Khabar Di Khabar 1969 | Jagir Kaur ਵੱਲੋਂ ਖੁਲਾਸਾ , Charanjit Channi ਵੱਲੋਂ 'ਸ਼ਰਾਰਤ' ਦਾ ਖੋਲ੍ਹਿਆ ਵੱਡਾ ਭੇਤ

Поділитися
Вставка
  • Опубліковано 12 тра 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    Khabar Di Khabar (1969) || ਬੀਬੀ ਜਗੀਰ ਕੌਰ ਵੱਲੋਂ ਖੁਲਾਸਾ , ਚੰਨੀ ਵੱਲੋਂ 'ਸ਼ਰਾਰਤ' ਦਾ ਖੋਲ੍ਹਿਆ ਵੱਡਾ ਭੇਤ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 106

  • @bansal077
    @bansal077 16 днів тому +23

    ਕਿਯਾ ਬਾਤ ਕਰਦਾਂ,ਮੈਨੂੰ ਤਾਂ ਜਨਾਨੀਆਂ ਦੇ ਠੋਡੀ ਹੱਥ ਵੀ ਲਾਉਣਾ ਆਉਂਦਾ

  • @GurcharanSandhu-gf4yc
    @GurcharanSandhu-gf4yc 16 днів тому +10

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @pammasehgal5973
    @pammasehgal5973 16 днів тому +4

    ਬਹੁਤ ਹੀ ਖੂਬ ਵਿਚਾਰ

  • @tarsemmittal8895
    @tarsemmittal8895 14 днів тому +1

    Tehna Sahib you are very person. Your thinking is very pious.

  • @palsingh9234
    @palsingh9234 16 днів тому +2

    ਧੰਨਵਾਦ ਟਹਿਣਾ ਸਾਬ

  • @surjeetsingh8809
    @surjeetsingh8809 16 днів тому +5

    👍👍👌

  • @deepbrar.
    @deepbrar. 16 днів тому +12

    ਰੱਬ ਦੇ ਕੈਮਰੇ ਵਿੱਚ ਦੋਵੇਂ ਰਿਕਾਰਡ ਹੋਣਗੇ ..
    *ਚਾਹੇ ਕਿਸੇ ਦਾ ਭਲਾ ਕਰੀਂ ਜਾ ਬੁਰਾ ਕਰੀਂ*

  • @deepbrar.
    @deepbrar. 16 днів тому +18

    ਚੱਕਰਵਿਊ ਰਚਣ ਵਾਲੇ ਸਾਰੇ ਆਪਣੇ ਹੀ ਹੁੰਦੇ ਹਨ ‬
    ‪ *ਕੱਲ ਵੀ ਇਹੀ ਸੱਚ ਸੀ ਤੇ ਅੱਜ ਵੀ ਇਹੀ ਸੱਚ ਹੈ*

  • @harindergrewal5418
    @harindergrewal5418 16 днів тому +2

    Good Mornjng Tehna Ji Very Nice 22G Ok ❤ 🎉 😊

  • @kirankaur4504
    @kirankaur4504 16 днів тому +3

    ਸਤਿ ਸ੍ਰੀ ਅਕਾਲ ਜੀ🙏🙏

  • @akalnoor30
    @akalnoor30 16 днів тому +3

    ਗ਼ਲਤ ਕੀਤਾ ਬੈਂਸ ਭਰਾਵਾਂ ਨੇ

  • @RanjitSingh-oq1wu
    @RanjitSingh-oq1wu 16 днів тому +1

    Satsriakalji

  • @bsmultani5657
    @bsmultani5657 14 днів тому +1

    ਇਸ ਤਰਾ ਤ ਪਤੀ ਪਤਨੀ ਪਬਲਕ ਦੇ ਵਿਚ ਪਿਆਰ ਕਰ ਸਕਦੇ ਨੇ ਜੈ ਠੀਕ ਹੈ ਫਿਰ ਪ੍ਰੇਮੀ ਜੋੜੇ ਨੂੰ ਬੀ ਮੁਆਫ਼ ਹੋਣਾ ਚਾਹੀਦਾ ਹੈ ਇਸ ਦਾ ਜਵਾਬ ਦੇਣਾ ਟਹਿਣਾ ਜੀ

  • @baldevjassar8059
    @baldevjassar8059 16 днів тому +6

    *ਅੱਜ ਦਾ ਵਿਚਾਰ*
    *ਜ਼ਿੰਦਗੀ ਜਿਉਣ ਲਈ ਜ਼ਿੰਦਗੀ ਵਰਗੇ ਸ਼ਖਸ ਦਾ ਕੋਲ਼ ਹੋਣਾ ਬਹੁਤ ਜਰੂਰੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @kkp1010
    @kkp1010 16 днів тому +1

    Bilkul theek

  • @narinderjeetsingh3994
    @narinderjeetsingh3994 16 днів тому +1

    Sat Sri akaal to all 🙏🙏

  • @rajatjnagal6884
    @rajatjnagal6884 14 днів тому

    🙏tehna saab

  • @parvindersingh7603
    @parvindersingh7603 16 днів тому +1

    ਕੁਝ ਲੋਕਾਂ ਦੀ ਸੋਚ ਛੋਟੀ ਹੈ

  • @Explorewithkanwal
    @Explorewithkanwal 16 днів тому +1

    Tehna ji sat shri akal

  • @BaldevSingh-gj6ex
    @BaldevSingh-gj6ex 15 днів тому

    🙏🙏🙏🙏🙏

  • @rbrar3859
    @rbrar3859 16 днів тому +4

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਟਹਿਣਾ ਸਾਹਬ ਜੀ।

  • @user-if3kw2jn5n
    @user-if3kw2jn5n 15 днів тому

    ਤੁਸੀਂ ਇਹ ਬਿਲਕੁਲ ਠੀਕ ਫ਼ੁਰਮਾਇਆ ਹੈ ਕਿ ਕੁਮੈਂਟ ਕਰਨ ਵਾਲੇ ਸਿਰਫ਼ ਬਹਾਂਨਾਂ ਲਭਦੇ ਹਨ ਪਰ ਮਹਿਲਾ ਸੰਮਤੀ ਵਾਲੀਆਂ ਬੀਬੀਆਂ ਨੂੰ ਕੀ ਹੋ ਗਿਆ ਜਿਨਾਂ ਨੇ ਸੰਬੰਧਿਤ ਧਿਰਾਂ ਵਲੋਂ ਕੋਈ ਇਤਰਾਜ਼ ਨਾਂ ਹੋਣ ਤੋਂ ਪਹਿਲਾਂ ਹੀ ਚੰਨੀ ਨੂੰ ਦੋਸ਼ੀ ਦੱਸ ਕੇ ਉਸਦੀ ਚੋਂਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਕਿਉਂਕਿ ਇਹ ਬੜੇ ਮਾਣ ਵਾਲੀ ਹਰਕਤ ਸੀ ਜੋ ਦੋ ਵਿਰੋਧੀ ਪਾਰਟੀਆਂ ਦੇ ਲੀਡਰਾਂ ਵਿਚਕਾਰ ਆਪਸੀ
    ਐਂਨਾ ਪਿਆਰ ਤੇ ਸਤਿਕਾਰ ਦੇਖਣ ਨੂੰ ਮਿਲਿਆ ਦੇ ਖ ਕੇ ਮਨ ਖ਼ੁਸ਼ ਹੋ ਗਿਆ ਜਿਵੇਂ ਪਹਿਲਾਂ ਵੀ ਦੋ ਵਾਰ ਇਹੋ ਜਿਹੇ ਮਿਲਾਪ ਦੇਖਣ ਲਈ ਮੌਕਾ ਬਣਿਆ ਸੀ ਇੱਕ ਸਿੱਧੂ ਤੇ ਮਜੀਠੀਆ ਵਰਗੇ ਕੱਟੜ ਦੁਸ਼ਮਣਾਂ ਦੀ ਕਿਸੇ ਮੀਟਿੰਗ ਵਿੱਚ ਪਾਈ ਪਿਆਰ ਭਰੀ ਜੱਫ਼ੀ ਤੇ ਦੂਜੀ ਮਨਪ੍ਰੀਤ ਤੇ ਸੁਖਬੀਰ ਦੀ ਪਿਆਰ ਭਰੀ ਮਿਲਣੀ ਜੋ ਕਿ ਵੱਡੇ ਬਾਦਲ ਸਾਹਿਬ ਦੀ ਮੌਤ ਦੇ ਅਵਸਰ ਮੌਕੇ ਨਜ਼ਰ ਆਈ, ਪਰ ਜੋ ਲੋਕ ਇਹੋ ਜਿਹੇ ਮੌਕੇ ਵੀ ਗਲਤ ਭਾਵਨਾਵਾਂ ਰਖਦੇ ਹੋਣ ਉਨਾਂ ਨੂੰ ਤਾਂ ਰੱਬ ਵੀ ਦਰੁਸਤ ਨਹੀਂ ਕਰ ਸਕਦਾ
    ਵਿੱਚੋਂ ਸਾਰੇ ਸਿਆਸੀ ਲੀਡਰ ਇੱਕ ਹੀ ਹਨ ਸਿਰਫ਼ ਸਿਆਸੀ ਵਿਰੋਧ ਕਰਕੇ ਇੱਕ ਦੂਜੇ ਪ੍ਰਤੀ ਮਾੜੀ ਸ਼ਬਦਾਵਲੀ ਵਰਤਦੇ ਹਨ,
    ਕੇਜਰੀਵਾਲ ਨੂੰ ਹੋਰ ਕੋਈ ਡਰ ਨਹੀਂ ਸਤਾ ਰਿਹਾ ਸਿਰਫ਼ ਅਪਣੀ ਦੁਬਾਰਾ ਜੇਲ੍ਹ ਯਾਤਰਾ ਦਾ ਡਰ ਸਤਾ ਰਿਹਾ ਹੈ ਮਨੀਸ਼ ਸਿਸੋਦੀਆ ਸਾਲ ਤੋਂ ਵੀ ਉਪਰ ਹੋ ਗਿਆ ਹੈ ਨਜ਼ਰਬੰਦ ਹੋਏ ਨੂੰ ਉਸ ਬਾਰੇ ਇਹ ਇੱਕ ਲਫ਼ਜ਼ ਨਹੀਂ ਬੋਲਦਾ ਕਿਸੇ ਸੁਪਰੀਮ ਕੋਰਟ ਦਾ ਬੂਹਾ ਨਹੀਂ ਖੜਕਾਉਂਦਾ ਓਹ ਵੀ ਉਪ ਮੁੱਖ ਮੰਤਰੀ ਸੀ ਪਰ ਅਪਣੀ ਵਾਰ ਰਿਹਾਈ ਲਈ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਅੰਤ੍ਰਿਮ ਜ਼ਮਾਨਤ ਹਾਸਲ ਕੀਤੀ, ਕੀ ਇਹ ਸਿਸੋਧੀਏ ਨੂੰ ਕੱਢਣ ਦਾ ਜੁਗਾੜ ਤਾਂ ਨਹੀਂ ਲਾ ਰਿਹਾ?ਇਸਤੋਂ ਪਹਿਲਾਂ ਸੰਜੇ ਸਿੰਘ ਵੀ ਛੇ ਮਹੀਨੇ ਲਾ ਆਇਆ ਹੈ ਪਰ ਉਸਨੂੰ ਦਰਕਿਨਾਰ ਕਰਕੇ ਅਪਣੀ ਗੈਰਹਾਜ਼ਰੀ ਵਿੱਚ ਅਪਣੀ ਘਰਵਾਲੀ ਨੂੰ ਮੁੱਖ ਮੰਤਰੀ ਬਨਾਉਂਣ ਦੀ ਫ਼ਿਰਾਕ ਵਿੱਚ ਹੈ ਕੀ ਜੋ ਦਿੱਲੀ ਵਿੱਚ ਸਹੂਲਤਾਂ ਹਨ ਓਹ ਮੋਦੀ ਸਰਕਾਰ ਨੇ ਇਸਦੇ ਬਾਹਰ ਹੁੰਦਿਆਂ ਬੰਦ ਕਰ ਦਿੱਤੀਆਂ ਸਨ?ਜਦਕਿ ਦਿੱਲੀ ਦਾ ਸਤਾਂਨਵੇਂ ਪ੍ਰਤੀਸ਼ਤ ਕਬਜ਼ਾ ਉਪ ਰਾਜਪਾਲ ਦੇ ਜ਼ਰੀਏ ਮੋਦੀ ਕੋਲ ਹੀ ਹੈ ਇਹ ਹੁਣ ਸਾਰੇ ਹੱਥ ਕੰਡੇ ਅਜ਼ਮਾ ਕੇ ਜਨਤਾ ਨੂੰ ਭੜਕਾ ਕੇ ਹੀਰੋ ਬਨਣ ਦੇ ਸੁਪਨੇ ਲੈ ਰਿਹਾ ਹੈ ਪਰ ਹੁਣ ਜਨਤਾ ਇਸਦਾ ਭਾਰ ਚੁੱਕ ਚੁੱਕ ਕੇ ਥੱਕ ਚੁੱਕੀ ਹੈ ਇਸਦਾ ਜ਼ਿਆਦਾ ਦਿਮਾਗ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਖਰਾਬ ਹੋ ਗਿਆ ਸੀ ਜਦੋਂ ਇਸਨੂੰ ਬਾਂਨਵੇਂ ਸੀਟਾਂ ਮਿਲੀਆਂ ਸਨ ਐਨਾਂ ਤਾਂ ਕਾਮਯਾਬ ਇਹ ਦਿੱਲੀ ਵਿੱਚ ਵੀ ਨਹੀਂ ਸੀ ਹੋ ਸਕਿਆ ਤੇ ਜੋ ਇਸਨੇ ਤੇ ਮਾਨ ਨੇ ਪੰਜਾਬ ਵਿੱਚ ਕੜ੍ਹੀ ਘੋਲੀ ਓਹ ਸਾਰੇ ਜਾਂਣਦੇ ਹਨ ਜੇ ਹੁਣ ਪੰਜਾਬ ਵਿੱਚ ਚੋਣਾਂ ਹੋਣ ਤਾਂ ਇਹ ਪਾਰਟੀ ਪੰਜ ਦਸ ਸੀਟਾਂ ਬੜੀ ਮੁਸ਼ਕਲ ਨਾਲ ਕੱਢ ਸਕੇਗੀ ਅੱਵਲ ਤਾਂ ਇਸ ਪਾਰਟੀ ਦਾ ਪਤਾ ਚਾਰ ਜੂਨ ਨੂੰ ਹੀ ਲੱਗ ਜਾਵੇਗਾ ਸ੍ਰ ਜ਼ਰਾ ਲੱਖਾ ਸਿਧਾਣਾ ਬਾਰੇ ਵੀ ਜਾਣਕਾਰੀ ਦੇ ਦਿਆ ਕਰੋ ਓਹ ਵੀ ਘੈਂਟ ਕੈਂਡੀਡੇਟ ਹੈ ਜਾਂ ਕਿ ਇਸਤਰਾਂ ਕਹਿ ਲਓ ਕਿ ਸਭ ਤੋਂ ਯੋਗ ਉਮੀਦਵਾਰਾਂ ਹੈ ਜਿਸਨੂੰ ਹਰ ਮੀਡੀਆ ਵਾਲਿਆਂ ਨੇ ਅਯੋਗ ਕਰਾਰ ਦਿੱਤਾ ਹੋਇਆ ਹੈ ਉਸਦੀ ਵੀ ਹੋਸਲਾ ਹਫ਼ਜ਼ਾਈ ਹੋ ਜਾਏਗੀ ਜਿੱਤੇਗਾ ਤਾਂ ਭਾਵੇਂ ਨਹੀਂ ਕਿਉਂਕਿ ਸਪੋਰਟਸ ਚੋਣਾਂ ਤੋਂ ਪਹਿਲਾਂ ਬਹੁਤ ਹੁੰਦੇ ਹਨ ਪਤਾ ਚੋਣਾਂ ਵੇਲੇ ਸਾਥ ਛੱਡ ਜਾਂਦੇ ਹਨ ਵੈਸੇ ਉਸਨੇ ਮੇਹਨਤ ਬਹੁਤ ਕੀਤੀ ਸੀ ਪਰ ਸ਼ਾਇਦ ਗ਼ਲਤ ਜਗਾ ਤੋਂ ਚੋਂਣ ਲੜਨ ਦੀ ਗ਼ਲਤੀ ਕਰ ਬੈਠਾ,ਚਲੋ
    ਤਕਦੀਰ ਅਪਣੀ ਅਪਣੀ,

  • @narinderjeetkaur2918
    @narinderjeetkaur2918 15 днів тому

    🙏🙏

  • @bittuuhdnawalia4235
    @bittuuhdnawalia4235 15 днів тому

    🙏🙏🙏🙏

  • @balwindersinghdhanoa3471
    @balwindersinghdhanoa3471 15 днів тому

    Good 👍 ji

  • @manjitpal1156
    @manjitpal1156 16 днів тому

    Great. Bibi. G.
    Great. Channi. Sab

  • @jatindersinghboparai4608
    @jatindersinghboparai4608 16 днів тому

    🙏🏻🙏🏻

  • @jobanprofreefiregameing3207
    @jobanprofreefiregameing3207 13 днів тому

    ਲੋਕਾਂ ਨੂੰ ਰੋਟੀ ਹਜਮ ਨਹੀਂ ਹੁੰਦੀ

  • @AvtarSingh-bj2vm
    @AvtarSingh-bj2vm 16 днів тому +7

    ਟੈਹਣਾ ਸਾਹਿਬ ਜੀ ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਵਿਲ੍ਹੜਾ ਦੀ ਕੋਈ ਕਮੀ ਨਹੀਂ ਬਹੁਤ ਸਾਰੇ ਵਿਹਲੜ ਅਤੇ ਫੁਕਰੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਮੌਜੂਦ ਹਨ ਜੀ ਹੁਣ ਬੈਂਸ ਭਰਾ ਅਤੇ ਕਾਂਗਰਸ ਦੇ ਆਗੂ ਅਤੇ ਰਾਜਾ ਵੜਿੰਗ ਮਿਲਕੇ ਬਿੱਟੂ ਦੀ ਬੜੀ ਚੰਗੀ ਤਰਾਂ ਘੀਸੀ ਕਰਵਾ ਦੇਣ ਤਾਂ ਸੁਆਦ ਵਾਲੀ ਗੱਲ ਹੋਵੇਗੀ ਕਿਉਂਕਿ ਬਿੱਟੂ ਲੁਧਿਆਣਾ ਅਤੇ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਦੇ ਲੋਕਾਂ ਨਾਲ ਗ਼ਦਾਰੀ ਕੀਤੀ ਹੈ ਜੀ। ਬਾਕੀ ਅਮਿਤ ਸ਼ਾਹ ਦੇ ਭੁਲੇਖੇ ਵੀ ਪੰਜਾਬ ਦੇ ਯੋਧੇ ਲੋਕ ਕੱਢ ਦੇਣਗੇ ਲੋਕਾਂ ਬਹੁਤ ਲੰਮਾ ਸਮਾਂ ਲੁਟਿਆ ਕੁਟਿਆ ਨਹੀਂ ਜਾ ਸਕਦਾ ਹੁਣ ਹਿਸਾਬ ਬਰਾਬਰ ਕਰਨ ਦਾ ਸਮਾਂ ਹੈ ਜੀ

  • @majarsingh4377
    @majarsingh4377 15 днів тому

    Very nice 😢🎉

  • @deepbrar.
    @deepbrar. 16 днів тому +6

    ਇੱਜ਼ਤ ਬਣਾਉਣ ਵਿੱਚ ਜ਼ਿੰਦਗੀ ਲੱਗ ਜਾਂਦੀ ਹੈ ਅਤੇ ‬
    ‪ *ਵਿਗਾੜਨ ਦੇ ਲਈ ਕੁੱਝ ਪਲ ਹੀ ਕਾਫੀ ਹੁੰਦੇ ਹਨ*

  • @user-nq5or5fx4q
    @user-nq5or5fx4q 16 днів тому

    Very Nice Tehnna bai je 🙏 I'm Bint Rai. JODHPUR PAKHAR ,( Maur Mandi ) Bathinda

  • @jindermangat2541
    @jindermangat2541 16 днів тому

    ❤good job bai ji

  • @ShamsherSingh-yl1vw
    @ShamsherSingh-yl1vw 14 днів тому

    “Uneasy lies the head that bears a crown” ਟਹਿਣਾ ਸਾਹਿਬ ਇਸ ਹਰਕਤ ਨੂੰ ਆਪਣੇ ਘਰ ਪ੍ਰੀਵਾਰ ਚ ਬੈਠ ਕੇ ਕੋਈ ਦੋ ਦੋਸ਼ਤ ਮਿੱਤਰ ਭਾਵੇਂ ਹੱਸ ਖੇਡ ਲੈਣ ਤਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਦ ਇਹੀ ਕੰਮ ਪਬਲਿਕ ਵਿੱਚ ਹੋਣ ਲੱਗ ਪੈਣਗੇ ਤਾਂ ਲੀਡਰਾਂ ਦੀ ਜਹਿਨੀ ਸਿਆਣਪ ਦਾ ਜਨਾਜ਼ਾ ਨਿਕਲਦਾ ਹੈ। ਨਾਂ ਤਾਂ ਇਹਨਾਂ ਲੋਕਾਂ ਦੀ ਸਮਾਜ ਵਿੱਚ ਪਹਿਲਾਂ ਕੋਈ ਬਹੁਤ ਜ਼ਿਆਦਾ ਇੱਜ਼ਤ ਸੀ ਤੇ ਨਾਂ ਹੁਣ ਹੋਣੀ ਹੈ। ਇਸ ਕਰਕੇ ਇਹਨਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਹਰਕਤਾਂ ਕਰਨੀਆਂ ਚਾਹੀਦੀਆਂ ਹਨ। ਬਾਕੀ ਇਸੇ ਨੂੰ ਹੀ ਲੋਕ ਅਕਲ ਕਹਿੰਦੇ ਹਨ।

  • @santoshkaur4417
    @santoshkaur4417 16 днів тому

    Good, ਪਤਰਕਾਰ ਜੀ

  • @suchasingh2663
    @suchasingh2663 16 днів тому

    Sat Shri Akal Tehna Saab g

  • @MaingalSingh
    @MaingalSingh 16 днів тому

    Sat Sri akal bai tehna Saab ji 🙏 🎉😢

  • @panjpanilokklamanchgopalpu1959
    @panjpanilokklamanchgopalpu1959 16 днів тому

    ਗੋਪਾਲਪੁਰੀਏ ਦਾ ਜੇਨਾ ਮੰਨਿਆ ਕਹਿਣਾ ਦੁਨੀਆਂ ਉੱਤੇ ਤੁਹਾਡਾ ਕੱਖ ਨਹੀਂ ਰਹਿਣਾ ਪਾਤਰ ਪਾਸ਼ ਦੇ ਵਾਂਗੂ ਬਣ ਜੋ ਸੱਚਮੁੱਚ ਹੀਰੋ ਸੱਭਿਆਚਾਰ ਵਿਚਾਲੋ ਮੇਰੇ ਲੇਖਕ ਵੀਰੋੋ

  • @boharsingh7725
    @boharsingh7725 16 днів тому

    ✅✅✅ 🙏🙏🙏🙏🙏

  • @user-pl9tf4xp3o
    @user-pl9tf4xp3o 15 днів тому

    Very very nice reporter

  • @NareshkumarKumar-gh8xd
    @NareshkumarKumar-gh8xd 16 днів тому

    Sardar charanjeet Singh ek bahut badhiya leader hai

  • @sukhmandersingh3680
    @sukhmandersingh3680 16 днів тому

    ਪਿਆਰ ਕਰਨ ਦੀ ਜਗ ਸਾਡਾ ਘਰ ਸੱਭ ਤੋ ਵਧੀਆ ਜਗਾ ਜਿੰਨਾ ਮਰਜੀ ਕਰੋ

  • @ArshdeepSingh-oh4qk
    @ArshdeepSingh-oh4qk 16 днів тому +9

    ਐ ਤਾਂ ਪਤਨੀ ਵੀ ਨਹੀਂ ਹੱਥ ਲਵਾਉਂਦੀ ਕਿਸੇ ਦੇ ਸਾਹਮਣੇ
    ਟਹਿਣਾ ਤੇਰੇ ਢਿੱਡ ਪੀੜ ਹੁੰਦੀ ਹੈ ਪੱਤਰਕਾਰ ਬਣ ਕੇ ਰਹਿ
    ਹੱਦਾਂ ਬੰਨੇ ਟੱਪੀ ਜਾਂਦੈ

    • @shamlal6539
      @shamlal6539 15 днів тому

      Great logical accurate and totally justified reply in few punjabi words God bless arshdeep ji

    • @jugsingh2006
      @jugsingh2006 15 днів тому

      Bibi ki kehindi hai,oh vi suno.Toon tan Bibi nahin na,Arshdeep Singh.

  • @WonderfulPeonyFlower-er6ji
    @WonderfulPeonyFlower-er6ji 16 днів тому

    ਘਟੀਆ ਲੋਕਾਂ ਦੀ ਸੋਚ,,,, ਘਟੀਆ ਹੀ ਹੁੰਦੀ ਹੈ,,,,, ਲੋਕ ਨਹੀ ਸੁਧਰ ਸਕਦੇ ਨੇ ਬੀਬੀ ਜੀ,,,, ਚੰਨੀ ਸਾਹਿਬ,,,,, ਬੀਬੀ ਜੀ ਚੰਨੀ ਸਾਹਿਬ ਨੇ ਆਦਰ ਸਾਮਾਨ ਵਾਲਾ ਰਿਸ਼ਤਾ ਜ਼ਾਹਿਰ ਕੀਤਾ ਹੈ,,,, ਚੰਨੀ ਜੀ ਦਿਲ ਕੀ ਆਦਰ ਹੈ,,,,, ਲੋਕਾਂ ਕੀ ਤਕਲੀਫ ਹੈ,,,,,, ਏਹ ਤਾ ਬਹੁਤ ਹੀ ਵਧੀਆ ਗੱਲ ਹੈ ਕੇ,,,, ਤੁਸੀਂ ਪਾਰਟੀ ਤੋ ਉੱਪਰ ਉੱਠ ਕੇ ਕਿੰਨੇ ਸਾਮਾਨ ਕਰਦੇ ਹੋ,,,,,

  • @drjps2231
    @drjps2231 16 днів тому

    Hu Babu

  • @mankoobaldevsingh3393
    @mankoobaldevsingh3393 15 днів тому

    ਟਹਿਣਾ ਸਾਹਿਬ ਜੀ ਜਦੋਂ ਇਕ ਸਹੁਰਾ ਆਪਣੀ ਨੂੰਹ ਦੀ ਪੇਡ ਵੀਡੀਓ ਪੇਡ ਵੀਡੀਓ ਜਿਸ ਵਿੱਚ ਉਹ ਨੂੰਹ ਅਤੇ ਉਸਦੇ ਪਿਤਾ ਪ੍ਰਤੀ ਗੰਦੇ ਲਫਜ਼ ਵਰਤ ਕੇ ਸੋਸਲ ਮੀਡੀਆ ਤੇ ਬਦਨਾਮੀ ਕਰ ਰਿਹਾ ਹੈ ਕੀ ਮਾਨਯੋਗ ਵੋਮੈਨ ਸੈਲ ਉਸ ਤੇ ਕਾਰਵਾਈ ਕਰੇਗਾ ਅਜਿਹੀਆਂ ਹੋਰ ਵੀਡੀਓਜ਼ ਚੈਨਲਾਂ ਤੇ ਵਿਖਾਈਆਂ ਗਈਆਂ ਸਨ ਅਤੇ ਚਲ ਵੀ ਰਹੀਆਂ ਹਨ 🙏🙏

  • @baldevkrishansharma1975
    @baldevkrishansharma1975 15 днів тому +1

    ਢਿੱਡ ਦੁੱਖਣ ਦੀ ਬਿਮਾਰੀ ਵੋਟਾਂ ਸਮੇਂ ਆਮ ਹੀ ਹੋ ਜਾਂਦੀ ਹੈ 😂 ਕੋਵਿਡ ਦੀ ਤਰ੍ਹਾਂ ਇਹ ਬਹੁਤ ਫੈਲਦੀ ਹੈ 😮

  • @roshansahijbangar
    @roshansahijbangar 15 днів тому

    Sahi gal veer ji fer panjab vich kam khatam ho geya

  • @vagissood5193
    @vagissood5193 15 днів тому

    ਕੋਈ ਜੋ ਮਰਜੀ ਕਰੇ ਚੰਨੀ ਸਾਬ ਇੱਕ ਬਹੁਤ ਵੱਡੀ ਲੀਡ ਨਾਲ ਜੇਤੂ ਹੋਣਗੇ ਜਲੰਧਰ ਤੋਂ

  • @GurchanSingh-lz6fe
    @GurchanSingh-lz6fe 16 днів тому

    ਕਿਸੇ ਨੂੰ ਵੀ ਗਰੀਬ ਲੋਕ ਨਹੀਂ ਦਿਖਾਈ ਦਿੰਦਾ

  • @user-lo6fc9dj6x
    @user-lo6fc9dj6x 16 днів тому

    ਟਹਿਣਾ ਨੇਤਾ ਸਾਫ ਸੁਥਰੀ ਰਾਜਨੀਤੀ ਕਰਨ ਅਤੇ ਲੋਕ ਵੀ

  • @user-mk9iy6kv8y
    @user-mk9iy6kv8y 16 днів тому

    ਇਹ ਤੋਂ ਇਹ ਸਿੱਧ ਹੁੰਦਾ ਕੇ ਪੰਜਾਬ ਵਿੱਚ gandi soch ਵਾਲੇ ਬਹੁਤ ਨੇ।

  • @PremPal-qj8jx
    @PremPal-qj8jx 15 днів тому

    ਟਹਿਣਾ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਪਰ ਕੁਝ ਸ਼ਰਾਰਤੀ ਲੋਕ ਬਲਦੀ ਤੇ ਤੇਲ ਪਾਉਂਦੇ ਹਨ।

  • @bansal077
    @bansal077 16 днів тому

    2 GB ਡਾਟਾ ਫਰੀ ਨੀ ਮਿਲਦਾ ਪੈਸੇ ਦੇ ਕੇ ਖਰੀਦਣਾ ਪੈਂਦਾ ,ਟਹਿਣਾ ਸਾਹਿਬ

  • @SukhdevSingh-rx3om
    @SukhdevSingh-rx3om 15 днів тому

    Both leaders luche?

  • @gkugctet6878
    @gkugctet6878 16 днів тому

    🎉🎉🎉🎉🎉 ਚਮਕੌਰ ਸਿੰਘ ਬਾਘੇਵਾਲੀਆ

  • @AvtarSingh-dh9dg
    @AvtarSingh-dh9dg 15 днів тому

    ਟਹਿਣਾ ਜੀ ਤੂੰ ਬਹੁਤ ਵਕੀਲਤ ਕਰਦਾ ਇਕ ਲੜਕੀ ਦੀ ਪਿਠ ਪਿਛੇ ਜੋ ਕਾਰਨਾਮਾ ਸੀ ਉਹ ਸਤਕਾਰ ਵਾਲੀ ਸੀ । ਬਾਕੀ ਇਕ ਆਈ ਐਸ ਅਫਸਰ ਬੀਬੀ ਨੂੰ ਗੱਲਤ ਮੈਸਜ ਕਰਤਾ ਉਹ ਸਤਕਾਰ ਸੀ । ਜਦੋ ਕੀਤਾ ਕੰਮ ਪੁਠਾ ਪੈਦਾ ਤਾ ਯੂ ਟਰਨ ਮਾਰਦੇ ਨੇ ਤੁਸੀ ਦੇਖੋ ਜਦੋ ਚੰਨੀ ਠੋਡੀ ਨੂੰ ਹੱਥ ਲਾਉਦਾ ਆਗੇ ਬੀਬੀ ਜਿਵੇ ਹੱਥ ਨੂੰ ਪਰੇ ਕਰਦੀ ਹੈ ਜਾ ਜਿਦਾ ਦਾ ਐਕਸਨ ਹੈ ਬੀਬੀ ਦਾ ਉਹ ਭੈਣਾ ਵਾਲਾ ਜਾ ਮਾ ਵਾਲਾ ਸੀਨ ਸੀ ।ਤੁੰ ਬਹੁਤ ਤੜਫ ਰਿਹਾ ਦੋ ਲਗਾਤਾਰ ਇਦਾ ਕਰੇਗਾ ਤਾ ਵੀਡੀਓ ਤਾ ਵਰਿਲ ਹੋਣਗੀਆ ਹੀ ।

  • @jassdeepsingh6227
    @jassdeepsingh6227 16 днів тому

    ਬਾਈ ਜੀ ਆਪੋ ਆਪਣੀ ਸੋਚ ਆ

  • @Garry-yi2el
    @Garry-yi2el 15 днів тому

    ਟਹਿਣਾ ਸਾਹਬ ਅਸਲੀ ਤਕਲੀਫ਼ ਮਹਿਲਾ ਕਮਿਸ਼ਨ ਨੂੰ ਆ 😂

  • @JARNAILSINGH-vc2mt
    @JARNAILSINGH-vc2mt 16 днів тому +1

    ਜੇਕਰ ਸਤਿ ਕਾਰ ਨਾਲ ਠੋਡੀ ਨੂੰ ਹੱਥ ਲਾਇਆ ਸੀ, ਤਾਂ ਬੀਬੀ ਨੇ ਸਿਰ ਪਰੇ ਵੱਲ ਕਿਉ ਘੁਮਾਇਆ ਸੀ, ਬੀਬੀ ਵੀ ਇਹੋ ਜਿਹੀ ਹੈ

  • @BhupinderSingh-mf5cc
    @BhupinderSingh-mf5cc 16 днів тому

    2019 vich bsp nal se ta kerkiy

  • @user-qk6ik9rh9u
    @user-qk6ik9rh9u 16 днів тому

    Bibi jji nu kioo dukh hona ih ta he hi eho ji bibi tu kde dukh namavi bibi Tera leval eho hi hona chahida si pr loka de dila dharken baba badal shab ne Tera leval bhut ocha kr dita si pr tu ds dita Tera leval es to jada nhi si sem sem

  • @devinderkumar5339
    @devinderkumar5339 14 днів тому

    ਬਾਦਲ ਸਾਬ cm thee channi sab cm thhe to kya hua Western country to ਚੁੰਮਿਆ ਲੈਂਦੀ ਹੈ ਯਿਹ ਕੋਈ issue nahi hai Dr channi jdr seat Jeet Raha hai

  • @AvtarSingh-zu5rd
    @AvtarSingh-zu5rd 15 днів тому

    Tehna Sahib Jo marjee kaho Channi Sahib de harkat ek mature te civilized leader wali nahee aa.

  • @shamlal6539
    @shamlal6539 12 днів тому

    Eh dar lgda
    channi hora nu vee eh aadat
    na pa dein
    bibi de thodi nu hath la ke
    baad ch bhen keh dain

  • @harjindersingh1352
    @harjindersingh1352 15 днів тому

    Eh.harkt.koi.saki.sistr.nal.ne.karda.tena.sab

  • @MakhanSingh-je3qz
    @MakhanSingh-je3qz 15 днів тому

    Begani janani de thodi nu hath lona changa nhi je us da ghhar vala sir te nhi kal nu eh hor kite v hath la sakda aa galt aa eh sab kujh

  • @kuldipsra8232
    @kuldipsra8232 15 днів тому

    Were you acting like a child? It is public place you need to behave differently. Political not correct.

  • @a.kumarankitvijbmgovtpunja5177
    @a.kumarankitvijbmgovtpunja5177 16 днів тому +2

    ਟਹਿਣਾ ਸਾਹਿਬ ਤੁਸੀਂ ਵੀ ਤਾਂ ਇੱਕ ਪਾਸੜ ਹੀ ਗੱਲ ਕਰ ਰਹੇ ਹੋ ਤੁਸੀਂ ਵੀ ਤਾਂ ਚੰਨੀ ਨੂੰ ਨਿਰਦੋਸ਼ ਸਾਬਿਤ ਕਰ ਰਹੇ ਹੋ ਜਦੋਂ ਚੰਨੀ ਨੇ ਬੀਬੀ ਜਗੀਰ ਕੌਰ ਜੀ ਦੇ ਥੁਾਡੀ ਹੱਥ ਲਾਇਆ ਤਾਂ ਬੀਬੀ ਜਗੀਰ ਕੌਰ ਦੇ ਐਕਸਪ੍ਰੈਸ਼ਨ ਸਭ ਨੂੰ ਦੱਸ ਰਹੇ ਹਨ ਕਿ ਉਹਨੂੰ ਕਿਸ ਤਰੀਕੇ ਨਾਲ ਫੀਲ ਹੋਇਆ ਹੁਣ ਚਾਹੇ ਜੋ ਮਰਜ਼ੀ ਕਹੋ ਕਾਂਗਰਸ ਦੇ ਬਣੋ ਜੇ ਨਾ ਬਣੋ

  • @SarwanSingh-hk1dx
    @SarwanSingh-hk1dx 16 днів тому +2

    Bitu de pio ne ki kita c ketia kand nu zad kar

  • @RadheRadhe-qv1kh
    @RadheRadhe-qv1kh 15 днів тому

    ULLU PATHAI BAHUT HUN

  • @samarkhangura8381
    @samarkhangura8381 16 днів тому

    Ton 😂 tehne kamla yaaar sara pta lgda

  • @MakhanSingh-je3qz
    @MakhanSingh-je3qz 15 днів тому

    Bhut galt kita chani ne is tra thodi nu hath lona changa nhi

  • @davindersingh4327
    @davindersingh4327 16 днів тому

    ਟਹਿਣਾ ਸਾਹਬ ਤੁਸੀ ਵੀ ਝੱਗ ਥੋ੩ੀ ਜੀ ਘੱਟ ਛੱਡਿਆ ਕਰੋ

  • @bsmultani5657
    @bsmultani5657 14 днів тому

    ਟਹਿਣਾ ਜੀ ਸਰਟੀਫਿਕੇਟ ਦੇ ਰਹੇ ਹੋ ਤੁਸੀ ਇਹੁ ਜਿਹਾ ਕਨੂੰਨ ਹੈ ਬੀਬੀ ਜਗੀਰ ਕੌਰ ਦੀ ਮਰਜੀ ਸੀ ਤੇ ਉਸ ਨੇ ਮੂੰਹ ਕਿਉ ਘਮਾ ਲਿਆ ਸੀ ਇਸ ਦਾ ਜਵਾਬ ਦਿਓ

  • @SidhuSahibSidhuSahib
    @SidhuSahibSidhuSahib 15 днів тому

    ਚਰਨਜੀਤ ਸਿੰਘ ਚੰਨੀ ਜੀਤੇਗਾ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਮਿਲ ਗਈ ਹੈ ਚੰਨੀ ਨੂ ਹਰਾਉਣ ਵਾਸਤੇ ਪਰ ਚਰਨਜੀਤ ਸਿੰਘ ਚੰਨੀ 65% ਵੌਟ ਨਹੀਂ ਜਿਤੇਗਾ

  • @shamlal6539
    @shamlal6539 15 днів тому

    Bibi baad ch rgru channi nu.
    eh time theek nahi channi nu rgrn da.
    Women nu touch krna glat our elders do not allow such touching.
    Eh Punjab da culture nahi.
    Women respect must.
    Channi is habitual and clever. Earlier capt.saved in IAS women MeToo case.
    Not good fr Jalandhar people.

  • @SidhuSahibSidhuSahib
    @SidhuSahibSidhuSahib 15 днів тому

    Canni zindabad 💪

  • @AvtarSingh-zu5rd
    @AvtarSingh-zu5rd 15 днів тому

    Masle tan rehande hee aa eh kehre mukne aa bas ek varee vote pao jit ke tuhada dangan nal swagat karange aseen tan taur banaun te malai Khan lai ene paise kharach ke MLA MP mantree mukh mantree pardhan mantree bande aa sada lokan deasle tan 5kilo free atta te bharkamp GST de ke nabera keeta hoya aa.

  • @bansal077
    @bansal077 16 днів тому

    ਦਾਨੀ ਦਾਨ ਕਰੇ ਭੰਡਾਰੀ ਦੀ......

  • @kamalkhehra8405
    @kamalkhehra8405 16 днів тому

    Thana sab tusi bi kde apni ma ja ben nu kde is tra da satkar dhta he

  • @kinskins3895
    @kinskins3895 15 днів тому

    Purane time vich es tarah hi piyar jitaya jande se chani ji appni sister laye piyar lutaya hai jo app galat hai una nee dusre nu galat hi kahne hai veer kite bahar road tee brother & sister nikalde tee gandi soch wale log kalole karde hai

  • @KawaljitSingh-ts5qm
    @KawaljitSingh-ts5qm 15 днів тому

    Wehlad lok puthe pange lende reindeer ne

  • @sukhwant1982
    @sukhwant1982 16 днів тому

    Thodi nu hath lanA jrurari c

  • @kamalkhehra8405
    @kamalkhehra8405 16 днів тому

    Modi de vares jo pese le ke bhaj ge oh ne tu bi besura ho gaa bra is gal te

  • @aartipatial81
    @aartipatial81 16 днів тому

    Mainu lagda jagir Teri dadi lagdi
    Data free ch ni milda aci recharge karwayi da

  • @jrai30
    @jrai30 16 днів тому

    ਸਭ ਫਜ਼ੂਲ ਦੀਆਂ ਖਬਰਾਂ...
    ਕੋਈ ਚੱਜ ਦੀ ਖ਼ਬਰ ਨਹੀਂ 👎

  • @user-gn9br2xp6h
    @user-gn9br2xp6h 16 днів тому

    Lok. Apni.maa.ben.nu.kis.tra.dekhde

  • @ArshdeepSingh-oh4qk
    @ArshdeepSingh-oh4qk 16 днів тому +3

    ਚੰਨੀ ਨੂੰ ਬੰਦਾ ਬਹੁਤ ਵਧੀਆ ਸਮਝਦੇ ਸੀ ਪਰ
    ਇਹ ਤਾਂ ਜਨਾਨੀਆਂ ਦਾ ਠਰਕੀ ਨਿਕਲਿਆ

    • @sukhdevbadla9444
      @sukhdevbadla9444 16 днів тому

      ਚੰਨੀ ਸਾਹਿਬ ਦੇ ਵਿਰੋਧੀ ਮੁਧੇ ਮੂੰਹ ਡਿੱਗਣਗੇ।

    • @SidhuSahibSidhuSahib
      @SidhuSahibSidhuSahib 15 днів тому

      ਚਰਨਜੀਤ ਸਿੰਘ ਚੰਨੀ ਜਿਤੇਗਾ

  • @satpalsaini8797
    @satpalsaini8797 16 днів тому +1

    ਖਬਰਾਂ ਦਾ ਪੱਧਰ ਤੁਹਾਡਾ ਡਿਗਦਾ ਜਾ ਰਿਹਾ ਸਾਰਾ ਟਾਇਮ ਚੰਨੀ ਤੇ ਜੰਗੀਰ ਕੌਰ ਤੇ ਲਾ ਦਿਤਾ

  • @amandeepkaur7064
    @amandeepkaur7064 16 днів тому

    ਚੰਨੀ ਨੂੰ ਪਸੰਦ ਆ ਗਈ ਬੇਬੇ ਜਗੀਰ ਕੌਰ ਕਹਿੰਦਾ ਲਵ ਯੂ ਲਵ ਯੂ

    • @SidhuSahibSidhuSahib
      @SidhuSahibSidhuSahib 15 днів тому

      ਚਰਨਜੀਤ ਸਿੰਘ ਚੰਨੀ ਜਿਤੇਗਾ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਬੀਜੇਪੀ ਕੁਝ ਵੀ ਕਰ ਲੌ ਚਰਨਜੀਤ ਸਿੰਘ ਚੰਨੀ ਜੀਵੇਗਾ

  • @vishalbal6553
    @vishalbal6553 16 днів тому

    🙏