ਅਮਰੀਕਾ ਤੋਂ ਆਕੇ ਖਡੂਰ ਸਾਹਿਬ ਗਰਜਿਆ ਭਾਊ । ਵਲਟੋਹੇ ਸਣੇ ਜੀਰਾ ਰਗੜਿਆ | lok sabha Punjab elections 2024

Поділитися
Вставка
  • Опубліковано 10 тра 2024
  • ਅਮਰੀਕਾ ਤੋਂ ਆਕੇ ਖਡੂਰ ਸਾਹਿਬ ਗਰਜਿਆ ਸ਼ੇਰ, ਵਲਟੋਹੇ ਸਣੇ ਜੀਰਾ ਰਗੜਿਆ | lok sabha Punjab elections 2024 #Mitti #Punjab #loksabhaelection2024
    ---
    ਅਮਰੀਕਾ ਤੋਂ ਆਕੇ ਖਡੂਰ ਸਾਹਿਬ ਗਰਜਿਆ ਸ਼ੇਰ
    ਵਲਟੋਹੇ ਸਣੇ ਜੀਰਾ ਰਗੜਿਆ, ਤੱਤੀਆਂ ਸੁਣਾਈਆਂ
    ਸੁਣੋ ਬਾਹਰੋਂ ਪੰਜਾਬੀਆਂ ਕੀ ਸੁਨੇਹਾ ਘੱਲਿਆ?
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 573

  • @nirbhaisinghnirbhaisingh6474
    @nirbhaisinghnirbhaisingh6474 18 днів тому +120

    ਜਿੱਤ ਤਾ ਭਾਈ ਸਾਹਿਬ ਜੀ ਦੀ ਪੱਕੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਗੇ ਜੀ

  • @hardevsingh5814
    @hardevsingh5814 18 днів тому +79

    ਜਿੱਤ ਪੱਕੀ ਹੈ ਭਾਈ ਅੰਮਿ੍ਤਪਾਲ ਸਿੰਘ ਜੀ ਦੀ

  • @user-to9qd7mx1p
    @user-to9qd7mx1p 18 днів тому +161

    ਅੱਖਰ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਸੱਚ ਦਿਖਾਉਣ ਦੇ ਲਈ 🙏

    • @user-fm8vv3kx5v
      @user-fm8vv3kx5v 18 днів тому +2

      👍

    • @newtribune
      @newtribune 17 днів тому +1

      ਬਾਈ ਅੱਖਰ ਟੀਵੀ ਨਈ ਮਿੱਟੀ ਚੈਨਲ ਹੈ

  • @mandeepgill5876
    @mandeepgill5876 18 днів тому +136

    ਜੇ ਨੌਜਵਾਨ ਨਸ਼ਿਆਂ ਅਸੀ ਬਚਾਉਣੇ ਹਨ ਇੱਕ ਵਾਰ ਜ਼ਰੂਰ ਵੋਟ ਪਾਉ

  • @KuldeepSingh-nt3cv
    @KuldeepSingh-nt3cv 18 днів тому +140

    ਜੋ ਵੀ ਵੀਰਾਂ ਨੋਜਵਾਨਾਂ ਦੀ ਤਾਕਤ ਹੈ ਸਾਰੇ ਪੰਜਾਬੀਆਂ ਵੋਟਰ ਨੂੰ ਅਪੀਲ ਤੇ ਬੇਨਤੀ ਕੀਤੀ ਜਾਂਦੀ ਹੈ ਆਪਣੇ ਪਿੰਡ ਵਿੱਚ ਇੱਕ ਇੱਕ ਵੋਟ ਪਾਉਣ ਭਾਈ ਅਮ੍ਰਿਤਪਾਲ ਸਿੰਘ ਨੂੰ ਜਿੱਤ ਦਾ ਫਤਵਾ ਦੇਣ

  • @sachdiawaaj3738
    @sachdiawaaj3738 18 днів тому +198

    4 ਜੂਨ ਨੂੰ ਸਾਰੇ ਵਿਰੋਧੀ ਆਪਣੇ-ਆਪ ਘਰਾਂ ਵਿੱਚ ਬੈਠ ਜਾਣਗੇ

  • @ManjitSingh-iz5rz
    @ManjitSingh-iz5rz 18 днів тому +126

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @VrienderKashmirSingh-bj7kf
    @VrienderKashmirSingh-bj7kf 18 днів тому +104

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @balrajsingh3392
    @balrajsingh3392 18 днів тому +63

    ਬੀਬੀ ਖਾਲੜਾ ਜੀ ਦਾ ਉਲਾਬਾ ਏਸ ਬਾਰ ਲਾ ਦਿਓ ਖੱਡੂਰ ਸਾਹਬ ਵਾਲਿਓ ਭਾਈ ਅੰਮ੍ਰਿਤਪਾਲ ਜੀ ਖਾਲਸਾ ਨੂੰ ਵੱਡੀ ਲੀਡ ਤੇ ਜਿਤਾਓ

  • @SinghGill7878
    @SinghGill7878 18 днів тому +86

    ਜ਼ੀਰੇ ਨੂੰ ਬਾਈ ਜੀ ਜ਼ੀਰਾ ਹਰੀਕੇ ਚੋ ਵੀ ਵੋਟ ਨਹੀਂ ਪੈਣੀ ਸਾਡੇ ਏਧਰਲੇ ਪਿੰਡਾਂ ਚੋ ਵੀ ਭਾਈ ਅਮ੍ਰਿਤਪਾਲ ਜੀ ਫਤਿਹ ਹਾਸਿਲ ਕਰਨਗੇ 🙏

  • @sukhjitsingh6668
    @sukhjitsingh6668 18 днів тому +38

    ਬਾਈ ਜੀ ਹੁਣ ਤਾਂ ਸਾਰਾ ਪੰਜਾਬ ਹੀ ਨਹੀਂ ਸਾਰਾ ਸੰਸਾਰ ਦੇ ਪੰਜਾਬੀ ਖਡੂਰ ਸਾਹਿਬ ਉਤੇ ਨਜ਼ਰਾਂ ਰੱਖੀਆਂ ਬੈਠੇ ਨੇ ਬਾਈ ਜੀ ਸਿਰਫ ਇੱਕ ਹੀ ਉਮੀਦ ਹੈ ਤੁਹਾਡੇ ਤੋਂ ਕੇ ਬਾਈ ਜੀ ਕੁੱਝ ਨਵਾਂ ਕਰਕੇ ਦਿਖਾ ਦਿਓ ਦੁਨੀਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @user-tj8kb6pc5n
    @user-tj8kb6pc5n 18 днів тому +127

    ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਪੱਪਲਪ੍ਰੀਤ ਸਿੰਘ ਜਿੰਦਾਬਾਦ

  • @ajaypalsingh4313
    @ajaypalsingh4313 18 днів тому +48

    ਬਹੁਤ ਵਧੀਆ ਸੋਚ ਆਪ ਜੀ ਦੀ

  • @gaming_channel98
    @gaming_channel98 18 днів тому +42

    ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਵੋਟ ਪਾਓ ਪੰਜਾਬੀ ਇਹੋ ਤੁਹਾਡਾ ਹੱਕ ਹੈ

  • @GurpreetSingh-lw4ki
    @GurpreetSingh-lw4ki 18 днів тому +71

    ਖਾਲਸਾ ਪੰਥ ਜਿੰਦਾਵਾਦ ਜਿੱਤੂਗਾ ਜਿੱਤੂਗਾ ਖਾਲਸਾ ਪੰਥ ਜਿੱਤੂਗਾ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @Kainthmalwa888
    @Kainthmalwa888 18 днів тому +44

    ਵੀਰੇ ਮੈਂ ਮਾਨਸਾ ਤੋਂ cm ਦੇ ਪਿੰਡ ਤੋਂ ਪਰ ਬੇਨਤੀ ਹੈ ਖੰਡੂਰ ਸਾਹਿਬ ਦੇ ਸਾਰੇ ਵੋਟਰ ਵੀਰਾਂ ਨੂੰ 1-1 ਵੋਟ ਭਾਈ ਅੰਮ੍ਰਿਤਪਾਲ ਪਾਓ

    • @gurdeepgogi5951
      @gurdeepgogi5951 18 днів тому +1

      ਵੀਰ cm ਦਾ ਪਿੰਡ ਮਾਨਸਾ ਵਿੱਚ ਕਦੋਂ ਤੋਂ ਹੋ ਗਿਆ

    • @Userr-rt4kr
      @Userr-rt4kr 18 днів тому +3

      Eh v lagda what'app University da students aa😂😂

    • @kanwarjeetsingh1086
      @kanwarjeetsingh1086 18 днів тому +1

      Khalsa khalsa khalsa khalsa khalsa

  • @atmasingh5372
    @atmasingh5372 18 днів тому +68

    ਇਹ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਬੰਦਗੀ ਭਗਤੀ ਨਾਮ ਸਿਮਰਨ ਦੀ ਕਮਾਈ ।

  • @user-ck4hq3tw3x
    @user-ck4hq3tw3x 18 днів тому +13

    ਹਮ ਨਹੀ ਚੰਗੇਂ ਬੁਰਾ ਨਾਹੀਂ ਕੋਏ । ਸਾਡੇ ਨਾਲੋਂ ਸਾਰੇ ਹੀ ਚੰਗੇਂ ਹਨ । ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਬੋਟ ਉਸ ਨਾਲ ਜੋ ਬੇਇੰਸਾਫੀ ਹੋਈ ਹੈ ਅਤੇ ਜੋ ਸਰਕਾਰ ਨੇ ਨਜਾਇਜ ਧੱਕਾ ਕੀਤਾ ਹੈ । ਉਸ ਦਾ ਜਵਾਬ ਹੈ । ਜਿੰਦਾਬਾਦ

  • @mpsingh8793
    @mpsingh8793 18 днів тому +115

    ਆਪ ਆਲੇ ਦਿੱਲੀ ਦੇ ਜੁੱਤੀ ਚਟ

  • @triloksingh7552
    @triloksingh7552 17 днів тому +11

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਭਾਈ ਪਪਲਪ੍ਰੀਤ ਸਿੰਘ ਜੀ ਖਾਲਸਾ ਔਰ ਖੰਡੂਰ ਸਾਹਿਬ ਦੀ ਸਾਰੀਆਹੀ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਖਾਸਕਰ ਜਿਵੇਂ ਵੀਰ ਗੁਰਲਾਲ ਸਿੰਘ ਵਰਗੇ ਯੋਧੇ ਸਪੈਸ਼ਲ ਕੰਮ ਕਾਰ ਛੱਡ ਕੇ ਸੱਚ ਦਾ ਸਾਥ ਦੇਣ ਲਈ ਪਹੁੰਚੇ ਬਾਈ ਪੂਰਾ ਜ਼ੋਰ ਲਾ ਦਿਓ ਸੱਚ ਨੂੰ ਜਿਤਾਉਣ ਦੇ ਲਈ ਵਾਹਿਗੁਰੂ ਜੀ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjeetSarpanch
    @RanjeetSarpanch 18 днів тому +94

    ਭਾਈ ਅਮ੍ਰਿਤਪਾਲ ਜਿੰਦਾ ਵਾਦ

  • @bhupinder2924
    @bhupinder2924 17 днів тому +6

    ਹੱਕ ਵਿੱਚ ਖੜਨ ਨਾਲ ਕੁਝ ਨਹੀ ਹੋਣਾ ਜਦੋ ਵੋਟਾ ਪੈਣੀਆਂ ਓਦੋ ਸਭ ਤੋਂ ਪਹਿਲਾ ਵੱਡੇ ਲੀਡਰ ਜੋ ਭਾਈ ਸਾਹਿਬ ਨਾਲ ਹਨ ਓਹ ਵੋਟਾਂ ਵਾਲੀ ਮਸ਼ੀਨ ਚੈਂਕ ਕਰਨ ਇਹ ਨਾ ਹੋਵ ਕਿ ਬਟਨ ਭਾਈ ਸਾਹਿਬ ਕਲਾ ਦਬਾਓ ਤੇ ਵੋਟ ਵਲਟੋਹੇ ਜਾਂ ਕਾਂਗਰਸ ਨੂੰ ਚਲੀ ਜਾਵੇ ਹੱਥ ਬੰਨ ਕੇ ਬੇਨਤੀ ਹੈ

  • @mrskaur539
    @mrskaur539 18 днів тому +49

    ਵਾਹਿਗੁਰੂ ਜੀ ਗੁਰਲਾਲ ਸਿੰਘ ਬਾਜ। ਵਾਲੇ ਦਾ ਅਸਲੀ ਸਿੱਖ ਹੈ 🙏🏽🙏🏽

  • @user-ob6hu3uh7q
    @user-ob6hu3uh7q 18 днів тому +58

    ਵਲਟੋਹੀਆਂ ਤੇਰਾ ਕੀ ਬਣੇਗਾ ਇੱਕ ਵੀ ਵਿਅਕਤੀ ਨੇ ਤੇਨੂੰ ਚੰਗਾ ਨਹੀਂ ਆਖਿਆ,

  • @Panjab_de_Jaye1984
    @Panjab_de_Jaye1984 17 днів тому +7

    ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ ✊️✊️✊️

  • @ranjeetkhanna3993
    @ranjeetkhanna3993 18 днів тому +18

    ਵੀਰ ਜੀ ਸੇਰ ਮਗਰ ਸੇਰ ਹੀ ਅਣਗੈ ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ 🦁🥁⛳🙏

  • @bikramgill5035
    @bikramgill5035 18 днів тому +76

    ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਅਤੇ ਜਿਤਾਵਾਂਗੇ

  • @aulakh9276
    @aulakh9276 18 днів тому +12

    ਹਲਕਾ ਖਡੂਰ ਸਾਹਿਬ ਜੀ ਦੇ ਵੋਟਰਾਂ ਨੂੰ 🙏 ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਉ 🙏🙏

  • @bhaijaswindersinghgurduara690
    @bhaijaswindersinghgurduara690 13 днів тому +2

    ਗੁਰਲਾਲ ਦਾ ਪਿੰਡ ਹੈ ਫੱਕਰ ਝੰਡਾ
    ਹੱਥ ਫੜਿਆ ਅਮਰਿਤਪਾਲ ਦਾ ਝੰਡਾ
    ਸਾਰਿਆ ਨੂੰ ਸਬਕ ਸਿਖਾਈ ਜਾਦਾਂ ਏ
    ਮਾਝੇ ਵਿੱਚ ਵੀ ਭਾਊ ਭਾਊ ਕਰਾਈ ਜਾਦਾਂ ਏ ❤❤❤❤❤❤❤❤❤❤
    ਜਸਵਿੰਦਰ ਸਿੰਘ( ਨਾਹਰਾ ਵਾਲੇ)

  • @armaansinghsidhu3796
    @armaansinghsidhu3796 18 днів тому +5

    ਸ਼ਾਬਾਸ਼ ਮੇਰੇ ਬੱਚਿਓ ਤੁਹਾਡੀ ਜਿੱਤਭਾਈ ਅਮੰਰਿਤਪਾਲ ਸਿੰਘ ਜੀ ਨਾਲ ਪੱਕੀ ਹੈ 👍👍❤

  • @binnydhaliwal5175
    @binnydhaliwal5175 18 днів тому +43

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️

  • @karmitakaur3390
    @karmitakaur3390 18 днів тому +36

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @karanjit6515
    @karanjit6515 18 днів тому +27

    ਵਲਟੋਹੇ ਗਦਾਰ ਨੁੰ ੲਿਕ ਵੀ ਵੌਟ ਨਹੀ ਪੇਣੀ ਮੁਦੇ ਮੁਹ ਡਿਗੂ ਪੰਥ ਨਾਲ ਗਦਾਰੀ ਕੀਤੀ ਪੰਜਾਬ ਨੁੰ
    ਲੁਟਿਅਾ ਬਾਕੀ ਭਾੲੀ ਸਾਹਬ
    ਦੀ ਜਿਤ ਪਁਕੀ ਪੰਜਾਬ ਦਾ ਭਲਾ ਹੋਜੋ

  • @santokhsingh-ss6hl
    @santokhsingh-ss6hl 18 днів тому +14

    ਸੁੱਖੇ ਵਰਗਿਆਂ ਨੂੰ ਪਤਾ ਲੱਗ ਜਾਵੇ ਬੰਦੀ ਸਿੰਘ ਦੀ ਰਿਹਾਈ ਕਿਵੇ ਕਰਵਾਈ ਜਨਤਾਨੇ

  • @JagtarSingh-cj4ve
    @JagtarSingh-cj4ve 18 днів тому +12

    ਇੱਕ ਹੋ ਜਾਓ ਸਾਰੇ ਪੰਜਾਬ ਦੇ ਸੇਰੋ ਭਾਈ ਸਾਬ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਤਾਉ ਤੇ ਪੰਜਾਬ ਬਚਾਉ 🙏🙏

  • @AvtarSingh-ox4lg
    @AvtarSingh-ox4lg 18 днів тому +11

    ਭਾਈ ਅਮਰਤ ਪਾਲ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ

  • @jujsingh7886
    @jujsingh7886 18 днів тому +10

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ

  • @JasbirSingh-sd7ds
    @JasbirSingh-sd7ds 18 днів тому +9

    ਵਾਹਿਗੁਰੂ ਜੀ ਭਾਈ ਸਾਹਿਬ ਦੀ ਜਿੱਤ ਕਰਵਾਦਿਓ ਜੀ 🙏🙏

  • @gurdassingh5937
    @gurdassingh5937 18 днів тому +28

    ਸਰਕਾਰ ਭਾਵੇ਼ ਕੋਈ ਵੀ ਹੋਵੇ ਸਿੱਖ ਕੌਮ ਦੀ ਤਰੱਕੀ ਨਹੀਂ ਚਹੁੰਦੀਆਂ

  • @user-rz1sl2cf2f
    @user-rz1sl2cf2f 18 днів тому +14

    ਗੁਰਲਾਲ ਸਿੰਘ ਵੀਰ ਬਹਿਜਾ ਬਹਿਲਾ ਕਰਾਤੀ

  • @ManpreetKaur-lc7kw
    @ManpreetKaur-lc7kw 18 днів тому +13

    ਵਾਹਿਗੁਰੂ ਜੀ ਮੇਹਰ ਕਰੋ ਅਮ੍ਰਿਤਪਾਲ ਸਿੰਘ ਵੀਰ ਨੂੰ ਜਿੱਤ ਪ੍ਰਾਪਤ ਹੋਵੇ❤ ਤੋਂ ਅਰਦਾਸ ਕਰੋ ਸਾਰੀ ਸੰਗਤ,

  • @kuldeepkaur8793
    @kuldeepkaur8793 17 днів тому +5

    ਬਸ ਭਾਰਾਵੋ ਰੱਬ ਥੋਨੂੰ ਚੜ੍ਹਦੀ ਕਲਾ ਵਿਚ ਰੱਖੇ ਬਾਪੂ ਦੀ ਸਰਦਾਰੀ ਕਾਇਮ ਰੱਖੇ ਬਾਪੂ ਆਪਨਾ ਗੁਰੁ ਗੋਬਿੰਦ ਸਾਹਿਬ ਜੀ ਹੈ ਉਸ ਦੀ ਪੱਗ ਨੂੰ ਦਾਗ ਨਾ ਲੱਗੇ ਅਮ੍ਰਿਤ ਪਾਲ ਜ਼ਿੰਦਾਬਾਦ

  • @JaswantSingh-fg3qs
    @JaswantSingh-fg3qs 18 днів тому +16

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ranjitcheema8199
    @ranjitcheema8199 18 днів тому +8

    ਖੰਡੂਰ ਸਾਹਿਬ ਦੇ ਸਾਰੇ ਵੋਟਰਾਂ ਨੂੰ ਅਪੀਲ ਹੈ 1-1 ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਓ।

  • @butasingh4607
    @butasingh4607 18 днів тому +9

    ਬਾਈ ਗੁਲਾਲ ਨੇ ਸਿਰਾਂ ਕਰਾਤਾ

  • @ranfatehsingh9399
    @ranfatehsingh9399 18 днів тому +6

    ਝਾੜੂ ਫੇਰੂ ਅੰਮ੍ਰਿਤਪਾਲ ਸਿੰਘ

  • @virsasingh6859
    @virsasingh6859 15 днів тому +2

    ਵਾਹ ਵਾਹ ਭਾਊ ਸਾਬਾਸ ਗੁਰੂ ਚੜਦੀ ਕਲਾ ਕਰੇ 👌👌

  • @SukhwinderSingh-wq5ip
    @SukhwinderSingh-wq5ip 18 днів тому +9

    ਵਾਹਿਗੁਰੂ ਜੀ ❤

  • @kanwalkaur9045
    @kanwalkaur9045 17 днів тому +2

    ਸਾਂਬਾ ਅਮਰੀਕਾ ਵਾਲੇ ਬਚੇਆਂ ਵਾਹਿਗੁਰੂ ਜੀ ਤੇਰੀ ਜ਼ਮੀਰ ਜਾਗਦੀ ਰਖੇ ਵਾਹਿਗੁਰੂ ਲੰਬੀ ਉਮਰ ਕਰੇ

  • @balwindersinghgehri2787
    @balwindersinghgehri2787 18 днів тому +6

    ਸਾਡਾ ਪਿੰਡ ਗਹਿਰੀ ਜੀ ਅਸੀਂ ਅੰਮ੍ਰਿਤ ਪਾਲ ਸਿੰਘ ਨਾਲ਼ ਆ। ਜੀ ਕਵੀਸ਼ਰ ਭਾਈ ਬਲਵਿੰਦਰ ਸਿੰਘ ਗਹਿਰੀ

  • @user-yg3nr2ov2x
    @user-yg3nr2ov2x 18 днів тому +5

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ

  • @rampalsingh5046
    @rampalsingh5046 17 днів тому +2

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ

  • @jagirsingh6295
    @jagirsingh6295 18 днів тому +7

    ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਲੋਕਾਂ ਦਾ ਸਾਥ ਦੇਖ ਕੇ ਵੱਡੇ ਵੱਡੇ ਲੀਡਰਾਂ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਕੀ ਉਹਨਾਂ ਦਾ ਹੁਣ ਕੀ ਬਣੇਗਾ

  • @RameshKumar-fr1vz
    @RameshKumar-fr1vz 18 днів тому +10

    ਭਾਉ ਜੀ ਨੂੰ ਸੈਲੂਟ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਨਾਇਟ ਜੀ

  • @preetbhajaulijhajj6153
    @preetbhajaulijhajj6153 17 днів тому +1

    ਖੰਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਜੀ ਇਸ ਵਾਰ ਵੋਟਾਂ ਸਿਰਫ਼ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਪਾਉਣੀਆਂ ਨੇ ਜੀ

  • @armaansinghsidhu3796
    @armaansinghsidhu3796 18 днів тому +3

    ਹੁਣ ਭਾਈ ਸਾਹਿਬ ਅੰਮਰਿਤਪਾਲ ਸਿੰਘ ਜੀ ਜਰੁਰ ਵੱਡੀ ਗਿਣਤੀ ਚ ਜਿੱਤਣਗੇ ਜੀ 🙏🏼👍👍

  • @napinderghuman
    @napinderghuman 16 днів тому +2

    ਮੈਂ ਵੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਹੀ ਮੰਨਦਾ ਹਾਂ ਅਤੇ ਹਮੇਸ਼ਾ ਖ਼ਾਲਸਾ ਜੀ ਦੇ ਨਾਲ ਹਾਂ ॥ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਪੰਜਾਬ ਨੂੰ ਬਹੁਤ ਜ਼ਰੂਰਤ ਹੈ,ਜੇਕਰ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਤੇ ਪਾਉਣਾ ਹੈ,ਜੇਕਰ ਪੰਜਾਬ ਵਿੱਚੋਂ ਹਰ ਤਰਾਂ ਦਾ ਨਸ਼ਾ ਬੰਦ ਕਰਨਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਵੋਟਾਂ ਪਾਕੇ ਜਿਤਾਉਣਾ ਪਾਵੇਗਾ ਆਪਾਂ ਸਭ ਨੂੰ 🙏
    ਬਾਕੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਬਣਾਈ ਰੱਖਣ 🫶🙏

  • @sumittersinghsingh9504
    @sumittersinghsingh9504 12 днів тому +2

    ਖਡੂਰ ਸਾਹਿਬ ਵਾਲੇਓ ਲਾਦੋਜੁਰ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ ਵੋਟਾ ਪਾਓ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤

  • @amarjitsinghsran3866
    @amarjitsinghsran3866 18 днів тому +1

    ਵੀਰ ਜੀ ਲੀਡ ਜਿਹੜੀ ਆ ਉਹ 10 ਲੱਖ ਤੋਂ ਉੱਤੇ ਹੋਣੀ ਚਾਹੀਦੀ ਆ ਇਹ ਮੇਰੀ ਹੱਥ ਜੋੜ ਕੇ ਬੇਨਤੀ ਹ ਸਾਰੀ ਸੰਗਤ ਨੂੰ

  • @chamkaursinghhappy4342
    @chamkaursinghhappy4342 18 днів тому +2

    ਅਮ੍ਰਿਤ ਪਾਲ ਜਿੰਦਾਬਾਦ

  • @thehunterking8711
    @thehunterking8711 18 днів тому +2

    ❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤
    ❤ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ❤
    ❤ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ❤

  • @khannewaleyadagroup307
    @khannewaleyadagroup307 18 днів тому +6

    ਜੀਰਾ ਹੋਵੇ ਜਾਂ ਧਨੀਆ ਸਾਰੇ ਰਗੜੇ ਜਾਣਗੇ ਇਸ ਬਾਰ 😂😅

  • @JaswinderSingh-io7uo
    @JaswinderSingh-io7uo 10 днів тому +1

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @user-vc1xs2cr2y
    @user-vc1xs2cr2y 18 днів тому +2

    ਭਾਈ ਭਾਈ ਅੰਮ੍ਰਿਤਪਾਲ ਸਿੰਘ ਜ ਜ਼ਿੰਦਾਬਾਦ❤

  • @kawaljitsingh4588
    @kawaljitsingh4588 17 днів тому

    101% ਅੰਮ੍ਰਿਤਪਾਲ ਹੀ ਜਿੱਤੂਗਾ ਠੀਕ ਆ ਅੰਮ੍ਰਿਤਪਾਲ ਜ਼ਿੰਦਾਬਾਦ

  • @sonydhaliwal1502
    @sonydhaliwal1502 18 днів тому +3

    ਭਾਈ ਸਾਹਿਬ ਦੀ ਜਿੱਤ ਪੱਕੀ ਆ

  • @ranjitgill7432
    @ranjitgill7432 18 днів тому +2

    ਅਮਰੀਕਾ ਤੋ ਹਲਵਾਰਾ ਸਾਹਿਬ ਲਈ ਤਾ ਕੁਝ ਨਹੀ ਹੋਇਆ ਜਿਹਨਾ ਸਾਰੀ ਜਿੰਦਗੀ ਕੌਮ ਲੇਖੇ ਲਾਈ?ਆਪਣੀ ਸੋਚ ਨੂੰ ਵੀ ਬਦਲੋ।ਨਸ਼ਾ ਛੁਡਾਉਣ ਦਾ ਕ ਮਾੜਾ ਨਹੀ ਪਰ ਗੂਰੁ ਸਾਹਿਬ ਦੀ ਬੇਅਦਬੀ ਕਰਨਾ ਮਾੜਾ ਨਹੀ।ਤੂੰ ਬਾਈ ਪਕਾ ਚਾਚੇ ਬਘੇਲੇ ਹੁਣੀ ਚੁਕ ਦੇਕੇ ਭੇਜਿਆ ਤੈਨੂੰ ।

  • @sikhpanth96
    @sikhpanth96 11 днів тому +1

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @GuruKhalsa-rh6um
    @GuruKhalsa-rh6um 17 днів тому +2

    Veer ji tuhanu dekh ke man khush ho gya bhra full full sport vddi jitt divava ge

  • @randhirs1256
    @randhirs1256 18 днів тому +5

    ਹੋਰ ਞੀ ਕੲਈ ਬੇਕਸੂਰ ਨੌਜਵਾਨ ਅੰਦਰ ਹਨ
    ਉਨਾ ਦੇ ਞੀ ਫਾਰਮ ਭਰੇ ਜਾਣ . ਦੂਸਰੀਆਂ ਸੀਟਾ ਤੋ. ੳਹਨਾ ਨੂ ਅਁਖੌ ਪਰੋਖੇ ਕਿਊ. ਸਿਰਫ ਇਕ ਆਦਮੀ ਲਈ ਪੂਰੀ ਪਾਵਰ

    • @JagSingh-zq8kr
      @JagSingh-zq8kr 17 днів тому

      Bai aiven nai bina gal tu tang adayi de hundi leader ik he hunda hai je leader bahar a giya duje app he bahar a jane ne. AMRITPAL karke he ohna nu andar rakhiya hai sarkara nu ohna tu koi fikar nai main AMRITPAL tu problem hai

  • @ranfatehsingh9399
    @ranfatehsingh9399 18 днів тому +3

    ਭਾਈ ਅੰਮ੍ਰਿਤਪਾਲ ਸਿੰਘ zindabad

  • @amritpalsingj7098
    @amritpalsingj7098 12 днів тому +1

    ਅਮਿੰਤਪਾਲ ਸਿੰਘ ਜਿੰਦਾਬਾਦ ਹੇ ਤੇ ਰਹੋਗਾ❤❤❤❤❤

  • @sukhwantgillgill6674
    @sukhwantgillgill6674 18 днів тому +17

    Thanks bro sirrrr22 💖💖💖 waheguru ji 🙏🙏🙏

  • @gurkiratsingh8767
    @gurkiratsingh8767 18 днів тому +19

    Nice ver ji

  • @harjinderbajak4930
    @harjinderbajak4930 11 днів тому

    ਜਿਤੂ ਭਾਈ ਅਮ੍ਰਿਤ ਹੀ ਖਡੂਰ ਸਾਹਿਬ ਵਾਲਿਓ ਅਮ੍ਰਿਤ ਪਾਲ ਨੂੰ ਜਿਤਾ ਦਿਓ ਹਥ ਜੋੜ ਕੇ ਬੇਨਤੀ ਹੈ ਖਡੂਰ ਸਾਹਿਬ ਵਾਲਿਓ ਪਿਛਲਾ ਦਾਗ ਧੋ ਦਿਉ

  • @tamanpreetkaurtaman5330
    @tamanpreetkaurtaman5330 17 днів тому +3

    ਵੀਰ ਜੀ ਤੁਹਾਡੇ ਨਾਲ ਦੇ ਪਿੰਡਾਂ ਵਿੱਚ ਵੀ ਨਾਲ ਜੋੜੋ ਜਿਵੇਂ ਚੀਮਾਂ ਼ ਨੌਸ਼ਿਹਰਾ ਼ਸਰਾਏ ਅਮਾਨਤ ਖ਼ਾਂ ਤੇ ਬਾਰਡਰ ਵਾਲੇ ਸਾਰੇ ਪਿੰਡ

  • @gurcharansingh5534
    @gurcharansingh5534 18 днів тому +3

    Dushman nahi chaunde punjab ਨਸ਼ੇ ਤੋਂ ਬਾਹਰ ਆਵੇ

  • @gurmeetdhaliwal287
    @gurmeetdhaliwal287 11 днів тому

    ਵਲਟੋਹੈ ਨੂੰ ਕਮਲਾ ਕਰਦੂ ਭਾਈ ਅਮ੍ਹਰਤਪਾਲ ਸਿੰਘ ਖਾਲਸਾ

  • @ranfatehsingh9399
    @ranfatehsingh9399 18 днів тому +3

    ਵਲਟੋਹਾ ਮਾਝੇ ਦੀ ਮੈਲ

  • @satrangisiyasat6034
    @satrangisiyasat6034 18 днів тому +7

    Great Man

  • @SurjitSingh-xd5sk
    @SurjitSingh-xd5sk 18 днів тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwinderrehill9590
    @sukhwinderrehill9590 18 днів тому +11

    God bless you beta ji 🙏🙏 waheguru ji mehar kre chaddikla bxe ❤️🙏

  • @avtarsingh2531
    @avtarsingh2531 17 днів тому +1

    ਵੱਧ ਤੋਂ ਵੱਧ ਵੋਟਾਂ ਪਾਓ ਅੰਮ੍ਰਿਤਪਾਲ ਅਤੇ ਲੱਖੇ ਸਿਧਾਣੇ ਵਰਗੇ ਯੋਧਿਆਂ ਨੂੰ ਕਿ ਬੂਟੇ ਵਰਗੇ ਅਖੌਤੀ ਗਿਆਨੀਆਂ ਨੂੰ ਦੰਦਲਾਂ ਪੈ ਜਾਣ

  • @chamkaursingh3576
    @chamkaursingh3576 18 днів тому +7

    ਵਾਹਿਗੁਰੂ ਜੀ

  • @nirmal1243__
    @nirmal1243__ 18 днів тому +19

    Vote for Amritpal ji Khalsa

  • @malkitsingh5925
    @malkitsingh5925 18 днів тому +3

    Wahegurugi Wahegurugi ❤️ 🙏 👍 ❤️

  • @ajmerbrar7490
    @ajmerbrar7490 18 днів тому +3

    Waheguru ji mehar Karan ge Very nice and Good news ji

  • @bahadursinghkang1371
    @bahadursinghkang1371 18 днів тому +16

    Good bai g

  • @MandeepKaur-vy7cb
    @MandeepKaur-vy7cb 17 днів тому

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਨੂੰ ਜਿਤਾਓ

  • @JagjitSingh-uz4dv
    @JagjitSingh-uz4dv 17 днів тому +1

    ਵਾਹ ਜੀ ਵਾਹ ਵੀਰ ਜੀ ਅਸੀਂ ਬਿਲਕੁਲ ਤਿਆਰ ਬਾਡਰ ਏਰੀਆ

  • @reshamjitkaur147
    @reshamjitkaur147 18 днів тому +3

    WAHEGURU Ji 🙏

  • @JagtarSingh-tn9oh
    @JagtarSingh-tn9oh 18 днів тому +8

    Waheguru ji ka khalsa waheguru ji ki Fateh 🙏🏻🚩

  • @user-em5nl5tx2b
    @user-em5nl5tx2b 18 днів тому +2

    ਵਾਹਿਗੁਰੂ।

  • @ShankarSingh-zs2ed
    @ShankarSingh-zs2ed 18 днів тому +12

    Very Very nice ❤❤❤

  • @rajwantkaur3508
    @rajwantkaur3508 18 днів тому +3

    Waheguru ji ka khalsa waheguru ji ki fateh ji cHardi kala hovegi panth de

  • @rajmand1588
    @rajmand1588 17 днів тому

    ਬੱਲੇ ਬੱਲੇ ਸ਼ੇਰ ਪੁੱਤ ਧੰਨ ਵਾਧਾ ਤੇਰਾ ਸ਼ੇਰਾਂ ਵਾਲੀ ਕੀਤੀ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @kulbirsinghmokal3402
    @kulbirsinghmokal3402 10 днів тому

    ਬੱਲੇ ਬੱਲੇ ਭਾਉ ਜੀ, ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਹੈ, ਤੁਸੀ ਨਾਲੀ ਪਾਰ ਦੀ ਅਮਰੀਕਾ ਤੋਂ ਆ ਕਿ ਹਾਜਰੀ ਲੁਆਈ, ਅਸੀ ਤੁਹਾਡੇ ਬਹੁਤ ਬਹੁਤ ਸ਼ੁਕਗੁਜ਼ਾਰ ਹਾਂ ਜੀ

  • @HarjinderSinghSandhu-tg3qv
    @HarjinderSinghSandhu-tg3qv 18 днів тому +3

    Gurlal Veer Ji Bhoot Dhanbad

  • @ekamsshorts2790
    @ekamsshorts2790 18 днів тому +3

    Waheguru ji waheguru ji

  • @mehakpreetkaur9513
    @mehakpreetkaur9513 17 днів тому

    ਸਾਡੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਪਹਿਲੋਂ ਭਗਵੰਤ ਮਾਨ ਦੇ ਪਿੱਛੇ ਪਿੱਛੇ ਫਿਰ ਖਾਂਦੇ ਸੀ ਹੁਣ ਅੰਮ੍ਰਿਤ ਪਾਲ ਦੇ ਪਿੱਛੇ ਪਿੱਛੇ ਤੁਰ ਪਏ ਹਾਂ ਨਾ ਕੋਈ ਵਿਜ਼ਨ ਨਾ ਕੋਈ ਵਿਕਾਸ ਨਾ ਕੋਈ ਗੱਲ ਨਾ ਕੋਈ ਬਾਤ ਹੁਣ ਸ਼ਰਮ ਨਹੀਂ ਆਉਂਦੀ ਸਾਨੂੰ ਨੂੰ ਮੋਦੀ ਨੂੰ ਤੇ ਆਂਦੇ ਸਾ ਪੜਿਆ ਨਹੀਂ ਹ ਆ ਤਾ ਅੰਮ੍ਰਿਤਪਾਲ ਕਿਹੜਾ ਹੁਣ ਪੜ ਕੇ ਆ ਰਿਹਾ ਡਿਗਰੀਆਂ ਲੈ ਕੇ ਦਸਵੀਂ ਵੀ ਫੇਲ ਹ ਸਾਡੇ ਲੋਕਾਂ ਦਾ ਕੁਝ ਨਹੀਂ ਹੋ ਦਾ ਸਕਦਾ ਬੇੜਾ ਗਰਕ ਗਿਆ ਪੰਜਾਬ ਦਾ