ਖਲੋ ਗਏ ਲਾਈਨ ਕੱਢ ਕੇ ! ਕਿਵੇਂ ਹੋਇਆ ਸਰੰਡਰ ਅੰਮ੍ਰਿਤਪਾਲ ਦਾ ! ਕੀ ਤਰਲੇ ਲੈ ਕੇ ਮਨਾਏ ਜਸਬੀਰ ਸਿੰਘ ਰੋਡੇ?
Вставка
- Опубліковано 3 тра 2024
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਚੱਲੋ ਮੰਨ ਲੈਂਦੇ ਵਿਰਸਾ ਸਿੰਘ ਵਲਟੋਹਾ ਜੀ ਤੁਸੀ ਜਿਆਦਾ ਪੰਥਕ ਹੋ ਜਿਆਦਾ ਕੁਰਬਾਨੀ ......
ਪਰ ਅਸੀ ਵੋਟ ਫਿਰ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਉਣੀ.....
ਜੇਕਰ ਵਲਟੋਹਾ ਬਾਦਲਾਂ ਦਾ ਕੁੱਤਾ ਬਣਕੇ ਅੱਜ ਵੀ ਆਪਣੇ ਆਪ ਨੂੰ ਪੰਥਕ ਕਹਾਉਂਦਾ ਹੈ ।ਸਰਸੇ ਵਾਲੇ ਸਾਧ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚੋਲ਼ਾ ਪਵਾਕੇ ਅੰਮ੍ਰਿਤ ਤਿਆਰ ਕਰਵਾਕੇ ਉਸ ਤੋਂ ਢੌਂਗ ਰਚਾਉਂਦੇ ਨੇ ਫਿਰ ਸਰਸੇ ਵਾਲੇ ਦੀ ਫ਼ਿਲਮ ਚਲਾਉਣ ਲਈ ਉਸਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਕੇ ਅੱਜ ਵੀ ਵਲਟੋਹਾ ਕਹੇ ਅਸੀਂ ਪੰਥਕ ਹਾਂ ਤਾਂ ਸਾਡੇ ਪੰਥ ਨੂੰ ਇਹੋ ਜਿਹੇ ਕੰਜਰਾਂ ਦੀ ਲੋੜ ਨਹੀਂ ।ਕੀ ਵਲਟੋਹੇ ਦੀ ਜੀਭ ਉਦੋਂ ਵੱਢੀ ਗਈ ਸੀ ਜਦੋਂ ਸਰਸੇ ਵਾਲਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਸਨ ਤਾਂ ਉਸ ਸਮੇਂ ਇਹ ਵੱਡਾ ਪੰਥਕ ਲੀਡਰ ਵਲਟੋਹਾ ਕਿੱਥੇ ਸੀ ਕਿਹੜੀ ਖੁੱਡ ਵਿੱਚ ਵੜਿਆ ਹੋਇਆ ਸੀ ।ਇਸ ਵਲਟੋਹੇ ਕੁੱਤੇ ਨੂੰ ਪੰਥਕ ਕਹਾਉਣ ਵੇਲੇ ਸ਼ਰਮ ਆਉਣੀ ਚਾਹੀਦੀ ਹੈ । ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਗਿਆ ਉਦੋਂ ਇਹ ਵਲਟੋਹਾ ਉਸ ਨਾਲ ਡੀਬੇਟ ਕਰ ਲਵੇ ।
Very Good 👍
ਵਲੋਟਆ। ਨੂੰ। ਆਪਣੀ।ਹਾਰ। ਦੇਖਦੀ। ਰੰਧਾਵਾ। ਜੀ
👍
ਟਾਉਟ ਵਲਟੋਹਾ ਲੁੱਚਾ ਲੰਗਾਹ ਕੀ ਇਹ ਹੈ ਸਾਡਾ ਪੰਥਕ ਧਿਰਾਂ 😢😢
ਬਾਦਲ ਪਰਵਾਰ ਨੇ ਭਾਜਪਾ ਜਨਸੰਘ ਨਾਲ਼ ਮਿਲਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ।
Correct ji
True
Ehna ne Akali naam khraab karn da pura kamm viddeya aa
100 % agree with you veer ji. You can only harvest the wool of the sheeps but can't learned them to become smart. Thanks ji.
ਰੰਧਾਵਾ ਜੀ ਖਡੂਰ ਸਾਹਿਬ ਤੋਂ ਹਾਂ ਇਸ ਚੋਣ ਨੇ ਅਕਾਲੀ ਦਲ ਹੀ ਖਤਮ ਕਰ ਦੇਣਾ ਜਦੋਂ ਜਮਾਨਤਾਂ ਜਬਤ ਹੋਈਆਂ ਅਕਾਲੀ ਹਾਂ ਪਰ ਵੋਟ ਗੱਜ ਵੱਜ ਕੇ ਭਾਈ ਅੰਮ੍ਰਿਤਪਾਲ ਦੀ
ਬਹੁਤ ਵਧੀਆ ਵੀਰ
I have been telling people to vote for Amritpal Singh. BUT keep in mind, we have to have a regional party that is strong. It hurts when people use these words for THE SHROMANI AKALI DAL. this party was supposed to be our pride. Something or someone had to get it out of grasp a family and establish it as our ACTAUL panthak party
ਸਿੱਖ ਸਟੂਡੈਂਟ ਕਿਸ ਨੇ ਖਤਮ ਕੀਤੀ ਪਹਿਲਾਂ ਅਕਾਲੀ ਦਲ ਇਸ ਦਾ ਜਵਾਬ ਦੇਵੇ
ਸਹੀ ਸੁਆਲ ਕੀਤਾ ਜੀ
ਅਕਾਲੀ ਦਲ ਵਾਲੇ ਕਾਂਗਰਸ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਕਾਰਨ ਸਿੱਖਾਂ ਦੀ ਦੁਸ਼ਮਣ ਸਮਝਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਨਹੀਂ ਕਹਿੰਦੇ ।ਕੀ ਇਹਨਾਂ ਅਡਵਾਨੀ ਦੀ ਕਿਤਾਬ ਨਹੀਂ ਪੜ੍ਹੀ ।
ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਸੀ ਮੈਨੂੰ ਕਿਤਾਬ ਬਾਰੇ ਪਤਾ ਹੀ ਨਹੀਂ।
As ani was not Than P M do not be adulatory of congress
ਸੁਖਬੀਰ ਬਾਦਲ ਨੂੰ ਜਨਮੰਘ ਅਤੇ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਕਾਲੀ ਦਲ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ 🙏
Je Badal nu 1 , aadhi seat mil gai , BJP nu hi jani hai.
ਵਿਰਸਾ ਸਿੰਘ ਵਲਟੋਹਾ ਦੀ ਜਮਾਨਤ ਵੀ ਜਬਤ ਹੋਏਗੀ
ਦੁਨੀਆਂ ਦਾ ਕੋਈ ਵੀ ਡਾਕਟਰ ਉਸ ਟੰਗ ਨੂੰ ਠੀਕ ਨਹੀਂ ਕਰ ਸਕਦਾ
*ਜਿਹੜੀ ਇਨਸਾਨ ਦੂਜਿਆਂ ਦੇ ਮਾਮਲੇ ਚ ਅੜਾਉਂਦਾ ਹੈ*
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਨ। ਭੱਵਿਖ ਵਿੱਚ ਕੀ ਏਜੰਡਾ ਏ, ਇਹ ਬਾਅਦ ਦੀ ਗੱਲ ਹੈ।
ਰੰਧਾਵਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਅਮਿਤਪਾਲ ਸਿੰਘ ਵਾਲ਼ੇ ਮੁੱਦੇ ਤੇ ਵੋਟਾਂ ਲੈਣੀਆਂ ਸੀ। ਜਦੋਂ ਊਹ ਵੋਟਾਂ ਦੇ ਵਿੱਚ ਖਲੋ ਗਏ ਤਾਂ ਸ਼੍ਰੋਮਣੀ ਅਕਾਲੀ ਵਾਲੇ ਸੜ ਬਲ ਕੇ ਕੋਲਾ ਹੋ ਗਏ ਹਨ ਜੀ। ਇਹ ਪਹਿਲਾ ਅਮਿਤਪਾਲ ਸਿੰਘ ਦੇ ਵਿਰੁੱਧ ਸੀ ਜਦੋਂ ਉਹ ਫੜਿਆ ਗਿਆ ਤੇ ਉਹ ਇਸ ਦੇ ਹਕ ਵਿੱਚ ਹੋ ਗਏ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹਨਾਂ ਦੇ ਕੇਸ ਲੜਦੇ ਰਹੇ ਹੁਣ ਅਮਿਤਪਾਲ ਖਲੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੇਠੀ ਹੋ ਗਈ ਹੈ ਜੀ।
ਆਪੋ ਆਪਣੇ ਸਭ ਦੇ ਧਰਮ ਹੋ ਗਏ,
ਹੁਣ ਮਾੜੇ ਲੋਕਾਂ ਦੇ ਕਰਮ ਹੋ ਗਏ।
ਪਡ਼ ਲਿਖ ਕੇ ਸੀ ਲੋਕਾਂ ਨੂੰ ਅਕਲ ਆਉਣੀ,
*ਪਰ ਪਡ਼ ਲਿਖ ਕੇ ਲੋਕ ਬੇਸ਼ਰਮ ਹੋ ਗਏ*
Besharm and beakal vi ho gye ne.
@@jeetasingh9510 😍🙏 ਜੀ
ਜਿਆਦਾ ਖੁਦਗਰਜ਼ ਤੇ ਫਿਰਕਾਪ੍ਰਸਤ ho ਗਏ
ਬਾਦਲ ਪਰਵਾਰ ਨੇ ਸਿਰਸੇ ਵਾਲ਼ੇ ਸਾਧ ਦੀ ਮੱਦਦ ਕੀਤੀ ਅਤੇ ਸਿੱਖਾਂ ਨੂੰ ਕੁੱਟ ਪੁਆਈ ।
ਮੈਂ ਤੁਹਾਡੇ ਕਮੈਂਟ ਪੜ੍ਹਦਾ ਹੁੰਦਾ ਹਾਂ ਪਰ ਜੋ ਤੁਸੀਂ ਕਮੈਂਟ ਕਰਦੇ ਹੋ ਉਹਨਾਂ ਦਾ ਜਵਾਬ ਇਸ ਚੈਨਲ ਕੋਲ ਨਹੀਂ ਹੈ ਚੈਨਲ ਦੇ ਆਪਣੇ ਹੀ ਮੁੱਦੇ ਹੁੰਦੇ ਨੇ ਉਨਾਂ ਦੇ ਹੀ ਅੱਧਾ ਘੰਟਾ ਬਹਿਰ ਕਰੀ ਜਾਂਦੇ ਨੇ ਬਿਨਾਂ ਕਿਸੇ ਕਾਰਨ ਤੋਂ
ਅਡਵਾਨੀ ਨੇ ਤਾਂ ਕਿਤਾਬ ਚ ਲਿਖ ਦਿੱਤਾ , ਇੰਦਰਾ ਤਾਂ ਹਮਲਾ ਕਰਦੀ ਨੀ ਸੀ। ਮੈਂ ਜ਼ੋਰ ਦੇ ਕੇ ਹਮਲਾ ਕਰਵਾਇਆ। ਤੁਸੀ ਸਾਥੀ ਬਣਕੇ 25 ਸਾਲ ਰਾਜ ਕਰਗੇ। ਇੱਕ ਕੁਰਸੀ ਨਾਲ ਭੇੁੱਖ ਪੂਰੀ ਕਰਦੇ ਰਹੇ।
ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੁੱਲਾ ਚੈਲੰਜ ਕਰਦੇ ਹੁੰਦੇ ਡਿਬੇਟ ਲਈ ਉਦੋਂ ਭਲਹੋਟਾ ਕਿਹੜੀ ਸਰੁੰਗ ਚ ਬਣਿਆ ਹੋਇਆ ਸੀ ਜਰਾ ਹਮੀਰ ਸਿੰਘ ਜੀ ਤੋਂ ਜਰੂਰ ਪੁੱਛਣਾ ਰੰਧਾਵਾ ਜੀ ਸ਼ਾਮ ਨੂੰ ਜਗਤਾਰ ਸਿੰਘ ਜੀ ਤੋਂ ਵੀ ਪੁੱਛ ਲੈਣਾ
ਵੀਰ ਜੀ ਪ੍ਰਵਾਨ ਕਰ ਲਈ ਹੈ ਕਮਲਜੀਤ ਸਿੰਘ ਬਰਾੜ ਨੇ ਥਾਂ ਵਿਰਸੇ ਦਾ ਹੋਵੇਗਾ
@@gurvailsingh3849 🙏❤🙏
ਭਾਈ ਸਾਬ ਅਕਾਲੀ ਦਲ ਬਾਦਲ ਦੀ ਸਰਕਾਰ ਤਾਂ ਬਹੁਤ ਦੂਰ ਹੈ।
ਹੁਣ ਵਾਲੀ 24 ਦੀ ਇਲੈਕਸ਼ਨ ਵਿਚ ਜੇ ਇਕ ਵੀ ਸੀਟ ਆ ਜਾਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਿੰਜਰੇ ਪਾ ਕੇ ਬਹਿਸ ਕਰਨੀ ਚਾਹੁੰਦੇ ਨੇ ਕੌਮ ਦਾ ਪੰਥ ਦਾ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ।
ਵਲਟੋਹਾ ਹਟਾਓ ਅੰਮ੍ਰਿਤਪਾਲ ਨੂੰ ਜਿਤਾਊ
ਸੁਖਬੀਰ ਬਾਦਲ ਨੂੰ ਲੋਕਾਂ ਨੇ ਖ਼ਾਸ ਕਰ ਸਿੱਖ ਕੌਮ ਨੇ ਨਕਾਰ ਦਿੱਤਾ ਹੈ ਸੁਖਬੀਰ ਨੂੰ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਘਰ ਬੈਠਣਾ ਚਾਹੀਦਾ ਹੈ ।
ਡਾਕਟਰ ਮਨਮੋਹਣ ਸਿੰਘ ਨੂੰ ਬਾਦਲਾਂ ਨੇ ਪਿੱਠ ਵਿਖਾਈ ਅਤੇ ਜਨਸੰਘ ਦਾ ਸਾਥ ਦਿੱਤਾ ।
ਸੰਤਾਂ ਨੇ ਕਿਹਾ ਸੀ ਕਿ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਬਾਦਲ ਦਲ ਨੇ ਮਰਵਾਇਆ ਵਿਰਸਾ ਪਹਿਲਾਂ ਆਪਣੀ ਕਰਤੂਤ ਦੇਖੇ
ਵਿਰਸਾ ਸਿੰਘ ਨੂੰ ਲੋਕਾਂ ਦੇ ਕੰਮੈਂਟ ਵੀ ਪੜਨੇ ਚਾਹੀਦੇ ਹਨ
CHHADEO NA HATH CH AYEA...
ਰਾਧਵਾ ਸਾਹਿਬ ਇਤਿਹਾਸਕ ਦਿਨ ਵਾਰੇ ਵੀ ਚਾਨਣ ਪਾ ਦਿਆ ਕਰੋ ਜੀ ਅੱਜ ਜਸ਼ਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਦੀਆਂ ਸਾਰੀਆਂ ਸਿੱਖ ਸੰਗਤਾ ਨੂੰ ਵਧਾਈਆਂ ਜੀ
ਵਲਟੋਹੇ ਤੋ ਵੱਡਾ ਲੀਡਰ ਲੁੱਚਾ ਲੰਗਾਹ ਉਹ ਕਹਿੰਦਾ ਮੈ ਵੱਡਾ ਅਕਾਲੀ
ਵਿਰਸਾ ਸਿੰਘ ਵਲਟੋਹਾ ਬਾਦਲ ਪਰਵਾਰ ਦਾ ਝੋਲ਼ੀ ਚੁੱਕ ਹੈ ।
ਰੰਧਾਵਾ ਜੀ ਅਕਾਲੀ ਦਲ ਨੇ ਇਹੋ ਜਿਹੀਆਂ ਗੱਲਾਂ ਕਰਕੇ ਅਕਾਲੀ ਦਲ ਦਾ ਇਹੋ ਜਿਹਾ ਬੇੜਾ ਕਰ ਦੇਣਾ ਵੀ ਇਹਨਾਂ ਨੇ ਜਮਾਨਤਾ ਜਬਤ ਕਰਾ ਲੈਣੀਆਂ ਸਾਰੇ ਪਾਸਿਓਂ ਆਪਣੀਆਂ ਇਹਨਾਂ ਨੂੰ ਸੀਟ ਛੱਡਣੀ ਚਾਹੀਦੀ ਨਾ ਕਿ ਉਹਨਾਂ ਦੇ ਵਿਰੋਧ ਕਰਨਾ ਚਾਹੀਦਾ ਸੀ ਇੱਕ ਪਾਸੇ ਕਹਿੰਦੇ ਇੱਕ ਜੁੱਟਤਾ ਹੋਣੀ ਚਾਹੀਦੀ ਹ ਤੇ ਕਿਹੋ ਜਿਹੀਆਂ ਗੱਲਾਂ ਕਰ ਰਹੇ ਇਹਨਾਂ ਦਾ ਬੇੜਾ ਗਰ ਕੌਣ ਤੇ ਆ ਗਿਆ
ਵਿਰਸਾ ਵਲਟੋਹਾ ਨੇ ਪਹਿਲਾਂ ੧੯੮੪ ਵਿੱਚ ਹੱਥ ਖੜ੍ਹੇ ਕਰਕੇ ਆਤਮ ਸਮਰਪਣ ਕੀਤਾ।
ਸਤਿਕਾਰਯੋਗ ਵਲਟੋਹਾ ਜੀ ਆਪਣਾਂ ਡਰ ਮਾਰਦਾ ਕਿ ਜੇ ਅਮ੍ਰਿਤਪਾਲ ਸਿੰਘ ਵੋਟਾਂ ਵਿੱਚ ਆਉਂਦਾ ਹੈ ਤਾਂ ਸਾਡਾ ਸਫਾਇਆ ਨਾ ਹੋ ਜਾਵੇ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌👌☝️☝️☝️✍️✍️💯
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਅਤੇ ਵਲਟੋਹਾ ਕਿਹੜੇ ਕੰਮ ਕਰ ਕੇ ਪੰਥਕ ਹਨ ਪੰਥ ਦੇ ਪਿੱਠ ਵਿੱਚ ਛੁਰਾ ਮਾਰਨ ਨੂੰ ਪੰਥਕ ਕਹਿੰਦੇ ਹਨ
ਅਕਾਲੀ ਦਲ ਬਾਦਲ ਦੀ ਭਰੋਸੇਯੋਗਤਾ ਸਿੱਖ ਕੌਮ ਦੇ ਹਿਰਦਿਆਂ ਵਿੱਚੋਂ ਖਤਮ ਹੋ ਚੁੱਕੀ ਸੀ ਜਦੋਂ ਸਿੱਖ ਧਰਮ ਦੇ ਰਹਿਬਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਕਰਨ ਵਾਲਿਆਂ ਨੂੰ ਸਜ਼ਾ ਤਾਂ ਕੀ ਦਿਵਾਉਣੀ ਸੀ ਉਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ਗੁਰੂ ਫ਼ਤਹਿ ਜੀ।
ਰੰਧਾਵਾ ਸਾਹਿਬ, ਚੰਗੇ ਸਿਆਣੇ ਪੱਤਰਕਾਰ ਓ, ਵਲਟੋਹਾ ਵਰਗੇ ਘਟੀਆ ਦਰਜੇ ਦੇ ਬੰਦੇ ਨੂੰ ਬੜੀ ਤਰਜੀਹ ਦੇ ਰਹੇ ਓ।
ਪ੍ਰਕਾਸ਼ ਸਿੰਘ ਬਾਦਲ ਨੇ ਸੰਨ 1997 ਵਿੱਚ ਅਕਾਲੀ ਦਲ ਨੂੰ ਪੰਥ ਤੋਂ ਦੂਰ ਕਰ ਲਿਆ ਸੀ ਤੇ ਹੁਣ ਤਕ ਅਕਾਲੀ ਦਲ ਪੰਥ ਤੋਂ ਦੂਰ ਹੀ ਹੈ
ਭਾਈ ਸਾਹਿਬ ਅੰਮ੍ਰਿਤਪਾਲ ਸਿੰਘ
ਨੂੰ ਬਾਹਰ ਆ ਲੈਣ ਦਿਓ ਇਹ ਬਹਿਸ ਜਰੂਰ ਹੋਵੇਗੀ ਅਤੇ ਹੋਣੀ ਵੀ ਚਾਹੀਦੀ ਹੈ
ਅਕਾਲੀ ਦਲ ਬਾਦਲ ਨੇ 370 ਤੋੜਣ ਦੀ ਵੀ ਹਮਾਇਤ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਦੇ ਲਈ ਬਹੁਤ ਕਾਹਲ਼ੇ ਹਨ।ਇਹ ਜਿਹੜਾ ਉਹ ਸੀਟਾਂ ਦੀ ਗੱਲ ਕਰਦੇ ਹਨ ਉਹਨਾਂ ਮਤਲਬ ਇਹ ਹੈ ਕਿ ਭਾਵੇਂ ਕੋਈ ਸੀਟ ਆਵੇ ਭਾਵੇਂ ਨਾ ਆਵੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਗੇ।ਉਹ ਤਾ ਆਪਣੀ ਪ੍ਰਧਾਨਗੀ ਪੱਕੀ ਕਰ ਰਹੇ ਹਨ ਇਹ ਗੱਲਾਂ ਕਰਕੇ।ਮਨ ਦੀ ਗੱਲ ਹੋਰ ਤੇ ਲੋਕਾਂ ਦੇ ਸਾਹਮਣੇ ਕੁਝ ਹੋਰ ਹਨ ਜੀ।।
ਰਹਿ ਜਾਂਦੇ ਹਨ ਕੁਛ ਖਵਾਬ, ਖਵਾਬ ਬਣ ਕੇ
*ਹਕ਼ੀਕਤ ਦੀ ਕਹਾਣੀ ਚ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ*
ਅੱਜ ਬਹੁਤ ਵਧੀਆ ਵਿਚਾਰ ਰੱਖੇ ਨੇ ਦੋਵੇ ਵੀਰਾਂ ਨੇ । ਬਿਲਕੁਲ ਸੱਚੀ ਡਿਬੇਟ ਕੀਤੀ ਹੈ, ਬਿਨਾ ਪੱਖ ਤੋ, ਪੰਜਾਬ ਦੀ ਸ਼ਾਂਤੀ ਨੂੰ ਵੀ ਨਜ਼ਰ ਅੰਦਾਜ਼ ਨੀ ਕੀਤਾ।
ਵਿਰਸੇ ਵਲਟੋਹਾ ਕੋਲ RSS ਦੇ ਦਲਾਲ ਪ੍ਰਕਾਸ਼ ਬਾਦਲ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਜਵਾਬ ਹੈਗਾ,
👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ,
“ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ,
👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ
👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ,
“ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ,
“ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
ਸਰਦਾਰ ਹਮੀਰ ਸਿੰਘ ਵਲੋਂ ਅਕਾਲੀ ਸਿਆਸਤ ਦਾ ਵਿਸ਼ਲੇਸ਼ਣ ਬਾ-ਕਮਾਲ
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਵੈਰੀ ਗੁੱਡ ਅੰਮ੍ਰਿਤਪਾਲ ਸਿੰਘ
। ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਤੋਂ
ਕਮਲਜੀਤ ਸਿੰਘ ਬਰਾੜ ਨੇ ਤਾਂ ਟੀ ਵੀ ਚੈਨਲ ਤੇ ਕਿਹਾ ਹੋਇਆ ਹੈ ਕਿ ਓਹ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਪਾਸਿਓਂ ਬਹਿਸ ਕਰਨ ਨੂੰ ਤਿਆਰ ਹੈ , ਵਲਟੋਹਾ ਤਰੀਕ ਅਤੇ ਜਗਾਹ ਦੱਸਣ।
ਵਲਟੋਹਾ ਸਾਹਿਬ ਨੇ ਬੇ ਮੌਕੇ ਬੇਤੁਕਾ ਮਸਲਾ ਉਠਾ ਬੈਠਾ ਹੈ ਜੇ ਬਹਿਸ ਹੋ ਗਈ ਤਾਂ ਇਸ ਨੂੰ ਕੋਈ ਜਵਾਬ ਨਹੀਂ ਆਉਣਾ ਸਗੋਂ ਉਲਟੀ ਵੀ ਪੈ ਸਕਦੀ ਹੈ। ਇਸ ਬਹਿਸ ਜਰੂਰ ਹੋਣੀ ਚਾਹੀਦੀ ਹੈ।
ਵੱਡੇ ਬਾਦਲ ਦੀ ਸੋਚ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸਰਕਾਰ ਬਣੇਂ ਨਾਂ ਬਣੇਂ।
ਕੀਮਤ ਕੋਈ ਵੀ ਹੋਵੇ ਆਦਮੀ ਅਗਰ
*ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*
ਅਸੀਂ ਹਮੀਰ ਸਿੰਘ ਨਾਲ ਸਹਿਮਤ ਨਹੀਂ ਹਾਂ ਜੇਕਰ ਪੰਜਾਬ ਵਿੱਚ ਸਭ ਤੋਂ ਵੱਧ ਰਾਜ ਅਕਾਲੀ ਦਲ ਨੇ ਕੀਤਾ ਤਾਂ ਪੰਜਾਬ ਤੇ ਸਿੱਖ ਧਰਮ ਨੂੰ ਤਬਾਹ ਕਰਨ ਲਈ ਵੀ ਅਕਾਲੀ ਦਲ ਬਾਦਲ ਹੀ ਜ਼ਿਮੇਂਦਾਰ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏
ਠੀਕ ਹੈ ਡਿਬੇਟ ਤੋ ਅੰਮਿਰਤਪਾਲ ਦੇ ਸਾਥੀਆਂ ਨੂੰ ਭੱਜਣਾ ਨਹੀਂ ਚਾਹੀਦਾ ਮਾਂਗਟ
ਧੰਨਵਾਦ ਰੰਧਾਵਾ ਜੀ ਅਤੇ ਸਰ ਹਮੀਰ ਸਿੰਘ ਜੀ
ਰੰਧਾਵਾ ਜੀ ਸਤਿ ਸ੍ਰੀ ਆਕਾਲ, ਕੱਲ੍ਹ ਸੁੱਚਾ ਸਿੰਘ ਲੰਗਾਹ ਵੀ ਕਹਿ ਰਿਹਾ ਸੀ ਕਿ ਵਿਰਸੇ ਵਲਟੋਹਾ ਤੋਂ ਜ਼ਿਆਦਾ ਵਧੀਆ ਮੈਂ ਅਕਾਲੀ ਹਾਂ, ਉਸ ਬਾਰੇ ਵੀ ਥੋੜਾ ਜਿਹਾ ਚਾਨਣਾ ਪਾ ਦਿੰਦੇ 😢
ਭਾਈ ਅੰਮ੍ਰਿਤਪਾਲ ਸਿੰਘ ਸਪੋਟ
ਸਰਦਾਰ ਹਮੀਰ ਸਿੰਘ ਜੀ ਅੱਜ ਤੁਸੀਂ ਬੜੀ ਹੀ ਬੇਬਾਕੀ ਨਾਲ ਪੰਜਾਬ ਦੇ ਰਾਜਨੀਤਕ ਮੁੱਦੇ ਚੁੱਕੇ । ਧੰਨਵਾਦ ਜੀ
ਪਹਿਲਾ ਵਲਟੋਹਾ ਇਸ ਗੱਲ ਤੇ ਬਹਿਸ ਕਰੇ ਕਿਸ ਸੰਤਾ ਨਾਲ ਧੋਖਾ ਕਰਕੇ ਹਥ ਖੜ੍ਹੇ ਕਰਕੇ ਬਾਹਰ ਕਿਉ ਆਇਆ ਸੌਦਾ ਸਾਧ ਨੂੰ ਮੁਆਫੀ ਕਿਉ ਦਿਤੀ ਸਗਤਾ ਤੇਗੋਲੀ ਕਿਉ ਚਲਾਈ ਸਰਸੇ ਵਾਲੇ ਦੀਆ ਫਿਲਮਾਂ ਕਿਉ ਚਲਾਈਆਂ ਅਕਾਲੀਆਂ ਨੇ ਕੌਮ ਨਾਲ ਗਦਾਰੀ ਕੀਤੀ ਹੈ ਕੌਮ ਕਦੇ ਮੁਆਫ ਨਹੀਂ ਕਰੇਗੀ ਅਮ੍ਰਿਤ ਪਾਲ ਨੂੰ ਬਾਹਰ ਆ ਜਾਣ ਦੇ ਫਿਰ ਬਹਿਸ ਕਰ ਲੲਈ
ਅੱਜ ਦੀ ਡਿਸਕਸਨ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਹੈ,ਉਮੀਦ ਹੈ ਅਕਾਲੀ ਦਲ ਸ਼ਾਇਦ ਪੰਥਕ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਕਾਲੀ ਲੀਡਰਸ਼ਿਪ ਸਿੱਖ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਸੱਖਣੀ ਹੈ। ਖਾਸਕਰ ਬਾਦਲ ਪਰਿਵਾਰ ਨੂੰ ਤਾਂ ਸਿੱਖੀ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ।
Badal pariwar di bahut qurbani hai. Mission prapti lai ohna hazara Naujawan vaar te. Eh koi ghat qurbani nahi.
ਜਦੋਂ ਭਾਊ ਬਾਹਰ ਆਇਆ ਜਾਇਆ ਗਏ ਉਦੋਂ ਅਕਾਲੀ ਦਲ ਸਾਰੀ ਪਾਰਟੀ ਉਸ ਨਾਲ ਡਿਬੇਟ ਕਰ ਲੈਣ ਪਰ ਮੈਨੂੰ ਲੱਗਦਾ ਉਦੋਂ ਅਕਾਲੀ ਦਲ ਪ੍ਰਧਾਨ ਭੱਜ ਜਾਣਾ
😢
15/20 ਸਾਲ ਤੋ ਪਹਿਲਾ ਅਕਾਲੀ ਦੱਲ ਦਾ ਕੀ ਸਟੈਂਡ ਸੀ 96 ਵਿੱਚ ਆਕਲੀ ਦਲ ਭੰਗ ਕੀਤਾ ਤੇ ਪੰਜਾਬ ਪਾਰਟੀ ਬਣਾਈ ਉਸ ਤੋ ਬਾਅਦ ਸਿੱਖ ਕੌਮ ਦਾ ਲਗਾਤਾਰ ਘਾਣ ਕੀਤਾ ਸਾਰਸੇਵਾਲਾ ਕਾਡ /ਬੇਅਦਬੀ, ਨੋਜਵਾਨ ਸ਼ਹੀਦ ਮੋਗਾਕਾਂਡ ਇਸ ਤਰਾ ਦੇ ਬਹੁਤ
Yar beadbi bhul gye e .. akalia de chamche ne .. godi media ..
❤❤❤❤❤❤❤❤❤😂😂😂😂😢@@BHUPINDERSingh-sc5yg
ਵਲਟੋਹਾ, ਆਪ ਵੀ ਸਰੇਂਡਰ ਕਰ ਕੇ ਬਚਿਆਸੀ
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਯਕੀਨੀ ਐ
ਹਮੀਰ। ਸਿੰਘ ਬਹੁਤ ਧੰਨਵਾਦ
ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਗੁਰੂ ਸਾਹਿਬਾਨਾਂ ਬਾਰੇ ਬੜੇ ਗਲਤ ਸੱਬਦ ਵਰਤੇ ਗਏ ਨੇ, ਵੀਡੀਉ ਮੁਤਾਬਕ ਇਹ ਕਿਤਾਬਾਂ ਪਲੱਸ ਟੂ ਜਮਾਤ ਲਈ ਹਨ ਤੇ ਸ੍ਰੋਮਣੀ ਕਮੇਟੀ ਵਲੋ ਵੀ ਮਾਨਤਾ ਪ੍ਰਾਪਤ ਹਨ, ਇਸ ਬਾਰੇ ਵੀ ਇਕ ਦਿਨ ਜਰੂਰ ਟਾਈਮ ਕੱਢਿਆ ਜਾਵੇ ਧੰਨਵਾਦੀ ਹੋਵਾਂਗਾ
ਅਮ੍ਰਿਤ ਪਾਲ ਸਿੰਘ ਨੂੰ ਦੋ ਗੱਲਾਂ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਹਨ ਇੱਕ ਠਾਣੇ ਵਿਚ ਗੁਰੂ ਸਰੂਪ ਲੈਕੇ ਜਾਣਾ ਦੂਜਾ ਗੁਰੂ ਘਰਾਂ ਵਿੱਚ ਬਜ਼ੁਰਗਾਂ ਲਈ ਰੱਖੇ ਬੈਂਚ ਕੱਢਕੇ ਤੋੜਨਾ
ਰੰਧਾਵਾ ਸਾਬ, ਹਮੀਰ ਸਿੰਘ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਸੀ, ਕਿ, ਅਗਰ ਅਮ੍ਰਿਤਪਾਲ ਸਿੰਘ ਇਲੈਕਸ਼ਨ ਵਿੱਚ ਹਿੱਸਾ ਲੈਣਗੇ ਤਾਂ ਸਾਰੀਆਂ ਸ਼ਕਤੀਆਂ, ਮੀਡੀਆ, ਰਲ ਕੇ ਉਸ ਨੂੰ ਫੇਲ੍ਹ ਕਰਨ ਲਈ ਇੱਕਜੁੱਟ ਹੋ ਜਾਣਗੀਆਂ। ਪਰ, ਉਨ੍ਹਾਂ ਲਈ ਸਮਸਿਆ ਇਹ ਹੈ ਕਿ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ, ਇਸ ਲਈ, ਇਹ ਢੰਗ ਤਰੀਕੇ ਕਾਰਗਰ ਨਹੀਂ ਹੋਣਗੇ। ਬਾਦਲ ਦਲ ਦੀ ਸਾਖ credibility ਜ਼ੀਰੋ ਹੋ ਚੁੱਕੀ ਹੈ। ਉਨ੍ਹਾਂ ਦੀ ਕਿਸੇ ਵੀ ਗੱਲ ਦਾ ਲੋਕਾਂ ਤੇ ਉਲਟਾ ਅਸਰ ਹੀ ਜਾਵੇਗਾ। ਬਾਦਲ ਦਲ ਔਰ ਕਾਂਗਰਸ, ਲੋਕਾਂ ਦੀ ਨਜ਼ਰ ਵਿੱਚ ਇੱਕੋ ਸਿੱਕੇ ਦੇ ਦੋ ਪਾਸੇ ਨੇ।
ਅਸਲ ਵਿੱਚ ਜੇਕਰ ਅਕਾਲੀ ਦਲ ਆਪਣਾ ਉਮੀਦਵਾਰ ਵਾਪਸ ਲੈ ਲੈਣ ਤਾਂ ਸਾਰੇ ਪੰਜਾਬ ਵਿੱਚ ਇੱਜ਼ਤ ਬਚ ਸਕਦੀ ਪਰ ਮੈਨੂੰ ਜਾਪਦਾ ਮਜੀਠੀਆ ਨੇ ਸੁਖਬੀਰ ਬਾਦਲ ਦੀ ਸਿਆਸੀ ਮੌਤ ਕਰਨ ਲਈ ਇਹ ਸਾਰਾ ਜਾਲ ਬੁਣਿਆ
ਹੁਣ ਦਿੱਲੀ ਦੇ ਦੱਲਿਆਂ ਦੇ ਟਿੱਡ ਪੀੜ ਪਿਛਵਾੜੇ ਮਿਰਚਾਂ ਬਹੁਤ ਲਗ ਰਹੀਆਂ ਹਨ !
Virsa kee salla lagda
ਵਿਰਸਾ ਸਿੰਘ ਵਲਟੋਹਾ ਨੂੰ ਸਭ ਜਾਣਦੇ ਹਨ ਪਰ ਪਰ ਉਹਦੇ ਸਵਾਲ ਵਾਜਿਬ ਹਨ ਜਿਨਾਂ ਦਾ ਜਵਾਬ ਸਾਰੇ ਜਾਨਣਾ ਚਾਹੁੰਦੇ ਹਨ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਇੱਕ ਪਾਸੇ ਅਕਾਲੀ ਦਲ ਸਿੰਖ ਕੈਦੀਆਂ ਨੂੰ ਛਡਾਉਣ ਦੀਆਂ ਗੱਲਾਂ ਕਰਦੇ ਨੇ ਤੇ ਦੂਜੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਤੋਂ ਜਲਦੇ ਕਿਊਂ ਛਲਦੇ ਨੇ ਜੋ ਬਹੁਤ ਮਾੜੀ ਗੱਲ ਹੈ ਜੀ।💚🙏🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯
ਪੰਥ ਕੀ ਹੈ ਕੌਣ ਪੰਥਕ ਹੈ ਕਿਹੜੇ ਤਰੀਕੇ ਨਾਲ ਪੰਥ ਦੀਆਂ ਪ੍ਰਾਪਤੀਆਂ ਕਰਣੀਆਂ ਹਨ ਕਿਹੜੀਆਂ ਸੰਸਥਾਵਾਂ ਪੰਥਕ ਹਨਇਹ ਸੱਭ ਜਾਣਿਆ ਜਾਣਾ ਜ਼ਰੂਰੀ ਹੈ ਤੇ ਇਸ ਸੱਭ ਦੀ ਵੀਚਾਰ ਅਕਾਲ ਤੱਖਤ ਉੱਪਰ ਤੇ ਸਿਰੋਮਣੀ ਕਮੇਟੀ ਨੂੰ ਉਪਰਾਲਾ ਕਰਣ ਚਾਹੀਦਾ ਹੈ ਸਰਬ ਹਿੰਦ ਗੁਰਦਵਾਰਾ ਐਕਟ ਤੇ ਸਿੱਖ ਧਾਰਮਿਕ ਅਸੂਲ ਵੀ ਪਰਭਾਸਤ ਹੋਣੇ ਚਾਹੀਦੇ ਹਨ
ਤਾਲੇ ਕੋਲੋਂ ਸਿੱਖ ਲਵੋ ਜਨਾਬ ਵਫ਼ਾ ਦਾ ਹੁਨਰ
*ਉਹ ਟੁੱਟ ਤਾਂ ਗਿਆ ਸੀ ਪਰ ਓਹਨੇ ਚਾਬੀ ਨਹੀਂ ਬਦਲੀ*
ਚੀਕਾਂ ਵੱਜ ਰਹੀਆਂ ਨੇ ਵਿਰਸੇ ਦੀਆਂ
ਰੰਧਾਵਾ ਸਾਹਿਬ ਜੀ ਹਮੀਰ ਸਿੰਘ ਜੀ ਅਤੇ ਸਮੂਹ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ
ਵੀਰ ਰੰਧਾਵਾ ਜੀ ਤੇ ਸਰ ਹਮੀਰ ਸਿੰਘ ਜੀ ਖ਼ਾਲਸਾ ਜੀ ਆਰ ਐਸ ਐਸ ਨਾਲ ਸੀ ਜਾਂ ਹੈ ਉਹ ਬਾਅਦ ਦੀਆਂ ਗੱਲਾਂ ਤੁਸੀਂ ਇਹ ਗੱਲ ਸੱਚੇ ਮਨ ਨਾਲ ਦੱਸੋਗੇ ਅਕਾਲੀ ਦਲ ਭਾਜਪਾ ਦਾ ਗਠਜੋੜ ਸੀ ਕੀ ਅਕਾਲੀ ਦਲ ਵਾਲੇ ਸਾਰੇ ਆਰ ਐਸ ਐਸ ਦੇ ਕਛੇ ਪੲਈ ਫਿਰਦੇ ਸੀ ਸਾਰੇ ਦੇ ਸਾਰੇ
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਮੂਹ ਦਰਸ਼ਕਾ ਤੇ ਟੀਮ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👍👍
ਬਹਿਸ ਹੋਰ ਅੱਗੇ ਵਧਾਵੋ ਜੀ।
ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ
*ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*
ਪੰਥਕ ਹਲਕਾ ਹੈ ਇਥੇ ਸ਼ਰਾਬ ਨਹੀਂ ਵਰਤਣੀ
ਵਿਰਸਾ ਨਹੀਂ ਬੋਲਦਾ ਵਿਰਸੇ ‘ਚ ਸੁਖਬੀਰ ਬਾਦਲ ਬੋਲਦਾ
ਬਾਦਲ ਦੱਲ ਵਾਲੇ ਬੇਸ਼ਰਮ ਹਨ ! ਬਾਦਲ ਦਲ ਦਰਬਾਰ ਸਾਹਿਬ ਤੇ ਹਮਲੇ ਚ ਸ਼ਾਮਲ ਆ ਨਰਕਧਾਰੀ ਕਾਂਡ ਬਾਦਲ ਨੇ ਕਰਵਾਇਆ ਤੇ ਨਰਕਧਾਰੀ ਦੀ ਮਦਦ ਕੀਤੀ ! ਨੂਰ ਮਹਿਲ ਵਾਲੇ ਕਾਂਡ ਕਦੋ ਹੋਇਆ ! ਗੁਰੂ ਸਾਹਿਬ ਜੀ ਦੀ ਬੇਆਦਵੀ ਬਾਦਲ ਦਲ ਨੇ ਕਰਵਾਈ ਜੇ ਇਨਾਂ ਨੇ ਨਈ ਕਰਵਾਈ ਤਾਂ ਬੇਆਦਵੀ ਕਰਨ ਵਾਲਿਆਂ ਨੂੰ ਬਚਾਇਆ ਤੇ ਸੁਰੱਖਿਆ ਦਿੱਤੀ ! ਬਾਦਲ ਦਲ ਸਾਰੀ ਉਮਰ ਕੇਦਰ ਦੀ ਦਲਾਲੀ ਕਰਦਾ ਰਿਹਾ ਹੈ ! ਭਾਈ ਸਾਬ ਤੇ ਉਗਲਾਂ ਚੁੱਕ ਰਹੇ ਹਨ
ਕਾਂਗਰਸ ਬੀਜੇਪੀ ਆਰ ਐਸ ਐਸ ਸਾਰੇ ਅਟੈਕ ਨਾਲ ਸਹਿਮਤ ਸਨ
ਅਕਾਲੀ ਦਲ ਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੋਈ ਪ੍ਰਵਾਹ ਨਹੀ ਕਰਦਾ ਇਕ ਛੋਟੀ ਜਿਹੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ,,,SGPC ਨੂੰ ਗੁਰਬਾਣੀ LIVE ਟੈਲੀਕਾਸਟ ਆਪਣਾ ਚੈਨਲ ਬਾਦਲ ਪਰਿਵਾਰ ਸੁਰੂ ਕਰਨ ਨਹੀ ਦਿੰਤਾ ਇਸ ਤੋ ਬਾਦਲ ਪਰਿਵਾਰ ਪੈਸਿਆ ਦੀ ਭੁਖ ਦਾ ਪਤਾ ਚਲਦਾ ਹੈ ਹਰਮਿੰਦਰ ਸਾਹਿਬ ਸਾਰਾਵਾ ਵਿਚ ਕਮਰਾ ਲੈਣ ਸਾਰੇਆਮ ਪੈਸਿਆ ਲਈ ਇਹਨਾ ਦੇ ਬੰਦੇ ਮੂੰਹ ਖੇਲਦੇ ਨੇ ਇਹਨਾ ਤੇ ਕਿਸੇ ਵੀ ਤਰਾ ਭਰੋਸਾ ਨਹੀ ਕੀਤਾ ਜਾ ਸਕਦਾ ਤੁਸੀ ਕਿੰਨੀ ਮਰਜੀ ਪੀਲੀ ਪੱਤਰਕਾਰੀ ਕਰੋ ਲਉ 27:02 ਇਹ ਨਹੀ ਸਕਦਾ ਹਮੀਰ ਸਿੰਘ ਨਜਰ ਵਿਚ ਵਿਰਸਾ ਸਿੰਘ ਕੀ ਮਿਲੀਟੈਸ ਹੈ ਜਾ ਪੰਥ ਦਾ ਵੰਡਾ ਦਰਦੀ ਹੈ ਬਾਦਲ ਵਰਗੇ ਹਰਮਿੰਦਰ ਸਾਹਿਬ ਤੇ ਹਮਲੇ ਵੇਲੇ ਹਥ ਖੜੇ ਕਰਕੇ ਬਾਹਰ ਕਿਉ ਆਇਆ???????
ਜਿੰਨਾ ਚਿਰ ਬਾਦਲ ਪਰਿਵਾਰ ਪੰਥ ਕਦੀਵੀ ਸਰਵਾਈਵ ਨਹੀ ਕਰੇਗਾ
4 ਜੂਨ ਤੋਂ ਬਾਅਦ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਬੱਸ ਥੋੜੇ ਦਿਨ ਇੰਤਜ਼ਾਰ ਕਰੋ
ਲੋਕਾ ਦੀਆ ਨਜਰਾ ਚੋ ਡਿਗੇ ਬੰਦਿਆ ਦੀ ਤਰਫ ਦਾਰੀ ਨਾ ਹੀ ਕਰਿਆ ਕਰੋ ਸਰਦਾਰ ਜੀ
ਸਤਿ ਸ੍ਰੀ ਆਕਾਲ ਜੀ ਆਪ ਸੱਭ ਨੂੰ ਜੀ।
Randhawa ji amritpal bahar ake akalidal di tashal karwan ge
ਵਿਰਸਾ ਸਿੰਘ ਵਲਟੋਹਾ ਆਪਣੇ ਆਪ ਨੂੰ ਅਤਿਵਾਦੀ ਕਹਿੰਦਾ ਹੈ ਅਤੇ ਅੰਮ੍ਰਿਤਪਾਲ ਵੀ ਗਰਮ ਸੋਚ ਦਾ ਵਿਅਕਤੀ ਹੈ ।ਹੁਣ ਲੋਕਾਂ ਦੇ ਮੁੱਦੇ ਨੂੰ ਲੈ ਕੇ ਵਲਟੋਹਾ ਗਲ ਨਹੀਂ ਕਰਦਾ ਉਹ ਆਪਣੇ ਆਪ ਨੂੰ ਅੰਮ੍ਰਿਤਪਾਲ ਤੋਂ ਜਿਆਦਾ ਉਪਰ ਦਿਸਣ ਦੀ ਲੜਾਈ ਲੜ ਰਿਹਾ ਹੈ ।
ਅਮ੍ਰਿਤਪਾਲ ਨੇ ਕੀਤਾ ਵੀ ਕੁੱਝ ਨਹੀਂ ਕੇਵਲ ਫੜਾਂ ਮਾਰੀਆਂ ਮੌਕ਼ਾ ਬਣਨ ਤੇ ਡਰਪੋਕਾਂ ਵਾਂਗ ਦੌੜਿਆ ਇਕ ਸਾਲ ਦੀ ਜੇਲ੍ਹ ਨੇ ਵੋਟਾਂ ਤੱਕ ਸੀਮਤ ਕਰ ਦਿੱਤਾ
ਸਹੀ ਕਿਹਾ ਤੁਸੀਂ, @@jagdeepnatt9425
ਅਮ੍ਰਿਤਪਾਲ ਖਾਲਸਾ ਖੜ੍ਹ ਗਏ ਵਲਟੋਹਾ ਦੀ ਹਾਰ ਪੱਕੀ ਤੁਸੀਂ ਤਾ ਬੀਬੀ ਖਾਲੜਾ ਦੀ 20ਸਾਲ ਰਾਜ ਕਰਕੇ ਓਦਾ ਦੁੱਖ ਨਹੀਂ ਸੁਣਾ ਏਡੇ ਤੁਸੀਂ ਗਦਾਰ ਹੋ
ਜਿਸ ਦਿਨ ਭਾਜਪਾ। ਨੇ ਕਿਹਾ ਸਾਡੇ ਝੌਲੀ ਚੁਕ ਲੳ ਸੁਖਬੀਰ ਤਾ ਨੰਗੇ ਪੈਰੀ। ਼ਭੱਜ ਕੇ ਜਾਉ ਝੋਲੁ ਚੁਕਣ ਵਾਸਤੇ
Waheguru ji bless you both.
ਸ ਹਮੀਰ ਸਿੰਘ ਜੀ ਨਾ ਸੁਖਬੀਰ ਬਾਦਲ ਨਾ ਪ੍ਰਕਾਸ਼ ਸਿੰਘ ਬਾਦਲ ਪੰਥਕ ਨਹੀਂ ਇਨ੍ਹਾਂ ਨੇ ਹਮੇਸ਼ਾਂ ਪੰਥ ਦੇ ਨਾਂ ਤੇ ਰਾਜਨੀਤੀ ਕੀਤੀ ਹੈ
ਵਲਟੋਹਾ ਅਤੇ ਉਸ ਵਰਗਿਆਂ ਦੀਆਂ ਆਪਾ ਵਿਰੋਧੀ ਬੇਥਵੀਆਂ ਗੱਲਾਂ ਨਾਲ ਹੁਣ ਲੋਕਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ। ਗੱਲ ਹੁਣ ਕੋਮ ਦੀ ਗ਼ੈਰਤ ਦੀ ਹੈ ਜਿਸ ਤੋਂ ਬਾਦਲ ਦਲੀਏ ਕੋਹਾਂ ਦੂਰ ਹਨ।
ਕੋਮ ਨੇ ਬਾਦਲ ਦੱਲ ਨੂੰ ਪੰਥਕ ਪਲੇਟਫ਼ਾਰਮ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਬਾਦਲ ਦਲੀਏ ਇਸ ਧਾਰਨਾ ਨੂੰ ਬਦਲ ਨਹੀਂ ਸਕਣਗੇ
ਵਿਰਸਾ ਬੁਖਲਾਹਟ ਵਿੱਚ ਆ ਗਿਆ
ਵਲਟੋਹਾ ਜੀ ਮਾਤਾ ਖਾਲੜਾ ਜੀ ਨੇ ਕਿਹਾ ਤੇ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਛੱਡਾਕੇ ਫੇਰ ਸਤਾਈ ਵਾਲੀਆਂ ਵੋਟਾਂ ਵਿੱਚ ਰਣ ਨਿੱਤੀ ਬਣਾਵਾਂਗੇ
ਪੰਥ ਨੇ ਅਕਾਲੀਦਲ ਤੇ ਜ਼ਕੀਨ ਕੀਤਾ ਸੀ ਹੁਣ ਤਕ ਕਿ ਮਿਲਿਆ ਪੰਥ ਨੂੰ ਕਿ ਦਿੱਤਾ ਅਕਾਲੀਦਲ ਨੇ ਪੰਥ ਨੂੰ। ਕੀਨੀ ਦੇਰ ਤੋਹਿ ਪੰਥ ਅਕਾਲੀਦਲ ਤੇ ਭਰੋਸਾ ਕਰਕੇ ਬੈਠਾ ਰਿਹਾ। ਮਿਲਿਆ ਕਿ ਬੇਅਦਬੀਆਂ।ਸਾਡੇ ਹੱਕਾਂ ਤੇ ਬੀਜੇਪੀ ਤੇ ਆਰਐਸਐਸ ਡੱਕੇ ਮਾਰਦੀ ਰਹੀ ਤੇ ਅਕਾਲੀਦਲ ਤਮਾਸ਼ਾ ਦੇਖਦਾ ਰਿਹਾ। ਭਾਰਤੀ ਏਜੰਸੀਆਂ ਸਾਡੀਆਂ ਜਾਵਾਨੀ ਦਾ ਘਾਂਣ ਕਰਦਿਆਂ ਰਹੀਆਂ ਅਕਾਲੀਦਲ ਤਮਸ਼ਾ ਦੇਖ਼ ਦਾ ਰਿਹਾ।ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਅਕਾਲੀਦਲ ਨੇ ਇਨਾਮ ਦੇ ਕੇ ਨਿਵਾਜ਼ਿਆ ਸੁਮੈਦ ਸਿੰਘ ਸੈਣੀ ਵਰਗਿਆਂ ਨੂੰ ਪੰਜਾਬ ਦੇ ਡੀਜੀਪੀ ਬਣਾ ਕੇ ਇਨਾਂਮ ਦਿੱਤਾ। ਜਦ ਕਿ ਸੈਣੀ ਨੇ ਕਿੰਨੇ ਹੀ ਬੇਕ਼ਸੂਰ ਲੋਕਾਂ ਦਾ ਕਤਲ ਕੀਤਾ।
ਅਮ੍ਰਿਤਪਾਲ ਸਿੱਖ ਰਾਜਨੀਤੀ ਵਿੱਚ ਫਿੱਟ ਨਹੀਂ ਹੈ ਅਤੇ ਨਾਂ ਹੀ ਓਹ ਸਿਖ ਸਿਧਾਂਤ ਨੂੰ ਸਮਰਪਿਤ ਹੈ।
Bhai Amrit pal Singh ji jindabad
What a great presentation .
Bravo bravo.
Waheguru ji
ਜੇ ਅਕਾਲੀ ਬਾਦਲ ਦਲ ਸੰਗਰੂਰ ਤੇ ਖੱਡੂਰ ਸਾਹਿਬ ਸੀਟ ਛੱਡ ਦੇਣ ਤਾਂ ਬਹੁਤ ਫਾਇਦਾ ਮਿਲੂ ਹੋਰ ਸੀਟਾਂ ਤੇ
ਸਹੀ ਹੈ ਸਾਰੇ ਬੈਠ ਕੇ ਸੰਵਾਦ ਕਰਨਾ ਚਾਹੀਦਾ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
ਵਿਰਸਾ ਵਲਟੋਹਾ ਜਦੋ ਥੋੜੇ ਟਾਇਮ ਭਗੌੜਾ ਸੀ ਇਸ ਦਾ ਇੱਕ ਦੋਸਤ ਮਿਲੀਆ ਇਸ ਨੂੰ ਜਦੋ ਵਿਰਸਾ ਵਿਧਾਨ ਸਭਾ ਵਿੱਚ ਆ ਗਿਆ ਉਸ ਦੋਸਤ ਨੇ ਵਿਰਸੇ ਨੂੰ ਕਿਹਾ ਕਿ ਤੈਨੂੰ ਚੇਤਾ ਆਪਾਂ ਲੋਕਾ ਦੀਆ ਮੋਟਰਾ ਦੇ ਸਟਾਰਟ ਲਾਹ ਕੇ ਵੇਚਦੇ ਹੁੰਦੇ ਸੀ ਵਿਰਸੇ ਨੇ ਇਹ ਗੱਲ ਸੁਣ ਕੇ ਉਸ ਦੋਸਤ ਤੇ ਚਿੱਟੇ ਦਾ ਕੇਸ ਪਵਾ ਦਿੱਤਾ ਉਹਨੇ ਡਰ ਦੇ ਮਾਰੇ ਆਪਣੀ ਜ਼ਮੀਨ ਵੇਚ ਕੇ ਕਿਤੇ ਦੂਜੀ ਸਟੇਟ ਵਿੱਚ ਲੈ ਲਈ ਇਹ ਹੈ ਵਿਰਸੇ ਦੇ ਕੰਮ ਜੀ