬਹੁਤ ਵਧੀਆ ਵੀਡਿਓ ਜੀ। ❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਰਿਪਨ ਅਤੇ ਖੁਸ਼ੀ ਦੋਵੇਂ ਜੁਗ ਜੁਗ ਜੀਵੋ ਇਸੇ ਤਰ੍ਹਾਂ ਹੀ ਵੱਖੋ ਵੱਖਰੇ ਦੇਸ਼ਾਂ ਦੀ ਸਾਰੀ ਦੁਨੀਆਂ ਦਾਰੀ ਦੇ ਦਰਸ਼ਨ ਕਰਵਾਉਂਦੇ ਰਹੋ ਛੋਟੇ ਵੀਰ ਅਸੀਂ ਆਪ ਜੀ ਦੇ ਤਕਰੀਬਨ ਸਾਰੇ ਬਲੋਗ ਹੀ ਵੇਖ ਰਹੇ ਹਾਂ ਬਹੁਤ ਬਹੁਤ ਵਧੀਆ ਹਨ
ਚੱਲੋ ਮਿੱਤਰੋ ਆਇਰਲੈਂਡ ਡੱਬਿਸ਼🎉🎉😊
Parmatma thanu chardikalla vich Rakhe👍💚💙
ਅਜ ਤਾਂ ਰਿਪਨ ਸਾਨੂੰ ਇਕ ਨਵੀਂ ਕੀ ਕਹੀਏ !ਆਈਟਮ ਵਿਖਾਈ ਜੋ ਕੇ ਬਹੁਤ ਹੀ ਸੋਹਣੀ ਤੇ ਫੜੀ ਲਗੀ ।ਮੇਹਰਬਾਨੀ ।
ਪਹਿਲਾਂ ਲਾਈਕ 👍🏻👍🏻👍🏻
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏
ਦੇਹ ਹਾੜੇ ਤੇ ਹਾੜਾ,
ਗੁਰਦਾਸ ਮਾਨ ਨੇ ਮਸਤੀ ਗੀਤ ਇਸੇ ਸ਼ਹਿਰ ਚ ਲਿਖਿਆ ਹੋਣਾ
ਪੰਜਾਬੀਆ ਨੂੰ ਕਹਿਤਾ,ਦਾਰੂ ਪੀਣਿਆ ਦੀ ਟੌਹਰ ਦਿਖਾਵਾ😊😊😊
ਵੱਡੇ ਵੀਰ ਲਿਪਟ ਵੀਰ ਇੱਕ ਬੇਨਤੀ ਹੈ ਕਿ ਤੁਸੀਂ ਇੰਡੋਨੇਸ਼ੀਆ ਦੇਸ਼ ਵਿੱਚ ਜਾ ਕੇ ਬਲੋਕ ਬਣਾਉ ਜੀ ਬਹੁਤ ਸੁੰਦਰ ਦੇਸ਼ ਹੈ ਸਦਾ ਖੁਸ਼ ਰਹੋ ਧਨਵਾਦ ਜੀ🎉🎉❤
ਰਿਪਨ
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਖੁ਼ਸ਼ੀ ਜੀ ਹਫਤੇ ਵਿਚ 1-2 ਦਿਨ ਦਾਰੂ ਪੀਣ ਨਾਲ ਗੁਰਦੇ ਖਰਾਬ ਨਹੀ ਹੁੰਦੇ ।
ਰੀਪਨ ਵੀਰ ਜੀ ਸਤਿਸ਼ਰੀ ਅਕਾਲ, ਤੁਸੀ ਬਹੁਤ ਵਧੀਆ ਬਲੌਕ ਬਣਾਇਆ ਹੈ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਬਾਹਰਲੀ ਦੁਨੀਆਂ ਦਾ ਹਰ ਤਰ੍ਹਾਂ ਦਾ ਕਲਚਰ ਦਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ,ਰਾਣਾ ਰਾਣੀਪੁਰੀਆ, 17,,,6,,,2024,
ਇਹ ਸਿਰਫ ਤੁਹਾਡੀ ਸੋਚ ਆ ਬਾਕੀ ਇਹਨਾ ਦਾ ਫ਼ਨ ਆ 😇ਟਾਈਮ ਦੀ ਕੋਈ ਬੰਦੇਸ਼ ਨਹੀ ਦਿਨ ਹੋਵੇ ਜਾਂ ਰਾਤ ,ਤੁਸੀਂ ਵੇਫਿਕਰ ਰਹੋ ਇਥੇ ਇਵੇ ਚੱਲਦਾ
Ripan veer and khushi sister ji tuhanu dekh ke bahut Khushi hoyi.bahut badiya video ji rab tuhanu hamesha khush rakhe ji from Italy
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਰਿਪਨ ਵੀਰ ਖੁਸ਼ੀ ਦੀਦੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਬਾਹਰ ਦਾ ਮਹੋਲ ਦੇਖ ਕੇ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਬਹੁਤ ਵਧੀਆ ਰਿਪਿਨ ਤੇ ਖੁਸ਼ੀ ਜੀ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
Dhan Guru Nanak Dev g Chadikala Rakhna 🙏
ਬਹੁਤ ਵਧੀਆ ਬਲੋਗ ਲੱਗਿਆ ❤❤
Lovely couple ❤
I am from Edmonton Canada, waiting for your Canada tour ❤
ਬਹੁਤ ਵਧੀਆ ਲੱਗਿਆ ਵੀਰ ਜੀ ਪਰ ਅਸੀਂ ਤਾਂ ਬਦਨਾਮ ਹਾਂ ਆਪਣੇ ਪਿੰਡ ਦੇ ਠੇਕੇ ਤੇ ਤਾਂ ਸ਼ਾਮ ਨੂੰ ਰੌਣਕ ਲੱਗਦੀ ਏ
Dubling ਸ਼ਰਾਬੀਆਂ ਦੇ ਸਿਟੀ ਨੂੰ ਬਹੁਤ ਵਧੀਆ ਤਰੀਕੇ ਨਾਲ ਦਿਖਿਆ ਧੰਨਵਾਦ
ਰਿਪਨ ਖ਼ੁਸ਼ੀ
ਗੁਰਪਾਲ ਸਿੰਘ
ਗੁਰਦਾਸਪੁਰ
ਸ਼ਰਾਬੀਆ ਨੂ ਘਰੇ ਛਡ ਕੇ ਆਉਨ ਵਾਲੇ ਘਰਦਿਆ ਤੋ ਖਰਚਾ ਲੈ ਲੈਦੇ ਨੇ। ਆਪਨੇ ਘਰੇ ਗ੍ਏ ਦੇ ਘਰ ਵਾਲੇ ਗਲ ਵੀ ਪੈ ਜਾਦੇ ਨੇ।
Bht vadia Ripan, hreak cheej dikhai main v pehli vaar dekhia k eni drink karde,punjab vich ta pi k bht larhian hundian ser paarh dende han, ethe Dublin vich tan enjoy kar rahe han, dekh k bht vadia lagga ❤👌👌👍
ਬਹੁਤ ਸੋਹਣਾ ਵਲੋਗ
Waheguru ji 🙏 kirpa kare
ਭੈਣੇ ਮਾੜੀਆਂ ਸ਼ਰਾਬਾਂ ਗੁਰਦੇ ਖਰਾਬ ਕਰਦੀਆਂ ਹਨ ਇਨ੍ਹਾਂ ਤਾਂ ਇੱਕ ਤੋਂ ਇੱਕ ਟੌਪ ਬਰੈਂਡ ਦੀ ਦਾਰੂ ਬੀਅਰ ਵਰਤਦੇ ਹਨ 🙏
Thanks for see pub life 👍 in Dublin city capital of Ireland 🇮🇪 😀 💙 🙌 😎 👍 🇮🇪 😀 💙 🙌 😎 👍 🇮🇪 😀 💙 🙌 😎 👍 🇮🇪 😀 💙
Enjoy a tour of Dublin city capital of Ireland 🇮🇪 😀 💙 🙌 😎 👍 🇮🇪 😀 💙 🙌 😎 👍
ਬਹੁਤ ਵਧੀਆ👍💯👍💯👍💯
ਵੇਖਣ ਵਾਲੀ ਗੱਲ ਇਹ ਹੈ ਕਿ ਇਸ temple bar street ਵਿੱਚ ਇੱਕ ਵੀ ਗੱਡੀ ਨਹੀਂ ਦਿੱਸਦੀ।😊😊
This is the pedestrian area.Vehicles not allowed at Temple bar street.
Ok
ਸਰਾਬ ਪੀਕੇ ਗੱਡੀ ਨਹੀ ਚਲਾ ਸਕਦੇ ਇਸ ਕਰਕੇ ਕੋਈ ਗੱਡੀ ਨਹੀ ਦਿਸਦੀ
ਚੀਕਾ ਨਹੀਂ ਮਰਦੀਆ ਬਾਈ ਬਕਰੇ ਬੁਲਾਉਂਦੀਆਂ ਬਕਰੇ
Waheguru ji mehar kran ji nice vlog
Waheguru ji 🙏🙏🙏🇮🇳💯🇮🇳🙏🙏🙏
ਜ਼ਿੰਦਾਬਾਦ ਪੰਜਾਬੀ
ਇਹ ਬਲੌਗ ਤਾਂ ਸਭ ਤੋਂ ਵਧੀਆ ਐ
khushi ripan veere hmesha khush rkhn raab ji tuhanu❤❤
ਬਹੁਤ ਵਧੀਆ ਜੀ 👍🏻
ਬਹੁਤ ਵਧੀਆ ਵੀਰ ਜੀ
Road te gore paye set hoe hoe tusi August vich Canada jana hia othe Vancouver ja k dekheo kida sadak te kida paye hon ge
ਜਿਥੇ ਤੁਸੀ ਘੁਮ ਰਹੇ ਹੋ ।ਦਾਰੂ ਦਾਰੂ ਨਾ ਕਰੋ ।ਡਰਿੰਕ ਸਬਦ ਇਸਤੇਮਾਲ ਕਰੋ ।
Iam always first looking daily vlog 8P.M.on you tube and 7A.M on face book daily ❤❤❤❤❤
Satnam wahaguru ji 🙏 ❤❤❤❤❤
Khushi zayda bol hasa rahi ha kita drink ta nhi kiti 😂😂
ਜਰਮਨ ਚ ਵਈ ਮਿਲਦੀ ਆ ਅਲਕੋਹਲ ਵਾਲੀ ਚੁੱਕਲੇਟ।
God bless you both ❤❤
Thanks from vill bukanwala Moga Punjab.
22 ਰੂਹ ਖੁਸ਼ ਹੋ ਗਈ ਕਿ ਮੇਰੇ ਨਾਲ ਦੇ ਮਿੱਤਰ ਪਿਆਰੇ ਹੋਰ ਵੀ ਦੇਸ਼ਾਂ ਵਿਚ ਵਸਦੇ ਹਨ 😂😂😂😂😂
Sat Shri Akal ji 🙏🙏
God bless both of you and your channel 💕💕
Great city Dublin.
Great tample baar.
ਬਹੁਤ ਵਧੀਆ
Excellent camera ,excellent photography as well as excellent presentation. All the best ❤
Nice video god bless both of you take care
👍 👌 ❤sunam udham singh wala 22g sangrur 🎉Thanks
Very good Jatta 👍
Aaj tak da top vlog no 1 vlog😊
Love 💕💕 you work bro thanks Love ❤ from Pakistan
Wahaguro ji mahar karn ji veree nice vlog ❤❤❤❤❤
Sat Sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ripan veer ji and Khushi di SSA ji
bhut vadia lga bai ripan khusi sat shiri akal ji
So sweet of you both..
Foreigners ka life style aise hi hota hai veer ji very expensive bear hoti hai neet and clean atmosphere hota hai and sab kuch legally hota hai aap ke vlogs bahut aache hote hai very nice lovely couple ❤
First comment Dr Bhupinder Singh Dargabad Gurdaspur
I watched your vlog onTV.usally I wach from my phone. TV te allag he nazara hai.
ਬਹੁਤ ਹੀ ਵਧੀਆ
ਵਾਹ ਬਈ ਵਾਹ
❤factory ni dikhahi kher koi bat ni mahool bana huwa hy bout kuch dekh lia
22 g ek anpad ne lekhia bear te padie da koi mail nahi koi v gal gies lekh deo souch k lekho jo admi khanda pinda nahi us lai sharab te bear ek hay baki bear kehra suniar de dukan to melde a souch k lekiya karo so ripan kushi bhange sat sri akal love u ❤❤❤❤❤❤
Very nice blog.Its their culture nothing wrong to show it in your vlog
Thank you ptc
Very good Nice bro ji0 ❤️❤️
ਨਜ਼ਾਰੇ ਲੈਂਦੇ ਨੇ ਹਫਤੇ ਬਰ ਗੋਰੇ
Ripan 22g sat sri akal g zindgi ana loka d apni ta gda juni va angrej zindgi jinday nay saday ta kma kma mar jande nay utto daroo asi na janea kasi peo te marooo neri jahar bahar d darooo falfrut de badia darooo apnay xpari cheg de k v expariment karde ne sat sri akal g love i Rinku ludhiana tooooooo❤❤❤❤❤❤❤❤
Sat shri akal ji ardas ha waheguru ji chardikla tandrusti te sarbat da bhla wakshan tuhanu v khusian bhria jewan wakshan hamesha
Love from punjab ❤
People are very butiful
They are my favorite friends because I also to use whiskey
ਆਪਣੇ ਤਾਂ ਬੁੜੀਆਂ ਠੇਕੇ ਦੇ ਨੇੜਿਓਲੰਘਣ ਤੌਂ ਡਰਦੀਆਂ ਹਨ
ਸਹੀ ਗੱਲ ਐ 😂😂
ਹੁਣ ਤਾ ਵੱਡੇ ਸਹਿਰਾ ਵਿੱਚ ਆਪਣੇ ਵੀ ਬੁੱੜੀਆ ਨੇ ਪੀਣੀ ਸੁਰੁ ਕਰ ਦਿੱਤੀ
While you are at Dublin, please go to Gurdwara Sahib, it’s the only Gurdwara Sahib in Republic of Ireland