ਜਿਸ ਦਿਨ ਬਾਣੇ ਵਾਲਾ ਸਿੰਘ ਵਿਧਾਨ ਸਭਾ ਵਿੱਚ ਬੈਹ ਗਿਆ ! ਉਸ ਦਿਨ ਤਰਲੇ ਨਹੀਂ, ਦਲੀਲਾਂ ਨਾਲ ਹੋਵੇਗਾ ਏ ਕੰਮ !

Поділитися
Вставка
  • Опубліковано 9 лют 2022
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
    #Akaalchannel #PunjabiNews #PunjabNews

КОМЕНТАРІ • 328

  • @jagdevkaur3144
    @jagdevkaur3144 Місяць тому +59

    ਸਾਰੇ ਜ਼ਿਲ੍ਹਿਆਂ ਵਿੱਚ ਹੀ ਗੁਰੂ ਦੇ ਸਿੰਘਾਂ ਨੂੰ ਖੜਾਓ ਵੱਧ ਤੋਂ ਵੱਧ ਜਿੱਤਣ🎉❤

  • @user-xk8nv9iw1h
    @user-xk8nv9iw1h Місяць тому +25

    ਬਹੁਤ ਬਹੁਤ ਵਧੀਆ ਸੋਚ ਹੈ ਵੀਰ ਜੀ ਇਹੋ ਕੁਝ ਹੀ ਫਰੀ ਇਲਾਜ ਅਤੇ ਫਰੀ ਐਜੂਕੇਸ਼ਨ ਦੀ ਲੋੜ ਹੈ ਨਾਲ ਨਸ਼ਿਆਂ ਤੋਂ ਮੁਕਤ ਪੰਜਾਬ

  • @umrenegadecommando5770
    @umrenegadecommando5770 2 роки тому +27

    ✊🏽
    ।। ਜੈਕਾਰਾ ਗਜਾਵੇ ਨਿਹਾਲ ਹੋ ਜਾਵੇ
    ਸਤਿ ਸ੍ਰੀ ਅਕਾਲ ।।
    ✊🏽
    " ਬੋਲੇ ਸੋ ਨਿਹਾਲ
    ਸਤਿ ਸ਼੍ਰੀ ਅਕਾਲ "

  • @SukhBeer-hc8vf
    @SukhBeer-hc8vf Місяць тому +11

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @tuheetu6334
    @tuheetu6334 2 роки тому +41

    ਬੋਹਤ ਵਧਿਆ ਸੋਚ ਹੈ ਵੀਰੋ ਚੜ੍ਹਦੀ ਕਲਾ ਚ ਰਹੋ

  • @LuckySingh-yb7fo
    @LuckySingh-yb7fo Місяць тому +14

    ਵਾਹਿਗੁਰੂ ਜੀ ਸਿੱਖਾ ਦੀ ਪਾਰਟੀ ਦਾ ਸਾਥ ਦੇਣ

  • @AmrikSingh-dn3pt
    @AmrikSingh-dn3pt 2 роки тому +43

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਅਤੇ ਖਾਲਸਾ ਅੰਮ੍ਰਿਤਪਾਲ ਸਿੰਘ ਮਿਹਰੋ ਨੂੰ ਜਿਤਾਉਣ ਹੈ ਵਧ ਤੋ ਵੱਧ ਵੋਟਾਂ ਨਾਲ ਜਿਤਾਉਣ ਹੈ ਬੇਨਤੀ ਹੈ ਸਾਰੀਆਂ ਨੂੰ ਹਥ ਬੰਨ੍ਹ ਕੇ

  • @BalwinderSingh-up7mf
    @BalwinderSingh-up7mf Рік тому +22

    ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਨਾ ਹੈ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ ਗੱਲ ਉੱਤੇ ਪੰਜਾਬ ਨੂੰ ਦਿਵਾਉਣ ਦੀ ਹੈ 🌹🌹🌹🌹🌹🙏🙏🙏🙏🙏🙏🙏

  • @jagrajsandhu2928
    @jagrajsandhu2928 Місяць тому +6

    ਬਹੁਤ ਬਉਤ ਮੁਬਾਰਕਾ ਛੋਟੇ ਵੀਰ ਖਾਲਸਾ ਅੰਮ੍ਰਿਤਪਾਲ ਸਿੰਘ ਮੈਹਰੋਂ ਨੂੰ ਗੁਰੂ ਰਾਮਦਾਸ ਜੀ ਵੀਰ ਨੂੰ ਜਿੱਤ ਬਖਸ਼ਨ

  • @kuldeepdeo3058
    @kuldeepdeo3058 2 роки тому +43

    ਭਾਈ ਸਾਹਿਬ ਜੀ ਖਾਲਸਾ ਆਊਗਾ ਤਾਂ ਹੀ ਸੁਧਾਰ ਹੋਊ

  • @tinkusingh6310
    @tinkusingh6310 2 роки тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kulwantsingh3183
    @kulwantsingh3183 2 місяці тому +12

    ਵਾਹਿਗੁਰੂ ਸਾਹਿਬ ਜੀ ਹੁਣ ਬਹੁਤੀ ਦੂਰ ਨਹੀਂ ਹੈ ਹਰ ਰੋਜ਼ ਬਹੁਤ ਨੇੜੇ ਆ ਰਿਹਾ ਹੈ ਖਾਲਸਾ ਰਾਜ ਜੀ ਵਾਹਿਗੁਰੂ ਸਾਹਿਬ ਜੀ

  • @NirmalSingh-ch2qf
    @NirmalSingh-ch2qf Місяць тому +15

    ਭਾਈ ਅੰਮ੍ਰਿਤਪਾਲ ਸਿੰਘ ਮੈਹਿਰੋ ਜ਼ਿੰਦਾਬਾਦ।

  • @dharmindersingh6169
    @dharmindersingh6169 2 роки тому +49

    ਤਰਨ ਤਾਰਨ ਵਾਲਿਉ ਵੇਖਿਉ ਜਮੀਰਾ ਨਾ ਮਾਰ ਲਿਉ ਜਿੱਤਣਾ ਚਾਹੀਦਾ ਵੀਰ ਜੇ ਗੁਰੂ ਦੀ ਦਿੱਤੀ ਸਿੱਖੀ ਨੀ ਬਚਾਉਣਾ

    • @DR_sukh_SINGH
      @DR_sukh_SINGH Місяць тому +2

      Veer ji asi tuhaade te Bhai sahib jide naal ha tagde ho ke Bhai amritpal Singh ji dibrugarh jail vich hu te bhaiamritpal Singh mehro nu vote pavage

  • @bikramjitsingh5415
    @bikramjitsingh5415 Місяць тому +18

    ਵਾਹਿਗੁਰੂ ਜੀ ਸਿੱਖ ਕੋਮ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏

  • @tejinderchahal6431
    @tejinderchahal6431 2 роки тому +57

    ਬਹੁਤ ਵਧੀਆ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਕਾਮਯਾਬ ਕਰੋ ਤਰਨ ਤਾਰਨ ਵਾਲੇਓ ਤੁਹਾਡੇ ਸਿਰ ਤੇ ਆ ਸਾਰੀ ਗੇਮ ਤਕੜੇ ਹੋ ਕੇ ਸਾਥ ਦਿਓ ਬਾਈ ਦਾ

  • @bskhalsa8262
    @bskhalsa8262 2 роки тому +31

    ਰਾਜ ਕਰੇਗਾ ਖਾਲਸ਼ਾ

  • @preetkaur2006
    @preetkaur2006 2 роки тому +37

    ਵੀਰ ਜੀ ਮੇਰਾ eria ਹੋਰ va me ਅਰਦਾਸ ਜ਼ਰੂਰ ਕਰ ਸਕਦੀ ਹਾਂ ਤੁਸੀਂ ਜ਼ਰੂਰ ਜਿੱਤਣਗੇ

  • @kewalsingh4609
    @kewalsingh4609 Місяць тому +21

    ਸਿੱਖਾਂ ਨੇ ਜੇ ਆਪਣੀ ਥੋੜ੍ਹੀ ਬਹੁਤੀ ਰਹਿੰਦੀ ਇੱਜ਼ਤ ਬਚਾਉਣੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਰਗੇ ਲੱਖਾ ਸਿਧਾਣਾ ਵਰਗੇ ਨੌਜਵਾਨਾਂ ਨੂੰ ਚੁਣ ਕੇ ਪਾਰਲੀਮੈਂਟ ਵਿਧਾਨ ਸਭਾ ਚ ਭੇਜਣ ਲਈ ਇੱਕਮੁੱਠ ਹੋ ਜਾਓ ਨਹੀਂ ਤਾਂ ਪੱਗਾਂ ਚ ਸਿਰ ਫਸਾਈ ਅਕਾਲੀ ਕਾਂਗਰਸੀ ਝਾੜੂ ਵਾਲਿਆਂ ਨੇ ਤੁਹਾਡੇ ਛਿੱਤਰ ਬਹੁਤ ਪਵਾਉਣਾ ਇਹ ਸਭ ਦਿੱਲੀ ਦੇ ਛਿੱਤਰ ਚੱਟ ਚਿੱਤੜ ਚੱਟ ਆ ।

  • @akshaykumar555
    @akshaykumar555 Рік тому +19

    ਅਸਲ ਵਿਚ ਆਖਿਰਕਾਰ ਗੱਲ ਵਿਦੇਸ਼ੀਆਂ ਤੇ ਆ ਕੇ ਮੁੱਕਣੀ
    ਹੈ .....ਧੰਨਵਾਦ ਕਰਦੇ ਹਾਂ ਅਮਰੀਕਾ ਕੈਨੇਡਾ ਤੇ ਇੰਗਲੈਂਡ ਦਾ

  • @amritsingh3825
    @amritsingh3825 2 роки тому +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਬਹੁਤ ਹੀ ਵਧੀਆ ਅਮਿ੍ੰਤ ਸਿੰਘ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਕਲਗੀਧਰ ਪਾਤਸ਼ਾਹ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਇਸ ਆਪਣੇ ਨਿਮਾਣੇ ਜਿਹੇ ਸਿੱਖ ਨੂੰ ਮਾਣ ਬਖਸ਼ਿਸ਼ ਕਰੇਉ ਜੀ
    ਦੇਗ ਤੇਗ ਫਤਹਿ ਗੁਰੂ ਖ਼ਾਲਸੇ ਦੀ ਹਰ ਮੈਦਾਨ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @DarshanSingh-ph7rt
    @DarshanSingh-ph7rt 2 роки тому +9

    ਬਾਬਾ ਹਰਨਾਮ ਸਿੰਘ ਜੀ ਅਜੇ ਵੀ ਬਾਦਲਾਂ ਦੇ ਹਕ ਬੋਲੀ ਜਾਂਦਾ ਵੋਟਾਂ ਲਈ ਸ਼ੁਕਰ ਹੈ ਜੇ ਤੁਸੀਂ ਦਮਦਮੀ ਟਕਸਾਲ ਵਿਚੋਂ ਜਾਗਦੇ ਹਾਂ ਦਾਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਅੰਮ੍ਰਿਤ ਪਾਨ ਕੀਤਾ ਸੀ

  • @user-qf5cw1sd9p
    @user-qf5cw1sd9p 2 місяці тому +11

    ਤੱਤੇ ਰਹਿ ਕੇ ਹੀ ਰਾਜ ਮਿਲਣਾ ਠੰਡੇ ਰਹਿ ਗਏ ਰਾਜ ਨਹੀਂ ਕਦੀ ਮਿਲਦਾ

    • @avtarsandhu4758
      @avtarsandhu4758 Місяць тому

      ਤਤੇ ਹੋਆ ਕਿਸੇ ਨੇ ਵੀ ਭੀਖ ਨਹੀਂ ਪੋਣੀ ਕਿਸੇ ਵੀ ਪਿੰਡ ਵਿੱਚ

  • @balwinderkaur1672
    @balwinderkaur1672 2 роки тому +19

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਈ

  • @user-qd2sj7ns6n
    @user-qd2sj7ns6n 2 роки тому +29

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਵਾਦ

  • @JaswinderSingh-kt9yc
    @JaswinderSingh-kt9yc 2 роки тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ ਜੱਥੇ ਉਤੇ ਜੀ ਜਸਵਿੰਦਰ ਸਿੰਘ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @JasbirSingh-fy8vy
    @JasbirSingh-fy8vy Місяць тому +10

    ਤਰਨਤਾਰਨ ਵਾਲੇ ਵੀਰਾ ਨੂੰ ਬੇਨਤੀ ਹੈ
    ਵੀਰ ਅੰਮ੍ਰਿਤਪਾਲ ਫੁੱਲ ਸਪੋਟ ਕਰੋ ਵੀਰੋ ਜੀ

  • @ramsingh-gv2ep
    @ramsingh-gv2ep Місяць тому +3

    ਬਹੁਤ ਵਧੀਆ ਇਹੋ ਜਿਹੇ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਖੜੇ ਕਰੋ

  • @ggn_1
    @ggn_1 2 роки тому +12

    🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ,
    ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ,
    ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ!
    ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥🔥🔥

  • @ramandeepkaur4711
    @ramandeepkaur4711 2 роки тому +9

    ਵੀਰ ਜੀ ਬਾਪੂ ਜੀ ਦਾ ਬਰੋਜ਼ ਕਰਨ ਵਾਲੇ ਉਸ ਖੋਤੇ ਤੋਂ ਭੂੜੇ ਨੇ ਖੋਤੇ ਕਿਸੇ ਰਾਸਤੇ ਤੋਂ ਪੈਰ ਫਿਸਲ ਜਾਵੇ ਖੋਤਾ ਉਸ ਵੱਟ ਤੇ ਨਹੀਂ ਜਾਣਦਾ ਸਾਨੂੰ ਖੋਤੇ ਨਹੀਂ ਸ਼ੇਰ ਆ ਸ਼ੇਰ ਬਣ ਚਹੀਦਾ ਹੈ ਸੱਤਿ ਸ੍ਰੀ ਆਕਾਲ

  • @kulbirsingh5262
    @kulbirsingh5262 Місяць тому +3

    ਵਾਹ ਬਹੁਤ ਵਧੀਆ ਜੀ ਗੁਰੂ ਸਾਹਿਬ ਕਿਰਪਾ ਕਰਨ ਮੇਹਰ ਭਰਿਆ ਹੱਥ ਸਿਰ ਤੇ ਰੱਖ ਕੇ ਜਿੱਤਾ ਫਤਿਹ ਯਾਬੀਆ ਬਖਸ਼ਨ ਜੀ..

  • @user-fs9sj6eu3g
    @user-fs9sj6eu3g Місяць тому +19

    ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਵੋਟਾਂ ਦਿਉ

  • @Hello-jz6ve
    @Hello-jz6ve 24 дні тому +2

    ਭਾਈ ਸਾਹਿਬ ਨੂੰਚੋਣਾਂ ਵਿੱਚ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਜੀ ❤

  • @SurinderSingh-wd4ni
    @SurinderSingh-wd4ni Місяць тому +1

    ਵਾਹਿਗੁਰੂ ਜੀ ਪੰਜਾਬ ਨੂੰ ਆ ਹੀ ਲੋੜ ਹੈ ਹੁਣ ਸਾਨੂੰ ਸੱਬ ਨੂੰ ਸਾਥ ਦੇਣਾ ਚਾਹੀਦਾ ਹੈ ਇਨ੍ਹਾਂ ਦਾ ਤਾਂ ਹੀ ਪੰਜਾਬ ਬਚਣਾ ਵੀਰੋ

  • @user-pf8ls6ww3e
    @user-pf8ls6ww3e Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurwinderSingh-ts1bk
    @GurwinderSingh-ts1bk 2 роки тому +10

    ਅੰਮ੍ਰਿਤ ਪਾਲ ਸਿੰਘ ਮਹਿਰੋ ਜਿੰਦਾਬਾਦ ✊✊✊
    ਸ਼ਹੀਦ ਬਾਈ ਦੀਪ ਸਿੰਘ ਸਿੱਧੂ ਅਮਰ ਰਹੇ 🌹🌹🌹

  • @baljitsingh1291
    @baljitsingh1291 Місяць тому +3

    ਖਲਸਤਾਨ।ਜਿਦਾ।ਬਾਜ

  • @ranawadala6031
    @ranawadala6031 Місяць тому +3

    ਅਕਾਲ ਹੀ ਅਕਾਲ ਵਾਹਿਗੁਰੂ
    ਜੀ ਕੀ ਫਤਿਹ

  • @msangha3319
    @msangha3319 2 роки тому +26

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿੰਦਾਬਾਦ।
    ਮੇਰੀ ਵੋਟ ਬਾਲਟੀ ਨੂੰ ਮਾਨ ਅਕਾਲੀ ਦਲ ਨੂੰ। ਮੈਂ ਘੋਨਾਮੋਨਾਂ, ਅੰਮਿ੍ਤਧਾਰੀ ਵੀ ਜਮੀਰ ਨੂੰ ਹਲੂਣਾ ਮਾਰਨ।

    • @ASTeer1699
      @ASTeer1699 Рік тому

      SGPC SAD nu azad kravo 🙏🏼

  • @singhamandeep7282
    @singhamandeep7282 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰੇ ਮਝੈਲ ਮਾਡੇ ਨਹੀਂ ਵੀਰ ਮੈ ਵੀ ਮਾਝੈ ਤੋਂ ਵੀਰ ਨਾਲ ਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @harman8033
    @harman8033 Місяць тому +3

    ਵਾਹਿਗੁਰੂ ਜੀ ਮੇਹਰ ਕਰੋ ਖਾਲਸੇ ਤੇ ਬਹੁਤ ਵਧੀਆ ਵੀਰ ਜੀ 🙏❤❤

  • @singhamandeep7282
    @singhamandeep7282 Місяць тому +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @pritamsinghpritamsingh9524
    @pritamsinghpritamsingh9524 2 роки тому +4

    खालसा पंथ दे फोज पंजाब नंसा बन्द कराओ वाहिगुर जी दी खालसा वाहिगुरु दी fae अमरीदरपाल सिंह वाहिगुरु

  • @RupinderSingh-gh1md
    @RupinderSingh-gh1md Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @user-vc1xs2cr2y
    @user-vc1xs2cr2y Місяць тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satwindersingh1121
    @satwindersingh1121 Місяць тому

    ਬਹੁਤ ਵਧੀਆ ਸਿੰਘ ਆ ਆਪਣਾ ,ਵਧੀਆ ਸੋਚ ਦਾ ਮਾਲਕ ਆ ਵੀਰ, ਜਿਤੋਣਾ ਫਰਜ ਆ ਸਾਰਿਆ ਦਾ ,ਜਰੂਰ ਮੋਕਾ ਦਿਓ ਵੀਰ ਨੂੰ 🙏👍

  • @jatindersingh1572
    @jatindersingh1572 Місяць тому +2

    Waheguru ji ka Khalsa Waheguru ji ki 🙏🙏🙏🙏🙏💪💪💪💪🔥🔥🔥🔥

  • @Nihangsinghkpt
    @Nihangsinghkpt 2 роки тому +7

    Waheguru ji

  • @singhisking539
    @singhisking539 2 роки тому +10

    Hun time support karn da ajo ajo punjabio hun time a support karn da sardar simranjet Singh mann ji nu ajo ajo support karn da time a

  • @kuldeepkhosa5120
    @kuldeepkhosa5120 2 роки тому +5

    Waheguru ji 🙏

  • @jorasandhu9585
    @jorasandhu9585 13 днів тому

    ਮੇਰੇ ਵੱਸ ਹੋਵੇ ਮੈ ਆਪਣੀ ਜਾਣ ਦੇ ਕੇ ਵੀ ਭਾਈ ਸਾਹਿਬ ਨੂੰ CM ਬਣਾਂ ਦਿਵਾ ਪੰਜਾਬ ਦਾ ਭੈੜਾ ਭੈਠਾ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਭ ਲਈ ਪਰਵਾਰ ਵਾਰ ਤਾ ਆਪਣੇ ਲੋਕਾਂ ਦਾ ਜ਼ਮੀਰ ਮਰ ਗਿਆ ਜਦੋਂ ਦਾ ਭਾਊ ਜੇਲ੍ਹ ਵਿਚ ਗਿਆਂ ਲੋਕ ਤਾ ਭੁੱਲ ਹੀ ਗਏ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤

  • @Sahibakaur179
    @Sahibakaur179 2 роки тому +3

    🙏🙏🙏🙏🙏 WAHEGURU JI KA KHALSA WAHEGURU JI KI FATHE

  • @gurnoorsingh6278
    @gurnoorsingh6278 2 роки тому +7

    Waheguru sahib Ji 🙏

  • @SohanSingh-yt2pn
    @SohanSingh-yt2pn Місяць тому +3

    ਰਾਜ ਕਰੇਗਾ ਖਾਲਸਾ

  • @SurinderSingh-rr3mf
    @SurinderSingh-rr3mf 2 роки тому +4

    Waheguru ji chardikala bakshe g 🙏

  • @gurwinderballu5438
    @gurwinderballu5438 2 роки тому +4

    Bhut vadiy Singh shab g

  • @ajaypubggamer2495
    @ajaypubggamer2495 Місяць тому +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ ਦੇ ਵਿੱਚੋਂ ਕਢਾਓ ਸਾਰਾ ਕੁਝ ਸਹੀ ਹੋ ਜਾਏਗਾ ਪੰਜਾਬ ਦਾ

  • @PB08911
    @PB08911 2 роки тому +7

    Bilkul sahi veer ji sab to jada aaj kal Je koi mari jameer wala hai oh Sikh te punjabi hai sab to jada BJP vich Jan wale Sikh ne Gadar ban gye Sikh kom de

    • @chater453
      @chater453 2 роки тому

      Bilkul sahi kaha Veer ji aap ne ek aap log hi ho ab jo himmat dikha sakte ho... Sikh and Punjabi's
      Plzzz help Karnataka women's for Hijaab...🙏🙏🙏🙏🙏

  • @ReshamAujla-gx5zm
    @ReshamAujla-gx5zm Місяць тому +2

    Very good Veer Ji

  • @JaspalKaur-jy6el
    @JaspalKaur-jy6el 20 днів тому

    ਜਿੰਨੇ ਵੀ ਪੰਥ ਨਾਲ ਖੜੇ ਨੇ ਉਹ ਸਾਰੇ ਜਿੱਤ ਕੇ ਪਾਰਲੀਮੈਂਟ ਵਿੱਚ ਭੇਜੀਏ ਤੇ ਪੰਜਾਬ ਨੂੰ ਬਚਾਈਏ ਮੈਂ ਲੁਧਿਆਣੇ ਤੌ ਜਿੱਤਣ ਦੀ ਅਰਦਾਸ ਕਰਦੀ ਆ

  • @user-qt8jo7qf6f
    @user-qt8jo7qf6f 2 роки тому +8

    Waiting for that day....
    Waheguru g please give him victory ✌

  • @chater453
    @chater453 2 роки тому +7

    Bhot achi baat ki aapne Sikh ji...
    Raajniti ko piche kar ke aage nikalna hai.... aap jeetoge in shaa Allah...
    Congratulations 👏🏻👏🏻👏🏻👏🏻🌷🌷🌷🌷 to you and all Sardar's of yr team all the very best...
    From Nederlands Holland 🇳🇱 🌷🌷🌷🌷

  • @samsunf1242
    @samsunf1242 2 роки тому +3

    Good Baba ji wahe guru ji

  • @motivationalquotes1183
    @motivationalquotes1183 2 роки тому +3

    Waheguru ji tuhanu tarki Bakshey.waheguru ji ka khalsa waheguru ji ki fathey.

  • @gurbanikaurkhalsa
    @gurbanikaurkhalsa 2 роки тому +3

    Waheguru ji Guru Ghr Darbar Sahib Amritsar sahib vh ardas kro ethe har ik ardas poori hundi hai ji ..
    Bhut khushi hai ji ..Guru Sahib ji de kirpa hai ji ..ik Nihang Singh khra hoea svidhnn vh ..
    Waheguru ji kirpa krn ji ..thdhe te bhana mnn de daat bkshn g

  • @gurlaldhillon9380
    @gurlaldhillon9380 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਜੀ ਆਪ ਕਿਰਪਾ ਕਰਨਗੇ ਰਹਿਮਤਾਂ ਦਾ ਮੈਂਬਰ ਸੋਣਗੇ ਸੱਚੇ ਪਾਤਸ਼ਾਹ ਸਾਹਿਬ ਜੀ ਪੰਥ ਦੀ ਜਿਤ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @suhkvindersingh215
    @suhkvindersingh215 2 роки тому +3

    Waheguru ji ka Khalsa WaheGuru Ji ki Fateh veero bahot vadeya veer amrat palh Singh ji nu bota paao 🙏🙏🙏🙏🙏🙏🙏🦁🦁🦁

  • @silviagalloppa6422
    @silviagalloppa6422 2 роки тому +6

    Je eh delhi gay ta hi otho de apne lok vi kudi de hack vich boln lagge han

  • @gursaabsingh2916
    @gursaabsingh2916 Місяць тому +1

    ਵਾਹਿਗੁਰੂ ਜੀ👍💪

  • @ANIMAL_WORLD7890
    @ANIMAL_WORLD7890 Місяць тому

    Wah g wah.... waheguru g .M imotional ho gya....is Khushi nal .. waheguru g ka Khalsa waheguru g ki Fateh ❤

  • @Balwindersingh-dq7fe
    @Balwindersingh-dq7fe Місяць тому

    ਖਾਲਸਾ ਜੀ ਸਾਰੇ ਹਲਕਿਆ ਵਿਚ ਗੁਰੂ ਕੇ bhane ਵਾਲੇ ਇਲੈਕਸ਼ਨ ਵਿੱਚ ਸਟੈਂਡ ਕਰੋ ਜੀ ਵਾਹਿਗੁਰੂ ਜੀ ਭਲੀ ਕਰਨਗੇ ਜੀ

  • @kuldeepsinghsony2005
    @kuldeepsinghsony2005 2 роки тому +3

    Waheguru ji ka kahlsa waheguru ji fateh sare he singha nu satsri akal good veer ji

  • @AvtarSingh-rg9hy
    @AvtarSingh-rg9hy 17 днів тому

    ਸਿੰਘ ਨਰਮ ਵੀ ਬਹੁਤ ਤੇ ਗਰਮ ਵੀ ਬਹੁਤ।❤🎉❤🎉

  • @AvtarSingh-rg9hy
    @AvtarSingh-rg9hy 17 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ।

  • @satpalsinghsingh6174
    @satpalsinghsingh6174 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸੰਗਤ ਨੂੰ ਸਾਰੀ ਨੂੰ ਬੇਨਤੀ ਆ ਕਿ ਭਾਈ ਅੰਦਰ ਪਾਲ ਸਿੰਘ ਨੂੰ ਵੀ ਖੜਾ ਕੀਤਾ ਜਾਵੇ ਉਹਨੂੰ ਮੈਨੂੰ ਨਿਸਾਨ ਦੇ ਕੇ ਵੱਖ-ਵੱਖ ਜਿੰਨੇ ਵੀ ਕੈਡੀਡੇਟ ਬਣਾਉਣੀਆ ਸਾਰੇ ਸਿੰਘ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਹਰੇਕ ਲੈਵਲ ਤੇ ਖੜਾ ਕੀਤਾ ਜਾਵੇ ਜਿੰਨੇ ਜਿੰਨੇ ਆਪਣੇ ਜਿਲੇ ਜਿਹੜੇ ਬਣਦੇ ਆ ਤੇ ਸਾਰਿਆਂ ਚ ਖੜੇ ਕੀਤੇ ਜਾਣ ਸਿੰਘ ਵੀਰ ਫਿਰ ਆਪਣੇ ਸਿੱਖ ਕੌਮ ਦਾ ਸਿਰ ਉੱਚਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @suhkvindersingh215
    @suhkvindersingh215 2 роки тому +2

    Mairai veero veer amrat palh Singh ji nu bota paao Punjab bcha lo tanha wadh sare Vira da 🙏🙏🙏🙏🙏

  • @user-nk8lg8ks8t
    @user-nk8lg8ks8t Місяць тому

    ਜਿੰਨੀਆਂ ਵੀ ਸੀਟਾ ਨੇ ਪੰਜਾਬ ਤੋਂ ਸਿੰਘਾ ਨੂੰ ਆਜ਼ਾਦ ਉਮੀਦਵਾਰਾਂ ਵੱਜੋ ਵੋਟਾਂ ਵਿੱਚ ਖੜਾ ਕਰੋ ਤਾਹਿ ਪੰਜਾਬ ਦੇ ਮੁੰਦੇ ਦਾ ਹੱਲ ਹੋਣਾ 🙏🙏

  • @gurmukhsinghjagdeo7418
    @gurmukhsinghjagdeo7418 2 роки тому +2

    Waheguru mehar Karn ge Chardikala wich

  • @user-pf8ls6ww3e
    @user-pf8ls6ww3e Місяць тому +1

    ਸਾਰੀ ਸਿੱਖ ਕੌਮ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ

  • @user-er4oe5md1r
    @user-er4oe5md1r Місяць тому +1

    ਧਨ ਧਨ. ਬਾਬਾ ਬੋਤਾ ਸਿਂਘ ਬਾਬਾ ਗ਼ਰਜਾ ਸਿਸਿੰਘ

  • @gurtarnsinghsidhu5413
    @gurtarnsinghsidhu5413 25 днів тому

    Congratulations! For historical unity and historical decisions under truthful directions of Dasam Patshaw Shri Guru Gobind Singh Ji, under brightnesses of Shri Guru Granth Sahib, and perception and clemencies of four journeys of Baba Nanak, to serve whole humanity beyond any partiality.

  • @BikramjitSingh-cc4ow
    @BikramjitSingh-cc4ow Місяць тому

    Wahagur g ka Khalsa waheguru ji ki Fateh BaBa g

  • @jaswantsinghsingh6163
    @jaswantsinghsingh6163 Місяць тому +2

    Kissan ਅਪਣੇ ਪੰਥਕ ਯਾਨੀ ਖਾਲਸਾ ਵਹੀਰ ਦੇ ਨਾ ਨਾਲ ਅਪਣੇ ੳਮੀਦਵਾਰ ਸਾਰੈ ਪੰਜਾਬ ਵਿਚ ਖੜੇ ਕਰੋ ਜੀ ਚੋਰਾ ਤੋ ਪੰਜਾਬ ਬਚਾਲੋ

  • @user-gp9ny5zi5x
    @user-gp9ny5zi5x 12 днів тому

    ਜਿਸ ਦਿਨ ਸੰਸਦ ਵਿੱਚ ਪਾਣੇ ਵਾਲਾ ਸਿੰਘ ਬਹਿ ਗਿਆ ਉਦਣ ਆਪ ਹੀ ਕਾਨੂੰਨ ਦੱਸ ਦੇਊਗਾ ਕਿ ਭਾਰਤ ਵਿੱਚ ਕਿਵੇਂ ਰਹਿਣਾ

  • @gurlaldhillon9380
    @gurlaldhillon9380 Місяць тому

    WaheGuru Ji ka Khalsa WaheGuru Ji ki Fateh

  • @Waheguru8525
    @Waheguru8525 2 роки тому +2

    Wah.

  • @Hello-jz6ve
    @Hello-jz6ve 24 дні тому

    ਸਿਮਰਨ ਜੀਤ ਸਿੰਘ ਮਾਨ ਜੀ ਤੁਸੀ ਇਸ ਤਰ੍ਹਾਂ ਚੰਗੇ ਸਿਘਾ ਨੂੰ ਹੀ ਞੋਟਾ ਵਿੱਚ ਖੜੋ ਕਰੋ ਜੀ ❤❤

  • @SurjitSingh-lp3cu
    @SurjitSingh-lp3cu Місяць тому

    Waheguru ji❤❤bilkul sahi baat hai🙏🙏🙏🙏

  • @gurupreeth5408
    @gurupreeth5408 Місяць тому

    Waheguru ji ka Khalsa waheguru Ji ki Fateh

  • @Harpal125
    @Harpal125 Місяць тому

    ਸਭ ਠੀਕ ਹੈ ਕਿਸੇ ਵੀ ਪਾਰਟੀ ਜਾਂ ਸਮੁਦਾਏ ਲਈ hate ਕਦੇ ਵੀ ਨਾ ਫੈਲਾਓ।।। ਅਪਣਾ ਪੱਖ ਰੱਖੋ ਗੱਲ ਵੱਖਰੀ ਹੈ ਸਹੀ ਵੀ ਹੈ ।। ਸਰਬ ਸਾਂਝੇ ਹੋਕੇ ਕੰਮ ਕਰੋ ਤੇ ਪ੍ਰਚਾਰ ਵੀ

  • @GurbakshsinghsohalSOHAL-kj9dx
    @GurbakshsinghsohalSOHAL-kj9dx Місяць тому

    Mahron sab bhut nice singh a ji sare veer de full sport kro mp
    Bna kai loksbha ch bhajo khalsa ji

  • @JagtarSingh-tg7uz
    @JagtarSingh-tg7uz Місяць тому

    ਵਾਹਿਗੁਰੂ ਜੀ🙏 ਭਾਈ ਮੈਹਿਰੌ ਦਾ ਤਰਨਤਾਰਨ ਵਾਸੀਉ ਸਾਥ ਦਿਉ ਜੀ ਖਾਲਸਾ ਰਾਜ ਆਵੇਗਾ ਜੀ ਸਾਥ ਜਰੂਰ ਦਿਉ 🙏ਜੀ

  • @jaspalkaurdhillon2452
    @jaspalkaurdhillon2452 Місяць тому

    Bahut vadia veer ji ,nischya kar apni Jeet karo.🙏💐

  • @tyygg5632
    @tyygg5632 Місяць тому +1

    ❤❤❤ very good👍👍👍 g

  • @BalkarSingh-ty2sj
    @BalkarSingh-ty2sj 21 день тому

    ਇਹ ਲਹਿਰ ਪਿਛਲੇ ਕਿਸਾਨ ਮੋਰਚੇ ਤੋ ਸ਼ੁਰੂ ਹੋਈ ਹੈ। ਪਹਿਲਾਂ ਯੂਥ ਦਾ ਖੂੰਨ ਠੰਡੇ ਨੂੰ ਦਰਮ ਕਰਨ ਵਿੱਚ ਅਮਰਿਤਪਾਲ ਕਾਮਯਾਬ ਹੋਇਆ ਹੈ। ਸਿਮਰਨਜੀਤ ਸਿੰਘ ਸਾਹਿਬ ਵੀ ਕੋਸ਼ਿਸ ਕਰ ਰਿਹਾ ਸਨ ਪਰ ਇਕੱਲੇ ਹੋਣ ਕਰਕੇ ਕਾਮਯਾਬ ਨਹੀ ਹੋ ਸੱਕੇ। ਹੁਣ ਲਹਿਰ ਬਣ ਗਈ ਹੈ ਤੇ ਆਸ ਹੈ ਪੰਜਾਬ ਫਿਰ ਭਾਰਤ ਤੋ ਇੱਕ ਅਲੱਗ ਹੀ ਦਿਸੇਗਾ।

  • @DaljitSingh-xs5cr
    @DaljitSingh-xs5cr Місяць тому

    ਵਾਹਿਗੁਰੂ ਮਿਹਰ ਕਰੀ

  • @user-pf8ls6ww3e
    @user-pf8ls6ww3e Місяць тому +1

    ੧੩ਦੀਆਂ ੧੩ ਸੀਟਾਂ ਤੇ ਬਾਣੇ ਵਾਲੇ ਸਿੰਘ ਖੜਾਓ ਖ਼ਾਲਸੇ ਦਾ ਰਾਜ ਲਿਆਉ

  • @HarpreetSingh-nb1qd
    @HarpreetSingh-nb1qd 2 роки тому +3

    👍👍

  • @user-ck2co6mh7v
    @user-ck2co6mh7v Місяць тому

    Waheguru ji ka Khalsa waheguru ji ke fathe

  • @ShivKohli-zq1zh
    @ShivKohli-zq1zh Місяць тому +1

    Amritpalsingh. Zindaabaad. Deep. Sidhu. Zindabaad🙏🙏🙏🙏⛳⛳⚔️⚔️🦅🦅