ਬੋਰੀਆਂ ਚ ਤੜਫਦੇ ਰਹੇ ਸਾਹਿਬਜ਼ਾਦੇ | ਮਾਤਾ ਗੁਜਰੀ ਜੀ ਨੂੰ ਰੱਸੀਆਂ ਨਾਲ ਬੰਨ ਦਿੱਤਾ | Punjab Siyan | Sikh History

Поділитися
Вставка
  • Опубліковано 22 гру 2024

КОМЕНТАРІ • 338

  • @sikhpanth96
    @sikhpanth96 6 годин тому +62

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @inderjitgill7800
    @inderjitgill7800 6 годин тому +70

    ਪਰ ਇਹ ਸਕੂਲਾਂ ਵਿੱਚ ਕਿਉਂ ਨਹੀ ਪੜਾਉਂਦੇ ਦੁਨੀਆਂ ਦੀ ਸਭ ਤੋਂ ਵੱਢੀ ਕੁਰਬਾਨੀ ਇੱਕ ਧਰਮ ਲਈ ਨਹੀਂ ਸਭ ਲਈ ਸੀ ਅਸੀ ਤੇ ਆਪਸ ਵਿੱਚ ਲੜੀ ਜਾਂਦੇ ਹਾਂ ਆਪਣੇ ਆਪਣੀਆ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਾਂ ਭਗਤ ਸਿੰਘ ਵਾਰੇ ਵੀ ਬਹੁਤ ਚੰਗੀਆ ਤੇ ਅਸਲ ਸੱਚਾਈਆ ਵਾਲੀਆ ਕਿਤਾਬਾਂ ਵਿੱਚ ਕਿਉ ਨਹੀ ਕੋਈ ਲੇਖ ਹੀ ਹੋਵੇ ਇਹ ਤੇ ਸੱਚ ਹੈ ਨਾ ਕੇ ਸ਼ਹੀਦੀਆਂ ਪਾਈਆਂ ਲਿਖਣ ਵਾਲੇ ਤਾਂ ਵੱਧ ਘੱਟ ਲਿਖ ਦਿੰਦੇ ਹਨ ਤੁਸੀਂ ਸੱਚਾਈ ਪਿਛੇ ਜਾਂਦੇ ਹੋ ਚੰਗੀ ਗੱਲ ਹੈ ਧੰਨਵਾਦ ਜੀ

    • @learnenglish699
      @learnenglish699 5 годин тому +4

      Apne ghar paraoo koi naa

    • @ultimatevjsb2607
      @ultimatevjsb2607 2 години тому +2

      ਗੁਲਾਮਾਂ ਦਾ ਇਤਿਹਾਸ ਭਾਵੇਂ ਕਿੰਨਾ ਵੀ ਫ਼ਖ਼ਰ ਵਾਲਾ ਜਾਂ ਮਾਣਮੱਤਾ ਕਿਉਂ ਨਾ ਹੋਵੇ ਉਹ ਪੜ੍ਹਾਇਆ ਨਹੀਂ ਜਾਂਦਾ ਲੁਕਾਇਆ ਹੀ ਜਾਂਦਾ ਹੈ।

    • @jasbirkaurlamba2435
      @jasbirkaurlamba2435 2 години тому +1

      Dhan dhan mata gujar kaur ji dhan dhan sahib jade ji

    • @BhagwanSingh-y2h
      @BhagwanSingh-y2h 29 хвилин тому

      ਵੀਰ ਬੋਹਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਭਗਵਾਨ ਸਿੰਘ ਕਾਨੂੰਗੋ ਸੂਰੇਵਾਲੀਆ

    • @KuldeepSingh-qg8sk
      @KuldeepSingh-qg8sk 23 хвилини тому

      ❤❤❤​@ultimatevjsb2607

  • @Gurlal_60Sandhu
    @Gurlal_60Sandhu 7 годин тому +65

    ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ

  • @TheKingHunter8711
    @TheKingHunter8711 3 години тому +22

    ਇਹ Video ਤਾਂ ਸੁਣੀ ਨਹੀਂ ਜਾ ਰਹੀ
    ਦੁਨੀਆਂ ਵਿੱਚ ਸਭਤੋਂ ਵੱਧ ਜ਼ੁਲਮ ਸਿੱਖ-ਕੌਮ ਉੱਪਰ ਹੀ ਹੋਇਆ ਹੈ, ਪਰ ਫਿਰ ਵੀ ਸਿੱਖਾਂ ਨੇ ਈਨ ਨਹੀਂ ਮੰਨੀਂ, ਧੰਨ ਮਾਤਾ ਗੁਜਰੀ ਅਤੇ ਸਾਡੇ ਬਾਬੇ ਸਹਿਬਾਜਾਦੇ 🙏🏻

  • @DhannaSinghDhillon
    @DhannaSinghDhillon 3 години тому +12

    ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੱਖ ਵਾਰੀਂ ਪਰਣਾਮ

  • @aspalsingh8114
    @aspalsingh8114 3 години тому +20

    ਅਸੀ ਪੁਰਾਤਨ ਲਿਖਤਾਂ ਨੂੰ ਇਗਨੋਰ ਨਹੀਂ ਕਰ ਸਕਦੇ ।ਇਹੀ ਸਰੋਤ ਹਨ ਇਤਿਹਾਸ ਨੂੰ ਫਰੋਲਣ ਦਾ। ਤੁਹਾਡੀ ਬੁਹਤ ਮਿਹਨਤ ਹੈ ਭਾਈ ਸਾਬ । ਤੁਹਾਨੂੰ ਸਲਾਮ ਹੈ ਜੀ। 🙏🏻🙏🏻🙏🏻

  • @jasveerkaur4219
    @jasveerkaur4219 7 годин тому +57

    ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾਮਹ ,ਮਾਤਾ ਗੁਜਰ ਕੌਰ ,ਸਾਹਿਬਜਾਦਿਆਂ ,ਸ਼ਹੀਦ ਸਿੰਘਾਂ ਜੀ ਦੇ ਇਸ ਇਤਿਹਾਸ ਦੀ ਜਾਣਕਾਰੀ ਦੇਣ ਤੇ ਅਸੀ ਆਪ ਜੀ ਦੇ ਬਹੁਤ ਅਹਿਸਾਨ ਮੰਦ ਹਾਂ 🙏🙏

  • @bikramjitrathi8876
    @bikramjitrathi8876 Годину тому +8

    ਚੰਡੀਗੜ੍ਹ ਪੰਜਾਬ ਵਿੱਚ ਜੀ, ਬਹੁਤ ਬਹੁਤ ਧੰਨਵਾਦ ਜੀ।

  • @gobindgoppy2279
    @gobindgoppy2279 43 хвилини тому +3

    ਬਹੁਤ ਡੂੰਘੇ ਇਤਿਹਾਸ ਵਿਚ ਜਾਕੇ ਸਾਨੂੰ ਸੱਚ ਦਸਣ ‌ਲਈ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਰ ਕਰੇ

  • @GurjeetSangra
    @GurjeetSangra 3 години тому +10

    ਬਾਬਾ ਜੀ
    ਜਦੋ ਆਪਾ ਸਰਸਾ ਨਦੀ ਤੋ ਚਮਕੌਰ ਸਾਹਿਬ ਜਾਂਦੇ
    ਤਾ ਰਾਸਤੇ ਵਿੱਚ ਰੋਪੜ ਆਉਂਦਾ
    ਜੇਕਰ ਆਪਾ ਸਰਸਾ ਨਦੀ ਤੋ ਚਮਕੌਰ ਸਾਹਿਬ ਜਾਣਾ ਹੋਵੇ ਤਾ ਸਾਨੂੰ ਰੋਪੜ ਦੇ ਵਿੱਚੋ ਲੰਘ ਕੇ ਹੀ ਜਾਣਾ ਪੈਂਦਾ
    ਤੇ ਕੁੰਮਾ ਮਸ਼ਕੀ ਗੁਰੂਦੁਆਰਾ ਸਾਹਿਬ ਵੀ ਸਰਸਾ ਨਦੀ ਤੋਂ ਰੋਪੜ ਦੇ ਵਿੱਚ ਹੈ, ਟਿੱਬਾ ਟੱਪਰੀਆ ਪਿੰਡ ਕੋਲ,
    ਫੇਰ ਮਾਤਾ ਜੀ ਤੇ ਸਾਹਿਬਜਾਦੇ ਜੀ ਸਿੱਧਾ ਚਮਕੌਰ ਸਾਹਿਬ ਕਿਵੇਂ ਪਾਹੁੰਚ ਗਏ।
    ਬਾਬਾ ਜੀ ਮੇਰਾ ਪਿੰਡ ਰੋਪਡ ਜਿਲ੍ਹੇ ਵਿੱਚ ਹੀ ਏ,ਇਸ ਲਈ ਮੈਨੂੰ ਇਹਨਾ ਪਿੰਡਾ ਬਾਰੇ ਪਤਾ।
    ਵੀਰ ਜੀ ਮੈ ਤੁਹਾਨੂੰ ਗਲਤ ਨੀ ਕਹਿ ਰਿਹਾ
    ਇਹ ਮੇਰੇ ਕੁੱਝ doubt ਏ
    ਇਹ ਕਲੀਅਰ ਕਰਦੋ ਜੀ
    ਮੈਂ ਤੁਹਾਡੀਆ ਸਾਰੀਆਂ ਵੀਡੀਓ ਦੇਖਦਾ
    ਤੁਸੀਂ ਬਾਹੁਤ ਵਧੀਆ ਤਰੀਕੇ ਨਾਲ ਇਤਿਹਾਸ ਸਮਝਾਉਂਦੇ
    ਪਰ ਜੇਕਰ ਇਸ ਵਿੱਚ ਸਾਨੂੰ ਕੋਈ ਵੀ doubt ਹੁੰਦਾ
    ਤੇ ਉਹ ਸਾਨੂੰ ਕਲੀਅਰ ਕਰਨਾ ਚਾਹੀਦਾ
    ਤੇ Doubt ਕਲੀਅਰ ਕਰਨ ਨਾਲ knowledge ਵੀ ਵੱਧਦੀ
    ਇਸ ਲਈ ਪੁੱਛ ਰਿਹਾ ਜੀ
    ਜੇਕਰ ਮੇਰਾ ਇਹ ਪੁੱਛਣਾ ਕਿਸੇ ਨੂੰ ਗਲਤ ਲੱਗਿਆ ਹੋਵੇ ਤਾ ਮਾਫ ਕਰਨਾ ਜੀ। 🙏🙏
    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ

  • @BORN-TO-RIDE-COUPLE
    @BORN-TO-RIDE-COUPLE 7 годин тому +16

    ਸਰਬੰਸ ਦਾਨੀਆ ਵੇ ਦੇਣਾ ਕੌਣ ਦੇਊਗਾ ਤੇਰਾ🙏🏻🙏🏻🙏🏻🙏🏻🙏🏻 ਧੰਨ ਧੰਨ ਮੇਰਾ ਕਲਗੀਆਂ ਵਾਲਾ ਬਾਪੂ ਜੀ❤❤❤❤❤❤❤❤

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 3 години тому +8

    ਉਹ ਪਾਪੀ ਲੋਕ ਕਿਹੜਾ ਅਮਰ ਹੋਗੇ। ਕਬਰਾਂ ਤਾਂ ਓਹਨਾ ਦੀਆ ਵੀ ਬਣ ਗਈਆਂ ਜਿਹਨਾ ਨੇ ਅਪਣਿਆ ਦਾ ਸਾਥ ਨਹੀਂ ਦਿੱਤਾ।❤

  • @sukhdeepkaur9555
    @sukhdeepkaur9555 7 годин тому +14

    ਬਹੁਤ ਦੁੱਖ ਹੁੰਦਾਇਹਨਾ ਦਿਨਾਂ ਵਿੱਚ ਜਿਨਾ ਨਾਲ ਬੀਤੀ ਸੋਚਣ ਤੋਂ ਬਾਹਰ ਹੈ।

  • @JasbirSingh-rf4hu
    @JasbirSingh-rf4hu 6 годин тому +9

    ਇਹ ਇਤਹਾਸ ਗਲਤ ਹੈ ਜਿਹੜੇ ਸਾਹਿਬਜਾਦੇ ਵਜ਼ੀਦੇ ਸਾਹਮਣੇ ਜੈਕਾਰੇ ਬੁਲਾ ਰਹੇ ਹਨ ਉਹ ਇੰਨੀ ਅਧੀਰ ਅਵਸਥਾ ਵਿਚ ਨਹੀਂ ਹੋ ਸਕਦੇ ਨਾਲੇ ਮਾਤਾ ਜੀ ਤਾਂ ਬੜੀ ਵੱਡੀ ਅਵਸਥਾ ਦੇ ਮਾਲਕ ਸਨ

    • @RvmHdPhotography
      @RvmHdPhotography 5 годин тому +1

      ਉਹ ਦਿਖਾਇਆ ਨਹੀਂ ਫਿਲਮ ਚ ਪਰ ਇਹ ਸੱਚ ਐ ਜੋ ਇਹ ਵੀਰ ਦੱਸ ਰਿਹਾ ਐ

    • @PiaraSingh-sr9io
      @PiaraSingh-sr9io 3 години тому

      IH such hai,kio k , Hindu Musalman raje, lok, masand guru ji bahut khaar khande si.sade Hindu smaaj te , Mugal samraaj, musalman samaaj di bahut Dhouns chaldi si, lok dar, gulami, darpokta bharya jiven bateet karde sun. IH Sara kuz samajhan lai, sanu 300, te 1200 sal pichhe jana pavega, mai bhi History da graduate haa. 4,5, kisam di history padi hai. Guru to muafi manda ha. Sorry

  • @sonuvartia2337
    @sonuvartia2337 5 годин тому +9

    ਧੰਨ ਧੰਨ ਮਾਤਾ ਗੁਜਰੀ ਜੀ ਬਹੁਤ ਹੀ ਸਿਦਕੀ ਹੌਂਸਲੇ ਤੇ ਹਿੰਮਤ ਵਾਲੇ ਸਨ।ਜਿੰਨ੍ਹਾਂ ਨੇ ਪਰਿਵਾਰ ਵਾਰ।ਕੇ।ਵੀ।ਸੀ ਨਹੀਂ ਕੀਤੀ

  • @makhansingh8880
    @makhansingh8880 3 години тому +8

    ਇਸਦਾ ਮਤਲਵ ਇਹ ਹੈ ਕਿ ਹੁੱਣ ਤੱਕ ਅਸਲੀਅਤ ਨੂੰ ਦੂਰ ਰੱਖਿਆ ਗਿਆ ਹੈ
    ਇਤਹਾਸ ਦਾ ਮਤਿਹਾਸ ਬਣਾਇਆ ਗਿਆ ਹੈ ਜੀ

    • @Harjit-dy9is
      @Harjit-dy9is 53 хвилини тому

      Nhi dunna singh ne hor v bahut galt likhia khalsa raj vich guru ghar bne

  • @BORN-TO-RIDE-COUPLE
    @BORN-TO-RIDE-COUPLE 7 годин тому +15

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ🙏🏻🙏🏻
    ਧੰਨ ਧੰਨ ਮਾਤਾ ਗੁਜਰੀ ਕੌਰ ਜੀ🙏🏻🙏🏻
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🏻🙏🏻
    ਧੰਨ ਧੰਨ ਮਾਤਾ ਸੁੰਦਰ ਕੌਰ ਜੀ🙏🏻🙏🏻
    ਧੰਨ ਧੰਨ ਸਾਹਿਬ ਸ਼੍ਰੀ ਬਾਬਾ ਅਜੀਤ ਸਿੰਘ ਜੀ🙏🏻🙏🏻
    ਧੰਨ ਧੰਨ ਸਾਹਿਬ ਸ਼੍ਰੀ ਬਾਬਾ ਜੁਝਾਰ ਸਿੰਘ ਜੀ 🙏🏻🙏🏻
    ਧੰਨ ਧੰਨ ਸਾਹਿਬ ਸ਼੍ਰੀ ਬਾਬਾ ਜੋਰਾਵਰ ਸਿੰਘ ਜੀ 🙏🏻🙏🏻
    ਧੰਨ ਧੰਨ ਸਾਹਿਬ ਸ਼੍ਰੀ ਬਾਬਾ ਫ਼ਤਿਹ ਸਿੰਘ ਜੀ 🙏🏻🙏🏻

  • @HarpreetSingh-fm5pn
    @HarpreetSingh-fm5pn 8 годин тому +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਤੇਰਾ ਸਿੱਖ ਪਰਿਵਾਰ 🙏

  • @roopsinghmaur8069
    @roopsinghmaur8069 3 години тому +2

    ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀਓ।

  • @gurdeep24287
    @gurdeep24287 7 годин тому +10

    ਨਹੀਂ ਦੇਣਾ ਦੇ ਸਕਦੇ ਦਸ਼ਮੇਸ਼ ਪਿਤਾ ਤੇ ਸਾਰੇ ਪਰਿਵਾਰ ਦਾ ਜਿਹਨਾਂ ਸ਼ਹਾਦਤਾਂ ਦਿੱਤੀਆਂ ਇੰਨੇ ਤਸੀਹੇ ਝੱਲੇ, ਪਰ ਕਦਮ ਨੀਂ ਪਿੱਛੇ ਹਟਾਏ ਨਾ ਜ਼ਾਲਮਾਂ ਅੱਗੇ ਸਿਰ ਝੁਕਾਏ

  • @sr3048
    @sr3048 3 години тому +5

    29:20
    ਜੇ ਲੇਖਕ ਨਾਲ ਹੁੰਦਾ ਤਾਂ ਓਹ ਵੀ ਉਥੇ ਕੁਝ ਨ ਕੁਝ ਬੋਲਿਆ ਹੋਣਾ ਸੀ, ਤੇ ਉਸ ਦਾ ਆਪਣਾ ਵੀ ਕੋਈ ਇਤਿਹਾਸ ਦਰਜ ਹੋਣਾ ਸੀ । ਬਿਲਕੁਲ ਚੁੱਪ ਚੁਪੀਤ ਕੋਈ ਨਾਲ ਰਹਿ ਨਹੀਂ ਸਕਦਾ । ਤੇ ਜੇ ਓਹ ਨਾਲ ਨਹੀਂ ਸੀ ਤਾਂ ਉਸ ਸਮੇਂ ਦੀ ਘਟਨਾਂ ਉਸ ਨੂੰ ਕਿਨੇ ਦਸੀ।
    ਨਾਲੇ ਲੇਖਕ ਤਾਂ ਕਹਿ ਰਿਹੈ ਹੈ ਕਿ ਮੈ ਨਾਲ ਸੀ ,ਜੇ ਉਥੋਂ ਚਲਾ ਗਿਆ ਹੁੰਦਾ ਤਾਂ ਲਿਖ ਦਿੰਦਾ ਕਿ ਮਸੰਦ ਸੇਵਕ ਮਿਲਣ ਤੇ ਮੈਂ ਉਥੋਂ ਚਲਾ ਗਿਆ ਸੀ ।
    ਉਥੋਂ ਚਲੇ ਜਾਣ ਦਾ ਉਸਨੇ ਕੋਈ ਹਵਾਲਾ ਨਹੀਂ ਦਿਤਾ ਅਤੇ ਨਾ ਹੀ ਆਪਣੇ ਵਲੋ ਕੀਤੀ ਹੋਈ ਕੋਈ ਗਲ ਬਾਤ ਉਸਨੇ ਦਰਜ ਕੀਤੀ ਹੈ ,ਨਾ ਹੀ ਉਸਨੇ ਆਪਣੇ ਆਪ ਨੂੰ ਗੂੰਗਾ ਦਸਿਆ ਹੈ ,ਜਿਸ ਕਰਕੇ ਆਪਣਾ ਕੋਈ ਬੋਲ ਦਰਜ ਨ ਕੀਤਾ ਹੋਵੇ।

  • @Jasssidhu-1616
    @Jasssidhu-1616 7 годин тому +7

    ਵੀਰ ਜੀ ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਹੀ ਗਿਆਨ ਮਿਲਦਾ ਹੈ ਸਿੱਖ ਇਤਿਹਾਸ ਬਾਰੇ ❤🙏

  • @Bhangujatt3191
    @Bhangujatt3191 4 години тому +6

    ਸੑੋਮਣੀ ਕਮ੍ਟੀ ਕੋਲ ਬਹੁਤ ਵੱਡਾ ਬੱਚਟ ਹੈ । ਪੁਰਾਣੇ ਰਿਕਾਡ ਕੱਢ ਕੇ ਪਿੰਡਾ ਦਾ ਇਤਿਹਾਸ ਦੇਖਿਆ ਜਾਵੇ ਕੁਰਸੀਨਾਮੇ ਦੇਖੇ ਜਾਣ ਤਾ ਕਿ ਪੁਰੀ ਜਾਣਕਾਰੀ ਮਿਲ ਸਕੇ ਜੀ

  • @paramjitkaur-ki9ur
    @paramjitkaur-ki9ur 8 годин тому +10

    ਕੋਟਿ ਕੋਟਿ ਪ੍ਰਣਾਮ ਤੁਹਾਨੂੰ ਇਤਿਹਾਸ ਸਬੰਧੀ ਜਾਣਕਾਰੀ ਇਕੱਤਰ ਕਰਨ ਕਰਕੇ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ

  • @Sumersidak
    @Sumersidak 4 години тому +3

    ਗੁਰੂ ਜੀ ਦੇ ਬੱਚਿਆ ਨੂੰ ਤੇ ਮਾਤਾ ਗੁਜਰੀ ਜੀ ਕੋਟਿ ਕੋਟਿ ਪ੍ਰਣਾਮ

  • @GurbaniShort-100k
    @GurbaniShort-100k 2 години тому +7

    ਵੀਰ ਦੀਆਂ ਗੱਲਾਂ ਸੁਣ ਕੇ ਰੋਣ ਆ ਗਿਆ ਵਾਹਿਗੁਰੂ ਵਾਹਿਗੁਰੂ 🙏🙏🙏😢😢😢

  • @SewaksinghSandhu-ms2jn
    @SewaksinghSandhu-ms2jn 7 годин тому +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਇਹਨਾਂ ਦੀ ਕੁਰਬਾਨੀ

  • @sohansinghgill9088
    @sohansinghgill9088 3 години тому +2

    Waheguru ji : Punjab Siyan ; GoodResearch

  • @Baljeetsran-e9w
    @Baljeetsran-e9w 4 години тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @pardeepbhardwaj2787
    @pardeepbhardwaj2787 7 годин тому +7

    ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੌਰ ਜੀ ਕੋਟਿ ਕੋਟਿ ਪ੍ਰਣਾਮ 🙏🏻

  • @prabhjeetsingh1127
    @prabhjeetsingh1127 2 години тому +1

    ਤੁਸੀ ਇਤਿਹਾਸ ਸੁਣੳ ਕਹਿਣ ਵਾਲੇ ਬਹੁਤ ਕੁਝ ਕਹਦੇ ਨਿ ਤੁਸੀ ਮੇਰੇ ਦਿਲ ਦੀ ਗਲ ਕੀਤੀ ਇਤਿਹਾਸ ਵਿਗਾੜ ਦਿੱਤਾ ਹੈ ਜੀ

  • @sukhwinderarora270
    @sukhwinderarora270 5 годин тому +6

    ਭਾਈ ਸਾਹਿਬ ਇਦਾ ਨਾ ਆਖੋ ਕਿ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਇਹ ਮਾਤਾ ਜੀ ਤੇ ਬੱਚਿਆ ਦੀ ਤੋਹੀਨ ਹੈ॥ ਭਾਵੇ ਤੁਸੀ ਉਚ ਕੋਟੀ ਦੇ ਬੁੱਧੀਮਾਨ ਹੋ॥ਨੂਰਾਮਾਹੀ ਵੀ ਗੁਰੂ ਜੀ ਨੂੰ ਨਹੀ ਦੱਸ ਸਕਿਆ ਸੀ ਉਸ ਦੇ ਮੂੰਹ ਚੋ ਨਹੀ ਨਿਕਲ ਰਿਹਾ ਸੀ ਕਿਉਕੀ ਉਹ ਇਨਾ ਰੋ ਰਿਹਾ ਸੀ ਕਿ ਉਹ ਦਸਣ ਲੱਗਿਆ ਆਪਣੇ ਆਪ ਨੂੰ ਅਭਾਗਾ ਸਮਝ ਰਿਹਾ ਸੀ ਮੂੰਹ ਚੋ ਕੱਢਣ ਲਗਿਆ ਦਸ ਵਾਰੀ ਮਾਫੀ ਮੰਗਦਾ ਹੋਵੇਗਾ॥ਤੁਸੀ ਬੜੀ ਟੋਰ ਨਾਲ ਲਿਖ ਕਰੇ ਹੋ॥ਇਹ ਨਾ ਤੁਸੀ ਦੇਖਿਆ ਨਾ ਅਸੀ ਕਦੇ ਪਹਿਲਾ ਸੁਣਿਆ॥ ਲਿਖਣ ਵਾਲੇ ਸਾਰੇ ਸਹੀ ਨਹੀ ਹੁੰਦੇ ॥

  • @manjitsingh7852
    @manjitsingh7852 7 годин тому +5

    ਓਹ ਗੁਰਬਾਣੀ ਤੇ ਵਾਹਿਗੁਰੂ ਦੇ ਜਪ ਦਾ ਨਸ਼ਾ ਕਰਦੇ ਕਰਨ ਵਾਲੇ ਸਨ।ਤਾਂ ਹੀ ਇਤਨਾ ਵੱਡਾ ਇਤਿਹਾਸ ਸਿਰਜ ਗਏ। ਅੰਮ੍ਰਿਤਮਈ ਜੀਵਨ ਸੀ ਓਹਨਾ ਦਾ।ਅੱਜ ਚਿੱਟੇ ਦੇ ਨਸ਼ੇ ਵਾਲਾ ਜੀਵਨ ਬਣ ਗਿਆ। ਸਤਿਗੁਰੂ ਜੀ ਹੁਣ ਆ ਜਾਉ ।ਆਪਣੇ ਪੰਥ ਦੀ ਰੱਖਿਆ ਕਰੋ ਜੀ।

  • @sewaksingh6378
    @sewaksingh6378 49 хвилин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੇਰੀ ਬੇਨਤੀ ਇਹ ਹੈ ਜਿਹੜਾ ਗੰਗੂ ਗੁਰੂ ਘਰ ਦਾ ਰਸੋਈਆ ਕਿਹਾ ਜਾਂਦਾ ਜੇ ਆਪਾਂ ਕਲਪਨਾ ਦੇ ਆਧਾਰ ਤੇ ਦੇਖੀਏ ਤਾਂ ਇਹ ਗੱਲ ਕਦੀ ਵੀ ਨਹੀਂ ਹੋ ਸਕਦੀ

  • @kamaldeepsingh3988
    @kamaldeepsingh3988 5 годин тому +5

    🙏🏻🙏🏻🙏🏻🙏🏻🙏🏻❤🙏🏻🙏🏻🙏🏻🙏🏻🙏🏻 ਦਿਮਾਗ ਖੋਲਣ ਲਈ ਹੈ ਸਿੱਖ ਫ਼ਲਸਫ਼ਾ... ਲਕੀਰ ਦੇ ਫਕੀਰ ਬਣਨ ਲਈ ਨਹੀਂ... ਨਵੀਂ ਗੱਲ ਪਤਾ ਲਗਦੀ ਹੈ ਤਾਂ ਖੋਜ ਵਿਚਾਰ ਕਰਨੀ ਬਣਦੀ ਹੈ...
    ਮਸੰਦਾਂ ਨੇ ਬਹੁਤ ਗੱਪ ਕਹਾਣੀਆਂ ਚਲਾਈਆਂ ਹੋਈਆਂ ਨੇ ਜੋ ਸਿੱਖ ਫ਼ਲਸਫੇ ਮੁਤਾਬਿਕ ਬਿਲਕੁੱਲ ਖਰੇ ਨਹੀਂ ਉਤਰਦੇ ਪਰ ਲੋਕਾਂ ਵਿੱਚ ਸ਼ਰਧਾ ਨਾਲ਼ ਸੁਣੀਆਂ ਜਾਂਦੀਆਂ ਤੇ ਪ੍ਰਵਾਨਿਤ ਕੀਤੀਆਂ ਨੇ... ਇਹ ਜ਼ਰੂਰੀ ਨਹੀਂ ਕ ਅੱਜ ਕੋਈ ਇਤਿਹਾਸ ਬਾਰੇ ਨਵੀਂ ਗੱਲ ਬਾਹਰ ਆਵੇ ਤੇ ਓਹ ਗ਼ਲਤ ਹੀ ਹੋਵੇ...

  • @UttamSingh-u7v
    @UttamSingh-u7v 6 годин тому +4

    ਇਹ ਦੁੰਨਾ ਸਿੰਘ ਦੀਆਂ ਗੱਲਾਂ ਮਾਤਾ ਗੁਜਰ ਕੌਰ ਜੀ ਦੀ ਸ਼ਖ਼ਸੀਅਤ ਨਾਲ਼ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦੀਆਂ ਹਨ ਮਾਤਾ ਜੀ ਬਹੁਤ ਉੱਚੀ ਸ਼ਖ਼ਸੀਅਤ ਦੇ ਮਾਲਕ ਸਨ।ਇਹ ਸਭ ਮਨਘੜ੍ਹਤ ਗੱਲਾਂ ਲੱਗਦੀਆ ਹਨ।(ਸੇਲਕੀਆਣਾ ਜ਼ਿਲਾ ਜਲੰਧਰ)

  • @Balbirsingh-jf3eb
    @Balbirsingh-jf3eb 4 години тому +1

    ਧੰਨਵਾਦ ਜੀ, ਸਹੀ ਕੀ ਹੈ ਵਾਹਿਗੁਰੂ ਆਪ ਜਾਣਦੇ ਹਨ ਪ੍ਰੰਤੂ ਆਪ ਵਲੋਂ ਕੀਤੀ ਜਾ ਰਹੀ ਖੋਜ ਸ਼ਲਾਘਾਯੋਗ ਹੈ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ।
    ਸਥਾਨ: ਦਿਆਲਪੁਰਾ ਸੋਢੀਆਂ, ਜੀਰਕਪੁਰ ਨੇੜੇ ਚੰਡੀਗੜ੍ਹ।

  • @RadiatorCleanerccc
    @RadiatorCleanerccc 6 годин тому +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ, ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏🙏ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @sohansinghgill9088
    @sohansinghgill9088 3 години тому +2

    Punjab Siyan ; Continue ; Carry on ji 🙏

  • @Gurlal_60Sandhu
    @Gurlal_60Sandhu 7 годин тому +6

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @RajKumar-ds1ex
    @RajKumar-ds1ex 7 годин тому +6

    कोटी कोटी प्रणाम शब्जादा नू❤🙏🙏🙏

  • @KamikarDhaliqal
    @KamikarDhaliqal 3 хвилини тому

    ਵਾਹਿਗੁਰੂ ਮੇਹਰ ਕਰੀ ਮੇਰੇ ਪੰਜਾਬ ਸਿਆਂ ਤੇ

  • @GurumeetSingh-yj1lp
    @GurumeetSingh-yj1lp Годину тому

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਨੂੰ ਗੁਰੂ ਸਾਹਿਬ ਚੜਹਦੀ ਕਲਾ ਵਿੱਚ ਰੱਖੇ ਫਿਲਹਾਲ ਸਾਡੇ ਵਿਦਵਾਨਾਂ ਨੂੰ ਇੱਕ ਮੁੱਠ ਹੋ ਕੇ ਬੈਠਣ ਦੀ ਲੋੜ ਹੈ ਤੇ ਇਹ ਜਿਹੜੀ ਕੜਾ ਹੈ ਇਹ ਜਰੂਰ ਕੱਢਣੀ ਚਾਹੀਦੀ ਹੈ ਜੋ ਕਿ ਸਿੱਖ ਕੌਮ ਨੂੰ ਵਧੀਆ ਸਿਹਤ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਦਾਸ ਬੀਸਲਪੁਰ ਪੀਲੀ ਭੀਤ ਯੂਪੀ

  • @GurpreetSingh-jg8pw
    @GurpreetSingh-jg8pw 5 годин тому +3

    Dhan dhan shree guru Gobind Singh ji maharaj tusi rab c tuhade barga koi nahi hai parnaam sahida nu

  • @talwinderkularan
    @talwinderkularan 3 години тому +4

    ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਤੇ ਇੱਕ ਵੀਡਿਓ ਬਣਾਓ ਤਾ ਜੋ ਕਿਤਾਬਾਂ ਤੋ ਵੀ ਕਿਝ ਗਿਆਨ ਪ੍ਰਾਪਤ ਕਰ ਸਕੀਏ।

  • @SarbjotSingh-pe2gr
    @SarbjotSingh-pe2gr 7 годин тому +4

    ਵਾਹਿਗੁਰੂ ਵਾਹਿਗੁਰੂ 😔ਇਨ੍ਹਾਂ ਕਹਿਰ ਸੁਣ ਕੇ ਹੀ ਰਹੂ ਕੰਬ ਦੀ ਆ 😢

  • @KamalpreetKaur-z6s
    @KamalpreetKaur-z6s 6 годин тому +2

    ਧੰਨ ਧੰਨ ਗੁਰੂ ਦੇ ਲਾਲ ਬਾਰ ਨਮਸਕਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @nirbhaisingh7584
    @nirbhaisingh7584 7 годин тому +2

    ਵਾਹਿਗੁਰੂ ਸਾਹਿਬ ਜੀ ਬਹੁਤ ਵਧੀਆ ਵੀਰ ਜੀ ਇਤਿਹਾਸ ਦੱਸਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @LateshKumar-k8q
    @LateshKumar-k8q 4 години тому +3

    Etihas naal chedchad v bahut hoi hai thanks for vedio
    Latesh from lalrumandi

  • @RammySingh-pi6nf
    @RammySingh-pi6nf Годину тому +2

    ਮੇਨੁ ਲੱਗਦਾ ਇਹ ਕਿਤਾਬ ਗੰਗੂ ਬਹਾਮਣ ਦੇ ਰਿਸ਼ਤੇਦਾਰ ਨੇ ਲਿਖੀ ਲਗਦੀ ਹੇ 😢

  • @mehkammaan7157
    @mehkammaan7157 4 години тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Devil-bl1uj
    @Devil-bl1uj 3 години тому +2

    Waheguru ji Waheguru ji Waheguru ji Waheguru ji Waheguru ji

  • @TSigh
    @TSigh Годину тому

    ਪੰਜ ਪਿਆਰੇ ਨਹੀਂ ਬਨ ਸਕੇ ਪੰਜਾਬ ਵਿਚੋਂ। ਗੁਰੂ ਤੇਗਬਹਾਦਰ ਸਾਹਿਬ ਨੇ ਸਹੀ ਫੁਰਮਾਇਆ "ਕੋਟਨ ਮੈ ਨਾਨਕ ਕੋਊ..."

    • @TSigh
      @TSigh Годину тому

      .

  • @jagseersinghwahsgurukjibra9890
    @jagseersinghwahsgurukjibra9890 Годину тому

    ਲੱਖ ਲੱਖ ਲਾਹਨਤਾ ਉਏ ਪਾਪੀਐ ਤੂੰ ਨਮਕ ਹਰਾਮ ਕੀਤਾ ਧੰਨ ਜਗਤ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦਿਆ ਤੇ ਜ਼ੁਲਮ ਕੀਤਾ ਤੇ ਗੰਗੂਆ ਪਾਪੀਆਂ ਤੈਨੂੰ ਨਰਕਾ ਵਿੱਚ ਵੀ ਥਾ ਨਾ ਮਿਲੇ ਪਾਪੀਆਂ ਧੰਨਵਾਦ ਵਾਹਿਗੁਰੂ ਜੀ ਸਿੰਘ ਖਾਲਸਾ ਜੀ ਦਾ ਜਿੰਨਾਂ ਨੇ ਇਤਿਹਾਸ ਤੋ ਜਾਣੂ ਕਰਵਾਇਆ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ

  • @bopandarkour468
    @bopandarkour468 13 хвилин тому

    ਸ਼੍ਰੀ ਵਾਹਿਗੁਰੂ ਜੀਲੁਧਿਆਣਾ

  • @shobhamanish7891
    @shobhamanish7891 6 годин тому +2

    Waheguru g ka Khalsa waheguru g ki Fateh is book ki likhat sahi lagdi hai g

  • @Valmikiaandolan
    @Valmikiaandolan 3 години тому +1

    ਗੱਲ ਸਹੀ ਹੈ ਤੁਹਾਡੀ ਮੇਰਾ ਨਾਮ ਮਨਜਿੰਦਰ ਸਿੰਘ ਹੈ ਸਾਡੀ ਹਿੰਦੀ ਵਾਲ਼ੀ ਮੈਡਮ ਕੋਲੋਂ ਮੇਰਾ ਨਾਮ ਮਨਜਿੰਦਰ ਸਹੀ ਨਹੀਂ ਸੀ ਲਿਆ ਜਾਂਦਾ ਉਹ ਮਨਿੰਦਰ ਕਿਹਾ ਕਰਦੇ ਸੀ ਤੇ ਮੇਰਾ ਨਾਮ ਇਹ ਵੀ ਚੱਲ ਪਿਆ ਤੇ ਮੇਰਾ ਘਰ ਦਾ ਨਾਮ ਮਨੀ ਹੈ।

  • @dhindsa90000
    @dhindsa90000 Годину тому +1

    ਵੀਰੇ,, ਲੇਖਕ,,,ਨਾਲ ਨਹੀਂ ਸੀ ਤਾ ਓਸ ਨੂੰ ਰਸਤੇ ਵਿੱਚ ਹੋਇਆ ਗੱਲਾਂ ਬਾਰੇ ਕਿਵੇਂ ਪਤਾ ਲੱਗਿਆ????ਮੈਨੂੰ ਤਾ ਮਨਘੜਤ ਲੱਗ ਰਹੀ ਐ ਏ ਕਿਤਾਬ,,,,

  • @Rajindersingh-nq4pz
    @Rajindersingh-nq4pz 46 хвилин тому

    BAHUT VISTHAR NAAL ITIHAAS TON JANU KARVAYA BAHUT DHANYAVAAD JI🙏🙏 SAT SHRI AKAAL SATKARYOG SINGH SAHIB JI🙏🙏 SHRI GANGANAGAR RAJASTHAN🙏🙏

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ 3 години тому +2

    ਧੰਨ ਗੁਰੂ ਗੋਬਿੰਦ ਸਿੰਘ ਜੀ 😭😭

  • @KamalpreetKaur-z6s
    @KamalpreetKaur-z6s 6 годин тому +1

    ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🌹🌹🙏🌹🌹🙏🌹🌹🙏🌹🌹🙏🌹🌹

  • @MandeepSingh-fu4fi
    @MandeepSingh-fu4fi 6 годин тому +2

    ਧੰਨ ਧੰਨ ਗੁਰੂ ਧੰਨ ਧੰਨ ਗੁਰੂ ਕੇ ਲਾਲ ਧੰਨ ਮਾ ਗੁਜ਼ਰੀ 🙏🙏🙏🙏

  • @SukhwantsinghSandhu-ir6dp
    @SukhwantsinghSandhu-ir6dp 3 години тому +2

    ਵਾਹਿਗੁਰੂ ਜੀ ਧੰਨ ਮਾਤਾ ਗੁਜਰੀ ਜੀ

  • @manjindersingh1353
    @manjindersingh1353 6 годин тому +2

    ੴ ਸ਼੍ਰੀ ਮਾਤਾ ਕਾਲਕਾ ਜੀ ਦੇ ਦਰਬਾਰ ਵਣਜਾਰੇ ਦੀ ਦਰਦਾਂ ਨਾਲ ਭਰੀ ਪੁਕਾਰ ਪ੍ਰਗਟ ਕਰੋ ਜੀ ਅਪਨਾਂ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਸਰਬ ਸਤਿਆ ਨਾਸ਼ ਕੁਲਾਂ ਸਮੇਤ

    • @RoopSingh-mu2fj
      @RoopSingh-mu2fj 4 години тому +3

      Je teri mata ani sakti sali hundi ta kirpa ram argia nu guru teg bahadur kole ondi ki lor c usdi nata bhhari raje te nahi kise devi devte ne bah na fari fer hi nraj hoke guru ji de pas aya c

  • @HarinderSingh-sy9fr
    @HarinderSingh-sy9fr 7 годин тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏

  • @jagdevsingh7524
    @jagdevsingh7524 21 хвилина тому

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    ਬਾਈ ਜੀ ਦਸੰਬਰ 2022 ਵਿੱਚ ਇੱਕ ਵਿਦਵਾਨ ਲੇਖਕ ਜੀ ਨੇ ਦੱਸਿਆ ਸੀ ਕਿ ਟੋਡਰ ਮੱਲ ਨਾਮ ਦੇ ਤਿੰਨ ਵਿਅਕਤੀ ਹੋਏ ਹਨ ਇਤਿਹਾਸ ਵਿੱਚ। ਸੋ ਇਨ੍ਹਾਂ ਵਿਚੋਂ ਕਿਹੜੇ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਸੀ, ਇਹ ਵੀ ਖੋਜ ਦਾ ਵਿਸ਼ਾ ਹੈ।

  • @vickysingh-mx6pg
    @vickysingh-mx6pg 7 годин тому +4

    ਵਾਹਿਗੁਰੂ ਜੀ

  • @Gursimransingh20
    @Gursimransingh20 5 годин тому +1

    ਸ਼ੁਕਰਾਨਾ ਸਿੰਘ ਸਾਬ ਫੇਰ ਤੋਂ

  • @simranmaan9248
    @simranmaan9248 6 годин тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏

  • @gurbachansingh8158
    @gurbachansingh8158 Годину тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ

  • @ranjeetsinghsingh9248
    @ranjeetsinghsingh9248 3 години тому +2

    ਧੰਨ ਧੰਨ ਮਾਤਾ ਗੁਜਰੀ ਜੀ

  • @GurpreetSingh-vo7is
    @GurpreetSingh-vo7is Годину тому

    ਧੰਨ ਧੰਨ ਮਾਤਾਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🙏🙏🙏🙏

  • @AmarjeetsinghBamrah-yo5nk
    @AmarjeetsinghBamrah-yo5nk 5 годин тому +1

    ਵਾਹਿਗੁਰੂ ਮੇਹਰ ਕਰੇ ਜੀ

  • @avtarsingh6340
    @avtarsingh6340 6 годин тому +1

    ❤ ਪ੍ਰਣਾਮ ਸ਼ਹੀਦਾਂ ਨੂੰ।

  • @harjinderkaur2548
    @harjinderkaur2548 3 години тому +1

    Veer ji mai thudiya roj videos dekhdi a nal apna beta nu v dikhondi aa ... dhanvaad thuda bht bht eh sb itihas dsn lai

  • @DalierSingh-ew4pp
    @DalierSingh-ew4pp 5 годин тому +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @balbindersingh5305
    @balbindersingh5305 3 години тому +1

    Waheguru Ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @HAPPYSINGH-xs8zl
    @HAPPYSINGH-xs8zl 4 години тому +1

    Waheguru ji mehar kryo sb te ,,,,, 🙏🙏🙏
    Sirhind fatehgarh sahib ton 🙏🙏🙏

  • @jagvirsinghbenipal5182
    @jagvirsinghbenipal5182 3 години тому

    ਧੰਨ ਧੰਨ ਮਾਤਾ ਗੁਜਰੀ ਜੀ 🙏🙏
    ਧੰਨ ਧੰਨ ਗੁਰੂ ਜੀ ਦੇ ਛੋਟੇ ਫਰਜੰਦ 🙏🙏

  • @HarjitKaur-c4g
    @HarjitKaur-c4g 2 години тому

    ਸਤਿ ਸ੍ਰੀ ਅਕਾਲ
    22ਜੀ
    ਫਿਰੋਜ਼ਪੁਰ ਤੋਂ ਦੇਖ ਰਹੇ ਹਾਂ,ਆਪ ਜੀ ਨੂੰ 🫡🙏

  • @Bhangujatt3191
    @Bhangujatt3191 4 години тому +1

    ਸਿੱਖ ਇਤਿਹਾਸ ਹੁਣ ਮਿਲ ਸਕਦਾ ਹੈ ਅਗਾਹ ਬੱਚਿਆ ਨੂੰ ਕੁੱਝ ਨਹੀ ਪਤਾ

  • @shobhamanish7891
    @shobhamanish7891 4 години тому +2

    Waheguru waheguru waheguru waheguru waheguru waheguru waheguru dhan waheguru waheguru waheguru waheguru waheguru g

  • @BaljitSingh-se1ye
    @BaljitSingh-se1ye 10 хвилин тому

    ਵਹਿਗੁਰੂ ਵਹਿਗੁਰੂ ਜੀ 🙏

  • @nirmalchand4211
    @nirmalchand4211 5 годин тому +1

    Waheguru ji waheguru ji sikh panth di chardi kla rakhani

  • @gurpalsinghsidhu8826
    @gurpalsinghsidhu8826 6 годин тому +1

    ਸਤਿਨਾਮ ਵਾਹਿਗੁਰੂ ਜੀ

  • @swarandhiman7116
    @swarandhiman7116 5 годин тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amardeepsinghbhattikala189
    @amardeepsinghbhattikala189 2 години тому

    Shri waheguru ji ka khalsa shri waheguru ji ki fateh ardas karda ha vi akal purkh waheguru ji tuhanu chardikala tandarusti te sarbat da bhla wakshan

  • @tejinderkaur1941
    @tejinderkaur1941 3 години тому +1

    Waheguru ji 🙏 dhan dhan char sahebjada ji 🙏 🎉

  • @HarpreetSingh-fm5pn
    @HarpreetSingh-fm5pn 8 годин тому +4

    ਵਾਹਿਗੁਰੂ ਜੀ

  • @singhmonty08
    @singhmonty08 3 години тому +1

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @lovepreet9650
    @lovepreet9650 3 години тому +1

    Waheguru ji ka Khalsa waheguru ji ki Fateh

  • @lovepreet9650
    @lovepreet9650 3 години тому +1

    ਪ੍ਰਣਾਮ ਸ਼ਹੀਦਾਂ ਨੂੰ

  • @samarjeetsingh2191
    @samarjeetsingh2191 3 години тому +1

    Waheguru ji 🙇‍♂️🙇🏻‍♀️💐🙏🏻

  • @JasbirSingh-rw4ds
    @JasbirSingh-rw4ds 4 години тому +1

    ਕੀ ਦੂਜੇ ਇਤਿਹਾਸਕਾਰਾਂ ਨੇ ਇਹ ਕਿਤਾਬ ਨਾ ਪੜੀ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਰਿਸਰਚ ਬੋਰਡ ਨੇ ਅਤੇ ਧਰਮ ਪ੍ਰਚਾਰ ਕਮੇਟੀ ਨੇ ਜੋ ਪ੍ਰਮਾਣਕ ਇਤਿਹਾਸ ਹੈ ਦੁਬਾਰਾ ਲਿਖਿਆ ਹੋਇਆ ਹੈ।

    • @Anmol-w1c9x
      @Anmol-w1c9x 4 години тому +1

      Vo to bas apni rajniti chamakaun vich lage hoe ne Una da bas chale ta sikh muslim baichare de naam te aurgzeb nu bada nek dil badhshah bana den

  • @tejinderkaur1941
    @tejinderkaur1941 3 години тому +1

    Waheguru ji 🙏 dhan dhan guru tegbahadur ji shaheed 🙏

  • @tejinderkaur1941
    @tejinderkaur1941 3 години тому +1

    Waheguru ji 🙏 dhan dhan guru gobend singh ji 🙏 🎉

  • @sohansinghgill9088
    @sohansinghgill9088 3 години тому +1

    Piara Singh Padam ; good writer ; researcher

  • @preetoberoi846
    @preetoberoi846 11 хвилин тому

    Khoj kardae kardae bhaisahib V sikhee rang wich rang gayae, saroop wich aa gayee. Guru Maharaj sabtae meher karann!

  • @kuldeepsidhu02
    @kuldeepsidhu02 6 годин тому +1

    ਸਤਿਨਾਮ ਵਾਹਿਗੁਰੂ

  • @Singh-ik1qc
    @Singh-ik1qc 7 годин тому +2

    Jeonda reh mere veer rabb chardi klaa bakshe😑🙏