Shi gal a Bai: Ethe Chitta Aam Milda a Te Punjabi Munde Roz Choriyan karde aa Mollan cho, Te Kise te 20 Parche kise te 30, Eh Loka kar k Bdi Badnami hundi a, Aam Punjabia di.
Thalli sahib I am happy to see you in Montreal state (Canada) feel proud to see Punjabi family living in Canadian village Faranham. She told very honestly reason to move Canada. Our Punjab Govt. should think about this situation, otherwise days not faraway majority Punjabi population will move out of country.
Bahar le desh di ek gal boht Changi lgdi ki saaf suthra desh hunda. Saaf Safai te greenery boht kainth lgdi. Ek baar ta Dil krda ki bahar chal jaie. Par punjab ta punjab hi hai te koi vi country punjab di rees nhi kr skdi
Montreal,Cubec ch Park Eriya Jithe French language bolde aa. Sanu v Problem aai,Fer Asi Lasaal ch aage,Ethe Bohot Vda Gurdwara Sahib v Te Punjabi, Haryanavi, Lok Bohot ne.Very Very Good Shear hai.❤❤❤❤️👌👌👌
ਦੇਖਲੋ ਪੰਜਾਬ ਦੇ ਲੋਕੋ ਕੈਨੇਡਾ ਦੇ ਦਰੱਖਤ ਘਾਹ ਤੇ ਤੇ ਹਰਿਆਲੀ ❤❤
ਪੰਜਾਬ ਦੇ ਕਿਸਾਨਾਂ ਨੇ ਇਸ ਵਾਰ ਸੜਕਾਂ ਤੇ ਜਿੰਨੇ ਵੀ ਦਰੱਖਤ ਘਾਹ ਸੱਭ ਕੁਝ ਸਾੜ ਕੇ ਸੁਆਹ ਕਰਤਾ 😭😭
Ryt
😂 ਪੰਜਾਬ ਬਹੁਤ ਛੋਟਾ ਹੈ 😂ਜੇ ਇਸ ਤਰ੍ਹਾਂ 😂ਗੱਦਾ ਘੱਹ ਲੈ 😂 ਫੇਰ 😂ਖੱਵ 😂 ਕਿਥੇ
ਸਾਡੇ ਪੰਜਾਬੀ ਜਦੋ ਗ਼ਲਤ ਹਰਕਤਾਂ ਕਰਦੇ ਉਦੋਂ ਗੁੱਸਾ ਆਉਂਦਾ, ਪਰ ਜਦੋ ਮਿਹਨਤਾਂ ਦੇਖਦੇ a ਉਦੋਂ ਦਿਲ ਖੁਸ਼ ਹੋ ਜਾਂਦਾ, ਬੇਨਤੀ a ਵੀਰਾ ਨੂੰ ਸਹੀ tareke ਨਾਲ ਰਿਆ ਕਰੋ ਵਿਦੇਸ਼ਾਂ ਵਿਚ
Ryt
Only student
Shi gal a Bai: Ethe Chitta Aam Milda a Te Punjabi Munde Roz Choriyan karde aa Mollan cho, Te Kise te 20 Parche kise te 30, Eh Loka kar k Bdi Badnami hundi a, Aam Punjabia di.
ਭਾਰਤ ਵਿਚ ਇਕੱਲੇ ਪੰਜਾਬੀ ਪਰਿਵਾਰ ਨੂੰ ਨਹੀਂ ਰਹਿਣ ਦੇਣਗੇ ਸਾਡੇ ਥਲੀ ਵੀਰ ਨੂੰ ਸਲਾਮ ਹੈ
ਆਸ ਪਾਸ ਦੀ ਹਰਿਆਲੀ ਵੇਖ ਕੇ ਦਰੱਖਤਾਂ ਦੀ ਸਾਂਭ ਸੰਭਾਲ ਦਾ ਪਤਾ ਚਲਦਾ ਹੈ, ਬਹੁਤ ਸੋਹਣਾ ਲੱਗਾ ਲੋਕੇਸ਼ਨ ਪੱਖੋਂ ਤੇ ਸਾਫ ਸਫਾਈ ਦੀਆਂ ਕਿਆ ਬਾਤਾਂ ਨੇ,,,🙏🙏🙏🙏❤️❤️❤️❤️❤️❤️❤️❤️
ਜਗਦੀਪ ਸਿੰਘ ਥਲੀ ਵੀਰ ਤੁਸੀ ਕਿਵੇਂ ਲਭਿਂਆ ਇਹ ਪਨਜਾਮ ਪਿੰਡ ਦੀ ਪੰਚਾਇਤ ਪੰਜਾਬ ਵਰਗੀ ਨਹੀ ਗਰੀਨਰੀ ਬਹੁਤ ਵਧੀਆ ਕਲੇ ਪੰਜਾਬੀ ਪਰਿਵਾਰ ਨਾਲ ਦੂਸਰੇ ਲੋਕਾ ਦਾ ਮਿਲਵਰਤਣ ਤੇ ਆਪਸ ਵਿੱਚ ਪਿਆਰ ਨਾਲ ਮਿਲ ਦੇ ਹਨ ਥਲੀ ਵੀਰ ਦਾ ਧੰਨਵਾਦ ਕਰਦਿਆ ਲੁਧਿਆਣਾ
ਬਾਹਰਲੇ ਦੇਸ਼ਾਂ ਨੂੰ ਕੁਦਰਤ ਨੂੰ ਸੰਭਾਲ ਕੇ ਰੱਖਿਆ ਹੋਇਆ
ਬਾਪੂ ਜੀ ਮੇਰਾ ਦਿਲ ਬੜਾ ਦੁਖਿਆ ਜਦੋਂ ਤੁਸੀਂ ਕਿਹਾ ਸ਼ਾਇਦ ਤਾਲੇ ਹੁਣ ਨਾ ਖੁੱਲਣ ਜੇ ਤੁਸੀਂ ਨਹੀਂ ਆਪ ਤਾਲੇ ਖੋਲਣੇ ਕਿਸੇ ਆਪਣੇ ਲੋੜਵੰਦ ਗਰੀਬ ਨੂੰ ਬਿਠਾ ਦੋ ਨਾਲ਼ੇ ਸਾਫ ਸਫਾਈ ਹੁੰਦੀ ਰਹੁਗੀ
ਅਸੀਂ ਇਹਨਾਂ ਨੂੰ ਬੋਟ ਵਾਲੇ ਕਹੀਦਾ।ਇਹਨਾਂ ਨੇ ਸ਼ੌਕ ਵਜੋਂ ਝੀਲਾਂ ਚ ਘੁੰਮਣ ਲਈ ਇਕ ਕਾਫੀ ਵੱਡੀ ਬੇੜੀ(Motor Boat)ਰੱਖੀ ਹੋਈ ਆ।ਆਪਣੀ ਮਿਹਨਤ ਨਾਲ ਇਸ ਪਰੀਵਾਰ ਨੇ ਬਹੁਤ ਤਰੱਕੀ ਕੀਤੀ ਆ।
ਸਦਾ ਖੁਸ਼ ਰਹੋ ਤੇ ਹੋਰ ਤਰੱਕੀਆਂ ਮਾਣੋ
ਆਪਣੇ ਪੰਜਾਬੀ ਪਰਿਵਾਰ ਦਾ ਮਾਂਟ੍ਰਿਅਲ ਵਿਚ ਅਸੀ ਸਤਿਕਾਰ ਕਰਦੇ ਸੁਭਾਅ ਬਹੁਤ ਵਧੀਆ ਲਗਿਆ ਜੋ ਪਾਨਜਮ ਕਨੇਡਾ ਵਿੱਚ ਰਹਿ ਰਹੇ ਹਨ ਥਲੀ ਸਾਬ ਵੀਰ ਦਾ ਧੰਨਵਾਦ ਜੋ ਸਾਨੂੰ ਇਸ ਪੰਜਾਬੀ ਪਰਿਵਾਰ ਨਾਲ ਮਿਲਾਉਣ ਲਈ
ਵਾਹਿਗੁਰੂ ਜੀ ਇਥੇ ਅਸੀਂ ਕਮਾਈ ਕਰਨ ਲਈ ਆਏ ਹਾਂ ਸਾਨੂੰ ਸਾਡੇ ਪੰਜਾਬ ਵਿੱਚ ਕਿਸੇ ਤਰ੍ਹਾਂ ਵੀ ਵਾਪਸ ਲੈ ਚਲੋ ਜੀ।
ਬਹੁਤ ਵਧੀਅਾਂ ਸਿਖ ਪਰਿਵਾਰ ਸਿਰ ੳੁਪਰ ਗੁਰੂ ਕੀ ਮੋਹਰ ਹੈ ਸਿਰ ੳੁਪਰ ਦਸਤਾਰਾਂ ਹਨ ਬਹੁਤ ਸਲਾਘਾ ਯੋਗ ਹੈ
ਅਮੀਰ ਘਰਾਂ ਦੇ ਬੱਚੇ ਹੀ ਬਾਹਰ ਜਾ ਕੇ ਆਵਾਰਾ ਗਰਦੀ ਕਰਦੇ ਹਨ ਗਰੀਬ ਬਚਾ ਗਲਤੀ ਨਹੀਂ ਕਰਦਾ
Eh km ni Bai Ure greeb v 1 number de Challu ne ikalle Amir ni.
ਵੀਰ ਤੁਸੀ ਅਮੀਰ ਜਾ ਗਰੀਬ ਨਾਲ ਤੁਲਨਾ ਨੀ ਕਰ ਸਕਦੇ ਇਹ ਅਲਗ ਅਲਗ ਲਸਣ ਹੁੰਦੇ ਆ ਬੰਦੇ ਚ bro
ਇਹ ਲਸ਼ਨ ਕਿਸੇ ਚ v ਪiਏ ਜਾ ਸਕਦੇ ਨੇ
ਪੱਤਰਕਾਰ ਵੀਰ ਜੀ ਬਹੁਤ ਵਧੀਆ ਕਨੇਡਾ ਵਿੱਚ ਪੰਜਾਬੀ ਪਰਿਵਾਰ ਦਾਂ ਕਾਰੋਬਾਰ ਕੀਤਾ ਪਿੰਡ ਬਹੁਤ ਸੋਹਣਾ ਰੁੱਖ ਬਹੁਤ ਸੋਹਣੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
ਬਹੁਤ ਵਧੀਅਾ ਥਲ਼ੀ ਵੀਰੇ ਅਸੀਂ ਤਾਂ ੳੁॅਚੇ ਨੀਵੇ ਘਰਾਂ ਅਤੇ ਸੜਕਾਂ िਵॅਚ ਹੀ िਜੰਦਗੀ ਲੰਘ ਗੲੀ ਬਹੁਤ ਵਧੀਅਾ ਪिਰਵਾਰ
ਵਾਹਿਗੁਰੂ ਚੜ ਦੀ ਕਲਾ ੱਚ ਰੱਖੇ ਸੋਹਣੇ ਪਰਿਵਾਰ ਨੂੰ, ਬੜਾ ਸੋਹਣਾ ਪਰਿਵਾਰ ਹੈ, ਵਾਹਿਗੁਰੂ ਤਰੱਕੀਆਂ ਬਕਸੇ 🙏
ਆਪਣਾ ਪੰਜਾਬ ਤੇ ਆਪਣਾ ਆਨੰਦਪੁਰ ਸਾਹਿਬ ਈ ਚੰਗਾ
ਤੀਜੀ ਪੀੜ੍ਹੀ ਵਿਚ ਤੁਹਾਡੇ ਬੱਚੇ ਪੰਜਾਬੀ ਬੋਲੀ, ਸਭਿਆਚਾਰ ਤੋਂ ਬਿਲਕੁੱਲ ਸੱਖਣੇ ਹੋ ਜਾਣਗੇ,,
Eh ni hona veer ji gal tuhadi theek a changi wi hegi par punjabi bahot puthi kaom a jad khatra hunda ehna nu jaag odo aondi a 😅
ਕੁਦਰਤ ਹੀ ਰੱਬ ਹੈ ਕੈਨੇਡਾ ਬਹੁਤ ਹਰਿਆ ਭਰਿਆ ਹੈ ਪੰਜਾਬ ਨੂੰ ਸਿੱਖਣ ਦੀ ਲੋੜ ਹੈ ਬਾਕੀ ਪੰਜਾਬੀਆ ਨੂੰ ਬਹੁਤ ਸਾਰਾ ਪਿਆਰ ਜੀ ❤
ਥਲੀ ਜੀ ਬਹੁਤ ਵਧੀਆ ਵੀਡੀਓ ਹੈ ਸਲੂਟ ਹੈ ਪੰਜਾਬੀ ਮੇਹਨਤੀ ਪਰਵਾਰ ਨੂੰ
ਯਾਨੀ ਫੁਕਰੀ ਪੰਜਾਬੀਆਂ ਦੇ ਹਿੱਸੇ ਹੀ ਹੈ। ਰਿਪੋਰਟ ਨੇ ਵੀ ਮਾਰਤੀ ਫੁਕਰੀ "ਪੰਜਾਬੀਆਂ ਨੇ ਗੋਰੇ ਕੰਮ ਤੇ ਰੱਖੇ ਹੋਏ ਹਨ"।
ਵਾਪਸ ਆ ਜਾਉ ਪੰਜਾਬ ਬਿਹਾਰ ਬਣ ਗਿਆ।
ਜ਼ਮੀਨਾਂ ਬੇਚ ਕੇ ਨਾ ਜਾਓ ਕੈਨੇਡਾ ਜੋ ਦੱਸ ਦੇ ਉਹ ਨਹੀਂ ਉਥੇ ਆਪਣੇ ਪਰਿਵਾਰ ਲੈਈ ਲੋਕਾਂ ਕੋਲ ਟਾਈਮ ਨਹੀਂ ਨਾ ਜਾਓ ਕੈਨੇਡਾ
ਇਕ ਪਰਿਵਾਰ ਨਾਲ ਗੱਲਬਾਤ ਤੇ ਫੋਕਸ ਕੀਤਾ ਜੇ ਨਾਲ ਨਾਲ ਪਿੰਡ ਦਾ ਗੇੜਾ ਵੀ ਲਾ ਕੇ ਸਾਰਾ ਪਿੰਡ ਦਿਖਾ ਦਿੰਦੇ ਤਾਂ ਚੰਗਾ ਸੀ
ਪੰਜਾਬ ਵਧੀਆ ਹੈ ਕੈਨੇਡਾ ਨਾਲੋ ਲੱਖ ਗੁਣਾਂ।।
ਵੀਰ ਜੀ ਬਹੁਤ ਵੱਧੀਆ ਉਪਰਾਲਾ ਤੁਹਾਡਾ ਪੰਜਾਬੀਆਂ ਦੀ ਮੇਹਨਤ ਦਰਸਾਉਂਦੀ ਵੀਡੀਓ l 🎉🎉
ਏਦਾਂ ਦੀ ਸ਼ਾਂਤ ਤੇ ਸਾਫ ਸੁਥਰੀ ਜਗਾ ਤੇ ਵੀ ਜਾਇਆ ਕਰੋ ਪੰਜਾਬੀਓ ਸਾਰੇ 🎉2 3 ਜਗ੍ਹਾ ਨੂੰ ਦੂੜੇ ਚਲੇ ਜਾਂਦੇ ਆ ਓਥੇ ਜਾ ਕੇ ਫਿਰ ਗੰਦੀਆਂ ਹਰਕਤਾਂ ਚ ਉਤਰ ਆਉਂਦੇ ਨੇ
ਮੈਂ ਮੌਂਟਰੀਆ ਰਹਿੰਦਾ ਜੀ ਹੁਸ਼ਿਆਰਪੁਰ ਤੋਂ ਮੈਂ ਵੀ ਤੁਹਾਡੀ ਫੈਮਿਲੀ ਤੇ ਤੁਹਾਡਾ ਸੁਭਾਅ ਬਹੁਤ ਚੰਗਾ ਲੱਗਿਆ
ਥਲੀ ਸਾਹਿਬ ਸਤਿ ਸ੍ਰੀ ਅਕਾਲ ਜੀ , ਜਦ ਸਰਕਾਰ ਲੋਕਾਂ ਦੀ ਬਣੀ ਫਿਰ ਲੋਕ ਵਿਦੇਸ਼ਾ ਤੋ ਵਾਪਸ ਅਾ ਜਾਣਗੇ ਸ਼ਰੇ ਦਸਤ ਸਰਕਾਰ ਹਾਕਮਾਂ ਦੀ ( ਜਾਂ ਬੁਚੜਾਂ ) ਦੀ ਹੈ !
ਭਾਈ ਸਾਬ ਜੀ ਬਹੁਤ ਵਧੀਆ ❤
ਬਾਹਰ ਤਰੱਕੀ ਕੀਤੀ ਸਭ ਕਮਾਇਆ ਬਹੁਤ ਵਧੀਆ ਮਿਹਨਤਾਂ।ਪਰ ਅਗਲੀ ਪੀੜੀ ਵਿੱਚ ਆਪਾਂ ਦਿੱਖ ਤੋਂ ਬਿਨਾਂ ਬਹੁਤਾ ਕੁਝ ਨੀ ਪਾ ਸਕਦੇ। ਪੰਜਾਬੀ ਬੋਲੀ, ਸੱਭਿਆਚਾਰ, ਇਤਿਹਾਸ, ਮਿੱਟੀ ਤੋਂ ਵਾਂਝੇ ਰਹਿ ਈ ਜਾਂਦੇ ਬਾਹਰ ਦੇ ਜਮਪਲ ਮੰਨੇ ਨਾ ਮੰਨੇ ਕੋਈ। ਓਹਨਾਂ ਬੱਚਿਆਂ ਦਾ ਕਸੂਰ ਨੀ, ਮਹੌਲ ਈ ਬੱਚੇ ਨੂੰ ਬਣਾਉਂਦਾ ਵਾ।ਓਹ ਕਨੇਡੀਅਨ ਹੀ ਬਣਨਗੇ, ਪੰਜਾਬੀ ਪਿਛੋਕੜ ਵਾਲੇ।
ਬਸ ਏਹ ਪੰਜਾਬ ਦੀ ਤ੍ਰਾਸਦੀ ਹੀ ਆ ਜੀ।
ਥਲੀ ਸਾਬ ਬਹੁਤ ਵਧੀਆ ਲੱਗਿਆ ਪਿੰਡ ਦਾ ਆਲਾਂ ਦੁਆਲਾ ਦੇਖ ਕੇ ❤❤❤❤❤❤❤❤❤❤❤
ਦਿੱਲ ਖੁਸ਼ ਕਰਤਾ ਥਲੀ ਬਾਈ ਨੇ ❤❤
ਬੋਤ ਸੋਹਣੀਆ ਗੱਲਾਂ ❤❤
ਜ਼ਿੰਦਾਬਾਦ ਹੁੰਦਾ ਹੈ ਜੀ ਨਾਂ ਕਿ ਜੀਂਦਾ ਬਾਦ ਹੁੰਦਾ ਹੈ ਜੀ 🙏
ਬਾਈ ਲੀਡਰਾਂ ਦਾ ਕਸੂਰ ਘੱਟ ਤੇ ਪਬਲਿਕ ਦਾ ਜਾਅਦਾ ਹੈ ।
ਬਹੁਤ ਵਧੀਆ ਲੱਗਾ ਆਪ ਜੀ ਦਾ ਇੰਟਰਵਿਉ ਅਸੀਂ ਵੀ ਕਪੂਰਥਲਾ ਰਹਿੰਦੇ ਹਾਂ
ਚੰਗੀ ਸੋਚ ਆ ਪਰਿਵਾਰ ਦੀ
Jo ਇਹਨਾਂ ਤਸਵੀਰਾਂ ਚ ਵੇਖਣ ਨੂੰ ਮਿਲ ਰਿਹਾ ਉਹ ਇੱਥੋਂ ਦੀਆਂ ਸੜਕਾਂ ਧਰਤੀ ਦੇ ਬਾਰਬਰ ਆ ਸਾਡੇ ਇਨਾਂ ਬੇੜਾ ਬੈਠਾ ਕੇ ਸੜਕਾਂ ਨੂੰ ਰੱਬ ਨਾਲ਼ ਲਾ ਦਿੰਦੇ ਆ ਤੇ ਪਿੰਡ ਨੀਵਾਂ ਹੋ ਜਾਂਦਾ ਉਸ ਤੋਂ ਬਾਅਦ ਪਿੰਡਾਂ ਦੇ ਘਰ ਵੀ ਹੌਲ਼ੀ ਹੌਲ਼ੀ ਉੱਚੇ ਹੋ ਜਾਂਦੇ ਆ ਜਾਂ ਹੋ ਜਾਣਗੇ ਫਿਰ ਖੇਤ ਖੂਹ ਬਣ ਜਾਂਦੇ ਆ ਤੇ ਖੇਤਾਂ ਚੋਂ ਫ਼ਿਰ ਇੱਕ ਮੁੱਠ ਮਿੱਟੀ ਨੀ ਮਿਲਦੀ ਆ jo ਕੇ ਆਉਣ ਵਾਲੇ ਸਮੇਂ ਚ ਇੱਕ ਤ੍ਰਾਸਦੀ ਹੋਊ gi ਇਹਦੀ ਬਾਬਤ ਸਾਨੂੰ ਚੇਤਨ ਹੋਣ ਦੀ ਲੋੜ ਆ
ਬਿਲਕੁਲ ਸਹੀ ਹੈ ਚਿੰਤਾ ਦਾ ਵਿਸ਼ਾ ਹੈ।
ਬਿਲਕੁਲ ਸਹੀ ਕਿਹਾ
ਪੈਸਾ ਕਮਾਉ ਪਰ ਆਪਣੀ ਜਨਮ ਭੂਮੀ ਨੂੰ ਨਾ ਭੁਲ ਜੲਉ ਪੰਜਾਬ ਭੲਈਆ ਦਾ ਬਣ ਚਲਿਆ ।
Ban gaya atma singh ji hun wapis ni aona ehna
ਥਲੀ ਸਾਹਿਬ ਤੁਹਾਨੂੰ ਸਲੂਟ ਹੈ ਤੁਹਾਡੀ ਪੱਤਰਕਾਰੀ ਨੂੰ ਸਲੂਟ ਹੈ ਧੰਨਵਾਦ
ਜਗਦੀਪ ਵੀਰ ਬਹੁਤ ਵਧੀਆ ਜਾਣਕਾਰੀ ਵਿਡੀਓ ਰਾਹੀ ਮਿਲੀ ਸੋ ਗੁੱਡ
ਵਾਹਿਗੁਰੂ ਜੀ
ਧਨਵਾਦ ਥਲੀ ਸਾਹਿਬ ਜੀ ਕਾਸ਼ ਪੰਜਾਬ ਚ ਹੋਰ ਵੀ ਥਲੀ ਸਾਹਿਬ ਜੀ ਵਰਗੇ ਪਤਰਕਾਰ ਵੀਰ ਜੰਮਦੀਆਂ ਮਾਵਾਂ ਪੰਜਾਬ ਦੀਆਂ ਸੈਲੂਟ ਹੈ ਛੋਟੇ ਵੀਰ ਥਲੀ ਸਾਹਿਬ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳💯🇮🇳
😂😂😂😂😂
@@RameshKumar-fr1vz Bilkul Sahi gal hai thodi.
ਸਾਡੇ ਦੇਸ਼ ਵਿਚ ਚੰਗੇ ਬੰਦਿਆ ਨੂੰ ਪੁਰਾਣੀਆਂ ਪਾਰਟੀਆਂ ਟਿਕਣ ਨਹੀਂ ਦੇਂਦੇ।
ਗੁਰੂਆਂ ਦੀ ਧਰਤੀ ਸਾਡਾ ਪੰਜਾਬ ਬਰਬਾਦ ਕਰਤਾ ਇਹ ਕਨੇਡਾ ਦੇਸ਼ ਨੇ.... ਇਹ ਤਾਂ ਉਹ ਲੋਕ ਨੇ ਜੋ ਪੈਸੇ ਲਈ ਆਪਣੇ ਗੁਰੂ ਦੀ ਧਰਤੀ ਛੱਡ ਕੇ ਗਏ ਹੋਏ ਨੇ....... ਕਿ ਪੰਜਾਬ ਦੇ ਉਹ ਲੋਕ ਨੇ ਜਿਹਨਾਂ ਨੇ ਜਿਨਾਂ ਨੇ ਪੰਜਾਬ ਵਿੱਚ ਯੂਪੀ ਬਿਹਾਰ ਲੋਕ ਆਪਣੇ ਫਾਇਦੇ ਲਈ ਵਾੜ ਦਿੱਤੇ ..... ਪੰਜਾਬ ਨੂੰ ਬਰਬਾਦ ਕਰਨ ਵਾਲਾ ਹੀ ਕਨੇਡਾ..... ਜੇ ਸਾਡੀਆਂ ਅੱਖਾਂ ਖੁੱਲੀਆਂ ਹੋਣ ਤੇ ਦਿਮਾਗ ਹੋਵੇ....... ਸਾਡੇ ਪੰਜਾਬ ਦੀ ਸਾਰੀ ਪੜੀ ਲਿਖੀ ਜਵਾਨੀ ਚਲੀ ਗਈ ਕਨੇਡਾ...... ਕਰੋ ਹੁਣ ਅੰਗਰੇਜ਼ਾਂ ਦੀ ਗੁਲਾਮੀ ਬਣੇ ਰਹੋ ਨੌਕਰ ਉਹਨਾਂ ਦੇ.... ਕਿਉਂਕਿ ਕਿ ਇਹਨਾਂ ਲੋਕਾਂ ਨੇ ਪੈਸੇ ਲਈ ਆਪਣੇ ਗੁਰੂਆਂ ਦੀ ਧਰਤੀ ਖਾਲੀ ਕਰਤੀ ..... ਇਹ ਲੋਕ ਕਿਸੇ ਦੇ ਨਹੀਂ ਹੈਗੇ ਜਦ ਇਹ ਆਪਣੇ ਗੁਰੂ ਦੀ ਧਰਤੀ ਤੇ ਨਹੀਂ ਹੋ ਸਕੇ ਇਹਨਾਂ ਨੇ ਕਿਸੇ ਦੇ ਕੀ ਰਹਿਣਾ...... ਪੰਜਾਬ ਦੇ ਪੱਤਰਕਾਰ ਉਹ ਵੀਰੋ ਇਹਨਾਂ ਲੋਕਾਂ ਨੂੰ ਦੱਸੋ...? ਪੰਜਾਬ ਪੰਜਾਬ ਵਿੱਚ ਮੁਸਲਿਮ ਆਬਾਦੀ 0.5 %ਤੋਂ 4.5% ਹੋ ਗਈ ਹੈ... ਯੂਪੀ ਬਿਹਾਰ ਕਸ਼ਮੀਰ ਦਾ ਸਾਰਾ ਮੁਸਲਿਮ ਪੰਜਾਬ ਵਿੱਚ ਆ ਰਿਹਾ....... ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਢਿੱਡ ਭਰ ਗਏ ਹੋਣ ਤਾਂ ਉਹ ਪੰਜਾਬ ਵਿੱਚ ਵਾਪਸ ਆਉਣ ਆਪਣਾ ਪੰਜਾਬ ਬਚਾਉਣ.... ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮਾਫ ਕਰਿਓ👏
Bahut Vadhia Canada da pind Man khush ho Giya.akala Punjabi Ghar vi Bahut Khush Rehna rahe han.
ਸਾਡਾ ਪਿੰਡ ਵੀ ਤੁਹਾਡੇ ਲਾਗੇ ਹਾਂ। ਧੀਰਪੁਰ ਵਾਹਿਗੁਰੂ ਜੀ ਕਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
🌹🌷❤️ tusi vasde rayo Punjabiyo thode nal vase Punjab
Waheguru waheguru waheguru waheguru waheguru 🙏
ਨਹੀਂ ਵੀਰ ਆਪਣੇ ਦੇਸ਼ ਨਾਲੋਂ ਧੀਆਂ ਠੀਕ ਹਨ
ਵਧੀਆ ਸੀ ਬਾਈ ਤੁਹਾਡੀ ਗੱਲਬਾਤ, ਰੋਪੜ ਵਾਲਿਆਂ, ਮੈਂ ਵੀ ਰੋਪੜ ਦੇ ਨੇੜੇ ਤੋਂ ।
ਧੰਨਵਾਦ ਭਾਈ ਪੱਤਰਕਾਰ ਵੀਰ ਜੀ ਬਹੁਤ ਵਧੀਆ ਦਿਖਾਇਆ ਗਿਆ ਜੀ
Waheguru ji parmatma sab da bla kre ji 🙏🏼 Waheguru
ਕਾਸ ਸਾਡੇ ਵਾਲੇ ਵੀ ਸਮਝ ਲੈਣ ਕਿ ਕਿਵੇਂ ਲੋਕ ਮਾਂ ਬੋਲੀ ਨੂੰ ਪਿਆਰ ਕਰਦੇ ਹਨ ਇਹਨਾਂ ਤਰਾਂ ਗੋਰੇ ਲੋਕਾਂ ਤੋ ਹੀ ਸਬਕ ਲੈਣ
Very Nice Punjabe Are Allways!Best Friends
THIRD CLASS CANADA. 😊😊
ਬਹੁਤ ਵਧੀਆ ਜੀ
ਵਾ ਕਮਾਲ ਬਾਖੂਬੀ ਥਲੀ ਵੀਰ ਜਿਉਂਦੇ ਵਸਦੇ ਰਹੌ
Waheguru ji apni mehar bnae rkhn eda sb te hmesha 🙏❤❤❤❤❤❤
ਸਾਨੂੰ।ਵੀ।ਸੱਦ।ਲਵੋ।ਕਨੇਡਾ।ਗਰੀਬ।ਆਕੰਮ।ਕਰਨ।ਵਾਲੇ।ਆ
Thalli sahib I am happy to see you in Montreal state (Canada) feel proud to see Punjabi family living in Canadian village Faranham. She told very honestly reason to move Canada. Our Punjab Govt. should think about this situation, otherwise days not faraway majority Punjabi population will move out of country.
Bahar le desh di ek gal boht Changi lgdi ki saaf suthra desh hunda. Saaf Safai te greenery boht kainth lgdi. Ek baar ta Dil krda ki bahar chal jaie. Par punjab ta punjab hi hai te koi vi country punjab di rees nhi kr skdi
Jagdeep veere tuhanu buht time bad vekheya.dil bagobag ho gya.😊
ਥਲੀ ਵੀਰ ਧੰਨਵਾਦ ਤੁਹਾਡਾ ਅਤੇ ਸਾਰਿਆਂ ਦਾ ਬਹੁਤ ਵਧੀਆ ਲੱਗਾ
Wahegurugi Wahegurugi ❤️ 🙏🏻 👍
Very good village I love our Punjabi people because they work hard.
Waheguru ji Waheguru ji Waheguru ji Waheguru ji Waheguru ji Waheguru ji Waheguru ji
All d Best Behan Ji n its family members, wishing everyone with Good Health n Prosperity plus Lots of Happiness 🌺🌹 in Life, 🙏
Very nice Canada menu v job ta rakh lo
ਥਲੀ ਸਾਹਿਬ ਕਨੇਡਾ ਦਾ ਪਿੰਡ ਦਿਖਾਇਆ ਬਹੁਤ ਵਧੀਆ ਤੇ ਸਾਉਣਾ ਲੱਗਾ। ਬਾਕੀ ਤੁਸੀਂ ਲੀਡਰਾ ਦੀ ਕੀਤੀ ਚੰਗਾ ਲੀਡਰ ਪਾਰਟੀਆ ਨੂੰ ਪਸੰਦ ਨਹੀਂ ਹੈ । ਜੇ ਚੰਗੀ ਗੱਲ ਕਰੇ ਤਾਂ ਬਾਹਰ ਕੱਢ ਦਿੱਤਾ ਜਾਦਾ ਹੈ ।
Very good interview Veer ❤
WEGURU JI 🙏 DHAN DHAN SHRI GURU RAMDAS JI MAHARAJ APNI KIRPA RAKHO JI PURIWAR TE 🙏 🎉❤🎉❤🎉❤🎉❤🙏
ਵੀਰੇ ਹੁਣ ਤੁਸੀਂ ਆਪ ਦੇਖਲੋ ਕੀ ਕਰਨ ਬੱਚੇ ਐਨੀ ਪੜ੍ਹਾਈ ਦੇ ਬਾਵਜੂਦ ਵੀ ਨੋਕਰੀ ਨਹੀ ਮਿਲਦੀ ਫਿਰ ਬੱਚੇ ਗੁਰੂਆਂ ਪੀਰਾਂ ਫ਼ਕੀਰਾਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਅੱਖਾਂ ਵਿੱਚ ਹੰਝੂ ਲੈ ਕੇ ਮਜਬੂਰ ਹੋ ਕੇ ਬਾਹਰ ਜਾ ਰਹੇ ਆ, ਤੇ ਲੋਕ ਕਹਿੰਦੇ ਦੇਖੋ ਦੇਖੀ ਜਾਂਦੇ ਆ ਜੋ ਕਿ ਸੱਚ ਨਹੀਂ ਹੈ,ਸੱਚ ਏਹੀ ਆ ਕੇ ਮਜ਼ਬੂਰੀ ਵੱਸ ਜਾ ਰਹੇ ਬੱਚੇ
Very nice information Thali sahib ❤
Weheguru Ji
ਬਹੁਤ ਵਧੀਆ ❤❤
ਜਦੋਂ ਗਲਤੀਆਂ ਕਰਦੇ ਫਿਰ ਹੀ ਗੁੱਸਾ ਆਉਂਦਾ
❤❤ਬਹੁਤ ਵਧੀਆ ਕੈਨੇਡਾ
Good Canada 🇨🇦 Love punjab ❤
Gursikh ਡੀਵੋਰਸ ਲੜਕਾ age 30years ਲਈ ਲੜਕੀ ਦੀ ਜਰੂਰਤ ਹੈ
❤❤❤❤❤v nice
Thora time jatt khtm majhi sikh da raj hona oh punjab di rakhi krnge wmk ❤
ਵੀਰ ਜੀ ਪੂਰਾ ਪਤਾ ਦਿੳ ਤੇ ਨਾਲੇ ਇਹ ਦਸਿਆ ਜਾਏ ਕਿ ਇੱਥੇ ਕੰਮ ਮਿਲ ਸਕਦਾ ਜਰੂਰ ਦਸਿੳ ਜੀ ਬੇਨਤੀ ਆ ਜੀ
ਬਹੁਤ ਵਧੀਆ ਗੱਲ ਕੂੱਝ ਹਿਸਾ ਬਚ ਗਿਆ
❤❤❤❤❤waheguru ji thali saab
Montreal,Cubec ch Park Eriya Jithe French language bolde aa. Sanu v Problem aai,Fer Asi Lasaal ch aage,Ethe Bohot Vda Gurdwara Sahib v Te Punjabi, Haryanavi, Lok Bohot ne.Very Very Good Shear hai.❤❤❤❤️👌👌👌
DiLL se Happy I came 🇨🇦🇨🇦🇨🇦
Dil khush ho gye Canada da pind dekh ke Greenary dekhan wali h
I love 🇨🇦 canada
Hanji sskal ji 🙏 thali 22ji very good info tnx
Vary good bai jagdeep singh g
Bahut sohna parvar a g
very nice apna bacha canada UK vich rah ke Punjabi bolna pul gye
Bohut wadiya❤ laga
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਇਸ ਜਗ੍ਹਾ ਵਿੱਚ ਕੰਮ ਹੈ ਜੀ ਦੱਸਣਾ ਜ਼ਰੂਰ ਜੀ
ਕਈ ਪੰਜਾਬੀ ਪੰਜਾਬੀਆਂ ਨੂੰ ਨਹੀਂ ਲਿਆਉਣਾ ਚਾਹੁੰਦੇ ਨੇ
ਥੱਲੀ ਸਾਬ ਤੁਸੀਂ ਵੀਰ ਜੀ ਗੁਰਜਿੰਦਰ ਸਿੰਘ ਜੀ ਕੋਲ ਗਏ ਹੋਏ ਹੋ ਜੀ ਜੋ ਕੇ ਰੱਬੀ ਰੂਹ ਨੇ ਕਿਸੇ ਦਿਨ ਗੁਰਜਿੰਦਰ ਸਿੰਘ ਜੀ ਨਾਲ ਵੀ ਮੁਲਾਕਾਤ ਕਰਵਾਓ ਜੀ,, ਬੇਨਤੀ ਨੇਕਾ ਮੱਲ੍ਹਾਂ ਬੇਦੀਆ
ਬਹੁਤ ਵਧੀਆ
Baki Jagdeep Singh Thali Saab: Thonu Most Welcome in Canada, Montreal Quebec 🤗🤗🤗
bahut bahut Thanks brother for info
bapu g got imotional on going back to PUNJAB...........kite na kite ik pain te hai.
Waheguru. Ji. Very. Nice. Up. 31