Canada ਤੇ ਹੋਰ ਦੇਸ਼ਾਂ ਦੀ Student Visa ਨੀਤੀ ਕਾਰਨ Punjab ਦੇ ਕਈ IELTS ਸੈਂਟਰ ਕਿਵੇਂ ਬੰਦ ਹੋਣ ਦੀ ਕਗਾਰ ’ਤੇ

Поділитися
Вставка
  • Опубліковано 27 вер 2024
  • ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ̛ਤੇ ਦੋ ਸਾਲ ਲਈ ਕੈਪਿੰਗ ਕੀਤੀ ਹੈ। ਜਿਸ ਕਾਰਨ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਹੋਵੇਗੀ। ਇਸ ਦਾ ਅਸਰ ਪੰਜਾਬ ਦੀ ਆਈਲੈਟਸ ਤੇ ਇਮੀਗ੍ਰੇਸ਼ਨ ਇੰਡਸਟਰੀ ਉੱਤੇ ਸਾਫ਼ ਨਜ਼ਰ ਆ ਰਿਹਾ ਹੈ।
    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ- ਗੁਲਸ਼ਨ ਕੁਮਾਰ
    #immigration #canada #studentvisa #ielts
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 739

  • @harjindersingh2844
    @harjindersingh2844 3 місяці тому +390

    ਇਹ ਲੋਕ ਪੰਜਾਬ ਤੇ ਪੰਜਾਬੀਆਂ ਦੀ ਬਰਬਾਦੀ ਲਈ ਜਿੰਮੇਵਾਰ ਹਨ ।
    ਚੰਗੇ ਪੜ੍ਹਨ ਲਿਖਣ ਵਾਲੇ ਬੱਚੇ ਵੀ ਇਹਨਾ ਨੇ ਦਿਹਾੜੀਦਾਰ ਮਜ਼ਦੂਰ ਬਣਾ ਦਿੱਤੇ

    • @ms0161
      @ms0161 3 місяці тому +8

      Bilkul sahi keha,

    • @rajandeepsingh5629
      @rajandeepsingh5629 3 місяці тому

      ਵਦੀਆ ਪੜ੍ਹਨ ਆਲਾ ਬੱਚੇ ਨੂੰ ਵੀ ਏਨਾ ਈ ਦਸਿਆ ਜਾਂਦਾ ਏਥੇ ਕੁਝ ਨੀ ਹੈਗਾ ਅੱਗੇ ਪੜ੍ਹਨ ਦਾ ਫਾਇਦਾ ਨੀ।।। ਕਨੇਡਾ ਦੀ ਪੜ੍ਹਾਈ ਦੇ standard ਦਾ ਸਬ ਨੂੰ ਪਤਾ ।।। ਪੱਕੇ ਹੋਕੇ ਕਿ ਲੈਣਾ ਜੇ ਪੜ੍ਹ ਕੇ ਸਟੋਰ ਪੰਪਾ ਤੇ ਬਿੱਲ ਕੱਟਣੇ।।।
      ਏਥੇ ਭਈਏ ਸਰਕਾਰੀ ਮੱਲਾਂ ਮਾਰੀ ਬੈਠੇ

    • @13JSL
      @13JSL 3 місяці тому +6

      Right

    • @anureet_1710
      @anureet_1710 3 місяці тому +7

      Shi keha bilkul

    • @bobmonster111
      @bobmonster111 3 місяці тому +4

      ena ne kera farh k banae ne

  • @BRAR56200
    @BRAR56200 3 місяці тому +289

    ਵਧੀਆ ਹੋਇਆ ਏਜੰਟਾਂ ਲੁੱਟ ਬਹੁਤ ਰਹੇ ਸੀ ਬਹੁਤ ਚੰਗਾ ਹੋਇਆ

    • @B.S.Singhania
      @B.S.Singhania 3 місяці тому +3

      ਵੀਰ ਇਹ ਵੀ ਦੇਖੋ ਜ਼ੇ ਇਹ ਸੈਂਟਰ ਬੰਦ ਹੋ ਗਏ ਤਾਂ ਬੇਰੋਜ਼ਗਾਰੀ ਵੀ ਬਹੁਤ ਵਧ ਜਾਣੀ ਹੈ ਕਿਉ ਕੇ ਬਹੁਤ ਸਾਰੇ ਮੁੰਡੇ ਕੁੜੀਆ ਇਹਨਾਂ ਸੈਂਟਰ ਚ ਜੋਂ ਕਰਦੇ ਹਨ ।

    • @ashwani1948
      @ashwani1948 3 місяці тому +11

      @@B.S.Singhania 7 7 hazar dinde ne kise nu 10 ya 15...ehna ne punjab da nash kita bdiya hoya saree bnd ho jan

    • @punjabiweatherchannel
      @punjabiweatherchannel 3 місяці тому +1

      **👍👍👍👍⛈⛈

    • @supremeleader5516
      @supremeleader5516 3 місяці тому +2

      Shi keha

    • @supremeleader5516
      @supremeleader5516 3 місяці тому +2

      ​@@B.S.Singhania 5-6 hazar kehdi rojgari aa?

  • @garrycottonhub1885
    @garrycottonhub1885 3 місяці тому +162

    ਬਹੁਤ ਵਧੀਆ ਹੋਇਆ ਇਨਾਂ ਕਾਰਨ ਪੰਜਾਬ ਦ ਸਾਰੀ ਮਲਾਈ ਬਾਹਰ ਚਲੀ ਗਈ ਜਿਨਾਂ ਬੱਚਿਆਂ ਕਰਕੇ ਪੰਜਾਬ ਦਾ ਭਵਿੱਖ ਬਣਨਾ ਸੀ ਜਿਹੜੇ ਬੱਚਿਆਂ ਨੇ ਪੜ੍ਹਨਾ ਸੀ ਉਹ ਮਜ਼ਦੂਰ ਬਣ ਗਏ

    • @chandanpreetsinghchambal3397
      @chandanpreetsinghchambal3397 3 місяці тому +2

      very true🥲 I also ruined my education after coming canada🥲

    • @The_solo_man_.....225
      @The_solo_man_.....225 3 місяці тому

      ​@@chandanpreetsinghchambal3397gussa na kri veer but tu v htea ni Canada bhagat

    • @GB-fc3qy
      @GB-fc3qy 3 місяці тому +1

      ​@@chandanpreetsinghchambal3397Bai English teri dekh k ta ni lagda tu kuch ruin kita...

    • @chandanpreetsinghchambal3397
      @chandanpreetsinghchambal3397 3 місяці тому +1

      @@GB-fc3qy bro my english was already good in India and English is just a language like punjabi its not any big education

    • @chandanpreetsinghchambal3397
      @chandanpreetsinghchambal3397 3 місяці тому

      @@The_solo_man_.....225 can say that bro👍🏻

  • @GurpreetSingh-jg8pn
    @GurpreetSingh-jg8pn 3 місяці тому +78

    ਗੁਰੂ ਸਾਹਿਬ ਅੱਗੇ ਅਰਦਾਸ ਹੈ, ਸਾਡਾ ਦੇਸ਼ ਪੰਜਾਬ ਮੁੜ ਹਰਿਆ ਭਰਿਆ ਹੋਵੇ।

  • @vaidranjeetsidhukalipur5227
    @vaidranjeetsidhukalipur5227 3 місяці тому +91

    ਸ਼ੁਕਰ ਐ ਮੇਰੇ ਵਾਹਿਗੁਰੂ ਇੰਨਾ ਨੇ ਅਨੇਕ ਪੰਜਾਬੀ ਵੀਰਾਂ ਦੀਆਂ ਜਮੀਨਾਂ ਤੱਕ ਵਿਕਾ ਦਿਤੀਆਂ ਏਨਾ ਲੁਟੇਰਿਆਂ ਨੇ

  • @amarinderdhiman9771
    @amarinderdhiman9771 3 місяці тому +58

    ਬਹੁਤ ਵਧੀਆ ਹੋਇਆ
    ਕਾਲੇ ਪਾਣੀ ਭੇਜੇ ਨਿਰਦੋਸ਼ ਬੱਚਿਆਂ ਦੀਆਂ ਬੱਦੁਆਵਾਂ ਇਹਨਾਂ ਨੂੰ ਹੁਣ ਲੱਗੀਆਂ ਨੇ

  • @pritpalchahal3837
    @pritpalchahal3837 3 місяці тому +70

    ਲੁੱਟ ਵੀ ਬਹੁਤ ਮਚਾਈ ਹੋਈ ਸੀ

  • @Sukhwindersingh-sz9wc
    @Sukhwindersingh-sz9wc 3 місяці тому +110

    ਇਹਨਾ ਲੋਕਾ ਨੇ ਬੋਤ ਲੁੱਟ ਕੀਤੀ ਪੰਜਾਬ ਦੇ ਲੋਕਾ ਦੀ ਵਧੀਆ ਹੋਇਆ ਤੁਹਾਡੇ ਨਾਲ ਵਾਹਿਗੁਰੂ ਪੱਕੇ ਤੌਰ ਤੇ ਏ ਬੰਦ ਕੇ ਦੇਵੇ

  • @DilbagSingh-fi6sw
    @DilbagSingh-fi6sw 3 місяці тому +47

    ਵਿਦੇਸ਼ ਜਾਣ ਦਾ ਰੁਝਾਣ ਘੱਟ ਗਿਆ ਹੈ ।

    • @harry41505
      @harry41505 3 місяці тому +1

      Rujaah ghteya ni bai
      Agleyaa nu samj aagi te ohna ne policies ch her fer krti hai

  • @HarpreetSingh-ux1ex
    @HarpreetSingh-ux1ex 3 місяці тому +13

    ਇਹ ਲੋਕ ਪੰਜਾਬ ਦੀ ਬਰਬਾਦੀ ਦਾ ਬਹੁਤ ਵੱਡਾ ਕਾਰਨ ਹਨ ਬਹੁਤ ਵਧੀਆ ਹੋਇਆ ਵੀਜੇ ਬੰਦ ਹੋਣਾ ਪੰਜਾਬ ਦਾ ਪੈਸਾ ਤੇ ਜਵਾਨੀ ਬਚ ਜਾਣਗੇ

  • @manpreetsidhu7139
    @manpreetsidhu7139 3 місяці тому +22

    ILET ਸੈਂਟਰ ਸੁੰਨੇ ਹੋ ਗਏ ਪਰ ਇਹਨਾਂ ਨੇ ਜੁਗਾੜ ਲਾ ਲਾ ਕੇ ਪੰਜਾਬ ਦੀ ਸਾਰੀ ਕਤੀਹੜ CANADA ਵਾੜ ਦਿਤੀ ਮੁਲਕ ਦੀ ਐਸੀ ਕਿ ਤੈਸੀ ਫੇਰ ਦਿਤੀ ਇਥੇ ਆ ਕੇ ਚਪਲ ਗੈਂਗ ਨੇ

    • @jass2748
      @jass2748 3 місяці тому +1

      Shi gal aa sala students ne pura gand pa dita canada ch...sala landu khandu ta canada pujj gya easy jeha student visa le ke...salia 4-4 futt dia sindal jehia anparh pendu kudia bi canada pujjia hoyia.dekh ke hi haasa aa janda😂😂😂😂

    • @JG-ud2jy
      @JG-ud2jy 3 місяці тому

      True

  • @blackdeerhd8440
    @blackdeerhd8440 3 місяці тому +27

    ਵਾਲੀ ਰੌਣਕ ਆ ਅਜੀਤ ਰੋਡ ਤੇ ,, ਅਸੀ ਬਠਿੰਡੇ ਵਾਲਿਆਂ ਲਈ ਇਹ ਡਲ੍ਹ ਝੀਲ ਆ,, ਹੁਣ ਬਠਿੰਡੇ ਚ ias ips ਦੀ ਤਿਆਰੀ ਕਰਨ ਵਾਲੇ ਜਿਆਦਾ ਨੇ ਹੁਣ ਬਠਿੰਡੇ ਜ਼ਿਲ੍ਹੇ ਚ ,,ਅਸੀ ਬਠਿੰਡੇ ਜਿਲ੍ਹੇ ਚ

    • @bikramjitsingh951
      @bikramjitsingh951 2 місяці тому +2

      Ias IPS banana nalo changa ha ki apna business start kro. Sarkar de nokar banan nalo apna km wdia ha. Te Kam te apne panjabia nu rakho. Punjab da future service sector nal hi wdia ban sakda

    • @blackdeerhd8440
      @blackdeerhd8440 2 місяці тому

      @@bikramjitsingh951 ਸਹੀ ਗੱਲ ਐ ਬਾਈ, ਅਸੀ ਛੋਟੇ ਛੋਟੇ ਕੰਮ ਸਟਾਰਟ ਕਰ ਸਕਦੇ ਐ,,ਆਪਣੇ ਲੋਕਾ ਦੇ ਦਿਮਾਗ ਚੋ ਨੌਕਰੀ ਵਾਲੀ ਬਿਰਤੀ ਕੱਢਣੀ ਪੈਣੀ ਆ,, ਕਿਉੰਕਿ ਬਚਪਨ ਤੋਂ ਹੀ ਆਪਾ ਨੂੰ ਨੌਕਰੀ ਕਰਨ ਲਈ ਸਕੂਲ ਚ ਪੜ੍ਹਨ ਲਾਓੰਦੇ ਆ ਨਾ ਕੇ ਚੰਗਾ ਇਨਸਾਨ ਬਣਨ ਲਈ 🙏

  • @jashpalsingh1875
    @jashpalsingh1875 3 місяці тому +34

    Black times of panjab😢😢😢
    ਪਰ ielts ਲੁਟੇਰਾ group ਪ੍ਰੇਸ਼ਾਨ ਹੋ ਗਿਆ

    • @Smart-One
      @Smart-One 3 місяці тому +1

      ਰੱਬ ਨੇ ਇਨ੍ਹਾਂ ਨੂੰ ਹੁਣ ਵੀ ਬਹੁਤ ਕੁਝ ਦੇ ਦੇਣਾ ਹੈ।
      ਸਬਜ਼ੀ ਦੀ ਰੇਹੜੀ, ਸਕੂਟਰ ਪੈਂਚਰ, ਬਿਜਲੀ ਮੋਟਰਾਂ ਦੀ ਮੁਰੰਮਤ, ਪਲੰਬਰ ਅੰਕਲ, ਪੇਂਟਰ ਵੀਰ, ਮੋਬਾਈਲ ਰੀਚਾਰਜ਼ ਤੇ ਗਲਾਸ, ਬਿਊਟੀ ਵਧਾਉਣ ਵਾਲੀ ਅੰਟੀ, ਇਸ ਤਰ੍ਹਾਂ ਸਭ ਦਾ ਗੁਜ਼ਾਰਾ ਕਰਦੇ ਹਨ ਪ੍ਰਭੂ ਜੀ।❤🍁💰

  • @Gurindersingh-hp8xf
    @Gurindersingh-hp8xf 3 місяці тому +24

    Eh khabar bahot vadya punjbaya lyi punab lyi, hun lokk ithe invest karn apna pesa te grow karn,

  • @gill-punjab
    @gill-punjab 3 місяці тому +31

    ਇਹ ਸੈਟਰ ਬੰਦ ਹੀ ਚਾਹੀਦੇ ਹਨ

  • @canada7230
    @canada7230 3 місяці тому +13

    ਬਹੁਤ ਵੱਡੀ ਖੁਸੀ ਦੀ ਗੱਲ ਹੈ 🎉 ਸਾਰੇ ਦੇਸਾ ਨੂੰ ਦੱਸ ਕਿ ਠੱਗਣ ਲਈ ਦੁਕਾਨਾ ਖੋਲੀਆ ਸੀ

  • @Samartime1
    @Samartime1 3 місяці тому +17

    ਮੈਂ ਕਿਹਾ ਛਾ ਗਏ ਜੇ ਸ਼ੁਕਰ ਹੋਇਆ।
    ਕਈ ਲੋਕ ਏਹ ਕਹਿ ਕੇ ਪੰਜਾਬ ਛੱਡ ਗਏ ਕੇ ਇਸਨੂੰ ਸਹੀ ਕਰਨ ਭਗਤ ਸਿੰਘ ਆਵੇ ਜਾਂ ਭਿੰਡਰਾਂਵਾਲਾ ਬੰਦਾ ਪੁੱਛੇ ਕਿ ਤੁਸੀਂ ਕੇਹੜਾ ਹੇਮਾ ਮਾਲਿਨੀ ਜੋ ਅਸੀਂ ਵੀ ਤਾਂ ਹਾਂ ਜੇਹੜੇ ਪੰਜਾਬ ਵਿੱਚ ਡਟੇ ਹੋਏ ਹਾਂ

  • @gagandeepsinghaulakh9492
    @gagandeepsinghaulakh9492 3 місяці тому +2

    ਇਸ ਤੋਂ ਚੰਗੀ ਖਬਰ ਪੰਜਾਬ ਦੇ ਹਿੱਤ ਵਿੱਚ ਕੋਈ ਹੋ ਹੀ ਨਹੀਂ ਸਕਦੀ

  • @The_solo_man_.....225
    @The_solo_man_.....225 3 місяці тому +4

    Mai Chandigarh ton ha ethe sare ielts centre sune pye ne . Bohot vdia khabar

  • @HitPunjabis
    @HitPunjabis 3 місяці тому +20

    Good news for Punjab

  • @harjindersidhu736
    @harjindersidhu736 3 місяці тому +19

    ਇਹ ਗੱਲ ਸ਼ੱਚ ਆ ,ielts center ਕੰਮ ਬਿਲਕੁਲ ਬੰਦ ਹੋ ਚੁਕਿਆ ਪਰ ਬਾਹਰ ਜਾਣਾ ਹਰ ਇਕ ਦੀ ਮਜਬੂਰੀ ਸੀ ਘੱਟ ਜਮੀਨ ਦਾ ਹੋਣਾ ਖਰਚੇ ਵਧ ਹੋਣਾ ਜਾ ਨੌਕਰੀਆ ਵਿੱਚ ਬਾਹਰਲਿਆ ਦਾ ਆਉਣਾ ਤਾ private ਕੰਮ ਵਿੱਚ 8 ਜਾ10 ਹਜਾਰ ਤਨਖ਼ਾਹ ਦਾ ਹੋਣਾ ਤਾ ਫਿਰ ਪੰਜਾਬ ਦਾ youth ਕੀ ਕਰੇ

    • @Jatt.91
      @Jatt.91 3 місяці тому +5

      ਜਿਹਦੇ ਕੋਲ 35 ਲੱਖ ਹੈ ਸਟੂਡੈਂਟ ਵੀਜੇ ਲਈ ਓਹ ਏਥੇ ਮਾਲਿਕ ਬਣਕੇ ਕੰਮ ਕਿਉਂ ਨਹੀਂ ਕਰ ਸਕਦਾ ।

    • @harjindersidhu736
      @harjindersidhu736 3 місяці тому

      ਜੇਹੜਾ ਆਦਮੀ 35 ਲੱਖ ਲਾਉਗਾ ਉਹਦੇ ਹਲਾਤ ਦੇਖੀ ਵੀ ਕਿਉ ਲਾਇਆ

    • @harpreetbal1409
      @harpreetbal1409 3 місяці тому

      Hanji bilkul thik e

  • @TheMindsetChanger
    @TheMindsetChanger 3 місяці тому +16

    ਚਲੋ ਵਧੀਆ ਹੀ ਹੋਇਆ, brain drain ਤਾਂ ਰੁਕੇਗਾ ਇਸ ਨਾਲ। ਵੈਸੇ ਵੀ ਪੰਜਾਬ ਤੋਂ ਬਾਹਰ ਸਿਰਫ਼ ਕੈਨੇਡਾ ਹੀ ਨਹੀਂ ਹੈ, Chandigarh, Delhi, Noida, Gurgaon ਵੀ ਤਾਂ ਹੈ career ਬਣਾਉਣ ਲਈ।

  • @ashwani1948
    @ashwani1948 3 місяці тому +28

    Very good news

  • @singhsukhchain7864
    @singhsukhchain7864 3 місяці тому +3

    ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਖਬਰ, ਸ਼ੁਕਰ ਵਾਹਿਗੁਰੂ ਜੀ ਦਾ 🙏

  • @darbarasingh1586
    @darbarasingh1586 2 місяці тому

    ਬੋਹਤ ਸਹੀ ਹੈ, ਏਹ ਸਾਰੇ ilets ਸੇੰਟਰ ਨੇ ਪੰਜਾਬ te ਪੰਜਾਬੀ ਬੱਚਿਆਂ ਦਾ ਭਵਿੱਖ ਉਜਾੜ ਦਿੱਤਾ। te ਕਰਜ਼ਾਈ ਤੇ ਵਿਦੇਸ਼ਾਂ ਵਿੱਚ ਦਿਹਾਤੀ ਦਾਰ ਬਣਾਤੇ ।

  • @Revolutionary321
    @Revolutionary321 3 місяці тому +6

    Temporary ਚੀਜ਼ਾਂ ਦਾ ਇਹੀ ਹਾਲ ਹੁੰਦਾ, ਆਪਣੇ ਦੇਸ਼ ਠੀਕ ਕਰਨ ਨਾਲ ਹੱਲ ਹੁਣਾ ਏਦਾਂ ਇਧਰ ਓਦਰ ਨੱਠਣ ਨਾਲ ਉਜਾੜ ਹੀ ਪੈਣੀ, ਉਮਰ ਤੇ ਪੈਸਾ ਖਰਾਬ ਹੀ ਹੁਣਾ

  • @karanveersingh2701
    @karanveersingh2701 3 місяці тому +50

    Vadia hoya bhut vadia ❤

    • @Darklove720
      @Darklove720 3 місяці тому

      Yes

    • @B.S.Singhania
      @B.S.Singhania 3 місяці тому

      ਵੀਰ ਇਹ ਵੀ ਦੇਖੋ ਜ਼ੇ ਇਹ ਸੈਂਟਰ ਬੰਦ ਹੋ ਗਏ ਤਾਂ ਬੇਰੋਜ਼ਗਾਰੀ ਵੀ ਬਹੁਤ ਵਧ ਜਾਣੀ ਹੈ ਕਿਉ ਕੇ ਬਹੁਤ ਸਾਰੇ ਮੁੰਡੇ ਕੁੜੀਆ ਇਹਨਾਂ ਸੈਂਟਰ ਚ ਜੋਬ ਕਰਦੇ ਹਨ ।

    • @Jatt.91
      @Jatt.91 3 місяці тому

      ​@@B.S.Singhaniaਬਾਈ ਜੀ ,student coaching industry ਬਹੁਤ ਵੱਡੀ ਹੈ ਸਾਰੇ ਲੋਕ adjust ਹੋ ਜਾਣਗੇ ।

  • @400MLA
    @400MLA 3 місяці тому +11

    Very good job canda and thanks 😊👍

  • @devinder514
    @devinder514 3 місяці тому +3

    ਵਧੀਆ ਹੋਇਆ. ਅੱਧਾ ਪੰਜਾਬ ਖ਼ਾਲੀ ਕਰ ਦਿੱਤਾ ਸੀ.

  • @SonuSingh-ve5ec
    @SonuSingh-ve5ec 3 місяці тому +12

    ਵਧੀਆ ਕੀਤਾ ਕਨੈਡਾ ਨੇ

  • @kapoorshammi7246
    @kapoorshammi7246 3 місяці тому +3

    Gud wahgauru ena nu hor ਬਰਬਾਦ ਕਰੇ

  • @PANJABITANGO
    @PANJABITANGO 3 місяці тому +13

    Shukar aaa

  • @yuvrajsingh-rz5st
    @yuvrajsingh-rz5st 2 місяці тому

    Bahut vadhia shukar malka Tera ehna centeran ne bera garak kar ke rakh ditta

  • @nachhatervirk5657
    @nachhatervirk5657 3 місяці тому

    ਇਹਨਾਂ ਪੰਜਾਬੀਆਂ ਦੀ ਦੱਬ ਕੇ ਲੁੱਟ ਕੀਤੀ ਬਹੁਤ ਚੰਗਾ ਹੋਈ ਇਹਨਾਂ ਨਾਲ

  • @musclehutbodybuilding2583
    @musclehutbodybuilding2583 3 місяці тому +1

    Vadhiya hoiya es nall punjab de bache punjab ch reh ke kaam karange te duje passe hun bahar Allready reh rahe loka nu vi sukh da sah avega. Main bohat mundiya nu janda jo bahar jana chahnde si te hun punjab ch apna kaam kar rahe

  • @Smart-One
    @Smart-One 3 місяці тому +2

    Plumbers and electricians are not available in Punjab. Punjab Khali ho gaya hai. Painter vi nahi hai. ❤🍁✈️

  • @Surahishah
    @Surahishah 3 місяці тому +9

    Bahut hi changa kaam hoya h 😂😂

  • @pritbrar7180
    @pritbrar7180 3 місяці тому +1

    People of punjab don't know it yet, but this is good for punjab and its people.

  • @ithink97
    @ithink97 3 місяці тому +1

    ਪੱਤਰਕਾਰ ਨੂੰ ਬੇਨਤੀ ਆ ਅਜ਼ੀਤ ਰੋੜ ਤੇ ਕੰਪੀਟੀਸ਼ਨ ਪੇਪਰ ਦੀ ਤਿਆਰੀ ਦੇ ਬਹੁਤ ਸੈਂਟਰ ਆ ਉਹਨਾਂ ਦੀ ਖ਼ਬਰ ਲਾਈ ਜਾਵੇ ਤਾਂ ਜੋ ਵਿਦਿਆਰਥੀ ਪੇਪਰ ਤਿਆਰੀ ਵੱਲ ਜਾਣ 🙏🙏

  • @saabG4040
    @saabG4040 3 місяці тому

    ਬਹੁਤ ਵਧੀਆ ❤। ਸ਼ੁਕਰ ਦਾਤਿਆ।

  • @RaviSingh-xt7fy
    @RaviSingh-xt7fy 3 місяці тому

    ਬਹੁਤ ਵਧੀਆ ਹੋਇਆ ਜੀ ਪੰਜਾਬ ਦੇ ਕਾਲਜ ਸੁੰਨੇ ਹੋ ਰਹੇ ਸੀ ਹੁਣ ਵਧੀਆ ਗੱਲ ਹੋਈ ਆ

  • @narinderpalsingh5349
    @narinderpalsingh5349 2 місяці тому

    ਵਧੀਆ ਹੋਇਆ,,,ਪੰਜਾਬ ਦੇ ਉਜਾੜੇ ਦੀਆਂ ਜਿੰਮੇਵਾਰ ਹਨ,,,ਇਹ ਦੁਕਾਨਾਂ 😢😢😢😢😢

  • @Harmansinghsaini_pb39
    @Harmansinghsaini_pb39 3 місяці тому +4

    ਚੰਗਾ ਹੋਇਆ

    • @PreetSingh-mj6vw
      @PreetSingh-mj6vw 3 місяці тому

      ​@JaisalBhati-ed3zueko chwl marya kar har tha fuddu😅😅

  • @sukhjindersingh-zn7ky
    @sukhjindersingh-zn7ky 3 місяці тому +1

    bohot khushi di gall aa punjab bach ju ....

  • @ramsinghsingh2606
    @ramsinghsingh2606 2 місяці тому

    ਵਾਹਿਗੁਰੂ ਜੀ ਭਲਾ ਕਰਨ ਪੰਜਾਬ ਦਾ ਆਈ ਲੈਟਸਬੰਦ ਹੋ ਗਿਆ ਲੋਕਾਂ ਨੂੰ ਸੁਚੇਤ ਹੋ ਰਹੇ ਚੋਰਾਂ ਨੂੰ ਤਕਲੀਫ ਹੁੰਦੀ ਹੈ ੲਏਜੰਟ ਨੂੰ

  • @checkbunty
    @checkbunty 2 місяці тому

    ਚੰਗੀ ਗੱਲ ਹੈ ਬਹਤ ਬਰਬਾਦ ਕੀਤਾ ਹੈ ਪੰਜਾਬ ਨੰ ਹਣ ਬੱਚੇ ਪੰਜਾਬ ਵਿੱਚ ਪੜਨ ਗੁ ਤੁ ਅਫਸਰ ਬਣਨਗੇ

  • @PargatDhaliwal-n6r
    @PargatDhaliwal-n6r 2 місяці тому

    Vdia vdia very good sadi hond bahh jaoge sukr rbb da .

  • @aale-qz9ee
    @aale-qz9ee 3 місяці тому +2

    spouse wala te bht vdiaa hoyaa eh te bandh hi rehna chahida

  • @aman4u18
    @aman4u18 3 місяці тому +1

    I like Kuwardeep's comment and totally support him

  • @SkyDreamsTravelYouTube
    @SkyDreamsTravelYouTube 3 місяці тому +1

    Kawar bai nu beniti h ehne paise ch kehda kam set krna Punjab ch sanu v dsdo... baki main reason ehde decline da UG course de spouse cases te rok lgna h... n Bathinda ch e soudebaazi hi chaldi c 80%

    • @skumar925
      @skumar925 3 місяці тому

      ਰੇਹੜੀ ਲਗਾ ਲਓ

  • @garrysingh-sq6ps
    @garrysingh-sq6ps 3 місяці тому +1

    ਇਹ ਸੈਂਟਰ ਜ਼ਿਆਦਾਤਰ ਮੰਤਰੀਆ ਜਾਂ ਉਨਾਂ ਦੇ ਰਿਸ਼ਤੇਦਾਰਾ ਦੇ ਹਨ,,,, ਤਾਂ ਕਰਕੇ ਇਨਾਂ ਤੇ ਕਾਰਵਾਈ ਨਹੀ ਹੂੰਦੀ

  • @HARPREETSINGH-cp2br
    @HARPREETSINGH-cp2br 3 місяці тому +1

    ਇਹ ਕੰਮ 1- 2 ਸਾਲ ਹੀ ਚੱਲਣਾ, ਪੰਜਾਬ ਦੇ ਲੋਕ ਲਾਈ-ਲੱਗ ਹੈਗੇ ਆ , ਹੁਣ ਪਤਾ ਲਗ ਗਿਆ ਪੰਜਾਬੀਆ ਨੂੰ ਭੁੱਖ ਮਰੀ ਬਾਹਰ ਵੀ ਹੋ ਗਈ ਹੈ, ਹੁਣ ਆਪੇ ਇਹਨਾ ਨੇ ਹਟ ਜਾਣਾ

  • @newoldvideosoldvideos7945
    @newoldvideosoldvideos7945 3 місяці тому +2

    Har ik chez da time hunda c phela college vich admission nhi mildi punjab vich hun pave university vich le lo fir dor ahya polytechnic college da oh vi band fir iltea ceter da hun oh vi band kise time canda dor vi khatam ho jana loka ne otho vi a jana holi holi 1 pedi de rault oune suru ho gae ona de bache nhi akhe lag de har chez da dor hunda

  • @r.p.singhpal4325
    @r.p.singhpal4325 3 місяці тому +2

    Bhaji,tushi garib unpadh Punjab de nu bahut lutiya par yashi Uttarakhand vich rahde ya or sari gal new delhi, Canada immigration vich hi contact karde ya

  • @Respectforhumans
    @Respectforhumans 3 місяці тому +1

    IELTS center kade vi profitable rahe hi nahi kyoki kamaye saari visa lagaun cho hundiya .

  • @TheGame-dg1ps
    @TheGame-dg1ps 3 місяці тому

    Bhut vdia a ki canada ne limit kita immigration bcz students othe jaake fhir ronde si hun ghatto ghatt mahol ta theek hovega

  • @gurirtx
    @gurirtx 3 місяці тому

    Punjab nu new schemes leke auni chaahdie hain. New work skill leke aunn company open karoo IT AI skill nu introduced karoo. Bhave IELTS trainer job karde fir o bhar Jaan nu kale hunde doja. Loka. Nu lavish lifestyle di priority phele chahhidi aa bas half Jane ta ese kar k jande aa bhar nu education system sahi karoo study nu vadia vision nal approach karoo. Ek youths de mind ch hunda govt job da bhoot savaar ehi benefits agar private sector ch milee ta odai vaida life set ho jandi

  • @TruthFinder005
    @TruthFinder005 3 місяці тому +3

    Very good news.

  • @amardeeprishi
    @amardeeprishi 2 місяці тому

    The institute publicizing english coaching got the spelling of tier as "teer". Please make wiser choices.

  • @manpreetsingh-qh7pz
    @manpreetsingh-qh7pz 3 місяці тому +1

    vdiaa hoeaa edar aake krze laane c
    hun kmm vi ni milda
    ede to vdiaa hedar e sai a

  • @birsingh5388
    @birsingh5388 3 місяці тому +2

    0:55 Yes, its not any more Spoken English, now its become Sokan English, that soaking our blood to get huge amount of money.

  • @SatnamSingh-pn7ob
    @SatnamSingh-pn7ob 3 місяці тому +3

    Ban all ilets centers. Close all visa shops and save Punjab

  • @SarbjitSingh-ed1el
    @SarbjitSingh-ed1el 3 місяці тому +5

    Centre Govt must stop discrimination with Punjab. New industry, Universities batter transport facility must be given to punjab. We are part of india, so centre Govt must be unbiased towards providing opportunities to Punjab for its growth.

    • @ayushjoshi6996
      @ayushjoshi6996 3 місяці тому +1

      Discrimination 😂 you all went to foreign for your own selfish reasons and blaming the government… why didn’t you guys voted for BJP in your state so that they have a majority. You guys are responsible for your own misery by choosing people as MPs which weren’t not capable.
      Talking about the industries - everyone knows whole punjab is doing drugs and thats why most parents sent their children to foreign to escape that. Apart from that you guys are always protesting on roads and hamper the business activities. This is a major drawback as there is no stability in the state.
      Even you guys hate people from Bihar and UP as they came in your state and are working hard for their livelihood and some of them have good successful business and your people were just crazy about going abroad and always cursing India and not working hard.
      So you guys are responsible for what is happening. Stop blaming central govt for your own miseries as they were never in power in your state

    • @SarbjitSingh-ed1el
      @SarbjitSingh-ed1el 3 місяці тому +4

      @@ayushjoshi6996 dear, when i used name of any political party ? Why do u advocate for a specific political party ? I said only centre govts responsible, it may be any party. There are highly educated unemployed youth in Punjab. I am not in favor, any Punjabi Youth have go overseas to earn bread. Rather there must be adequate opportunities for employment.

  • @GURINDERSINGH-mn2zt
    @GURINDERSINGH-mn2zt 2 місяці тому +1

    Sir.Canadian Government is Zero. In 2006 to 2009 backlog of Government PR files they upfront made nil.

  • @Supervisionrai
    @Supervisionrai 3 місяці тому +1

    Good decision by Canada to save demography of Punjab.

  • @bpindorie8353
    @bpindorie8353 3 місяці тому

    ਇਹ ਚੰਗੀ ਖਬਰ ਹੈ।
    ਹਾਂ ILETS ਤੇ immigration consultants ਲਈ ਚੰਗੀ ਖਬਰ ਨਹੀਂ

  • @gursharandhillon2931
    @gursharandhillon2931 3 місяці тому +1

    Punjab is already deserted. These centres have made more than enough money in last 10 years. Slow down is a very good sign.

  • @ajaykumar-vi2go
    @ajaykumar-vi2go 3 місяці тому

    ਸ਼ੁਕਰ ae kuj ta ਫਰਕ ਪਿਆ ਲੰਬੇ ਸਮੇਂ ਬਾਅਦ

  • @dhanasingh4699
    @dhanasingh4699 3 місяці тому +6

    ਬੱਚੇ ਤਾਂ ਸਾਰੇ ਚਲੇ ਗਏ

    • @kazss2651
      @kazss2651 3 місяці тому

      🤣🤣🤣🤣 sahi keha

    • @supremeleader5516
      @supremeleader5516 3 місяці тому +1

      Koi ni sutt denge kise din ena nu v

  • @Rs.pb22
    @Rs.pb22 2 місяці тому

    ਪੰਜਾਬ ਨੂੰ ਲੁੱਟ ਲਿਆ ਇਹਨਾਂ ਲੋਕਾਂ ਨੇ, ਬੱਚਿਆਂ ਅਤੇ ਮਾਪਿਆਂ ਨੂੰ ਡਰਾ ਡਰਾ ਕੇ ਲੱਖਾਂ ਰੁਪਏ ਲੈਂਦੇ ਸੀ ਕਈ ਇਹਨਾਂ ਚੋਂ, ਇਸ ਹਾਲਾਤ ਦੇ ਜਿੰਮੇਵਾਰ ਇਹ ਲੋਕ ਖੁਦ ਹੈ ਇਹਨਾਂ ਵਿੱਚੋਂ ਕਈ ਫਰਜੀ ਏਜੰਟਾਂ ਦੁਆਰਾ ਗ਼ਲਤ ਤਰੀਕੇ ਨਾਲ ਭੇਜੇ ਗਏ ਸਟੂਡੈਂਟ ਕਰਕੇ ਬਾਹਰਲੇ ਮੁਲਕਾਂ ਨੇ ਇਹ ਸਖ਼ਤੀ ਕੀਤੀ ਹੈ

  • @suneelmehra6004
    @suneelmehra6004 2 місяці тому +1

    It's biased and poor quality reporting. By the way, the reporter couldn't pronounce IELTS correctly, reflecting a lack of homework. From Punjab's perspective, it is good for Punjabi youth and a leveling step from Canada's perspective.

  • @jagdeepjakhu9234
    @jagdeepjakhu9234 3 місяці тому +1

    Hun jehre bahr ja k future bna skde c oh v nashe krnge punjab ch

  • @dycmmsignal2928
    @dycmmsignal2928 2 місяці тому

    Fee is not issue ,one layer of soil sold sufficient for increased fee

  • @realbytes1392
    @realbytes1392 3 місяці тому

    Very Good... Canada did the right thing. IELTS centers were ripping off the students. Now students must learn other foreign languages, like Dutch, and Norwegian, and finish. Now graduation colleges will be having good admissions. I am very happy. These centers say this a Dhanda.

  • @puneetsood1336
    @puneetsood1336 2 місяці тому

    I am here in Canada from last 1.5 years as a PR . If u r IT Professional, construction engineer or health professional. Then come here . Now more opportunity in India then any other country in the world

  • @dhanasingh4699
    @dhanasingh4699 3 місяці тому +2

    ਸ਼ੁਕਰ ❤

  • @rickyd5758
    @rickyd5758 2 місяці тому

    ਮਾਰਕੀਟ ਚ ਬੱਚੇ ਕਿਥੋਂ ਆਉਣ ਸਾਰੇ ਤੇ ਤੁਸੀਂ ਕਨੇਡਾ ਭੇਜਤੇ

  • @jasschahal325
    @jasschahal325 3 місяці тому

    Hmm ryt gl sa mai phla bathinde ielts krda c fr 7 mhinia vste ghree aa gea fr ilets lai gea ta fees ghtt gi centre students ghtt ge

  • @singhLeen
    @singhLeen 3 місяці тому

    Bilkull wadiaaa gall. Sade bache etha reh ka kam karn gay. Up bihar de bache DC BAN rahe nee sade punjab de bache kyo ni ban sakdaa. Yrr apne bachya nu bilkull na kaho bahr jann lai onha nu daso k bahr ja ka majduri karni pandi haaa.

  • @kulwindersingh-du6lt
    @kulwindersingh-du6lt 2 місяці тому

    ਇਹਨਾਂ IELTS ਕੇਂਦਰਾਂ ਨੇ ਪੰਜ਼ਾਬ ਦਾ ਬੇੜਾ ਗ਼ਰਕ ਕੀਤਾ ਹੈ ਸਰਕਾਰ ਇਸ ਪਾਸੇ ਧਿਆਨ ਦੇਵੇ ਲੋਕਾਂ ਦੀ ਲੁੱਟ ਹੋ ਰਹੀ ਹੈ।

  • @amardeepsingh8148
    @amardeepsingh8148 3 місяці тому +2

    Waheguru ji SatsiriAkal ji please wake up Punjabo please don't send your kids out of Punjab give them good education and become IPS IAS and DC in Punjab.

  • @virsedisaanjh1682
    @virsedisaanjh1682 3 місяці тому

    Shukar ਹੈ

  • @sapindersingh5526
    @sapindersingh5526 3 місяці тому +2

    This decision will save punjab and its land . because these scammers have mading false promises to the students and sent them to forgein lands...and sold their precious lands... Good decision by the respective govts..

  • @sumitsingh4005
    @sumitsingh4005 3 місяці тому +1

    Shukaar Aaa Rab Daa Saddee walliaaa nu hun Akaaal aiyeee.. Amiii Fuddu banai Rakhiaa ehna ilets wallia

  • @lakhvindersingh4908
    @lakhvindersingh4908 3 місяці тому +2

    Jado bachhe rahe hi nahin te jaan ge kida

  • @Amritpal834
    @Amritpal834 3 місяці тому

    bahut wadia news aa, IELTS center walea di hawa bahut kharaab hogi c. Roz Fee wadai ture jande c..sire de THUG

  • @Differentbias
    @Differentbias 3 місяці тому +1

    Individuals are advertising their IELTS centers on rickshaws, yet they can't even spell "TIER" and "LABOUR" correctly. Their clients, who voluntarily fall prey to these schemes, fare no better. This reflects a broader issue of subpar education services and the gullibility of those seeking them.

  • @Drawithgagan
    @Drawithgagan 3 місяці тому

    Bot vdia hoya , 30 lakh lga kr , 5 saal tkk paisa cover ne hunda hun canada aa kr . Jo koi aan di soch reha ta na aayo, mai ta aap fss gya wa, aaj mainu 30 lakh mil jawai ta next day india wapis aa jna🙏🏻🙏🏻

  • @paramkler2985
    @paramkler2985 2 місяці тому

    My son is a Canadian, citizen he is doing well and studying computer engineering from UBC surrey, so saying that bahut vadhia hoya is wrong one opportunity for our bright student is closed for now. I am neither an agent nor in this immigration business.

  • @marysadiq7864
    @marysadiq7864 3 місяці тому +1

    Good they did to themselves nobody's fault they know they go for study but canada did not say they get PR

  • @harkanwaluppal7121
    @harkanwaluppal7121 2 місяці тому

    Great job done by the governments.

  • @BaldevMohar-th6nv
    @BaldevMohar-th6nv 3 місяці тому +1

    This happening because many of come to canada bad mouth canada after coming to canada and some bad apples came under shadow of students are doing bad stuff like four caughts who were workig under indian state killing group in bhai nijjer case who was helping the students as he was doing sewa in Gurudarawa sahib

  • @jasvirsinghshergarh
    @jasvirsinghshergarh 3 місяці тому

    ਸ਼ੁਕਰ ਵਾਹਿਗੁਰੂ ਦਾ

  • @Kuljeetbhullarfilmz
    @Kuljeetbhullarfilmz 3 місяці тому

    ਇਹਨਾਂ ਕਰਕੇ 240 ਕਾਲਜ ਬੰਦ ਹੋਏ.50-50 ਕਿਲਿਆ ਦੇ. ਪੰਜਾਬ ਦੇ ਕਾਲਜਾਂ ਚੋਂ ਰੋਣਕਾ ਖ਼ਤਮ ਕਰਤੀਆ. ਕੈਨੇਡਾ 5 ਕੁ ਸਾਲ ਇਹਦਾ ਹੀ ਰੱਖੇ ਫਿਰ ਮੋੜਾ ਪੈ ਜਾਊ. ਬੰਦ collage ਵੀ ਚੱਲਣ ਗੇ

  • @gouravgarg7613
    @gouravgarg7613 2 місяці тому

    Bohut changa hoeya ❤❤❤

  • @NimmaSingh-rh1fb
    @NimmaSingh-rh1fb 3 місяці тому +1

    Bahut vadia hoea hai

  • @SICKBOY48
    @SICKBOY48 3 місяці тому

    ek taim m b kanaida chlya c pher m apna GOBAR khaad bnanun da sochya idea laa k bdiyaa psa bnana start krta, te hun main har saal 10lakh kaad k mje lai rihaa canada de eithe

  • @gagantoor5382
    @gagantoor5382 3 місяці тому

    Waheguru Ji mehar Karna. Sohne. Punjab Appne te Ji

  • @JaName597
    @JaName597 24 дні тому

    Sonia Dhavan Ji Bahut Sone Hun..

  • @manjitsingh4053
    @manjitsingh4053 3 місяці тому +1

    ਜਿਹੜੇ ਦੋ ਨੰਬਰ ਵਿੱਚ ਭੇਜੇ ਨੇ ਉਨ੍ਹਾਂ ਨੇ ਬੰਦ ਕਰਵਾਇਆ