ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ

Поділитися
Вставка
  • Опубліковано 12 тра 2024
  • Social ਮੀਡੀਆ 'ਤੇ Viral ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ, ਸੁਣੋ ਪੂਰਾ ਸੱਚ Live
    #jagbani #latestnews #viral #socialmedia #mother #son #vendor #rollOfficial website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 287

  • @user-ni9ed2if1j
    @user-ni9ed2if1j 24 дні тому +83

    ਧੀ ਦਾ ਗਰੀਬ ਪਿਉ ਵਿਚਾਰਾ ਰੋਈ ਜਾਂਦਾ

  • @nirmalsingla9318
    @nirmalsingla9318 25 днів тому +151

    ਮਾਂ ਕੋ ਹੀ ਬਚਿਆ ਦੀ ਜੰਮੇਵਾਰੀ ਮਿਲਣੀ ਚਾਹੀਦਾ, ਭੂਆ ਤੇ ਚਾਚਾ ਚਾਚੀ ਦੀ ਚੰਗੀ ਛੱਤਰ ਪਰੇਡ ਕਰਨੀ ਚਾਹੀਦਾ

    • @dr.kaursingh8853
      @dr.kaursingh8853 25 днів тому +11

      💯 agree. Bhua and other relatives are cunning. They kicked the poor mother out of the house.

    • @rajkamboj7863
      @rajkamboj7863 25 днів тому +15

      Mother is innocent. Bhua and chacha are very clever

    • @abhiisingh4330
      @abhiisingh4330 24 дні тому +3

      Chachi Orr buaa toh dekhne se hee ptaa chal rahi hai

    • @devil.com1070
      @devil.com1070 23 дні тому

      ਸ਼ਿੱਤਰ ta tere pene ਚਾਹੀਦੇ dalaa tu oh buddi di side le reha jo Galt bavkof Banda

    • @minnisingh7443
      @minnisingh7443 21 день тому

      Bua aur Chachi bahut hushar hai itni agar bache se pyar rahta to bache ko free mai padhate khilate

  • @Paramjit-rj7vv
    @Paramjit-rj7vv 24 дні тому +69

    ਬੱਚੇ ਮਾਂ ਨੂੰ ਹੀ ਮਿਲਣੇ ਚਾਹੀਦੇ ਭੂਆ ਚਾਚਾ ਇਨੇ ਜੋਗੇ ਆ ਕੰਮ ਕਿਉਂ ਕਰਾਉਂਦੇ ਬੱਚਿਆਂ ਕੋਲੋਂ

  • @Sandeep28872
    @Sandeep28872 25 днів тому +119

    ਬਾਪ ਵਿਚਾਰਾ ਗਰੀਬ ਆ ਪਲੀਜ਼ ਇੰਨਾਂ ਦੀ ਮੱਦਦ ਕਰੋ ਕੋਈ

    • @sehajsidhu8821
      @sehajsidhu8821 24 дні тому +9

      Father Vichare roi ja Rahe ne 😢😢

    • @AmanpreetKaur-hs5mg
      @AmanpreetKaur-hs5mg 24 дні тому

      @@sehajsidhu8821 haji plz 🙏🙏🙏🙏

    • @mamtarani5030
      @mamtarani5030 24 дні тому +6

      ਬਿਲਕੁਲ ਸਹੀ ਕਿਹਾ ਤੁਸੀਂ

    • @jassgill9995
      @jassgill9995 22 дні тому +4

      Bhole aa bot par sara media ik paase hon krke loka nu sach to pre kar rhe aa bechara baap ta hun kr b ki skda aa

  • @AmarjeetKaur-ln9jq
    @AmarjeetKaur-ln9jq 24 дні тому +47

    ਬੱਚੇ ਮਾਂ ਨੂੰ ਮਿਲਣੇ ਚਾਹੀਦੇ ਹਨ

  • @prabjit7425
    @prabjit7425 25 днів тому +88

    ਜੋ ਵਿੱਛੜਿਆਂ ਨੂੰ ਮਿਲਾਉਂਦਾ ਹੈ
    ਉਹ ਸਦਾ ਸੁੱਖ ਪਾਉਂਦਾ ਹੈ ।
    ਮਾਂ ਤੇ ਬੱਚਿਆਂ ਨੂੰ ਮਿਲਾਉਣ ਵਾਲੀ ਉਹ
    ਸਭ ਤੋਂ ਮਹਾਨ ਸਖਸ਼ੀਅਤ ਹੋਵੇਗੀ ।
    ਵੇਖੋ ਇਹ ਸੇਵਾ ਕਿਸ ਦੇ ਹਿੱਸੇ ਆਉਂਦੀ ਹੈ 🎉🙏 ।

  • @parminderkaur1938
    @parminderkaur1938 25 днів тому +44

    ਸੱਚੀ ਗੱਲ ਅ ਬੱਚੇ ਨੂੰ ਰੈੱਡੀ ਤੇ ਕੰਮ ਕਰਨ ਲਾਤਾ ਕਾਦਾ ਪਿਆਰ ਜੁੱਤੀ ਦੀ ਕਮੀ ਅ ਚਾਚੇ ਨੂੰ ਤੇ ਭੂਆ ਨੂੰ

  • @user-ox6fw9rc1j
    @user-ox6fw9rc1j 25 днів тому +53

    ਤੁਸੀਂ ਆਪਣੈ ਬਚੇ ਨੂੰ ਸਾਬੋ ਜੀ ਬੱਸ ਐਸਾ ਸੋਹਣਾ ਬਚਾ ਕਿਸ
    ਮਤ ਨਾਲ ਮਿਲਦਾ

  • @user-dh5wl3bu7s
    @user-dh5wl3bu7s 22 дні тому +8

    ਇਹਨੀਂ ਦੁਕਾਨ ਚੱਲਦੀ ਹੈ ਬੱਚਿਆ ਨੂੰ ਬਹੁਤ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਦੀ ਹੈ

  • @Paramjit-rj7vv
    @Paramjit-rj7vv 24 дні тому +51

    ਮਾਂ ਬੱਚੇ ਸਾਂਭ ਹੀ ਲੈਦੀ ਬਾਅਦ ਵਿੱਚ ਕੋਈ ਨਹੀ ਪੁਛਦਾ ਨਾ ਭੂਆ ਨਾ ਚਾਚਾ

    • @mamtarani5030
      @mamtarani5030 21 день тому +1

      ਇਹਨਾਂ ਨੇ ਵੀ ਉਨ੍ਹਾਂ ਚਿਰ ਸੰਭਾਲਨਾਂ ਆ ਜਿੰਨਾ ਚਿਰ‌ ਮੁੰਡਾ ਕਮਾਈ ਕਰ ਕੇ ਦਿੰਦਾ ਆ

  • @parminderkaurgill9000
    @parminderkaurgill9000 24 дні тому +26

    ਜਿਸ ਨੂੰ ਲੱਗੀ ਹੋਵੇ ਉਸ ਨੂੰ ਪਤਾ ਹੁੰਦਾ ਬਹੁਤ ਪਰਿਵਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਵੈਰੀ ਬਣ ਜਾਦੇ ਨੇ

  • @lalsingh6348
    @lalsingh6348 24 дні тому +41

    ਅਕਸਰ ਏਹੀ ਹੁੰਦਾ ਹੈ ਜਦੋਂ ਸਿਰ ਦਾ ਸਾਈਂ ਮਰ ਜਾਂਦਾ ਲੇਡੀ ਨੂੰ ਔਖਾ ਹੋ ਜਾਂਦਾ ਭੈਣੇ ਬੱਚਿਆਂ ਨੂੰ ਆਪਣੇ ਨਾਲ ਰੱਖ l
    ਪੁਲਸ ਦੀ ਸਹਾਇਤਾ ਲਿਓ ਯਾ ਕੋਈ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਓ ਜੀ
    ਧੰਨਵਾਦ ਜੀ

  • @TSBADESHA
    @TSBADESHA 24 дні тому +63

    ਜਨਾਨੀ ਸਰੀਫ ਅਤੇ ਭੋਲ਼ੀ ਭਾਲੀ ਹੈ!

  • @mamtarani5030
    @mamtarani5030 24 дні тому +15

    ਇਸ ਗਰੀਬਨੀ ਨੇ ਕੀ ਕਾਰਵਾਈ ਕਰਨੀ ਸੀ 🙏 ਜਦੋਂ ਸਾਰੇ ਲੋਕ ਇੱਕੋ ਪਾਸੇ ਸੀ ਤਾਂ ਇਸ ਗਰੀਬਨੀ ਤੇ ਇਸ ਦੇ ਗ਼ਰੀਬ ਪਰਿਵਾਰ ਨੇ ਕੀ ਕਰਨਾ ਸੀ

  • @kamaljitkaur7128
    @kamaljitkaur7128 25 днів тому +33

    ਦੋਵਾਂ ਧਿਰਾਂ ਨੂੰ ਸਾਹਮਣੇ ਬੈਠਾ ਕੇ ਗੱਲ ਕੀਤੀ ਜਾਵੇ

    • @ManpreetKaur-ho7gh
      @ManpreetKaur-ho7gh 24 дні тому +2

      Koi fayada nahi hunda , bhua bahut tej hai , khud nu hi sahi bolegi . Maa nu bachhe nahi Len degi , use kar Rahi hai apne sukh layi , koi vi jo bachhe naal pyaar karega woh 10 years de bachhe nu is tarah Kam karde nahi dekh sakda😢

    • @manpreetvirdi8702
      @manpreetvirdi8702 24 дні тому +1

      ​Tusi jaande ho bhua nu

    • @parmodpalsareen680
      @parmodpalsareen680 23 дні тому

      Maa palha Rahte laghte see

    • @jassgill9995
      @jassgill9995 22 дні тому

      @@ManpreetKaur-ho7ghtusi bachya di massi ta nhi ho???

    • @ManpreetKaur-ho7gh
      @ManpreetKaur-ho7gh 22 дні тому

      @@jassgill9995 Nahi ji , mei te jandi bhi nahi uhna nu . Sirf apne life experience naal das rahi hai . Male members nahi samjh sakde ki kis tarah pati de chale Jaan te uhna di maa behen keher barsande ne 🙏

  • @HarjinderSingh-vp1cl
    @HarjinderSingh-vp1cl 21 день тому +10

    ਭੈਣ ਸੱਚੀਉਂ ਤੁਸੀਂ ਆਪਣੇ ਬੱਚੇ ਨੂੰ ਅਪਣੇ ਨਾਲ ਹੀ ਰੱਖੋਂ ਜੀ 😢

  • @satvantsingh2575
    @satvantsingh2575 25 днів тому +24

    मां सही है इसका एक तरफा फैसला,करें,
    जो दोषी है उसे परकार्रवाई करें

  • @satvantsingh2575
    @satvantsingh2575 25 днів тому +33

    इनकी बुआ लालची वालाकाम कर रही है, पैसों के खातिर परिवार बिखेर दिया, उच्च स्तर पर जांचहोनी चाहिए, जो गलत है उसे कारकार्रवाई होनी चाहिए, धन्यवाद

    • @amritpalkaur1296
      @amritpalkaur1296 24 дні тому +1

      Hanji voh bache ko use kar rhi hai bacho ko sikhaya geya yeh jo log paise de rhe voh khud khaye gey keyo ki yehmaa greeb ghar se hai voh kehte hai maa k paas rho gey toh bhukhe mro gey bua ne apne larke ko bhi rehari per khara kiya hai

    • @tamannakohli5662
      @tamannakohli5662 24 дні тому +1

      Hanji maa aur nana nani ki gareebi ka fayada baccho ki bua aur chachi uta rahe hai maa ke saath insaaf hona chaiye

  • @sharanjeetkaur8539
    @sharanjeetkaur8539 22 дні тому +9

    ਘਰ ਬੰਦੇ ਦਾ ਬੱਚੇ ਮਾਂ ਬਾਪ ਦੇ ਤੁਸੀ ਸਾਲੇ ਲੱਗਦੇ ਹਿੱਸਾ ਵੀ ਚਾਹੀਦਾ ਤੇ ਬੱਚੇ ਵੀ ਦਿੳ ਲੈ ਕੇ ਉਸ ਗ਼ਰੀਬਣੀ ਨੂੰ 😢ਇਸ ਭੈਣ ਦੇ ਮਾਂ ਬਾਪ ਰੋਈ ਹੀ ਜਾਂਦੇ ਵਿਚਾਰੇ ਕਿੰਨੇ ਪਰੇਸ਼ਾਨ ਹੈ ਗ਼ਰੀਬੜੇ ਜਿਹੇ

  • @user-hq2bp7tm4i
    @user-hq2bp7tm4i 25 днів тому +21

    Maa te maa hi hundi❤❤❤❤❤

  • @kulwantkaur2157
    @kulwantkaur2157 25 днів тому +28

    ਜੋ ਵੀ ਹੋਵੇ, ਬੱਚਿਆਂ ਨੂੰ ਨਾਲ ਰੱਖਣਾ ਚਾਹੀਦਾ ਹੈ। ਮਾਂ ਨੂੰ,ਇਸ ਤਰ੍ਹਾਂ ਦੂਜਿਆਂ ਦੇ ਸਹਾਰੇ ਨਹੀਂ ਸੀ ਛੱਡਣਾ ਚਾਹੀਦਾ।ਦੇ ਜ਼ਿਆਦਤੀ ਹੋ ਰਹੀ ਸੀ ਪੁਲਿਸ ਕੰਪਲੇਟ ਕਰਦੀਂ, ਇਹ ਕੋਈ ਤਾਂ ਹੱਲ ਨਿਕਲਦਾ

    • @amarjeetkaur8113
      @amarjeetkaur8113 24 дні тому

      Right maa nu paisa dakh rha ha

    • @pritpalsingh5257
      @pritpalsingh5257 22 дні тому +1

      ਪੁਲਿਸ ਵੀ ਕੁਝ ਨਹੀ ਕਰਦੀ ਸਾਡਾ ਮੁੰਡਾ ਪੁਲਿਸ ਵਿਚ ਹੋਲਦਾਰ ਆ ੪ ਸਾਲ ਹੋਗੇ ਸਾਨੂੰ ਘਰੋ ਕਂਡ ਦਿਤਾ ਬਹੁਤ ਦਰਖਾਸਤਾ ਦਿਤੀਆਂ ਮੰਡਾ ਸਾਡੇ ਤੇ ਜਮੀਨ ਲਈ ਕੋਟ ਚ ਕੇਸ ਤੇ ਕੇਸ ਕਰੀ ਰੱਖਦਾ ਪੈਸੇ ਵਾਲੇ ਦੀ ਹਰ ਥਾ ਸੁਣਵਾਈ ਹੁੰਦੀ ਆ

    • @kulwantkaur2157
      @kulwantkaur2157 21 день тому

      ਬਹੁਤ ਦੁੱਖ ਦੀ ਗੱਲ ਹੈ ਵੀਰ ਜੀ, ਹੁੰਦਾ ਤਾਂ ਇਸੇ ਤਰ੍ਹਾਂ, ਪਰ ਵੀਰ ਸਾਨੂੰ ਬਜ਼ੁਰਗਾਂ ਨੂੰ ਵੀ, ਜੇ ਬੱਚੇ ਇੰਦਾ ਦੇ ਦਿਸਦੇ ਨੇ ਤਾਂ ਆਪਣੀ ਪ੍ਰਾਪਟੀ, ਜੀਂਦੇ ਜੀ ਬੱਚਿਆਂ ਦੇ ਹਵਾਲੇ ਨਹੀਂ ਕਰਨੀ ਚਾਹੀਦੀ ।ਸਭ ਕੁਝ ਹਥਿਆਉਣ ਤੋਂ ਬਾਅਦ ਇਹ ਮਾਂ ਬਾਪ ਨੂੰ ਭੁੱਲ ਜਾਂਦੇ ਨੇ,ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ।ਪ੍ਹਮਾਤਮਾ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੇ ​@@pritpalsingh5257

  • @kiranjitsingh7513
    @kiranjitsingh7513 22 дні тому +8

    ਗਰੀਬ ਬਜ਼ੁਰਗ ਮਾ ਬਾਪ ਕੋਲ ਬੈਠ ਕੇ ਰੋਈ ਜਾਂਦੇ, ਰੱਬਾ ਕਿਸੇ ਬਜ਼ੁਰਗ ਮਾਂ ਬਾਪ ਦਾ ਘਰ ਨਾ ਉਜਾੜੀ, ਏਕ ਤਾ ਗਰੀਬੀ ਦੂਜਾ ਭੋਲੇ ਭਾਲੇ ਇਨਸਾਨ, ਤੇ ਓਹਨਾ ਦੀ ਬੇਟੀ ਵੀ, ਜਦ ਕਿਸੇ ਕੁੜੀ ਦਾ ਘਰ ਵਾਲਾ ਮਰ ਜਾਂਦਾ ਓ ਕਿਸੇ ਨਾਲ ਹੱਸ ਕੇ ਗੱਲ ਵੀ ਨਹੀਂ ਕਰ ਸਕਦੀ, ਕਿਉੰ ਕੇ ਆਪਣਾ ਕੋਈ ਹੈਲਪ ਨਹੀ ਕਰਦਾ ਜਦ ਕੋਈ ਬੇਗਾਨਾ ਹੈਲਪ ਕਰਦਾ ਓਦੋਂ ਏਕ ਹੀ ਗੱਲ ਸੁਨਣ ਨੂੰ ਮਿਲਦੀ ਆ ਇਹ ਓਹਦੇ ਨਾਲ ਸੈੱਟ ਆ

  • @YadwinderSingh-wr3jr
    @YadwinderSingh-wr3jr 25 днів тому +27

    Kudi wale vi gareeb vichare madad kiti jave sarya nu mil ke

  • @veerpalkaur1814
    @veerpalkaur1814 25 днів тому +31

    Parwar greeb hai bebas hai

  • @gsukhwinder
    @gsukhwinder 25 днів тому +21

    Jado Husband chala jaanda har sahura pariwaar bahut dukh dinda

    • @ankitakaur5676
      @ankitakaur5676 25 днів тому +2

      You are absolutely right , everyone r forget how much lady struggle for family

    • @palwinderkaur6418
      @palwinderkaur6418 24 дні тому +3

      😢😢100%ryt😢😢

  • @user-nv3pg2ss2g
    @user-nv3pg2ss2g 24 дні тому +10

    ਬੱਚਿਓ ਆਪਣੀ ਮੰਮੀ ਨੂੰ ਕੋਲ ਲੈ ਕੇ ਆਓ ਮੰਮੀ ਤੁਹਾਡੀ ਬਹੁਤ ਵਧੀਆ ਹੈ ਚੰਗੀ ਹੈ ਉਹ ਵਿਚਾਰੀ ਰੋ ਰਹੀ ਆ ਤੁਹਾਡੇ ਕਰਕੇ ਮਾਂ ਤੋਂ ਬਗੈਰ ਕੋਈ ਭੂਆ ਨਹੀਂ ਕੋਈ ਚਾਚਾ ਚਾਚੀ ਨਹੀਂ

  • @AmanpreetKaur-hs5mg
    @AmanpreetKaur-hs5mg 24 дні тому +12

    Es bhen de papa ji de ta hanju hi nahi ruk rhe 😔

  • @veerpalkaur1814
    @veerpalkaur1814 25 днів тому +25

    MAA bholi eh Shira pariwara Tej aa

  • @Japdeepjap5q4
    @Japdeepjap5q4 25 днів тому +18

    Bachyan de maa sahi aa vicheri sach bholdi aa sherrk kisa da ni bhnda

  • @ankitakaur5676
    @ankitakaur5676 25 днів тому +9

    Everyone give support to mother please.
    Mother is always mother

  • @rajneetkaur3071
    @rajneetkaur3071 25 днів тому +22

    Maa nu bache milne chaide

  • @sukhdevkaur9697
    @sukhdevkaur9697 17 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷🌹💕🌻💕🌹🌷❤️🙏🙏

  • @SukhwinderSingh-wq5ip
    @SukhwinderSingh-wq5ip 24 дні тому +4

    ਵਾਹਿਗੁਰੂ ਜੀ ❤

  • @satvantsingh2575
    @satvantsingh2575 25 днів тому +10

    दोनों की बातें सुनो जो गलत है उसे कार्रवाई करें, मांको बच्चों से मिलवाये, धन्यवाद

  • @JasvirKaur-fi7ov
    @JasvirKaur-fi7ov 25 днів тому +10

    Waheguru ji sister te Mehar Krna

  • @TarlochanDhillon-nn4xn
    @TarlochanDhillon-nn4xn 25 днів тому +8

    She seems to be very nice and innocent.

  • @simrankaur-qo3cq
    @simrankaur-qo3cq 24 дні тому +6

    gal ta sahi hai 👍 sohre ghr vch nuh sirf apde ghrwale de sahare rehndi 🙏🏻 nuh begani lgdi pr odi olad apdi lgdi 👎🏻

  • @user-rv9ou7yd9l
    @user-rv9ou7yd9l 25 днів тому +9

    Greeb h maa baap 😢 maa nu jrur tng krde hone oh paise de lalch ch bache maa nlo alg kr rhe h 😢

  • @gurjinderjassal9781
    @gurjinderjassal9781 24 дні тому +4

    Waheguru ji waheguru ji

  • @AmarjeetKaur-ln9jq
    @AmarjeetKaur-ln9jq 24 дні тому +6

    Lady Sach bol rahi

  • @archanakumar6110
    @archanakumar6110 25 днів тому +13

    Maa nu bchiya nu milvao usda pura hk hei

  • @gurcharansinghchaney7168
    @gurcharansinghchaney7168 25 днів тому +23

    पता नहीं कैसा परिवार है की पती के 5:29 की मरने के बाद संभालने की जगह घर की बहु को घर से निकलने को मजबुर कर दिया बाकी अंदर की बात उपर वाला ही जाने

  • @rajinderkaur5928
    @rajinderkaur5928 25 днів тому +6

    Waheguru ji mehar karo family nu help de bhut lodd hai plz help karo jis de beti dukhi hai us de maa baap nu pusho dil te ki betdi hai

  • @archanakumar6110
    @archanakumar6110 25 днів тому +17

    Nanu kinna bebas lgde ne

  • @nayelaaslam7592
    @nayelaaslam7592 24 дні тому +5

    Maa muje bilkul thik lag rahi hai or maa maa hi hoti hai or agar bua itni achi hoti to bacha kyu kaam raha tha bachon ko maa se milwana chahiye taki bache or maa aram se rahe

  • @user-zi5gu4mw7y
    @user-zi5gu4mw7y 23 дні тому +2

    ਵੀਰ ਜੀ ਭੈਣ ਦੀ ਮੱਦਦ ਕਰੋ ਬੱਚੇ ਮਿਲ ਜਾਣ

  • @mamtarani5030
    @mamtarani5030 24 дні тому +1

    ਹੱਥ ਵਿਚ ਮਾਈਕ ਫੜ ਬੋਲੀ ਜਾਂਦਾ ਆ ਤੈਨੂੰ ਨੀ ਦਿਸਦਾ ਉਸ ਭੋਲੀ ਭਾਲੀ ਔਰਤ ਦਾ ਹਾਲ ਪਤਾ ਨਹੀਂ ਕਿੰਨੇ ਹੱਥ ਵਿੱਚ ਮਾਈਕ ਫੜਾ ਕੇ ਭੇਜਿਆ ਤੈਨੂੰ 🙏 ਤੇਰੀ ਤਾਂ ਆਵਾਜ਼ ਸੁਣ ਸੁਣ ਕੇ ਗੁੱਸਾ ਚੜੀ ਜਾਂਦਾ ਪਿੰਕੇ ਵੀਰ ਜੀ ਦੀ ਆਵਾਜ਼ ਵਿੱਚ ਕਿੰਨੀ ਮਿਠਾਸ ਸੀ ਅਤੇ ਉਹਨਾਂ ਦੇ ਗੱਲਬਾਤ ਦਾ ਤਰੀਕਾ ਕਿੰਨਾ ਵਧੀਆ ਸੀ

  • @parminderkaur354
    @parminderkaur354 25 днів тому +9

    10 saal da bacha child labour vich aunda hey Delhi vali family charge kion nhi hoay uh lok bachian kolo kum nhi kera sakdi

  • @vimmitoora9813
    @vimmitoora9813 21 день тому +1

    मां तो मां होती है मां जो बच्चों की care कर सकती है वोह कोई नहीं कर सकता चाहे बुआ हो या चाचे
    बच्चे मां के पास ही होने चाहिए
    कई बार अपने ही नहीं जीने देते कोई न कोई इल्जाम लगा kr

  • @rajenderkaur4563
    @rajenderkaur4563 25 днів тому +7

    Ma ❤sach bol rahi hai

  • @MB-uv4qu
    @MB-uv4qu 25 днів тому +10

    Phua huna nu apna lalach hai paisay da, es Sister nu bachay zaroor milan. Phua nu ena lalach kay ena dah Betay nu use kar rehi Paisay lehi
    Eh Sister, parcha karvavay apni nanan teh

  • @rajenderkaur4563
    @rajenderkaur4563 25 днів тому +9

    Maa bholi hai

  • @gsukhwinder
    @gsukhwinder 25 днів тому +9

    Maa sahi e

  • @SanjeevKumar-vf6uv
    @SanjeevKumar-vf6uv 25 днів тому +8

    Respect kro maa di

  • @jaswinderkaur3252
    @jaswinderkaur3252 25 днів тому +5

    Buhat sidharan priwar hai.

  • @sharanjitkaur4715
    @sharanjitkaur4715 22 дні тому

    Thank you 🙏 journalist bro for bringing the truth out

  • @bhawandeepsingh7975
    @bhawandeepsingh7975 25 днів тому +8

    Ek ma kade jhothi ni hundi

  • @Japdeepjap5q4
    @Japdeepjap5q4 25 днів тому +8

    Ni ni g lady sachi aa g

  • @RuhaniSafar000
    @RuhaniSafar000 24 дні тому +3

    Shi keh rahe tusi .. social media qale news wale ta bs views lain layi lage hoye...

  • @bunnysandhay3820
    @bunnysandhay3820 25 днів тому +1

    Satnam Waheguru ji

  • @parminderkaur354
    @parminderkaur354 25 днів тому +6

    Jihna bhena de bhera nhi hundey upron gribi hovey sohrey ih hi haal kerdey simran beta strong ho jao tuhada veer ajey bacha hay tusi Pistol da license jaroor laina apney bachian nu kol rukh ke study karvao tuhadey bachey child labour kerdey. 😢 31:59 😮 hun jo ke kanoon de ulat hay tuhada dewar and nanan arrest kion nhi hoy ajey tuk

  • @techbuddy1815
    @techbuddy1815 25 днів тому +6

    Hamare ghar me bhi ek kamini ,devorce bua hai ,jisne pure ghar me aag lagae hue hai ,bacchon ko maa ke khilaf badkhti rahti hai ,par hamare bacche bahut samjhdaar hai ,ulta usi se bolna chhod diya ,bacche samjh gae hai ki jo bua apna ghar nahi basa sakti to dusre ghar ko kaise khush dekh sakti hai ,upar se property par bhi jamkar baith gae hai

  • @Justicekyonhimileya
    @Justicekyonhimileya 25 днів тому +5

    Peo chahe ik gareeb kamre ch baitha hove chahe mehlan ch baith k eh gllan sune iko jeha mehsoos kruga. Oh duje hunde jo power show krn. Pr at first ehi feeling hougi apni dhee de dard wich.

  • @rolivlog1942
    @rolivlog1942 5 днів тому

    हम समझ सकते हैं। की आप पर क्या बीती है। लेकिन बच्चों को आपकी जरूरत है। पिता तो नहीं रहें अब आप ही उसके पापा और मम्मी सब हो, उसके बुआ और चाचा अपने स्वार्थ में उनकी जिंदगी खराब कर रहे हैं।
    भगवान आपको ताकत दें।

  • @user-xk2kz9xg9o
    @user-xk2kz9xg9o 23 дні тому +2

    ਵਿਚਾਰੇ ਬਜੁਰਗ ਰੌ ਰਹੇ ਨੇ😢

  • @gurmit4206
    @gurmit4206 19 днів тому

    Simran ji you your mom and dad are the best 👌 😍

  • @sukhwinderkaur7918
    @sukhwinderkaur7918 25 днів тому +5

    Bache maa nu milni chyae de nye .oh dekh bhal kre .maa maa he hundi a .maa to Bina bachi life ch agye nhi vad skdi

  • @KuldeepKaur-oc8cn
    @KuldeepKaur-oc8cn 24 дні тому +4

    Bhua. and Chachi Chachay Di Juttiya Nal Bhanai kro Bachay Simran Nu Milnay Chahidi Please

  • @aartirani5844
    @aartirani5844 25 днів тому +4

    Yhi galti jo bachho ke bap se hoti to kyo wo apne bhai ko bhi bachho se alg krte aadmi ki galti maf hoti h ort ki nhi bachhe maa ke sath hi hone chahiye

  • @PreetKaur-hx7dk
    @PreetKaur-hx7dk 22 дні тому

    Waheguru ji blessed ❤❤

  • @indirad1876
    @indirad1876 24 дні тому +2

    Buva and her children are playing the whole game. Children should live with their mother.

  • @jaswinderkaur3252
    @jaswinderkaur3252 25 днів тому +6

    Cjacha chachi te bhooa nu lalch ho giya. Ohna di lottery lag gi. Oh pese bna ke. Bachiya nu use kr rahe hai

  • @harmitkaur2371
    @harmitkaur2371 23 дні тому +2

    Bhoa ne bachea da brain wash kiya

  • @Kajal-vr1fv
    @Kajal-vr1fv 24 дні тому +1

    Maa ko Bache milne chahiye maa aur unke mata pita shrif hai

  • @chandramohanmakode9857
    @chandramohanmakode9857 17 днів тому

    अरे मान गया भाई तुस्सी रील हीरो real जेनरलिस्ट tussi aage bado zee आज तक

  • @jasvirgill8331
    @jasvirgill8331 25 днів тому +3

    o my god

  • @parminderkaur354
    @parminderkaur354 25 днів тому +4

    Dunia bahut buri hay bhen veeran bina rehna bahut mushkil hey tusi strong ho ke rho dern di lorh nhi Pistel da license vi lvo tuhadi hwa val vi koi dekh nhi sakda mard ben ke jio 😅apney bachey jaroor lay ke rho mainu bhen tuhada number chahida please

  • @NarinderSingh-ke2gt
    @NarinderSingh-ke2gt 24 дні тому +2

    Mai sidhisadi hai is di madat karni chahidi hai

  • @user-st2le4we3v
    @user-st2le4we3v 23 дні тому +2

    Support her

  • @SukhwinderSingh-xq7gz
    @SukhwinderSingh-xq7gz 24 дні тому

    Waheguru ji

  • @rahulpardhan5165
    @rahulpardhan5165 24 дні тому +3

    Bache maa nu Milne chaiye

  • @PrinceKumar-cf7ek
    @PrinceKumar-cf7ek 25 днів тому

    🙏🏻💐💐💐💐💐🙏🏻

  • @Sonugill2116Sonugill
    @Sonugill2116Sonugill 25 днів тому

    😢😢

  • @charanpreetparmar5506
    @charanpreetparmar5506 22 дні тому +1

    Husband de jan toh bad kon bardasht krda nuh nu🥺koi nhi krda ehna di family di help krni chahidi hai. Bache bhole aa jeda pyar nal jo kahega ohi krngey.vichare father kida ro rahe aa menu ina tars aa reha😢

  • @preetmultani4430
    @preetmultani4430 25 днів тому +3

    case krna chahida tuhanu bache vapis maa kol aa sakde… peo vichara dakhea nai jare ronde… 😢dhee dukhi maa peo dukhi

  • @Kuldeepsingh-qc7mk
    @Kuldeepsingh-qc7mk 20 днів тому

    Mummy ❤❤❤❤

  • @SleepyBoxer-gb2jz
    @SleepyBoxer-gb2jz 25 днів тому +5

    Bacha ohna di income da joker hai

  • @lukeshchadha9645
    @lukeshchadha9645 25 днів тому +3

    Ek veer ji ne new cart dilwa diti munde nu, HD ki help di jroorat maa nu c, anna v dekh paa rea k chacha 10 bache ni Paul skea, bacche ate madadwmaa nu he milni chaidi.

  • @AmanSandhu-up7gn
    @AmanSandhu-up7gn 25 днів тому

    😢

  • @harmeetkaur387
    @harmeetkaur387 22 дні тому +1

    Ager maa ka afair hota too maa oos bande ke saat chali jaati. Na ki apne maa baap ke gher jaati. Sab galat baat hai.

  • @PargatSingh-ug9kn
    @PargatSingh-ug9kn 22 дні тому

    😢😢😢❤

  • @RanaAli-sw3st
    @RanaAli-sw3st 22 дні тому +1

    Beta aap bahut acche sawal kar rahe ho lekin yah aurat 500 lekar sar ke balon ke galat hai

  • @hjdarmy1819
    @hjdarmy1819 24 дні тому

    😢😢😢😢😢

  • @gudiyabhatiya130
    @gudiyabhatiya130 24 дні тому +1

    Bache maa ko he milne chaiye. Maa aur maa ki family ki help karni chaiye. Bua chache rishte daar sab paiso k hai. Nana ji kitna dukhi hai. Inki help karni chahiye. Bacha toh chota hai use gumraah kiya ja raha hai. Bua uska beta itne chote bache se kyo kaam karwa rahe hai. Itna pyar hai bacho se toh khud kaam kare. Jab bache k papa bimar hoke bhi kaam karte thay tab bua uska beta kaha thay.

  • @RajnishKaur-wl2qq
    @RajnishKaur-wl2qq 24 дні тому +1

    G is bhen dii help kiti jave jo sach aa o bahar liyaye jabe 😢😢😢😢😢

  • @raigamers1068
    @raigamers1068 20 днів тому +1

    Bahut boli hai je but us time tanshan bahut jyada hoti hai je really husband did new husband galat bana rahe hai je socho je kia beti hu ge je really right ledi hai je but boli hai je really our dar bhi ghi the je really right je 💯💯💯💯💯

  • @rajinderkaur2100
    @rajinderkaur2100 24 дні тому +1

    Maa te bcheyan nu ekthhe kro jinve v ho ske

  • @KaurrupMann
    @KaurrupMann 23 дні тому

    Maa da pura haqq a bacheya te

  • @Justicekyonhimileya
    @Justicekyonhimileya 25 днів тому +4

    Mainu v meri bhua ne eve hi influence kita c k teri maa kini buri a, te tera peo, jehda tenu enna kuttda oh enna chnga k, teri maa tere papa nu sikhandia,, fer papa aa k mardea. Mai ayia gallan vich. ehi same age vich. I can understand. J oh bache nu dadke ya bhua pyar krde oh rehdi klla ni laa reha hunda. Maa nu enni smajh ni. Maa nu chlaaki ni aa rhi. Bs smart lok maa ch galtia kad skde ne. Kyo k samjhdar interview nhi kiti gyi maa to.

  • @paramjitkaur8940
    @paramjitkaur8940 23 дні тому

    Waheguru jaldi meladeve