MP ਬਣਕੇ ਕੀ ਕਰਲੂ ਅੰਮ੍ਰਿਤਪਾਲ? ਅਸਲੀਅਤ ਕੁੱਝ ਹੋਰ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ। Amritpal | Election 2024

Поділитися
Вставка
  • Опубліковано 26 кві 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Malvinder Singh Mali
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 142

  • @takhatpanjab
    @takhatpanjab  16 днів тому +9

    ua-cam.com/video/HkVfMKLbrsg/v-deo.html
    ਅੰਮ੍ਰਿਤਪਾਲ ਦਾ ਯੂ-ਟਰਨ! ਰਾਤੋ-ਰਾਤ ਬਣੇ ਹਾਲਾਤ! ਝਟਕਾ ਦੂਜੇ ਗੇੜ ਦਾ... ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Election 24

  • @djgamer7606
    @djgamer7606 16 днів тому +9

    ਕੂੜੇ ਅਤੇ ਗੰਦਗੀ ਨੂੰ ਸਾਫ਼ ਕਰਨ ਲਈ ਗੰਦਗੀ ਵਿੱਚ ਉਤਰਨਾ ਪੈਂਦਾ ਹੈ

  • @giansinghbabangidananakjim1249
    @giansinghbabangidananakjim1249 16 днів тому +13

    ਮਾਲੀ ਅਸੀਂ ਤੇਰੇ ਵਰਗੇ ਅੱਗ ਲਾਉਣ ਨੂੰ ਨਹੀਂ ਜਾਣਦੇ। ਅਮ੍ਰਿਤਪਾਲ ਸਿੰਘ ਜ਼ਿੰਦਾਬਾਦ। ਤੇਰੇ ਵਰਗੇ ਬਹੁਤ ਮੂੰਹ ਪਾੜੀ ਜਾਂਦੇ ਪੱਤਰਕਾਰ ਵੀਰ ਐਸੇ ਅਕਿਰਤਘਣਾ ਤੋਂ ਦੂਰ ਰਹਿਣ

  • @Kiranpal-Singh
    @Kiranpal-Singh 16 днів тому +17

    *ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨਾ ਥੋੜਾ ਹੈਰਾਨੀਜਨਕ ਹੈ* ਕਿੳਕਿ ਇਸ ਨਾਲ ਉਸਦੇ ਵਿਚਾਰ ਆਪਾ-ਵਿਰੋਧੀ ਹੋ ਜਾਂਦੇ ਹਨ, ਆਪਣੀ ਵਿਚਾਰਧਾਰਾ ਸਪੱਸ਼ਟ ਕਰਨੀ ਚਾਹੀਦੀ ਹੈ, ਭਾਵੇਂ NSA ਲਾਉਣਾ ਬੇਇਨਸਾਫੀ ਹੋਈ ਹੈ !

    • @manjitsinghkhalsa558
      @manjitsinghkhalsa558 16 днів тому +2

      ​@@singhsahab855ਜਿਹੜਾ ਕਮੈਂਟ ਤੂੰ ਕੀਤਾ ਹੈ ਇਸ ਕਮੈਂਟ ਕਰਕੇ ਤੇਨੂੰ ਤਾਂ ਹੁਣ ਨਿਹੰਗ ਸਿੰਘ ਫੋਜਾਂ ਹੀ ਦੱਸਣਗੀਆਂ ਕੀ ਗੁਰੂ ਸਾਹਿਬਾਨ ਜੀ ਨੂੰ ਕਿਸ ਤਰਾਂ ਕਿਸੇ ਦੇ ਨਾਲ ਮਿਲਾਈ ਦਾ ਹੁੰਦਾ ਜੇ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਜੇਲੋਂ ਬਾਹਰ ਹੁੰਦੇ ਤਾਂ ਤੇਨੂੰ ਦੱਸ ਦਿੰਦੇ ਚੰਗੀ ਤਰਾਂ ਕਿ ਅਸੀਂ ਕਿਸ ਕੋਮ ਦੇ ਤੇ ਕਿਸ ਗੁਰੂ ਸਾਹਿਬ ਜੀ ਦੇ ਚੇਲੇ ਹਾਂ ਤੇ ਕੀ ਕਰ ਸਕਦੇ ਹਾਂ

    • @manjitsinghkhalsa558
      @manjitsinghkhalsa558 16 днів тому +1

      ਜਿਹੜਾ ਤੂੰ ਅਪਣਾ ਝੂਠਾ ਜਿਹਾ ਚੈਨਲ ਬਣਾਇਆ ਉਸ ਦੀ ਆਈਡੀ ਤੋਂ ਅਸੀਂ ਨਿਹੰਗ ਸਿੰਘਾਂ ਨੇ ਤੇਰਾ ਐਡਰੈੱਸ ਪਤਾ ਕਰ ਲੈਣਾ ਹੈ ਬਸ ਹੁਣ ਤੂੰ ਕੁਝ ਦਿਨ ਇੰਤਜ਼ਾਰ ਕਰ। ਇੱਕ ਹੋਰ ਗੱਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਅਪਣੇ ਆਪ ਨੂੰ ਗੁਰੂ ਸਾਹਿਬ ਜੀ ਦਾ ਤੇ ਗੁਰੂ ਘਰ ਦਾ ਕੁੱਕਰ ਕਹਿੰਦਾ ਹੈ ਉਹਨਾਂ ਨੂੰ ਸੁਣੀਆਂ ਕਦੇ

    • @ZujharSingh-jm1tu
      @ZujharSingh-jm1tu 13 днів тому

      ਜਦੋ ਇੰਡੀਆ ਪੰਜਾਬ ਲਈ ਬਦਲ ਸਕਦਾ
      ਤਾਂ ਪੰਜਾਬ ਲਈ ਅਮ੍ਰਿਤਪਾਲ ਸਿੰਘ ਨਹੀਂ ਬਦਲ ਸਕਦਾ
      ਤੁਸੀ ਕੀ ਚਾਹੁੰਦੇ ਸਿੱਖ ਜੇਲ ਵਿੱਚ ਸੜਨ ਜਿਸ ਤਰਾਂ ਪੁਰਣੇ ਬੰਦੀ ਸਿੰਘ

  • @BSBrar-by2bz
    @BSBrar-by2bz 16 днів тому +7

    ਭਾਈ ਅਮ੍ਰਿਤਪਾਲ ਸਿੰਘ ਨੇ ਗਲਤੀ ਕੀਤੀ ਜੋ ਠਾਣੇ ਵਿਚ ਭੰਨ ਤੋੜ ਕੀਤੀ ਉਸ ਨੂੰ ਉਥੇ ਰੋਸ ਪ੍ਰਗਟ ਕਰਨ ਵਾਸਤੇ ਧਰਨਾ ਦੇਣਾ ਚਾਹੀਦਾ ਸੀ ਕਿਸਾਨਾਂ ਨੇ ਧਰਨਾ ਦੇਕੇ ਮਨਜੀਤ ਧਨੇਰ ਨੂੰ 20 ਸਾਲ ਦੀ ਸਜ਼ਾ ਹੋਏ ਨੂੰ ਵੀ ਮਾਫ਼ੀ ਦਵਾ ਕੇ ਬਾਹਰ ਕਢਾ ਲਿਆ ਸੀ ਭਾਈ ਸਾਹਿਬ ਨੂੰ ਉਸ ਤਰਾਂ ਦਾ ਸ਼ਾਂਤ ਮੋਰਚਾ ਲਾਉਣਾ ਚਾਹੀਦਾ ਸੀ ਪਰ ਇਨ੍ਹਾਂ ਨਾਲ ਕੁਝ ਹੁਲੜਬਾਜ਼ ਰਲ ਗਏ ਤੇ ਉਨ੍ਹਾਂ ਆਪਣਾ ਕੰਮ ਕਰ ਦਿੱਤਾ ਭਾਈ ਸਾਹਿਬ ਸਰਕਾਰ ਦੇ ਚੱਕਰ ਵਿਚ ਫਸ ਗਏ

  • @AvtarSingh-ox4lg
    @AvtarSingh-ox4lg 16 днів тому +6

    ਅਕਾਲੀ ਦਲ਼ ਨੇਂ ਬੀਬੀ ਖਾਲੜਾ ਦੇ ਮੁਕਾਬਲੇ ਬੀਬੀ ਜਗੀਰ ਕੌਰ ਨੂੰ ਖੜਾ ਕੀਤਾ
    ਅਮਰਤ ਪਾਲ ਦੇ ਆਉਣ ਨਾਲ ਅਕਾਲੀ ਦਲ਼ ਨੂੰ ਬਹੁਤ ਵੱਡਾ ਘਾਟਾ

  • @narindersingh2387
    @narindersingh2387 16 днів тому +5

    ਮਾਲੀ ਲੈਕਚਰ ਦੇ ਕੇ ਕਿਆ ਕਰ ਲਊ ਇਹ ਦਸੇ ਕਿਆ ਕਰਨਾ ਚਾਹੀਦਾ ਹੈ

  • @Kiranpal-Singh
    @Kiranpal-Singh 16 днів тому +16

    *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    • @Khalsa1699mrsingh
      @Khalsa1699mrsingh 16 днів тому +3

      Veer ji mere mooh di gall kehti ma hamesha eh gall kehna jado ena dova di gall chaldi par lok galan kaddan lagg jande mainu . Tu likhta ma bolda hunda lokan nu bass ena farak ha . Jeonda reh

    • @Kiranpal-Singh
      @Kiranpal-Singh 16 днів тому +1

      @@Khalsa1699mrsingh
      ਬੇਅਕਲੇ ਗਾਲਾਂ ਕੱਢਣ ਜੋਗੇ ਹੀ ਹੁੰਦੇ ਹਨ, ਅਸਿਹਮਤੀ ਸੱਭਿਅਕ ਭਾਸ਼ਾ ਵਿੱਚ ਵੀ ਪਰਗਟਾ ਸਕਦੇ ਹਨ, ਲੜਨ ਨਾਲ ਕੀ ਮਿਲਣਾ !

  • @sewasingh696
    @sewasingh696 16 днів тому +14

    ਏਹ ਅਤਿੰਦਰਪਾਲ ਸਿੰਘ ਖਾਲਸਤਾਨੀ ਦਾ ਕਿਉਂ ਨਹੀਂ ਸਾਥ ਦੇਂਦੇ ਉਸ ਨੇ ਬਗੈਰ ਕਿਸੇ ਨੁਕਸ਼ਾਨ ਦੇ ਤਾਂ ਪਾਰਲੀਮੈਂਟ ਵਿੱਚ ਵੋਟਾਂ ਰਾਹੀਂ ਖਾਲਸਤਾਨ ਦੀ ਮਨਜ਼ੂਰੀ ਲੈ ਕੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਵੀ ਲੜੀ ਸੀ ਏਹ ਸਭ ਗ਼ਲਤ ਰਾਹੇ ਪਏ ਹੋਏ ਹਨ ਅਤਿੰਦਰਪਾਲ ਸਿੰਘ ਖਾਲਸਤਾਨੀ ਕੌਮ ਦਾ ਅਸਲੀ ਹੀਰਾ ਸਿਮਰਨਜੀਤ ਸਿੰਘ ਮਾਨ ਦੀ ਦੱਸੋ ਕੀ ਕਾਰਗੁਜ਼ਾਰੀ ਹੈ ਕੀ ਹਾਸਲ ਕੀਤਾ ਪੰਜਾਬ ਵਾਸਤੇ ਏਹ ਸਭ ਹੋਰਨਾਂ ਦੀਆਂ ਚੁਕਨਾ ਵਿੱਚ ਆ ਕੇ ਸਿਖਾਂ ਦੇ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਅਤੇ ਸਿਖਾਂ ਦਾ ਜਾਨੀ ਨੁਕਸਾਨ ਕਰ ਕਰਵਾ ਰਹੇ ਹੱਨ ਇਹ ਸਿੱਖੀ ਦੀ ਵਿਚਾਰਧਾਰਾ ਤੋਂ ਦੂਰ ਬਿਪਰਵਾਦੀ ਸੋਚ ਦੇ ਧਾਰਨੀ ਨੇਂ ਅਤੇ ਆਪਣੀ ਕੁਨਬਾ ਪ੍ਰਸਤੀ ਦੈ ਸ਼ਿਕਾਰ ਹੋਏ ਹੋਏ ਨੇ ਸੇਵਾ ਸਿੰਘ ਅੰਮ੍ਰਿਤਸਰ ਤੋਂ

    • @user-dp2eh4pv3d
      @user-dp2eh4pv3d 16 днів тому +3

      ਤੁਸੀਂ ਬਿਲਕੁਲ ਠੀਕ ਕਿਹਾ ਜੀ ,ਪਰ ਇਹਨਾਂ ਨੇ ਸਿਰਫ ਦਿਖਾਵਾ ਕਰਨਾ ਤੇ ਕੌਮ ਨੂੰ ਬੇਵਕੂਫ ਬਣਾਉਣਾ ਹੋਰ ਕੁਝ ਨਹੀਂ।

    • @sakinderkaur846
      @sakinderkaur846 16 днів тому +2

      101 percent sahi keha

  • @Kiranpal-Singh
    @Kiranpal-Singh 16 днів тому +5

    *ਦੀਪ ਪੰਥ-ਪੰਜਾਬ ਲਈ ਬੋਲਿਆ, ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਅਤੇ ਹੋਂਦ ਦੀ ਲੜਾਈ ਦੀ ਗੱਲ ਕੀਤੀ* ਪਰ ਸ਼ੰਭੂ ਮੋਰਚੇ ਤੋਂ ਹੋਂਦ ਦੀ ਲੜਾਈ ਲੜਨ ਦੀ ਬਜਾਏ, ਮੋਰਚਾ ਛੱਡ ਕਿਸਾਨਾਂ ਨਾਲ ਦਿੱਲੀ ਚਲਾ ਗਿਆ !

  • @Kiranpal-Singh
    @Kiranpal-Singh 16 днів тому +3

    ਸੁਖਵਿੰਦਰ ਸਿੰਘ ਜੀ ਢੱਢਰੀਆਂ ਵਾਲੇ ਦੀ ਉਦਾਹਰਣ ਬਿਲਕੁਲ ਢੁੱਕਦੀ ਦਿੱਤੀ !

  • @harcharansingh1737
    @harcharansingh1737 16 днів тому +6

    ਖੜਾ ਤਾਂ ਕੋਈ ਵੀ ਹੋਵੇ ਪਰ ਜਿੱਤਣਾ ਬਹੁਤ ਔਖਾ ਹੈ ਬੀਬੀ ਖਾਲੜਾ ਨਹੀ ਜਿੱਤੀ ਇਹਨੇ ਕੀ ਜਿੱਤਣਾ

  • @gurpritamsingh8556
    @gurpritamsingh8556 16 днів тому +3

    ਏਜੰਸੀਆਂ ਖਡਾਉਣੇ ਬਣਾ ਰਹੀਆਂ

  • @kashmirsingh778
    @kashmirsingh778 16 днів тому +4

    ਜੇ ਅਮ੍ਰਿਤਪਾਲ mp ਬਣ ਕੇ ਆ ਜਾਵੇ ਤਾ ਤੁਹਾਨੂੰ ਕੀ ਤਕਲੀਫ ਹੋ ਜਾਉ

  • @Guide2414
    @Guide2414 16 днів тому +2

    ਹੁਣ ਤੁਸੀ ਕੀ ਚਾਹੰਦੇ ਹੈ ਕਿ ਅੰਦਰੋ ਬਾਹਰ ਨਾ ਆਵੇ

  • @budhsinghhalwai8322
    @budhsinghhalwai8322 16 днів тому +2

    ਪੱਤਰਕਾਰ ਸਾਬ ਆਮ ਲੋਕ ਜਿਹੜੇ ਆਪਣੀ ਮੱਤ ਅਨੁਸਾਰ ਸੋਚਦੇ ਹਨ.ਉਹਨਾ ਦੀ ਮਾਨਸਿਕਤਾ ਗੁਲਾਮ ਹੈ.ਉਹ ਹੇਠਲੇ ਪੱਧਰ ਦੀਆ ਗੱਲਾਂ ਕਰਦੇ ਹਨ ਤਾਂਹੀ ਕਹਿੰਦੇ ਹਨ ਐੱਮ ਪੀ ਦੀਚੋਣ ਲੜਕੇ ਕੀ ਕਰ ਲੳਊ. ਜਿੰਨਾ ਦੀ ਬੁੱਧੀ ਕੰਮ ਕਰਦੀ ਹੈ ਉਹ ਆਪਣੇ ਪੱਕੇ ਨਿਸਾ਼ਨੇ ਦੇ ਪਾਂਧੀ ਹਨ.ਉਹ ਦੂਰ ਅੰਦੇਸ਼ ਹਨ.ਉਹਨਾ ਨੂੰ ਆਉਣ ਵਾਲੇ ਸਮੇ ਦਾ ਪਤਾ ਹੈ ਕਿ ਅੱਗੇ ਕੀ ਹੋਣ ਜਾ ਰਿਹਾ ਹੈ.ਪਰ ਸਰਕਾਰਾਂ ਜੁਲਮ ਕਰਦੀਆਂ ਹਨ.ਨਸਾ ਬੰਦ ਹੋਣਾ ਚਾਹੀਦਾ ਹੈ ਇਹ ਕੰਮ ਸਰਕਾਰ ਦਾ ਹੈ. ਬਾਕੀ ਜਿੰਨੇ ਵੀ ਅਲੋਚਕ, ਪ੍ਚਾਰਕ ਸਭ ਸਿੱਖ ਕੌਮ ਨੂੰ ਢਹਿੰਦੀ ਕਲਾ ਵੱਲ ਲਿਜਾ ਰਹੇ ਹਨ.ਧੰਨਵਾਦ.

  • @karamjitsingh8908
    @karamjitsingh8908 16 днів тому +4

    ਹੈਰਾਨੀ ਜਨਕ ਖੁਲਾਸੇ ਹੋਣੇ ਅਜੇ ਹੁਣ ਘੂਮਤ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ!

  • @user-yv6tl3sz4e
    @user-yv6tl3sz4e 16 днів тому +6

    ਇਹ ਮਾਲੀ ਕਿਸੇ ਵੀ ਬਾਗ਼ ਦਾ ਮਾਲੀ ਨਹੀਂ ਹੈ ਕਾਂਗਰਸ ਪਾਰਟੀ ਦਾ ਏਜੰਟ ਹੈ ਇਹ ਚਵਲ

    • @rajindersinghsandhuifsretd
      @rajindersinghsandhuifsretd 16 днів тому +1

      ਜੇਹੜਾ tuhada ਹੱਕ ਚ ਨਾ ਬੋਲੇ, ਉਹ ਕਾਂਗਰਸ ਦਾ ਏਜੰਟ ਹੈ

  • @BHUPINDERSingh-sc5yg
    @BHUPINDERSingh-sc5yg 16 днів тому +8

    ਇਹ ਕੌਣ ਇਨਸਾਨ ਹਨ ਜਿੰਨਾ ਦੇ ਮੂੰਹ ਵਿੱਚੋ ਹਮੇਸ਼ ਅੱਗ ਨਿਕਲ ਦੀ ਹੈ

    • @bahadursingh504
      @bahadursingh504 16 днів тому +3

      ਇਹ ਸਿੱਖੀ ਸਰੂਪ ਵਿੱਚ ਸਿੱਖ ਵਿਰੋਧੀ ਹਨ ਜੀ। ਪੱਕੇ ਕਾਮਰੇਡ।

    • @Kiranpal-Singh
      @Kiranpal-Singh 13 днів тому

      ਸੱਚ ਹਜਮ ਕਰੋ

  • @boharsingh4559
    @boharsingh4559 16 днів тому +4

    ਅਮ੍ਰਿਤ ਪਾਲ ਸਿੰਘ ਜਿਤੂਗਾ ਬਾਈ ਐਤਕੀ

  • @ManjitKaur-vp7kf
    @ManjitKaur-vp7kf 16 днів тому +6

    ਮਾਲੀ ਸਾਹਬ ਇਹ ਸਾਰੇ ਬੇਸ਼ਰਮ ਰਲ ਕੇ ਪੰਜਾਬ ਚ ਬੀਜੇਪੀ ਨੂੰ ਲੈਕੇ ਆ ਰਹੇ ਆ ਬੀਜੇਪੀ ਰਸਸ ਦਾ ਸਾਰਾ ਜ਼ੋਰ ਪੰਜਾਬ ਤੇ ਲੱਗਾ ਹੋਇਆ ਜਦੋ ਇੱਕ ਆਮ ਨਾਗਰਿਕ ਇਹ ਸਮਝ ਰਖਦੈ ਤਾਂ ਕੀ ਇਹ ਸਿਆਸਤੀ ਗੁਰਗੇ ਨਹੀ ਜਾਣਦੇ ਹੁਣ ਸਾਰੇ ਭਾਰਤ ਵਿੱਚ ਦੋ ਈ ਪਾਰਟੀਆਂ ਲੜ ਰਹੀਆਂ ਬੀਜੇਪੀ ਤੇ ਗਠਬੰਧਨ ,ਪੰਜਾਬ ਚ ਗੱਠਬੰਧਨ ਕਿਓਂ ਨੀ ? ਬੀਜੇਪੀ ਦੀ ਪੱਕੀ ਵੋਟ ਤਾਂ ਉਸੇ ਨੂੰ ਪੈਣੀ ਆਂ ਬਾਕੀ ਵੋਟ ਤਾਂ ਇਹ ਬੇਸ਼ਰਮ ਜਾਣ ਬੁੱਝ ਕੇ ਵੰਡ ਰਹੇ ਆ ਪੰਜਾਬ ਦੇ ਅਸਲੀ ਦੁਸ਼ਮਣ ਸਮਝ ਲਓ ਕੌਣ ਆਂ ਜੇਕਰ ਲੋਕ ਹੀ ਆਪਣੀ ਨਿੱਜੀ ਸੋਚ ਛੱਡ ਕੇ ਸਮਝਦਾਰੀ ਨਾਲ ਕਿਸੇ ਇੱਕ ਬੀਜੇਪੀ ਵਿਰੋਧੀ ਗੱਠਬੰਧਨ ਵਾਲੀ ਪਾਰਟੀ ਨੂੰ ਚੁਣ ਕੇ ਅੱਗੇ ਲਿਆਉਣ ਜਾਂ ਫਿਰ ਆਪਣੇ ਏਰੀਏ ਦੀ ਸੰਸਦੀ ਸੀਟ ਵਾਲੇ ਇੱਕ ਇਮਾਨਦਾਰ ਕੈਂਡੀਡੇਟ ਨੂੰ ਵੋਟ ਪਾਉਣ ਤਾਂ ਪੰਜਾਬ ਬਚ ਸਕਦੈ ਨਹੀ ਤਾਂ ਇਹ ਵਿਕਾਊ ਰਲ ਕੇ ਪੰਜਾਬ ਖਤਮ ਕਰ ਦੇਣਗੇ

    • @ZujharSingh-jm1tu
      @ZujharSingh-jm1tu 13 днів тому

      ਤੁਸੀ ਕਾਮਰੇਡ ਕੁਝ ਕਰਲਕ ਪੰਜਾਬ ਲਈ
      ਤੁਸੀ ਲੱਤਾਂ ਖਿੱਚਣ ਤੇ
      ਦਿੱਲੀ ਦੇ ਦੱਲੇ

    • @ManjitKaur-vp7kf
      @ManjitKaur-vp7kf 13 днів тому

      @@ZujharSingh-jm1tu ਓਹੋ ਉਹੀ ਤਰਕਵਿਹੀਨ ਗੱਲਾਂ !ਤੁਹਾਡੇ ਗੁਰੂ ਇੰਦਰਾ ਨਹਿਰੂ ਪਾਕਿਸਤਾਨ ਤੋਂ ਬਿਨਾਂ ਸਾਹ ਨੀ ਲੈ ਸਕਦੇ ਤੇ ਤੁਸੀ ਕਾਮਰੇਡਾਂ ਦੇ ਸਿਰ ਤੇ ਈ ਟਾਈਮ ਪਾਸ ਕਰੀ ਜਾਂਨੇ ਓਂ

    • @ZujharSingh-jm1tu
      @ZujharSingh-jm1tu 13 днів тому

      @@ManjitKaur-vp7kf ਤੇਰੇ ਕੁਮੈਂਟਸ ਤੋ ਪਤਾ ਲੱਗ ਦਾ ਕੇ ਤੁਸੀ ਕਾਮਰੇਡ ਸਿੱਖ ਕੌਮ ਨੂੰ ਕਿੰਨੀ ਨਫਰਤ ਤੇ ਜਹਿਰ ਹੈ
      ਪਹਿਲਾ ਦੀਪ ਸਿਧੂ ਤੋ ਤਕਲੀਫ ਸੀ ਹੋਣ ਅਮ੍ਰਿਤਪਾਲ ਸਿੰਘ ਕੋਲੋ

    • @ManjitKaur-vp7kf
      @ManjitKaur-vp7kf 12 днів тому

      @@ZujharSingh-jm1tu ਸ਼ੁਕਰ ਕਰੋ ਕਾਮਰੇਡ ਧਰਤੀ ਤੇ ਮੌਜੂਦ ਆ ਨਹੀਂ ਤਾਂ ਤੁਹਾਡੇ ਕੋਲ ਬੋਲਣ ਲਈ ਕੋਈ ਮੁੱਦਾ ਈ ਨੀ ਹੋਣਾ ਸੀ ਬਾਕੀ ਸਿੱਖਾਂ ਦੀ ਤਾਂ ਕਾਮਰੇਡਾਂ ਨਾਲ ਕੋਈ ਦੁਸ਼ਮਣੀ ਨੀ ਨਾਂ ਕਾਮਰੇਡਾਂ ਨੂੰ ਸਿੱਖਾਂ ਨਾਲ ਕੋਈ ਤਕਲੀਫ ਆ ਤੇ ਸਿੱਖ ਕੌਮ ਨੂੰ ਤੁਸੀ ਐਨੀ ਬੇਚਾਰੀ ਕਿਓਂ ਸੋਚ ਰਹੇ ਓ ਕਿ ਕੋਈ ਵੀ ਸਾਲ ਕੁ ਵਿੱਚ ਆਪਣੀ ਬੇਤੁਕੀ ਸਿੱਖੀ ਜਗਾ ਕੇ ਕੌਮ ਦਾ ਵਾਰਸ ਬਣ ਜੂ ? ਤੁਸੀ ਸਿੱਖ ਤਾਂ ਨੀ ਹੋ ਸਕਦੇ

  • @GurdeepSingh-gf6vj
    @GurdeepSingh-gf6vj 16 днів тому +1

    ਜਿਤਾਂਗੈ ਜ਼ਰੂਰ

  • @jaswinderpalsingh3622
    @jaswinderpalsingh3622 16 днів тому +1

    ਮਾਲੀ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਉਹ ਦੋਰ ਹੋਰ ਸੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਦਾਜ ਦਹੇਜ ਰੋਕਣਾ ਅਮ੍ਰਿਤ ਸੰਚਾਰ ਕਰਵਾਉਣਾ ਨੱਨਵੇ ਵਿੱਚ ਪਾਰਲੀਮੈਂਟ ਮੈਂਬਰ ਨੂੰ ਜਿਤਾਉਣਾ ਉਹ ਗੱਲ ਹੁਣ ਨਹੀਂ ਬਣਦੀ ਕਿਉਂਕਿ ਕੁਝ ਅਸੀਂ ਲੀਡਰਾਂ ਨੇ ਚਿੱਟੇ ਨੇ ਰਹਿੰਦਾ ਖੂਹਦਾ ਡੇਰਿਆਂ ਨੇ ਨਿਕੰਮਾ ਕਰਤਾ ਸਾਨੂੰ ਸੱਚਾਈ ਹੈ ਇਹ ਬਾਣੀ ਹੁਣ ਕੋਈ ਕਿਸੇ ਦੀ ਕਬਰ ਵਿੱਚ ਨਹੀਂ ਪੈਂਦਾ ਜੀ

  • @jagdeep9264
    @jagdeep9264 16 днів тому +1

    ਤੁਸੀ ਦੇ ਦਿਉ ਕੋਈ mp ਫਿਰ ਭਾਈ ਨਾ ਖੇਡਣਾ ਨਾ ਖੇਡਣ ਦੇਣਾ ਇਹੀ ਕੰਮ ਹੋਇਆ ਥੋਡਾ

  • @Jatinder-kc6ho
    @Jatinder-kc6ho 16 днів тому +2

    ਤੁਸੀਂ ਕੁਝ ਕਰਨ ਹੀ ਨਹੀਂ ਦੇਣਾ ਤੁਸੀ ਚਾਂਗਾਂ ਮਾਰ ਮਾਰ ਕੇ ਅੰਦਰ ਕਰਵਾਇਆ

  • @jogindersingh-eb2jk
    @jogindersingh-eb2jk 16 днів тому +4

    There is nothing wrong if S Amritpal contest election political leader is well within right to Rethink his political ideas Mali Sab himself changed his position so many times from armed struggle to be PA of Tohera Sab and other action and thought

  • @jaswantsinghsandhu530
    @jaswantsinghsandhu530 16 днів тому +2

    Kee banu Dunia da sachepatshash waheguru Jane?

  • @preet_mahall
    @preet_mahall 16 днів тому +3

    🙏🙏🙏

  • @jasvirbassan4516
    @jasvirbassan4516 16 днів тому +3

    My question to Mali, what you want to amritpal Singh stay whole life in prison?

  • @MalkitSingh-nl1sg
    @MalkitSingh-nl1sg 16 днів тому +1

    ਸਿੱਖਾ ਨੂੰ ਦੁਸਮਣਾ ਤੋ ਕੋਈ‌ ਡਰ ਨੀ ਮਾਲੀ ਵਰਗੇ ਸਿੱਖੀ ਭੇਸ ਵਿੱਚ ਬਹੁਤ ਨੇ

  • @yashwantsingh4901
    @yashwantsingh4901 16 днів тому +1

    Vote the CHOTE is the MOST strongest force to pressurize the rulers toresolve the problems

  • @manjitsinghkhalsa558
    @manjitsinghkhalsa558 16 днів тому +1

    ਮਾਲ ਮਲਵਿੰਦਰ ਸਿੰਘ ਮਾਲੀ ਤੂੰ ਹੈਂ ਕੌਣ ਪਹਿਲਾਂ ਤੂੰ ਇਹ ਦੱਸ ਦੂਜੀ ਗੱਲ ਤੇਰੇ ਵਰਗੇ ਦੱਲੇ ਬਹੁਰੂਪੀਏ ਪੱਗਾਂ ਵਿੱਚ ਸਿਰ ਫਸਾ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਲੋਕਾਂ ਨੇ ਹੀ ਜਿਹੜਾ ਵੀ ਕੋਈ ਪੰਜਾਬ ਲਈ ਅਵਾਜ਼ ਬੁਲੰਦ ਕਰਦਾ ਤੇਰੇ ਵਰਗੇ ਦੱਲੇ ਲੱਤਾਂ ਖਿੱਚਣ ਲੱਗ ਜਾਂਦੇ ਹਨ ਤੀਜੀ ਗੱਲ ਜਿਹੜਾ ਪੱਤਰਕਾਰ ਦਾੜੀ ਕੱਟਿਆ ਨਾਂ ਉਹ ਸਿੱਖ ਨਾਂ ਉਹ ਹੋਰ ਕਿਸੇ ਧਰਮ ਦਾ ਜਿਹੜਾ ਅਪਣੇ ਧਰਮ ਵਿੱਚ ਤੇ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ ਨਹੀਂ ਚਲਦਾ ਉਸ ਉੱਤੇ ਵਿਸ਼ਵਾਸ ਕਿਸ ਤਰਾਂ ਕਰ ਸਕਦਾ ਕੋਈ ਸੁੱਖਵਿੰਦਰ ਸਿੰਘ ਲਿਖਦਾ ਅਪਣੇ ਨਾਂ ਪਿੱਛੇ ਪਹਿਲਾਂ ਇਸ ਬੁੱਢੇ ਦੀ ਕੀ ਦੇਂਣ ਹੈ ਪੰਜਾਬ ਨੂੰ ਤੇ ਪੰਜਾਬੀ ਲੋਕਾਂ ਨੂੰ ਸਾਰੀ ਜਿੰਦਗੀ ਵਿੱਚ ਜਿਹੜਿਆਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਬਾਰੇ ਗੱਲ ਕਰਦੇ ਪ‌ਏ ਹੋ ਅਪਣੇ ਫਰਜ਼ੀ ਚੈਨਲ ਉੱਤੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਨੂੰ ਕਮਜ਼ੋਰ ਤੇ ਮਤਲਬਪ੍ਰਸਤ ਕਹਿਣਾ ਚਾਹੁੰਦੇ ਹੋ ਸਾਲਿਓ ਦਲਿਓ ਤੁਸੀਂ ਖੁਦ ਆਪ ਕੁੱਝ ਕਰਨਾ ਨਹੀਂ ਜੇ ਕੋਈ ਹੋਰ ਕਰਦਾ ਤੁਸੀ ਉਸਦੀਆਂ ਲੱਤਾਂ ਖਿੱਚਣ ਤੇ ਲੱਗ ਜਾਂਦੇ ਹੋ ਤੇ ਇੰਡੀਅਨ ਸਟੇਟ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਰਹਿੰਦੇ ਹੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਇਹਨਾਂ ਕੋਲੋਂ ਹੀ ਛਿੱਤਰ ਖਾਣੇ ਹਨ ਜਿਨਾਂ ਦੇ ਹੱਕ ਵਿੱਚ ਭੁਗਤ ਰਹੇ ਹੋ ਤੇ ਤੁਹਾਡੇ ਵੀ ਪੈ ਰਹੇ ਹਨ ਤੁਹਾਨੂੰ ਅਸਰ ਨਹੀਂ ਹੁੰਦਾ ਜਿਨਾਂ ਦੀਆਂ ਜ਼ਮੀਰਾਂ ਤੇ ਆਤਮਾ ਮਰੀ ਹੁੰਦੀ ਹੈ ਉਹ ਲਾਸ਼ਾਂ ਹੁੰਦੀਆਂ ਹਨ ਤੇ ਤੁਹਾਡੇ ਵਰਗੇ ਦੱਲੇ ਬਹੁਰੂਪੀਏ ਉਹੀ ਹੋ। ਜਦੋਂ ਕੋਈ ਮੰਜ਼ਿਲ ਪ੍ਰਾਪਤ ਕਰਨੀ ਹੁੰਦੀ ਹੈ ਉਸ ਵਿੱਚ ਜੋ ਮੋਕੇ ਦੇ ਹਿਸਾਬ ਨਾਲ ਠੀਕ ਹੋਵੇ ਕਰਨਾ ਚਾਹੀਦਾ ਹੈ। ਜਿਹੜੇ ਬੰਦੀ ਸਿੰਘ ਅੰਦਰ ਕਿੰਨਿਆਂ ਸਾਲਾਂ ਤੋਂ ਬੰਦ ਕੀਤੇ ਹਨ ਜੇ ਪੰਜਾਬ ਦੇ ਲੋਕ ਇੱਕਠੇ ਹੋ ਕੇ ਚਾਹੁੰਦੇ ਤਾਂ ਛੱਡਣ ਲਈ ਮਜਬੂਰ ਕਰ ਸਕਦੇ ਸੀ ਸਰਕਾਰ ਨੂੰ ਤੇ ਬਾਹਰ ਆਕੇ ਉਹ ਅਪਣੇ ਸੰਘਰਸ਼ ਲਈ ਤੇ ਲੋਕਾਂ ਨੂੰ ਗੁੰਮਰਾਹ ਹੋਂਣ ਤੋਂ ਬਚਾਉਣ ਲਈ ਕੰਮ ਕਰਦੇ ਜਿਸਤਰਾਂ ਉਹਨਾਂ ਪਿੱਛੇ ਕੋਈ ਨਹੀਂ ਤੁਰਿਆ ਉਸੇ ਤਰਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਪਿੱਛੇ ਕੋਈ ਨਹੀਂ ਤੁਰਿਆ ਕਿ ਭਗਵੰਤ ਬੁੱਚੜ ਸੋਰੇ ਨੇ ਸਹੀ ਨਹੀਂ ਕੀਤਾ ਤੁਸੀਂ ਦੱਲੇ ਲੋਕ ਚਾਹੁੰਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਵੀ ਜੇਲ ਅੰਦਰ ਬੰਦ ਹੀ ਰਹਿਣ ਤੇ ਬਾਹਰ ਆਕੇ ਉਹ ਸਿੱਖੀ ਸਿਧਾਂਤਾਂ ਤੋਂ ਨੋਜਵਾਨਾਂ ਨੂੰ ਜਾਗਰੂਕ ਕਰਨ ਲਈ ਨਾਂ ਕਹਿਣ ਤੁਸੀਂ ਇਹ ਚਾਹੁੰਦੇ ਹੋ ਤੂੰ ਸੋਰਿਆ ਬੁੱਢਿਆਂ ਕੀ ਕੀਤਾ ਅੱਜ ਤੱਕ ਭੋਂਕੀ ਜਾਂਦਾ ਕੁੱਤੇ ਵਾਂਗ ਦੋਨੋਂ ਜਾਣੇ

  • @dalersingh408
    @dalersingh408 16 днів тому +3

    ਮਾਲੀ ਸਾਹਿਬ ਤੁਹਾਡੇ ਵਿਚਾਰ ਨਿਰਪੱਖ ਨਹੀ ਕਿ ਜੇਲ ਤੋ ਬਾਹਰ ਆਉਣ ਦਾ ਉਪਰਾਲਾ ਕਰਨਾ ਗਲਤ ਹੈ

    • @BSBrar-by2bz
      @BSBrar-by2bz 16 днів тому +1

      ਬਾਈ ਜੀ ਭਾਈ ਅਮ੍ਰਿਤਪਾਲ ਸਿੰਘ MP ਬਣ ਕੇ ਵੀ ਜੇਲ ਵਿੱਚੋਂ ਬਾਹਰ ਨਹੀਂ ਆ ਸਕਦੇ ਪਹਿਲਾਂ ਵੀ ਲੋਕ MP ਜੇਲ ਵਿੱਚੋਂ MP ਬਣੇ ਜਿਵੇਂ ਅੰਸਾਰੀ ਵਰਗੇ ਜਾ ਅਤੀਕ ਅਹਿਮਦ ਵਰਗੇ ਵੀ ਚੋਣ ਜਿੱਤ ਕੇ ਜੇਲ ਤੋਂ ਬਾਹਰ ਨਹੀਂ ਆ ਸਕੇ ਇਹ ਸਰਕਾਰ ਤੇ ਨਿਰਭਰ ਕਰਦਾ ਕੇ ਉਨ੍ਹਾਂ ਨੂੰ ਜੇਲ ਵਿਚ ਰੱਖਣਾ ਜਾ ਛੱਡ ਦੇਣਾ ਸਾਡੀ ਭਾਈ ਅਮ੍ਰਿਤਪਾਲ ਸਿੰਘ ਨਾਲ ਹਮਦਰਦੀ ਹੈ ਉਨ੍ਹਾਂ ਨੂੰ ਛੱਡ ਦੇਣਾ ਚਾਹੀਦਾ

  • @joginderlalrai2874
    @joginderlalrai2874 15 днів тому

    ਮਾਲਵਿੰਦਰ ਜੀ , ਜਦੋਂ ਕੋਈ ਆਦਮੀ ਖੜਾ ਹੋ ਜਾਵੇ ਤਾਂ ਲੋਕ ਖੜਨ ਲਗ ਪੈਂਦੇ ਹਨ । ਜਦ ਲੋਕ ਇਕੱਠੇ 👬👭 ਹੋ ਜਾਣ ਤਾਂ ਜੱਥੇਬੰਦੀਆਂ ਬਣ ਜਾਂਦਿਆਂ ਹਨ । ਫਿਰ ਹਮਵਿਚਾਰਕ ਜੱਥੇਬੰਦੀਆਂ ਜੁੜ ਬੈਠਣ ਤਾਂ ਦਰਿਆਵਾਂ ਵਿੱਚ ਹੜ੍ਹ ਆ ਜਾਂਦੇ ਹਨ। ਐਥੇ ਤਾਂ ਭੰਡਾਂ ਦੀਆਂ ਗੱਲਾਂ ਸੁਣ ਸੁਣ ਕੇ 92 ਐਮ ਐਲ ਏ ਨਾਲ ਮੁੱਖ ਮੰਤਰੀ ਤਕ ਬਣ ਜਾਂਦੇ ਹਨ । ਤੁਸੀਂ ਕਿਹੜੀਆਂ ਜੱਥੇਬੰਦੀਆਂ ਦੀ ਗੱਲ ਕਰਦੇ ਹੋ ? ਤੁਸੀਂ ਇਕ ਵਧੀਆ ਪੱਤਰ ਕਾਰ ਹੋ । ਲੋਕ ਤੁਹਾਡੀ ਗੱਲ ਸੁਣ ਲੈਂਦੇ ਹਨ। ਦਸ਼ਾ ਅਤੇ ਦਿਸ਼ਾ ਦੀ ਗੱਲ ਕਰੋ । ਹੋਣ ਨੂੰ ਤਾਂ ਬਹੁਤ ਕੁੱਛ ਹੋ ਸਕਦਾ ਹੈ ।

  • @BalwinderKaur-nv6bh
    @BalwinderKaur-nv6bh 16 днів тому +1

    ਭ,ਈ,ਜੀ,ਤੁਸੀ,ਕਿੳ, ਨਰਾਜ,ਹੋ,ਸਿੱਖੀ, ਨਾਲ,,,,

  • @Dhaliwalmanilegendfan
    @Dhaliwalmanilegendfan 16 днів тому +1

    ਯਾਰ ਇਸ ਬੁੱਡੇ ਨੇ ਕਦੇ ਕਿਸੇ ਨੂੰ ਸਹੀ ਨਹੀ ਕਿਹਾ ਮੈ ਇੱਕ ਇੰਟਰਵਿਊ ਕੀਤੀ ਸੀ ਇਸ ਬਾਈ ਨਾਲ ਹੀ ਕਿਸੇ ਵਿਸ਼ੇ ਵਾਰੇ ਪਰ ਉੱਥੇ ਆ ਕੇ ਵੀ ਆਪਣੇ ਆਪ ਨੂੰ ਵੱਡਾ ਸ਼ੋਅ ਕੀਤਾ ਤੇ ਮੈਂਨੂੰ ਤੇ ਮੇਰੀ ਜਾਣਕਾਰੀ ਨੂੰ ਛੋਟਾ ਦਿਖਾਇਆ ਕਦੇ ਇਹ ਉਸ ਸਮੇ ਵਿਰੋਧ ਕਰਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਹੁਣ ਫਿਰ ਇਹ ਸਬ ਤੋ ਪਹਿਲਾ ਆ ਗਿਆ ਇਹ ਸਾਰੇ ਪਾਸੇ ਆਪਣੀ ਵਾਹ ਵਾਹ ਕਰਾਉਣ ਲਈ ਦੁੰਬੜ ਲੈ ਕੇ ਅੱਗੇ ਅੱਗੇ ਹੋ ਕੇ ਘੁਸ ਜਾਂਦਾ ਉਹ ਬਾਬਾ ਪੰਜਾਬ ਦੇ ਲੀਡਰਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਆਪ ਤੂੰ ਜਾ ਤਾ ਸਿਰ ਫਸਾ ਕੇ ਵੇਖਲਾ ਕਿਸੇ ਚੋਣ ਵਿੱਚ ਨਹੀ ਤਾਂ ਸੰਘਰਸ਼ੀ ਬੰਦਾ ਆਪਣੀ ਕੌਮ ਲਈ ਕਦੇ ਵੀ ਕੋਈ ਵੀ ਫਾਇਦਾ ਚੁੱਕ ਸਕਦਾ ਕਿਉਕਿ ਦੁਸ਼ਮਣ ਨੇ ਜੇ ਸਾਡੀ ਸਾਰੀ ਕੌੰਮ ਨੂੰ ਮਾਰਨ ਲਈ ਕਿਹੜੇ ਹਾਲਾਤਾਂ ਤੱਕ ਪਹੁੰਚਾਤਾ ਤੇ ਕਿਉ ਨਾ ਅਸੀ ਦੁਸ਼ਮਣ ਨੂੰ ਮਾਤ ਦੇਣ ਲਈ ਉਹਨਾ ਦਾ ਹੀ ਹਥਿਆਰ ਵਰਤੀਏ ਬਾਕੀ ਤੁਸੀ ਤਾਂ ਚਾਹੁੰਣੇ ਹੀ ਹੋ ਕਿ ਸਾਡੇ ਸਿੱਖ ਵੀਰ ਜੇਲਾਂ ਚ ਜਾ ਜਾ ਕੇ ਹੀ ਮਰ ਜਾਣ ਤੇ ਚੌਧਰ ਤੁਹਾਡੀ ਚੱਲੇ ਕਿਉਕਿ ਜੇ ਉਹ ਲੀਡਰ ਕਾਮਯਾਬ ਹੋਗੇ ਤੇ ਕੌਮਲਈ ਕੁੱਝ ਕਰ ਗਏ ਤਾ ਤੁਹਾਨੂੰ ਕਿਹੜੇ ਕੰਜਰ ਨੇ ਪੁੱਛਣਾ ਫਿਰ

  • @user-sn8xx2mp1s
    @user-sn8xx2mp1s 16 днів тому +2

    ਆਪਣੀ ਜਾਨ ਛਡਾ ਲੂ ਜੇਲ ਚੋਂ ਬਾਹਰ ਆ ਜਾਓ। ਹੋਰ ਕਿਹੜੀ ਹਥਿਆਰ ਬੰਦ ਲੜਾਈ ਲੜ ਲੋ ਭਾਰਤ ਸਰਕਾਰ ਨਾਲ। ਪਹਿਲੀ ਹਥਿਆਰਬੰਦ ਲੜਾਈ ਦਾ ਕੀ ਮੰਨਿਆ।

    • @Carryfans973
      @Carryfans973 16 днів тому

      Yah sab kutte Sarkari Loka Nu Laut Rahe ne sadkon per Roj Mujhe Chalan kar rahe mein

  • @Dhaliwalmanilegendfan
    @Dhaliwalmanilegendfan 16 днів тому

    ਬਸ ਆਪਣੀ ਹੀ ਵਾਹ ਵਾਹ ਕਰਦਾ ਰਹਿੰਦਾ ਇਹ ਬਾਬਾ ਜਿਹੜੀ ਮਰਜੀ ਗੱਲ ਜਾ ਮੁੱਦਾ ਚੁੱਕ ਲਉ ਜੇਕੋਈ ਸ਼ੱਕ ਆ ਤਾਂ ਸਾਰੀਆ ਇਹਦੀਆ ਵੀਡਿਓ ਵੇਖ ਲਉ ਇਹ ਬੰਦਾ ਕਿਸੇ ਹੋਰ ਨੂੰ ਜਰਦਾ ਨਹੀ ਭਾਵੇ ਕੋਈ ਵੀ ਹੋਵੇ

  • @NirmallSingh-yu8bq
    @NirmallSingh-yu8bq 12 днів тому

    ਮੈਂ ਭਾਈ ਅਮ੍ਰਿਤ ਪਾਲ ਦੇ ਹੱਕ ਵਿੱਚ ਹਾਂ ਪਰ ਇਹਦੀ ਸਿਆਸੀ ਲੀਡਰੀ ਦੇ ਹੱਕ ਵਿੱਚ ਨੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸਹੀਦ ਹੋ ਗਿਆ ਪਰ ਸਿਆਸਤਦਾਨਾਂ ਵਿੱਚ ਨੀ ਪਿਆ ਖਾਲਿਸਤਾਨ ਜਿੰਦਾਬਾਦ

  • @GurmeetSingh-xs2fr
    @GurmeetSingh-xs2fr 12 днів тому

    ਆਪਣਾ ਤੇ ਘਰ ਪਰਵਾਰ ਦਾ ਕੇਵਲ ਰਿਹਾ ਲਈ ਹੰਭਲਾ। ਦਿੱਲੀ ਜਾਣਾ ਕੀ ਠੀਕ ਹੈ? ਸਿੱਖਾਂ, ਪੰਜਾਬ ਦਾ ਕੋਈ ਮਸਲਾ ਨਹੀਂ ਹੈ।

  • @NarinderSingh-hd9ch
    @NarinderSingh-hd9ch 16 днів тому

    ਇਹ ਐਮ ਪੀ ਬਣ ਕੇ ਬੀ.ਜੇ.ਪੀ ਵਿਚ ਸ਼ਾਮਿਲ ਹੋ ਜਾਏਗਾ ਧਰਮ ਦਾ ਸਹਾਰਾ ਲੈ ਕੇ ਵੋਟਾ ਸਾਡੀਆਂ ਕੰਮ ਬੀ ਜੇ ਪੀ ਦਾ ਹੋਏਗਾ

  • @kamaldhindsa7528
    @kamaldhindsa7528 16 днів тому +1

    Amritpal pehlan ta kehnda see indian passport means nothing , electrition bee india de vich hee ho rehe ne. Under indian constitution . Double standard guy

  • @sukhdevkaur7705
    @sukhdevkaur7705 16 днів тому +1

    Agar Amritpal ne kuchh nahi karna tan Mali Sahib poltics vich ake Punjab vSte kuchh karan

  • @Jatinder-kc6ho
    @Jatinder-kc6ho 16 днів тому +1

    ਭੌਂਕਣ ਵਾਲੇ ਆਪਦੇ ਹੀ ਹੁੰਦੇ ਨੇ ਕੋਈ ਿਹਦੂ ਕ ਿਮਨੂਊਟੀ ਿਵਚੋ ਕੋਈ ਨਹੀ ਬੋਲ ਿਰਹਾ

  • @jasleenjjjs2611
    @jasleenjjjs2611 16 днів тому +1

    Building made of sand never stand test of winds. This U-turn shouldn't be a surprise. In the end, responsibility on the followers is bigger for creating or/ and recognising the right leaders.
    🤔 💭

  • @NirmallSingh-yu8bq
    @NirmallSingh-yu8bq 12 днів тому

    ਭਾਈ ਸਾਹਿਬ ਅਮ੍ਰਿਤ ਪਾਲ ਨੂੰ ਸਿਖੀ ਦੀ ਪਰਚਾਰ ਕਰਨਾ ਚਾਹੀਦਾ ਸੀ ਸਿਆਸਤ ਵਿੱਚ ਨੀ ਪੈਣਾਂ ਚਾਹੀਦਾ

  • @ZujharSingh-jm1tu
    @ZujharSingh-jm1tu 13 днів тому

    ਇਹ ਚੈਨਲ ਹੀ ਕਾਮਰੇਡਾਂ ਦਾ
    ਇਹ ਹਮੇਸ਼ਾ ਸਿੱਖ ਵਿਰੁੱਧੀ ਹੀ ਰਹਿੰਦਾ
    ਉਪਰੋ ਮਾਲੀ ਜਾ ਮਨਜੀਤ ਕਾਮਰੇਡ
    ਇਹਨੇ ਨਾ ਆਪ ਕੁਝ ਕਰਨਾ ਨਹੀਂ ਦੂਜੇ ਨੂੰ ਕਰਨ ਨਹੀਂ ਦੇਣਾ
    ਪਹਿਲਾ ਦੀਪ ਸਿਧੂ ਨੂੰ ਮਾੜਾ ਬੋਲਦੇ ਸੀ
    ਹੁਣ ਅਮ੍ਰਿਤਪਾਲ ਨੂੰ

  • @user-vf8oo4fc7r
    @user-vf8oo4fc7r 15 днів тому

    Tarsam baba vekh too kinna nice banda

  • @legendarygaming7947
    @legendarygaming7947 16 днів тому

    correctct analysis.

  • @ashokmasih2918
    @ashokmasih2918 16 днів тому +1

    CONGRESS AND INDIA ALLIANCE ARE COMING BACK

  • @hardeepsingh4326
    @hardeepsingh4326 13 днів тому

    ਅਮਿਾਪਾਲ ਮੋਕ ਮਾਰ ਗਿਆ ਡਰਦਾ ਬਾਹਰ ਆਉਣਾ ਚਾਹੁੰਦਾ ਇਹੋ ਅਜਿਹੇ ਗੁੱਡੇ ਨੂੰ ਵੋਟ ਨਹੀ ਪਾਉਣੀ ਚਾਹੀਦੀ ਇਸਨੇ ਗੁਰੁ ਘਰਾ ਵਿੱਚ ਬੇਚ ਭੰਨ ਕੇ ਬਜੁਰਗਾ ਦੀ ਬੇਅਜਤੀ ਕੀਤੀ ਹੈ ਜਿਹਨਾ ਦੇ ਗੋਡੇ ਦੁਖਦੇ ਸੀ ਤੇ ਬੇਚਾ ਤੇ ਬਹਿਦੇ ਸੀ ਵੱਡੀਆ ਗੱਲਾ ਕਰਨ ਵਾਲਾ ਏਡਾ ਡਰਪੋਕ ਬੰਦਾ ਏਨੀ ਛੇਤੀ ਮੋਕ ਮਾਰ ਜਾਉ ਸਾਨੂੰ ਪਤਾ ਸੀ ਪਰ ਕਤੀੜ ਨਹੀ ਸਮਝ ਸਕੀ

  • @meharsinghlochav3768
    @meharsinghlochav3768 15 днів тому

    ਪਹਿਲਾਂ 1989 ਵਿੱਚ ਸਿਮਰਨਜੀਤ ਸਿੰਘ ਮਾਨ ਦੇ ਸਾਰੇ ਐਮ ਪੀ ਪਾਰਲੀਮੈਂਟ ਵਿੱਚ ਪੰਜਾਬ ਤੇਸਿਖਾਂ ਦੇ ਮੁੱਦੇ ਨਹੀਂ ਉਠਾ ਸਕਦੇ ਫੇਰ ਇਕੱਲ ਅੰਮ੍ਰਿਤਪਾਲ ਸਿੰਘ ਕੀ ਪੰਜਾਬ ਤੇ ਸਿੱਖਾਂ ਦੇ ਮਸਲੇ ਕਿਵੇਂ ਹਲ ਕਰਵਾਏਗਾ ।

  • @AvtarSingh-ox4lg
    @AvtarSingh-ox4lg 16 днів тому +5

    ਮੁਰਦਾ ਬੋਲੂ ਕੱਫਣ ਫਾੜੂ ਮਾਲੀ ਦਾ ਓਹ ਕੰਮ ਹੈ ਵੇਹਲੜ ਪੱਤਰਕਾਰ ਵੇਹਲੜ ਲਾਣਾਂ

  • @jaspal.singhkhalsa.9289
    @jaspal.singhkhalsa.9289 15 днів тому +1

    ਵੀਰ ਜੀ ਆਹ ਮਾਲੀ ਸਾਹਿਬ ਐਵੀਂ ਬੋਲੀ ਜਾਂ ਰਿਹਾ ਹੈ ਠੀਕ ਨਹੀਂ ਹੈ ਪੰਥ ਦਾ ਮਸਲਾ ਹੈ ਹਰੇਕ ਉਤੇ ,RSS ਦਾ ਟੈਕ ਲਈ ਜ਼ਾਂਦੇ ਹਨ

  • @mandhirsinghaulakh9140
    @mandhirsinghaulakh9140 16 днів тому

    Zamant zabt ho jave gi

  • @drsatnamgill3854
    @drsatnamgill3854 16 днів тому

    ਇਥੇ ਲੋਕਾਂ ਨੇ ਖਾਲੜਾ ਜੀ ਨੂੰ ਵੋਟਾਂ ਨਹੀਂ ਪਈਆ ਤਾਂ ਅਮ੍ਰਿਤਪਾਲ ਸਿੰਘ ਨੂੰ ਪਾ ਦੇਣਗੇ, ਨਹੀਂ ਪੈਦੀਆ ਜੀ ਸਿੱਖਾਂ ਨੂੰ ਛਿੱਤਰ ਖਾਣ ਦੀ ਆਦਤ ਪੈ ਗਈ ਹੈ ਜੀ

  • @BaljitSingh-bj4vm
    @BaljitSingh-bj4vm 16 днів тому +3

    ਇਹ ਸਾਰੇ ਹਲ ਕੇ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਦ ਸਾਥ ਦੇ ਕੇ ਕਿਉ ਨਹੀ ਚੋਣਾਂ ਲੜਦੇ ਜੋ ਖਾਲਿਸਤਾਨ ਦੇ ਨਾਂ ਹੇਠ ਚੋਣਾਂ ਲੜ ਚੁੱਕੇ ਹਨ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਜੀ

  • @kanwalpreets1181
    @kanwalpreets1181 16 днів тому

    ਅੰਮ੍ਰਿਤ ਪਾਲ ਜਵਾਕ ਆ ਅਜੇ ਮੰਡੀਰ ਨੇ Facebook ਤੇ ਫੂਕ ਛਕਵਾ ਕੇ ਡਿਬੜੂਗੜ ਭਿਜਵਾ ਦਿੱਤਾ ਹੁਣ ਦੇ ਦੇ ਵੇ ਸਿਰ ਰੋਈ ਕਾਹਤੋਂ ਜਾਂਦਾ ਹੁਣ
    Videos ਇਹਦੀਆਂ ਕਿਉਂ ਆਉਂਦੀਆਂ ਹਵਾਰੇ ਤੇ ਰਾਜੋਆਣੇ ਦੀਆਂ ਕਿਉਂ ਨਹੀਂ
    ਅੰਮ੍ਰਿਤ ਪਾਲ ਡਰਪੋਕ ਬੰਦਾ ਆਪਣੀ ਗਿਰਫਤਾਰੀ ਬਾਰੇ ਸੱਚ ਨਹੀਂ ਦੱਸ ਸਕਿਆ ਅੱਗੇ ਕੀ ਕਰ ਦੇਵੇਗਾ
    ਰੋਡੇ ਵਰਗੇ ਸਰਕਾਰੀ ਬੰਦੇ ਨਾਲ ਰਲ ਕੇ ਪੇਸ਼ ਹੋ ਗਿਆ
    ਜੋ ਮੰਡੀਰ ਨਾਲ ਫਿਰਦੀ ਸੀ ਮੋਰਚੇ ਤੇ 15 ਬੰਦੇ ਨਹੀਂ ਗਏ
    ਘੂਮਤ ਧੱਕਾ ਕਰਦੀ ਹੁੰਦੀ ਆ ਹਮੇਸਾ ਪਰ ਸੋਚ ਸਮਝ ਕੇ ਚੱਲਣਾ ਹੁੰਦਾ
    ਲੰਮੀਆਂ ਖੇਡਾਂ ਨੇ ਇਹ ਪੜ ਲਿਖ ਕੇ ਅਫਸਰ ਬਨਣ ਪਹਿਲਾ ਅਹੁਦਿਆਂ ਤੇ ਪਹੁੰਚਣ ਤਾ ਕਿ ਫੈਸਲੇ ਲੈ ਸਕਣ
    ਪਰ ਸਾਡੀ ਮੂਰਖ ਕੌਮ ਜਿੱਥੇ ਚਾਰ ਬੰਦੇ ਵੀ ਨਹੀਂ ਹੁੰਦੇ ਵੱਖਰਾ ਪੰਥ ਬਣਾ ਲੈੰਦੇ
    😂

  • @user-wb6um8de9j
    @user-wb6um8de9j 15 днів тому

    ਮਾਲੀ ਜੀ ਪੱਤਰਕਾਰ ਬਣ ਕੇ ਤੁਸੀ ਕੀ ਕਰ ਲਿਆ ਬਾਕੀ ਤੇਰੇ ਵਾਰੇ ਸਭ ਜਾਣਦੇ ਹਨ ਤੇਰੇ ਵਰਗਿਆਂ ਨੇ ਹੀ ਸਭ ਕੁੱਝ ਕਰਾਇਆ ਹੈ

  • @Dhaliwalmanilegendfan
    @Dhaliwalmanilegendfan 16 днів тому

    ਬਾਬਾ ਜੀ ਹੁਣ ਕਿਉ ਨਹੀ ਨਵਜੋਤ ਸਿੱਧੂ ਦੀ ਗੱਲ ਕਰਦੇ ਕਿਉਕਿ ਉਹ ਭੱਜ ਗਿਆ ਮੈਦਾਨ ਛੱਡ ਗਿਆ ਕਿਉਕਿ ਉਸਨੂੰ ਕੁਰਸੀ ਲਈ ਹਾਮੀ ਨਹੀ ਭਰੀ ਗਈ ਕੁੱਝ ਬੋਲੋਗੇ ਉਸ ਉਤੇ ਵੀ ਬਾਂਕੀ ਬੌਧਿਕਤਾ ਸਿਰਫ ਇਹਨਾ ਕੋਲ ਹੀ ਰਹਿ ਗਈ ਬਾਕੀ ਸਾਰੇ ਪੰਜਾਬੀ ਬੇਵਕੂਫ ਨੇ ਇਹਨਾ ਦੇ ਹਿਸਾਬ ਨਾਲ

  • @jatt-so7uh
    @jatt-so7uh 16 днів тому

    Khalsa jindabaad

  • @HarvinderSingh-ff8cx
    @HarvinderSingh-ff8cx 16 днів тому

    Malli sab good 👍

  • @darshansaini5572
    @darshansaini5572 16 днів тому

    SOME MEDIA AND SOME PEOPLE HAVE AMRITPAL SINGH FOBIA. NOT ONLY AMRITPAL SINGH RATHER MOST OF THE BANDI SINGH SHOULD BE INVITED. SOME PEOPLE JUST NEED AN EXCUSE TO SHOW UP THEIR WITS. THERE IS NO DOUBT THAT SIKHS HAVE BEEN VICTAMISED BY THE ADMINISTRATIONS SINCE 1947. LET THE TIME DECIDE THE VALUE OF WIND. EVERYONE HAS THE RIGHT TO CHOOSE HIS DESTINY. JUST SERVE THE PANTH IN YOUR OWN WAY RATHER CRITICISING EVERYONE AND EVERY MOVE. ALWAYS IFS AND WHATS IS NOT HEALTHY ANYWAY. IT IS NOT A SERIOUS TALK.

  • @Pannujatt46Pannujatt46-ny9so
    @Pannujatt46Pannujatt46-ny9so 15 днів тому

    Amritpal singh Gindabad ❤️♥️♥️❤️

  • @sandhu3507
    @sandhu3507 16 днів тому +4

    ਮਾਲੀ ਭੈਣ ਦਾ ਯਾਰ ਹਰ ਵਕਤ ਹਾਈ ਕੋਰਟ ਦਾ ਜੱਜ ਬਣਿਆ ਰਹਿੰਦਾ “ ਪਰ ਸਰਕਾਰੀ ਦਗੜਦੱਲੇ ਮਾਲੀ ਨੇ ਭੌਂਕਣਾ ਸਿਰਫ਼ ਸਿੱਖਾਂ ਵਿਰੁੱਧ ਹੀ ਹੁੰਦਾ,
    “ ਇਹ ਮੈਟਲ ਮਾਲਵਿੰਦਰ ਮਾਲੀ ਪਿਛਵਾੜੇ ਰਾਹੀ ਖਾਂਦਾ ਤੇ ਮੂੰਹ ਰਾਹੀ ਹੱਗਦਾ…

    • @narindersingh2387
      @narindersingh2387 16 днів тому +1

      ਇਹ ਪਹਾੜਾਂ ਸਿੰਘ ਹੈ rssਦਾ ਜਾਰ

  • @user-vf8oo4fc7r
    @user-vf8oo4fc7r 15 днів тому

    Agg laoo bnda

  • @Pannujatt46Pannujatt46-ny9so
    @Pannujatt46Pannujatt46-ny9so 15 днів тому

    Amritpal singh Gindabad ❤️♥️♥️♥️

  • @jagtarsidhu3758
    @jagtarsidhu3758 16 днів тому

    O creator lord of the universe, the searcher of thoughts, the inner knower of all beings, please bless him with chardikla and success in his mission.

  • @user-gh6uu5jf8s
    @user-gh6uu5jf8s 16 днів тому +1

    mali.ih.hun.tenoo.push.ke.laroo.kitho.larna

  • @balvirsinghbeera4371
    @balvirsinghbeera4371 16 днів тому

    Mali psu well done

  • @Guide2414
    @Guide2414 16 днів тому +1

    ਤੁਸੀ ਝੂਠ ਬੋਲ ਬੋਲ ਕੇ ਚੋਣਾ ਲੜੋ ਪਰ ਕੋਈ ਦੁਸਰਾ ਨਾ ਲੜੇ ਬੀ ਜੇ ਪੀ ਦੇ ਚੇਲੇ

  • @user-vf8oo4fc7r
    @user-vf8oo4fc7r 15 днів тому

    Pgg dee shrm karrla

  • @jagbirsingh2133
    @jagbirsingh2133 16 днів тому

    Mali. Sab good

  • @user-vf8oo4fc7r
    @user-vf8oo4fc7r 15 днів тому

    Janda rehh ve

  • @kamaljit6992
    @kamaljit6992 11 днів тому

    Eh sirf es trike nal jail chon bahr aunn di koshish ha.

  • @Cajuevsbkecsnks
    @Cajuevsbkecsnks 15 днів тому

    JO SIMRANJIT S MAAN NE KER LEA OHI KERU

  • @harcharansingh1737
    @harcharansingh1737 16 днів тому +1

    ਖਾਲਿਸਤਾਨ ਤਾਂ ਬਣਾ ਦਿੱਤਾ ਅਮ੍ਰਿਤਪਾਲ ਨੇ
    ਪਹਿਲਾਂ ਫੜਹੀ ਸੋਚਕੇ ਮਾਰੋ
    ਐਵੇਂ 50 ਤੋ ਜਿਆਦਾ ਗਰੀਬ ਜੇਲ੍ਹ ਵਿਚ ਫਸਾ ਦਿੱਤੇ
    ਇਹੋ ਜਿਹੇ ਬੰਦੇ ਦਾ ਕੋਈ ਵਿਸ਼ਵਾਸ ਨਹੀ ਕਰਦਾ ਤੁਸੀਂ ਵੇਖ ਲੈਣਾ

  • @Pannujatt46Pannujatt46-ny9so
    @Pannujatt46Pannujatt46-ny9so 15 днів тому

    Asi Glam v

  • @family_guy_desi
    @family_guy_desi 15 днів тому

    Akali , sgpc, rss, bjp sbb ikk aaa.....

  • @Carryfans973
    @Carryfans973 16 днів тому

    Aajkal Sab paise Naal Bik raha hai Ek party hai prani uska Har kutta Billa Kisi dusri party mein Subah Khabar milati Bhag Gaya itne Bade kapde kar kar dusri party mein Bhag Jaate Hain yah bahut Khatarnak kam ho raha loktantra ke liye

  • @AmarSingh-zt4qk
    @AmarSingh-zt4qk 16 днів тому

    Pujab da masla bhi sikha da hi masla hai

  • @AffectionateHot-AirBallo-mp2th
    @AffectionateHot-AirBallo-mp2th 16 днів тому

    Bhai amritpal Singh ji won't won this election coz cm maan is an honest person wirkingfor thewelfareof all punjabis bhai amritpal singhji don't have any political experience upto now he did not speak any problem solving ideas about the farmers and other yes emotional young people will vote for him but not in large nus 😊

  • @Carryfans973
    @Carryfans973 16 днів тому

    9 Punjab ka sara Pani Laut kar Haryana Rajasthan Le Gaya bhaiya 36 Jhula ho chuka hai

  • @Iqbalsinghjaiswal.
    @Iqbalsinghjaiswal. 16 днів тому

    Malisabgood

  • @majordhaliwal7014
    @majordhaliwal7014 16 днів тому +1

    Pl ask Mr. Mali a question, does he see any positive side or point of Amritpal Singh ?
    Thanks.

  • @user-vf8oo4fc7r
    @user-vf8oo4fc7r 15 днів тому

    Tuci katoo jor laga rhe o

  • @user-vf8oo4fc7r
    @user-vf8oo4fc7r 15 днів тому

    Too krrla kush

  • @daljindersingh9811
    @daljindersingh9811 14 днів тому

    Bie kase no aa lan do baher AP ve kadde ge kom le kadde jall bich

  • @iqbalsinghsingh7997
    @iqbalsinghsingh7997 16 днів тому

    😅😅

  • @pritamsingh5049
    @pritamsingh5049 16 днів тому +1

    Singho AK ho jawo ji waheguru markarn ji 🙏🙏 Khalstan Zindabad Ji Maharaj Ji markaran Ji Simranjit Singh Maan Zindabad ji SFJ Zindabad Ji 🙏🙏 Amritpal Singh Zindabad ji waheguru markarn ji 🙏🚩🙏🚩🚩🚩🚩🚩🙏🙏

  • @iqbalsinghsingh7997
    @iqbalsinghsingh7997 16 днів тому

    😅 Mali tu ka chandan Singh Sara Jail vich raho

  • @user-vf8oo4fc7r
    @user-vf8oo4fc7r 15 днів тому

    Ja ve budyaa

  • @balbirsinghcheema1093
    @balbirsinghcheema1093 16 днів тому

    Mali chawal

  • @jagbirsingh2133
    @jagbirsingh2133 16 днів тому

    Rss da. Add me aa amritpal

  • @surmukhmundra2938
    @surmukhmundra2938 16 днів тому

    Chawla pugga sirr pusiya chiti dadi aukal dimag hai ni per chugg chhud riha

  • @user-vf8oo4fc7r
    @user-vf8oo4fc7r 15 днів тому

    Too kee chuna ma da put je bahr a joo ma nu push vecari noo

  • @user-vf8oo4fc7r
    @user-vf8oo4fc7r 15 днів тому

    Daddi chitti ho gee

  • @user-vf8oo4fc7r
    @user-vf8oo4fc7r 15 днів тому

    Jhoth shad deo bolna

  • @user-vf8oo4fc7r
    @user-vf8oo4fc7r 15 днів тому

    Guru to munkr a eh banda

  • @Pannujatt46Pannujatt46-ny9so
    @Pannujatt46Pannujatt46-ny9so 15 днів тому

    Malvinder tu Anava Galamy ta Hageva