ਸ਼ਹੀਦ ਊਧਮ ਸਿੰਘ ਨੇ ਇੱਥੇ ਲਿਆ ਸੀ ਬਦਲਾ Caxton Hall London UK | Punjabi Travel Couple | Ripan Khushi

Поділитися
Вставка
  • Опубліковано 14 гру 2024

КОМЕНТАРІ • 458

  • @harbhajansingh8872
    @harbhajansingh8872 8 місяців тому +76

    ਪੰਜਾਬ ਦਾ ਯੋਧਾ ਸੂਰਮਾ ਸ਼ਹੀਦ ਸਰਦਾਰ ਊਧਮ ਸਿੰਘ ਜੀ ❤❤

  • @JagtarSingh-wg1wy
    @JagtarSingh-wg1wy 8 місяців тому +31

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਊਧਮ ਸਿੰਘ ਵਰਗੇ ਸੂਰਮੇ ਵਾਰੇ ਇਤਿਹਾਸ ਦਸ ਕੇ ਬਹੁਤ ਵਧੀਆ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @JaswinderKaur-iu2vc
    @JaswinderKaur-iu2vc 8 місяців тому +31

    ਸ਼ਹੀਦ udem ਸਿੰਘ ਜੀ ਨੂੰ ਸਲੂਟ thanks all of u

  • @rajsandhu4219
    @rajsandhu4219 8 місяців тому +110

    ਸ਼ਹੀਦ ਊਧਮ ਸਿੰਘ ਸੁਨਾਮ ਜੀ ਨੂੰ ਕੋਟਿ ਕੋਟਿ ਪ੍ਰਨਾਮ

    • @jagsirchahal9357
      @jagsirchahal9357 8 місяців тому +9

      ਲੱਖਾਂ ਕਰੋੜਾਂ ਵਾਰੀ ਵੀ ਘੱਟ ਹੈ 🙏🙏🙏🙏🙏🙏🙏👋👋👋👋💪💪💪👏👏👏👍👍👍👍👍

    • @kaursardarni9366
      @kaursardarni9366 8 місяців тому +3

      ਈ੍ਹ

    • @jagdeepsingh6540
      @jagdeepsingh6540 8 місяців тому +1

      Panjab da babersher mahaan jodha

  • @JashanBawa-su4zr
    @JashanBawa-su4zr 8 місяців тому +23

    ਸਾਡੇ ਸਹਿਰ ਦਾ ਯੋਧਾ ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ

  • @JasvinderSingh-ww1sv
    @JasvinderSingh-ww1sv 8 місяців тому +31

    ਸਰਦਾਰ ਸ਼ਹੀਦ ਊਧਮ ਸਿੰਘ ਜੀ ਸੁਨਾਮ ਨੂੰ ਸ਼ਹਾਦਤ ਤੇ ਕੋਟੀ ਕੋਟੀ ਪ੍ਨਾਮ ਉਹਨਾਂ ਹਜਾਰਾਂ ਸ਼ਹੀਦਾ ਦਾ ਬਦਲਾ ਲਿਆ ਸੀ

  • @HarpreetSingh-ux1ex
    @HarpreetSingh-ux1ex 8 місяців тому +52

    ਅਮਰ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਨੂੰ ਕੋਟੀ ਕੋਟਿ ਪ੍ਰਣਾਮ 🙏

  • @nirmalsinghmallhi9773
    @nirmalsinghmallhi9773 8 місяців тому +11

    ਪ੍ਰਣਾਮ ਸਾਈਦਾ ਨੂ ਸਿੰਘ ਸ਼ਹੀਦ ਉੱਦਮ ਸਿੰਘ ਦੇ ਮਾਤਾ ਪਿਤਾ ਦੇ ਚਰਣਾ ਵਿੱਚ ਪ੍ਰਣਾਮ ਵਾਹਿਗੁਰੂ ਵਾਹਿਗੁਰੂ ਜੀ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੇ ਪੈਣ ਪਾਇਆ ਨੂ

  • @friendlymunda4811
    @friendlymunda4811 8 місяців тому +7

    ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਰੇ ਪਰਿਵਾਰ ਦਾ, ਅੱਜ ਤਾਂ ਸੁਖਬੀਰ ਸਿਆਂ ਰੋਹਬ ਪੰਜਾਬ ਪੁਲਿਸ ਤੋਂ ਘਟ ਨੀ ਲੱਗਦਾ ਕੋਟਿ ਕੋਟਿ ਪ੍ਰਣਾਮ ਸ਼ਹੀਦ ਊਧਮ ਸਿੰਘ ਬਹੁਤ ਸੋਹਣਾ ਵਲੋਗ ਬਣਾ ਰਹੇ ਹੋ ਬਾਈ ਰਿਪਨ ਤੇ ਖੁਸ਼ੀ ਜੀ ਵਾਹਿਗੁਰੂ ਤੰਦਰੁਸਤੀਚੜਦੀ ਕਲਾ ਬਖਸ਼ੀ ਰੱਖਣ ਏਨੀ ਠੰਡ ਚ ਨਿੱਘੀ ਸਤਿ ਸ਼੍ਰੀ ਅਕਾਲ ਸਭ ਨੂੰ🙏🙏 ਗੱਗੂ-ਸੱਗੂ

  • @Shrmaa0
    @Shrmaa0 8 місяців тому +53

    ਮੇਰੇ ਦਾਦੀ ਕਹੀਂਦੇ ਆ ਵੀ ripan ਦੀ ਤਾ ਅਵਾਜ਼ ਹੀ ਬਹੁਤ ਸੋਹਣੀ ਏ

    • @iqbalsingh424
      @iqbalsingh424 8 місяців тому

      ❤❤❤

    • @Deepak.arora48
      @Deepak.arora48 8 місяців тому

      ❤❤❤❤❤

    • @Aaj361
      @Aaj361 8 місяців тому +2

      ਬਜ਼ੁਰਗਾਂ ਦਾ ਤਜ਼ਰਬਾ ਕੌਣ ਕਿਹੋ ਜਿਹਾ

    • @charanjitkaur5280
      @charanjitkaur5280 8 місяців тому +1

      Sehi kehnde ne dadi g mainu v ehna di awaaz bhut changi lagdi

  • @jaspunjabifashion062
    @jaspunjabifashion062 8 місяців тому +13

    ਸਾਡੀ ਤਹਿਸੀਲ ਸੁਨਾਮ ਸਾਨੂੰ ਮਾਨ ਇੰਨਾ ਸਹੀਦੀ ਸੂਰਮਿਆਂ ਤੇ ਕੋਟਿ ਕੋਟਿ ਪ੍ਨਾਮ 🙏🙏ਬਹੁਤ ਬਹੁਤ ਧੰਨਵਾਦ ਵੀਰੇ ਆਪਣੇ ਪੰਜਾਬ ਦੇ ਸਹੀਦਾਂ ਦਾ ਜਿਕਰ ਕੀਤਾ। 🙏🙏🙏🙏

  • @budhsinghhalwai8322
    @budhsinghhalwai8322 8 місяців тому +8

    ਬਾਈ ਰਿਪਨ ਅਤੇ ਖੁਸੀ ਦਾ ਬਹੁਤ 2 ਧੰਨਵਾਦ ਹੈ ਕਿਉਂਕਿ ਤੁਹਾਡੇ ਉਪਰ ਪੰਜਾਬੀਆਂ ਨੂੰ ਮਾਣ ਹੈ.ਜਿਵੇ ਇੰਗਲੈਡ ਵਿੱਚ ਸਰਦਾਰ ਸ਼ਹੀਦ ਉਧਮ ਸਿੱਘ ਨੂੰ ਖਲਨਾਇਕ ਮੰਨਦੇ ਹਨ..ਆਪਨੇ ਦੇਸ ਪੰਜਾਬ ਵਿੱਚ ਸ਼ਹੀਦ ਉਧਮ ਸਿੱਖ ਸਿੰਘ ਨਾਇਕ ਮੰਨਦੇ ਹੈ. ਉਸਦੀ ਯਾਦ ਵਿੱਚ
    ਹਰ ਸਾਲ ਸਮਾਗਮ ਕੀਤੇ ਜਾਂਦੇ ਹਨ. ਪਰ ਭਾਰਤ ਸਰਕਾਰ ਨੇ ਅੱਜ ਤੱਕ ਇਹਨਾਂ ਯੋਧਿਆਂ ਨੂੰ ਜਿੰਨੇ ਵੀ ਆਜਾਦੀ ਦੀ ਲੜਾਈ ਵਿੱਚ ਸ਼ਹੀਦ ਹੋਏ ਹਨ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀ ਦਿੱਤਾ .ਕਿਉਂਕਿ ਭਾਰਤ ਸਰਕਾਰ ਦੀ ਖਾਤਰ ਇਹ ਯੋਧੇਂ ਅਜੇ ਵੀ ਖਲਨਾਇਕ ਹਨ .ਸ਼ਹੀਦ ਭਗਤ ਸਿੰਘ ਦਾ ਭਾਣਜਾ ਅਤੇ ਰਿਸਤੇਦਾਰ ਭਾਰਤ ਦੀ ਪਾਰਲੀਮੈਂਟ ਅੱਗੇ ਸ਼ਹੀਦ ਦਾ ਦਿਵਾਉਣ ਲੲਈ ਧਰਨਾ ਲਾਕੇ ਬੈਠੇ ਹਨ.ਧੰਨਵਾਦ.

  • @amarinderSingh-r8y
    @amarinderSingh-r8y 8 місяців тому +3

    ਵੀਰ ਇਕ ਗੱਲ ਦਾ ਤਾਂ ਪਤਾ ਲੱਗ ਗਿਆ ਆਪਾ ਪੰਜਾਬੀ ਕੋਈ ਆਪਣੀ ਕੰਟਰੀ ਚ ਆਵੇ ਆਪਾ ਏਦਾ ਵੇਖਦੇ ਆ ਜੀਦਾ ਕਦੇ ਪਹਿਲੀ ਵਾਰ ਇਹ ਲੋਕ ਦੇਖ਼ ਰਹੇ ਹਾਂ
    ਇਹ ਲੋਕ ਬਿਲਕੁੱਲ ਵੀ ਨਹੀਂ ਦੇਖਦੇ ਆ ਕਿੰਨੇ ਅਜੂਕੇਟ ਲੋਕ ਆ😮
    ਆਪਣੇ ਲੋਕ ਚ ਨੇਗਟੀਵਿਟੀ ਵਾਲੀ ਆ ਬਾਕੀ ਅਪੋ ਆਪਣੀ ਸ਼ੋਚ ਆ ਮੇਰਾ ਤਾਂ ਕਹਿਣ ਦਾ ਮੱਤਲਬ ਇਹ ਹੈ ਕਿ ਹਰ ਇਕ ਲਈ ਚੰਗਾ ਬੋਲੋ ਕਿਸੇ ਦਾ ਵੀ ਦਿਲ ਹਾਰਟ ਨਾ ਕਰੋ 😊😊😊😊😊
    Thanx u ਰੀਪਨ veer and ਖੁਸ਼ੀ UK dekhon lai ji

  • @SukhwinderSingh-wq5ip
    @SukhwinderSingh-wq5ip 8 місяців тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @s.kaur777
    @s.kaur777 8 місяців тому +8

    sandeep n Sukhvir dono sober , sweet ,well mannered and decent ne galbaat to pta lgda. Teeja csn v sau hai . Sweet people. Waheguru bless them. ❤

  • @kuldeepsingh-xu1hv
    @kuldeepsingh-xu1hv 8 місяців тому +14

    ਸਰਦਾਰ ਊਧਮ ਸਿੰਘ ਜੀ ਅਮਰ ਰਹੈ

  • @manikatron4278
    @manikatron4278 8 місяців тому +13

    ਪੰਜਾਬ ਦਾ ਬੱਬਰ ਸ਼ੇਰ ਸ਼ਹੀਦ ਊਧਮ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ

  • @sukhjeet8485
    @sukhjeet8485 8 місяців тому +4

    ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ 1974 ਵਿੱਚ ਭਾਰਤ ਲਿਆਂਦੀਆ ਗਈਆ ਸਨ।

  • @manjindersinghbhullar8221
    @manjindersinghbhullar8221 8 місяців тому +8

    ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਨੂੰ ਤੇ ਸਾਰੇ ਪ੍ਰੋਗਰਾਮ ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻

  • @ranakaler7604
    @ranakaler7604 8 місяців тому +6

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਸ਼ਹੀਦ ਉਧਮ ਸਿੰਘ ਜੀ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ, ਵਲੋਂ ਰਾਣਾ ਰਾਣੀਪੁਰੀਆ ,1,,,4,,, 2024

  • @ParamjitSingh-rh9hl
    @ParamjitSingh-rh9hl 8 місяців тому +12

    ਰਿਪਣ ਤੇ ਖੁਸ਼ੀ ਬਹੂਤ ਚੰਗੇ ਨੇ ਸਾਨੂੰ ਲੰਡਨ ਵਿਖਾਇਆ

  • @havindersingh6486
    @havindersingh6486 8 місяців тому +4

    ਬਚਪਨ ਵਿੱਚ ਸ਼ਹੀਦ ਊਧਮ ਸਿੰਘ ਯਤੀਮ ਹੋ ਗਏ ਸਨ। ਇਸਲਈ ਉਨ੍ਹਾਂ ਨੂੰ ਅਮਿ੍ਤਸਰ ਯਤੀਮ ਖਾਨੇ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਦਸਤਕਾਰੀ ਦਾ ਕੰਮ ਸਿੱਖਿਆ। ਜਲਿਆਂਵਾਲਾ ਬਾਗ ਦੇ ਕਤਲਕਾਂਡ ਸਮੇਂ ਉਹ ਉਸ ਸਮੇਂ ਉੱਥੇ ਮੌਜੂਦ ਸੀ ਅਤੇ ਜ਼ਖ਼ਮੀਆਂ ਦੀ ਸੇਵਾ ਕੀਤੀ। ਸ਼ਹੀਦਾਂ ਦੀ ਮਿੱਟੀ ਚੁੱਕ ਕੇ ਬਦਲਾ ਲੈਣ ਦੀ ਸਹੁੰ ਖਾਧੀ ਸੀ।

    • @renurattanpall7937
      @renurattanpall7937 8 місяців тому

      Your are right, but doesn’t know unfortunately, he should know, everyone should know,

    • @balwinderkaur2508
      @balwinderkaur2508 8 місяців тому

      ਤੁਸੀਂ ਠੀਕ ਕਹਿ ਰਹੇ ਹੋ.... ਜਾਣਕਾਰੀ ਸਹੀ ਦੇਣੀ ਚਾਹੀਦੀ ਹੈ

    • @manjeetkaur4326
      @manjeetkaur4326 7 місяців тому

      . ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @baljinder685
    @baljinder685 8 місяців тому +12

    25਼ ਸੈਕਿਡ ਤੇ ਗਲਤ ਬੋਲ ਗਏ ਉਧਮ ਸਿੰਘ ਨੇCaxton ਹਾਲ ਚ ਹਮਲਾ ਨੀ ਕੀਤਾ ਹਮਲਾਵਰ ਨੀ ਸੀ ਸਗੋ ਜਲਿਆਂਵਾਲਾ ਬਾਗ ਦੇ ਹਮਲੇ ਦਾ ਬਦਲਾ ਲਿਆ ਸੀ

  • @prabjit7425
    @prabjit7425 7 місяців тому

    ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਹ ਜਗ੍ਹਾ ਖਰੀਦ ਕੇ ਇਸ ਹਾਲ ਨੂੰ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਵਿੱਚ ਅਜਾਇਬ ਘਰ ਬਣਾ ਕੇ ਰੱਖ ਲੈਂਣਾ ਚਾਹੀਦਾ ਹੈ । ਜਿੱਥੇ ਉਸ ਦੀ ਹਿਸਟਰੀ ਬਾਰੇ ਸਾਰੀ ਜਾਣਕਾਰੀ ਰੱਖੀ ਜਾਵੇ ਅਤੇ ਸਿੱਖ ਲੋਕਾਂ ਨੂੰ ਆਪਣੇ ਇਸ ਮਹਾਨ ਨਾਇਕ ਬਾਰੇ ਇੰਗਲੈਂਡ ਵਿੱਚ ਵੀ ਜਾਣਕਾਰੀ ਹਾਸਿਲ ਹੋ ਸਕੇ ।

  • @ParamjitSingh-rh9hl
    @ParamjitSingh-rh9hl 8 місяців тому +7

    ਸਾਡੀ ਬੇਟੀ ਹੈ ਇਥੇ ਲੰਡਨ ਰਿਪਣ ਸਾਡਾ ਵੀ ਦਿਲ ਕਰਦਾ ਇਥੇ ਆਉਣ ਨੂੰ

  • @renurattanpall7937
    @renurattanpall7937 8 місяців тому +3

    ਉਧਮ ਸਿੰਘ victim ਸੀ ਜ਼ਲਿਆਂ ਵਾਲ਼ੇ ਬਾਗ ਦੇ , ਹਿਸਟਰੀ ਚ ਨਹੀ ਪੜਿਆ ਸੀ ਓਨਾਂ , ਉਹ ਆਪ ਓਥੇ ਸੀ , ਉਹ ਅਮਰਿਤਸਰ ਯਤੀਮਖਾਨੇ ਚ ਰਹਿੰਦੇ ਸੀ , ਓਨਾਂ ਦੀ education ਵੀ Amritsar ਦੀ ਹੀ ਹੈhe was survived

  • @balkardudhala5349
    @balkardudhala5349 8 місяців тому +3

    ਅੱਜ ਤਾਂ ਸ਼ਹੀਦ ਦੀ ਯਾਦ ਤਾਜਾ ਕਰਵਾ ਦਿੱਤੀ ਹੈ।ਨਮਨ ਸ਼ਹੀਦਾਂ ਨੂੰ

  • @ajitsingh7679
    @ajitsingh7679 8 місяців тому +9

    ਪ੍ਰਣਾਮ ਸ਼ਹੀਦਾਂ ਨੂੰ

  • @Davinder-q6m
    @Davinder-q6m 8 місяців тому +1

    1919 13 April nu jdon eh saka vaprda ta Shaheed Sr. Udam singh ji ne eh saka appni akhin dekheya c us time hi prann kr lya c k main. Is sake da badlla le k rahanga. Jo una ne prann kita c. Te uhna ne eh poora kita.
    Shaheed sardar udam singh ji zindabaad zindabaad

  • @ManjitKaur-cl7su
    @ManjitKaur-cl7su 8 місяців тому +4

    ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @hansaliwalapreet812
    @hansaliwalapreet812 8 місяців тому +6

    Menu ta Ripan veer ji ❤❤❤te tussi sab apni family lagde ho ji...gbu ji❤❤❤❤❤❤

  • @balbirmukerianballi9099
    @balbirmukerianballi9099 8 місяців тому +1

    ਰਿਪਨ ਜੀ,ਸਹੀ ਕਰੋ।ਜਨਰਲ ਡਾਇਰ,ਜਿਸ ਨੇ ਜਲ੍ਹਿਆਂਵਾਲਾ ਬਾਗ਼ ਵਿੱਚ ਲੋਕਾਂ ਤੇ ਗੋਲੀਆਂ ਚਲਾਈਆਂ ਸਨ। ਪਰ ਮਾਈਕਲ ਉਡਵਾਇਰ, ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਜਿਸ ਨੇ ਫੌਜ ਭੇਜ ਕੇ ਗੋਲੀ ਚਲਾਉਣ ਦਾ ਹੁਕਮ ਕੀਤਾ ਸੀ।

  • @baljindersingh7802
    @baljindersingh7802 8 місяців тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @KuldeepSingh-qz3ur
    @KuldeepSingh-qz3ur 7 місяців тому

    ਰਿਪਨ ਬਾਈ ਬਿਲਕੁਲ ਸਹੀ ਕਿਹਾ,ਊਧਮ ਸਿੰਘ ਉਹਨਾਂ ਲਈ ਸ਼ਹੀਦ ਸੀ,ਜਿਹਨਾਂ ਦੀ ਮੌਤ ਦਾ ਬਦਲਾ ਲੰਡਨ ਜਾ ਕੇ ਗੋਰੇ ਨੂੰ ਮਾਰ ਕੇ ਲਿਆ ਸੀ,,,,,, ਜਿਉਂਦੇ ਜਾਗਦੇ ਲੋਕਾਂ ਲਈ ਤਾਂ ਕੋਈ ਬਾਹਲੀ ਵੱਡੀ ਗੱਲ ਨਹੀਂ, ਤਾਹੀਂ ਤਾਂ ਉਹਨਾ ਨੂੰ ਸਿਰਫ ਮਿਥੀ ਹੋਈ ਤਰੀਕ ਨੂੰ ਹੀ ਯਾਦ ਕੀਤਾ ਜਾਂਦਾ😢😢😢😢😢😢😢

  • @kulwinderjittiwana9857
    @kulwinderjittiwana9857 8 місяців тому +3

    ਬਹੁਤ ਵਧੀਆ ਜਾਣਕਾਰੀ ਭਰਭੂਰ ਵਲੋਗ ਹੁੰਦੇ ਨੇ ❤❤

  • @jasveerbhullar4638
    @jasveerbhullar4638 8 місяців тому +1

    ਕੌਮ ਲਈ ਜਾਨਾਂ ਵਾਰਨ ਵਾਲੇ ਸਦਾ ਸ਼ਹੀਦਾਂ ਨੂੰ ਦੁਨੀਆਂ ਜਾਦ ਕਰਦੀਂ ਹੈ

  • @Eastwestpunjabicooking
    @Eastwestpunjabicooking 8 місяців тому +1

    ਤੁਹਾਡੇ ਗਾਈਡ ਬਹੁਤ ਹੀ ਵਧੀਆ ਜਾਣਕਾਰੀ ਰੱਖਦੇ ਨੇ । ਬੱਚੇ ਸਾਰੀ ਸਿੱਖ ਹਿਸਟਰੀ ਜਾਣਦੇ ਨੇ। ਰਿਪਨ ਜਦੋ ਵੀ ਇਹੋ ਜਿਹੇ ਵੇਖਣੇ ਹੋਣ ਪਹਿਲਾ ਪੜ ਲਵੋ ਤੇ ਜਾਣਕਾਰੀ ਮਿਲ ਜਾਂਦੀ ਹੈ ਤੇ ਬਾਅਦ ਚ ਵੇਖੋ ਫੇਰ ਵੇਖੋ।

  • @sukhleensingh1754
    @sukhleensingh1754 7 місяців тому

    ਇਹ ਸਦਾ ਮਾਣ ਰਹੂਗਾ ਕਿ ਮੈਂ ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਸੁਨਾਮ ਦਾ ਜੰਮਪਲ ਹਾਂ

  • @DilbagSingh-xh8sd
    @DilbagSingh-xh8sd 8 місяців тому +3

    ਧੰਨਵਾਦ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ ਬਾਕੀ ਬਾਈ ਜੀ ਅਸੀਂ ਤੁਹਾਡੇ ਨਾਲ ਬਹੁਤ ਦੇਸਾਂ ਦੇ ਚੰਗੀਆਂ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ❤❤❤❤❤❤ ਭੈਣੀ ਜੱਸਾ❤ ਧਨੌਲਾ

  • @gurtejkaur6431
    @gurtejkaur6431 8 місяців тому

    ਸ਼ਹੀਦ ਊਧਮ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ ਸ਼ੁਕਰੀਆ ਰਿਪਨ ਅਤੇ ਖੁਸ਼ੀ

  • @nathasingh116
    @nathasingh116 8 місяців тому +1

    ਤਹਿਸੀਲ ਸੁਨਾਮ ਪਿੰਡ ਮਰਦ ਖੇੜਾ ਬਹੁਤ ਬਹੁਤ ਧੰਨਵਾਦ ਰਿਪਨ ਭਾ ਜੀ ਤੇ ਖੁਸੀ ਜੀ very good very nice।

  • @AbcDef-uo6pu
    @AbcDef-uo6pu 8 місяців тому +1

    ਸਹੀਦ ਊਧਮ ਸਿੰਘ ਸੁਨਾਮ ਜੀ ਨੂੰ ਕੌਟ ਕੋਟ ਧੰਨਵਾਦ ❤❤

  • @GurpreetSingh-vz3fg
    @GurpreetSingh-vz3fg 8 місяців тому

    ਸਹੀਦ ਉੱਧਮ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ

  • @jagjeetkaur4229
    @jagjeetkaur4229 8 місяців тому +1

    Sandeep apni lagves boldi bhot piaery lagdi h Baba ji Sab nu chardikal vc rakan God Bless you ❤❤🙏🙏🌹🌹🥀🥀🌷🌷

  • @harpalsingh1449
    @harpalsingh1449 8 місяців тому +1

    ਰਿੰਪਨ ਤੇ ਖੁਸ਼ੀ ਤੁਹਾਨੂੰ ਸਾਰਿਆ ਨੂੰ ਸੱਤ ਸ੍ਰੀ ਅਕਾਲ ਤੁਹਾਡਾ ਦਿਲ ਦੀਆ ਗਿਹਰਾਈਆ ਚ ਕੋਟ ਕੋਟ ਧੰਨਵਾਦ ਸਹੀਦ ਊਧਮ ਸਿੰਘ ਨਾਲ ਸਬੰਧਿਤ ਜਗਾਵਾ ਦਿਖਾਉਣ ਲਈ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @MandeepDhillon-ge1xt
    @MandeepDhillon-ge1xt 8 місяців тому +7

    Punjab da sab ton best youtuber a PUNJABI TRAVEL COUPLE

  • @Chaudryff
    @Chaudryff 8 місяців тому +2

    ਰਿਪਨ ਵੀਰ ਚੜਦੀਕਲਾ ਵਿੱਚ ਰਹੋ।

  • @arshbirsinghbedi1316
    @arshbirsinghbedi1316 8 місяців тому +1

    sher udham singh ena vadda jigra kise kise kol huna salute

  • @darshangill26
    @darshangill26 8 місяців тому +2

    ਰਿਪਨ। ਤੂੰ। ਸੱਚ। ਨਹੀਂ। ਮੰਨਣਾ। ਮੇਰੇ ਮੰਨ। ਚ। ਆ ਰਿਹਾ। ਸੀ। ਕਿ। ਉਧਮ। ਸਿੰਘ। ਵਾਲੀ। ਜਗਾ। ਦਿਖਾਉਣ। ਅਜ। ਜਦ। ਬਿਲੌਰ। ਦੇਖਿਆ। ਤਾਂ। ਮੰਨਦੀ। ਆਸ। ਪੂਰੀ। ਹੋਈ। ਬੇਟਾ। ਤੁਹਾਡੇ। ਸਾਰਿਆਂ। ਦਾ। ਬਹੁਤ ਬਹੁਤ। ਧੰਨਵਾਦ

  • @brarsingh6830
    @brarsingh6830 Місяць тому +1

    ਕੋਟਨ ਕੋਟ ਪ੍ਰਣਾਮ ਇਹਨਾਂ ਸੀ ਜੋਰਿਆ ਨੂੰ

  • @ManjitKaur-bp1lf
    @ManjitKaur-bp1lf 8 місяців тому

    ਪੰਜਾਬ ਦੇ ਯੋਧਾ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ 🙏😌🙏

  • @avtarcheema3253
    @avtarcheema3253 8 місяців тому

    ਧੰਨਵਾਦ ਜੀ ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਯਾਦਾਂ ਦਿਖਾਉਣ ਲਈ 🙏🙏

  • @satwinderkalsi4518
    @satwinderkalsi4518 8 місяців тому

    Ripan & Khushi beta Ssakal 🙏🏻God bless U both 🥰

  • @SatnamSingh-bc5zm
    @SatnamSingh-bc5zm 8 місяців тому +10

    ਜਨਰਲ ਡਾਇਰ ਨੇ ਗੋਲ਼ੀਆਂ ਚਲਾਈਆਂ ਸਨ ਜਦਕਿ ਸਰ ਮਾਈਕਲ ਉਡਵਾਇਰ ਉਸ ਵੇਲੇ ਪੰਜਾਬ ਦਾ ਗਵਰਨਰ ਜਨਰਲ ਸੀ। ਉਡਵਾਇਰ ਨੇ ਹੁਕਮ ਦਿੱਤਾ ਸੀ ਅਤੇ ਜਨਰਲ ਡਾਇਰ ਨੇ ਹੁਕਮਾਂ ਦੀ ਪਾਲਣਾ ਕੀਤੀ ਸੀ। ਬਹੁਤ ਸਾਰੇ ਲੋਕ ਟਪਲਾ ਖਾ ਜਾਂਦੇ ਹਨ। ਜਨਰਲ ਡਾਇਰ ਮੌਕੇ ਦਾ ਅਫ਼ਸਰ ਸੀ। ਜਨਰਲ ਡਾਇਰ ਕੁਦਰਤੀ ਮੌਤ ਮਰਿਆ ਸੀ ਅਤੇ ਉਡਵਾਇਰ ਨੂੰ ਸ਼ਹੀਦ ਊਧਮ ਸਿੰਘ ਜੀ ਨੇ ਮੌਤ ਦੇ ਘਾਟ ਉਤਾਰਿਆ ਸੀ।

  • @ninderkaur1080
    @ninderkaur1080 8 місяців тому

    So sweet Ripan Nd Khushi waheguru ji tuhanu chardi kla ch rakhan ji 🤗🤗❤️

  • @gurtejsinghsidhu9161
    @gurtejsinghsidhu9161 8 місяців тому +3

    ਬਹੁਤ ਮਾਣ ਹੈ ਵੀਰ ਤੁਹਾਡੇ ਨਾਲ ❤

  • @AnjuSharma-it1nu
    @AnjuSharma-it1nu 8 місяців тому

    Punjab key mahaan shheed ko koti koti pranaam 🌹🌸🌹🌸🌹🌸🌹🌸

  • @baljitkaur292
    @baljitkaur292 8 місяців тому

    ਸ਼ਹੀਦ।ਊਧਮਸਿੰਘ।ਨੂੰ।ਕੋਟੀ।ਕੋਟੀ।ਪ੍ਨਾਮ।👏👏👏👏👏

  • @NXT_APEX-69
    @NXT_APEX-69 8 місяців тому

    Ssa sari family nu sandeep sister di bolna bahut vadia lagda h rab sare pariwar nu chardi kalah c rakhen

  • @parvindersingh7603
    @parvindersingh7603 8 місяців тому

    ਰਿਪਨ ਖੁਸ਼ੀ ਧੰਨਵਾਦ ਸਾਨੂੰ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਭੈਣ ਸੰਦੀਪ ਦਾ

  • @sushilgarggarg1478
    @sushilgarggarg1478 8 місяців тому +5

    This vlog is tribute to Sheed udum singh ji 🙏 ❤❤❤❤

  • @baldeephamrahi2697
    @baldeephamrahi2697 8 місяців тому

    ਇੰਗਲੈਂਡ ਵਸਦੇ ਮੁੱਢਲੇ ਵਸੇ ਪੰਜਾਬੀਆਂ ਵਾਰੇ ਜਾਨਣ ਵਾਸਤੇ ਡਾ. ਆਤਮ ਹਮਰਾਹੀ ਦੀ ਕਿਤਾਬ ' ਬਰਤਾਨਵੀ ਸਜਣ ਸੁਹੇਲੜੇ' ਪੜੀ ਜਾ ਸਕਦੀ ਹੈ। ਬੇਹੱਦ ਵਿਸਥਾਰ ਪੂਰਵਕ ਸਮੂਹ ਪੰਜਾਬੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

  • @sharonkaur2185
    @sharonkaur2185 8 місяців тому +2

    Sandeep is a lovely girl and uk di born punjab ina sohna boldi..wel done to her parents

  • @mewasingh3980
    @mewasingh3980 8 місяців тому

    ਰਿੰਪਨ ਚਹਿਲ ਵੀਰ ਬੁਹਤ ਹੀ ਵਧੀਆ ਮੁਲਖ ਹੈ ਲੰਡਨ

  • @assodhi4449
    @assodhi4449 8 місяців тому +1

    ਰਿੱਪਨ ਜੀ, ਜਨਰਲ ਡਾਇਰ ਟੈਮਪਰੇਰੀ ਬਿ੍ਗੇਡਿਅਰ ਜਨਰਲ ਸੀ ਜੋਕਿ ਬਾਦ ਵਿੱਚ ਉਸਦੀ ਓਹਦੇ ਤੋਂ ਵਾਪਸ ਲੈ ਲਿਆ ਗਿਆ ਸੀ ਤੇ ਉਹ 1920 ਵਿਚ ਅਪਨੇ ਕਰਨਲ ਦੇ ਰੈੱਕ ਤੇ ਹੀ ਰਿਟਾਇਰ ਹੋਇਆ ਸੀ... ਓਹ 1927 ਵਿਚ ਅਧਰੰਗ ਨਾਲ ਮਰ ਗਿਆ ਸੀ............ ਮਾਇਕਲ ਓ-ਡਾਇਰ ਪੰਜਾਬ ਦਾ ਗਵਰਨਰ- ਜਨਰਲ ਸੀ. ਓਹਨੇ ਡਾਇਰ ਦੀ ਕਾਰਵਾਈ ਦੀ ਹਿਮਾਇੋਤ ਕੀਤੀ ਸੀ.. ਜਿਸ ਕਰਕੇ ਉਹਨੂੰ ਜਾਨ ਦੇਨੀ ਪਈ...ਮਰਨ ਵੇਲੇ ਉਹ 76 ਸਾਲਾਂ ਦਾ ਸੀ.

  • @paramjitsinghsingh251
    @paramjitsinghsingh251 8 місяців тому

    ਪ੍ਰਣਾਮ ਸ਼ਹੀਦਾਂ ਨੂੰ ❤❤❤❤❤

  • @pardeepdhillon3967
    @pardeepdhillon3967 8 місяців тому +1

    ਅੰਮ੍ਰਿਤਸਰ ਦੇ ਯਤੀਮਖਾਨੇ ਚ ਸ਼ਹੀਦ ਊਧਮ ਸਿੰਘ ਵਡੇ ਹੋਏ ਨੇ ,ਅੱਜ ਵ ਉਥੇ ਓਹਨਾ ਦਾ ਮੰਜਾ ਬੇਡ ਮਜੂਦ ਹੈ

  • @legendneverdie8173
    @legendneverdie8173 8 місяців тому

    ਭਗਤ ਸਿੰਘ ਹਿੰਦੂ ਰਾਸ਼ਟਰ ਦਾ ਟੱਟੂ ਸੀ ਉਹ ਕਹਿੰਦਾ ਸੀ ਇੱਕ ਬੋਲੀ ਇੱਕ ਦੇਸ ਮਤਲਬ ਹਿੰਦੀ ਸਹੀਦ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਇਹ ਸਿੱਖ ਕੌਮ ਲਈ ਜਿਆਦਾ ਲੜੇ ਭਗਤ ਸਿੰਘ ਦੇਸ ਲਈ ਹਿੰਦੂ ਰਾਸਟਰ ਲਈ ਲੜਿਆ

  • @hsgill4083
    @hsgill4083 8 місяців тому +1

    ਬਹੁਤ ਹੀ ਵਧੀਆ ਬਲੋਗ ਦਿਖਾਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ ਜੀ

  • @jagsirsingh3898
    @jagsirsingh3898 8 місяців тому

    Wahiguru g chadikala vich rakhe sariyan nu 🙏🙏🙏

  • @RajKumar-tl1ov
    @RajKumar-tl1ov 8 місяців тому

    Tuhada vlog vekh k samjh i ae k eh Caxton hall ae es ton pehlan tan ashi es nu capston hall e bolde rhe han Shaheed Udham Singh zindabad thanks P. T. C. Raj Joga

  • @SurinderKaur-i8d
    @SurinderKaur-i8d 8 місяців тому

    Ripan veer ji and Khushi di SSA sarea nu ji

  • @ManpreetKaur-hp2br
    @ManpreetKaur-hp2br 8 місяців тому

    Dhanbad punjabi travel Cauple 🙏🙏 waheguru ji mehar bakshe aap ji nu 😊😊

  • @hansaliwalapreet812
    @hansaliwalapreet812 8 місяців тому +5

    Sukhir is looking also vvvvvvvery nice ...gbu always bro 💯 ❤❤❤

  • @labh-d3i
    @labh-d3i 8 місяців тому +1

    ਰਿਪਨ ਤੇ ਖੁਸ਼ੀ ਨੂੰ ਬਹੁੱਤ ਬਹੁੱਤ ਪਿਆਰ ਜਹਿੜੇ ਸਾਨੂੰ ਇਨੇ ਵਧੀਆ ਢੰਗ ਨਾਲ ਵਧੀਆ ਤੋਂ ਵਧੀਆ ਸਥਾਨ ਦਿਖਾ ਰਹੇ ਨੇ । ਸੰਦੀਪ ਬੇਟੀ ਵਧੀਆ ਗਾਇਡ ਕਰ ਰਹੀ ।ਪਰਮਾਤਮਾ ਚੜਦੀਆਂ ਕਲਾ ਵਿੱਚ ਰੱਖੇ 🙏🙏❤️🦜🦜

  • @betadeol9044
    @betadeol9044 8 місяців тому

    Ripan tusi ouh dekha deta jo dekhna buht muchkel c duje country vich ja ke apne surveer di gl karni buht oukhi a love you god bless you all time

  • @shawindersingh6931
    @shawindersingh6931 8 місяців тому

    🌹ਪ੍ਰਣਾਮ ਸ਼ਹੀਦਾਂ ਨੂੰ🌹

  • @GurpreetSingh-vz3fg
    @GurpreetSingh-vz3fg 8 місяців тому

    ਪੰਜਾਬੀ ਟਰੈਪਲ ਕਪਲ ਜਾਣਕਾਰੀ ਬਹੁਤ ਵਧੀਆ ਲੱਗੀ

  • @himmatgill2090
    @himmatgill2090 8 місяців тому

    shaheed odam Singh ji nu kot kot parnam bhut vadia lga bai ripan khusi te sandip te sukhbir sareya da bhut danwad ji

  • @sunrisewelfaresocietysrimu8686
    @sunrisewelfaresocietysrimu8686 8 місяців тому

    ਬਲੌਗ ਨੂੰ ਬਹੁਤ ਹੀ ਵਧੀਆ ਬਣਾਉਣ ਅਤੇ ਸਾਨੂੰ ਦਖਾੳਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @jagsirsingh3898
    @jagsirsingh3898 8 місяців тому

    Wahiguru di tuhade te kirpa rahe g 🙏❤️♥️

  • @mandersingh6082
    @mandersingh6082 8 місяців тому +1

    ਸ਼ਹੀਦ ਊਧਮ ਸਿੰਘ ❤❤

  • @Harpreet14159
    @Harpreet14159 8 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਮਾਨ ਹੈ ਸਾਡੇ ਪੰਜਾਬ ਦੇ ਸ਼ੇਰ ਤੇ।

    • @renurattanpall7937
      @renurattanpall7937 8 місяців тому

      ਜਾਣਕਾਰੀ ਸਹੀ ਨਹੀਂ ਦਿੱਤੀ ਜੀ , ਰਿਪਨ ਨੂੰ ਆਪ ਵੀ ਨਹੀਂ ਪਤਾ

  • @manjitsinghkandholavpobadh3753
    @manjitsinghkandholavpobadh3753 8 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Harpinder1322-ho3ep
    @Harpinder1322-ho3ep 8 місяців тому +1

    Dhanwaad veer g Sadi kaumi heere sardar UDHAM SIngh g di historical place dikhaon lying...

  • @KuldeepSingh-qz3ur
    @KuldeepSingh-qz3ur 7 місяців тому

    ਰਿਪਨ ਬਾਈ😂 ਇਹਨਾਂ ਨੂੰ ਕਹੀ, ਮੋਢੇ ਤੇ ਹੱਥ ਰੱਖ ਲੈਣ🤣🤣🤣👌👌

  • @santokhsingh2519
    @santokhsingh2519 8 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍

  • @KuldeepSingh-ug2di
    @KuldeepSingh-ug2di 8 місяців тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @sukhikaur8784
    @sukhikaur8784 8 місяців тому +2

    Sachi sukhbir police da d s p lgda join kiro police sarvice uk ch bhut wish u layi ❤

  • @geetabhalla5768
    @geetabhalla5768 8 місяців тому

    ਬਚਪਨ ਤੋਂ ਹੀ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਦੇ ਰਹੇ ਹਾਂ। ਬੜਾ ਮਾਣ ਮਹਿਸੂਸ ਹੋਇਆ ਕਿ ਅੰਗਰੇਜਾਂ ਤੋਂ ਸਾਡੇ ਨਿਰਦੋਸ਼ ਤੇ ਨਿਹੱਥੇ ਭਾਰਤੀਆਂ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਡਾ ਯੋਧਾ ਉਸ ਸਮੇਂ ਕਿੱਥੇ ਤੱਕ ਪੁੱਜਿਆ ਸੀ ਤੇ ਫਿਰੰਗੀਆਂ ਦੇ ਗੜ੍ਹ ਵਿਚ ਹੰਕਾਰੀ ਨੂੰ ਉੱਤੇ ਪਹੁੰਚਾ ਦਿੱਤਾ।🙏🙏

  • @sewasinghsidhu8687
    @sewasinghsidhu8687 8 місяців тому +1

    ਮੈਂ ਹਰ ਸਾਲ ਆਪਣੇ ਸਾਥੀਆਂ ਨਾਲ 31 July ਨੂੰ Caxton Hall ਤੇ Pentonville Prison ਉਹਨਾਂ ਦੇ ਸ਼ਹੀਦੀ ਦਿਨ ਤੇ ਸ਼ਰਧਾਂਜਲੀ ਭੇਟ ਕਰਨ ਜਾਂਦੇ ਹਾਂ।

  • @jasdeepsingh5299
    @jasdeepsingh5299 8 місяців тому

    07:20 Junior ਨੂੰ ਨਹੀਂ ਮਾਰਿਆ ਸੀ ਜੀ। Lieutenant ਗੋਵਰਨਰ ਪੰਜਾਬ ਨੂੰ ਮਾਰਿਆ ਸੀ, ਜੋ ਜਲਿਆਵਾਲੇ ਬਾਗ਼ ‘ਚ ਗੋਲੀ ਚਲਾਉਣ ਵਾਲੇ ਰੈਜੀਨਾਲਡ ਡਾਇਰ ਦੇ ਕਰਮਕਾਂਡ ਦੀ ਹਮਾਇਤ ਕਰਦਾ ਸੀ। ਰੈਜੀਨਾਲਡ ਡਾਇਰ ਦੀ ਮੌਤ 1927 ‘ਚ ਹੋਗਈ ਸੀ।

  • @balbirmukerianballi9099
    @balbirmukerianballi9099 8 місяців тому

    ਸਲਾਮ ਹੈ ਕੌਮ ਦੇ ਸ਼ਹੀਦ ਬੇਟੇ ਨੂੰ।

  • @GagandeepSingh-sj9mm
    @GagandeepSingh-sj9mm 8 місяців тому

    Waheguru Ji Khalsa Ripan and Khushi Waheguru Ji Fateh

  • @Baljeetsran-e9w
    @Baljeetsran-e9w 8 місяців тому +1

    ਰੱਬ ਕਰੇ ਖੁਸ ਰਹੋ ਤੁਸੀਂ ਸਾਰੇ ਜੀ

  • @singhsatwant16
    @singhsatwant16 8 місяців тому +2

    ਰੇਜੀਨਾਲਡ ਐਡਵਰਡ ਹੈਰੀ ਡਾਇਰ (9 ਅਕਤੂਬਰ 1864 - 23 ਜੁਲਾਈ 1927) ਇੱਕ ਬ੍ਰਿਟਿਸ਼ ਭਾਰਤੀ ਫੌਜ ਦਾ ਅਧਿਕਾਰੀ ਸੀ ਜੋ, ਇੱਕ ਅਸਥਾਈ ਬ੍ਰਿਗੇਡੀਅਰ ਜਨਰਲ ਵਜੋਂ, ਬ੍ਰਿਟਿਸ਼ ਭਾਰਤ ਵਿੱਚ ਅੰਮ੍ਰਿਤਸਰ (ਪੰਜਾਬ ਸੂਬਾ) ਸ਼ਹਿਰ ਵਿੱਚ ਜਲਿਆਂਵਾਲਾ ਬਾਗ ਕਤਲੇਆਮ ਲਈ ਜ਼ਿੰਮੇਵਾਰ ਸੀ। ਲੋਕ ਉਸ ਨੂੰ ਸੁਣ ਕੇ ਜਨਰਲ ਕਹਿੰਦੇ ਹਨ। ਅਸਲ ਵਿਚ ਉਹ ਕਦੇ ਵੀ ਜਨਰਲ ਦਾ ਅਹੁਦਾ ਹਾਸਲ ਨਹੀਂ ਕਰ ਸਕਿਆ। ਉਹ ਕੁਦਰਤੀ ਮੌਤ ਮਰਿਆ ਸੀ। ਨਵਤੇਜ ਸਿੰਘ ਨੇ ਸ਼ਹੀਦ ਊਧਮ ਸਿੰਘ ਤੇ ਕਿਤਾਬ ਲਿਖੀ ਹੈ ਜੋ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ।

    • @ਸਿੰਘਅਬਰਾਵਾ
      @ਸਿੰਘਅਬਰਾਵਾ 8 місяців тому

      ਮੇਰੇ ਅਨੁਸਾਰ ਨਵਤੇਜ ਸਿੰਘ ਸ਼ਹੀਦ ਊਧਮ ਸਿੰਘ ਜੀ ਦੇ ਪਰਿਵਾਰ ਵਿਚੋਂ ਹਨ ਕੀ ਨਵਤੇਜ ਸਿੰਘ ਜੀ ਦਾ ਕੋਈ ਕੰਟਰੈਕਟ ਨੰਬਰ ਮਿਲ ਸਕਦਾ ਕੀ ਨਵਤੇਜ ਸਿੰਘ ਸ਼ਾਇਦ ਉਹ ਹੀ ਨੇ ਜੋ ਪਟਿਆਲੇ ITI ਵਿੱਚ ਡਰਾਫਟਸਮੈਨ ਦੀ ਪੜ੍ਹਾਈ 1983 ਵਿੱਚ ਕਰਦੇ ਸੀ।

    • @singhsatwant16
      @singhsatwant16 8 місяців тому

      @@ਸਿੰਘਅਬਰਾਵਾ ਨਹੀਂ ਜੀ ਉਹ ਸ੍ਰੀ ਹਰਭਜਨ ਹਲਵਾਰਵੀ ਦੇ ਸੱਕੇ ਭਰਾ ਹਨ। ਉਹ ਪੰਜਾਬੀ ਯੂਨੀਵਰਸਿਟੀ ਵਿੱਚ ਅਧਿਆਪਕ ਸਨ। ਉਹ ਚੰਡੀਗੜ੍ਹ ਵਿਖੇ ਰਹਿ ਰਹੇ ਸਨ। ਹੁਣ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਕਿ ਕਿੱਥੇ ਰਿਹਾਇਸ਼ ਹੈ। ਹਰਭਜਨ ਹਲਵਾਰਵੀ ਜੀ ਇੱਕ ਮਸ਼ਹੂਰ ਕਵੀ ਸਨ। ਉਹ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਨ।

  • @PremSingh-ly7lx
    @PremSingh-ly7lx 8 місяців тому +1

    👍 👌 ❤sunam udham singh wala 22g sangrur 🎉Thanks

  • @westernaustralia3290
    @westernaustralia3290 8 місяців тому

    ਪ੍ਰਣਾਮ ਸ਼ਹੀਦਾਂ ਨੂੰ 🫡🫡🫡

  • @mksandhu8968
    @mksandhu8968 7 місяців тому +1

    Udham Singh ne jallianwale bagh da saaka akhi wekhya c. Us time oh Amritsar de Central Khalsa Yateemkhane ch rehnde c.
    Duji gal, Michael O'Dwyer Punjab da governor c. Jallianwala Bagh ch goliya chalaun wala General Dyer c.

  • @surjitkaur4501
    @surjitkaur4501 8 місяців тому

    Koti koti parnam sHeeda nu